file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_05633.wav
ਜਿਥੇ ਜਿਉਂਦੇ ਰਹਿਣ ਨਾਲੋ ਮਰਨਾ ਕਿਤੇ ਜ਼ਿਆਦਾ ਸੁਭਾਵਕ ਹੈ .
pa
indictts_pa_female
4.796
indictts_iitm
neutral
null
null
null
null
audio/pa/indictts_pa_female_train_punjabifem_05634.wav
ਪਟਿਆਲਾ ਵਿਚ ਵੀ ਤਕਰੀਬਨ ਸਾਰੇ ਹੀ ਸਰਕਾਰੀ ਦਫ਼ਤਰਾਂ ਵਿਚ ਹੜਤਾਲ ਦਾ ਅਸਰ ਦੇਖਣ ਨੂੰ ਮਿਲਿਆ .
pa
indictts_pa_female
7.764
indictts_iitm
neutral
null
null
null
null
audio/pa/indictts_pa_female_train_punjabifem_05635.wav
ਇਸ ਦੀ ਤਰਤੀਬ ਵਿਚ ਭਗਤ ਕਬੀਰ ਦੀਆਂ ਰਚਨਾਵਾਂ ਨੂੰ ਪ੍ਰਥਮ ਸਥਾਨ ਤੇ ਰੱਖਿਆ ਹੈ .
pa
indictts_pa_female
7.022
indictts_iitm
neutral
null
null
null
null
audio/pa/indictts_pa_female_train_punjabifem_05636.wav
ਉਹ ਭਾਰਦਵਾਜ ਦੀ ਦੂਆ ਸਾਹਿਬ ਨਾਲ ਜਾਣ ਪਛਾਣ ਕਰਵਾਏਗੀ .
pa
indictts_pa_female
4.948
indictts_iitm
neutral
null
null
null
null
audio/pa/indictts_pa_female_train_punjabifem_05637.wav
ਅਨੁਸ਼ਠਾਨਿਕ ਚਿੰਤਨ ਟੂਣਾਚਿੰਤਨ ਵਰਗੀਆਂ ਵਿਸ਼ੇਸ਼ਤਾਵਾਂ ਵਾਲੀ ਲੋਕਮਨ ਦੀ ਅਨੁਸ਼ਠਾਨਿਕ ਚਿੰਤਨ ਵਾਲੀ ਪ੍ਰਵਿਰਤੀ ਹੈ .
pa
indictts_pa_female
9.967
indictts_iitm
neutral
null
null
null
null
audio/pa/indictts_pa_female_train_punjabifem_05638.wav
ਫੂਲੇ ਇਸ ਵਿਚਾਰ ਦੇ ਸਨ ਕਿ ਹਰੇਕ ਇਸਤਰੀ ਨੁੰ ਸਿਖਿਅਤ ਹੋਣਾ ਚਾਹੀਦਾ ਹੈ .
pa
indictts_pa_female
6.086
indictts_iitm
neutral
null
null
null
null
audio/pa/indictts_pa_female_train_punjabifem_05639.wav
ਇਹ ਕੁੰਡ ਮਨਾਲੀ ਤੋਂ ਪੰਜ ਕਿਲੋਮੀਟਰ ਦੂਰ ਪਰੀਨੀ ਪਿੰਡ ਵਿੱਚ ਸਥਿਤ ਹੈ .
pa
indictts_pa_female
5.86
indictts_iitm
neutral
null
null
null
null
audio/pa/indictts_pa_female_train_punjabifem_05640.wav
ਸੋ ਜਦੋਂਜਦੋਂ ਉਹ ਚਰਿਤਰ ਨੂੰ ਉਲੀਕਦਾ ਹੈ ਤਾਂ ਸ਼ਕ ਦੀ ਗੁੰਜਾਇਸ਼ ਨਹੀਂ ਰਹਿੰਦੀ .
pa
indictts_pa_female
6.156
indictts_iitm
neutral
null
null
null
null
audio/pa/indictts_pa_female_train_punjabifem_05641.wav
ਮਕਾਨ ਦੇ ਅੰਦਰ ਜਾਣ ਦੀ ਥਾਂ ਅਸੀਂ ਉਹਨਾਂ ਵੱਲ ਭੱਜੇ .
pa
indictts_pa_female
4.406
indictts_iitm
neutral
null
null
null
null
audio/pa/indictts_pa_female_train_punjabifem_05642.wav
ਯਸ਼ਪਾਲ ਅਤੇ ਜੁਗਰਾਜ ਨੇ ਦਿਨਰਾਤ ਇਕ ਕੀਤਾ ਹੋਇਆ ਸੀ .
pa
indictts_pa_female
4.97
indictts_iitm
neutral
null
null
null
null
audio/pa/indictts_pa_female_train_punjabifem_05643.wav
ਆਪਣੇ ਮੁੰਡੇ ਨੂੰ ਨਾਲ ਲਾ ਕੇ ਖ਼ੁਦ ਇੱਜੜ ਛੇੜਨ ਲੱਗਿਆ .
pa
indictts_pa_female
4.561
indictts_iitm
neutral
null
null
null
null
audio/pa/indictts_pa_female_train_punjabifem_05645.wav
ਹੁਣ ਪੰਜਾਬੀ ਉਥੇ ਅਪਣਾ ਪਸੀਨਾ ਬਹਾ ਕੇ ਆਸਟ੍ਰੇਲੀਆ ਦੀ ਬੰਜਰ ਜ਼ਮੀਨ ਨੂੰ ਆਬਾਦ ਕਰਨਗੇ .
pa
indictts_pa_female
7.801
indictts_iitm
neutral
null
null
null
null
audio/pa/indictts_pa_female_train_punjabifem_05646.wav
ਮੌਸਮ ਵਿੱਚ ਆਈ ਤਬਦੀਲੀ ਨੂੰ ਸੰਗਰਾਂਦ ਕਹਿੰਦੇ ਹਨ .
pa
indictts_pa_female
4.521
indictts_iitm
neutral
null
null
null
null
audio/pa/indictts_pa_female_train_punjabifem_05647.wav
ਗੁਲਾਮੀ ਦੇ ਦੌਰ ਨੇ ਇਸ ਵਿੱਚ ਹੋਰ ਵਾਧਾ ਕੀਤਾ .
pa
indictts_pa_female
4.176
indictts_iitm
neutral
null
null
null
null
audio/pa/indictts_pa_female_train_punjabifem_05648.wav
ਇਸੇ ਤਰ੍ਹਾਂ ਵਾਰਡ ਕਮੇਟੀਆਂ ਦੀ ਸਥਾਪਨਾ ਕੀਤੀ ਗਈ .
pa
indictts_pa_female
3.861
indictts_iitm
neutral
null
null
null
null
audio/pa/indictts_pa_female_train_punjabifem_05649.wav
ਆਧੁਨਿਕ ਦੁਨੀਆਂ ਵਿਚ ਤੇਲ ਕਿਸੇ ਵੀ ਦੇਸ਼ ਦੀ ਆਰਥਿਕਤਾ ਦੀ ਸ਼ਾਹਰਗ ਹੈ .
pa
indictts_pa_female
6.377
indictts_iitm
neutral
null
null
null
null
audio/pa/indictts_pa_female_train_punjabifem_05650.wav
ਸੰਤ ਰਾਮ ਉਦਾਸੀ ਦਰਦਵੇਦਨਾ ਤੇ ਕ੍ਰਾਂਤੀਕਾਰੀ ਤਾਂਘ ਦਾ ਸੁਮੇਲ ਕਰਨ ਵਾਲ਼ਾ ਪਿਆਰਾ ਸ਼ਾਇਰ ਹੈ .
pa
indictts_pa_female
8.563
indictts_iitm
neutral
null
null
null
null
audio/pa/indictts_pa_female_train_punjabifem_05651.wav
ਜੀਭ ਜੀਭ ਉੱਤੇ ਸੁਆਦ ਅੰਕੁਰ ਹੁੰਦੇ ਹਨ ਜਿਨ੍ਹਾਂ ਨੂੰ ਸੰਵੇਦੀ ਅੰਗ ਕਹਿੰਦੇ ਹਨ .
pa
indictts_pa_female
7.286
indictts_iitm
neutral
null
null
null
null
audio/pa/indictts_pa_female_train_punjabifem_05652.wav
ਮਹੀਨਾ ਕੁ ਪਹਿਲਾਂ ਆਪਣੇ ਭਰਾ ਰੂਪੀ ਮਿੱਤਰ ਜੈਲੀ ਮਨਜੀਤਪੁਰੀ ਨਾਲ ਅਵਾਜ਼ ਦੇ ਦਫ਼ਤਰ ਆਇਆ .
pa
indictts_pa_female
7.984
indictts_iitm
neutral
null
null
null
null
audio/pa/indictts_pa_female_train_punjabifem_05653.wav
ਤੇ ਮੇਰੀ ਦਾਦੀ ਮੈਨੂੰ ਪਰੌਂਠਾ ਦੇਣ ਲੱਗਿਆਂ ਖ਼ੁਸ਼ ਨਹੀਂ ਸੀ ਹੁੰਦੀ , ਕੁੜੀਆਂ ਨਹੀਂ ਖਾਂਦੀਆਂ ਪਰੌਂਠੇ .
pa
indictts_pa_female
7.222
indictts_iitm
neutral
null
null
null
null
audio/pa/indictts_pa_female_train_punjabifem_05654.wav
ਉਹਨਾਂ ਦੀ ਅੱਜ ਦੀ ਤਰੱਕੀ , ਪਿਛਲੇ ਔਖੇ ਦਿਨਾਂ ਦੀ ਬਦੌਲਤ ਹੈ .
pa
indictts_pa_female
5.098
indictts_iitm
neutral
null
null
null
null
audio/pa/indictts_pa_female_train_punjabifem_05655.wav
ਇਥੇ ਸ਼ੰਕਰ ਚੱਟੀ ਆਸ਼ਰਮ ਦਾ ਸੁਆਮੀ ਕੋਈ ਖ਼ਾਸ ਨਹੀਂ .
pa
indictts_pa_female
5.027
indictts_iitm
neutral
null
null
null
null
audio/pa/indictts_pa_female_train_punjabifem_05656.wav
ਥਾਲੀ ਵਿਚ ਥੋੜ੍ਹੇ ਚਾਵਲ , ਪਤਲੀ ਜਿਹੀ ਦਾਲ ਨਾਲ ਛੋਟੀਆਂ ਬੱਚੀਆਂ ਨੂੰ ਖੁਆ ਰਹੀ ਹੈ .
pa
indictts_pa_female
6.439
indictts_iitm
neutral
null
null
null
null
audio/pa/indictts_pa_female_train_punjabifem_05657.wav
ਹਿਲੇਰੀ ਕਲਿੰਟਨ ਦੀ ਯਾਤਰਾ ਵਿਚ ਕਤਰ ਅਤੇ ਤੁਰਕੀ ਵੀ ਸ਼ਾਮਲ ਸਨ .
pa
indictts_pa_female
5.26
indictts_iitm
neutral
null
null
null
null
audio/pa/indictts_pa_female_train_punjabifem_05658.wav
ਇਥੇ ਦੋ ਧੜਿਆਂ ਵਿੱਚ ਹੋਈ ਝੜਪ ਦੌਰਾਨ ਕਮਾਂਡੋ ਸਮੇਤ ਕਈ ਜਣੇ ਜ਼ਖ਼ਮੀ ਹੋ ਗਏ .
pa
indictts_pa_female
6.481
indictts_iitm
neutral
null
null
null
null
audio/pa/indictts_pa_female_train_punjabifem_05659.wav
ਸਾਡੇ ਸਮਾਜ ਵਿਚ ਅਜਿਹੇ ਬੰਦੇ ਵੀ ਹਨ ਜਿਨ੍ਹਾਂ ਕੋਲ ਖ਼ਾਸ ਸਹੂਲਤਾਂ ਹਨ .
pa
indictts_pa_female
6.149
indictts_iitm
neutral
null
null
null
null
audio/pa/indictts_pa_female_train_punjabifem_05660.wav
ਸਹਿਕਦੀਆਂ ਰੂਹਾਂ ਨਰਿੰਦਰਜੀਤ ਕੌਰ ਦੀ ਹਿੰਦਪਾਕ ਵੰਡ ਦੇ ਦੁਖਾਂਤ ਦੀ ਕਹਾਣੀ ਹੈ .
pa
indictts_pa_female
7.194
indictts_iitm
neutral
null
null
null
null
audio/pa/indictts_pa_female_train_punjabifem_05661.wav
ਇਸ ਆਦਾਨ ਪ੍ਰਦਾਨ ਦਾ ਸਦਕਾ ਸਾਡੇ ਦੋਹਾਂ ਪੰਜਾਬਾਂ ਦੀ ਬੋਲੀ ਦਾ ਸਾਂਝਾ ਮੁਹਾਂਦਰਾ ਬਣਿਆ ਰਹੇਗਾ .
pa
indictts_pa_female
7.881
indictts_iitm
neutral
null
null
null
null
audio/pa/indictts_pa_female_train_punjabifem_05662.wav
ਇਸ ਪ੍ਰਸੰਗ ਵਿੱਚ ਸੰਤੁਲਨ ਅਤੇ ਰਜੇਵੇਂ ਦੀ ਅਵਸਥਾ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ .
pa
indictts_pa_female
7.381
indictts_iitm
neutral
null
null
null
null
audio/pa/indictts_pa_female_train_punjabifem_05663.wav
ਇਸ ਥਾਂ ਦਾ ਨਜ਼ਾਰਾ ਵੇਖਣ ਯੋਗ ਹੈ ਜੋ ਕਿ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ .
pa
indictts_pa_female
6.616
indictts_iitm
neutral
null
null
null
null
audio/pa/indictts_pa_female_train_punjabifem_05664.wav
ਜਿੰਨੇ ਵੀ ਹਿੰਦੂ ਰਾਜੇ ਸਨ ਉਹ ਸ਼ਰੇਆਮ ਮੁਗ਼ਲ ਬਾਦਸ਼ਾਹਾਂ ਦਾ ਸਾਥ ਦੇਂਦੇ ਰਹੇ ਸਨ .
pa
indictts_pa_female
6.841
indictts_iitm
neutral
null
null
null
null
audio/pa/indictts_pa_female_train_punjabifem_05665.wav
ਫ਼ਿਲਮ ਦੀ ਕਹਾਣੀ ਅਤੇ ਡਾਇਲਾਗ ਰਾਣਾ ਰਣਬੀਰ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਲਿਖੇ ਹਨ .
pa
indictts_pa_female
8.351
indictts_iitm
neutral
null
null
null
null
audio/pa/indictts_pa_female_train_punjabifem_05666.wav
ਕਿਸੇ ਚਿੱਤਰ ਵਿਚ ਸ਼ਰਨਾਰਥੀ ਪਰਿਵਾਰ ਬੀਤੇ ਦੀਆਂ ਯਾਦਾਂ ਵਿਚ ਡੁੱਬੇ ਭਵਿੱਖ ਲਈ ਚਿੰਤਾਤੁਰ ਹੈ .
pa
indictts_pa_female
7.998
indictts_iitm
neutral
null
null
null
null
audio/pa/indictts_pa_female_train_punjabifem_05667.wav
ਇਸ ਲਈ ਏਕਾਧਿਕਾਰੀ ਸ਼ਕਤੀ ਸਿਫਰ ਤੋਂ ਵੱਧ ਹੋਵੇਗੀ .
pa
indictts_pa_female
4.886
indictts_iitm
neutral
null
null
null
null
audio/pa/indictts_pa_female_train_punjabifem_05668.wav
ਉਚਾਰਣ ਦੀ ਸ਼ੁੱਧਤਾ ਲਈ ਗੁਰੁਛੰਦ ਦਿਵਾਕਰ ਵਾਂਗ ਨਵੇਂ ਅੱਖਰ ਚਿੰਨ੍ਹ ਵੀ ਵਰਤੇ ਹਨ .
pa
indictts_pa_female
6.883
indictts_iitm
neutral
null
null
null
null
audio/pa/indictts_pa_female_train_punjabifem_05669.wav
ਇਸ ਕਾਰਨ ਬਹੁਤੇ ਰੰਧਾਵੇ ਮਾਲਵਾ ਛੱਡ ਕੇ ਮਾਝੇ ਵਲ ਚਲੇ ਗਏ .
pa
indictts_pa_female
5.81
indictts_iitm
neutral
null
null
null
null
audio/pa/indictts_pa_female_train_punjabifem_05670.wav
ਉਹ ਸੁਧਾ ਦੀ ਤਨਖ਼ਾਹ ਬਚਾ ਕੇ ਸਕੂਟਰ ਖਰੀਦਣ ਲਈ ਪੈਸੇ ਜਮਾਂ ਕਰ ਰਹੇ ਸਨ .
pa
indictts_pa_female
6.389
indictts_iitm
neutral
null
null
null
null
audio/pa/indictts_pa_female_train_punjabifem_05671.wav
ਰੋਟੀ ਖਾਣ ਦੇ ਬਾਅਦ ਉਹਨੂੰ ਹੁੱਕੇ ਦੀ ਸਖ਼ਤ ਤਲਬ ਹੁੰਦੀ ਸੀ .
pa
indictts_pa_female
5.316
indictts_iitm
neutral
null
null
null
null
audio/pa/indictts_pa_female_train_punjabifem_05672.wav
ਗੁਰੂ ਨਾਨਕ ਦੀ ਸੇਵਾ ਲਈ ਬ੍ਰਿਛ ਦੀ ਛਾਂ ਨਹੀਂ ਢਲਦੀ .
pa
indictts_pa_female
4.505
indictts_iitm
neutral
null
null
null
null
audio/pa/indictts_pa_female_train_punjabifem_05673.wav
ਕਿਥੇ ਤੁਸੀਂ ਲੰਬੇ ਚੌੜੇ ਅਤੇ ਕਿਥੇ ਉਹ ਨੰਨ੍ਹੀ ਹਸਨੂਰ ਕੌਰ .
pa
indictts_pa_female
5.323
indictts_iitm
neutral
null
null
null
null
audio/pa/indictts_pa_female_train_punjabifem_05674.wav
ਮੈਂ ਉਸੀ ਨੂੰ ਆਪਣੇ ਢੰਗ ਨਾਲ ਇਥੇ ਸੂਤਰਬੱਧ ਕੀਤਾ ਹੈ .
pa
indictts_pa_female
4.836
indictts_iitm
neutral
null
null
null
null
audio/pa/indictts_pa_female_train_punjabifem_05675.wav
ਮੈਂ ਆਪਣੀ ਸਥਿਤੀ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ .
pa
indictts_pa_female
3.799
indictts_iitm
neutral
null
null
null
null
audio/pa/indictts_pa_female_train_punjabifem_05676.wav
ਮੋਕਸ਼ਦਾ , ਹਾਰੂ ਦੀ ਪਤਨੀ ਆਪਣੇ ਬੇਟੇ ਪਰਾਣ ਦੀ ਬੀਵੀ ਕੁਸੁਮ ਨਾਲ ਬੇਹਦ ਖ਼ਫ਼ਾ ਸੀ .
pa
indictts_pa_female
7.712
indictts_iitm
neutral
null
null
null
null
audio/pa/indictts_pa_female_train_punjabifem_05677.wav
ਪਰ ਫੇਰ ਵੀ ਉਹਦਾ ਨੁਮਾਇਸ਼ ਚ ਆਉਣਾ ਹੋਰਨਾਂ ਵਰਗਾ ਨਹੀਂ ਸੀ .
pa
indictts_pa_female
5.281
indictts_iitm
neutral
null
null
null
null
audio/pa/indictts_pa_female_train_punjabifem_05678.wav
ਦਫ਼ਤਰ ਦੀ ਕੋਈ ਕੁੜੀ ਹੁਣ ਤੱਕ ਤੇਰੇ ਕੋਲ ਢੁੱਕ ਕੇ ਨਹੀਂ ਬਹਿੰਦੀ .
pa
indictts_pa_female
5.181
indictts_iitm
neutral
null
null
null
null
audio/pa/indictts_pa_female_train_punjabifem_05679.wav
ਖਾਲੀ ਹੋਈ ਪਈ ਬੋਤਲ ਉਸ ਦੇ ਅੱਗੇ ਵਾਸਤੇ ਪਾ ਰਹੀ ਸੀ .
pa
indictts_pa_female
4.693
indictts_iitm
neutral
null
null
null
null
audio/pa/indictts_pa_female_train_punjabifem_05680.wav
ਉਹ ਸੀ ਵੀ ਮੇਰੇ ਸਹੁਰਿਆਂ ਦੇ ਗਵਾਂਢ ਵਿੱਚ ਵਿਆਹਿਆ ਹੋਇਆ .
pa
indictts_pa_female
4.175
indictts_iitm
neutral
null
null
null
null
audio/pa/indictts_pa_female_train_punjabifem_05681.wav
ਕਾਰ ਵਿਚੋਂ ਉੱਤਰਕੇ ਸਾਹਬ ਸਿੱਧਾ ਬਗ਼ੀਚੀ ਵੱਲ ਆਇਆ .
pa
indictts_pa_female
4.41
indictts_iitm
neutral
null
null
null
null
audio/pa/indictts_pa_female_train_punjabifem_05682.wav
ਇਨ੍ਹਾਂ ਦੋਵਾਂ ਨੇ ਤੀਜੀ ਵਿਕਟ ਲਈ ਦੌੜਾਂ ਜੋੜੀਆਂ .
pa
indictts_pa_female
3.975
indictts_iitm
neutral
null
null
null
null
audio/pa/indictts_pa_female_train_punjabifem_05683.wav
ਸਕੂਲ ਮੁਖੀ ਹਰਜਿੰਦਰ ਸਿੰਘ ਵਲ਼ੋਂ ਆਏ ਪਤਵੰਤਿਆਂ ਦਾ ਸਵਾਗਤ ਕੀਤਾ ਗਿਆ .
pa
indictts_pa_female
6.157
indictts_iitm
neutral
null
null
null
null
audio/pa/indictts_pa_female_train_punjabifem_05685.wav
ਲਾਲ ਸਿੰਘ ਦਿਲ ਦਾ ਕਾਵਿਸੰਗ੍ਰਹਿ ਸਤਲੁਜ ਦੀ ਹਵਾ ਪ੍ਰਕਾਸ਼ਿਤ ਹੋਇਆ .
pa
indictts_pa_female
5.557
indictts_iitm
neutral
null
null
null
null
audio/pa/indictts_pa_female_train_punjabifem_05686.wav
ਪਰ ਇਸ ਦੀ ਤਾਲ ਦੇ ਸਾਰੇ ਦੇ ਸਾਰੇ ਯਤਨ ਅਸਫਲ ਹੀ ਹੁੰਦੇ ਰਹੇ .
pa
indictts_pa_female
5.375
indictts_iitm
neutral
null
null
null
null
audio/pa/indictts_pa_female_train_punjabifem_05687.wav
ਰੰਗ ਰੋਗਨ ਕਰਨ ਵਾਲ਼ੇ ਪਦਾਰਥ ਤਿਆਰ ਕਰਨ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ .
pa
indictts_pa_female
6.41
indictts_iitm
neutral
null
null
null
null
audio/pa/indictts_pa_female_train_punjabifem_05688.wav
ਇੰਡੀਆ ਆਉਣ ਤੋਂ ਪਹਿਲਾਂ ਮੈਂ ਜਿੰਨੀਆਂ ਕੁਸ਼ਤੀਆਂ ਲੜੀਆਂ ਹਨ , ਸਾਰੀਆਂ ਜਿੱਤੀਆਂ ਸਨ .
pa
indictts_pa_female
6.01
indictts_iitm
neutral
null
null
null
null
audio/pa/indictts_pa_female_train_punjabifem_05689.wav
ਉਂਞ ਇਸ ਵਿੱਚ ਹੋਰ ਲੇਖ ਵੀ ਸ਼ਾਮਿਲ ਹਨ .
pa
indictts_pa_female
3.47
indictts_iitm
neutral
null
null
null
null
audio/pa/indictts_pa_female_train_punjabifem_05690.wav
ਠਹਿਰ ? ਸੀਤੋ ਨੇ ਹਾਕਮਾਂ ਵਾਂਗ ਬੋਲ ਕੇ ਮਾਸਟਰ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ .
pa
indictts_pa_female
6.608
indictts_iitm
neutral
null
null
null
null
audio/pa/indictts_pa_female_train_punjabifem_05691.wav
ਉਸ ਨੂੰ ਪਤਾ ਹੈ ਸਾਹਿਬ ਹਾਲੇ ਕੋਈ ਗੱਲ ਨਹੀਂ ਕਰ ਸਕਣਗੇ .
pa
indictts_pa_female
4.822
indictts_iitm
neutral
null
null
null
null
audio/pa/indictts_pa_female_train_punjabifem_05692.wav
ਕਈ ਵਾਰ ਬੜੀ ਖੁਸ਼ ਹੁੰਦੀ , ਕਈ ਵਾਰ ਡਾਢੀ ਦੁਖੀ ਵੀ ਹੋ ਜਾਂਦੀ .
pa
indictts_pa_female
5.161
indictts_iitm
neutral
null
null
null
null
audio/pa/indictts_pa_female_train_punjabifem_05693.wav
ਉਹ ਗ਼ੈਰਮੁਸਲਿਮ ਲੋਕਾਂ ਨੂੰ ਆਪਣੀ ਹਾਲਤ ਲਈ ਜ਼ਿੰਮੇਵਾਰ ਮੰਨਦੇ ਹਨ .
pa
indictts_pa_female
5.309
indictts_iitm
neutral
null
null
null
null
audio/pa/indictts_pa_female_train_punjabifem_05694.wav
ਇਸ ਲਈ ਇਹੋ ਖ਼ਾਕਾ ਹਿੰਦੂ ਨਗਰਾਂ ਦਾ ਪ੍ਰਤਿਰੂਪ ਬਣ ਗਿਆ .
pa
indictts_pa_female
5.367
indictts_iitm
neutral
null
null
null
null
audio/pa/indictts_pa_female_train_punjabifem_05695.wav
ਆਦਿ ਮਨੁੱਖ ਇਸ ਦੁਆਰਾ ਆਪਣੀਆਂ ਖੁਸ਼ੀਆਂ , ਗ਼ਮੀਆਂ , ਮਨੋਭਾਵਾਂ ਅਤੇ ਆਸ਼ਵਾਂ ਦਾ ਪ੍ਰਗਟਾਵਾ ਕਰਦਾ ਆਇਆ ਹੈ .
pa
indictts_pa_female
9.389
indictts_iitm
neutral
null
null
null
null
audio/pa/indictts_pa_female_train_punjabifem_05696.wav
ਇਸ ਨਾਲ ਸਭ ਤੋਂ ਵੱਧ ਪੀੜਤ ਔਰਤਾਂ ਹੀ ਹੋਣਗੀਆਂ .
pa
indictts_pa_female
4.239
indictts_iitm
neutral
null
null
null
null
audio/pa/indictts_pa_female_train_punjabifem_05697.wav
ਅਣੂ ਅਤੇ ਗੁਰਨਾਮ ਦੋ ਔਰਤਾਂ ਹਨ ਤੇ ਸਵਿੰਦਰ ਇੱਕ ਪੁਰਸ਼ ਹੈ .
pa
indictts_pa_female
5.716
indictts_iitm
neutral
null
null
null
null
audio/pa/indictts_pa_female_train_punjabifem_05698.wav
ਕਮੇਟੀ ਨਕਸਲ ਪ੍ਰਭਾਵਿਤ ਖੇਤਰਾਂ ਵਿਚ ਵਿਕਾਸ ਚੁਣੌਤੀਆਂ ਬਾਰੇ ਪਹਿਲਾਂ ਹੀ ਆਪਣੀ ਰਿਪੋਰਟ ਸੌਂਪ ਚੱਕੀ ਹੈ .
pa
indictts_pa_female
8.295
indictts_iitm
neutral
null
null
null
null
audio/pa/indictts_pa_female_train_punjabifem_05699.wav
ਉਹ ਵੱਖਵੱਖ ਤਰ੍ਹਾਂ ਦੇ ਸੰਦ ਘੜ ਕੇ ਆਪਣੇ ਚੌਗਿਰਦੇ ਵਿੱਚ ਤਬਦੀਲੀਆਂ ਕਰਨ ਲੱਗਾ .
pa
indictts_pa_female
6.283
indictts_iitm
neutral
null
null
null
null
audio/pa/indictts_pa_female_train_punjabifem_05700.wav
ਇਸਤੋਂ ਬਾਅਦ ਟੀ ਸੁਮਨ ਨੂੰ ਵਿਨੈ ਕੁਮਾਰ ਦੀ ਗੇਂਦ ਤੇ ਮਨੀਸ਼ ਪਾਂਡੇ ਨੇ ਕੈਚ ਕੀਤਾ .
pa
indictts_pa_female
7.071
indictts_iitm
neutral
null
null
null
null
audio/pa/indictts_pa_female_train_punjabifem_05701.wav
ਕਾਹਨੂੰਵਾਲ ਤੇ ਲੱਖੀ ਜੰਗਲ ਤਾਂ ਖਾਸ ਛੁਪਣ ਗਾਹਾਂ ਸਨ .
pa
indictts_pa_female
4.726
indictts_iitm
neutral
null
null
null
null
audio/pa/indictts_pa_female_train_punjabifem_05702.wav
ਸ਼ਮਸੁੱਦੀਨ ਦੀ ਗ਼ਾਲਿਬ ਵੱਲ ਠੀਕ ਰੁਚੀ , ਨਹੀਂ ਦੇ ਵਧੇਰੇ ਨੇੜੇ ਸੀ .
pa
indictts_pa_female
6.014
indictts_iitm
neutral
null
null
null
null
audio/pa/indictts_pa_female_train_punjabifem_05703.wav
ਗਾਂਧੀ ਨਹੀਂ ਸੀ ਚਾਹੁੰਦਾ ਕਿ ਅਹੁਦਿਆਂ ਦਾ ਇਸਤੇਮਾਲ ਨਿੱਜੀ ਹਿੱਤਾਂ ਲਈ ਕੀਤਾ ਜਾਵੇ .
pa
indictts_pa_female
6.424
indictts_iitm
neutral
null
null
null
null
audio/pa/indictts_pa_female_train_punjabifem_05704.wav
ਗਣਿਤ ਦੇ ਸ਼ਬਦਾਂ ਵਿੱਚ , ਵਿਕਾਸ ਬਰਾਬਰ ਹੈ ਵਾਧਾ ਸਮਰੱਥਾ ਪਰਿਪੱਕਤਾ ਵਾਤਾਵਰਨ ਨਾਲ ਅੰਤਰਕਿਰਿਆ .
pa
indictts_pa_female
10.664
indictts_iitm
neutral
null
null
null
null
audio/pa/indictts_pa_female_train_punjabifem_05705.wav
ਸੋਤਸੋਬੇ , ਜੋਹਾਨ ਬੋਥਾ ਤੇ ਨਿੱਕੀ ਬੋਏ ਨੂੰ ਵਿਕਟ ਮਿਲੀ .
pa
indictts_pa_female
5.406
indictts_iitm
neutral
null
null
null
null
audio/pa/indictts_pa_female_train_punjabifem_05706.wav
ਸੈਮ ਨੂੰ ਉਮੀਦ ਹੈ ਕਿ ਫ਼ਿਲਮ ਤੇਜ਼ ਉਸ ਦੇ ਕੈਰੀਅਰ ਨੂੰ ਅੱਗੇ ਵਧਾਏਗੀ .
pa
indictts_pa_female
6.031
indictts_iitm
neutral
null
null
null
null
audio/pa/indictts_pa_female_train_punjabifem_05707.wav
ਅੱਠਵੀਆਂ ਏਸ਼ਿਆਈ ਖੇਡਾਂ ਵਿਚ ਭਾਰਤ ਨੇ ਸੋਨੇ , ਚਾਂਦੀ ਤੇ ਤਾਂਬੇ ਦੇ ਤਮਗ਼ੇ ਜਿੱਤੇ ਸਨ .
pa
indictts_pa_female
7.338
indictts_iitm
neutral
null
null
null
null
audio/pa/indictts_pa_female_train_punjabifem_05708.wav
ਉਹ ਗੱਲੀਂ ਬਾਤੀਂ ਵਟਣਾ ਮਲਦਾ ਬੁੱਢੇ ਬੁਢੀਆਂ ਨੂੰ ਜੁਆਨ ਕਰੀ ਜਾ ਰਿਹਾ ਸੀ .
pa
indictts_pa_female
5.863
indictts_iitm
neutral
null
null
null
null
audio/pa/indictts_pa_female_train_punjabifem_05709.wav
ਹੱਥ ਵਿੱਚ ਮਿੰਨੀ ਬਾਰ ! ਰਤਾ ਬੈਠੋ , ਆਂਦੀ ਹਾਂ .
pa
indictts_pa_female
4.338
indictts_iitm
neutral
null
null
null
null
audio/pa/indictts_pa_female_train_punjabifem_05710.wav
ਥਿੰਦ ਜੱਟ ਵੀ ਹੁੰਦੇ ਹਨ ਅਤੇ ਕੰਬੋਜ ਵੀ ਹੁੰਦੇ ਹਨ .
pa
indictts_pa_female
4.252
indictts_iitm
neutral
null
null
null
null
audio/pa/indictts_pa_female_train_punjabifem_05711.wav
ਉਦੋਂ ਇਹ ਸੀਟ ਅਨੁਸੂਚਿਤ ਜਾਤੀਆਂ ਲਈ ਰਾਖ਼ਵੀ ਹੁੰਦੀ ਸੀ .
pa
indictts_pa_female
4.916
indictts_iitm
neutral
null
null
null
null
audio/pa/indictts_pa_female_train_punjabifem_05712.wav
ਘਰੇਲੂ ਟੂਰਨਾਮੈਂਟ ਦੀ ਅਹਿਮੀਅਤ ਜ਼ਿਆਦਾ ਹੈ , ਜਿਸ ਨਾਲ ਸਾਰੇ ਕਲੱਬ ਸਹਿਮਤ ਹਨ .
pa
indictts_pa_female
6.422
indictts_iitm
neutral
null
null
null
null
audio/pa/indictts_pa_female_train_punjabifem_05713.wav
ਇਸ ਨਾਲ ਜਸਦੀਪ ਦਾ ਉਸ ਨਾਲ ਮੇਲ ਅਸੰਭਵ ਹੈ .
pa
indictts_pa_female
4.453
indictts_iitm
neutral
null
null
null
null
audio/pa/indictts_pa_female_train_punjabifem_05714.wav
ਲਵਲੀ ਵੱਲੋਂ ਇਹ ਪ੍ਰਾਜੈਕਟ ਕੈਂਪਸ ਦੇ ਅੰਦਰ ਹੀ ਵਿਦਿਆਰਥੀਆਂ ਦੀ ਸਹੂਲਤ ਲਈ ਚਲਾਇਆ ਜਾਵੇਗਾ .
pa
indictts_pa_female
7.631
indictts_iitm
neutral
null
null
null
null
audio/pa/indictts_pa_female_train_punjabifem_05715.wav
ਬਰਫ਼ ਦੇ ਅੰਨ੍ਹੇ ਤੂਫ਼ਾਨ ਵਿਚ ਮੈਂ ਟੈਕਸੀ ਲੈ ਕੇ ਸ਼ਾਮੀਂ ਸੱਤ ਵਜੇ ਬਿੱਲੀਆਂ ਦੇਖਣ ਗਿਆ .
pa
indictts_pa_female
7.017
indictts_iitm
neutral
null
null
null
null
audio/pa/indictts_pa_female_train_punjabifem_05716.wav
ਇਸ ਨਾਲ ਮਕਾਨਾਂ ਦੀ ਸਮੱਸਿਆ ਗੰਭੀਰ ਹੋਣੀ ਸ਼ੁਰੂ ਹੋ ਗਈ ਹੈ .
pa
indictts_pa_female
4.9
indictts_iitm
neutral
null
null
null
null
audio/pa/indictts_pa_female_train_punjabifem_05717.wav
ਰਾਸ਼ਟਰੀ ਖਿਡਾਰੀ ਸੰਦੀਪ ਸਿੰਘ ਲੁੱਦਰ ਦੀ ਕਬੱਡੀ ਤੇ ਇਨਾਮ ਰੱਖਿਆ ਗਿਆ .
pa
indictts_pa_female
6.043
indictts_iitm
neutral
null
null
null
null
audio/pa/indictts_pa_female_train_punjabifem_05718.wav
ਉਨ੍ਹਾਂ ਕਬੀਲਿਆਂ ਦੀ ਹੋਂਦ ਤੇ ਹੋਣੀ ਇਹ ਯੁੱਧ ਹੀ ਨਿਰਧਾਰਤ ਕਰਦੇ ਹਨ .
pa
indictts_pa_female
5.832
indictts_iitm
neutral
null
null
null
null
audio/pa/indictts_pa_female_train_punjabifem_05719.wav
ਇਸ ਨੂੰ ਮੈਂ ਪਿਛੋਕੜ ਤੇ ਸੁਪਨਾ ਵਿਧੀ ਨਾਲ ਉਸਾਰਿਆ ਹੈ .
pa
indictts_pa_female
4.504
indictts_iitm
neutral
null
null
null
null
audio/pa/indictts_pa_female_train_punjabifem_05720.wav
ਜੂਨੀਅਰ ਟੀਮਾਂ ਦੇ ਹਰ ਪ੍ਰਤੀਯੋਗੀ ਨੂੰ ਮੁਮੈਂਟੋ ਦੇ ਕੇ ਸਨਮਾਨਿਆ ਗਿਆ .
pa
indictts_pa_female
5.692
indictts_iitm
neutral
null
null
null
null
audio/pa/indictts_pa_female_train_punjabifem_05721.wav
ਸਾਰੇ ਅਨੁਭਵਾਂ ਵਿਚਕਾਰ ਕਦੇ ਐਨਾ ਕੰਮ ਨਹੀਂ ਕੀਤਾ ਸੀ .
pa
indictts_pa_female
4.928
indictts_iitm
neutral
null
null
null
null
audio/pa/indictts_pa_female_train_punjabifem_05722.wav
ਇਹ ਸਿਡਨੀ , ਆਸਟ੍ਰੇਲੀਆ ਵਿਰੁੱਧ ਦੂਜਾ ਟੈਸਟ ਸੀ .
pa
indictts_pa_female
4.232
indictts_iitm
neutral
null
null
null
null
audio/pa/indictts_pa_female_train_punjabifem_05723.wav
ਪੁਲਿਸ ਵਾਲ਼ੇ ਥੋੜ੍ਹਾ ਜਿਹਾ ਨਿਸ਼ਚਿੰਤ ਹੋ ਗਏ , ਪਰ ਸ਼ੱਕ ਵਜੋਂ ਤਫ਼ਤੀਸ਼ ਕਰਦੇ ਰਹੇ .
pa
indictts_pa_female
6.242
indictts_iitm
neutral
null
null
null
null
audio/pa/indictts_pa_female_train_punjabifem_05724.wav
ਇਹਦੀ ਪੂਰਤੀ ਲਈ ਉਹਨਾਂ ਨੂੰ ਮੌਕੇ ਵੀ ਉਪਲਬਧ ਹੋਣ ਲਗ ਪਏ ਸਨ .
pa
indictts_pa_female
5.056
indictts_iitm
neutral
null
null
null
null
audio/pa/indictts_pa_female_train_punjabifem_05725.wav
ਅਸਲ ਵਿਚ ਉਸ ਸਵੀਕ੍ਰਿਤੀ ਦੇ ਸਰੂਪ ਨੂੰ ਹੀ ਸੌਂਦਰਯ ਸ਼ਾਸਤਰ ਕਿਹਾ ਜਾਣਾ ਚਾਹੀਦਾ ਹੈ .
pa
indictts_pa_female
7.13
indictts_iitm
neutral
null
null
null
null
audio/pa/indictts_pa_female_train_punjabifem_05726.wav
ਮੋਟਾਠੁਲ੍ਹਾ , ਖਾਣਪੀਣ ਦਾ ਬੇਹੱਦ ਸ਼ੌਕੀਨ , ਪੈਸੇ ਕਮਾਉਣਾ ਹੀ ਜਿਸ ਦੀ ਜ਼ਿੰਦਗੀ ਦਾ ਮਕਸਦ ਸੀ .
pa
indictts_pa_female
8.133
indictts_iitm
neutral
null
null
null
null
audio/pa/indictts_pa_female_train_punjabifem_05727.wav
ਉਹਨੇ ਆਪਣੀ ਪਹਿਲੀ ਕਵਿਤਾ ਟਾਟਾ ਨਗਰ ਦੇ ਗੁਰਦੁਆਰੇ ਵਿਚ ਪੜ੍ਹੀ .
pa
indictts_pa_female
4.85
indictts_iitm
neutral
null
null
null
null
audio/pa/indictts_pa_female_train_punjabifem_05728.wav
ਅਖ਼ਬਾਰਾਂ ਦੀਆਂ ਸੁਰਖ਼ੀਆਂ ਕਹਿੰਦੀਆਂ ਹਨ ਕਿ ਬੀਜ ਕੰਪਨੀਆਂ ਮਨਮਰਜ਼ੀ ਕਰ ਰਹੀਆਂ ਇਸ ਹਨ .
pa
indictts_pa_female
6.474
indictts_iitm
neutral
null
null
null
null
audio/pa/indictts_pa_female_train_punjabifem_05729.wav
ਉਸ ਦੀ ਉਨ੍ਹਾਂ ਦਿਨਾਂ ਵਿੱਚ ਇੱਕ ਇੰਟਰਵਿਊ ਭਾਰਤੀ ਅਖ਼ਬਾਰਾਂ ਵਿੱਚ ਛਪੀ ਵੀ ਸੀ .
pa
indictts_pa_female
6.248
indictts_iitm
neutral
null
null
null
null
audio/pa/indictts_pa_female_train_punjabifem_05730.wav
ਹਰਿਆਣਾ ਪੰਜਾਬ ਦੋਵੇਂ ਸੂਬਿਆਂ ਦੀ ਪੁਲਿਸ ਚਾਰ ਚੁਫੇਰੇ ਬੜੀ ਗਿਣਤੀ ਵਿਚ ਸੀ .
pa
indictts_pa_female
6.806
indictts_iitm
neutral
null
null
null
null
audio/pa/indictts_pa_female_train_punjabifem_05731.wav
ਓਥੇ ਮੁਰਝਾਏ ਫੁੱਲਾਂ ਤੇ ਪੱਤਿਆਂ ਦਾ ਢੇਰ ਲਗਾ ਸੀ .
pa
indictts_pa_female
4.243
indictts_iitm
neutral
null
null
null
null
audio/pa/indictts_pa_female_train_punjabifem_05732.wav
ਮੁੱਕਦੀ ਗੱਲ , ਪੰਜਾਬੀ ਬੋਲੀ , ਰਣਭੂਮੀ , ਦੇਸ਼ ਭਗਤੀ , ਪ੍ਰਭੂਭਗਤੀ ਤੇ ਪ੍ਰੇਮ ਭਗਤੀ ਦਾ ਮੁਜੱਸਮਾ ਹੈ .
pa
indictts_pa_female
9.057
indictts_iitm
neutral
null
null
null
null
audio/pa/indictts_pa_female_train_punjabifem_05733.wav
ਰੋਮ ਮਾਸਟਰਸ ਵਿਚ ਹਮੇਸ਼ਾ ਸਪੇਨੀ ਖਿਡਾਰੀਆਂ ਦੀ ਧੂਮ ਰਹੀ ਹੈ .
pa
indictts_pa_female
5.295
indictts_iitm
neutral
null
null
null
null
audio/pa/indictts_pa_female_train_punjabifem_05734.wav
ਇਕ ਸੋਨੇ ਦਾ ਤਗ਼ਮਾ ਉਹਨੇ ਸਿੰਗਾਪੁਰ ਦੀ ਇਕ ਕੌਮਾਂਤਰੀ ਮੀਟ ਚੋਂ ਜਿੱਤਿਆ .
pa
indictts_pa_female
6.015
indictts_iitm
neutral
null
null
null
null