file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_06138.wav
ਇਹ ਤਾਂ ਹੁਲੜ ਅਮੀਰੀ ਅਤੇ ਦੇਖਾ ਦੇਖੀ ਦੇ ਨਾਲ ਫੈਸ਼ਨੇਬਲ ਰਿਵਾਜ ਹੋ ਗਿਆ ਹੈ .
pa
indictts_pa_female
6.643
indictts_iitm
neutral
null
null
null
null
audio/pa/indictts_pa_female_train_punjabifem_06139.wav
ਕਿਸਾਨ ਲਹਿਰ ਦੇ ਸੰਗਠਨ ਵਿੱਚ ਵੀ ਉਸਨੇ ਭਰਪੂਰ ਹਿੱਸਾ ਲਿਆ .
pa
indictts_pa_female
4.862
indictts_iitm
neutral
null
null
null
null
audio/pa/indictts_pa_female_train_punjabifem_06140.wav
ਉਸਦੀ ਜਨਮ ਕੁੰਡਲੀ ਚੋਂ ਧਰਤੀ ਦੇ ਪੰਜ ਤੱਤ ਗ਼ਾਇਬ ਸਨ .
pa
indictts_pa_female
4.785
indictts_iitm
neutral
null
null
null
null
audio/pa/indictts_pa_female_train_punjabifem_06141.wav
ਦਰਅਸਲ ਮਾਨਸਿਕਤਾ ਬਦਲੇ ਬਗੈਰ ਇਸ ਦਿਸ਼ਾ ਚ ਕਾਮਯਾਬੀ ਹਾਸਲ ਨਹੀਂ ਕੀਤੀ ਜਾ ਸਕਦੀ .
pa
indictts_pa_female
7.173
indictts_iitm
neutral
null
null
null
null
audio/pa/indictts_pa_female_train_punjabifem_06142.wav
ਉਸ ਨੇ ਬਹੁਤ ਵੱਡਾ ਫ਼ਾਰਮ ਲੈ ਲਿਆ ਤੇ ਉਸ ਵਿੱਚ ਹੀ ਘਰ ਬਣਾ ਲਿਆ .
pa
indictts_pa_female
5.171
indictts_iitm
neutral
null
null
null
null
audio/pa/indictts_pa_female_train_punjabifem_06143.wav
ਯਥਾਰਥਵਾਦ ਨੂੰ ਪ੍ਰਗਤੀਵਾਦ ਦਾ ਉਪ ਰੂਪ ਕਹਿ ਸਕਦੇ ਹਾਂ .
pa
indictts_pa_female
4.991
indictts_iitm
neutral
null
null
null
null
audio/pa/indictts_pa_female_train_punjabifem_06144.wav
ਜਿਵੇਂ ਕਿਸੇ ਪੁਰਾਣੇ ਕਿਲ੍ਹੇ ਦਾ ਦਰਵਾਜ਼ਾ ਖੁਲ੍ਹਿਆ ਹੋਵੇ .
pa
indictts_pa_female
4.147
indictts_iitm
neutral
null
null
null
null
audio/pa/indictts_pa_female_train_punjabifem_06145.wav
ਉਨ੍ਹਾਂ ਸਿਰਫ਼ ਇਹੀ ਕਿਹਾ ਕਿ ਮੈਂ ਦਿੱਲੀ ਵਿਚ ਇਕ ਰਾਤ ਠਹਿਰਨ ਦਾ ਪ੍ਰਬੰਧ ਕਰ ਲਵਾਂ .
pa
indictts_pa_female
6.607
indictts_iitm
neutral
null
null
null
null
audio/pa/indictts_pa_female_train_punjabifem_06146.wav
ਇਸ ਨੂੰ ਪੰਜਾਬੀ ਤੇ ਗੁਰਮੁਖੀ ਦੇ ਵਿਕਾਸ ਤੋਂ ਭਲੀਭਾਂਤ ਦੇਖਿਆ ਜਾ ਸਕਦਾ ਹੈ .
pa
indictts_pa_female
6.267
indictts_iitm
neutral
null
null
null
null
audio/pa/indictts_pa_female_train_punjabifem_06147.wav
ਤਸਵੀਰ ਦਾ ਸਾਰਾ ਵੇਰਵਾ ਤੇ ਨੈਣਨਕਸ਼ ਵੀ ਸਪੱਸ਼ਟ ਤੌਰ ਤੇ ਛਾਪੇ ਨਹੀਂ ਜਾ ਸਕਦੇ .
pa
indictts_pa_female
6.957
indictts_iitm
neutral
null
null
null
null
audio/pa/indictts_pa_female_train_punjabifem_06148.wav
ਬਿਲੂੰਗਾ ਤਾਂ ਉਸ ਦੀ ਆਤਮਾ ਦੀ ਪ੍ਰਤਿਧੁਨੀ ਹੈ .
pa
indictts_pa_female
3.982
indictts_iitm
neutral
null
null
null
null
audio/pa/indictts_pa_female_train_punjabifem_06149.wav
ਮੈਂਬਰੀ ਸੂਬਾਈ ਵਿਧਾਨ ਸਭਾ ਵਿਚ ਸ਼ਿੱਬੂ ਸੋਰੇਨ ਨੂੰ ਹੁਣ ਸਿਰਫ ਵਿਧਾਇਕਾਂ ਦੀ ਹਮਾਇਤ ਹੈ .
pa
indictts_pa_female
7.09
indictts_iitm
neutral
null
null
null
null
audio/pa/indictts_pa_female_train_punjabifem_06150.wav
ਛੋਟੀ ਬਿਟੀਆ ਨੇ ਜ਼ਰਾ ਜਲ ਕੇ ਕਿਹਾ ਸੀ .
pa
indictts_pa_female
3.838
indictts_iitm
neutral
null
null
null
null
audio/pa/indictts_pa_female_train_punjabifem_06151.wav
ਨਿਕੇ ਬੂਟਿਆਂ ਨੂੰ ਨਰੋਆ ਰਖਣ ਲਈ ਛਾਂਗਣਾ ਪੈਂਦਾ ਹੈ .
pa
indictts_pa_female
4.764
indictts_iitm
neutral
null
null
null
null
audio/pa/indictts_pa_female_train_punjabifem_06152.wav
ਚਿੱਤਰ ਵਿਚ ਕੈਨੋਟ੍ਰਾਨਜ਼ ਦੀ ਵਰਤੋਂ ਦਰਸਾਈ ਗਈ ਹੈ .
pa
indictts_pa_female
4.481
indictts_iitm
neutral
null
null
null
null
audio/pa/indictts_pa_female_train_punjabifem_06153.wav
ਇਸ ਤੋਂ ਬਾਅਦ ਇਹਨਾਂ ਦੋਹਾਂ ਨੂੰ ਲੌਂਗੋਵਾਲ਼ ਥਾਣੇ ਚ ਲਿਜਾਇਆ ਗਿਆ .
pa
indictts_pa_female
5.294
indictts_iitm
neutral
null
null
null
null
audio/pa/indictts_pa_female_train_punjabifem_06154.wav
ਸ਼ੰਕਰ ਲਾਲ ਹੁਣ ਘਰ ਵੀ ਲੇਟ ਹੀ ਪਹੁੰਚਦਾ ਸੀ .
pa
indictts_pa_female
4.255
indictts_iitm
neutral
null
null
null
null
audio/pa/indictts_pa_female_train_punjabifem_06155.wav
ਇਹ ਗੁਰਸਿੱਖ ਮੈਂਬਰ ਬੱਸ ਚ ਬੈਠਦੇ ਹੀ ਮਾਲਾ ਫੇਰਨ ਲੱਗਾ .
pa
indictts_pa_female
5.114
indictts_iitm
neutral
null
null
null
null
audio/pa/indictts_pa_female_train_punjabifem_06156.wav
ਪਿਛਲੇ ਤੀਹ ਚਾਲੀ ਸਾਲਾਂ ਵਿਚ ਇਨ੍ਹਾਂ ਦੀ ਜਾਂਚਪੜਤਾਲ ਗਹੁ ਨਾਲ ਕੀਤੀ ਗਈ ਹੈ .
pa
indictts_pa_female
6.427
indictts_iitm
neutral
null
null
null
null
audio/pa/indictts_pa_female_train_punjabifem_06157.wav
ਇਸ ਯੰਤਰੀ ਖਾਸੇ ਦਾ ਇਕ ਮਹੱਤਵਪੂਰਣ ਪਹਿਲੂ ਰਾਜਤੰਤਰ ਵਿਚ ਹਰ ਤਰ੍ਹਾਂ ਦਾ ਭ੍ਰਿਸ਼ਟਾਚਾਰ ਫੈਲਣਾ ਹੈ .
pa
indictts_pa_female
8.47
indictts_iitm
neutral
null
null
null
null
audio/pa/indictts_pa_female_train_punjabifem_06158.wav
ਸਭ ਤੋਂ ਪਹਿਲਾਂ ਵਿਚ ਕੈਂਡੋਲ ਨੇ ਇਸ ਤਰ੍ਹਾਂ ਦਾ ਵਰਗੀਕਰਣ ਕਰਨ ਦਾ ਯਤਨ ਕੀਤਾ .
pa
indictts_pa_female
6.277
indictts_iitm
neutral
null
null
null
null
audio/pa/indictts_pa_female_train_punjabifem_06159.wav
ਉਹਨਾਂ ਨੇ ਪੱਥਰ ਇਕੱਠੇ ਕਰਕੇ ਭੇੜੀਏ ਦੇ ਨੇੜੇ ਹੀ ਢੇਰੀ ਲਾਉਣੀ ਸ਼ੁਰੂ ਕਰ ਦਿੱਤੀ .
pa
indictts_pa_female
6.509
indictts_iitm
neutral
null
null
null
null
audio/pa/indictts_pa_female_train_punjabifem_06160.wav
ਕੈਬਰੇ ਕਰਦਿਆਂ ਹੈਲੇਨ ਉਦੋਂ ਬਾਡੀ ਸਟੋਕਿੰਗਜ਼ ਪਹਿਨ ਲੈਂਦੀ ਸੀ .
pa
indictts_pa_female
5.238
indictts_iitm
neutral
null
null
null
null
audio/pa/indictts_pa_female_train_punjabifem_06161.wav
ਉਸਦੀ ਪਤਨੀ ਤੋਂ ਆਗਿਆ ਲੈ ਕੇ ਘਰ ਦੀ ਬੈਠਕ ਤੱਕ ਗਿਆ .
pa
indictts_pa_female
4.579
indictts_iitm
neutral
null
null
null
null
audio/pa/indictts_pa_female_train_punjabifem_06162.wav
ਸਿੱਖ ਲਹਿਰ ਦੇ ਪ੍ਰਚਾਰ ਵਿਚ ਇਸ ਸਥਾਨ ਦਾ ਮਹੱਤਵਪੂਰਨ ਯੋਗਦਾਨ ਰਿਹਾ .
pa
indictts_pa_female
6.025
indictts_iitm
neutral
null
null
null
null
audio/pa/indictts_pa_female_train_punjabifem_06163.wav
ਉਨ੍ਹਾਂ ਦੱਸਿਆ ਕਿ ਉਸ ਦਿਨ ਇੱਕ ਠੇਕਾ ਲੁੱਟਣ ਦੀ ਕੋਸ਼ਿਸ਼ ਵੀ ਕੀਤੀ ਗਈ .
pa
indictts_pa_female
5.711
indictts_iitm
neutral
null
null
null
null
audio/pa/indictts_pa_female_train_punjabifem_06164.wav
ਜੇ ਕੋਈ ਗੁਸਤਾਖ਼ੀ ਹੋ ਜਾਵੇ ਤਾਂ ਜਾਨ ਬਖ਼ਸ਼ੀ ਕਰਨੀ .
pa
indictts_pa_female
4.306
indictts_iitm
neutral
null
null
null
null
audio/pa/indictts_pa_female_train_punjabifem_06165.wav
ਇਸ ਬਹਾਨੇ ਉਨ੍ਹਾਂ ਨੂੰ ਇੱਥੇ ਕੰਮ ਕਰਨ ਦਾ ਤਜਰਬਾ ਵੀ ਮਿਲ਼ ਜਾਂਦਾ ਸੀ .
pa
indictts_pa_female
5.711
indictts_iitm
neutral
null
null
null
null
audio/pa/indictts_pa_female_train_punjabifem_06166.wav
ਉਹ ਪਾਠਕ ਸੰਵੇਦਨਾਂ ਨੂੰ ਅਸਲੀ ਸੰਦੇਸ਼ ਅਰਥਾਤ ਕਵਿ ਸੰਵਦੇਨਾਂ ਨਾਲ਼ ਜੋੜ ਦਿੰਦੇ ਹਨ .
pa
indictts_pa_female
7.312
indictts_iitm
neutral
null
null
null
null
audio/pa/indictts_pa_female_train_punjabifem_06167.wav
ਸੁਪਰੀਮ ਕੋਰਟ ਦੇ ਫੈਸਲੇਂ ਤੋਂ ਬਾਅਦ ਇਨ੍ਹਾਂ ਸਾਰੇ ਲੋਕਾਂ ਦੀ ਤਰੱਕੀਆਂ ਨੂੰ ਵਾਪਸ ਲਿਆ ਜਾਵੇਗਾ .
pa
indictts_pa_female
7.281
indictts_iitm
neutral
null
null
null
null
audio/pa/indictts_pa_female_train_punjabifem_06168.wav
ਸਾਡੇ ਸਾਹਮਣੇ ਜਿਹੜਾ ਵੀ ਡੱਬਾ ਆਇਆ ਅਸੀਂ ਝੱਟਪੱਟ ਉਸ ਵਿੱਚ ਚੜ ਗਏ .
pa
indictts_pa_female
5.933
indictts_iitm
neutral
null
null
null
null
audio/pa/indictts_pa_female_train_punjabifem_06169.wav
ਇਸ ਤੋਂ ਛੁੱਟ ਵੱਖਰੇਵੱਖਰੇ ਪਾਠਾਂ ਦੀ ਸਹਿਸੰਬੰਧਤਾ ਵੀ ਪ੍ਰਤੱਖ ਹੈ .
pa
indictts_pa_female
5.953
indictts_iitm
neutral
null
null
null
null
audio/pa/indictts_pa_female_train_punjabifem_06170.wav
ਉਂਜ ਵੀ ਇਹ ਖੋਜਕਾਰਜ ਇਤਿਹਾਸਕ ਰੇਖਾਂਕਣ ਦੀ ਥਾਂ ਕੁਝ ਵਿਸ਼ੇਸ਼ ਝੁਕਾਵਾਂ ਤੱਕ ਸੀਮਤ ਹੈ .
pa
indictts_pa_female
7.724
indictts_iitm
neutral
null
null
null
null
audio/pa/indictts_pa_female_train_punjabifem_06171.wav
ਇਸ ਵੱਡੇ ਕਾਰਖ਼ਾਨੇ ਦੇ ਮੁੱਖ ਉਸਤਾਦ ਸਨ ਸ ਉਜਾਗਰ ਸਿੰਘ ਸੈਣੀ .
pa
indictts_pa_female
5.963
indictts_iitm
neutral
null
null
null
null
audio/pa/indictts_pa_female_train_punjabifem_06172.wav
ਹਾਂ ਕੁਝ ਕਮਜ਼ੋਰੀਆਂ ਸਦਕਾ ਇਹ ਲਹਿਰ ਕਮਜ਼ੋਰ ਹੋਈ .
pa
indictts_pa_female
4.862
indictts_iitm
neutral
null
null
null
null
audio/pa/indictts_pa_female_train_punjabifem_06173.wav
ਵਿਵਹਾਰਾਤਮਿਕ ਇਸ ਵਿੱਚ ਹਰ ਰੋਜ਼ ਦੇ ਵਿਹਾਰ ਦੀਆਂ ਗੱਲ੍ਹਾਂ ਆ ਜਾਂਦੀਆਂ ਹਨ .
pa
indictts_pa_female
6.375
indictts_iitm
neutral
null
null
null
null
audio/pa/indictts_pa_female_train_punjabifem_06174.wav
ਓਸੇ ਨੇ ਬੱਕਰਾ ਵੱਢਿਆ , ਓਸੇ ਨੇ ਚੁੱਲ੍ਹੇ ਉੱਤੇ ਬਣਾਇਆ .
pa
indictts_pa_female
4.229
indictts_iitm
neutral
null
null
null
null
audio/pa/indictts_pa_female_train_punjabifem_06175.wav
ਹਾਂ ਤੇ ਆਈ ਨਾ ਹੁਣ ਫੇਰ ਤੈਨੂੰ ਗੱਲ ਸਮਝ .
pa
indictts_pa_female
3.776
indictts_iitm
neutral
null
null
null
null
audio/pa/indictts_pa_female_train_punjabifem_06176.wav
ਕਮੇਟੀ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਮਿਆਦ ਅਜੇ ਬਾਕੀ ਰਹਿੰਦੀ ਹੈ .
pa
indictts_pa_female
5.366
indictts_iitm
neutral
null
null
null
null
audio/pa/indictts_pa_female_train_punjabifem_06177.wav
ਪ੍ਰਿੰਸੀਪਲ ਤੇਜਾ ਸਿੰਘ ਵੀ ਵਾਰ ਦੇ ਪ੍ਰਸੰਗ ਵਿਚ ਅਜਿਹੇ ਵਿਚਾਰ ਹੀ ਪ੍ਰਸਤੁਤ ਕਰਦਾ ਹੈ .
pa
indictts_pa_female
7.039
indictts_iitm
neutral
null
null
null
null
audio/pa/indictts_pa_female_train_punjabifem_06178.wav
ਹਰੇ ਰਾਮਾ ਹਰੇ ਕ੍ਰਿਸ਼ਨਾ ਤੇ ਦੇਸ਼ ਪਰਦੇਸ ਉਹਨਾਂ ਦੁਆਰਾ ਨਿਰਦੇਸ਼ਿਤ ਬਿਹਤਰੀਨ ਫ਼ਿਲਮਾਂ ਸਨ .
pa
indictts_pa_female
7.785
indictts_iitm
neutral
null
null
null
null
audio/pa/indictts_pa_female_train_punjabifem_06179.wav
ਕਦੇ ਕਦੇ ਉਹ ਕਹਿੰਦਾ ਸੀ ਕਿ ਮੈਂ ਚਾਹ ਦੇ ਬਾਗ਼ਾਂ ਦੀ ਨੌਕਰੀ ਕਰਨੀ ਹੈ .
pa
indictts_pa_female
5.536
indictts_iitm
neutral
null
null
null
null
audio/pa/indictts_pa_female_train_punjabifem_06180.wav
ਸਿਰ ਦੀ ਪਗੜੀ ਵੀ ਜਿਵੇਂ ਨਵੀਂ ਖਰੀਦ ਕੇ ਬੰਨ੍ਹੀ ਮੁੜ ਕਦੇ ਨਾ ਧੋਤੀ ਹੋਵੇ .
pa
indictts_pa_female
6.2
indictts_iitm
neutral
null
null
null
null
audio/pa/indictts_pa_female_train_punjabifem_06181.wav
ਅੱਖ ਵਿੱਚ ਇੱਕ ਲੈਨਜ਼ ਹੁੰਦਾ ਹੈ ਜੋ ਰੈਟਿਨਾ ਉਪਰ ਪ੍ਰਤੀਬਿੰਬ ਬਣਾਉਂਦਾ ਹੈ .
pa
indictts_pa_female
6.267
indictts_iitm
neutral
null
null
null
null
audio/pa/indictts_pa_female_train_punjabifem_06182.wav
ਉਸਨੂੰ ਇਹ ਸ਼ੱਕ ਸੀ ਕਿ ਅੰਗਾਡੀ ਉਸਦੀ ਜਾਂਚ ਪੜਤਾਲ ਕਰਨ ਲਈ ਆਇਆ ਹੋਵੇਗਾ .
pa
indictts_pa_female
6.43
indictts_iitm
neutral
null
null
null
null
audio/pa/indictts_pa_female_train_punjabifem_06183.wav
ਉਹਨੂੰ ਲੱਗਿਆ , ਉਹਦੇ ਸਵਾਲਾਂ ਵਿਚ ਕੋਈ ਗੁੱਝੀ ਚੋਟ ਸੀ .
pa
indictts_pa_female
4.776
indictts_iitm
neutral
null
null
null
null
audio/pa/indictts_pa_female_train_punjabifem_06184.wav
ਇਸ ਤਰ੍ਹਾਂ ਇਹ ਗਤੀਵਿਧੀਆਂ ਸਰੀਰਕ , ਭਾਵਾਤਮਕ ਅਤੇ ਬੱਚਿਆਂ ਦੇ ਸਮਾਜਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ .
pa
indictts_pa_female
8.444
indictts_iitm
neutral
null
null
null
null
audio/pa/indictts_pa_female_train_punjabifem_06185.wav
ਇਹ ਹਰ ਸਿਧਾਂਤ ਨੂੰ ਪ੍ਰੈਕਟੀਕਲ ਰੂਪ ਵਿਚ ਆਪ ਕਰਕੇ ਦੇਖਣਾ ਚਾਹੁੰਦਾ ਹੈ .
pa
indictts_pa_female
5.801
indictts_iitm
neutral
null
null
null
null
audio/pa/indictts_pa_female_train_punjabifem_06186.wav
ਤਖ਼ਤਪੋਸ਼ ਤੇ ਪੈ ਕੇ ਪੰਜ ਕੁ ਮਿੰਟ ਇਕ ਦੂਜੇ ਨੂੰ ਚੰਗੀ ਤਰ੍ਹਾਂ ਫੈਂਟਦੇ ਹਾਂ .
pa
indictts_pa_female
6.301
indictts_iitm
neutral
null
null
null
null
audio/pa/indictts_pa_female_train_punjabifem_06187.wav
ਉਹ ਕਹਿਣ ਲੱਗਾ , ਅੱਗੇ ਟੋਰਾਂਟੋ ਦੀ ਪੁਲਿਸ ਮੁਜਰਮਾਂ ਨੂੰ ਫੜਦੀ ਆਈ ਐ .
pa
indictts_pa_female
5.696
indictts_iitm
neutral
null
null
null
null
audio/pa/indictts_pa_female_train_punjabifem_06188.wav
ਇਸ ਇਲਾਕੇ ਦਾ ਪੂਰਾ ਮਾਹੌਲ ਪੰਜਾਬੀ , ਆਸੇ ਪਾਸੇ ਪੰਜਾਬੀਆਂ ਦੀਆਂ ਹੀ ਦੁਕਾਨਾਂ ਨੇ .
pa
indictts_pa_female
7.091
indictts_iitm
neutral
null
null
null
null
audio/pa/indictts_pa_female_train_punjabifem_06189.wav
ਦੋ ਵੇਲੇ ਪਾਣੀ ਭਰਨ ਸਮੇਂ ਔਰਤ ਜ਼ਾਤ ਨੂੰ ਕੁੱਝ ਖੁੱਲ੍ਹ ਮਹਿਸੂਸ ਹੁੰਦੀ ਆ .
pa
indictts_pa_female
6.035
indictts_iitm
neutral
null
null
null
null
audio/pa/indictts_pa_female_train_punjabifem_06190.wav
ਇਸ ਸੰਗੀਤਕ ਪ੍ਰੋਗਰਾਮ ਦਾ ਆਗਾਜ਼ ਗਾਇਕਾ ਜਾਨੀਕਾ ਪਾਰੇਖ਼ ਨੇ ਕੀਤਾ .
pa
indictts_pa_female
5.974
indictts_iitm
neutral
null
null
null
null
audio/pa/indictts_pa_female_train_punjabifem_06191.wav
ਮੁੜ ਕਾਲੀ ਟਰੰਕੀ ਵਿਚ ਬੰਦ ਕਰ ਕੇ ਲਾਲਾ ਜੀ ਨੇ ਆਪਣੇ ਮੰਜੇ ਹੇਠਾਂ ਰੱਖ ਲਈਆਂ .
pa
indictts_pa_female
6.949
indictts_iitm
neutral
null
null
null
null
audio/pa/indictts_pa_female_train_punjabifem_06192.wav
ਰਾਜੂ ਇਥੇ ਆਇਆ , ਤਾਂ ਕਹੀਂ , ਮੈਂ ਘਰ ਚੱਲੀ ਹਾਂ .
pa
indictts_pa_female
4.448
indictts_iitm
neutral
null
null
null
null
audio/pa/indictts_pa_female_train_punjabifem_06193.wav
ਕੁਲਤਾਰ ਮੁਲਾਕਾਤ ਇਸ ਡਰੋਂ ਵੀ ਕਰਨ ਜਾਂਦੀ ਹੈ ਕਿ ਕਿਤੇ ਹਰਦੇਵ ਕੁਝ ਕਰ ਨਾ ਬੈਠੇ .
pa
indictts_pa_female
7.061
indictts_iitm
neutral
null
null
null
null
audio/pa/indictts_pa_female_train_punjabifem_06194.wav
ਮਿਰਚ ਮਸਾਲੇ ਵਾਲੇ ਭੋਜਨ ਤੋਂ ਪਰਹੇਜ਼ ਕਰੇ .
pa
indictts_pa_female
3.775
indictts_iitm
neutral
null
null
null
null
audio/pa/indictts_pa_female_train_punjabifem_06195.wav
ਸਾਡੇ ਲਈ ਇਹ ਸਟੱਡੀ ਸਰਕਲ ਤੋਂ ਘੱਟ ਨਹੀਂ ਹੋਵੇਗਾ .
pa
indictts_pa_female
4.22
indictts_iitm
neutral
null
null
null
null
audio/pa/indictts_pa_female_train_punjabifem_06196.wav
ਉਸਦੇ ਬੰਬਈ ਵਾਲੇ ਭਰਾਵਾਂ ਤੋਂ ਵੀ ਬਹੁਤ ਜ਼ਿਆਦਾ .
pa
indictts_pa_female
3.868
indictts_iitm
neutral
null
null
null
null
audio/pa/indictts_pa_female_train_punjabifem_06197.wav
ਲੇਗਾ ਨੋਰਦ ਦੇ ਉਮਬੇਰਤੋ ਬੋਸੀ ਸਿਰਫ਼ ਫੀਸਦੀ ਵਿਦੇਸ਼ੀਆਂ ਦੇ ਮਨਪਸੰਦ ਸਿਆਸਤਦਾਨ ਹਨ .
pa
indictts_pa_female
8.45
indictts_iitm
neutral
null
null
null
null
audio/pa/indictts_pa_female_train_punjabifem_06198.wav
ਖੂਨ ਦੇ ਜੰਮਣ ਦੀ ਵਿਧੀ ਸਰੀਰ ਦੀ ਜਖ਼ਮੀ ਹਾਲਤ ਵਿਚ ਰੱਖਿਆ ਕਰਦੀ ਹੈ .
pa
indictts_pa_female
5.869
indictts_iitm
neutral
null
null
null
null
audio/pa/indictts_pa_female_train_punjabifem_06199.wav
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਸਮੇਤ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਗੁਰਸ਼ੇਰ ਨੂੰ ਆਸ਼ੀਰਵਾਦ ਦਿੱਤਾ .
pa
indictts_pa_female
8.388
indictts_iitm
neutral
null
null
null
null
audio/pa/indictts_pa_female_train_punjabifem_06200.wav
ਗੱਲ ਇਹ ਸੀ ਕਿ ਇਸ ਤੋ ਬਿਨਾਂ ਸਾਡਾ ਝੱਟ ਨਹੀਂ ਸੀ ਲੰਘਦਾ .
pa
indictts_pa_female
5.023
indictts_iitm
neutral
null
null
null
null
audio/pa/indictts_pa_female_train_punjabifem_06201.wav
ਮੁਜ਼ਾਰਾ ਪਾਰਟੀ ਨੇ ਫੈਸਲਾ ਕੀਤਾ , ਕਿ ਉਹ ਜੱਟ ਜ਼ਿਮੀਦਾਰ ਨੂੰ ਹਿੱਸਾ ਨਹੀਂ ਦੇਵੇਗੀ .
pa
indictts_pa_female
6.48
indictts_iitm
neutral
null
null
null
null
audio/pa/indictts_pa_female_train_punjabifem_06202.wav
ਦੂਰ ਕਿਸੇ ਦੇ ਘਰ ਕਿਸੇ ਬੁੜ੍ਹੇ ਦੇ ਸੱਥਰ ਉੱਤੇ ਬੁੜ੍ਹੀਆਂ ਨਾਲ ਬੈਠਣ ਗਈ ਹੋਈ ਸੀ .
pa
indictts_pa_female
6.573
indictts_iitm
neutral
null
null
null
null
audio/pa/indictts_pa_female_train_punjabifem_06203.wav
ਉਸਨੇ ਆਪਣੇ ਆਪ ਨੂੰ ਗੀਤ ਕਾਵਿ ਅਤੇ ਗ਼ਜ਼ਲ ਕਾਵਿ ਦੇ ਰੂਪਾਕਾਰਾਂ ਦੁਆਰਾ ਅਭਿਵਿਅਕਤ ਕੀਤਾ .
pa
indictts_pa_female
7.746
indictts_iitm
neutral
null
null
null
null
audio/pa/indictts_pa_female_train_punjabifem_06204.wav
ਇਸ ਲਈ ਕਮੇਟੀ ਦਾ ਗਠਨ ਕਰ ਦਿੱਤਾ ਗਿਆ .
pa
indictts_pa_female
3.448
indictts_iitm
neutral
null
null
null
null
audio/pa/indictts_pa_female_train_punjabifem_06205.wav
ਇਸ ਫਿਲਮ ਵਿਚ ਅਕਸ਼ੇ ਕੁਮਾਰ ਅਤੇ ਕਰੀਨਾ ਕਪੂਰ ਮੁੱਖ ਭੂਮਿਕਾ ਵਿਚ ਹਨ .
pa
indictts_pa_female
5.937
indictts_iitm
neutral
null
null
null
null
audio/pa/indictts_pa_female_train_punjabifem_06206.wav
ਵਿਦਵਾਨ ਲੋਕ ਯੂਨੀਵਰਸਿਟੀ ਵਿਚ ਜਾ ਕੇ ਪੜ੍ਹਾਉਣ ਤੇ ਖੋਜ ਕਰਨ ਨੂੰ ਤਰਜਦੀਹ ਦੇਂਦੇ ਹਨ .
pa
indictts_pa_female
6.999
indictts_iitm
neutral
null
null
null
null
audio/pa/indictts_pa_female_train_punjabifem_06207.wav
ਕੇਵਲ ਅਕਬਰ ਦੇ ਸਮੇਂ ਵਿਚ ਗੈਰ ਮੁਸਲਮ ਲੋਕਾਂ ਨੇ ਕੁਝ ਰਾਹਤ ਪਾਈ .
pa
indictts_pa_female
5.492
indictts_iitm
neutral
null
null
null
null
audio/pa/indictts_pa_female_train_punjabifem_06208.wav
ਕੁਝ ਚਿੰਤਕ ਤਾਂ ਇਹ ਕਹਿਣਾ ਪਸੰਦ ਕਰਦੇ ਹਨ ਕਿ ਦੋਹਾਂ ਵਿਚ ਤਨਾਓ ਹੈ .
pa
indictts_pa_female
5.473
indictts_iitm
neutral
null
null
null
null
audio/pa/indictts_pa_female_train_punjabifem_06209.wav
ਪੱਤਿਆਂ ਹੇਠ ਫਲ ਲਗਦਾ ਹੈ , ਇਹ ਥੋੜ ਚਿਰਾ ਰੁੱਖ ਹੈ .
pa
indictts_pa_female
4.275
indictts_iitm
neutral
null
null
null
null
audio/pa/indictts_pa_female_train_punjabifem_06210.wav
ਗੋਰੀ ਦੀਆਂ ਸਹੇਲੀਆਂ , ਸੁਰਿੰਦਰ ਦੇ ਟੈਕਸੀ ਡਰਾਈਵਰ ਅਤੇ ਆਂਢੀ ਗੁਆਂਢੀ ਇਸ ਤੱਥ ਤੋਂ ਜਾਣੂੰ ਹਨ .
pa
indictts_pa_female
7.839
indictts_iitm
neutral
null
null
null
null
audio/pa/indictts_pa_female_train_punjabifem_06211.wav
ਐਫੀਲੀਏਟਿਡ ਸਕੂਲ ਮੁੱਖੀ ਇਹ ਸੂਚੀਆਂ ਮੈਨੇਜਰ ਖੇਤਰੀ ਦਫ਼ਤਰ ਰਾਹੀਂ ਮੁੱਖ ਦਫ਼ਤਰ ਨੂੰ ਭੇਜਣਗੇ .
pa
indictts_pa_female
8.098
indictts_iitm
neutral
null
null
null
null
audio/pa/indictts_pa_female_train_punjabifem_06212.wav
ਜ਼ਿਕਰਯੋਗ ਹੈ ਕਿ ਚਿੱਤਰਾ ਨੇ ਹੀ ਬੋਫਰਜ਼ ਕਾਂਡ ਦਾ ਖੁਲਾਸਾ ਕੀਤਾ ਸੀ .
pa
indictts_pa_female
6.319
indictts_iitm
neutral
null
null
null
null
audio/pa/indictts_pa_female_train_punjabifem_06213.wav
ਮੈਨੂੰ ਆਪਣੀਆਂ ਬਹੁਤ ਸਾਰੀਆਂ ਕਵਿਤਾਵਾਂ ਦੇ ਆਰੰਭ ਬਾਰੇ ਕੁੱਝ ਯਾਦ ਨਹੀਂ .
pa
indictts_pa_female
5.702
indictts_iitm
neutral
null
null
null
null
audio/pa/indictts_pa_female_train_punjabifem_06214.wav
ਲੋਕ ਨਾਟਕੀ ਰਵਾਇਤ ਵਾਂਗ ਉਹ ਹੋਰ ਵੀ ਛੋਟੀਆਂ ਛੋਟੀਆਂ ਭੂਮਿਕਾਵਾਂ ਨਿਭਾਉਂਦਾ ਹੈ .
pa
indictts_pa_female
6.431
indictts_iitm
neutral
null
null
null
null
audio/pa/indictts_pa_female_train_punjabifem_06215.wav
ਬੱਚਿਆਂ ਦੀ ਮਰਜ਼ੀ ਏ ਕਿ ਬੰਗਲੌਰ ਮੈਸੂਰ ਤੋਂ ਹੋਕੇ ਜਾਈਏ .
pa
indictts_pa_female
4.924
indictts_iitm
neutral
null
null
null
null
audio/pa/indictts_pa_female_train_punjabifem_06216.wav
ਅਫਜ਼ਲ ਉਹ ਨੂੰ ਕੋਠੀ ਦੇ ਬਾਹਰਲੇ ਗੇਟ ਤੱਕ ਛੱਡਣ ਗਿਆ .
pa
indictts_pa_female
4.658
indictts_iitm
neutral
null
null
null
null
audio/pa/indictts_pa_female_train_punjabifem_06217.wav
ਕੋਈਕੋਈ ਮੁੜਦਾ ਤੇ ਬੜੇ ਬੇਗ਼ੈਰਤ ਕਿਸਮ ਦਾ ਵੀ ਨਿਕਲ ਪੈਂਦੇ , ਸਰ ਜੀ .
pa
indictts_pa_female
6.042
indictts_iitm
neutral
null
null
null
null
audio/pa/indictts_pa_female_train_punjabifem_06218.wav
ਉਹਦਾ ਤੇ ਰੂਪ ਈ ਨਹੀਂ ਸੀ ਝੱਲਿਆ ਜਾਂਦਾ .
pa
indictts_pa_female
3.046
indictts_iitm
neutral
null
null
null
null
audio/pa/indictts_pa_female_train_punjabifem_06219.wav
ਸਕੂਲ ਵਿੱਚ ਉਹ ਲੰਮੀ ਦੌੜ ਤੇ ਬਰਛਾ ਸੁੱਟਣ ਪ੍ਰਤੀਯੋਗਤਾ ਵਿੱਚ ਹਮੇਸ਼ਾਂ ਜੇਤੂ ਰਹਿੰਦੀ .
pa
indictts_pa_female
6.604
indictts_iitm
neutral
null
null
null
null
audio/pa/indictts_pa_female_train_punjabifem_06220.wav
ਖੋਜ ਕਰਨ ਵਾਲੇ ਡਾਕਟਰਾਂ ਅਨੁਸਾਰ ਨੀਂਦ ਦੀਆਂ ਦੋ ਅਵਸਥਾਵਾਂ ਹੁੰਦੀਆਂ ਹਨ .
pa
indictts_pa_female
6.011
indictts_iitm
neutral
null
null
null
null
audio/pa/indictts_pa_female_train_punjabifem_06221.wav
ਸਿਰ ਦੀ ਚੋਟੀ , ਚਿਹਰੇ ਅਤੇ ਮੋਢੇ ਵਾਲੀਆਂ ਦੋਹਾਂ ਹੱਡੀਆਂ ਦੇ ਵਿਚਕਾਰ ਬਹੁਤ ਜਲਨ .
pa
indictts_pa_female
7.289
indictts_iitm
neutral
null
null
null
null
audio/pa/indictts_pa_female_train_punjabifem_06222.wav
ਰੱਬ ਇਹੋ ਜਿਹੀ ਦੀਦੀ ਹਰ ਕਿਸੇ ਨੂੰ ਦੇਵੇ .
pa
indictts_pa_female
3.75
indictts_iitm
neutral
null
null
null
null
audio/pa/indictts_pa_female_train_punjabifem_06223.wav
ਜ਼ਖਮੀ ਹੋਏ ਮੁਸਾਫਰਾਂ ਵਿਚੋਂ ਸਿਰਫ ਇਕ ਨੂੰ ਹੀ ਹਸਪਤਾਲ ਦਾਖਲ ਕਰਵਾਉਣਾ ਪਿਆ .
pa
indictts_pa_female
6.387
indictts_iitm
neutral
null
null
null
null
audio/pa/indictts_pa_female_train_punjabifem_06224.wav
ਆਪਣੀ ਬੀਤੀ ਯਾਦ ਕਰਕੇ ਉਸ ਦੀਆਂ ਅੱਖਾਂ ਭਰ ਆਈਆਂ .
pa
indictts_pa_female
4.485
indictts_iitm
neutral
null
null
null
null
audio/pa/indictts_pa_female_train_punjabifem_06225.wav
ਪੰਜਾਬ ਤੇ ਕਰਜ਼ਿਆਂ ਦਾ ਭਾਰ ਲਗਾਤਾਰ ਵਧ ਰਿਹਾ ਹੈ .
pa
indictts_pa_female
4.374
indictts_iitm
neutral
null
null
null
null
audio/pa/indictts_pa_female_train_punjabifem_06226.wav
ਇਸ ਵਿਚ ਗ਼ਲਤ ਰਾਜਨੀਤੀ ਦੀ ਆਲੋਚਨਾ ਵੀ ਕੀਤੀ ਗਈ .
pa
indictts_pa_female
4.417
indictts_iitm
neutral
null
null
null
null
audio/pa/indictts_pa_female_train_punjabifem_06227.wav
ਇਹ ਦੋਵੇਂ ਦਵਾਈਆਂ ਕੋਈ ਖ਼ਾਸ , ਫਾਇਦੇਮੰਦ ਸਿੱਧ ਨਹੀਂ ਹੁੰਦੀਆਂ .
pa
indictts_pa_female
4.646
indictts_iitm
neutral
null
null
null
null
audio/pa/indictts_pa_female_train_punjabifem_06228.wav
ਸਹਿਮੀ ਹੋਈ ਆਵਾਜ਼ ਚ ਪੁੱਛਿਆ , ਜੇ , ਮੋਹਨੀ , ਇਹ ਸਭ ਝੂਠ ਨਿਕਲਿਆ ਤਾਂ ? ਮਾੜਾ ਹੋਏਗਾ .
pa
indictts_pa_female
7.32
indictts_iitm
neutral
null
null
null
null
audio/pa/indictts_pa_female_train_punjabifem_06229.wav
ਪਰ ਜਦੋਂ ਕੁੱਤੀ ਹੀ ਚੋਰ ਨਾਲ ਰਲ਼ ਜਾਵੇ ਫੇਰ ਤਾਂ ਰੱਬ ਹੀ ਰਾਖਾ ਹੈ .
pa
indictts_pa_female
5.819
indictts_iitm
neutral
null
null
null
null
audio/pa/indictts_pa_female_train_punjabifem_06230.wav
ਇਸ ਸ਼ਿਅਰ ਦੇ ਵਾਚਯਾਰਥ ਦੀ ਹੋਂਦ ਇਸ ਸੰਸਾਰ ਵਿਚੋਂ ਆਪਣੇਆਪ ਸੰਭਵ ਹੈ .
pa
indictts_pa_female
6.9
indictts_iitm
neutral
null
null
null
null
audio/pa/indictts_pa_female_train_punjabifem_06231.wav
ਇਸ ਡਿਨਰ ਵਿਚ ਢਾਈ ਘੰਟੇ ਗੱਲਬਾਤ ਸਾਹਿਤ ਚਰਚਾ ਦੀ ਹੀ ਹੋਈ .
pa
indictts_pa_female
5.405
indictts_iitm
neutral
null
null
null
null
audio/pa/indictts_pa_female_train_punjabifem_06232.wav
ਫ਼ਰਸ਼ ਤੇ ਦਰੀ ਅਤੇ ਦਰੀ ਉੱਤੇ ਦੋ ਛੋਟੇ ਛੋਟੇ ਪੁਰਾਣੇ ਗ਼ਲੀਚੇ ਵਿਛੇ ਹੋਏ ਸਨ .
pa
indictts_pa_female
6.962
indictts_iitm
neutral
null
null
null
null
audio/pa/indictts_pa_female_train_punjabifem_06233.wav
ਇਸ ਅੰਦੋਲਨ ਵਿੱਚ ਵਿਦਿਆਰਥੀਆਂ ਅਤੇ ਔਰਤਾਂ ਨੇ ਵੀ ਸ਼ਲਾਘਾਯੋਗ ਕੰਮ ਕੀਤਾ .
pa
indictts_pa_female
6.387
indictts_iitm
neutral
null
null
null
null
audio/pa/indictts_pa_female_train_punjabifem_06234.wav
ਹੁਣ ਵੀ ਉਹ ਪੱਤੇ ਦੇਖ ਕੇ ਬੈਠ ਗਿਆ .
pa
indictts_pa_female
3.194
indictts_iitm
neutral
null
null
null
null
audio/pa/indictts_pa_female_train_punjabifem_06235.wav
ਕੇਂਦਰ ਬਿੰਦੂ ਦੇ ਫੈਲਾਅ ਵਿਚੋਂ ਕਹਾਣੀ ਰਹੱਸ ਗਹਿਰਾਉਂਦੀ ਹੈ .
pa
indictts_pa_female
5.615
indictts_iitm
neutral
null
null
null
null
audio/pa/indictts_pa_female_train_punjabifem_06236.wav
ਸਿੱਖ ਧਰਮ ਸੰਸਾਰ ਦੇ ਕੁਝ ਕੁ ਚੋਣਵੇਂ ਧਰਮਾਂ ਵਿੱਚੋਂ ਇੱਕ ਵਧੀਆ ਧਰਮ ਹੈ .
pa
indictts_pa_female
6.159
indictts_iitm
neutral
null
null
null
null
audio/pa/indictts_pa_female_train_punjabifem_06237.wav
ਉਸ ਦੀ ਕਲਾ ਵਧੇਰੇ ਈ ਤੋਂ ਪਿਛੋਂ ਚਮਕੀ .
pa
indictts_pa_female
4.331
indictts_iitm
neutral
null
null
null
null