file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_05936.wav | ਸਵੇਰੇ ਉਹ ਉਸ ਪਾਸ ਗਿਆ ਤੇ ਸਾਰੀ ਗੱਲ਼ ਦੱਸੀ . | pa | indictts_pa_female | 4.265 | indictts_iitm | neutral | null | null | null | null |
audio/pa/indictts_pa_female_train_punjabifem_05937.wav | ਸ਼ਹਿਰ ਵਿਚ ਸਫ਼ਾਈ ਤੇ ਸਿਹਤ ਦਾ ਬੰਦੋਬਸਤ ਕਰਨਾ ਵੀ ਉਸ ਦਾ ਫ਼ਰਜ਼ ਹੁੰਦਾ ਹੈ . | pa | indictts_pa_female | 6.724 | indictts_iitm | neutral | null | null | null | null |
audio/pa/indictts_pa_female_train_punjabifem_05938.wav | ਨਰੇਗਾ ਸਕੀਮ ਨੂੰ ਪਾਰਦਰਸ਼ੀ ਤੇ ਅਸਰਦਾਰ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ . | pa | indictts_pa_female | 7.27 | indictts_iitm | neutral | null | null | null | null |
audio/pa/indictts_pa_female_train_punjabifem_05939.wav | ਬਾਕੀ ਰਹੀ ਗੱਲ ਮੇਰੀ ਸੇਵਿੰਗ ਦੀ , ਮੈਂ ਇਸ ਸੇਵਿੰਗ ਨਾਲ਼ ਇੱਕ ਪੁਲ਼ ਉਸਾਰ ਰਿਹਾ ਹਾਂ . | pa | indictts_pa_female | 6.641 | indictts_iitm | neutral | null | null | null | null |
audio/pa/indictts_pa_female_train_punjabifem_05940.wav | ਇਸੇ ਪਾਵਨ ਗੁਰਬਾਣੀ ਦੇ ਚਾਨਣ ਵਿਚ ਤੁਰਦਿਆਂ ਪਿਛਲੇ ਸਮਿਆਂ ਵਿਚ ਸਿੱਖ ਸਫਲਤਾਵਾਂ ਹਾਸਲ ਕਰਦੇ ਰਹੇ . | pa | indictts_pa_female | 8.294 | indictts_iitm | neutral | null | null | null | null |
audio/pa/indictts_pa_female_train_punjabifem_05941.wav | ਮੈਨੂੰ ਹੱਸਦਿਆਂ ਵੇਖ ਕੇ ਉਹ ਕੁਝ ਕਹਿੰਦੀ ਕਹਿੰਦੀ ਰੁਕ ਗਈ . | pa | indictts_pa_female | 4.802 | indictts_iitm | neutral | null | null | null | null |
audio/pa/indictts_pa_female_train_punjabifem_05942.wav | ਜਿਹੜੇ ਸਾਧ ਪਹਿਲਾਂ ਮਰੇ ਹਨ , ਥਾਂ ਥਾਂ ਉਨ੍ਹਾਂ ਦੀਆਂ ਮੜ੍ਹੀਆਂ ਬਣੀਆਂ ਹੋਈਆਂ ਹਨ . | pa | indictts_pa_female | 6.434 | indictts_iitm | neutral | null | null | null | null |
audio/pa/indictts_pa_female_train_punjabifem_05943.wav | ਲੱਗਦੈ ਏਸ ਨੇ ਉਹ ਗੱਲ਼ ਪੱਲੇ ਬੰਨ੍ਹ ਲਈ ਹੈ . | pa | indictts_pa_female | 3.985 | indictts_iitm | neutral | null | null | null | null |
audio/pa/indictts_pa_female_train_punjabifem_05944.wav | ਇਸ ਕਮੇਟੀ ਨੇ ਅਜੇ ਆਪਣਾ ਫ਼ੈਸਲਾ ਨਹੀਂ ਸੁਣਾਇਆ . | pa | indictts_pa_female | 4.342 | indictts_iitm | neutral | null | null | null | null |
audio/pa/indictts_pa_female_train_punjabifem_05945.wav | ਮੇਰੀਆਂ ਭੂਆ , ਮਾਮੀਆਂ , ਚਾਚੀਆਂ , ਤਾਈਆਂ ਸਭ ਹੀ ਬਹੁਤ ਦਲੇਰ ਔਰਤਾਂ ਹਨ . | pa | indictts_pa_female | 7.151 | indictts_iitm | neutral | null | null | null | null |
audio/pa/indictts_pa_female_train_punjabifem_05946.wav | ਉਲ਼ਟਾ ਹਸਾਬ ਏਮੁੰਡੇ ਦੀ ਸੰਙ ਲਾਹੁਣੀ ਏ . | pa | indictts_pa_female | 3.97 | indictts_iitm | neutral | null | null | null | null |
audio/pa/indictts_pa_female_train_punjabifem_05947.wav | ਅੱਛਾ ਬਾਬੂ ਮਹਾਸ਼ੇ , ਮੈਂ ਹੇਠਾਂ ਹਾਲ ਵਿਚ ਇੰਤਜ਼ਾਰ ਕਰਦਾਂ . | pa | indictts_pa_female | 5.397 | indictts_iitm | neutral | null | null | null | null |
audio/pa/indictts_pa_female_train_punjabifem_05948.wav | ਚੌਥੀ ਦਾ ਕੇਵਲ ਫਰੇਮ ਹੀ ਮੂੰਹ ਚਿੜ੍ਹਾ ਰਿਹਾ ਹੈ . | pa | indictts_pa_female | 4.156 | indictts_iitm | neutral | null | null | null | null |
audio/pa/indictts_pa_female_train_punjabifem_05949.wav | ਉਥੇ ਵੀ ਕਈ ਲੋਕ ਉਸ ਨੂੰ ਸ਼੍ਰੀਮਤੀ ਥਰੂਰ ਸਮਝਦੇ ਰਹੇ . | pa | indictts_pa_female | 4.899 | indictts_iitm | neutral | null | null | null | null |
audio/pa/indictts_pa_female_train_punjabifem_05950.wav | ਨਾਵਲ ਮਤਰੇਈ ਮਾਂ ਵਿੱਚ ਬਸਤੀਵਾਦੀ ਕਾਨੂੰਨ ਦਾ ਖੋਖਲਾਪਣ ਪੇਸ਼ ਹੋਇਆ ਹੈ . | pa | indictts_pa_female | 6.505 | indictts_iitm | neutral | null | null | null | null |
audio/pa/indictts_pa_female_train_punjabifem_05951.wav | ਅਜੇ ਕੁਝ ਹੀ ਮਹੀਨੇ ਲੰਘੇ ਕਿ ਪੰਜਾਬ ਚ ਚੋਣਾਂ ਆ ਗਈਆਂ . | pa | indictts_pa_female | 5.137 | indictts_iitm | neutral | null | null | null | null |
audio/pa/indictts_pa_female_train_punjabifem_05952.wav | ਅਜਿਹੀ ਯੋਜਨਾਬੰਦੀ ਲਈ ਢੁਕਵੇਂ ਅੰਕੜਿਆਂ ਦੀ ਜ਼ਰਰਤ ਹੈ , ਜੋ ਕਿ ਪੂਰੀ ਤਰ੍ਹਾਂ ਉਚਿਤ ਨਹੀਂ ਹਨ . | pa | indictts_pa_female | 7.902 | indictts_iitm | neutral | null | null | null | null |
audio/pa/indictts_pa_female_train_punjabifem_05953.wav | ਜੋ ਬੱਤੀ ਕੁ ਸਾਲਾਂ ਦਾ ਖ਼ੂਬਸੂਰਤ ਗੱਭਰੂ ਸੀ . | pa | indictts_pa_female | 4.082 | indictts_iitm | neutral | null | null | null | null |
audio/pa/indictts_pa_female_train_punjabifem_05954.wav | ਘਰ ਵਲ ਆਉਦਿਆਂ , ਅਚਾਨਕ ਇੱਕ ਕਾਰ ਨਾਲ ਟਕਰਾ ਕੇ ਬੇਹੋਸ਼ ਹੋ ਗਿਆ . | pa | indictts_pa_female | 5.858 | indictts_iitm | neutral | null | null | null | null |
audio/pa/indictts_pa_female_train_punjabifem_05955.wav | ਇਹ ਗੱਲ ਦਰੁਸਤ ਹੈ ਕਿ ਕਲਾਕਾਰ ਤੇ ਕਲਾ ਦਾ ਰਿਸ਼ਤਾ ਅਟੁਟ ਹੁੰਦਾ ਹੈ . | pa | indictts_pa_female | 5.65 | indictts_iitm | neutral | null | null | null | null |
audio/pa/indictts_pa_female_train_punjabifem_05956.wav | ਕੀ ਕਰਾਂ ? ਤੇਰੀ ਬਹੁਤ ਮਿਹਰਬਾਨੀ ਹੋਵੇਗੀ ਜੇਕਰ ਤੂੰ ਮੈਨੂੰ ਸਿਰ ਢੱਕਣ ਲਈ ਕੁਝ ਦੇ ਦੇਵੇਂ . | pa | indictts_pa_female | 7.79 | indictts_iitm | neutral | null | null | null | null |
audio/pa/indictts_pa_female_train_punjabifem_05957.wav | ਲੋਕ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਇਸ਼ਨਾਨ ਕਰਦੇ ਹਨ . | pa | indictts_pa_female | 5.316 | indictts_iitm | neutral | null | null | null | null |
audio/pa/indictts_pa_female_train_punjabifem_05958.wav | ਜੇ ਖੁੰਝ ਗਏ ਤਾਂ ਸੇਕ ਸਭ ਨੂੰ ਲੱਗੇਗਾ . | pa | indictts_pa_female | 3.658 | indictts_iitm | neutral | null | null | null | null |
audio/pa/indictts_pa_female_train_punjabifem_05959.wav | ਲੋਹੜੀ ਅਤੇ ਮਾਘੀ ਤੋਂ ਪਿੱਛੋਂ ਅਨੰਦ ਪੁਰ ਸਾਹਿਬ ਦਾ ਹੋਲਾ ਮਹੱਲਾ ਆ ਗਿਆ . | pa | indictts_pa_female | 6.215 | indictts_iitm | neutral | null | null | null | null |
audio/pa/indictts_pa_female_train_punjabifem_05960.wav | ਕੋਠੇ ਤੋਂ ਉਤਰਨ ਸਮੇਂ ਉਸਦੀ ਪੌੜ੍ਹੀ ਫਿਸਲ ਗਈ ਜਿਸ ਕਾਰਨ ਉਹ ਜ਼ਖ਼ਮੀ ਹੋ ਗਈ . | pa | indictts_pa_female | 6.817 | indictts_iitm | neutral | null | null | null | null |
audio/pa/indictts_pa_female_train_punjabifem_05961.wav | ਸਜਾਵਟ ਲਈ ਵੀ ਇਹ ਬਾਗਾਂ , ਪਾਰਕਾਂ ਵਿਚ ਉਗਾਇਆ ਜਾਂਦਾ ਹੈ . | pa | indictts_pa_female | 5.397 | indictts_iitm | neutral | null | null | null | null |
audio/pa/indictts_pa_female_train_punjabifem_05962.wav | ਮੈਂਬਰ ਆਪਣੀਆਂ ਰਚਨਾਵਾਂ ਪੜ੍ਹਦੇ ਅਤੇ ਉਨ੍ਹਾਂ ਉੱਪਰ ਭਰਵੀਂ ਬਹਿਸ ਹੁੰਦੀ . | pa | indictts_pa_female | 5.97 | indictts_iitm | neutral | null | null | null | null |
audio/pa/indictts_pa_female_train_punjabifem_05963.wav | ਉਹ ਨੈਸ਼ਨਲ ਕੌਂਸਲ ਆਫ ਚਰਚਜ਼ ਇਨ ਇੰਡੀਆ ਦੇ ਸੰਚਾਰ ਯੂਨਿਟ ਦੇ ਚੇਅਰਪਰਸਨ ਹਨ . | pa | indictts_pa_female | 7.173 | indictts_iitm | neutral | null | null | null | null |
audio/pa/indictts_pa_female_train_punjabifem_05964.wav | ਉਸ ਦੇ ਨਾਲ ਹੀ ਸਿਰ ਅਤੇ ਸ਼ਰੀਰ ਦਾ ਅੰਗ ਅੰਗ ਦਰਦ ਨਾਲ ਫੱਟਣ ਲੱਗ ਪਿਆ . | pa | indictts_pa_female | 6.557 | indictts_iitm | neutral | null | null | null | null |
audio/pa/indictts_pa_female_train_punjabifem_05965.wav | ਉਨ੍ਹਾਂ ਨੇ ਭਾਰਤੀ ਸਮਾਜ ਲਈ ਜੋ ਕੁਰਬਾਨੀਆਂ ਦਿੱਤੀਆਂ ਹਨ , ਉਹ ਨਾਭੁੱਲਣਯੋਗ ਹਨ . | pa | indictts_pa_female | 6.713 | indictts_iitm | neutral | null | null | null | null |
audio/pa/indictts_pa_female_train_punjabifem_05966.wav | ਭਾਰਤ ਅਤੇ ਇੰਗਲੈਂਡ ਦੇ ਕੈਬਨਿਟ ਸਕੱਤਰੇਤ ਦੀ ਬਣਤਰ ਵਿਚ ਕੋਈ ਜ਼ਿਆਦਾ ਅੰਤਰ ਨਹੀਂ ਹੈ . | pa | indictts_pa_female | 7.248 | indictts_iitm | neutral | null | null | null | null |
audio/pa/indictts_pa_female_train_punjabifem_05967.wav | ਪਹਿਲੇ ਫੇਜ਼ ਵਿੱਚ ਮੂਲਨਿਵਾਸੀ ਲੇਖਕ ਕਾਬਜ਼ ਸ਼ਕਤੀ ਦੇ ਸੱਭਿਆਚਾਰ ਨੂੰ ਸਮਝਦਾ ਹੈ . | pa | indictts_pa_female | 7.24 | indictts_iitm | neutral | null | null | null | null |
audio/pa/indictts_pa_female_train_punjabifem_05968.wav | ਉਸ ਦੀ ਬੁੱਢੀ ਮਾਂ ਨੂੰ ਵੀ ਇਕ ਦਿਨ ਡਰਾਈਵਰ ਆ ਕੇ ਦਿੱਲੀ ਲੈ ਗਿਆ . | pa | indictts_pa_female | 5.695 | indictts_iitm | neutral | null | null | null | null |
audio/pa/indictts_pa_female_train_punjabifem_05969.wav | ਸੁਣਿਆ ਹੈ ਕਿ ਰਘੁਵੀਰ ਯਾਦਵ ਦਾ ਇਹ ਗੀਤ ਵੀ ਕਾਮੇਡੀ ਟਚ ਵਾਲਾ ਹੋਵੇਗਾ . | pa | indictts_pa_female | 6.69 | indictts_iitm | neutral | null | null | null | null |
audio/pa/indictts_pa_female_train_punjabifem_05970.wav | ਤੱਥਾਂ ਦੇ ਗਲਤ ਪ੍ਰਯੋਗ ਨਾਲ ਅਜਿਹੀ ਧਾਰਣਾ ਸਥਾਪਿਤ ਨਹੀਂ ਕੀਤੀ ਜਾ ਸਕਦੀ . | pa | indictts_pa_female | 6.029 | indictts_iitm | neutral | null | null | null | null |
audio/pa/indictts_pa_female_train_punjabifem_05971.wav | ਉਸਨੇ ਅੱਠ ਸਾਲ ਦੀ ਉਮਰ ਵਿਚ ਹਰਬੰਸ ਸਿੰਘ ਨੂੰ ਨਿਊਜ਼ੀਲੈਂਡ ਬੁਲਾ ਲਿਆ . | pa | indictts_pa_female | 6.036 | indictts_iitm | neutral | null | null | null | null |
audio/pa/indictts_pa_female_train_punjabifem_05972.wav | ਦਿਲ ਤੇ ਛਾਏ ਖੌਫ਼ ਦੇ ਬੋਝ ਕਾਰਨ ਉਹ ਚਿਲਮ ਚੋਂ ਕਸ਼ ਨਹੀਂ ਸੀ ਲੈ ਰਿਹਾ . | pa | indictts_pa_female | 6.475 | indictts_iitm | neutral | null | null | null | null |
audio/pa/indictts_pa_female_train_punjabifem_05973.wav | ਬਿੱਲ ਤੇ ਨਜ਼ਰ ਮਾਰੀ ਤੇ ਤਰਸੇਮ ਸਿਰ ਤੋਂ ਪੈਰ ਤੱਕ ਹਲੂਣਿਆ ਗਿਆ . | pa | indictts_pa_female | 5.583 | indictts_iitm | neutral | null | null | null | null |
audio/pa/indictts_pa_female_train_punjabifem_05974.wav | ਮੇਰਾ ਖ਼ਿਆਲ ਠੀਕ ਸੀ , ਪੈਸੀ ਲਾਲਕਾਕਾ ਉਥੇ ਸੀ . | pa | indictts_pa_female | 4.654 | indictts_iitm | neutral | null | null | null | null |
audio/pa/indictts_pa_female_train_punjabifem_05975.wav | ਪਛਾਣ ਇਹ ਵਿੰਗੇਟੇਢੇ ਤਣੇ ਵਾਲਾ ਛੋਟਾ ਜਿਹਾ ਰੁੱਖ ਹੈ . | pa | indictts_pa_female | 5.159 | indictts_iitm | neutral | null | null | null | null |
audio/pa/indictts_pa_female_train_punjabifem_05976.wav | ਰੌਸ਼ਨ ਦਿਲ , ਨਮਾਜ਼ ਬਾਰੇ , ਸੀਹਰਫ਼ੀ , ਨਸੀਹਤ , ਕਸਬਮਾਨਾ ਬਾਫਿੰਦਗਾਂ , ਬਾਰਾਂਮਾਹ ਆਦਿ ਆਪ ਦੀਆਂ ਪ੍ਰਤੀਨਿਧ ਰਚਨਾਵਾਂ ਹਨ . | pa | indictts_pa_female | 11.71 | indictts_iitm | neutral | null | null | null | null |
audio/pa/indictts_pa_female_train_punjabifem_05977.wav | ਉਹ ਉਨ੍ਹਾਂ ਦੇ ਨਾਵਾਂ ਤੋਂ ਵੱਧ ਉਨ੍ਹਾਂ ਬਾਰੇ ਹੋਰ ਕੁਝ ਨਹੀਂ ਸੀ ਜਾਣਦੀ . | pa | indictts_pa_female | 5.822 | indictts_iitm | neutral | null | null | null | null |
audio/pa/indictts_pa_female_train_punjabifem_05978.wav | ਉਹ ਕਿਸਾਨ ਦੁਆਰਾ ਵੇਚੀ ਜਾਣ ਵਾਲੀ ਫ਼ਸਲ ਨੂੰ ਸਸਤੇ ਮੁੱਲ ਤੇ ਖਰੀਦਦੇ ਹਨ . | pa | indictts_pa_female | 6.447 | indictts_iitm | neutral | null | null | null | null |
audio/pa/indictts_pa_female_train_punjabifem_05979.wav | ਸ਼ਾਇਦ ਇਸ ਚ ਡੈਡੀ ਦੇ ਦਫ਼ਤਰ ਦੇ ਕਾਗ਼ਜ਼ ਪੱਤਰ ਹੋਣ . | pa | indictts_pa_female | 4.661 | indictts_iitm | neutral | null | null | null | null |
audio/pa/indictts_pa_female_train_punjabifem_05980.wav | ਉਨ੍ਹਾਂ ਨੂੰ ਇਸ ਦੇ ਲਈ ਵਿਸ਼ਵਾਸਯੋਗ ਅਤੇ ਮਜ਼ਬੂਤ ਯਤਨ ਕਰਨੇ ਹੋਣਗੇ . | pa | indictts_pa_female | 6.411 | indictts_iitm | neutral | null | null | null | null |
audio/pa/indictts_pa_female_train_punjabifem_05981.wav | ਪ੍ਰੇਮੀ ਮੱਝਾਂ ਦੇ ਨਾਲ ਬੇਲੇ ਗਿਆ ਹੈ , ਉਸਦੀ ਗ਼ੈਰਹਾਜ਼ਰੀ ਵਿਚ ਚਿੱਤ ਉਦਾਸ ਹੈ . | pa | indictts_pa_female | 6.457 | indictts_iitm | neutral | null | null | null | null |
audio/pa/indictts_pa_female_train_punjabifem_05982.wav | ਹੁਣ ਤਕ ਇੱਛਰਾਂ ਵਲੋਂ ਸੱਤਾ ਨੂੰ ਪ੍ਰਾਪਤ ਸਵੀਕ੍ਰਿਤੀ ਵਿਚ ਤਰੇੜਾਂ ਆ ਜਾਂਦੀਆਂ ਹਨ . | pa | indictts_pa_female | 6.349 | indictts_iitm | neutral | null | null | null | null |
audio/pa/indictts_pa_female_train_punjabifem_05983.wav | ਤੀਰਥ ਗਾਖਲ , ਜਤਿੰਦਰ , ਸੰਦੀਪ , ਮਾਣ੍ਹਾ ਤੇ ਬੀਰ੍ਹਾ ਉਨ੍ਹਾਂ ਦੇ ਜਾਫੀ ਸਨ . | pa | indictts_pa_female | 7.014 | indictts_iitm | neutral | null | null | null | null |
audio/pa/indictts_pa_female_train_punjabifem_05984.wav | ਕਾਨੂੰਨੀ ਤੌਰ ਤੇ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ . | pa | indictts_pa_female | 4.586 | indictts_iitm | neutral | null | null | null | null |
audio/pa/indictts_pa_female_train_punjabifem_05985.wav | ਏਥੋਂ ਉੱਥੇ ਤੱਕ ਖੁਰਦਰੇ ਪਹਾੜਾਂ ਦਾ ਸਿਲਸਿਲਾ ਜਾਂਦਾ ਸੀ . | pa | indictts_pa_female | 5.373 | indictts_iitm | neutral | null | null | null | null |
audio/pa/indictts_pa_female_train_punjabifem_05986.wav | ਪਰ ਜਦੋਂ ਨੀਂਦ ਚੋਂ ਜਾਗਦੀ ਤਾਂ ਮੇਰੇ ਹੱਥ ਬਿਲਕੁਲ ਖ਼ਾਲੀ ਹੁੰਦੇ . | pa | indictts_pa_female | 5.373 | indictts_iitm | neutral | null | null | null | null |
audio/pa/indictts_pa_female_train_punjabifem_05987.wav | ਮੈਨੂੰ ਪੂਰਾ ਭਰੋਸਾ ਹੈ ਕਿ ਉਹ ਸਾਡੇ ਕੰਮ ਨੂੰ ਚੰਗੀ ਤਰ੍ਹਾਂ ਸਮਝਦੇ ਹਨ . | pa | indictts_pa_female | 6.007 | indictts_iitm | neutral | null | null | null | null |
audio/pa/indictts_pa_female_train_punjabifem_05988.wav | ਹਰ ਪ੍ਰਕਾਰ ਦੀ ਉੱਨਤੀ ਸਿਰਫ ਇਸ ਫਲਸਫ਼ੇ ਦੁਆਰਾ ਹੀ ਆ ਸਕਦੀ ਹੈ . | pa | indictts_pa_female | 5.918 | indictts_iitm | neutral | null | null | null | null |
audio/pa/indictts_pa_female_train_punjabifem_05989.wav | ਉਨ੍ਹਾਂ ਨਾਲ ਰੰਗਭੇਦ ਕਰਕੇ ਉਨ੍ਹਾਂ ਨੂੰ ਆਪਣੀਆਂ ਵੱਖਰੀਆਂ ਬਸਤੀਆਂ ਵਿਚ ਰਹਿਣ ਲਈ ਮਜਬੂਰ ਕੀਤਾ ਗਿਆ . | pa | indictts_pa_female | 8.111 | indictts_iitm | neutral | null | null | null | null |
audio/pa/indictts_pa_female_train_punjabifem_05990.wav | ਇਸ ਰਾਸਾਂ ਨਾਂ ਦੇ ਲੋਕਨਾਟ ਰਾਹੀਂ ਕ੍ਰਿਸ਼ਨਜੀਵਨ ਪ੍ਰਸਤੁਤੀ ਦੁਆਰਾ ਭਗਤੀਭਾਵਨਾ ਦਾ ਸੰਚਾਰ ਕੀਤਾ ਜਾਂਦਾ ਹੈ . | pa | indictts_pa_female | 10.483 | indictts_iitm | neutral | null | null | null | null |
audio/pa/indictts_pa_female_train_punjabifem_05991.wav | ਆਬਾਦੀ ਦੇ ਵਧਦੇ ਚੱਕਰ ਨੇ ਜੰਗਲ ਨੂੰ ਨਿਗਲ ਲਿਆ . | pa | indictts_pa_female | 4.535 | indictts_iitm | neutral | null | null | null | null |
audio/pa/indictts_pa_female_train_punjabifem_05992.wav | ਲੁਧਿਆਣੇ ਅਸੀਂ ਦੁਸਹਿਰਾ ਵੇਖਣ ਗਏ ਤੇ ਉਹ ਸਾਨੂੰ ਭੀੜ ਤੋਂ ਲਾਂਭੇ ਰਹਿਣ ਲਈ ਆਖੀ ਜਾਏ . | pa | indictts_pa_female | 7.256 | indictts_iitm | neutral | null | null | null | null |
audio/pa/indictts_pa_female_train_punjabifem_05993.wav | ਕਿਸੇ ਵੇਲੇ ਵੱਡੀ , ਠੰਡੀ ਅਤੇ ਦੁਖਾਂਵੀ ਜੋੜਤੋੜ ਕਰਨੀ ਪੈਂਦੀ ਹੈ . | pa | indictts_pa_female | 4.61 | indictts_iitm | neutral | null | null | null | null |
audio/pa/indictts_pa_female_train_punjabifem_05994.wav | ਦੋਹਾਂ ਦਾ ਦੰਪਤੀ ਜੀਵਨ ਸੁਖੀ ਮੰਨਿਆ ਜਾਂਦਾ ਹੈ . | pa | indictts_pa_female | 4.362 | indictts_iitm | neutral | null | null | null | null |
audio/pa/indictts_pa_female_train_punjabifem_05995.wav | ਉਨ੍ਹਾਂ ਦੇ ਰਹਿਣ ਲਈ ਵਧੀਆ ਸਥਾਨ ਤਿਆਰ ਕੀਤੇ ਗਏ ਹਨ . | pa | indictts_pa_female | 4.628 | indictts_iitm | neutral | null | null | null | null |
audio/pa/indictts_pa_female_train_punjabifem_05996.wav | ਇਨ੍ਹਾਂ ਵਾਕਾਂ ਦੀ ਸਤਹੀ ਬਣਤਰ ਅਧੂਰੇ ਵਾਕਾਂ ਵਰਗੀ ਹੈ . | pa | indictts_pa_female | 4.795 | indictts_iitm | neutral | null | null | null | null |
audio/pa/indictts_pa_female_train_punjabifem_05997.wav | ਦੇਖੋ ਇਨ੍ਹਾਂ ਪੰਕਤੀਆਂ ਵਿਚ ਹੋਸੀ , ਭਾਵਸੀ ਲਹਿੰਦੀ ਵਾਲੇ ਭਵਿੱਖਤਰੂਪ ਹਨ . | pa | indictts_pa_female | 6.907 | indictts_iitm | neutral | null | null | null | null |
audio/pa/indictts_pa_female_train_punjabifem_05998.wav | ਵਿਦਰੋਹ ਦੀ ਅੱਗ ਭੜਕ ਕੇ ਕੁਝ ਦੇਰ ਲਈ ਬੁਝ ਗਈ . | pa | indictts_pa_female | 4.25 | indictts_iitm | neutral | null | null | null | null |
audio/pa/indictts_pa_female_train_punjabifem_05999.wav | ਉਹ ਸਾਰੀਆਂ ਹੀ ਸਭਿਅਕ ਭਾਰਤੀ ਸਮਾਜ ਤੇ ਸਮਾਜਕ ਮਰਿਆਦਾ ਨੂੰ ਘ੍ਰਿਣਾ ਕਰਦੀਆਂ ਹਨ . | pa | indictts_pa_female | 6.851 | indictts_iitm | neutral | null | null | null | null |
audio/pa/indictts_pa_female_train_punjabifem_06000.wav | ਤੁਹਾਡੇ ਕੋਲ ਸ਼ਾਰਦਾ ਤੋਂ ਬਗ਼ੈਰ ਕੋਈ ਗੱਲ ਨਹੀਂ . | pa | indictts_pa_female | 4.015 | indictts_iitm | neutral | null | null | null | null |
audio/pa/indictts_pa_female_train_punjabifem_06001.wav | ਪ੍ਰੋਗਰਾਮ ਵਿਚ ਆਈ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ . | pa | indictts_pa_female | 7.44 | indictts_iitm | neutral | null | null | null | null |
audio/pa/indictts_pa_female_train_punjabifem_06002.wav | ਇਸ ਲਈ ਸੁਜਾਨ ਸਿੰਘ ਨੂੰ ਪ੍ਰਗਤੀਸ਼ੀਲ ਸੁਧਾਰਕ ਗਲਪਕਾਰ ਦਾ ਸਥਾਨ ਹੀ ਦਿੱਤਾ ਜਾ ਸਕਦਾ ਹੈ . | pa | indictts_pa_female | 7.465 | indictts_iitm | neutral | null | null | null | null |
audio/pa/indictts_pa_female_train_punjabifem_06003.wav | ਰਾਵਲਪਿੰਡੀ ਰਹਿੰਦਾ ਸਾਂ ਤੇ ਵਿਆਹ ਲਈ ਆਇਆ ਹੋਇਆ ਸਾਂ ਤੇ ਅਜੇ ਤੀਕਰ ਪਿੰਡ ਹੀ ਸਾਂ . | pa | indictts_pa_female | 7.31 | indictts_iitm | neutral | null | null | null | null |
audio/pa/indictts_pa_female_train_punjabifem_06004.wav | ਪਰ ਫਿਰ ਵੀ ਉਸ ਨੂੰ ਉਨ੍ਹਾਂ ਤੋਂ ਕੋਈ ਰੋਕ ਨਹੀਂ ਸੀ ਸਕਦਾ . | pa | indictts_pa_female | 4.913 | indictts_iitm | neutral | null | null | null | null |
audio/pa/indictts_pa_female_train_punjabifem_06005.wav | ਰੇਸ਼ਮਾ ਨੇ ਸਾਢੇ ਚਾਰ ਵਜੇ ਕਿਤੇ ਜਾਣਾ ਸੀ . | pa | indictts_pa_female | 4.182 | indictts_iitm | neutral | null | null | null | null |
audio/pa/indictts_pa_female_train_punjabifem_06006.wav | ਮਾਂ ਉਸਨੂੰ ਚਾਕਲੇਟ ਦੇ ਕੇ ਖ਼ੁਸ਼ ਕਰਦੀ ਹੈ . | pa | indictts_pa_female | 4.176 | indictts_iitm | neutral | null | null | null | null |
audio/pa/indictts_pa_female_train_punjabifem_06007.wav | ਉਂਜ ਉਹਨਾਂ ਨੇ ਹਮੇਸ਼ਾ ਸਾਨੂੰ ਸਾਰੀਆਂ ਭੈਣਾਂ ਨੂੰ ਭਰਾਵਾਂ ਦੇ ਬਰਾਬਰ ਹੀ ਰੱਖਿਆ ਹੈ . | pa | indictts_pa_female | 6.771 | indictts_iitm | neutral | null | null | null | null |
audio/pa/indictts_pa_female_train_punjabifem_06008.wav | ਬਚਪਨ ਵਿੱਚ ਅਫ਼ਜ਼ਲ ਦੀ ਅੰਮੀ ਨੂੰ ਸੈਫੁਲਮਲੂਕ ਅਤੇ ਸੋਹਣੀ ਦੇ ਕਿੱਸੇ ਪੜ੍ਹਨ ਦਾ ਸ਼ੌਂਕ ਸੀ . | pa | indictts_pa_female | 7.799 | indictts_iitm | neutral | null | null | null | null |
audio/pa/indictts_pa_female_train_punjabifem_06009.wav | ਉਹਦੀਆਂ ਅੱਖਾਂ ਥੱਲੇ ਦਾਖੀ ਗੋਲ ਘੇਰੇ ਸੁੱਜੇ ਸੁੱਜੇ ਲਗਦੇ . | pa | indictts_pa_female | 5.377 | indictts_iitm | neutral | null | null | null | null |
audio/pa/indictts_pa_female_train_punjabifem_06010.wav | ਮੇਰੇ ਵੱਲ ਚਿਹਰਾ ਘੁੰਮਾ ਕੇ ਉਹ ਬੋਲੀ , ਸਿੰਘ ਸਾਹਿਬ ਇਹਨੂੰ ਕੁਝ ਸਮਝਾਉ . | pa | indictts_pa_female | 6.257 | indictts_iitm | neutral | null | null | null | null |
audio/pa/indictts_pa_female_train_punjabifem_06011.wav | ਰਾਂਝੇ ਤੇ ਭੱਟੀ ਸ਼੍ਰੀ ਕ੍ਰਿਸ਼ਨ ਜੀ ਦੀ ਬੰਸ ਵਿੱਚੋਂ ਹਨ . | pa | indictts_pa_female | 4.888 | indictts_iitm | neutral | null | null | null | null |
audio/pa/indictts_pa_female_train_punjabifem_06012.wav | ਦੁਆਬਾ ਖਾਲਸਾ ਹਾਈ ਸਕੂਲ ਜਲੰਧਰ ਵਿਖੇ ਚੌਥੀ ਵਿਚ ਦਾਖਲ ਹੋ ਗਿਆ . | pa | indictts_pa_female | 5.669 | indictts_iitm | neutral | null | null | null | null |
audio/pa/indictts_pa_female_train_punjabifem_06013.wav | ਯਥਾਰਥਿਕ ਪਾਤਰ ਲੇਖਕ ਦੇ ਨਜ਼ਰੀਏ ਅਤੇ ਵਾਸਤਵਿਕ ਸਮਾਜਿਕ ਜੀਵਨ ਦੇ ਸੁਮੇਲ ਵਿਚੋਂ ਪੈਦਾ ਹੁੰਦੇ ਹਨ . | pa | indictts_pa_female | 9.124 | indictts_iitm | neutral | null | null | null | null |
audio/pa/indictts_pa_female_train_punjabifem_06014.wav | ਵਿਚ ਅਮਰੀਕਨ ਅਕੈਡਮੀ ਆਫ਼ ਆਰਟਸ ਐਂਡ ਸਾਇੰਸ ਦੇ ਮੈਂਬਰ ਵੀ ਬਣਾਏ ਗਏ . | pa | indictts_pa_female | 6.059 | indictts_iitm | neutral | null | null | null | null |
audio/pa/indictts_pa_female_train_punjabifem_06015.wav | ਉਸ ਤੋਂ ਬਾਅਦ ਦੀਆਂ ਮੁਲਾਕਾਤਾਂ ਅਤੇ ਸਹਿਵਾਸ ਦੀਆਂ ਯਾਦਾਂ ਹੁਣ ਉਸਨੂੰ ਨਹੀਂ ਸਨ ਆਉਂਦੀਆਂ . | pa | indictts_pa_female | 7.378 | indictts_iitm | neutral | null | null | null | null |
audio/pa/indictts_pa_female_train_punjabifem_06016.wav | ਮੈਂ ਨਹੀਂ ਖ਼ਰਚਾਂਗਾ , ਜੇ ਤੂੰ ਨਹੀਂ ਮੰਨੇਂਗੀ ਤਾਂ . | pa | indictts_pa_female | 4.145 | indictts_iitm | neutral | null | null | null | null |
audio/pa/indictts_pa_female_train_punjabifem_06017.wav | ਤਿੰਨ ਹਜ਼ਾਰ ਤੋਂ ਸਿੱਧੀ ਸਾਢੇ ਚਾਰ ਹਜ਼ਾਰ ਤਨਖ਼ਾਹ ਹੋ ਗਈ ਸੀ . | pa | indictts_pa_female | 5.111 | indictts_iitm | neutral | null | null | null | null |
audio/pa/indictts_pa_female_train_punjabifem_06018.wav | ਉਨ੍ਹਾਂ ਕਿਹਾ ਕਿ ਯੂਪੀਏ ਸਰਕਾਰ ਪੇਂਡੂ ਸੈਕਟਰ ਨੂੰ ਅੱਖੋਂ ਪਰੋਖੇ ਕਰ ਰਹੀ ਹੈ . | pa | indictts_pa_female | 7.124 | indictts_iitm | neutral | null | null | null | null |
audio/pa/indictts_pa_female_train_punjabifem_06019.wav | ਬਥੇਰੀ ਵਾਹ ਲਾਈ ਸੀ ਉਹਨੂੰ ਦਿਲ ਚੋਂ ਕੱਢਣ ਦੀ . | pa | indictts_pa_female | 4.195 | indictts_iitm | neutral | null | null | null | null |
audio/pa/indictts_pa_female_train_punjabifem_06020.wav | ਇਹ ਸਰਮਾਇਆ ਖ਼ਰਚ ਕਰਨ ਨਾਲ , ਵੰਡਣ ਨਾਲ ਅਤੇ ਵਿਚਾਰ ਵਟਾਂਦਰੇ ਨਾਲ ਅਮੀਰ ਹੁੰਦਾ ਹੈ . | pa | indictts_pa_female | 7.347 | indictts_iitm | neutral | null | null | null | null |
audio/pa/indictts_pa_female_train_punjabifem_06021.wav | ਇਸ ਕਿਤਾਬ ਵਿਚ ਕੁਝ ਸਮਾਜ ਸੁਧਾਰਕ ਰਚਨਾਵਾਂ ਵੀ ਹਨ , ਗੀਤ ਵੀ ਹਨ ਤੇ ਦੋਗਾਣੇ ਵੀ . | pa | indictts_pa_female | 7.941 | indictts_iitm | neutral | null | null | null | null |
audio/pa/indictts_pa_female_train_punjabifem_06022.wav | ਉਨ੍ਹਾਂ ਜਿਲ੍ਹਾ ਮੁਖੀ ਨੂੰ ਕਾਰਵਾਈ ਕਰਨ ਤੋਂ ਪਹਿਲਾ ਬੀਡੀਪੀਓ ਦਾ ਮੁੱਖ ਸੁਣਨ ਦੀ ਅਪੀਲ ਕੀਤੀ . | pa | indictts_pa_female | 7.923 | indictts_iitm | neutral | null | null | null | null |
audio/pa/indictts_pa_female_train_punjabifem_06023.wav | ਮਹਾਂਭਾਰਤ ਦੇ ਸਮੇਂ ਦਾ ਹੀ ਇਹ ਪੁਰਾਣਾ ਗੋਤ ਹੈ . | pa | indictts_pa_female | 4.449 | indictts_iitm | neutral | null | null | null | null |
audio/pa/indictts_pa_female_train_punjabifem_06024.wav | ਇੱਥੇ ਵੱਡਾ ਗੁਰਦੁਆਰਾ ਬਣਾਉਣ ਦਾ ਸੁਪਨਾ ਇੰਗਲੈਂਡ ਨਿਵਾਸੀ ਮਨਮੋਹਨ ਸਿੰਘ ਦੇ ਮਨ ਵਿਚ ਆਇਆ . | pa | indictts_pa_female | 7.557 | indictts_iitm | neutral | null | null | null | null |
audio/pa/indictts_pa_female_train_punjabifem_06025.wav | ਸੂਬੇ ਦੀ ਆਮਦਨ ਵਧੇਗੀ ਅਤੇ ਰੁਜ਼ਗਾਰ ਵਿਚ ਵੀ ਵਾਧਾ ਹੋਵੇਗਾ . | pa | indictts_pa_female | 5.873 | indictts_iitm | neutral | null | null | null | null |
audio/pa/indictts_pa_female_train_punjabifem_06026.wav | ਹਾਦਸੇ ਦੇ ਸ਼ਿਕਾਰ ਹੋਏ ਲੋਕ ਧਾਰਮਿਕ ਸ਼ਹਿਰ ਸ਼ਿਰਡੀ ਤੋਂ ਬੇਲਾਰੀ ਪਰਤ ਰਹੇ ਸਨ . | pa | indictts_pa_female | 7.3 | indictts_iitm | neutral | null | null | null | null |
audio/pa/indictts_pa_female_train_punjabifem_06027.wav | ਬਾਕੀ ਸਾਰੇ ਸੰਕੇਤ ਉਸ ਤਰ੍ਹਾਂ ਹਨ , ਜਿਵੇਂ ਮੈਂ ਆਖ਼ੇ ਹਨ . | pa | indictts_pa_female | 5.436 | indictts_iitm | neutral | null | null | null | null |
audio/pa/indictts_pa_female_train_punjabifem_06028.wav | ਜਿਨ੍ਹਾਂ ਨੇ ਉਸ ਦਾ ਵਿਰੋਧ ਕੀਤਾ ਉਹ ਸਿਆਸੀ ਪੱਖੋਂ ਗ਼ਰੀਬਤਰ ਹੁੰਦੇ ਗਏ . | pa | indictts_pa_female | 6.292 | indictts_iitm | neutral | null | null | null | null |
audio/pa/indictts_pa_female_train_punjabifem_06029.wav | ਸਾਹਿਤ ਤੇ ਸੱਭਿਆਚਾਰ ਦੀਆਂ ਬੁਲੰਦੀਆਂ ਦੀ ਥਾਹ ਪਾਣੀ ਹੈ . | pa | indictts_pa_female | 4.874 | indictts_iitm | neutral | null | null | null | null |
audio/pa/indictts_pa_female_train_punjabifem_06030.wav | ਇਸ ਮਹੌਲ ਵਿਚੋਂ ਲਈਆਂ ਕਮਾਈ ਤੇ ਬਲਰਾਜ ਵਿਚਾਰਾ ਕਹਾਣੀਆਂ ਵੀ ਮੈਥੋਂ ਵਧੀਆ ਲਿਖੀਆਂ ਗਈਆਂ . | pa | indictts_pa_female | 8.138 | indictts_iitm | neutral | null | null | null | null |
audio/pa/indictts_pa_female_train_punjabifem_06031.wav | ਜਿਥੇ ਸੋਕਾ ਰਹਿਣ ਵਾਲੇ ਬ੍ਰਿਛ ਬਹੁਤ ਘੱਟ ਮਿਲਦੇ ਹਨ . | pa | indictts_pa_female | 4.669 | indictts_iitm | neutral | null | null | null | null |
audio/pa/indictts_pa_female_train_punjabifem_06032.wav | ਲੀਲ੍ਹਾ ਮਾਸੀ ਕੋਲ ਵੱਡਾ ਘਰ ਸੀ , ਘਰ ਦਾ ਰੱਖ ਰਖਾ ਵਧੀਆ ਸੀ . | pa | indictts_pa_female | 5.579 | indictts_iitm | neutral | null | null | null | null |
audio/pa/indictts_pa_female_train_punjabifem_06033.wav | ਉਦਾਹਰਣ ਵਜੋਂ , ਸੀਮਾਕਰ ਦੀਆਂ ਕਈ ਹਾਲਤਾਂ ਵਿਚ ਅਦਾਇਗੀ ਮੌਕੇ ਤੇ ਕਰਨੀ ਹੁੰਦੀ ਹੈ . | pa | indictts_pa_female | 7.781 | indictts_iitm | neutral | null | null | null | null |
audio/pa/indictts_pa_female_train_punjabifem_06034.wav | ਗੁਰੂ ਨਾਨਕ ਦਾ ਅੰਤਰਜਾਮੀ ਚਰਿਤਰ ਦੋਹਾਂ ਸਾਖੀਕਾਰਾਂ ਨੇ ਬਾਣੀਏ ਦੇ ਪਾਤਰ ਦੁਆਰਾ ਪੇਸ਼ ਕੀਤਾ ਹੈ . | pa | indictts_pa_female | 9.128 | indictts_iitm | neutral | null | null | null | null |
audio/pa/indictts_pa_female_train_punjabifem_06035.wav | ਆਪਾਂ ਨੂੰ ਹਰ ਰੋਜ਼ ਇਕ ਰੋਟੀ ਮਿਲ਼ਦੀ ਹੈ ਨਾ , ਲੜਕੀ ਹੁੰਗਾਰੇ ਲਈ ਰੁਕੀ . | pa | indictts_pa_female | 6.194 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.