file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_06036.wav | ਜ਼ਰੂਰ ਇਸ ਵਿਚ ਕੋਈ ਰਾਜ਼ ਹੈ ਕੋਈ ਉਸਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਰਾਜ਼ . | pa | indictts_pa_female | 6.845 | indictts_iitm | neutral | null | null | null | null |
audio/pa/indictts_pa_female_train_punjabifem_06037.wav | ਬਾਦ ਚ ਪੋਲ ਖੁੱਲਣ ਤੇ ਇਹ ਗੱਲ਼ ਪਤਾ ਲੱਗੀ . | pa | indictts_pa_female | 4.241 | indictts_iitm | neutral | null | null | null | null |
audio/pa/indictts_pa_female_train_punjabifem_06038.wav | ਮੂਲ ਰੂਪ ਵਿੱਚ ਇਹ ਇੱਕ ਤੋਂ ਵੱਧ ਪਰਤਾਂ ਵਾਲਾ ਬਿੰਬ ਹੈ . | pa | indictts_pa_female | 4.91 | indictts_iitm | neutral | null | null | null | null |
audio/pa/indictts_pa_female_train_punjabifem_06039.wav | ਫੇਰ ਫੱਗਣ , ਚੇਤ ਦੀ ਮਿੱਠੀ ਰੁੱਤ ਚ ਜਰਨੈਲ ਦਾ ਵਿਆਹ ਕਰ ਦੇਣਾ . | pa | indictts_pa_female | 5.873 | indictts_iitm | neutral | null | null | null | null |
audio/pa/indictts_pa_female_train_punjabifem_06040.wav | ਕੋਈ ਸਿਆਸੀ ਤੌਰ ਤੇ ਹਮਲਾ ਨਹੀਂ ਹੋਇਆ . | pa | indictts_pa_female | 3.348 | indictts_iitm | neutral | null | null | null | null |
audio/pa/indictts_pa_female_train_punjabifem_06041.wav | ਨੇਤਾ ਜੀ ਅਤੇ ਅਸੀਂ ਸਭ ਮਿਲ ਕੇ ਇਕੱਠਿਆਂ ਭੋਜਨ ਕਰਦੇ ਸੀ . | pa | indictts_pa_female | 5.837 | indictts_iitm | neutral | null | null | null | null |
audio/pa/indictts_pa_female_train_punjabifem_06042.wav | ਫ਼ਕੀਰ ਮੁਹੰਮਦ ਫ਼ਕੀਰ ਤੇ ਫ਼ਜ਼ਲ ਗੁਜਰਾਤੀ , ਯਾਕੂਬ ਅਨਵਰ ਆਦਿ ਗ਼ਜ਼ਲ ਲਿਖਦੇ ਰਹੇ . | pa | indictts_pa_female | 7.549 | indictts_iitm | neutral | null | null | null | null |
audio/pa/indictts_pa_female_train_punjabifem_06043.wav | ਕੰਢੀ ਖੇਤਰ ਵਿੱਚ ਵਣਰੋਪਣ ਕਰਨ ਲਈ ਸਾਨੂੰ ਸੰਸਾਰ ਬੈਂਕ ਵੱਲੋਂ ਸਹਾਇਤਾ ਮਿਲੀ ਸੀ . | pa | indictts_pa_female | 7.799 | indictts_iitm | neutral | null | null | null | null |
audio/pa/indictts_pa_female_train_punjabifem_06044.wav | ਇਸ ਲਈ ਸਰਕਾਰ ਅਤੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ . | pa | indictts_pa_female | 7.451 | indictts_iitm | neutral | null | null | null | null |
audio/pa/indictts_pa_female_train_punjabifem_06045.wav | ਪੰਜਾਬੀ ਥੀਏਟਰ ਪੰਜਾਬੀ ਦੇ ਪ੍ਰਸਿਧ ਨਾਟਕਕਾਰ ਗੁਰਦਿਆਲ ਸਿੰਘ ਖੋਸਲਾ ਨੇ ਦਿੱਲੀ ਵਿਚ ਵਿਸ਼ੇਸ਼ ਯਤਨ ਕੀਤੇ . | pa | indictts_pa_female | 9.306 | indictts_iitm | neutral | null | null | null | null |
audio/pa/indictts_pa_female_train_punjabifem_06046.wav | ਸਮਾਜਿਕ ਵਿਕਾਸ ਦੇ ਜਾਣੇਪਛਾਣੇ ਨਿਯਮਾਂ ਅਨੁਸਾਰ ਸਰਮਾਏਦਾਰੀ ਵਿੱਚ ਉਤਪਾਦਨ ਦਾ ਧੁਰਾ ਸਾਇੰਸ ਦੀ ਤਰੱਕੀ ਹੈ . | pa | indictts_pa_female | 9.806 | indictts_iitm | neutral | null | null | null | null |
audio/pa/indictts_pa_female_train_punjabifem_06047.wav | ਜੋ ਉਸਦੇ ਪੁੱਤਰ ਨੇ ਵਾਦੂਘਾਟੂ ਸਮਾਨ ਰੱਖਣ ਲਈ ਬਣਵਾਇਆ ਸੀ . | pa | indictts_pa_female | 5.793 | indictts_iitm | neutral | null | null | null | null |
audio/pa/indictts_pa_female_train_punjabifem_06048.wav | ਤਰਸੇਮ ਤੁਸੀਂ ਇੱਕ ਥਾਂ ਕਿਹਾ ਕਿ ਕ੍ਰਿਏਟੀਵਿਟੀ ਸਾਡੀ ਗ਼ਜ਼ਲ ਵਿੱਚ ਜ਼ਿਆਦਾ ਨਹੀਂ . | pa | indictts_pa_female | 6.729 | indictts_iitm | neutral | null | null | null | null |
audio/pa/indictts_pa_female_train_punjabifem_06049.wav | ਕਿ ਉਨ੍ਹਾਂ ਨੇ ਅਭਿਨੈ ਛੱਡਣ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ . | pa | indictts_pa_female | 5.275 | indictts_iitm | neutral | null | null | null | null |
audio/pa/indictts_pa_female_train_punjabifem_06050.wav | ਅਕਾਦਮਿਕ ਖੇਤਰ ਵਿਚ ਉਪਲਭੱਦੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦਿੱਤੇ ਗਏ . | pa | indictts_pa_female | 8.183 | indictts_iitm | neutral | null | null | null | null |
audio/pa/indictts_pa_female_train_punjabifem_06051.wav | ਵੱਡੇ ਆਦਮੀ ਵਿਆਹ ਤੋਂ ਇਲਾਵਾ ਵੀ ਹੋਰ ਔਰਤਾਂ ਨੂੰ ਪਸੰਦ ਕਰਦੇ ਹਨ . | pa | indictts_pa_female | 5.623 | indictts_iitm | neutral | null | null | null | null |
audio/pa/indictts_pa_female_train_punjabifem_06052.wav | ਇਸੇ ਲਈ ਸ਼ੁਧਸਾਰੰਗ ਨੂੰ ਵੀ ਕਾਫ਼ੀ ਥਾਟ ਦਾ ਮੰਨਿਆ ਗਿਆ ਹੈ . | pa | indictts_pa_female | 6.176 | indictts_iitm | neutral | null | null | null | null |
audio/pa/indictts_pa_female_train_punjabifem_06053.wav | ਮਨੁੱਖ ਦਿਮਾਗ਼ੀ ਸੋਚ ਕਾਰਣ ਸ੍ਰਿਸ਼ਟੀ ਵਿਚ ਸਰਵੋਤਮ ਹੈ . | pa | indictts_pa_female | 5.115 | indictts_iitm | neutral | null | null | null | null |
audio/pa/indictts_pa_female_train_punjabifem_06054.wav | ਜਦੋਂ ਪਿਛਲੇ ਅੰਕੜੇ ਕੱਢੇ ਗਏ ਤਾਂ ਅਮਰੀਕਨਾਂ ਦੇ ਦਿਲ ਦਹਿਲ ਗਏ . | pa | indictts_pa_female | 5.445 | indictts_iitm | neutral | null | null | null | null |
audio/pa/indictts_pa_female_train_punjabifem_06055.wav | ਟੀਵੀ ਮਾਧਿਅਮ ਵਿਚ ਨਾਟਕ ਦੀਆਂ ਇਹ ਸੀਮਾਵਾਂ ਉਲੰਘ ਲਈਆਂ ਗਈਆਂ ਹਨ . | pa | indictts_pa_female | 6.042 | indictts_iitm | neutral | null | null | null | null |
audio/pa/indictts_pa_female_train_punjabifem_06056.wav | ਉਸਦੇ ਸੰਬੰਧ ਤਿੰਨ ਲੜਕੀਆਂ ਪਾਸ਼ੋ , ਅਨੁਪਮਾ ਅਤੇ ਕੁਲਬੀਰ ਨਾਲ਼ ਵਿਕਸਿਤ ਹੁੰਦੇ ਹਨ . | pa | indictts_pa_female | 7.915 | indictts_iitm | neutral | null | null | null | null |
audio/pa/indictts_pa_female_train_punjabifem_06057.wav | ਇਹ ਤਲਖ਼ੀ ਤੇ ਕੁੜੱਤਣ ਨਾਲ ਭਰਿਆ ਭੈੜਾ ਨਾਵਲ ਸੀ . | pa | indictts_pa_female | 4.553 | indictts_iitm | neutral | null | null | null | null |
audio/pa/indictts_pa_female_train_punjabifem_06058.wav | ਸਲਾਦਾਂ ਦੀ ਵਰਤੋਂ ਵਧ ਕਰੀਏ ਤਾਂ ਪੇਟ ਸਾਫ਼ ਰਹਿਣ ਲੱਗ ਜਾਂਦਾ ਹੈ . | pa | indictts_pa_female | 5.418 | indictts_iitm | neutral | null | null | null | null |
audio/pa/indictts_pa_female_train_punjabifem_06059.wav | ਸ਼ਾਇਦ ਦਿਮਾਗ਼ ਤੇ ਜ਼ੋਰ ਪਾਇਆਂ ਚੇਤੇ ਹੋ ਈ ਆਵੇ . | pa | indictts_pa_female | 4.491 | indictts_iitm | neutral | null | null | null | null |
audio/pa/indictts_pa_female_train_punjabifem_06060.wav | ਇਸ ਦਾ ਫ਼ਲ ਛੋਟਾ ਅਤੇ ਕਾਲੇ ਰੰਗ ਦਾ ਹੁੰਦਾ ਹੈ . | pa | indictts_pa_female | 4.41 | indictts_iitm | neutral | null | null | null | null |
audio/pa/indictts_pa_female_train_punjabifem_06061.wav | ਇਸ ਤਰਤੀਬ ਵਿੱਚੋਂ ਸਵਰਨ ਚੰਦਨ ਦੀ ਸ਼ਖਸੀਅਤ ਦਾ ਅਕਸ ਨਜ਼ਰ ਆਉਂਦਾ ਹੈ . | pa | indictts_pa_female | 6.31 | indictts_iitm | neutral | null | null | null | null |
audio/pa/indictts_pa_female_train_punjabifem_06062.wav | ਜੱਜ ਨੇ ਧਮਕੀ ਦੇਣ ਵਾਲ਼ੇ ਨੂੰ ਅੰਦਰ ਕਰ ਦਿੱਤਾ . | pa | indictts_pa_female | 4.17 | indictts_iitm | neutral | null | null | null | null |
audio/pa/indictts_pa_female_train_punjabifem_06063.wav | ਜਿਸ ਦੌਰਾਨ ਇਕ ਗੋਲੀ ਉਸ ਦੇ ਮੂੰਹ ਦੇ ਸੱਜੇ ਪਾਸਿਉਂ ਦੀ ਲੱਗ ਕੇ ਨਿਕਲ ਗਈ . | pa | indictts_pa_female | 6.497 | indictts_iitm | neutral | null | null | null | null |
audio/pa/indictts_pa_female_train_punjabifem_06064.wav | ਇਸ ਤੋਂ ਪਹਿਲਾਂ ਸਾਲ ਬਹੁਤ ਖ਼ੂਨੀ ਰਿਹਾ ਸੀ . | pa | indictts_pa_female | 4.018 | indictts_iitm | neutral | null | null | null | null |
audio/pa/indictts_pa_female_train_punjabifem_06065.wav | ਉਨ੍ਹਾਂ ਦੀ ਪਤਨੀ ਲੋਨਾ ਦਾ ਵੀ ਕਤਲ਼ ਕਰ ਦਿਤਾ ਗਿਆ . | pa | indictts_pa_female | 4.437 | indictts_iitm | neutral | null | null | null | null |
audio/pa/indictts_pa_female_train_punjabifem_06066.wav | ਉਂਝ ਵੀ ਤਾਜ ਮਹਿਲ ਨਾਲੋਂ ਫਤਿਹਪੁਰ ਸੀਕਰੀ ਨੂੰ ਵਧੇਰੇ ਪਸੰਦ ਕਰਦੇ ਸਨ . | pa | indictts_pa_female | 6.016 | indictts_iitm | neutral | null | null | null | null |
audio/pa/indictts_pa_female_train_punjabifem_06067.wav | ਉਹ ਇਹਨਾਂ ਸਭ ਕਰਮਕਾਂਡਾਂ ਨੂੰ ਫ਼ਜ਼ੂਲ ਦੇ ਢਕੌਂਸਲੇ ਮੰਨਦਾ ਹੈ . | pa | indictts_pa_female | 5.695 | indictts_iitm | neutral | null | null | null | null |
audio/pa/indictts_pa_female_train_punjabifem_06068.wav | ਮੈਂ ਅਮਰੀਕਾ ਵਿਚ ਪੈਦਾ ਹੋਇਆ ਹਾਂ ਅਤੇ ਮੇਰੀ ਪਰਵਰਿਸ਼ ਉਥੇ ਹੋਈ ਹੈ . | pa | indictts_pa_female | 6.06 | indictts_iitm | neutral | null | null | null | null |
audio/pa/indictts_pa_female_train_punjabifem_06069.wav | ਪਰ ਸਾਢੇ ਪੰਜ ਕਰੋੜ ਰੁਪਏ ਦਾ ਮਜ਼ਾ ਰਹਿਮਾਨ ਸਾਹਿਬ ਦੀ ਜੇਬ ਵਾਹਵਾ ਦੇਰ ਤਕ ਲਵੇਗੀ . | pa | indictts_pa_female | 7.398 | indictts_iitm | neutral | null | null | null | null |
audio/pa/indictts_pa_female_train_punjabifem_06070.wav | ਮੈਂ ਅਚਾਨਕ ਆ ਪਈ , ਖੁਸ਼ੀ ਨਾਲ ਰਾਇ ਦੇਣ ਜੋਗਾ ਨਹੀਂ ਸੀ ਰਿਹਾ . | pa | indictts_pa_female | 5.855 | indictts_iitm | neutral | null | null | null | null |
audio/pa/indictts_pa_female_train_punjabifem_06071.wav | ਮਿਸਾਲ ਵਜੋਂ ਖੇਤੀ ਨੂੰ ਪ੍ਰਫੁੱਲਤ ਅਤੇ ਉਸਦਾ ਪ੍ਰਸਾਰ ਕਰਨ ਦੇ ਕੰਮਾਂ ਨੂੰ ਸੰਗਠਿਤ ਕਰਨਾ . | pa | indictts_pa_female | 7.657 | indictts_iitm | neutral | null | null | null | null |
audio/pa/indictts_pa_female_train_punjabifem_06072.wav | ਸਕੂਲਾਂ ਕਾਲਜਾਂ ਵਿਚ ਹੋਰ ਵੀ ਸਖ਼ਤ ਨੇਮ ਬਣਾ ਦਿਤੇ ਗਏ . | pa | indictts_pa_female | 5.061 | indictts_iitm | neutral | null | null | null | null |
audio/pa/indictts_pa_female_train_punjabifem_06073.wav | ਅੱਜ ਮੈਂ ਲੀੜੇ ਧੌਂਣ ਆਲੇ ਸਾਬਣ ਨਾਲ ਹੀ ਨਾਹ ਲਿਆ . | pa | indictts_pa_female | 4.491 | indictts_iitm | neutral | null | null | null | null |
audio/pa/indictts_pa_female_train_punjabifem_06074.wav | ਇਕ ਗਾਹਕ ਪਿੱਛੇ ਹਰ ਮਹੀਨੇ ਘੱਟੋਘੱਟ ਇਕ ਸਿਲੰਡਰ ਜ਼ਰੂਰੀ ਹੁੰਦਾ ਹੈ . | pa | indictts_pa_female | 6.212 | indictts_iitm | neutral | null | null | null | null |
audio/pa/indictts_pa_female_train_punjabifem_06075.wav | ਗੁਆਂਢਣ ਸੁਰਜੀਤ ਕੌਰ ਬੇਬੇ ਭੰਤੋ ਦੇ ਫ਼ੌਲਾਦੀ ਹਾਜ਼ਮੇ ਤੋਂ ਵਾਕਿਫ਼ ਸੀ . | pa | indictts_pa_female | 6.569 | indictts_iitm | neutral | null | null | null | null |
audio/pa/indictts_pa_female_train_punjabifem_06076.wav | ਚਰਚਿਤ ਰਹੀ ਪੰਜਾਬੀ ਫਿਲਮ ਵਿਸਾਖੀ ਵੀ ਗਿੱਲ ਭਾਅ ਦੀ ਕਹਾਣੀ ਤੇ ਅਧਾਰਿਤ ਸੀ . | pa | indictts_pa_female | 6.524 | indictts_iitm | neutral | null | null | null | null |
audio/pa/indictts_pa_female_train_punjabifem_06077.wav | ਸਹੀ ਗ਼ਲਤ ਦਾ ਅੰਤਰ , ਇਕ ਦਿਨ ਬਾਦਸ਼ਾਹ ਅਕਬਰ ਨੇ ਸੋਚਿਆ , ਅਸੀਂ ਰੋਜ਼ਰੋਜ਼ ਇਨਸਾਫ਼ ਕਰਦੇ ਹਾਂ . | pa | indictts_pa_female | 7.988 | indictts_iitm | neutral | null | null | null | null |
audio/pa/indictts_pa_female_train_punjabifem_06078.wav | ਮੇਲੇ ਦੀ ਪ੍ਰਬੰਧਕ ਨੇਹਾ ਚੋਪੜਾ ਨੇ ਦੱਸਿਆ ਕਿ ਮੇਲੇ ਦੌਰਾਨ ਅਤੁੱਟ ਲੰਗਰ ਵਰਤੇਗਾ . | pa | indictts_pa_female | 7.45 | indictts_iitm | neutral | null | null | null | null |
audio/pa/indictts_pa_female_train_punjabifem_06079.wav | ਇਸ ਪੁਸਤਕ ਦੇ ਤੀਜੇ ਐਡੀਸ਼ਨ ਵਿੱਚ ਅਭਿਧਾਰਣਾਵਾਂ ਦਾ ਵਿਆਪਕ ਅਧਿਐਨ ਮਿਲਦਾ ਹੈ . | pa | indictts_pa_female | 7.196 | indictts_iitm | neutral | null | null | null | null |
audio/pa/indictts_pa_female_train_punjabifem_06080.wav | ਸ਼ਾਇਦ ਦਿੱਤੂ ਦੇ ਰਾਤ ਦੀ ਡਿਊਟੀ ਤੋਂ ਆਣ ਦਾ ਸਮਾਂ ਹੋ ਗਿਆ ਸੀ . | pa | indictts_pa_female | 5.524 | indictts_iitm | neutral | null | null | null | null |
audio/pa/indictts_pa_female_train_punjabifem_06081.wav | ਇਹ ਕਹਾਣੀਆਂ ਸੁਣਾ ਸੁਣਾਕੇ ਸਾਰੀ ਗੱਲ ਨੂੰ ਅਸਪਸ਼ਟ ਤੇ ਪੇਚੀਦਾ ਬਣਾ ਦਿੱਤਾ ਹੈ . | pa | indictts_pa_female | 7.233 | indictts_iitm | neutral | null | null | null | null |
audio/pa/indictts_pa_female_train_punjabifem_06082.wav | ਵੈਸੇ ਭੰਗੜਾ ਤਾਲ , ਮਿਰਜ਼ਾ ਤਾਲ , ਸੂਮਰ ਤਾਲ ਅਤੇ ਇਸ ਦੇ ਪ੍ਰਕਾਰ ਢੋਲ ਤੇ ਪ੍ਰਚਲਤ ਹਨ . | pa | indictts_pa_female | 8.14 | indictts_iitm | neutral | null | null | null | null |
audio/pa/indictts_pa_female_train_punjabifem_06083.wav | ਪੱਛਮੀ ਪੰਜਾਬੀ ਦੀਆਂ ਉਪਭਾਸ਼ਾਵਾਂ ਵਿੱਚ ਮੈਂਢਾ ਤੇ ਮਾੜੇ ਤਾਈ ਰੂਪ ਵਰਤਿਆ ਗਿਆ ਹੈ . | pa | indictts_pa_female | 7.649 | indictts_iitm | neutral | null | null | null | null |
audio/pa/indictts_pa_female_train_punjabifem_06084.wav | ਮੋਲੀਅਰ ਨੇ ਨਾਟਕ ਨੂੰ ਸੋਧਿਆ ਅਤੇ ਬਹੁਤੇ ਇਤਰਾਜ਼ਯੋਗ ਅੰਸ਼ ਬਦਲ ਦਿੱਤੇ . | pa | indictts_pa_female | 6.913 | indictts_iitm | neutral | null | null | null | null |
audio/pa/indictts_pa_female_train_punjabifem_06085.wav | ਚੰਦ ਦਾ ਮੂੰਹ ਵੀ ਦੁੱਧ ਚੁੰਘਦੇ ਬਾਲ ਦੇ ਬੂਥੇ ਵਾਂਗ ਲਿਸ਼ਕ ਪਿਆ ਸੀ . | pa | indictts_pa_female | 6.044 | indictts_iitm | neutral | null | null | null | null |
audio/pa/indictts_pa_female_train_punjabifem_06086.wav | ਬਠਿੰਡੇ ਦੇ ਇਕ ਪਿੰਡ ਵਿੱਚ ਹਰੇਕ ਘਰ ਵਿੱਚ ਕੈਂਸਰ ਦਾ ਇਕ ਮਰੀਜ਼ ਹੈ . | pa | indictts_pa_female | 6.118 | indictts_iitm | neutral | null | null | null | null |
audio/pa/indictts_pa_female_train_punjabifem_06087.wav | ਹਮਦਰਦ ਦੇ ਆਲੇ ਦੁਆਲੇ ਉਰਦੂ ਗ਼ਜ਼ਲਕਾਰਾਂ ਤੇ ਪੰਜਾਬੀ ਗ਼ਜ਼ਲਕਾਰਾਂ ਦਾ ਝੁਰਮਟ ਪਿਆ ਰਹਿੰਦਾ ਹੈ . | pa | indictts_pa_female | 8.533 | indictts_iitm | neutral | null | null | null | null |
audio/pa/indictts_pa_female_train_punjabifem_06088.wav | ਉਹ ਥਾਂ ਅਸਲ ਚ ਉਨ੍ਹਾਂ ਦੀ ਹਵੇਲੀ ਦੇ ਪਿਛਵਾੜੇ ਨਾਲ ਰਲਦਾ ਸੀ . | pa | indictts_pa_female | 5.717 | indictts_iitm | neutral | null | null | null | null |
audio/pa/indictts_pa_female_train_punjabifem_06089.wav | ਉਹ ਕਹਿੰਦਾ ਕੁਝ ਨਹੀਂ ਸੀ , ਪਰ ਉਹਦੇ ਤੌਰਅਤਵਾਰ ਦੱਸਦੇ ਸਨ . | pa | indictts_pa_female | 5.412 | indictts_iitm | neutral | null | null | null | null |
audio/pa/indictts_pa_female_train_punjabifem_06090.wav | ਆਪਣੇ ਘਰ ਰਾਤ ਰੁਕ ਜਾਣ ਦਾ ਹਾਲ ਬਿਆਨਿਆ ਹੋਣੈ . | pa | indictts_pa_female | 4.409 | indictts_iitm | neutral | null | null | null | null |
audio/pa/indictts_pa_female_train_punjabifem_06091.wav | ਇਸ ਤੋਂ ਬਾਅਦ ਇਲੈਕਟਰੋਨ ਪਹਿਲੀ ਅਨੋਡ ਵਿਚੋਂ ਲੰਘਣਗੇ . | pa | indictts_pa_female | 5.048 | indictts_iitm | neutral | null | null | null | null |
audio/pa/indictts_pa_female_train_punjabifem_06092.wav | ਪ੍ਰੋਗਰਾਮ ਦਾ ਸ਼ੁੱਭ ਆਰੰਭ ਸਰਸਵਤ ਬੰਦਨਾ ਤੇ ਜੋਤੀ ਪ੍ਰਚੰਡ ਕਰਨ ਉਪਰੰਤ ਕੀਤਾ ਗਿਆ . | pa | indictts_pa_female | 7.552 | indictts_iitm | neutral | null | null | null | null |
audio/pa/indictts_pa_female_train_punjabifem_06093.wav | ਲਾਰਾ ਦਾ ਲਾਡ ਉਸਨੂੰ ਅਸਹਿਜ ਬਣਾ ਦਿੰਦਾ ਸੀ . | pa | indictts_pa_female | 4.342 | indictts_iitm | neutral | null | null | null | null |
audio/pa/indictts_pa_female_train_punjabifem_06094.wav | ਟਰੈਕਟਰ ਦੀ ਸੀਟ ਤੇ ਬੈਠ ਕੇ ਦੋਵੇਂ ਹੱਥ ਕੰਨਾਂ ਨੂੰ ਲਾਉਂਦਾ . | pa | indictts_pa_female | 5.182 | indictts_iitm | neutral | null | null | null | null |
audio/pa/indictts_pa_female_train_punjabifem_06095.wav | ਰਾਗ ਤੇ ਤਾਲ ਦੇ ਸੁਮੇਲ ਨਾਲ਼ ਮਨੁੱਖ ਨੱਚ ਉੱਠਦਾ ਹੈ . | pa | indictts_pa_female | 4.83 | indictts_iitm | neutral | null | null | null | null |
audio/pa/indictts_pa_female_train_punjabifem_06096.wav | ਉਹ ਭਾਵੇਂ ਜਿੱਥੇ ਵੀ ਹੋਣ ਉਨ੍ਹਾਂ ਨੂੰ ਲੱਭ ਕੇ ਲਿਆਉਂਗੇ . | pa | indictts_pa_female | 4.348 | indictts_iitm | neutral | null | null | null | null |
audio/pa/indictts_pa_female_train_punjabifem_06097.wav | ਗ਼ਾਲਿਬ ਦਾ ਸ਼ਿਅਰ ਹੈ ਲੇਖਕ ਤੇ ਇਹੀ ਸ਼ਿਅਰ ਠੀਕ ਢੁਕਦਾ ਹੈ . | pa | indictts_pa_female | 5.436 | indictts_iitm | neutral | null | null | null | null |
audio/pa/indictts_pa_female_train_punjabifem_06098.wav | ਉਸ ਦਿਨ ਤੋਂ ਉਹ ਘਰੋਂ ਬਾਹਰ ਨਹੀਂ ਨਿਕਲੀ . | pa | indictts_pa_female | 3.552 | indictts_iitm | neutral | null | null | null | null |
audio/pa/indictts_pa_female_train_punjabifem_06099.wav | ਇਸ ਵਿੰਡੋ ਵਿੱਚ ਪ੍ਰਮੁੱਖ ਤੌਰ ਤੇ ਨਿਮਨਲਿਖਤ ਰਿਕਾਰਡ ਦੀ ਸੁਵਿਧਾ ਹੁੰਦੀ ਹੈ . | pa | indictts_pa_female | 6.676 | indictts_iitm | neutral | null | null | null | null |
audio/pa/indictts_pa_female_train_punjabifem_06100.wav | ਮੈਡਮ ਉੱਠੀ ਤੇ ਉਨ੍ਹਾਂ ਨੇ ਬਲੈਕ ਬੋਰਡ ਤੇ ਸਵਾਲ ਕੱਢ ਦਿੱਤਾ . | pa | indictts_pa_female | 5.445 | indictts_iitm | neutral | null | null | null | null |
audio/pa/indictts_pa_female_train_punjabifem_06102.wav | ਸ਼ਾਹ ਸ਼ਰਫ਼ ਦੇ ਕਲਾਮ ਵਿਚ ਰੱਬ ਨਾਲ ਮਿਲਣ ਦੀ ਤਾਂਘ ਹੈ . | pa | indictts_pa_female | 4.882 | indictts_iitm | neutral | null | null | null | null |
audio/pa/indictts_pa_female_train_punjabifem_06103.wav | ਯੂਨੀਵਰਸਿਟੀ ਵਿਚ ਵੀਸੀਦਾ ਸਾਮਰਾਜ ਹੈ , ਪ੍ਰੋਫ਼ੈਸਰ ਮੁਖੀਆਂ ਦੀ ਲੁੱਟਖਸੁੱਟ ਵੀ ਨਜ਼ਰ ਆਉਂਦੀ ਹੈ . | pa | indictts_pa_female | 7.929 | indictts_iitm | neutral | null | null | null | null |
audio/pa/indictts_pa_female_train_punjabifem_06104.wav | ਇਹ ਸਿਰਫ਼ ਪਾਕਿਸਤਾਨ ਦੇ ਇਸਲਾਮੀ ਜਹਾਦੀਆਂ ਦਾ ਹੀ ਰਵੱਈਆ ਨਹੀਂ ਹੈ . | pa | indictts_pa_female | 5.769 | indictts_iitm | neutral | null | null | null | null |
audio/pa/indictts_pa_female_train_punjabifem_06105.wav | ਸਾਡਾ ਭਾਰਤੀ ਭੋਜਨ ਦਾਲਰੋਟੀ , ਚਾਵਲਸਬਜ਼ੀ , ਦਹੀਂ ਅਤੇ ਚੱਟਣੀ ਆਦਿ ਆਪਣੇਆਪ ਵਿਚ ਸਿਹਤਵਰਧਕ ਭੋਜਨ ਹੈ . | pa | indictts_pa_female | 10.659 | indictts_iitm | neutral | null | null | null | null |
audio/pa/indictts_pa_female_train_punjabifem_06106.wav | ਇਸ ਬੰਦ ਦੌਰਾਨ ਪਿੰਡ ਬਲਬੇੜਾ , ਭੁਨਰਹੇੜੇ ਅਤੇ ਸਨੌਰ ਵੀ ਮੁਕੰਮਲ ਬੰਦ ਰਹੇ . | pa | indictts_pa_female | 7.753 | indictts_iitm | neutral | null | null | null | null |
audio/pa/indictts_pa_female_train_punjabifem_06107.wav | ਕਾਲਜ ਪੜ੍ਹਦਿਆਂ ਉਹਨੇ ਇਕ ਸੌ ਮੀਟਰ ਦੀ ਦੌੜ ਦਾ ਸਮਾਂ ਸੈਕੰਡ ਕੱਢਿਆ ਸੀ . | pa | indictts_pa_female | 6.096 | indictts_iitm | neutral | null | null | null | null |
audio/pa/indictts_pa_female_train_punjabifem_06108.wav | ਰੋਗੀ ਦੀ ਦੇਖਭਾਲ ਦੀ ਯੋਜਨਾ ਵੀ ਰੋਗੀ ਦੀ ਹਾਲਤ ਅਨੁਸਾਰ ਹੀ ਬਣੇਗੀ . | pa | indictts_pa_female | 6.044 | indictts_iitm | neutral | null | null | null | null |
audio/pa/indictts_pa_female_train_punjabifem_06109.wav | ਉਹਦਾ ਕਾਲਜਾ ਢੇਰੀ ਜਿਹਾ ਹੋ ਕੇ ਰਹਿ ਗਿਆ . | pa | indictts_pa_female | 3.51 | indictts_iitm | neutral | null | null | null | null |
audio/pa/indictts_pa_female_train_punjabifem_06110.wav | ਬਿਰਤਾਂਤਕ ਪਾਠ ਆਪਣੀ ਹੋਂਦ ਕਿਸੇ ਪਾਤਰ ਦੇ ਬਿਰਤਾਂਤਕੀ ਪ੍ਰਕਾਰਜ ਰਾਹੀਂ ਗ੍ਰਹਿਣ ਕਰਦਾ ਹੈ . | pa | indictts_pa_female | 8.261 | indictts_iitm | neutral | null | null | null | null |
audio/pa/indictts_pa_female_train_punjabifem_06111.wav | ਇਸ ਮੌਕੇ ਤੇ ਨਿਰਦੇਸ਼ਕ ਖੋਜ ਤੇ ਮੈਡੀਕਲ ਸਿੱਖਿਆ ਡਾ ਜੈ ਕਿਸ਼ਨ ਵੀ ਮੌਜੂਦ ਸਨ . | pa | indictts_pa_female | 6.91 | indictts_iitm | neutral | null | null | null | null |
audio/pa/indictts_pa_female_train_punjabifem_06112.wav | ਇਸ ਨਾਲ ਸਕਿਨ ਇੰਨਫੈਕਸ਼ਨ ਹੋਣ ਦੀਆਂ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਹਨ . | pa | indictts_pa_female | 5.653 | indictts_iitm | neutral | null | null | null | null |
audio/pa/indictts_pa_female_train_punjabifem_06113.wav | ਇਹ ਸੰਭਵ ਹੈ ਕਿ ਇਨ੍ਹਾਂ ਵਿਚ ਕੁਝ ਤੱਤ ਪਹਿਲਾਂ ਹੀ ਹੋਣ . | pa | indictts_pa_female | 4.756 | indictts_iitm | neutral | null | null | null | null |
audio/pa/indictts_pa_female_train_punjabifem_06114.wav | ਖ਼ੁਦਾਪ੍ਰਸਤ ਦਰਵੇਸ਼ , ਹਜ਼ਰਤ ਮੀਆਂ ਮੀਰ ਹਿੰਦੂ ਮੁਸਲਮਾਨ ਭਾਈਚਾਰੇ ਦੇ ਸ਼ੈਦਾਈ ਸਨ . | pa | indictts_pa_female | 7.268 | indictts_iitm | neutral | null | null | null | null |
audio/pa/indictts_pa_female_train_punjabifem_06115.wav | ਇਹਨਾਂ ਹੀ ਕਵੀਆਂ ਨੇ ਸੀਹਰਫੀਆਂ , ਬਾਰਾਂਮਾਹ , ਮਾਝ ਆਦਿ ਵੀ ਲਿਖੀਆਂ . | pa | indictts_pa_female | 5.993 | indictts_iitm | neutral | null | null | null | null |
audio/pa/indictts_pa_female_train_punjabifem_06116.wav | ਫੇਰ ਤੇਰੇ ਡੈਡੀ ਨੇ ਵਿਆਹ ਦੀ ਤਰੀਕ ਦਾ ਰੇੜਕਾ ਪਾਇਆ . | pa | indictts_pa_female | 4.793 | indictts_iitm | neutral | null | null | null | null |
audio/pa/indictts_pa_female_train_punjabifem_06117.wav | ਉਹ ਕਲਾ ਦੇ ਖ਼ੇਤਰ ਵਿੱਚ ਵੀ ਉਹਨਾਂ ਤੋਂ ਅਗਾਂਹ ਸੀ . | pa | indictts_pa_female | 3.948 | indictts_iitm | neutral | null | null | null | null |
audio/pa/indictts_pa_female_train_punjabifem_06118.wav | ਸਾਡੇ ਨੇਤਾਵਾਂ ਦੀਆਂ ਤਰਜ਼ੀਹਾਂ ਵਿਚ ਆਈ ਗਿਰਾਵਟ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਹੈ . | pa | indictts_pa_female | 6.66 | indictts_iitm | neutral | null | null | null | null |
audio/pa/indictts_pa_female_train_punjabifem_06119.wav | ਉਹ ਕਾਫੀ ਭੋਲ਼ੀ ਅਤੇ ਦਿਲਕਸ਼ ਦਿਖਾਈ ਦਿੰਦੀ ਸੀ . | pa | indictts_pa_female | 3.881 | indictts_iitm | neutral | null | null | null | null |
audio/pa/indictts_pa_female_train_punjabifem_06120.wav | ਹੋਂਦ ਅਣਹੋਂਦ , ਖ਼ੁਸੀਆਂ , ਗ਼ਮੀਆਂ , ਪ੍ਰਾਪਤੀਆਂ ਨਾਕਾਮੀਆਂ ਨੂੰ ਉਸ ਨੇ ਚੰਗੀ ਤਰ੍ਹਾਂ ਦੇਖਿਆ ਹੈ . | pa | indictts_pa_female | 7.135 | indictts_iitm | neutral | null | null | null | null |
audio/pa/indictts_pa_female_train_punjabifem_06121.wav | ਸਿਆਲ ਰੁੱਤੇ ਵਿਹੁਲੇ ਪਦਾਰਥ ਬਰਫ਼ ਉੱਪਰ ਇਕੱਤਰ ਹੁੰਦੇ ਰਹਿੰਦੇ ਹਨ . | pa | indictts_pa_female | 5.586 | indictts_iitm | neutral | null | null | null | null |
audio/pa/indictts_pa_female_train_punjabifem_06122.wav | ਇਹ ਅਮੁੱਕ ਜਜ਼ਬਾ ਹੀ ਮਹਾਨਤਮ ਰਚਨਾਵਾਂ ਦਾ ਸਰੋਤ ਹੈ . | pa | indictts_pa_female | 5.126 | indictts_iitm | neutral | null | null | null | null |
audio/pa/indictts_pa_female_train_punjabifem_06123.wav | ਲੋਕ ਮਨ ਲਈ ਉਹ ਸਭ ਕੁਝ ਯਥਾਰਥ ਹੈ ਜੋ ਕਲਪਿਆ ਜਾ ਸਕਦਾ ਹੈ . | pa | indictts_pa_female | 5.712 | indictts_iitm | neutral | null | null | null | null |
audio/pa/indictts_pa_female_train_punjabifem_06124.wav | ਕਲੋਨੀ ਨਿਵਾਸੀ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ . | pa | indictts_pa_female | 5.448 | indictts_iitm | neutral | null | null | null | null |
audio/pa/indictts_pa_female_train_punjabifem_06125.wav | ਜਿਸ ਇਸਤ੍ਰੀ ਦੇ ਪੈਰਾਂ ਦੀਆਂ ਉਂਗਲੀਆਂ ਪਤਲੀਆਂ ਹੋਣ ਉਹ ਗ਼ਰੀਬ ਹੁੰਦੀ ਹੈ . | pa | indictts_pa_female | 5.294 | indictts_iitm | neutral | null | null | null | null |
audio/pa/indictts_pa_female_train_punjabifem_06126.wav | ਉਨ੍ਹਾਂ ਨੂੰ ਸੰਗਤ ਵਿਚ ਬੈਠ ਕੇ ਕੀਰਤਨ ਤੇ ਗੁਰਮਤੇ ਕਰਨ ਵਿਚ ਭਾਈਵਾਲ ਬਨਾਇਆ . | pa | indictts_pa_female | 6.061 | indictts_iitm | neutral | null | null | null | null |
audio/pa/indictts_pa_female_train_punjabifem_06128.wav | ਉਹ ਭਾਰਤ ਦੀ ਆਰਥਿਕ ਲੁੱਟ ਰਾਹੀਂ ਇੰਗਲੈਂਡ ਦਾ ਆਧੁਨਿਕ ਵਿਕਾਸ ਕਰਨਾ ਚਾਹੁੰਦੇ ਸਨ . | pa | indictts_pa_female | 6.288 | indictts_iitm | neutral | null | null | null | null |
audio/pa/indictts_pa_female_train_punjabifem_06129.wav | ਆਯਸ਼ਾ ਨਾਲ ਹੋ ਰਹੀ ਗੱਲਬਾਤ ਉਹ ਵੀ ਸੁਣ ਰਹੇ ਸਨ . | pa | indictts_pa_female | 4.347 | indictts_iitm | neutral | null | null | null | null |
audio/pa/indictts_pa_female_train_punjabifem_06130.wav | ਸਿੰਘ ਸਭਾ ਲਹਿਰ ਅਤੇ ਚੀਫ਼ ਖਾਲਸਾ ਦੀਵਾਨ , ਇਕ ਦੂਜੇ ਦੀਆਂ ਪੂਰਕ ਦੋ ਲਹਿਰਾਂ ਸਨ . | pa | indictts_pa_female | 6.632 | indictts_iitm | neutral | null | null | null | null |
audio/pa/indictts_pa_female_train_punjabifem_06131.wav | ਬੰਗਲਿਆਂ ਦੇ ਬਾਗ਼ਾਂ ਵਿੱਚ ਅੰਬ , ਲੀਚੀ , ਅਮਰੂਦ ਅਤੇ ਕਿਤੇ ਕਿਤੇ ਕਟਹਲ ਅਤੇ ਪਪੀਤੇ ਉੱਗੇ ਸਨ . | pa | indictts_pa_female | 7.888 | indictts_iitm | neutral | null | null | null | null |
audio/pa/indictts_pa_female_train_punjabifem_06132.wav | ਮਜਾਲ ਹੈ ਕਿ ਇਹ ਸਭ ਕੁਝ ਕਰਦਿਆਂ ਵੀ ਇਹਨਾਂ ਦੇ ਪਰ ਫੜਫੜਾ ਜਾਣ . | pa | indictts_pa_female | 5.768 | indictts_iitm | neutral | null | null | null | null |
audio/pa/indictts_pa_female_train_punjabifem_06133.wav | ਥਾਣੇ ਵਿਚ ਹੀ ਖਾਣਾ ਦਾਣਾ ਚਾਲੂ ਕਰ ਦਿੱਤਾ . | pa | indictts_pa_female | 3.637 | indictts_iitm | neutral | null | null | null | null |
audio/pa/indictts_pa_female_train_punjabifem_06134.wav | ਐਡਲਰ ਨੇ ਫ਼ਰਾਇਡ ਦੀ ਕਾਮਸ਼ਕਤੀ ਨੂੰ ਜੀਵਨ ਦੀ ਮੁੱਖ ਸ਼ਕਤੀ ਮੰਨਣ ਤੋਂ ਇੰਨਕਾਰ ਕੀਤਾ . | pa | indictts_pa_female | 7.235 | indictts_iitm | neutral | null | null | null | null |
audio/pa/indictts_pa_female_train_punjabifem_06135.wav | ਇੰਗਲੈਂਡ ਦਾ ਪੜ੍ਹਿਆ ਲ਼ਿਖਿਆ ਮੁੰਡਾ ਉਸ ਨੂੰ ਗੰਵਾਰ ਸਮਝਦਾ ਹੈ . | pa | indictts_pa_female | 4.728 | indictts_iitm | neutral | null | null | null | null |
audio/pa/indictts_pa_female_train_punjabifem_06136.wav | ਪਜਾਮੇ ਉੱਤੇ ਇਕ ਚਾਰਖਾਨੀ ਅਤੇ ਖ਼ਾਸ ਕਰਨਾਟਕੀ ਸਾੜ੍ਹੀ ਪੁਆਈ ਜਾਂਦੀ ਹੈ . | pa | indictts_pa_female | 6.216 | indictts_iitm | neutral | null | null | null | null |
audio/pa/indictts_pa_female_train_punjabifem_06137.wav | ਭਾਈ ਹੁਰਾਂ ਨੇ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਵਾਲਾ ਇਤਿਹਾਸ ਰਚ ਦਿੱਤਾ . | pa | indictts_pa_female | 6.447 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.