file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_06238.wav
ਤੀਜਾ ਰੱਸੀ ਟੱਪਦਿਆਂ ਹੇਠਾਂ ਜ਼ਮੀਨ ਤੇ ਹੱਥ ਲਾਉਣਾ .
pa
indictts_pa_female
4.399
indictts_iitm
neutral
null
null
null
null
audio/pa/indictts_pa_female_train_punjabifem_06239.wav
ਸਮੁੱਚੇ ਪਿੰਡ ਸੜਕਾਂ ਰਾਹੀਂ ਸ਼ਹਿਰਾਂ ਨਾਲ਼ ਜੁੜ ਗਏ ਹਨ .
pa
indictts_pa_female
4.559
indictts_iitm
neutral
null
null
null
null
audio/pa/indictts_pa_female_train_punjabifem_06240.wav
ਛਾਂਦੋਗਯ ਉਪਨਿਸ਼ਦ ਦਾ ਕਥਨ ਹੈ ਇਹ ਸੰਪੂਰਣ ਸੰਸਾਰ ਕੇਵਲ ਬ੍ਰਹਮ ਹੀ ਹੈ .
pa
indictts_pa_female
6.492
indictts_iitm
neutral
null
null
null
null
audio/pa/indictts_pa_female_train_punjabifem_06241.wav
ਭਾਵ ਕਿ ਸਾਰਾ ਕਰਜਾ ਹੀ ਮੁਆਫ ਹੋ ਗਿਆ .
pa
indictts_pa_female
3.287
indictts_iitm
neutral
null
null
null
null
audio/pa/indictts_pa_female_train_punjabifem_06242.wav
ਮੈਟਰੋ ਰੇਲਵੇ ਲਈ ਐਸ ਪਾਕਰੇ ਨੇ ਦੌੜਾਂ ਬਦਲੇ ਵਿਕਟਾਂ ਹਾਸਲ ਕੀਤੀਆਂ .
pa
indictts_pa_female
6.307
indictts_iitm
neutral
null
null
null
null
audio/pa/indictts_pa_female_train_punjabifem_06243.wav
ਇਕ ਸੋਟੀ ਬੁਢੀ ਮਾਂ ਨੂੰ ਵੀ ਲੱਗ ਗਈ .
pa
indictts_pa_female
3.176
indictts_iitm
neutral
null
null
null
null
audio/pa/indictts_pa_female_train_punjabifem_06244.wav
ਲੇਖਾ ਵਿੱਚ ਬਜੱਟ ਯੋਜਨਾ ਤੇ ਕੰਮਾਂ ਦੀ ਰਿਪੋਰਟ , ਕੀਮਤ , ਲਾਭ ਵਿਸ਼ਲੇਸ਼ਣ , ਕੀਮਤ ਲੇਖਾ ਹੁੰਦੇ ਹਨ .
pa
indictts_pa_female
8.321
indictts_iitm
neutral
null
null
null
null
audio/pa/indictts_pa_female_train_punjabifem_06245.wav
ਪਰ ਇਥੇ ਵੀ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਬਲੀ ਸਿੱਧ ਹੁੰਦਾ ਹੈ .
pa
indictts_pa_female
5.56
indictts_iitm
neutral
null
null
null
null
audio/pa/indictts_pa_female_train_punjabifem_06246.wav
ਦਿਲ ਦੀ ਕਰੜਾਈ ਉਨ੍ਹਾਂ ਨੇ ਹਾਲੀਂ ਸਿਖਣੀ ਹੁੰਦੀ ਹੈ .
pa
indictts_pa_female
4.683
indictts_iitm
neutral
null
null
null
null
audio/pa/indictts_pa_female_train_punjabifem_06247.wav
ਬਾਣੀ ਤਾਂ ਮਹਾਰਾਜ ਜੀ ਦੀ ਬੀੜ ਵਿੱਚ ਹੀ ਸ਼ੋਭਾ ਦੇਂਦੀ ਹੈ .
pa
indictts_pa_female
5.171
indictts_iitm
neutral
null
null
null
null
audio/pa/indictts_pa_female_train_punjabifem_06248.wav
ਵੱਖਵੱਖ ਅਹੁਦਿਆਂ ਲਈ ਚਾਰ ਦਰਜਨ ਤੋਂ ਵੱਧ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ .
pa
indictts_pa_female
7.221
indictts_iitm
neutral
null
null
null
null
audio/pa/indictts_pa_female_train_punjabifem_06249.wav
ਭਗਤ ਸਿੰਘ ਦਾ ਨਿਸ਼ਾਨਾ ਇਕ ਸੀਭਾਰਤ ਦੀ ਆਜ਼ਾਦੀ .
pa
indictts_pa_female
4.751
indictts_iitm
neutral
null
null
null
null
audio/pa/indictts_pa_female_train_punjabifem_06250.wav
ਬਹੁਤੀ ਗੱਲ ਐ ਤੁਸੀਂ ਉਨ੍ਹਾਂ ਨੂੰ ਘਰੋਂ ਕੱਢ ਸਕਦੇ ਓ .
pa
indictts_pa_female
4.59
indictts_iitm
neutral
null
null
null
null
audio/pa/indictts_pa_female_train_punjabifem_06251.wav
ਇਸਤ੍ਰੀ ਵਰਗ ਨੇ ਇਸ ਬੰਧਨ ਦੀ ਉਲੰਘਣਾ ਸਭ ਤੋਂ ਪਹਿਲਾਂ ਪਿਆਰ ਖੇਤਰ ਵਿਚ ਹੀ ਕੀਤੀ .
pa
indictts_pa_female
7.388
indictts_iitm
neutral
null
null
null
null
audio/pa/indictts_pa_female_train_punjabifem_06252.wav
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਹੁਤ ਸਾਰੀਆਂ ਟੈਕਸੀਆਂ ਸਰਕਾਰੀ ਮੁਲਾਜ਼ਮਾਂ ਵੱਲੋਂ ਪਈਆਂ ਹੋਈਆਂ ਹਨ .
pa
indictts_pa_female
8.308
indictts_iitm
neutral
null
null
null
null
audio/pa/indictts_pa_female_train_punjabifem_06253.wav
ਪੱਛਮੀ ਦੇਸ਼ਾਂ ਵਾਂਗ ਪਰਿਵਾਰ ਤੇ ਸਮਾਜ ਟੁੱਟ ਰਹੇ ਹਨ .
pa
indictts_pa_female
4.578
indictts_iitm
neutral
null
null
null
null
audio/pa/indictts_pa_female_train_punjabifem_06254.wav
ਮੈਂ ਉੱਤਰ ਵੱਲ ਦੀ ਇੱਕ ਦੁਕਾਨ ਤੇ ਬੈਠਾ ਉਹਨੂੰ ਵੇਖ ਰਿਹਾ ਸਾਂ .
pa
indictts_pa_female
4.856
indictts_iitm
neutral
null
null
null
null
audio/pa/indictts_pa_female_train_punjabifem_06255.wav
ਪਥਰਾਟਾਂ ਦਾ ਘਾਣ ਧਰਤੀ ਹੇਠ ਅਨੇਕਾਂ ਕੁਦਰਤੀ ਪਥਰਾਟ ਮੌਜੂਦ ਹਨ .
pa
indictts_pa_female
6.326
indictts_iitm
neutral
null
null
null
null
audio/pa/indictts_pa_female_train_punjabifem_06256.wav
ਰੂਪ ਲਾਲ ਮੇਰਾ ਪਿਆਰ ਸਿਰਫ ਇਕ ਸ਼ੁਗਲ ਏ .
pa
indictts_pa_female
3.942
indictts_iitm
neutral
null
null
null
null
audio/pa/indictts_pa_female_train_punjabifem_06257.wav
ਪੱਛਮੀ ਲੋਕਤੰਤਰੀ ਵਿਵਸਥਾ ਵਿਚ ਆਮ ਕਰਕੇ ਦੋ ਪ੍ਰਕਾਰ ਦੀਆਂ ਪਾਰਟੀ ਪ੍ਰਣਾਲੀਆਂ ਹਨ .
pa
indictts_pa_female
7.74
indictts_iitm
neutral
null
null
null
null
audio/pa/indictts_pa_female_train_punjabifem_06258.wav
ਉਹਨਾਂ ਝੱਟ ਸ੍ਰੀ ਹਰਸ਼ਰਨ ਸਿੰਘ ਬੱਲੀ , ਉਦਯੋਗ ਮੰਤਰੀ ਨੂੰ ਕਿਹਾ ਕਿ ਉਹ ਇਸ ਨੂੰ ਸੰਭਾਲਣ .
pa
indictts_pa_female
7.425
indictts_iitm
neutral
null
null
null
null
audio/pa/indictts_pa_female_train_punjabifem_06259.wav
ਜਦੋਂ ਤੁਸੀਂ ਅੱਠ ਸਾਲਾਂ ਦੇ ਹੋ ਜਾਂਦੇ ਹੋ ਤਾਂ ਤੁਹਾਡੇ ਭੈਣ ਭਾਈ ਆ ਜਾਂਦੇ ਹਨ .
pa
indictts_pa_female
6.233
indictts_iitm
neutral
null
null
null
null
audio/pa/indictts_pa_female_train_punjabifem_06260.wav
ਸਰਪੰਚ ਜੀ ਆ ਲ਼ਉ ਪਾਣੀ ਤੇ ਮੂਲੀਆਂ , ਸਰਦਾਰਨੀ ਜੀ ਆਂਹਦੇ ਨੇ ਰੋਟੀ ਤਿਆਰ ਆ .
pa
indictts_pa_female
6.937
indictts_iitm
neutral
null
null
null
null
audio/pa/indictts_pa_female_train_punjabifem_06261.wav
ਉਹ ਭਰਿਆ ਪੀਤਾ ਸਿਪਾਹੀਆਂ ਦੇ ਵਿਚਕਾਰ ਬਾਹਰ ਨੂੰ ਤੁਰ ਪਿਆ .
pa
indictts_pa_female
5.09
indictts_iitm
neutral
null
null
null
null
audio/pa/indictts_pa_female_train_punjabifem_06262.wav
ਸ਼ੇਕਸਪੀਅਰ ਨੇ ਸਮਾਜ ਤੇ ਇਤਿਹਾਸ ਦੋਹਾਂ ਨੂੰ ਚਿਤ੍ਰਿਆ ਹੈ .
pa
indictts_pa_female
4.881
indictts_iitm
neutral
null
null
null
null
audio/pa/indictts_pa_female_train_punjabifem_06263.wav
ਡਾ ਮੋਹਨਜੀਤ ਦੀ ਸ਼ਾਇਰੀ ਦਾ ਸਫ਼ਰ ਕਾਫ਼ੀ ਲੰਮਾ ਹੈ .
pa
indictts_pa_female
4.528
indictts_iitm
neutral
null
null
null
null
audio/pa/indictts_pa_female_train_punjabifem_06264.wav
ਵਾਢੀਆਂ ਪਿਛੋਂ ਉਂਜ ਵੀ ਇਹ ਵਾਹੀਆਂ ਬਦਲਣ ਦੇ ਦਿਨ ਸਨ .
pa
indictts_pa_female
4.819
indictts_iitm
neutral
null
null
null
null
audio/pa/indictts_pa_female_train_punjabifem_06265.wav
ਲੋੜ ਪਈ ਤਾਂ ਆਪਣੇ ਭਰਾਵਾਂ ਚ ਰਲਕੇ ਬਹਾਦਰਾਂ ਦੀ ਮੌਤ ਮਰੂੰ .
pa
indictts_pa_female
5.708
indictts_iitm
neutral
null
null
null
null
audio/pa/indictts_pa_female_train_punjabifem_06266.wav
ਖੁਦ ਸ਼ਾਕਾਹਾਰੀ ਹੈ ਅਤੇ ਘਰ ਵਿਚ ਵੀ ਇਹੋ ਨਿਯਮ ਲਾਗੂ ਹੈ .
pa
indictts_pa_female
5.276
indictts_iitm
neutral
null
null
null
null
audio/pa/indictts_pa_female_train_punjabifem_06267.wav
ਜ਼ਿੰਦਗੀ ਵਿਚ ਠੋਸ ਭਰੋਸਾ ਵੀ ਏਹੀ ਗਿਆਨ ਜਿੱਤਦਾ ਹੈ .
pa
indictts_pa_female
4.498
indictts_iitm
neutral
null
null
null
null
audio/pa/indictts_pa_female_train_punjabifem_06268.wav
ਘਰ ਤੇ ਸਕੂਲ ਦੇ ਮਾਹੌਲ ਨੇ ਖੇਡਾਂ ਵਿਚ ਉਹਦੀ ਦਿਲਚਸਪੀ ਵਧਾ ਦਿੱਤੀ .
pa
indictts_pa_female
6.116
indictts_iitm
neutral
null
null
null
null
audio/pa/indictts_pa_female_train_punjabifem_06269.wav
ਸਾਡੀ ਅੰਦਰ ਬੈਠਿਆਂ ਦੀ ਈ ਕੌਡੀ ਧੜਕੀ ਗਈ .
pa
indictts_pa_female
4.38
indictts_iitm
neutral
null
null
null
null
audio/pa/indictts_pa_female_train_punjabifem_06270.wav
ਵਾਰਿਸ ਸ਼ਾਹ ਦੀ ਹੀਰ ਨੂੰ ਪੜ੍ਹਨਾ ਅਨੰਦਦਾਇਕ ਤਾਂ ਹੈ ਹੀ , ਗਿਆਨਵਰਧਕ ਵੀ ਹੈ .
pa
indictts_pa_female
6.653
indictts_iitm
neutral
null
null
null
null
audio/pa/indictts_pa_female_train_punjabifem_06271.wav
ਜਨਵਰੀ ਦੀ ਸਿੱਖ ਬੁੱਧੀਜੀਵੀ ਕਨਵੈਨਸ਼ਨ ਨੇ ਇਸ ਰਵਾਇਤ ਨੂੰ ਉਲ਼ਟਪੁਲਟ ਕੇ ਰੱਖ ਦਿੱਤਾ .
pa
indictts_pa_female
7.054
indictts_iitm
neutral
null
null
null
null
audio/pa/indictts_pa_female_train_punjabifem_06272.wav
ਇੱਕ ਥਾਂ ਬੈਠ ਕੇ ਜਿਹੜਾ ਵੀ ਦਿਮਾਗ਼ ਵਿਚ ਆਇਆ , ਲਿਫ਼ਾਫ਼ੇ ਤੇ ਉਹਦਾ ਐਡਰੈੱਸ ਲਿਖਣ ਲੱਗਿਆ .
pa
indictts_pa_female
7.234
indictts_iitm
neutral
null
null
null
null
audio/pa/indictts_pa_female_train_punjabifem_06273.wav
ਆਖ਼ਰ ਕਦੋਂ ਤਕ ਲੜਦੇ ? ਭੀੜ ਦਰਵਾਜ਼ਾ ਭੰਨ ਕੇ ਅੰਦਰ ਆ ਗਈ ਸੀ .
pa
indictts_pa_female
5.615
indictts_iitm
neutral
null
null
null
null
audio/pa/indictts_pa_female_train_punjabifem_06274.wav
ਆਸਟਰੇਲੀਆ ਦੇ ਗੇਂਦਬਾਜ਼ ਮਿਸ਼ੇਲ ਜਾਨਸਨ , ਡਾਲਰ ਚ ਮੁੰਬਈ ਇੰਡੀਅਨਜ਼ ਨਾਲ ਜੁੜੇ .
pa
indictts_pa_female
6.919
indictts_iitm
neutral
null
null
null
null
audio/pa/indictts_pa_female_train_punjabifem_06275.wav
ਸ੍ਰੇਣੀਸਮਾਜ ਵਿੱਚ ਇਹ ਹੀਣਤਾਭਾਵ ਦਿਨੋਦਿਨ ਡੂੰਘਾ ਹੁੰਦਾ ਚਲਾ ਗਿਆ ਹੈ .
pa
indictts_pa_female
6.505
indictts_iitm
neutral
null
null
null
null
audio/pa/indictts_pa_female_train_punjabifem_06276.wav
ਅਖ਼ੀਰ ਤੱਕ ਮੇਰੀ ਮਾਂ ਨੇ ਹੀ ਉਹਨੂੰ ਸੰਭਾਲਿਆ .
pa
indictts_pa_female
4.004
indictts_iitm
neutral
null
null
null
null
audio/pa/indictts_pa_female_train_punjabifem_06277.wav
ਪੰਜਾਬ ਭਾਰਤ ਦਾ ਆਖ਼ਰੀ ਰਾਜ ਸੀ ਜਿਹੜਾ ਬਰਤਾਨਵੀ ਰਾਜ ਵਿੱਚ ਸ਼ਾਮਲ ਕੀਤਾ ਗਿਆ .
pa
indictts_pa_female
6.764
indictts_iitm
neutral
null
null
null
null
audio/pa/indictts_pa_female_train_punjabifem_06278.wav
ਗ਼ਜ਼ਲ ਉਸ ਤੋਂ ਪਹਿਲਾਂ ਵੀ ਲਿਖੀ ਜਾ ਰਹੀ ਸੀ .
pa
indictts_pa_female
3.831
indictts_iitm
neutral
null
null
null
null
audio/pa/indictts_pa_female_train_punjabifem_06279.wav
ਚੋਣ ਕਮਿਸ਼ਨ ਨੇ ਇਸ ਤੇ ਪਾਬੰਦੀ ਲਗਾ ਦੱਤੀ ਸੀ .
pa
indictts_pa_female
4.64
indictts_iitm
neutral
null
null
null
null
audio/pa/indictts_pa_female_train_punjabifem_06280.wav
ਅਸੀਂ ਵੇਖਿਆ ਇਹ ਨੈਤਿਕ ਪੱਖੋਂ ਬੜਾ ਬੇਸ਼ਰਮ ਨਿਕਲਿਆ , ਸਗੋਂ ਢੀਠਾਂ ਦਾ ਢੀਠ .
pa
indictts_pa_female
6.709
indictts_iitm
neutral
null
null
null
null
audio/pa/indictts_pa_female_train_punjabifem_06281.wav
ਅਸੀਂ ਟੀਚੇ ਤੇ ਵੀ ਪਿੱਛੇ ਪੈ ਰਹੇ ਸਾਂ .
pa
indictts_pa_female
3.509
indictts_iitm
neutral
null
null
null
null
audio/pa/indictts_pa_female_train_punjabifem_06282.wav
ਉਸ ਤੋਂ ਬਾਅਦ ਉਹ ਅੱਠਵੀਂ ਜਮਾਤ ਪਾਸ ਕਰਨ ਪਿੱਛੋਂ ਸਰਟੀਫਿਕੇਟ ਹਾਸਿਲ ਕਰਦਾ ਸੀ .
pa
indictts_pa_female
6.418
indictts_iitm
neutral
null
null
null
null
audio/pa/indictts_pa_female_train_punjabifem_06283.wav
ਜਦੋਂ ਲੜਾਈ ਹੋ ਰਹੀ ਸੀ ਨਾ , ਅਸੀਂ ਸਾਰੇ ਬਰਾਂਡੇ ਵਿਚ ਆ ਕੇ ਦੇਖਣ ਲੱਗ ਗਏ .
pa
indictts_pa_female
6.295
indictts_iitm
neutral
null
null
null
null
audio/pa/indictts_pa_female_train_punjabifem_06284.wav
ਉਹ ਨਾਰੀ ਦੀ ਆਜ਼ਾਦੀ ਤੇ ਬਰਾਬਰੀ ਨੂੰ ਪਸੰਦ ਨਹੀਂ ਕਰਦੀ .
pa
indictts_pa_female
4.776
indictts_iitm
neutral
null
null
null
null
audio/pa/indictts_pa_female_train_punjabifem_06285.wav
ਦੂਜੀ ਧੀ ਫੇਰ ਸਾਲ ਬਾਅਦ ਹੀ ਜੰਮ ਪਈ .
pa
indictts_pa_female
3.645
indictts_iitm
neutral
null
null
null
null
audio/pa/indictts_pa_female_train_punjabifem_06286.wav
ਪਰ ਮੈਂ ਉਲ਼ਟਾ ਜਾ ਰਿਹਾ ਹਾਂ ਨਿਹੰਗ ਵਾਂਗ .
pa
indictts_pa_female
3.516
indictts_iitm
neutral
null
null
null
null
audio/pa/indictts_pa_female_train_punjabifem_06287.wav
ਫੇਰ ਪੁਲਸ ਲਾਈਨਜ਼ ਦੇ ਮੈਦਾਨ ਸਨ , ਉਸ ਪਿੱਛੋ ਕਚਹਿਰੀ ਤੇ ਸਿਵਲ ਲਾਈਨਜ਼ .
pa
indictts_pa_female
6.591
indictts_iitm
neutral
null
null
null
null
audio/pa/indictts_pa_female_train_punjabifem_06288.wav
ਇਹ ਮਸਲਾ ਜਿੰਨਾ ਮਹੱਵਵਪੂਰਨ ਹੈ ਉਨਾ ਹੀ ਇਹ ਗੁੰਝਲਦਾਰ ਤੇ ਨਾਜ਼ੁਕ ਹੈ .
pa
indictts_pa_female
6.35
indictts_iitm
neutral
null
null
null
null
audio/pa/indictts_pa_female_train_punjabifem_06289.wav
ਇਸ ਕਹਾਣੀ ਦੇ ਨਾਲ ਪੰਜਾਬੀ ਕਿੱਸਾਕਾਵਿ ਦਾ ਪ੍ਰਾਰੰਭ ਹੁੰਦਾ ਹੈ .
pa
indictts_pa_female
5.313
indictts_iitm
neutral
null
null
null
null
audio/pa/indictts_pa_female_train_punjabifem_06290.wav
ਕੰਮ ਕਰਨ ਵਾਲੇ ਵੀ ਸੇਵਾਦਾਰ ਸਨ , ਤਨਖ਼ਾਹਦਾਰ ਨਹੀਂ .
pa
indictts_pa_female
4.689
indictts_iitm
neutral
null
null
null
null
audio/pa/indictts_pa_female_train_punjabifem_06291.wav
ਮੈਂ ਯਕੀਨ ਕਰਦੀ ਹਾਂ ਕਿ ਮੇਰੀਆਂ ਗੱਲਾਂ ਤੂੰ ਸਮਝਦੀ ਹੋਵੇਂਗੀ .
pa
indictts_pa_female
5.084
indictts_iitm
neutral
null
null
null
null
audio/pa/indictts_pa_female_train_punjabifem_06292.wav
ਇਸ ਲਈ ਸ੍ਰੀਮਤੀ ਕੁਸਮਜੀਤ ਸਿੱਧੂ ਅਤੇ ਸਾਰਾ ਸਰਕਾਰੀ ਅਮਲਾ ਬੇਹੱਦ ਵਧਾਈ ਦਾ ਪਾਤਰ ਹੈ .
pa
indictts_pa_female
7.913
indictts_iitm
neutral
null
null
null
null
audio/pa/indictts_pa_female_train_punjabifem_06293.wav
ਹਾਂ , ਸਿੱਖ ਫ਼ਲਸਫ਼ੇ ਬਾਰੇ ਇਸ ਵਿਚ ਕੁਝ ਬੜੀਆਂ ਕੀਮਤੀ ਗੱਲਾਂ ਲਿਖੀਆਂ ਹੋਈਆਂ ਮਿਲਦੀਆਂ ਹਨ .
pa
indictts_pa_female
7.4
indictts_iitm
neutral
null
null
null
null
audio/pa/indictts_pa_female_train_punjabifem_06294.wav
ਸਤਿਆਰਥੀ ਗੱਲਾਂ ਕਰਨ ਲਗਿਆ , ਅੱਜ ਸਾਲ ਦਾ ਪਹਿਲਾ ਦਿਨ ਹੈ .
pa
indictts_pa_female
4.874
indictts_iitm
neutral
null
null
null
null
audio/pa/indictts_pa_female_train_punjabifem_06295.wav
ਇਸੇ ਲਈ ਅੱਜ ਸ੍ਰੀ ਪ੍ਰਤਾਪ ਸਿੰਘ ਕੈਰੋਂ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ .
pa
indictts_pa_female
6.628
indictts_iitm
neutral
null
null
null
null
audio/pa/indictts_pa_female_train_punjabifem_06296.wav
ਫ਼ੋਨ ? ਕੀ ਕਹਿਣਗੇ ਫ਼ੋਨ ਤੇ ? ਕੀ ਖ਼ਬਰ ਦੇਣਗੇ ? ਮੇਰਾ ਦਿਮਾਗ਼ ਬਿਲਕੁਲ ਸੁੰਨ ਸੀ .
pa
indictts_pa_female
7.071
indictts_iitm
neutral
null
null
null
null
audio/pa/indictts_pa_female_train_punjabifem_06297.wav
ਸਾਲ ਪਹਿਲਾਂ ਹੋਂਦ ਵਿਚ ਆਈ ਇਸ ਸੰਸਥਾ ਦਾ ਇਹ ਸਿਖਰ ਸੰਮੇਲਨ ਸੀ .
pa
indictts_pa_female
5.977
indictts_iitm
neutral
null
null
null
null
audio/pa/indictts_pa_female_train_punjabifem_06298.wav
ਇਹਨਾਂ ਮੁਲਕਾਂ ਵਿਚ ਔਰਤਾਂ ਦਾ ਬਰਾਬਰੀ ਲਈ ਸੰਘਰਸ਼ ਵੀ ਕਾਫੀ ਜ਼ੋਰਦਾਰ ਰਿਹਾ ਹੈ .
pa
indictts_pa_female
6.471
indictts_iitm
neutral
null
null
null
null
audio/pa/indictts_pa_female_train_punjabifem_06299.wav
ਪਰ , ਇਸ ਗੱਦ ਵਿਚ ਕੋਈ ਤਰਤੀਬ ਜਾਂ ਵਿਗਿਆਨਕ ਸਿਲਸਿਲਾ ਕੰਮ ਨਹੀਂ ਕਰਦਾ ਸੀ .
pa
indictts_pa_female
7.178
indictts_iitm
neutral
null
null
null
null
audio/pa/indictts_pa_female_train_punjabifem_06300.wav
ਸਾਡੇ ਰਹਿਣ ਸਹਿਣ ਦੇ ਕੀ ਕਾਨੂੰਨ ਜਾਂ ਨਿਯਮ ਹਨ .
pa
indictts_pa_female
4.543
indictts_iitm
neutral
null
null
null
null
audio/pa/indictts_pa_female_train_punjabifem_06301.wav
ਕਹਾਣੀ ਆਜ਼ਾਦ ਪੰਛੀ ਇਸ ਪਰਿਵਰਤਨ ਪ੍ਰਕਿਰਿਆ ਦਾ ਬਾਖ਼ੂਬੀ ਉਲੇਖ ਕਰਦੀ ਹੈ .
pa
indictts_pa_female
6.801
indictts_iitm
neutral
null
null
null
null
audio/pa/indictts_pa_female_train_punjabifem_06302.wav
ਆਪਣੇ ਹੀ ਪਿਤਰੀ ਧਨ ਵਿਚ ਇਸ ਦੀ ਲੜੀ ਜੋੜਨੀ ਹੋਵੇਗੀ .
pa
indictts_pa_female
5.097
indictts_iitm
neutral
null
null
null
null
audio/pa/indictts_pa_female_train_punjabifem_06303.wav
ਆਕਾਸ਼ੀ ਨਛੱਤਰ ਅਗਨੀ ਅਤੇ ਹਵਾ ਤੋਂ ਬਣੇ ਹਨ .
pa
indictts_pa_female
4.348
indictts_iitm
neutral
null
null
null
null
audio/pa/indictts_pa_female_train_punjabifem_06304.wav
ਅਜਿਹੇ ਵਾਤਾਵਰਣ ਵਿਚ ਪ੍ਰਮਾਣੂ ਨਿਸ਼ਸਤਰੀਕਰਣ ਦੇ ਟੀਚੇ ਦੀ ਪ੍ਰਾਪਤੀ ਮੁਸ਼ਕਲ ਹੀ ਦਿਖਾਈ ਦਿੰਦੀ ਹੈ .
pa
indictts_pa_female
7.671
indictts_iitm
neutral
null
null
null
null
audio/pa/indictts_pa_female_train_punjabifem_06305.wav
ਜੇਕਰ ਆਯਾਤ ਵਧੇਰੇ ਹੋਣਗੇ ਤਾਂ ਵਿਦੇਸ਼ੀ ਮੁਦਰਾ ਦੀ ਮੰਗ ਵੀ ਵਧੇਰੇ ਹੋਵੇਗੀ .
pa
indictts_pa_female
6.394
indictts_iitm
neutral
null
null
null
null
audio/pa/indictts_pa_female_train_punjabifem_06306.wav
ਹਰ ਸਮੇਂ ਹਰ ਵਿਅਕਤੀ ਕਿਸੇ ਤੋਂ ਸਿੱਖਦਾ ਹੈ ਅਤੇ ਕਿਸੇ ਨੂੰ ਕੁਝ ਸਿਖਾਉਂਦਾ ਹੈ .
pa
indictts_pa_female
6.238
indictts_iitm
neutral
null
null
null
null
audio/pa/indictts_pa_female_train_punjabifem_06307.wav
ਅਭਿਧਾ ਅਰਥ ਕਿਸੇ ਸ਼ਬਦ ਦਾ ਕੋਸ਼ ਵਿਚ ਮਿਲਦਾ ਸਿੱਧਾ ਅਤੇ ਸਮਸ਼ਟ ਅਰਥ ਹੁੰਦਾ ਹੈ .
pa
indictts_pa_female
7.016
indictts_iitm
neutral
null
null
null
null
audio/pa/indictts_pa_female_train_punjabifem_06308.wav
ਮਸਲਨ ਉਨ੍ਹਾਂ ਕਿਹਾ ਧਾਰਾ ੩੭੦ ਖ਼ਤਮ ਹੋਣੀ ਚਾਹੀਦੀ ਹੈ , ਅਸੀਂ ਕਿਹਾ ਕਾਇਮ ਰਹਿਣੀ ਚਾਹੀਦੀ ਹੈ .
pa
indictts_pa_female
8.039
indictts_iitm
neutral
null
null
null
null
audio/pa/indictts_pa_female_train_punjabifem_06309.wav
ਇਸ ਟੂਰਨਾਮੈਂਟ ਵਿਚ ਟੀਮਾਂ ਮਰਦਾਂ ਦੀਆਂ ਅਤੇ ਟੀਮਾਂ ਇਸਤਰੀਆਂ ਦੀਆਂ ਹਿੱਸਾ ਲੈਣਗੀਆਂ .
pa
indictts_pa_female
6.831
indictts_iitm
neutral
null
null
null
null
audio/pa/indictts_pa_female_train_punjabifem_06310.wav
ਪੈਕਟ ਮੱਧ ਵਿੱਚ ਇੰਤਜ਼ਾਰ ਕਰ ਰਹੀਆਂ ਨੋਡਜ਼ ਵੱਲ ਬਫਰ ਕੀਤੇ ਜਾਂਦੇ ਹਨ .
pa
indictts_pa_female
6.201
indictts_iitm
neutral
null
null
null
null
audio/pa/indictts_pa_female_train_punjabifem_06311.wav
ਇਥੇ ਅੰਦਰੇਟੇ ਵਿਚ ਉਨ੍ਹਾਂ ਨੇ ਅੰਦਰੇਟਾ ਪਾਰਟੀ ਬਣਾਈ ਹੋਈ ਹੈ .
pa
indictts_pa_female
5.141
indictts_iitm
neutral
null
null
null
null
audio/pa/indictts_pa_female_train_punjabifem_06312.wav
ਪਿਤਾ ਜੀ ਦੀ ਤਪੱਸਿਆ ਸੰਪੰਨ ਹੋ ਗਈ ਸੀ , ਸਫ਼ਲ ਹੋ ਗਈ ਸੀ .
pa
indictts_pa_female
4.756
indictts_iitm
neutral
null
null
null
null
audio/pa/indictts_pa_female_train_punjabifem_06313.wav
ਉਨ੍ਹਾਂ ਵਿਚ ਕੁਝ ਤਾਂ ਅਜਿਹੀਆਂ ਹਨ , ਜਿਨਾਂ ਦਾ ਮੁੱਲਾਂਕਣ ਹੋਣਾ ਅਜੇ ਬਾਕੀ ਹੈ .
pa
indictts_pa_female
6.09
indictts_iitm
neutral
null
null
null
null
audio/pa/indictts_pa_female_train_punjabifem_06314.wav
ਆਚਾਰੀਆ ਵਿਸ਼ਵਨਾਥ ਦਾ ਸਮਾਂ ਚੌਦ੍ਹਵੀ ਸਦੀ ਈ ਮੰਨਿਆ ਜਾਂਦਾ ਹੈ .
pa
indictts_pa_female
6.045
indictts_iitm
neutral
null
null
null
null
audio/pa/indictts_pa_female_train_punjabifem_06315.wav
ਪ੍ਰੋਫੈਸਰ ਸਰਵਜੀਤ ਸਵਾਮੀ ਨੇ ਪਟਿਆਲਾ ਦੇ ਰੰਗਮੰਚ ਸਬੰਧੀ ਖੋਜ ਭਰਪੂਰ ਪਰਚਾ ਪੜ੍ਹਿਆ .
pa
indictts_pa_female
7.839
indictts_iitm
neutral
null
null
null
null
audio/pa/indictts_pa_female_train_punjabifem_06316.wav
ਇਸ ਬੈਠਕ ਵਿੱਚ ਕਬੱਡੀ ਦੀ ਬੇਹਤਰੀ ਲਈ ਕਈ ਅਹਿਮ ਫੈਸਲੇ ਕੀਤੇ ਗਏ .
pa
indictts_pa_female
5.842
indictts_iitm
neutral
null
null
null
null
audio/pa/indictts_pa_female_train_punjabifem_06317.wav
ਭਾਰਤੀ ਕਲਾਸਕੀ ਭਾਸ਼ਾਵਾਂ ਦੀ ਮੁੱਢਲੀ ਸਿਖਲਾਈ ਉਸ ਨੂੰ ਘਰ ਵਿਚ ਹੀ ਦਿੱਤੀ ਗਈ .
pa
indictts_pa_female
6.569
indictts_iitm
neutral
null
null
null
null
audio/pa/indictts_pa_female_train_punjabifem_06318.wav
ਟੈਲੀਫ਼ੋਨ ਦਾ ਚੋਂਗਾ ਰਖ ਕੇ ਉਹ ਸਾਹਮਣੇ ਪਈ ਡਾਕ ਵੇਖਣ ਲਗ ਪਿਆ .
pa
indictts_pa_female
5.386
indictts_iitm
neutral
null
null
null
null
audio/pa/indictts_pa_female_train_punjabifem_06319.wav
ਕੁਝ ਅਖ਼ਬਾਰ ਕੋਆਪ੍ਰੇਟਿਵ ਸੁਸਾਇਟੀਆਂ ਵੱਚਰਖੇ , ਕੱਤਣੀਆਂ , ਟੇਰਨ , ਔਰਤਾਂ ਦੇ ਕੰਮਾਂ ਧੰਦਿਆਂ ਨਾਲ ਜੁੜੀਆਂ ਹੋਈਆਂ ਕਲਾ ਕਿਰਤਾਂ ਹਨ .
pa
indictts_pa_female
9.788
indictts_iitm
neutral
null
null
null
null
audio/pa/indictts_pa_female_train_punjabifem_06320.wav
ਇਸ ਮਹਿਲ ਦੀ ਚਰਚਾ ਆਲੇ ਦੁਆਲੇ ਫੈਲਣ ਲਗੀ .
pa
indictts_pa_female
4.126
indictts_iitm
neutral
null
null
null
null
audio/pa/indictts_pa_female_train_punjabifem_06321.wav
ਹੁਣ ਜੇ ਇਹ ਆਖਣ ਤਾਂ ਮੈਂ ਬਣਾ ਦਿਆ ਕਰਾਂ ਕੁਲਜੀਤ ਨੇ ਉੱਤਰ ਦਿੱਤਾ .
pa
indictts_pa_female
5.927
indictts_iitm
neutral
null
null
null
null
audio/pa/indictts_pa_female_train_punjabifem_06322.wav
ਉਨ੍ਹਾਂ ਦੀ ਦੁਰਵਰਤੋਂ ਕਰਕੇ ਔਰਤ ਜਾਤ ਦਾ ਘਾਣ ਕਰਨਾ ਕਿਸੇ ਤਰ੍ਹਾਂ ਵੀ ਲਾਹੇਵੰਦ ਨਹੀਂ .
pa
indictts_pa_female
7.572
indictts_iitm
neutral
null
null
null
null
audio/pa/indictts_pa_female_train_punjabifem_06323.wav
ਸੰਸਕ੍ਰਿਤਕ ਵਿਕਾਸ ਦਾ ਬੋਧ ਪ੍ਰਾਪਤ ਕਰਨ ਵਿਚ ਵੀ ਇਹਨਾਂ ਦਾ ਮਹੱਤਵਪੂਰਣ ਯੋਗਦਾਨ ਰਿਹਾ ਹੈ .
pa
indictts_pa_female
7.327
indictts_iitm
neutral
null
null
null
null
audio/pa/indictts_pa_female_train_punjabifem_06324.wav
ਇਸ ਤਰ੍ਹਾਂ ਉਹ ਪਹਿਲਾਂ ਲੱਖਾਂ ਰੁਪਏ ਗੁਆ ਚੁੱਕਾ ਹੈ .
pa
indictts_pa_female
4.252
indictts_iitm
neutral
null
null
null
null
audio/pa/indictts_pa_female_train_punjabifem_06325.wav
ਕਿਉਂ ਨਹੀਂ ਆਵੇਂਗੀ ! ਇਹ ਤੇਰੇ ਪਿਉ ਦਾ ਘਰ ਹੈ .
pa
indictts_pa_female
3.629
indictts_iitm
neutral
null
null
null
null
audio/pa/indictts_pa_female_train_punjabifem_06326.wav
ਇਹ ਘਰ ਅੱਤਵਾਦੀਆਂ ਵਲੋਂ ਵਰਤਿਆ ਜਾ ਰਿਹਾ ਸੀ .
pa
indictts_pa_female
4.23
indictts_iitm
neutral
null
null
null
null
audio/pa/indictts_pa_female_train_punjabifem_06327.wav
ਵਚਿੱਤਰ ਕੌਰ ਆਪਣੀ ਮਿੱਤਰ ਮੰਡਲੀ ਚ ਸੱਭ ਤੋਂ ਵਧ ਚਰਚਿਤ ਹੈ .
pa
indictts_pa_female
5.482
indictts_iitm
neutral
null
null
null
null
audio/pa/indictts_pa_female_train_punjabifem_06328.wav
ਅਸਲ ਵਿਚ ਸਾਰਾ ਬਿਜਲਈ ਮੀਡੀਆ ਵੱਡੇ ਰਾਜਨੀਤਿਕ ਘਰਾਣਿਆ ਜਾਂ ਅਰਬਪਤੀਆਂ ਦੇ ਕੰਟਰੋਲ ਹੇਠ ਹੈ .
pa
indictts_pa_female
8.209
indictts_iitm
neutral
null
null
null
null
audio/pa/indictts_pa_female_train_punjabifem_06329.wav
ਮਾਂ ਦੇ ਗਰਭ ਤੋਂ ਲੈ ਕੇ ਅੰਤਿਮ ਸਾਹ ਤਕ ਮਨੁੱਖ ਸਿੱਖਦਾ ਹੀ ਰਹਿੰਦਾ ਹੈ .
pa
indictts_pa_female
5.897
indictts_iitm
neutral
null
null
null
null
audio/pa/indictts_pa_female_train_punjabifem_06330.wav
ਦੀਪਿਕਾ ਨੂੰ ਜਦ ਇਸ ਗੱਲ ਦੀ ਭਨਕ ਪਈ ਤਾਂ ਉਹ ਫਿਕਰਾਂ ਵਿਚ ਪੈ ਗਈ .
pa
indictts_pa_female
5.171
indictts_iitm
neutral
null
null
null
null
audio/pa/indictts_pa_female_train_punjabifem_06331.wav
ਆਪਣੇ ਪਿਆਰੇ ਗੁਰੂ ਦੀ ਇਕ ਝਲਕ ਇਨ੍ਹਾਂ ਚੇਲਿਆਂ ਨੂੰ ਉਤਸਾਹ ਨਾਲ ਭਰ ਦਿੰਦੀ ਹੈ .
pa
indictts_pa_female
6.423
indictts_iitm
neutral
null
null
null
null
audio/pa/indictts_pa_female_train_punjabifem_06332.wav
ਇਸ ਸੰਬੰਧੀ ਉਹਨੇ ਪੱਛਮੀ ਜਰਮਨੀ ਦੀ ਕਲੋਨ ਸੰਸਥਾ ਤੋਂ ਉੱਚ ਸਿਖਿਆ ਹਾਸਲ ਕੀਤੀ ਸੀ .
pa
indictts_pa_female
7.409
indictts_iitm
neutral
null
null
null
null
audio/pa/indictts_pa_female_train_punjabifem_06333.wav
ਇਸ ਲਈ ਟੀਵੀ ਦੀ ਭਾਸ਼ਾ ਨੂੰ ਅਲਗ ਢੰਗ ਨਾਲ ਸਮਝਣ ਦੀ ਲੋੜ ਹੁੰਦੀ ਹੈ .
pa
indictts_pa_female
5.786
indictts_iitm
neutral
null
null
null
null
audio/pa/indictts_pa_female_train_punjabifem_06334.wav
ਹੁਣ ਇਜ਼ਰਾਈਲ ਨੇੜਲੇ ਸਹਿਯੋਗੀ ਦੇਸ਼ ਅਮਰੀਕਾ ਨੇ ਕਿਹਾ ਕਿ ਆਰਥਿਕ ਨਾਕੇਬੰਦੀ ਹਟਾਉਣਾ ਜ਼ਰੂਰੀ ਹੈ .
pa
indictts_pa_female
8.335
indictts_iitm
neutral
null
null
null
null
audio/pa/indictts_pa_female_train_punjabifem_06335.wav
ਇਸਦੇ ਅੰਦਰ ਸਮਾਨ ਵਾਯੂ ਦੁਆਰਾ ਭੋਜਨ ਦਾ ਸਾਰ ਰਸਵਹ ਸ੍ਰੋਤਸ ਵਿੱਚ ਪਹੁੰਚਦਾ ਹੈ .
pa
indictts_pa_female
7.72
indictts_iitm
neutral
null
null
null
null
audio/pa/indictts_pa_female_train_punjabifem_06336.wav
ਇਹ ਵਿਹਾਰ ਕਿਸੇ ਇਕ ਸਿਧਾਂਤ ਤੇ ਤਰਤੀਬ ਤੇ ਅਧਾਰਤ ਨਹੀਂ .
pa
indictts_pa_female
5.015
indictts_iitm
neutral
null
null
null
null
audio/pa/indictts_pa_female_train_punjabifem_06337.wav
ਬਾਕੀ ਕੈਪਸੂਲ ਖੋਲ , ਸਲਫਯੂਰਿਕ ਐਸਿਡ , ਸਲਫਰ ਅਤੇ ਕੈਮੀਕਲ ਇਥੋਂ ਹੀ ਲਏ .
pa
indictts_pa_female
6.801
indictts_iitm
neutral
null
null
null
null