file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_06438.wav
ਉਹ ਇਕ ਅਤ੍ਰਿਪਤ ਆਤਮਾ ਸੀ , ਇਕ ਬਾਗ਼ੀ ਰੂਹ , ਜੋ ਸਮਝੌਤਿਆਂ ਵਿਚ ਵਿਸ਼ਵਾਸ ਨਹੀਂ ਰਖਦਾ ਅੰਤ ਮੜਿਆਲੇ ਪਹੁੰਚ ਕੇ ਗੌਹਰ ਬੇਗ਼ਮ ਦੀ ਸ਼ਰਨ ਲੈਂਦੇ ਹਨ .
pa
indictts_pa_female
11.721
indictts_iitm
neutral
null
null
null
null
audio/pa/indictts_pa_female_train_punjabifem_06439.wav
ਉਹ ਹੈਰਾਨ ਹੋ ਗਿਆ , ਨਹੀਂ ਜੀ , ਏਥੇ ਆਉਣਾ ਹੁੰਦਾ ਤਾਂ ਪਹਿਲੋਂ ਚਿੱਠੀ ਲਿਖਦੇ , ਤਾਰ ਦੇਂਦੇ .
pa
indictts_pa_female
7.161
indictts_iitm
neutral
null
null
null
null
audio/pa/indictts_pa_female_train_punjabifem_06440.wav
ਇਸ ਦੇਵਤੇ ਦੀ ਕਿਰਪਾ ਨਾਲ ਅੱਜ ਇਸ ਵੇਲੇ , ਉਹ ਲੱਖਾਂ ਵਿੱਚ ਖੇਲ੍ਹ ਰਹੇ ਹਨ .
pa
indictts_pa_female
5.827
indictts_iitm
neutral
null
null
null
null
audio/pa/indictts_pa_female_train_punjabifem_06441.wav
ਨੇੜੇਤੇੜੇ ਕਿਸੇ ਕੋਲ਼ ਵੀ ਅਜਿਹੀ ਮੋਟਰ ਸਾਈਕਲ ਨਹੀਂ ਸੀ .
pa
indictts_pa_female
4.735
indictts_iitm
neutral
null
null
null
null
audio/pa/indictts_pa_female_train_punjabifem_06442.wav
ਸਮੁੰਦਰ ਤਲ ਤੋਂ ਉੱਚਾਈ ਤੇ ਖਿਡਾਰੀ ਨੂੰ ਆਕਸੀਜਨ ਦੀ ਮਾਤਰਾ ਘੱਟ ਮਿਲਦੀ ਹੈ .
pa
indictts_pa_female
6.163
indictts_iitm
neutral
null
null
null
null
audio/pa/indictts_pa_female_train_punjabifem_06443.wav
ਉਹ ਲੋਕ ਢੰਗਾਂ , ਸੁਆਰਥਾਂ ਤੇ ਮਾਮੂਲੀ ਖਰਚ ਕਰਦੇ ਸਨ .
pa
indictts_pa_female
4.889
indictts_iitm
neutral
null
null
null
null
audio/pa/indictts_pa_female_train_punjabifem_06444.wav
ਅਗਲੇ ਦਿਨ ਸਿੱਖ ਫ਼ੌਜਾਂ ਨੇ ਵੈਰੋਵਾਲ ਕੋਲ ਵੀ ਹਮਲਾ ਕੀਤਾ .
pa
indictts_pa_female
5.011
indictts_iitm
neutral
null
null
null
null
audio/pa/indictts_pa_female_train_punjabifem_06445.wav
ਇਨ੍ਹਾਂ ਵਿਚੋਂ ਦੋ ਤਿੰਨ ਈਸਾਈ ਧਰਮ ਦੀਆਂ ਨੇ ਤੇ ਬਾਕੀ ਬੌਧ ਧਰਮ ਦੀਆਂ ਹਨ .
pa
indictts_pa_female
6.003
indictts_iitm
neutral
null
null
null
null
audio/pa/indictts_pa_female_train_punjabifem_06446.wav
ਫੇਰ ਇਕ ਦਿਨ ਕਹਿੰਦਾ , ਮੇਰਾ ਪੈਸਾ ਹੈ , ਜਦੋਂ ਮਰਜ਼ੀ ਜਮ੍ਹਾਂ ਕਰਾਵਾਂ .
pa
indictts_pa_female
5.044
indictts_iitm
neutral
null
null
null
null
audio/pa/indictts_pa_female_train_punjabifem_06447.wav
ਚੇਲਸੀ ਅਤੇ ਪੋਟ੍ਰਸਮਾਊਥ ਕਲੱਬਾਂ ਲਈ ਖੇਡਣ ਵਾਲੇ ਖਿਡਾਰੀ ਬੁੱਧਵਾਰ ਨੂੰ ਡ੍ਰਾਈਨਿੰਗ ਪਹੁੰਚਣਗੇ .
pa
indictts_pa_female
7.426
indictts_iitm
neutral
null
null
null
null
audio/pa/indictts_pa_female_train_punjabifem_06448.wav
ਮੈਂ ਉਹਨਾਂ ਨੂੰ ਹਲਕੀ ਜਿਹੀ ਮੁਸਕਾਨ ਵਿਚੋਂ ਮਿੱਠਾ ਜਿਹਾ ਘੂਰ ਛੱਡਦੀ ਆਂ .
pa
indictts_pa_female
5.645
indictts_iitm
neutral
null
null
null
null
audio/pa/indictts_pa_female_train_punjabifem_06449.wav
ਕੋਈ ਵਾਹ ਨਾ ਚੱਲੀ , ਏਨੇ ਨੂੰ ਘਰੋਂ ਪਤਨੀ ਦਾ ਫ਼ੋਨ ਆ ਗਿਆ .
pa
indictts_pa_female
4.763
indictts_iitm
neutral
null
null
null
null
audio/pa/indictts_pa_female_train_punjabifem_06450.wav
ਸੰਤ ਪਰਾਗ ਦਾਸ ਨੇ ਗਿੰਦਰ ਨੂੰ ਪਾਗ਼ਲ ਕੀਤਾ .
pa
indictts_pa_female
3.908
indictts_iitm
neutral
null
null
null
null
audio/pa/indictts_pa_female_train_punjabifem_06451.wav
ਹੱਟਾ ਕੱਟਾ ਇਨਸਾਨ ਦਿਨਾ ਵਿਚ ਹੱਡੀਆਂ ਦੀ ਮੁੱਠ ਹੋ ਕੇ ਰਹਿ ਗਿਆ .
pa
indictts_pa_female
5.06
indictts_iitm
neutral
null
null
null
null
audio/pa/indictts_pa_female_train_punjabifem_06452.wav
ਘਰ ਦੇਖਣ ਦੇ ਬਹਾਨੇ , ਘਰ ਚ ਬਣੇ ਕਮਰਿਆਂ ਦੇ ਗੇੜੇ ਕੱਢਣ ਲੱਗ ਪਿਆ .
pa
indictts_pa_female
5.43
indictts_iitm
neutral
null
null
null
null
audio/pa/indictts_pa_female_train_punjabifem_06453.wav
ਪਿੰਡਾਂ ਚ ਬਿੱਲ ਉਗਰਾਹੁਣ ਆਏ ਅਧਿਕਾਰੀਆਂ ਤੇ ਘੇਰਾਓ ਕਿੱਤੇ ਜਾਣਗੇ .
pa
indictts_pa_female
5.634
indictts_iitm
neutral
null
null
null
null
audio/pa/indictts_pa_female_train_punjabifem_06454.wav
ਨਾਟਕਾਂ ਦੀ ਗੋਂਦ ਦੀ ਅਜਿਹੀ ਉਸਤਾਦੀ ਸਿਰਫ਼ ਸੋਫ਼ੋਕਲੀਜ਼ ਨੂੰ ਹਾਸਲ ਸੀ .
pa
indictts_pa_female
5.766
indictts_iitm
neutral
null
null
null
null
audio/pa/indictts_pa_female_train_punjabifem_06455.wav
ਘਰ ਦਾ ਤੇ ਵਾਤਾਵਰਣ ਹੀ ਬਦਲਿਆ ਹੋਇਆ ਸੀ .
pa
indictts_pa_female
3.505
indictts_iitm
neutral
null
null
null
null
audio/pa/indictts_pa_female_train_punjabifem_06456.wav
ਇਸ ਲਈ ਖ਼ੂਨਖ਼ਰਾਬੇ ਦਾ ਰਸਤਾ ਸ਼ਾਇਦ ਸਭ ਲਈ ਬੁਰਾ ਹੋਵੇ .
pa
indictts_pa_female
4.911
indictts_iitm
neutral
null
null
null
null
audio/pa/indictts_pa_female_train_punjabifem_06457.wav
ਸਵਾਲ ਇਹ ਉੱਠਦਾ ਹੈ ਕਿ ਦੇਸ਼ ਲਈ ਕ੍ਰਿਕਟ ਖੇਡਣ ਵਾਸਤੇ ਸਮਾਂ ਕਿਵੇਂ ਕੱਢਿਆ ਜਾਵੇ .
pa
indictts_pa_female
6.516
indictts_iitm
neutral
null
null
null
null
audio/pa/indictts_pa_female_train_punjabifem_06458.wav
ਅਜੋਕੇ ਸਮੇਂ ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਇਥੇ ਪੰਥ ਦੀ ਪ੍ਰਤੀਨਿਧਤਾ ਕਰਦੇ ਹਨ .
pa
indictts_pa_female
7.034
indictts_iitm
neutral
null
null
null
null
audio/pa/indictts_pa_female_train_punjabifem_06459.wav
ਇਸ ਮੌਕੇ ਵੱਡੀ ਗਿਣਤੀ ਵਿਚ ਮਹਿਲਾ ਮੁਲਾਜ਼ਮਾਂ ਨੇ ਵੀ ਹਿੱਸਾ ਲਿਆ .
pa
indictts_pa_female
5.226
indictts_iitm
neutral
null
null
null
null
audio/pa/indictts_pa_female_train_punjabifem_06460.wav
ਝੰਡੇ ਦੇ ਹਿਲਦੇ ਸਾਰ ਰਾਜੇ ਨੂੰ ਖ਼ਬਰ ਪਹੁੰਚ ਗਈ .
pa
indictts_pa_female
4.134
indictts_iitm
neutral
null
null
null
null
audio/pa/indictts_pa_female_train_punjabifem_06461.wav
ਉਹ ਵੀ ਆਪਣੇ ਆਪਣੇ ਪਰਿਵਾਰ ਨਾਲ ਸ਼ਾਮ ਨੂੰ ਉਥੇ ਆਉਂਦੇ ਨੇ .
pa
indictts_pa_female
4.818
indictts_iitm
neutral
null
null
null
null
audio/pa/indictts_pa_female_train_punjabifem_06462.wav
ਪਾਠਕ ਦੇ ਅਵਚੇਤਨ ਵਿਚ ਇਕ ਸਮਾਨੰਤਰ ਟੈਕਸਟ ਚਲਦੀ ਹੈ .
pa
indictts_pa_female
4.752
indictts_iitm
neutral
null
null
null
null
audio/pa/indictts_pa_female_train_punjabifem_06463.wav
ਆਪਣਾ ਅਸਰ ਤਾਂ ਉਸ ਘਟਨਾ ਨੇ ਵੀ ਵਿਖਾਇਆ ਹੋਇਆ ਸੀ .
pa
indictts_pa_female
4.299
indictts_iitm
neutral
null
null
null
null
audio/pa/indictts_pa_female_train_punjabifem_06464.wav
ਇਸ ਫਿਲਮ ਨੂੰ ਪਹਿਲਾਂ ਵੀ ਵੱਖਵੱਖ ਕੌਮਾਂਤਰੀ ਫਿਲਮ ਮਹਾਉਤਸਵਾਂ ਵਿਚ ਕਈ ਸਨਮਾਨ ਮਿਲ ਚੁੱਕੇ ਹਨ .
pa
indictts_pa_female
7.542
indictts_iitm
neutral
null
null
null
null
audio/pa/indictts_pa_female_train_punjabifem_06465.wav
ਕਲੋਰੋਫਿਲ ਵਾਲੇ ਬੂਟੇ , ਪਾਣੀ ਵਿਚ ਬਹੁਤ ਘੱਟ ਉਗਦੇ ਹਨ .
pa
indictts_pa_female
4.465
indictts_iitm
neutral
null
null
null
null
audio/pa/indictts_pa_female_train_punjabifem_06466.wav
ਮੈਂ ਇੰਨਾ ਨਾਸਮਝ ਮੂਰਖ ਨਹੀਂ ਕਿ ਤੇਰੇ ਕੋਲ ਗ਼ਲਤ ਗੱਲ ਕਰਕੇ ਫੜਿਆ ਜਾਵਾਂ .
pa
indictts_pa_female
6.284
indictts_iitm
neutral
null
null
null
null
audio/pa/indictts_pa_female_train_punjabifem_06467.wav
ਫਿਰ ਸਾਡੇ ਕੋਲ ਪੈਂਗਵਿਨ ਬੁੱਕਸ ਪ੍ਰਕਾਸ਼ਨ ਆਇਆ , ਜਿਸ ਵਿਚ ਸਵੈਜੀਵਨੀਆਂ ਅਤੇ ਨਾਵਲ ਛਪਦੇ ਸਨ .
pa
indictts_pa_female
8.082
indictts_iitm
neutral
null
null
null
null
audio/pa/indictts_pa_female_train_punjabifem_06468.wav
ਸ਼ਹਿਰੀ ਸਮਾਜ ਦੇ ਦੂਸਰੇ ਲੋਕੀਂ ਵੀ ਇਸ ਕਰ ਕੇ ਪਿੰਡ ਨਾਲ ਜੁੜ ਜਾਂਦੇ ਹਨ .
pa
indictts_pa_female
5.987
indictts_iitm
neutral
null
null
null
null
audio/pa/indictts_pa_female_train_punjabifem_06469.wav
ਅਪ੍ਰੈਲ ਤੋਂ ਮੈਂ ਮਨੋਰੋਗ ਨਾਲ ਪੀੜਤ ਸਾਂ ਮੈਂਟਲ ਡਿਪਰੈਸ਼ਨ ਨਾਲ .
pa
indictts_pa_female
5.584
indictts_iitm
neutral
null
null
null
null
audio/pa/indictts_pa_female_train_punjabifem_06470.wav
ਅਸੀਂ ਜਾ ਕੇ ਅਫਸਰ ਨਾਲ ਗੱਲ ਕੀਤੀ ਬਈ ਸਾਡੇ ਪਿੰਡ ਦੀ ਬਿਜਲੀ ਬਹੁਤ ਜਾਂਦੀ ਆ .
pa
indictts_pa_female
6.196
indictts_iitm
neutral
null
null
null
null
audio/pa/indictts_pa_female_train_punjabifem_06471.wav
ਗਿੰਨੀਜ਼ ਰੀਕਾਰਡ ਬੁਕ ਵਿਚ ਮੈਂ ਦਰਜ ਕਰਵਾਣ ਜਾਣੈ , ਦਿੱਲੀ ! ਅਗਲੇ ਹਫ਼ਤੇ .
pa
indictts_pa_female
5.876
indictts_iitm
neutral
null
null
null
null
audio/pa/indictts_pa_female_train_punjabifem_06472.wav
ਉਹਦੀ ਜਿੱਤ ਨੇ ਸਾਰੇ ਯੂਨਾਨ ਨੂੰ ਖ਼ੁਸ਼ੀ ਵਿਚ ਰੰਗ ਦਿੱਤਾ .
pa
indictts_pa_female
4.807
indictts_iitm
neutral
null
null
null
null
audio/pa/indictts_pa_female_train_punjabifem_06473.wav
ਸਿਰਫ਼ ਸੰਨਾਟਾ ਸੁਣਾਈ ਦੇਂਦਾ ਸੀ ਤੇ ਕਦੀਕਦੀ ਹਵਾ ਦੀ ਸਰਸਰਾਹਟ .
pa
indictts_pa_female
5.865
indictts_iitm
neutral
null
null
null
null
audio/pa/indictts_pa_female_train_punjabifem_06474.wav
ਇਨ੍ਹਾਂ ਪ੍ਰਾਜੈਕਟਾਂ ਦੀ ਵੀ ਛੇਤੀ ਅਲਾਟਮੈਂਟ ਕਰ ਦਿੱਤੀ ਜਾਵੇਗੀ .
pa
indictts_pa_female
4.895
indictts_iitm
neutral
null
null
null
null
audio/pa/indictts_pa_female_train_punjabifem_06475.wav
ਆਪਣੇ ਕਮਰੇ ਵਿਚ ਪਲੰਘ ਤੇ ਪਈ ਕੰਚਨਾ ਤੜਪ ਰਹੀ ਹੈ .
pa
indictts_pa_female
4.52
indictts_iitm
neutral
null
null
null
null
audio/pa/indictts_pa_female_train_punjabifem_06476.wav
ਇਸ ਵਿਚ ਫਾਰਮ ਤੇ ਹੀ ਸਬਜ਼ੀਆਂ ਸਟੋਰ ਕੀਤੀਆਂ ਜਾ ਸਕਦੀਆਂ ਹਨ .
pa
indictts_pa_female
5
indictts_iitm
neutral
null
null
null
null
audio/pa/indictts_pa_female_train_punjabifem_06477.wav
ਉਨ੍ਹਾਂ ਨੇ ਕਿਹਾ ਕਿ ਅਪ੍ਰੈਲ ਵਿੱਚ ਭਗਵਾਨ ਪਰਸ਼ੂਰਾਮ ਜੈਯੰਤੀ ਸ਼ਰਧਾ ਭਾਵਨਾ ਨਾਲ ਮਨਾਈ ਜਾਵੇਗੀ .
pa
indictts_pa_female
8.071
indictts_iitm
neutral
null
null
null
null
audio/pa/indictts_pa_female_train_punjabifem_06478.wav
ਇਸ ਮੌਕੇ ਤੇ ਸ ਜਗਮੀਤ ਸਿੰਘ ਬਰਾੜ , ਸ ਬੀਰਦਵਿੰਦਰ ਸਿੰਘ ਤੇ ਕਈ ਹੋਰ ਪਤਵੰਤੇ ਹਾਜ਼ਰ ਸਨ .
pa
indictts_pa_female
8.755
indictts_iitm
neutral
null
null
null
null
audio/pa/indictts_pa_female_train_punjabifem_06479.wav
ਦਿੱਲੀ ਦੇ ਸੁਲਤਾਨਾਂ ਤੋਂ ਬਾਅਦ ਉੱਤਰੀ ਭਾਰਤ ਵਿਚ ਮੁਗ਼ਲ ਰਾਜ ਦਾ ਆਰੰਭ ਹੋਇਆ .
pa
indictts_pa_female
6.025
indictts_iitm
neutral
null
null
null
null
audio/pa/indictts_pa_female_train_punjabifem_06480.wav
ਨਾਥ ਪਰੰਪਰਾ ਦੇ ਗ੍ਰੰਥ ਕੌਲ ਗਿਆਨ ਨਿਰਣਯ ਦੇ ਹਵਾਲੇ ਦਿੰਦਾ ਹੈ .
pa
indictts_pa_female
5.843
indictts_iitm
neutral
null
null
null
null
audio/pa/indictts_pa_female_train_punjabifem_06481.wav
ਇਸ ਵਿਚ ਸੂਬੇ ਦੀ ਤਾਜ਼ਾ ਸਥਿਤੀ ਬਾਰੇ ਚਰਚਾ ਕੀਤੀ ਗਈ .
pa
indictts_pa_female
4.801
indictts_iitm
neutral
null
null
null
null
audio/pa/indictts_pa_female_train_punjabifem_06482.wav
ਉਸ ਨੇ ਵੋਟਾਂ ਮੰਗਣ ਲ਼ਈ ਕਾਰਡ ਛਪਵਾਏ ਸਨ .
pa
indictts_pa_female
3.897
indictts_iitm
neutral
null
null
null
null
audio/pa/indictts_pa_female_train_punjabifem_06483.wav
ਇਸ ਵਿਚ ਨਦੀਆਂ ਦੇ ਜਲ ਦਾ ਪ੍ਰਕਾਸ਼ ਹੈ .
pa
indictts_pa_female
3.423
indictts_iitm
neutral
null
null
null
null
audio/pa/indictts_pa_female_train_punjabifem_06484.wav
ਭਾਰਤ ਨੇ ਕੈਰੀਬੀਆਈ ਧਰਤੀ ਤੇ ਦੂਜੀ ਵਾਰ ਵਨ ਡੇਅ ਸੀਰੀਜ਼ ਜਿੱਤੀ .
pa
indictts_pa_female
6.262
indictts_iitm
neutral
null
null
null
null
audio/pa/indictts_pa_female_train_punjabifem_06485.wav
ਇਸ ਮੌਕੇ ਪਸ਼ੂ ਪਾਲਕਾਂ ਦੇ ਪਸ਼ੂਆਂ ਦਾ ਇਲਾਜ ਕੀਤਾ ਗਿਆ .
pa
indictts_pa_female
4.779
indictts_iitm
neutral
null
null
null
null
audio/pa/indictts_pa_female_train_punjabifem_06486.wav
ਖੂਹ ਦੇ ਦੋ ਬਰਾਬਰ ਦੇ ਮਾਲਕ ਹਨ ਸ ਚੰਦਾ ਸਿੰਘ ਤੇ ਚੌਧਰੀ ਚਰਾਗ਼ ਦੀਨ .
pa
indictts_pa_female
6.759
indictts_iitm
neutral
null
null
null
null
audio/pa/indictts_pa_female_train_punjabifem_06487.wav
ਰਿਕਸ਼ਾ ਉਹ ਅੱਜ ਕੱਲ੍ਹ ਘਰ ਨਹੀਂ ਸੀ ਲਿਆਉਂਦਾ .
pa
indictts_pa_female
3.516
indictts_iitm
neutral
null
null
null
null
audio/pa/indictts_pa_female_train_punjabifem_06488.wav
ਇਹ ਗੱਲ ਖੁਦ ਉਹਨਾਂ ਤੇ ਵੀ ਕਾਫ਼ੀ ਢੁਕਦੀ ਸੀ .
pa
indictts_pa_female
3.814
indictts_iitm
neutral
null
null
null
null
audio/pa/indictts_pa_female_train_punjabifem_06489.wav
ਕਈ ਤਰ੍ਹਾਂ ਦੇ ਗ਼ੈਰਜ਼ਰੂਰੀ ਅਤੇ ਕਾਰਜਕਾਰੀ ਕੰਮ ਵੀ ਵਧ ਗਏ ਹਨ .
pa
indictts_pa_female
5.772
indictts_iitm
neutral
null
null
null
null
audio/pa/indictts_pa_female_train_punjabifem_06490.wav
ਇਹੀ ਹਾਲ ਸਮੁੰਦਰ ਰਾਹੀਂ ਸਫ਼ਰ ਕਰਨ ਵਾਲੇ ਲੋਕਾਂ ਦਾ ਹੁੰਦਾ ਸੀ .
pa
indictts_pa_female
5.297
indictts_iitm
neutral
null
null
null
null
audio/pa/indictts_pa_female_train_punjabifem_06491.wav
ਇਨ੍ਹਾਂ ਚ ਹਫ਼ਤੇ ਦੇ ਅਖੀਰ ਚ ਆਉਣ ਵਾਲੇ ਸੈਲਾਨੀ ਵੀ ਸ਼ਾਮਿਲ ਹੋਣਗੇ .
pa
indictts_pa_female
5.474
indictts_iitm
neutral
null
null
null
null
audio/pa/indictts_pa_female_train_punjabifem_06492.wav
ਉਹਦੇ ਵੱਡੇ ਭਰਾ ਦੁਰਗਾ ਸਿੰਘ ਦੇ ਫ਼ੌਜੀ ਦੋਸਤ ਮਿਹਰ ਸਿੰਘ ਦਾ ਛੋਟਾ ਮੁੰਡਾ .
pa
indictts_pa_female
5.937
indictts_iitm
neutral
null
null
null
null
audio/pa/indictts_pa_female_train_punjabifem_06493.wav
ਇਹ ਪ੍ਰਯੋਗ ਗਾਇਕ ਜਾਂ ਉਪਦੇਸ਼ਕਾਂ ਲਈ ਬਹੁਤ ਹੀ ਪ੍ਰਭਾਵਸ਼ਾਲੀ ਹੈ .
pa
indictts_pa_female
5.766
indictts_iitm
neutral
null
null
null
null
audio/pa/indictts_pa_female_train_punjabifem_06494.wav
ਕਿਸੇ ਅਖ਼ਬਾਰ ਦੀ ਸਰਕੂਲੇਸ਼ਨ ਵਧਾਉਣ ਜਾਂ ਘਟਾਉਣ ਚ ਕੀ ਸੰਪਾਦਕ ਇਕੱਲਾ ਫੈਕਟਰ ਹੋ ਸਕਦਾ ਹੈ .
pa
indictts_pa_female
7.338
indictts_iitm
neutral
null
null
null
null
audio/pa/indictts_pa_female_train_punjabifem_06495.wav
ਇਹਨਾਂ ਦੀ ਖ਼ੁਸ਼ੀ ਵਹਿੰਦੀ ਨੈਂ ਦੇ ਸਰੋਦ ਵਰਗੀ ਹੈ .
pa
indictts_pa_female
3.996
indictts_iitm
neutral
null
null
null
null
audio/pa/indictts_pa_female_train_punjabifem_06496.wav
ਦਾਦੀ ਪਤਾ ਨਹੀਂ ਕੀ ਕੀ ਆਖੀ ਜਾ ਰਹੀ ਸੀ .
pa
indictts_pa_female
3.792
indictts_iitm
neutral
null
null
null
null
audio/pa/indictts_pa_female_train_punjabifem_06497.wav
ਮੌਤ ਵੀ ਇੱਕ ਸਧਾਰਨ ਘਟਨਾ ਹੀ ਜਾਪਦੀ ਹੈ .
pa
indictts_pa_female
3.461
indictts_iitm
neutral
null
null
null
null
audio/pa/indictts_pa_female_train_punjabifem_06498.wav
ਹਾਲੇ ਤੱਕ ਕੁਝ ਨਹੀਂ ਹੋ ਸਕਿਆ , ਕਿਉਂਕਿ ਨੌਕਰੀਆਂ ਤੇ ਕੁਝ ਫ਼ੀਸਦੀ ਕੱਟ ਲੱਗੀ ਹੋਈ ਹੈ .
pa
indictts_pa_female
6.968
indictts_iitm
neutral
null
null
null
null
audio/pa/indictts_pa_female_train_punjabifem_06499.wav
ਇਹ ਕਿੰਨੀਆਂ ਸਤਰਾਂ ਸਨ ਤੇ ਇੰਨ੍ਹਾਂ ਵਿਚ ਕੀ ਸੀ , ਇਸ ਬਾਰੇ ਕੁਝ ਪਤਾ ਨਹੀਂ .
pa
indictts_pa_female
5.871
indictts_iitm
neutral
null
null
null
null
audio/pa/indictts_pa_female_train_punjabifem_06500.wav
ਅਸਲ ਵਿਚ ਔਰਤ ਦਾ ਇਹ ਦ੍ਰਿਸ਼ਟੀਕੋਣ ਉਸ ਦੀ ਜਿਹਨੀ ਗ਼ੁਲਾਮੀ ਦਾ ਹੀ ਸੂਚਕ ਹੈ .
pa
indictts_pa_female
6.279
indictts_iitm
neutral
null
null
null
null
audio/pa/indictts_pa_female_train_punjabifem_06501.wav
ਹੁਣ ਉਹ ਹਫ਼ਤੇ ਬਾਅਦ ਆਪਣੇ ਪਿੰਡ ਗੇੜਾ ਮਾਰ ਆਉਂਦੀ .
pa
indictts_pa_female
4.338
indictts_iitm
neutral
null
null
null
null
audio/pa/indictts_pa_female_train_punjabifem_06502.wav
ਸੰਕਟਕਾਲ ਵਿਚ ਮੁੱਢਲੀਚਕਿਤਸਾ ਦੀ ਵਿਵਸਥਾ ਕਰਨਾ .
pa
indictts_pa_female
4.492
indictts_iitm
neutral
null
null
null
null
audio/pa/indictts_pa_female_train_punjabifem_06503.wav
ਪੰਜਾਬ ਦੀ ਲੋਕਗਾਇਕੀ ਆਪਣੇ ਪ੍ਰਥਮ ਪੜਾ ਸਮੇਂ , ਯੋਜਨਾ ਵਜੋਂ ਮੁਖਰਿਤ ਨਹੀਂ ਹੁੰਦੀ ਹੋਵੇਗੀ .
pa
indictts_pa_female
7.564
indictts_iitm
neutral
null
null
null
null
audio/pa/indictts_pa_female_train_punjabifem_06504.wav
ਉਹ ਫੁੱਲਾਂ ਨਾਲ ਸਜਾਈ ਕਾਰ ਵਿਚ ਬੈਠ ਕੇ ਨਵੇਂ ਘਰ ਆਈ .
pa
indictts_pa_female
4.729
indictts_iitm
neutral
null
null
null
null
audio/pa/indictts_pa_female_train_punjabifem_06505.wav
ਮੈਂ ਅੰਮ੍ਰਿਤਾ ਜੀ ਨੂੰ ਮਿਲਣ ਦੀ ਇੱਛਾ ਜ਼ਾਹਿਰ ਕਰਦਿਆਂ ਆਪਣੇ ਪੰਜਾਬ ਤੋਂ ਆਉਣ ਬਾਰੇ ਦੱਸਿਆ .
pa
indictts_pa_female
6.582
indictts_iitm
neutral
null
null
null
null
audio/pa/indictts_pa_female_train_punjabifem_06506.wav
ਬਚਨੇ ਦਾ ਘਰ ਵਸਾਉਣ ਲਈ ਉਹ ਬਚਨੇ ਨਾਲੋਂ ਵੀ ਵੱਧ ਫ਼ਿਕਰ ਕਰਦਾ .
pa
indictts_pa_female
5.308
indictts_iitm
neutral
null
null
null
null
audio/pa/indictts_pa_female_train_punjabifem_06507.wav
ਟੋਰਾਂਟੋ ਵਿਚ ਬਿਆਸ ਪਿੰਡੀਆਂ ਨੇ ਆਪਣੇ ਪੇਂਡੂ ਦੌੜਾਕ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ .
pa
indictts_pa_female
6.852
indictts_iitm
neutral
null
null
null
null
audio/pa/indictts_pa_female_train_punjabifem_06508.wav
ਸਿਰਫ਼ ਅੱਧੀ ਸਦੀ ਬੀਤਣ ਤੋਂ ਪਹਿਲਾਂ ਹੀ ਉਹ ਫਿਰ ਪੁਰਾਣੀ ਸੰਖਿਆ ਤੇ ਪਹੁੰਚ ਜਾਣਗੇ .
pa
indictts_pa_female
6.444
indictts_iitm
neutral
null
null
null
null
audio/pa/indictts_pa_female_train_punjabifem_06509.wav
ਵਿਅਕਤੀ ਦੇ ਭਾਵ , ਸੰਵੇਗ , ਸੰਘਰਸ਼ਾਂ ਆਦਿ ਦਾ ਪਤਾ ਲਗਾਇਆ ਜਾਂਦਾ ਹੈ .
pa
indictts_pa_female
5.799
indictts_iitm
neutral
null
null
null
null
audio/pa/indictts_pa_female_train_punjabifem_06510.wav
ਉਹ ਵਿਸ਼ੇ ਇਸ ਦੀ ਹੋਂਦ ਨੂੰ ਆਪਣੀ ਕਲਾ ਵਿਚੋਂ ਬਿਲਕੁਲ ਖਤਮ ਨਾ ਕਰ ਸਕੇ .
pa
indictts_pa_female
6.091
indictts_iitm
neutral
null
null
null
null
audio/pa/indictts_pa_female_train_punjabifem_06511.wav
ਇਹ ਲੋਕ ਦੁਧਾਰੂ ਪਸ਼ੂ ਰੱਖਦੇ ਅਤੇ ਝੌਂਪੜੀਆਂ ਵਿੱਚ ਰਹਿੰਦੇ ਹਨ .
pa
indictts_pa_female
4.884
indictts_iitm
neutral
null
null
null
null
audio/pa/indictts_pa_female_train_punjabifem_06512.wav
ਮੁੰਡਿਆਂ ਵਿਚ ਇਸ ਲੋੜ ਦਾ ਪ੍ਰਗਟਾਅ ਸ਼ਰਾਰਤਾਂ , ਖ਼ਰਮਸਤੀਆਂ ਅਤੇ ਚਾਲਾਂ ਵਿਚ ਹੁੰਦਾ ਹੈ .
pa
indictts_pa_female
7.47
indictts_iitm
neutral
null
null
null
null
audio/pa/indictts_pa_female_train_punjabifem_06513.wav
ਥੁੜਾਂ ਤੇ ਰੁਜ਼ਗਾਰ ਦੇ ਫ਼ਿਕਰਾਂ ਨੇ ਉਸ ਦੇ ਅੰਦਰ ਖੌਫ਼ਨਾਕ ਹਨੇਰਾ ਤੇ ਸਹਿਮ ਬੀਜ ਦਿੱਤਾ .
pa
indictts_pa_female
7.387
indictts_iitm
neutral
null
null
null
null
audio/pa/indictts_pa_female_train_punjabifem_06514.wav
ਇਸ ਪਰੀਖਣ ਸਕੇਲ ਦਾ ਛੋਟਾ ਰੂਪ ਪਿੰਟਰ ਅਤੇ ਮਿਲਡਰੈਥ ਵੱਲੋਂ ਪੇਸ਼ ਕੀਤਾ ਗਿਆ .
pa
indictts_pa_female
6.935
indictts_iitm
neutral
null
null
null
null
audio/pa/indictts_pa_female_train_punjabifem_06515.wav
ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਵੀ ਪਾਏ ਗਏ .
pa
indictts_pa_female
5.336
indictts_iitm
neutral
null
null
null
null
audio/pa/indictts_pa_female_train_punjabifem_06516.wav
ਜੇਲ੍ਹਾਂ ਚ ਬੰਦ ਖਾੜਕੂਆਂ ਨੂੰ ਬਾਹਰ ਲਿਆ ਕੇ ਗੋਲੀ ਦਾਗ਼ ਦਿੱਤੀ ਜਾਂਦੀ .
pa
indictts_pa_female
5.661
indictts_iitm
neutral
null
null
null
null
audio/pa/indictts_pa_female_train_punjabifem_06517.wav
ਮੈਂ ਪੰਜਾਬ ਤੋਂ ਬੇਮੁੱਖ ਤੇ ਬੇਗ਼ੈਰਤ ਹੋ ਕੇ ਨਹੀਂ ਮਰਨਾ ਚਾਹੁੰਦੀ .
pa
indictts_pa_female
5.27
indictts_iitm
neutral
null
null
null
null
audio/pa/indictts_pa_female_train_punjabifem_06518.wav
ਰਸੋਈ ਚ ਹੀ ਖੜੇਖੜੋਤੇ ਨਾਸ਼ਤਾ ਨਿਗਲ , ਦੁੱਧ ਪੀਤੈ .
pa
indictts_pa_female
4.812
indictts_iitm
neutral
null
null
null
null
audio/pa/indictts_pa_female_train_punjabifem_06519.wav
ਜਿਵੇਂ ਹੁਣੇ ਭੱਠੇ ਚੋਂ ਕੱਢ ਕੇ ਰੱਖੀਆਂ ਹੋਣ .
pa
indictts_pa_female
3.561
indictts_iitm
neutral
null
null
null
null
audio/pa/indictts_pa_female_train_punjabifem_06520.wav
ਧਰਮ ਕੌਰ ਆਹੋ ਇਹ ਹੁਸ਼ਿਆਰਪੁਰ ਦੇ ਇਲਾਕੇ ਚੋਂ ਆਏ ਨੇ .
pa
indictts_pa_female
4.807
indictts_iitm
neutral
null
null
null
null
audio/pa/indictts_pa_female_train_punjabifem_06521.wav
ਖੈਰ , ਕਿਆਸ ਆਰਾਈ ਲਈ ਬਹੁਤ ਸਮਾਂ ਨਹੀਂ ਸੀ .
pa
indictts_pa_female
4.15
indictts_iitm
neutral
null
null
null
null
audio/pa/indictts_pa_female_train_punjabifem_06522.wav
ਹੋਮ ਮਨਿਸਟਰ ਸਾਹਿਬ ਬੜੇ ਸਖ਼ਤ ਤੇਵਰ ਜੁ ਦਿਖਾ ਰਹੇ ਸਨ .
pa
indictts_pa_female
5.005
indictts_iitm
neutral
null
null
null
null
audio/pa/indictts_pa_female_train_punjabifem_06523.wav
ਮੈਂ ਸੁਖਬੀਰ ਦੀ ਨੈਣਨਕਸ਼ ਦਾ ਪਾਠ ਕਲਾਸਕੀ ਸੰਗੀਤ ਸੁਣਨ ਵਾਂਗ ਕਰਿਆ ਕਰਦਾ ਸੀ .
pa
indictts_pa_female
6.516
indictts_iitm
neutral
null
null
null
null
audio/pa/indictts_pa_female_train_punjabifem_06524.wav
ਕੰਪਿਊਟਰ ਨੂੰ ਸਹੀ , ਕੁਸ਼ਲ ਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਦੀ ਬਹੁਤ ਮਹੱਤਤਾ ਹੈ .
pa
indictts_pa_female
7.575
indictts_iitm
neutral
null
null
null
null
audio/pa/indictts_pa_female_train_punjabifem_06525.wav
ਤਿੰਨ ਦਹਾਕਿਆਂ ਬਾਅਦ ਵੀ ਪੁਲਏ ਚਰਖੀ ਦੀ ਤਸਵੀਰ ਨਹੀਂ ਬਦਲੀ .
pa
indictts_pa_female
4.807
indictts_iitm
neutral
null
null
null
null
audio/pa/indictts_pa_female_train_punjabifem_06526.wav
ਸਾਹਿਤਕ ਹਲਕਿਆਂ ਵਿਚ ਇਹ ਰੁਝਾਨ ਅਜੇ ਵੀ ਹੈ .
pa
indictts_pa_female
3.946
indictts_iitm
neutral
null
null
null
null
audio/pa/indictts_pa_female_train_punjabifem_06527.wav
ਇਸ ਤਰ੍ਹਾਂ ਗ਼ਜ਼ਲ ਤੇ ਨਜ਼ਮ ਨੂੰ ਨਿੰਦਣ ਦੇ ਦੋਵੇਂ ਰੁਝਾਨ ਮਾੜੇ ਹਨ .
pa
indictts_pa_female
5.154
indictts_iitm
neutral
null
null
null
null
audio/pa/indictts_pa_female_train_punjabifem_06528.wav
ਪੜ੍ਹਨਾਂ ਨਾਲ਼ੇ ਬਾਪੂ ਨਾਲ ਖੇਤੀ ਦਾ ਕੰਮ ਕਰਵਾਉਣਾ .
pa
indictts_pa_female
3.991
indictts_iitm
neutral
null
null
null
null
audio/pa/indictts_pa_female_train_punjabifem_06529.wav
ਬੁੱਧੀਮਾਨ ਬੱਚੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਅੰਤਰਨ ਕਰ ਸਕਦੇ ਹਨ .
pa
indictts_pa_female
6.08
indictts_iitm
neutral
null
null
null
null
audio/pa/indictts_pa_female_train_punjabifem_06530.wav
ਉਸਨੇ ਜਮਨਾ ਵਿੱਚ ਬਣਾਉਟੀ ਕਾਲੀ ਨਾਗ ਬਣਾ ਕੇ ਲੋਕਾਂ ਨਾਲ ਠੱਗੀ ਮਾਰੀ ਸੀ .
pa
indictts_pa_female
6.207
indictts_iitm
neutral
null
null
null
null
audio/pa/indictts_pa_female_train_punjabifem_06531.wav
ਉਸਦਾ ਮੰਨਣਾ ਹੈ ਕਿ ਕਿਸੇ ਵੀ ਮੂਲ ਪਾਠ ਦਾ ਕੇਵਲ ਇਕ ਹੀ ਅਰਥ ਨਹੀਂ ਹੁੰਦਾ .
pa
indictts_pa_female
6.196
indictts_iitm
neutral
null
null
null
null
audio/pa/indictts_pa_female_train_punjabifem_06532.wav
ਛੋਟੀਆਂ ਭੈਣਾਂ ਨੂੰ ਕਿਵੇਂ ਪਾਲ਼ਿਆ ? ਇਸ ਸਵਾਲ ਉੱਤੇ ਸਤਪਾਲ ਦੀਆਂ ਅੱਖਾਂ ਭਿੱਜ ਜਾਂਦੀਆਂ ਨੇ .
pa
indictts_pa_female
7.255
indictts_iitm
neutral
null
null
null
null
audio/pa/indictts_pa_female_train_punjabifem_06533.wav
ਜਿਸ ਵਿਚ ਰੇਡੀਓ ਸਟੇਸ਼ਨ ਦੇ ਹੁਣ ਤੱਕ ਦੇ ਸਫ਼ਰ ਬਾਰੇ ਜਾਣਕਾਰੀ ਦਿੱਤੀ ਜਾਵੇਗੀ .
pa
indictts_pa_female
6.51
indictts_iitm
neutral
null
null
null
null
audio/pa/indictts_pa_female_train_punjabifem_06534.wav
ਸਾਲ ਵਿਚ ਪਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੀ ਪਹਿਲੀ ਟੱਕਰ ਅਫ਼ਗਾਨਿਸਤਾਨ ਨਾਲ ਹੈ .
pa
indictts_pa_female
7.773
indictts_iitm
neutral
null
null
null
null
audio/pa/indictts_pa_female_train_punjabifem_06535.wav
ਸਦੀ ਦੇ ਸ਼ੁਰੂ ਵਿਚ ਚੰਗੇ ਅਖ਼ਬਾਰਾਂ ਦੀ ਕੀਮਤ ਦਸ ਰੁਪਏ ਤੋਂ ਵਧ ਹੋਏਗੀ .
pa
indictts_pa_female
6.053
indictts_iitm
neutral
null
null
null
null
audio/pa/indictts_pa_female_train_punjabifem_06536.wav
ਭਾਰਤ ਵਿਚ ਫਲਾਂ ਦਾ ਮੰਡੀਕਰਨ , ਵਲਸਨਅਤ ਦਾ ਸਭ ਤੋਂ ਅਫ਼ਸੋਸਨਾਕ ਪੱਖ ਹੈ .
pa
indictts_pa_female
6.687
indictts_iitm
neutral
null
null
null
null
audio/pa/indictts_pa_female_train_punjabifem_06537.wav
ਉਹ ਮੰਤਰੀ ਮੰਡਲ ਦੇ ਮੈਂਬਰਾਂ ਵਿਚ ਤਾਲਮੇਲ ਬਣਾਈ ਰਖਦਾ ਹੈ .
pa
indictts_pa_female
4.603
indictts_iitm
neutral
null
null
null
null