file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_06639.wav
ਪਹਾੜਿਆਂ ਦਾ ਗਿਆਨ , ਬੱਚੇ ਨੂੰ ਹਿਸਾਬ ਵਿਚ ਅਥਾਹ ਸਵੈਵਿਸ਼ਵਾਸ ਦਿੰਦਾ ਹੈ .
pa
indictts_pa_female
6.257
indictts_iitm
neutral
null
null
null
null
audio/pa/indictts_pa_female_train_punjabifem_06640.wav
ਮੁੰਡਿਆਂ ਨੂੰ ਕੀ ਸੁੱਝੀ ? ਭਲਾ ! ਉਹਨਾਂ ਨੇ ਤੈਨੂੰ ਕਿਉਂ ਭੇਜਿਆ .
pa
indictts_pa_female
4.796
indictts_iitm
neutral
null
null
null
null
audio/pa/indictts_pa_female_train_punjabifem_06641.wav
ਉਸ ਨੇ ਫੇਰ ਕਹਿਣਾ ਸ਼ੁਰੂ ਕੀਤਾ , ਤੁਸੀਂ ਸਾਰੇ ਜਾਣਦੇ ਓ ਕਿ ਹਾਥੀ ਦੈਵੀ ਜੀਵ ਏ .
pa
indictts_pa_female
6.439
indictts_iitm
neutral
null
null
null
null
audio/pa/indictts_pa_female_train_punjabifem_06642.wav
ਹਰ ਸਵੇਰੇ , ਕੰਮ ਤੇ ਜਾਣ ਤੋਂ ਪਹਿਲਾਂ ਮੈਂ ਕੌਫ਼ੀ ਪੀਣ ਵਾਸਤੇ ਕੌਫ਼ੀ ਕੈਫੇ ਜ਼ਰੂਰ ਜਾਂਦੀ .
pa
indictts_pa_female
7.74
indictts_iitm
neutral
null
null
null
null
audio/pa/indictts_pa_female_train_punjabifem_06643.wav
ਇਹ ਰਿਪੋਰਟ ਟਾਈਮਜ਼ ਆਫ਼ ਇੰਡੀਆ ਅਖ਼ਬਾਰ ਚ ਪ੍ਰਕਾਸ਼ਿਤ ਹੋਈ ਹੈ .
pa
indictts_pa_female
5.369
indictts_iitm
neutral
null
null
null
null
audio/pa/indictts_pa_female_train_punjabifem_06644.wav
ਚਿੱਤਰ ਵਿੱਚ ਐਟਮ ਦਾ ਤਰੰਗ ਮਾਡਲ ਦਰਸਾਇਆ ਗਿਆ ਹੈ .
pa
indictts_pa_female
4.785
indictts_iitm
neutral
null
null
null
null
audio/pa/indictts_pa_female_train_punjabifem_06645.wav
ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਦੇ ਜਣੇਪੇ ਦਾ ਵੀ ਸਿਵਲ ਹਸਪਤਾਲ ਚ ਖ਼ਾਸ ਪ੍ਰਬੰਧ ਹੈ .
pa
indictts_pa_female
7.724
indictts_iitm
neutral
null
null
null
null
audio/pa/indictts_pa_female_train_punjabifem_06646.wav
ਪਹਿਲਾਂ ਠੀਕ ਤੁਰਦੀ ਜਾਪਦੀ , ਫੇਰ ਇਕ ਮੁਕਾਮ ਆਉਂਦਾ ਕਿ ਗ਼ਲਤ ਜਾਪਦੀ .
pa
indictts_pa_female
5.893
indictts_iitm
neutral
null
null
null
null
audio/pa/indictts_pa_female_train_punjabifem_06647.wav
ਪਰ ਜਦੋਂ ਪਾਸਾ ਪੁੱਠਾ ਪਿਆ ਤਾਂ ਉਹ ਮੂੰਹ ਛੁਪਾਉਂਦੇ ਫਿਰੇ ਸਨ .
pa
indictts_pa_female
5.259
indictts_iitm
neutral
null
null
null
null
audio/pa/indictts_pa_female_train_punjabifem_06648.wav
ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ .
pa
indictts_pa_female
5.237
indictts_iitm
neutral
null
null
null
null
audio/pa/indictts_pa_female_train_punjabifem_06649.wav
ਇਸਲਾਮ ਦੌੜਾਂ ਬਣਾ ਕੇ ਆਊਟ ਹੋਏ ਪਰ ਤਮੀਮ ਇਕਬਾਲ ਨੇ ਗੇਂਦਾਂ ਚ ਦੌੜਾਂ ਬਣਾਈਆਂ .
pa
indictts_pa_female
7.36
indictts_iitm
neutral
null
null
null
null
audio/pa/indictts_pa_female_train_punjabifem_06650.wav
ਬੂਟਾ ਵਿਹੜੇ ਵਿਚ ਉੱਤਰਿਆ ਤਾਂ ਰੌਲਾ ਵਧ ਗਿਆ .
pa
indictts_pa_female
3.831
indictts_iitm
neutral
null
null
null
null
audio/pa/indictts_pa_female_train_punjabifem_06651.wav
ਮਾਮਲੇ ਦੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ .
pa
indictts_pa_female
4.636
indictts_iitm
neutral
null
null
null
null
audio/pa/indictts_pa_female_train_punjabifem_06652.wav
ਸੁਰਿੰਦਰ ਦੇ ਹੁੰਦਿਆਂ ਵੀ ਤੇ ਸੁਰਿੰਦਰ ਦੀ ਗ਼ੈਰਹਾਜ਼ਰੀ ਵਿਚ ਵੀ .
pa
indictts_pa_female
4.884
indictts_iitm
neutral
null
null
null
null
audio/pa/indictts_pa_female_train_punjabifem_06653.wav
ਇੱਥੇ ਰੁੱਖ ਸਨ ਤੇ ਰੁੱਖਾਂ ਦੇ ਉਪਰ ਬੈਠੇ ਕਲੋਲਾਂ ਕਰਦੇ ਪੰਛੀ ਸਨ .
pa
indictts_pa_female
5.766
indictts_iitm
neutral
null
null
null
null
audio/pa/indictts_pa_female_train_punjabifem_06654.wav
ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਗਸ਼ ਨਾਲ਼ ਲਾਇਆ , ਉਹਨਾਂ ਨੂੰ ਆਪਣੇ ਸੰਗੀਸਾਥੀ ਦੱਸਿਆ .
pa
indictts_pa_female
7.47
indictts_iitm
neutral
null
null
null
null
audio/pa/indictts_pa_female_train_punjabifem_06655.wav
ਯੁਵਰਾਜ ਨੇ ਨਵੰਬਰ ਦੇ ਬਾਅਦ ਤੋਂ ਕ੍ਰਿਕਟ ਮੁਕਾਬਲਾ ਨਹੀਂ ਖੇਡਿਆ ਹੈ .
pa
indictts_pa_female
5.766
indictts_iitm
neutral
null
null
null
null
audio/pa/indictts_pa_female_train_punjabifem_06656.wav
ਸ਼ਾਬਦਿਕ ਦੁਹਰਾਓ ਦੀ ਵਰਤੋਂ ਵਿਗਿਆਪਨ ਵਿੱਚ ਇੱਕਮੁਠਤਾ ਲਈ ਕੀਤੀ ਜਾਂਦੀ ਹੈ .
pa
indictts_pa_female
6.373
indictts_iitm
neutral
null
null
null
null
audio/pa/indictts_pa_female_train_punjabifem_06657.wav
ਸਦਾ ਹੀ ਉਸ ਪਦਾਰਥ ਨੂੰ ਪਛਾਣਨਾ ਜਿਸ ਤੋਂ ਲੱਛਣ ਉਪਜਦੇ ਸੌਖਾ ਨਹੀਂ .
pa
indictts_pa_female
6.604
indictts_iitm
neutral
null
null
null
null
audio/pa/indictts_pa_female_train_punjabifem_06658.wav
ਵੱਡੇ ਸਾਰੇ ਬਾਗ਼ ਵਿਚ ਪੁਰਾਣੀ ਕਿਸਮ ਦੀ ਕੋਠੀ .
pa
indictts_pa_female
3.902
indictts_iitm
neutral
null
null
null
null
audio/pa/indictts_pa_female_train_punjabifem_06659.wav
ਆਖ਼ਰ ਵਿਚ ਉਹ ਅਧਰੰਗ ਦਾ ਸ਼ਿਕਾਰ ਹੋ ਜਾਂਦਾ ਹੈ .
pa
indictts_pa_female
4.112
indictts_iitm
neutral
null
null
null
null
audio/pa/indictts_pa_female_train_punjabifem_06660.wav
ਅਰਥਸ਼ਾਸਤਰ ਦੇ ਸਿਧਾਂਤ ਤੋਂ ਬਾਹਰ ਅਵਿਨਯਮਿਤ ਮੁਕਾਬਲੇ ਦੇ ਵਿਚਾਰ ਦੀ ਕੋਈ ਹੋਂਦ ਨਹੀਂ .
pa
indictts_pa_female
7.288
indictts_iitm
neutral
null
null
null
null
audio/pa/indictts_pa_female_train_punjabifem_06661.wav
ਉਹ ਸਭਾ ਦੇ ਕੰਮਾਂ ਕਾਰਾਂ ਲਈ ਮੇਰੀ ਸਵਾਰੀ ਦੀ ਜ਼ਰੂਰਤ ਪੂਰੀ ਕਰਦੇ ਹਨ .
pa
indictts_pa_female
6.231
indictts_iitm
neutral
null
null
null
null
audio/pa/indictts_pa_female_train_punjabifem_06662.wav
ਕੁਝ ਦਿਨਾਂ ਪਿਛੋਂ ਅਸਾਂ ਵੇਖਿਆ ਕਿਵੇਂ ਵੱਡੀਆਂ , ਸੁਹਣੀਆਂ ਤਿਤਲੀਆਂ ਪ੍ਰਗਟ ਹੋਈਆਂ .
pa
indictts_pa_female
6.365
indictts_iitm
neutral
null
null
null
null
audio/pa/indictts_pa_female_train_punjabifem_06663.wav
ਉਹ ਯੁੱਗਾਂਯੁੱਗਾਂ ਤੋਂ ਆਜ਼ਾਦੀ ਦੇ ਪਰਵਾਨਿਆਂ ਲਈ ਰੋਲ ਮਾਡਲ ਰਿਹਾ ਹੈ .
pa
indictts_pa_female
5.953
indictts_iitm
neutral
null
null
null
null
audio/pa/indictts_pa_female_train_punjabifem_06664.wav
ਪਹਿਲਾਂ ਪਹਿਲਾਂ ਸਿਰਫ਼ ਸ਼ੁਕਰਵਾਰ ਨੂੰ ਮੁਲਾਜ਼ਮਾਂ ਦੇ ਨੰਗੇ ਰਹਿਣ ਦੀ ਸ਼ੁਰੂਆਤ ਕੀਤੀ ਗਈ .
pa
indictts_pa_female
7.097
indictts_iitm
neutral
null
null
null
null
audio/pa/indictts_pa_female_train_punjabifem_06665.wav
ਜੇਕਰ ਹੁੰਦਾ ਤਾਂ ਉਹ ਬਣਾਵਟੀ ਸੁੰਦਰਤਾ ਲੱਦ ਕੇ ਬੁੱਢੇ ਤੋਂ ਜਵਾਨ ਕਿਉਂ ਬਣਦੇ .
pa
indictts_pa_female
6.634
indictts_iitm
neutral
null
null
null
null
audio/pa/indictts_pa_female_train_punjabifem_06666.wav
ਚੁੰਨੀ ਪਿਛਾਂਹ ਸਰਕਾ ਉਸਨੇ ਨੀਵੀਂ ਪਾ ਲਈ .
pa
indictts_pa_female
3.809
indictts_iitm
neutral
null
null
null
null
audio/pa/indictts_pa_female_train_punjabifem_06667.wav
ਅਖ਼ੀਰ ਤੇ ਉਸ ਨੂੰ ਸਮਝੌਤਾ ਕਰਨਾ ਪੈਂਦਾ ਹੈ .
pa
indictts_pa_female
4.053
indictts_iitm
neutral
null
null
null
null
audio/pa/indictts_pa_female_train_punjabifem_06668.wav
ਇਨ੍ਹਾਂ ਪੁਸਤਕਾਂ ਵਿਚ ਉਨ੍ਹਾਂ ਨੇ ਭਾਰਤੀ ਐਸਥੈਟਿਕਸ ਦਾ ਵਰਣਨ ਕੀਤਾ ਹੈ .
pa
indictts_pa_female
6.29
indictts_iitm
neutral
null
null
null
null
audio/pa/indictts_pa_female_train_punjabifem_06669.wav
ਗੋਹੇ ਨਾਲ ਚੌਂਕੇ ਨੂੰ ਲਿਪਣਾ ਪਵਿਤਰਤਾ ਦੀ ਨਿਸ਼ਾਨੀ ਮੰਨਿਆ ਜਾਂਦਾ .
pa
indictts_pa_female
5.443
indictts_iitm
neutral
null
null
null
null
audio/pa/indictts_pa_female_train_punjabifem_06670.wav
ਜ਼ਰੂਰੀ ਚੀਜ਼ਾਂ ਤੇ ਵਿਲਾਸਤਾ ਦੀਆਂ ਵਸਤੂਆਂ ਖੁੱਲ੍ਹੇ ਬਾਜ਼ਾਰ ਚ ਭਰੀਆਂ ਪਈਆਂ ਹਨ .
pa
indictts_pa_female
6.813
indictts_iitm
neutral
null
null
null
null
audio/pa/indictts_pa_female_train_punjabifem_06671.wav
ਕਿਉਂਕਿ ਮੇਰੀ ਪਰਿਵਾਰਕ ਪਿੱਠਭੂਮੀ ਉਹੋ ਜਿਹੀ ਹੈ ਸੋ ਅਜਿਹਾ ਹੀ ਮੈਨੂੰ ਵੀ ਅਭਿਆਸ ਹੈ .
pa
indictts_pa_female
7.626
indictts_iitm
neutral
null
null
null
null
audio/pa/indictts_pa_female_train_punjabifem_06672.wav
ਸਰਦ ਦੇਸ਼ਾਂ ਵਿਚ ਚੁੱਲ੍ਹੇ ਦੀ ਮਹਾਨਤਾ ਦਾ ਪਤਾ ਅੰਗਰੇਜ਼ੀ ਤੋਂ ਵੀ ਲਗਦਾ ਹੈ .
pa
indictts_pa_female
6.158
indictts_iitm
neutral
null
null
null
null
audio/pa/indictts_pa_female_train_punjabifem_06673.wav
ਪਰ ਇਸ ਕਹਾਣੀ ਨੇ ਮੇਰਾ ਪਿੱਛਾ ਨਹੀਂ ਛੱਡਿਆ .
pa
indictts_pa_female
4.12
indictts_iitm
neutral
null
null
null
null
audio/pa/indictts_pa_female_train_punjabifem_06674.wav
ਇਸੇ ਤਰ੍ਹਾਂ ਦੇ ਹਾਲਾਤ ਸਮੁੱਚੇ ਯੂਰਪ ਵਿਚ ਬਣੇ ਹੋਏ ਹਨ .
pa
indictts_pa_female
4.96
indictts_iitm
neutral
null
null
null
null
audio/pa/indictts_pa_female_train_punjabifem_06675.wav
ਸੁਰਜੀਤ ਜੱਜ ਦੀ ਵਿਦਿਅਕ ਯੋਗਤਾ ਐਮਏ , ਐਮ ਫਿਲ ਪੰਜਾਬੀ ਤੇ ਬੈਚੂਲਰ ਡਿਗਰੀ ਇਨ ਜਰਨਲਿਜ਼ਮ ਹੈ .
pa
indictts_pa_female
9.109
indictts_iitm
neutral
null
null
null
null
audio/pa/indictts_pa_female_train_punjabifem_06676.wav
ਹੱਥ ਵਿਚ ਬਰਛਾ ਲਈ ਉਹ ਨਿਹੱਥੇ ਲੋਕਾਂ ਦੇ ਝੁੰਡ ਦਾ ਮੁਕਾਬਲਾ ਕਰ ਰਿਹਾ ਸੀ .
pa
indictts_pa_female
6.508
indictts_iitm
neutral
null
null
null
null
audio/pa/indictts_pa_female_train_punjabifem_06677.wav
ਇਹਨਾਂ ਹਮਲਿਆਂ ਦਾ ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ ਉਤੇ ਬਹੁਤ ਡੂੰਘਾ ਪ੍ਰਭਾਵ ਪਿਆ ਹੈ .
pa
indictts_pa_female
7.448
indictts_iitm
neutral
null
null
null
null
audio/pa/indictts_pa_male_train_punjabimale_00001.wav
ਮਜ਼ਦੂਰ ਦੇ ਵਿਚਾਰ ਤੋਂ ਆਜ਼ਾਦੀ ਦਾ ਅਰਥ ਬੰਧਨ ਹਟਾਉਣ ਦਾ ਨਾਂਹਪੱਖੀ ਅਰਥ ਨਹੀਂ ਹੈ .
pa
indictts_pa_male
5.905
indictts_iitm
neutral
null
null
null
null
audio/pa/indictts_pa_male_train_punjabimale_00002.wav
ਪਗਡੰਡੀ ਥੱਲੇ ਵੱਲ ਜਾਂਦਿਆਂ ਸਾਨੂੰ ਇਕ ਵੱਡੀ ਨਦੀ ਦੇ ਪਾਟ ਵੱਲ ਲੈ ਗਈ .
pa
indictts_pa_male
5.345
indictts_iitm
neutral
null
null
null
null
audio/pa/indictts_pa_male_train_punjabimale_00003.wav
ਅਸਗ਼ਰ ਹੁਸੈਨ ਨੇ ਇਹ ਸਭ ਕੁਝ ਆਪਣੀ ਅੱਖੀਂ ਵੇਖਿਆ ਸੀ .
pa
indictts_pa_male
6.33
indictts_iitm
neutral
null
null
null
null
audio/pa/indictts_pa_male_train_punjabimale_00004.wav
ਫ਼ੀਰੋਜ਼ਪੁਰ ਛਾਉਣੀ ਵਿਚ ਕਰਤਾਰ ਸਿੰਘ ਸਰਾਭਾ ਤੇ ਸੰਤ ਰਣਧੀਰ ਸਿੰਘ ਦੀ ਡਿਊਟੀ ਸੀ .
pa
indictts_pa_male
6.33
indictts_iitm
neutral
null
null
null
null
audio/pa/indictts_pa_male_train_punjabimale_00005.wav
ਚੁੜਾਵਤ ਸਰਦਾਰ ਰਾਹ ਦੇਣ ਲਈ ਕਿਵੇਂ ਤਿਆਰ ਹੋਇਆ ? , ਔਰੰਗਜ਼ੇਬ ਨੇ ਕਾਹਲੀ ਨਾਲ ਪੁੱਛਿਆ .
pa
indictts_pa_male
6.052
indictts_iitm
neutral
null
null
null
null
audio/pa/indictts_pa_male_train_punjabimale_00006.wav
ਜਿਥੇ ਕਿਸੇ ਆਖਿਆ ਮੰਨਤਾਂ ਮੰਨੀਆਂ , ਬੱਕਰੇ ਦਿੱਤੇ , ਦੇਗਾਂ ਚਾੜ੍ਹੀਆਂ , ਟੂਣੇ ਕੀਤੇ ਅਤੇ ਪੁੱਛਾਂ ਪੁਆਈਆਂ .
pa
indictts_pa_male
7.564
indictts_iitm
neutral
null
null
null
null
audio/pa/indictts_pa_male_train_punjabimale_00007.wav
ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ .
pa
indictts_pa_male
4.573
indictts_iitm
neutral
null
null
null
null
audio/pa/indictts_pa_male_train_punjabimale_00008.wav
ਆਟਾ ਪੀਸਣ ਵਾਲੀ ਚੱਕੀ ਦਾ ਗੰਡ ਪਾਉਣਾਂ ਵੀ ਵਿਧੀਦਾਰ ਕਲਾ ਸੀ .
pa
indictts_pa_male
4.878
indictts_iitm
neutral
null
null
null
null
audio/pa/indictts_pa_male_train_punjabimale_00009.wav
ਤਦੋਂ ਹਨੀਫ਼ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ .
pa
indictts_pa_male
3.939
indictts_iitm
neutral
null
null
null
null
audio/pa/indictts_pa_male_train_punjabimale_00010.wav
ਉਸ ਆਦਮੀ ਦੀ ਹਾਲਤ ਬੜੀ ਹੀ ਤਰਸਯੋਗ ਹੋ ਗਈ .
pa
indictts_pa_male
3.354
indictts_iitm
neutral
null
null
null
null
audio/pa/indictts_pa_male_train_punjabimale_00011.wav
ਮਸਜਿਦ ਦੇ ਪਿਛਵਾੜੇ ਵਾਲੇ ਕਬਰਸਤਾਨ ਵਿਚ , ਕਬਰ ਪੁੱਟਣ ਦਾ ਉਨ੍ਹਾਂ ਨੇ ਹੁਕਮ ਵੀ ਦੇ ਦਿੱਤਾ .
pa
indictts_pa_male
6.115
indictts_iitm
neutral
null
null
null
null
audio/pa/indictts_pa_male_train_punjabimale_00012.wav
ਮੇਰੇ ਇਕ ਮਿਤਰ ਹੱਸਦਿਆਂ ਆਖਦੇ ਹੁੰਦੇ ਹਨ ਕੰਜੂਸ ਕਬਜ਼ ਦੇ ਮਰੀਜ਼ ਹੁੰਦੇ ਹਨ .
pa
indictts_pa_male
6.208
indictts_iitm
neutral
null
null
null
null
audio/pa/indictts_pa_male_train_punjabimale_00013.wav
ਸਦਨ ਦੇ ਇਜਲਾਸ ਵੇਲੇ ਉਹ ਟੁੱਟੀਆਂ ਹੱਡੀਆਂ ਵਾਲੇ ਹਸਪਤਾਲ ਵਿਚ ਪਿਆ ਸੀ .
pa
indictts_pa_male
5.008
indictts_iitm
neutral
null
null
null
null
audio/pa/indictts_pa_male_train_punjabimale_00014.wav
ਗੁਰਬਖਸ਼ ਸਿੰਘ ਨਹੀਂ , ਅੱਜ ਮੈਂ ਸ਼ਾਮ ਨੂੰ ਗੱਲ ਕਰਨੀ ਹੀ ਹੈ ਕੁਲਦੀਪ ਨਾਲ .
pa
indictts_pa_male
5.624
indictts_iitm
neutral
null
null
null
null
audio/pa/indictts_pa_male_train_punjabimale_00015.wav
ਇੰਗਲੈਂਡ ਦੇ ਕਮਲੇ ਵੀ , ਘਰ ਦਾਣੇ ਹੋਣ ਕਰਕੇ ਸਿਆਣੇ ਹੋ ਗਏ ਹਨ .
pa
indictts_pa_male
4.801
indictts_iitm
neutral
null
null
null
null
audio/pa/indictts_pa_male_train_punjabimale_00016.wav
ਕਿਉਂਕਿ ਇਹ ਯਾਦਗਾਰ ਸੁਤੰਤਰਤਾ ਸੰਗਰਾਮ ਲਈ ਉਤਸ਼ਾਹ ਦੇਣ ਵਾਲਾ ਇੱਕ ਤੀਰਥ ਹੈ .
pa
indictts_pa_male
5.818
indictts_iitm
neutral
null
null
null
null
audio/pa/indictts_pa_male_train_punjabimale_00017.wav
ਇਸ ਤਰ੍ਹਾਂ ਉਨ੍ਹਾਂ ਨੂੰ ਜ਼ਮੀਨ ਦੇ ਮਾਲਕਾਂ ਵਿਰੁੱਧ ਉਕਸਾਉਂਦਾ .
pa
indictts_pa_male
3.794
indictts_iitm
neutral
null
null
null
null
audio/pa/indictts_pa_male_train_punjabimale_00018.wav
ਇਨ੍ਹਾਂ ਉਤਪਾਦਾਂ ਨੂੰ ਪ੍ਰੀਮੀਅਰ ਬ੍ਰਾਂਡਸ ਨੇ ਤਿਆਰ ਕੀਤਾ ਹੈ .
pa
indictts_pa_male
4.313
indictts_iitm
neutral
null
null
null
null
audio/pa/indictts_pa_male_train_punjabimale_00019.wav
ਇਹ ਖ਼ਬਰ ਸੋਨੂੰ ਤੱਕ ਵੀ ਪਹੁੰਚੀ ਤਾਂ ਉਸਨੇ ਆਪਣੇ ਕੰਨਾ ਉੱਤੇ ਹੱਥ ਰੱਖ ਲਏ .
pa
indictts_pa_male
5.603
indictts_iitm
neutral
null
null
null
null
audio/pa/indictts_pa_male_train_punjabimale_00020.wav
ਅਫਸਰ ਨੂੰ ਘੁਕਣੀ ਬਾਰੇ ਦੱਸਿਆ ਤਾਂ ਉਹ ਖ਼ੁਸ਼ ਹੋ ਗਿਆ .
pa
indictts_pa_male
3.526
indictts_iitm
neutral
null
null
null
null
audio/pa/indictts_pa_male_train_punjabimale_00021.wav
ਇਸ ਮਾਮਲੇ ਚ ਸ਼ਸ਼ੀਕਲਾ ਤੋਂ ਪਹਿਲੀ ਵਾਰ ਪੁੱਛਗਿੱਛ ਕੀਤੀ ਗਈ ਹੈ .
pa
indictts_pa_male
4.331
indictts_iitm
neutral
null
null
null
null
audio/pa/indictts_pa_male_train_punjabimale_00022.wav
ਆਪਣੇ ਆਪ ਨੂੰ ਖਾਲਿਸਤਾਨੀ ਨਾਮਜ਼ਦ ਕਰਕੇ ਕਈ ਥਾਵਾਂ ਤੇ ਜਾ ਕੇ ਸ਼ਰਨ ਲਈ ਹੈ .
pa
indictts_pa_male
5.665
indictts_iitm
neutral
null
null
null
null
audio/pa/indictts_pa_male_train_punjabimale_00024.wav
ਮੈਨੂੰ ਬਿਠਾ ਗਿਆ ਏਥੇ ਕੀੜਿਆਂ ਆਲੇ ਭੌਣ ਤੇ .
pa
indictts_pa_male
3.74
indictts_iitm
neutral
null
null
null
null
audio/pa/indictts_pa_male_train_punjabimale_00025.wav
ਇੰਦਰਜੀਤ ਸਿੰਘ ਮਾਨ ਵੱਲੋਂ ਬਲਾਕ ਭੁੱਨਰਹੇੜੀ ਦੇ ਕਈ ਸਾਂਝੇ ਕੰਮਾਂ ਬਾਰੇ ਜ਼ਿਕਰ ਕੀਤਾ .
pa
indictts_pa_male
6.31
indictts_iitm
neutral
null
null
null
null
audio/pa/indictts_pa_male_train_punjabimale_00026.wav
ਇਸ ਬਾਰੇ ਬਹੁਤ ਸੰਪੇਖ ਵਿਚ ਹੇਠ ਲਿਖੇ ਅਨੁਸਾਰ ਦਸਿਆ ਜਾ ਸਕਦਾ ਹੈ .
pa
indictts_pa_male
5.245
indictts_iitm
neutral
null
null
null
null
audio/pa/indictts_pa_male_train_punjabimale_00027.wav
ਆਰਥਿਕਤਾ ਦੇ ਖੇਤਰ ਵਿਚ ਪ੍ਰਦੂਸ਼ਣ ਵੱਡੀ ਹੱਦ ਤੱਕ ਬੇਇਨਸਾਫ਼ੀ ਨੂੰ ਜਨਮ ਦਿੰਦਾ ਹੈ .
pa
indictts_pa_male
5.916
indictts_iitm
neutral
null
null
null
null
audio/pa/indictts_pa_male_train_punjabimale_00028.wav
ਸੋਮਵਾਰ ਦਾ ਸਾਰਾ ਦਿਨ ਆਪਸੀ ਤਾਲਮੇਲ , ਟੈਲੀਫੋਨ , ਫੈਕਸ ਅਤੇ ਈਮੇਲ ਰਾਹੀਂ ਹੁੰਦਾ ਰਿਹਾ .
pa
indictts_pa_male
6.694
indictts_iitm
neutral
null
null
null
null
audio/pa/indictts_pa_male_train_punjabimale_00029.wav
ਲੇਕਿਨ ਬਦਕਿਸਮਤੀ ਨਾਲ ਇਹ ਫ਼ਿਲਮ ਬਾਕਸਆਫਿਸ ਤੇ ਕਮਾਲ ਨਹੀਂ ਵਿਖਾ ਸਕੀ .
pa
indictts_pa_male
5.301
indictts_iitm
neutral
null
null
null
null
audio/pa/indictts_pa_male_train_punjabimale_00030.wav
ਬੜੀ ਮੁਸ਼ਕਲ ਨਾਲ ਉਹ ਆਪਣੀ ਬੱਘੀ ਸ਼ਾਹੀ ਤਬੇਲੇ ਦੇ ਨੇੜੇ ਲਿਜਾ ਸਕਿਆ .
pa
indictts_pa_male
5.166
indictts_iitm
neutral
null
null
null
null
audio/pa/indictts_pa_male_train_punjabimale_00031.wav
ਰਚਨਾਤਮਕ ਦ੍ਰਿਸ਼ਟੀ ਤੋਂ ਇਹ ਕੋਈ ਗ਼ਲਤ ਗੱਲ ਨਹੀਂ ਸੀ .
pa
indictts_pa_male
3.876
indictts_iitm
neutral
null
null
null
null
audio/pa/indictts_pa_male_train_punjabimale_00032.wav
ਅੰਤ ਉਹ ਆਪਣੇ ਪਤੀ ਹਰੀ ਸਿੰਘ ਦੇ ਕਾਤਲ ਬੁੱਘੇ ਦਾ ਕਤਲ ਕਰ ਦਿੰਦੀ ਹੈ .
pa
indictts_pa_male
5.347
indictts_iitm
neutral
null
null
null
null
audio/pa/indictts_pa_male_train_punjabimale_00033.wav
ਇਸ ਸਾਲ ਕੋਲਕਾਤਾ , ਦਿੱਲੀ , ਮੁੰਬਈ , ਜੈਪੁਰ , ਚੇਨਈ ਅਤੇ ਲੁਧਿਆਣਾ ਵਿਚ ਨਵੇਂ ਸ਼ੋਅਰੂਮ ਖੋਲ੍ਹੇ ਜਾਣਗੇ .
pa
indictts_pa_male
7.71
indictts_iitm
neutral
null
null
null
null
audio/pa/indictts_pa_male_train_punjabimale_00034.wav
ਉਸਨੇ ਪਹਿਲੇ ਬਿੰਬ ਵਿਚ ਸਿਰਫ ਸਿਆਲ ਨਹੀਂ ਆਖਿਆ ਸਗੋਂ ਪੰਜਾਬੀ ਸਿਆਲ ਆਖਿਆ ਹੈ .
pa
indictts_pa_male
5.739
indictts_iitm
neutral
null
null
null
null
audio/pa/indictts_pa_male_train_punjabimale_00035.wav
ਜਦਕਿ ਫਿਲਮ ਫੈਸ਼ਨ ਲਈ ਕੰਗਨਾ ਰਾਨੌਤ ਸਰਵਸ੍ਰੇਸ਼ਟ ਸਹਾਇਕ ਅਦਾਕਾਰਾ ਚੁਣੀ ਗਈ ਹੈ .
pa
indictts_pa_male
6.55
indictts_iitm
neutral
null
null
null
null
audio/pa/indictts_pa_male_train_punjabimale_00036.wav
ਕਠੋਰ ਗੰਭੀਰ ਤਖਤੇ ਦਾ ਤਖਤਾ ਉਹ ਇਕ ਥੰਮ੍ਹ ਵਾਂਗ , ਅਹਿਲ ਜਿਥੇ ਖੜ੍ਹਦਾ , ਖੜ੍ਹਾ ਰਹਿ ਜਾਂਦਾ .
pa
indictts_pa_male
6.593
indictts_iitm
neutral
null
null
null
null
audio/pa/indictts_pa_male_train_punjabimale_00037.wav
ਕੁਝ ਦਾ ਕਹਿਣਾ ਸੀ ਕਿ ਡੇਵਿਡ ਦੇ ਬਿੱਲੀ ਨਾਲ ਪ੍ਰੇਮ ਸਬੰਧ ਸਨ .
pa
indictts_pa_male
4.504
indictts_iitm
neutral
null
null
null
null
audio/pa/indictts_pa_male_train_punjabimale_00038.wav
ਇੱਕ ਦਿਨ ਬਾਪੂ ਨੂੰ ਮੋਟਰ ਸਾਈਕਲ ਤੇ ਬਿਠਾ ਕੇ ਲਿਜਾ ਰਿਹਾ ਸੀ .
pa
indictts_pa_male
4.285
indictts_iitm
neutral
null
null
null
null
audio/pa/indictts_pa_male_train_punjabimale_00039.wav
ਬਾਅਦ ਚ ਸਖਤੀ ਨਾਲ ਪੁੱਛਗਿੱਛ ਕਰਨ ਤੇ ਉਨ੍ਹਾਂ ਨੇ ਸਾਰਾ ਭੇਦ ਖੋਲ੍ਹਿਆ .
pa
indictts_pa_male
4.84
indictts_iitm
neutral
null
null
null
null
audio/pa/indictts_pa_male_train_punjabimale_00041.wav
ਕਾਫ਼ੀ ਸਿਪ ਕਰਦੇਕਰਦੇ ਦਿਮਾਗ਼ ਫਿਰ ਸਿੰਗਾਪੁਰ ਵੱਲ ਸਰਪਟ ਦੌੜਨ ਲੱਗਾ .
pa
indictts_pa_male
5.659
indictts_iitm
neutral
null
null
null
null
audio/pa/indictts_pa_male_train_punjabimale_00042.wav
ਗੁਰਬੀਰ ਨਾਲ ਬੋਲ ਬੁਲਾਰੇ ਪਿੱਛੋਂ ਉਹ ਇਕ ਮਹੀਨਾ ਲਗਾਤਾਰ ਪੀਂਦਾ ਰਿਹਾ .
pa
indictts_pa_male
4.797
indictts_iitm
neutral
null
null
null
null
audio/pa/indictts_pa_male_train_punjabimale_00043.wav
ਹਾਕਮ ਸਿੰਘ ਦੇ ਬਾਕੀ ਪਰਿਵਾਰ ਦਾ ਖਹਿੜਾ ਪਿੰਡ ਵਾਲ਼ਿਆਂ ਡੀਸੀ ਨੂੰ ਮਿਲ ਕੇ ਛਡਾਇਆ .
pa
indictts_pa_male
5.102
indictts_iitm
neutral
null
null
null
null
audio/pa/indictts_pa_male_train_punjabimale_00044.wav
ਇਸ ਲਈ ਵਰਤਮਾਨ ਕਾਲ ਦਾ ਇਤਿਹਾਸ ਸੰਖੇਪ ਰੂਪ ਵਿਚ ਪੜ੍ਹਾਇਆ ਜਾਣਾ ਚਾਹੀਦਾ ਹੈ .
pa
indictts_pa_male
5.891
indictts_iitm
neutral
null
null
null
null
audio/pa/indictts_pa_male_train_punjabimale_00045.wav
ਦਿੱਲੀ ਵਾਪਸ ਆ ਜਾਣ ਤੇ ਮੈਂ ਕਾਫ਼ੀ ਦਿਨ ਸਦਮੇ ਦੀ ਹਾਲਤ ਵਿਚ ਰਿਹਾ .
pa
indictts_pa_male
4.629
indictts_iitm
neutral
null
null
null
null
audio/pa/indictts_pa_male_train_punjabimale_00046.wav
ਸ਼੍ਰੋਮਣੀ ਕਮੇਟੀ ਵੱਲੋਂ ਕੁੱਲ ਯਾਤਰੂਆਂ ਦੀ ਸੂਚੀ ਵੀਜ਼ਾ ਲਵਾਉਣ ਲਈ ਭੇਜੀ ਗਈ ਸੀ .
pa
indictts_pa_male
5.661
indictts_iitm
neutral
null
null
null
null
audio/pa/indictts_pa_male_train_punjabimale_00047.wav
ਮਤਰੇਈ ਨੇ ਪੱਥਰ ਮਾਰ ਕੇ ਚਿੜੀ ਨੂੰ ਬਨੇਰੇ ਤੋਂ ਉਡਾ ਦਿੱਤਾ .
pa
indictts_pa_male
3.926
indictts_iitm
neutral
null
null
null
null
audio/pa/indictts_pa_male_train_punjabimale_00048.wav
ਅਸੀ ਨਦੀਆਂ ਤੇ ਮੰਗਤਿਆਂ ਨਾਲ ਨਜਿੱਠਦੇ ਢਾਕਾ ਪਹੁੰਚ ਗਏ .
pa
indictts_pa_male
4.523
indictts_iitm
neutral
null
null
null
null
audio/pa/indictts_pa_male_train_punjabimale_00049.wav
ਮੈਂ ਲੁੱਟਿਆ ਗਿਆ , ਮੈਂ ਲੁੱਟਿਆ ਗਿਆ , ਕੁਰਲਾ ਰਿਹਾ ਸੀ ਉਹ .
pa
indictts_pa_male
4.461
indictts_iitm
neutral
null
null
null
null
audio/pa/indictts_pa_male_train_punjabimale_00050.wav
ਪੁਲੀਸ ਨੇ ਮਾਮਲਾ ਨੰਗਾ ਕਰਨ ਦੀ ਬਜਾਏ ਚੁੱਪ ਹੀ ਵੱਟ ਲਈ .
pa
indictts_pa_male
4.25
indictts_iitm
neutral
null
null
null
null
audio/pa/indictts_pa_male_train_punjabimale_00051.wav
ਮੈਂ ਆਪਣੀ ਯਾਤਰਾ ਨੂੰ ਜਾਰੀ ਰੱਖਣ ਦਾ ਫ਼ੈਸਲਾ ਕੀਤਾ .
pa
indictts_pa_male
4.057
indictts_iitm
neutral
null
null
null
null
audio/pa/indictts_pa_male_train_punjabimale_00052.wav
ਟੈਕਸ ਉਗਰਾਹੀ ਤੇ ਆਪਣੀ ਆਮਦਨ ਵਧਾਉਣ ਦੇ ਉਪਰਾਲੇ ਕਰਨ ਲੱਗੇ .
pa
indictts_pa_male
4.834
indictts_iitm
neutral
null
null
null
null
audio/pa/indictts_pa_male_train_punjabimale_00053.wav
ਪਰ ਹੁਣ ਤਾਂ ਸੜਕਾਂ ਉੱਤੇ ਕਾਫ਼ੀ ਹਿਲਜੁਲ ਸੀ .
pa
indictts_pa_male
3.553
indictts_iitm
neutral
null
null
null
null
audio/pa/indictts_pa_male_train_punjabimale_00054.wav
ਪਾਰਟੀਲਾਈਨ ਇਹ ਹੈ ਕਿ ਪੰਜਾਬੀ ਬੋਲੀ ਸਿੱਖਾਂ ਤੇ ਹਿੰਦੂਆਂ ਦੀ ਸਾਂਝੀ ਮਾਂਬੋਲੀ ਹੈ .
pa
indictts_pa_male
5.953
indictts_iitm
neutral
null
null
null
null
audio/pa/indictts_pa_male_train_punjabimale_00055.wav
ਇਹ ਗੱਲ ਨਹੀਂ ਕਿ ਗਰੀਬਾਂ ਨੇ ਸਿਰਫ਼ ਇਮਾਨਦਾਰੀ ਦੀ ਸਜ਼ਾ ਭੁਗਤੀ ਹੋਵੇ .
pa
indictts_pa_male
4.909
indictts_iitm
neutral
null
null
null
null
audio/pa/indictts_pa_male_train_punjabimale_00056.wav
ਆਪਰੇਸ਼ਨ ਨਾਲ ਢਾਈ ਕਿਲੋਗ੍ਰਾਮ ਦਾ ਟਿਊਮਰ ਕੱਢ ਦਿੱਤਾ ਗਿਆ ਅਤੇ ਕੋਈ ਤਕਲੀਫ ਨਹੀਂ ਹੋਈ .
pa
indictts_pa_male
5.953
indictts_iitm
neutral
null
null
null
null
audio/pa/indictts_pa_male_train_punjabimale_00057.wav
ਪੁਰਾਤਨ ਕਿਰਸਾਣੀ ਸਭਿਅਤਾ ਨੂੰ ਕਿਸੇ ਮਜਬੂਰੀ ਵਸ ਜੱਫ਼ਾ ਮਾਰੀ ਬੈਠੇ ਹਨ .
pa
indictts_pa_male
5.456
indictts_iitm
neutral
null
null
null
null
audio/pa/indictts_pa_male_train_punjabimale_00058.wav
ਚਰਨ ਨਸ਼ੇ ਵਿਚ ਲੋੜੋਂ ਵਧ ਸਿਰ ਹਿਲਾ ਗਿਆ .
pa
indictts_pa_male
3.735
indictts_iitm
neutral
null
null
null
null
audio/pa/indictts_pa_male_train_punjabimale_00059.wav
ਅਚਾਨਕ ਹੀ ਉਸਦੇ ਦਿਮਾਗ਼ ਵਿਚੋਂ ਅੰਡੇ ਦੀ ਯਾਦ ਖੰਭ ਲਾ ਕੇ ਉੱਡ ਗਈ .
pa
indictts_pa_male
4.788
indictts_iitm
neutral
null
null
null
null
audio/pa/indictts_pa_male_train_punjabimale_00060.wav
ਹੋਰ ਹਮਲੇ ਚ ਤਾਲਿਬਾਨ ਵਿਰੋਧੀ ਮਿਲੀਸ਼ੀਆ ਦੇ ਮੈਂਬਰ ਤੇ ਇਕ ਬੱਚੇ ਦੀ ਮੌਤ ਹੋ ਗਈ .
pa
indictts_pa_male
6.047
indictts_iitm
neutral
null
null
null
null
audio/pa/indictts_pa_male_train_punjabimale_00061.wav
ਨਾ ਘਾਤਕ ਅਦਾਵਾਂ ਅਤੇ ਨਾ ਹੀ ਸ਼ੋਖ ਫ਼ਿਜ਼ਾਵਾਂ .
pa
indictts_pa_male
3.952
indictts_iitm
neutral
null
null
null
null
audio/pa/indictts_pa_male_train_punjabimale_00062.wav
ਜਿਥੇ ਯੂਨੀਅਨ ਨਹੀਂ ਹੁੰਦੀ , ਉਥੇ ਹੀ ਇੰਝ ਹੁੰਦਾ ਹੈ .
pa
indictts_pa_male
4.131
indictts_iitm
neutral
null
null
null
null
audio/pa/indictts_pa_male_train_punjabimale_00065.wav
ਬਈ ਸਾਡੇ ਖ਼ਿਆਲ ਵਿਚ ਤਾਂ ਨੈਤਿਕਤਾ ਵਿਵੇਕ ਦਾ ਹੀ ਅਮਲੀ ਰੂਪ ਹੈ .
pa
indictts_pa_male
4.721
indictts_iitm
neutral
null
null
null
null