file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_06538.wav
ਥਾਂ ਥਾਂ ਜਲਸਿਆਂ ਤੇ ਅਖ਼ਬਾਰਾਂ ਵਿਚ ਸਿੱਖ ਜਨਤਾ ਵਲੋਂ ਜ਼ੋਰਦਾਰ ਰੋਸ ਪ੍ਰਗਟ ਕੀਤਾ ਜਾਣ ਲੱਗਾ .
pa
indictts_pa_female
7.597
indictts_iitm
neutral
null
null
null
null
audio/pa/indictts_pa_female_train_punjabifem_06539.wav
ਦੱਖਣੀ ਭਾਗ ਵਿਚ ਅਜ ਵੀ ਸਾਮਾਨ ਮਨੁੱਖਾਂ ਦੀਆਂ ਪਿਠਾਂ ਤੇ ਢੋਇਆ ਜਾਂਦਾ ਹੈ .
pa
indictts_pa_female
6.577
indictts_iitm
neutral
null
null
null
null
audio/pa/indictts_pa_female_train_punjabifem_06540.wav
ਗਣੇਸ਼ ਨੇ ਕੋਲ ਬੈਠੇ ਇਸਤਰੀ ਦਾ ਪਾਰਟ ਕਰ ਰਹੇ ਮੰਜੂਨਾਥ ਨੂੰ ਚੂੰਢੀ ਵੱਢੀ .
pa
indictts_pa_female
6.323
indictts_iitm
neutral
null
null
null
null
audio/pa/indictts_pa_female_train_punjabifem_06541.wav
ਕਿਸੇ ਕੋਲ ਅੱਜ ਵਰਗਾ ਅਸਲਾ ਵੀ ਨਹੀਂ ਸੀ ਹੁੰਦਾ .
pa
indictts_pa_female
3.93
indictts_iitm
neutral
null
null
null
null
audio/pa/indictts_pa_female_train_punjabifem_06542.wav
ਟੋਰਾਂਟੋ ਦੇ ਪੰਜਾਬੀ ਮੀਡੀਏ ਨੇ ਬੜਾ ਸਹਿਯੋਗ ਦਿੱਤਾ .
pa
indictts_pa_female
4.487
indictts_iitm
neutral
null
null
null
null
audio/pa/indictts_pa_female_train_punjabifem_06543.wav
ਆਪਾਂ ਫੋਰਨ ਇਨਵੈਸਟਮੈਂਟ ਦੇ ਨਾਂ ਉਤੇ ਪਤਾ ਨ੍ਹੀਂ ਕਿੰਨੇ ਭੁਲੇਖੇ ਪਾਲ਼ੀ ਬੈਠੇ ਹਾਂ .
pa
indictts_pa_female
6.086
indictts_iitm
neutral
null
null
null
null
audio/pa/indictts_pa_female_train_punjabifem_06544.wav
ਮੇਰਾ ਖ਼ਿਆਲ ਐ , ਬਈ ਇਹ ਗਦਰ ਪਾਰਟੀ ਵੇਲੇ ਦੀ ਗੱਲ ਵਾਲੀ ਗੱਲ ਨਹੀਂ .
pa
indictts_pa_female
5.85
indictts_iitm
neutral
null
null
null
null
audio/pa/indictts_pa_female_train_punjabifem_06545.wav
ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ ਰਿਟਾਇਰਡ ਸਬ ਇੰਸਪੈਕਟਰ ਯਸ਼ੋਧਾ ਨੰਦਨ ਸਿੰਘ ਵੀ ਸ਼ਾਮਲ ਹਨ .
pa
indictts_pa_female
7.597
indictts_iitm
neutral
null
null
null
null
audio/pa/indictts_pa_female_train_punjabifem_06546.wav
ਨੁਸਰਤ ਤੇ ਬੇਨਜ਼ੀਰ ਨੇ ਮੇਜ਼ ਦੇ ਕੋਲ ਭੁੱਟੋ ਨਾਲ ਤਿੰਨ ਘੰਟੇ ਗੱਲਬਾਤ ਕੀਤੀ .
pa
indictts_pa_female
6.7
indictts_iitm
neutral
null
null
null
null
audio/pa/indictts_pa_female_train_punjabifem_06547.wav
ਉਹਨਾਂ ਨੂੰ ਕੀ ਦਸੇ ? ਪਤਾ ਨਹੀਂ ਕਿਸ ਵੇਗ ਥੱਲੇ ਉਹ ਗੱਲ਼ ਟਾਲ ਹੀ ਗਿਆ .
pa
indictts_pa_female
5.787
indictts_iitm
neutral
null
null
null
null
audio/pa/indictts_pa_female_train_punjabifem_06548.wav
ਪਰ ਤੀਜੀ ਮੁੱਖ ਘਟਨਾ ਪਾਰਟੀ ਦੀਆਂ ਲੀਹਾਂ ਤੇ ਘਟੀ .
pa
indictts_pa_female
4.219
indictts_iitm
neutral
null
null
null
null
audio/pa/indictts_pa_female_train_punjabifem_06549.wav
ਕਾਫ਼ੀ ਦੂਰ ਤੀਕ ਉਹ ਇੰਜ ਹੀ ਦੌੜਦਾ ਰਿਹਾ , ਫਿਰ ਅਚਾਨਕ ਯੱਕਾ ਡੋਲਣ ਲੱਗ ਪਿਆ .
pa
indictts_pa_female
6.548
indictts_iitm
neutral
null
null
null
null
audio/pa/indictts_pa_female_train_punjabifem_06550.wav
ਪਰ ਕਿਵੇਂ ? ਬੇਗ਼ਮ ਨੇ ਬੜੀ ਬੇਬਸੀ ਨਾਲ ਪੁਛਿਆ .
pa
indictts_pa_female
4.325
indictts_iitm
neutral
null
null
null
null
audio/pa/indictts_pa_female_train_punjabifem_06551.wav
ਪਰ ਇਸ ਮਾਮਲੇ ਨੂੰ ਨਜਿੱਠਣ ਤੋਂ ਪਹਿਲਾਂ ਡੇਟਿੰਗ ਬਾਰੇ ਗੱਲ ਕਰਨਾ ਜ਼ਰੂਰੀ ਹੈ .
pa
indictts_pa_female
6.469
indictts_iitm
neutral
null
null
null
null
audio/pa/indictts_pa_female_train_punjabifem_06552.wav
ਇਸੇ ਦੌਰਾਨ ਆਗਰਾ ਦੇ ਤਖ਼ਤ ਉੱਤੇ ਸੁਲਤਾਨ ਆਸਲਮ ਸ਼ਾਹਈ ਬੈਠ ਗਿਆ .
pa
indictts_pa_female
6.389
indictts_iitm
neutral
null
null
null
null
audio/pa/indictts_pa_female_train_punjabifem_06553.wav
ਮੈਂ ਤੇ ਮੂੰਹ ਨੂੰ ਜਿੰਦਰਾ ਮਾਰ ਕੇ ਚੁੱਪ ਕਰ ਜਾਣਾ .
pa
indictts_pa_female
4.126
indictts_iitm
neutral
null
null
null
null
audio/pa/indictts_pa_female_train_punjabifem_06554.wav
ਫਿਲਹਾਲ ਕਈ ਖਿਡਾਰੀ ਭਾਰਤ ਵਿਚ ਆਈਪੀਐੱਲ ਖੇਡ ਰਹੇ ਹਨ .
pa
indictts_pa_female
5.271
indictts_iitm
neutral
null
null
null
null
audio/pa/indictts_pa_female_train_punjabifem_06555.wav
ਇਹਨੂੰ ਵਿਰੋਧ ਬਰਾਏ ਵਿਰੋਧ ਦੀ ਕੋਈ ਵਿਚ ਰੱਖਣਾ ਹੀ ਬੇਹਤਰ ਹੈ .
pa
indictts_pa_female
5.463
indictts_iitm
neutral
null
null
null
null
audio/pa/indictts_pa_female_train_punjabifem_06556.wav
ਆਰਥਕ ਮੰਦੀ ਦੇ ਦੌਰ ਵਿਚ ਕੰਪਨੀ ਨੂੰ ਛੇ ਮੁਲਾਜ਼ਮਾਂ ਨੂੰ ਕੱਢਣਾ ਪਿਆ .
pa
indictts_pa_female
5.787
indictts_iitm
neutral
null
null
null
null
audio/pa/indictts_pa_female_train_punjabifem_06557.wav
ਇਹ ਮੰਦਾ ਕਿੰਨੀ ਦੇਰ ਚਲਦਾ ਹੈ , ਇਸਦਾ ਕੁਝ ਪਤਾ ਨਹੀਂ ਸੀ .
pa
indictts_pa_female
4.861
indictts_iitm
neutral
null
null
null
null
audio/pa/indictts_pa_female_train_punjabifem_06558.wav
ਇੰਜ ਹੀ ਅੱਗ ਦਾ ਬੋਧਕ ਸ਼ਬਦ , ਫ਼ਰਾਂਸੀਸੀ ਵੀ ਪੁਲਿੰਗ ਹੈ .
pa
indictts_pa_female
4.808
indictts_iitm
neutral
null
null
null
null
audio/pa/indictts_pa_female_train_punjabifem_06559.wav
ਸਹੁੰ ਢਾਂਡੀ ਦੀ ! ਕਹਿੰਦੇ ਅਸੀਂ ਕਿਹੜਾ ਕਿਤੋਂ ਲੈਣ ਜਾਣੀ ਐਂ .
pa
indictts_pa_female
5.125
indictts_iitm
neutral
null
null
null
null
audio/pa/indictts_pa_female_train_punjabifem_06560.wav
ਪਰ ਪਤ੍ਰ ਮੁਤਾਬਕ ਅਮਰੀਕੀ ਨੇ ਭਾਰਤੀਆਂ ਨੂੰ ਅਜਿਹੀ ਕੋਈ ਸਪਸ਼ਟ ਸਹਿਮਤੀ ਨਹੀਂ ਦਿੱਤੀ ਹੈ .
pa
indictts_pa_female
7.117
indictts_iitm
neutral
null
null
null
null
audio/pa/indictts_pa_female_train_punjabifem_06561.wav
ਜੇ ਉਹ ਅਲਪਤੰਤਰ ਵਿੱਚੋਂ ਹੀ ਉੱਠੇ ਤਾਂ ਉਹ ਵਿਸ਼ੇਸ਼ ਤੌਰ ਤੇ ਪ੍ਰਭਾਵੀ ਹੁੰਦਾ ਹੈ .
pa
indictts_pa_female
6.773
indictts_iitm
neutral
null
null
null
null
audio/pa/indictts_pa_female_train_punjabifem_06562.wav
ਅਭਿਜਾਤ ਹੌਲੀ ਜਿਹੇ ਨਾਲ ਘੁੱਟ ਲੈਂਦਾ ਹੈ ਅਸਪੱਸ਼ਟ ਕੁਝ ਸੁਣਦੀ ਹਾਂ .
pa
indictts_pa_female
5.648
indictts_iitm
neutral
null
null
null
null
audio/pa/indictts_pa_female_train_punjabifem_06563.wav
ਆਰਥਕ ਤੇ ਮਾਨਸਿਕ ਉਲਝਣਾਂ ਵਾਲੇ ਪਾਤਰ ਪੇਸ਼ ਕੀਤੇ ਹਨ .
pa
indictts_pa_female
4.735
indictts_iitm
neutral
null
null
null
null
audio/pa/indictts_pa_female_train_punjabifem_06564.wav
ਸੱਚ ਨੂੰ ਜ਼ਾਹਿਰ ਕਰਕੇ ਹੀ ਭਵਿੱਖ ਵਿਚ ਐਮਰਜੈਂਸੀ ਵਰਗੇ ਖ਼ਤਰਿਆਂ ਨੂੰ ਟਾਲਿਆ ਜਾ ਸਕੇਗਾ .
pa
indictts_pa_female
7.514
indictts_iitm
neutral
null
null
null
null
audio/pa/indictts_pa_female_train_punjabifem_06565.wav
ਹੁਣ ਵੀ ਬਹੁਤ ਖੁਸ਼ ਸੀ ਕਿ ਕਾਫੀ ਚਿਰ੍ਹ ਪਿੱਛੋਂ ਭਰਪੂਰ ਮੁਲਾਕਾਤ ਹੋਵੇਗੀ .
pa
indictts_pa_female
6.052
indictts_iitm
neutral
null
null
null
null
audio/pa/indictts_pa_female_train_punjabifem_06566.wav
ਮਾਨੋ ਉਹ ਇਕ ਤਰ੍ਹਾਂ ਨਾਲ ਸਭਿਆਚਾਰਕ ਪਰਿਵੇਸ਼ ਦੇ ਅੰਤਰੰਗ ਮਿੱਤਰ ਹਨ .
pa
indictts_pa_female
6.349
indictts_iitm
neutral
null
null
null
null
audio/pa/indictts_pa_female_train_punjabifem_06567.wav
ਇਸ ਲਈ ਅਸੀਂ ਇਸ ਗੱਦ ਨੂੰ ਵਿਗਿਆਨਕ ਕਹਿਣ ਤੋਂ ਸੰਕੋਚ ਹੀ ਕਰਾਂਗੇ .
pa
indictts_pa_female
6.197
indictts_iitm
neutral
null
null
null
null
audio/pa/indictts_pa_female_train_punjabifem_06568.wav
ਉਹ ਇਨਸਾਨੀ ਸਰੀਰ ਜਾਂ ਘੋੜੇ ਦੀ ਤਤਕਾਲ ਗਤੀ ਵਿਚ ਵਧੇਰੇ ਦਿਲਚਸਪੀ ਰੱਖਦਾ ਸੀ .
pa
indictts_pa_female
7.441
indictts_iitm
neutral
null
null
null
null
audio/pa/indictts_pa_female_train_punjabifem_06569.wav
ਢਾਬੇ ਤੋਂ ਖਾਣਾ ਖਾ ਕੇ ਉਹ ਹਸਪਤਾਲ ਗਿਆ .
pa
indictts_pa_female
3.828
indictts_iitm
neutral
null
null
null
null
audio/pa/indictts_pa_female_train_punjabifem_06570.wav
ਉਹ ਸਾਰੇ ਜੱਥੇ ਵਿੱਚੋਂ ਸਿਰਫ ਦੋ ਜ਼ਖ਼ਮੀ ਹਾਲੀਂ ਜਿੰਦਾ ਸਨ .
pa
indictts_pa_female
5.291
indictts_iitm
neutral
null
null
null
null
audio/pa/indictts_pa_female_train_punjabifem_06571.wav
ਮਹੱਤਵਪੂਰਨ ਅਤੇ ਝਟਪਟ ਸੂਚਨਾਵਾਂ ਦੇਣ ਵਾਲੇ ਮਾਧਿਅਮ ਵਜੋਂ ਰੇਡੀਓ ਦਾ ਬਹੁਤ ਪ੍ਰਸਾਰ ਹੋ ਜਾਏਗਾ .
pa
indictts_pa_female
8.679
indictts_iitm
neutral
null
null
null
null
audio/pa/indictts_pa_female_train_punjabifem_06572.wav
ਪਹਿਲਾਂ ਮੈਂ ਵੀ ਕਿਸੇ ਵਕਤ ਹੋਟਲ ਖੋਲ੍ਹਣ ਦੀ ਠਾਣੀ ਸੀ .
pa
indictts_pa_female
4.658
indictts_iitm
neutral
null
null
null
null
audio/pa/indictts_pa_female_train_punjabifem_06573.wav
ਉਥੇ ਹੀ ਮੰਦਾਕਿਨੀ ਚਾਨੂੰ ਨੇ ਅਫਗਾਨਿਸਤਾਨ ਦੀ ਰਹੇਮੀ ਸਦਫ ਨੂੰ ਹਰਾਇਆ .
pa
indictts_pa_female
7.108
indictts_iitm
neutral
null
null
null
null
audio/pa/indictts_pa_female_train_punjabifem_06574.wav
ਨਤੀਜੇ ਵਜੋਂ ਦੋਹਾਂ ਵਿਚ ਚੰਗਾ ਸੰਚਾਰ ਅਤੇ ਚੰਗੀ ਸਮਝ ਹੁੰਦੀ ਹੈ .
pa
indictts_pa_female
6.195
indictts_iitm
neutral
null
null
null
null
audio/pa/indictts_pa_female_train_punjabifem_06575.wav
ਸੱਚ ਇਹ ਹੈ ਕਿ ਆਮ ਤੌਰ ਤੇ ਚਿੰਨਕ ਆਪਹੁਦਰੇ ਹੀ ਹੁੰਦੇ ਹਨ .
pa
indictts_pa_female
5.79
indictts_iitm
neutral
null
null
null
null
audio/pa/indictts_pa_female_train_punjabifem_06576.wav
ਨਾਲੇ ਮੇਲੇ ਦੀ ਰੌਣਕ ਤੇ ਭੀੜਭੱੜਕੇ ਵਿੱਚ ਉਹਨਾਂ ਵਲ ਕੌਣ ਧਿਆਨ ਦੇਵੇਗਾ .
pa
indictts_pa_female
6.009
indictts_iitm
neutral
null
null
null
null
audio/pa/indictts_pa_female_train_punjabifem_06577.wav
ਇਸ ਸਮਾਗਮ ਦਾ ਸਾਰਾ ਖ਼ਰਚਾ ਵਿਕਟੋਰੀਆ ਸਰਕਾਰ ਵੱਲੋਂ ਕੀਤਾ ਗਿਆ .
pa
indictts_pa_female
5.354
indictts_iitm
neutral
null
null
null
null
audio/pa/indictts_pa_female_train_punjabifem_06578.wav
ਦੂਜੀ ਸਵੇਰ ਉਹਨੇ ਰਾਜਿੰਦਰ ਨਾਲ ਐਲੀਗੇਟ ਮਾਰਕਿਟ ਜਾਣਾ ਸੀ .
pa
indictts_pa_female
5.678
indictts_iitm
neutral
null
null
null
null
audio/pa/indictts_pa_female_train_punjabifem_06579.wav
ਇੱਕ ਹਫਤੇ ਦੇ ਇਸਤੇਮਾਲ ਨਾਲ ਹੀ ਟਾਂਸਲ ਰੋਗ ਨਸ਼ਟ ਹੋ ਜਾਵੇਗਾ .
pa
indictts_pa_female
5.486
indictts_iitm
neutral
null
null
null
null
audio/pa/indictts_pa_female_train_punjabifem_06580.wav
ਰਾਤ ਨੂੰ ਕੁੜੀ ਨੂੰ ਗੁਰਗਾਬੀ ਦੇ ਹੀ ਸੁਪਨੇ ਆਉਂਦੇ ਰਹੇ .
pa
indictts_pa_female
4.713
indictts_iitm
neutral
null
null
null
null
audio/pa/indictts_pa_female_train_punjabifem_06581.wav
ਹਾਂ ! ਮਹਿੰਦਰ ਨਾਥ ਬੇਧਿਆਨਾ ਜਿਹਾ ਬੋਲਿਆ .
pa
indictts_pa_female
4.145
indictts_iitm
neutral
null
null
null
null
audio/pa/indictts_pa_female_train_punjabifem_06582.wav
ਵਿਅਕਤੀ ਦੀ ਪਿੰਡ ਵਿਚ ਪਛਾਣ ਉਸ ਦਾ ਪਰਿਵਾਰ ਹੈ .
pa
indictts_pa_female
4.035
indictts_iitm
neutral
null
null
null
null
audio/pa/indictts_pa_female_train_punjabifem_06583.wav
ਕੋਚ ਮਨੁੱਖ ਦੀ ਸਿਹਤ ਅਤੇ ਫਿੱਟਨੈਸ ਬਣਾਈ ਰੱਖਣ ਲਈ ਸਖ਼ਤ ਮਿਹਨਤ ਕਰਦਾ ਹੈ .
pa
indictts_pa_female
6.257
indictts_iitm
neutral
null
null
null
null
audio/pa/indictts_pa_female_train_punjabifem_06584.wav
ਅਸੀਂ ਨਾਲ ਲਗਦੀ ਛੋਟੀ ਜਿਹੀ ਬੈਠਕ ਵਿਚ ਜਾ ਬੈਠੇ .
pa
indictts_pa_female
4.299
indictts_iitm
neutral
null
null
null
null
audio/pa/indictts_pa_female_train_punjabifem_06585.wav
ਉੱਥੇ ਇਸ ਚੀਜ਼ ਦਾ ਰੂਪ , ਰੰਗ ਅਤੇ ਆਕਾਰ ਸਿੱਧਾ ਵੇਖ ਅਤੇ ਪਛਾਣ ਲੈਂਦੇ ਹਨ .
pa
indictts_pa_female
7.365
indictts_iitm
neutral
null
null
null
null
audio/pa/indictts_pa_female_train_punjabifem_06586.wav
ਮੋਬਾਈਲ ਫੋਨ ਦਾ ਤਾਪ ਉਤਸਰਜਨ ਪ੍ਰਭਾਵ ਸਿਹਤ ਲਈ ਖ਼ਤਰਨਾਕ ਹੈ .
pa
indictts_pa_female
5.909
indictts_iitm
neutral
null
null
null
null
audio/pa/indictts_pa_female_train_punjabifem_06587.wav
ਸਾਡਾ ਵੀ ਜੀ ਕਰਦਾ ਸੀ ਕਿ ਇਸ ਪਰਿਵਾਰ ਵਿੱਚ ਘੰਟਾ ਦੋ ਘੰਟੇ ਬੈਠਿਆ ਜਾਵੇ .
pa
indictts_pa_female
6.659
indictts_iitm
neutral
null
null
null
null
audio/pa/indictts_pa_female_train_punjabifem_06588.wav
ਇਸ ਵਿਚ ਖੇਡਣ ਵਾਲੀਆਂ ਟੀਮਾਂ ਇਸ ਤਰ੍ਹਾਂ ਹਨ .
pa
indictts_pa_female
3.836
indictts_iitm
neutral
null
null
null
null
audio/pa/indictts_pa_female_train_punjabifem_06589.wav
ਮੈਂ ਕਿਹਾ ਕਿ ਮੇਰਾ ਇਹ ਵਿਸ਼ਾ ਹੀ ਨਹੀਂ .
pa
indictts_pa_female
3.561
indictts_iitm
neutral
null
null
null
null
audio/pa/indictts_pa_female_train_punjabifem_06590.wav
ਕੰਠੀ ਤੇ ਤਾਲਵੀ ਨਾਸਿਕੀ ਵਿਅੰਜਨਾਂ ਙ , ਞ ਦਾ ਕੋਈ ਉੱਚਾਰਨ ਨਹੀਂ ਹੁੰਦਾ .
pa
indictts_pa_female
7.15
indictts_iitm
neutral
null
null
null
null
audio/pa/indictts_pa_female_train_punjabifem_06591.wav
ਪਟਿਆਲਾ ਦਰਬਾਰ ਦੇ ਅੰਤਿਮ ਉਲੇਖਯੋਗ ਕਵੀ ਰਾਮਦਾਸ ਜੀ ਹੋਏ ਹਨ .
pa
indictts_pa_female
6.295
indictts_iitm
neutral
null
null
null
null
audio/pa/indictts_pa_female_train_punjabifem_06592.wav
ਇਕ ਸੱਚੇ ਸਾਧੂ ਦੀ ਪਛਾਣ ਕਰੀ ਜਾ ਸਕਦੀ ਹੈ .
pa
indictts_pa_female
3.996
indictts_iitm
neutral
null
null
null
null
audio/pa/indictts_pa_female_train_punjabifem_06593.wav
ਇਮਤਿਆਜ਼ ਦਾ ਕਹਿਣਾ ਸੀ ਕਿ ਇਹ ਰੋਲ ਦੀਪਿਕਾ ਨੂੰ ਹੀ ਧਿਆਨ ਵਿਚ ਰੱਖਕੇ ਲਿਖਿਆ ਹੈ .
pa
indictts_pa_female
7.409
indictts_iitm
neutral
null
null
null
null
audio/pa/indictts_pa_female_train_punjabifem_06594.wav
ਇਸੇ ਲਈ ਉਹ ਚਾਹੁੰਦੀਆਂ ਹਨ ਕਿ ਉਹ ਜਲਦੀ ਉਨ੍ਹਾਂ ਦੇ ਘਰੋਂ ਬਾਹਰ ਹੋ ਜਾਵੇ .
pa
indictts_pa_female
5.81
indictts_iitm
neutral
null
null
null
null
audio/pa/indictts_pa_female_train_punjabifem_06595.wav
ਇਸ ਕੰਮ ਲਈ ਇਹ ਇੱਕ ਅਜ਼ਮਾਇਆ ਹੋਇਆ ਨੁਸਖ਼ਾ ਹੈ .
pa
indictts_pa_female
4.332
indictts_iitm
neutral
null
null
null
null
audio/pa/indictts_pa_female_train_punjabifem_06596.wav
ਪਰੰਤੂ ਪਲੇਗ ਦਾ ਸੰਚਾਰ ਮਕਾਨਕੀ ਢੰਗ ਦਾ ਹੈ .
pa
indictts_pa_female
4.239
indictts_iitm
neutral
null
null
null
null
audio/pa/indictts_pa_female_train_punjabifem_06597.wav
ਉਪਪ੍ਰਧਾਨ ਮੰਤਰੀ ਜੂਲੀਆ ਗੀਲਾਰਡ ਨੇ ਕਿਹਾ ਹੈ ਕਿ ਇਹ ਮੁੱਦਾ ਇਕ ਉੱਭਰ ਰਹੀ ਸਮੱਸਿਆ ਹੈ .
pa
indictts_pa_female
7.779
indictts_iitm
neutral
null
null
null
null
audio/pa/indictts_pa_female_train_punjabifem_06598.wav
ਅਚਾਨਕ ਉਸ ਨੂੰ ਆਪਣੇ ਮੋਢੇ ਤੇ ਕਿਸੇ ਦੇ ਕੂਲੇ ਹੱਥਾਂ ਦਾ ਸਪਰਸ਼ ਮਹਿਸੂਸ ਹੋਇਆ .
pa
indictts_pa_female
6.477
indictts_iitm
neutral
null
null
null
null
audio/pa/indictts_pa_female_train_punjabifem_06599.wav
ਅੱਜ ਵੀ ਅਸੀਂ ਪੰਜਾਬ ਵਿਚ ਕਹਿੰਦੇ ਹਾਂ , ਜੇ ਤੂੰ ਜਾਵੇਂ ਤਾਂ ਉਹਨੂੰ ਜ਼ਰੂਰ ਮਿਲੀ .
pa
indictts_pa_female
6.113
indictts_iitm
neutral
null
null
null
null
audio/pa/indictts_pa_female_train_punjabifem_06600.wav
ਛੋਟੀ ਕਿਸਾਨੀ ਆਪਣੀ ਨਿੱਜੀ ਮਾਲਕੀ ਗੁਆ ਕੇ ਗ਼ੈਰਜ਼ਮੀਨੇ ਹੋਣ ਦੇ ਅਮਲ ਵੱਲ ਵਧ ਰਹੀ ਹੈ .
pa
indictts_pa_female
7.646
indictts_iitm
neutral
null
null
null
null
audio/pa/indictts_pa_female_train_punjabifem_06601.wav
ਉਸ ਦੇ ਕੁਝ ਨਾਵਲ ਤਾਂ ਨਿਰੋਲ ਇਸਤਰੀ ਦੁਖਾਂਤ ਨਾਲ ਸੰਬੰਧਤ ਹਨ .
pa
indictts_pa_female
5.573
indictts_iitm
neutral
null
null
null
null
audio/pa/indictts_pa_female_train_punjabifem_06602.wav
ਐਮਏ ਫ਼ਾਈਨਲ ਵਿਚ ਉਹ ਦੂਜੇ ਨੰਬਰ ਤੇ ਆਇਆ ਸੀ .
pa
indictts_pa_female
4.206
indictts_iitm
neutral
null
null
null
null
audio/pa/indictts_pa_female_train_punjabifem_06603.wav
ਦੁਸਹਿਰੇ ਦੇ ਦਿਨਾਂ ਵਿਚ ਯਾਤਰੀਆਂ ਦੀ ਬੜੀ ਭੀੜ ਹੁੰਦੀ ਸੀ .
pa
indictts_pa_female
4.586
indictts_iitm
neutral
null
null
null
null
audio/pa/indictts_pa_female_train_punjabifem_06604.wav
ਉਹ ਇਕ ਮਿਥਿਕ ਵਿਅੱਕਤੀ ਸੀ , ਪਰ ਗਰਾਹਮ ਕਦੀ ਨਾ ਜਾਣ ਸਕਿਆ ਕਿ ਕਿਉਂ .
pa
indictts_pa_female
6.521
indictts_iitm
neutral
null
null
null
null
audio/pa/indictts_pa_female_train_punjabifem_06605.wav
ਇਸ ਤਰ੍ਹਾਂ ਦੇ ਮੁੱਲਾਂਕਣ ਦਾ ਹੀ ਵਿਦਿਆਰਥੀਆਂ ਨੂੰ ਲਾਭ ਪਹੁੰਚ ਸਕਦਾ ਹੈ .
pa
indictts_pa_female
5.512
indictts_iitm
neutral
null
null
null
null
audio/pa/indictts_pa_female_train_punjabifem_06606.wav
ਉਪਰੋਕਤ ਐਕਟ ਅਧੀਨ ਉਸ ਨੂੰ ਬਟਵਾਰੇ ਦੀ ਮੰਗ ਕਰਨ ਦਾ ਅਧਿਕਾਰ ਹੁੰਦਾ ਹੈ .
pa
indictts_pa_female
6.428
indictts_iitm
neutral
null
null
null
null
audio/pa/indictts_pa_female_train_punjabifem_06607.wav
ਹਰਨਾਮੀ ਨੂੰ ਪਾਉਣ ਦੀ ਲਾਲਸਾ ਨੇ ਦੋ ਸਾਨਾਂ ਵਿਚ ਭੇੜ ਕਰਵਾ ਦਿੱਤਾ .
pa
indictts_pa_female
5.838
indictts_iitm
neutral
null
null
null
null
audio/pa/indictts_pa_female_train_punjabifem_06608.wav
ਜਿੰਨਾਂ ਇਸਤ੍ਰੀਆਂ ਦੇ ਭਰਵਟੇ ਹੋਣ ਹੀ ਨਾ , ਉਹ ਨਿਰਧਨ ਗ਼ਰੀਬ ਹੁੰਦੀਆਂ ਹਨ .
pa
indictts_pa_female
6.449
indictts_iitm
neutral
null
null
null
null
audio/pa/indictts_pa_female_train_punjabifem_06609.wav
ਅੱਜ ਤੋਂ ਅੱਠ ਸਾਲ ਪਹਿਲਾਂ ਮੈਂ ਉਸ ਨੂੰ ਹੋਰ ਹੀ ਰੰਗ ਵਿਚ ਦੇਖਿਆ ਸੀ .
pa
indictts_pa_female
5.798
indictts_iitm
neutral
null
null
null
null
audio/pa/indictts_pa_female_train_punjabifem_06610.wav
ਜੇਕਰ ਕੌਂਸਲਰ ਚਾਹੁਣ ਤਾਂ ਉਸ ਦਾ ਨਗਰ ਨਿਗਮ ਤੋਂ ਤਬਾਦਲਾ ਵੀ ਕਰਵਾ ਸਕਦੇ ਹਨ .
pa
indictts_pa_female
6.711
indictts_iitm
neutral
null
null
null
null
audio/pa/indictts_pa_female_train_punjabifem_06611.wav
ਅਜਿਹਾ ਰਿਸ਼ਤਾ ਜਿਹੜਾ ਇਕੋ ਵੇਲੇ ਮਾਂਪੁੱਤ ਤੇ ਭੈਣਭਰਾ ਦੇ ਜਿਨਸੀ ਸੰਬੰਧਾਂ ਦੀ ਗੱਲ ਕਰਦਾ ਹੈ .
pa
indictts_pa_female
8.338
indictts_iitm
neutral
null
null
null
null
audio/pa/indictts_pa_female_train_punjabifem_06612.wav
ਮਾਂ ਨੇ ਝੋਲੇ ਵਿਚੋਂ ਪੱਗ ਕੱਢ ਕੇ ਉਸ ਨੂੰ ਫੜਾਈ ਸੀ .
pa
indictts_pa_female
5.004
indictts_iitm
neutral
null
null
null
null
audio/pa/indictts_pa_female_train_punjabifem_06613.wav
ਅਕਸ਼ੈ ਅਨੁਸਾਰ ਉਹ ਮੇਰੇ ਕੋਲ ਆਇਆ ਅਤੇ ਮੈਨੂੰ ਪੁੱਛਣ ਲੱਗਾ ਕਿ ਤੁਸੀਂ ਕਿਥੋਂ ਆਏ ਹੋ .
pa
indictts_pa_female
7.009
indictts_iitm
neutral
null
null
null
null
audio/pa/indictts_pa_female_train_punjabifem_06614.wav
ਪਰ ਇਹ ਅਦੁਤੀ ਪੰਡਿਤ ਇੰਜ ਨਹੀਂ ਸਮਝਦੇ ਕਿ , ਸਮਾਜ ਕੋਈ ਸੁਤੰਤਰ ਬੁੱਤ ਵਰਗੀ ਵਸਤੂ ਨਹੀਂ .
pa
indictts_pa_female
7.897
indictts_iitm
neutral
null
null
null
null
audio/pa/indictts_pa_female_train_punjabifem_06615.wav
ਉਹ ਆਪਣੀ ਮੌਜੂਦਾ ਜ਼ਿੰਦਗੀ ਨੂੰ ਇਕ ਵੰਗਾਰ ਵਾਂਗ ਮਹਿਸੂਸ ਕਰਦੀ ਹੈ .
pa
indictts_pa_female
5.82
indictts_iitm
neutral
null
null
null
null
audio/pa/indictts_pa_female_train_punjabifem_06616.wav
ਉਹ ਡਰ ਕੇ ਆਪਣੀ ਗੱਡੀ ਵਿਚੋਂ ਕੁਦ ਕੇ ਇਕ ਰੁੱਖ ਦੇ ਪਿੱਛੇ ਲੁੱਕ ਗਈ .
pa
indictts_pa_female
5.456
indictts_iitm
neutral
null
null
null
null
audio/pa/indictts_pa_female_train_punjabifem_06617.wav
ਪਾਸਤਰਾਕ ਦੇ ਨਾਵਲ ਡਾ ਜ਼ਿਵਾਗੋ ਦਾ ਉਹਨੀ ਦਿਨੀ ਬੜਾ ਚਰਚਾ ਸੀ .
pa
indictts_pa_female
6.025
indictts_iitm
neutral
null
null
null
null
audio/pa/indictts_pa_female_train_punjabifem_06618.wav
ਡੇਢਦੋਂ ਹੱਥ ਚੌੜੀਆਂ ਚੀਕਣੇ ਗਾਰੇ ਦੀਆਂ ਕੰਧਾਂ ਦੀ ਉਚਾਈ ਸੱਤਅੱਠ ਹੱਥ ਹੁੰਦੀ ਐ .
pa
indictts_pa_female
7.302
indictts_iitm
neutral
null
null
null
null
audio/pa/indictts_pa_female_train_punjabifem_06619.wav
ਇਸ ਡੈਮ ਚ ਇਸ ਵੇਲੇ ਕਿਊਸਕ ਪਾਣੀ ਦੀ ਆਮਦ ਹੈ .
pa
indictts_pa_female
5.079
indictts_iitm
neutral
null
null
null
null
audio/pa/indictts_pa_female_train_punjabifem_06620.wav
ਲਛਮਣ ਦੇਵ ਨੂੰ ਇਸ ਘਟਨਾ ਨੇ ਝੰਜੋੜ ਕੇ ਰੱਖ ਦਿੱਤਾ .
pa
indictts_pa_female
4.927
indictts_iitm
neutral
null
null
null
null
audio/pa/indictts_pa_female_train_punjabifem_06621.wav
ਅਕਾਲੀ ਗਰੰਟੀ ਦੇ ਦੇਣ ਅਸੀਂ ਉਨ੍ਹਾਂ ਦੇ ਮਗਰ ਲੱਗਜਾਂਗੇ .
pa
indictts_pa_female
5.198
indictts_iitm
neutral
null
null
null
null
audio/pa/indictts_pa_female_train_punjabifem_06622.wav
ਚਾਹੇ ਭਲਾ ਦੇਰ ਸਵੇਰ ਕਿਉਂ ਨਾ ਹੋ ਜਾਵੇ .
pa
indictts_pa_female
3.379
indictts_iitm
neutral
null
null
null
null
audio/pa/indictts_pa_female_train_punjabifem_06623.wav
ਦੱਖਣੀ ਅਫਰੀਕਾ ਜੂਨ ਨੂੰ ਸਰਕਾਰ ਸਿਟੀ ਜੌਹਾਨਸਬਰਗ ਵਿਚ ਉਦਘਾਟਨੀ ਮੈਚ ਵਿਚ ਮੈਕਸੀਕੋ ਨਾਲ ਭਿੜੇਗਾ .
pa
indictts_pa_female
9.069
indictts_iitm
neutral
null
null
null
null
audio/pa/indictts_pa_female_train_punjabifem_06624.wav
ਇਹ ਜੀਵਨ ਨੂੰ ਸੋਝਆਤਮਿਕ ਢੰਗ ਨਾਲ ਚਲਾਉਣਾ ਸਿਖਾਉਂਦੀ ਹੈ .
pa
indictts_pa_female
5.344
indictts_iitm
neutral
null
null
null
null
audio/pa/indictts_pa_female_train_punjabifem_06625.wav
ਨਾ ਦੀ ਉਤੇ ਨੀਂ ਆਪਾਂ ਜਾਂਦੇ ! ਸੰਤੀ ਤੋਂ ਬਾਂਹ ਛਡਾਉਂਦਿਆਂ ਗੁਰਿੰਦਰ ਨੇ ਮੋਢੇ ਹਿਲਾਏ .
pa
indictts_pa_female
6.952
indictts_iitm
neutral
null
null
null
null
audio/pa/indictts_pa_female_train_punjabifem_06627.wav
ਇਸ ਕਰ ਨੂੰ ਵਿਚ ਬੰਦ ਕਰ ਦਿੱਤਾ ਗਿਆ , ਪਰ ਪੂਛ ਕੱਟਣ ਦਾ ਵਰਤਾਰਾ ਜਾਰੀ ਰਿਹਾ .
pa
indictts_pa_female
6.488
indictts_iitm
neutral
null
null
null
null
audio/pa/indictts_pa_female_train_punjabifem_06628.wav
ਨੀਲ ਵਾਦੀ ਤੋਂ ਛੁਟ ਜਨਸੰਖਿਆ ਦਾ ਸੰਘਣਾਪਨ ਵਰਖਾ ਦੇ ਅਨੁਕੂਲ ਹੈ .
pa
indictts_pa_female
6.47
indictts_iitm
neutral
null
null
null
null
audio/pa/indictts_pa_female_train_punjabifem_06629.wav
ਉਸ ਦੇ ਬੋਲਣ ਦਾ ਢੰਗ ਬਿਲਕੁਲ ਮਰਾਸੀਆ ਵਾਲਾ ਹੈ .
pa
indictts_pa_female
4.228
indictts_iitm
neutral
null
null
null
null
audio/pa/indictts_pa_female_train_punjabifem_06630.wav
ਜ਼ੋਨੋਫੋਨ ਦਾ ਈਸਵੀ ਪੂਰਬ ਵਿੱਚ ਰਚਿਤ ਐਨਾਬੋਸਿਸ ਸਭ ਤੋਂ ਪਹਿਲਾਂ ਸਫ਼ਰਨਾਮਾ ਹੈ .
pa
indictts_pa_female
7.501
indictts_iitm
neutral
null
null
null
null
audio/pa/indictts_pa_female_train_punjabifem_06631.wav
ਯੁੱਧਸੈਕਟਰੀ ਨੇ ਲਿਖਿਆ , ਸੈਨਾਪਤੀ ਕੋਰਨੀਲੈਣ ਨੇ ਦੁਸ਼ਮਣਾਂ ਤੋਂ ਮੂੰਹ ਮੋੜ ਲਿਆ ਹੈ .
pa
indictts_pa_female
7.194
indictts_iitm
neutral
null
null
null
null
audio/pa/indictts_pa_female_train_punjabifem_06632.wav
ਸੱਚ ਇਹ ਹੈ ਕਿ ਫ਼ਿਲਮ ਨਗਰੀ ਚ ਸਭ ਤੋਂ ਘੱਟ ਉਮਰ ਦੀ ਨਾਇਕਾ ਉਹ ਹੈ .
pa
indictts_pa_female
6.588
indictts_iitm
neutral
null
null
null
null
audio/pa/indictts_pa_female_train_punjabifem_06633.wav
ਇਕੀਵੀਂ ਸਦੀ ਦੇ ਸ਼ੁਰੂ ਵਿਚ ਥੀਏਟਰ ਦੀ ਹਾਲਤ ਬਹੁਤ ਪਤਲੀ ਹੋ ਜਾਏਗੀ .
pa
indictts_pa_female
6.025
indictts_iitm
neutral
null
null
null
null
audio/pa/indictts_pa_female_train_punjabifem_06634.wav
ਹਰਭਜਨ ਹਲਵਾਰਵੀ ਨੇ ਦੋਹਾਂ ਪ੍ਰਕਾਰ ਦੀਆਂ ਗ਼ਜ਼ਲਾਂ ਦੀ ਸਿਰਜਣਾ ਕੀਤੀ ਹੈ .
pa
indictts_pa_female
6.147
indictts_iitm
neutral
null
null
null
null
audio/pa/indictts_pa_female_train_punjabifem_06635.wav
ਉਥੇ ਜਿਹੜੇ ਲੋਕ ਵੱਸਦੇ ਹਨ ਉਹ ਦੁੱਖਾਂ ਦਰਦਾਂ ਦੇ ਝੰਬੇ ਹੋਏ ਹਨ .
pa
indictts_pa_female
5.672
indictts_iitm
neutral
null
null
null
null
audio/pa/indictts_pa_female_train_punjabifem_06636.wav
ਕੁਲਥੀ ਦੀ ਬੂਟੀ , ਇੱਕ ਫ਼ਸਲੀ , ਵਲ ਖਾਕੇ ਚੜ੍ਹਨ ਵਾਲੀ ਵੇਲ ਹੁੰਦੀ ਹੈ .
pa
indictts_pa_female
6.384
indictts_iitm
neutral
null
null
null
null
audio/pa/indictts_pa_female_train_punjabifem_06637.wav
ਕੀ ਕਵੀ ਇਨਕਲਾਬੀ ਨੂੰ ਵੀ ਤਾਰੀਫ਼ ਸੁਣਨ ਦੀ ਚਾਹਤ ਹੁੰਦੀ ਹੈ .
pa
indictts_pa_female
4.956
indictts_iitm
neutral
null
null
null
null
audio/pa/indictts_pa_female_train_punjabifem_06638.wav
ਫੇਰ ਦੋਵੇਂ ਬਾਗ਼ ਵਿਚ ਟਹਿਲਦੇ ਹੋਏ ਗੱਲਾਂ ਕਰਦੇ .
pa
indictts_pa_female
4.073
indictts_iitm
neutral
null
null
null
null