file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_00066.wav | ਬਦਰੂ ਘੁਮਿਆਰ ਦੇ ਅਸਤਿਤਵ ਦੇ ਆਲੇਦੁਆਲ਼ੇ ਇਹ ਤ੍ਰਾਸਦੀ ਫੈਲੀ ਹੋਈ ਹੈ . | pa | indictts_pa_male | 5.502 | indictts_iitm | neutral | null | null | null | null |
audio/pa/indictts_pa_male_train_punjabimale_00067.wav | ਅਸੀਂ ਇਥੇ ਸੂਫ਼ੀ ਕਾਵਿ ਅਤੇ ਭਗਤੀ ਕਾਵਿ ਦੀ ਸਾਂਝ ਨੂੰ ਤਿੰਨ ਪੱਖਾਂ ਤੋਂ ਬਿਆਨ ਕਰਾਂਗੇ . | pa | indictts_pa_male | 5.506 | indictts_iitm | neutral | null | null | null | null |
audio/pa/indictts_pa_male_train_punjabimale_00068.wav | ਖਿਡੌਣਿਆਂ ਲਈ ਵਰਤਣ ਬਾਰੇ ਵੀ ਸੋਚ ਸਕਦੇ ਹੋ . | pa | indictts_pa_male | 3.387 | indictts_iitm | neutral | null | null | null | null |
audio/pa/indictts_pa_male_train_punjabimale_00069.wav | ਕਈ ਚਿੱਤਰ ਵੱਡੀਆਂਵੱਡੀਆਂ ਆਰਟ ਗੈਲਰੀਆਂ ਅਤੇ ਡਰਾਇੰਗ ਰੂਮਾਂ ਦਾ ਸ਼ਿੰਗਾਰ ਹਨ . | pa | indictts_pa_male | 5.371 | indictts_iitm | neutral | null | null | null | null |
audio/pa/indictts_pa_male_train_punjabimale_00070.wav | ਬਿੰਬਾਂ ਦੀ ਸੁਚੱਜੀ ਚੋਣ ਤੇ ਤਰਤੀਬ ਦਾ ਕਾਵਿ ਸਿਰਜਨ ਪ੍ਰਕਿਰਿਆ ਵਿੱਚ ਇੱਕ ਵਿਸ਼ੇਸ਼ ਮਹੱਤਵ ਹੈ . | pa | indictts_pa_male | 6.297 | indictts_iitm | neutral | null | null | null | null |
audio/pa/indictts_pa_male_train_punjabimale_00071.wav | ਇਸ ਸਵੈਜੀਵਨੀ ਦੇ , ਫੁਲਸਕੇਪ ਦੇ ਕਾਗ਼ਜ਼ਾਂ ਉੱਤੇ , ਮੇਰੀ ਹੱਥਲਿਖਤ ਵਿਚ , ਸਫ਼ੇ ਹਨ . | pa | indictts_pa_male | 5.789 | indictts_iitm | neutral | null | null | null | null |
audio/pa/indictts_pa_male_train_punjabimale_00072.wav | ਦਰਿਆਈ ਲਾਲ ਦੀ ਸ਼ਰੀਕੇਹਯਾਤ , ਸਮਝਦਾਰ ਅਤੇ ਸੁਘੜ ਸਿਆਣੀ ਔਰਤ ਸੀ . | pa | indictts_pa_male | 5.095 | indictts_iitm | neutral | null | null | null | null |
audio/pa/indictts_pa_male_train_punjabimale_00073.wav | ਨਮੂਨਾ ਭਾਸ਼ਣ ਕਲਾ , ਜੀਵਨ ਵਿਚ ਸਿੱਖਣ ਲਈ ਬਹੁਤ ਕਲਾਵਾਂ ਹਨ . | pa | indictts_pa_male | 4.334 | indictts_iitm | neutral | null | null | null | null |
audio/pa/indictts_pa_male_train_punjabimale_00074.wav | ਹੈਲਮੋਜ਼ ਨੇ ਮਿਸ਼ਰਤ ਸ੍ਵਰਾਂ ਦੇ ਅੰਸ਼ਾਂ ਨੂੰ ਜਾਨਣ ਦੇ ਲਈ ਇਕ ਅਨੁਨਾਦਿਕ ਯੰਤਰ ਬਣਾਇਆ . | pa | indictts_pa_male | 6.632 | indictts_iitm | neutral | null | null | null | null |
audio/pa/indictts_pa_male_train_punjabimale_00075.wav | ਹੌਲੀ ਹੌਲੀ ਉਸ ਦੇ ਕੰਨਾਂ ਵਿੱਚੋਂ ਆਵਾਜ਼ ਗੁੰਮ ਹੋ ਗਈ ਸੀ . | pa | indictts_pa_male | 4.319 | indictts_iitm | neutral | null | null | null | null |
audio/pa/indictts_pa_male_train_punjabimale_00076.wav | ਮੈਨੂੰ ਪਤਾ ਸੀ ਕਿ ਮੈਨੂੰ ਜਾਣਾ ਹੀ ਪੈਣਾ ਹੈ . | pa | indictts_pa_male | 3.245 | indictts_iitm | neutral | null | null | null | null |
audio/pa/indictts_pa_male_train_punjabimale_00077.wav | ਦੂਸਰੇ ਪਾਸੇ ਉਹ ਕਰੀਨਾ ਦੇ ਨਾਲ ਅਜਨਬੀ ਅਤੇ ਇਤਰਾਜ਼ ਵਰਗੀਆਂ ਫਿਲਮਾਂ ਵਿਚ ਨਜ਼ਰ ਆਵੇਗਾ . | pa | indictts_pa_male | 6.767 | indictts_iitm | neutral | null | null | null | null |
audio/pa/indictts_pa_male_train_punjabimale_00078.wav | ਜਦੋਂ ਤਕ ਕਿ ਵਿਗਿਆਨ ਖੇਤੀਬਾੜੀ ਦੇ ਸਾਧਨਾਂ ਦੀ ਮਦਦ ਲਈ ਮੈਦਾਨ ਵਿਚ ਨਾ ਆ ਗਿਆ . | pa | indictts_pa_male | 5.707 | indictts_iitm | neutral | null | null | null | null |
audio/pa/indictts_pa_male_train_punjabimale_00079.wav | ਸਪੀਕਰ ਨੇ ਕਿਹਾ , ਵਿਧਾਨ ਸਭਾ ਚ ਇਸ ਤਰਾਂ ਦੀਆਂ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ . | pa | indictts_pa_male | 5.687 | indictts_iitm | neutral | null | null | null | null |
audio/pa/indictts_pa_male_train_punjabimale_00080.wav | ਅਸੀਂ ਫੇਰ ਪਹਿਲਾਂ ਵਾਂਗ ਹੀ ਨਿੱਘੇ ਮਿੱਤਰ ਬਣ ਗਏ . | pa | indictts_pa_male | 3.506 | indictts_iitm | neutral | null | null | null | null |
audio/pa/indictts_pa_male_train_punjabimale_00081.wav | ਮ੍ਰਿਤਕ ਹੁੰਦੇ ਹੀ ਮੈਂ ਆਪਣੇ ਸਥੂਲ ਸਰੀਰ ਵਿੱਚੋਂ ਗੈਰਹਾਜ਼ਿਰ ਹੋ ਗਿਆ . | pa | indictts_pa_male | 4.715 | indictts_iitm | neutral | null | null | null | null |
audio/pa/indictts_pa_male_train_punjabimale_00082.wav | ਗ਼ਦਰ ਪਾਰਟੀ ਦੇ ਕਿਸੇ ਵਰਕਰ ਨੂੰ ਤਨਖਾਹ ਨਹੀਂ ਮਿਲੇਗੀ . | pa | indictts_pa_male | 3.82 | indictts_iitm | neutral | null | null | null | null |
audio/pa/indictts_pa_male_train_punjabimale_00083.wav | ਏਥੇ ਸਾਡਾ ਮਨੋਰਥ ਥੀਏਟਰ ਅਤੇ ਸਰਕਸ ਦੋਹਾਂ ਦੀ ਕਲਾਰੂਪ ਵਜੋਂ ਸਮਾਨਤਾ ਸਥਾਪਿਤ ਕਰਨਾ ਨਹੀਂ . | pa | indictts_pa_male | 6.916 | indictts_iitm | neutral | null | null | null | null |
audio/pa/indictts_pa_male_train_punjabimale_00084.wav | ਉਨ੍ਹਾਂ ਪਟਿਆਲਾ ਦੇ ਰਿਆਸਤੀ ਕਿਲਾ ਮੁਬਾਰਕ , ਸ਼ੀਸ਼ ਮਹਿਲ , ਐੱਨਆਈਐੱਸ ਨੂੰ ਵੀ ਦੇਖਿਆ . | pa | indictts_pa_male | 6.058 | indictts_iitm | neutral | null | null | null | null |
audio/pa/indictts_pa_male_train_punjabimale_00085.wav | ਪਿਛਲੇ ਹਫ਼ਤਿਆਂ ਵਿਚ ਸੈਂਸੈਕਸ ਵਿਚ ਕੁੱਲ ਮਿਲਾ ਕੇ ਵਾਧਾ ਹੋਇਆ . | pa | indictts_pa_male | 4.178 | indictts_iitm | neutral | null | null | null | null |
audio/pa/indictts_pa_male_train_punjabimale_00086.wav | ਇਹ ਆਪਣੇ ਸੰਰਚਨਾਤਮਕ ਸੰਗਠਨ ਕਾਰਨ ਆਪਣੇ ਆਪ ਵਿਚ ਇਕ ਸੁਤੰਤਰ ਇਕਾਈ ਹੈ . | pa | indictts_pa_male | 5.961 | indictts_iitm | neutral | null | null | null | null |
audio/pa/indictts_pa_male_train_punjabimale_00087.wav | ਗ਼ੁਲਾਮਾਨਾ ਜ਼ਿੰਦਗੀ ਬਾਰੇ ਮਨ ਵਿਚ ਸਖ਼ਤ ਰੋਸ ਸੀ . | pa | indictts_pa_male | 3.737 | indictts_iitm | neutral | null | null | null | null |
audio/pa/indictts_pa_male_train_punjabimale_00088.wav | ਅਸੀਂ ਓਦੋਂ ਚੰਡੀਗੜ੍ਹ ਸਾਂ ਜਦੋਂ ਬੀਜੀ ਮੈਨੂੰ ਆ ਕੇ ਮਿਲ਼ੇ . | pa | indictts_pa_male | 4.036 | indictts_iitm | neutral | null | null | null | null |
audio/pa/indictts_pa_male_train_punjabimale_00089.wav | ਇੱਕ ਗਾਨੀ ਮੈਂ ਵੀ ਖ਼ਰੀਦ ਕੇ ਲਿਆਇਆ ਸੀ . | pa | indictts_pa_male | 2.894 | indictts_iitm | neutral | null | null | null | null |
audio/pa/indictts_pa_male_train_punjabimale_00090.wav | ਉਥੇ ਜਾ ਕੇ ਇਮੀਗਰੇਸ਼ਨ ਦੀ ਇੱਕ ਸਖ਼ਤ ਪੜਤਾਲੀਆ ਕਿਰਿਆ ਵਿੱਚੋਂ ਲੰਘਦੇ ਹਨ . | pa | indictts_pa_male | 5.468 | indictts_iitm | neutral | null | null | null | null |
audio/pa/indictts_pa_male_train_punjabimale_00091.wav | ਅਧਿਕਾਰੀਆਂ ਮੁਤਾਬਕ ਅਪ੍ਰੈਲ ਤੋਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਜਾਵੇਗਾ . | pa | indictts_pa_male | 6.603 | indictts_iitm | neutral | null | null | null | null |
audio/pa/indictts_pa_male_train_punjabimale_00092.wav | ਫ਼ਰਕ ਸਿਰਫ਼ ਏਨਾ ਹੈ ਕਿ ਉਹ ਖ਼ੁਦ ਨਹੀਂ ਕਹਿੰਦਾ . | pa | indictts_pa_male | 3.529 | indictts_iitm | neutral | null | null | null | null |
audio/pa/indictts_pa_male_train_punjabimale_00093.wav | ਉਨ੍ਹਾਂ ਦੱਸਿਆ ਕਿ ਅਦਾਲਤ ਨੇ ਔਕਾਫ਼ ਬੋਰਡ ਦੇ ਇਸ ਫ਼ੈਸਲੇ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਹੈ . | pa | indictts_pa_male | 6.204 | indictts_iitm | neutral | null | null | null | null |
audio/pa/indictts_pa_male_train_punjabimale_00094.wav | ਉਹਨ੍ਹਾਂ ਦੇ ਉਸ ਭਾਸ਼ਨ ਦੇ ਕੁੱਝ ਅੰਸ਼ ਵਰਤਮਾਨ ਇਤਿਹਾਸ ਦਾ ਇਕ ਅਹਿਮ ਦਸਤਾਵੇਜ਼ ਹਨ . | pa | indictts_pa_male | 5.894 | indictts_iitm | neutral | null | null | null | null |
audio/pa/indictts_pa_male_train_punjabimale_00095.wav | ਮੈਂ ਹੀ ਉਹਨਾਂ ਨੂੰ ਕਿਹਾ ਸੀ ਕਿ ਮੈਨੂੰ ਇਕੱਲਿਆਂ ਡਰ ਲਗਦਾ ਹੈ . | pa | indictts_pa_male | 3.954 | indictts_iitm | neutral | null | null | null | null |
audio/pa/indictts_pa_male_train_punjabimale_00096.wav | ਇਸ ਦੇ ਨਾਲ ਸਾਡਾ ਸਰੀਰ ਅਤੇ ਦਿਮਾਗ਼ ਦੋਨੋਂ ਹੀ ਤੰਦਰੁਸਤ ਰਹਿੰਦੇ ਹਨ . | pa | indictts_pa_male | 5.08 | indictts_iitm | neutral | null | null | null | null |
audio/pa/indictts_pa_male_train_punjabimale_00097.wav | ਇਸ ਮੌਕੇ ਪਿਆਰੇ ਲਾਲ ਸੇਠ , ਐੱਸਕੇ ਵਧਵਾ , ਮਹਿੰਦਰ ਅਗਰਵਾਲ ਤੇ ਹੋਰ ਹਾਜ਼ਰ ਸਨ . | pa | indictts_pa_male | 5.916 | indictts_iitm | neutral | null | null | null | null |
audio/pa/indictts_pa_male_train_punjabimale_00098.wav | ਮਹਾਰਾਜੇ ਨੇ ਪਹਿਲੀ ਵਾਰ ਕਸ਼ਮੀਰ ਉੱਤੇ ਚੜ੍ਹਾਈ ਕੀਤੀ , ਪ੍ਰੰਤੂ ਇਹ ਮੁਹਿੰਮ ਅਸਫ਼ਲ ਰਹੀ . | pa | indictts_pa_male | 5.661 | indictts_iitm | neutral | null | null | null | null |
audio/pa/indictts_pa_male_train_punjabimale_00099.wav | ਜੇਕਰ ਉਹ ਅਫ਼ਸਰ ਉਹਨਾਂ ਦੀ ਸਹਾਇਤਾ ਨਹੀਂ ਕਰਨਗੇ , ਉਹ ਉਹਨਾਂ ਦੀ ਰੱਖਿਆ ਜ਼ਰੂਰ ਕਰ ਸਕਣਗੇ . | pa | indictts_pa_male | 5.631 | indictts_iitm | neutral | null | null | null | null |
audio/pa/indictts_pa_male_train_punjabimale_00100.wav | ਉਸਦੀ ਤੁਲਨਾ ਅਜਮੇਰ ਔਲ਼ਖ ਦੇ ਮਲਵਈ ਰੰਗਮੰਚ ਨਾਲ ਵੀ ਕੀਤੀ ਜਾ ਸਕਦੀ ਹੈ . | pa | indictts_pa_male | 5.537 | indictts_iitm | neutral | null | null | null | null |
audio/pa/indictts_pa_male_train_punjabimale_00101.wav | ਕਾਰਨ ਨੂੰ ਬਦਲ ਦੇਣ ਨਾਲ ਕਾਰਜ ਵੀ ਬਦਲ ਜਾਂਦਾ ਹੈ . | pa | indictts_pa_male | 3.504 | indictts_iitm | neutral | null | null | null | null |
audio/pa/indictts_pa_male_train_punjabimale_00102.wav | ਵਿਕਾਸ _ ਉੜੀਸਾ ਵਿਚ ਮੰਦਰਾਂ ਦੀ ਉਸਾਰੀ ਕਾਫ਼ੀ ਸਮੇਂ ਦੇ ਫਰਕ ਨਾਲ ਹੋਈ ਹੈ . | pa | indictts_pa_male | 5.201 | indictts_iitm | neutral | null | null | null | null |
audio/pa/indictts_pa_male_train_punjabimale_00103.wav | ਅਜ਼ਾਦ ਪ੍ਰੈਸ ਲੋਕਤੰਤਰੀ ਸਰਕਾਰ ਲਈ ਬਹੁਤ ਜ਼ਰੂਰੀ ਹੈ . | pa | indictts_pa_male | 4.25 | indictts_iitm | neutral | null | null | null | null |
audio/pa/indictts_pa_male_train_punjabimale_00105.wav | ਪੂਰਾ ਹੁੰਗਾਰਾ ਦੇ ਰਹੀ ਹੋਵੇ ਤੇ ਤੁਹਾਨੂੰ ਜੋੜੇ ਵਜੋਂ ਪ੍ਰਵਾਨ ਕਰਵਾ ਰਹੀ ਹੋਵੇ . | pa | indictts_pa_male | 5.711 | indictts_iitm | neutral | null | null | null | null |
audio/pa/indictts_pa_male_train_punjabimale_00106.wav | ਇਥੋਂ ਉਠ ਕੇ ਲੋਕ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਜਾ ਵੱਸੇ . | pa | indictts_pa_male | 4.635 | indictts_iitm | neutral | null | null | null | null |
audio/pa/indictts_pa_male_train_punjabimale_00107.wav | ਕੁੱਝ ਦੇਸ਼ਾਂ ਵਿੱਚ ਜੀਵਨ ਸਾਥੀ ਨਾਲ਼ ਦੁਰਵਿਹਾਰ ਕੋਈ ਜੁਰਮ ਨਹੀਂ ਹੁੰਦਾ . | pa | indictts_pa_male | 4.697 | indictts_iitm | neutral | null | null | null | null |
audio/pa/indictts_pa_male_train_punjabimale_00108.wav | ਅਮਰੀਕਾ ਨੂੰ ਅਫ਼ਗਾਨਿਸਤਾਨ ਵਿਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ . | pa | indictts_pa_male | 5.251 | indictts_iitm | neutral | null | null | null | null |
audio/pa/indictts_pa_male_train_punjabimale_00109.wav | ਲੇਖਕ ਨੂੰ ਇਕੱਲਿਆਂ ਨਹੀਂ ਸਗੋਂ ਹੋ ਚੁੱਕੇ ਲੇਖਕਾਂ ਦੇ ਸੰਦਰਭ ਵਿਚ ਹੀ ਵਾਚਿਆ ਜਾਂਦਾ ਹੈ . | pa | indictts_pa_male | 6.016 | indictts_iitm | neutral | null | null | null | null |
audio/pa/indictts_pa_male_train_punjabimale_00110.wav | ਰਮਾ ਤਿਵਾੜੀ ਵਿਧਵਾ ਹੋਣ ਮਗਰੋਂ ਆਪਣੇ ਮੁਕੰਮਲ ਵਜੂਦ ਤੋਂ ਹੱਥ ਧੋ ਬੈਠਦੀ ਹੈ . | pa | indictts_pa_male | 5.214 | indictts_iitm | neutral | null | null | null | null |
audio/pa/indictts_pa_male_train_punjabimale_00111.wav | ਠੀਕ ਪੰਜ ਵਜੇ ਸਾਡੀ ਗੱਡੀ ਲੁਧਿਆਣੇ ਦੇ ਰੇਲਵੇ ਸਟੇਸ਼ਨ ਉਪਰ ਪੁੱਜ ਗਈ . | pa | indictts_pa_male | 4.872 | indictts_iitm | neutral | null | null | null | null |
audio/pa/indictts_pa_male_train_punjabimale_00112.wav | ਮੈਂ ਪਿਤਾ ਦੇ ਇਲਾਵਾ ਆਰਟਿਸਟ ਦੇ ਰੂਪ ਵਿਚ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੀ ਹਾਂ . | pa | indictts_pa_male | 5.263 | indictts_iitm | neutral | null | null | null | null |
audio/pa/indictts_pa_male_train_punjabimale_00113.wav | ਅੱਜ ਹਰ ਇਨਸਾਨ ਦੀ ਸੋਚ ਜ਼ਖ਼ਮੀ ਹੈ , ਗੁਲਾਮ ਹੈ . | pa | indictts_pa_male | 3.895 | indictts_iitm | neutral | null | null | null | null |
audio/pa/indictts_pa_male_train_punjabimale_00114.wav | ਇਸ ਤੋਂ ਬਾਅਦ ਉਨ੍ਹਾਂ ਨੇ ਉਕਤ ਔਰਤ ਨੂੰ ਸਿਵਲ ਹਸਪਤਾਲ ਜਲੰਧਰ ਚ ਰੈਫਰ ਕਰ ਦਿੱਤਾ . | pa | indictts_pa_male | 5.649 | indictts_iitm | neutral | null | null | null | null |
audio/pa/indictts_pa_male_train_punjabimale_00115.wav | ਖੇਡਾਂ ਦੇ ਖੇਤਰ ਵਿੱਚ ਵੀ ਅੰਤਰਰਾਸ਼ਟਰੀ ਪੱਧਰ ਉਤੇ ਇਹੀ ਕੁਝ ਵਾਪਰ ਰਿਹਾ ਹੈ . | pa | indictts_pa_male | 5.145 | indictts_iitm | neutral | null | null | null | null |
audio/pa/indictts_pa_male_train_punjabimale_00116.wav | ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ . | pa | indictts_pa_male | 4.718 | indictts_iitm | neutral | null | null | null | null |
audio/pa/indictts_pa_male_train_punjabimale_00117.wav | ਉਹ ਹੋਰ ਗੋਰੇ ਮੁੰਡਿਆਂ ਨਾਲ ਘੁੰਮਣ ਫਿਰਨ ਲੱਗੀ ਤੇ ਸਾਡੇ ਸੰਬੰਧ ਖਤਮ ਹੋ ਗਏ . | pa | indictts_pa_male | 5.155 | indictts_iitm | neutral | null | null | null | null |
audio/pa/indictts_pa_male_train_punjabimale_00118.wav | ਕਈ ਲੋਕ ਕਹਿ ਦਿੰਦੇ ਹਨ ਕਿ ਪੰਜਾਬੀ ਦੀਆਂ ਕਿਤਾਬਾਂ ਦੀਆਂ ਕੀਮਤਾਂ ਵੱਧ ਹੁੰਦੀਆਂ ਹਨ . | pa | indictts_pa_male | 5.706 | indictts_iitm | neutral | null | null | null | null |
audio/pa/indictts_pa_male_train_punjabimale_00119.wav | ਪੰਜਾਬੀ ਗ਼ਜ਼ਲ ਨੇ ਉੰਨੀ ਸੌ ਸੱਠ ਈ ਤੋਂ ਪਿਛੋਂ ਬਹੁਤ ਵਿਕਾਸ ਕੀਤਾ . | pa | indictts_pa_male | 4.785 | indictts_iitm | neutral | null | null | null | null |
audio/pa/indictts_pa_male_train_punjabimale_00120.wav | ਹੋਣੀ ਪਾਤਰਾ ਦੀ ਸਹਾਇਤਾ ਤਾਂ ਕਰਦੀ ਹੈ ਪਰ ਕਹਾਣੀ ਦਾ ਰੁਖ਼ ਨਹੀਂ ਬਦਲਦੀ . | pa | indictts_pa_male | 5.357 | indictts_iitm | neutral | null | null | null | null |
audio/pa/indictts_pa_male_train_punjabimale_00121.wav | ਖ਼ਾਸਾਂ ਦਾ ਇਹ ਅਕਲੀਅਤੀ ਤਬਕਾ ਕਾਗਜ਼ਾਂ ਤੇ ਬਹੂੰ ਸ਼ਾਨਦਾਰ ਗਰਾਫ਼ ਉਲੀਕ ਸਕਦਾ ਏ . | pa | indictts_pa_male | 6.855 | indictts_iitm | neutral | null | null | null | null |
audio/pa/indictts_pa_male_train_punjabimale_00122.wav | ਜਦੋਂ ਕਿ ਸਰਕਾਰ ਦਾ ਇਹ ਫ਼ੈਸਲਾ ਕਿਸੇ ਵੀ ਤਰ੍ਹਾਂ ਤਰਕ ਸੰਗਤ ਨਹੀਂ ਹੈ . | pa | indictts_pa_male | 4.828 | indictts_iitm | neutral | null | null | null | null |
audio/pa/indictts_pa_male_train_punjabimale_00123.wav | ਉਸ ਦੀ ਤਾਂ ਆਪਣੇ ਆਪ ਨੂੰ ਖ਼ਤਮ ਕਰ ਲੈਣ ਦੀ ਪਹਿਲਾਂ ਹੀ ਯੋਜਨਾ ਸੀ . | pa | indictts_pa_male | 4.645 | indictts_iitm | neutral | null | null | null | null |
audio/pa/indictts_pa_male_train_punjabimale_00124.wav | ਅਨੀਤਾ ਸਿੰਘ ਨਾਲ ਦੀ ਮੰਜੀ ਉੱਤੇ ਬੈਠੀ ਸੀ . | pa | indictts_pa_male | 3.185 | indictts_iitm | neutral | null | null | null | null |
audio/pa/indictts_pa_male_train_punjabimale_00125.wav | ਕੁੱਲੀ , ਗੁੱਲੀ ਅਤੇ ਜੁੱਲੀ ਮਨੁੱਖ ਦੀ ਮੁੱਢਲੀ ਲੋੜ ਹੈ . | pa | indictts_pa_male | 3.937 | indictts_iitm | neutral | null | null | null | null |
audio/pa/indictts_pa_male_train_punjabimale_00126.wav | ਇਹ ਪਿੰਡ ਸਮਰਾਲਾ ਤੋਂ ਢਾਈ ਕਿਲੋਮੀਟਰ ਦੀ ਦੂਰੀ ਉੱਤੇ ਹੈ . | pa | indictts_pa_male | 4.09 | indictts_iitm | neutral | null | null | null | null |
audio/pa/indictts_pa_male_train_punjabimale_00127.wav | ਆਸਟ੍ਰੇਲੀਆ ਨੇ ਇਹ ਲੜੀ ਜਿੱਤੀ ਸੀ . | pa | indictts_pa_male | 2.8 | indictts_iitm | neutral | null | null | null | null |
audio/pa/indictts_pa_male_train_punjabimale_00128.wav | ਕਿਵੇਂ ? ਸਰਦੀਆਂ ਵਿੱਚ ਪਾਣੀ ਦੀਆਂ ਪਾਈਪਾਂ ਨੂੰ ਪਰਾਲੀ ਜਾਂ ਬੋਰੀਆਂ ਨਾਲ ਢੱਕ ਦਿਓ . | pa | indictts_pa_male | 5.934 | indictts_iitm | neutral | null | null | null | null |
audio/pa/indictts_pa_male_train_punjabimale_00129.wav | ਸਾਹਮਣੇ ਇੱਕ ਪਾਪਲਰ ਦਾ ਦਰੱਖ਼ਤ ਸੀ , ਹਵਾ ਵਗ ਰਹੀ ਸੀ . | pa | indictts_pa_male | 4.322 | indictts_iitm | neutral | null | null | null | null |
audio/pa/indictts_pa_male_train_punjabimale_00130.wav | ਉਹ ਚਲਦਾ ਗਿਆ , ਚਲਦਾ ਗਿਆ ਅਤੇ ਆਖ਼ਰ ਇਕ ਤੇਜ਼ ਵਹਿੰਦੇ ਦਰਿਆ ਕੋਲ ਜਾ ਪੁੱਜਾ . | pa | indictts_pa_male | 5.747 | indictts_iitm | neutral | null | null | null | null |
audio/pa/indictts_pa_male_train_punjabimale_00131.wav | ਉਹਨਾਂ ਨੇ ਇਹ ਵੀ ਕਿਹਾ ਕਿ ਰਾਜਸਥਾਨ ਨੂੰ ਪਾਣੀ ਦੇਣਾ ਵੀ ਗ਼ੈਰਕਾਨੂੰਨੀ ਹੈ . | pa | indictts_pa_male | 4.976 | indictts_iitm | neutral | null | null | null | null |
audio/pa/indictts_pa_male_train_punjabimale_00132.wav | ਮੁਗ਼ਲ ਕਾਲ ਦੇ ਮਦਰਸਿਆਂ ਵਿਚ ਵਿਦੇਸ਼ੀ ਤਾਲਿਬ ਇਲਮ ਪੜ੍ਹਦੇ ਸਨ . | pa | indictts_pa_male | 4.521 | indictts_iitm | neutral | null | null | null | null |
audio/pa/indictts_pa_male_train_punjabimale_00133.wav | ਤੁਹਾਨੂੰ ਸਹੀ ਮੁੰਡਾ ਮਿਲਦਾ ਹੈ ਜਾਂ ਨਹੀਂ , ਇਹ ਤੁਹਾਡੀ ਕਿਸਮਤ ਤੇ ਨਿਰਭਰ ਹੈ . | pa | indictts_pa_male | 5.349 | indictts_iitm | neutral | null | null | null | null |
audio/pa/indictts_pa_male_train_punjabimale_00134.wav | ਇਥੋਂ ਦੇ ਮੁਲਾਜ਼ਮ ਆਫਿਸ ਪਹੁੰਚਦੇ ਹੀ ਨੰਗੇ ਹੋ ਜਾਂਦੇ ਹਨ . | pa | indictts_pa_male | 4.058 | indictts_iitm | neutral | null | null | null | null |
audio/pa/indictts_pa_male_train_punjabimale_00135.wav | ਪਰ ਐਡੀਟੋਰੀਅਲ ਲਿਖਣ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ . | pa | indictts_pa_male | 3.864 | indictts_iitm | neutral | null | null | null | null |
audio/pa/indictts_pa_male_train_punjabimale_00137.wav | ਸੁਭਾਵਿਕ ਹੈ ਕਿ ਕੁਦਰਤ ਇਸ ਫਸਲ ਵਿਚ ਇਕ ਵੱਡਾ ਅਹਿਮ ਫੈਕਟਰ ਹੈ . | pa | indictts_pa_male | 5.036 | indictts_iitm | neutral | null | null | null | null |
audio/pa/indictts_pa_male_train_punjabimale_00138.wav | ਨੌਂ ਪੌਂਡ ਦੀ ਬੁੱਢੀ ਨੇ ਆਪਣਾ ਅੱਸੀਵਾਂ ਜਨਮ ਦਿਨ ਮਨਾਇਆ . | pa | indictts_pa_male | 4.73 | indictts_iitm | neutral | null | null | null | null |
audio/pa/indictts_pa_male_train_punjabimale_00139.wav | ਜਲੰਧਰੋਂ ਜਾਂ ਅੰਬਰਸਰੋਂ ? ਅਸੀਂ ਦੂਜੇ ਪੰਜਾਬ ਤੋਂ ਆ ਰਹੇ ਹਾਂ . | pa | indictts_pa_male | 5.215 | indictts_iitm | neutral | null | null | null | null |
audio/pa/indictts_pa_male_train_punjabimale_00140.wav | ਸਰਕਾਰ ਦੀ ਮੂਰਖਤਾ ਵੇਖੋ , ਨਾਰੀਅਲ ਵੱਢਵੱਢ ਇਹਦੀ ਖੂਬਸੂਰਤੀ ਹੀ ਮੁਕਾਈ ਜਾ ਰਹੀ ਹੈ . | pa | indictts_pa_male | 6.08 | indictts_iitm | neutral | null | null | null | null |
audio/pa/indictts_pa_male_train_punjabimale_00141.wav | ਇਹੋ ਰੁਚੀ ਮੂਨ ਦੀ ਅੱਖ ਵਿਚ ਮੇਜਰ ਚੱਢਾ ਦੇ ਵਿਹਾਰ ਵਿਚੋਂ ਉਭਰਦੀ ਹੈ . | pa | indictts_pa_male | 5.655 | indictts_iitm | neutral | null | null | null | null |
audio/pa/indictts_pa_male_train_punjabimale_00142.wav | ਮਨੁੱਖ ਦੇ ਜਨਮ ਦੇ ਨਾਲ ਹੀ ਇਸ ਦਾ ਜਨਮ ਹੁੰਦਾ ਹੈ . | pa | indictts_pa_male | 3.842 | indictts_iitm | neutral | null | null | null | null |
audio/pa/indictts_pa_male_train_punjabimale_00143.wav | ਉਹ ਆਪਣੇ ਆਪ ਨਾਲ ਅਪ੍ਰਸੰਨ ਅਤੇ ਗੁੱਸੇ ਜਾਪ ਰਹੀਆਂ ਸਨ . | pa | indictts_pa_male | 4.886 | indictts_iitm | neutral | null | null | null | null |
audio/pa/indictts_pa_male_train_punjabimale_00144.wav | ਆਪ ਅਨੁਭਵਸਿਧ , ਪਰਮ ਮਨੁੱਖ ਸਨ , ਜਿਨ੍ਹਾਂ ਨੂੰ ਸ਼ਸਤ੍ਰ ਤੇ ਸ਼ਾਸ਼ਤ੍ਰ ਦੇ ਗਿਆਨ ਉਪਰ ਪੂਰਨ ਅਧਿਕਾਰ ਸੀ . | pa | indictts_pa_male | 7.692 | indictts_iitm | neutral | null | null | null | null |
audio/pa/indictts_pa_male_train_punjabimale_00145.wav | ਇਕ ਚੀਖ਼ , ਉਸ ਬੰਦ ਢੱਠੀ ਹੋਈ ਸੁਰੰਗ ਵਿਚ ਘਾਬਰ ਕੇ ਪਿਛਲੇ ਪੈਰੀਂ ਵਾਪਸ ਪਰਤ ਆਈ . | pa | indictts_pa_male | 6.252 | indictts_iitm | neutral | null | null | null | null |
audio/pa/indictts_pa_male_train_punjabimale_00146.wav | ਲਾਈਨਾਂ ਲੱਗੀਆਂ ਹੋਈਆਂ ਨੇ ਮੁੰਡਿਆਂ ਦੀਆਂ ! ਪਾਪਾ ਨੂੰ ਤਾਅ ਕੁਝ ਜ਼ਿਆਦਾ ਹੀ ਚੜ੍ਹ ਗਿਆ . | pa | indictts_pa_male | 5.319 | indictts_iitm | neutral | null | null | null | null |
audio/pa/indictts_pa_male_train_punjabimale_00147.wav | ਉਥੇ ਪਹਿਲਾਂ ਨਿਤਿਸ਼ ਨੇ ਜੈ ਮਹਾਰਾਸ਼ਟਰਾ ਦਾ ਨਾਅਰਾ ਲਗਾਇਆ ਅਤੇ ਫਿਰ ਜੈ ਬਿਹਾਰ ਕਿਹਾ . | pa | indictts_pa_male | 6.461 | indictts_iitm | neutral | null | null | null | null |
audio/pa/indictts_pa_male_train_punjabimale_00148.wav | ਉਹਨਾਂ ਦੇ ਹਸਮੁਖ ਚਿਹਰੇ ਵੇਖ ਕੇ ਸਾਡੀ ਘਬਰਾਹਟ ਕੁਝ ਘਟ ਗਈ ਸੀ . | pa | indictts_pa_male | 5.013 | indictts_iitm | neutral | null | null | null | null |
audio/pa/indictts_pa_male_train_punjabimale_00149.wav | ਉੱਥੇ ਸਾਰਾ ਆਪਣਾ ਕਰਾਊਡ ਹਿੰਦੋਸਤਾਨੀ , ਪਾਕਿਸਤਾਨੀ ਹੀ ਹੁੰਦੇ ਹਨ ਅਤੇ ਬੜੀ ਇੱਜ਼ਤ ਦਿੰਦੇ ਹਨ . | pa | indictts_pa_male | 6.787 | indictts_iitm | neutral | null | null | null | null |
audio/pa/indictts_pa_male_train_punjabimale_00150.wav | ਪਾਠਕ ਹਮੇਸ਼ਾਂ ਹੀ ਪਾਠ ਵਿਚਲੇ ਕੋਡਬੱਧਅਰਥਾਂ ਨੂੰ ਸਵੀਕਾਰ ਜਾਂ ਅਸਵੀਕਾਰ ਕਰ ਸਕਦਾ ਹੈ . | pa | indictts_pa_male | 7.17 | indictts_iitm | neutral | null | null | null | null |
audio/pa/indictts_pa_male_train_punjabimale_00151.wav | ਲੈ ਹੁਣ ਜ਼ਰਾ ਸੰਭਲ ਕੇ ਪੀਈਂ , ਦੂਸਰਾ ਹਾੜਾ ਪਾਉਂਦਿਆਂ ਜਾਗਰ ਨੇ ਜਲੌਰੇ ਨੂੰ ਤਾਕੀਦ ਕੀਤੀ . | pa | indictts_pa_male | 7.016 | indictts_iitm | neutral | null | null | null | null |
audio/pa/indictts_pa_male_train_punjabimale_00152.wav | ਇਹ ਪਰਤੰਤਰਤਾ ਇੱਕ ਵਲਗਣ ਸੀ ਜਿਸ ਵਿੱਚ ਵਿਅੱਕਤੀ ਨੂੰ ਕਈ ਪਾਸਿਓਂ ਘੇਰ ਲਿਆ ਗਿਆ . | pa | indictts_pa_male | 5.658 | indictts_iitm | neutral | null | null | null | null |
audio/pa/indictts_pa_male_train_punjabimale_00153.wav | ਉਹ ਖਿੱਝ ਕੇ ਸੋਚਦਾ ਤੇ ਘਿਣ ਨਾਲ ਥੁੱਕਦਾ . | pa | indictts_pa_male | 3.735 | indictts_iitm | neutral | null | null | null | null |
audio/pa/indictts_pa_male_train_punjabimale_00154.wav | ਮੂਰਤੀ ਕਲਾ ਵਿਚ ਬਾਹਰੀ ਰੇਖਾ ਦਾ ਮਹੱਤਵ ਹੁੰਦਾ ਹੈ . | pa | indictts_pa_male | 3.841 | indictts_iitm | neutral | null | null | null | null |
audio/pa/indictts_pa_male_train_punjabimale_00155.wav | ਇਹਨਾਂ ਪੇਸ਼ੀਆਂ ਵਿਚ ਸੁਭਾਵਿਕ ਇੱਛਕ ਅਤੇ ਪ੍ਰਵਰਤਿਤ ਕ੍ਰਿਆਵਾਂ ਹੁੰਦੀਆਂ ਹਨ . | pa | indictts_pa_male | 5.583 | indictts_iitm | neutral | null | null | null | null |
audio/pa/indictts_pa_male_train_punjabimale_00156.wav | ਜਿਸ ਖੇਤਰ ਵਿਚ ਘਟਨਾ ਵਾਪਰੀ ਉੱਥੇ ਸੁੰਨੀ ਮੁਸਲਮਾਨਾਂ ਦਾ ਦਬਦਬਾ ਹੈ . | pa | indictts_pa_male | 5.306 | indictts_iitm | neutral | null | null | null | null |
audio/pa/indictts_pa_male_train_punjabimale_00157.wav | ਜੀਵਨ ਦਾ ਉੱਦੇਸ਼ , ਸਿਆਸੀ ਉੱਦੇਸ਼ ਲੋਕ ਸੇਵਾ ਨੂੰ ਮੰਨਦਾ ਹਾਂ . | pa | indictts_pa_male | 4.895 | indictts_iitm | neutral | null | null | null | null |
audio/pa/indictts_pa_male_train_punjabimale_00158.wav | ਪਰ ਲਗਦਾ ਹੈ ਕਿ ਇਹ ਅੰਦਾਜ਼ਾ ਗ਼ਲਤ ਹੋਵੇਗਾ . | pa | indictts_pa_male | 3.767 | indictts_iitm | neutral | null | null | null | null |
audio/pa/indictts_pa_male_train_punjabimale_00159.wav | ਇਨ੍ਹਾਂ ਵੱਲੋਂ ਵਿਆਹ ਉਪਰੰਤ ਇਕੱਠਿਆਂ ਜੀਵਨ ਨਿਰਬਾਹ ਕਰਨ ਦੇ ਸੁਪਨੇ ਵੀ ਦੇਖੇ ਜਾ ਰਹੇ ਸਨ . | pa | indictts_pa_male | 5.701 | indictts_iitm | neutral | null | null | null | null |
audio/pa/indictts_pa_male_train_punjabimale_00160.wav | ਇਨ੍ਹਾਂ ਕਰਾਂ ਦੀ ਚੋਰੀ ਦੀ ਵਧੇਰੇ ਸੰਭਾਵਨਾ ਹੈ . | pa | indictts_pa_male | 3.434 | indictts_iitm | neutral | null | null | null | null |
audio/pa/indictts_pa_male_train_punjabimale_00161.wav | ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਦੀ ਪਛਾਣ ਨੈਬ ਸਿੰਘ , ਪੁੱਤਰ ਕਰਤਾਰ ਸਿੰਘ ਵਜੋਂ ਹੋਈ . | pa | indictts_pa_male | 7.119 | indictts_iitm | neutral | null | null | null | null |
audio/pa/indictts_pa_male_train_punjabimale_00162.wav | ਇਹ ਲੜਾਈ ਪੂਰੇ ਸੰਸਾਰ ਦੀਆਂ ਹੁਣ ਤੱਕ ਲੜੀਆਂ ਜ਼ਬਰਦਸਤ ਲੜਾਈਆਂ ਵਿਚੋਂ ਇਕ ਸੀ . | pa | indictts_pa_male | 6.346 | indictts_iitm | neutral | null | null | null | null |
audio/pa/indictts_pa_male_train_punjabimale_00163.wav | ਅੱਗੇ ਸ਼ੰਕਰ ਪੇਠੇ ਵਾਲੀ ਰੇਹੜੀ ਕੋਲ ਖੜ੍ਹਾ ਸੀ . | pa | indictts_pa_male | 3.57 | indictts_iitm | neutral | null | null | null | null |
audio/pa/indictts_pa_male_train_punjabimale_00164.wav | ਭੌਤਿਕ ਢਾਂਚਾਗਤ ਵਿਕਾਸ ਲਈ ਉੱਦੇਸ਼ਪੂਰਨ ਯੋਜਨਾਵਾਂ ਹਨ . | pa | indictts_pa_male | 4.752 | indictts_iitm | neutral | null | null | null | null |
audio/pa/indictts_pa_male_train_punjabimale_00165.wav | ਹੁਣ ਸੋਚਦੀ ਹਾਂ ਤਾਂ ਲੱਗਦਾ ਏ ਇਹ ਬੜੀ ਖ਼ੁਦਗ਼ਰਜ਼ੀ ਸੀ ਮੇਰੀ . | pa | indictts_pa_male | 4.498 | indictts_iitm | neutral | null | null | null | null |
audio/pa/indictts_pa_male_train_punjabimale_00166.wav | ਉਸ ਸ਼ਾਮ ਮੈਂ ਰੇਡਿਓ ਤੇ ਡਿਊਟੀ ਅਫ਼ਸਰ ਸੀ . | pa | indictts_pa_male | 3.491 | indictts_iitm | neutral | null | null | null | null |
audio/pa/indictts_pa_male_train_punjabimale_00167.wav | ਰਸਤੇ ਵਿਚ ਇਸ ਬਾਗ਼ ਦੇ ਮੁੱਖਮਾਲੀ ਅਨਾਇਤ ਸ਼ਾਹ ਦੀ ਬੁੱਲ੍ਹੇ ਨਾਲ ਮੁਲਾਕਾਤ ਹੋ ਗਈ . | pa | indictts_pa_male | 5.67 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.