file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_04505.wav
ਇਸ ਲਈ ਸ੍ਰੀਮਤੀ ਕੁਸਮਜੀਤ ਸਿੱਧੂ ਅਤੇ ਸਾਰਾ ਸਰਕਾਰੀ ਅਮਲਾ ਬੇਹੱਦ ਵਧਾਈ ਦਾ ਪਾਤਰ ਹੈ .
pa
indictts_pa_male
6.488
indictts_iitm
neutral
null
null
null
null
audio/pa/indictts_pa_male_train_punjabimale_04506.wav
ਹਾਂ , ਸਿੱਖ ਫ਼ਲਸਫ਼ੇ ਬਾਰੇ ਇਸ ਵਿਚ ਕੁਝ ਬੜੀਆਂ ਕੀਮਤੀ ਗੱਲਾਂ ਲਿਖੀਆਂ ਹੋਈਆਂ ਮਿਲਦੀਆਂ ਹਨ .
pa
indictts_pa_male
6.148
indictts_iitm
neutral
null
null
null
null
audio/pa/indictts_pa_male_train_punjabimale_04507.wav
ਸਤਿਆਰਥੀ ਗੱਲਾਂ ਕਰਨ ਲਗਿਆ , ਅੱਜ ਸਾਲ ਦਾ ਪਹਿਲਾ ਦਿਨ ਹੈ .
pa
indictts_pa_male
4.243
indictts_iitm
neutral
null
null
null
null
audio/pa/indictts_pa_male_train_punjabimale_04508.wav
ਇਸੇ ਲਈ ਅੱਜ ਸ੍ਰੀ ਪ੍ਰਤਾਪ ਸਿੰਘ ਕੈਰੋਂ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ .
pa
indictts_pa_male
5.182
indictts_iitm
neutral
null
null
null
null
audio/pa/indictts_pa_male_train_punjabimale_04509.wav
ਫ਼ੋਨ ? ਕੀ ਕਹਿਣਗੇ ਫ਼ੋਨ ਤੇ ? ਕੀ ਖ਼ਬਰ ਦੇਣਗੇ ? ਮੇਰਾ ਦਿਮਾਗ਼ ਬਿਲਕੁਲ ਸੁੰਨ ਸੀ .
pa
indictts_pa_male
6.563
indictts_iitm
neutral
null
null
null
null
audio/pa/indictts_pa_male_train_punjabimale_04510.wav
ਸਾਲ ਪਹਿਲਾਂ ਹੋਂਦ ਵਿਚ ਆਈ ਇਸ ਸੰਸਥਾ ਦਾ ਇਹ ਸਿਖਰ ਸੰਮੇਲਨ ਸੀ .
pa
indictts_pa_male
5.196
indictts_iitm
neutral
null
null
null
null
audio/pa/indictts_pa_male_train_punjabimale_04511.wav
ਇਹਨਾਂ ਮੁਲਕਾਂ ਵਿਚ ਔਰਤਾਂ ਦਾ ਬਰਾਬਰੀ ਲਈ ਸੰਘਰਸ਼ ਵੀ ਕਾਫੀ ਜ਼ੋਰਦਾਰ ਰਿਹਾ ਹੈ .
pa
indictts_pa_male
5.311
indictts_iitm
neutral
null
null
null
null
audio/pa/indictts_pa_male_train_punjabimale_04512.wav
ਪਰ , ਇਸ ਗੱਦ ਵਿਚ ਕੋਈ ਤਰਤੀਬ ਜਾਂ ਵਿਗਿਆਨਕ ਸਿਲਸਿਲਾ ਕੰਮ ਨਹੀਂ ਕਰਦਾ ਸੀ .
pa
indictts_pa_male
5.549
indictts_iitm
neutral
null
null
null
null
audio/pa/indictts_pa_male_train_punjabimale_04513.wav
ਸਾਡੇ ਰਹਿਣ ਸਹਿਣ ਦੇ ਕੀ ਕਾਨੂੰਨ ਜਾਂ ਨਿਯਮ ਹਨ .
pa
indictts_pa_male
3.611
indictts_iitm
neutral
null
null
null
null
audio/pa/indictts_pa_male_train_punjabimale_04514.wav
ਕਹਾਣੀ ਆਜ਼ਾਦ ਪੰਛੀ ਇਸ ਪਰਿਵਰਤਨ ਪ੍ਰਕਿਰਿਆ ਦਾ ਬਾਖ਼ੂਬੀ ਉਲੇਖ ਕਰਦੀ ਹੈ .
pa
indictts_pa_male
6.61
indictts_iitm
neutral
null
null
null
null
audio/pa/indictts_pa_male_train_punjabimale_04515.wav
ਆਪਣੇ ਹੀ ਪਿਤਰੀ ਧਨ ਵਿਚ ਇਸ ਦੀ ਲੜੀ ਜੋੜਨੀ ਹੋਵੇਗੀ .
pa
indictts_pa_male
4.332
indictts_iitm
neutral
null
null
null
null
audio/pa/indictts_pa_male_train_punjabimale_04516.wav
ਆਕਾਸ਼ੀ ਨਛੱਤਰ ਅਗਨੀ ਅਤੇ ਹਵਾ ਤੋਂ ਬਣੇ ਹਨ .
pa
indictts_pa_male
4.134
indictts_iitm
neutral
null
null
null
null
audio/pa/indictts_pa_male_train_punjabimale_04517.wav
ਅਜਿਹੇ ਵਾਤਾਵਰਣ ਵਿਚ ਪ੍ਰਮਾਣੂ ਨਿਸ਼ਸਤਰੀਕਰਣ ਦੇ ਟੀਚੇ ਦੀ ਪ੍ਰਾਪਤੀ ਮੁਸ਼ਕਲ ਹੀ ਦਿਖਾਈ ਦਿੰਦੀ ਹੈ .
pa
indictts_pa_male
7.787
indictts_iitm
neutral
null
null
null
null
audio/pa/indictts_pa_male_train_punjabimale_04518.wav
ਜੇਕਰ ਆਯਾਤ ਵਧੇਰੇ ਹੋਣਗੇ ਤਾਂ ਵਿਦੇਸ਼ੀ ਮੁਦਰਾ ਦੀ ਮੰਗ ਵੀ ਵਧੇਰੇ ਹੋਵੇਗੀ .
pa
indictts_pa_male
6.134
indictts_iitm
neutral
null
null
null
null
audio/pa/indictts_pa_male_train_punjabimale_04519.wav
ਹਰ ਸਮੇਂ ਹਰ ਵਿਅਕਤੀ ਕਿਸੇ ਤੋਂ ਸਿੱਖਦਾ ਹੈ ਅਤੇ ਕਿਸੇ ਨੂੰ ਕੁਝ ਸਿਖਾਉਂਦਾ ਹੈ .
pa
indictts_pa_male
5.672
indictts_iitm
neutral
null
null
null
null
audio/pa/indictts_pa_male_train_punjabimale_04520.wav
ਅਭਿਧਾ ਅਰਥ ਕਿਸੇ ਸ਼ਬਦ ਦਾ ਕੋਸ਼ ਵਿਚ ਮਿਲਦਾ ਸਿੱਧਾ ਅਤੇ ਸਮਸ਼ਟ ਅਰਥ ਹੁੰਦਾ ਹੈ .
pa
indictts_pa_male
5.746
indictts_iitm
neutral
null
null
null
null
audio/pa/indictts_pa_male_train_punjabimale_04521.wav
ਮਸਲਨ ਉਨ੍ਹਾਂ ਕਿਹਾ ਧਾਰਾ ੩੭੦ ਖ਼ਤਮ ਹੋਣੀ ਚਾਹੀਦੀ ਹੈ , ਅਸੀਂ ਕਿਹਾ ਕਾਇਮ ਰਹਿਣੀ ਚਾਹੀਦੀ ਹੈ .
pa
indictts_pa_male
6.808
indictts_iitm
neutral
null
null
null
null
audio/pa/indictts_pa_male_train_punjabimale_04522.wav
ਇਸ ਟੂਰਨਾਮੈਂਟ ਵਿਚ ਟੀਮਾਂ ਮਰਦਾਂ ਦੀਆਂ ਅਤੇ ਟੀਮਾਂ ਇਸਤਰੀਆਂ ਦੀਆਂ ਹਿੱਸਾ ਲੈਣਗੀਆਂ .
pa
indictts_pa_male
6.297
indictts_iitm
neutral
null
null
null
null
audio/pa/indictts_pa_male_train_punjabimale_04523.wav
ਪੈਕਟ ਮੱਧ ਵਿੱਚ ਇੰਤਜ਼ਾਰ ਕਰ ਰਹੀਆਂ ਨੋਡਜ਼ ਵੱਲ ਬਫਰ ਕੀਤੇ ਜਾਂਦੇ ਹਨ .
pa
indictts_pa_male
5.148
indictts_iitm
neutral
null
null
null
null
audio/pa/indictts_pa_male_train_punjabimale_04524.wav
ਇਥੇ ਅੰਦਰੇਟੇ ਵਿਚ ਉਨ੍ਹਾਂ ਨੇ ਅੰਦਰੇਟਾ ਪਾਰਟੀ ਬਣਾਈ ਹੋਈ ਹੈ .
pa
indictts_pa_male
4.284
indictts_iitm
neutral
null
null
null
null
audio/pa/indictts_pa_male_train_punjabimale_04525.wav
ਪਿਤਾ ਜੀ ਦੀ ਤਪੱਸਿਆ ਸੰਪੰਨ ਹੋ ਗਈ ਸੀ , ਸਫ਼ਲ ਹੋ ਗਈ ਸੀ .
pa
indictts_pa_male
4.774
indictts_iitm
neutral
null
null
null
null
audio/pa/indictts_pa_male_train_punjabimale_04526.wav
ਉਨ੍ਹਾਂ ਵਿਚ ਕੁਝ ਤਾਂ ਅਜਿਹੀਆਂ ਹਨ , ਜਿਨਾਂ ਦਾ ਮੁੱਲਾਂਕਣ ਹੋਣਾ ਅਜੇ ਬਾਕੀ ਹੈ .
pa
indictts_pa_male
5.311
indictts_iitm
neutral
null
null
null
null
audio/pa/indictts_pa_male_train_punjabimale_04527.wav
ਆਚਾਰੀਆ ਵਿਸ਼ਵਨਾਥ ਦਾ ਸਮਾਂ ਚੌਦ੍ਹਵੀ ਸਦੀ ਈ ਮੰਨਿਆ ਜਾਂਦਾ ਹੈ .
pa
indictts_pa_male
4.427
indictts_iitm
neutral
null
null
null
null
audio/pa/indictts_pa_male_train_punjabimale_04528.wav
ਪ੍ਰੋਫੈਸਰ ਸਰਵਜੀਤ ਸਵਾਮੀ ਨੇ ਪਟਿਆਲਾ ਦੇ ਰੰਗਮੰਚ ਸਬੰਧੀ ਖੋਜ ਭਰਪੂਰ ਪਰਚਾ ਪੜ੍ਹਿਆ .
pa
indictts_pa_male
6.379
indictts_iitm
neutral
null
null
null
null
audio/pa/indictts_pa_male_train_punjabimale_04529.wav
ਇਸ ਬੈਠਕ ਵਿੱਚ ਕਬੱਡੀ ਦੀ ਬੇਹਤਰੀ ਲਈ ਕਈ ਅਹਿਮ ਫੈਸਲੇ ਕੀਤੇ ਗਏ .
pa
indictts_pa_male
5.1
indictts_iitm
neutral
null
null
null
null
audio/pa/indictts_pa_male_train_punjabimale_04530.wav
ਭਾਰਤੀ ਕਲਾਸਕੀ ਭਾਸ਼ਾਵਾਂ ਦੀ ਮੁੱਢਲੀ ਸਿਖਲਾਈ ਉਸ ਨੂੰ ਘਰ ਵਿਚ ਹੀ ਦਿੱਤੀ ਗਈ .
pa
indictts_pa_male
5.59
indictts_iitm
neutral
null
null
null
null
audio/pa/indictts_pa_male_train_punjabimale_04531.wav
ਟੈਲੀਫ਼ੋਨ ਦਾ ਚੋਂਗਾ ਰਖ ਕੇ ਉਹ ਸਾਹਮਣੇ ਪਈ ਡਾਕ ਵੇਖਣ ਲਗ ਪਿਆ .
pa
indictts_pa_male
4.842
indictts_iitm
neutral
null
null
null
null
audio/pa/indictts_pa_male_train_punjabimale_04532.wav
ਕੁਝ ਅਖ਼ਬਾਰ ਕੋਆਪ੍ਰੇਟਿਵ ਸੁਸਾਇਟੀਆਂ ਵੱਚਰਖੇ , ਕੱਤਣੀਆਂ , ਟੇਰਨ , ਔਰਤਾਂ ਦੇ ਕੰਮਾਂ ਧੰਦਿਆਂ ਨਾਲ ਜੁੜੀਆਂ ਹੋਈਆਂ ਕਲਾ ਕਿਰਤਾਂ ਹਨ .
pa
indictts_pa_male
9.413
indictts_iitm
neutral
null
null
null
null
audio/pa/indictts_pa_male_train_punjabimale_04533.wav
ਇਸ ਮਹਿਲ ਦੀ ਚਰਚਾ ਆਲੇ ਦੁਆਲੇ ਫੈਲਣ ਲਗੀ .
pa
indictts_pa_male
3.828
indictts_iitm
neutral
null
null
null
null
audio/pa/indictts_pa_male_train_punjabimale_04534.wav
ਹੁਣ ਜੇ ਇਹ ਆਖਣ ਤਾਂ ਮੈਂ ਬਣਾ ਦਿਆ ਕਰਾਂ ਕੁਲਜੀਤ ਨੇ ਉੱਤਰ ਦਿੱਤਾ .
pa
indictts_pa_male
5.155
indictts_iitm
neutral
null
null
null
null
audio/pa/indictts_pa_male_train_punjabimale_04535.wav
ਉਨ੍ਹਾਂ ਦੀ ਦੁਰਵਰਤੋਂ ਕਰਕੇ ਔਰਤ ਜਾਤ ਦਾ ਘਾਣ ਕਰਨਾ ਕਿਸੇ ਤਰ੍ਹਾਂ ਵੀ ਲਾਹੇਵੰਦ ਨਹੀਂ .
pa
indictts_pa_male
5.767
indictts_iitm
neutral
null
null
null
null
audio/pa/indictts_pa_male_train_punjabimale_04536.wav
ਸੰਸਕ੍ਰਿਤਕ ਵਿਕਾਸ ਦਾ ਬੋਧ ਪ੍ਰਾਪਤ ਕਰਨ ਵਿਚ ਵੀ ਇਹਨਾਂ ਦਾ ਮਹੱਤਵਪੂਰਣ ਯੋਗਦਾਨ ਰਿਹਾ ਹੈ .
pa
indictts_pa_male
6.455
indictts_iitm
neutral
null
null
null
null
audio/pa/indictts_pa_male_train_punjabimale_04537.wav
ਇਸ ਤਰ੍ਹਾਂ ਉਹ ਪਹਿਲਾਂ ਲੱਖਾਂ ਰੁਪਏ ਗੁਆ ਚੁੱਕਾ ਹੈ .
pa
indictts_pa_male
3.454
indictts_iitm
neutral
null
null
null
null
audio/pa/indictts_pa_male_train_punjabimale_04538.wav
ਕਿਉਂ ਨਹੀਂ ਆਵੇਂਗੀ ! ਇਹ ਤੇਰੇ ਪਿਉ ਦਾ ਘਰ ਹੈ .
pa
indictts_pa_male
3.413
indictts_iitm
neutral
null
null
null
null
audio/pa/indictts_pa_male_train_punjabimale_04539.wav
ਇਹ ਘਰ ਅੱਤਵਾਦੀਆਂ ਵਲੋਂ ਵਰਤਿਆ ਜਾ ਰਿਹਾ ਸੀ .
pa
indictts_pa_male
3.427
indictts_iitm
neutral
null
null
null
null
audio/pa/indictts_pa_male_train_punjabimale_04540.wav
ਵਚਿੱਤਰ ਕੌਰ ਆਪਣੀ ਮਿੱਤਰ ਮੰਡਲੀ ਚ ਸੱਭ ਤੋਂ ਵਧ ਚਰਚਿਤ ਹੈ .
pa
indictts_pa_male
4.781
indictts_iitm
neutral
null
null
null
null
audio/pa/indictts_pa_male_train_punjabimale_04541.wav
ਅਸਲ ਵਿਚ ਸਾਰਾ ਬਿਜਲਈ ਮੀਡੀਆ ਵੱਡੇ ਰਾਜਨੀਤਿਕ ਘਰਾਣਿਆ ਜਾਂ ਅਰਬਪਤੀਆਂ ਦੇ ਕੰਟਰੋਲ ਹੇਠ ਹੈ .
pa
indictts_pa_male
7.304
indictts_iitm
neutral
null
null
null
null
audio/pa/indictts_pa_male_train_punjabimale_04542.wav
ਮਾਂ ਦੇ ਗਰਭ ਤੋਂ ਲੈ ਕੇ ਅੰਤਿਮ ਸਾਹ ਤਕ ਮਨੁੱਖ ਸਿੱਖਦਾ ਹੀ ਰਹਿੰਦਾ ਹੈ .
pa
indictts_pa_male
4.903
indictts_iitm
neutral
null
null
null
null
audio/pa/indictts_pa_male_train_punjabimale_04543.wav
ਦੀਪਿਕਾ ਨੂੰ ਜਦ ਇਸ ਗੱਲ ਦੀ ਭਨਕ ਪਈ ਤਾਂ ਉਹ ਫਿਕਰਾਂ ਵਿਚ ਪੈ ਗਈ .
pa
indictts_pa_male
4.767
indictts_iitm
neutral
null
null
null
null
audio/pa/indictts_pa_male_train_punjabimale_04544.wav
ਆਪਣੇ ਪਿਆਰੇ ਗੁਰੂ ਦੀ ਇਕ ਝਲਕ ਇਨ੍ਹਾਂ ਚੇਲਿਆਂ ਨੂੰ ਉਤਸਾਹ ਨਾਲ ਭਰ ਦਿੰਦੀ ਹੈ .
pa
indictts_pa_male
5.78
indictts_iitm
neutral
null
null
null
null
audio/pa/indictts_pa_male_train_punjabimale_04545.wav
ਇਸ ਸੰਬੰਧੀ ਉਹਨੇ ਪੱਛਮੀ ਜਰਮਨੀ ਦੀ ਕਲੋਨ ਸੰਸਥਾ ਤੋਂ ਉੱਚ ਸਿਖਿਆ ਹਾਸਲ ਕੀਤੀ ਸੀ .
pa
indictts_pa_male
6.291
indictts_iitm
neutral
null
null
null
null
audio/pa/indictts_pa_male_train_punjabimale_04546.wav
ਇਸ ਲਈ ਟੀਵੀ ਦੀ ਭਾਸ਼ਾ ਨੂੰ ਅਲਗ ਢੰਗ ਨਾਲ ਸਮਝਣ ਦੀ ਲੋੜ ਹੁੰਦੀ ਹੈ .
pa
indictts_pa_male
5.372
indictts_iitm
neutral
null
null
null
null
audio/pa/indictts_pa_male_train_punjabimale_04547.wav
ਹੁਣ ਇਜ਼ਰਾਈਲ ਨੇੜਲੇ ਸਹਿਯੋਗੀ ਦੇਸ਼ ਅਮਰੀਕਾ ਨੇ ਕਿਹਾ ਕਿ ਆਰਥਿਕ ਨਾਕੇਬੰਦੀ ਹਟਾਉਣਾ ਜ਼ਰੂਰੀ ਹੈ .
pa
indictts_pa_male
7.202
indictts_iitm
neutral
null
null
null
null
audio/pa/indictts_pa_male_train_punjabimale_04548.wav
ਇਸਦੇ ਅੰਦਰ ਸਮਾਨ ਵਾਯੂ ਦੁਆਰਾ ਭੋਜਨ ਦਾ ਸਾਰ ਰਸਵਹ ਸ੍ਰੋਤਸ ਵਿੱਚ ਪਹੁੰਚਦਾ ਹੈ .
pa
indictts_pa_male
6.876
indictts_iitm
neutral
null
null
null
null
audio/pa/indictts_pa_male_train_punjabimale_04549.wav
ਇਹ ਵਿਹਾਰ ਕਿਸੇ ਇਕ ਸਿਧਾਂਤ ਤੇ ਤਰਤੀਬ ਤੇ ਅਧਾਰਤ ਨਹੀਂ .
pa
indictts_pa_male
4.515
indictts_iitm
neutral
null
null
null
null
audio/pa/indictts_pa_male_train_punjabimale_04550.wav
ਬਾਕੀ ਕੈਪਸੂਲ ਖੋਲ , ਸਲਫਯੂਰਿਕ ਐਸਿਡ , ਸਲਫਰ ਅਤੇ ਕੈਮੀਕਲ ਇਥੋਂ ਹੀ ਲਏ .
pa
indictts_pa_male
6.359
indictts_iitm
neutral
null
null
null
null
audio/pa/indictts_pa_male_train_punjabimale_04551.wav
ਇਕ ਖ਼ਤ ਮਾਤਾ ਪਿਤਾ ਵਲੋਂ ਸੀ ਇਕ ਮੇਰੀ ਪਤਨੀ ਵਲੋਂ .
pa
indictts_pa_male
4.264
indictts_iitm
neutral
null
null
null
null
audio/pa/indictts_pa_male_train_punjabimale_04552.wav
ਇਸੇ ਤਰ੍ਹਾਂ ਉਨ੍ਹਾਂ ਨੇ ਫ਼ਰਔਨ ਅਤੇ ਇਬਲੀਸ ਨੂੰ ਵੀ ਵੱਡੇ ਮਰਦ ਅਤੇ ਮੋਮਿਨ ਕਿਹਾ .
pa
indictts_pa_male
5.529
indictts_iitm
neutral
null
null
null
null
audio/pa/indictts_pa_male_train_punjabimale_04553.wav
ਮਲੇਰਕੋਟਲੇ ਦੇ ਪੱਛਮ ਦੀ ਇੱਕ ਬੜੀ ਉੱਚੀ ਥਾਂ ਤੇ ਹੈਦਰ ਸ਼ੇਖ ਦਾ ਮਜ਼ਾਰ ਹੈ .
pa
indictts_pa_male
6.161
indictts_iitm
neutral
null
null
null
null
audio/pa/indictts_pa_male_train_punjabimale_04554.wav
ਵਿਭਾਗ ਦੇ ਮਾਹਿਰ ਡਾਕਟਰਾਂ ਅਨੁਸਾਰ ਕਿੰਨੂ ਪੰਜਾਬ ਦਾ ਮਸ਼ਹੂਰ ਫਲ ਬਣ ਚੁੱਕਾ ਹੈ .
pa
indictts_pa_male
6.134
indictts_iitm
neutral
null
null
null
null
audio/pa/indictts_pa_male_train_punjabimale_04555.wav
ਇਸ ਗਿਆਨ ਨੇ ਇਹਨਾਂ ਦੀ ਕਾਵਿਦ੍ਰਿਸ਼ਟੀ ਨੂੰ ਖ਼ਾਸਾ ਅਮੀਰ ਕੀਤਾ ਹੈ .
pa
indictts_pa_male
4.855
indictts_iitm
neutral
null
null
null
null
audio/pa/indictts_pa_male_train_punjabimale_04556.wav
ਕਮੇਟੀ ਨੇ ਰੋਪੜ ਪਲਾਂਟ ਵਿਚ ਬਿਜਲੀ ਦੀ ਸਮਰੱਥਾ ਵਧਾਉਣ ਦੀ ਸਿਫ਼ਾਰਸ਼ ਨਹੀਂ ਕੀਤੀ .
pa
indictts_pa_male
5.944
indictts_iitm
neutral
null
null
null
null
audio/pa/indictts_pa_male_train_punjabimale_04557.wav
ਏ ਐੱਚ ਕ੍ਰੋਪੇ ਵਰਗੇ ਵਿਦਵਾਨ ਲੋਕਧਾਰਾ ਦੇ ਅਧਿਐਨ ਲਈ ਇਤਿਹਾਸਕ ਦ੍ਰਿਸ਼ਟੀ ਦਾ ਮਹੱਤਵ ਦੱਸਦੇ ਹਨ .
pa
indictts_pa_male
7.393
indictts_iitm
neutral
null
null
null
null
audio/pa/indictts_pa_male_train_punjabimale_04558.wav
ਇਨ੍ਹਾਂ ਸਾਰੀਆਂ ਸਹੂਲਤਾਂ ਦੇ ਬਾਵਜੂਦ ਫ਼ੀਸ ਬਿਲਕੁਲ ਸਾਧਾਰਨ ਹੈ .
pa
indictts_pa_male
4.937
indictts_iitm
neutral
null
null
null
null
audio/pa/indictts_pa_male_train_punjabimale_04560.wav
ਜਦੋਂ ਅੱਖਾਂ ਵਿਚ ਰੋਸ਼ਨੀ ਆਈ ਤਾਂ ਮਨੁੱਖ ਦੀ ਅੰਦਰਲੀ ਅੱਖ ਬੁਝ ਗਈ .
pa
indictts_pa_male
5.223
indictts_iitm
neutral
null
null
null
null
audio/pa/indictts_pa_male_train_punjabimale_04561.wav
ਕਿਧਰੇ ਕੋਈ ਜ਼ੀਨਤ ਅਮਾਨ ਵਰਗੀ ਮਿਲ ਗਈ ਤਾਂ .
pa
indictts_pa_male
3.869
indictts_iitm
neutral
null
null
null
null
audio/pa/indictts_pa_male_train_punjabimale_04562.wav
ਪੰਜਵਾਂ ਅਮਰ ਪਾਤਰ ਲੁੱਡਣ ਹੈ ਜੋ ਦੋ ਪ੍ਰੀਤਨਾਇਕਾਂ ਦੇ ਮਿਲਣ ਦਾ ਆਧਾਰ ਬਣਿਆ .
pa
indictts_pa_male
6.379
indictts_iitm
neutral
null
null
null
null
audio/pa/indictts_pa_male_train_punjabimale_04563.wav
ਇਹ ਤਾਂ ਮੋਹਣ ਦਾ ਕਮਲ਼ਾਪਣ ਆ , ਪ੍ਰੀਤੂ ਦਾ ਚਾਚਾ ਬੋਲਿਆ .
pa
indictts_pa_male
4.366
indictts_iitm
neutral
null
null
null
null
audio/pa/indictts_pa_male_train_punjabimale_04564.wav
ਨਿੱਕਾਹ ਸਮੇਂ ਮੁੱਲਾਂ ਨਾਲ ਸੋਹਣੀ ਦਾ ਤਕਰਾਰ ਹੋਣ ਕਰਕੇ , ਉਹ ਭੱਜ ਜਾਂਦਾ ਹੈ .
pa
indictts_pa_male
5.753
indictts_iitm
neutral
null
null
null
null
audio/pa/indictts_pa_male_train_punjabimale_04565.wav
ਹਰ ਇਕ ਘਰ ਵਿਚ ਲੰਗਰ ਜ਼ਰੂਰ ਹੁੰਦਾ ਹੈ .
pa
indictts_pa_male
3.067
indictts_iitm
neutral
null
null
null
null
audio/pa/indictts_pa_male_train_punjabimale_04566.wav
ਇਨ੍ਹਾਂ ਦਿਨਾਂ ਵਿੱਚ ਹੀ ਫੌਜੀ ਨਾਲ਼ ਦੋ ਗੱਲਾਂ ਵਾਪਰ ਗਈਆਂ .
pa
indictts_pa_male
3.971
indictts_iitm
neutral
null
null
null
null
audio/pa/indictts_pa_male_train_punjabimale_04567.wav
ਮਨੁੱਖ ਹੀ ਸਮਾਜ ਦੀਆਂ ਉਤਪਾਦਨ ਸ਼ਕਤੀਆਂ ਦਾ ਧੁਰਾ ਹੈ .
pa
indictts_pa_male
4.032
indictts_iitm
neutral
null
null
null
null
audio/pa/indictts_pa_male_train_punjabimale_04568.wav
ਇਹਨਾਂ ਲੋਕਾਂ ਦੀ ਰਹਿਣੀ ਬਹਿਣੀ ਤੇ ਪੁਸ਼ਾਕ ਵਿੱਚ ਵੱਖੋਵੱਖ ਇਲਾਕਿਆਂ ਦਾ ਫ਼ਰਕ ਹੈ .
pa
indictts_pa_male
5.842
indictts_iitm
neutral
null
null
null
null
audio/pa/indictts_pa_male_train_punjabimale_04569.wav
ਉਸਦੇ ਹੇਠਾਂ ਸ਼ਰਾਬ ਦੀ ਖਾਲੀ ਬੋਤਲ ਤੇ ਦੋ ਗਲਾਸ ਪਏ ਸਨ .
pa
indictts_pa_male
4.889
indictts_iitm
neutral
null
null
null
null
audio/pa/indictts_pa_male_train_punjabimale_04570.wav
ਕੇਵਲ ਗਿਣਤੀ ਦੀਆਂ ਗ਼ੈਰਮਰਾਠੀ ਰਚਨਾਵਾਂ ਅਜਿਹੀਆਂ ਹਨ , ਜਿਹੜੀਆਂ ਆਦਿ ਗ੍ਰੰਥ ਵਿਚ ਸ਼ਾਮਲ ਨਹੀਂ ਹੋ ਸਕੀਆਂ .
pa
indictts_pa_male
7.093
indictts_iitm
neutral
null
null
null
null
audio/pa/indictts_pa_male_train_punjabimale_04571.wav
ਬੱਚਿਆਂ ਨੂੰ ਛੱਡਣ ਤੋਂ ਬਾਅਦ ਡਰਾਈਵਰ ਬੱਸ ਵਾਪਸ ਲੈ ਗਿਆ .
pa
indictts_pa_male
4.107
indictts_iitm
neutral
null
null
null
null
audio/pa/indictts_pa_male_train_punjabimale_04572.wav
ਸਰਸਾ ਨਦੀ ਉਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ .
pa
indictts_pa_male
5.549
indictts_iitm
neutral
null
null
null
null
audio/pa/indictts_pa_male_train_punjabimale_04574.wav
ਲੋਕਾਂ ਵਲੋਂ ਸਾਡੀ ਪਾਰਟੀ ਨੂੰ ਬਹੁਤ ਵਧੀਆ ਹੁੰਗਾਰਾ ਦਿੱਤਾ ਗਿਆ ਹੈ .
pa
indictts_pa_male
4.679
indictts_iitm
neutral
null
null
null
null
audio/pa/indictts_pa_male_train_punjabimale_04575.wav
ਉਹ ਮਿਰਜ਼ਾਂ ਤੇ ਸਾਹਿਬਾਂ ਨੂੰ ਮਾਰਨ ਲਈ ਉਕਸਾਉਂਦੀ ਹੈ .
pa
indictts_pa_male
4.148
indictts_iitm
neutral
null
null
null
null
audio/pa/indictts_pa_male_train_punjabimale_04576.wav
ਦੋ ਗ਼ੈਰਅਮਰੀਕੀ ਉਮੀਦਵਾਰਾਂ ਨੇ ਕਿਮ ਨੂੰ ਚੁਣੌਤੀ ਦੇ ਦਿੱਤੀ ਹੈ .
pa
indictts_pa_male
5.026
indictts_iitm
neutral
null
null
null
null
audio/pa/indictts_pa_male_train_punjabimale_04577.wav
ਇਸ ਤੋਂ ਪਿਛੋਂ ਭਾਸ਼ਣ ਪ੍ਰਤੀ ਯੋਗਤਾ ਰੱਖੀ ਗਈ .
pa
indictts_pa_male
3.835
indictts_iitm
neutral
null
null
null
null
audio/pa/indictts_pa_male_train_punjabimale_04578.wav
ਡਿਪੂ ਹੋਲਡਰਾਂ ਵੱਲੋਂ ਆਪਣਾ ਮੰਗ ਪੱਤਰ ਫੂਡ ਸਪਲਾਈ ਅਫ਼ਸਰ ਨੂੰ ਸੌਂਪਿਆ ਗਿਆ .
pa
indictts_pa_male
6.025
indictts_iitm
neutral
null
null
null
null
audio/pa/indictts_pa_male_train_punjabimale_04579.wav
ਕੌਮਾਂਤਰੀ ਪੱਧਰ ਦੀ ਬਾਵੇਰੀਅਨ ਚੈਂਪੀਅਨਸ਼ਿਪ ਵਿਚੋਂ ਚਾਂਦੀ ਦਾ ਤਗ਼ਮਾ ਹਾਸਲ ਕੀਤਾ .
pa
indictts_pa_male
6.161
indictts_iitm
neutral
null
null
null
null
audio/pa/indictts_pa_male_train_punjabimale_04580.wav
ਦਲਿਤਾਂ ਨੂੰ ਉਨ੍ਹਾਂ ਦੇ ਜੱਦੀ ਰੁਜ਼ਗਾਰ ਨਾਲ ਬੰਨ ਕੇ ਰੱਖਿਆ ਗਿਆ .
pa
indictts_pa_male
4.271
indictts_iitm
neutral
null
null
null
null
audio/pa/indictts_pa_male_train_punjabimale_04581.wav
ਇਹ ਕਾਨੂੰਨੀ ਅਪਰੇਟਸ ਤੋਂ ਬਾਹਰ ਹੀ ਸੰਗਠਿਤ ਹੋ ਚੁੱਕਾ ਸੀ .
pa
indictts_pa_male
3.896
indictts_iitm
neutral
null
null
null
null
audio/pa/indictts_pa_male_train_punjabimale_04582.wav
ਫ਼ੈਸਲਾ ਹੋਇਆ ਮੇਰੀਆਂ ਅੱਖਾਂ ਦੇ ਹਨੇਰੇ ਗ਼ਾਰਾਂ ਨੂੰ ਮਸਨੂਈ ਆਨਿਆਂ ਨਾਲ ਭਰ ਦਿੱਤਾ ਜਾਏਗਾ .
pa
indictts_pa_male
6.76
indictts_iitm
neutral
null
null
null
null
audio/pa/indictts_pa_male_train_punjabimale_04583.wav
ਕ੍ਰਿਸ਼ਮਾ ਕਪੂਰ ਦੀ ਫ਼ਿਲਮ ਜੁੜਵਾਂ ਦੀ ਸ਼ੂਟਿੰਗ ਚੱਲ ਰਹੀ ਸੀ .
pa
indictts_pa_male
3.978
indictts_iitm
neutral
null
null
null
null
audio/pa/indictts_pa_male_train_punjabimale_04584.wav
ਸਮਾਂਬੱਧ ਅਹੁਦਾ ਹੋਣ ਕਾਰਨ ਉਨ੍ਹਾਂ ਦੀ ਤਬਦੀਲੀ ਕਰਨ ਦਾ ਫ਼ੈਸਲਾ ਗ਼ਲਤ ਸੀ .
pa
indictts_pa_male
5.257
indictts_iitm
neutral
null
null
null
null
audio/pa/indictts_pa_male_train_punjabimale_04585.wav
ਪ੍ਰੋਫੈਸਰ ਰਾਮਾ ਚੰਦਰਾ ਦੀ ਆਪਣੀ ਜਾਨ ਨੂੰ ਵੀ ਖ਼ਤਰਾ ਸੀ .
pa
indictts_pa_male
4.407
indictts_iitm
neutral
null
null
null
null
audio/pa/indictts_pa_male_train_punjabimale_04586.wav
ਭਗਤ ਸਿੰਘ ਸਰਕਾਰੀ ਚਾਲ ਵਿੱਚ ਆ ਗਿਆ ਤੇ ਹੜਤਾਲ ਫ਼ੇਲ ਹੋ ਗਈ .
pa
indictts_pa_male
4.699
indictts_iitm
neutral
null
null
null
null
audio/pa/indictts_pa_male_train_punjabimale_04587.wav
ਇਹ ਆਖ ਕੇ ਉਹ ਕਮਰੇ ਚੋਂ ਬਾਹਰ ਨਿਕਲ ਕੇ ਪੌੜੀਆਂ ਉਤਰ ਗਿਆ ਸੀ .
pa
indictts_pa_male
4.679
indictts_iitm
neutral
null
null
null
null
audio/pa/indictts_pa_male_train_punjabimale_04588.wav
ਮੈਂ ਸੋਮਨਾਥ ਚੈਟਰਜੀ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ .
pa
indictts_pa_male
4.087
indictts_iitm
neutral
null
null
null
null
audio/pa/indictts_pa_male_train_punjabimale_04589.wav
ਥੋੜ੍ਹਾ ਜਿਹਾ ਬਹਾਨਾ ਮਿਲਦਿਆਂ ਹੀ ਉਹ ਫਿਰ ਇਸ ਝਗੜੇ ਨੂੰ ਲੈ ਕੇ ਖੜ੍ਹੀ ਹੋ ਜਾਏਗੀ .
pa
indictts_pa_male
5.053
indictts_iitm
neutral
null
null
null
null
audio/pa/indictts_pa_male_train_punjabimale_04590.wav
ਇਸ ਲਈ ਹਰ ਚੀਜ਼ ਜਿਉਂ ਦੀ ਤਿਉਂ ਚਲ ਰਹੀ ਹੈ .
pa
indictts_pa_male
3.624
indictts_iitm
neutral
null
null
null
null
audio/pa/indictts_pa_male_train_punjabimale_04591.wav
ਉਹਨੇ ਆਉਂਦੇ ਸਾਰ ਹੀ ਕਿਹਾ , ਲਗਦਾ ਹੈ ਕਿ ਤੂੰ ਅੱਜ ਬਾਜ਼ਾਰ ਗਈ ਸੀ .
pa
indictts_pa_male
5.046
indictts_iitm
neutral
null
null
null
null
audio/pa/indictts_pa_male_train_punjabimale_04592.wav
ਪਰ ਬਾਅਦ ਦੀਆਂ ਏਸ਼ਿਆਈ ਖੇਡਾਂ ਤੇ ਮੀਟਾਂ ਵਿਚ ਮਹਿੰਦਰ ਸਿੰਘ ਪ੍ਰਥਮ ਆਉਂਦਾ ਰਿਹਾ .
pa
indictts_pa_male
6.107
indictts_iitm
neutral
null
null
null
null
audio/pa/indictts_pa_male_train_punjabimale_04593.wav
ਮੈਂ ਉਸ ਨਾਲ ਖੇਡ ਮੱਲ੍ਹ ਲਿਆ ਕਰਾਂਗੀ ਅਤੇ ਮਨ ਨੂੰ ਪਰਚਾ ਲਿਆ ਕਰਾਂਗੀ .
pa
indictts_pa_male
5.032
indictts_iitm
neutral
null
null
null
null
audio/pa/indictts_pa_male_train_punjabimale_04594.wav
ਓਇ ਤੂੰ ਕਿਹੜਾ ਏਂ ? ਸਹੁਰੇ ਨੇ ਘਬਰਾਹਟ ਵਿੱਚ ਪੁੱਛਿਆ .
pa
indictts_pa_male
3.924
indictts_iitm
neutral
null
null
null
null
audio/pa/indictts_pa_male_train_punjabimale_04595.wav
ਇਨ੍ਹਾਂ ਗੈਰਮਣੀਪੁਰੀ ਭਾਰਤੀਆਂ ਦੇ ਸੰਗਠਨ ਦਾ ਨਾਂ ਹਿੰਦੋਸਤਾਨੀ ਸਮਾਜ ਹੈ .
pa
indictts_pa_male
5.168
indictts_iitm
neutral
null
null
null
null
audio/pa/indictts_pa_male_train_punjabimale_04596.wav
ਉਨ੍ਹਾਂ ਕਿਹਾ ਕਿ ਬਚਾਅ ਕਾਰਜ ਜੰਗੀ ਪੱਧਰ ਤੇ ਜਾਰੀ ਹਨ .
pa
indictts_pa_male
4.359
indictts_iitm
neutral
null
null
null
null
audio/pa/indictts_pa_male_train_punjabimale_04597.wav
ਉਹ ਅੱਜ ਪੰਜਾਬੀ ਗ਼ਜ਼ਲਕਾਰਾਂ ਵਿਚ ਸਿਰਮੌਰ ਮੁਕਾਮ ਤੇ ਬੈਠਾ ਹੈ .
pa
indictts_pa_male
4.998
indictts_iitm
neutral
null
null
null
null
audio/pa/indictts_pa_male_train_punjabimale_04598.wav
ਦੁਕਾਨਦਾਰ ਮਾਲ਼ ਖ਼ਤਮ ਕਰਨ ਲਈ ਮਿੱਟੀ ਦੇ ਭਾਅ ਵੇਚਣ ਲੱਗ ਜਾਂਦੇ .
pa
indictts_pa_male
4.611
indictts_iitm
neutral
null
null
null
null
audio/pa/indictts_pa_male_train_punjabimale_04599.wav
ਸਾਰਿਆ ਦੀਆਂ ਸੰਦੇਹਭਰਪੂਰ ਨਜ਼ਰਾਂ ਦੋਹਾਂ ਤੇ ਗੜੀਆਂ ਰਈਆਂ .
pa
indictts_pa_male
4.713
indictts_iitm
neutral
null
null
null
null
audio/pa/indictts_pa_male_train_punjabimale_04600.wav
ਅੱਜ ਦੇ ਯੁਗ ਵਿਚ ਆਲੋਚਨਾ ਕੋਮਲ ਸਾਹਿਤਕ ਕਲਾ ਹੈ .
pa
indictts_pa_male
4.141
indictts_iitm
neutral
null
null
null
null
audio/pa/indictts_pa_male_train_punjabimale_04601.wav
ਤਕਨੀਕੀ ਸਿੱਖਿਆ ਦੀਆਂ ਪੰਜਾਬ ਵਿਚ ਕਈ ਸੰਸਥਾਵਾਂ ਚੱਲ ਰਹੀਆਂ ਹਨ .
pa
indictts_pa_male
5.019
indictts_iitm
neutral
null
null
null
null
audio/pa/indictts_pa_male_train_punjabimale_04602.wav
ਇਨ੍ਹਾਂ ਵਿਚ ਲਿੰਗ ਨਾਲ ਸੰਬੰਧਤ ਤਬਦੀਲੀਆਂ ਸ਼ਾਮਿਲ ਹੁੰਦੀਆਂ ਹਨ ਅਤੇ ਆਪਣੀ ਵਿਸ਼ੇਸ਼ਤਾ ਰੱਖਦੀਆਂ ਹਨ .
pa
indictts_pa_male
7.705
indictts_iitm
neutral
null
null
null
null
audio/pa/indictts_pa_male_train_punjabimale_04603.wav
ਇਸ ਐਟਮੀ ਤਰਤੀਬ ਦੀ ਮੂਲ ਇਕਾਈ ਨੂੰ ਯੂਨਿਟ ਸੈੱਲ ਕਿਹਾ ਜਾਂਦਾ ਹੈ .
pa
indictts_pa_male
4.923
indictts_iitm
neutral
null
null
null
null
audio/pa/indictts_pa_male_train_punjabimale_04604.wav
ਇਹ ਇੱਦਾਂ ਹੀ ਰਹਿੰਦਾ ਹੈ ਅਤੇ ਕੁਝ ਵੀ ਖਾਂਦਾਪੀਂਦਾ ਨਹੀਂ .
pa
indictts_pa_male
4.685
indictts_iitm
neutral
null
null
null
null
audio/pa/indictts_pa_male_train_punjabimale_04605.wav
ਇਹ ਖ਼ੁਦ ਭੀ ਗੁਰਮਤਿ ਲਿਟਰੇਚਰ ਪੜ੍ਹਨਗੇ , ਅਤੇ ਹੋਰਾਂ ਨੂੰ ਵੀ ਗੁਰਮਤਿ ਨਾਲ ਜੋੜਨਗੇ .
pa
indictts_pa_male
6.053
indictts_iitm
neutral
null
null
null
null
audio/pa/indictts_pa_male_train_punjabimale_04606.wav
ਇਹ ਉਸ ਦੀ ਨਾਵਲੀ ਪ੍ਰਤਿਭਾ ਦੀ ਸਿਖ਼ਰ ਹੈ .
pa
indictts_pa_male
3.272
indictts_iitm
neutral
null
null
null
null