file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_04404.wav | ਮੁੜ ਕਾਲੀ ਟਰੰਕੀ ਵਿਚ ਬੰਦ ਕਰ ਕੇ ਲਾਲਾ ਜੀ ਨੇ ਆਪਣੇ ਮੰਜੇ ਹੇਠਾਂ ਰੱਖ ਲਈਆਂ . | pa | indictts_pa_male | 5.181 | indictts_iitm | neutral | null | null | null | null |
audio/pa/indictts_pa_male_train_punjabimale_04405.wav | ਰਾਜੂ ਇਥੇ ਆਇਆ , ਤਾਂ ਕਹੀਂ , ਮੈਂ ਘਰ ਚੱਲੀ ਹਾਂ . | pa | indictts_pa_male | 4.254 | indictts_iitm | neutral | null | null | null | null |
audio/pa/indictts_pa_male_train_punjabimale_04406.wav | ਕੁਲਤਾਰ ਮੁਲਾਕਾਤ ਇਸ ਡਰੋਂ ਵੀ ਕਰਨ ਜਾਂਦੀ ਹੈ ਕਿ ਕਿਤੇ ਹਰਦੇਵ ਕੁਝ ਕਰ ਨਾ ਬੈਠੇ . | pa | indictts_pa_male | 5.88 | indictts_iitm | neutral | null | null | null | null |
audio/pa/indictts_pa_male_train_punjabimale_04407.wav | ਮਿਰਚ ਮਸਾਲੇ ਵਾਲੇ ਭੋਜਨ ਤੋਂ ਪਰਹੇਜ਼ ਕਰੇ . | pa | indictts_pa_male | 3.859 | indictts_iitm | neutral | null | null | null | null |
audio/pa/indictts_pa_male_train_punjabimale_04408.wav | ਸਾਡੇ ਲਈ ਇਹ ਸਟੱਡੀ ਸਰਕਲ ਤੋਂ ਘੱਟ ਨਹੀਂ ਹੋਵੇਗਾ . | pa | indictts_pa_male | 3.998 | indictts_iitm | neutral | null | null | null | null |
audio/pa/indictts_pa_male_train_punjabimale_04409.wav | ਉਸਦੇ ਬੰਬਈ ਵਾਲੇ ਭਰਾਵਾਂ ਤੋਂ ਵੀ ਬਹੁਤ ਜ਼ਿਆਦਾ . | pa | indictts_pa_male | 3.726 | indictts_iitm | neutral | null | null | null | null |
audio/pa/indictts_pa_male_train_punjabimale_04410.wav | ਲੇਗਾ ਨੋਰਦ ਦੇ ਉਮਬੇਰਤੋ ਬੋਸੀ ਸਿਰਫ਼ ਫੀਸਦੀ ਵਿਦੇਸ਼ੀਆਂ ਦੇ ਮਨਪਸੰਦ ਸਿਆਸਤਦਾਨ ਹਨ . | pa | indictts_pa_male | 7.372 | indictts_iitm | neutral | null | null | null | null |
audio/pa/indictts_pa_male_train_punjabimale_04411.wav | ਖੂਨ ਦੇ ਜੰਮਣ ਦੀ ਵਿਧੀ ਸਰੀਰ ਦੀ ਜਖ਼ਮੀ ਹਾਲਤ ਵਿਚ ਰੱਖਿਆ ਕਰਦੀ ਹੈ . | pa | indictts_pa_male | 5.488 | indictts_iitm | neutral | null | null | null | null |
audio/pa/indictts_pa_male_train_punjabimale_04412.wav | ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਸਮੇਤ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਗੁਰਸ਼ੇਰ ਨੂੰ ਆਸ਼ੀਰਵਾਦ ਦਿੱਤਾ . | pa | indictts_pa_male | 7.488 | indictts_iitm | neutral | null | null | null | null |
audio/pa/indictts_pa_male_train_punjabimale_04413.wav | ਗੱਲ ਇਹ ਸੀ ਕਿ ਇਸ ਤੋ ਬਿਨਾਂ ਸਾਡਾ ਝੱਟ ਨਹੀਂ ਸੀ ਲੰਘਦਾ . | pa | indictts_pa_male | 4.325 | indictts_iitm | neutral | null | null | null | null |
audio/pa/indictts_pa_male_train_punjabimale_04414.wav | ਮੁਜ਼ਾਰਾ ਪਾਰਟੀ ਨੇ ਫੈਸਲਾ ਕੀਤਾ , ਕਿ ਉਹ ਜੱਟ ਜ਼ਿਮੀਦਾਰ ਨੂੰ ਹਿੱਸਾ ਨਹੀਂ ਦੇਵੇਗੀ . | pa | indictts_pa_male | 5.644 | indictts_iitm | neutral | null | null | null | null |
audio/pa/indictts_pa_male_train_punjabimale_04415.wav | ਦੂਰ ਕਿਸੇ ਦੇ ਘਰ ਕਿਸੇ ਬੁੜ੍ਹੇ ਦੇ ਸੱਥਰ ਉੱਤੇ ਬੁੜ੍ਹੀਆਂ ਨਾਲ ਬੈਠਣ ਗਈ ਹੋਈ ਸੀ . | pa | indictts_pa_male | 5.719 | indictts_iitm | neutral | null | null | null | null |
audio/pa/indictts_pa_male_train_punjabimale_04416.wav | ਉਸਨੇ ਆਪਣੇ ਆਪ ਨੂੰ ਗੀਤ ਕਾਵਿ ਅਤੇ ਗ਼ਜ਼ਲ ਕਾਵਿ ਦੇ ਰੂਪਾਕਾਰਾਂ ਦੁਆਰਾ ਅਭਿਵਿਅਕਤ ਕੀਤਾ . | pa | indictts_pa_male | 7.073 | indictts_iitm | neutral | null | null | null | null |
audio/pa/indictts_pa_male_train_punjabimale_04418.wav | ਇਸ ਫਿਲਮ ਵਿਚ ਅਕਸ਼ੇ ਕੁਮਾਰ ਅਤੇ ਕਰੀਨਾ ਕਪੂਰ ਮੁੱਖ ਭੂਮਿਕਾ ਵਿਚ ਹਨ . | pa | indictts_pa_male | 5.699 | indictts_iitm | neutral | null | null | null | null |
audio/pa/indictts_pa_male_train_punjabimale_04419.wav | ਵਿਦਵਾਨ ਲੋਕ ਯੂਨੀਵਰਸਿਟੀ ਵਿਚ ਜਾ ਕੇ ਪੜ੍ਹਾਉਣ ਤੇ ਖੋਜ ਕਰਨ ਨੂੰ ਤਰਜਦੀਹ ਦੇਂਦੇ ਹਨ . | pa | indictts_pa_male | 5.685 | indictts_iitm | neutral | null | null | null | null |
audio/pa/indictts_pa_male_train_punjabimale_04420.wav | ਕੇਵਲ ਅਕਬਰ ਦੇ ਸਮੇਂ ਵਿਚ ਗੈਰ ਮੁਸਲਮ ਲੋਕਾਂ ਨੇ ਕੁਝ ਰਾਹਤ ਪਾਈ . | pa | indictts_pa_male | 4.998 | indictts_iitm | neutral | null | null | null | null |
audio/pa/indictts_pa_male_train_punjabimale_04421.wav | ਕੁਝ ਚਿੰਤਕ ਤਾਂ ਇਹ ਕਹਿਣਾ ਪਸੰਦ ਕਰਦੇ ਹਨ ਕਿ ਦੋਹਾਂ ਵਿਚ ਤਨਾਓ ਹੈ . | pa | indictts_pa_male | 4.889 | indictts_iitm | neutral | null | null | null | null |
audio/pa/indictts_pa_male_train_punjabimale_04422.wav | ਪੱਤਿਆਂ ਹੇਠ ਫਲ ਲਗਦਾ ਹੈ , ਇਹ ਥੋੜ ਚਿਰਾ ਰੁੱਖ ਹੈ . | pa | indictts_pa_male | 4.454 | indictts_iitm | neutral | null | null | null | null |
audio/pa/indictts_pa_male_train_punjabimale_04423.wav | ਗੋਰੀ ਦੀਆਂ ਸਹੇਲੀਆਂ , ਸੁਰਿੰਦਰ ਦੇ ਟੈਕਸੀ ਡਰਾਈਵਰ ਅਤੇ ਆਂਢੀ ਗੁਆਂਢੀ ਇਸ ਤੱਥ ਤੋਂ ਜਾਣੂੰ ਹਨ . | pa | indictts_pa_male | 6.876 | indictts_iitm | neutral | null | null | null | null |
audio/pa/indictts_pa_male_train_punjabimale_04424.wav | ਐਫੀਲੀਏਟਿਡ ਸਕੂਲ ਮੁੱਖੀ ਇਹ ਸੂਚੀਆਂ ਮੈਨੇਜਰ ਖੇਤਰੀ ਦਫ਼ਤਰ ਰਾਹੀਂ ਮੁੱਖ ਦਫ਼ਤਰ ਨੂੰ ਭੇਜਣਗੇ . | pa | indictts_pa_male | 6.923 | indictts_iitm | neutral | null | null | null | null |
audio/pa/indictts_pa_male_train_punjabimale_04425.wav | ਜ਼ਿਕਰਯੋਗ ਹੈ ਕਿ ਚਿੱਤਰਾ ਨੇ ਹੀ ਬੋਫਰਜ਼ ਕਾਂਡ ਦਾ ਖੁਲਾਸਾ ਕੀਤਾ ਸੀ . | pa | indictts_pa_male | 5.155 | indictts_iitm | neutral | null | null | null | null |
audio/pa/indictts_pa_male_train_punjabimale_04426.wav | ਮੈਨੂੰ ਆਪਣੀਆਂ ਬਹੁਤ ਸਾਰੀਆਂ ਕਵਿਤਾਵਾਂ ਦੇ ਆਰੰਭ ਬਾਰੇ ਕੁੱਝ ਯਾਦ ਨਹੀਂ . | pa | indictts_pa_male | 4.787 | indictts_iitm | neutral | null | null | null | null |
audio/pa/indictts_pa_male_train_punjabimale_04427.wav | ਲੋਕ ਨਾਟਕੀ ਰਵਾਇਤ ਵਾਂਗ ਉਹ ਹੋਰ ਵੀ ਛੋਟੀਆਂ ਛੋਟੀਆਂ ਭੂਮਿਕਾਵਾਂ ਨਿਭਾਉਂਦਾ ਹੈ . | pa | indictts_pa_male | 5.57 | indictts_iitm | neutral | null | null | null | null |
audio/pa/indictts_pa_male_train_punjabimale_04428.wav | ਬੱਚਿਆਂ ਦੀ ਮਰਜ਼ੀ ਏ ਕਿ ਬੰਗਲੌਰ ਮੈਸੂਰ ਤੋਂ ਹੋਕੇ ਜਾਈਏ . | pa | indictts_pa_male | 4.141 | indictts_iitm | neutral | null | null | null | null |
audio/pa/indictts_pa_male_train_punjabimale_04429.wav | ਅਫਜ਼ਲ ਉਹ ਨੂੰ ਕੋਠੀ ਦੇ ਬਾਹਰਲੇ ਗੇਟ ਤੱਕ ਛੱਡਣ ਗਿਆ . | pa | indictts_pa_male | 4.325 | indictts_iitm | neutral | null | null | null | null |
audio/pa/indictts_pa_male_train_punjabimale_04430.wav | ਕੋਈਕੋਈ ਮੁੜਦਾ ਤੇ ਬੜੇ ਬੇਗ਼ੈਰਤ ਕਿਸਮ ਦਾ ਵੀ ਨਿਕਲ ਪੈਂਦੇ , ਸਰ ਜੀ . | pa | indictts_pa_male | 4.985 | indictts_iitm | neutral | null | null | null | null |
audio/pa/indictts_pa_male_train_punjabimale_04431.wav | ਉਹਦਾ ਤੇ ਰੂਪ ਈ ਨਹੀਂ ਸੀ ਝੱਲਿਆ ਜਾਂਦਾ . | pa | indictts_pa_male | 2.645 | indictts_iitm | neutral | null | null | null | null |
audio/pa/indictts_pa_male_train_punjabimale_04432.wav | ਸਕੂਲ ਵਿੱਚ ਉਹ ਲੰਮੀ ਦੌੜ ਤੇ ਬਰਛਾ ਸੁੱਟਣ ਪ੍ਰਤੀਯੋਗਤਾ ਵਿੱਚ ਹਮੇਸ਼ਾਂ ਜੇਤੂ ਰਹਿੰਦੀ . | pa | indictts_pa_male | 6.549 | indictts_iitm | neutral | null | null | null | null |
audio/pa/indictts_pa_male_train_punjabimale_04433.wav | ਖੋਜ ਕਰਨ ਵਾਲੇ ਡਾਕਟਰਾਂ ਅਨੁਸਾਰ ਨੀਂਦ ਦੀਆਂ ਦੋ ਅਵਸਥਾਵਾਂ ਹੁੰਦੀਆਂ ਹਨ . | pa | indictts_pa_male | 5.481 | indictts_iitm | neutral | null | null | null | null |
audio/pa/indictts_pa_male_train_punjabimale_04434.wav | ਸਿਰ ਦੀ ਚੋਟੀ , ਚਿਹਰੇ ਅਤੇ ਮੋਢੇ ਵਾਲੀਆਂ ਦੋਹਾਂ ਹੱਡੀਆਂ ਦੇ ਵਿਚਕਾਰ ਬਹੁਤ ਜਲਨ . | pa | indictts_pa_male | 6.046 | indictts_iitm | neutral | null | null | null | null |
audio/pa/indictts_pa_male_train_punjabimale_04435.wav | ਰੱਬ ਇਹੋ ਜਿਹੀ ਦੀਦੀ ਹਰ ਕਿਸੇ ਨੂੰ ਦੇਵੇ . | pa | indictts_pa_male | 3.175 | indictts_iitm | neutral | null | null | null | null |
audio/pa/indictts_pa_male_train_punjabimale_04436.wav | ਜ਼ਖਮੀ ਹੋਏ ਮੁਸਾਫਰਾਂ ਵਿਚੋਂ ਸਿਰਫ ਇਕ ਨੂੰ ਹੀ ਹਸਪਤਾਲ ਦਾਖਲ ਕਰਵਾਉਣਾ ਪਿਆ . | pa | indictts_pa_male | 5.76 | indictts_iitm | neutral | null | null | null | null |
audio/pa/indictts_pa_male_train_punjabimale_04437.wav | ਆਪਣੀ ਬੀਤੀ ਯਾਦ ਕਰਕੇ ਉਸ ਦੀਆਂ ਅੱਖਾਂ ਭਰ ਆਈਆਂ . | pa | indictts_pa_male | 4.026 | indictts_iitm | neutral | null | null | null | null |
audio/pa/indictts_pa_male_train_punjabimale_04438.wav | ਪੰਜਾਬ ਤੇ ਕਰਜ਼ਿਆਂ ਦਾ ਭਾਰ ਲਗਾਤਾਰ ਵਧ ਰਿਹਾ ਹੈ . | pa | indictts_pa_male | 4.107 | indictts_iitm | neutral | null | null | null | null |
audio/pa/indictts_pa_male_train_punjabimale_04439.wav | ਇਸ ਵਿਚ ਗ਼ਲਤ ਰਾਜਨੀਤੀ ਦੀ ਆਲੋਚਨਾ ਵੀ ਕੀਤੀ ਗਈ . | pa | indictts_pa_male | 4.271 | indictts_iitm | neutral | null | null | null | null |
audio/pa/indictts_pa_male_train_punjabimale_04440.wav | ਇਹ ਦੋਵੇਂ ਦਵਾਈਆਂ ਕੋਈ ਖ਼ਾਸ , ਫਾਇਦੇਮੰਦ ਸਿੱਧ ਨਹੀਂ ਹੁੰਦੀਆਂ . | pa | indictts_pa_male | 4.237 | indictts_iitm | neutral | null | null | null | null |
audio/pa/indictts_pa_male_train_punjabimale_04441.wav | ਸਹਿਮੀ ਹੋਈ ਆਵਾਜ਼ ਚ ਪੁੱਛਿਆ , ਜੇ , ਮੋਹਨੀ , ਇਹ ਸਭ ਝੂਠ ਨਿਕਲਿਆ ਤਾਂ ? ਮਾੜਾ ਹੋਏਗਾ . | pa | indictts_pa_male | 7.42 | indictts_iitm | neutral | null | null | null | null |
audio/pa/indictts_pa_male_train_punjabimale_04442.wav | ਪਰ ਜਦੋਂ ਕੁੱਤੀ ਹੀ ਚੋਰ ਨਾਲ ਰਲ਼ ਜਾਵੇ ਫੇਰ ਤਾਂ ਰੱਬ ਹੀ ਰਾਖਾ ਹੈ . | pa | indictts_pa_male | 5.026 | indictts_iitm | neutral | null | null | null | null |
audio/pa/indictts_pa_male_train_punjabimale_04443.wav | ਇਸ ਸ਼ਿਅਰ ਦੇ ਵਾਚਯਾਰਥ ਦੀ ਹੋਂਦ ਇਸ ਸੰਸਾਰ ਵਿਚੋਂ ਆਪਣੇਆਪ ਸੰਭਵ ਹੈ . | pa | indictts_pa_male | 6.304 | indictts_iitm | neutral | null | null | null | null |
audio/pa/indictts_pa_male_train_punjabimale_04444.wav | ਇਸ ਡਿਨਰ ਵਿਚ ਢਾਈ ਘੰਟੇ ਗੱਲਬਾਤ ਸਾਹਿਤ ਚਰਚਾ ਦੀ ਹੀ ਹੋਈ . | pa | indictts_pa_male | 5.236 | indictts_iitm | neutral | null | null | null | null |
audio/pa/indictts_pa_male_train_punjabimale_04445.wav | ਫ਼ਰਸ਼ ਤੇ ਦਰੀ ਅਤੇ ਦਰੀ ਉੱਤੇ ਦੋ ਛੋਟੇ ਛੋਟੇ ਪੁਰਾਣੇ ਗ਼ਲੀਚੇ ਵਿਛੇ ਹੋਏ ਸਨ . | pa | indictts_pa_male | 5.597 | indictts_iitm | neutral | null | null | null | null |
audio/pa/indictts_pa_male_train_punjabimale_04446.wav | ਇਸ ਅੰਦੋਲਨ ਵਿੱਚ ਵਿਦਿਆਰਥੀਆਂ ਅਤੇ ਔਰਤਾਂ ਨੇ ਵੀ ਸ਼ਲਾਘਾਯੋਗ ਕੰਮ ਕੀਤਾ . | pa | indictts_pa_male | 5.883 | indictts_iitm | neutral | null | null | null | null |
audio/pa/indictts_pa_male_train_punjabimale_04447.wav | ਹੁਣ ਵੀ ਉਹ ਪੱਤੇ ਦੇਖ ਕੇ ਬੈਠ ਗਿਆ . | pa | indictts_pa_male | 3.318 | indictts_iitm | neutral | null | null | null | null |
audio/pa/indictts_pa_male_train_punjabimale_04448.wav | ਕੇਂਦਰ ਬਿੰਦੂ ਦੇ ਫੈਲਾਅ ਵਿਚੋਂ ਕਹਾਣੀ ਰਹੱਸ ਗਹਿਰਾਉਂਦੀ ਹੈ . | pa | indictts_pa_male | 4.666 | indictts_iitm | neutral | null | null | null | null |
audio/pa/indictts_pa_male_train_punjabimale_04449.wav | ਸਿੱਖ ਧਰਮ ਸੰਸਾਰ ਦੇ ਕੁਝ ਕੁ ਚੋਣਵੇਂ ਧਰਮਾਂ ਵਿੱਚੋਂ ਇੱਕ ਵਧੀਆ ਧਰਮ ਹੈ . | pa | indictts_pa_male | 5.366 | indictts_iitm | neutral | null | null | null | null |
audio/pa/indictts_pa_male_train_punjabimale_04450.wav | ਉਸ ਦੀ ਕਲਾ ਵਧੇਰੇ ਈ_ ਤੋਂ ਪਿਛੋਂ ਚਮਕੀ . | pa | indictts_pa_male | 4.216 | indictts_iitm | neutral | null | null | null | null |
audio/pa/indictts_pa_male_train_punjabimale_04451.wav | ਤੀਜਾ ਰੱਸੀ ਟੱਪਦਿਆਂ ਹੇਠਾਂ ਜ਼ਮੀਨ ਤੇ ਹੱਥ ਲਾਉਣਾ . | pa | indictts_pa_male | 3.788 | indictts_iitm | neutral | null | null | null | null |
audio/pa/indictts_pa_male_train_punjabimale_04452.wav | ਸਮੁੱਚੇ ਪਿੰਡ ਸੜਕਾਂ ਰਾਹੀਂ ਸ਼ਹਿਰਾਂ ਨਾਲ਼ ਜੁੜ ਗਏ ਹਨ . | pa | indictts_pa_male | 4.155 | indictts_iitm | neutral | null | null | null | null |
audio/pa/indictts_pa_male_train_punjabimale_04453.wav | ਛਾਂਦੋਗਯ ਉਪਨਿਸ਼ਦ ਦਾ ਕਥਨ ਹੈ_ ਇਹ ਸੰਪੂਰਣ ਸੰਸਾਰ ਕੇਵਲ ਬ੍ਰਹਮ ਹੀ ਹੈ . | pa | indictts_pa_male | 6.195 | indictts_iitm | neutral | null | null | null | null |
audio/pa/indictts_pa_male_train_punjabimale_04454.wav | ਭਾਵ ਕਿ ਸਾਰਾ ਕਰਜਾ ਹੀ ਮੁਆਫ ਹੋ ਗਿਆ . | pa | indictts_pa_male | 3.196 | indictts_iitm | neutral | null | null | null | null |
audio/pa/indictts_pa_male_train_punjabimale_04455.wav | ਮੈਟਰੋ ਰੇਲਵੇ ਲਈ ਐਸ ਪਾਕਰੇ ਨੇ ਦੌੜਾਂ ਬਦਲੇ ਵਿਕਟਾਂ ਹਾਸਲ ਕੀਤੀਆਂ . | pa | indictts_pa_male | 6.066 | indictts_iitm | neutral | null | null | null | null |
audio/pa/indictts_pa_male_train_punjabimale_04456.wav | ਇਕ ਸੋਟੀ ਬੁਢੀ ਮਾਂ ਨੂੰ ਵੀ ਲੱਗ ਗਈ . | pa | indictts_pa_male | 3.012 | indictts_iitm | neutral | null | null | null | null |
audio/pa/indictts_pa_male_train_punjabimale_04457.wav | ਲੇਖਾ ਵਿੱਚ ਬਜੱਟ ਯੋਜਨਾ ਤੇ ਕੰਮਾਂ ਦੀ ਰਿਪੋਰਟ , ਕੀਮਤ , ਲਾਭ ਵਿਸ਼ਲੇਸ਼ਣ , ਕੀਮਤ ਲੇਖਾ ਹੁੰਦੇ ਹਨ . | pa | indictts_pa_male | 8.488 | indictts_iitm | neutral | null | null | null | null |
audio/pa/indictts_pa_male_train_punjabimale_04458.wav | ਪਰ ਇਥੇ ਵੀ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਬਲੀ ਸਿੱਧ ਹੁੰਦਾ ਹੈ . | pa | indictts_pa_male | 5.08 | indictts_iitm | neutral | null | null | null | null |
audio/pa/indictts_pa_male_train_punjabimale_04459.wav | ਦਿਲ ਦੀ ਕਰੜਾਈ ਉਨ੍ਹਾਂ ਨੇ ਹਾਲੀਂ ਸਿਖਣੀ ਹੁੰਦੀ ਹੈ . | pa | indictts_pa_male | 3.515 | indictts_iitm | neutral | null | null | null | null |
audio/pa/indictts_pa_male_train_punjabimale_04460.wav | ਬਾਣੀ ਤਾਂ ਮਹਾਰਾਜ ਜੀ ਦੀ ਬੀੜ ਵਿੱਚ ਹੀ ਸ਼ੋਭਾ ਦੇਂਦੀ ਹੈ . | pa | indictts_pa_male | 4.1 | indictts_iitm | neutral | null | null | null | null |
audio/pa/indictts_pa_male_train_punjabimale_04461.wav | ਵੱਖਵੱਖ ਅਹੁਦਿਆਂ ਲਈ ਚਾਰ ਦਰਜਨ ਤੋਂ ਵੱਧ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ . | pa | indictts_pa_male | 6.427 | indictts_iitm | neutral | null | null | null | null |
audio/pa/indictts_pa_male_train_punjabimale_04462.wav | ਭਗਤ ਸਿੰਘ ਦਾ ਨਿਸ਼ਾਨਾ ਇਕ ਸੀਭਾਰਤ ਦੀ ਆਜ਼ਾਦੀ . | pa | indictts_pa_male | 4.454 | indictts_iitm | neutral | null | null | null | null |
audio/pa/indictts_pa_male_train_punjabimale_04463.wav | ਬਹੁਤੀ ਗੱਲ ਐ ਤੁਸੀਂ ਉਨ੍ਹਾਂ ਨੂੰ ਘਰੋਂ ਕੱਢ ਸਕਦੇ ਓ . | pa | indictts_pa_male | 3.556 | indictts_iitm | neutral | null | null | null | null |
audio/pa/indictts_pa_male_train_punjabimale_04464.wav | ਇਸਤ੍ਰੀ ਵਰਗ ਨੇ ਇਸ ਬੰਧਨ ਦੀ ਉਲੰਘਣਾ ਸਭ ਤੋਂ ਪਹਿਲਾਂ ਪਿਆਰ ਖੇਤਰ ਵਿਚ ਹੀ ਕੀਤੀ . | pa | indictts_pa_male | 6.005 | indictts_iitm | neutral | null | null | null | null |
audio/pa/indictts_pa_male_train_punjabimale_04465.wav | ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਹੁਤ ਸਾਰੀਆਂ ਟੈਕਸੀਆਂ ਸਰਕਾਰੀ ਮੁਲਾਜ਼ਮਾਂ ਵੱਲੋਂ ਪਈਆਂ ਹੋਈਆਂ ਹਨ . | pa | indictts_pa_male | 6.876 | indictts_iitm | neutral | null | null | null | null |
audio/pa/indictts_pa_male_train_punjabimale_04466.wav | ਪੱਛਮੀ ਦੇਸ਼ਾਂ ਵਾਂਗ ਪਰਿਵਾਰ ਤੇ ਸਮਾਜ ਟੁੱਟ ਰਹੇ ਹਨ . | pa | indictts_pa_male | 4.277 | indictts_iitm | neutral | null | null | null | null |
audio/pa/indictts_pa_male_train_punjabimale_04467.wav | ਮੈਂ ਉੱਤਰ ਵੱਲ ਦੀ ਇੱਕ ਦੁਕਾਨ ਤੇ ਬੈਠਾ ਉਹਨੂੰ ਵੇਖ ਰਿਹਾ ਸਾਂ . | pa | indictts_pa_male | 5.189 | indictts_iitm | neutral | null | null | null | null |
audio/pa/indictts_pa_male_train_punjabimale_04468.wav | ਪਥਰਾਟਾਂ ਦਾ ਘਾਣ ਧਰਤੀ ਹੇਠ ਅਨੇਕਾਂ ਕੁਦਰਤੀ ਪਥਰਾਟ ਮੌਜੂਦ ਹਨ . | pa | indictts_pa_male | 5.386 | indictts_iitm | neutral | null | null | null | null |
audio/pa/indictts_pa_male_train_punjabimale_04469.wav | ਰੂਪ ਲਾਲ_ ਮੇਰਾ ਪਿਆਰ ਸਿਰਫ ਇਕ ਸ਼ੁਗਲ ਏ . | pa | indictts_pa_male | 3.924 | indictts_iitm | neutral | null | null | null | null |
audio/pa/indictts_pa_male_train_punjabimale_04470.wav | ਪੱਛਮੀ ਲੋਕਤੰਤਰੀ ਵਿਵਸਥਾ ਵਿਚ ਆਮ ਕਰਕੇ ਦੋ ਪ੍ਰਕਾਰ ਦੀਆਂ ਪਾਰਟੀ ਪ੍ਰਣਾਲੀਆਂ ਹਨ . | pa | indictts_pa_male | 5.883 | indictts_iitm | neutral | null | null | null | null |
audio/pa/indictts_pa_male_train_punjabimale_04471.wav | ਉਹਨਾਂ ਝੱਟ ਸ੍ਰੀ_ ਹਰਸ਼ਰਨ ਸਿੰਘ ਬੱਲੀ , ਉਦਯੋਗ ਮੰਤਰੀ ਨੂੰ ਕਿਹਾ ਕਿ ਉਹ ਇਸ ਨੂੰ ਸੰਭਾਲਣ . | pa | indictts_pa_male | 6.175 | indictts_iitm | neutral | null | null | null | null |
audio/pa/indictts_pa_male_train_punjabimale_04472.wav | ਜਦੋਂ ਤੁਸੀਂ ਅੱਠ ਸਾਲਾਂ ਦੇ ਹੋ ਜਾਂਦੇ ਹੋ ਤਾਂ ਤੁਹਾਡੇ ਭੈਣ ਭਾਈ ਆ ਜਾਂਦੇ ਹਨ . | pa | indictts_pa_male | 5.209 | indictts_iitm | neutral | null | null | null | null |
audio/pa/indictts_pa_male_train_punjabimale_04473.wav | ਸਰਪੰਚ ਜੀ ਆ ਲ਼ਉ ਪਾਣੀ ਤੇ ਮੂਲੀਆਂ , ਸਰਦਾਰਨੀ ਜੀ ਆਂਹਦੇ ਨੇ ਰੋਟੀ ਤਿਆਰ ਆ . | pa | indictts_pa_male | 6.325 | indictts_iitm | neutral | null | null | null | null |
audio/pa/indictts_pa_male_train_punjabimale_04474.wav | ਉਹ ਭਰਿਆ ਪੀਤਾ ਸਿਪਾਹੀਆਂ ਦੇ ਵਿਚਕਾਰ ਬਾਹਰ ਨੂੰ ਤੁਰ ਪਿਆ . | pa | indictts_pa_male | 4.128 | indictts_iitm | neutral | null | null | null | null |
audio/pa/indictts_pa_male_train_punjabimale_04475.wav | ਸ਼ੇਕਸਪੀਅਰ ਨੇ ਸਮਾਜ ਤੇ ਇਤਿਹਾਸ ਦੋਹਾਂ ਨੂੰ ਚਿਤ੍ਰਿਆ ਹੈ . | pa | indictts_pa_male | 4.447 | indictts_iitm | neutral | null | null | null | null |
audio/pa/indictts_pa_male_train_punjabimale_04476.wav | ਡਾ ਮੋਹਨਜੀਤ ਦੀ ਸ਼ਾਇਰੀ ਦਾ ਸਫ਼ਰ ਕਾਫ਼ੀ ਲੰਮਾ ਹੈ . | pa | indictts_pa_male | 3.767 | indictts_iitm | neutral | null | null | null | null |
audio/pa/indictts_pa_male_train_punjabimale_04477.wav | ਵਾਢੀਆਂ ਪਿਛੋਂ ਉਂਜ ਵੀ ਇਹ ਵਾਹੀਆਂ ਬਦਲਣ ਦੇ ਦਿਨ ਸਨ . | pa | indictts_pa_male | 4.332 | indictts_iitm | neutral | null | null | null | null |
audio/pa/indictts_pa_male_train_punjabimale_04478.wav | ਲੋੜ ਪਈ ਤਾਂ ਆਪਣੇ ਭਰਾਵਾਂ ਚ ਰਲਕੇ ਬਹਾਦਰਾਂ ਦੀ ਮੌਤ ਮਰੂੰ . | pa | indictts_pa_male | 5.155 | indictts_iitm | neutral | null | null | null | null |
audio/pa/indictts_pa_male_train_punjabimale_04479.wav | ਖੁਦ ਸ਼ਾਕਾਹਾਰੀ ਹੈ ਅਤੇ ਘਰ ਵਿਚ ਵੀ ਇਹੋ ਨਿਯਮ ਲਾਗੂ ਹੈ . | pa | indictts_pa_male | 4.651 | indictts_iitm | neutral | null | null | null | null |
audio/pa/indictts_pa_male_train_punjabimale_04480.wav | ਜ਼ਿੰਦਗੀ ਵਿਚ ਠੋਸ ਭਰੋਸਾ ਵੀ ਏਹੀ ਗਿਆਨ ਜਿੱਤਦਾ ਹੈ . | pa | indictts_pa_male | 4.005 | indictts_iitm | neutral | null | null | null | null |
audio/pa/indictts_pa_male_train_punjabimale_04481.wav | ਘਰ ਤੇ ਸਕੂਲ ਦੇ ਮਾਹੌਲ ਨੇ ਖੇਡਾਂ ਵਿਚ ਉਹਦੀ ਦਿਲਚਸਪੀ ਵਧਾ ਦਿੱਤੀ . | pa | indictts_pa_male | 4.937 | indictts_iitm | neutral | null | null | null | null |
audio/pa/indictts_pa_male_train_punjabimale_04482.wav | ਸਾਡੀ ਅੰਦਰ ਬੈਠਿਆਂ ਦੀ ਈ ਕੌਡੀ ਧੜਕੀ ਗਈ . | pa | indictts_pa_male | 3.781 | indictts_iitm | neutral | null | null | null | null |
audio/pa/indictts_pa_male_train_punjabimale_04483.wav | ਵਾਰਿਸ ਸ਼ਾਹ ਦੀ ਹੀਰ ਨੂੰ ਪੜ੍ਹਨਾ ਅਨੰਦਦਾਇਕ ਤਾਂ ਹੈ ਹੀ , ਗਿਆਨਵਰਧਕ ਵੀ ਹੈ . | pa | indictts_pa_male | 5.699 | indictts_iitm | neutral | null | null | null | null |
audio/pa/indictts_pa_male_train_punjabimale_04484.wav | ਜਨਵਰੀ ਦੀ ਸਿੱਖ ਬੁੱਧੀਜੀਵੀ ਕਨਵੈਨਸ਼ਨ ਨੇ ਇਸ ਰਵਾਇਤ ਨੂੰ ਉਲ਼ਟਪੁਲਟ ਕੇ ਰੱਖ ਦਿੱਤਾ . | pa | indictts_pa_male | 6.855 | indictts_iitm | neutral | null | null | null | null |
audio/pa/indictts_pa_male_train_punjabimale_04485.wav | ਇੱਕ ਥਾਂ ਬੈਠ ਕੇ ਜਿਹੜਾ ਵੀ ਦਿਮਾਗ਼ ਵਿਚ ਆਇਆ , ਲਿਫ਼ਾਫ਼ੇ ਤੇ ਉਹਦਾ ਐਡਰੈੱਸ ਲਿਖਣ ਲੱਗਿਆ . | pa | indictts_pa_male | 6.27 | indictts_iitm | neutral | null | null | null | null |
audio/pa/indictts_pa_male_train_punjabimale_04486.wav | ਆਖ਼ਰ ਕਦੋਂ ਤਕ ਲੜਦੇ ? ਭੀੜ ਦਰਵਾਜ਼ਾ ਭੰਨ ਕੇ ਅੰਦਰ ਆ ਗਈ ਸੀ . | pa | indictts_pa_male | 4.944 | indictts_iitm | neutral | null | null | null | null |
audio/pa/indictts_pa_male_train_punjabimale_04487.wav | ਆਸਟਰੇਲੀਆ ਦੇ ਗੇਂਦਬਾਜ਼ ਮਿਸ਼ੇਲ ਜਾਨਸਨ , ਡਾਲਰ ਚ ਮੁੰਬਈ ਇੰਡੀਅਨਜ਼ ਨਾਲ ਜੁੜੇ . | pa | indictts_pa_male | 6.27 | indictts_iitm | neutral | null | null | null | null |
audio/pa/indictts_pa_male_train_punjabimale_04488.wav | ਸ੍ਰੇਣੀਸਮਾਜ ਵਿੱਚ ਇਹ ਹੀਣਤਾਭਾਵ ਦਿਨੋਦਿਨ ਡੂੰਘਾ ਹੁੰਦਾ ਚਲਾ ਗਿਆ ਹੈ . | pa | indictts_pa_male | 5.563 | indictts_iitm | neutral | null | null | null | null |
audio/pa/indictts_pa_male_train_punjabimale_04489.wav | ਅਖ਼ੀਰ ਤੱਕ ਮੇਰੀ ਮਾਂ ਨੇ ਹੀ ਉਹਨੂੰ ਸੰਭਾਲਿਆ . | pa | indictts_pa_male | 3.08 | indictts_iitm | neutral | null | null | null | null |
audio/pa/indictts_pa_male_train_punjabimale_04490.wav | ਪੰਜਾਬ ਭਾਰਤ ਦਾ ਆਖ਼ਰੀ ਰਾਜ ਸੀ ਜਿਹੜਾ ਬਰਤਾਨਵੀ ਰਾਜ ਵਿੱਚ ਸ਼ਾਮਲ ਕੀਤਾ ਗਿਆ . | pa | indictts_pa_male | 5.311 | indictts_iitm | neutral | null | null | null | null |
audio/pa/indictts_pa_male_train_punjabimale_04491.wav | ਗ਼ਜ਼ਲ ਉਸ ਤੋਂ ਪਹਿਲਾਂ ਵੀ ਲਿਖੀ ਜਾ ਰਹੀ ਸੀ . | pa | indictts_pa_male | 3.067 | indictts_iitm | neutral | null | null | null | null |
audio/pa/indictts_pa_male_train_punjabimale_04492.wav | ਚੋਣ ਕਮਿਸ਼ਨ ਨੇ ਇਸ ਤੇ ਪਾਬੰਦੀ ਲਗਾ ਦੱਤੀ ਸੀ . | pa | indictts_pa_male | 3.856 | indictts_iitm | neutral | null | null | null | null |
audio/pa/indictts_pa_male_train_punjabimale_04493.wav | ਅਸੀਂ ਵੇਖਿਆ ਇਹ ਨੈਤਿਕ ਪੱਖੋਂ ਬੜਾ ਬੇਸ਼ਰਮ ਨਿਕਲਿਆ , ਸਗੋਂ ਢੀਠਾਂ ਦਾ ਢੀਠ . | pa | indictts_pa_male | 6.005 | indictts_iitm | neutral | null | null | null | null |
audio/pa/indictts_pa_male_train_punjabimale_04494.wav | ਅਸੀਂ ਟੀਚੇ ਤੇ ਵੀ ਪਿੱਛੇ ਪੈ ਰਹੇ ਸਾਂ . | pa | indictts_pa_male | 2.876 | indictts_iitm | neutral | null | null | null | null |
audio/pa/indictts_pa_male_train_punjabimale_04495.wav | ਉਸ ਤੋਂ ਬਾਅਦ ਉਹ ਅੱਠਵੀਂ ਜਮਾਤ ਪਾਸ ਕਰਨ ਪਿੱਛੋਂ ਸਰਟੀਫਿਕੇਟ ਹਾਸਿਲ ਕਰਦਾ ਸੀ . | pa | indictts_pa_male | 6.019 | indictts_iitm | neutral | null | null | null | null |
audio/pa/indictts_pa_male_train_punjabimale_04496.wav | ਜਦੋਂ ਲੜਾਈ ਹੋ ਰਹੀ ਸੀ ਨਾ , ਅਸੀਂ ਸਾਰੇ ਬਰਾਂਡੇ ਵਿਚ ਆ ਕੇ ਦੇਖਣ ਲੱਗ ਗਏ . | pa | indictts_pa_male | 5.726 | indictts_iitm | neutral | null | null | null | null |
audio/pa/indictts_pa_male_train_punjabimale_04497.wav | ਉਹ ਨਾਰੀ ਦੀ ਆਜ਼ਾਦੀ ਤੇ ਬਰਾਬਰੀ ਨੂੰ ਪਸੰਦ ਨਹੀਂ ਕਰਦੀ . | pa | indictts_pa_male | 4.298 | indictts_iitm | neutral | null | null | null | null |
audio/pa/indictts_pa_male_train_punjabimale_04498.wav | ਦੂਜੀ ਧੀ ਫੇਰ ਸਾਲ ਬਾਅਦ ਹੀ ਜੰਮ ਪਈ . | pa | indictts_pa_male | 3.223 | indictts_iitm | neutral | null | null | null | null |
audio/pa/indictts_pa_male_train_punjabimale_04499.wav | ਪਰ ਮੈਂ ਉਲ਼ਟਾ ਜਾ ਰਿਹਾ ਹਾਂ ਨਿਹੰਗ ਵਾਂਗ . | pa | indictts_pa_male | 3.4 | indictts_iitm | neutral | null | null | null | null |
audio/pa/indictts_pa_male_train_punjabimale_04500.wav | ਫੇਰ ਪੁਲਸ ਲਾਈਨਜ਼ ਦੇ ਮੈਦਾਨ ਸਨ , ਉਸ ਪਿੱਛੋ ਕਚਹਿਰੀ ਤੇ ਸਿਵਲ ਲਾਈਨਜ਼ . | pa | indictts_pa_male | 5.468 | indictts_iitm | neutral | null | null | null | null |
audio/pa/indictts_pa_male_train_punjabimale_04501.wav | ਇਹ ਮਸਲਾ ਜਿੰਨਾ ਮਹੱਵਵਪੂਰਨ ਹੈ ਉਨਾ ਹੀ ਇਹ ਗੁੰਝਲਦਾਰ ਤੇ ਨਾਜ਼ੁਕ ਹੈ . | pa | indictts_pa_male | 5.502 | indictts_iitm | neutral | null | null | null | null |
audio/pa/indictts_pa_male_train_punjabimale_04502.wav | ਇਸ ਕਹਾਣੀ ਦੇ ਨਾਲ ਪੰਜਾਬੀ ਕਿੱਸਾਕਾਵਿ ਦਾ ਪ੍ਰਾਰੰਭ ਹੁੰਦਾ ਹੈ . | pa | indictts_pa_male | 4.311 | indictts_iitm | neutral | null | null | null | null |
audio/pa/indictts_pa_male_train_punjabimale_04503.wav | ਕੰਮ ਕਰਨ ਵਾਲੇ ਵੀ ਸੇਵਾਦਾਰ ਸਨ , ਤਨਖ਼ਾਹਦਾਰ ਨਹੀਂ . | pa | indictts_pa_male | 4.1 | indictts_iitm | neutral | null | null | null | null |
audio/pa/indictts_pa_male_train_punjabimale_04504.wav | ਮੈਂ ਯਕੀਨ ਕਰਦੀ ਹਾਂ ਕਿ ਮੇਰੀਆਂ ਗੱਲਾਂ ਤੂੰ ਸਮਝਦੀ ਹੋਵੇਂਗੀ . | pa | indictts_pa_male | 4.59 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.