file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_04304.wav | ਇਸ ਤੋਂ ਬਾਅਦ ਇਲੈਕਟਰੋਨ ਪਹਿਲੀ ਅਨੋਡ ਵਿਚੋਂ ਲੰਘਣਗੇ . | pa | indictts_pa_male | 4.56 | indictts_iitm | neutral | null | null | null | null |
audio/pa/indictts_pa_male_train_punjabimale_04305.wav | ਪ੍ਰੋਗਰਾਮ ਦਾ ਸ਼ੁੱਭ ਆਰੰਭ ਸਰਸਵਤ ਬੰਦਨਾ ਤੇ ਜੋਤੀ ਪ੍ਰਚੰਡ ਕਰਨ ਉਪਰੰਤ ਕੀਤਾ ਗਿਆ . | pa | indictts_pa_male | 6.715 | indictts_iitm | neutral | null | null | null | null |
audio/pa/indictts_pa_male_train_punjabimale_04306.wav | ਲਾਰਾ ਦਾ ਲਾਡ ਉਸਨੂੰ ਅਸਹਿਜ ਬਣਾ ਦਿੰਦਾ ਸੀ . | pa | indictts_pa_male | 3.48 | indictts_iitm | neutral | null | null | null | null |
audio/pa/indictts_pa_male_train_punjabimale_04307.wav | ਟਰੈਕਟਰ ਦੀ ਸੀਟ ਤੇ ਬੈਠ ਕੇ ਦੋਵੇਂ ਹੱਥ ਕੰਨਾਂ ਨੂੰ ਲਾਉਂਦਾ . | pa | indictts_pa_male | 4.587 | indictts_iitm | neutral | null | null | null | null |
audio/pa/indictts_pa_male_train_punjabimale_04308.wav | ਰਾਗ ਤੇ ਤਾਲ ਦੇ ਸੁਮੇਲ ਨਾਲ਼ ਮਨੁੱਖ ਨੱਚ ਉੱਠਦਾ ਹੈ . | pa | indictts_pa_male | 4.911 | indictts_iitm | neutral | null | null | null | null |
audio/pa/indictts_pa_male_train_punjabimale_04309.wav | ਉਹ ਭਾਵੇਂ ਜਿੱਥੇ ਵੀ ਹੋਣ ਉਨ੍ਹਾਂ ਨੂੰ ਲੱਭ ਕੇ ਲਿਆਉਂਗੇ . | pa | indictts_pa_male | 3.691 | indictts_iitm | neutral | null | null | null | null |
audio/pa/indictts_pa_male_train_punjabimale_04310.wav | ਗ਼ਾਲਿਬ ਦਾ ਸ਼ਿਅਰ ਹੈ _ ਲੇਖਕ ਤੇ ਇਹੀ ਸ਼ਿਅਰ ਠੀਕ ਢੁਕਦਾ ਹੈ . | pa | indictts_pa_male | 4.587 | indictts_iitm | neutral | null | null | null | null |
audio/pa/indictts_pa_male_train_punjabimale_04311.wav | ਉਸ ਦਿਨ ਤੋਂ ਉਹ ਘਰੋਂ ਬਾਹਰ ਨਹੀਂ ਨਿਕਲੀ . | pa | indictts_pa_male | 3.021 | indictts_iitm | neutral | null | null | null | null |
audio/pa/indictts_pa_male_train_punjabimale_04312.wav | ਇਸ ਵਿੰਡੋ ਵਿੱਚ ਪ੍ਰਮੁੱਖ ਤੌਰ ਤੇ ਨਿਮਨਲਿਖਤ ਰਿਕਾਰਡ ਦੀ ਸੁਵਿਧਾ ਹੁੰਦੀ ਹੈ . | pa | indictts_pa_male | 5.394 | indictts_iitm | neutral | null | null | null | null |
audio/pa/indictts_pa_male_train_punjabimale_04313.wav | ਮੈਡਮ ਉੱਠੀ ਤੇ ਉਨ੍ਹਾਂ ਨੇ ਬਲੈਕ ਬੋਰਡ ਤੇ ਸਵਾਲ ਕੱਢ ਦਿੱਤਾ . | pa | indictts_pa_male | 4.221 | indictts_iitm | neutral | null | null | null | null |
audio/pa/indictts_pa_male_train_punjabimale_04314.wav | ਪ੍ਰਪੰਚ ਦਾ ਮਤਲਬ ਪੰਜਾਂ ਵਿਸ਼ਿਆਂ , ਸ਼ਬਦ , ਛੋਹ , ਰੂਪ , ਰਸ , ਗੰਧ ਨਾਲ ਹੈ . | pa | indictts_pa_male | 6.214 | indictts_iitm | neutral | null | null | null | null |
audio/pa/indictts_pa_male_train_punjabimale_04315.wav | ਸ਼ਾਹ ਸ਼ਰਫ਼ ਦੇ ਕਲਾਮ ਵਿਚ ਰੱਬ ਨਾਲ ਮਿਲਣ ਦੀ ਤਾਂਘ ਹੈ . | pa | indictts_pa_male | 4.993 | indictts_iitm | neutral | null | null | null | null |
audio/pa/indictts_pa_male_train_punjabimale_04316.wav | ਯੂਨੀਵਰਸਿਟੀ ਵਿਚ ਵੀਸੀਦਾ ਸਾਮਰਾਜ ਹੈ , ਪ੍ਰੋਫ਼ੈਸਰ ਮੁਖੀਆਂ ਦੀ ਲੁੱਟਖਸੁੱਟ ਵੀ ਨਜ਼ਰ ਆਉਂਦੀ ਹੈ . | pa | indictts_pa_male | 7.125 | indictts_iitm | neutral | null | null | null | null |
audio/pa/indictts_pa_male_train_punjabimale_04317.wav | ਇਹ ਸਿਰਫ਼ ਪਾਕਿਸਤਾਨ ਦੇ ਇਸਲਾਮੀ ਜਹਾਦੀਆਂ ਦਾ ਹੀ ਰਵੱਈਆ ਨਹੀਂ ਹੈ . | pa | indictts_pa_male | 4.402 | indictts_iitm | neutral | null | null | null | null |
audio/pa/indictts_pa_male_train_punjabimale_04318.wav | ਸਾਡਾ ਭਾਰਤੀ ਭੋਜਨ ਦਾਲਰੋਟੀ , ਚਾਵਲਸਬਜ਼ੀ , ਦਹੀਂ ਅਤੇ ਚੱਟਣੀ ਆਦਿ ਆਪਣੇਆਪ ਵਿਚ ਸਿਹਤਵਰਧਕ ਭੋਜਨ ਹੈ . | pa | indictts_pa_male | 8.837 | indictts_iitm | neutral | null | null | null | null |
audio/pa/indictts_pa_male_train_punjabimale_04319.wav | ਇਸ ਬੰਦ ਦੌਰਾਨ ਪਿੰਡ ਬਲਬੇੜਾ , ਭੁਨਰਹੇੜੇ ਅਤੇ ਸਨੌਰ ਵੀ ਮੁਕੰਮਲ ਬੰਦ ਰਹੇ . | pa | indictts_pa_male | 6.295 | indictts_iitm | neutral | null | null | null | null |
audio/pa/indictts_pa_male_train_punjabimale_04320.wav | ਕਾਲਜ ਪੜ੍ਹਦਿਆਂ ਉਹਨੇ ਇਕ ਸੌ ਮੀਟਰ ਦੀ ਦੌੜ ਦਾ ਸਮਾਂ ਸੈਕੰਡ ਕੱਢਿਆ ਸੀ . | pa | indictts_pa_male | 5.186 | indictts_iitm | neutral | null | null | null | null |
audio/pa/indictts_pa_male_train_punjabimale_04321.wav | ਰੋਗੀ ਦੀ ਦੇਖਭਾਲ ਦੀ ਯੋਜਨਾ ਵੀ ਰੋਗੀ ਦੀ ਹਾਲਤ ਅਨੁਸਾਰ ਹੀ ਬਣੇਗੀ . | pa | indictts_pa_male | 5.095 | indictts_iitm | neutral | null | null | null | null |
audio/pa/indictts_pa_male_train_punjabimale_04322.wav | ਉਹਦਾ ਕਾਲਜਾ ਢੇਰੀ ਜਿਹਾ ਹੋ ਕੇ ਰਹਿ ਗਿਆ . | pa | indictts_pa_male | 3.259 | indictts_iitm | neutral | null | null | null | null |
audio/pa/indictts_pa_male_train_punjabimale_04323.wav | ਬਿਰਤਾਂਤਕ ਪਾਠ ਆਪਣੀ ਹੋਂਦ ਕਿਸੇ ਪਾਤਰ ਦੇ ਬਿਰਤਾਂਤਕੀ ਪ੍ਰਕਾਰਜ ਰਾਹੀਂ ਗ੍ਰਹਿਣ ਕਰਦਾ ਹੈ . | pa | indictts_pa_male | 7.25 | indictts_iitm | neutral | null | null | null | null |
audio/pa/indictts_pa_male_train_punjabimale_04324.wav | ਇਸ ਮੌਕੇ ਤੇ ਨਿਰਦੇਸ਼ਕ ਖੋਜ ਤੇ ਮੈਡੀਕਲ ਸਿੱਖਿਆ ਡਾ_ ਜੈ ਕਿਸ਼ਨ ਵੀ ਮੌਜੂਦ ਸਨ . | pa | indictts_pa_male | 6.005 | indictts_iitm | neutral | null | null | null | null |
audio/pa/indictts_pa_male_train_punjabimale_04325.wav | ਇਸ ਨਾਲ ਸਕਿਨ ਇੰਨਫੈਕਸ਼ਨ ਹੋਣ ਦੀਆਂ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਹਨ . | pa | indictts_pa_male | 4.646 | indictts_iitm | neutral | null | null | null | null |
audio/pa/indictts_pa_male_train_punjabimale_04326.wav | ਇਹ ਸੰਭਵ ਹੈ ਕਿ ਇਨ੍ਹਾਂ ਵਿਚ ਕੁਝ ਤੱਤ ਪਹਿਲਾਂ ਹੀ ਹੋਣ . | pa | indictts_pa_male | 4.003 | indictts_iitm | neutral | null | null | null | null |
audio/pa/indictts_pa_male_train_punjabimale_04327.wav | ਖ਼ੁਦਾਪ੍ਰਸਤ ਦਰਵੇਸ਼ , ਹਜ਼ਰਤ ਮੀਆਂ ਮੀਰ ਹਿੰਦੂ ਮੁਸਲਮਾਨ ਭਾਈਚਾਰੇ ਦੇ ਸ਼ੈਦਾਈ ਸਨ . | pa | indictts_pa_male | 6.358 | indictts_iitm | neutral | null | null | null | null |
audio/pa/indictts_pa_male_train_punjabimale_04328.wav | ਇਹਨਾਂ ਹੀ ਕਵੀਆਂ ਨੇ ਸੀਹਰਫੀਆਂ , ਬਾਰਾਂਮਾਹ , ਮਾਝ ਆਦਿ ਵੀ ਲਿਖੀਆਂ . | pa | indictts_pa_male | 5.328 | indictts_iitm | neutral | null | null | null | null |
audio/pa/indictts_pa_male_train_punjabimale_04329.wav | ਫੇਰ ਤੇਰੇ ਡੈਡੀ ਨੇ ਵਿਆਹ ਦੀ ਤਰੀਕ ਦਾ ਰੇੜਕਾ ਪਾਇਆ . | pa | indictts_pa_male | 3.549 | indictts_iitm | neutral | null | null | null | null |
audio/pa/indictts_pa_male_train_punjabimale_04330.wav | ਉਹ ਕਲਾ ਦੇ ਖ਼ੇਤਰ ਵਿੱਚ ਵੀ ਉਹਨਾਂ ਤੋਂ ਅਗਾਂਹ ਸੀ . | pa | indictts_pa_male | 3.304 | indictts_iitm | neutral | null | null | null | null |
audio/pa/indictts_pa_male_train_punjabimale_04331.wav | ਸਾਡੇ ਨੇਤਾਵਾਂ ਦੀਆਂ ਤਰਜ਼ੀਹਾਂ ਵਿਚ ਆਈ ਗਿਰਾਵਟ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਹੈ . | pa | indictts_pa_male | 5.499 | indictts_iitm | neutral | null | null | null | null |
audio/pa/indictts_pa_male_train_punjabimale_04332.wav | ਉਹ ਕਾਫੀ ਭੋਲ਼ੀ ਅਤੇ ਦਿਲਕਸ਼ ਦਿਖਾਈ ਦਿੰਦੀ ਸੀ . | pa | indictts_pa_male | 3.713 | indictts_iitm | neutral | null | null | null | null |
audio/pa/indictts_pa_male_train_punjabimale_04333.wav | ਹੋਂਦ ਅਣਹੋਂਦ , ਖ਼ੁਸੀਆਂ , ਗ਼ਮੀਆਂ , ਪ੍ਰਾਪਤੀਆਂ ਨਾਕਾਮੀਆਂ ਨੂੰ ਉਸ ਨੇ ਚੰਗੀ ਤਰ੍ਹਾਂ ਦੇਖਿਆ ਹੈ . | pa | indictts_pa_male | 6.443 | indictts_iitm | neutral | null | null | null | null |
audio/pa/indictts_pa_male_train_punjabimale_04334.wav | ਸਿਆਲ ਰੁੱਤੇ ਵਿਹੁਲੇ ਪਦਾਰਥ ਬਰਫ਼ ਉੱਪਰ ਇਕੱਤਰ ਹੁੰਦੇ ਰਹਿੰਦੇ ਹਨ . | pa | indictts_pa_male | 5.072 | indictts_iitm | neutral | null | null | null | null |
audio/pa/indictts_pa_male_train_punjabimale_04335.wav | ਇਹ ਅਮੁੱਕ ਜਜ਼ਬਾ ਹੀ ਮਹਾਨਤਮ ਰਚਨਾਵਾਂ ਦਾ ਸਰੋਤ ਹੈ . | pa | indictts_pa_male | 4.112 | indictts_iitm | neutral | null | null | null | null |
audio/pa/indictts_pa_male_train_punjabimale_04336.wav | ਲੋਕ ਮਨ ਲਈ ਉਹ ਸਭ ਕੁਝ ਯਥਾਰਥ ਹੈ ਜੋ ਕਲਪਿਆ ਜਾ ਸਕਦਾ ਹੈ . | pa | indictts_pa_male | 5.351 | indictts_iitm | neutral | null | null | null | null |
audio/pa/indictts_pa_male_train_punjabimale_04337.wav | ਕਲੋਨੀ ਨਿਵਾਸੀ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ . | pa | indictts_pa_male | 4.242 | indictts_iitm | neutral | null | null | null | null |
audio/pa/indictts_pa_male_train_punjabimale_04338.wav | ਜਿਸ ਇਸਤ੍ਰੀ ਦੇ ਪੈਰਾਂ ਦੀਆਂ ਉਂਗਲੀਆਂ ਪਤਲੀਆਂ ਹੋਣ ਉਹ ਗ਼ਰੀਬ ਹੁੰਦੀ ਹੈ . | pa | indictts_pa_male | 4.93 | indictts_iitm | neutral | null | null | null | null |
audio/pa/indictts_pa_male_train_punjabimale_04339.wav | ਉਨ੍ਹਾਂ ਨੂੰ ਸੰਗਤ ਵਿਚ ਬੈਠ ਕੇ ਕੀਰਤਨ ਤੇ ਗੁਰਮਤੇ ਕਰਨ ਵਿਚ ਭਾਈਵਾਲ ਬਨਾਇਆ . | pa | indictts_pa_male | 5.431 | indictts_iitm | neutral | null | null | null | null |
audio/pa/indictts_pa_male_train_punjabimale_04340.wav | ਇਸ ਨੂੰ ਲੈ ਕੇ ਮੈਂ ਕਾਫੀ ਸਪੱਸ਼ਟ ਸੀ . | pa | indictts_pa_male | 3.418 | indictts_iitm | neutral | null | null | null | null |
audio/pa/indictts_pa_male_train_punjabimale_04341.wav | ਉਹ ਭਾਰਤ ਦੀ ਆਰਥਿਕ ਲੁੱਟ ਰਾਹੀਂ ਇੰਗਲੈਂਡ ਦਾ ਆਧੁਨਿਕ ਵਿਕਾਸ ਕਰਨਾ ਚਾਹੁੰਦੇ ਸਨ . | pa | indictts_pa_male | 6.272 | indictts_iitm | neutral | null | null | null | null |
audio/pa/indictts_pa_male_train_punjabimale_04342.wav | ਆਯਸ਼ਾ ਨਾਲ ਹੋ ਰਹੀ ਗੱਲਬਾਤ ਉਹ ਵੀ ਸੁਣ ਰਹੇ ਸਨ . | pa | indictts_pa_male | 3.202 | indictts_iitm | neutral | null | null | null | null |
audio/pa/indictts_pa_male_train_punjabimale_04343.wav | ਸਿੰਘ ਸਭਾ ਲਹਿਰ ਅਤੇ ਚੀਫ਼ ਖਾਲਸਾ ਦੀਵਾਨ , ਇਕ ਦੂਜੇ ਦੀਆਂ ਪੂਰਕ ਦੋ ਲਹਿਰਾਂ ਸਨ . | pa | indictts_pa_male | 5.624 | indictts_iitm | neutral | null | null | null | null |
audio/pa/indictts_pa_male_train_punjabimale_04344.wav | ਬੰਗਲਿਆਂ ਦੇ ਬਾਗ਼ਾਂ ਵਿੱਚ ਅੰਬ , ਲੀਚੀ , ਅਮਰੂਦ ਅਤੇ ਕਿਤੇ ਕਿਤੇ ਕਟਹਲ ਅਤੇ ਪਪੀਤੇ ਉੱਗੇ ਸਨ . | pa | indictts_pa_male | 7.506 | indictts_iitm | neutral | null | null | null | null |
audio/pa/indictts_pa_male_train_punjabimale_04345.wav | ਮਜਾਲ ਹੈ ਕਿ ਇਹ ਸਭ ਕੁਝ ਕਰਦਿਆਂ ਵੀ ਇਹਨਾਂ ਦੇ ਪਰ ਫੜਫੜਾ ਜਾਣ . | pa | indictts_pa_male | 5.232 | indictts_iitm | neutral | null | null | null | null |
audio/pa/indictts_pa_male_train_punjabimale_04346.wav | ਥਾਣੇ ਵਿਚ ਹੀ ਖਾਣਾ ਦਾਣਾ ਚਾਲੂ ਕਰ ਦਿੱਤਾ . | pa | indictts_pa_male | 3.554 | indictts_iitm | neutral | null | null | null | null |
audio/pa/indictts_pa_male_train_punjabimale_04347.wav | ਐਡਲਰ ਨੇ ਫ਼ਰਾਇਡ ਦੀ ਕਾਮਸ਼ਕਤੀ ਨੂੰ ਜੀਵਨ ਦੀ ਮੁੱਖ ਸ਼ਕਤੀ ਮੰਨਣ ਤੋਂ ਇੰਨਕਾਰ ਕੀਤਾ . | pa | indictts_pa_male | 6.039 | indictts_iitm | neutral | null | null | null | null |
audio/pa/indictts_pa_male_train_punjabimale_04348.wav | ਇੰਗਲੈਂਡ ਦਾ ਪੜ੍ਹਿਆ ਲ਼ਿਖਿਆ ਮੁੰਡਾ ਉਸ ਨੂੰ ਗੰਵਾਰ ਸਮਝਦਾ ਹੈ . | pa | indictts_pa_male | 4.237 | indictts_iitm | neutral | null | null | null | null |
audio/pa/indictts_pa_male_train_punjabimale_04349.wav | ਪਜਾਮੇ ਉੱਤੇ ਇਕ ਚਾਰਖਾਨੀ ਅਤੇ ਖ਼ਾਸ ਕਰਨਾਟਕੀ ਸਾੜ੍ਹੀ ਪੁਆਈ ਜਾਂਦੀ ਹੈ . | pa | indictts_pa_male | 5.721 | indictts_iitm | neutral | null | null | null | null |
audio/pa/indictts_pa_male_train_punjabimale_04350.wav | ਭਾਈ ਹੁਰਾਂ ਨੇ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਵਾਲਾ ਇਤਿਹਾਸ ਰਚ ਦਿੱਤਾ . | pa | indictts_pa_male | 5.903 | indictts_iitm | neutral | null | null | null | null |
audio/pa/indictts_pa_male_train_punjabimale_04351.wav | ਇਹ ਤਾਂ ਹੁਲੜ ਅਮੀਰੀ ਅਤੇ ਦੇਖਾ ਦੇਖੀ ਦੇ ਨਾਲ ਫੈਸ਼ਨੇਬਲ ਰਿਵਾਜ ਹੋ ਗਿਆ ਹੈ . | pa | indictts_pa_male | 5.618 | indictts_iitm | neutral | null | null | null | null |
audio/pa/indictts_pa_male_train_punjabimale_04352.wav | ਕਿਸਾਨ ਲਹਿਰ ਦੇ ਸੰਗਠਨ ਵਿੱਚ ਵੀ ਉਸਨੇ ਭਰਪੂਰ ਹਿੱਸਾ ਲਿਆ . | pa | indictts_pa_male | 4.112 | indictts_iitm | neutral | null | null | null | null |
audio/pa/indictts_pa_male_train_punjabimale_04353.wav | ਉਸਦੀ ਜਨਮ ਕੁੰਡਲੀ ਚੋਂ ਧਰਤੀ ਦੇ ਪੰਜ ਤੱਤ ਗ਼ਾਇਬ ਸਨ . | pa | indictts_pa_male | 4.504 | indictts_iitm | neutral | null | null | null | null |
audio/pa/indictts_pa_male_train_punjabimale_04354.wav | ਦਰਅਸਲ ਮਾਨਸਿਕਤਾ ਬਦਲੇ ਬਗੈਰ ਇਸ ਦਿਸ਼ਾ ਚ ਕਾਮਯਾਬੀ ਹਾਸਲ ਨਹੀਂ ਕੀਤੀ ਜਾ ਸਕਦੀ . | pa | indictts_pa_male | 6.295 | indictts_iitm | neutral | null | null | null | null |
audio/pa/indictts_pa_male_train_punjabimale_04355.wav | ਉਸ ਨੇ ਬਹੁਤ ਵੱਡਾ ਫ਼ਾਰਮ ਲੈ ਲਿਆ ਤੇ ਉਸ ਵਿੱਚ ਹੀ ਘਰ ਬਣਾ ਲਿਆ . | pa | indictts_pa_male | 4.316 | indictts_iitm | neutral | null | null | null | null |
audio/pa/indictts_pa_male_train_punjabimale_04356.wav | ਯਥਾਰਥਵਾਦ ਨੂੰ ਪ੍ਰਗਤੀਵਾਦ ਦਾ ਉਪ ਰੂਪ ਕਹਿ ਸਕਦੇ ਹਾਂ . | pa | indictts_pa_male | 4.185 | indictts_iitm | neutral | null | null | null | null |
audio/pa/indictts_pa_male_train_punjabimale_04357.wav | ਜਿਵੇਂ ਕਿਸੇ ਪੁਰਾਣੇ ਕਿਲ੍ਹੇ ਦਾ ਦਰਵਾਜ਼ਾ ਖੁਲ੍ਹਿਆ ਹੋਵੇ . | pa | indictts_pa_male | 3.64 | indictts_iitm | neutral | null | null | null | null |
audio/pa/indictts_pa_male_train_punjabimale_04358.wav | ਉਨ੍ਹਾਂ ਸਿਰਫ਼ ਇਹੀ ਕਿਹਾ ਕਿ ਮੈਂ ਦਿੱਲੀ ਵਿਚ ਇਕ ਰਾਤ ਠਹਿਰਨ ਦਾ ਪ੍ਰਬੰਧ ਕਰ ਲਵਾਂ . | pa | indictts_pa_male | 5.812 | indictts_iitm | neutral | null | null | null | null |
audio/pa/indictts_pa_male_train_punjabimale_04359.wav | ਇਸ ਨੂੰ ਪੰਜਾਬੀ ਤੇ ਗੁਰਮੁਖੀ ਦੇ ਵਿਕਾਸ ਤੋਂ ਭਲੀਭਾਂਤ ਦੇਖਿਆ ਜਾ ਸਕਦਾ ਹੈ . | pa | indictts_pa_male | 5.692 | indictts_iitm | neutral | null | null | null | null |
audio/pa/indictts_pa_male_train_punjabimale_04360.wav | ਤਸਵੀਰ ਦਾ ਸਾਰਾ ਵੇਰਵਾ ਤੇ ਨੈਣਨਕਸ਼ ਵੀ ਸਪੱਸ਼ਟ ਤੌਰ ਤੇ ਛਾਪੇ ਨਹੀਂ ਜਾ ਸਕਦੇ . | pa | indictts_pa_male | 5.817 | indictts_iitm | neutral | null | null | null | null |
audio/pa/indictts_pa_male_train_punjabimale_04361.wav | ਬਿਲੂੰਗਾ ਤਾਂ ਉਸ ਦੀ ਆਤਮਾ ਦੀ ਪ੍ਰਤਿਧੁਨੀ ਹੈ . | pa | indictts_pa_male | 3.839 | indictts_iitm | neutral | null | null | null | null |
audio/pa/indictts_pa_male_train_punjabimale_04362.wav | ਮੈਂਬਰੀ ਸੂਬਾਈ ਵਿਧਾਨ ਸਭਾ ਵਿਚ ਸ਼ਿੱਬੂ ਸੋਰੇਨ ਨੂੰ ਹੁਣ ਸਿਰਫ ਵਿਧਾਇਕਾਂ ਦੀ ਹਮਾਇਤ ਹੈ . | pa | indictts_pa_male | 6.335 | indictts_iitm | neutral | null | null | null | null |
audio/pa/indictts_pa_male_train_punjabimale_04363.wav | ਛੋਟੀ ਬਿਟੀਆ ਨੇ ਜ਼ਰਾ ਜਲ ਕੇ ਕਿਹਾ ਸੀ . | pa | indictts_pa_male | 3.145 | indictts_iitm | neutral | null | null | null | null |
audio/pa/indictts_pa_male_train_punjabimale_04364.wav | ਨਿਕੇ ਬੂਟਿਆਂ ਨੂੰ ਨਰੋਆ ਰਖਣ ਲਈ ਛਾਂਗਣਾ ਪੈਂਦਾ ਹੈ . | pa | indictts_pa_male | 4.106 | indictts_iitm | neutral | null | null | null | null |
audio/pa/indictts_pa_male_train_punjabimale_04365.wav | ਚਿੱਤਰ ਵਿਚ ਕੈਨੋਟ੍ਰਾਨਜ਼ ਦੀ ਵਰਤੋਂ ਦਰਸਾਈ ਗਈ ਹੈ . | pa | indictts_pa_male | 4.015 | indictts_iitm | neutral | null | null | null | null |
audio/pa/indictts_pa_male_train_punjabimale_04366.wav | ਇਸ ਤੋਂ ਬਾਅਦ ਇਹਨਾਂ ਦੋਹਾਂ ਨੂੰ ਲੌਂਗੋਵਾਲ਼ ਥਾਣੇ ਚ ਲਿਜਾਇਆ ਗਿਆ . | pa | indictts_pa_male | 4.578 | indictts_iitm | neutral | null | null | null | null |
audio/pa/indictts_pa_male_train_punjabimale_04367.wav | ਸ਼ੰਕਰ ਲਾਲ ਹੁਣ ਘਰ ਵੀ ਲੇਟ ਹੀ ਪਹੁੰਚਦਾ ਸੀ . | pa | indictts_pa_male | 3.679 | indictts_iitm | neutral | null | null | null | null |
audio/pa/indictts_pa_male_train_punjabimale_04368.wav | ਇਹ ਗੁਰਸਿੱਖ ਮੈਂਬਰ ਬੱਸ ਚ ਬੈਠਦੇ ਹੀ ਮਾਲਾ ਫੇਰਨ ਲੱਗਾ . | pa | indictts_pa_male | 4.595 | indictts_iitm | neutral | null | null | null | null |
audio/pa/indictts_pa_male_train_punjabimale_04369.wav | ਪਿਛਲੇ ਤੀਹ ਚਾਲੀ ਸਾਲਾਂ ਵਿਚ ਇਨ੍ਹਾਂ ਦੀ ਜਾਂਚਪੜਤਾਲ ਗਹੁ ਨਾਲ ਕੀਤੀ ਗਈ ਹੈ . | pa | indictts_pa_male | 5.203 | indictts_iitm | neutral | null | null | null | null |
audio/pa/indictts_pa_male_train_punjabimale_04370.wav | ਇਸ ਯੰਤਰੀ ਖਾਸੇ ਦਾ ਇਕ ਮਹੱਤਵਪੂਰਣ ਪਹਿਲੂ ਰਾਜਤੰਤਰ ਵਿਚ ਹਰ ਤਰ੍ਹਾਂ ਦਾ ਭ੍ਰਿਸ਼ਟਾਚਾਰ ਫੈਲਣਾ ਹੈ . | pa | indictts_pa_male | 7.665 | indictts_iitm | neutral | null | null | null | null |
audio/pa/indictts_pa_male_train_punjabimale_04371.wav | ਸਭ ਤੋਂ ਪਹਿਲਾਂ ਵਿਚ ਕੈਂਡੋਲ ਨੇ ਇਸ ਤਰ੍ਹਾਂ ਦਾ ਵਰਗੀਕਰਣ ਕਰਨ ਦਾ ਯਤਨ ਕੀਤਾ . | pa | indictts_pa_male | 5.488 | indictts_iitm | neutral | null | null | null | null |
audio/pa/indictts_pa_male_train_punjabimale_04372.wav | ਉਹਨਾਂ ਨੇ ਪੱਥਰ ਇਕੱਠੇ ਕਰਕੇ ਭੇੜੀਏ ਦੇ ਨੇੜੇ ਹੀ ਢੇਰੀ ਲਾਉਣੀ ਸ਼ੁਰੂ ਕਰ ਦਿੱਤੀ . | pa | indictts_pa_male | 5.442 | indictts_iitm | neutral | null | null | null | null |
audio/pa/indictts_pa_male_train_punjabimale_04373.wav | ਕੈਬਰੇ ਕਰਦਿਆਂ ਹੈਲੇਨ ਉਦੋਂ ਬਾਡੀ ਸਟੋਕਿੰਗਜ਼ ਪਹਿਨ ਲੈਂਦੀ ਸੀ . | pa | indictts_pa_male | 5.306 | indictts_iitm | neutral | null | null | null | null |
audio/pa/indictts_pa_male_train_punjabimale_04374.wav | ਉਸਦੀ ਪਤਨੀ ਤੋਂ ਆਗਿਆ ਲੈ ਕੇ ਘਰ ਦੀ ਬੈਠਕ ਤੱਕ ਗਿਆ . | pa | indictts_pa_male | 4.35 | indictts_iitm | neutral | null | null | null | null |
audio/pa/indictts_pa_male_train_punjabimale_04375.wav | ਸਿੱਖ ਲਹਿਰ ਦੇ ਪ੍ਰਚਾਰ ਵਿਚ ਇਸ ਸਥਾਨ ਦਾ ਮਹੱਤਵਪੂਰਨ ਯੋਗਦਾਨ ਰਿਹਾ . | pa | indictts_pa_male | 5.198 | indictts_iitm | neutral | null | null | null | null |
audio/pa/indictts_pa_male_train_punjabimale_04376.wav | ਉਨ੍ਹਾਂ ਦੱਸਿਆ ਕਿ ਉਸ ਦਿਨ ਇੱਕ ਠੇਕਾ ਲੁੱਟਣ ਦੀ ਕੋਸ਼ਿਸ਼ ਵੀ ਕੀਤੀ ਗਈ . | pa | indictts_pa_male | 4.851 | indictts_iitm | neutral | null | null | null | null |
audio/pa/indictts_pa_male_train_punjabimale_04377.wav | ਜੇ ਕੋਈ ਗੁਸਤਾਖ਼ੀ ਹੋ ਜਾਵੇ ਤਾਂ ਜਾਨ ਬਖ਼ਸ਼ੀ ਕਰਨੀ . | pa | indictts_pa_male | 3.753 | indictts_iitm | neutral | null | null | null | null |
audio/pa/indictts_pa_male_train_punjabimale_04378.wav | ਇਸ ਬਹਾਨੇ ਉਨ੍ਹਾਂ ਨੂੰ ਇੱਥੇ ਕੰਮ ਕਰਨ ਦਾ ਤਜਰਬਾ ਵੀ ਮਿਲ਼ ਜਾਂਦਾ ਸੀ . | pa | indictts_pa_male | 5.198 | indictts_iitm | neutral | null | null | null | null |
audio/pa/indictts_pa_male_train_punjabimale_04379.wav | ਉਹ ਪਾਠਕ ਸੰਵੇਦਨਾਂ ਨੂੰ ਅਸਲੀ ਸੰਦੇਸ਼ ਅਰਥਾਤ ਕਵਿ ਸੰਵਦੇਨਾਂ ਨਾਲ਼ ਜੋੜ ਦਿੰਦੇ ਹਨ . | pa | indictts_pa_male | 6.67 | indictts_iitm | neutral | null | null | null | null |
audio/pa/indictts_pa_male_train_punjabimale_04380.wav | ਸੁਪਰੀਮ ਕੋਰਟ ਦੇ ਫੈਸਲੇਂ ਤੋਂ ਬਾਅਦ ਇਨ੍ਹਾਂ ਸਾਰੇ ਲੋਕਾਂ ਦੀ ਤਰੱਕੀਆਂ ਨੂੰ ਵਾਪਸ ਲਿਆ ਜਾਵੇਗਾ . | pa | indictts_pa_male | 5.834 | indictts_iitm | neutral | null | null | null | null |
audio/pa/indictts_pa_male_train_punjabimale_04381.wav | ਸਾਡੇ ਸਾਹਮਣੇ ਜਿਹੜਾ ਵੀ ਡੱਬਾ ਆਇਆ ਅਸੀਂ ਝੱਟਪੱਟ ਉਸ ਵਿੱਚ ਚੜ ਗਏ . | pa | indictts_pa_male | 4.788 | indictts_iitm | neutral | null | null | null | null |
audio/pa/indictts_pa_male_train_punjabimale_04382.wav | ਇਸ ਤੋਂ ਛੁੱਟ ਵੱਖਰੇਵੱਖਰੇ ਪਾਠਾਂ ਦੀ ਸਹਿਸੰਬੰਧਤਾ ਵੀ ਪ੍ਰਤੱਖ ਹੈ . | pa | indictts_pa_male | 5.391 | indictts_iitm | neutral | null | null | null | null |
audio/pa/indictts_pa_male_train_punjabimale_04383.wav | ਉਂਜ ਵੀ ਇਹ ਖੋਜਕਾਰਜ ਇਤਿਹਾਸਕ ਰੇਖਾਂਕਣ ਦੀ ਥਾਂ ਕੁਝ ਵਿਸ਼ੇਸ਼ ਝੁਕਾਵਾਂ ਤੱਕ ਸੀਮਤ ਹੈ . | pa | indictts_pa_male | 6.232 | indictts_iitm | neutral | null | null | null | null |
audio/pa/indictts_pa_male_train_punjabimale_04384.wav | ਇਸ ਵੱਡੇ ਕਾਰਖ਼ਾਨੇ ਦੇ ਮੁੱਖ ਉਸਤਾਦ ਸਨ ਸ ਉਜਾਗਰ ਸਿੰਘ ਸੈਣੀ . | pa | indictts_pa_male | 5.391 | indictts_iitm | neutral | null | null | null | null |
audio/pa/indictts_pa_male_train_punjabimale_04385.wav | ਹਾਂ ਕੁਝ ਕਮਜ਼ੋਰੀਆਂ ਸਦਕਾ ਇਹ ਲਹਿਰ ਕਮਜ਼ੋਰ ਹੋਈ . | pa | indictts_pa_male | 4.265 | indictts_iitm | neutral | null | null | null | null |
audio/pa/indictts_pa_male_train_punjabimale_04386.wav | ਵਿਵਹਾਰਾਤਮਿਕ ਇਸ ਵਿੱਚ ਹਰ ਰੋਜ਼ ਦੇ ਵਿਹਾਰ ਦੀਆਂ ਗੱਲ੍ਹਾਂ ਆ ਜਾਂਦੀਆਂ ਹਨ . | pa | indictts_pa_male | 5.345 | indictts_iitm | neutral | null | null | null | null |
audio/pa/indictts_pa_male_train_punjabimale_04387.wav | ਓਸੇ ਨੇ ਬੱਕਰਾ ਵੱਢਿਆ , ਓਸੇ ਨੇ ਚੁੱਲ੍ਹੇ ਉੱਤੇ ਬਣਾਇਆ . | pa | indictts_pa_male | 3.986 | indictts_iitm | neutral | null | null | null | null |
audio/pa/indictts_pa_male_train_punjabimale_04388.wav | ਹਾਂ ਤੇ ਆਈ ਨਾ ਹੁਣ ਫੇਰ ਤੈਨੂੰ ਗੱਲ ਸਮਝ . | pa | indictts_pa_male | 3.486 | indictts_iitm | neutral | null | null | null | null |
audio/pa/indictts_pa_male_train_punjabimale_04389.wav | ਕਮੇਟੀ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਮਿਆਦ ਅਜੇ ਬਾਕੀ ਰਹਿੰਦੀ ਹੈ . | pa | indictts_pa_male | 4.492 | indictts_iitm | neutral | null | null | null | null |
audio/pa/indictts_pa_male_train_punjabimale_04390.wav | ਪ੍ਰਿੰਸੀਪਲ ਤੇਜਾ ਸਿੰਘ ਵੀ ਵਾਰ ਦੇ ਪ੍ਰਸੰਗ ਵਿਚ ਅਜਿਹੇ ਵਿਚਾਰ ਹੀ ਪ੍ਰਸਤੁਤ ਕਰਦਾ ਹੈ . | pa | indictts_pa_male | 6.369 | indictts_iitm | neutral | null | null | null | null |
audio/pa/indictts_pa_male_train_punjabimale_04391.wav | ਹਰੇ ਰਾਮਾ ਹਰੇ ਕ੍ਰਿਸ਼ਨਾ ਤੇ ਦੇਸ਼ ਪਰਦੇਸ ਉਹਨਾਂ ਦੁਆਰਾ ਨਿਰਦੇਸ਼ਿਤ ਬਿਹਤਰੀਨ ਫ਼ਿਲਮਾਂ ਸਨ . | pa | indictts_pa_male | 7.137 | indictts_iitm | neutral | null | null | null | null |
audio/pa/indictts_pa_male_train_punjabimale_04392.wav | ਕਦੇ ਕਦੇ ਉਹ ਕਹਿੰਦਾ ਸੀ ਕਿ ਮੈਂ ਚਾਹ ਦੇ ਬਾਗ਼ਾਂ ਦੀ ਨੌਕਰੀ ਕਰਨੀ ਹੈ . | pa | indictts_pa_male | 4.578 | indictts_iitm | neutral | null | null | null | null |
audio/pa/indictts_pa_male_train_punjabimale_04393.wav | ਸਿਰ ਦੀ ਪਗੜੀ ਵੀ ਜਿਵੇਂ ਨਵੀਂ ਖਰੀਦ ਕੇ ਬੰਨ੍ਹੀ ਮੁੜ ਕਦੇ ਨਾ ਧੋਤੀ ਹੋਵੇ . | pa | indictts_pa_male | 5.237 | indictts_iitm | neutral | null | null | null | null |
audio/pa/indictts_pa_male_train_punjabimale_04394.wav | ਅੱਖ ਵਿੱਚ ਇੱਕ ਲੈਨਜ਼ ਹੁੰਦਾ ਹੈ ਜੋ ਰੈਟਿਨਾ ਉਪਰ ਪ੍ਰਤੀਬਿੰਬ ਬਣਾਉਂਦਾ ਹੈ . | pa | indictts_pa_male | 5.851 | indictts_iitm | neutral | null | null | null | null |
audio/pa/indictts_pa_male_train_punjabimale_04395.wav | ਉਸਨੂੰ ਇਹ ਸ਼ੱਕ ਸੀ ਕਿ ਅੰਗਾਡੀ ਉਸਦੀ ਜਾਂਚ ਪੜਤਾਲ ਕਰਨ ਲਈ ਆਇਆ ਹੋਵੇਗਾ . | pa | indictts_pa_male | 5.254 | indictts_iitm | neutral | null | null | null | null |
audio/pa/indictts_pa_male_train_punjabimale_04396.wav | ਉਹਨੂੰ ਲੱਗਿਆ , ਉਹਦੇ ਸਵਾਲਾਂ ਵਿਚ ਕੋਈ ਗੁੱਝੀ ਚੋਟ ਸੀ . | pa | indictts_pa_male | 3.662 | indictts_iitm | neutral | null | null | null | null |
audio/pa/indictts_pa_male_train_punjabimale_04397.wav | ਇਸ ਤਰ੍ਹਾਂ ਇਹ ਗਤੀਵਿਧੀਆਂ ਸਰੀਰਕ , ਭਾਵਾਤਮਕ ਅਤੇ ਬੱਚਿਆਂ ਦੇ ਸਮਾਜਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ . | pa | indictts_pa_male | 7.239 | indictts_iitm | neutral | null | null | null | null |
audio/pa/indictts_pa_male_train_punjabimale_04398.wav | ਇਹ ਹਰ ਸਿਧਾਂਤ ਨੂੰ ਪ੍ਰੈਕਟੀਕਲ ਰੂਪ ਵਿਚ ਆਪ ਕਰਕੇ ਦੇਖਣਾ ਚਾਹੁੰਦਾ ਹੈ . | pa | indictts_pa_male | 5.027 | indictts_iitm | neutral | null | null | null | null |
audio/pa/indictts_pa_male_train_punjabimale_04399.wav | ਤਖ਼ਤਪੋਸ਼ ਤੇ ਪੈ ਕੇ ਪੰਜ ਕੁ ਮਿੰਟ ਇਕ ਦੂਜੇ ਨੂੰ ਚੰਗੀ ਤਰ੍ਹਾਂ ਫੈਂਟਦੇ ਹਾਂ . | pa | indictts_pa_male | 5.169 | indictts_iitm | neutral | null | null | null | null |
audio/pa/indictts_pa_male_train_punjabimale_04400.wav | ਉਹ ਕਹਿਣ ਲੱਗਾ , ਅੱਗੇ ਟੋਰਾਂਟੋ ਦੀ ਪੁਲਿਸ ਮੁਜਰਮਾਂ ਨੂੰ ਫੜਦੀ ਆਈ ਐ . | pa | indictts_pa_male | 4.822 | indictts_iitm | neutral | null | null | null | null |
audio/pa/indictts_pa_male_train_punjabimale_04401.wav | ਇਸ ਇਲਾਕੇ ਦਾ ਪੂਰਾ ਮਾਹੌਲ ਪੰਜਾਬੀ , ਆਸੇ ਪਾਸੇ ਪੰਜਾਬੀਆਂ ਦੀਆਂ ਹੀ ਦੁਕਾਨਾਂ ਨੇ . | pa | indictts_pa_male | 5.647 | indictts_iitm | neutral | null | null | null | null |
audio/pa/indictts_pa_male_train_punjabimale_04402.wav | ਦੋ ਵੇਲੇ ਪਾਣੀ ਭਰਨ ਸਮੇਂ ਔਰਤ ਜ਼ਾਤ ਨੂੰ ਕੁੱਝ ਖੁੱਲ੍ਹ ਮਹਿਸੂਸ ਹੁੰਦੀ ਆ . | pa | indictts_pa_male | 5.368 | indictts_iitm | neutral | null | null | null | null |
audio/pa/indictts_pa_male_train_punjabimale_04403.wav | ਇਸ ਸੰਗੀਤਕ ਪ੍ਰੋਗਰਾਮ ਦਾ ਆਗਾਜ਼ ਗਾਇਕਾ ਜਾਨੀਕਾ ਪਾਰੇਖ਼ ਨੇ ਕੀਤਾ . | pa | indictts_pa_male | 5.408 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.