file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_04607.wav
ਇਸੇ ਤਰ੍ਹਾਂ ਦਾ ਕੰਮ ਬੁਲੇ ਸ਼ਾਹ ਨੇ ਆਪਣੀਆਂ ਕਾਫ਼ੀਆਂ ਰਾਹੀਂ ਕੀਤਾ .
pa
indictts_pa_male
4.821
indictts_iitm
neutral
null
null
null
null
audio/pa/indictts_pa_male_train_punjabimale_04608.wav
ਉਹਦੇ ਕੋਲ ਰੁੱਖੇ , ਤਰਸਹੀਣ ਸਮਾਜ ਲਈ ਘਿਰਣਾ ਹੀ ਨਹੀਂ ਫਿਟਕਾਰ ਵੀ ਹੈ .
pa
indictts_pa_male
5.678
indictts_iitm
neutral
null
null
null
null
audio/pa/indictts_pa_male_train_punjabimale_04609.wav
ਅਹਿਮਦ ਬਖ਼ਸ਼ ਨੇ ਮੈਟਕਾਫ਼ ਨਾਲ ਗੱਲ ਹੀ ਨਾ ਛੇੜੀ .
pa
indictts_pa_male
4.005
indictts_iitm
neutral
null
null
null
null
audio/pa/indictts_pa_male_train_punjabimale_04610.wav
ਇਸ ਵਿਚ ਸੰਤਾਂ ਤੇ ਦੇਸ਼ਭਗਤੀ ਦੀਆਂ ਘਟਨਾਵਾਂ ਹੋਣੀਆਂ ਚਾਹੀਦੀਆਂ ਹਨ .
pa
indictts_pa_male
4.862
indictts_iitm
neutral
null
null
null
null
audio/pa/indictts_pa_male_train_punjabimale_04611.wav
ਚੇਤੇ ਰਹੇ ! ਇਸ ਉਮਰੇ ਬੇਨਿਯਮੀਆਂ ਬਹੁਤ ਮਹਿੰਗੀਆਂ ਵੀ ਪੈ ਸਕਦੀਆਂ ਹਨ .
pa
indictts_pa_male
5.658
indictts_iitm
neutral
null
null
null
null
audio/pa/indictts_pa_male_train_punjabimale_04612.wav
ਸਾਡੇ ਡਾਕਟਰ ਸਾਹਿਬ ਦਿਮਾਗ਼ੀ ਮਰੀਜ਼ਾਂ ਦਾ ਇਲਾਜ ਕਰਦੇ ਕਰਦੇ ਆਪ ਦਿਮਾਗ਼ੀ ਮਰੀਜ਼ ਹੋਏ ਫਿਰਦੇ ਹਨ .
pa
indictts_pa_male
7.202
indictts_iitm
neutral
null
null
null
null
audio/pa/indictts_pa_male_train_punjabimale_04613.wav
ਕਈਆਂ ਦੀਆਂ ਪੰਜਾਂ ਦੀ ਥਾਂ ਛੇ ਉਂਗਲਾਂ ਹੋ ਜਾਂਦੀਆਂ ਹਨ .
pa
indictts_pa_male
4.073
indictts_iitm
neutral
null
null
null
null
audio/pa/indictts_pa_male_train_punjabimale_04614.wav
ਮੈਂ ਉਥੇ ਕਈ ਵਾਰ ਗਿਆ ਅਤੇ ਉਸ ਬਗੀਚੇ ਦੀ ਤਿਆਰੀ ਵਿਚ ਕੁਝ ਯੋਗਦਾਨ ਪਾਇਆ .
pa
indictts_pa_male
5.678
indictts_iitm
neutral
null
null
null
null
audio/pa/indictts_pa_male_train_punjabimale_04615.wav
ਸਾਲਫਰੀਨੋ ਦੀ ਲੜਾਈ ਯੂਰਪ ਦੀ ਸਭ ਤੋਂ ਭਿਆਨਕ ਲੜਾਈ ਮੰਨੀ ਜਾਂਦੀ ਹੈ .
pa
indictts_pa_male
5.502
indictts_iitm
neutral
null
null
null
null
audio/pa/indictts_pa_male_train_punjabimale_04616.wav
ਉਹਨੂੰ ਹੋਠਾਂ ਵਿਚ ਦਬਾਇਆ ਅਤੇ ਸੁਲਗਾ ਕੇ ਲੰਮਾ ਕਸ਼ ਲਿਆ .
pa
indictts_pa_male
4.937
indictts_iitm
neutral
null
null
null
null
audio/pa/indictts_pa_male_train_punjabimale_04617.wav
ਕਾਹਲੀ ਨਾਲ ਉਸ ਨੂੰ ਬੰਦ ਕਰ , ਕੱਛੇ ਮਾਰ , ਉਹ ਦਗੜ ਦਗੜ ਪੌੜੀਆਂ ਚੜ੍ਹ ਗਿਆ .
pa
indictts_pa_male
5.522
indictts_iitm
neutral
null
null
null
null
audio/pa/indictts_pa_male_train_punjabimale_04618.wav
ਉਨ੍ਹਾਂ ਕੈਮੂਰ ਰੇਂਜ਼ ਦੇ ਗੁਫ਼ਾ ਚਿੱਤਰਾਂ ਨੂੰ ਸਭ ਤੋਂ ਵਧੀਆ ਕਰਾਰ ਦਿੱਤਾ .
pa
indictts_pa_male
5.447
indictts_iitm
neutral
null
null
null
null
audio/pa/indictts_pa_male_train_punjabimale_04619.wav
ਸੁਖ ਤੇ ਖ਼ੁਸ਼ੀ ਨਾਲ ਮੋਤੀ ਦਾ ਦਿਲ ਉਛਲ ਰਿਹਾ ਸੀ .
pa
indictts_pa_male
3.862
indictts_iitm
neutral
null
null
null
null
audio/pa/indictts_pa_male_train_punjabimale_04620.wav
ਵੁਚਰੇਰੀਆ ਬੈਂਨਕ੍ਰਾਫ਼ਟੀ ਜੋ ਮਨੁੱਖਾਂ ਦਾ ਪਰਜੀਵੀ ਹੈ , ਦੂਰ ਦੂਰ ਤੱਕ ਫੈਲਿਆ ਹੋਇਆ ਹੈ .
pa
indictts_pa_male
7.073
indictts_iitm
neutral
null
null
null
null
audio/pa/indictts_pa_male_train_punjabimale_04621.wav
ਦੇਸ਼ ਦੇ ਨਾਮੀ ਖਿਡਾਰੀਆਂ ਨੇ ਪੰਜਪੰਜ ਪੈਸੇ ਦੀ ਚਾਲ ਚੱਲੀ .
pa
indictts_pa_male
4.74
indictts_iitm
neutral
null
null
null
null
audio/pa/indictts_pa_male_train_punjabimale_04622.wav
ਇਸ ਦੀਆਂ ਕੁਝ ਕ ਵਿਸ਼ੇਸ਼ਤਾਵਾਂ ਤੇ ਲਾਭ ਵੀ ਹੁੰਦੇ ਹਨ .
pa
indictts_pa_male
4.753
indictts_iitm
neutral
null
null
null
null
audio/pa/indictts_pa_male_train_punjabimale_04623.wav
ਅੱਜ ਮਿਸਟਰ ਬਹਿਲ ਦੀ ਛੁਟੀ ਦਾ ਆਖ਼ਰੀ ਦਿਨ ਸੀ .
pa
indictts_pa_male
3.604
indictts_iitm
neutral
null
null
null
null
audio/pa/indictts_pa_male_train_punjabimale_04624.wav
ਇਸ ਲਈ ਇਨ੍ਹਾਂ ਕਲਾਵਾਂ ਦਾ ਜਾਇਜ਼ਾ ਲੈਂਦੇ ਸਮੇਂ ਇਨ੍ਹਾਂ ਗੱਲਾਂ ਨੂੰ ਧਿਆਨ ਗੋਚਰੇ ਰਖਣਾ ਪਵੇਗਾ .
pa
indictts_pa_male
6.631
indictts_iitm
neutral
null
null
null
null
audio/pa/indictts_pa_male_train_punjabimale_04625.wav
ਇਹ ਕੱਪ ਰਯਪਾਲ ਸਿੰਘ ਲਾਲੀ ਮਨੀਲਾ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ .
pa
indictts_pa_male
6.808
indictts_iitm
neutral
null
null
null
null
audio/pa/indictts_pa_male_train_punjabimale_04626.wav
ਉਸਨੇ ਪਹਿਲਾਂ ਵੀ ਕਈ ਵਾਰੀ ਅਜਿਹੇ ਤੌਖ਼ਲਿਆਂ ਨੂੰ ਹੰਢਾਇਆ ਸੀ .
pa
indictts_pa_male
5.032
indictts_iitm
neutral
null
null
null
null
audio/pa/indictts_pa_male_train_punjabimale_04627.wav
ਹਰ ਪੁਰਾਣੀ ਇਮਾਰਤ ਨਵੀਂ ਇਮਾਰਤ ਦਾ ਰਾਹ ਰੋਕੀ ਕਿਉਂ ਖੜੀ ਹੈ .
pa
indictts_pa_male
4.488
indictts_iitm
neutral
null
null
null
null
audio/pa/indictts_pa_male_train_punjabimale_04628.wav
ਮਰਿਆਦਾ ਦਾ ਪਾਲਣਾ ਕਰਨਾ ਹਰ ਧਰਮ ਦੇ ਨੁਮਾਇੰਦੇ ਦਾ ਮੁੱਢਲਾ ਫਰਜ ਹੈ .
pa
indictts_pa_male
5.06
indictts_iitm
neutral
null
null
null
null
audio/pa/indictts_pa_male_train_punjabimale_04629.wav
ਉਸ ਵਿਚ ਕਾਹਲ ਏਨੀ ਹੈ ਕਿ ਸਬਰ ਦਾ ਪਾਠ ਕੌਣ ਪੜ੍ਹਾਵੇ .
pa
indictts_pa_male
4.271
indictts_iitm
neutral
null
null
null
null
audio/pa/indictts_pa_male_train_punjabimale_04630.wav
ਢਿੱਡ , ਤੰਬੂਰਾ ਬਣਿਆ ਹੋਇਆ ! ਤੌਬਾ ! ਐਡਾ ਜ਼ੁਲਮ ਕਮਾਇਐ , ਭਗਤਾਂ ? ਡਾਕਟਰਾਂ ਦਾ ਬੋਰਡ ਬੈਠਿਐ .
pa
indictts_pa_male
7.291
indictts_iitm
neutral
null
null
null
null
audio/pa/indictts_pa_male_train_punjabimale_04631.wav
ਦੋਵਾਂ ਕੁੜੀਆਂ ਨੇ , ਜੋ ਅਜ਼ੀਜ਼ਨ ਦੀਆਂ ਸ਼ਾਗਿਰਦ ਸਨ , ਚੂੜੀਦਾਰ ਪਾਜਾਮੇ ਅਤੇ ਫ਼ਰਾਕਾਂ ਪਾਈਆਂ ਹੋਈਆਂ ਸਨ .
pa
indictts_pa_male
7.209
indictts_iitm
neutral
null
null
null
null
audio/pa/indictts_pa_male_train_punjabimale_04632.wav
ਉਸ ਤੋਂ ਬਾਅਦ ਕੁਝ ਹੋਰ ਕੌਡਿਆਲਾਂ ਨੂੰ ਵੀ ਅਜਿਹਾ ਮਾਲ ਮਿਲਿਆ ਹੈ .
pa
indictts_pa_male
4.998
indictts_iitm
neutral
null
null
null
null
audio/pa/indictts_pa_male_train_punjabimale_04633.wav
ਪ੍ਰਤਿਯੋਗੀ ਉਦਯੋਗ ਵਿਚ ਔਸਤ ਨਿਰੋਲ ਉਤਪਾਦਿਤਾ ਵਕਰ ਉਦਯੋਗ ਦਾ ਕਿਰਤ ਲਈ ਮੰਗ ਵਕਰ ਹੁੰਦਾ ਹੈ .
pa
indictts_pa_male
7.828
indictts_iitm
neutral
null
null
null
null
audio/pa/indictts_pa_male_train_punjabimale_04634.wav
ਜਿਵੇਂ ਓਏ ਤਹਿਸੀਲਦਾਰ ਆ ਜ਼ਰਾ ਟੋਕਰੀ ਫੜਾਈਂ .
pa
indictts_pa_male
4.182
indictts_iitm
neutral
null
null
null
null
audio/pa/indictts_pa_male_train_punjabimale_04635.wav
ਪੱਛਮੀ ਬੰਗਾਲ ਨੇ ਉਰਦੂ , ਪੰਜਾਬੀ , ਨਿਪਾਲੀ , ਉੜੀਆ ਅਤੇ ਹਿੰਦੀ ਨੂੰ ਸ਼ਾਮਿਲ ਕੀਤਾ ਹੈ .
pa
indictts_pa_male
6.74
indictts_iitm
neutral
null
null
null
null
audio/pa/indictts_pa_male_train_punjabimale_04636.wav
ਆਸਟ੍ਰੇਲੀਆ ਨਾ ਆਓ ! ਮੈਂ ਆਸਟ੍ਰੇਲੀਆ ਵਿਚ ਪਿਛਲੇ ਸਾਲ ਤੋਂ ਰਹਿ ਰਿਹਾ ਹੈ .
pa
indictts_pa_male
5.767
indictts_iitm
neutral
null
null
null
null
audio/pa/indictts_pa_male_train_punjabimale_04637.wav
ਪੁਲਿਸ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੇਸ਼ ਭਗਤ ਕਾਲਜ ਅਮਲੋਹ ਦਾ ਵਿਦਿਆਰਥੀ ਹੈ .
pa
indictts_pa_male
5.821
indictts_iitm
neutral
null
null
null
null
audio/pa/indictts_pa_male_train_punjabimale_04638.wav
ਫੇਰ ਉਹਨੇ ਆਪਣਾ ਧਿਆਨ ਆਪਣੇ ਦੋਸਤ ਦੇ ਮੁੰਡੇ ਦੇ ਵਿਆਹ ਦੀਆਂ ਗੱਲ਼ਾਂ ਵੱਲ ਮੋੜ ਲਿਆ .
pa
indictts_pa_male
5.978
indictts_iitm
neutral
null
null
null
null
audio/pa/indictts_pa_male_train_punjabimale_04639.wav
ਆਖ਼ਿਰ ਪਿੰਡ ਛੱਡ ਕੇ ਕਿਸੇ ਡੇਰੇ ਤੇ ਜਾ ਬੈਠਾ .
pa
indictts_pa_male
4.046
indictts_iitm
neutral
null
null
null
null
audio/pa/indictts_pa_male_train_punjabimale_04640.wav
ਲੋਕ ਸੇਵਾ ਕਮਿਸ਼ਨ ਸਰਕਾਰੀ ਕਰਮਚਾਰੀਆਂ ਨਾਲ ਸੰਬੰਧਤ ਅਨੇਕ ਮਾਮਲਿਆਂ ਬਾਰੇ ਸਰਕਾਰ ਨੂੰ ਸਲਾਹ ਦਿੰਦੇ ਹਨ .
pa
indictts_pa_male
7.739
indictts_iitm
neutral
null
null
null
null
audio/pa/indictts_pa_male_train_punjabimale_04641.wav
ਇਸ ਮੌਕੇ ਡੇਰੇ ਦੀ ਮਰਿਆਦਾ ਅਨੁਸਾਰ ਮਹਾ ਪੁਰਸ਼ਾਂ ਵੱਲੋਂ ਹਵਨ ਯੱਗ ਵੀ ਕੀਤੇ ਗਏ .
pa
indictts_pa_male
6.481
indictts_iitm
neutral
null
null
null
null
audio/pa/indictts_pa_male_train_punjabimale_04642.wav
ਦੋਹਾਂ ਧਿਰਾਂ ਨੂੰ ਜੰਗਬੰਦੀ ਕਰਨੀ ਚਾਹੀਦੀ ਹੈ ਅਤੇ ਗੱਲਬਾਤ ਢੁਕਵਾਂ ਮਾਹੌਲ ਬਣਾਉਣਾ ਚਾਹੀਦਾ ਹੈ .
pa
indictts_pa_male
6.638
indictts_iitm
neutral
null
null
null
null
audio/pa/indictts_pa_male_train_punjabimale_04643.wav
ਸ੍ਰੀ ਬੀਐਸ ਸਦੂਨ ਨੂੰ ਸਕੱਤਰ ਮਾਲ ਅਤੇ ਸਰਵੇ ਕਮਿਸ਼ਨਰ ਵਕਫ਼ ਨਿਯੁਕਤ ਕੀਤਾ ਗਿਆ ਹੈ .
pa
indictts_pa_male
6.569
indictts_iitm
neutral
null
null
null
null
audio/pa/indictts_pa_male_train_punjabimale_04644.wav
ਅਜਿਹੀ ਤਜਵੀਜ਼ ਸ੍ਰੀ ਇੰਦਰ ਕੁਮਾਰ ਗੁਜਰਾਲ ਸਾਹਮਣੇ ਵੀ ਲਿਆਂਦੀ ਗਈ ਸੀ .
pa
indictts_pa_male
5.332
indictts_iitm
neutral
null
null
null
null
audio/pa/indictts_pa_male_train_punjabimale_04645.wav
ਅੱਜਕਲ ਦੀ ਪੀੜ੍ਹੀ ਵਿਚ ਇਨ੍ਹਾਂ ਸਾਰੇ ਹੀ ਗੁਣਾਂ ਦੀ ਬਹੁਤ ਘਾਟ ਹੈ .
pa
indictts_pa_male
4.515
indictts_iitm
neutral
null
null
null
null
audio/pa/indictts_pa_male_train_punjabimale_04646.wav
ਮੈਨੂੰ ਉਸ ਦੀ ਸੰਜੀਦਗੀ ਚੁਭਦੀ ਜ਼ਰੂਰ ਸੀ .
pa
indictts_pa_male
3.59
indictts_iitm
neutral
null
null
null
null
audio/pa/indictts_pa_male_train_punjabimale_04647.wav
ਇਸੇ ਲਈ ਬਹੁਤੇ ਨਿਬੰਧ ਬਣਤਰਪ੍ਰਧਾਨ ਨਹੀਂ ਬੁਣਤੀਪ੍ਰਧਾਨ ਹਨ .
pa
indictts_pa_male
5.76
indictts_iitm
neutral
null
null
null
null
audio/pa/indictts_pa_male_train_punjabimale_04648.wav
ਫਿਰ ਵੀ ਉਸ ਦੇ ਕ੍ਰਿਸ਼ਮੇ ਮੂਹਰੇ ਹਰ ਨਿਆਣਾ ਸਿਆਣਾ ਸਿਰ ਨਿਵਾਉਂਦਾ ਹੈ .
pa
indictts_pa_male
5.182
indictts_iitm
neutral
null
null
null
null
audio/pa/indictts_pa_male_train_punjabimale_04649.wav
ਸ਼ੇਰੇ ਪੰਜਾਬ ਸੰਗੀਤ ਸਭਾ ਦੇ ਲਗਭਗ ਸਾਰੇ ਮੈਂਬਰ ਜਾਂਦੇ ਸਨ .
pa
indictts_pa_male
5.005
indictts_iitm
neutral
null
null
null
null
audio/pa/indictts_pa_male_train_punjabimale_04650.wav
ਇਸ ਵਿੱਚ ਨੂੰਹ ਦੀ ਵਿਸ਼ੇਸ਼ਤਾ ਖਾਨਦਾਨੀ ਉੱਚਤਾ ਨਾਲ ਹੈ , ਵਿਅਕਤੀ ਨਾਲ ਨਹੀਂ .
pa
indictts_pa_male
5.202
indictts_iitm
neutral
null
null
null
null
audio/pa/indictts_pa_male_train_punjabimale_04651.wav
ਉਹ ਇਕ ਅਤ੍ਰਿਪਤ ਆਤਮਾ ਸੀ , ਇਕ ਬਾਗ਼ੀ ਰੂਹ , ਜੋ ਸਮਝੌਤਿਆਂ ਵਿਚ ਵਿਸ਼ਵਾਸ ਨਹੀਂ ਰਖਦਾ ਅੰਤ ਮੜਿਆਲੇ ਪਹੁੰਚ ਕੇ ਗੌਹਰ ਬੇਗ਼ਮ ਦੀ ਸ਼ਰਨ ਲੈਂਦੇ ਹਨ .
pa
indictts_pa_male
10.644
indictts_iitm
neutral
null
null
null
null
audio/pa/indictts_pa_male_train_punjabimale_04652.wav
ਉਹ ਹੈਰਾਨ ਹੋ ਗਿਆ , ਨਹੀਂ ਜੀ , ਏਥੇ ਆਉਣਾ ਹੁੰਦਾ ਤਾਂ ਪਹਿਲੋਂ ਚਿੱਠੀ ਲਿਖਦੇ , ਤਾਰ ਦੇਂਦੇ .
pa
indictts_pa_male
6.617
indictts_iitm
neutral
null
null
null
null
audio/pa/indictts_pa_male_train_punjabimale_04653.wav
ਇਸ ਦੇਵਤੇ ਦੀ ਕਿਰਪਾ ਨਾਲ ਅੱਜ ਇਸ ਵੇਲੇ , ਉਹ ਲੱਖਾਂ ਵਿੱਚ ਖੇਲ੍ਹ ਰਹੇ ਹਨ .
pa
indictts_pa_male
5.624
indictts_iitm
neutral
null
null
null
null
audio/pa/indictts_pa_male_train_punjabimale_04654.wav
ਨੇੜੇਤੇੜੇ ਕਿਸੇ ਕੋਲ਼ ਵੀ ਅਜਿਹੀ ਮੋਟਰ ਸਾਈਕਲ ਨਹੀਂ ਸੀ .
pa
indictts_pa_male
4.243
indictts_iitm
neutral
null
null
null
null
audio/pa/indictts_pa_male_train_punjabimale_04655.wav
ਸਮੁੰਦਰ ਤਲ ਤੋਂ ਉੱਚਾਈ ਤੇ ਖਿਡਾਰੀ ਨੂੰ ਆਕਸੀਜਨ ਦੀ ਮਾਤਰਾ ਘੱਟ ਮਿਲਦੀ ਹੈ .
pa
indictts_pa_male
5.978
indictts_iitm
neutral
null
null
null
null
audio/pa/indictts_pa_male_train_punjabimale_04656.wav
ਉਹ ਲੋਕ ਢੰਗਾਂ , ਸੁਆਰਥਾਂ ਤੇ ਮਾਮੂਲੀ ਖਰਚ ਕਰਦੇ ਸਨ .
pa
indictts_pa_male
4.638
indictts_iitm
neutral
null
null
null
null
audio/pa/indictts_pa_male_train_punjabimale_04657.wav
ਅਗਲੇ ਦਿਨ ਸਿੱਖ ਫ਼ੌਜਾਂ ਨੇ ਵੈਰੋਵਾਲ ਕੋਲ ਵੀ ਹਮਲਾ ਕੀਤਾ .
pa
indictts_pa_male
4.992
indictts_iitm
neutral
null
null
null
null
audio/pa/indictts_pa_male_train_punjabimale_04658.wav
ਇਨ੍ਹਾਂ ਵਿਚੋਂ ਦੋ ਤਿੰਨ ਈਸਾਈ ਧਰਮ ਦੀਆਂ ਨੇ ਤੇ ਬਾਕੀ ਬੌਧ ਧਰਮ ਦੀਆਂ ਹਨ .
pa
indictts_pa_male
5.862
indictts_iitm
neutral
null
null
null
null
audio/pa/indictts_pa_male_train_punjabimale_04659.wav
ਫੇਰ ਇਕ ਦਿਨ ਕਹਿੰਦਾ , ਮੇਰਾ ਪੈਸਾ ਹੈ , ਜਦੋਂ ਮਰਜ਼ੀ ਜਮ੍ਹਾਂ ਕਰਾਵਾਂ .
pa
indictts_pa_male
5.189
indictts_iitm
neutral
null
null
null
null
audio/pa/indictts_pa_male_train_punjabimale_04660.wav
ਚੇਲਸੀ ਅਤੇ ਪੋਟ੍ਰਸਮਾਊਥ ਕਲੱਬਾਂ ਲਈ ਖੇਡਣ ਵਾਲੇ ਖਿਡਾਰੀ ਬੁੱਧਵਾਰ ਨੂੰ ਡ੍ਰਾਈਨਿੰਗ ਪਹੁੰਚਣਗੇ .
pa
indictts_pa_male
7.359
indictts_iitm
neutral
null
null
null
null
audio/pa/indictts_pa_male_train_punjabimale_04661.wav
ਮੈਂ ਉਹਨਾਂ ਨੂੰ ਹਲਕੀ ਜਿਹੀ ਮੁਸਕਾਨ ਵਿਚੋਂ ਮਿੱਠਾ ਜਿਹਾ ਘੂਰ ਛੱਡਦੀ ਆਂ .
pa
indictts_pa_male
5.536
indictts_iitm
neutral
null
null
null
null
audio/pa/indictts_pa_male_train_punjabimale_04662.wav
ਕੋਈ ਵਾਹ ਨਾ ਚੱਲੀ , ਏਨੇ ਨੂੰ ਘਰੋਂ ਪਤਨੀ ਦਾ ਫ਼ੋਨ ਆ ਗਿਆ .
pa
indictts_pa_male
4.393
indictts_iitm
neutral
null
null
null
null
audio/pa/indictts_pa_male_train_punjabimale_04663.wav
ਸੰਤ ਪਰਾਗ ਦਾਸ ਨੇ ਗਿੰਦਰ ਨੂੰ ਪਾਗ਼ਲ ਕੀਤਾ .
pa
indictts_pa_male
3.815
indictts_iitm
neutral
null
null
null
null
audio/pa/indictts_pa_male_train_punjabimale_04664.wav
ਹੱਟਾ ਕੱਟਾ ਇਨਸਾਨ ਦਿਨਾ ਵਿਚ ਹੱਡੀਆਂ ਦੀ ਮੁੱਠ ਹੋ ਕੇ ਰਹਿ ਗਿਆ .
pa
indictts_pa_male
5.039
indictts_iitm
neutral
null
null
null
null
audio/pa/indictts_pa_male_train_punjabimale_04665.wav
ਘਰ ਦੇਖਣ ਦੇ ਬਹਾਨੇ , ਘਰ ਚ ਬਣੇ ਕਮਰਿਆਂ ਦੇ ਗੇੜੇ ਕੱਢਣ ਲੱਗ ਪਿਆ .
pa
indictts_pa_male
5.08
indictts_iitm
neutral
null
null
null
null
audio/pa/indictts_pa_male_train_punjabimale_04666.wav
ਪਿੰਡਾਂ ਚ ਬਿੱਲ ਉਗਰਾਹੁਣ ਆਏ ਅਧਿਕਾਰੀਆਂ ਤੇ ਘੇਰਾਓ ਕਿੱਤੇ ਜਾਣਗੇ .
pa
indictts_pa_male
5.244
indictts_iitm
neutral
null
null
null
null
audio/pa/indictts_pa_male_train_punjabimale_04667.wav
ਨਾਟਕਾਂ ਦੀ ਗੋਂਦ ਦੀ ਅਜਿਹੀ ਉਸਤਾਦੀ ਸਿਰਫ਼ ਸੋਫ਼ੋਕਲੀਜ਼ ਨੂੰ ਹਾਸਲ ਸੀ .
pa
indictts_pa_male
5.971
indictts_iitm
neutral
null
null
null
null
audio/pa/indictts_pa_male_train_punjabimale_04668.wav
ਘਰ ਦਾ ਤੇ ਵਾਤਾਵਰਣ ਹੀ ਬਦਲਿਆ ਹੋਇਆ ਸੀ .
pa
indictts_pa_male
3.611
indictts_iitm
neutral
null
null
null
null
audio/pa/indictts_pa_male_train_punjabimale_04669.wav
ਇਸ ਲਈ ਖ਼ੂਨਖ਼ਰਾਬੇ ਦਾ ਰਸਤਾ ਸ਼ਾਇਦ ਸਭ ਲਈ ਬੁਰਾ ਹੋਵੇ .
pa
indictts_pa_male
4.332
indictts_iitm
neutral
null
null
null
null
audio/pa/indictts_pa_male_train_punjabimale_04670.wav
ਸਵਾਲ ਇਹ ਉੱਠਦਾ ਹੈ ਕਿ ਦੇਸ਼ ਲਈ ਕ੍ਰਿਕਟ ਖੇਡਣ ਵਾਸਤੇ ਸਮਾਂ ਕਿਵੇਂ ਕੱਢਿਆ ਜਾਵੇ .
pa
indictts_pa_male
6.168
indictts_iitm
neutral
null
null
null
null
audio/pa/indictts_pa_male_train_punjabimale_04671.wav
ਅਜੋਕੇ ਸਮੇਂ ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਇਥੇ ਪੰਥ ਦੀ ਪ੍ਰਤੀਨਿਧਤਾ ਕਰਦੇ ਹਨ .
pa
indictts_pa_male
7.325
indictts_iitm
neutral
null
null
null
null
audio/pa/indictts_pa_male_train_punjabimale_04672.wav
ਇਸ ਮੌਕੇ ਵੱਡੀ ਗਿਣਤੀ ਵਿਚ ਮਹਿਲਾ ਮੁਲਾਜ਼ਮਾਂ ਨੇ ਵੀ ਹਿੱਸਾ ਲਿਆ .
pa
indictts_pa_male
5.012
indictts_iitm
neutral
null
null
null
null
audio/pa/indictts_pa_male_train_punjabimale_04673.wav
ਝੰਡੇ ਦੇ ਹਿਲਦੇ ਸਾਰ ਰਾਜੇ ਨੂੰ ਖ਼ਬਰ ਪਹੁੰਚ ਗਈ .
pa
indictts_pa_male
3.652
indictts_iitm
neutral
null
null
null
null
audio/pa/indictts_pa_male_train_punjabimale_04674.wav
ਉਹ ਵੀ ਆਪਣੇ ਆਪਣੇ ਪਰਿਵਾਰ ਨਾਲ ਸ਼ਾਮ ਨੂੰ ਉਥੇ ਆਉਂਦੇ ਨੇ .
pa
indictts_pa_male
4.787
indictts_iitm
neutral
null
null
null
null
audio/pa/indictts_pa_male_train_punjabimale_04675.wav
ਪਾਠਕ ਦੇ ਅਵਚੇਤਨ ਵਿਚ ਇਕ ਸਮਾਨੰਤਰ ਟੈਕਸਟ ਚਲਦੀ ਹੈ .
pa
indictts_pa_male
5.053
indictts_iitm
neutral
null
null
null
null
audio/pa/indictts_pa_male_train_punjabimale_04676.wav
ਆਪਣਾ ਅਸਰ ਤਾਂ ਉਸ ਘਟਨਾ ਨੇ ਵੀ ਵਿਖਾਇਆ ਹੋਇਆ ਸੀ .
pa
indictts_pa_male
4.121
indictts_iitm
neutral
null
null
null
null
audio/pa/indictts_pa_male_train_punjabimale_04677.wav
ਇਸ ਫਿਲਮ ਨੂੰ ਪਹਿਲਾਂ ਵੀ ਵੱਖਵੱਖ ਕੌਮਾਂਤਰੀ ਫਿਲਮ ਮਹਾਉਤਸਵਾਂ ਵਿਚ ਕਈ ਸਨਮਾਨ ਮਿਲ ਚੁੱਕੇ ਹਨ .
pa
indictts_pa_male
7.427
indictts_iitm
neutral
null
null
null
null
audio/pa/indictts_pa_male_train_punjabimale_04678.wav
ਕਲੋਰੋਫਿਲ ਵਾਲੇ ਬੂਟੇ , ਪਾਣੀ ਵਿਚ ਬਹੁਤ ਘੱਟ ਉਗਦੇ ਹਨ .
pa
indictts_pa_male
3.842
indictts_iitm
neutral
null
null
null
null
audio/pa/indictts_pa_male_train_punjabimale_04679.wav
ਮੈਂ ਇੰਨਾ ਨਾਸਮਝ ਮੂਰਖ ਨਹੀਂ ਕਿ ਤੇਰੇ ਕੋਲ ਗ਼ਲਤ ਗੱਲ ਕਰਕੇ ਫੜਿਆ ਜਾਵਾਂ .
pa
indictts_pa_male
5.747
indictts_iitm
neutral
null
null
null
null
audio/pa/indictts_pa_male_train_punjabimale_04680.wav
ਫਿਰ ਸਾਡੇ ਕੋਲ ਪੈਂਗਵਿਨ ਬੁੱਕਸ ਪ੍ਰਕਾਸ਼ਨ ਆਇਆ , ਜਿਸ ਵਿਚ ਸਵੈਜੀਵਨੀਆਂ ਅਤੇ ਨਾਵਲ ਛਪਦੇ ਸਨ .
pa
indictts_pa_male
7.651
indictts_iitm
neutral
null
null
null
null
audio/pa/indictts_pa_male_train_punjabimale_04681.wav
ਸ਼ਹਿਰੀ ਸਮਾਜ ਦੇ ਦੂਸਰੇ ਲੋਕੀਂ ਵੀ ਇਸ ਕਰ ਕੇ ਪਿੰਡ ਨਾਲ ਜੁੜ ਜਾਂਦੇ ਹਨ .
pa
indictts_pa_male
5.053
indictts_iitm
neutral
null
null
null
null
audio/pa/indictts_pa_male_train_punjabimale_04682.wav
ਅਪ੍ਰੈਲ ਤੋਂ ਮੈਂ ਮਨੋਰੋਗ ਨਾਲ ਪੀੜਤ ਸਾਂ ਮੈਂਟਲ ਡਿਪਰੈਸ਼ਨ ਨਾਲ .
pa
indictts_pa_male
5.25
indictts_iitm
neutral
null
null
null
null
audio/pa/indictts_pa_male_train_punjabimale_04683.wav
ਅਸੀਂ ਜਾ ਕੇ ਅਫਸਰ ਨਾਲ ਗੱਲ ਕੀਤੀ ਬਈ ਸਾਡੇ ਪਿੰਡ ਦੀ ਬਿਜਲੀ ਬਹੁਤ ਜਾਂਦੀ ਆ .
pa
indictts_pa_male
5.944
indictts_iitm
neutral
null
null
null
null
audio/pa/indictts_pa_male_train_punjabimale_04684.wav
ਗਿੰਨੀਜ਼ ਰੀਕਾਰਡ ਬੁਕ ਵਿਚ ਮੈਂ ਦਰਜ ਕਰਵਾਣ ਜਾਣੈ , ਦਿੱਲੀ ! ਅਗਲੇ ਹਫ਼ਤੇ .
pa
indictts_pa_male
5.379
indictts_iitm
neutral
null
null
null
null
audio/pa/indictts_pa_male_train_punjabimale_04685.wav
ਉਹਦੀ ਜਿੱਤ ਨੇ ਸਾਰੇ ਯੂਨਾਨ ਨੂੰ ਖ਼ੁਸ਼ੀ ਵਿਚ ਰੰਗ ਦਿੱਤਾ .
pa
indictts_pa_male
3.849
indictts_iitm
neutral
null
null
null
null
audio/pa/indictts_pa_male_train_punjabimale_04686.wav
ਸਿਰਫ਼ ਸੰਨਾਟਾ ਸੁਣਾਈ ਦੇਂਦਾ ਸੀ ਤੇ ਕਦੀਕਦੀ ਹਵਾ ਦੀ ਸਰਸਰਾਹਟ .
pa
indictts_pa_male
5.678
indictts_iitm
neutral
null
null
null
null
audio/pa/indictts_pa_male_train_punjabimale_04687.wav
ਇਨ੍ਹਾਂ ਪ੍ਰਾਜੈਕਟਾਂ ਦੀ ਵੀ ਛੇਤੀ ਅਲਾਟਮੈਂਟ ਕਰ ਦਿੱਤੀ ਜਾਵੇਗੀ .
pa
indictts_pa_male
4.107
indictts_iitm
neutral
null
null
null
null
audio/pa/indictts_pa_male_train_punjabimale_04688.wav
ਆਪਣੇ ਕਮਰੇ ਵਿਚ ਪਲੰਘ ਤੇ ਪਈ ਕੰਚਨਾ ਤੜਪ ਰਹੀ ਹੈ .
pa
indictts_pa_male
4.06
indictts_iitm
neutral
null
null
null
null
audio/pa/indictts_pa_male_train_punjabimale_04689.wav
ਇਸ ਵਿਚ ਫਾਰਮ ਤੇ ਹੀ ਸਬਜ਼ੀਆਂ ਸਟੋਰ ਕੀਤੀਆਂ ਜਾ ਸਕਦੀਆਂ ਹਨ .
pa
indictts_pa_male
4.475
indictts_iitm
neutral
null
null
null
null
audio/pa/indictts_pa_male_train_punjabimale_04690.wav
ਉਨ੍ਹਾਂ ਨੇ ਕਿਹਾ ਕਿ ਅਪ੍ਰੈਲ ਵਿੱਚ ਭਗਵਾਨ ਪਰਸ਼ੂਰਾਮ ਜੈਯੰਤੀ ਸ਼ਰਧਾ ਭਾਵਨਾ ਨਾਲ ਮਨਾਈ ਜਾਵੇਗੀ .
pa
indictts_pa_male
7.535
indictts_iitm
neutral
null
null
null
null
audio/pa/indictts_pa_male_train_punjabimale_04691.wav
ਇਸ ਮੌਕੇ ਤੇ ਸ ਜਗਮੀਤ ਸਿੰਘ ਬਰਾੜ , ਸ ਬੀਰਦਵਿੰਦਰ ਸਿੰਘ ਤੇ ਕਈ ਹੋਰ ਪਤਵੰਤੇ ਹਾਜ਼ਰ ਸਨ .
pa
indictts_pa_male
7.76
indictts_iitm
neutral
null
null
null
null
audio/pa/indictts_pa_male_train_punjabimale_04692.wav
ਦਿੱਲੀ ਦੇ ਸੁਲਤਾਨਾਂ ਤੋਂ ਬਾਅਦ ਉੱਤਰੀ ਭਾਰਤ ਵਿਚ ਮੁਗ਼ਲ ਰਾਜ ਦਾ ਆਰੰਭ ਹੋਇਆ .
pa
indictts_pa_male
5.808
indictts_iitm
neutral
null
null
null
null
audio/pa/indictts_pa_male_train_punjabimale_04693.wav
ਨਾਥ ਪਰੰਪਰਾ ਦੇ ਗ੍ਰੰਥ ਕੌਲ ਗਿਆਨ ਨਿਰਣਯ ਦੇ ਹਵਾਲੇ ਦਿੰਦਾ ਹੈ .
pa
indictts_pa_male
5.175
indictts_iitm
neutral
null
null
null
null
audio/pa/indictts_pa_male_train_punjabimale_04694.wav
ਇਸ ਵਿਚ ਸੂਬੇ ਦੀ ਤਾਜ਼ਾ ਸਥਿਤੀ ਬਾਰੇ ਚਰਚਾ ਕੀਤੀ ਗਈ .
pa
indictts_pa_male
4.073
indictts_iitm
neutral
null
null
null
null
audio/pa/indictts_pa_male_train_punjabimale_04695.wav
ਉਸ ਨੇ ਵੋਟਾਂ ਮੰਗਣ ਲ਼ਈ ਕਾਰਡ ਛਪਵਾਏ ਸਨ .
pa
indictts_pa_male
3.706
indictts_iitm
neutral
null
null
null
null
audio/pa/indictts_pa_male_train_punjabimale_04696.wav
ਇਸ ਵਿਚ ਨਦੀਆਂ ਦੇ ਜਲ ਦਾ ਪ੍ਰਕਾਸ਼ ਹੈ .
pa
indictts_pa_male
3.339
indictts_iitm
neutral
null
null
null
null
audio/pa/indictts_pa_male_train_punjabimale_04697.wav
ਭਾਰਤ ਨੇ ਕੈਰੀਬੀਆਈ ਧਰਤੀ ਤੇ ਦੂਜੀ ਵਾਰ ਵਨ ਡੇਅ ਸੀਰੀਜ਼ ਜਿੱਤੀ .
pa
indictts_pa_male
4.828
indictts_iitm
neutral
null
null
null
null
audio/pa/indictts_pa_male_train_punjabimale_04698.wav
ਇਸ ਮੌਕੇ ਪਸ਼ੂ ਪਾਲਕਾਂ ਦੇ ਪਸ਼ੂਆਂ ਦਾ ਇਲਾਜ ਕੀਤਾ ਗਿਆ .
pa
indictts_pa_male
4.59
indictts_iitm
neutral
null
null
null
null
audio/pa/indictts_pa_male_train_punjabimale_04699.wav
ਖੂਹ ਦੇ ਦੋ ਬਰਾਬਰ ਦੇ ਮਾਲਕ ਹਨ_ ਸ_ ਚੰਦਾ ਸਿੰਘ ਤੇ ਚੌਧਰੀ ਚਰਾਗ਼ ਦੀਨ .
pa
indictts_pa_male
5.917
indictts_iitm
neutral
null
null
null
null
audio/pa/indictts_pa_male_train_punjabimale_04700.wav
ਰਿਕਸ਼ਾ ਉਹ ਅੱਜ ਕੱਲ੍ਹ ਘਰ ਨਹੀਂ ਸੀ ਲਿਆਉਂਦਾ .
pa
indictts_pa_male
3.175
indictts_iitm
neutral
null
null
null
null
audio/pa/indictts_pa_male_train_punjabimale_04701.wav
ਇਹ ਗੱਲ ਖੁਦ ਉਹਨਾਂ ਤੇ ਵੀ ਕਾਫ਼ੀ ਢੁਕਦੀ ਸੀ .
pa
indictts_pa_male
3.305
indictts_iitm
neutral
null
null
null
null
audio/pa/indictts_pa_male_train_punjabimale_04702.wav
ਕਈ ਤਰ੍ਹਾਂ ਦੇ ਗ਼ੈਰਜ਼ਰੂਰੀ ਅਤੇ ਕਾਰਜਕਾਰੀ ਕੰਮ ਵੀ ਵਧ ਗਏ ਹਨ .
pa
indictts_pa_male
4.665
indictts_iitm
neutral
null
null
null
null
audio/pa/indictts_pa_male_train_punjabimale_04703.wav
ਇਹੀ ਹਾਲ ਸਮੁੰਦਰ ਰਾਹੀਂ ਸਫ਼ਰ ਕਰਨ ਵਾਲੇ ਲੋਕਾਂ ਦਾ ਹੁੰਦਾ ਸੀ .
pa
indictts_pa_male
4.93
indictts_iitm
neutral
null
null
null
null
audio/pa/indictts_pa_male_train_punjabimale_04704.wav
ਇਨ੍ਹਾਂ ਚ ਹਫ਼ਤੇ ਦੇ ਅਖੀਰ ਚ ਆਉਣ ਵਾਲੇ ਸੈਲਾਨੀ ਵੀ ਸ਼ਾਮਿਲ ਹੋਣਗੇ .
pa
indictts_pa_male
5.216
indictts_iitm
neutral
null
null
null
null
audio/pa/indictts_pa_male_train_punjabimale_04705.wav
ਉਹਦੇ ਵੱਡੇ ਭਰਾ ਦੁਰਗਾ ਸਿੰਘ ਦੇ ਫ਼ੌਜੀ ਦੋਸਤ ਮਿਹਰ ਸਿੰਘ ਦਾ ਛੋਟਾ ਮੁੰਡਾ .
pa
indictts_pa_male
5.536
indictts_iitm
neutral
null
null
null
null
audio/pa/indictts_pa_male_train_punjabimale_04706.wav
ਇਹ ਪ੍ਰਯੋਗ ਗਾਇਕ ਜਾਂ ਉਪਦੇਸ਼ਕਾਂ ਲਈ ਬਹੁਤ ਹੀ ਪ੍ਰਭਾਵਸ਼ਾਲੀ ਹੈ .
pa
indictts_pa_male
5.699
indictts_iitm
neutral
null
null
null
null