file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_04809.wav
ਪਰੰਤੂ ਪਲੇਗ ਦਾ ਸੰਚਾਰ ਮਕਾਨਕੀ ਢੰਗ ਦਾ ਹੈ .
pa
indictts_pa_male
3.645
indictts_iitm
neutral
null
null
null
null
audio/pa/indictts_pa_male_train_punjabimale_04810.wav
ਉਪਪ੍ਰਧਾਨ ਮੰਤਰੀ ਜੂਲੀਆ ਗੀਲਾਰਡ ਨੇ ਕਿਹਾ ਹੈ ਕਿ ਇਹ ਮੁੱਦਾ ਇਕ ਉੱਭਰ ਰਹੀ ਸਮੱਸਿਆ ਹੈ .
pa
indictts_pa_male
6.447
indictts_iitm
neutral
null
null
null
null
audio/pa/indictts_pa_male_train_punjabimale_04811.wav
ਅਚਾਨਕ ਉਸ ਨੂੰ ਆਪਣੇ ਮੋਢੇ ਤੇ ਕਿਸੇ ਦੇ ਕੂਲੇ ਹੱਥਾਂ ਦਾ ਸਪਰਸ਼ ਮਹਿਸੂਸ ਹੋਇਆ .
pa
indictts_pa_male
5.44
indictts_iitm
neutral
null
null
null
null
audio/pa/indictts_pa_male_train_punjabimale_04812.wav
ਅੱਜ ਵੀ ਅਸੀਂ ਪੰਜਾਬ ਵਿਚ ਕਹਿੰਦੇ ਹਾਂ , ਜੇ ਤੂੰ ਜਾਵੇਂ ਤਾਂ ਉਹਨੂੰ ਜ਼ਰੂਰ ਮਿਲੀ .
pa
indictts_pa_male
5.413
indictts_iitm
neutral
null
null
null
null
audio/pa/indictts_pa_male_train_punjabimale_04813.wav
ਛੋਟੀ ਕਿਸਾਨੀ ਆਪਣੀ ਨਿੱਜੀ ਮਾਲਕੀ ਗੁਆ ਕੇ ਗ਼ੈਰਜ਼ਮੀਨੇ ਹੋਣ ਦੇ ਅਮਲ ਵੱਲ ਵਧ ਰਹੀ ਹੈ .
pa
indictts_pa_male
7.059
indictts_iitm
neutral
null
null
null
null
audio/pa/indictts_pa_male_train_punjabimale_04814.wav
ਉਸ ਦੇ ਕੁਝ ਨਾਵਲ ਤਾਂ ਨਿਰੋਲ ਇਸਤਰੀ ਦੁਖਾਂਤ ਨਾਲ ਸੰਬੰਧਤ ਹਨ .
pa
indictts_pa_male
4.781
indictts_iitm
neutral
null
null
null
null
audio/pa/indictts_pa_male_train_punjabimale_04815.wav
ਐਮਏ ਫ਼ਾਈਨਲ ਵਿਚ ਉਹ ਦੂਜੇ ਨੰਬਰ ਤੇ ਆਇਆ ਸੀ .
pa
indictts_pa_male
3.223
indictts_iitm
neutral
null
null
null
null
audio/pa/indictts_pa_male_train_punjabimale_04816.wav
ਦੁਸਹਿਰੇ ਦੇ ਦਿਨਾਂ ਵਿਚ ਯਾਤਰੀਆਂ ਦੀ ਬੜੀ ਭੀੜ ਹੁੰਦੀ ਸੀ .
pa
indictts_pa_male
3.835
indictts_iitm
neutral
null
null
null
null
audio/pa/indictts_pa_male_train_punjabimale_04817.wav
ਉਹ ਇਕ ਮਿਥਿਕ ਵਿਅੱਕਤੀ ਸੀ , ਪਰ ਗਰਾਹਮ ਕਦੀ ਨਾ ਜਾਣ ਸਕਿਆ ਕਿ ਕਿਉਂ .
pa
indictts_pa_male
5.359
indictts_iitm
neutral
null
null
null
null
audio/pa/indictts_pa_male_train_punjabimale_04818.wav
ਇਸ ਤਰ੍ਹਾਂ ਦੇ ਮੁੱਲਾਂਕਣ ਦਾ ਹੀ ਵਿਦਿਆਰਥੀਆਂ ਨੂੰ ਲਾਭ ਪਹੁੰਚ ਸਕਦਾ ਹੈ .
pa
indictts_pa_male
4.509
indictts_iitm
neutral
null
null
null
null
audio/pa/indictts_pa_male_train_punjabimale_04819.wav
ਉਪਰੋਕਤ ਐਕਟ ਅਧੀਨ ਉਸ ਨੂੰ ਬਟਵਾਰੇ ਦੀ ਮੰਗ ਕਰਨ ਦਾ ਅਧਿਕਾਰ ਹੁੰਦਾ ਹੈ .
pa
indictts_pa_male
5.632
indictts_iitm
neutral
null
null
null
null
audio/pa/indictts_pa_male_train_punjabimale_04820.wav
ਹਰਨਾਮੀ ਨੂੰ ਪਾਉਣ ਦੀ ਲਾਲਸਾ ਨੇ ਦੋ ਸਾਨਾਂ ਵਿਚ ਭੇੜ ਕਰਵਾ ਦਿੱਤਾ .
pa
indictts_pa_male
4.658
indictts_iitm
neutral
null
null
null
null
audio/pa/indictts_pa_male_train_punjabimale_04821.wav
ਜਿੰਨਾਂ ਇਸਤ੍ਰੀਆਂ ਦੇ ਭਰਵਟੇ ਹੋਣ ਹੀ ਨਾ , ਉਹ ਨਿਰਧਨ ਗ਼ਰੀਬ ਹੁੰਦੀਆਂ ਹਨ .
pa
indictts_pa_male
4.978
indictts_iitm
neutral
null
null
null
null
audio/pa/indictts_pa_male_train_punjabimale_04822.wav
ਅੱਜ ਤੋਂ ਅੱਠ ਸਾਲ ਪਹਿਲਾਂ ਮੈਂ ਉਸ ਨੂੰ ਹੋਰ ਹੀ ਰੰਗ ਵਿਚ ਦੇਖਿਆ ਸੀ .
pa
indictts_pa_male
4.379
indictts_iitm
neutral
null
null
null
null
audio/pa/indictts_pa_male_train_punjabimale_04823.wav
ਜੇਕਰ ਕੌਂਸਲਰ ਚਾਹੁਣ ਤਾਂ ਉਸ ਦਾ ਨਗਰ ਨਿਗਮ ਤੋਂ ਤਬਾਦਲਾ ਵੀ ਕਰਵਾ ਸਕਦੇ ਹਨ .
pa
indictts_pa_male
5.447
indictts_iitm
neutral
null
null
null
null
audio/pa/indictts_pa_male_train_punjabimale_04824.wav
ਅਜਿਹਾ ਰਿਸ਼ਤਾ ਜਿਹੜਾ ਇਕੋ ਵੇਲੇ ਮਾਂਪੁੱਤ ਤੇ ਭੈਣਭਰਾ ਦੇ ਜਿਨਸੀ ਸੰਬੰਧਾਂ ਦੀ ਗੱਲ ਕਰਦਾ ਹੈ .
pa
indictts_pa_male
6.597
indictts_iitm
neutral
null
null
null
null
audio/pa/indictts_pa_male_train_punjabimale_04825.wav
ਮਾਂ ਨੇ ਝੋਲੇ ਵਿਚੋਂ ਪੱਗ ਕੱਢ ਕੇ ਉਸ ਨੂੰ ਫੜਾਈ ਸੀ .
pa
indictts_pa_male
3.672
indictts_iitm
neutral
null
null
null
null
audio/pa/indictts_pa_male_train_punjabimale_04826.wav
ਅਕਸ਼ੈ ਅਨੁਸਾਰ ਉਹ ਮੇਰੇ ਕੋਲ ਆਇਆ ਅਤੇ ਮੈਨੂੰ ਪੁੱਛਣ ਲੱਗਾ ਕਿ ਤੁਸੀਂ ਕਿਥੋਂ ਆਏ ਹੋ .
pa
indictts_pa_male
5.502
indictts_iitm
neutral
null
null
null
null
audio/pa/indictts_pa_male_train_punjabimale_04827.wav
ਪਰ ਇਹ ਅਦੁਤੀ ਪੰਡਿਤ ਇੰਜ ਨਹੀਂ ਸਮਝਦੇ ਕਿ , ਸਮਾਜ ਕੋਈ ਸੁਤੰਤਰ ਬੁੱਤ ਵਰਗੀ ਵਸਤੂ ਨਹੀਂ .
pa
indictts_pa_male
6.263
indictts_iitm
neutral
null
null
null
null
audio/pa/indictts_pa_male_train_punjabimale_04828.wav
ਉਹ ਆਪਣੀ ਮੌਜੂਦਾ ਜ਼ਿੰਦਗੀ ਨੂੰ ਇਕ ਵੰਗਾਰ ਵਾਂਗ ਮਹਿਸੂਸ ਕਰਦੀ ਹੈ .
pa
indictts_pa_male
4.441
indictts_iitm
neutral
null
null
null
null
audio/pa/indictts_pa_male_train_punjabimale_04829.wav
ਉਹ ਡਰ ਕੇ ਆਪਣੀ ਗੱਡੀ ਵਿਚੋਂ ਕੁਦ ਕੇ ਇਕ ਰੁੱਖ ਦੇ ਪਿੱਛੇ ਲੁੱਕ ਗਈ .
pa
indictts_pa_male
4.651
indictts_iitm
neutral
null
null
null
null
audio/pa/indictts_pa_male_train_punjabimale_04830.wav
ਪਾਸਤਰਾਕ ਦੇ ਨਾਵਲ ਡਾ ਜ਼ਿਵਾਗੋ ਦਾ ਉਹਨੀ ਦਿਨੀ ਬੜਾ ਚਰਚਾ ਸੀ .
pa
indictts_pa_male
4.481
indictts_iitm
neutral
null
null
null
null
audio/pa/indictts_pa_male_train_punjabimale_04831.wav
ਡੇਢਦੋਂ ਹੱਥ ਚੌੜੀਆਂ ਚੀਕਣੇ ਗਾਰੇ ਦੀਆਂ ਕੰਧਾਂ ਦੀ ਉਚਾਈ ਸੱਤਅੱਠ ਹੱਥ ਹੁੰਦੀ ਐ .
pa
indictts_pa_male
6.399
indictts_iitm
neutral
null
null
null
null
audio/pa/indictts_pa_male_train_punjabimale_04832.wav
ਇਸ ਡੈਮ ਚ ਇਸ ਵੇਲੇ ਕਿਊਸਕ ਪਾਣੀ ਦੀ ਆਮਦ ਹੈ .
pa
indictts_pa_male
4.121
indictts_iitm
neutral
null
null
null
null
audio/pa/indictts_pa_male_train_punjabimale_04833.wav
ਲਛਮਣ ਦੇਵ ਨੂੰ ਇਸ ਘਟਨਾ ਨੇ ਝੰਜੋੜ ਕੇ ਰੱਖ ਦਿੱਤਾ .
pa
indictts_pa_male
3.686
indictts_iitm
neutral
null
null
null
null
audio/pa/indictts_pa_male_train_punjabimale_04834.wav
ਅਕਾਲੀ ਗਰੰਟੀ ਦੇ ਦੇਣ ਅਸੀਂ ਉਨ੍ਹਾਂ ਦੇ ਮਗਰ ਲੱਗਜਾਂਗੇ .
pa
indictts_pa_male
3.937
indictts_iitm
neutral
null
null
null
null
audio/pa/indictts_pa_male_train_punjabimale_04835.wav
ਚਾਹੇ ਭਲਾ ਦੇਰ ਸਵੇਰ ਕਿਉਂ ਨਾ ਹੋ ਜਾਵੇ .
pa
indictts_pa_male
2.944
indictts_iitm
neutral
null
null
null
null
audio/pa/indictts_pa_male_train_punjabimale_04836.wav
ਦੱਖਣੀ ਅਫਰੀਕਾ ਜੂਨ ਨੂੰ ਸਰਕਾਰ ਸਿਟੀ ਜੌਹਾਨਸਬਰਗ ਵਿਚ ਉਦਘਾਟਨੀ ਮੈਚ ਵਿਚ ਮੈਕਸੀਕੋ ਨਾਲ ਭਿੜੇਗਾ .
pa
indictts_pa_male
8.154
indictts_iitm
neutral
null
null
null
null
audio/pa/indictts_pa_male_train_punjabimale_04837.wav
ਇਹ ਜੀਵਨ ਨੂੰ ਸੋਝਆਤਮਿਕ ਢੰਗ ਨਾਲ ਚਲਾਉਣਾ ਸਿਖਾਉਂਦੀ ਹੈ .
pa
indictts_pa_male
4.25
indictts_iitm
neutral
null
null
null
null
audio/pa/indictts_pa_male_train_punjabimale_04838.wav
ਨਾ ਦੀ ਉਤੇ ਨੀਂ ਆਪਾਂ ਜਾਂਦੇ ! ਸੰਤੀ ਤੋਂ ਬਾਂਹ ਛਡਾਉਂਦਿਆਂ ਗੁਰਿੰਦਰ ਨੇ ਮੋਢੇ ਹਿਲਾਏ .
pa
indictts_pa_male
5.937
indictts_iitm
neutral
null
null
null
null
audio/pa/indictts_pa_male_train_punjabimale_04840.wav
ਇਸ ਕਰ ਨੂੰ ਵਿਚ ਬੰਦ ਕਰ ਦਿੱਤਾ ਗਿਆ , ਪਰ ਪੂਛ ਕੱਟਣ ਦਾ ਵਰਤਾਰਾ ਜਾਰੀ ਰਿਹਾ .
pa
indictts_pa_male
5.495
indictts_iitm
neutral
null
null
null
null
audio/pa/indictts_pa_male_train_punjabimale_04841.wav
ਨੀਲ ਵਾਦੀ ਤੋਂ ਛੁਟ ਜਨਸੰਖਿਆ ਦਾ ਸੰਘਣਾਪਨ ਵਰਖਾ ਦੇ ਅਨੁਕੂਲ ਹੈ .
pa
indictts_pa_male
4.672
indictts_iitm
neutral
null
null
null
null
audio/pa/indictts_pa_male_train_punjabimale_04842.wav
ਉਸ ਦੇ ਬੋਲਣ ਦਾ ਢੰਗ ਬਿਲਕੁਲ ਮਰਾਸੀਆ ਵਾਲਾ ਹੈ .
pa
indictts_pa_male
3.447
indictts_iitm
neutral
null
null
null
null
audio/pa/indictts_pa_male_train_punjabimale_04843.wav
ਜ਼ੋਨੋਫੋਨ ਦਾ ਈਸਵੀ ਪੂਰਬ ਵਿੱਚ ਰਚਿਤ ਐਨਾਬੋਸਿਸ ਸਭ ਤੋਂ ਪਹਿਲਾਂ ਸਫ਼ਰਨਾਮਾ ਹੈ .
pa
indictts_pa_male
5.828
indictts_iitm
neutral
null
null
null
null
audio/pa/indictts_pa_male_train_punjabimale_04844.wav
ਯੁੱਧਸੈਕਟਰੀ ਨੇ ਲਿਖਿਆ , ਸੈਨਾਪਤੀ ਕੋਰਨੀਲੈਣ ਨੇ ਦੁਸ਼ਮਣਾਂ ਤੋਂ ਮੂੰਹ ਮੋੜ ਲਿਆ ਹੈ .
pa
indictts_pa_male
5.944
indictts_iitm
neutral
null
null
null
null
audio/pa/indictts_pa_male_train_punjabimale_04845.wav
ਸੱਚ ਇਹ ਹੈ ਕਿ ਫ਼ਿਲਮ ਨਗਰੀ ਚ ਸਭ ਤੋਂ ਘੱਟ ਉਮਰ ਦੀ ਨਾਇਕਾ ਉਹ ਹੈ .
pa
indictts_pa_male
4.835
indictts_iitm
neutral
null
null
null
null
audio/pa/indictts_pa_male_train_punjabimale_04846.wav
ਇਕੀਵੀਂ ਸਦੀ ਦੇ ਸ਼ੁਰੂ ਵਿਚ ਥੀਏਟਰ ਦੀ ਹਾਲਤ ਬਹੁਤ ਪਤਲੀ ਹੋ ਜਾਏਗੀ .
pa
indictts_pa_male
4.536
indictts_iitm
neutral
null
null
null
null
audio/pa/indictts_pa_male_train_punjabimale_04847.wav
ਹਰਭਜਨ ਹਲਵਾਰਵੀ ਨੇ ਦੋਹਾਂ ਪ੍ਰਕਾਰ ਦੀਆਂ ਗ਼ਜ਼ਲਾਂ ਦੀ ਸਿਰਜਣਾ ਕੀਤੀ ਹੈ .
pa
indictts_pa_male
5.019
indictts_iitm
neutral
null
null
null
null
audio/pa/indictts_pa_male_train_punjabimale_04848.wav
ਉਥੇ ਜਿਹੜੇ ਲੋਕ ਵੱਸਦੇ ਹਨ ਉਹ ਦੁੱਖਾਂ ਦਰਦਾਂ ਦੇ ਝੰਬੇ ਹੋਏ ਹਨ .
pa
indictts_pa_male
4.189
indictts_iitm
neutral
null
null
null
null
audio/pa/indictts_pa_male_train_punjabimale_04849.wav
ਕੁਲਥੀ ਦੀ ਬੂਟੀ , ਇੱਕ ਫ਼ਸਲੀ , ਵਲ ਖਾਕੇ ਚੜ੍ਹਨ ਵਾਲੀ ਵੇਲ ਹੁੰਦੀ ਹੈ .
pa
indictts_pa_male
5.046
indictts_iitm
neutral
null
null
null
null
audio/pa/indictts_pa_male_train_punjabimale_04850.wav
ਕੀ ਕਵੀ ਇਨਕਲਾਬੀ ਨੂੰ ਵੀ ਤਾਰੀਫ਼ ਸੁਣਨ ਦੀ ਚਾਹਤ ਹੁੰਦੀ ਹੈ .
pa
indictts_pa_male
3.917
indictts_iitm
neutral
null
null
null
null
audio/pa/indictts_pa_male_train_punjabimale_04851.wav
ਫੇਰ ਦੋਵੇਂ ਬਾਗ਼ ਵਿਚ ਟਹਿਲਦੇ ਹੋਏ ਗੱਲਾਂ ਕਰਦੇ .
pa
indictts_pa_male
3.503
indictts_iitm
neutral
null
null
null
null
audio/pa/indictts_pa_male_train_punjabimale_04852.wav
ਪਹਾੜਿਆਂ ਦਾ ਗਿਆਨ , ਬੱਚੇ ਨੂੰ ਹਿਸਾਬ ਵਿਚ ਅਥਾਹ ਸਵੈਵਿਸ਼ਵਾਸ ਦਿੰਦਾ ਹੈ .
pa
indictts_pa_male
5.522
indictts_iitm
neutral
null
null
null
null
audio/pa/indictts_pa_male_train_punjabimale_04853.wav
ਮੁੰਡਿਆਂ ਨੂੰ ਕੀ ਸੁੱਝੀ ? ਭਲਾ ! ਉਹਨਾਂ ਨੇ ਤੈਨੂੰ ਕਿਉਂ ਭੇਜਿਆ .
pa
indictts_pa_male
4.216
indictts_iitm
neutral
null
null
null
null
audio/pa/indictts_pa_male_train_punjabimale_04854.wav
ਉਸ ਨੇ ਫੇਰ ਕਹਿਣਾ ਸ਼ੁਰੂ ਕੀਤਾ , ਤੁਸੀਂ ਸਾਰੇ ਜਾਣਦੇ ਓ ਕਿ ਹਾਥੀ ਦੈਵੀ ਜੀਵ ਏ .
pa
indictts_pa_male
5.692
indictts_iitm
neutral
null
null
null
null
audio/pa/indictts_pa_male_train_punjabimale_04855.wav
ਹਰ ਸਵੇਰੇ , ਕੰਮ ਤੇ ਜਾਣ ਤੋਂ ਪਹਿਲਾਂ ਮੈਂ ਕੌਫ਼ੀ ਪੀਣ ਵਾਸਤੇ ਕੌਫ਼ੀ ਕੈਫੇ ਜ਼ਰੂਰ ਜਾਂਦੀ .
pa
indictts_pa_male
6.624
indictts_iitm
neutral
null
null
null
null
audio/pa/indictts_pa_male_train_punjabimale_04856.wav
ਇਹ ਰਿਪੋਰਟ ਟਾਈਮਜ਼ ਆਫ਼ ਇੰਡੀਆ ਅਖ਼ਬਾਰ ਚ ਪ੍ਰਕਾਸ਼ਿਤ ਹੋਈ ਹੈ .
pa
indictts_pa_male
4.121
indictts_iitm
neutral
null
null
null
null
audio/pa/indictts_pa_male_train_punjabimale_04857.wav
ਚਿੱਤਰ ਵਿੱਚ ਐਟਮ ਦਾ ਤਰੰਗ ਮਾਡਲ ਦਰਸਾਇਆ ਗਿਆ ਹੈ .
pa
indictts_pa_male
3.958
indictts_iitm
neutral
null
null
null
null
audio/pa/indictts_pa_male_train_punjabimale_04858.wav
ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਦੇ ਜਣੇਪੇ ਦਾ ਵੀ ਸਿਵਲ ਹਸਪਤਾਲ ਚ ਖ਼ਾਸ ਪ੍ਰਬੰਧ ਹੈ .
pa
indictts_pa_male
6.393
indictts_iitm
neutral
null
null
null
null
audio/pa/indictts_pa_male_train_punjabimale_04859.wav
ਪਹਿਲਾਂ ਠੀਕ ਤੁਰਦੀ ਜਾਪਦੀ , ਫੇਰ ਇਕ ਮੁਕਾਮ ਆਉਂਦਾ ਕਿ ਗ਼ਲਤ ਜਾਪਦੀ .
pa
indictts_pa_male
5.175
indictts_iitm
neutral
null
null
null
null
audio/pa/indictts_pa_male_train_punjabimale_04860.wav
ਪਰ ਜਦੋਂ ਪਾਸਾ ਪੁੱਠਾ ਪਿਆ ਤਾਂ ਉਹ ਮੂੰਹ ਛੁਪਾਉਂਦੇ ਫਿਰੇ ਸਨ .
pa
indictts_pa_male
4.304
indictts_iitm
neutral
null
null
null
null
audio/pa/indictts_pa_male_train_punjabimale_04861.wav
ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ .
pa
indictts_pa_male
4.223
indictts_iitm
neutral
null
null
null
null
audio/pa/indictts_pa_male_train_punjabimale_04862.wav
ਇਸਲਾਮ ਦੌੜਾਂ ਬਣਾ ਕੇ ਆਊਟ ਹੋਏ ਪਰ ਤਮੀਮ ਇਕਬਾਲ ਨੇ ਗੇਂਦਾਂ ਚ ਦੌੜਾਂ ਬਣਾਈਆਂ .
pa
indictts_pa_male
5.794
indictts_iitm
neutral
null
null
null
null
audio/pa/indictts_pa_male_train_punjabimale_04864.wav
ਮਾਮਲੇ ਦੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ .
pa
indictts_pa_male
3.747
indictts_iitm
neutral
null
null
null
null
audio/pa/indictts_pa_male_train_punjabimale_04865.wav
ਸੁਰਿੰਦਰ ਦੇ ਹੁੰਦਿਆਂ ਵੀ ਤੇ ਸੁਰਿੰਦਰ ਦੀ ਗ਼ੈਰਹਾਜ਼ਰੀ ਵਿਚ ਵੀ .
pa
indictts_pa_male
4.393
indictts_iitm
neutral
null
null
null
null
audio/pa/indictts_pa_male_train_punjabimale_04866.wav
ਇੱਥੇ ਰੁੱਖ ਸਨ ਤੇ ਰੁੱਖਾਂ ਦੇ ਉਪਰ ਬੈਠੇ ਕਲੋਲਾਂ ਕਰਦੇ ਪੰਛੀ ਸਨ .
pa
indictts_pa_male
5.005
indictts_iitm
neutral
null
null
null
null
audio/pa/indictts_pa_male_train_punjabimale_04867.wav
ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਗਸ਼ ਨਾਲ਼ ਲਾਇਆ , ਉਹਨਾਂ ਨੂੰ ਆਪਣੇ ਸੰਗੀਸਾਥੀ ਦੱਸਿਆ .
pa
indictts_pa_male
6.155
indictts_iitm
neutral
null
null
null
null
audio/pa/indictts_pa_male_train_punjabimale_04868.wav
ਯੁਵਰਾਜ ਨੇ ਨਵੰਬਰ ਦੇ ਬਾਅਦ ਤੋਂ ਕ੍ਰਿਕਟ ਮੁਕਾਬਲਾ ਨਹੀਂ ਖੇਡਿਆ ਹੈ .
pa
indictts_pa_male
5.094
indictts_iitm
neutral
null
null
null
null
audio/pa/indictts_pa_male_train_punjabimale_04869.wav
ਸ਼ਾਬਦਿਕ ਦੁਹਰਾਓ ਦੀ ਵਰਤੋਂ ਵਿਗਿਆਪਨ ਵਿੱਚ ਇੱਕਮੁਠਤਾ ਲਈ ਕੀਤੀ ਜਾਂਦੀ ਹੈ .
pa
indictts_pa_male
5.658
indictts_iitm
neutral
null
null
null
null
audio/pa/indictts_pa_male_train_punjabimale_04870.wav
ਸਦਾ ਹੀ ਉਸ ਪਦਾਰਥ ਨੂੰ ਪਛਾਣਨਾ ਜਿਸ ਤੋਂ ਲੱਛਣ ਉਪਜਦੇ ਸੌਖਾ ਨਹੀਂ .
pa
indictts_pa_male
5.78
indictts_iitm
neutral
null
null
null
null
audio/pa/indictts_pa_male_train_punjabimale_04871.wav
ਵੱਡੇ ਸਾਰੇ ਬਾਗ਼ ਵਿਚ ਪੁਰਾਣੀ ਕਿਸਮ ਦੀ ਕੋਠੀ .
pa
indictts_pa_male
3.413
indictts_iitm
neutral
null
null
null
null
audio/pa/indictts_pa_male_train_punjabimale_04872.wav
ਆਖ਼ਰ ਵਿਚ ਉਹ ਅਧਰੰਗ ਦਾ ਸ਼ਿਕਾਰ ਹੋ ਜਾਂਦਾ ਹੈ .
pa
indictts_pa_male
3.298
indictts_iitm
neutral
null
null
null
null
audio/pa/indictts_pa_male_train_punjabimale_04873.wav
ਅਰਥਸ਼ਾਸਤਰ ਦੇ ਸਿਧਾਂਤ ਤੋਂ ਬਾਹਰ ਅਵਿਨਯਮਿਤ ਮੁਕਾਬਲੇ ਦੇ ਵਿਚਾਰ ਦੀ ਕੋਈ ਹੋਂਦ ਨਹੀਂ .
pa
indictts_pa_male
6.202
indictts_iitm
neutral
null
null
null
null
audio/pa/indictts_pa_male_train_punjabimale_04874.wav
ਉਹ ਸਭਾ ਦੇ ਕੰਮਾਂ ਕਾਰਾਂ ਲਈ ਮੇਰੀ ਸਵਾਰੀ ਦੀ ਜ਼ਰੂਰਤ ਪੂਰੀ ਕਰਦੇ ਹਨ .
pa
indictts_pa_male
4.855
indictts_iitm
neutral
null
null
null
null
audio/pa/indictts_pa_male_train_punjabimale_04875.wav
ਕੁਝ ਦਿਨਾਂ ਪਿਛੋਂ ਅਸਾਂ ਵੇਖਿਆ ਕਿਵੇਂ ਵੱਡੀਆਂ , ਸੁਹਣੀਆਂ ਤਿਤਲੀਆਂ ਪ੍ਰਗਟ ਹੋਈਆਂ .
pa
indictts_pa_male
5.379
indictts_iitm
neutral
null
null
null
null
audio/pa/indictts_pa_male_train_punjabimale_04876.wav
ਉਹ ਯੁੱਗਾਂਯੁੱਗਾਂ ਤੋਂ ਆਜ਼ਾਦੀ ਦੇ ਪਰਵਾਨਿਆਂ ਲਈ ਰੋਲ ਮਾਡਲ ਰਿਹਾ ਹੈ .
pa
indictts_pa_male
5.039
indictts_iitm
neutral
null
null
null
null
audio/pa/indictts_pa_male_train_punjabimale_04877.wav
ਪਹਿਲਾਂ ਪਹਿਲਾਂ ਸਿਰਫ਼ ਸ਼ੁਕਰਵਾਰ ਨੂੰ ਮੁਲਾਜ਼ਮਾਂ ਦੇ ਨੰਗੇ ਰਹਿਣ ਦੀ ਸ਼ੁਰੂਆਤ ਕੀਤੀ ਗਈ .
pa
indictts_pa_male
5.563
indictts_iitm
neutral
null
null
null
null
audio/pa/indictts_pa_male_train_punjabimale_04878.wav
ਜੇਕਰ ਹੁੰਦਾ ਤਾਂ ਉਹ ਬਣਾਵਟੀ ਸੁੰਦਰਤਾ ਲੱਦ ਕੇ ਬੁੱਢੇ ਤੋਂ ਜਵਾਨ ਕਿਉਂ ਬਣਦੇ .
pa
indictts_pa_male
5.604
indictts_iitm
neutral
null
null
null
null
audio/pa/indictts_pa_male_train_punjabimale_04879.wav
ਚੁੰਨੀ ਪਿਛਾਂਹ ਸਰਕਾ ਉਸਨੇ ਨੀਵੀਂ ਪਾ ਲਈ .
pa
indictts_pa_male
3.25
indictts_iitm
neutral
null
null
null
null
audio/pa/indictts_pa_male_train_punjabimale_04880.wav
ਅਖ਼ੀਰ ਤੇ ਉਸ ਨੂੰ ਸਮਝੌਤਾ ਕਰਨਾ ਪੈਂਦਾ ਹੈ .
pa
indictts_pa_male
3.135
indictts_iitm
neutral
null
null
null
null
audio/pa/indictts_pa_male_train_punjabimale_04882.wav
ਗੋਹੇ ਨਾਲ ਚੌਂਕੇ ਨੂੰ ਲਿਪਣਾ ਪਵਿਤਰਤਾ ਦੀ ਨਿਸ਼ਾਨੀ ਮੰਨਿਆ ਜਾਂਦਾ .
pa
indictts_pa_male
4.379
indictts_iitm
neutral
null
null
null
null
audio/pa/indictts_pa_male_train_punjabimale_04883.wav
ਜ਼ਰੂਰੀ ਚੀਜ਼ਾਂ ਤੇ ਵਿਲਾਸਤਾ ਦੀਆਂ ਵਸਤੂਆਂ ਖੁੱਲ੍ਹੇ ਬਾਜ਼ਾਰ ਚ ਭਰੀਆਂ ਪਈਆਂ ਹਨ .
pa
indictts_pa_male
5.046
indictts_iitm
neutral
null
null
null
null
audio/pa/indictts_pa_male_train_punjabimale_04884.wav
ਕਿਉਂਕਿ ਮੇਰੀ ਪਰਿਵਾਰਕ ਪਿੱਠਭੂਮੀ ਉਹੋ ਜਿਹੀ ਹੈ ਸੋ ਅਜਿਹਾ ਹੀ ਮੈਨੂੰ ਵੀ ਅਭਿਆਸ ਹੈ .
pa
indictts_pa_male
6.291
indictts_iitm
neutral
null
null
null
null
audio/pa/indictts_pa_male_train_punjabimale_04885.wav
ਸਰਦ ਦੇਸ਼ਾਂ ਵਿਚ ਚੁੱਲ੍ਹੇ ਦੀ ਮਹਾਨਤਾ ਦਾ ਪਤਾ ਅੰਗਰੇਜ਼ੀ ਤੋਂ ਵੀ ਲਗਦਾ ਹੈ .
pa
indictts_pa_male
5.236
indictts_iitm
neutral
null
null
null
null
audio/pa/indictts_pa_male_train_punjabimale_04886.wav
ਪਰ ਇਸ ਕਹਾਣੀ ਨੇ ਮੇਰਾ ਪਿੱਛਾ ਨਹੀਂ ਛੱਡਿਆ .
pa
indictts_pa_male
3.182
indictts_iitm
neutral
null
null
null
null
audio/pa/indictts_pa_male_train_punjabimale_04887.wav
ਇਸੇ ਤਰ੍ਹਾਂ ਦੇ ਹਾਲਾਤ ਸਮੁੱਚੇ ਯੂਰਪ ਵਿਚ ਬਣੇ ਹੋਏ ਹਨ .
pa
indictts_pa_male
4.06
indictts_iitm
neutral
null
null
null
null
audio/pa/indictts_pa_male_train_punjabimale_04888.wav
ਸੁਰਜੀਤ ਜੱਜ ਦੀ ਵਿਦਿਅਕ ਯੋਗਤਾ ਐਮਏ , ਐਮ ਫਿਲ ਪੰਜਾਬੀ ਤੇ ਬੈਚੂਲਰ ਡਿਗਰੀ ਇਨ ਜਰਨਲਿਜ਼ਮ ਹੈ .
pa
indictts_pa_male
8.338
indictts_iitm
neutral
null
null
null
null
audio/pa/indictts_pa_male_train_punjabimale_04889.wav
ਹੱਥ ਵਿਚ ਬਰਛਾ ਲਈ ਉਹ ਨਿਹੱਥੇ ਲੋਕਾਂ ਦੇ ਝੁੰਡ ਦਾ ਮੁਕਾਬਲਾ ਕਰ ਰਿਹਾ ਸੀ .
pa
indictts_pa_male
5.168
indictts_iitm
neutral
null
null
null
null
audio/pa/indictts_pa_male_train_punjabimale_04890.wav
ਇਹਨਾਂ ਹਮਲਿਆਂ ਦਾ ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ ਉਤੇ ਬਹੁਤ ਡੂੰਘਾ ਪ੍ਰਭਾਵ ਪਿਆ ਹੈ .
pa
indictts_pa_male
7.052
indictts_iitm
neutral
null
null
null
null
audio/pa/indictts_pa_male_train_punjabimale_04891.wav
ਇਹ ਸੰਸਾਰ ਕੂਚ ਦਾ ਸਥਾਨ ਹੈ , ਇੱਥੇ ਕੋਈ ਵੀ ਥਿਰ ਨਹੀਂ ਰਹਿ ਸਕਦਾ .
pa
indictts_pa_male
5.122
indictts_iitm
neutral
null
null
null
null
audio/pa/indictts_pa_male_train_punjabimale_04892.wav
ਉਸ ਵਿਚ ਮਿੰਨੀ ਕਹਾਣੀ ਵਰਗੀ ਸਾਰਥਕ ਵਾਰਤਾਲਾਪ ਨਹੀਂ ਹੁੰਦੀ .
pa
indictts_pa_male
4.689
indictts_iitm
neutral
null
null
null
null
audio/pa/indictts_pa_male_train_punjabimale_04893.wav
ਯਕੀਨਨ ਉਸ ਸਮੇਂ ਕੁੜੀ ਨੇ ਆਸੇ ਪਾਸੇ ਮਦਦ ਲਈ ਲੋਚਿਆ ਹੋਵੇਗਾ .
pa
indictts_pa_male
5.294
indictts_iitm
neutral
null
null
null
null
audio/pa/indictts_pa_male_train_punjabimale_04895.wav
ਕੇਵਲ ਗੰਢੂ ਮਰਾਸੀ ਅਤੇ ਰੂੜੇ ਸਾਂਸੀ ਦਾ ਉਹਨਾਂ ਦੇ ਘਰੇ ਆਉਣ ਜਾਣ ਸੀ .
pa
indictts_pa_male
5.282
indictts_iitm
neutral
null
null
null
null
audio/pa/indictts_pa_male_train_punjabimale_04896.wav
ਦੰਦੀਵਾਲ ਚੌਹਾਨ ਸਿੱਖ ਗੁਰੂਆਂ ਦੇ ਪੱਕੇ ਸ਼ਰਧਾਲੂ ਸਨ .
pa
indictts_pa_male
4.653
indictts_iitm
neutral
null
null
null
null
audio/pa/indictts_pa_male_train_punjabimale_04897.wav
ਰਾਜਨੀਤਕ ਤੌਰ ਤੇ ਇਸ ਪਿੰਡ ਨੇ ਕੋਈ ਉੱਘਾ ਰਾਜਨੀਤਕ ਨੇਤਾ ਪੈਦਾ ਨਹੀਂ ਕੀਤਾ .
pa
indictts_pa_male
5.633
indictts_iitm
neutral
null
null
null
null
audio/pa/indictts_pa_male_train_punjabimale_04898.wav
ਕਈ ਵਾਰ ਕਈ ਵਿਸ਼ਿਆਂ ਨੂੰ ਆਪਸ ਨਾਲ ਜੋੜਨਾ ਕਾਫੀ ਮੁਸ਼ਕਲ ਹੋ ਜਾਂਦਾ ਹੈ .
pa
indictts_pa_male
5.04
indictts_iitm
neutral
null
null
null
null
audio/pa/indictts_pa_male_train_punjabimale_04899.wav
ਤਿੰਨ ਸਾਲ ਵਿਚ ਉਹ ਸਾਰੇ ਸੁਫ਼ਨੇ ਚਕਨਾਚੂਰ ਹੋ ਗਏ ਸਨ .
pa
indictts_pa_male
4.496
indictts_iitm
neutral
null
null
null
null
audio/pa/indictts_pa_male_train_punjabimale_04900.wav
ਉਸ ਵਿਚਕਾਰਲੇ ਭਰਾ ਨੂੰ ਆਵਾਜ਼ ਦਿਤੀ , ਇਕ ਗਿਲਾਸ ਪਾਣੀ ਪਿਲਾਣਾ .
pa
indictts_pa_male
5.161
indictts_iitm
neutral
null
null
null
null
audio/pa/indictts_pa_male_train_punjabimale_04901.wav
ਪੰਜਾਬੀ ਦੇ ਵਿਚਕਾਰ ਰਹਿੰਦਿਆਂ ਭੀ , ਇਹਨਾਂ ਦੀ ਆਪਣੀ ਬੋਲੀ ਅੱਜ ਤੱਕ ਠੇਠ ਪੰਜਾਬੀ ਨਹੀਂ ਬਣੀ .
pa
indictts_pa_male
6.697
indictts_iitm
neutral
null
null
null
null
audio/pa/indictts_pa_male_train_punjabimale_04902.wav
ਉਹਨੇ ਬਹਿਸ ਦੀ ਤਪਸ਼ ਘਟਾਣ ਦੀ ਕੋਸ਼ਿਸ਼ ਕੀਤੀ .
pa
indictts_pa_male
3.77
indictts_iitm
neutral
null
null
null
null
audio/pa/indictts_pa_male_train_punjabimale_04903.wav
ਤੀਜਾ ਅੰਤਰ , ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ , ਆਵਾਜਾਈ ਦੇ ਸਾਧਨ ਦਾ ਸੀ .
pa
indictts_pa_male
6.54
indictts_iitm
neutral
null
null
null
null
audio/pa/indictts_pa_male_train_punjabimale_04904.wav
ਇਸ ਅਰਸੇ ਦੌਰਾਨ ਉਨ੍ਹਾਂ ਨੇ ਲਗਭਗ ਬਾਰਦਾਨੇ ਏ ਗੱਠੇ ਖੁਰਦ ਬੁਰਦ ਕੀਤੇ ਹਨ .
pa
indictts_pa_male
5.899
indictts_iitm
neutral
null
null
null
null
audio/pa/indictts_pa_male_train_punjabimale_04905.wav
ਗੁਰਲਾਲ ਅਤੇ ਕੁਲਬੀਰ ਦੀਆਂ ਮਾੜੀਆਂ ਨਜ਼ਰਾਂ ਦਾ ਪ੍ਰਕਾਸ਼ ਡਟ ਕੇ ਸ਼ੀਹਣੀ ਵਾਂਗ ਵਿਰੋਧ ਕਰਦੀ ਹੈ .
pa
indictts_pa_male
6.564
indictts_iitm
neutral
null
null
null
null
audio/pa/indictts_pa_male_train_punjabimale_04906.wav
ਦਿਨ ਵਿੱਚ ਤਿੰਨ ਵਾਰ ਇੱਕਇੱਕ ਗੋਲੀ ਖਾਣ ਨਾਲ ਢਿੱਡ ਦੇ ਕੀੜੇ ਖ਼ਤਮ ਹੋ ਜਾਂਦੇ ਹਨ .
pa
indictts_pa_male
6.512
indictts_iitm
neutral
null
null
null
null
audio/pa/indictts_pa_male_train_punjabimale_04907.wav
ਉਸ ਨੂੰ ਵਿਰੋਧੀ ਸ਼ਕਤੀਆਂ ਵਲੋਂ ਰੋਕਣ ਦੇ ਹਾਲ਼ਾਤ ਜ਼ਰੂਰ ਪੈਦਾ ਕੀਤੇ ਜਾ ਰਹੇ ਹਨ .
pa
indictts_pa_male
5.318
indictts_iitm
neutral
null
null
null
null
audio/pa/indictts_pa_male_train_punjabimale_04908.wav
ਇਹਨਾਂ ਗੱਲ਼ਾਂ ਦਾ ਖ਼ੁਸਹਾਲ ਚੰਦ ਕੋਲ ਕੋਈ ਜਵਾਬ ਨਹੀਂ ਸੀ .
pa
indictts_pa_male
4.183
indictts_iitm
neutral
null
null
null
null
audio/pa/indictts_pa_male_train_punjabimale_04909.wav
ਇਹ ਗੁਣ ਸਭ ਤੋਂ ਜ਼ਿਆਦਾ ਵਾਰਿਸ ਦੀ ਭਾਸ਼ਾ ਦੁਆਰਾ ਹੀ ਵਿਗਸਿਆ ਹੈ .
pa
indictts_pa_male
4.856
indictts_iitm
neutral
null
null
null
null
audio/pa/indictts_pa_male_train_punjabimale_04910.wav
ਦ੍ਰਿਸ਼ ਚੌਥੇ ਵਿਚ ਮੁਹੰਮਦ ਦੀ ਗ਼ੈਰ ਮੌਜੂਦਗੀ ਵਿਚ ਸ਼ਹਾਬੁੱਦੀਨ ਰਾਜ ਚਲਾ ਰਿਹਾ ਹੈ .
pa
indictts_pa_male
6.574
indictts_iitm
neutral
null
null
null
null
audio/pa/indictts_pa_male_train_punjabimale_04911.wav
ਉਹਨਾਂ ਨੂੰ ਸਾਰਾ ਸਮਾਂਚਾਰ ਸੁਣਾਇਆ ਤਾਂ ਉਹਨਾਂ ਤੇ ਕਿਹਾ ਕਿ ਕੋਈ ਫ਼ਿਕਰ ਦੀ ਗੱਲ ਨਹੀਂ .
pa
indictts_pa_male
5.942
indictts_iitm
neutral
null
null
null
null
audio/pa/indictts_pa_male_train_punjabimale_04912.wav
ਇਸ ਕਹਾਣੀ ਦਾ ਮੁੱਖ ਪਾਤਰ ਉਸ ਨੂੰ ਬਗ਼ਾਵਤ ਲਈ ਉਕਸਾਉਂਦਾ ਹੈ .
pa
indictts_pa_male
4.458
indictts_iitm
neutral
null
null
null
null