file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_05016.wav
ਪਰ ਡਾਢੇ ਅੱਗੇ ਕਿਸੇ ਦਾ ਵਸ ਨੀ ਚਲਦਾ .
pa
indictts_pa_male
3.702
indictts_iitm
neutral
null
null
null
null
audio/pa/indictts_pa_male_train_punjabimale_05017.wav
ਇਹ ਵਾਰ ਕੁਲ ਪਉੜੀਆਂ ਵਿਚ ਰਚੀ ਗਈ ਹੈ .
pa
indictts_pa_male
3.324
indictts_iitm
neutral
null
null
null
null
audio/pa/indictts_pa_male_train_punjabimale_05018.wav
ਆਈਸੀਸੀ ਦੇ ਕ੍ਰਿਕਟ ਪ੍ਰੋਗਰਾਮ ਅਨੁਸਾਰ ਭਾਰਤ ਨੇ ਇਸ ਸਾਲ ਕੁਝ ਹੀ ਟੈਸਟ ਖੇਡਣੇ ਹਨ .
pa
indictts_pa_male
6.557
indictts_iitm
neutral
null
null
null
null
audio/pa/indictts_pa_male_train_punjabimale_05019.wav
ਇਸ ਸਾਲ ਮੌਸਮ ਠੰਢਾ ਰਹਿਣ ਕਾਰਨ ਕਣਕ ਦੀ ਫ਼ਸਲ ਦਾ ਵਿਕਾਸ ਵਧੇਰੇ ਹੋਇਆ ਹੈ .
pa
indictts_pa_male
5.919
indictts_iitm
neutral
null
null
null
null
audio/pa/indictts_pa_male_train_punjabimale_05020.wav
ਸੂਬੇ ਦੇ ਊਨਾ ਸ਼ਹਿਰ ਵਿਚ ਸੋਮਵਾਰ ਵੱਧ ਤੋਂ ਵੱਧ ਤਾਪਮਨ ਡਿਗਰੀ ਸੈਲਸੀਅਸ ਸੀ .
pa
indictts_pa_male
6.802
indictts_iitm
neutral
null
null
null
null
audio/pa/indictts_pa_male_train_punjabimale_05021.wav
ਇਨ੍ਹਾਂ ਦੁਸਾਂਗਾਂ ਉੱਤੇ ਪੀਲੇ ਫੁੱਲਾਂ ਦੇ ਸਿੱਧੇ ਖੜ੍ਹੇ ਝੁੰਡ ਹੁੰਦੇ ਹਨ .
pa
indictts_pa_male
4.857
indictts_iitm
neutral
null
null
null
null
audio/pa/indictts_pa_male_train_punjabimale_05022.wav
ਵਿਸ਼ਵ ਸਾਹਿਤਖੇਤਰ ਵਿਚ ਇਸ ਸ਼ਬਦ ਦਾ ਇਤਿਹਾਸ ਦਹਾਕੇ ਡੇਢ ਦਹਾਕੇ ਤੋਂ ਵਧੀਕ ਨਹੀਂ ਹੈ .
pa
indictts_pa_male
7.649
indictts_iitm
neutral
null
null
null
null
audio/pa/indictts_pa_male_train_punjabimale_05023.wav
ਮੈਂ ਆਪਣੇ ਜਨਰਲ ਸੈਕ੍ਰੇਟਰੀ ਨੂੰ ਕਹਿ ਦਿੱਤੈ ਕਿ ਕਾਗ਼ਜ਼ਪੱਤਰ ਤਿਆਰ ਕਰ ਛੱਡੇ .
pa
indictts_pa_male
6.12
indictts_iitm
neutral
null
null
null
null
audio/pa/indictts_pa_male_train_punjabimale_05024.wav
ਇਸ ਦੇ ਫਲਸਰੂਪ ਆਮਦਨ ਵਿੱਚ ਵਧੇਰੇ ਵਾਧਾ ਹੋਵੇਗਾ .
pa
indictts_pa_male
4.442
indictts_iitm
neutral
null
null
null
null
audio/pa/indictts_pa_male_train_punjabimale_05025.wav
ਲੋਕਵਿਸ਼ਵਾਸਾਂ ਦਾ ਵਰਗੀਕਰਨ_ ਲੋਕਵਿਸ਼ਵਾਸ ਲੋਕਧਾਰਾ ਦਾ ਕਿਰਿਆਤਮਕ ਰੂਪ ਹਨ .
pa
indictts_pa_male
6.51
indictts_iitm
neutral
null
null
null
null
audio/pa/indictts_pa_male_train_punjabimale_05026.wav
ਕਵਿਤਾ ਭਵਨ ਚ ਰੌਣਕ ਬਥੇਰੀ ਸੀ ਪਰ ਅਸਾਹਿਤਕ ਸੀ .
pa
indictts_pa_male
4.58
indictts_iitm
neutral
null
null
null
null
audio/pa/indictts_pa_male_train_punjabimale_05027.wav
ਇਸ ਪਿਛੋਂ ਗ਼ਜ਼ਲਾਂ ਦਾ ਨਿਰੋਲ ਸੰਗ੍ਰਹਿ , ਦੀਵਾਨ ਕੁਸ਼ਤਾਂ ਛਪਿਆ .
pa
indictts_pa_male
5.277
indictts_iitm
neutral
null
null
null
null
audio/pa/indictts_pa_male_train_punjabimale_05028.wav
ਉਸ ਦੀਆਂ ਪੱਤਾਡੰਡੀਆਂ ਲੰਬੀਆਂ ਹੁੰਦੀਆਂ ਹਨ ਪਰ ਪੱਤੀਆਂ ਡੰਡੀ ਰਹਿਤ ਹੁੰਦੀਆਂ ਹਨ .
pa
indictts_pa_male
6.21
indictts_iitm
neutral
null
null
null
null
audio/pa/indictts_pa_male_train_punjabimale_05029.wav
ਉਹ ਕਹਿੰਦੀ ਚੰਗਾ ਫੇਰ , ਵਾਅਦਾ ਯਾਦ ਰੱਖੀਂ .
pa
indictts_pa_male
4.49
indictts_iitm
neutral
null
null
null
null
audio/pa/indictts_pa_male_train_punjabimale_05030.wav
ਜ਼ਾਹਿਰ ਹੈ ਕਿ ਐਟਲੀ ਵੈਵਿਲ ਤੋਂ ਖੁਸ਼ ਨਹੀਂ ਸੀ .
pa
indictts_pa_male
4.02
indictts_iitm
neutral
null
null
null
null
audio/pa/indictts_pa_male_train_punjabimale_05031.wav
ਪਿੰਡ ਦੀਆਂ ਹੱਟੀਆਂ ਤੇ ਜਾ ਕੇ ਬੱਚੇ ਦਾਣੇ ਵੇਚ ਕੇ ਪੈਸੇ ਵੱਟਟੇ ਹਨ .
pa
indictts_pa_male
5.074
indictts_iitm
neutral
null
null
null
null
audio/pa/indictts_pa_male_train_punjabimale_05032.wav
ਅਜੋਕੇ ਯੁੱਗ ਵਿਚ ਬਿਜਲੀ ਦਾ ਬਹੁਤ ਹੀ ਮਹੱਤਵ ਹੈ .
pa
indictts_pa_male
4.742
indictts_iitm
neutral
null
null
null
null
audio/pa/indictts_pa_male_train_punjabimale_05033.wav
ਪਰ ਪਰਿਵਾਰ ਵੱਲੋਂ ਹੀ ਆਪਣੇ ਘਰ ਵਿਖੇ ਬਰਸ਼ੀ ਮਨਾਈ ਜਾਂਦੀ ਹੈ .
pa
indictts_pa_male
4.937
indictts_iitm
neutral
null
null
null
null
audio/pa/indictts_pa_male_train_punjabimale_05034.wav
ਭਾਗ ਸਿੰਘ ਨੇ ਭੀੜ ਵਿਚੋਂ ਧੁੱਸ ਦੇ ਕੇ ਤੇਜਾ ਸਿੰਘ ਨੂੰ ਜਾ ਕੇ ਫੜ ਲਿਆ .
pa
indictts_pa_male
5.22
indictts_iitm
neutral
null
null
null
null
audio/pa/indictts_pa_male_train_punjabimale_05035.wav
ਹਰਿਆਣਵੀ , ਰਾਜਸਥਾਨੀ ਤੇ ਫ਼ਾਰਸੀ ਵਿਚ ਵੀ ਇਸ ਦੀ ਰਚਨਾ ਦੇ ਪ੍ਰਮਾਣ ਮਿਲਦੇ ਹਨ .
pa
indictts_pa_male
6.555
indictts_iitm
neutral
null
null
null
null
audio/pa/indictts_pa_male_train_punjabimale_05036.wav
ਇਸ ਲੜਾਈ ਵਿਚ ਹਜ਼ਾਰਾਂ ਅਫ਼ਗ਼ਾਨ ਫ਼ੌਜੀ ਮਾਰੇ ਗਏ ਤੇ ਤਕਰੀਬਨ ਪੰਜਾਹ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ .
pa
indictts_pa_male
7.501
indictts_iitm
neutral
null
null
null
null
audio/pa/indictts_pa_male_train_punjabimale_05037.wav
ਸਾਡੀ ਜਾਚੇ ਸ਼ੋਵਾਲਟਰ ਦੀਆਂ ਆਪਣੀਆਂ ਤਦਬੀਰਾਂ ਵੀ ਸਾਮਰਾਜੀ ਅੰਦਾਜ਼ ਦਾ ਨਮੂਨਾ ਪੇਸ਼ ਕਰਦੀਆਂ ਹਨ .
pa
indictts_pa_male
8.739
indictts_iitm
neutral
null
null
null
null
audio/pa/indictts_pa_male_train_punjabimale_05038.wav
ਕਹਾਣੀ ਦੇ ਤੌਰ ਤੇ ਉਸ ਨਾਲ ਮੇਰੀ ਪੂਰੀ ਤਸੱਲੀ ਵੀ ਹੋ ਗਈ ਸੀ .
pa
indictts_pa_male
4.87
indictts_iitm
neutral
null
null
null
null
audio/pa/indictts_pa_male_train_punjabimale_05039.wav
ਇਸੇ ਲਈ ਅਸੀਂ ਉਨ੍ਹਾਂ ਤੋਂ ਨਾਤਾ ਤੋੜ ਲਿਆ ਹੈ .
pa
indictts_pa_male
4.12
indictts_iitm
neutral
null
null
null
null
audio/pa/indictts_pa_male_train_punjabimale_05040.wav
ਇਸ ਮੌਕੇ ਬੈਂਕਿੰਗ ਸਨਅਤ ਵਿਚਲੇ ਖ਼ਤਰਿਆਂ ਬਾਰੇ ਵਿਚਾਰਾਂ ਕੀਤੀਆਂ ਗਈਆਂ .
pa
indictts_pa_male
6.112
indictts_iitm
neutral
null
null
null
null
audio/pa/indictts_pa_male_train_punjabimale_05041.wav
ਵਿਸਥਾਰ_ ਇਸ ਰਾਗ਼ ਦਾ ਵਿਸਥਾਰ ਤਿੰਨਾਂ ਸਪਤਕਾਂ ਵਿਚ ਕੀਤਾ ਜਾਂਦਾ ਹੈ .
pa
indictts_pa_male
6.013
indictts_iitm
neutral
null
null
null
null
audio/pa/indictts_pa_male_train_punjabimale_05042.wav
ਉਨ੍ਹਾਂ ਨੂੰ ਅਗਲੀ ਸਵੇਰੇ ਨੂੰ ਇਥੇ ਆਉਣ ਲਈ ਰਾਤ ਨੂੰ ਕਿਤੇ ਹੋਰ ਪਨਾਹ ਲੈਣੀ ਪਵੇਗੀ .
pa
indictts_pa_male
6.105
indictts_iitm
neutral
null
null
null
null
audio/pa/indictts_pa_male_train_punjabimale_05043.wav
ਆਲਸੀ ਉੱਦਮੀ _ ਆਲਸੀ ਉੱਦਮੀ ਨਵਕਰਣਾਂ ਪ੍ਰਤੀ ਉਦਾਸੀਨ ਰਹਿੰਦਾ ਹੈ .
pa
indictts_pa_male
6.723
indictts_iitm
neutral
null
null
null
null
audio/pa/indictts_pa_male_train_punjabimale_05044.wav
ਮੈਂ ਉਸ ਨੂੰ ਛੇਤੀ ਹੀ ਫਿਰ ਮਿਲਣਾ ਚਾਹਾਂਗਾ .
pa
indictts_pa_male
3.543
indictts_iitm
neutral
null
null
null
null
audio/pa/indictts_pa_male_train_punjabimale_05045.wav
ਉਸ ਨੇ ਪਰਿਵਾਰ ਦੇ ਚਿਰਾਗ਼ ਨੂੰ ਜਨਮ ਦੇਣਾ ਹੁੰਦਾ ਹੈ .
pa
indictts_pa_male
4.141
indictts_iitm
neutral
null
null
null
null
audio/pa/indictts_pa_male_train_punjabimale_05046.wav
ਇਹ ਜਾਣਕਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੇਡਾਂ ਡਾ_ ਕੰਵਲਜੀਤ ਸਿੰਘ ਵੱਲੋਂ ਦਿੱਤੀ ਗਈ .
pa
indictts_pa_male
7.742
indictts_iitm
neutral
null
null
null
null
audio/pa/indictts_pa_male_train_punjabimale_05047.wav
ਆਪਣੇ ਵੱਖਰੇ ਅੰਦਾਜ਼ ਲਈ ਮਸ਼ਹੂਰ ਰਾਖੀ ਇਨ੍ਹਾਂ ਪ੍ਰਸਤਾਵਾਂ ਨੂੰ ਲੈ ਕੇ ਕਾਫੀ ਉਤਸਕ ਹੈ .
pa
indictts_pa_male
6.574
indictts_iitm
neutral
null
null
null
null
audio/pa/indictts_pa_male_train_punjabimale_05048.wav
ਲਿਖਤੀ ਉਦਾਹਰਣਾਂ ਦੇ ਉਦੇਸ਼_ ਮੁਸ਼ਕਲ ਵਿਚਾਰ ਨੂੰ ਸਮਝਾਉਣਾ .
pa
indictts_pa_male
4.77
indictts_iitm
neutral
null
null
null
null
audio/pa/indictts_pa_male_train_punjabimale_05049.wav
ਇਸ ਮੌਕੇ ਪੁਲਿਸ ਨੂੰ ਕੁਝ ਸਖ਼ਤੀ ਵੀ ਵਰਤਣੀ ਪਈ .
pa
indictts_pa_male
4.302
indictts_iitm
neutral
null
null
null
null
audio/pa/indictts_pa_male_train_punjabimale_05050.wav
ਸ਼ਾਇਦ ਉਸ ਸਮੇਂ ਕੁਲਜੀਤ ਦਾ ਕੋਈ ਸਕਾ ਸੰਬੰਧੀ ਇੰਗਲੈਂਡ ਵਿਚ ਨਹੀਂ ਸੀ .
pa
indictts_pa_male
5.814
indictts_iitm
neutral
null
null
null
null
audio/pa/indictts_pa_male_train_punjabimale_05051.wav
ਪ੍ਰੀਤੂ ਦੇ ਵਿਆਹ ਦਾ ਮੁੱਦਾ ਸਾਧਾਰਨ ਨਹੀਂ ਸੀ .
pa
indictts_pa_male
4.024
indictts_iitm
neutral
null
null
null
null
audio/pa/indictts_pa_male_train_punjabimale_05052.wav
ਪਰ ਕਈ ਗਾਇਕ ਅਦਾਕਾਰੀ ਚ ਵੀ ਖੂਬ ਨਿਭਦੇ ਹਨ .
pa
indictts_pa_male
4.073
indictts_iitm
neutral
null
null
null
null
audio/pa/indictts_pa_male_train_punjabimale_05054.wav
ਆਰਥਿਕ ਤੇ ਸਮਾਜਿਕ ਨੀਤੀਆਂ ਘੜ੍ਹਨ ਸਮੇਂ ਇਨ੍ਹਾਂ ਪਾਰਟੀਆਂ ਦੀ ਸਲਾਹ ਜ਼ਰੂਰੀ ਹੈ .
pa
indictts_pa_male
5.887
indictts_iitm
neutral
null
null
null
null
audio/pa/indictts_pa_male_train_punjabimale_05055.wav
ਉਹ ਛਾਂ ਹੇਠ ਲੰਮਾ ਪੈ ਗਿਆ ਉਸ ਦੀ ਅੱਖ ਲੱਗ ਗਈ .
pa
indictts_pa_male
4.367
indictts_iitm
neutral
null
null
null
null
audio/pa/indictts_pa_male_train_punjabimale_05056.wav
ਭਾਰਤ ਦੇ ਸਤਾਠ ਫੀਸਦੀ ਬੱਚਿਆਂ ਦਾ ਭਾਰ ਬਹੁਤ ਘੱਟ ਹੈ .
pa
indictts_pa_male
5.076
indictts_iitm
neutral
null
null
null
null
audio/pa/indictts_pa_male_train_punjabimale_05057.wav
ਘਰ ਹੀ ਹੈ , ਤੁਸੀਂ ਘਰ ਹੀ ਮਿੱਲ਼ ਲਓ .
pa
indictts_pa_male
3.226
indictts_iitm
neutral
null
null
null
null
audio/pa/indictts_pa_male_train_punjabimale_05058.wav
ਉਨ੍ਹਾਂ ਕਿਹਾ ਕਿ ਜੇ ਉਹ ਕਸੂਰਵਾਰ ਸੀ ਤਾਂ ਅੱਜ ਉਸਨੂੰ ਇਹ ਦਿਨ ਵੇਖ਼ਣਾ ਪਿਆ ਹੈ .
pa
indictts_pa_male
6.056
indictts_iitm
neutral
null
null
null
null
audio/pa/indictts_pa_male_train_punjabimale_05059.wav
ਵੱਡੇ ਵੀਰ ਦੇ ਕਹਿਣ ਤੇ ਸੋਹਣਾ ਇਕ ਸਾਲ ਹੋਰ ਰੁਕ ਗਿਆ .
pa
indictts_pa_male
4.193
indictts_iitm
neutral
null
null
null
null
audio/pa/indictts_pa_male_train_punjabimale_05060.wav
ਫੁੱਲ ਵਿਚ ਬੀਜ ਸਿਰਜਨ ਪ੍ਰਕਿਰਿਆ ਰਾਹੀਂ ਲੰਘਦਾ ਹੈ .
pa
indictts_pa_male
3.855
indictts_iitm
neutral
null
null
null
null
audio/pa/indictts_pa_male_train_punjabimale_05061.wav
ਇਉਂ ਇਸਮਤ ਚੁਗ਼ਤਾਈ ਦੀ ਨਾਰੀ ਪੀੜਾ ਜਰਦੀ ਆਪਦੀ ਸ੍ਵੈਪਛਾਣ ਹੋਂਦ ਪ੍ਰਤਿ ਚੇਤੰਨ ਨਜ਼ਰੀ ਪੈਂਦੀ ਹੈ .
pa
indictts_pa_male
8.475
indictts_iitm
neutral
null
null
null
null
audio/pa/indictts_pa_male_train_punjabimale_05062.wav
ਪੁਰਾਣੇ ਦਿੱਲੀ ਕਾਲਜ ਵਿਚ ਆਪ ਨੇ ਪੜ੍ਹਾਣਾ ਜਾਰੀ ਰੱਖਿਆ .
pa
indictts_pa_male
4.351
indictts_iitm
neutral
null
null
null
null
audio/pa/indictts_pa_male_train_punjabimale_05063.wav
ਓਥੇ ਪੁਲੀਸ ਵਾਲ਼ਿਆਂ ਦੀ ਹਰ ਗੱਲ ਸੁਣਦੀ ਸੀ .
pa
indictts_pa_male
3.939
indictts_iitm
neutral
null
null
null
null
audio/pa/indictts_pa_male_train_punjabimale_05064.wav
ਪਰੂਰਵਾ ਨੇ ਉਰਵਸ਼ੀ ਨੂੰ ਪਛਾਣ ਲਿਆ ਅਤੇ ਉਸਨੂੰ ਆਪਣੇ ਨਾਲ ਰਹਿਣ ਲਈ ਕਿਹਾ .
pa
indictts_pa_male
5.32
indictts_iitm
neutral
null
null
null
null
audio/pa/indictts_pa_male_train_punjabimale_05065.wav
ਏਥੋਂ ਖ਼ਲਾਸੀ ਕਰਾ ਕੇ ਤੂੰ ਕਿਥੇ ਵਿਆਹ ਕਰਾਣਾ ਏਂ .
pa
indictts_pa_male
3.883
indictts_iitm
neutral
null
null
null
null
audio/pa/indictts_pa_male_train_punjabimale_05066.wav
ਦਸੰਬਰ ਦੀ ਬਗ਼ਾਵਤ ਦੇ ਦੱਬ ਜਾਣ ਨਾਲ ਇਨਕਲਾਬ ਘੱਟਣਾ ਸ਼ੁਰੂ ਹੋਇਆ .
pa
indictts_pa_male
5.423
indictts_iitm
neutral
null
null
null
null
audio/pa/indictts_pa_male_train_punjabimale_05067.wav
ਇਹ ਅਹਿਮ ਹੈ ਕਿ ਦੋਸ਼ੀਆਂ ਨੂੰ ਇਨਸਾਫ਼ ਦੇ ਕਟਹਿਰੇ ਚ ਲਿਆਂਦਾ ਜਾਵੇ .
pa
indictts_pa_male
5.496
indictts_iitm
neutral
null
null
null
null
audio/pa/indictts_pa_male_train_punjabimale_05068.wav
ਕਈ ਕਰਾਮਾਤਾਂ ਉਹਨਾਂ ਦੇ ਨਾਂ ਨਾਲ਼ ਜੁੜ ਗਈਆਂ .
pa
indictts_pa_male
3.964
indictts_iitm
neutral
null
null
null
null
audio/pa/indictts_pa_male_train_punjabimale_05069.wav
ਈਸਵਰ ਚੰਦਰ ਨੰਦਾ ਨਾਲ , ਆਧੁਨਿਕ ਪੰਜਾਬੀ ਨਾਟਕ ਅਤੇ ਰੰਗ਼ਮੰਚ ਦਾ ਮੁੱਢ ਬੱਝਦਾ ਹੈ .
pa
indictts_pa_male
5.918
indictts_iitm
neutral
null
null
null
null
audio/pa/indictts_pa_male_train_punjabimale_05070.wav
ਮੈਂ ਤੁਹਾਨੂੰ ਹੜੱਪਾ ਦੀ ਸ਼ਾਨ ਯਾਦ ਵਜੋਂ ਦੇਣਾ ਚਾਹੁੰਦਾ ਆਂ .
pa
indictts_pa_male
5.488
indictts_iitm
neutral
null
null
null
null
audio/pa/indictts_pa_male_train_punjabimale_05072.wav
ਉਹ ਪੁੱਛਣਾ ਚਾਹੁੰਦਾ ਸੀ ਕਿਹੜੇ ਵਪਾਰੀ ? ਲੇਕਿਨ ਉਹ ਕੁਝ ਨਹੀਂ ਕਹਿ ਸਕਿਆ .
pa
indictts_pa_male
5.39
indictts_iitm
neutral
null
null
null
null
audio/pa/indictts_pa_male_train_punjabimale_05073.wav
ਜਦੋਂ ਠੀਕ ਲਗਦਾ ਹੈ ਤਾਂ ਹੋ ਆਉਂਦੀ ਹਾਂ .
pa
indictts_pa_male
3.825
indictts_iitm
neutral
null
null
null
null
audio/pa/indictts_pa_male_train_punjabimale_05074.wav
ਇਸ ਸਮਾਗਮ ਉਪਰੰਤ ਵੀ ਪ੍ਰੀਤੀ ਭੋਜ ਵਿਚ ਲਗਪਗ ਢਾਈ ਸੌ ਵਿਅਕਤੀ ਸ਼ਾਮਲ ਹੋਏ .
pa
indictts_pa_male
6.261
indictts_iitm
neutral
null
null
null
null
audio/pa/indictts_pa_male_train_punjabimale_05075.wav
ਆਪ ਨੂੰ ਜਹਾਜ਼ੋਂ ਉਤਰਦੇ ਹੀ ਗ੍ਰਿਫ਼ਤਾਰ ਕਰ ਕੇ ਲੁਧਿਆਣੇ ਲਿਆਂਦਾ ਗਿਆ .
pa
indictts_pa_male
5.839
indictts_iitm
neutral
null
null
null
null
audio/pa/indictts_pa_male_train_punjabimale_05076.wav
ਪ੍ਰਯੋਗਕਰਤਾ , ਨਗਾਰ ਦਾ ਉਚਾਰਨ ਦੇਖਣ ਲਈ ਨ ਅੱਖਰ ਨਾਲ ਸੰਬੰਧਿਤ ਕ੍ਰਮ ਨੂੰ ਦੇਖ ਸਕਦਾ ਹੈ .
pa
indictts_pa_male
9.431
indictts_iitm
neutral
null
null
null
null
audio/pa/indictts_pa_male_train_punjabimale_05077.wav
ਇਸ ਲਈ ਜ਼ਿਲ੍ਹਾ ਸੰਪਰਕ ਵਿਭਾਗ ਅਫ਼ਸਰਾਂ ਦੀ ਸਹਾਇਤਾ ਲਈ ਜਾ ਸਕਦੀ ਹੈ .
pa
indictts_pa_male
5.707
indictts_iitm
neutral
null
null
null
null
audio/pa/indictts_pa_male_train_punjabimale_05078.wav
ਬਹੁਤ ਸਾਰੀਆਂ ਖੱਟੀਆਂ ਮਿੱਠੀਆਂ ਐਸੀਆਂ ਘਟਨਾਵਾਂ ਹਨ ਜੋ ਹਮੇਸ਼ਾ ਹੀ ਯਾਦ ਰਹਿਣਗੀਆਂ .
pa
indictts_pa_male
6.605
indictts_iitm
neutral
null
null
null
null
audio/pa/indictts_pa_male_train_punjabimale_05079.wav
ਵਾਈਮੈਕਸ ਵਰਗੀ ਵਾਇਰਲੈੱਸ ਤਕਨਾਲੋਜੀ ਜ਼ਰੀਏ ਹੀ ਵਿਕਾਸ ਹੋਵੇਗਾ .
pa
indictts_pa_male
5.389
indictts_iitm
neutral
null
null
null
null
audio/pa/indictts_pa_male_train_punjabimale_05080.wav
ਉਹ ਆਪਣੀ ਪੀੜ ਛੁਪਾ , ਲੰਘੇ ਦਿਨਾਂ ਵਾਂਗ ਫਿਰ ਦੁਹਰਾਉਂਦਾ ਹੈ .
pa
indictts_pa_male
5.183
indictts_iitm
neutral
null
null
null
null
audio/pa/indictts_pa_male_train_punjabimale_05081.wav
ਹੁਣ ਇਸ ਘਰ ਤੇ ਇਹਦੀ ਜੈਦਾਦ ਦਾ ਮਾਲਕ ਵੀ ਉਹੀ ਸੀ .
pa
indictts_pa_male
3.913
indictts_iitm
neutral
null
null
null
null
audio/pa/indictts_pa_male_train_punjabimale_05082.wav
ਉਦੇਸ਼ਾਂ ਲਈ ਕੁਝ ਨਿਸ਼ਚਿਤ ਕਾਰਜ ਪੂਰੇ ਕਰਨ ਦੀ ਲੋੜ ਹੁੰਦੀ ਹੈ .
pa
indictts_pa_male
4.715
indictts_iitm
neutral
null
null
null
null
audio/pa/indictts_pa_male_train_punjabimale_05083.wav
ਇਹ ਧਮਾਕਾ ਅਲ ਕਿਆਸਾ ਸ਼ਹਿਰ ਦੇ ਦੁਆਰ ਅਲ ਜਾਮਰਕ ਸਥਾਨ ਤੇ ਹੋਇਆ .
pa
indictts_pa_male
6.639
indictts_iitm
neutral
null
null
null
null
audio/pa/indictts_pa_male_train_punjabimale_05084.wav
ਗ਼ਜ਼ਲਾਂ ਵਿੱਚ ਵਰਤੇ ਗਏ ਬਹਿਰਾਂ ਤੇ ਗੱਲ ਕਰਨੀ ਵੀ ਉਚਿਤ ਜਾਪਦੀ ਹੈ .
pa
indictts_pa_male
5.066
indictts_iitm
neutral
null
null
null
null
audio/pa/indictts_pa_male_train_punjabimale_05085.wav
ਪ੍ਰਸ਼ਾਸਨ ਵਿਚ ਭ੍ਰਿਸ਼ਟਾਚਾਰ ਕਾਰਨ ਲੈਬਾਰਟਰੀਆਂ ਵਿਚ ਸੈਂਪਲਾਂ ਦਾ ਬਦਲ ਜਾਣਾ ਕੋਈ ਮੁਸ਼ਕਲ ਗੱਲ ਨਹੀਂ ਹੁੰਦੀ .
pa
indictts_pa_male
7.985
indictts_iitm
neutral
null
null
null
null
audio/pa/indictts_pa_male_train_punjabimale_05086.wav
ਬੁੱਧ ਜਿਹੇ ਲੋਕ ਮਨੁੱਖੀ ਇਤਿਹਾਸ ਵਿਚ ਵਾਰਵਾਰ ਨਹੀਂ ਆਉਂਦੇ .
pa
indictts_pa_male
4.648
indictts_iitm
neutral
null
null
null
null
audio/pa/indictts_pa_male_train_punjabimale_05087.wav
ਉਸ ਨੂੰ ਪੰਜਾਬੀਆਂ ਦੀ ਜਾਨ ਤੇ ਸ਼ਾਨ ਭੰਗੜਾ ਵੀ ਡਾਢਾ ਪਸੰਦ ਹੈ .
pa
indictts_pa_male
4.94
indictts_iitm
neutral
null
null
null
null
audio/pa/indictts_pa_male_train_punjabimale_05088.wav
ਇਸ ਦੇ ਕਾਰਨ ਪਰਵਾਸ ਦੇ ਯਥਾਰਥ ਵਿਚੋਂ ਲੱਭੇ ਜਾ ਸਕਦੇ ਹਨ .
pa
indictts_pa_male
4.91
indictts_iitm
neutral
null
null
null
null
audio/pa/indictts_pa_male_train_punjabimale_05089.wav
ਡੋਗਰਾ ਰਾਜ ਸਮੇਂ ਬ੍ਰਹਮਣ ਵਗਾਰ ਤੋਂ ਮੁਕਤ ਰਹਿੰਦਾ ਸੀ .
pa
indictts_pa_male
4.685
indictts_iitm
neutral
null
null
null
null
audio/pa/indictts_pa_male_train_punjabimale_05090.wav
ਪਿਛਲੇ ਪੰਜਾਹ ਵਰ੍ਹਿਆਂ ਤੋਂ ਉਹ ਸ਼ਾਦੀ ਗ਼ਮੀ ਦੇ ਭੋਗਾਂ ਤੇ ਸਮਾਗਮਾਂ ਤੇ ਜਾਂਦਾ .
pa
indictts_pa_male
5.534
indictts_iitm
neutral
null
null
null
null
audio/pa/indictts_pa_male_train_punjabimale_05091.wav
ਪੰਜਾਬ ਦੀਆਂ ਮੁਟਿਆਰਾਂ ਇਸ ਤਿਉਹਾਰ ਨੂੰ ਬੜੇ ਚਾਵਾਂ ਨਾਲ਼ ਉਡਕੀਦੀਆਂ ਹਨ .
pa
indictts_pa_male
6.389
indictts_iitm
neutral
null
null
null
null
audio/pa/indictts_pa_male_train_punjabimale_05092.wav
ਬਚਾਇਆ ਹੋਇਆ ਟੋਏ ਪੁੱਟ ਕੇ ਦੱਬ ਛੱਡਦੇ ਸਨ .
pa
indictts_pa_male
3.707
indictts_iitm
neutral
null
null
null
null
audio/pa/indictts_pa_male_train_punjabimale_05093.wav
ਪੱਤਿਆਂ ਦਾ ਕੋਸਾ ਕੀਤਾ ਰਸ ਕੰਨਰੋਗਾਂ ਦੀ ਇਕ ਆਮ ਘਰੇਲੂ ਦਵਾਈ ਹੈ .
pa
indictts_pa_male
5.879
indictts_iitm
neutral
null
null
null
null
audio/pa/indictts_pa_male_train_punjabimale_05094.wav
ਇਨ੍ਹਾਂ ਦੀ ਮੈਮਰੀ ਬਹੁਤ ਥੋੜ੍ਹੀ ਸੀ ਤੇ ਇਹ ਕੰਪਿਊਟਰ ਭਰੋਸੇ ਯੋਗ ਨਹੀਂ ਸਨ .
pa
indictts_pa_male
5.524
indictts_iitm
neutral
null
null
null
null
audio/pa/indictts_pa_male_train_punjabimale_05095.wav
ਇਹ ਵੀ ਸੱਚ ਹੈ ਕਿ ਭਾਜਪਾ ਨੂੰ ਵੀ ਪਹਿਲਾਂ ਵਾਲੀ ਸਫਲਤਾ ਨਹੀਂ ਮਿਲੀ .
pa
indictts_pa_male
5.864
indictts_iitm
neutral
null
null
null
null
audio/pa/indictts_pa_male_train_punjabimale_05097.wav
ਤੁਲਨਾਤਮਕ ਅਧਿਐਨ ਗ਼ਾਇਬ ਹੈ .
pa
indictts_pa_male
2.832
indictts_iitm
neutral
null
null
null
null
audio/pa/indictts_pa_male_train_punjabimale_05099.wav
ਔਰਤ ਮਰਦ ਦੀ ਬਰਾਬਰੀ ਹਾਲੇ ਸਵਾਲੀਆਂ ਨਿਸ਼ਾਨ ਬਣੀ ਹੋਈ ਹੈ .
pa
indictts_pa_male
5.373
indictts_iitm
neutral
null
null
null
null
audio/pa/indictts_pa_male_train_punjabimale_05100.wav
ਪਿਛਲੀ ਵਾਰੀ ਜਦੋਂ ਘਰ ਆਇਆ ਤਾਂ ਉਸ ਸੁਣਿਆ ਸੀ ਕਿ ਉਹ ਵਿਜੈ ਨਗਰ ਵਿੱਚ ਸੀ .
pa
indictts_pa_male
5.491
indictts_iitm
neutral
null
null
null
null
audio/pa/indictts_pa_male_train_punjabimale_05101.wav
ਬੀਵੀ ਨਾਲ ਗੱਲ ਕਰਨ ਦਾ ਢੰਗ ਉਹਦਾ ਅਪਣੱਤ ਵਾਲਾ ਸੀ .
pa
indictts_pa_male
4.774
indictts_iitm
neutral
null
null
null
null
audio/pa/indictts_pa_male_train_punjabimale_05102.wav
ਤੇ ਫੇਰ ਉਹ ਪੁੱਛਣ ਲੱਗਿਆ ਅੱਜ ਖਾਣੀ ਨ੍ਹੀਂ ਰੋਟੀ ? ਖਾਣੀ ਐਂ .
pa
indictts_pa_male
4.536
indictts_iitm
neutral
null
null
null
null
audio/pa/indictts_pa_male_train_punjabimale_05103.wav
ਉਨ੍ਹਾਂ ਸਮਿਆਂ ਵਿਚ ਥੋੜ੍ਹੀ ਜਿਹੀ ਆਬਾਦੀ ਹੁੰਦੀ ਸੀ .
pa
indictts_pa_male
3.7
indictts_iitm
neutral
null
null
null
null
audio/pa/indictts_pa_male_train_punjabimale_05104.wav
ਸੰਰਚਨਾਵਾਦ ਅਨੁਸਾਰ ਮਨੁੱਖ ਦੀ ਚੇਤਨਾ ਮਾਨਸਿਕ ਸਮਰੱਥਾਵਾਂ ਦਾ ਯੋਗ ਹੈ .
pa
indictts_pa_male
6.641
indictts_iitm
neutral
null
null
null
null
audio/pa/indictts_pa_male_train_punjabimale_05105.wav
ਬੰਗਾਲੀ ਵਾਂਗ ਯ ਦਾ ਜ ਤੇ ਵ ਦਾ ਬ ਬਣ ਗਿਆ ਹੈ .
pa
indictts_pa_male
5.72
indictts_iitm
neutral
null
null
null
null
audio/pa/indictts_pa_male_train_punjabimale_05106.wav
ਇਲਿਜ਼ਬਥ ਨੇ ਹੌਲੀ ਜਿਹੇ ਮੇਜ਼ ਤੋਂ ਖ਼ਤ ਚੁਕ ਲਿਆ , ਤੇ ਦੋਵੇਂ ਪੌੜੀਆਂ ਚੜ੍ਹ ਗਈਆਂ .
pa
indictts_pa_male
6.006
indictts_iitm
neutral
null
null
null
null
audio/pa/indictts_pa_male_train_punjabimale_05107.wav
ਭਾਵੇਂ ਸਾਨੂੰ ਸ਼ਹਿਰ ਦਾਖ਼ਲ ਕਰਾ ਦਿਤਾ ਸੀ , ਪਰ ਤਿੰਨੇ ਵਿਚੋਂ ਹੀ ਹੱਟਹੁੱਟ ਗਏ .
pa
indictts_pa_male
7.003
indictts_iitm
neutral
null
null
null
null
audio/pa/indictts_pa_male_train_punjabimale_05108.wav
ਚੱਲੋਂ , ਜਿੱਥੇ ਵੀ ਰਹਿਣ , ਰਾਜੀ ਬਾਜੀ ਰਹਿਣ .
pa
indictts_pa_male
3.506
indictts_iitm
neutral
null
null
null
null
audio/pa/indictts_pa_male_train_punjabimale_05109.wav
ਸਰਕਾਰ ਨੇ ਯੂਰੋ ਦੇ ਨੋਟਾਂ ਦੇ ਰੁਝਾਨ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕੀਤਾ ਹੈ .
pa
indictts_pa_male
5.638
indictts_iitm
neutral
null
null
null
null
audio/pa/indictts_pa_male_train_punjabimale_05110.wav
ਨੀਂਹ ਪੱਥਰ ਰੱਖਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਕ ਸਮਾਗਮ ਦਾ ਆਯੋਜਨ ਵੀ ਕੀਤਾ ਹੋਇਆ ਸੀ .
pa
indictts_pa_male
7.324
indictts_iitm
neutral
null
null
null
null
audio/pa/indictts_pa_male_train_punjabimale_05111.wav
ਪਰ ਫੇਰ ਵੀ ਮੱਝਾਂ ਦੇ ਪਿੰਡਿਆਂ ਤੋਂ ਲੱਥਣ ਦਾ ਨਾਂ ਨਹੀਂ ਲੈਂਦੀ ਜੋਕਾਂ .
pa
indictts_pa_male
5.598
indictts_iitm
neutral
null
null
null
null
audio/pa/indictts_pa_male_train_punjabimale_05112.wav
ਕੁਆਰੀਆਂ ਕੁੜੀਆਂ ਵੀ ਆਪਣੀਆਂ ਮਾਵਾਂ , ਭੈਣਾਂ ਤੇ ਭਾਬੀਆਂ ਨਾਲ਼ ਵਰਤ ਰੱਖ ਲੈਂਦੀਆਂ ਹਨ .
pa
indictts_pa_male
6.392
indictts_iitm
neutral
null
null
null
null
audio/pa/indictts_pa_male_train_punjabimale_05113.wav
ਆਹੋ ਭਾਈ ਏਹ ਵੀ ਹੁਣੇ ਤੋਂ ਈ ਮੇਮਾਂ ਦੇ ਸੁਫ਼ਨੇ ਦੇਖਣ ਲੱਗ ਪਿਆ ਏ .
pa
indictts_pa_male
5.158
indictts_iitm
neutral
null
null
null
null
audio/pa/indictts_pa_male_train_punjabimale_05114.wav
ਇਸ ਦਾ ਕੰਮ ਤਾਂ ਬਾਹਰ ਕੱਢਣਾ ਹੁੰਦਾ ਹੈ .
pa
indictts_pa_male
3.288
indictts_iitm
neutral
null
null
null
null
audio/pa/indictts_pa_male_train_punjabimale_05115.wav
ਪਿਆਰੀ ਧੀਏ ! ਮੈਂ ਬੁੱਢਾ ਆਦਮੀ ਹਾਂ , ਮੇਰੀ ਦੇਖ ਭਾਲ ਕਰਨ ਵਾਲਾ ਕੋਈ ਨਹੀਂ ਹੈ .
pa
indictts_pa_male
6.178
indictts_iitm
neutral
null
null
null
null
audio/pa/indictts_pa_male_train_punjabimale_05116.wav
ਉਸ ਦੇ ਪਿੱਛੇ ਪਿੱਛੇ ਉਸ ਦਾ ਕਾਰਦਾਰ ਚਾਕਰ ਖ਼ਾਨ ਸਰਗ਼ਾਨੀ ਅਤੇ ਹਵੇਲੀ ਦੀ ਮਾਲਸ਼ੀਆ ਸਨ .
pa
indictts_pa_male
7.619
indictts_iitm
neutral
null
null
null
null
audio/pa/indictts_pa_male_train_punjabimale_05117.wav
ਲੋੜ ਮੁਤਾਬਿਕ ਉਹ ਹੋਰ ਤਕਨੀਕੀ ਮਾਹਿਰਾਂ ਦੀਆਂ ਸੇਵਾਵਾਂ ਹਾਸਲ ਕਰ ਸਕਣਗੇ .
pa
indictts_pa_male
5.428
indictts_iitm
neutral
null
null
null
null
audio/pa/indictts_pa_male_train_punjabimale_05118.wav
ਮਰਦ ਸਾਡੇ ਨਾਟਕ ਦੀ ਪਿੱਠਭੂਮੀ ਤੇ ਖੜਾ ਪ੍ਰੋਤਸਾਹਣ ਜਾਂ ਹੱਲਾਸ਼ੇਰੀ ਦੀ ਭੂਮਿਕਾ ਨਿਭਾਅ ਰਿਹਾ ਹੈ .
pa
indictts_pa_male
6.643
indictts_iitm
neutral
null
null
null
null
audio/pa/indictts_pa_male_train_punjabimale_05119.wav
ਇਹ ਖ਼ੁਸ਼ਕਿਸਮਤੀ ਵੀ ਕੁਝ ਇਕ ਖੇਤਰਾਂ ਤਕ ਹੀ ਸੀਮਿਤ ਹੈ .
pa
indictts_pa_male
4.552
indictts_iitm
neutral
null
null
null
null