file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_04913.wav | ਮੂਰਖ਼ ਕਿਸੇ ਥਾਂ ਦਾ ! ਇਸ ਦੇਸ਼ ਵਿਚ ਇਹੀ ਮੁਸੀਬਤ ਹੈ . | pa | indictts_pa_male | 4.28 | indictts_iitm | neutral | null | null | null | null |
audio/pa/indictts_pa_male_train_punjabimale_04914.wav | ਉਸ ਸ਼ਹਿਰ ਵਿਚ ਇਕ ਪਲਾਟ ਵੀ ਖਰੀਦ ਲਿਆ . | pa | indictts_pa_male | 2.974 | indictts_iitm | neutral | null | null | null | null |
audio/pa/indictts_pa_male_train_punjabimale_04915.wav | ਉਸ ਦਾ ਪਿਤਾ ਹੀ ਟੈਲੀਵਿਜ਼ਨ ਕੋਰਸ ਲਈ ਤਿਆਰ ਹੋ ਗਿਆ . | pa | indictts_pa_male | 4.183 | indictts_iitm | neutral | null | null | null | null |
audio/pa/indictts_pa_male_train_punjabimale_04916.wav | ਇਸ ਤਰ੍ਹਾਂ ਦੋ ਸਾਲ ਹੋ ਗਏ , ਰਵੀ ਅਮਰੀਕਾ ਨਾ ਜਾ ਸਕੀ . | pa | indictts_pa_male | 4.637 | indictts_iitm | neutral | null | null | null | null |
audio/pa/indictts_pa_male_train_punjabimale_04917.wav | ਬੰਗਲਾਦੇਸ਼ ਦੇ ਵੀ ਚਾਰ ਅੰਕ ਹਨ ਪਰ ਉਹ ਤੀਜੇ ਸਥਾਨ ਤੇ ਹੈ . | pa | indictts_pa_male | 4.856 | indictts_iitm | neutral | null | null | null | null |
audio/pa/indictts_pa_male_train_punjabimale_04918.wav | ਨੀਗਰੋ , ਯੂਰੋਪੀਅਨ , ਮੰਗੋਲ ਸਭ ਨਸਲਾਂ ਨੂੰ ਮਨੁੱਖ ਤਾਂ ਮੰਨਿਆ ਜਾਂਦਾ ਹੈ . | pa | indictts_pa_male | 6.023 | indictts_iitm | neutral | null | null | null | null |
audio/pa/indictts_pa_male_train_punjabimale_04919.wav | ਕਈਕਈ ਦਿਨ ਪਹਿਲਾਂ ਹੀ ਇਸ ਦੀਆਂ ਤਿਆਰੀਆਂ ਵੱਖਵੱਖ ਕਲੱਬਾਂ ਵੱਲੋਂ ਉਗਰਾਹੀਆਂ ਕਰਕੇ ਕੀਤੀਆਂ ਜਾਂਦੀਆਂ ਹਨ . | pa | indictts_pa_male | 7.32 | indictts_iitm | neutral | null | null | null | null |
audio/pa/indictts_pa_male_train_punjabimale_04920.wav | ਇਹ ਸਾਰੇ ਭਾਰਤੀਆਂ ਨੂੰ ਸਮਾਨਤਾ , ਆਜ਼ਾਦੀ ਅਤੇ ਕ੍ਰਿਆ ਪ੍ਰਦਾਨ ਕਰਨ ਲਈ ਬਚਨਬੱਧ ਹੈ . | pa | indictts_pa_male | 5.991 | indictts_iitm | neutral | null | null | null | null |
audio/pa/indictts_pa_male_train_punjabimale_04921.wav | ਤਰਲੋਕ ਤਾਂ ਐਸੋਸੀਏਸ਼ਨ ਆਫ਼ ਇੰਡੀਅਨ ਕਾਮਰੇਡਜ਼ ਸਾਊਥਾਲ ਦਾ ਸੈਕਟਰੀ ਵੀ ਹੈ . | pa | indictts_pa_male | 6.453 | indictts_iitm | neutral | null | null | null | null |
audio/pa/indictts_pa_male_train_punjabimale_04922.wav | ਕੁਝ ਸਾਧਾਰਣ ਉਦੇਸ਼ ਹਨ ਜੋ ਹਰੇਕ ਸਮਾਜ ਦੁਆਰਾ ਸਵੀਕਾਰ ਕੀਤੇ ਜਾਂਦੇ ਹਨ . | pa | indictts_pa_male | 5.423 | indictts_iitm | neutral | null | null | null | null |
audio/pa/indictts_pa_male_train_punjabimale_04923.wav | ਤੋਤੇ ਦਾ ਇਕ ਹੋਰ ਰੂਪਕ ਵੀ ਮਿਲਦਾ ਹੈ . | pa | indictts_pa_male | 3.485 | indictts_iitm | neutral | null | null | null | null |
audio/pa/indictts_pa_male_train_punjabimale_04924.wav | ਸਾਧਾਰਣ ਸ਼ਬਦਾਂ ਵਿੱਚ ਪੂੰਜੀਵਾਦ , ਦੇਹ ਦੇ ਸੂਖਮ ਭਾਗਾਂ ਤੱਕ ਪਰਤੰਤਰ ਕਰਦਾ ਹੈ . | pa | indictts_pa_male | 6.202 | indictts_iitm | neutral | null | null | null | null |
audio/pa/indictts_pa_male_train_punjabimale_04925.wav | ਇਨ੍ਹਾਂ ਵਿਚ ਮੈਨਹਟਨ , ਲਾਸ ਏਂਜਲਸ , ਕੈਲੀਫੋਰਨੀਆ ਅਤੇ ਸ਼ਿਕਾਗੋ ਵਰਗੇ ਸ਼ਹਿਰ ਸ਼ਾਮਲ ਹਨ . | pa | indictts_pa_male | 7.45 | indictts_iitm | neutral | null | null | null | null |
audio/pa/indictts_pa_male_train_punjabimale_04926.wav | ਜੇਤੂ ਖਿ਼ਡਾਰੀਆਂ ਨੂੰ ਟਰਾਫ਼ੀਆਂ ਤੇ ਤਗਮੇ ਪ੍ਰਦਾਨ ਕੀਤੇ ਗਏ . | pa | indictts_pa_male | 4.361 | indictts_iitm | neutral | null | null | null | null |
audio/pa/indictts_pa_male_train_punjabimale_04927.wav | ਬੇਸ਼ਕ ਜ਼ਿਕਰ ਸਿਰਫ ਚੋਣਵੀਆਂ ਹਸਤੀਆਂ ਦਾ ਹੀ ਕੀਤਾ ਹੈ . | pa | indictts_pa_male | 3.81 | indictts_iitm | neutral | null | null | null | null |
audio/pa/indictts_pa_male_train_punjabimale_04928.wav | ਇਨ੍ਹਾਂ ਕਵਿਤਾਵਾਂ ਵਿਚ ਕਵੀ ਦੇ ਵਿਅੰਗ ਦੀ ਧਾਰ ਬਹੁਤ ਤਿੱਖੀ ਹੈ . | pa | indictts_pa_male | 4.62 | indictts_iitm | neutral | null | null | null | null |
audio/pa/indictts_pa_male_train_punjabimale_04929.wav | ਉਨ੍ਹਾਂ ਨੂੰ ਵੀ ਆਪਣੀ ਛੱਤਰੀ ਹੇਠ ਲੈ ਆਂਦਾ . | pa | indictts_pa_male | 3.38 | indictts_iitm | neutral | null | null | null | null |
audio/pa/indictts_pa_male_train_punjabimale_04930.wav | ਏਨੀ ਜਾਣਕਾਰੀ ਉਪਰੰਤ ਵੀ ਸੂਫ਼ੀਆਂ ਲਈ ਅੱਲਾਹ ਦੀ ਹੋਂਦ ਭੇਦ ਭਰੀ ਹੈ . | pa | indictts_pa_male | 5.618 | indictts_iitm | neutral | null | null | null | null |
audio/pa/indictts_pa_male_train_punjabimale_04931.wav | ਮੇਰੇ ਮਨ ਵਿੱਚ ਵੀ ਉਤਨਾ ਹੀ ਘਣਾ ਹਨੇਰਾ ਛਾ ਗਿਆ ਸੀ . | pa | indictts_pa_male | 4.231 | indictts_iitm | neutral | null | null | null | null |
audio/pa/indictts_pa_male_train_punjabimale_04932.wav | ਜਿਸਦਾ ਮੂਲ ਭਾਵ ਸਰੋਤ , ਕਰਤਾ ਸਤਿ ਹੈ ਉਸਦੀ ਉਤਪਤੀ ਵੀ ਸਤਿ ਹੀ ਹੁੰਦੀ ਹੈ . | pa | indictts_pa_male | 6.274 | indictts_iitm | neutral | null | null | null | null |
audio/pa/indictts_pa_male_train_punjabimale_04933.wav | ਤਹਿਰਾਨ ਦੀਆਂ ਏਸ਼ਿਆਈ ਖੇਡਾਂ ਚ ਉਹ ਚਾਂਦੀ ਦਾ ਤਗ਼ਮਾ ਮਾਰ ਗਿਆ ਸੀ . | pa | indictts_pa_male | 4.896 | indictts_iitm | neutral | null | null | null | null |
audio/pa/indictts_pa_male_train_punjabimale_04934.wav | ਜਨਮ ਸਮੇਂ ਅਗਨੀ , ਪਾਣੀ , ਲੋਹਾ , ਅਨਾਜ , ਬਿਰਛ ਦੀਆਂ ਟਾਹਣੀਆਂ ਆਦਿ ਵਸਤਾਂ ਪ੍ਰਯੋਗ ਹੁੰਦਿਆਂ ਹਨ . | pa | indictts_pa_male | 7.704 | indictts_iitm | neutral | null | null | null | null |
audio/pa/indictts_pa_male_train_punjabimale_04935.wav | ਇਹਨਾਂ ਗ਼ਜ਼ਲਾਂ ਨੂੰ ਪ੍ਰਸਿੱਧ ਸੰਗੀਤਕਾਰ ਅਤੇ ਗਾਇਕ ਗੁਰਦੀਪ ਸਿੰਘ ਨੇ ਸੰਗੀਤ ਦਿੱਤਾ ਹੈ . | pa | indictts_pa_male | 5.996 | indictts_iitm | neutral | null | null | null | null |
audio/pa/indictts_pa_male_train_punjabimale_04936.wav | ਕਈ ਥਾਵਾਂ ਤੋਂ ਟਾਈਲਾਂ ਖਿਸਕਣ ਨਾਲ ਨਹਿਰ ਨੂੰ ਖ਼ਤਰਾ ਭਾਂਪ ਰਿਹਾ ਹੈ . | pa | indictts_pa_male | 5.173 | indictts_iitm | neutral | null | null | null | null |
audio/pa/indictts_pa_male_train_punjabimale_04937.wav | ਜਦੋਂ ਦੋਤਿੰਨ ਮਹੀਨੇ ਲੰਘੇ ਤਾਂ ਤੇਜੇ ਦਾ ਖੇਤ ਗੇੜਾ ਵਧ ਗਿਆ . | pa | indictts_pa_male | 4.521 | indictts_iitm | neutral | null | null | null | null |
audio/pa/indictts_pa_male_train_punjabimale_04939.wav | ਇਸੇ ਕਾਰਨ ਈਯੂ ਦਾ ਇਹ ਹਾਲੀਆ ਕਦਮ ਮੰਦਭਾਗਾ , ਅਫ਼ਸੋਸਨਾਕ ਤੇ ਗ਼ੈਰਲੋੜੀਂਦਾ ਹੈ . | pa | indictts_pa_male | 6.757 | indictts_iitm | neutral | null | null | null | null |
audio/pa/indictts_pa_male_train_punjabimale_04940.wav | ਉਹ ਵਸਤਾਂ ਨੂੰ ਨਵੇਂ ਢੰਗ ਨਾਲ ਮਹਿਸੂਸ ਕਰਨ ਲੱਗ ਜਾਂਦਾ ਹੈ . | pa | indictts_pa_male | 4.199 | indictts_iitm | neutral | null | null | null | null |
audio/pa/indictts_pa_male_train_punjabimale_04941.wav | ਉਸਦੀ ਤੱਕਣੀ ਵਿੱਚ ਸੁਨੇਹਾ ਮੁਸਕਰਾ ਰਿਹਾ ਸੀ ਕਿ ਵੋਟ ਠੀਕ ਦਾਤੀ ਸਿੱਟੇ ਦੀ ਹਾਂ . | pa | indictts_pa_male | 5.776 | indictts_iitm | neutral | null | null | null | null |
audio/pa/indictts_pa_male_train_punjabimale_04943.wav | ਉਨ੍ਹਾਂ ਵਲੋਂ ਅਮਰੀਕਾ ਦਾ ਸਾਲ ਦਾ ਟੂਰਿਸਟ ਵੀਜ਼ਾ ਲਗਵਾਇਆ ਜਾ ਰਿਹਾ ਹੈ . | pa | indictts_pa_male | 4.677 | indictts_iitm | neutral | null | null | null | null |
audio/pa/indictts_pa_male_train_punjabimale_04944.wav | ਇਸ ਦੇ ਨਾਲ਼ ਇਹਨਾਂ ਪਖੰਡੀਆਂ ਦੇ ਡੇਰਿਆਂ ਦੀ ਪੂਰੀ ਸੁਰੱਖਿਆ ਕਰ ਰਹੇ ਹਨ . | pa | indictts_pa_male | 5.578 | indictts_iitm | neutral | null | null | null | null |
audio/pa/indictts_pa_male_train_punjabimale_04945.wav | ਬਸਤੀਵਾਦੀ ਹਾਕਮਾਂ ਦੀ ਮਾਨਸਿਕ ਗੰਢ ਸੁਤੰਤਰ ਭਾਰਤ ਦੀ ਸੱਤਾਰਾਜਨੀਤੀ ਵਿਚ ਚਾਣਕਯਨੀਤੀ ਵਾਂਗ ਪਸਰ ਗਈ . | pa | indictts_pa_male | 8.113 | indictts_iitm | neutral | null | null | null | null |
audio/pa/indictts_pa_male_train_punjabimale_04946.wav | ਆਪਣੇ ਦਿਮਾਗ਼ ਵਿਚ ਕੁਝ ਨੁਕਤੇ ਬਣਾ ਕੇ ਹਰ ਨੁਕਤੇ ਦਾ ਮੈਜਿਸਟ੍ਰੇਟਾਂ ਵਾਂਗ ਫ਼ੈਸਲਾ ਦੇਈ ਜਾਂਦੇ . | pa | indictts_pa_male | 6.826 | indictts_iitm | neutral | null | null | null | null |
audio/pa/indictts_pa_male_train_punjabimale_04947.wav | ਸ਼ੇਰਾਂ ਵਾਲਾ ਗੇਟ ਸਮੇਂ ਦੇ ਨਾਲ ਢਾਹ ਦਿੱਤਾ ਗਿਆ ਸੀ . | pa | indictts_pa_male | 4.003 | indictts_iitm | neutral | null | null | null | null |
audio/pa/indictts_pa_male_train_punjabimale_04948.wav | ਸਹੁਰਿਆਂ ਵੱਲੋਂ ਪਿਆਰ ਦੀ ਥਾਂ ਉਸ ਨੂੰ ਗਾਲ਼ਾਂ ਸੁਣਨ ਨੂੰ ਮਿਲਦੀਆਂ ਹਨ . | pa | indictts_pa_male | 4.477 | indictts_iitm | neutral | null | null | null | null |
audio/pa/indictts_pa_male_train_punjabimale_04949.wav | ਇਸ ਮੌਕੇ ਵਿਅਕਤੀਆਂ ਨੇ ਖੂਨ ਦਾਨ ਕੀਤਾ . | pa | indictts_pa_male | 3.846 | indictts_iitm | neutral | null | null | null | null |
audio/pa/indictts_pa_male_train_punjabimale_04950.wav | ਜਨਰਲ ਹਾਊਸ ਦੇ ਮੈਂਬਰ ਯੋਗ ਤੇ ਸਮਰੱਥ ਲੇਖਕਾਂ ਨੂੰ ਕਾਰਜਕਾਰਣੀ ਦੇ ਅਧਿਕਾਰੀ ਚੁਣਦੇ ਗਏ . | pa | indictts_pa_male | 6.891 | indictts_iitm | neutral | null | null | null | null |
audio/pa/indictts_pa_male_train_punjabimale_04951.wav | ਇਨ੍ਹਾਂ ਲੋਕਾਂ ਉੱਤੇ ਆਰੀਆ ਜਾਤੀ ਨੇ ਹਮਲਾ ਕਰਕੇ ਸੱਭਿਆਚਾਰਕ ਸੰਪਰਕ ਦੀ ਪਹਿਲ ਕੀਤੀ ਸੀ . | pa | indictts_pa_male | 6.177 | indictts_iitm | neutral | null | null | null | null |
audio/pa/indictts_pa_male_train_punjabimale_04952.wav | ਮੈਂ ਛੇਤੀ ਆ ਜਾਵਾਂਗਾ ਬਿੱਲੂ ਨੇ ਆਖਿਆ ਤੇ ਚਲਿਆ ਗਿਆ . | pa | indictts_pa_male | 4.955 | indictts_iitm | neutral | null | null | null | null |
audio/pa/indictts_pa_male_train_punjabimale_04953.wav | ਕਹਿੰਦਿਆੰ ਡਿੱਗ ਪਿਆ ਤੇ ਪਰਲੋਕ ਸਿਧਾਰ ਗਿਆ . | pa | indictts_pa_male | 3.463 | indictts_iitm | neutral | null | null | null | null |
audio/pa/indictts_pa_male_train_punjabimale_04954.wav | ਪਰ ਮਾਧਵ ਕੋਲੋਂ ਉਧਾਰ ਲੈਣਾਂ ਵੀ ਉਸਨੂੰ ਠੀਕ ਨਹੀਂ ਸੀ ਲਗਦਾ . | pa | indictts_pa_male | 4.231 | indictts_iitm | neutral | null | null | null | null |
audio/pa/indictts_pa_male_train_punjabimale_04955.wav | ਦੀਵਾਨ ਸਿੰਘ ਦੀਆਂ ਲਗਪਗ ਸਾਰੀਆਂ ਗ਼ਜ਼ਲਾਂ ਫਨੀ ਜ਼ਰੂਰਤਾਂ ਤੇ ਪੂਰੀਆਂ ਉਤਰਦੀਆਂ ਹਨ . | pa | indictts_pa_male | 5.846 | indictts_iitm | neutral | null | null | null | null |
audio/pa/indictts_pa_male_train_punjabimale_04956.wav | ਸ਼ਹਿਰ ਚ ਕਰੀਬਨ ਫਾਈਵ ਸਟਾਰ ਪੈਮਾਨੇ ਦੇ ਸਟੇਡੀਅਮ ਬਣਾ ਦਿੱਤੇ ਹਨ , ਬਹੁਤ ਹੋਟਲ ਹਨ . | pa | indictts_pa_male | 6.422 | indictts_iitm | neutral | null | null | null | null |
audio/pa/indictts_pa_male_train_punjabimale_04957.wav | ਮੈਨੂੰ ਡਾਢੇ ਹੀ ਚੰਗੇ ਲਗਦੇ ਨੇ ਸਹਿਜ ਅਵਸਥਾ ਵਾਲੇ ਜੀਉੜੇ . | pa | indictts_pa_male | 4.569 | indictts_iitm | neutral | null | null | null | null |
audio/pa/indictts_pa_male_train_punjabimale_04958.wav | ਇਸ ਤੋਂ ਇਲਾਵਾ ਹੋਰ ਮਿਉਂਸਪਲ ਕਮੇਟੀਆਂ ਦੇ ਖਾਲ੍ਹੀ ਵਾਰਡਾਂ ਵਿਚ ਵੀ ਚੋਣਾਂ ਕਰਵਾਈਆਂ ਜਾਣੀਆਂ ਹਨ . | pa | indictts_pa_male | 6.883 | indictts_iitm | neutral | null | null | null | null |
audio/pa/indictts_pa_male_train_punjabimale_04959.wav | ਅਸੀ ਤਾਂ ਕੁੜੀਆਂ ਦੀ ਤਰਬੀਅਤ ਮੁੰਡਿਆਂ ਵਾਂਗ ਹੀ ਕਰਦੇ ਹਾਂ . | pa | indictts_pa_male | 4.023 | indictts_iitm | neutral | null | null | null | null |
audio/pa/indictts_pa_male_train_punjabimale_04960.wav | ਜੀ , ਕੁਝ ਪੈਸੇ ਉਧਾਰੇ ਲੈਣੇ ਸੀ , ਸਾਡਾ ਆਟਾ ਮੁੱਕਿਆ ਹੋਇਆ ਏ . | pa | indictts_pa_male | 5.288 | indictts_iitm | neutral | null | null | null | null |
audio/pa/indictts_pa_male_train_punjabimale_04961.wav | ਤਰੱਕੀ ਸੰਬੰਧੀ ਵਿਭਾਗੀ ਸਮਤੀ ਦਾ ਚੇਅਰਮੈਨ ਉੱਥੇ ਪੱਧਰ ਦਾ ਅਫ਼ਸਰ ਹੋਣਾ ਚਾਹੀਦਾ ਹੈ . | pa | indictts_pa_male | 5.538 | indictts_iitm | neutral | null | null | null | null |
audio/pa/indictts_pa_male_train_punjabimale_04962.wav | ਚੀਨ ਦੀ ਟੀਮ ਦੀ ਅਗਵਾਈ ਉਪ ਵਿੱਤ ਮੰਤਰੀ ਗਵਾਂਗ ਯਾਓ ਝੂ ਕਰਨਗੇ . | pa | indictts_pa_male | 5.608 | indictts_iitm | neutral | null | null | null | null |
audio/pa/indictts_pa_male_train_punjabimale_04963.wav | ਕਾਵੇਰੀ ਦੇ ਸੌਣ ਕਮਰੇ ਦਾ ਦਰਵਾਜ਼ਾ ਪਿਛਲੇ ਪਾਸੇ ਵਿਹੜੇ ਵਿਚ ਖੁਲ੍ਹਦਾ ਸੀ . | pa | indictts_pa_male | 5.32 | indictts_iitm | neutral | null | null | null | null |
audio/pa/indictts_pa_male_train_punjabimale_04964.wav | ਸਾਡੇ ਵਿਚਾਰ ਵਿਚ ਇਹ ਥਾਪਨਾ ਗ਼ਲਤ ਵੀ ਹੈ ਅਤੇ ਅਤਿਕਥਨੀ ਭਰੀ ਵੀ . | pa | indictts_pa_male | 5.707 | indictts_iitm | neutral | null | null | null | null |
audio/pa/indictts_pa_male_train_punjabimale_04965.wav | ਗੱਠਜੋੜ ਪੱਧਤੀ ਵਿਕਸਿਤ ਕਰਨ ਦੀ ਵਡਿਆਈ ਬਰਤਾਨੀਆਂ ਨੂੰ ਜਾਂਦੀ ਹੈ . | pa | indictts_pa_male | 5.123 | indictts_iitm | neutral | null | null | null | null |
audio/pa/indictts_pa_male_train_punjabimale_04966.wav | ਮੋਹ ਦੀ ਮਾਰੀ ਨੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ . | pa | indictts_pa_male | 3.287 | indictts_iitm | neutral | null | null | null | null |
audio/pa/indictts_pa_male_train_punjabimale_04967.wav | ਘਰੇਲੂ ਕੰਪਨੀ ਦੇ ਲਾਭਾਂਸ਼ ਦੀ ਵੰਡ ਤੇ ਫੀਸਦੀ ਦੀ ਦਰ ਨਾਲ ਟੈਕਸ ਦਾ ਪ੍ਰਸਤਾਵ ਹੈ . | pa | indictts_pa_male | 6.161 | indictts_iitm | neutral | null | null | null | null |
audio/pa/indictts_pa_male_train_punjabimale_04968.wav | ਰੁਪਿੰਦਰ ਨੂੰ ਪੈਸੇ ਬਦਲੇ ਨੌਕਰੀ ਦੇਣ ਵਾਲੇ ਦਲਾਲ ਦੀ ਗੱਲ਼ ਠੀਕ ਨਹੀਂ ਸੀ ਲੱਗੀ . | pa | indictts_pa_male | 5.472 | indictts_iitm | neutral | null | null | null | null |
audio/pa/indictts_pa_male_train_punjabimale_04969.wav | ਇਸ ਦਾ ਇਕ ਛੋਟਾ ਜਿਹਾ ਸਟੈਂਡ ਹੁੰਦਾ ਹੈ ਅਤੇ ਬਾਹੀਆਂ ਹੁੰਦੀਆਂ ਹਨ . | pa | indictts_pa_male | 4.736 | indictts_iitm | neutral | null | null | null | null |
audio/pa/indictts_pa_male_train_punjabimale_04970.wav | ਫਿਲਮੀ ਸੰਗੀਤ ਵਿੱਚ ਲੋਕਧੁਨਾ ਨੂੰ ਵਰਤ ਕੇ ਇਹਨਾਂ ਦੀ ਕਾਇਆ ਹੀ ਪਲਟਾ ਦਿੱਤੀ ਜਾਂਦੀ ਹੈ . | pa | indictts_pa_male | 6.509 | indictts_iitm | neutral | null | null | null | null |
audio/pa/indictts_pa_male_train_punjabimale_04971.wav | ਉਰਦੂ ਗ਼ਜ਼ਲ ਦੀਆਂ ਅਜਿਹੀਆਂ ਰਿਵਾਇਤਾਂ ਦੀਵਾਨ ਸਿੰਘ ਦੀਆਂ ਗ਼ਜ਼ਲਾਂ ਵਿਚ ਬਾਖ਼ੂਬੀ ਦੇਖੀਆਂ ਜਾ ਸਰਦੀਆਂ ਹਨ . | pa | indictts_pa_male | 7.143 | indictts_iitm | neutral | null | null | null | null |
audio/pa/indictts_pa_male_train_punjabimale_04972.wav | ਇਨ੍ਹਾਂ ਚੌਹਾਂ ਵਿਚੋਂ ਮੋਖ ਨੂੰ ਸਰਵੋਤਮ ਪੁਰਸ਼ਾਰਥ ਮੰਨਿਆ ਗਿਆ ਹੈ . | pa | indictts_pa_male | 5.724 | indictts_iitm | neutral | null | null | null | null |
audio/pa/indictts_pa_male_train_punjabimale_04973.wav | ਨਾਲ਼ੋਨਾਲ਼ ਮੈਂ ਪਿੰਡਪਿੰਡ ਫਿਰ ਕੇ ਕਿੱਸੇ ਵੀ ਲੱਭ ਲੈਣੇ . | pa | indictts_pa_male | 4.558 | indictts_iitm | neutral | null | null | null | null |
audio/pa/indictts_pa_male_train_punjabimale_04974.wav | ਆਮ ਮਨੁੱਖ ਇਸ ਸਮੂਹਕ ਸੋਚ ਨਾਲੋਂ ਵੱਖਰੀਆਂ ਮਾਨਤਾਵਾਂ ਨਹੀਂ ਸਨ ਰੱਖਦੇ . | pa | indictts_pa_male | 6.578 | indictts_iitm | neutral | null | null | null | null |
audio/pa/indictts_pa_male_train_punjabimale_04975.wav | ਫ਼ਸਲ ਨੂੰ ਹੜ੍ਹ ਸੋਕੇ ਤੋਂ ਵੀ ਬਚਾਉਣਾ ਪੈਂਦਾ ਹੈ . | pa | indictts_pa_male | 3.934 | indictts_iitm | neutral | null | null | null | null |
audio/pa/indictts_pa_male_train_punjabimale_04976.wav | ਕੁਦਰਤੀ ਹੈ ਕਿ ਇਸ ਬਾਰੇ ਆਪ ਕੁਝ ਹੋਰ ਚਰਚਾ ਕਰਨਾ ਪਸੰਦ ਕਰੋਗੇ . | pa | indictts_pa_male | 5.598 | indictts_iitm | neutral | null | null | null | null |
audio/pa/indictts_pa_male_train_punjabimale_04977.wav | ਇਸ ਅਵਸਥਾ ਵਿਚ ਇਸ਼ਕ ਮਜ਼ਾਜ਼ੀ ਤੇ ਹਕੀਕੀ ਇਕ ਦੂਜੇ ਦੇ ਪੂਰਕ ਬਣ ਜਾਂਦੇ ਹਨ . | pa | indictts_pa_male | 6.133 | indictts_iitm | neutral | null | null | null | null |
audio/pa/indictts_pa_male_train_punjabimale_04978.wav | ਇਹਨਾਂ ਹਾਰਮੋਨਜ਼ ਵਿਚ ਮੁੱਖ ਤੌਰ ਤੇ ਹਨ ਈਸਟਰੋਜਨ ਅਤੇ ਪ੍ਰੋਜੈਸਟਰੋਨ . | pa | indictts_pa_male | 6.38 | indictts_iitm | neutral | null | null | null | null |
audio/pa/indictts_pa_male_train_punjabimale_04979.wav | ਏਸ ਵਾਸਤੇ ਨਾ ਉਹ ਚੰਦਾ ਸਿੰਘ ਦਾ ਖੂਹ ਅਖਵਾਉਂਦਾ ਹੈ ਨਾ ਚੌਧਰੀ ਚਰਾਗ਼ ਦੀਨ ਦਾ . | pa | indictts_pa_male | 6.638 | indictts_iitm | neutral | null | null | null | null |
audio/pa/indictts_pa_male_train_punjabimale_04980.wav | ਖੂੰਖਾਰ ਭਾਲੂ ਵੇਖ ਕੇ ਉਹਦਾ ਤਾਂ ਰੰਗ ਹੀ ਉੱਡ ਗਿਆ . | pa | indictts_pa_male | 4.56 | indictts_iitm | neutral | null | null | null | null |
audio/pa/indictts_pa_male_train_punjabimale_04981.wav | ਉਸ ਦੇ ਸਰੀਰ ਦਾ ਦਾਗ਼ , ਜੋ ਖੂਨ ਦੇ ਜੰਮਣ ਨਾਲ ਕਾਲਾ ਹੋ ਗਿਆ ਸੀ . | pa | indictts_pa_male | 5.279 | indictts_iitm | neutral | null | null | null | null |
audio/pa/indictts_pa_male_train_punjabimale_04982.wav | ਹਰ ਸੰਭਵ ਬਹਾਨਾ ਲੱਭ ਕੇ ਬੀਮਾ ਕੰਪਨੀਆਂ ਕਲੇਮ ਦੇਣ ਤੋਂ ਪਿੱਛਾ ਛੁਡਾ ਲੈਂਦੀਆਂ ਹਨ . | pa | indictts_pa_male | 6.758 | indictts_iitm | neutral | null | null | null | null |
audio/pa/indictts_pa_male_train_punjabimale_04983.wav | ਧੰਨ ਹੈ ਅਰੁਣ ਜਿਸ ਦੇ ਬਾਬਲ ਨੇ ਪੀਡੀਆ ਗੰਢਾਂ ਪਾਈਆਂ ਸਨ . | pa | indictts_pa_male | 5.149 | indictts_iitm | neutral | null | null | null | null |
audio/pa/indictts_pa_male_train_punjabimale_04984.wav | ਘਬਰਾਏ ਹੋਏ ਉਸ ਚਿੱਠੀ ਦਰਾਜ ਵਿਚ ਸੁੱਟ ਦਿੱਤੀ . | pa | indictts_pa_male | 3.613 | indictts_iitm | neutral | null | null | null | null |
audio/pa/indictts_pa_male_train_punjabimale_04985.wav | ਬੰਦੇ ਦੀ ਕੀਮਤ ਤਾਂ ਉਹਦੀਆਂ ਅੱਖਾਂ ਤੋਂ ਸਿੰਞਾਣੀ ਜਾਂਦੀ ਏ . | pa | indictts_pa_male | 4.617 | indictts_iitm | neutral | null | null | null | null |
audio/pa/indictts_pa_male_train_punjabimale_04986.wav | ਉਹਨਾਂ ਆਖਿਆ ਕਿ ਸਰਕਾਰ ਇਸ ਪਾਸੇ ਜਲਦੀ ਧਿਆਨ ਦੇ ਕੇ ਕੰਪਿਊਟਰ ਅਧਿਆਪਕਾਂ ਦੀ ਤਨਖ਼ਾਹ ਦੇਵੇ . | pa | indictts_pa_male | 8.004 | indictts_iitm | neutral | null | null | null | null |
audio/pa/indictts_pa_male_train_punjabimale_04987.wav | ਲੌਂਗੋਵਾਲ ਨੇ ਸਮਝੌਤੇ ਤੇ ਦਸਤਖਤ ਕਰ ਕੇ ਆਪਣੀ ਜਾਨ ਖਤਰੇ ਵਿਚ ਪਾ ਲਈ . | pa | indictts_pa_male | 6.122 | indictts_iitm | neutral | null | null | null | null |
audio/pa/indictts_pa_male_train_punjabimale_04988.wav | ਉਹਦੀ ਸਾਹਮਣੇ ਵਾਲੀ ਸਾਈਡ ਦੇ ਬਿਲਕੁਲ ਵਿਚਕਾਰ ਬਰੀਕ ਸੂਈ ਨਾਲ ਛੇਕ ਕਰ ਦਿਉ . | pa | indictts_pa_male | 6.576 | indictts_iitm | neutral | null | null | null | null |
audio/pa/indictts_pa_male_train_punjabimale_04989.wav | ਉਨ੍ਹਾਂ ਦੀ ਮਿੱਠੀ ਬਾਣੀ ਤੇ ਰਸਭਿੰਨੇ ਕੀਰਤਨ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ . | pa | indictts_pa_male | 6.443 | indictts_iitm | neutral | null | null | null | null |
audio/pa/indictts_pa_male_train_punjabimale_04990.wav | ਇਸ ਸਮੇਂ ਮਾਹਿਰ ਡਾਕਟਰ ਹਨ ਜਿਨ੍ਹਾਂ ਨੂੰ ਇਸ ਯੋਜਨਾ ਤੋਂ ਲਾਭ ਮਿਲੇਗਾ . | pa | indictts_pa_male | 6.044 | indictts_iitm | neutral | null | null | null | null |
audio/pa/indictts_pa_male_train_punjabimale_04991.wav | ਇੱਥੇ ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ ਹੋਵੇ , ਹਰ ਵਿਅਕਤੀ ਨੂੰ ਇਨਸਾਫ਼ ਮਿਲੇ . | pa | indictts_pa_male | 5.267 | indictts_iitm | neutral | null | null | null | null |
audio/pa/indictts_pa_male_train_punjabimale_04992.wav | ਅਸੀਂ ਕਾਫੀ ਦੇਰ ਤਕ ਬੈਠੇ ਜੰਗਲਾਂ , ਪਹਾੜਾਂ ਅਤੇ ਜੰਗਲੀ ਜਾਨਵਰਾਂ ਬਾਰੇ ਗੱਲਾਂ ਕਰਦੇ ਰਹੇ . | pa | indictts_pa_male | 7.58 | indictts_iitm | neutral | null | null | null | null |
audio/pa/indictts_pa_male_train_punjabimale_04993.wav | ਇਹ ਫੋਟੋ ਅਸੀ ਤਨੂੰ ਦੇ ਪਹਿਲੇ ਜਨਮ ਦਿਨ ਵੇਲੇ ਖਿਚਵਾਈ ਸੀ . | pa | indictts_pa_male | 4.947 | indictts_iitm | neutral | null | null | null | null |
audio/pa/indictts_pa_male_train_punjabimale_04994.wav | ਵਿਆਹ ਤੋਂ ਪਿੱਛੋਂ ਕੰਗਣਾ ਵੀ ਖੇਡਿਆ ਜਾਂਦਾ ਹੈ . | pa | indictts_pa_male | 3.637 | indictts_iitm | neutral | null | null | null | null |
audio/pa/indictts_pa_male_train_punjabimale_04995.wav | ਉਹਨਾਂ ਲਈ , ਜੋ ਉਸ ਪਿਛੋਂ ਜਿਊਂਦੇ ਰਹਿੰਦੇ ਹਨ . | pa | indictts_pa_male | 3.903 | indictts_iitm | neutral | null | null | null | null |
audio/pa/indictts_pa_male_train_punjabimale_04996.wav | ਜੇ ਤੁਸੀਂ ਮੇਰੀ ਲਾਈਫ ਵਿੱਚ ਇੰਟਰਫਿਅਰ ਕਰਨੋਂ ਨਾ ਹਟੇ ਤਾਂ ਮੈਂ ਪੁਲਿਸ ਨੂੰ ਕਾਲ ਕਰਾਂਗੀ . | pa | indictts_pa_male | 6.298 | indictts_iitm | neutral | null | null | null | null |
audio/pa/indictts_pa_male_train_punjabimale_04997.wav | ਚੰਦਨ ਇਤਿਹਾਸਕ ਚੇਤਨਾ ਵਾਲੀ ਮਾਨਸਿਕਤਾ ਨਾਲ ਜੁੜਿਆ ਹੋਇਆ ਹੈ . | pa | indictts_pa_male | 4.883 | indictts_iitm | neutral | null | null | null | null |
audio/pa/indictts_pa_male_train_punjabimale_04998.wav | ਫੁਰਸਤ ਹੀ ਕਿੱਥੇ ਹੈ ਏਹੋ ਜਿਹੇ ਕੰਮਾਂ ਲਈ ਕਹਿ ਕੇ ਉਹਨੇ ਮੇਰੇ ਵਲ ਤੱਕਣੀ ਸੁੱਟੀ . | pa | indictts_pa_male | 6.044 | indictts_iitm | neutral | null | null | null | null |
audio/pa/indictts_pa_male_train_punjabimale_04999.wav | ਪੋਲੇਪੋਲੇ ਸ਼ਬਦਾਂ ਰਾਹੀਂ ਗੁੱਸਾ ਪ੍ਰਗਟ ਨਹੀਂ ਹੋ ਸਕੇਗਾ . | pa | indictts_pa_male | 4.689 | indictts_iitm | neutral | null | null | null | null |
audio/pa/indictts_pa_male_train_punjabimale_05000.wav | ਡਾਕਟਰੀ ਇਲਾਜ ਕਰਾਉਣ ਨਾਲ ਕੋਈ ਫ਼ਰਕ ਨਹੀਂ ਪਿਆ . | pa | indictts_pa_male | 4.318 | indictts_iitm | neutral | null | null | null | null |
audio/pa/indictts_pa_male_train_punjabimale_05001.wav | ਪਰ ਰਾਸ਼ਟਰੀਆ ਸਵੈਮ ਸੇਵਕ ਸੰਘ ਵਾਲਿਆਂ ਨੂੰ ਇਹ ਗੱਲ਼ ਪਸੰਦ ਨਾ ਆਈ . | pa | indictts_pa_male | 5.072 | indictts_iitm | neutral | null | null | null | null |
audio/pa/indictts_pa_male_train_punjabimale_05002.wav | ਇਹ ਉਹਨਾਂ ਦਾ ਸੰਗੀਤ ਲਈ ਪਿਆਰ ਹੀ ਹੈ ਜੋ ਉਹ ਵਕਤ ਕੱਢ ਰਹੇ ਹਨ . | pa | indictts_pa_male | 5.218 | indictts_iitm | neutral | null | null | null | null |
audio/pa/indictts_pa_male_train_punjabimale_05003.wav | ਇਸ ਦੇ ਉਲਟ , ਈਰਖਾ ਤੇ ਅਸੰਤੁਸ਼ਟੀ ਦੀ ਭਾਵਨਾ ਦਿਮਾਗ਼ ਤੇ ਦੁਰਪ੍ਰਭਾਵ ਪਾਉਂਦੀ ਹੈ . | pa | indictts_pa_male | 7.915 | indictts_iitm | neutral | null | null | null | null |
audio/pa/indictts_pa_male_train_punjabimale_05004.wav | ਪਿੱਛੋਂ ਉਹਦੇ ਬਾਰੇ ਆਰਟੀਕਲ ਲਿਖਿਆ ਜਿਸ ਦਾ ਨਾਂ ਕਬੱਡੀ ਦਾ ਚੜਦਾ ਸੂਰਜ ਰੱਖਿਆ . | pa | indictts_pa_male | 6.377 | indictts_iitm | neutral | null | null | null | null |
audio/pa/indictts_pa_male_train_punjabimale_05005.wav | ਬਰਤਨਾਂ ਦਾ ਢਾਚਾਂ ਬਹੁਤ ਹੀ ਪਤਲਾ ਅਤੇ ਸੋਹਣਾ ਹੁੰਦਾ ਸੀ . | pa | indictts_pa_male | 4.392 | indictts_iitm | neutral | null | null | null | null |
audio/pa/indictts_pa_male_train_punjabimale_05006.wav | ਉਨ੍ਹਾਂ ਦੀ ਹੜਤਾਲ ਤਨਖਾਹ ਵਿਚ ਵਾਧੇ ਦੀ ਮੰਗ ਨੂੰ ਲੈ ਕੇ ਹੈ . | pa | indictts_pa_male | 4.446 | indictts_iitm | neutral | null | null | null | null |
audio/pa/indictts_pa_male_train_punjabimale_05007.wav | ਸਲਾਹੀ ਪੀਰ ਪੱਛਮੀ ਬੰਗਾਲ ਦੇ ਬੜੇ ਪ੍ਰਸਿੱਧ ਪੀਰ ਹੋਏ ਨੇ . | pa | indictts_pa_male | 4.718 | indictts_iitm | neutral | null | null | null | null |
audio/pa/indictts_pa_male_train_punjabimale_05008.wav | ਜਿਸ ਡੱਬੇ ਵਿਚੋਂ ਘੱਟ ਮੱਖੀਆਂ ਉਡਾਣਾਂ ਭਰਦੀਆਂ ਹੋਣ , ਸਮਝ ਲਵੋ ਕਿ ਉਹ ਕਮਜ਼ੋਰ ਕੁਟੰਬ ਹੈ . | pa | indictts_pa_male | 6.842 | indictts_iitm | neutral | null | null | null | null |
audio/pa/indictts_pa_male_train_punjabimale_05009.wav | ਉਨ੍ਹਾਂ ਨੇ ਵੀ ਆਪਣੀ ਧੀ ਨੂੰ ਬਹੁਤ ਕੁਝ ਦੱਸਣਾ ਤੇ ਸਮਝਾਉਣਾ ਸੀ . | pa | indictts_pa_male | 4.884 | indictts_iitm | neutral | null | null | null | null |
audio/pa/indictts_pa_male_train_punjabimale_05010.wav | ਮੰਜੇ ਤੇ ਨਿਢਾਲ ਹੋ ਕੇ ਪੈਣਾ ਉਸਦੀ ਬੇਵਸੀ ਦਾ ਹੀ ਪ੍ਰਤੀਕ ਹੈ . | pa | indictts_pa_male | 5.627 | indictts_iitm | neutral | null | null | null | null |
audio/pa/indictts_pa_male_train_punjabimale_05011.wav | ਸੂਤਰਾਂ ਅਨੁਸਾਰ ਪ੍ਰਦੇਸ਼ ਭਾਜਪਾ ਕੋਰ ਕਮੇਟੀ ਵਲੋਂ ਅਸਤੀਫੇ ਨੂੰ ਪ੍ਰਵਾਨਗੀ ਦੇਣ ਤੇ ਸਹਿਮਤੀ ਬਣੀ . | pa | indictts_pa_male | 7.44 | indictts_iitm | neutral | null | null | null | null |
audio/pa/indictts_pa_male_train_punjabimale_05013.wav | ਨਿਤਨੇਮ ਦੀਆਂ ਬਾਣੀਆਂ ਦੁਆਰਾ ਹੀ ਉਹ ਰੋਜ਼ ਆਪਣੇ ਆਦਰਸ਼ਾਂ ਨੂੰ ਸੁਰਜੀਤ ਕਰਦਾ ਹੈ . | pa | indictts_pa_male | 5.614 | indictts_iitm | neutral | null | null | null | null |
audio/pa/indictts_pa_male_train_punjabimale_05014.wav | ਜਿਵੇਂਜੀਮੋਰਸਿਟਾਂਸ ਅਤੇ ਜੀਪੈਲੀਡਾਈਪਸ ਵੱਡੇ ਥਣਧਾਰੀਆਂ ਜਾਂ ਸ਼ਿਕਾਰ ਵਾਲੇ ਜਾਨਵਰਾਂ ਦਾ ਲਹੂ ਚੂਸਦੀਆਂ ਹਨ . | pa | indictts_pa_male | 9.637 | indictts_iitm | neutral | null | null | null | null |
audio/pa/indictts_pa_male_train_punjabimale_05015.wav | ਬਾਬਾ ਫ਼ਰੀਦ ਜੋ ਗੁਰੂ ਦੱਸੇ ਵਾਟ ਮੁਰੀਦਾ ਜੋਲੀਆ ਦੀ ਪ੍ਰੇਰਨਾ ਦਿੰਦਾ ਹੈ . | pa | indictts_pa_male | 6.304 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.