file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_05120.wav
ਨੀਲਾ ਤਾਰਾ ਅਪਰੇਸ਼ਨ ਪਿਛੋਂ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਮੈਂ ਪਹਿਲੀ ਵਾਰ ਜਾਣਾ ਸੀ .
pa
indictts_pa_male
6.165
indictts_iitm
neutral
null
null
null
null
audio/pa/indictts_pa_male_train_punjabimale_05121.wav
ਐਤਕੀਂ ਮੰਸੂਰੀ ਜਾਂਦੇ ਹੋਏ ਇਹ ਮੇਰੇ ਕੋਲ ਕੁਛ ਦਿਨ ਠਹਿਰੇ .
pa
indictts_pa_male
4.22
indictts_iitm
neutral
null
null
null
null
audio/pa/indictts_pa_male_train_punjabimale_05122.wav
ਇਥੇ ਵਰਣਨਯੋਗ ਹੈ ਕਿ ਝਾਰਖੰਡ ਦੀ ਸਥਿਤੀ ਭੰਬਲਭੂਸੇ ਵਾਲੀ ਹੀ ਚੱਲ ਰਹੀ ਹੈ .
pa
indictts_pa_male
6.185
indictts_iitm
neutral
null
null
null
null
audio/pa/indictts_pa_male_train_punjabimale_05123.wav
ਇਸ ਡਰਾਈਵਰ ਨਾਲ ਕੰਡਕਟਰ ਪਰਮਿੰਦਰ ਸਿੰਘ ਤੇ ਇਕ ਹੋਰ ਅਣਪਛਾਤਾ ਵਿਅਕਤੀ ਇਨ੍ਹਾਂ ਦੇ ਨਾਲ ਸੀ .
pa
indictts_pa_male
7.041
indictts_iitm
neutral
null
null
null
null
audio/pa/indictts_pa_male_train_punjabimale_05124.wav
ਖ਼ਾਕੇ ਵਿੱਚ ਰਿਕਾਰਡ ਕੀਤੇ ਪਦਾਂ ਉੱਤੇ ਅਨੁਸੂਚੀ ਬਣਾਉਣ ਦੇ ਬਹੁਤ ਸਾਰੇ ਫੈਸਲੇ ਨਿਰਧਾਰਿਤ ਹੁੰਦੇ ਹਨ .
pa
indictts_pa_male
7.267
indictts_iitm
neutral
null
null
null
null
audio/pa/indictts_pa_male_train_punjabimale_05125.wav
ਹੁਣ ਮੈਂ ਸਮਝ ਗਿਆਂ , ਬਾਂਦਰ ਹੀ ਸਾਰੇ ਪੁਆੜਿਆਂ ਦੀ ਜੜ੍ਹ ਐ , ਰਾਜਾ ਕੁਰਲਾਇਆ .
pa
indictts_pa_male
5.521
indictts_iitm
neutral
null
null
null
null
audio/pa/indictts_pa_male_train_punjabimale_05126.wav
ਸਪਰਿੰਕਲਰ ਸਿਸਟਮ ਬੇਹੱਦ ਸ਼ਲਾਘਾਯੋਗ ਹੈ ਜੋ ਮਿੰਟਾਂ ਵਿਚ ਕਲੱਬ ਨੂੰ ਠੰਢਾਠਾਰ ਕਰ ਦੇਵੇ .
pa
indictts_pa_male
7.625
indictts_iitm
neutral
null
null
null
null
audio/pa/indictts_pa_male_train_punjabimale_05127.wav
ਮੇਰੇ ਤੇ ਛੇਟੇ ਦੇ , ਫੁੱਫੜ ਨੂੰ ਦੇਖ ਕੇ ਕੰਨ ਖੜ੍ਹੇ ਹੋ ਗਏ .
pa
indictts_pa_male
4.698
indictts_iitm
neutral
null
null
null
null
audio/pa/indictts_pa_male_train_punjabimale_05128.wav
ਅਮਰੀਕੀ ਮੂਲ ਦਾ ਇਹ ਪੌਦਾ ਲਗਭਗ ਸਾਰਾ ਸਾਲ ਫੁੱਲਾਂ ਨਾਲ ਖਿੜਿਆ ਦਿਖਾਈ ਦਿੰਦਾ ਹੈ .
pa
indictts_pa_male
6.809
indictts_iitm
neutral
null
null
null
null
audio/pa/indictts_pa_male_train_punjabimale_05129.wav
ਇਹ ਸਾਡੇ ਸਾਰੇ ਜੀਨਜ਼ ਦੇ ਲੰਬੇ ਸਫ਼ਰ ਦੀ ਕਹਾਣੀ ਹੈ .
pa
indictts_pa_male
5.455
indictts_iitm
neutral
null
null
null
null
audio/pa/indictts_pa_male_train_punjabimale_05130.wav
ਇਸ ਤੋਂ ਅੱਗੇ ਹੋਰ ਕੁਝ ਲਿਖਣ ਦੀ ਹਿੰਮਤ ਨਹੀਂ ਹੋ ਰਹੀ .
pa
indictts_pa_male
4.107
indictts_iitm
neutral
null
null
null
null
audio/pa/indictts_pa_male_train_punjabimale_05131.wav
ਇਸ ਖਿਆਲ ਨੂੰ ਛੱਡਦੀ ਹੋਈ ਨੇ ਉਹਦੇ ਨਾਲ ਸਹਿਜ ਹੋਣ ਦਾ ਯਤਨ ਕੀਤਾ ਸੀ .
pa
indictts_pa_male
5.136
indictts_iitm
neutral
null
null
null
null
audio/pa/indictts_pa_male_train_punjabimale_05132.wav
ਵਿਤਰਕ ਉਸ ਦੀ ਫ਼ਿਲਮ ਖਰੀਦਣ ਨੂੰ ਬੇਤਾਬ ਰਹਿੰਦੇ ਸਨ .
pa
indictts_pa_male
3.503
indictts_iitm
neutral
null
null
null
null
audio/pa/indictts_pa_male_train_punjabimale_05133.wav
ਇਹ ਸਾਰੇ ਸਰੂਪ ਇੱਕ ਦੂਜੇ ਤੋਂ ਨਿਕਲੇ ਫੈਲਾਓ ਦਾ ਅੰਸ਼ਕ ਰੂਪ ਹਨ .
pa
indictts_pa_male
5.043
indictts_iitm
neutral
null
null
null
null
audio/pa/indictts_pa_male_train_punjabimale_05134.wav
ਪ੍ਰੋ ਮੋਹਨ ਸਿੰਘ ਨੂੰ ਪ੍ਰੇਰ ਕੇ ਕਵੀ ਬਣਾਉਣ ਵਾਲਾ ਇਹੀ ਇਕੋ ਇਕ ਵਿਦਵਾਨ ਸੱਜਣ ਹੈ .
pa
indictts_pa_male
5.949
indictts_iitm
neutral
null
null
null
null
audio/pa/indictts_pa_male_train_punjabimale_05135.wav
ਇੱਥੋਂ ਦੇ ਪੀੜਤ ਕਿਸਾਨਾਂ ਤੇ ਹੋਰਨਾਂ ਲੋਕਾਂ ਨੂੰ ਹੰਗਾਮੀ ਰਾਹਤ ਸਹਾਇਤਾ ਦੀ ਲੋੜ ਹੈ .
pa
indictts_pa_male
6.503
indictts_iitm
neutral
null
null
null
null
audio/pa/indictts_pa_male_train_punjabimale_05136.wav
ਫਰਾਇਡ ਨੇ ਇਹ ਨਾਂ ਵੀ ਯੂਨਾਨੀ ਮਿਥਿਹਾਸ ਵਿਚੋਂ ਲਿਆ ਹੈ .
pa
indictts_pa_male
4.572
indictts_iitm
neutral
null
null
null
null
audio/pa/indictts_pa_male_train_punjabimale_05137.wav
ਕੁੱਝ ਕਵਿਤਾਵਾਂ ਵਿੱਚ ਸੁੰਦਰ ਤੇ ਪ੍ਰਤੱਖ ਧੁਨਿਕਤੇ , ਰੂਪਕ ਸੰਰਚਨਾਵਾਂ ਨਾਲ ਸੰਪੰਨ ਹਨ .
pa
indictts_pa_male
6.796
indictts_iitm
neutral
null
null
null
null
audio/pa/indictts_pa_male_train_punjabimale_05138.wav
ਪਾਠ ਤੋਂ ਵਿੱਥ ਜਗਾਉਣ ਅਤੇ ਵਸਤੂ ਨੂੰ ਗਿਆਨ ਵਿਚ ਬਦਲਣ ਤੋਂ ਆਰੰਭ ਹੁੰਦਾ ਹੈ .
pa
indictts_pa_male
5.952
indictts_iitm
neutral
null
null
null
null
audio/pa/indictts_pa_male_train_punjabimale_05139.wav
ਸ਼ਾਇਦ ਜੀਂਦੀ ਏ ਕਿ ਹੁਣ ? ਪਿਉ ਉਹਦੇ ਨੇ ਕਦੀ ਉਸ ਨਾਲ਼ ਦਿਲ ਹੌਲਾ ਨਹੀਂ ਕੀਤਾ .
pa
indictts_pa_male
5.793
indictts_iitm
neutral
null
null
null
null
audio/pa/indictts_pa_male_train_punjabimale_05140.wav
ਕਾਫ਼ੀ ਨੂੰ ਪਰਿਭਾਸ਼ਤ ਕਰਨ ਲਈ ਵਿਦਵਾਨਾਂ ਨੇ ਵੱਖ ਵੱਖ ਵਿਚਾਰ ਪ੍ਰਸਤੁਤ ਕੀਤੇ ਹਨ .
pa
indictts_pa_male
6.118
indictts_iitm
neutral
null
null
null
null
audio/pa/indictts_pa_male_train_punjabimale_05141.wav
ਸੂਏ ਦੀ ਖ਼ਾਲੀ ਜਗ੍ਹਾ ਵਿਚ ਪੌਦੇ ਲਗਾਏ ਜਾ ਰਹੇ ਹਨ .
pa
indictts_pa_male
3.722
indictts_iitm
neutral
null
null
null
null
audio/pa/indictts_pa_male_train_punjabimale_05142.wav
ਉਹ ਉਸਨੂੰ ਸਿਰਹਾਣਾ ਠੀਕ ਕਰਨ ਲਈ ਆਖਦਾ ਹੈ .
pa
indictts_pa_male
3.815
indictts_iitm
neutral
null
null
null
null
audio/pa/indictts_pa_male_train_punjabimale_05143.wav
ਮੁੱਖ ਤੌਰ ਤੇ ਗ਼ੈਰ ਪ੍ਰਵਾਨਤ ਰਿਕਸ਼ਾ ਚਲਾਉਣ ਵਾਲੇ ਬਿਹਾਰੀ ਤੇ ਉਤਰ ਪ੍ਰਦੇਸ਼ ਦੇ ਹਨ .
pa
indictts_pa_male
6.363
indictts_iitm
neutral
null
null
null
null
audio/pa/indictts_pa_male_train_punjabimale_05144.wav
ਕਹਿੰਦਿਆਂ ਕਹਿੰਦਿਆਂ ਉਸ ਦੀਆਂ ਅੱਖਾਂ ਵਿੱਚੋਂ ਅੱਥਰੂ ਛਲਕ ਪਏ .
pa
indictts_pa_male
4.665
indictts_iitm
neutral
null
null
null
null
audio/pa/indictts_pa_male_train_punjabimale_05145.wav
ਸਾਰਾ ਮਾਮਲਾ ਠੰਢੇ ਬਸਤੇ ਵਿਚ ਪੈਂਦਿਆਂ ਥੋੜ੍ਹਾ ਸਮਾਂ ਤਾਂ ਲੱਗੇਗਾ ਹੀ .
pa
indictts_pa_male
5.247
indictts_iitm
neutral
null
null
null
null
audio/pa/indictts_pa_male_train_punjabimale_05146.wav
ਉਹਨੇ ਹੱਥਾਂ ਦੀਆਂ ਚੂੜੀਆਂ ਵੱਲ ਤਕਿਆ ਤੇ ਭੁੱਬੀ ਰੋ ਪਈ .
pa
indictts_pa_male
4.14
indictts_iitm
neutral
null
null
null
null
audio/pa/indictts_pa_male_train_punjabimale_05147.wav
ਅਜਿਹਾ ਕਰਦੇ ਸਮੇਂ ਉਸ ਵਿਚ ਨਿਰੰਤਰ ਸੁਧਾਰ ਕਰਦਾ ਰਹਿੰਦਾ ਹਾਂ .
pa
indictts_pa_male
5.016
indictts_iitm
neutral
null
null
null
null
audio/pa/indictts_pa_male_train_punjabimale_05148.wav
ਫਿਰ ਜਾਂਞੀਆਂ ਵਿਚੋਂ ਹੀ ਕੋਈ ਉਠ ਕੇ ਕਾਵਿਮਈ ਸੁਰ ਵਿੱਚ ਬਰਾਤ ਖੋਲ੍ਹਦਾ ਹੈ .
pa
indictts_pa_male
5.601
indictts_iitm
neutral
null
null
null
null
audio/pa/indictts_pa_male_train_punjabimale_05149.wav
ਆਯਾਤ ਪ੍ਰਤੀਸਥਾਪਨ ਕੀਤਾ ਜਾਣਾ ਚਾਹੀਦਾ ਹੈ .
pa
indictts_pa_male
3.908
indictts_iitm
neutral
null
null
null
null
audio/pa/indictts_pa_male_train_punjabimale_05150.wav
ਉਨ੍ਹਾਂ ਕਿਹਾ ਕਿ ਅਕਾਲੀਭਾਜਪਾ ਗਠਜੋੜ ਸਿਰਫ ਰਾਜਨੀਤਕ ਨਹੀਂ ਬਲਕਿ ਭਾਵਨਾਤਕ ਗਠਜੋੜ ਹੈ .
pa
indictts_pa_male
8.017
indictts_iitm
neutral
null
null
null
null
audio/pa/indictts_pa_male_train_punjabimale_05151.wav
ਇਸ ਤਰ੍ਹਾਂ ਨਾ ਹੀ ਗੋਬਿੰਦੇ ਦੇ ਯੱਕੇ ਤੇ ਬੈਠੇਗਾ .
pa
indictts_pa_male
4.339
indictts_iitm
neutral
null
null
null
null
audio/pa/indictts_pa_male_train_punjabimale_05152.wav
ਝੂਮਦਿਆਂ ਹੀ ਉਹਨੇ ਬੋਲੀ ਪਾਈ_ ਉਹ ਇਕ ਵਾਰ ਫੇਰ ਖਿੜ ਖਿੜਾ ਕੇ ਹੱਸਿਆ .
pa
indictts_pa_male
4.97
indictts_iitm
neutral
null
null
null
null
audio/pa/indictts_pa_male_train_punjabimale_05153.wav
ਇਸ ਭਾਗ ਦੀ ਮੁੱਖ ਰੂਪ ਰੇਖਾ ਵੀ ਪਹਿਲੇ ਭਾਗ ਵਰਗੀ ਹੀ ਹੈ .
pa
indictts_pa_male
5.026
indictts_iitm
neutral
null
null
null
null
audio/pa/indictts_pa_male_train_punjabimale_05154.wav
ਪੰਜਾਬ ਵਿਚ ਬੇਰੁਜ਼ਗਾਰੀ ਖ਼ਤਮ ਨਹੀਂ ਹੋਈ ਜਿਹੜੀ ਕਿ ਅੱਤਵਾਦ ਦਾ ਕਾਰਨ ਹੁੰਦੀ ਹੈ .
pa
indictts_pa_male
5.82
indictts_iitm
neutral
null
null
null
null
audio/pa/indictts_pa_male_train_punjabimale_05155.wav
ਪੰਜਾਬੀ ਮਾਂਬਾਪ ਦੀ ਸੰਤਾਨ ਚੱਢਾ ਦਾ ਜਨਮ ਨੈਰੋਬੀ ਵਿਚ ਹੋਇਆ ਸੀ .
pa
indictts_pa_male
5.532
indictts_iitm
neutral
null
null
null
null
audio/pa/indictts_pa_male_train_punjabimale_05156.wav
ਫ਼ਰਨੀਚਰ_ ਕੁਰਸੀਆਂ , ਮੇਜ਼ਾਂ , ਅਧਿਆਪਕ ਦੀ ਮੇਜ਼ , ਤਖਤਪੋਸ਼ , ਨਕਸ਼ਾ ਸਟੈਂਡ , ਅਲਮਾਰੀਆਂ ਆਦਿ .
pa
indictts_pa_male
8.588
indictts_iitm
neutral
null
null
null
null
audio/pa/indictts_pa_male_train_punjabimale_05157.wav
ਗ਼ਿਆਬ ਦੀ ਅਵਾਜ਼ ਉਸੇ ਧੱਬੇ ਵਿਚੋਂ ਉਭਰ ਕੇ ਚਾਰੇ ਪਾਸੇ ਫੈਲ ਰਹੀ ਏ .
pa
indictts_pa_male
5.991
indictts_iitm
neutral
null
null
null
null
audio/pa/indictts_pa_male_train_punjabimale_05158.wav
ਸਾਡੇ ਸਿਰ ਕੁਝ ਚਿਰ ਜਿਊ ਲੈਣ ਦਾ ਇਲਜ਼ਾਮ ਸ਼ਾਇਦ ਲੱਗ ਸਕਦਾ ਸੀ .
pa
indictts_pa_male
5.455
indictts_iitm
neutral
null
null
null
null
audio/pa/indictts_pa_male_train_punjabimale_05159.wav
ਖਾਣੇ ਦੇ ਹਾੱਲ ਵਿਚ ਇਹ ਇਕ ਇਕਾਂਤ ਥਾਂ ਸੀ ਅਤੇ ਉਹ ਇਹੋ ਕੁਝ ਚਾਹੁੰਦੀ ਸੀ .
pa
indictts_pa_male
6.265
indictts_iitm
neutral
null
null
null
null
audio/pa/indictts_pa_male_train_punjabimale_05160.wav
ਅਸੀਂ ਜ਼ਿਮੀਂਦਾਰਾਂ ਕੋਲੋਂ ਹਰ ਛਿਮਾਹੀ ਦਾਣਾਫੱਕਾ ਕੱਠਾ ਕਰਾਂਗੇ .
pa
indictts_pa_male
4.897
indictts_iitm
neutral
null
null
null
null
audio/pa/indictts_pa_male_train_punjabimale_05161.wav
ਇੱਥੋਂ ਉਸ ਨੂੰ ਰਾਬਿਨਸਨ ਕਰੂਸੋ ਵਾਂਞ ਜੀਵਨ ਬਤੀਤ ਕਰਨਾ ਪਿਆ .
pa
indictts_pa_male
5.295
indictts_iitm
neutral
null
null
null
null
audio/pa/indictts_pa_male_train_punjabimale_05162.wav
ਮਨੁੱਖ ਨੂੰ ਆਪਣੇ ਕੰਮ ਅਤੇ ਛੁੱਟੀਆਂ ਨੂੰ ਵਿਉਂਤਣ ਲਈ ਸੂਚਨਾ ਦੀ ਲੋੜ ਹੁੰਦੀ ਹੈ .
pa
indictts_pa_male
5.073
indictts_iitm
neutral
null
null
null
null
audio/pa/indictts_pa_male_train_punjabimale_05163.wav
ਹਾਂ , ਮਹਿੰਗਾਈ ਕਾਰਨ ਜ਼ਰੂਰ ਔਰਤਾਂ ਚੁੱਲ੍ਹਾਚੌਂਕਾ ਬੰਦ ਕਰਨ ਲਈ ਮਜਬੂਰ ਹੋ ਜਾਣਗੀਆਂ .
pa
indictts_pa_male
6.645
indictts_iitm
neutral
null
null
null
null
audio/pa/indictts_pa_male_train_punjabimale_05164.wav
ਅਸੀਂ ਰਤਾ ਕੁ ਆਪਣੀ ਗੱਲ ਸਾਫ਼ ਕਰ ਲਈਏ ਤਾਂ ਚੰਗਾ ਹੈ .
pa
indictts_pa_male
4.352
indictts_iitm
neutral
null
null
null
null
audio/pa/indictts_pa_male_train_punjabimale_05165.wav
ਜਨਮ ਵੀ ਦੁਖ ਹੈ , ਬੁਢਾਪਾ ਵੀ ਦੁਖ ਹੈ , ਮਰਣ ਵੀ ਦੁਖ ਹੈ .
pa
indictts_pa_male
4.865
indictts_iitm
neutral
null
null
null
null
audio/pa/indictts_pa_male_train_punjabimale_05166.wav
ਕੀ ਬਿਲਕੁਲ ਹੀ ਵਿਆਹ ਹੋਣੋਂ ਹਟ ਗਏ ? ਸੱਤੂ ਨੇ ਪੁੱਛਿਆ .
pa
indictts_pa_male
4.192
indictts_iitm
neutral
null
null
null
null
audio/pa/indictts_pa_male_train_punjabimale_05167.wav
ਕੀ ਤੁਹਾਨੂੰ ਦੱਸੇ ਬਗ਼ੈਰ ਹੀ ਚਲੇ ਗਏ ? ਬੈਂਗਲੂਰ ਗਏ ਨੇ ਨਾ ? …ਤਿੰਨ ਦਿਨ ਹੋਏ ਨੇ .
pa
indictts_pa_male
5.925
indictts_iitm
neutral
null
null
null
null
audio/pa/indictts_pa_male_train_punjabimale_05168.wav
ਝਟ ਉਸ ਨੂੰ ਟੋਕ ਦੇਣਗੇ ਅਤੇ ਕਈ ਵੇਰ ਛਿੱਥੇ ਵੀ ਪੈ ਜਾਂਦੇ ਹਨ .
pa
indictts_pa_male
5.33
indictts_iitm
neutral
null
null
null
null
audio/pa/indictts_pa_male_train_punjabimale_05169.wav
ਲੱਗਦਾ ਸੀ ਜਿਵੇਂ ਉਹ ਸਾਰੇ ਮੇਰੇ ਬਾਪ ਨੂੰ ਕੁਝ ਸਮਝਾ ਰਹੇ ਹੋਣ .
pa
indictts_pa_male
4.924
indictts_iitm
neutral
null
null
null
null
audio/pa/indictts_pa_male_train_punjabimale_05170.wav
ਬੰਦ ਦੌਰਾਨ ਜਿਥੇ ਸੜਕਾਂ ਤੇ ਸੁੰਨ ਪਸਰੀ ਰਹੀ ਉਥੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ .
pa
indictts_pa_male
7.905
indictts_iitm
neutral
null
null
null
null
audio/pa/indictts_pa_male_train_punjabimale_05171.wav
ਅੰਮ੍ਰਿਤ ਜੀਵਨ ਦਾ ਸਭ ਤੋਂ ਕੀਮਤੀ ਪਦਾਰਥ ਮੰਨਿਆ ਗਿਆ ਹੈ .
pa
indictts_pa_male
4.4
indictts_iitm
neutral
null
null
null
null
audio/pa/indictts_pa_male_train_punjabimale_05172.wav
ਚੰਗੀ ਗੱਲ ਤਾਂ ਇਹ ਹੋਵੇਗੀ ਕਿ ਆਪਣਾ ਇੱਕ ਫ਼ੈਮਲੀ ਡਾਕਟਰ ਚੁਣ ਲਿਆ ਜਾਵੇ .
pa
indictts_pa_male
5.667
indictts_iitm
neutral
null
null
null
null
audio/pa/indictts_pa_male_train_punjabimale_05173.wav
ਸਵਰਾਜਬੀਰ ਅਤੇ ਧਰਮ ਕੰਮੇਆਣਾ ਦੀ ਕਵਿਤਾ ਵਿੱਚ ਪ੍ਰਵਿਰਤੀ ਭਾਰੂ ਹੈ .
pa
indictts_pa_male
5.529
indictts_iitm
neutral
null
null
null
null
audio/pa/indictts_pa_male_train_punjabimale_05174.wav
ਇਕ ਦਿਨ ਅਮਰੀਕਾ ਤੋਂ ਚੰਪਾ ਲਈ ਵੀਜ਼ੇ ਦੇ ਜ਼ਰੂਰੀ ਕਾਗ਼ਜ਼ ਆ ਗਏ .
pa
indictts_pa_male
5.152
indictts_iitm
neutral
null
null
null
null
audio/pa/indictts_pa_male_train_punjabimale_05175.wav
ਦੇਰ ਰਾਤ ਤਕ ਮੀਰ ਅਕਬਰ ਦੀ ਸ਼ੂਮਾ ਵਰਤੀਂਦੀ ਰਹੀ .
pa
indictts_pa_male
4.291
indictts_iitm
neutral
null
null
null
null
audio/pa/indictts_pa_male_train_punjabimale_05176.wav
ਮਿਸ਼ਿਜ ਸੰਧੂ ਡਾ ਰਵੀ ਦੇ ਅਧਿਆਪਕ ਪੱਖੀ ਰੋਲ ਤੋਂ ਨਾਰਾਜ਼ ਸਨ .
pa
indictts_pa_male
5.595
indictts_iitm
neutral
null
null
null
null
audio/pa/indictts_pa_male_train_punjabimale_05177.wav
ਲਾਹੌਰ ਤੇ ਕਬਜ਼ਾ ਕਰਨ ਮਗਰੋਂ ਅਦੀਨਾ ਬੇਗ਼ ਨੇ ਲਾਹੌਰ ਵਿਚ ਇਕ ਜਲਸਾ ਕੀਤਾ .
pa
indictts_pa_male
5.845
indictts_iitm
neutral
null
null
null
null
audio/pa/indictts_pa_male_train_punjabimale_05178.wav
ਲੋਪਤਾਂ ਦੀ ਇਹ ਜੁਗਤ ਮੌਖਿਕ ਅਤੇ ਗ਼ੈਰਮੌਖਿਕ ਪਾਠਾਂ ਵਿਚ ਅਹਮ ਭੂਮਿਕਾ ਅਦਾ ਕਰਦੀ ਹੈ .
pa
indictts_pa_male
7.598
indictts_iitm
neutral
null
null
null
null
audio/pa/indictts_pa_male_train_punjabimale_05179.wav
ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ ਤੇ ਸਾਂਝ ਅਤੇ ਨੌਜਵਾਨਾਂ ਵਿਚ ਮਿੱਤਰਤਾ ਪੈਦਾ ਕਰਨੀ .
pa
indictts_pa_male
6.707
indictts_iitm
neutral
null
null
null
null
audio/pa/indictts_pa_male_train_punjabimale_05180.wav
ਪਰ ਇਹ ਇੱਕ ਢੁੱਕਵੀਂ ਮਿਸਾਲ ਹੋਣ ਕਰਕੇ ਇਥੇ ਦੱਸਣੀ ਬਿਲਕੁਲ ਪ੍ਰਸੰਗਕ ਹੈ .
pa
indictts_pa_male
5.875
indictts_iitm
neutral
null
null
null
null
audio/pa/indictts_pa_male_train_punjabimale_05181.wav
ਇਹੋ ਜਿਹੇ ਲ਼ਫਜ਼ ਨੇ , ਸ਼ਾਇਦ ਹੀ ਹੋਰ ਕੋਈ ਇਸਨੂੰ ਦੁਬਾਰਾ ਇਸ ਤਰ੍ਹਾਂ ਡਿਸਕਰਾਈਬ ਕਰ ਸਕੇ .
pa
indictts_pa_male
6.915
indictts_iitm
neutral
null
null
null
null
audio/pa/indictts_pa_male_train_punjabimale_05182.wav
ਆਉਂਦਿਆਂ ਹੀ ਬੋਲੇ , ਅੱਛਾ , ਇਕ ਤਾਂ ਲੇਖਕਘਰ ਦੀ ਗੱਲ ਕਰਨੀ ਐ .
pa
indictts_pa_male
5.974
indictts_iitm
neutral
null
null
null
null
audio/pa/indictts_pa_male_train_punjabimale_05183.wav
ਰਾਜਾ ਲਖਦਾਤਾ ਸਿੰਘ ਦਾ ਇਹ ਰਟਨ ਗੁਰੂ ਨਾਨਕ ਦੇਵ ਦੀਆਂ ਉਦਾਸੀਆਂ ਦੀ ਯਾਦ ਦਿਵਾਉਂਦਾ ਹੈ .
pa
indictts_pa_male
6.608
indictts_iitm
neutral
null
null
null
null
audio/pa/indictts_pa_male_train_punjabimale_05184.wav
ਕਿਸੇ ਨੇ ਦਰਜ਼ੀ ਦੀ ਸ਼ੇਖ਼ੀ ਦਾ ਗ਼ਲਤ ਅਰਥ ਕੱਢ ਲਿਆ .
pa
indictts_pa_male
4.103
indictts_iitm
neutral
null
null
null
null
audio/pa/indictts_pa_male_train_punjabimale_05185.wav
ਉਨ੍ਹਾਂ ਸਾਰਿਆਂ ਨਾਲ ਮੇਰੇ ਰਿਸ਼ਤੇ ਹਾਏ ਅੰਕਲ , ਹੈਲੋ ਅੰਕਲ ਤੋਂ ਅਗੇ ਨਹੀਂ ਵਧੇ .
pa
indictts_pa_male
5.537
indictts_iitm
neutral
null
null
null
null
audio/pa/indictts_pa_male_train_punjabimale_05186.wav
ਠੰਢੀਆਂ ਤਰੇਲੀਆਂ ਦੀ ਹਾਲਤ ਵਿੱਚ ਸਰੀਰ ਉੱਤੇ ਕੰਦ ਦਾ ਚੂਰਨ ਲਾਇਆ ਜਾਂਦਾ ਹੈ .
pa
indictts_pa_male
5.537
indictts_iitm
neutral
null
null
null
null
audio/pa/indictts_pa_male_train_punjabimale_05187.wav
ਇਸ ਤੋਂ ਇਲਾਵਾ ਉਕਤ ਕਸਬਿਆਂ ਨੂੰ ਛੱਡ ਕੇ ਬਾਕੀ ਸ਼ਹਿਰਾਂ ਵਿਚ ਜਨਜੀਵਨ ਸੁਚਾਰੂ ਰਿਹਾ .
pa
indictts_pa_male
6.73
indictts_iitm
neutral
null
null
null
null
audio/pa/indictts_pa_male_train_punjabimale_05188.wav
ਇਹ ਖ਼ਬਰ ਮਹੱਲ ਵਿਚ ਪਹੁੰਚਦਿਆਂ ਖ਼ੁਸ਼ੀਆਂ ਦੋ ਦੀਵੇ ਬਲ ਉੱਠੇ .
pa
indictts_pa_male
4.783
indictts_iitm
neutral
null
null
null
null
audio/pa/indictts_pa_male_train_punjabimale_05189.wav
ਧੀ ਨੂੰ ਮਾਰਨ ਦਾ ਖ਼ਿਆਲ ਛੱਡਕੇ ਉਹ ਆਤਮ ਹੱਤਿਆ ਵੱਲ ਮੁੜ ਪਿਆ .
pa
indictts_pa_male
4.604
indictts_iitm
neutral
null
null
null
null
audio/pa/indictts_pa_male_train_punjabimale_05190.wav
ਇਉਂ ਸਾਰੀ ਜ਼ੋਰ ਅਜ਼ਮਾਈ ਬੀਣੀ ਛਡਾਉਣ ਅਤੇ ਪਕੜਨ ਤੇ ਹੀ ਹੁੰਦੀ ਰਹਿੰਦੀ .
pa
indictts_pa_male
5.447
indictts_iitm
neutral
null
null
null
null
audio/pa/indictts_pa_male_train_punjabimale_05191.wav
ਸੱਤਵੀਂ ਚੋਂ ਹਟਾ ਲਈ ਸੀ ਜਦੋਂ ਦਿਮਾਗ਼ ਚੱਕਿਆ ਗਿਆ .
pa
indictts_pa_male
4.239
indictts_iitm
neutral
null
null
null
null
audio/pa/indictts_pa_male_train_punjabimale_05192.wav
ਉਹਨਾਂ ਨੇ ਗੰਦਗੀ ਨਾਲ ਮੇਰਾ ਸਾਰਾ ਸਿਰ ਮੂੰਹ ਭਰ ਦਿੱਤਾ .
pa
indictts_pa_male
4.385
indictts_iitm
neutral
null
null
null
null
audio/pa/indictts_pa_male_train_punjabimale_05193.wav
ਜੀਪ ਰੁਕ ਗਈ ਤਾਂ ਤਿੰਨ ਚਾਰ ਹੱਥਿਆਰਬੰਦ ਫ਼ੌਜੀ ਜੀਪ ਦੇ ਕੋਲ ਆਏ .
pa
indictts_pa_male
5.495
indictts_iitm
neutral
null
null
null
null
audio/pa/indictts_pa_male_train_punjabimale_05194.wav
ਵਿਗਿਆਨਿਕ ਤਰੱਕੀ ਕਾਰਨ ਅੱਜ ਦੁਨੀਆਂ ਛੋਟੀ ਹੋਈ ਹੈ .
pa
indictts_pa_male
3.912
indictts_iitm
neutral
null
null
null
null
audio/pa/indictts_pa_male_train_punjabimale_05195.wav
ਇਹਨਾਂ ਵਾਕਾਂ ਵਿਚ ਕਾਲਕੀ ਕਿਰਿਆ ਵਾਕੰਸ਼ਾਂ ਦਾ ਹੋਣਾ ਜ਼ਰੂਰੀ ਹੈ .
pa
indictts_pa_male
4.837
indictts_iitm
neutral
null
null
null
null
audio/pa/indictts_pa_male_train_punjabimale_05196.wav
ਅੰਬਕਾ_ ਸਾਡੇ ਪੁੱਤਰ ਨੇ ਸਾਡੇ ਤੇ ਗੁੱਸਾ ਕੱਢਣ ਲਈ ਆਪਣੀ ਵਹੁਟੀ ਨੂੰ ਪੇਕੇ ਭੇਜ ਦਿੱਤਾ .
pa
indictts_pa_male
6.248
indictts_iitm
neutral
null
null
null
null
audio/pa/indictts_pa_male_train_punjabimale_05197.wav
ਪਰ ਤੀਰਥ ਸਿੰਘ ਨੇ ਉਸ ਨੂੰ ਚੁੱਕ ਲਿਆ ਕਿਉਂਕਿ ਬਾਹਰ ਕਾਫੀ ਠੰਡ ਹੋ ਗਈ ਸੀ .
pa
indictts_pa_male
5.142
indictts_iitm
neutral
null
null
null
null
audio/pa/indictts_pa_male_train_punjabimale_05198.wav
ਤਿੰਨ ਸੈਂਕੜਾ ਤੋਂ ਵੱਧ ਰਾਤਾਂ ਜਿਥੇ ਮੋਹਮੁਹੱਬਤ ਚ ਗੁਜ਼ਰੀਆਂ ਹੋਣ , ਉਥੋਂ ਵੱਖ ਹੋਣਾ ਦੁਖਦਾਈ ਹੁੰਦਾ .
pa
indictts_pa_male
7.799
indictts_iitm
neutral
null
null
null
null
audio/pa/indictts_pa_male_train_punjabimale_05199.wav
ਲੋਕ ਭੰਗ ਦੇ ਭਾੜੇ ਆਪਣੀਆਂ ਜ਼ਮੀਨਾਂ ਗੁਆ ਬੈਠੇ .
pa
indictts_pa_male
3.733
indictts_iitm
neutral
null
null
null
null
audio/pa/indictts_pa_male_train_punjabimale_05200.wav
ਬੁੱਧ ਨੇ ਧਿਆਨ ਤੇ ਜ਼ੋਰ ਦਿੱਤਾ ਤੇ ਵਰਤਮਾਨ ਵਿਚ ਹੋਸ਼ ਪੂਰਬਕ ਜਿਊਣਾ ਦੱਸਿਆ .
pa
indictts_pa_male
6.155
indictts_iitm
neutral
null
null
null
null
audio/pa/indictts_pa_male_train_punjabimale_05201.wav
ਨਰਗਿਸ ਨੂੰ ਪਦਮਸ਼੍ਰੀ ਅਤੇ ਉਰਵਸ਼ੀ ਸਮੇਤ ਕਈ ਪੁਰਸਕਾਰ ਮਿਲੇ .
pa
indictts_pa_male
4.571
indictts_iitm
neutral
null
null
null
null
audio/pa/indictts_pa_male_train_punjabimale_05202.wav
ਟੁੰਡ ਮਰੁੰਡ ਦਰਖ਼ਤਾਂ ਦੀਆਂ ਟਾਹਣੀਆਂ ਤੇ ਫੇਰ ਪੱਤੇ ਆਣ ਲੱਗੇ .
pa
indictts_pa_male
4.693
indictts_iitm
neutral
null
null
null
null
audio/pa/indictts_pa_male_train_punjabimale_05203.wav
ਹੀਰ ਦੀ ਕਹਾਣੀ ਦਾ ਨਾਇਕ ਧੀਦੋ ਰਾਂਝਾ ਤਖ਼ਤ ਹਜ਼ਾਰੇ ਦੇ ਚੌਧਰੀ ਮੌਜ਼ੂ ਦਾ ਪੁੱਤਰ ਸੀ .
pa
indictts_pa_male
6.265
indictts_iitm
neutral
null
null
null
null
audio/pa/indictts_pa_male_train_punjabimale_05205.wav
ਪਰ ਮੈਨੂੰ ਕਿਤੇ ਨਾ ਕਿਤੇ ਕੋਈ ਘੁੰਡੀ ਲਗਦੀ ਏ .
pa
indictts_pa_male
3.67
indictts_iitm
neutral
null
null
null
null
audio/pa/indictts_pa_male_train_punjabimale_05206.wav
ਉਹ ਜਿੱਤ ਕੇ ਛੱਡੇਗਾ ਇਸ ਅਖ਼ੀਰਲੀ ਮ੍ਰਿਗਤ੍ਰਿਸ਼ਨਾਂ ਨੂੰ ਜਿਹੜੀ ਸਭ ਤੋਂ ਵਧੀਕ ਭਰਮਾਊ ਸੀ .
pa
indictts_pa_male
6.551
indictts_iitm
neutral
null
null
null
null
audio/pa/indictts_pa_male_train_punjabimale_05207.wav
ਅੱਛਾ ! ਸਾਸਰੀ ਅਕਾਲ ! ਭਾ ਜੀ ਸਾਸਰੀ ਕਾਲ .
pa
indictts_pa_male
3.691
indictts_iitm
neutral
null
null
null
null
audio/pa/indictts_pa_male_train_punjabimale_05208.wav
ਹੁਣ ਢੋਲਕ ਤੇ ਚਿਮਟੇ ਦੀ ਵਰਤੋਂ ਵੀ ਹੋਣ ਲਗ ਪਈ ਹੈ .
pa
indictts_pa_male
4.21
indictts_iitm
neutral
null
null
null
null
audio/pa/indictts_pa_male_train_punjabimale_05209.wav
ਪਰ ਭੀੜ ਨੇ ਤਾਂ ਉਹਨਾਂ ਨੂੰ ਘੇਰਾ ਪਾ ਲਿਆ ਸੀ .
pa
indictts_pa_male
3.489
indictts_iitm
neutral
null
null
null
null
audio/pa/indictts_pa_male_train_punjabimale_05210.wav
ਇਸ ਨਾਲ ਖਰਿੰਡ ਢਿੱਲੇ ਪੈ ਜਾਣਗੇ ਅਤੇ ਅੱਖ ਨੂੰ ਸਾਫ ਕਰਨਾ ਸੌਖਾ ਹੋ ਜਾਵੇਗਾ .
pa
indictts_pa_male
5.569
indictts_iitm
neutral
null
null
null
null
audio/pa/indictts_pa_male_train_punjabimale_05211.wav
ਰਮਿੰਦਰ ਅੱਗੋਂ ਮੋੜਾ ਦਿੰਦੀ , ਫੂਕਣ ਵਾਲ਼ੇ ਫੂਕਦੇ ਹਨ ਜਨਾਨੀਆਂ ਦੇ ਖੀਸੇ ਵੱਲ ਨਹੀਂ ਵੇਖਦੇ .
pa
indictts_pa_male
6.191
indictts_iitm
neutral
null
null
null
null
audio/pa/indictts_pa_male_train_punjabimale_05212.wav
ਮੇਰੀ ਮੇਜ਼ਬਾਨ ਤੇ ਬੁੱਲ੍ਹਾਂ ਉਤੇ ਕਿਸੇ ਝਾਕੇ ਦੀ ਰੁਕਾਵਟ ਸੀ .
pa
indictts_pa_male
4.327
indictts_iitm
neutral
null
null
null
null
audio/pa/indictts_pa_male_train_punjabimale_05213.wav
ਕੀ ਕਰੀਏ ? ਕੁਝ ਸਮਝ ਨਹੀਂ ਆ ਰਿਹਾ ਸੀ .
pa
indictts_pa_male
3.176
indictts_iitm
neutral
null
null
null
null
audio/pa/indictts_pa_male_train_punjabimale_05214.wav
ਰੇਡੀਓ ਕੁਮੈਂਟਰੀ , ਰੇਡੀਓ ਖਬਰਾਂ ਸੁਣਦੇ ਭਾਰਤੀ ਹਾਕੀ ਪ੍ਰੇਮੀ ਕੁਰਲਾ ਉਠੇ .
pa
indictts_pa_male
6.475
indictts_iitm
neutral
null
null
null
null
audio/pa/indictts_pa_male_train_punjabimale_05215.wav
ਉਸ ਸੁਪਨੇ ਵਿਚ ਮੁਹੱਬਤ ਦਾ ਸੁਪਨਾ ਵੀ ਸ਼ਾਮਲ ਸੀ .
pa
indictts_pa_male
4.307
indictts_iitm
neutral
null
null
null
null
audio/pa/indictts_pa_male_train_punjabimale_05216.wav
ਮੈਨੂੰ ਕਿਸੇ ਗੱਲ ਦਾ ਕੋਈ ਗ਼ਮ ਨਹੀਂ ਹੈ .
pa
indictts_pa_male
2.968
indictts_iitm
neutral
null
null
null
null
audio/pa/indictts_pa_male_train_punjabimale_05217.wav
ਸਾਡੇ ਟੱਬਰ ਵਿਚੋਂ ਮੇਰਾ ਇਕ ਚਾਚਾ ਬੀ ਏ ਤਕ ਪੜ੍ਹ ਗਿਆ .
pa
indictts_pa_male
4.54
indictts_iitm
neutral
null
null
null
null
audio/pa/indictts_pa_male_train_punjabimale_05218.wav
ਅੰਤ ਦੋਹਾਂ ਧਿਰਾਂ ਨੇ ਹਥਿਆਰ ਸੁੱਟ ਦਿੱਤੇ ਸਨ .
pa
indictts_pa_male
3.271
indictts_iitm
neutral
null
null
null
null
audio/pa/indictts_pa_male_train_punjabimale_05219.wav
ਅੰਕਲ ਕੋਲ ਬੈਠ ਕੇ ਘੰਟਾ ਘੰਟਾ ਕੰਮ ਵਾਰੇ ਗਲਾਂ ਕਰਦੇ ਰਹਿੰਦੇ .
pa
indictts_pa_male
5.336
indictts_iitm
neutral
null
null
null
null
audio/pa/indictts_pa_male_train_punjabimale_05220.wav
ਕੰਧ ਦੇ ਆਲਿਆਂ ਵਿਚ ਦੇਵੀਦੇਵਤਿਆਂ ਦੀਆਂ ਉਘੜਵੇਂ ਰੂਪ ਵਿੱਚ ਢਲੀਆਂ ਬੁੱਤਮੂਰਤੀਆਂ ਹਨ .
pa
indictts_pa_male
7.283
indictts_iitm
neutral
null
null
null
null