file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_05996.wav | ਸੁੰਦਰ ਦਾਸ ਨੇ ਕਿਹਾ , ਜੇ ਤੁਹਾਨੂੰ ਅਜੇ ਵੀ ਕੁਝ , ਸ਼ੰਕਾ ਹੈ ਤਾਂ ਇਸ ਨੂੰ ਸਾਰਾ ਹੀ ਪੜ੍ਹ ਲਓ . | pa | indictts_pa_male | 7.077 | indictts_iitm | neutral | null | null | null | null |
audio/pa/indictts_pa_male_train_punjabimale_05997.wav | ਉਸ ਵਿਚ ਲਿਖਿਆ ਸੀ ਚਹੁੰ ਵਰ੍ਹਿਆਂ ਦੀ ਇਕ ਲੜਕੀ ਹੈ . | pa | indictts_pa_male | 3.721 | indictts_iitm | neutral | null | null | null | null |
audio/pa/indictts_pa_male_train_punjabimale_05998.wav | ਇਕ ਹਫਤਾ ਹੋਇਆ ਜੁ ਲੌਢੇ ਵੇਲੇ ਉਸਦਾ ਕੜਾ ਚੋਰੀ ਹੋ ਗਿਆ . | pa | indictts_pa_male | 5.086 | indictts_iitm | neutral | null | null | null | null |
audio/pa/indictts_pa_male_train_punjabimale_06000.wav | ਸੁੰਦਰ ਦਾਸਤੁਸੀਂ ਦਸੋ ਜੋ ਐਸ ਵੇਲੇ ਕੰਨਿਆਂ ਦੀ ਕਿੰਨੀ ਉਮਰ ਹੋਣੀ ਚਾਹੀਦੀ ਹੈ ? . | pa | indictts_pa_male | 6.761 | indictts_iitm | neutral | null | null | null | null |
audio/pa/indictts_pa_male_train_punjabimale_06001.wav | ਸੁੰਦਰ ਦਾਸ ਸ਼ੁਕਲਾ ਦੀ ਉਮਰ ਕਿੰਨੀ ਹੈ ? . | pa | indictts_pa_male | 3.722 | indictts_iitm | neutral | null | null | null | null |
audio/pa/indictts_pa_male_train_punjabimale_06002.wav | ਅਗੇ ਜਾ ਕੇ ਪ੍ਰੇਮ ਚੰਦ ਲੜਕੀ ਦਾ ਨਾਉਂ ਵੀ ਦਸਦਾ ਹੈ . | pa | indictts_pa_male | 4.262 | indictts_iitm | neutral | null | null | null | null |
audio/pa/indictts_pa_male_train_punjabimale_06003.wav | ਮੈਂ ਪੜ੍ਹਦਾ ਗਿਆ ਤੇ ਵੇਖਿਆ ਜੁ ਕੜੇ ਦੀ ਚੋਰੀ ਵੇਲੇ ਇਕ ਥਾਂ ਪ੍ਰੇਮ ਚੰਦ ਨੇ ਕਿਹਾ ਸੀ ਕਿ ਇਹ ਕੜਾ ਮੇਰੀ ਕੰਨਿਆ ਸ਼ੁਕਲਾ ਦਾ ਹੈ . | pa | indictts_pa_male | 9.179 | indictts_iitm | neutral | null | null | null | null |
audio/pa/indictts_pa_male_train_punjabimale_06004.wav | ਹੁਣ ਮੇਰਾ ਸੰਦੇਹ ਦੂਰ ਹੋ ਗਿਆ ਪਰ ਫੇਰ ਵੀ ਪੜ੍ਹਦਾ ਗਿਆ . | pa | indictts_pa_male | 4.218 | indictts_iitm | neutral | null | null | null | null |
audio/pa/indictts_pa_male_train_punjabimale_06005.wav | ਹੁਣ ਇਸ ਗੱਲ ਵਿਚ ਕੋਈ ਸੰਦੇਹ ਨ ਰਿਹਾ ਕਿ ਪ੍ਰੇਮ ਚੰਦ ਸਾਡੇ ਖੇਮ ਚੰਦ ਦਾ ਭਰਾ ਹੀ ਸੀ . | pa | indictts_pa_male | 5.793 | indictts_iitm | neutral | null | null | null | null |
audio/pa/indictts_pa_male_train_punjabimale_06006.wav | ਅੱਗੇ ਜਾ ਕੇ ਫੇਰ ਪ੍ਰਸ਼ਨ ਕੀਤਾ ਗਿਆ ਹੈ . | pa | indictts_pa_male | 2.935 | indictts_iitm | neutral | null | null | null | null |
audio/pa/indictts_pa_male_train_punjabimale_06007.wav | ਤੁਹਾਡੇ ਭਰਾ ਨੇ ਤੁਹਾਨੂੰ ਅਥਵਾ ਤੁਹਾਡੀ ਇਸਤ੍ਰੀ ਨੂੰ ਅੱਗੇ ਵੀ ਕਦੀ ਕੋਈ ਗਹਿਣਾ ਦਿਤਾ ਹੈ ? . | pa | indictts_pa_male | 6.246 | indictts_iitm | neutral | null | null | null | null |
audio/pa/indictts_pa_male_train_punjabimale_06008.wav | ਪ੍ਰਸ਼ਨਕੀ ਉਹ ਤੁਹਾਡੇ ਘਰ ਦਾ ਖਰਚ ਦੇਂਦਾ ਹੈ ? . | pa | indictts_pa_male | 3.707 | indictts_iitm | neutral | null | null | null | null |
audio/pa/indictts_pa_male_train_punjabimale_06009.wav | ਪ੍ਰਸ਼ਨਫੇਰ ਤੁਹਾਡੀ ਲੜਕੀ ਨੂੰ ਉਸ ਨੇ ਸੋਨੇ ਦੇ ਗਹਿਣੇ ਕਿਉਂ ਦਿਤੇ ? . | pa | indictts_pa_male | 5.12 | indictts_iitm | neutral | null | null | null | null |
audio/pa/indictts_pa_male_train_punjabimale_06010.wav | ਉੱਤਰਮੇਰੀ ਲੜਕੀ ਜਮਾਂਦਰੂ ਅੰਨ੍ਹੀ ਹੈ ਤੇ ਮੇਰੀ ਇਸਤ੍ਰੀ ਕੰਨਿਆਂ ਦੇ ਭਾਗਾਂ ਨੂੰ ਵਿਚਾਰ ਕੇ ਰੋਂਦੀ ਰਹਿੰਦੀ ਸੀ . | pa | indictts_pa_male | 8.168 | indictts_iitm | neutral | null | null | null | null |
audio/pa/indictts_pa_male_train_punjabimale_06011.wav | ਇਹ ਵੇਖ ਕੇ ਉਹਦਾ ਦਿਲ ਪਰਚਾਉਣ ਲਈ ਖੇਮ ਚੰਦ ਨੇ ਆਪਣੀ ਭਤੀਜੀ ਨੂੰ ਸੋਨੇ ਦੇ ਕੜੇ ਬਣਾ ਦਿੱਤੇ ਸਨ . | pa | indictts_pa_male | 7.278 | indictts_iitm | neutral | null | null | null | null |
audio/pa/indictts_pa_male_train_punjabimale_06012.wav | ਇਸਦਾ ਹੋਰ ਕਾਰਨ ਤਾਂ ਮੈਨੂੰ ਕੋਈ ਨਹੀਂ ਸੁਝਦਾ . | pa | indictts_pa_male | 3.612 | indictts_iitm | neutral | null | null | null | null |
audio/pa/indictts_pa_male_train_punjabimale_06013.wav | ਜਮਾਂਦਰੂ ਅੰਨ੍ਹੀ , ਪੜ੍ਹ ਕੇ ਮੈਨੂੰ ਕੋਈ ਸੰਦੇਹ ਨ ਰਿਹਾ ਅਤੇ ਮੈਂ ਪੱਕੀ ਤਰਾਂ ਸਮਝ ਲਿਆ ਜੁ ਉਹ ਲੜਕੀ ਸ਼ੁਕਲਾ ਹੀ ਹੈ . | pa | indictts_pa_male | 8.107 | indictts_iitm | neutral | null | null | null | null |
audio/pa/indictts_pa_male_train_punjabimale_06014.wav | ਫੇਰ ਵੀ ਮੈਨੂੰ ਸੰਤੁਸ਼ਟ ਕਰਾਉਣ ਲਈ ਸੁੰਦਰ ਦਾਸ ਨੇ ਇਕ ਹੋਰ ਗਵਾਹੀ ਦੀ ਨਕਲ ਮੇਰੇ ਹਥ ਫੜਾ ਦਿਤੀ . | pa | indictts_pa_male | 7.841 | indictts_iitm | neutral | null | null | null | null |
audio/pa/indictts_pa_male_train_punjabimale_06015.wav | ਇਹ ਨਕਲ ਕਾਂਸ਼ੀ ਰਾਮ ਦੀ ਗਵਾਹੀ ਦੀ ਸੀ . | pa | indictts_pa_male | 2.977 | indictts_iitm | neutral | null | null | null | null |
audio/pa/indictts_pa_male_train_punjabimale_06016.wav | ਕੜੇ ਦੀ ਚੋਰੀ ਵੇਲੇ ਇਹ ਵੀ ਆਪਣੀ ਪਤਨੀ ਸਣੇ ਆਪਣੇ ਸਾਂਢੂ ਦੇ ਘਰ ਹੀ ਸੀ . | pa | indictts_pa_male | 5.662 | indictts_iitm | neutral | null | null | null | null |
audio/pa/indictts_pa_male_train_punjabimale_06017.wav | ਇਸ ਕਾਰਨ ਅਦਾਲਤ ਵਿਚ ਵੀ ਇਹਦੀ ਦੀ ਗਵਾਹੀ ਹੋਈ ਸੀ . | pa | indictts_pa_male | 4.209 | indictts_iitm | neutral | null | null | null | null |
audio/pa/indictts_pa_male_train_punjabimale_06018.wav | ਸੁੰਦਰ ਦਾਸ ਨੇ ਕਿਹਾਇਹ ਕਾਂਸ਼ੀ ਰਾਮ ਉਹੀ ਕਾਂਸ਼ੀ ਰਾਮ ਹੈ . | pa | indictts_pa_male | 4.367 | indictts_iitm | neutral | null | null | null | null |
audio/pa/indictts_pa_male_train_punjabimale_06019.wav | ਸੁੰਦਰ ਦਾਸ ਨੇ ਕਿਹਾ ਮੈਂ ਸਮਝਦਾ ਹਾਂ ਜੋ ਤੁਸੀਂ ਆਪ ਹੀ ਸਾਰੀ ਸੰਪਤਿ ਛੱਡ ਦੇਵੋਗੇ ਤਾਂ ਕਿ ਸਾਨੂੰ ਕਚਹਿਰੀ ਵਿਚ ਅਰਜੀ ਪਰਚਾ ਕਰਨ ਦੀ ਵਾਰੀ ਨਾ ਆਵੇ . | pa | indictts_pa_male | 11.596 | indictts_iitm | neutral | null | null | null | null |
audio/pa/indictts_pa_male_train_punjabimale_06020.wav | ਮੈਂਮੇਰੇ ਵਲੋਂ ਤਾਂ ਭਾਵੇਂ ਹੁਣੇ ਹੀ ਲੈ ਲਵੋ , ਮੈਂ ਤਿਆਰ ਹਾਂ ਪਰ ਆਪਣੇ ਵੱਡੇ ਭਰਾ ਦੀ ਸਲਾਹ ਨਾਲ ਹੀ ਸਭ ਕੁਝ ਕਰ ਸਕਾਂਗਾ . | pa | indictts_pa_male | 8.953 | indictts_iitm | neutral | null | null | null | null |
audio/pa/indictts_pa_male_train_punjabimale_06021.wav | ਕਚਹਿਰੀ ਜਾ ਕੇ ਮੈਂ ਅਸਲ ਕਾਗਜ਼ ਵੇਖੇ ਪਰ ਕੁਝ ਫਰਕ ਨਹੀਂ ਸੀ . | pa | indictts_pa_male | 4.997 | indictts_iitm | neutral | null | null | null | null |
audio/pa/indictts_pa_male_train_punjabimale_06022.wav | ਅਸਾਂ ਸ਼ੁਕਲਾ ਦੀ ਸੰਪਤੀ ਨੂੰ ਮਾਤ੍ਰ ਹੀ ਛੱਡ ਦਿਤਾ ਪਰ ਅਸਾਂ ਉਹਨੂੰ ਦਖਲ ਨਾ ਦਿੱਤਾ ਕਿਉਂਕਿ ਅਸੀਂ ਉਥੇ ਹੀ ਰਹਿੰਦੇ ਸਾਂ . | pa | indictts_pa_male | 7.431 | indictts_iitm | neutral | null | null | null | null |
audio/pa/indictts_pa_male_train_punjabimale_06023.wav | ਪੁਛਣ ਤੇ ਪਤਾ ਲੱਗਾ ਕਿ ਉਹ ਹੁਣ ਸ਼ਿਮਲੇ ਰਹਿੰਦੇ ਹਨ . | pa | indictts_pa_male | 4.251 | indictts_iitm | neutral | null | null | null | null |
audio/pa/indictts_pa_male_train_punjabimale_06024.wav | ਇਹ ਵੀ ਪਤਾ ਲਗਾ ਕਿ ਸਾਰਾ ਖਰਚ ਬਲਬੀਰ ਦਾ ਹੀ ਹੁੰਦਾ ਹੈ . | pa | indictts_pa_male | 4.736 | indictts_iitm | neutral | null | null | null | null |
audio/pa/indictts_pa_male_train_punjabimale_06025.wav | ਮੈਂ ਪੁਛਿਆ , ਤੁਸੀਂ ਜਾਇਦਾਦ ਨੂੰ ਸੰਭਾਲਦੇ ਕਿਉਂ ਨਹੀਂ ? . | pa | indictts_pa_male | 4.209 | indictts_iitm | neutral | null | null | null | null |
audio/pa/indictts_pa_male_train_punjabimale_06026.wav | ਉਹਨੇ ਕਿਹਾ , ਇਹਦੀ ਬਾਬਤ ਬਲਬੀਰ ਹੀ ਜਾਣਦਾ ਹੈ . | pa | indictts_pa_male | 3.641 | indictts_iitm | neutral | null | null | null | null |
audio/pa/indictts_pa_male_train_punjabimale_06027.wav | ਮੈਂਕੀ ਬਲਬੀਰ ਸ਼ੁਕਲਾ ਨਾਲ ਵਿਆਹ ਕਰੇਗਾ ? . | pa | indictts_pa_male | 3.751 | indictts_iitm | neutral | null | null | null | null |
audio/pa/indictts_pa_male_train_punjabimale_06028.wav | ਮੈਂਤੁਸੀਂ ਏਨਾ ਸਮਾਂ ਮੈਨੂੰ ਮਿਲੇ ਕਿਉਂ ਨਹੀਂ ? . | pa | indictts_pa_male | 3.565 | indictts_iitm | neutral | null | null | null | null |
audio/pa/indictts_pa_male_train_punjabimale_06029.wav | ਉਹ ਅਸੀਂ ਬਲਬੀਰ ਦੇ ਕਹਿਣ ਤੇ ਇਹ ਮਕਾਨ ਛਡ ਦਿਤਾ ਸੀ . | pa | indictts_pa_male | 4.793 | indictts_iitm | neutral | null | null | null | null |
audio/pa/indictts_pa_male_train_punjabimale_06030.wav | ਇਸਦਾ ਕਾਰਨ ਉਸ ਇਹ ਦਸਿਆ ਹੈ ਕਿ ਅਜੇ ਜਾਇਦਾਦ ਦੇ ਮਾਮਲੇ ਵਿਚ ਪੂਰੀ ਤਰਾਂ ਫੈਸਲਾ ਨਹੀਂ ਹੋਇਆ . | pa | indictts_pa_male | 7.816 | indictts_iitm | neutral | null | null | null | null |
audio/pa/indictts_pa_male_train_punjabimale_06031.wav | ਮੈਂਕੀ ਤੁਸੀਂ ਇਸ ਗਲੋਂ ਡਰਦੇ ਸਾਉ ਕਿ ਅਸੀਂ ਜਾਇਦਾਦ ਛਡਣ ਵਿਚ ਹੀਲ ਹੁਜਤ ਕਰਾਂਗੇ . | pa | indictts_pa_male | 6.757 | indictts_iitm | neutral | null | null | null | null |
audio/pa/indictts_pa_male_train_punjabimale_06032.wav | ਬਲਬੀਰ ਬਾਬੂ ਬੜੇ ਹੀ ਬੁਧੀਵਾਨ ਜਾਪਦੇ ਹਨ . | pa | indictts_pa_male | 3.835 | indictts_iitm | neutral | null | null | null | null |
audio/pa/indictts_pa_male_train_punjabimale_06033.wav | ਖੈਰ ਰਹਿਣ ਦਿਉ , ਹੁਣ ਦਸੋ ਆਪਦਾ ਆਉਣਾ ਕਿਸ ਤਰਾਂ ਹੋਇਆ ਹੈ ? . | pa | indictts_pa_male | 4.779 | indictts_iitm | neutral | null | null | null | null |
audio/pa/indictts_pa_male_train_punjabimale_06034.wav | ਕਾਂਸ਼ੀ ਰਾਮਤੁਹਾਡੇ ਭਰਾ ਨੇ ਮੈਨੂੰ ਬੁਲਾਇਆ ਹੈ . | pa | indictts_pa_male | 3.431 | indictts_iitm | neutral | null | null | null | null |
audio/pa/indictts_pa_male_train_punjabimale_06035.wav | ਮੈਂਮੇਰੇ ਭਰਾ ਨੇ ਤੁਹਾਨੂੰ ਕਿਉਂ ਬੁਲਾਇਆ ਹੈ ? ਕੀ ਉਹ ਜਾਇਦਾਦ ਛੱਡਣਾ ਨਹੀਂ ਚਾਹੁੰਦੇ ? . | pa | indictts_pa_male | 5.658 | indictts_iitm | neutral | null | null | null | null |
audio/pa/indictts_pa_male_train_punjabimale_06036.wav | ਤੁਸੀਂ ਜਾਣਦੇ ਹੀ ਹੋ ਕਿ ਸ਼ੁਕਲਾ ਹੁਣ ਧਨਵਾਨ ਹੋ ਗਈ ਹੈ ਤੇ ਹੁਣ ਉਹਦੇ ਨਾਲ ਵਿਆਹ ਕਰਨ ਲਈ ਕਈ ਥਾਵਾਂ ਤੋਂ ਸੁਨੇਹੇ ਆਉਂਦੇ ਹਨ . | pa | indictts_pa_male | 8.651 | indictts_iitm | neutral | null | null | null | null |
audio/pa/indictts_pa_male_train_punjabimale_06037.wav | ਮੈਂ ਹੁਣ ਤੁਹਾਡੀ ਸੰਮਤੀ ਲੈਣ ਆਇਆ ਹਾਂ . | pa | indictts_pa_male | 3.13 | indictts_iitm | neutral | null | null | null | null |
audio/pa/indictts_pa_male_train_punjabimale_06038.wav | ਤੇ ਕੀ ਬਲਬੀਰ ਨਾਲ ਉਸਦਾ ਵਿਆਹ ਨਹੀਂ ਹੋ ਸਕਦਾ ? . | pa | indictts_pa_male | 3.758 | indictts_iitm | neutral | null | null | null | null |
audio/pa/indictts_pa_male_train_punjabimale_06039.wav | ਪਰ ਜੇ ਉਹਦੇ ਨਾਲੋਂ ਵੀ ਚੰਗਾ ਮੁੰਡਾ ਮਿਲ ਜਾਵੇ ਤਾਂ ? . | pa | indictts_pa_male | 4.581 | indictts_iitm | neutral | null | null | null | null |
audio/pa/indictts_pa_male_train_punjabimale_06040.wav | ਮੈਂ ਕੀ ਉਸ ਵਿਚ ਕੋਈ ਦੋਸ਼ ਹੈ . | pa | indictts_pa_male | 3.112 | indictts_iitm | neutral | null | null | null | null |
audio/pa/indictts_pa_male_train_punjabimale_06041.wav | ਉਸ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਕੇ ਸ਼ੁਕਲਾ ਦੀ ਜਾਨ ਬਚਾਈ ਤੇ ਅਨੇਕਾਂ ਹੀਲਿਆਂ ਨਾਲ ਉਹਦੀ ਗਈ ਦੌਲਤ ਵਾਪਸ ਦਵਾਈ . | pa | indictts_pa_male | 10.073 | indictts_iitm | neutral | null | null | null | null |
audio/pa/indictts_pa_male_train_punjabimale_06042.wav | ਉਹ ਮੇਰਾ ਭਾਵ ਇਹ ਹੈ ਕਿ ਜੇ ਤੁਹਾਡੇ ਵਰਗਾ ਹੀ ਕੋਈ ਵਰ ਮਿਲ ਜਾਵੇ , ਤਾਂ ਕਿੰਨਾ ਚੰਗਾ ਹੋਵੇਗਾ . | pa | indictts_pa_male | 7.003 | indictts_iitm | neutral | null | null | null | null |
audio/pa/indictts_pa_male_train_punjabimale_06043.wav | ਮੈਂ ਸੁਣਦਿਆਂ ਸਾਰ ਹੀ ਤ੍ਰਬਕ ਪਿਆ ਤੇ ਕਿਹਾ ਮੈਂ ਬਲਬੀਰ ਨਾਲੋਂ ਚੰਗਾ ਵਰ ਨਹੀਂ ਹਾਂ ਕ੍ਰਿਪਾ ਕਰਕੇ ਮੈਨੂੰ ਖਿਮਾਂ ਕਰੋ ਮੈਨੂੰ ਸਾਫ ਸਾਫ ਦਸੋ ਕੀ ਆਪ ਮੇਰੇ ਨਾਲ ਸ਼ੁਕਲਾ ਦਾ ਵਿਆਹ ਕਰਨ ਆਏ ਹੋ ? . | pa | indictts_pa_male | 14.898 | indictts_iitm | neutral | null | null | null | null |
audio/pa/indictts_pa_male_train_punjabimale_06044.wav | ਉਹ ਕੁਝ ਦੇਰ ਪਿਛੋਂ ਕਾਂਸ਼ੀ ਰਾਮ ਬੋਲਿਆ ਹਾਂ ਅਜੇ ਤਕ ਏਹੋ ਵਿਚਾਰ ਹੈ ਤੇ ਜੇ ਇਹ ਸੰਬੰਧ ਹੋ ਜਾਵੇ ਤਾਂ ਚੰਗੀ ਗਲ ਹੀ ਹੈ . | pa | indictts_pa_male | 9.82 | indictts_iitm | neutral | null | null | null | null |
audio/pa/indictts_pa_male_train_punjabimale_06045.wav | ਇਹ ਸੁਣ ਕੇ ਮੈਂ ਬੜਾ ਦੁਖੀ ਹੋਇਆ ਕਿ ਮੇਰਾ ਭਰਾ ਭਰਜਾਈ ਮੇਰੇ ਗਲ ਅੰਨ੍ਹੀ ਫੁੱਲਾਂ ਵਾਲੀ ਨੂੰ ਬੰਨ੍ਹ ਕੇ ਆਪ ਉਸਦੀ ਸੰਪਤੀ ਘਰ ਵਿਚ ਹੀ ਰਖ ਕੇ ਮੌਜਾਂ ਲੈਣੀਆਂ ਚਾਹੁੰਦੇ ਹਨ . | pa | indictts_pa_male | 12.247 | indictts_iitm | neutral | null | null | null | null |
audio/pa/indictts_pa_male_train_punjabimale_06046.wav | ਮੈਂ ਕਾਂਸ਼ੀ ਰਾਮ ਨੂੰ ਕਿਹਾ ਤੁਸੀਂ ਹੁਣ ਜਾਓ , ਮੈਂ ਭਰਾ ਜੀ ਨਾਲ ਆਪੇ ਇਸ ਬਾਬੜ ਵਿਚਾਰ ਕਰ ਲਵਾਗਾਂ . | pa | indictts_pa_male | 8.089 | indictts_iitm | neutral | null | null | null | null |
audio/pa/indictts_pa_male_train_punjabimale_06047.wav | ਮੇਰਾ ਕ੍ਰੋਧ ਵੇਖ ਕੇ ਕਾਂਸ਼ੀ ਰਾਮ ਮੇਰੇ ਭਰਾ ਪਾਸ ਗਿਆ . | pa | indictts_pa_male | 4.722 | indictts_iitm | neutral | null | null | null | null |
audio/pa/indictts_pa_male_train_punjabimale_06048.wav | ਇਨ੍ਹਾਂ ਗਲਾਂ ਨੇ ਬਲਦੀ ਤੇ ਹੋਰ ਤੇਲ ਪਾਇਆ ਤੇ ਮੈਂ ਉਥੋਂ ਚੁੱਪ ਕਰਕੇ ਆਗਿਆ . | pa | indictts_pa_male | 6.415 | indictts_iitm | neutral | null | null | null | null |
audio/pa/indictts_pa_male_train_punjabimale_06049.wav | ਭਰਾ ਤੋਂ ਛੁਟਕਾਰਾ ਪਾਉਣ ਤੋਂ ਮੈਂ ਭਰਜਾਈ ਦੇ ਕਾਬੂ ਆ ਗਿਆ . | pa | indictts_pa_male | 4.314 | indictts_iitm | neutral | null | null | null | null |
audio/pa/indictts_pa_male_train_punjabimale_06052.wav | ਭਰਾ ਦੀ ਸਮਝ ਤੇ ਤਾਂ ਮੈਨੂੰ ਗੁਸਾ ਆਇਆ ਸੀ . | pa | indictts_pa_male | 3.609 | indictts_iitm | neutral | null | null | null | null |
audio/pa/indictts_pa_male_train_punjabimale_06054.wav | ਇਸ ਦਾ ਕਾਰਨ ਮੈਂ ਤੁਹਾਨੂੰ ਦਸ ਹੀ ਦਿਆਂ ਕਿ ਉਹਨੂੰ ਆਪਣੀ ਮਾਂ ਸਮਾਨ ਸਮਝ ਕੇ ਅਦਬ ਕਰਦਾ ਸਾਂ . | pa | indictts_pa_male | 7.849 | indictts_iitm | neutral | null | null | null | null |
audio/pa/indictts_pa_male_train_punjabimale_06055.wav | ਮੈਂ ਜਾਂਦਿਆਂ ਹੀ ਭਰਜਾਈ ਤੋਂ ਪੁਛਿਆ ਮੈਂ ਕੀ ਅਪ੍ਰਾਧ ਕੀਤਾ ਹੈ ਕਿ ਮੇਰਾ ਵਿਆਹ ਸ਼ੁਕਲਾ ਨਾਲ ਕਰਨ ਲਗੇ ਹੋ ? . | pa | indictts_pa_male | 7.973 | indictts_iitm | neutral | null | null | null | null |
audio/pa/indictts_pa_male_train_punjabimale_06056.wav | ਮੈਂਕੀ ਤੁਹਾਡੀ ਵੀ ਏਹੋ ਸਲਾਹ ਹੈ ? . | pa | indictts_pa_male | 3.176 | indictts_iitm | neutral | null | null | null | null |
audio/pa/indictts_pa_male_train_punjabimale_06058.wav | ਭਰਜਾਈ ਮੈਂ ਜਾਣਦੀ ਹਾਂ ਕਿ ਉਸਦਾ ਰੂਪ ਰੰਗ ਵੀ ਸੋਹਣਾ ਹੈ . | pa | indictts_pa_male | 5.004 | indictts_iitm | neutral | null | null | null | null |
audio/pa/indictts_pa_male_train_punjabimale_06061.wav | ਭਰਜਾਈਅਜੇਹੀ ਗੱਲ ਕੋਈ ਨਹੀਂ , ਜੁ ਮੈਂ ਨਾ ਜਾਣਦੀ ਹੋਵਾਂ ਪਰ ਇਸ ਵਿਆਹ ਦੇ ਨਾ ਕਰਨ ਨਾਲ ਅਸੀਂ ਰੋਟੀਓਂ ਆਤਰ ਹੋ ਕੇ ਮਰ ਜਾਵਾਂਗੇ . | pa | indictts_pa_male | 10.595 | indictts_iitm | neutral | null | null | null | null |
audio/pa/indictts_pa_male_train_punjabimale_06062.wav | ਮੈਨੂੰ ਆਪਣੀ ਫਿਕਰ ਤਾਂ ਕੋਈ ਨਹੀਂ , ਪਰ ਤੁਹਾਨੂੰ ਰੁਲਦੇ ਵੇਖਕੇ ਮੈਂ ਸਹਾਰ ਨਹੀਂ ਸਕਦੀ . | pa | indictts_pa_male | 6.745 | indictts_iitm | neutral | null | null | null | null |
audio/pa/indictts_pa_male_train_punjabimale_06063.wav | ਮੈਂਤਾਂ ਕੀ ਰੁਪਿਆ ਹੀ ਤੁਹਾਡੇ ਵਾਸਤੇ ਸਭ ਕੁਝ ਹੈ . | pa | indictts_pa_male | 4.95 | indictts_iitm | neutral | null | null | null | null |
audio/pa/indictts_pa_male_train_punjabimale_06064.wav | ਭਰਜਾਈਸਾਡੇ ਲਈ ਨਾ ਸਹੀ , ਉਨ੍ਹਾਂ ਲਈ ਸਹੀ ਜੇਹੜੇ ਸਾਡੇ ਆਸਰੇ ਰਹਿੰਦੇ ਹਨ . | pa | indictts_pa_male | 7.359 | indictts_iitm | neutral | null | null | null | null |
audio/pa/indictts_pa_male_train_punjabimale_06065.wav | ਅਸੀ ਤਿੰਨੇ ਜਣੇ ਤੇਰੇ ਲਈ ਆਪਣੀ ਜਾਨ ਵੀ ਦੇ ਸਕਦੇ ਹਾਂ ਪਰ ਕੀ ਤੂੰ ਸਾਡੇ ਵਾਸਤੇ ਇਕ ਅੰਨ੍ਹੀ ਨਾਲ ਵਿਆਹ ਨਹੀਂ ਕਰ ਸਕਦਾ ? . | pa | indictts_pa_male | 8.884 | indictts_iitm | neutral | null | null | null | null |
audio/pa/indictts_pa_male_train_punjabimale_06066.wav | ਹਾਰਨ ਨਾਲ ਮਨ ਵਿਚ ਕ੍ਰੋਧ ਉਤਪਨ ਹੁੰਦਾ ਹੈ ਤੇ ਮੈਨੂੰ ਵਿਸ਼ਵਾਸ਼ ਵੀ ਸੀ ਜੋ ਰੁਪੈ ਦੇ ਲਾਲਚ ਲਈ ਸ਼ੁਕਲਾ ਨਾਲ ਵਿਆਹ ਕਰਨਾ ਪਾਪ ਹੈ . | pa | indictts_pa_male | 10.107 | indictts_iitm | neutral | null | null | null | null |
audio/pa/indictts_pa_male_train_punjabimale_06067.wav | ਮੈਂ ਕਿਹਾ , ਤੁਸੀਂ ਭਾਵੇਂ ਕੁਝ ਕਹੋ , ਮੈਂ ਵਿਆਹ ਨਹੀਂ ਕਰਾਂਗਾ . | pa | indictts_pa_male | 5.026 | indictts_iitm | neutral | null | null | null | null |
audio/pa/indictts_pa_male_train_punjabimale_06068.wav | ਭਰਜਾਈਤੇ ਮੈਂ ਵੀ ਖੱਤਰੀ ਦੀ ਧੀ ਨਹੀਂ ਜੇ ਤੇਰਾ ਵਿਆਹ ਨਾ ਕਰਾਵਾਂ . | pa | indictts_pa_male | 5.206 | indictts_iitm | neutral | null | null | null | null |
audio/pa/indictts_pa_male_train_punjabimale_06069.wav | ਮੈਂ ਵੀ ਹੱਸ ਕੇ ਕਿਹਾਤੁਹਾਨੂੰ ਗਵਾਲੇ ਦੀ ਧੀ ਹੀ ਬਣਨਾ ਪਵੇਗਾ ਕਿਉਂਕਿ ਤੁਸਾਡੇ ਵਿਚ ਤਾਕਤ ਨਹੀਂ ਕਿ ਮੇਰਾ ਵਿਆਹ ਮੇਰੀ ਆਸ਼ਾ ਦੇ ਉਲਟ ਕਰ ਦਿਓ . | pa | indictts_pa_male | 9.878 | indictts_iitm | neutral | null | null | null | null |
audio/pa/indictts_pa_male_train_punjabimale_06071.wav | ਇਤਿਆਦਿਕ ਹੋਰ ਪ੍ਰਸ਼ਨ ਉਤਰ ਹੁੰਦੇ ਰਹੇ ਤੇ ਅੰਤ ਮੈਂ ਹਾਰ ਮੰਨ ਲਈ ਤੇ ਪ੍ਰੇਮ ਭਾਵ ਨਾਲ ਸੰਨਿਆਸੀ ਦੇ ਚਰਨੀ ਹਥ ਲਾਇਆ ਅਤੇ ਰੋਜ ਉਹਨਾਂ ਪਾਸ ਆਉਣ ਲਗ ਪਿਆ . | pa | indictts_pa_male | 11.76 | indictts_iitm | neutral | null | null | null | null |
audio/pa/indictts_pa_male_train_punjabimale_06072.wav | ਮੈਂ ਵੇਖਿਆ ਕਿ ਸੰਨਿਆਸੀ ਬਾਬਾ ਦਵਾਈ ਵੀ ਦਿੰਦੇ ਹਨ , ਗ੍ਰਹਿ ਨਛਤ੍ਰ ਲਗਨ ਆਦਿ ਵੀ ਦਸਦੇ ਹਨ ਅਤੇ ਰਮਲ ਸੁਟ ਕੇ ਚੋਰ ਦਾ ਨਾਮ ਵੀ ਦੱਸ ਦੇਂਦੇ ਹਨ . | pa | indictts_pa_male | 10.985 | indictts_iitm | neutral | null | null | null | null |
audio/pa/indictts_pa_male_train_punjabimale_06073.wav | ਇਹ ਸਾਰੀਆਂ ਗੱਲਾਂ ਵੇਖਕੇ ਮੈਂ ਇਕ ਦਿਨ ਪੁੱਛ ਹੀ ਬੈਠਾਆਪ ਸੰਨਿਆਸੀ ਹੋ ਤੇ ਫੇਰ ਇਹ ਧੋਖੇ ਦੀ ਟੱਟੀ ਕਿਓਂ ਖੜੀ ਕਰ ਛੱਡੀ ਜੇ ? . | pa | indictts_pa_male | 8.751 | indictts_iitm | neutral | null | null | null | null |
audio/pa/indictts_pa_male_train_punjabimale_06075.wav | ਸੰਨਿਆਸੀਤੁਸੀਂ ਨਵੀਂ ਰੋਸ਼ਨੀ ਵਾਲੇ ਇਨ੍ਹਾਂ ਗੱਲਾਂ ਨੂੰ ਕੀ ਜਾਣੋ . | pa | indictts_pa_male | 4.856 | indictts_iitm | neutral | null | null | null | null |
audio/pa/indictts_pa_male_train_punjabimale_06076.wav | ਕਿਸੇ ਵਸਤ ਦਾ ਪਤਾ ਤਾਂ ਅੰਗਰੇਜ਼ਾਂ ਨੂੰ ਹੈ ਅਤੇ ਕਿਸੇ ਨੂੰ ਅਸੀਂ ਜਾਣਦੇ ਹਾਂ ਅਤੇ ਕਿਸੇ ਹੋਰ ਵਸਤ ਨੂੰ ਇਕ ਤੀਸਰਾ ਸਜਣ ਜਾਣਦਾ ਹੈ , ਪਰ ਅਜਿਹਾ ਕੋਈ ਵੀ ਨਹੀਂ ਜੇਹੜਾ ਸਾਰੇ ਇਲਮ ਜਾਣਦਾ ਹੋਵੇ . | pa | indictts_pa_male | 13.562 | indictts_iitm | neutral | null | null | null | null |
audio/pa/indictts_pa_male_train_punjabimale_06077.wav | ਅਜਿਹੀਆਂ ਕਈ ਵਿਦਿਆ ਹਨ ਜਿਨ੍ਹਾਂ ਨੂੰ ਵਲੈਤ ਵਾਲੇ ਅਜ ਤਕ ਵੀ ਨਹੀਂ ਜਾਣ ਸਕੇ . | pa | indictts_pa_male | 5.459 | indictts_iitm | neutral | null | null | null | null |
audio/pa/indictts_pa_male_train_punjabimale_06078.wav | ਸਾਡੇ ਕਈ ਦੇਸੀ ਭਰਾ ਬੜੇ ਹੀ ਵਿਦਵਾਨ ਹਨ ਪਰ ਆਪਣੀ ਵਿਦਯਾ ਉਹ ਕਿਸੇ ਪ੍ਰਤਿ ਪ੍ਰਗਟ ਨਹੀਂ ਕਰਦੇ ਤੇ ਕੇਵਲ ਇਸੇ ਕਾਰਨ ਹੀ ਸਾਡੇ ਦੇਸ ਵਿਚੋਂ ਵਿਦਤਾ ਅਲੋਪ ਹੋ ਚੁਕੀ ਹੈ . | pa | indictts_pa_male | 12.594 | indictts_iitm | neutral | null | null | null | null |
audio/pa/indictts_pa_male_train_punjabimale_06079.wav | ਸੰਨਿਆਸੀ ਬੋਲਿਆ ਤੁਸੀਂ ਵਿਸ਼ਵਾਸ਼ ਕਰਦੇ ਤਾਂ ਤੁਹਾਨੂੰ ਪ੍ਰਤੱਖ ਹੀ ਵਿਖਾਉਣਾ ਪਵੇਗਾ . | pa | indictts_pa_male | 5.954 | indictts_iitm | neutral | null | null | null | null |
audio/pa/indictts_pa_male_train_punjabimale_06080.wav | ਮੈਂਹਾਂ , ਦੇਖਣ ਨਾਲ ਸਮਝ ਸਕਦਾ ਹਾਂ . | pa | indictts_pa_male | 3.704 | indictts_iitm | neutral | null | null | null | null |
audio/pa/indictts_pa_male_train_punjabimale_06081.wav | ਸੰਨਿਆਸੀਇਹ ਗੱਲ ਫੇਰ ਕਰਾਂਗੇ ਪਰ ਪਹਿਲਾਂ ਮੇਰੇ ਜੁੰਮੇ ਕੀ ਸੇਵਾ ਲੱਗੀ ਹੈ , ਉਹ ਇਹ ਹੈ ਕਿ ਮੈਂ ਤੁਹਾਨੂੰ ਵਿਆਹ ਕਰਨ ਲਈ ਪਰੇਰਾਂ . | pa | indictts_pa_male | 9.295 | indictts_iitm | neutral | null | null | null | null |
audio/pa/indictts_pa_male_train_punjabimale_06082.wav | ਮੈਂ ਫੇਰ ਹੱਸ ਪਿਆ ਇਹਦੇ ਲਈ ਤੁਹਾਨੂੰ ਕਸ਼ਟ ਨਹੀਂ ਉਠਾਣਾ ਪਵੇਗਾ . | pa | indictts_pa_male | 5.118 | indictts_iitm | neutral | null | null | null | null |
audio/pa/indictts_pa_male_train_punjabimale_06083.wav | ਇਕ ਅੰਨ੍ਹੀ ਵਹੁਟੀ ਹੀ ਮਿਲਦੀ ਹੈ ਤੇ ਮੈਂ ਉਸ ਨਾਲ ਵਿਆਹ ਕਰਨ ਨੂੰ ਤਿਆਰ ਨਹੀਂ . | pa | indictts_pa_male | 5.335 | indictts_iitm | neutral | null | null | null | null |
audio/pa/indictts_pa_male_train_punjabimale_06084.wav | ਸੰ_ਸਾਰੇ ਪੰਜਾਬ ਵਿਚ ਕੀ ਤੇਰੇ ਯੋਗ ਕੋਈ ਕੰਨਿਆ ਹੀ ਨਹੀਂ ਰਹੀ ? . | pa | indictts_pa_male | 5.636 | indictts_iitm | neutral | null | null | null | null |
audio/pa/indictts_pa_male_train_punjabimale_06085.wav | ਮੈਂਹੈਨ ਤਾਂ ਹਜ਼ਾਰਾਂ ਪਰ ਕਿਸ ਤਰ੍ਹਾਂ ਪਤਾ ਲਗੇ ਕਿ ਕਿਹੜੀ ਮੈਨੂੰ ਆਖ਼ਰ ਤਕ ਪਿਆਰ ਕਰੇਗੀ ? . | pa | indictts_pa_male | 7.065 | indictts_iitm | neutral | null | null | null | null |
audio/pa/indictts_pa_male_train_punjabimale_06086.wav | ਸੰ_ਮੈਂ ਇਕ ਵਿਦਿਆ ਜਾਣਦਾ ਹਾਂ , ਜਿਸ ਦੇ ਬਲ ਨਾਲ ਮੈਂ ਤੁਹਾਨੂੰ ਸੁਫ਼ਨੇ ਵਿਚ ਉਹ ਲੜਕੀ ਵਿਖਾ ਸਕਦਾ ਹਾਂ . | pa | indictts_pa_male | 8.189 | indictts_iitm | neutral | null | null | null | null |
audio/pa/indictts_pa_male_train_punjabimale_06087.wav | ਜਿਹੜੀ ਤੁਹਾਨੂੰ ਦੁਨੀਆਂ ਵਿਚ ਸਭ ਤੋਂ ਵਧ ਪਿਆਰ ਕਰਦੀ ਹੈ . | pa | indictts_pa_male | 4.633 | indictts_iitm | neutral | null | null | null | null |
audio/pa/indictts_pa_male_train_punjabimale_06088.wav | ਮੈਂਮੈਂ ਨਹੀਂ ਸਮਝਦਾ ਜੁ ਤੁਸੀਂ ਕਿਹੜੀ ਮੂਰਤੀ ਮੈਨੂੰ ਵਿਖਾਓਗੇ . | pa | indictts_pa_male | 5.278 | indictts_iitm | neutral | null | null | null | null |
audio/pa/indictts_pa_male_train_punjabimale_06089.wav | ਜਿਥੋਂ ਤਕ ਮੇਰੀ ਅਕਲ ਕੰਮ ਕਰਦੀ ਹੈ , ਬਿਨਾਂ ਮੇਰੇ ਪ੍ਰਵਾਰ ਦੇ ਸੱਜਣਾਂ ਦੇ ਹੋਰ ਕੋਈ ਜੀਵ ਸੰਸਾਰ ਉੱਤੇ ਅਜਿਹਾ ਨਹੀਂ ਜੋ ਮੈਨੂੰ ਪਿਆਰ ਕਰਦਾ ਹੋਵੇ . | pa | indictts_pa_male | 10.223 | indictts_iitm | neutral | null | null | null | null |
audio/pa/indictts_pa_male_train_punjabimale_06090.wav | ਪਿਆਰ ਦੋਹਾਂ ਪਾਸਿਆਂ ਤੋਂ ਸਾਂਝਾ ਹੁੰਦਾ ਹੈ , ਜਦ ਮੈਂ ਕਿਸੇ ਅਜੇਹੀ ਇਸਤ੍ਰੀ ਨਾਲ ਪਿਆਰ ਨਹੀਂ ਪਾਇਆ ਤਾਂ ਕੀ ਵਜਾ ਹੈ ਕਿ ਕੋਈ ਮੇਰੇ ਨਾਲ ਪਿਆਰ ਕਰੇ ? . | pa | indictts_pa_male | 11.497 | indictts_iitm | neutral | null | null | null | null |
audio/pa/indictts_pa_male_train_punjabimale_06091.wav | ਸੰ_ਤੁਸੀਂ ਲੋਗ ਸਾਡੀ ਵਿਦਿਆ ਨੂੰ ਨਹੀਂ ਸਮਝਦੇ ਤੇ ਅਜ ਸੁਪਨਾ ਵੇਖਕੇ ਤੁਹਾਨੂੰ ਨਿਸਚਾ ਆ ਜਾਵੇਗਾ . | pa | indictts_pa_male | 8.385 | indictts_iitm | neutral | null | null | null | null |
audio/pa/indictts_pa_male_train_punjabimale_06092.wav | ਮੈਂ ਬਾਹਰ ਦਲਾਨ ਵਿਚ ਸੌਦਾ ਸਾਂ . | pa | indictts_pa_male | 3.193 | indictts_iitm | neutral | null | null | null | null |
audio/pa/indictts_pa_male_train_punjabimale_06093.wav | ਸੌਣ ਵੇਲੇ ਮੈਂ ਸਨਆਸੀ ਬਾਬਾ ਨੂੰ ਬੁਲਾਇਆ ਤੇ ਉਸਨੇ ਆਕੇ ਮੈਨੂੰ ਸੌਂ ਜਾਣ ਲਈ ਕਿਹਾ . | pa | indictts_pa_male | 6.502 | indictts_iitm | neutral | null | null | null | null |
audio/pa/indictts_pa_male_train_punjabimale_06094.wav | ਉਹ ਕਹਿਣ ਲਗੇ , ਜਦ ਤਕ ਮੈਂ ਇਥੇ ਹਾਂ ਅੱਖਾਂ ਨ ਖੋਹਲਣੀਆਂ ਤੇ ਮੇਰੇ ਜਾਣ ਪਿਛੋਂ ਜੇ ਜਾਗਦੇ ਰਹੋ ਤਾਂ ਅਖਾਂ ਖੋਹਲ ਸਕਦੇ ਹੋ . | pa | indictts_pa_male | 9.781 | indictts_iitm | neutral | null | null | null | null |
audio/pa/indictts_pa_male_train_punjabimale_06095.wav | ਮੈਂ ਅੱਖਾਂ ਮੀਟਕੇ ਪਿਆ ਰਿਹਾਸੰਨਿਆਸੀ ਨੇ ਕੀ ਕਿਹਾ ਮੈਨੂੰ ਪਤਾ ਨਹੀਂ , ਉਸਦੇ ਜਾਣ ਤੋਂ ਪਹਿਲਾਂ ਹੀ ਮੈਨੂੰ ਨੀਂਦ ਆ ਗਈ . | pa | indictts_pa_male | 8.458 | indictts_iitm | neutral | null | null | null | null |
audio/pa/indictts_pa_male_train_punjabimale_06096.wav | ਸੰਨਿਆਸੀ ਨੇ ਕਿਹਾ ਸੀ ਕਿ ਜੇਹੜੀ ਲੜਕੀ ਮੈਨੂੰ ਸੰਸਾਰ ਵਿਚ ਸਭ ਤੋਂ ਵਧ ਪਿਆਰ ਕਰਦੀ ਹੈ ਉਹ ਅਜ ਸੁਫਨੇ ਵਿਚ ਆਵੇਗੀ . | pa | indictts_pa_male | 8.768 | indictts_iitm | neutral | null | null | null | null |
audio/pa/indictts_pa_male_train_punjabimale_06099.wav | ਦੂਜੇ ਦਿਨ ਪ੍ਰਭਾਤ ਵੇਲੇ ਸੰਨਿਆਸੀ ਨੇ ਪੁਛਿਆਰਾਤੀਂ ਕਿਸਨੂੰ ਸੁਫਨੇ ਵਿਚ ਵੇਖਿਆ ਸੀ ? . | pa | indictts_pa_male | 5.824 | indictts_iitm | neutral | null | null | null | null |
audio/pa/indictts_pa_male_train_punjabimale_06100.wav | ਸੰ_ਬੜੇ ਅਸਚਰਜ ਦੀ ਗਲ ਹੈ ਪਰ ਜੋ ਕੁਝ ਵੀ ਹੋਵੇ ; ਉਸਤੋਂ ਵੱਧ ਤੁਹਾਨੂੰ ਕੋਈ ਪਿਆਰ ਨਹੀਂ ਕਰ ਸਕਦੀ . | pa | indictts_pa_male | 7.96 | indictts_iitm | neutral | null | null | null | null |
audio/pa/indictts_pa_male_train_punjabimale_06101.wav | ਸੰਨਿਆਸੀ ਜੀ ਦੇ ਵੱਸ ਵਿਚ ਸਭ ਕੁਝ ਹੈ ਅਤੇ ਇਸ ਸੰਸਾਰ ਉਤੇ ਕੋਈ ਅਜੇਹੀ ਗੁੰਝਲ ਨਹੀਂ ਜਿਸ ਨੂੰ ਉਹ ਆਪਣੇ ਯੋਗਬਲ ਨਾਲ ਸੁਲਝਾ ਨਾ ਸਕਣ . | pa | indictts_pa_male | 9.296 | indictts_iitm | neutral | null | null | null | null |
audio/pa/indictts_pa_male_train_punjabimale_06102.wav | ਉਹਨਾਂ ਦੇ ਹੀ ਉਦਮ ਨਾਲ ਕਿਸ਼ੋਰ ਚੰਦ ਕੁਝ ੨ ਸਿਧੇ ਰਾਹ ਪਿਆ ਪਰ ਫੇਰ ਵੀ ਬੜੀ ਖਰਾਬੀ ਹੋਈ . | pa | indictts_pa_male | 6.255 | indictts_iitm | neutral | null | null | null | null |
audio/pa/indictts_pa_male_train_punjabimale_06103.wav | ਇਹ ਸਾਰੀ ਖਰਾਬੀ ਦੀ ਜੜ੍ਹ ਬਲਬੀਰ ਹੀ ਸੀ . | pa | indictts_pa_male | 3.256 | indictts_iitm | neutral | null | null | null | null |
audio/pa/indictts_pa_male_train_punjabimale_06104.wav | ਅਤੇ ਹੁਣ ਸੁਣਿਆਂ ਹੈ ਜੋ ਸ਼ੁਕਲਾ ਦਾ ਵਿਆਹ ਉਸੇ ਨਾਲ ਹੋਣਾ ਹੀ ਨੀਯਤ ਹੋਇਆ ਹੈ . | pa | indictts_pa_male | 5.373 | indictts_iitm | neutral | null | null | null | null |
audio/pa/indictts_pa_male_train_punjabimale_06105.wav | ਸ਼ੁਕਲਾ ਦੀ ਮਾਸੀ ਤੇ ਮਾਸੜ ਕਾਂਸ਼ੀ ਰਾਮ ਅਤੇ ਉਹਦੀ ਪਤਨੀ ਸਾਡੇ ਵਲ ਸਨ . | pa | indictts_pa_male | 5.112 | indictts_iitm | neutral | null | null | null | null |
audio/pa/indictts_pa_male_train_punjabimale_06106.wav | ਇਸ ਦਾ ਕਾਰਨ ਇਹ ਸੀ ਕਿ ਅਸੀਂ ਉਨ੍ਹਾਂ ਨੂੰ ਧੀ ਦੇ ਵਿਆਹ ਤੇ ਵਧਾਈ ਦੇਣ ਦਾ ਇਕਰਾਰ ਕੀਤਾ ਸੀ . | pa | indictts_pa_male | 6.41 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.