file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_05758.wav | ਹੋ ਸਕਦਾ ਹੈ ਜੁ ਕੋਈ ਹੋਰ ਹੀ ਪਰਉਪਕਾਰੀ ਜੀਵ ਲਿਖੇ . | pa | indictts_pa_male | 5.138 | indictts_iitm | neutral | null | null | null | null |
audio/pa/indictts_pa_male_train_punjabimale_05759.wav | ਮੈਂ ਡੁਬ ਗਈ ਤੇ ਰੁੜ੍ਹਦੀ ਰੁੜ੍ਹਦੀ ਅਗੇ ਚਲੀ ਗਈ . | pa | indictts_pa_male | 4.487 | indictts_iitm | neutral | null | null | null | null |
audio/pa/indictts_pa_male_train_punjabimale_05760.wav | ਮੈਂ ਸਮਝਦਾ ਹਾਂ , ਜੇ ਆਪ ਨੂੰ ਆਪਣੀ ਜੀਵਨਕਥਾ ਸੁਣਾ ਦਿਆਂ ਤਾਂ ਇਸ ਵਿਚ ਕੋਈ ਦੋਸ਼ ਨਹੀਂ . | pa | indictts_pa_male | 7.469 | indictts_iitm | neutral | null | null | null | null |
audio/pa/indictts_pa_male_train_punjabimale_05761.wav | ਮੇਰੀਆਂ ਆਸਾਂ ਦੀ ਬੇੜੀ ਇਕ ਵਾਰੀ ਸਮੇਂ ਦੇ ਗੇੜ ਵਿਚ ਆ ਕੇ ਡੂੰਘੇ ਸਮੁੰਦਰ ਵਿਚ ਗਰਕ ਹੋ ਚੁਕੀ ਹੈ ਤੇ ਮੈਂ ਇਸ ਸੰਸਾਰ ਨੂੰ ਤਿਆਗ ਚੁਕਾ ਹਾਂ . | pa | indictts_pa_male | 11.537 | indictts_iitm | neutral | null | null | null | null |
audio/pa/indictts_pa_male_train_punjabimale_05762.wav | ਹੁਣ ਨਾ ਕੋਈ ਮੇਰਾ ਘਰ ਹੈ ਤੇ ਨਾ ਹੀ ਕੋਈ ਟਿਕਾਣਾ . | pa | indictts_pa_male | 4.447 | indictts_iitm | neutral | null | null | null | null |
audio/pa/indictts_pa_male_train_punjabimale_05763.wav | ਮੈਂ ਵੱਸੋਂ ਛੱਡ ਕੇ ਜੰਗਲਾਂ ਵਿਚ ਵਿਚਰਦਾ ਹਾਂ ! ਮੇਰਾ ਦਿਲ ਸੰਸਾਰ ਜੀਵਨ ਤੋਂ ਕਿਉਂ ਉਪ੍ਰਾਮ ਹੋਇਆ ? ਸੁਣੋ _ . | pa | indictts_pa_male | 8.654 | indictts_iitm | neutral | null | null | null | null |
audio/pa/indictts_pa_male_train_punjabimale_05764.wav | ਮੇਰੇ ਪਿਤਾ ਦੀ ਪੂਰਨ ਆਸ਼ਾ ਸੀ , ਜੋ ਮੇਰਾ ਵਿਆਹ ਕਿਸੇ ਉੱਚ ਘਰਾਣੇ ਦੀ ਪੜ੍ਹੀ ਲਿਖੀ ਸੁੰਦਰ ਮੁਟਿਆਰ ਨਾਲ ਹੋਵੇ , ਪਰ ਸਾਡੇ ਕੁਲਕਲੰਕ ਨੇ ਇਹ ਆਸ਼ਾ ਪੂਰੀ ਨਾ ਹੋਣ ਦਿਤੀ . | pa | indictts_pa_male | 13.473 | indictts_iitm | neutral | null | null | null | null |
audio/pa/indictts_pa_male_train_punjabimale_05765.wav | ਅੰਤ ਪਿਤਾ ਜੀ ਦੀਆਂ ਇਹ ਆਸਾਂ ਮਨ ਦੀਆਂ ਮਨ ਵਿਚ ਹੀ ਰਹਿ ਗਈਆਂ ਤੇ ਉਹ ਚਲਾਣਾ ਕਰ ਗਏ . | pa | indictts_pa_male | 7.113 | indictts_iitm | neutral | null | null | null | null |
audio/pa/indictts_pa_male_train_punjabimale_05766.wav | ਕੁਝ ਸਮਾਂ ਪਾ ਕੇ ਮਾਤਾ ਜੀ ਨੇ ਮੇਰੇ ਵਿਆਹ ਦਾ ਕੁਝ ਉਪਰਾਲਾ ਕੀਤਾ , ਤੇ ਚਾਕਰੀਆਂ ਕਰ ਕਰ ਕੇ ਆਖ਼ਰ ਇਕ ਸਾਕ ਲੈ ਹੀ ਆਂਦਾ ਤੇ ਮੇਰੀ ਝੋਲੀ ਸ਼ਗਨ ਪੈ ਗਿਆ . | pa | indictts_pa_male | 12.1 | indictts_iitm | neutral | null | null | null | null |
audio/pa/indictts_pa_male_train_punjabimale_05767.wav | ਮੇਰੀ ਹੋਣ ਵਾਲੀ ਇਸਤ੍ਰੀ ਦਾ ਨਾਉਂ ਕੁਸਮਲਤਾ ਸੀ , ਮੈਂ ਉਸ ਨੂੰ ਕਈ ਵਾਰੀ ਵੇਖ ਵੀ ਚੁਕਾ ਸਾਂ . | pa | indictts_pa_male | 7.301 | indictts_iitm | neutral | null | null | null | null |
audio/pa/indictts_pa_male_train_punjabimale_05768.wav | ਇੰਨਾ ਕਹਿ ਦੇਣਾ ਸਭਿਅਤਾ ਦੇ ਵਿਰੁਧ ਨਹੀਂ ਹੋਵੇਗਾ ਕਿ ਉਹ ਪ੍ਰੇਮ ਸੁੰਦਰੀ ਸੀ ਅਰ ਮੇਰੀ ਵੀ ਪ੍ਰਬਲ ਇੱਛਾ ਸੀ ਜੁ ਮੇਰਾ ਵਿਆਹ ਉਸੇ ਚੰਦਰ ਮੁਖੀ ਨਾਲ ਹੀ ਹੋਵੇ . | pa | indictts_pa_male | 11.409 | indictts_iitm | neutral | null | null | null | null |
audio/pa/indictts_pa_male_train_punjabimale_05769.wav | ਭਾਵੇਂ ਕੁਸਮਲਤਾ , ਕੁੜਮਾਈ ਹੋਣ ਦੇ ਉਪਰੰਤ ਮੇਰੇ ਸਾਹਮਣੇ ਕਦੀ ਨਹੀਂ ਆਈ ਸੀ , ਤਾਂ ਵੀ ਮੈਂ ਦਿਨ ਰਾਤ ਉਸੇ ਦੀ ਚਿੰਤਾ ਵਿਚ ਮਗਨ ਰਹਿੰਦਾ ਸਾਂ . | pa | indictts_pa_male | 10.145 | indictts_iitm | neutral | null | null | null | null |
audio/pa/indictts_pa_male_train_punjabimale_05770.wav | ਸਮੇਂ ਦਾ ਗੇੜ ਬੜਾ ਹੀ ਪ੍ਰਬਲ ਹੈ ਤੇ ਰੰਚਕ ਮਾਤਰ ਵੀ ਲਿਹਾਜ਼ ਨਹੀਂ ਕਰਦਾ . | pa | indictts_pa_male | 7.005 | indictts_iitm | neutral | null | null | null | null |
audio/pa/indictts_pa_male_train_punjabimale_05771.wav | ਅਨੇਕਾਂ ਰਾਜਿਆਂ ਨੂੰ , ਖਿਨ ਵਿਚ ਭਿਖਾਰੀ , ਅਤੇ ਰੰਕਾਂ ਨੂੰ ਰਾਜਗੱਦੀ ਦੇ ਅਧਿਕਾਰੀ ਬਣਾ ਦੇਂਦਾ ਹੈ . | pa | indictts_pa_male | 6.896 | indictts_iitm | neutral | null | null | null | null |
audio/pa/indictts_pa_male_train_punjabimale_05773.wav | ਸਾਡੇ ਕਲੰਕ ਦੀ ਕਨਸੋ ਮੇਰੇ ਸਹੁਰਿਆਂ ਨੂੰ ਕਿਸੇ ਤਰ੍ਹਾਂ ਪੈ ਗਈ ਜਿਸ ਕਾਰਨ ਮੇਰੀ ਕੁੜਮਾਈ ਛੁਟ ਗਈ . | pa | indictts_pa_male | 8.249 | indictts_iitm | neutral | null | null | null | null |
audio/pa/indictts_pa_male_train_punjabimale_05775.wav | ਕੁਸਮਲਤਾ ਦਾ ਵਿਆਹ ਇਕ ਲਾਹੌਰ ਨਿਵਾਸੀ ਬਾਬੂ ਤ੍ਰਿਲੋਕ ਨਾਲ ਹੋ ਗਿਆ ਤੇ ਮੈਂ ਨਿਰਾਸ਼ ਹੋ ਕੇ ਬੜਾ ਹੀ ਦੁਖੀ ਹੋਇਆ . | pa | indictts_pa_male | 9.069 | indictts_iitm | neutral | null | null | null | null |
audio/pa/indictts_pa_male_train_punjabimale_05776.wav | ਜੇ ਮੈਂ ਚਾਹੁੰਦਾ ਤਾਂ ਟਿਕ ਕੇ ਬਹਿ ਵੀ ਸਕਦਾ ਸਾਂ . | pa | indictts_pa_male | 3.944 | indictts_iitm | neutral | null | null | null | null |
audio/pa/indictts_pa_male_train_punjabimale_05778.wav | ਇਕ ਦਿਨ ਗੱਲਾਂ ਕਰਦਿਆਂ ਇਕ ਕਹਾਣੀ ਸੁਣੀ . | pa | indictts_pa_male | 3.588 | indictts_iitm | neutral | null | null | null | null |
audio/pa/indictts_pa_male_train_punjabimale_05779.wav | ਏਸ ਵੇਲੇ ਹੋਰ ਵੀ ਦੋ ਚਾਰ ਸੱਜਣ ਬੈਠੇ ਸਨ . | pa | indictts_pa_male | 4.477 | indictts_iitm | neutral | null | null | null | null |
audio/pa/indictts_pa_male_train_punjabimale_05781.wav | ਪੰਡਤ ਗੋਬਿੰਦ ਰਾਮ ਨੇ ਇਕ ਅਜੇਹੀ ਗੱਲ ਸੁਣਾਈ , ਜਿਸ ਤੋਂ ਮੇਰੇ ਜੀਵਨ ਦਾ ਨਕਸ਼ਾ ਹੀ ਬਦਲ ਗਿਆ . | pa | indictts_pa_male | 6.817 | indictts_iitm | neutral | null | null | null | null |
audio/pa/indictts_pa_male_train_punjabimale_05782.wav | ਮੇਰੀਆਂ ਵਿਚਾਰਾਂ ਹੋਰ ਦੀਆਂ ਹੋਰ ਹੋ ਗਈਆਂ ਤੇ ਮੈਂ ਕਿਸੇ ਇਕ ਨਿਸ਼ਾਨੇ ਨੂੰ ਮਨ ਵਿਚ ਧਾਰ ਕੇ ਤੁਰ ਪਿਆ . | pa | indictts_pa_male | 8.17 | indictts_iitm | neutral | null | null | null | null |
audio/pa/indictts_pa_male_train_punjabimale_05783.wav | ਉਹ ਨਿਸ਼ਾਨਾ ਕੀ ਸੀ ? ਜ਼ਰਾ ਮਨ ਲਾ ਕੇ ਸੁਣੋ _ . | pa | indictts_pa_male | 3.954 | indictts_iitm | neutral | null | null | null | null |
audio/pa/indictts_pa_male_train_punjabimale_05784.wav | ਪ੍ਰੇਮ ਚੰਦ ਨਾਮ ਇਕ ਗ਼ਰੀਬ ਖੱਤ੍ਰੀ ਸਾਡੇ ਪਿੰਡ ਵਿਚ ਰਿਹਾ ਕਰਦੇ ਸਨ . | pa | indictts_pa_male | 5.672 | indictts_iitm | neutral | null | null | null | null |
audio/pa/indictts_pa_male_train_punjabimale_05785.wav | ਉਨ੍ਹਾਂ ਦੇ ਘਰ ਇਕ ਅੰਨ੍ਹੀ ਧੀ ਤੋਂ ਛੁੱਟ ਹੋਰ ਕੋਈ ਸੰਤਾਨ ਨਹੀਂ ਸੀ . | pa | indictts_pa_male | 5.484 | indictts_iitm | neutral | null | null | null | null |
audio/pa/indictts_pa_male_train_punjabimale_05786.wav | ਉਨ੍ਹਾਂ ਦੀ ਇਸਤ੍ਰੀ ਦਾ ਦਿਹਾਂਤ ਹੋ ਚੁੱਕਾ ਸੀ ਤੇ ਉਹ ਆਪ ਵੀ ਸਦੀਵ ਰੋਗੀ ਹੀ ਰਹਿੰਦੇ ਸਨ . | pa | indictts_pa_male | 7.212 | indictts_iitm | neutral | null | null | null | null |
audio/pa/indictts_pa_male_train_punjabimale_05787.wav | ਪ੍ਰੇਮ ਚੰਦ ਦੇ ਮਰਨ ਤੇ ਪੁਲਸ ਲਵਾਰਸ ਸਮਝ ਕੇ ਆ ਗਈ ਤੇ ਘਰ ਦੀ ਸਾਰੀ ਚੀਜ਼ ਵਸਤ ਇਕੱਤ੍ਰ ਕਰ ਲਈ . | pa | indictts_pa_male | 8.101 | indictts_iitm | neutral | null | null | null | null |
audio/pa/indictts_pa_male_train_punjabimale_05789.wav | ਪਰ ਥਾਨੇਦਾਰ ਨੇ ਝਿੜਕ ਕੇ ਆਖਿਆ , ਸਾਨੂੰ ਕੁਝ ਪਰਵਾਹ ਨਹੀਂ , ਜੇਹੜਾ ਵਾਰਸ ਹੋਵੇਗਾ , ਉਹ ਆਪੇ ਅਦਾਲਤ ਵਿਚ ਹਾਜ਼ਰ ਹੋ ਜਾਵੇਗਾ . | pa | indictts_pa_male | 9.414 | indictts_iitm | neutral | null | null | null | null |
audio/pa/indictts_pa_male_train_punjabimale_05790.wav | ਪਾਸੋਂ ਹੀ ਕਿਸੇ ਵੈਰੀ ਨੇ ਕਹਿ ਦਿਤਾ ਜੋ ਪ੍ਰੇਮ ਚੰਦ ਪਾਸੇ ਸੋਨੇ ਦੇ ਗਹਿਣੇ ਵੀ ਸਨ ਜੋ ਉਸ ਨੇ ਮੈਨੂੰ ਦਿਤੇ ਸਨ . | pa | indictts_pa_male | 8.446 | indictts_iitm | neutral | null | null | null | null |
audio/pa/indictts_pa_male_train_punjabimale_05791.wav | ਮੈਂ ਪ੍ਰੇਮ ਚੰਦ ਦਾ ਨਾਉਂ ਅੱਗੇ ਵੀ ਸੁਣਿਆ ਹੋਇਆ ਹੈ . | pa | indictts_pa_male | 4.25 | indictts_iitm | neutral | null | null | null | null |
audio/pa/indictts_pa_male_train_punjabimale_05792.wav | ਏਸੇ ਪ੍ਰੇਮ ਚੰਦ ਦੇ ਇਕ ਭਰਾ ਦਾ ਨਾਉਂ ਖੇਮ ਚੰਦ ਵੀ ਹੈ ? . | pa | indictts_pa_male | 4.289 | indictts_iitm | neutral | null | null | null | null |
audio/pa/indictts_pa_male_train_punjabimale_05793.wav | ਗੋਬਿੰਦ ਪੰਡਤ ਨੇ ਕਿਹਾ , ਹਾਂ , ਤੁਸਾਂ ਕਿਸ ਤਰ੍ਹਾਂ ਜਾਣਿਆ ? ਮੈਂ ਹੋਰ ਕੁਝ ਨਾ ਕਿਹਾ . | pa | indictts_pa_male | 6.165 | indictts_iitm | neutral | null | null | null | null |
audio/pa/indictts_pa_male_train_punjabimale_05794.wav | ਕੇਵਲ ਇਹੋ ਪੁਛਿਆ , ਪ੍ਰੇਮ ਚੰਦ ਦੇ ਸਾਂਢੂ ਦਾ ਕੀ ਨਾਮ ਹੈ ? . | pa | indictts_pa_male | 5.198 | indictts_iitm | neutral | null | null | null | null |
audio/pa/indictts_pa_male_train_punjabimale_05796.wav | ਮੈਨੂੰ ਇਹ ਯਾਦ ਨਹੀਂ ਜੁ ਕਿਸ ਮਹੱਲੇ ਵਿਚ ਹੈ . | pa | indictts_pa_male | 3.647 | indictts_iitm | neutral | null | null | null | null |
audio/pa/indictts_pa_male_train_punjabimale_05797.wav | ਮੈਂ ਕੀ ਤੁਸੀਂ ਉਸ ਕੰਨਿਆ ਦਾ ਨਾਉਂ ਜਾਣਦੇ ਹੋ ? . | pa | indictts_pa_male | 3.766 | indictts_iitm | neutral | null | null | null | null |
audio/pa/indictts_pa_male_train_punjabimale_05798.wav | ਗੋਬਿੰਦ ਰਾਮਪ੍ਰੇਮ ਚੰਦ ਨੇ ਉਸ ਦਾ ਨਾਮ ਸ਼ੁਕਲਾ ਰਖਿਆ ਸੀ . | pa | indictts_pa_male | 4.961 | indictts_iitm | neutral | null | null | null | null |
audio/pa/indictts_pa_male_train_punjabimale_05799.wav | ਕੁਝ ਦਿਨ ਉਪਰੰਤ ਮੈਂ ਸਿਆਲ ਕੋਟ ਛੱਡ ਕੇ ਹੋਰ ਕਿਸੇ ਪਾਸੇ ਨੂੰ ਚਲਾ ਗਿਆ . | pa | indictts_pa_male | 6.205 | indictts_iitm | neutral | null | null | null | null |
audio/pa/indictts_pa_male_train_punjabimale_05800.wav | ਉਪਰ ਲਿਖੀ ਗਲ ਬਾਤ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ . | pa | indictts_pa_male | 4.655 | indictts_iitm | neutral | null | null | null | null |
audio/pa/indictts_pa_male_train_punjabimale_05801.wav | ਮੇਰੀਆਂ ਵਿਚਾਰਾਂ ਦੂਰ ਕਿਤੇ ਸੋਚਾਂ ਵਿਚ ਪੈ ਗਈਆਂ ਅਤੇ ਪਤਾ ਨਹੀਂ ਸੀ ਲਗਦਾ ਜੁ ਮੈ ਕੀ ਸੋਚ ਰਿਹਾ ਸਾਂ ? ਸੰਸਾਰ ਮੇਰੇ ਲਈ ਗੁੰਝਲਦਾਰ ਹੋ ਗਿਆ . | pa | indictts_pa_male | 11.192 | indictts_iitm | neutral | null | null | null | null |
audio/pa/indictts_pa_male_train_punjabimale_05802.wav | ਦੋ ਤਿੰਨ ਨਿਕਟ ਵਾਸੀ ਸਜਣਾਂ ਪਾਸੋਂ ਵੀ ਮੈਂ ਆਪਣੀ ਵੇਦਨ ਪੁਛੀ , ਪਰ ਉਨ੍ਹਾਂ ਕਿਹਾ , ਜੇ ਤੈਨੂੰ ਆਪਣਾ ਕੋਈ ਕੰਮ ਨਾ ਹੋਵੇ ਤਾਂ ਦੂਸਰੇ ਦਾ ਕੰਮ ਕਰੋ ਤੇ ਜਿਥੋਂ ਤਕ ਹੋ ਸਕੇ ਉਪਕਾਰ ਕਰੋ . | pa | indictts_pa_male | 13.828 | indictts_iitm | neutral | null | null | null | null |
audio/pa/indictts_pa_male_train_punjabimale_05803.wav | ਲੋਕਾਂ ਤੇ ਉਪਕਾਰ ਕਿਸ ਤਰ੍ਹਾਂ ਹੁੰਦਾ ਹੈ ? ਜੀਵਾਂ ਦੀ ਮਾਂ ਦਾ ਛੋਟਾ ਪੁਤਰ ਬੀਮਾਰ ਹੈ . | pa | indictts_pa_male | 7.222 | indictts_iitm | neutral | null | null | null | null |
audio/pa/indictts_pa_male_train_punjabimale_05805.wav | ਰਾਮੇ ਉਤੇ ਕੋਈ ਕੱਪੜਾ ਨਹੀਂ ਹੈ ਉਹਨੂੰ ਇਕ ਕੰਬਲ ਲੈ ਦਿਓ . | pa | indictts_pa_male | 5.095 | indictts_iitm | neutral | null | null | null | null |
audio/pa/indictts_pa_male_train_punjabimale_05806.wav | ਭਗਵਾਨੇ ਦੀ ਮਾਂ ਵਿਧਵਾ ਹੈ ਉਹਦਾ ਮਹੀਨਾ ਲਾ ਦਿਓ . | pa | indictts_pa_male | 5.109 | indictts_iitm | neutral | null | null | null | null |
audio/pa/indictts_pa_male_train_punjabimale_05807.wav | ਮੱਖਣ ਝਿਉਰ ਮੁੰਡੇ ਨੂੰ ਪੜ੍ਹਾ ਨਹੀਂ ਸਕਦਾ , ਉਸ ਦਾ ਕੋਈ ਯੋਗ ਬੰਦੋਬਸਤ ਕਰ ਦਿਓ . | pa | indictts_pa_male | 6.62 | indictts_iitm | neutral | null | null | null | null |
audio/pa/indictts_pa_male_train_punjabimale_05809.wav | ਕਿਸ਼ੋਰ ਦੇ ਪਿਤਾ ਦਾ ਨਾਮ ਰਾਮ ਲਾਲ ਹੈ ਅਤੇ ਉਹ ਬਾਬੂ ਤ੍ਰਿਲੋਕ ਚੰਦ ਦਾ ਛੋਟਾ ਭਰਾ ਹੈ . | pa | indictts_pa_male | 6.847 | indictts_iitm | neutral | null | null | null | null |
audio/pa/indictts_pa_male_train_punjabimale_05810.wav | ਇਨ੍ਹਾਂ ਦੇ ਵਡੇ ਪਹਿਲਾਂ ਲਾਹੌਰ ਵਿਚ ਨਹੀਂ ਸਨ ਰਹਿੰਦੇ , ਸਗੋਂ ਰਾਮ ਲਾਲ ਜੀ ਹੀ ਪਹਿਲੇ ਪਹਿਲ ਲਾਹੌਰ ਆਏ ਸਨ . | pa | indictts_pa_male | 8.634 | indictts_iitm | neutral | null | null | null | null |
audio/pa/indictts_pa_male_train_punjabimale_05811.wav | ਭਾਵੇਂ ਉਹ ਲਾਹੌਰ ਆਉਣ ਤੋਂ ਪਹਿਲਾਂ ਗਰੀਬ ਸਨ . | pa | indictts_pa_male | 3.628 | indictts_iitm | neutral | null | null | null | null |
audio/pa/indictts_pa_male_train_punjabimale_05812.wav | ਉਨ੍ਹਾਂ ਆਪਣੇ ਬਲ ਬੁਧੀ ਨਾਲ ਬੜੀ ਸੰਪਤੀ ਪੈਦਾ ਕਰ ਲਈ ਸੀ . | pa | indictts_pa_male | 5.227 | indictts_iitm | neutral | null | null | null | null |
audio/pa/indictts_pa_male_train_punjabimale_05813.wav | ਬਾਬੂ ਰਾਮ ਲਾਲ ਦਾ ਇਕ ਪਰਮ ਮਿੱਤਰ ਖੇਮ ਚੰਦ ਨਾਮੇ ਵੀ ਸੀ . | pa | indictts_pa_male | 5.366 | indictts_iitm | neutral | null | null | null | null |
audio/pa/indictts_pa_male_train_punjabimale_05814.wav | ਖੇਮ ਚੰਦ ਦੀ ਸਹਾਇਤਾ ਨਾਲ ਹੀ ਰਾਮ ਲਾਲ ਇਸ ਪਦਵੀ ਨੂੰ ਪ੍ਰਾਪਤ ਹੋਇਆ ਸੀ . | pa | indictts_pa_male | 6.225 | indictts_iitm | neutral | null | null | null | null |
audio/pa/indictts_pa_male_train_punjabimale_05815.wav | ਉਹ ਹਮੇਸ਼ਾਂ ਹੀ ਰਾਮ ਲਾਲ ਦਾ ਕੰਮ ਕਰਦਾ ਸੀ ਤੇ ਉਸ ਨੇ ਕਦੀ ਵੀ ਆਪਣੇ ਲਈ ਧੰਨ ਇਕੱਠਾ ਨਹੀਂ ਕੀਤਾ ਸੀ . | pa | indictts_pa_male | 8.832 | indictts_iitm | neutral | null | null | null | null |
audio/pa/indictts_pa_male_train_punjabimale_05816.wav | ਇਨ੍ਹਾਂ ਗੁਣਾਂ ਦੇ ਹੁੰਦਿਆਂ ਹੋਇਆਂ ਰਾਮ ਲਾਲ , ਖੇਮ ਚੰਦ ਨੂੰ ਵੱਡਾ ਭਰਾ ਕਰ ਕੇ ਮੰਨਦਾ ਸੀ ਪਰ ਪਿਤਾ ਪੁਤਰਾਂ ਦੀ ਆਪਸ ਵਿੱਚ ਨਹੀਂ ਸੀ ਬਣਦੀ , ਜਿਸ ਦਾ ਦੁਖ ਦੋਹਾਂ ਦੇ ਸਿਰਾਂ ਤੇ ਹੀ ਆਉਂਦਾ . | pa | indictts_pa_male | 13.68 | indictts_iitm | neutral | null | null | null | null |
audio/pa/indictts_pa_male_train_punjabimale_05818.wav | ਖੇਮ ਚੰਦ ਨੇ ਰਾਮ ਲਾਲ ਨੂੰ ਕਿਹਾ , ਤੇਰੇ ਦੋਹਾਂ ਪੁਤਰਾਂ ਨੇ ਮੇਰੀ ਬੜੀ ਬੇਇਜ਼ਤੀ ਕੀਤੀ ਹੈ ਅਤੇ ਉਹ ਹੁਣ ਲਾਹੌਰ ਦਹੀਂ ਠਹਿਰ ਸਕਦਾ . | pa | indictts_pa_male | 10.076 | indictts_iitm | neutral | null | null | null | null |
audio/pa/indictts_pa_male_train_punjabimale_05819.wav | ਝਗੜੇ ਦਾ ਕਾਰਨ ਦੱਸ ਕੇ ਖੇਮ ਚੰਦ ਉਥੋਂ ਚਲਾ ਗਿਆ . | pa | indictts_pa_male | 4.523 | indictts_iitm | neutral | null | null | null | null |
audio/pa/indictts_pa_male_train_punjabimale_05822.wav | ਰਾਮ ਲਾਲ ਨੂੰ ਖੇਮ ਚੰਦ ਨਾਲ ਬੜਾ ਪਿਆਰ ਸੀ , ਇਸ ਲਈ ਉਹ ਉਸ ਦਾ ਵਿਛੋੜਾ ਨਾ ਸਹਾਰ ਸਕਿਆ ਤੇ ਪੁਤ੍ਰਾਂ ਨੂੰ ਸੱਦ ਕੇ ਬੁਰਾ ਭਲਾ ਕਿਹਾ . | pa | indictts_pa_male | 9.71 | indictts_iitm | neutral | null | null | null | null |
audio/pa/indictts_pa_male_train_punjabimale_05823.wav | ਅਗੋਂ ਤ੍ਰਿਲੋਕ ਦੰਦ ਵੀ ਪਿਤਾ ਦੀਆਂ ਗਾਲ੍ਹੀਆਂ ਸਹਾਰ ਨਾ ਸਕਿਆ ਤੇ ਅਗੋਂ ਬੋਲ ਪਿਆ . | pa | indictts_pa_male | 5.899 | indictts_iitm | neutral | null | null | null | null |
audio/pa/indictts_pa_male_train_punjabimale_05824.wav | ਮੇਰੇ ਮਰਨ ਦੇ ਪਿਛੋਂ ਮੇਰੀ ਸੰਪਤਿ ਦਾ ਮੁਕੰਮਲ ਹੱਕਦਾਰ ਮੇਰਾ ਪ੍ਰਮ ਮਿਤ੍ਰ ਖੇਮ ਚੰਦ ਹੋਵੇਗਾ . | pa | indictts_pa_male | 7.163 | indictts_iitm | neutral | null | null | null | null |
audio/pa/indictts_pa_male_train_punjabimale_05825.wav | ਉਸ ਵੇਲੇ ਪਿਤਾ ਨੇ ਦੋਹਾਂ ਪੁੱਤਰਾਂ ਨੂੰ ਕੇਵਲ ਗੁਜ਼ਾਰੇ ਮਾਤਰ ਹੀ ਧੰਨ ਦੇ ਕੇ ਆਪਣੇ ਘਰੋਂ ਅਲੱਗ ਕਰ ਦਿਤਾ . | pa | indictts_pa_male | 8.091 | indictts_iitm | neutral | null | null | null | null |
audio/pa/indictts_pa_male_train_punjabimale_05826.wav | ਇਧਰ ਇਨਾਂ ਦੋਹਾਂ ਦੇ ਚਿਤ ਤੇ ਵੀ ਕੋਈ ਅਸਰ ਨਾ ਹੋਇਆ , ਸਗੋਂ ਇਨ੍ਹਾਂ ਵਪਾਰ ਵਿਚ ਹੱਥ ਮਾਰਿਆ ਤੇ ਥੋੜ੍ਹੇ ਦਿਨਾਂ ਵਿਚ ਹੀ ਫੇਰ ਵਡੇ ਮਾਯਾਧਾਰੀ ਹੋ ਗਏ . | pa | indictts_pa_male | 11.251 | indictts_iitm | neutral | null | null | null | null |
audio/pa/indictts_pa_male_train_punjabimale_05827.wav | ਉਧਰ ਪਿਤਾ ਬੀਮਾਰ ਹੋ ਗਿਆ ਪਰ ਕ੍ਰੋਧ ਦੇ ਕਾਰਨ ਉਹਨੇ ਪੁਤਰਾਂ ਨੂੰ ਨਹੀਂ ਬੁਲਾਇਆ . | pa | indictts_pa_male | 5.701 | indictts_iitm | neutral | null | null | null | null |
audio/pa/indictts_pa_male_train_punjabimale_05828.wav | ਦੋ ਦਿਨਾਂ ਪਿਛੋਂ ਰਾਮ ਲਾਲ ਪ੍ਰਲੋਕ ਗਮਨ ਕਰ ਗਏ . | pa | indictts_pa_male | 4.467 | indictts_iitm | neutral | null | null | null | null |
audio/pa/indictts_pa_male_train_punjabimale_05829.wav | ਤ੍ਰਿਲੋਕ ਚੰਦ ਨੂੰ ਬੜਾ ਸ਼ੋਕ ਹੋਇਆ . | pa | indictts_pa_male | 3.598 | indictts_iitm | neutral | null | null | null | null |
audio/pa/indictts_pa_male_train_punjabimale_05830.wav | ਪਿਤਾ ਦੇ ਅੰਤਲੇ ਦਰਸ਼ਨ ਨਾ ਕਰ ਸਕਿਆ ਤੇ ਉਸ ਨੇ ਪਿਤਾ ਦੀ ਕੋਈ ਸੇਵਾ ਨਾ ਕੀਤੀ . | pa | indictts_pa_male | 6.758 | indictts_iitm | neutral | null | null | null | null |
audio/pa/indictts_pa_male_train_punjabimale_05831.wav | ਇਸ ਦੁਖ ਨਾਲ ਉਹ ਬਹੁਤ ਦਿਨ ਦਾ ਰਿਹਾ ਇਧਰ ਖੇਮ ਚੰਦ ਦਾ ਕੁਝ ਪਤਾ ਨਾ ਲੱਗਾ . | pa | indictts_pa_male | 5.849 | indictts_iitm | neutral | null | null | null | null |
audio/pa/indictts_pa_male_train_punjabimale_05832.wav | ਇਸ ਦੇ ਮਗਰੋਂ ਖੇਮ ਚੰਦ ਦਾ ਕੁਝ ਪਤਾ ਨਾ ਲੱਗਾ . | pa | indictts_pa_male | 3.588 | indictts_iitm | neutral | null | null | null | null |
audio/pa/indictts_pa_male_train_punjabimale_05834.wav | ਉਨ੍ਹਾਂ ਵੀ ਬਹੁਤੇਰੇ ਹੱਥ ਪੈਰ ਮਾਰੇ ਜੁ ਆਪਣੇ ਮਿਤ੍ਰ ਦਾ ਪਤਾ ਕਢਣ , ਅਖ਼ਬਾਰਾਂ ਵਿਚ ਇਸ਼ਤਿਹਾਰ ਕਢਵਾਏ ਤੇ ਹੋਰ ਅਨੇਕਾਂ ਹੀ ਯਤਨ ਕੀਤੇ ਪਰ ਸਭ ਵਿਅਰਥ . | pa | indictts_pa_male | 10.994 | indictts_iitm | neutral | null | null | null | null |
audio/pa/indictts_pa_male_train_punjabimale_05835.wav | ਖੇਮ ਚੰਦ ਦੇ ਨਾ ਮਿਲਣ ਤੇ ਸਾਰੀ ਜਾਇਦਾਦ ਮੁੜ ਇਨ੍ਹਾਂ ਪਾਸ ਹੀ ਆ ਗਈ ਤੇ ਕਿਸ਼ੋਰ ਚੰਦ ਉਸ ਦਾ ਮਾਲਕ ਹੋ ਗਿਆ . | pa | indictts_pa_male | 9.246 | indictts_iitm | neutral | null | null | null | null |
audio/pa/indictts_pa_male_train_punjabimale_05836.wav | ਏਸ ਸਮੇਂ ਜੇ ਉਹ ਸ਼ੁਕਲਾ ਕਿਤੇ ਜਿਉਂਦੀ ਹੋਵੇ ਤਾਂ ਇਹ ਸਾਰੀ ਸੰਪਤੀ ਜੋ ਕਿਸ਼ੋਰ ਚੰਦ ਆਦਿਕ ਭੋਗ ਰਹੇ ਹਨ , ਉਸੇ ਦੀ ਹੋਵੇਗੀ . | pa | indictts_pa_male | 9.533 | indictts_iitm | neutral | null | null | null | null |
audio/pa/indictts_pa_male_train_punjabimale_05837.wav | ਹੋ ਸਕਦਾ ਹੈ ਕਿ ਇਸ ਸਮੇਂ ਉਹ ਬੜੀ ਗ਼ਰੀਬੀ ਦੀ ਹਾਲਤ ਵਿਚ ਹੋਵੇ . | pa | indictts_pa_male | 4.892 | indictts_iitm | neutral | null | null | null | null |
audio/pa/indictts_pa_male_train_punjabimale_05838.wav | ਤਲਾਸ਼ ਕਰਨ ਤੋਂ ਪਤਾ ਲਗ ਸਕਦਾ ਹੈ ਗੱਲ ਹੀ ਕੀ ਹੈ ? ਮੈਨੂੰ ਆਪਣਾ ਤਾਂ ਕੋਈ ਰੁਝੇਵਾਂ ਹੈ ਹੀ ਨਹੀਂ . | pa | indictts_pa_male | 8.012 | indictts_iitm | neutral | null | null | null | null |
audio/pa/indictts_pa_male_train_punjabimale_05839.wav | ਸਿਆਲਕੋਟ ਤੋਂ ਵਾਪਸ ਆਉਂਦਿਆਂ ਜਦ ਮੈਂ ਫਿਰਦਾ ਫਿਰਾਂਦਾ ਲਾਹੌਰ ਆ ਰਿਹਾ ਸਾਂ ਅਤੇ ਰਾਵੀ ਦੇ ਕੰਢੇ ਇਕ ਸੁੰਦਰ ਬਣ ਵਿਚੋਂ ਦੀ ਲੰਘ ਰਿਹਾ ਸਾਂ ਕਿ ਮੇਰੇ ਕੰਨੀ ਕਿਸੇ ਦੀ ਹਾਲ ਪਾਰਿਆ ਪਈ . | pa | indictts_pa_male | 14.351 | indictts_iitm | neutral | null | null | null | null |
audio/pa/indictts_pa_male_train_punjabimale_05842.wav | ਵੇਖਣ ਤੋਂ ਪਤਾ ਲਗਾ ਕਿ ਉਹ ਮਨੁਖ ਕਿਸੇ ਨੀਚ ਜ਼ਾਤ ਦਾ ਹੈ ਤੇ ਇੰਝ ਭਾਸਦਾ ਸੀ ਜੁ ਉਹ ਮਾਛੀ ਹੈ ਅਤੇ ਮੱਛੀਆਂ ਫੜਨ ਦਰਿਆ ਤੇ ਆਇਆ ਹੋਵੇਗਾ . | pa | indictts_pa_male | 12.13 | indictts_iitm | neutral | null | null | null | null |
audio/pa/indictts_pa_male_train_punjabimale_05843.wav | ਸਹਿਜੇ ਸਹਿਜੇ ਪਿਛੋਂ ਦੀ ਜਾਕੇ ਮੈਂ ਉਸਦੇ ਲੱਕ ਨਾਲ ਬੱਧੀ ਕਟਾਰ ਖਿਚ ਕੇ ਦੂਰ ਸੁਟ ਦਿਤੀ . | pa | indictts_pa_male | 7.232 | indictts_iitm | neutral | null | null | null | null |
audio/pa/indictts_pa_male_train_punjabimale_05844.wav | ਉਸ ਦੁਸ਼ਟ ਨੇ ਉਸ ਇਸਤ੍ਰੀ ਨੂੰ ਛੱਡ ਦਿਤਾ ਤੇ ਮੇਰੇ ਸਾਹਮਣੇ ਆ ਕੇ ਖਲੋ ਗਿਆ . | pa | indictts_pa_male | 5.928 | indictts_iitm | neutral | null | null | null | null |
audio/pa/indictts_pa_male_train_punjabimale_05845.wav | ਮੈਨੂੰ ਉਹਨੇ ਬੜੀਆਂ ਗਾਲ੍ਹਾਂ ਦਿਤੀਆਂ , ਪਰ ਉਸ ਦੀ ਦ੍ਰਿਸ਼ਟੀ ਵੇਖ ਕੇ ਮੈਨੂੰ ਸ਼ੰਕਾ ਜਿਹੀ ਹੋਈ , ਮੈਂ ਸਮਝ ਗਿਆ ਕਿ ਹੁਣ ਢਿੱਲ ਕਰਨੀ ਉਚਿਤ ਨਹੀਂ ਹੈ ਤੇ ਝਟ ਉਹਨੂੰ ਗਲੋਂ ਫੜ ਲਿਆ . | pa | indictts_pa_male | 12.515 | indictts_iitm | neutral | null | null | null | null |
audio/pa/indictts_pa_male_train_punjabimale_05847.wav | ਅੰਨ੍ਹੀ ਸੁਣ ਕੇ ਮੇਰਾ ਬਲ ਹੋਰ ਵਧੇਰਾ ਹੋ ਗਿਆ . | pa | indictts_pa_male | 4.477 | indictts_iitm | neutral | null | null | null | null |
audio/pa/indictts_pa_male_train_punjabimale_05848.wav | ਮੈਂ ਵੀ ਇਕ ਸ਼ੁਕਲਾ ਨਾਮ ਦੀ ਅੰਨ੍ਹੀ ਦੀ ਭਾਲ ਵਿਚ ਸਾਂ . | pa | indictts_pa_male | 4.773 | indictts_iitm | neutral | null | null | null | null |
audio/pa/indictts_pa_male_train_punjabimale_05849.wav | ਉਹ ਦੁਸ਼ਟ ਮੈਨੂੰ ਮਾਰ ਤਾਂ ਨਹੀਂ ਸੀ ਸਕਦਾ , ਪਰ ਇਕ ਪਾਸੇ ਵਲ ਘਸੀਟਦਾ ਜਾ ਰਿਹਾ ਸੀ . | pa | indictts_pa_male | 6.738 | indictts_iitm | neutral | null | null | null | null |
audio/pa/indictts_pa_male_train_punjabimale_05850.wav | ਮੈਂ ਸਮਝ ਗਿਆ ਜੁ ਇਹ ਕਟਾਰ ਵਲ ਜਾ ਰਿਹਾ ਹੈ . | pa | indictts_pa_male | 4.398 | indictts_iitm | neutral | null | null | null | null |
audio/pa/indictts_pa_male_train_punjabimale_05851.wav | ਬੱਸ ਮੈਂ ਹਥ ਛੁਡਾ ਕੇ ਪਹਿਲਾਂ ਹੀ ਕਟਾਰ ਫੜ ਲਈ , ਪਰ ਉਹਨੇ ਇਕ ਰੁਖ ਦੀ ਟਾਹਣੀ ਤੋੜ ਕੇ ਮੇਰੇ ਹਥ ਤੇ ਅਜਿਹੀ ਮਾਰੀ ਜੁ ਕਟਾਰ ਮੇਰੇ ਹਥੋਂ ਡਿੱਗ ਪਈ . | pa | indictts_pa_male | 12.1 | indictts_iitm | neutral | null | null | null | null |
audio/pa/indictts_pa_male_train_punjabimale_05852.wav | ਉਸਨੇ ਕਟਾਰ ਫੜ ਕੇ ਮੈਨੂੰ ਦੋ ਤਿੰਨ ਥਾਵਾਂ ਤੋਂ ਘਾਇਲ ਕੀਤਾ ਤੇ ਆਪ ਉਥੇ ਖਲੋ ਨਾ ਸਕਿਆ ਅਤੇ ਡਰਦਾ ਮਾਰਾ ਨੱਸ ਗਿਆ . | pa | indictts_pa_male | 9.286 | indictts_iitm | neutral | null | null | null | null |
audio/pa/indictts_pa_male_train_punjabimale_05854.wav | ਉਸ ਪਿੰਡ ਵਿਚ ਮੇਰੇ ਸਾਕ ਰਹਿੰਦੇ ਸਨ . | pa | indictts_pa_male | 3.489 | indictts_iitm | neutral | null | null | null | null |
audio/pa/indictts_pa_male_train_punjabimale_05855.wav | ਕੁਝ ਦੂਰ ਜਾ ਕੇ ਮੈਂ ਨਿਢਾਲ ਹੋ ਗਿਆ , ਪਰ ਇਕ ਰਾਹੀ ਨੇ ਮੇਰੇ ਪਤਾ ਦਸਨ ਤੇ ਮੈਨੂੰ ਉਸ ਪਿੰਡ ਵਿਚ ਪਹੁੰਚਾ ਦਿੱਤਾ . | pa | indictts_pa_male | 9.7 | indictts_iitm | neutral | null | null | null | null |
audio/pa/indictts_pa_male_train_punjabimale_05856.wav | ਉਥੇ ਮੈਂ ਕੁਝ ਦਿਨ ਰਿਹਾ ਤੇ ਉਹ ਅੰਨ੍ਹੀ ਇਸਤ੍ਰੀ ਵੀ ਮੇਰੇ ਪਿਛੇ ਪਿਛੇ ਆ ਕੇ ਉੱਥੇ ਹੀ ਠਹਿਰ ਗਈ . | pa | indictts_pa_male | 7.41 | indictts_iitm | neutral | null | null | null | null |
audio/pa/indictts_pa_male_train_punjabimale_05858.wav | ਕੁਝ ਦਿਨਾਂ ਉਪਰੰਤ ਮੈਂ ਅਰੋਗੀ ਹੋ ਗਿਆ . | pa | indictts_pa_male | 3.489 | indictts_iitm | neutral | null | null | null | null |
audio/pa/indictts_pa_male_train_punjabimale_05862.wav | ਚੰਗੀ ਤਰ੍ਹਾਂ ਰਾਜ਼ੀ ਹੋਣ ਤੇ ਸ਼ੁਕਲਾ ਨੂੰ ਨਾਲ ਲੈ ਕੇ ਮੈਂ ਲਾਹੌਰ ਵਲ ਤੁਰ ਪਿਆ . | pa | indictts_pa_male | 6.422 | indictts_iitm | neutral | null | null | null | null |
audio/pa/indictts_pa_male_train_punjabimale_05863.wav | ਲਾਹੌਰ ਜਾਣ ਸਮੇਂ ਮੈਂ ਸ਼ੁਕਲਾ ਨੂੰ ਇਕੱਲੀ ਨਹੀਂ ਲੈ ਗਿਆ ਤੇ ਸਗੋਂ ਉਸਦੇ ਚਿੱਤ ਨੂੰ ਪਰਚਾਉਣ ਲਈ ਰਖੀ ਦੀ ਮਾਂ ਨੂੰ ਨਾਲ ਲੈ ਗਿਆ . | pa | indictts_pa_male | 9.592 | indictts_iitm | neutral | null | null | null | null |
audio/pa/indictts_pa_male_train_punjabimale_05866.wav | ਸ਼ੁਕਲਾਕੀ ਮੈਨੂੰ ਸਭ ਕੁਝ ਦਸਣਾ ਹੀ ਪਏਗਾ ? . | pa | indictts_pa_male | 3.983 | indictts_iitm | neutral | null | null | null | null |
audio/pa/indictts_pa_male_train_punjabimale_05867.wav | ਮੈਂ ਜੇ ਤੇਰੀ ਇੱਛਾ ਨਾ ਹੋਵੇ ਤਾਂ ਨਾ ਸਹੀ . | pa | indictts_pa_male | 4.665 | indictts_iitm | neutral | null | null | null | null |
audio/pa/indictts_pa_male_train_punjabimale_05868.wav | ਨਹੀਂ , ਜੇ ਤੁਸੀਂ ਮੇਰੀ ਜਾਨ ਬਚਾਈ ਹੈ ਤਾਂ ਤੁਹਾਥੋਂ ਲੁਕਾ ਕਾਹਦਾ . | pa | indictts_pa_male | 6.353 | indictts_iitm | neutral | null | null | null | null |
audio/pa/indictts_pa_male_train_punjabimale_05869.wav | ਹਰੀ ਚੰਦ ਨਾਮੇ ਸਾਡੇ ਇਕ ਗਵਾਂਢੀ ਹਨ . | pa | indictts_pa_male | 3.44 | indictts_iitm | neutral | null | null | null | null |
audio/pa/indictts_pa_male_train_punjabimale_05870.wav | ਕ੍ਰਿਸ਼ਨਾਂ ਉਨ੍ਹਾਂ ਦੀ ਇਸਤ੍ਰੀ ਦਾ ਨਾਮ ਹੈ . | pa | indictts_pa_male | 3.312 | indictts_iitm | neutral | null | null | null | null |
audio/pa/indictts_pa_male_train_punjabimale_05871.wav | ਸ ਨਾਲ ਮੇਰੀ ਜਾਣ ਪਛਾਣ ਹੋ ਗਈ . | pa | indictts_pa_male | 3.114 | indictts_iitm | neutral | null | null | null | null |
audio/pa/indictts_pa_male_train_punjabimale_05872.wav | ਉਹਨੇ ਮੈਥੋਂ ਪੁਛਿਆ ਮੇਰੇ ਪਿਤਾ ਦੇ ਘਰ ਜਾਏਂਗੀ , ਮੈਂ ਰਾਜ਼ੀ ਹੋ ਗਈ . | pa | indictts_pa_male | 5.662 | indictts_iitm | neutral | null | null | null | null |
audio/pa/indictts_pa_male_train_punjabimale_05873.wav | ਉਹ ਮੈਨੂੰ ਆਪਣੇ ਘਰ ਲੈ ਗਈ ਪਰ ਆਪ ਨਾਲ ਨਾ ਆਈ ਤੇ ਆਪਣੀ ਥਾਂ ਅਪਣੇ ਭਰਾ ਮਦਨ ਲਾਲ ਨੂੰ ਮੇਰੇ ਨਾਲ ਭੇਜ ਦਿਤਾ . | pa | indictts_pa_male | 10.372 | indictts_iitm | neutral | null | null | null | null |
audio/pa/indictts_pa_male_train_punjabimale_05874.wav | ਉਹ ਬੇੜੀ ਕਰਾਏ ਲੈ ਕੇ ਮੈਨੂੰ ਨਾਲ ਲੈ ਤੁਰਿਆ . | pa | indictts_pa_male | 3.657 | indictts_iitm | neutral | null | null | null | null |
audio/pa/indictts_pa_male_train_punjabimale_05875.wav | ਇੰਨਾ ਸੁਣ ਕੇ ਮੈਂ ਸਮਝਿਆ ਜੁ ਸ਼ੁਕਲਾ ਮਦਨ ਲਾਲ ਵਾਲੀ ਗਲ ਸਾਰੀ ਨਹੀ ਦਸਦੀ . | pa | indictts_pa_male | 6.521 | indictts_iitm | neutral | null | null | null | null |
audio/pa/indictts_pa_male_train_punjabimale_05877.wav | ਸ਼ੁਕਲਾ ਨੇ ਕਿਹਾਇਛਾ ਤਾਂ ਨਹੀਂ ਸੀ , ਪਰ ਜਾਣਾ ਹੀ ੫ਿਆ . | pa | indictts_pa_male | 4.823 | indictts_iitm | neutral | null | null | null | null |
audio/pa/indictts_pa_male_train_punjabimale_05878.wav | ਕਿਉਂ ਜਾਣਾ ਪਿਆ ? ਇਹ ਨਹੀਂ ਦੱਸਾਂਗੀ . | pa | indictts_pa_male | 3.134 | indictts_iitm | neutral | null | null | null | null |
audio/pa/indictts_pa_male_train_punjabimale_05879.wav | ਰਸਤੇ ਵਿਚ ਉਹ ਮੇਰੇ ਉਤੇ ਅਤਿਆਚਾਰ ਕਰਨ ਲਗਾ , ਪਰ ਨਾ ਮੰਨਣ ਤੇ ਮੈਨੂੰ ਇਕ ਬਰੇਤੇ ਵਿਚ ਉਤਾਰ ਕੇ ਆਪ ਬੇੜੀ ਲੈ ਕੇ ਤੁਰ ਗਿਆ . | pa | indictts_pa_male | 10.639 | indictts_iitm | neutral | null | null | null | null |
audio/pa/indictts_pa_male_train_punjabimale_05880.wav | ਉਸਦੇ ਚਲੇ ਜਾਣ ਦੇ ਉਪਰੰਤ ਮੇਰੀ ਇਛਾ ਡੁਬ ਮਰਨ ਦੀ ਹੋਈ ਤੇ ਮੈਂ ਦਰਿਆ ਵਿਚ ਛਾਲ ਮਾਰ ਦਿਤੀ . | pa | indictts_pa_male | 8.427 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.