file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_06107.wav | ਕਹਿਣ ਨੂੰ ਤਾਂ ਭਾਵੇਂ ਵਧਾਈ ਹੀ ਸੀ , ਪਰ ਵਾਸਤਵ ਵਿਚ ਅਸਾਂ ਦੋ ਤਿੰਨ ਹਜ਼ਾਰ ਦੇਣਾ ਕੀਤਾ ਸੀ . | pa | indictts_pa_male | 6.278 | indictts_iitm | neutral | null | null | null | null |
audio/pa/indictts_pa_male_train_punjabimale_06108.wav | ਉਹਨਾਂ ਦੇ ਸਾਡੇ ਵਲ ਹੋਂਦਿਆ ਵੀ ਕੁਝ ਨਹੀਂ ਸੀ ਬਣਦਾ . | pa | indictts_pa_male | 4.015 | indictts_iitm | neutral | null | null | null | null |
audio/pa/indictts_pa_male_train_punjabimale_06109.wav | ਉਹਦਾ ਹਠ ਸੀ ਜੁ ਉਹ ਜ਼ਰੂਰ ਸ਼ੁਕਲਾ ਨਾਲ ਵਿਆਹ ਕਰੇਗਾ . | pa | indictts_pa_male | 4.672 | indictts_iitm | neutral | null | null | null | null |
audio/pa/indictts_pa_male_train_punjabimale_06110.wav | ਅੱਛਾ ! ਬਲਬੀਰ ਹੋਵੇ ਕੌਣ ਏਡੀ ਹਿੰਮਤ ਵਾਲਾ ? ਹੋ ਕੀ ਗਿਆ ਜੇ ਉਸ ਨੇ ਉਹਨਾਂ ਨੂੰ ਗਈ ਹੋਈ ਜਾਇਦਾਦ ਵਾਪਸ ਦਵਾ ਦਿਤੀ . | pa | indictts_pa_male | 8.719 | indictts_iitm | neutral | null | null | null | null |
audio/pa/indictts_pa_male_train_punjabimale_06111.wav | ਉਸਨੂੰ ਦੋ ਚਾਰ ਹਜ਼ਾਰ ਇਨਾਮ ਦੇ ਦੇਣਾ ਚਾਹੀਦਾ ਹੈ . | pa | indictts_pa_male | 3.941 | indictts_iitm | neutral | null | null | null | null |
audio/pa/indictts_pa_male_train_punjabimale_06112.wav | ਪਰ ਉਸ ਨੂੰ ਕੀ ਹੱਕ ਹੈ ਕਿ ਉਸ ਕੰਨਿਆਂ ਨਾਲ , ਜਿਸਨੂੰ ਕਿ ਮੈਂ ਆਪਣੀ ਦਰਾਣੀ ਬਨਾਉਣਾ ਚਾਹੁੰਦੀ ਹਾਂ , ਵਿਆਹ ਕਰੇ . | pa | indictts_pa_male | 7.083 | indictts_iitm | neutral | null | null | null | null |
audio/pa/indictts_pa_male_train_punjabimale_06113.wav | ਜੇ ਮੈਂ ਖਤਰੀ ਦੀ ਧੀ ਹਾਂ ਤਾਂ ਸ਼ੁਕਲਾ ਦਾ ਵਿਆਹ ਆਪਣੇ ਦਿਉਰ ਨਾਲ ਹੀ ਕਰਾਵਾਂਗੀ . | pa | indictts_pa_male | 5.268 | indictts_iitm | neutral | null | null | null | null |
audio/pa/indictts_pa_male_train_punjabimale_06114.wav | ਇਕ ਵਾਰੀ ਅਗੇ ਮੈਂ ਬਲਬੀਰ ਦੇ ਦੰਦ ਖਟੇ ਕੀਤੇ ਸਨ . | pa | indictts_pa_male | 4.323 | indictts_iitm | neutral | null | null | null | null |
audio/pa/indictts_pa_male_train_punjabimale_06115.wav | ਤੇ ਹੁਣ ਵੀ ਚਾਹੁੰਦੀ ਹਾਂ ਕਿ ਉਸਨੂੰ ਹਥ ਵਿਖਾ ਹੀ ਦਿਆਂ . | pa | indictts_pa_male | 3.953 | indictts_iitm | neutral | null | null | null | null |
audio/pa/indictts_pa_male_train_punjabimale_06116.wav | ਮੈਂ ਬਲਬੀਰ ਨੂੰ ਨਿਕੇ ਹੁੰਦਿਆਂ ਤੋਂ ਹੀ ਜਾਣਦੀ ਸਾਂ . | pa | indictts_pa_male | 3.922 | indictts_iitm | neutral | null | null | null | null |
audio/pa/indictts_pa_male_train_punjabimale_06117.wav | ਮੇਰੀ ਕੁੜਮਾਈ ਪਹਿਲੇ ਪਹਿਲ ਉਸ ਨਾਲ ਹੀ ਹੋਈ ਸੀ . | pa | indictts_pa_male | 3.854 | indictts_iitm | neutral | null | null | null | null |
audio/pa/indictts_pa_male_train_punjabimale_06118.wav | ਮੈਂ ਜਾਣਦੀ ਹਾਂ , ਕਿ ਉਹ ਬੜਾ ਹਠੀ ਹੈ ਤੇ ਉਸਦੇ ਵਾਰੇ ਉਹੀ ਜਾ ਸਕਦਾ ਹੈ ਜੁ ਅਗੋਂ ਮਹਾਂ ਚਤਰ ਹੋਵੇ . | pa | indictts_pa_male | 7.168 | indictts_iitm | neutral | null | null | null | null |
audio/pa/indictts_pa_male_train_punjabimale_06119.wav | ਮੈਂ ਸਭ ਤੋਂ ਪਹਿਲੇ ਕਾਂਸ਼ੀ ਰਾਮ ਦੀ ਇਸਤ੍ਰੀ ਨੂੰ ਸਦਵਾਇਆ ਤੇ ਆਉਣ ਤੇ ਪੁਛਿਆ ਕਿਉਂ ਨੀ ਕੀ ਗੱਲ ਹੈ . | pa | indictts_pa_male | 7.033 | indictts_iitm | neutral | null | null | null | null |
audio/pa/indictts_pa_male_train_punjabimale_06120.wav | ਤੂੰ ਧੀ ਦਾ ਵਿਆਹ ਬਲਬੀਰ ਨਾਲ ਕਰੇਂਗੀ ? . | pa | indictts_pa_male | 3.138 | indictts_iitm | neutral | null | null | null | null |
audio/pa/indictts_pa_male_train_punjabimale_06121.wav | ਮਾਲਨਅਜੇ ਤਾਂ ਏਹੋ ਗਲ ਠੀਕ ਹੈ . | pa | indictts_pa_male | 3.358 | indictts_iitm | neutral | null | null | null | null |
audio/pa/indictts_pa_male_train_punjabimale_06122.wav | ਮੈਂਕਿਉਂ ? ਕੀ ਸਾਡੇ ਨਾਲ ਗਲ ਬਾਤ ਨਹੀਂ ਹੋਈ ਸੀ ? . | pa | indictts_pa_male | 4.16 | indictts_iitm | neutral | null | null | null | null |
audio/pa/indictts_pa_male_train_punjabimale_06123.wav | ਮੈਨੂੰ ਇਹ ਸੁਣਕੇ ਬੜਾ ਕ੍ਰੋਧ ਆਇਆ ਮੈਂ ਕਿਹਾ , ਕਿਉਂ ਨੀ ਜਨਾਨੀ ਨਹੀਂ ਜਾਣਦੀ . | pa | indictts_pa_male | 5.514 | indictts_iitm | neutral | null | null | null | null |
audio/pa/indictts_pa_male_train_punjabimale_06124.wav | ਤਾਂ ਕੀ ਮਰਦ ਇਨ੍ਹਾਂ ਗੱਲਾਂ ਨੂੰ ਜਾਨਣਗੇ . | pa | indictts_pa_male | 2.991 | indictts_iitm | neutral | null | null | null | null |
audio/pa/indictts_pa_male_train_punjabimale_06125.wav | ਉਨ੍ਹਾਂ ਦਾ ਕੰਮ ਤਾਂ ਕੇਵਲ ਬਾਹਰੋਂ ਖੱਟ ਕੇ ਰੁਪਿਆਂ ਦੀ ਥੈਲੀ ਲਿਆਉਣਾ ਘਰ ਦਾ ਹਰਤਾ ਕਰਤਾ ਪੁਰਸ਼ ਹੈ ਯਾ ਇਸਤ੍ਰੀ ? . | pa | indictts_pa_male | 8.495 | indictts_iitm | neutral | null | null | null | null |
audio/pa/indictts_pa_male_train_punjabimale_06127.wav | ਮੈਂ ਫੇਰ ਪੁਛਿਆ ਕੀ ਤੇਰੇ ਪਤੀ , ਸ਼ੁਕਲਾ ਦਾ ਵਿਆਹ ਬਲਬੀਰ ਨਾਲ ਕਰਨਾ ਚਾਹੁੰਦੇ ਹਨ ? . | pa | indictts_pa_male | 6.292 | indictts_iitm | neutral | null | null | null | null |
audio/pa/indictts_pa_male_train_punjabimale_06128.wav | ਮਾਲਨਉਹਨਾਂ ਦੀ ਇੱਛਾ ਤਾਂ ਨਹੀਂ , ਪਰ ਬਲਬੀਰ ਬੜਾ ਜ਼ੋਰ ਦੇ ਰਿਹਾ ਹੈ . | pa | indictts_pa_male | 5.406 | indictts_iitm | neutral | null | null | null | null |
audio/pa/indictts_pa_male_train_punjabimale_06129.wav | ਮੈਂਅੱਛਾ ਮਾਲਨੇ ! ਸੁਣ ਲੈ , ਜੋ ਤੂੰ ਉਹਦਾ ਵਿਆਹ ਬਲਬੀਰ ਨਾਲ ਕਰ ਦਿੱਤਾ , ਤਾਂ ਅਸੀਂ ਇਹ ਮਕਾਨ ਕਦੀ ਵੀ ਨਹੀਂ ਛੱਡਣਾ . | pa | indictts_pa_male | 10.065 | indictts_iitm | neutral | null | null | null | null |
audio/pa/indictts_pa_male_train_punjabimale_06130.wav | ਮਾਲਨਜੇ ਅਜੇਹੀ ਗੱਲ ਸੀ ਤਾਂ ਪਹਿਲਾਂ ਹੀ ਕਿਉਂ ਨਾ ਦਸਿਆ . | pa | indictts_pa_male | 4.894 | indictts_iitm | neutral | null | null | null | null |
audio/pa/indictts_pa_male_train_punjabimale_06131.wav | ਹੁਣ ਤਕ ਕਦੇ ਦਾ ਮੁਕੱਦਮਾ ਚਲ ਗਿਆ ਹੁੰਦਾ . | pa | indictts_pa_male | 3.667 | indictts_iitm | neutral | null | null | null | null |
audio/pa/indictts_pa_male_train_punjabimale_06132.wav | ਮੈਂਮੁੱਕਦਮੇ ਚਲਾਣਾ ਪੈਸੇ ਦਾ ਕੰਮ ਹੈ . | pa | indictts_pa_male | 3.597 | indictts_iitm | neutral | null | null | null | null |
audio/pa/indictts_pa_male_train_punjabimale_06133.wav | ਫੁਲ ਵੇਚ ਕੇ ਕਿੰਨਾ ਕੁ ਰੁਪਿਆ ਮੁਕਦਮੇ ਲਈ ਜਮ੍ਹਾ ਕੀਤਾ ਹੋਇਆ ਜੇ ? . | pa | indictts_pa_male | 5.365 | indictts_iitm | neutral | null | null | null | null |
audio/pa/indictts_pa_male_train_punjabimale_06134.wav | ਇਹ ਸੁਣਕੇ ਉਸਨੂੰ ਬੜਾ ਹੀ ਕ੍ਰੋਧ ਆਇਆ , ਬੋਲੀ ਜਦ ਬਲਬੀਰ ਬਾਬੁ ਮੇਰੇ ਜਵਾਈ ਹੋਣਗੇ ਤਾਂ ਸਾਰੀ ਸੰਪਤੀ ਉਨ੍ਹਾਂ ਦੀ ਹੀ ਹੋਵੇਗੀ . | pa | indictts_pa_male | 10.064 | indictts_iitm | neutral | null | null | null | null |
audio/pa/indictts_pa_male_train_punjabimale_06135.wav | ਇਹ ਕਹਿਕੇ ਉਹ ਉਠਣ ਲਗੀ , ਪਰ ਮੈਂ ਪੱਲਾ ਖਿਚ ਕੇ ਬਿਠਾ ਲਿਆ ਤੇ ਪੁਛਿਆ ਨਾਲਸ਼ ਕਰਨ ਨਾਲ ਤਾਂ ਬਲਬੀਰ ਜਾਇਦਾਦ ਲਏਗਾ ਪਰ ਤੈਨੂੰ ਕੀ ਮਿਲੇਗਾ ? . | pa | indictts_pa_male | 12.268 | indictts_iitm | neutral | null | null | null | null |
audio/pa/indictts_pa_male_train_punjabimale_06136.wav | ਮੈਂਤੇ ਮੇਰੇ ਦਿਉਰ ਨਾਲ ਵਿਆਹ ਕਰਨ ਤੇ ਉਸਨੂੰ ਦੁਖ ਹੋਵੇਗਾ . | pa | indictts_pa_male | 4.723 | indictts_iitm | neutral | null | null | null | null |
audio/pa/indictts_pa_male_train_punjabimale_06137.wav | ਉਹਉਹ ਕਿਉਂ ? ਉਹ ਮੇਰੇ ਵਲੋਂ ਭਾਵੇਂ ਕਿਤੇ ਰਹੇ ਮੈਨੂੰ ਸੁਖ ਹੀ ਸੁਖ ਹੈ . | pa | indictts_pa_male | 5.7 | indictts_iitm | neutral | null | null | null | null |
audio/pa/indictts_pa_male_train_punjabimale_06140.wav | ਇਹ ਸੁਣ ਕੇ ਉਹ ਹੱਸ ਪਈ ਤੇ ਬੋਲੀਅਸਲ ਗਲ ਦਸਾਂ ! ਇਥੇ ਵਿਆਹ ਕਰਨਾ ਸ਼ੁਕਲਾ ਨੂੰ ਪਸੰਦ ਨਹੀਂ . | pa | indictts_pa_male | 6.93 | indictts_iitm | neutral | null | null | null | null |
audio/pa/indictts_pa_male_train_punjabimale_06142.wav | ਮੈਂਤੇ ਬਲਬੀਰ ਦੇ ਬਾਰੇ ਕੀ ਕਹਿੰਦੀ ਹੈ ? . | pa | indictts_pa_male | 3.285 | indictts_iitm | neutral | null | null | null | null |
audio/pa/indictts_pa_male_train_punjabimale_06143.wav | ਮਾਲਨਕਹਿੰਦੀ ਹੈ ਕਿ ਉਨ੍ਹਾਂ ਨੇ ਹੀ ਸਾਨੂੰ ਸਭ ਕੁਝ ਦਿਵਾਇਆ ਹੈ . | pa | indictts_pa_male | 4.799 | indictts_iitm | neutral | null | null | null | null |
audio/pa/indictts_pa_male_train_punjabimale_06145.wav | ਮੈਂਵਿਆਹ ਦੇ ਵਿਚ ਕੰਨਿਆਂ ਦੀ ਕੋਈ ਸੰਪਤੀ ਨਹੀਂ ਹੋਣੀ ਚਾਹੀਦੀ . | pa | indictts_pa_male | 4.895 | indictts_iitm | neutral | null | null | null | null |
audio/pa/indictts_pa_male_train_punjabimale_06146.wav | ਮਾਂ ਪਿਉ ਜੋ ਕਰਨ ਉਸਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ . | pa | indictts_pa_male | 4.261 | indictts_iitm | neutral | null | null | null | null |
audio/pa/indictts_pa_male_train_punjabimale_06147.wav | ਮਾਲਨਸ਼ੁਕਲਾ ਕੋਈ ਨਾਬਾਲਗ ਤਾਂ ਨਹੀਂ , ਨਾ ਹੀ ਸਾਡੇ ਪੇਟ ਦੀ ਧੀ ਹੈ . | pa | indictts_pa_male | 6.062 | indictts_iitm | neutral | null | null | null | null |
audio/pa/indictts_pa_male_train_punjabimale_06148.wav | ਸਾਨੂੰ ਤਾਂ ਉਸਦੀ ਆਗਿਆ ਅਨੁਸਾਰ ਚਲਣਾ ਪਵੇਗਾ . | pa | indictts_pa_male | 4.357 | indictts_iitm | neutral | null | null | null | null |
audio/pa/indictts_pa_male_train_punjabimale_06149.wav | ਜੇ ਸਾਨੂੰ ਘਰੋਂ ਵੀ ਕੱਢ ਦੇਵੇ ਤਾਂ ਸਾਡਾ ਕੀ ਚਾਰਾ ਹੈ . | pa | indictts_pa_male | 3.998 | indictts_iitm | neutral | null | null | null | null |
audio/pa/indictts_pa_male_train_punjabimale_06150.wav | ਮੈਂ ਫੇਰ ਸੋਚ ਕੇ ਪੁਛਿਆ , ਕੀ ਸ਼ੁਕਲਾ ਤੇ ਬਲਬੀਰ ਆਪਸ ਵਿਚ ਮਿਲਦੇ ਹਨ ? . | pa | indictts_pa_male | 5.541 | indictts_iitm | neutral | null | null | null | null |
audio/pa/indictts_pa_male_train_punjabimale_06151.wav | ਮਾਲਨਨਹੀਂ , ਬਲਬੀਰ ਬਾਬੂ ਕਦੀ ਵੀ ਨਹੀਂ ਮਿਲਦੇ . | pa | indictts_pa_male | 4.184 | indictts_iitm | neutral | null | null | null | null |
audio/pa/indictts_pa_male_train_punjabimale_06152.wav | ਮੈਂਕੀ ਮੇਰੀ ਸ਼ੁਕਲਾ ਨਾਲ ਮੁਲਾਕਾਤ ਹੋ ਸਕਦੀ ਹੈ ? . | pa | indictts_pa_male | 3.923 | indictts_iitm | neutral | null | null | null | null |
audio/pa/indictts_pa_male_train_punjabimale_06153.wav | ਮਾਲਨਮੇਰੀ ਵੀ ਇਹੋ ਮਰਜ਼ੀ ਹੈ ਕਿ ਤੁਸੀਂ ਉਸ ਨੂੰ ਸਮਝਾ ਬੁਝਾ ਕੇ ਰਾਜ਼ੀ ਕਰ ਲਵੋ . | pa | indictts_pa_male | 6.293 | indictts_iitm | neutral | null | null | null | null |
audio/pa/indictts_pa_male_train_punjabimale_06154.wav | ਤੁਹਾਡੀ ਗੱਲ ਉਹ ਮੰਨ ਵੀ ਜ਼ਰੂਰ ਲਵੇਗੀ . | pa | indictts_pa_male | 3.152 | indictts_iitm | neutral | null | null | null | null |
audio/pa/indictts_pa_male_train_punjabimale_06155.wav | ਮੈਂਇਕ ਵਾਰੀ ਯਤਨ ਤਾਂ ਕਰਾਂਗੀ , ਕੀ ਤੂੰ ਉਸਨੂੰ ਕਲ੍ਹ ਮੇਰੇ ਪਾਸ ਭੇਜ਼ ਦੇਵੇਂਗੀ . | pa | indictts_pa_male | 5.517 | indictts_iitm | neutral | null | null | null | null |
audio/pa/indictts_pa_male_train_punjabimale_06156.wav | ਮਾਲਨਉਸ ਦੇ ਆਉਣ ਵਿਚ ਕੋਈ ਹਰਜ਼ ਤਾਂ ਨਹੀ ਹੈ ਪਰ ਉਸ ਦੇ ਵਿਆਹ ਦਾ ਬੰਦੋਬਸਤ ਹੋ ਰਿਹਾ ਹੈ ਤੇ ਬਗੈਰ ਕਿਸੇ ਸਗਨ ਸੁਆਰਥ ਦੇ ਕੀਤਿਆਂ ਉਹਨੂੰ ਸਹੁਰੇ ਘਰ ਆਉਣਾ ਉਚਿਤ ਨਹੀਂ ਹੈ ! . | pa | indictts_pa_male | 11.645 | indictts_iitm | neutral | null | null | null | null |
audio/pa/indictts_pa_male_train_punjabimale_06158.wav | ਮਾਲਨਸਾਡੇ ਧੰਨ ਭਾਗ ਜੇ ਤੁਸੀਂ ਚਰਨ ਪਾਵੋ ਤਾਂ ਸਾਡਾ ਘਰ ਪਵਿਤਰ ਹੋ ਜਾਵੇਗਾ . | pa | indictts_pa_male | 5.528 | indictts_iitm | neutral | null | null | null | null |
audio/pa/indictts_pa_male_train_punjabimale_06160.wav | ਮਾਲਨਕੀ ਤੁਸੀਂ ਬਾਬੂ ਹੁਰਾਂ ਪਾਸੋਂ ਆਗਿਆ ਲੈਣੀ ਹੈ . | pa | indictts_pa_male | 3.925 | indictts_iitm | neutral | null | null | null | null |
audio/pa/indictts_pa_male_train_punjabimale_06161.wav | ਪੁਰਸ਼ ਦੀ ਆਗਿਆ ਲੈਣ ਦੀ ਕੀ ਲੋੜ ਹੈ ? ਇਸਤ੍ਰੀ ਜੋ ਚਾਹੇ ਆਪਣੀ ਇਛਿਆ ਅਨੁਸਾਰ ਕਰ ਸਕਦੀ ਹੈ . | pa | indictts_pa_male | 6.066 | indictts_iitm | neutral | null | null | null | null |
audio/pa/indictts_pa_male_train_punjabimale_06162.wav | ਇਹ ਸੁਣ ਕੇ ਮਾਲਨ ਨੇ ਹਥ ਜੋੜ ਸੱਦਾ ਦਿਤਾ ਤੇ ਹਸਦੀ ਹੋਈ ਆਪਣੇ ਘਰ ਚਲੀ ਗਈ . | pa | indictts_pa_male | 5.715 | indictts_iitm | neutral | null | null | null | null |
audio/pa/indictts_pa_male_train_punjabimale_06163.wav | ਸ਼ੁਕਲਾ ਨੂੰ ਜਾਇਦਾਦ ਦਿਵਾਉਣ ਵਿਚ ਜੋ ਕਸ਼ਟ ਮੈਨੂੰ ਹੋਇਆ ਸੀ , ਉਹ ਹੁਣ ਸਫਲ ਹੋ ਗਿਆ ਹੈ . | pa | indictts_pa_male | 6.025 | indictts_iitm | neutral | null | null | null | null |
audio/pa/indictts_pa_male_train_punjabimale_06164.wav | ਭਾਵੇਂ ਸੰਪਤੀ ਤਾਂ ਸ਼ੁਕਲਾ ਦੀ ਹੋ ਚੁਕੀ ਹੈ ਪਰ ਉਸ ਨੇ ਅਜੇ ਦਖਲ ਨਹੀਂ ਲਿਆ . | pa | indictts_pa_male | 4.991 | indictts_iitm | neutral | null | null | null | null |
audio/pa/indictts_pa_male_train_punjabimale_06165.wav | ਅਤੇ ਉਸ ਦੇ ਮਕਾਨਾਂ ਵਿਚ ਅਜੇ ਬਾਬੂ ਤ੍ਰਿਲੋਕ ਨਾਥ ਹੀ ਰਹਿੰਦੇ ਹਨ . | pa | indictts_pa_male | 4.771 | indictts_iitm | neutral | null | null | null | null |
audio/pa/indictts_pa_male_train_punjabimale_06166.wav | ਸ਼ੁਕਲਾ ਨੂੰ ਕਾਂਸ਼ੀ ਰਾਮ ਅਤੇ ਉਸ ਦੀ ਇਸਤ੍ਰੀ ਨੇ ਵੀ ਕਈ ਵਾਰੀ ਦਖਲ ਲੈਣ ਲਈ ਆਖਿਆ ਹੈ ਪਰ ਉਹ ਢਿੱਲ ਮੱਠ ਕਰੀ ਹੀ ਜਾਂਦੀ ਹੈਪਤਾ ਨਹੀਂ ਕੀ ਕਰਨਾ ਹੈ . | pa | indictts_pa_male | 10.256 | indictts_iitm | neutral | null | null | null | null |
audio/pa/indictts_pa_male_train_punjabimale_06167.wav | ਮੈਨੂੰ ਵੀ ਹੈਰਾਨੀ ਪ੍ਰਤੀਤ ਹੁੰਦੀ ਹੈ ਕਿ ਇਕ ਗਰੀਬ ਕੰਨਿਆਂ ਨੂੰ ਇੰਨੀ ਸੰਪਤੀ ਦੇ ਪ੍ਰਾਪਤ ਕਰਨ ਦਾ ਲੋਭ ਕਿਉਂ ਨਹੀਂ ? . | pa | indictts_pa_male | 7.458 | indictts_iitm | neutral | null | null | null | null |
audio/pa/indictts_pa_male_train_punjabimale_06168.wav | ਇੱਸੇ ਗਲ ਦਾ ਨਿਰਨਾ ਕਰਨ ਲਈ ਹੀ ਮੈਂ ਇਕ ਦਿਨ ਸ਼ੁਕਲਾ ਦੇ ਪਾਸ ਗਿਆ . | pa | indictts_pa_male | 4.462 | indictts_iitm | neutral | null | null | null | null |
audio/pa/indictts_pa_male_train_punjabimale_06169.wav | ਜਿਸ ਦਿਨ ਤੋਂ ਸ਼ਕਲਾ ਨਾਲ ਮੇਰੇ ਵਿਆਹ ਦੀ ਗਲ ਬਾਤ ਅਰੰਭ ਹੋਈ ਸੀ . | pa | indictts_pa_male | 4.894 | indictts_iitm | neutral | null | null | null | null |
audio/pa/indictts_pa_male_train_punjabimale_06170.wav | ਉਸ ਦਿਨ ਤੋਂ ਮੈਂ ਓਹਦੇ ਪਾਸ ਘਟ ਹੀ ਜਾਂਦਾ ਸੀ ਕਿਉਂਕਿ ਮੇਰੇ ਜਾਣ ਤੇ ਉਹ ਕੁਝਕੁ ਸ਼ਰਮ ਕਰਦੀ ਸੀ . | pa | indictts_pa_male | 6.873 | indictts_iitm | neutral | null | null | null | null |
audio/pa/indictts_pa_male_train_punjabimale_06171.wav | ਅਜ ਬਿਨਾਂ ਗਏ ਦੇ ਕੰਮ ਨਾ ਬਣਦਾ ਵੇਖ ਕੇ ਮੈਂ ਓਹਦੇ ਘਰ ਗਿਆ . | pa | indictts_pa_male | 4.665 | indictts_iitm | neutral | null | null | null | null |
audio/pa/indictts_pa_male_train_punjabimale_06173.wav | ਮੈਂ ਉੱਥੇ ਜਾ ਕੇ ਵੀ ਸ਼ੁਕਲਾ ਨੂੰ ਨਾ ਵੇਖ ਸਕਿਆ . | pa | indictts_pa_male | 3.481 | indictts_iitm | neutral | null | null | null | null |
audio/pa/indictts_pa_male_train_punjabimale_06174.wav | ਪਰ ਜਦ ਨਿਰਾਸਾ ਮੁੜਨ ਹੀ ਲਗਾ ਸਾਂ ਤਾਂ ਮੇਰੀ ਨਜ਼ਰ ਉਸੇ ਤੇ ਪੈ ਗਈ . | pa | indictts_pa_male | 4.688 | indictts_iitm | neutral | null | null | null | null |
audio/pa/indictts_pa_male_train_punjabimale_06175.wav | ਉਹ ਇਕ ਦੂਜੀ ਇਸਤ੍ਰੀ ਦੇ ਨਾਲ ਕੋਠੇ ਤੇ ਚੜ੍ਹ ਰਹੀ ਸੀ . | pa | indictts_pa_male | 3.495 | indictts_iitm | neutral | null | null | null | null |
audio/pa/indictts_pa_male_train_punjabimale_06176.wav | ਉਸ ਇਸਤ੍ਰੀ ਨੂੰ ਮੈਂ ਵੇਖਦਿਆਂ ਹੀ ਪਛਾਣ ਲਿਆਬੜੇ ਹੀ ਸਮੇਂ ਉਪਰੰਤ ਵੇਖੀ ਸੀਤੇ ਵੇਖਦਿਆਂ ਮੈਂ ਸਮਝ ਲਿਆ ਕਿ ਉਹ ਸੁਕਮਾਰੀ ਸ੍ਰੀਮਤੀ ਕੁਸਮਲਤਾ ਹੀ ਹੈ . | pa | indictts_pa_male | 9.964 | indictts_iitm | neutral | null | null | null | null |
audio/pa/indictts_pa_male_train_punjabimale_06177.wav | ਉਹ ਦੋਵੇਂ ਆਪੋ ਵਿਚ ਗਲੀਂ ਲਗੀਆਂ ਹੋਈਆਂ ਸਨ . | pa | indictts_pa_male | 3.748 | indictts_iitm | neutral | null | null | null | null |
audio/pa/indictts_pa_male_train_punjabimale_06178.wav | ਸ਼ੁਕਲਾ ਸ਼ਰਮਾ ਕੇ ਗੱਲਾਂ ਕਰਦੀ ਸੀ ਪਰ ਕੁਸਮਲਤਾ ਗੱਲਾਂ ਕਰਦੀ ਕਰਦੀ ਉਛਲ ਪੈਂਦੀ ਸੀ . | pa | indictts_pa_male | 6.195 | indictts_iitm | neutral | null | null | null | null |
audio/pa/indictts_pa_male_train_punjabimale_06179.wav | ਮੈਂ ਬੜੇ ਸਮੇਂ ਤੋਂ ਉਸ ਦਾ ਹਾਸਾ ਨਹੀਂ ਸੁਣਿਆ ਸੀ . | pa | indictts_pa_male | 3.482 | indictts_iitm | neutral | null | null | null | null |
audio/pa/indictts_pa_male_train_punjabimale_06180.wav | ਉਹ ਕਿਹੋ ਜੇਹਾ ਹਾਸਾ ਸੀ ਮੈਂ ਨਹੀਂ ਕਹਿ ਸਕਦਾ . | pa | indictts_pa_male | 3.747 | indictts_iitm | neutral | null | null | null | null |
audio/pa/indictts_pa_male_train_punjabimale_06181.wav | ਉਸਦੇ ਹਾਸੇ ਨੂੰ ਸੁਣਦਿਆਂ ਸਾਰ ਹੀ ਸੁਖ ਦੀਆਂ ਲਹਿਰਾਂ ਉਤਪੰਨ ਹੋ ਜਾਂਦੀਆਂ ਸਨ . | pa | indictts_pa_male | 4.985 | indictts_iitm | neutral | null | null | null | null |
audio/pa/indictts_pa_male_train_punjabimale_06182.wav | ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਕੁਸਮਲਤਾ ਤਖਤ ਤੋਂ ਤਖਤੇ ਤੇ ਪਈ ਹੈ . | pa | indictts_pa_male | 5.429 | indictts_iitm | neutral | null | null | null | null |
audio/pa/indictts_pa_male_train_punjabimale_06183.wav | ਮੈਂ ਸਾਹਮਣੇ ਖਲੋਤਾ ਹਾਂ , ਫੇਰ ਵੀ ਉਹੋ ਹਾਸਾ . | pa | indictts_pa_male | 3.351 | indictts_iitm | neutral | null | null | null | null |
audio/pa/indictts_pa_male_train_punjabimale_06184.wav | ਦਿਸ ਰਿਹਾ ਹੈ ਕਿ ਸੰਪਤਿ ਦੇ ਖੁਸ ਜਾਣ ਦੀ ਇਸ ਨੂੰ ਕੋਈ ਚਿੰਤਾ ਨਹੀਂ ਹੈ . | pa | indictts_pa_male | 5.057 | indictts_iitm | neutral | null | null | null | null |
audio/pa/indictts_pa_male_train_punjabimale_06185.wav | ਮੈਂ ਇਕ ਨਾਲ ਦੀ ਕੋਠੜੀ ਵਲ ਹੋ ਗਿਆ ਤੇ ਕੁਸਮਲਤਾ ਸ਼ੁਕਲਾ ਨੂੰ ਇਹ ਕਹਿ ਕੇਸ਼ੁਕਲਾ ! ਤੂੰ ਰਤਾ ਇਥੋਂ ਚਲੀ ਜਾਹ , ਮੈਂ ਤੇਰੇ ਵਰ ਨਾਲ ਦੋ ਗੱਲਾਂ ਇਕੱਲੀ ਹੀ ਕਰਨੀ ਚਾਹੁੰਦੀ ਹਾਂ . | pa | indictts_pa_male | 11.734 | indictts_iitm | neutral | null | null | null | null |
audio/pa/indictts_pa_male_train_punjabimale_06186.wav | ਇਹ ਭਾਵੇਂ ਤੈਨੂੰ ਬੜਾ ਹੀ ਗੁਣਵਾਨ ਪ੍ਰਤੀਤ ਹੁੰਦਾ ਹੈ ਪਰ ਮੈਥੋਂ ਪੁਛੋ ਤਾਂ ਤੇਰੇ ਯੋਗ ਨਹੀਂ ਹੈ . | pa | indictts_pa_male | 6.551 | indictts_iitm | neutral | null | null | null | null |
audio/pa/indictts_pa_male_train_punjabimale_06187.wav | ਮੇਰੇ ਵਲ ਆਈ ਸ਼ੁਕਲਾ ਇਹ ਸੁਣ ਕੇ ਉਥੋਂ ਬਾਹਰ ਨੂੰ ਚਲੀ ਗਈ . | pa | indictts_pa_male | 3.988 | indictts_iitm | neutral | null | null | null | null |
audio/pa/indictts_pa_male_train_punjabimale_06188.wav | ਇਕ ਵੇਰੀ ਅਗੇ ਵੀ ਮੇਰੇ ਨਾਲ ਬੁਰੀ ਹੋ ਚੁਕੀ ਸੀ . | pa | indictts_pa_male | 4.125 | indictts_iitm | neutral | null | null | null | null |
audio/pa/indictts_pa_male_train_punjabimale_06189.wav | ਉਸਦਾ ਕਾਰਨ ਵੀ ਇਹੋ ਮੇਰੀ ਵੈਰਨ ਕੁਸਮਲਤਾ ਰਹੀ ਸੀ ਤੇ ਹੁਣ ਫੇਰ ਚੁੜੇਲ ਖੰਭ ਝਾੜਕੇ ਮੇਰੇ ਦੁਆਲੇ ਹੋ ਗਈ . | pa | indictts_pa_male | 8.626 | indictts_iitm | neutral | null | null | null | null |
audio/pa/indictts_pa_male_train_punjabimale_06190.wav | ਸਾਹਮਣੇ ਖਲੋ ਕੇ ਫੇਰ ਹੱਸੀ ਤੇ ਬੋਲੀਮੇਰੇ ਮੂੰਹ ਵਲ ਕੀ ਵੇਖਦੇ ਹੋ , ਕੀ ਮੈਂ ਤੁਹਾਡਾ ਕੁਝ ਖੋਹ ਲਿਜਾਵਾਂਗੀ ? ਪਰ ਜੇ ਕਹੋ ਤਾਂ ਇਹ ਵੀ ਕਰ ਸਕਦੀ ਹਾਂ . | pa | indictts_pa_male | 11.21 | indictts_iitm | neutral | null | null | null | null |
audio/pa/indictts_pa_male_train_punjabimale_06191.wav | ਮੈਂਤੂੰ ਹੋਰ ਸਭ ਕੁਝ ਕਰ ਸਕਦੀ ਹੈਂ . | pa | indictts_pa_male | 3.347 | indictts_iitm | neutral | null | null | null | null |
audio/pa/indictts_pa_male_train_punjabimale_06193.wav | ਜੇ ਕਦੇ ਇਹ ਗੱਲ ਵੀ ਤੇਰੇ ਵਸ ਵਿਚ ਹੁੰਦੀ ਤਾਂ ਤੂੰ ਕਦੀ ਵੀ ਸ਼ੁਕਲਾ ਦੀ ਸੰਪਤੀ ਛਡਣ ਤੇ ਰਾਜ਼ੀ ਨ ਹੁੰਦੀ . | pa | indictts_pa_male | 7.866 | indictts_iitm | neutral | null | null | null | null |
audio/pa/indictts_pa_male_train_punjabimale_06194.wav | ਕੁਸਮਲਤਾਮੈਂ ਇਹ ਵੀ ਕਰ ਸਕਦੀ ਹਾਂ . | pa | indictts_pa_male | 2.989 | indictts_iitm | neutral | null | null | null | null |
audio/pa/indictts_pa_male_train_punjabimale_06195.wav | ਕੇਵਲ ਤੇਰਾ ਕਜੀਆ ਮੁਕਾਉਣ ਨਾਲ ਸਭ ਕੰਮ ਰਾਸ ਹੋ ਸਕਦੇ ਹਨ . | pa | indictts_pa_male | 4.896 | indictts_iitm | neutral | null | null | null | null |
audio/pa/indictts_pa_male_train_punjabimale_06196.wav | ਮੈਂਮੇਰੀ ਸਮਝ ਵਿਚ ਇਹ ਗੱਲ ਨਹੀਂ ਆਈ . | pa | indictts_pa_male | 3.349 | indictts_iitm | neutral | null | null | null | null |
audio/pa/indictts_pa_male_train_punjabimale_06197.wav | ਸੰਪਤੀ ਤਾਂ ਸਾਰੀ ਸ਼ੁਕਲਾ ਦੀ ਹੈ , ਮੇਰੇ ਲਾਂਭੇ ਹੋ ਜਾਣ ਤੇ ਵੀ ਉਹ ਅਨੰਦ ਲੈਂਦੀ ਰਹੇਗੀ . | pa | indictts_pa_male | 6.71 | indictts_iitm | neutral | null | null | null | null |
audio/pa/indictts_pa_male_train_punjabimale_06198.wav | ਕੁਮਲਤਾਤੇਰੀ ਖ਼ਾਤਰ ਉਹ ਸਭ ਕੁਝ ਛਡਣ ਨੂੰ ਤਿਆਰ ਹੈ . | pa | indictts_pa_male | 4.453 | indictts_iitm | neutral | null | null | null | null |
audio/pa/indictts_pa_male_train_punjabimale_06199.wav | ਸਚ ਹੈ , ਚੋਰ ਦੀ ਸਮਝ ਵਿਚ ਸਿਆਣੀ ਤੀਵੀਂ ਦੀਆਂ ਗੱਲਾਂ ਨਹੀਂ ਆ ਸਕਦੀਆਂ . | pa | indictts_pa_male | 5.665 | indictts_iitm | neutral | null | null | null | null |
audio/pa/indictts_pa_male_train_punjabimale_06200.wav | ਕੁਸਮਲਤਾਮੈਂ ਕੀ ਲਗਨੀ ਹਾਂ , ਕਿ ਤੇਰੀ ਇਸਤ੍ਰੀ ਨੂੰ ਤੇਰੀ ਚੁਗਲੀ ਦੱਸਾਂ . | pa | indictts_pa_male | 5.543 | indictts_iitm | neutral | null | null | null | null |
audio/pa/indictts_pa_male_train_punjabimale_06201.wav | ਮੈਂ ਉਸ ਦੇ ਹਾਸੇ ਦਾ ਭੇਦ ਕਦੀ ਵੀ ਨਹੀਂ ਪਾਇਆ ਤੇ ਅੱਜ ਵੀ ਮੈਂ ਕੁਝ ਵੀ ਨਾ ਜਾਣ ਸਕਿਆ . | pa | indictts_pa_male | 6.652 | indictts_iitm | neutral | null | null | null | null |
audio/pa/indictts_pa_male_train_punjabimale_06202.wav | ਉਹ ਪਹਿਲਾਂ ਕ੍ਰੋਧ ਵਿਚ ਸੀ ਪਰ ਹਸਦੇ ਸਾਰ ਹੀ ਉਸ ਦਾ ਸਾਰਾ ਕ੍ਰੋਧ ਨਾਸ਼ ਹੋ ਗਿਆ . | pa | indictts_pa_male | 6.792 | indictts_iitm | neutral | null | null | null | null |
audio/pa/indictts_pa_male_train_punjabimale_06203.wav | ੱਸਕੇ ਉਹਨੇ ਕਿਹਾ , ਤਾਂ ਮੈਂ ਸ਼ੁਕਲਾ ਦੇ ਕੋਲ ਹੀ ਜਾਂਦੀ ਹਾਂ . | pa | indictts_pa_male | 4.825 | indictts_iitm | neutral | null | null | null | null |
audio/pa/indictts_pa_male_train_punjabimale_06204.wav | ਇਹ ਕਹਿਕੇ ਉਹ ਅੰਦਰ ਚਲੀ ਗਈ , ਥੋੜੀ ਦੇਰ ਪਿਛੋਂ ਉਹਨੇ ਮੈਨੂੰ ਵੀ ਸਦਵਾ ਭੇਜਿਆ . | pa | indictts_pa_male | 6.435 | indictts_iitm | neutral | null | null | null | null |
audio/pa/indictts_pa_male_train_punjabimale_06205.wav | ਮੈਂ ਅੰਦਰ ਵੜਦੇ ਹੀ ਕੀ ਵੇਖਿਆ ? ਇਸ ਗਲ ਦੇ ਦਸਣ ਦੀ ਸਮਰਥਾ ਮੇਰੇ ਵਿਚ ਮਸਾਂ ਮਸਾਂ ਆਈ . | pa | indictts_pa_male | 7.078 | indictts_iitm | neutral | null | null | null | null |
audio/pa/indictts_pa_male_train_punjabimale_06207.wav | ੈਂ ਵੇਖਿਆ ਕਿ ਕੁਸਮਲਤਾ ਸਚ ਮੁਚ ਹੀ ਫੁੱਲਾਂ ਦੀ ਵੇਲ ਵਾਂਗੁ ਸਿਧੀ ਖੜੀ ਹੈ , ਅਰ ਸ਼ੁਕਲਾ ਮੇਰੀ ਸ਼ੁਕਲਾ ਉਸ ਦੇ ਪੈਰਾਂ ਤੇ ਡਿਗ ਕੇ ਆਪਣੇ ਨੇਤ੍ਰਾਂ ਵਿਚੋਂ ਜਲ ਦਾ ਪ੍ਰਵਾਹ ਵਗਾ ਰਹੀ ਹੈ . | pa | indictts_pa_male | 13.32 | indictts_iitm | neutral | null | null | null | null |
audio/pa/indictts_pa_male_train_punjabimale_06208.wav | ਮੇਰੇ ਅੰਦਰ ਵੜਦਿਆਂ ਹੀ ਕੁਸਮਲਤਾ ਬੋਲੀਬੋਲ ਹੁਣ ਤੇਰਾ ਵਰ ਆਇਆ ਹੈ . | pa | indictts_pa_male | 5.623 | indictts_iitm | neutral | null | null | null | null |
audio/pa/indictts_pa_male_train_punjabimale_06209.wav | ਕੀ ਤੁਸੀਂ ਇਸਨੂੰ ਅੰਗੀਕਾਰ ਨਹੀਂ ਕਰੋਗੇ ? . | pa | indictts_pa_male | 3.495 | indictts_iitm | neutral | null | null | null | null |
audio/pa/indictts_pa_male_train_punjabimale_06210.wav | ਸ਼ੁਕਲਾ ਦੇ ਮੂੰਹੋਂ ਇਹ ਗਲ ਸੁਣ ਕੇ ਮੈਂ ਜੀਉਂਦਾ ਹੀ ਮਰ ਗਿਆ . | pa | indictts_pa_male | 4.235 | indictts_iitm | neutral | null | null | null | null |
audio/pa/indictts_pa_male_train_punjabimale_06211.wav | ਮੈਂ ਸਮਝਦੀ ਸਾਂ ਜੁ ਸ਼ੁਕਲਾ ਦੀ ਗੱਲ ਸੁਣਕੇ , ਬਲਬੀਰ ਦਾ ਰੰਗ ਉਡ ਜਾਵੇਗਾ ਅਤੇ ਕੱਖੋਂ ਹੌਲਾ ਹੋ ਜਾਵੇਗਾ ਪਰ ਅਜਿਹੀ ਕੋਈ ਨਿਸ਼ਾਨੀ ਵੀ ਉਸਦੇ ਚੇਹਰੇ ਤੇ ਨਾ ਸੀ . | pa | indictts_pa_male | 12.016 | indictts_iitm | neutral | null | null | null | null |
audio/pa/indictts_pa_male_train_punjabimale_06212.wav | ਇਸਦੇ ਉਲਟ ਸਗੋਂ , ਮੈਨੂੰ ਹੀ ਸ਼ਰਮਿੰਦਾ ਹੋਣਾ ਪਿਆ . | pa | indictts_pa_male | 4.282 | indictts_iitm | neutral | null | null | null | null |
audio/pa/indictts_pa_male_train_punjabimale_06213.wav | ਸ਼ੁਕਲਾ ਦੀ ਗਲ ਸੁਣਕੇ ਮੈਂ ਕਿਹਾ , ਸ਼ੁਕਲਾ ! ਤੂੰ ਧੰਨ ਹੈ , ਪਰ ਤੇਰਾ ਦਾਨ ਮੈਂ ਅੰਗੀਕਾਰ ਨਹੀਂ ਕਰਾਂਗੀ . | pa | indictts_pa_male | 7.864 | indictts_iitm | neutral | null | null | null | null |
audio/pa/indictts_pa_male_train_punjabimale_06215.wav | ਉਹ ਮੇਰੇ ਦੇਣ ਤੇ ਵੀ ਨਹੀਂ ਲੈਣਗੇ . | pa | indictts_pa_male | 2.877 | indictts_iitm | neutral | null | null | null | null |
audio/pa/indictts_pa_male_train_punjabimale_06216.wav | ਮੈਂਕਿਉਂ ਬਾਬੂ ! ਤੁਸੀਂ ਕੀ ਕਹਿੰਦੇ ਹੋ ? . | pa | indictts_pa_male | 3.019 | indictts_iitm | neutral | null | null | null | null |
audio/pa/indictts_pa_male_train_punjabimale_06217.wav | ਬਲਬੀਰਮੈਨੂੰ ਕੀ ਪਤਾ , ਮੇਰੇ ਨਾਲ ਤਾਂ ਗਲਾਂ ਨਹੀਂ ਹੋ ਰਹੀਆਂ . | pa | indictts_pa_male | 4.642 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.