file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_05881.wav
ਮੈਂ ਕਿਹਾਕਿਉਂ ਕੀ ਤੂੰ ਮਦਨ ਲਾਲ ਨੂੰ ਐਨਾ ਪਿਆਰ ਕਰਦੀ ਸੈਂ .
pa
indictts_pa_male
5.8
indictts_iitm
neutral
null
null
null
null
audio/pa/indictts_pa_male_train_punjabimale_05882.wav
ਸ਼ੁਕਲਾਨਹੀ , ਉਸਨੂੰ ਰੰਚਕ ਮਾਤਰ ਵੀ ਪਸਿੰਦ ਨਹੀਂ ਕਰਦੀ ਤੇ ਸਗੋਂ ਜਿੰਨਾ ਗੁਸਾ ਮੈਨੂੰ ਉਸ ਤੇ ਹੈ ਸ਼ਾਇਦ ਹੀ ਓਨਾ ਕਿਸੇ ਹੋਰ ਤੇ ਹੋਵੇ .
pa
indictts_pa_male
10.895
indictts_iitm
neutral
null
null
null
null
audio/pa/indictts_pa_male_train_punjabimale_05884.wav
ਤਾਂ ਡੁਬ ਮਰਨ ਕਿਉਂ ਗਈ ਸੈਂ ? .
pa
indictts_pa_male
2.709
indictts_iitm
neutral
null
null
null
null
audio/pa/indictts_pa_male_train_punjabimale_05885.wav
ਮੈਨੂੰ ਜੋ ਦੁਖ ਹੈ , ਉਹ ਮੈਂ ਆਪ ਨੂੰ ਨਹੀਂ ਕਹਿ ਸਕਦੀ .
pa
indictts_pa_male
4.655
indictts_iitm
neutral
null
null
null
null
audio/pa/indictts_pa_male_train_punjabimale_05886.wav
ਜਲ ਵਿਚ ਡੁਬ ਕੇ ਮੈਂ ਰੁੜ ਗਈ , ਅਗੇ ਇਕ ਵਪਾਰੀਆਂ ਦੀ ਬੇੜੀ ਜਾਂਦੀ ਸੀ .
pa
indictts_pa_male
5.701
indictts_iitm
neutral
null
null
null
null
audio/pa/indictts_pa_male_train_punjabimale_05887.wav
ਉਨ੍ਹਾਂ ਮੈਨੂੰ ਰੁੜਦੀ ਜਾਂਦੀ ਨੂੰ ਫੜ ਲਿਆ ਤੇ ਮੈਨੂੰ ਹੋਸ਼ ਆਉਣ ਤੇ ਪੁਛਿਓ ਨੇਤੂੰ ਕਿਥੇ ਜਾਣਾ ਹੈ ? .
pa
indictts_pa_male
7.903
indictts_iitm
neutral
null
null
null
null
audio/pa/indictts_pa_male_train_punjabimale_05888.wav
ਮੈਂਜਿਥੇ ਤੁਸੀਂ ਉਤਾਰ ਦਿਓ , ਮੈਂ ਉਥੇ ਹੀ ਚਲੀ ਜਾਵਾਂਗੀ .
pa
indictts_pa_male
4.595
indictts_iitm
neutral
null
null
null
null
audio/pa/indictts_pa_male_train_punjabimale_05889.wav
ਉਨਾਂ ਵਿਚ ਇਕ ਮਠੁਖ ਮੈਨੂੰ ਆਖਣ ਲਗਾਮੈਂ ਕਲ ਲਾਹੌਰ ਜਾਵਾਂਗਾ ਤੂੰ ਮੇਰੇ ਨਾਲ ਚਲ .
pa
indictts_pa_male
7.232
indictts_iitm
neutral
null
null
null
null
audio/pa/indictts_pa_male_train_punjabimale_05892.wav
ਮੈਂ ਕਿਹਾਜਿਸ ਪਾਸੋਂ ਮੈਂ ਤੈਨੂੰ ਛੁਡਾਇਆ ਸੀ , ਕੀ ਉਹ ਓਹੀ ਮਨੁਖ ਹੈ .
pa
indictts_pa_male
5.879
indictts_iitm
neutral
null
null
null
null
audio/pa/indictts_pa_male_train_punjabimale_05893.wav
ਲਾਹੌਰ ਪਹੁੰਚ ਕੇ ਸ਼ੁਕਲਾ ਦੇ ਦਸੇ ਪਤੇ ਤੇ ਮੈਂ ਉਹਨੂੰ ਕਾਂਸ਼ੀ ਰਾਮ ਪਾਸ ਪਹੁੰਚਾ ਦਿਤਾ .
pa
indictts_pa_male
6.807
indictts_iitm
neutral
null
null
null
null
audio/pa/indictts_pa_male_train_punjabimale_05894.wav
ਮੈਨੂੰ ਮਿਲ ਕੇ ਕਾਂਸ਼ੀ ਰਾਮ ਬੜਾ ਹੀ ਪ੍ਰਸੰਨ ਹੋਇਆ ਤੇ ਮੈਥੋਂ ਸ਼ੁਕਲਾ ਦੀ ਕਹਾਣੀ ਸੁਣ ਕੇ ਉਹ ਮੇਰਾ ਅਹਿਸਾਨਮੰਦ ਵੀ ਹੋਇਆ .
pa
indictts_pa_male
9.493
indictts_iitm
neutral
null
null
null
null
audio/pa/indictts_pa_male_train_punjabimale_05895.wav
ਇਕਾਂਤ ਵਿਚ ਲਿਜਾ ਕੇ ਮੈਂ ਕਾਂਸ਼ੀ ਰਾਮ ਤੋਂ ਪੁਛਿਆਤੇਰੀ ਲੜਕੀ ਘਰ ਛੱਡ ਕੇ ਕਿਉਂ ਨਿਕਲੀ ਸੀ ? .
pa
indictts_pa_male
7.123
indictts_iitm
neutral
null
null
null
null
audio/pa/indictts_pa_male_train_punjabimale_05897.wav
ਮੈਂਕਿਸ ਦੁਖ ਨਾਲ ਦੁਖੀ ਹੋ ਕੇ ਉਹ ਡੁੱਬ ਮਰਨ ਗਈ ਸੀ , ਕੀ ਜਾਨਦੇ ਹੋ ? .
pa
indictts_pa_male
6.126
indictts_iitm
neutral
null
null
null
null
audio/pa/indictts_pa_male_train_punjabimale_05899.wav
ਬਹੁਤ ਦੇਰ ਪਿਛੋਂ ਬੋਲਿਆਕੁਝ ਸਮਝ ਵਿਚ ਨਹੀਂ ਆਉਂਦਾ ਕਿ ਉਹ ਕਿਉਂ ਦੁਖੀ ਹੈ .
pa
indictts_pa_male
5.751
indictts_iitm
neutral
null
null
null
null
audio/pa/indictts_pa_male_train_punjabimale_05900.wav
ਏਨਾ ਦੁਖ ਤਾਂ ਜ਼ਰੂਰ ਹੈ ਕਿ ਉਹ ਅੰਨ੍ਹੀ ਹੈ ਪਰ ਏਨੇ ਵਰਿਆਂ ਪਿਛੋਂ ਉਹਨੂੰ ਡੁਬਣਾ ਯਾਦ ਆਇਆ .
pa
indictts_pa_male
6.699
indictts_iitm
neutral
null
null
null
null
audio/pa/indictts_pa_male_train_punjabimale_05901.wav
ਇਕ ਵੱਡਾ ਦੁਖ ਉਸਦੇ ਵਿਆਹ ਦਾ ਸੀ ਸੋ ਉਸ ਵਿਚ ਇਕ ਰਾਤ ਬਾਕੀ ਸੀ ਜੁ ਉਹ ਚਲੀ ਗਈ .
pa
indictts_pa_male
6.916
indictts_iitm
neutral
null
null
null
null
audio/pa/indictts_pa_male_train_punjabimale_05902.wav
ਕੀ ਉਹ ਤੁਹਾਡੀ ਆਗਿਆ ਤੋਂ ਬਿਨਾਂ ਗਈ ਸੀ ? .
pa
indictts_pa_male
3.499
indictts_iitm
neutral
null
null
null
null
audio/pa/indictts_pa_male_train_punjabimale_05906.wav
ਹੁਣ ਮੈਂ ਸਮਝ ਗਿਆ ਜੋ ਸੌਕਣ ਦੇ ਦੁਖ ਤੋਂ ਬਚਣ ਲਈ ਕ੍ਰਿਸ਼ਨਾ ਨੇ ਧੋਖਾ ਦੇ ਕੇ ਆਪਣੇ ਭਰਾ ਨਾਲ ਭੇਜ ਦਿੱਤੀ ਸੀ .
pa
indictts_pa_male
8.792
indictts_iitm
neutral
null
null
null
null
audio/pa/indictts_pa_male_train_punjabimale_05907.wav
ਇਹ ਸਾਰੀਆਂ ਗੱਲਾਂ ਕਾਂਸ਼ੀ ਰਾਮ ਨੂੰ ਨਾ ਦਸਦੇ ਹੋਏ ਮੈਂ ਕਿਹਾਮੈਂ ਸਭ ਕੁਝ ਜਾਨਦਾ ਹਾਂ ਤੇ ਤੁਹਾਨੂੰ ਦੱਸਦਾ ਹਾਂ ਪਰ ਤੁਸੀਂ ਮੈਥੋਂ ਲੁਕਾ ਨ ਕਰਨਾ .
pa
indictts_pa_male
10.905
indictts_iitm
neutral
null
null
null
null
audio/pa/indictts_pa_male_train_punjabimale_05909.wav
ਕੁਝ ਸੋਚ ਕੇ ਉਨ੍ਹਾਂ ਕਿਹਾਤੁਸੀਂ ਕੌਣ ਹੋ ਜੁ ਮੈਂ ਨਹੀਂ ਜਾਣਦਾ ਪਰ ਮੈਂ ਤੁਹਾਡੇ ਅਗੇ ਹਥ ਜੋੜਦਾ ਹਾਂ ਜੁ ਇਹ ਗੱਲ ਸ਼ੁਕਲਾ ਨੂੰ ਨਾ ਕਹਿਣਾ .
pa
indictts_pa_male
9.928
indictts_iitm
neutral
null
null
null
null
audio/pa/indictts_pa_male_train_punjabimale_05910.wav
ਮੈਂਅਜੇ ਤਾਂ ਨਹੀਂ ਦਸ ਦਾ , ਪਰ ਅਵੱਸ਼ ਦਸਣਾ ਹੀ ਪਵੇਗਾ .
pa
indictts_pa_male
4.694
indictts_iitm
neutral
null
null
null
null
audio/pa/indictts_pa_male_train_punjabimale_05911.wav
ਹਾਲਾਂ ਜੁ ਮੈਂ ਪੁਛਦਾ ਹਾਂ , ਤੁਸੀਂ ਉਸਦਾ ਉਤਰ ਦਿਓ , ਕੀ ਇਸਦੇ ਕੁਝ ਗਹਿਣੇ ਵੀ ਸਨ ? .
pa
indictts_pa_male
6.225
indictts_iitm
neutral
null
null
null
null
audio/pa/indictts_pa_male_train_punjabimale_05912.wav
ਕਾਂਸ਼ੀ ਰਾਮਗਹਿਣਿਆਂ ਦੀ ਬਾਬਤ ਮੈਂ ਕੁਝ ਨਹੀਂ ਜਾਣਦਾ .
pa
indictts_pa_male
4.487
indictts_iitm
neutral
null
null
null
null
audio/pa/indictts_pa_male_train_punjabimale_05913.wav
ਮੈਂਕੀ ਪ੍ਰੇਮਚੰਦ ਦੇ ਮਰਨ ਪਿਛੋਂ ਤੁਸੀਂ ਉਥੇ ਗਏ ਸਾਉ ? .
pa
indictts_pa_male
4.121
indictts_iitm
neutral
null
null
null
null
audio/pa/indictts_pa_male_train_punjabimale_05914.wav
ਕਾਂਸ਼ੀ ਰਾਮਹਾਂ ਗਿਆ ਸਾਂ , ਤੇ ਸੁਣਿਆ ਸੀ ਕਿ ਪ੍ਰੇਮ ਚੰਦ ਦਾ ਸਭ ਕੁਝ ਪੁਲਸ ਲੈ ਗਈ ਸੀ .
pa
indictts_pa_male
7.538
indictts_iitm
neutral
null
null
null
null
audio/pa/indictts_pa_male_train_punjabimale_05915.wav
ਕਾਂਸ਼ੀ ਰਾਮਮੈਂ ਕੀ ਕਰਦਾ ? ਪੁਲਸ ਪਾਸੋਂ ਮੈਂ ਬੜਾ ਡਰਦਾ ਹਾਂ .
pa
indictts_pa_male
5.247
indictts_iitm
neutral
null
null
null
null
audio/pa/indictts_pa_male_train_punjabimale_05916.wav
ਸ਼ੁਕਲਾ ਦਾ ਕੜਾ ਗਵਾਚ ਗਿਆ ਸੀ , ਓਸ ਵੇਲੇ ਮੈਂ ਬੜਾ ਈ ਕਸ਼ਟ ਪਾਇਆ .
pa
indictts_pa_male
5.375
indictts_iitm
neutral
null
null
null
null
audio/pa/indictts_pa_male_train_punjabimale_05918.wav
ਕਾਂਸ਼ੀ ਰਾਮਬੜੀ ਦੇਰ ਦੀ ਗਲ ਹੈ , ਇਕ ਦਿਨ ਸ਼ੁਕਲਾ ਦਾ ਕੜਾ ਚੋਰੀ ਹੋ ਗਿਆ ਤੇ ਚੋਰ ਫੜਿਆ ਵੀ ਗਿਆ , ਪਰ ਜੋ ਬੇਇਜਤੀ ਮੇਰੀ ਗਵਾਹੀ ਦੇਨ ਸਮੇਂ ਪੁਲਸ ਨੇ ਕੀਤੀ ਉਹ ਮੈਂ ਹੀ ਜਾਣਦਾ ਹਾਂ .
pa
indictts_pa_male
12.9
indictts_iitm
neutral
null
null
null
null
audio/pa/indictts_pa_male_train_punjabimale_05919.wav
ਮੈਨੂੰ ਉਸ ਦਿਨ ਦੀ ਨਸੀਹਤ ਆ ਗਈ ਹੈ .
pa
indictts_pa_male
3.44
indictts_iitm
neutral
null
null
null
null
audio/pa/indictts_pa_male_train_punjabimale_05920.wav
ਸ਼ੁਕਲਾ ਦਾ ਬਾਕੀ ਦਾ ਜੀਵਨ ਚਰਿਤ੍ਰ ਲਿਖਣ ਦੀ ਸੇਵਾ ਮੇਰੇ ਸਪੁਰਦ ਹੋਈ ਹੈ .
pa
indictts_pa_male
5.385
indictts_iitm
neutral
null
null
null
null
audio/pa/indictts_pa_male_train_punjabimale_05921.wav
ਉਸ ਦੇ ਵਿਆਹ ਦਾ ਬੰਦੋਬਸਤ ਮੈਂ ਹੀ ਕੀਤਾ ਸੀ .
pa
indictts_pa_male
3.559
indictts_iitm
neutral
null
null
null
null
audio/pa/indictts_pa_male_train_punjabimale_05922.wav
ਵਿਆਹ ਵਾਲੇ ਦਿਨ ਸਵੇਰੇ ਹੀ ਪਤਾ ਲਗਾ ਜੁ ਉਹ ਨੱਸ ਗਈ ਹੈ .
pa
indictts_pa_male
5
indictts_iitm
neutral
null
null
null
null
audio/pa/indictts_pa_male_train_punjabimale_05923.wav
ਕਾਫੀ ਭਾਲ ਕਰਨ ਤੇ ਵੀ ਉਸਦਾ ਕੋਈ ਪਤਾ ਨਾ ਲਗਾ .
pa
indictts_pa_male
4.21
indictts_iitm
neutral
null
null
null
null
audio/pa/indictts_pa_male_train_punjabimale_05924.wav
ਕਈ ਲੋਕ ਬਿਨਾਂ ਸੋਚੇ ਸਮਝੇ ਉਸਦੇ ਆਚਾਰ ਤੇ ਦੋਸ਼ ਲਾਉਣ ਲਗ ਪਏ ਪਰ ਮੈਨੂੰ ਵਿਸ਼ਵਾਸ ਨਾ ਆਇਆ .
pa
indictts_pa_male
8.012
indictts_iitm
neutral
null
null
null
null
audio/pa/indictts_pa_male_train_punjabimale_05925.wav
ਔਖ ਸੀ ਤਾਂ ਇਹ ਕਿ ਸ਼ੁਕਲਾ ਅੰਨ੍ਹੀ ਸੀ ਤੇ ਬਿਨਾਂ ਕਿਸੇ ਦੀ ਸਹਾਇਤਾ ਦੇ ਉਹ ਗੁਮ ਨਹੀਂ ਹੋ ਸਕਦੀ ਸੀ .
pa
indictts_pa_male
8.091
indictts_iitm
neutral
null
null
null
null
audio/pa/indictts_pa_male_train_punjabimale_05926.wav
ਹੌਲੀ ਹੌਲੀ ਇਹ ਗਲ ਵੀ ਸਾਰੇ ਖਿਲਰ ਗਈ ਕਿ ਮਦਨ ਲਾਲ ਵੀ ਉਸੇ ਰਾਤ ਦਾ ਹੀ ਗੁੰਮ ਹੈ .
pa
indictts_pa_male
7.044
indictts_iitm
neutral
null
null
null
null
audio/pa/indictts_pa_male_train_punjabimale_05927.wav
ਬੱਸ ਫੇਰ ਤਾਂ ਇਹ ਗੱਲ ਪੱਕੀ ਹੋ ਗਈ ਕਿ ਸ਼ੁਕਲਾ ਨੂੰ ਮਦਨ ਲਾਲ ਹੀ ਧੋਖਾ ਦੇ ਕੇ ਲੈ ਗਿਆ ਹੈ .
pa
indictts_pa_male
7.42
indictts_iitm
neutral
null
null
null
null
audio/pa/indictts_pa_male_train_punjabimale_05928.wav
ਭਾਵੇਂ ਉਹ ਅੰਨ੍ਹੀ ਸੀ ਪਰ ਸੰਸਾਰ ਤੇ ਕੋਈ ਅਜਿਹਾ ਮਨੁਖ ਨਹੀਂ ਸੀ ਜੋ ਉਸਦਾ ਰੂਪ ਵੇਖ ਕੇ ਇਕ ਪਲ ਲਈ ਉਸਦੇ ਬਨਾਉਣ ਵਾਲੇ ਦੀ ਕਾਰੀਗਰੀ ਨੂੰ ਨਾ ਸਲਾਹੁੰਦਾ .
pa
indictts_pa_male
11.162
indictts_iitm
neutral
null
null
null
null
audio/pa/indictts_pa_male_train_punjabimale_05929.wav
ਕੁਝ ਦਿਨਾਂ ਪਿਛੋਂ ਮਦਨ ਲਾਲ ਨੂੰ ਮੈਂ ਵੇਖਿਆ ਹੈ .
pa
indictts_pa_male
3.697
indictts_iitm
neutral
null
null
null
null
audio/pa/indictts_pa_male_train_punjabimale_05931.wav
ਬਗੈਰ ਕਿਸੇ ਕਿਸਮ ਦੇ ਸਬੂਤ ਦੇ ਮੈਂ ਉਸ ਨੂੰ ਪੁਲਸ ਦੇ ਹਵਾਲੇ ਨਹੀਂ ਸਾਂ ਕਰ ਸਕਦਾ .
pa
indictts_pa_male
6.541
indictts_iitm
neutral
null
null
null
null
audio/pa/indictts_pa_male_train_punjabimale_05933.wav
ਸ਼ੁਕਲਾ ਜਨਮ ਦੀ ਅੰਨ੍ਹੀ ਹੈ ਪਰ ਅੱਖਾਂ ਵੇਖਣ ਤੋਂ ਉਹ ਅੰਨ੍ਹੀ ਨਹੀਂ ਜਾਪਦੀ .
pa
indictts_pa_male
5.8
indictts_iitm
neutral
null
null
null
null
audio/pa/indictts_pa_male_train_punjabimale_05935.wav
ਅੱਖਾਂ ਵਡੀਆਂ , ਨੀਲੇ ਕਮਲ ਵੱਤ ਬਹੁਤ ਹੀ ਸੁੰਦਰ , ਪਰ ਉਨ੍ਹਾਂ ਵਿਚ ਉਸਨੂੰ ਦਿਸਦਾ ਕੁਝ ਨਹੀਂ ਸੀ .
pa
indictts_pa_male
7.745
indictts_iitm
neutral
null
null
null
null
audio/pa/indictts_pa_male_train_punjabimale_05936.wav
ਫੇਰ ਮੈਂ ਹਰੀ ਚੰਦ ਨਾਲ ਉਸ ਦਾ ਵਿਆਹ ਕਰਨ ਦਾ ਬੰਦੋਬਸਤ ਕਿਉਂ ਕੀਤਾ , ਮੇਰਾ ਇਸ ਵਿਚ ਕੋਈ ਦੋਸ਼ ਨਹੀਂ , ਮੈਂ ਸਭ ਆਪਣੀ ਭਰਜਾਈ ਦੇ ਕਹਿਣ ਤੇ ਹੀ ਕੀਤਾ ਸੀ .
pa
indictts_pa_male
11.389
indictts_iitm
neutral
null
null
null
null
audio/pa/indictts_pa_male_train_punjabimale_05937.wav
ਮੇਰੀ ਕਦੀ ਚਿਤ ਇਛਾ ਨਹੀਂ ਜੁ ਮੈਂ ਉਸ ਨਾਲ ਵਿਆਹ ਕਰਾਂ .
pa
indictts_pa_male
5.04
indictts_iitm
neutral
null
null
null
null
audio/pa/indictts_pa_male_train_punjabimale_05938.wav
ਮੇਰਾ ਚਿਤ ਵਿਆਹ ਕਰਨ ਨੂੰ ਚਾਹੁੰਦਾ ਤਾਂ ਹੈ ਪਰ ਸ਼ੁਕਲਾ ਨਾਲ ਨਹੀਂ .
pa
indictts_pa_male
5.109
indictts_iitm
neutral
null
null
null
null
audio/pa/indictts_pa_male_train_punjabimale_05939.wav
ਹੋਰ ਕੋਈ ਚੰਗੀ ਪਤਨੀ ਮਿਲ ਜਾਵੇ ਤਾਂ ਮੇਰੇ ਵਲੋਂ ਕੋਈ ਢਿੱਲ ਨਹੀਂ .
pa
indictts_pa_male
5.178
indictts_iitm
neutral
null
null
null
null
audio/pa/indictts_pa_male_train_punjabimale_05940.wav
ਮੈਂ ਜਿਸ ਨਾਲ ਵਿਆਹ ਕਰਾਵਾਂਗਾ ਉਹ ਸ਼ੁਕਲਾ ਵਰਗੀ ਸੁੰਦਰ ਪਰ ਨੇਤ੍ਰ ਵਾਲੀ ਹੋਵੇਗੀ .
pa
indictts_pa_male
5.851
indictts_iitm
neutral
null
null
null
null
audio/pa/indictts_pa_male_train_punjabimale_05941.wav
ਭਾਵੇਂ ਰਾਜੇ ਯਾ ਵਜ਼ੀਰ ਦੀ ਕੰਨ੍ਯਾ ਹੋਵੇ ਤੇ ਗੁਣਾਂ ਵਿਚ ਸਰਸ੍ਵਤੀ ਦੇ ਸਮਾਨ ਹੋਵੇ .
pa
indictts_pa_male
6.247
indictts_iitm
neutral
null
null
null
null
audio/pa/indictts_pa_male_train_punjabimale_05942.wav
ਪਤਿਭਗਤੀ ਵਿਚ ਸਾਵਿਤ੍ਰੀ , ਚਰਿਤ੍ਰ ਵਿਚ ਲਛਮੀ , ਆਦਰ ਵਿਚ ਸਤਭਾਮਾ ਅਰ ਸਹਣਿ ਸੀਲਤਾ ਵਿਚ ਦ੍ਰੋਪਤੀ ਹੋਵੇ .
pa
indictts_pa_male
8.716
indictts_iitm
neutral
null
null
null
null
audio/pa/indictts_pa_male_train_punjabimale_05943.wav
ਸਵੇਰੇ ਉਠਣ ਵੇਲੇ ਪਹਿਲਾਂ ਮੈਨੂੰ ਮੱਥਾ ਟੇਕੇ , ਇਸ਼ਨਾਨ ਵੇਲੇ ਵੇਖ ਲਵੇ ਭਈ ਮੇਰਾ ਸਰੀਰ ਠੀਕ ਸਾਫ ਹੋਇਆ ਹੈ ਯਾ ਨਹੀਂ .
pa
indictts_pa_male
9.49
indictts_iitm
neutral
null
null
null
null
audio/pa/indictts_pa_male_train_punjabimale_05944.wav
ਪੈਸੇ ਦੀ ਥਾਂ ਰੁਪਿਆ ਤਾਂ ਨਹੀਂ ਦੇ ਰਿਹਾ , ਇਸ ਦਾ ਵੀ ਧਿਆਨ ਰਖਣਾ ਪਵੇਗਾ .
pa
indictts_pa_male
5.536
indictts_iitm
neutral
null
null
null
null
audio/pa/indictts_pa_male_train_punjabimale_05945.wav
ਦੁਕਾਨਦਾਰ ਦੇ ਨਾਮ ਰੁਕਾ ਲਿਖਣ ਦੀ ਥਾਂ ਕਿਤੇ ਨੋਟ ਦੀ ਪਿੱਠ ਤੇ ਤਾਂ ਨਹੀਂ ਲਿਖ ਦਿਤਾ , ਇਹ ਵੇਖਣਾ ਵੀ ਉਸੇ ਦਾ ਹੀ ਫਰਜ਼ ਹੋਵੇਗਾ .
pa
indictts_pa_male
9.26
indictts_iitm
neutral
null
null
null
null
audio/pa/indictts_pa_male_train_punjabimale_05946.wav
ਮੈਨੂੰ ਕਾਂਸ਼ੀ ਰਾਮ ਨੇ ਦਸਿਆ ਜੋ ਸ਼ੁਕਲਾ ਆ ਗਈ ਹੈ .
pa
indictts_pa_male
3.546
indictts_iitm
neutral
null
null
null
null
audio/pa/indictts_pa_male_train_punjabimale_05947.wav
ਪਰ ਉਹ ਵਿਸਥਾਰ ਨਾਲ ਕੁਝ ਕਹਿ ਨਾ ਸਕਿਆ .
pa
indictts_pa_male
3.456
indictts_iitm
neutral
null
null
null
null
audio/pa/indictts_pa_male_train_punjabimale_05948.wav
ਅਸੀਂ ਉਸ ਨੂੰ ਬੜੇ ਪ੍ਰਸ਼ਨ ਕਰਦੇ ਸਾਂ ਕਿ ਸ਼ੁਕਲਾ ਕਿਉਂ ਗਈ , ਕਿਥੇ ਗਈ ਸੀ ਪਰ ਉਹ ਆਪਣਾ ਭੇਦ ਨਹੀਂ ਦਿੰਦਾ ਸੀ .
pa
indictts_pa_male
7.789
indictts_iitm
neutral
null
null
null
null
audio/pa/indictts_pa_male_train_punjabimale_05949.wav
ਉਹਦੀ ਇਸਤ੍ਰੀ ਦਾ ਵੀ ਏਹੋ ਹਾਲ ਸੀ .
pa
indictts_pa_male
2.719
indictts_iitm
neutral
null
null
null
null
audio/pa/indictts_pa_male_train_punjabimale_05950.wav
ਸ਼ੁਕਲਾ ਹੁਣ ਕਿਸੇ ਦੇ ਵੀ ਘਰ ਨਹੀਂ ਜਾਂਦੀ ਸੀ .
pa
indictts_pa_male
3.535
indictts_iitm
neutral
null
null
null
null
audio/pa/indictts_pa_male_train_punjabimale_05951.wav
ਉਸ ਨੇ ਕਿਉਂ ਆਉਣਾ ਜਾਣਾ ਬੰਦ ਕਰ ਦਿਤਾ ? ਇਸਦਾ ਵੀ ਪਤਾ ਸਾਨੂੰ ਨ ਲੱਗ ਸਕਿਆ .
pa
indictts_pa_male
6.194
indictts_iitm
neutral
null
null
null
null
audio/pa/indictts_pa_male_train_punjabimale_05952.wav
ਅੰਤ ਭਰਜਾਈ ਨੂੰ ਬੜਾ ਫਿਕਰ ਲਗਾ ਤੇ ਉਸ ਨੇ ਇਕ ਆਦਮੀ ਖਬਰ ਲੈਣ ਲਈ ਭੇਜਿਆ ਪਰ ਆਦਮੀ ਨੇ ਵੀ ਆ ਕੇ ਕਿਹਾ ਕਿ ਉਹ ਪਹਿਲਾ ਘਰ ਛੱਡ ਕੇ ਕਿਤੇ ਦੂਜੀ ਥਾਂ ਚਲੇ ਗਏ ਹਨ .
pa
indictts_pa_male
12.148
indictts_iitm
neutral
null
null
null
null
audio/pa/indictts_pa_male_train_punjabimale_05953.wav
ਉਪਰ ਲਿਖੀ ਗੱਲ ਤੋਂ ਪੂਰੇ ਪੰਦਰਾਂ ਦਿਨ ਬਾਅਦ ਇਕ ਭਲਾ ਪੁਰਸ਼ ਮੈਨੂੰ ਘਰ ਮਿਲਣ ਆਇਆ ਤੇ ਕਹਿਣ ਲਗਾਮੈਂ ਲਾਹੌਰ ਨਿਵਾਸੀ ਨਹੀਂ ਹਾਂ ਅਤੇ ਬਾਹਰ ਹੀ ਰਹਿੰਦਾ ਹਾਂ , ਮੇਰਾ ਨਾਉਂ ਬਲਬੀਰ ਹੈ .
pa
indictts_pa_male
12.133
indictts_iitm
neutral
null
null
null
null
audio/pa/indictts_pa_male_train_punjabimale_05954.wav
ਉਸ ਨਾਲ ਮੈਂ ਗਲ ਬਾਤ ਵਿਚ ਰੁਝ ਗਿਆ .
pa
indictts_pa_male
2.845
indictts_iitm
neutral
null
null
null
null
audio/pa/indictts_pa_male_train_punjabimale_05955.wav
ਅਨੇਕਾਂ ਵਿਸ਼ਿਆਂ ਤੇ ਬੜੇ ਵਿਸਥਾਰ ਨਾਲ ਬਹਿਸ ਹੁੰਦੀ ਰਹੀ ਪਰ ਕੁਝ ਕੁ ਸੰਗਦਿਆਂ ਹੋਇਆਂ ਨ ਤੇ ਮੈਂ ਹੀ ਉਸ ਦੇ ਆਉਣ ਦਾ ਕਾਰਨ ਪੁਛਿਆ ਤੇ ਨਾਹੀ ਉਹਨੇ ਕੁਝ ਦਸਿਆ .
pa
indictts_pa_male
11.518
indictts_iitm
neutral
null
null
null
null
audio/pa/indictts_pa_male_train_punjabimale_05956.wav
ਉਹਦੀ ਗਲ ਬਾਤ ਤੋਂ ਭਾਸਦਾ ਸੀ ਕਿ ਉਹ ਉਚ ਘਰਾਣੇ ਦਾ ਪੜਿਆ ਗੁੜਿਆ ਸੀਲ ਸੁਭਾਵ ਤੇ ਸ਼ੁਧ ਆਚਰਨ ਦਾ ਗਭਰੂ ਹੈ .
pa
indictts_pa_male
8.901
indictts_iitm
neutral
null
null
null
null
audio/pa/indictts_pa_male_train_punjabimale_05957.wav
ਮੈਨੂੰ ਉਹਨੇ ਕਿਸੇ ਵੀ ਮਾਮਲੇ ਵਿਚ ਜਿਤਨ ਨ ਦਿਤਾ ਤੇ ਆਪਣੀਆਂ ਗੁੰਝਲਦਾਰ ਗਲਾਂ ਨਾਲ ਅਜਿਹਾ ਮੂਰਖ ਬਨਾਇਆ .
pa
indictts_pa_male
7.484
indictts_iitm
neutral
null
null
null
null
audio/pa/indictts_pa_male_train_punjabimale_05958.wav
ਜੁ ਮੈਨੂੰ ਅਸਲ ਗੱਲ ਭੁੱਲ ਹੀ ਗਈ .
pa
indictts_pa_male
3.022
indictts_iitm
neutral
null
null
null
null
audio/pa/indictts_pa_male_train_punjabimale_05959.wav
ਸਮਾਂ ਕਾਫੀ ਹੁੰਦਿਆਂ ਵੇਖ ਬਲਬੀਰ ਨੇ ਕਿਹਾ , ਮੈਂ ਹੁਣ ਤੁਹਾਨੂੰ ਵਧੇਰਾ ਕਸ਼ਟ ਨਹੀਂ ਦਿਆਂਗਾ ਅਤੇ ਹੁਣ ਮੈਂ ਆਪਣੇ ਅਸਲੀ ਮਤਲਬ ਤੇ ਆਉਂਦਾ ਹਾਂ .
pa
indictts_pa_male
9.838
indictts_iitm
neutral
null
null
null
null
audio/pa/indictts_pa_male_train_punjabimale_05960.wav
ਜਿਸ ਕੰਮ ਲਈ ਮੈਂ ਇਥੇ ਆਇਆ ਸੀ ਉਸ ਦੀ ਬਾਬਤ ਤਾਂ ਅਜੇ ਕੁਝ ਕਿਹਾ ਹੀ ਨਹੀਂ .
pa
indictts_pa_male
5.779
indictts_iitm
neutral
null
null
null
null
audio/pa/indictts_pa_male_train_punjabimale_05961.wav
ਕਾਂਸ਼ੀ ਰਾਮ ਜੇਹੜਾ ਤੁਹਾਡੇ ਲੋਕਾਂ ਦੇ ਘਰ ਫੁਲ ਵੇਚਦਾ ਹੈ , ਉਸ ਦੇ ਘਰ ਇਕ ਕੰਨ੍ਯਾ ਹੈ .
pa
indictts_pa_male
5.667
indictts_iitm
neutral
null
null
null
null
audio/pa/indictts_pa_male_train_punjabimale_05962.wav
ਕੁਝ ਮੁਸਕਰਾਕੇ ਉਹਨੇ ਕਿਹਾ ਮਲੂਮ ਹੁੰਦਾ ਹੈ ਨਹੀਂ ਮੈਂ ਉਹਦੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ .
pa
indictts_pa_male
6.428
indictts_iitm
neutral
null
null
null
null
audio/pa/indictts_pa_male_train_punjabimale_05963.wav
ਮੇਰੀ ਗਲ ਸੁਣਕੇ ਭਾਵੇਂ ਤੁਹਾਨੂੰ ਗੁਸਾ ਹੀ ਲਗੇ .
pa
indictts_pa_male
4.014
indictts_iitm
neutral
null
null
null
null
audio/pa/indictts_pa_male_train_punjabimale_05964.wav
ਮੈਂ ਤੁਸੀਂ ਕ੍ਰਿਪਾ ਕਰਕੇ ਦਸੋ ਤਾਂ ਸਹੀ .
pa
indictts_pa_male
3.049
indictts_iitm
neutral
null
null
null
null
audio/pa/indictts_pa_male_train_punjabimale_05965.wav
ਮੈਂਕੀ ਕਿਹਾ ? ਉਹ ਤਾਂ ਕਾਂਸ਼ੀ ਰਾਮ ਦੀ ਧੀ ਹੈ .
pa
indictts_pa_male
3.653
indictts_iitm
neutral
null
null
null
null
audio/pa/indictts_pa_male_train_punjabimale_05966.wav
ਬਲਵੀਰ ਕਾਂਸ਼ੀ ਰਾਮ ਦੀ ਕੇਵਲ ਪਾਲੀ ਹੈ .
pa
indictts_pa_male
3.285
indictts_iitm
neutral
null
null
null
null
audio/pa/indictts_pa_male_train_punjabimale_05967.wav
ਵਾਸਤਵ ਵਿਚ ਉਹ ਉਸਦੀ ਆਪਣੀ ਕੰਨਿਆ ਨਹੀਂ .
pa
indictts_pa_male
3.612
indictts_iitm
neutral
null
null
null
null
audio/pa/indictts_pa_male_train_punjabimale_05968.wav
ਮੈਂਤਾਂ ਉਹ ਕਿਸਦੀ ਲੜਕੀ ਹੈ ਤੇ ਐਨੀ ਦੌਲਤ ਉਹਨੇ ਕਿਥੋਂ ਪਾਈ ? ਸਾਨੂੰ ਤਾਂ ਇਸ ਬਾਬਤ ਕੁਝ ਪਤਾ ਨਹੀਂ .
pa
indictts_pa_male
7.371
indictts_iitm
neutral
null
null
null
null
audio/pa/indictts_pa_male_train_punjabimale_05969.wav
ਬਲਬੀਰ ਤੁਸੀ ਜਿਸ ਦੌਲਤ ਨੂੰ ਭੋਗ ਰਹੇ ਹੋ , ਇਹ ਵਾਸਤਵ ਵਿਚ ਸ਼ੁਕਲਾ ਦੀ ਹੈ .
pa
indictts_pa_male
6.419
indictts_iitm
neutral
null
null
null
null
audio/pa/indictts_pa_male_train_punjabimale_05970.wav
ਪਹਿਲਾਂ ਤਾਂ ਮੈਂ ਚੌਂਕ ਪਿਆ ਪਰ ਫੇਰ ਸਮਝਿਆ ਜੁ ਕਿਸੇ ਠੱਗ ਨੇ ਮੇਰੇ ਨਾਲ ਧੋਖਾ ਕਰਨਾ ਚਾਹਿਆ ਹੈ ਤਾਂ ਮੈਂ ਕਿਹਾਮੈਂ ਸਮਝਦਾ ਹਾਂ ਜੁ ਤੁਸੀਂ ਵੇਹਲੜ ਹੈ .
pa
indictts_pa_male
10.879
indictts_iitm
neutral
null
null
null
null
audio/pa/indictts_pa_male_train_punjabimale_05971.wav
ਮੈਰਾ ਵਕਤ ਅਜਾਈਂ ਨਾ ਗਵਾਓ ਤੇ ਕ੍ਰਿਪਾ ਕਰਕੇ ਇਥੋਂ ਚਲੇ ਜਾਓ , ਮੈਂ ਕੁਝ ਨਹੀਂ ਸੁਣਨਾ ਚਾਹੁੰਦਾ .
pa
indictts_pa_male
6.628
indictts_iitm
neutral
null
null
null
null
audio/pa/indictts_pa_male_train_punjabimale_05972.wav
ਬਲਬੀਰਤਾਂ ਫੇਰ ਵਕੀਲ ਦੀ ਰਾਹੀਂ ਤੁਹਾਨੂੰ ਸਭ ਕੁਝ ਸੁਣਾਇਆ ਜਾਏਗਾ .
pa
indictts_pa_male
5.181
indictts_iitm
neutral
null
null
null
null
audio/pa/indictts_pa_male_train_punjabimale_05973.wav
ਸੁੰਦਰ ਦਾਸ ਵਕੀਲ ਦਾ ਨੋਟਸ ਆ ਗਿਆ ਕਿ ਖੇਮ ਚੰਦ ਦਾ ਅਸਲੀ ਵਾਰਸ ਪ੍ਰਗਟ ਹੋ ਗਿਆ ਹੈ , ਤੁਹਾਨੂੰ ਸਾਰੀ ਜਾਇਦਾਦ ਛਡਣੀ ਪਵੇਗੀ .
pa
indictts_pa_male
9.245
indictts_iitm
neutral
null
null
null
null
audio/pa/indictts_pa_male_train_punjabimale_05974.wav
ਤਦ ਮੈਨੂੰ ਪਤਾ ਲਗਾ ਕਿ ਬਲਬੀਰ ਠੱਗ , ਦਗੇਬਾਜ਼ ਨਹੀਂ ਸੀ .
pa
indictts_pa_male
4.934
indictts_iitm
neutral
null
null
null
null
audio/pa/indictts_pa_male_train_punjabimale_05975.wav
ਕੌਣ ਅਧਿਕਾਰੀ ਹੈ ? ਉਸ ਦਾ ਨਾਮ ਸੁੰਦਰ ਦਾਸ ਨੇ ਨਹੀਂ ਲਿਖਿਆ ਸੀ ਪਰ ਬਲਬੀਰ ਦੀ ਗੱਲ ਯਾਦ ਆਉਣ ਤੇ ਕਿ ਸ਼ੁਕਲਾ ਖੇਮ ਚੰਦ ਦੀ ਭਤੀਜੀ ਹੈ , ਮੈਂ ਸੁੰਦਰ ਦਾਸ ਪਾਸ ਗਿਆ .
pa
indictts_pa_male
12.742
indictts_iitm
neutral
null
null
null
null
audio/pa/indictts_pa_male_train_punjabimale_05976.wav
ਮੈਂ ਕਿਹਾ , ਤੁਸਾਂ ਤੇ ਪਹਿਲੇ ਕਿਹਾ ਸੀ ਕਿ ਖੇਮ ਚੰਦ ਸਣੇ ਪਰਵਾਰ ਡੁਬ ਕੇ ਮਰ ਗਿਆ ਹੈ .
pa
indictts_pa_male
6.366
indictts_iitm
neutral
null
null
null
null
audio/pa/indictts_pa_male_train_punjabimale_05978.wav
ਤਾਂ ਫੇਰ ਉਸਦੀ ਅਧਿਕਾਰਨ ਇਹ ਕਿਥੋਂ ਜੰਮ ਪਈ ? .
pa
indictts_pa_male
4.077
indictts_iitm
neutral
null
null
null
null
audio/pa/indictts_pa_male_train_punjabimale_05979.wav
ਸੁੰਦਰ ਦਾਸ , ਤੁਸੀਂ ਜਾਣਦੇ ਹੋ ਕਿ ਪ੍ਰੇਮ ਚੰਦ ਨਾਮ ਦਾ ਉਹਦਾ ਭਰਾ ਵੀ ਸੀ .
pa
indictts_pa_male
5.673
indictts_iitm
neutral
null
null
null
null
audio/pa/indictts_pa_male_train_punjabimale_05980.wav
ਮੈਂਜੀ ਹਾਂ ਪਰ ਉਹ ਤਾਂ ਮਰ ਗਿਆ ਹੈ .
pa
indictts_pa_male
3.498
indictts_iitm
neutral
null
null
null
null
audio/pa/indictts_pa_male_train_punjabimale_05981.wav
ਸੁੰਦਰਇਹ ਠੀਕ ਹੈ ਪਰ ਉਹ ਖੇਮ ਚੰਦ ਦੇ ਪਿਛੋਂ ਉਸਦੀ ਸੰਮਤੀ ਦਾ ਅਧਿਕਾਰੀ ਹੋ ਕੇ ਮੋਇਆ ਹੈ .
pa
indictts_pa_male
7.457
indictts_iitm
neutral
null
null
null
null
audio/pa/indictts_pa_male_train_punjabimale_05982.wav
ਮੈਂਫੇਰ ਕੀ , ਐਸ ਸਮੇਂ ਉਸਦਾ ਕੋਈ ਵੀ ਪੁਤਰ ਵੀ ਨਹੀਂ ਹੈ .
pa
indictts_pa_male
4.615
indictts_iitm
neutral
null
null
null
null
audio/pa/indictts_pa_male_train_punjabimale_05983.wav
ਸੁੰਦਰਪਹਿਲੇ ਏਹੋ ਸਮਝਕੇ ਹੀ ਤੁਹਾਨੂੰ ਜਾਇਦਾਦ ਦਿਤੀ ਗਈ ਸੀ ਪਰ ਹੁਣ ਪਤਾ ਲੱਗਾ ਹੈ ਕਿ ਉਹਦੀ ਇਕ ਲੜਕੀ ਵੀ ਹੈ .
pa
indictts_pa_male
8.546
indictts_iitm
neutral
null
null
null
null
audio/pa/indictts_pa_male_train_punjabimale_05984.wav
ਮੈਂਤਾਂ ਐਨੇ ਦਿਨ ਕਿਥੇ ਗੁੰਮ ਰਹੀ ? .
pa
indictts_pa_male
3.185
indictts_iitm
neutral
null
null
null
null
audio/pa/indictts_pa_male_train_punjabimale_05985.wav
ਸੁੰਦਰਪ੍ਰੇਮ ਚੰਦ ਦੀ ਇਸਤ੍ਰੀ ਤਾਂ ਪਹਿਲੇ ਹੀ ਮਰ ਚੁਕੀ ਸੀ .
pa
indictts_pa_male
4.785
indictts_iitm
neutral
null
null
null
null
audio/pa/indictts_pa_male_train_punjabimale_05986.wav
ਕੰਨਿਆ ਦਾ ਪਾਲਣਾ ਔਖਾ ਜਾਣਕੇ ਉਹਨੇ ਉਸ ਨੂੰ ਆਪਣੀ ਸਾਲੀ ਦੇ ਹਵਾਲੇ ਕਰ ਦਿਤਾ ਸੀ .
pa
indictts_pa_male
6.504
indictts_iitm
neutral
null
null
null
null
audio/pa/indictts_pa_male_train_punjabimale_05987.wav
ਮਾਸੀ ਨੇ ਵੀ ਭਣੇਵੀਂ ਨੂੰ ਆਪਣੀ ਧੀ ਵਾਂਗ ਹੀ ਪਾਲਿਆ ਹੈ .
pa
indictts_pa_male
4.418
indictts_iitm
neutral
null
null
null
null
audio/pa/indictts_pa_male_train_punjabimale_05988.wav
ਪ੍ਰੇਮ ਚੰਦ ਦੇ ਮਰਨ ਬਾਅਦ ਪੁਲਸ ਉਸਦਾ ਸਭ ਕੁਝ ਜਬਤ ਕਰਕੇ ਲੈ ਗਈ ਤੇ ਸਰਕਾਰੀ ਕਾਗਜ਼ਾਂ ਵਿਚ ਉਹਨੂੰ ਲਾਵਾਰਸ ਵਖਾਇਆ ਗਿਆ ਸੀ .
pa
indictts_pa_male
9.927
indictts_iitm
neutral
null
null
null
null
audio/pa/indictts_pa_male_train_punjabimale_05989.wav
ਮੈਂ ਵੀ ਪਹਿਲੇ ਇਹ ਸਮਝਦਾ ਸੀ ਪਰ ਬਾਅਦ ਵਿਚ ਉਸਦੇ ਇਕ ਗਵਾਂਢੀ ਨੇ ਮੈਨੂੰ ਦਸਿਆ ਹੈ ਕਿ ਸ਼ੁਕਲਾ ਉਸੇ ਦੀ ਹੀ ਲੜਕੀ ਹੈ , ਤੇ ਮੈਂ ਵੀ ਚੰਗੀ ਤਰ੍ਹਾਂ ਪੜਤਾਲ ਕਰ ਲਈ ਹੈ .
pa
indictts_pa_male
11.919
indictts_iitm
neutral
null
null
null
null
audio/pa/indictts_pa_male_train_punjabimale_05990.wav
ਮੈਂਪਤਾ ਨਹੀਂ ਤੁਸੀਂ ਕੋਈ ਹੋਰ ਹੀ ਲੜਕੀ ਫੜ ਕੇ ਉਸਨੂੰ ਸ਼ੁਕਲਾ ਬਣਾ ਦਿੱਤਾ ਹੋਵੇ .
pa
indictts_pa_male
6.792
indictts_iitm
neutral
null
null
null
null
audio/pa/indictts_pa_male_train_punjabimale_05991.wav
ਇਹ ਸੁਣਦਿਆਂ ਹੀ ਲਾਲਾ ਸੁੰਦਰ ਦਾਸ ਨੇ ਮੇਰੇ ਹਥ ਕਾਗਜ਼ਾਂ ਦਾ ਮੁਠਾ ਫੜਾ ਦਿੱਤਾ ਤੇ ਕਿਹਾ , ਇਹ ਸਾਰੇ ਪ੍ਰਮਾਨ ਹਨ , ਰਤਾ ਇਨ੍ਹਾਂ ਨੂੰ ਪੜ੍ਹ ਵੇਖੋ .
pa
indictts_pa_male
9.811
indictts_iitm
neutral
null
null
null
null
audio/pa/indictts_pa_male_train_punjabimale_05992.wav
ਮੈਂ ਉਨ੍ਹਾਂ ਕਾਗਜ਼ਾਂ ਨੂੰ ਪੜ੍ਹਨਾਂ ਅਰੰਭ ਕੀਤਾ .
pa
indictts_pa_male
3.826
indictts_iitm
neutral
null
null
null
null
audio/pa/indictts_pa_male_train_punjabimale_05993.wav
ਉਹ ਸਰਕਾਰੀ ਗਵਾਹੀਆਂ ਦੀਆਂ ਨਕਲਾਂ ਸਨ ਤੇ ਉਨ੍ਹਾਂ ਤੋਂ ਸਿਧ ਹੁੰਦਾ ਸੀ ਜੁ ਪ੍ਰੇਮ ਚੰਦ ਦੇ ਸਾਂਢੂ ਦਾ ਨਾਮ ਕਾਂਸ਼ੀਰਾਮ ਅਰ ਉਸਦੀ ਕੰਨਿਆ ਦਾ ਨਾਮ ਸ਼ੁਕਲਾ ਹੈ .
pa
indictts_pa_male
10.111
indictts_iitm
neutral
null
null
null
null
audio/pa/indictts_pa_male_train_punjabimale_05995.wav
ਉਸ ਤੋਂ ਪਿਤਾ ਤੇ ਧੀ ਦਾ ਨਾਉਂ ਪ੍ਰੇਮ ਅਤੇ ਸ਼ੁਕਲਾ ਠੀਕ ਸਿੱਧ ਹੁੰਦਾ ਸੀ .
pa
indictts_pa_male
5.484
indictts_iitm
neutral
null
null
null
null