file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_07180.wav | ਉਨ ਨੇ ਕੇਵਲ ਇੱਕ ਪੁਰਾਣੀ ਖ਼ਾਕੀ ਨਿੱਕਰ ਪਾਈ ਹੁੰਦੀ ਤੇ ਬਾਕੀ ਦਾ ਪਿੰਡਾ ਨੰਗਾ ਹੁੰਦਾ ਤੇ ਧੁੱਪ ਨਾਲ ਕਾਲਾ ਹੋਇਆ ਹੋਇਆ . | pa | indictts_pa_male | 9.128 | indictts_iitm | neutral | null | null | null | null |
audio/pa/indictts_pa_male_train_punjabimale_07181.wav | ਉਹ ਹਰ ਵਾਰੀ ਪਾਣੀ ਦੀ ਟੈਂਕੀ ਤੇ ਨ੍ਹਾਉਂਦਾ ਤੇ ਵਾਪਸੀ ਤੇ ਸਿਰ ਤੋਂ ਪੈਰਾਂ ਤੱਕ ਨੁਚੜਦਾ ਤੇ ਲਿਸ਼ਕਦਾ ਹੁੰਦਾ . | pa | indictts_pa_male | 8.401 | indictts_iitm | neutral | null | null | null | null |
audio/pa/indictts_pa_male_train_punjabimale_07183.wav | ਮੈਂ ਟੈਂਕੀ ਤੇ ਇਸ਼ਨਾਨ ਕਰਨਾ ਆਪਣੀ ਪਦਵੀ ਦੀ ਹੇਠੀ ਸਮਝਦਾ ਸਾਂ ਕਿਉਂਕਿ ਉੱਥੇ ਮਾਲੀ , ਮਾਛਕੀ , ਰਸੋਈਏ , ਆਯਾ , ਝਾੜੂ ਦੇਣ ਵਾਲੇ ਅਤੇ ਉਨ੍ਹਾਂ ਸਾਰਿਆਂ ਦੇ ਬੱਚੇ ਜਮ੍ਹਾਂ ਹੁੰਦੇ . | pa | indictts_pa_male | 16.253 | indictts_iitm | neutral | null | null | null | null |
audio/pa/indictts_pa_male_train_punjabimale_07184.wav | ਮੈਂ ਸਾਹਿਬ ਦਾ ਪੁੱਤਰ ਸਾਂ ਤੇ ਪਰੰਪਰਾ ਅਨੁਸਾਰ ਮੈਨੂੰ ਨੌਕਰਾਂ ਦੇ ਬੱਚਿਆਂ ਨਾਲ ਨਹੀਂ ਸੀ ਖੇਡਣਾ ਚਾਹੀਦਾ . | pa | indictts_pa_male | 7.904 | indictts_iitm | neutral | null | null | null | null |
audio/pa/indictts_pa_male_train_punjabimale_07185.wav | ਪਰ ਮੈਂ ਦੂਸਰੇ ਸਾਹਿਬਾਂ ਦੇ ਬੱਚਿਆਂ ਨਾਲ ਵੀ ਨਾ ਖੇਡਣ ਦਾ ਉਸੇ ਪ੍ਰਕਾਰ ਪੱਕਾ ਮਨ ਬਣਾਇਆ ਹੋਇਆ ਸੀ . | pa | indictts_pa_male | 6.729 | indictts_iitm | neutral | null | null | null | null |
audio/pa/indictts_pa_male_train_punjabimale_07186.wav | ਕਿਉਂਕਿ ਮੈਂ ਉਨ੍ਹਾਂ ਨੂੰ ਪਸੰਦ ਨਹੀਂ ਕਰਦਾ ਸਾਂ ਤੇ ਉਹ ਮੈਨੂੰ ਪਸੰਦ ਨਹੀਂ ਸਨ ਕਰਦੇ . | pa | indictts_pa_male | 5.679 | indictts_iitm | neutral | null | null | null | null |
audio/pa/indictts_pa_male_train_punjabimale_07187.wav | ਮੈਂ ਮੱਖੀਆਂ ਨੂੰ ਖਿੜਕੀ ਦੇ ਸ਼ੀਸ਼ੇ ਤੇ ਭਿਣਭਿਣਾਉਂਦਿਆਂ , ਛਪਕਲੀਆਂ ਨੂੰ ਸ਼ਤੀਰ ਦੇ ਨਾਲ ਨਾਲ ਤੇਜ਼ੀ ਨਾਲ ਗਤੀ ਕਰਦਿਆਂ ਅਤੇ ਹਵਾ ਨੂੰ ਗਰਮੀ ਨਾਲ ਝੁਲਸੇ ਤੇ ਪੁਰਾਣੇ ਸੁੱਕੇ ਪੱਤਿਆਂ ਨੂੰ ਬਖੇਰਦਿਆਂ ਵੇਖਦਾ ਰਹਿੰਦਾ . | pa | indictts_pa_male | 15.84 | indictts_iitm | neutral | null | null | null | null |
audio/pa/indictts_pa_male_train_punjabimale_07188.wav | ਝਾੜੂ ਦੇਣ ਵਾਲਾ ਮੁੰਡਾ ਖੇਡਦਾ ਹੋਇਆ ਮੁਸਕਰਾਇਆ ਤੇ ਉਸਨੇ ਸਲਾਮ ਕੀਤਾ , ਮੈਂ ਮੂੰਹ ਦੂਜੇ ਬੰਨੇ ਕਰ ਲਿਆ ਤੇ ਕਿਹਾ , ਦਫਾ ਹੋ . | pa | indictts_pa_male | 9.42 | indictts_iitm | neutral | null | null | null | null |
audio/pa/indictts_pa_male_train_punjabimale_07190.wav | ਮੈਂ ਉੱਠ ਕੇ ਕਮਰੇ ਰਾਹੀਂ ਲੰਘਿਆ ਤੇ ਟੋਪੀ ਸਟੈਂਡ ਤੋਂ ਆਪਣੀ ਧੁੱਪਸੁਰੱਖਿਆ ਟੋਪੀ ਉਤਾਰੀ . | pa | indictts_pa_male | 7.831 | indictts_iitm | neutral | null | null | null | null |
audio/pa/indictts_pa_male_train_punjabimale_07191.wav | ਇੱਕ ਕਨਖਜੂਰਾ ਦੀਵਾਰ ਤੋਂ ਉਤਰ ਕੇ ਫਰਸ਼ ਤੇ ਦੌੜਨ ਲੱਗਾ . | pa | indictts_pa_male | 5.593 | indictts_iitm | neutral | null | null | null | null |
audio/pa/indictts_pa_male_train_punjabimale_07192.wav | ਮੈਂ ਚੀਕ ਮਾਰੀ ਤੇ ਮੰਜੇ ਤੇ ਛਾਲ ਮਾਰ ਕੇ ਚੜ੍ਹ ਗਿਆ ਤੇ ਸਹਾਇਤਾ ਲਈ ਪੁਕਾਰਿਆ . | pa | indictts_pa_male | 6.787 | indictts_iitm | neutral | null | null | null | null |
audio/pa/indictts_pa_male_train_punjabimale_07193.wav | ਝਾੜੂ ਦੇਣ ਵਾਲਾ ਮੁੰਡਾ ਦੌੜਿਆ ਆਇਆ . | pa | indictts_pa_male | 3.649 | indictts_iitm | neutral | null | null | null | null |
audio/pa/indictts_pa_male_train_punjabimale_07194.wav | ਉਸਨੇ ਮੈਨੂੰ ਮੰਜੇ ਉੱਤੇ ਅਤੇ ਕਨਖਜੂਰੇ ਨੂੰ ਫਰਸ਼ ਤੇ ਵੇਖਿਆ . | pa | indictts_pa_male | 6.098 | indictts_iitm | neutral | null | null | null | null |
audio/pa/indictts_pa_male_train_punjabimale_07195.wav | ਉਸਨੇ ਖੁਲ੍ਹੀ ਅਲਮਾਰੀ ਤੋਂ ਇੱਕ ਵੱਡੀ ਕਿਤਾਬ ਚੁੱਕੀ ਅਤੇ ਘਿਣਾਉਣੇ ਕੀੜੇ ਤੇ ਜ਼ੋਰ ਨਾਲ ਮਾਰੀ . | pa | indictts_pa_male | 7.573 | indictts_iitm | neutral | null | null | null | null |
audio/pa/indictts_pa_male_train_punjabimale_07196.wav | ਮੈਂ ਡਰ ਅਤੇ ਅਚਾਨਕ ਪ੍ਰਤਿਕਿਰਿਆ ਕਾਰਨ ਆਪਣੇ ਮੰਜੇ ਤੇ ਕੰਬਦਾ ਖੜੋਤਾ ਰਿਹਾ . | pa | indictts_pa_male | 6.5 | indictts_iitm | neutral | null | null | null | null |
audio/pa/indictts_pa_male_train_punjabimale_07199.wav | ਮੈਂ ਟੋਪੀ ਜਾਂ ਟੋਪੀ ਸਟੈਂਡ ਪਾਸ ਢੁੱਕਣ ਜਾਂ ਉਸ ਨੂੰ ਛੂਹਣ ਦਾ ਜੇਰਾ ਨਾ ਕਰ ਸਕਿਆ . | pa | indictts_pa_male | 7.515 | indictts_iitm | neutral | null | null | null | null |
audio/pa/indictts_pa_male_train_punjabimale_07200.wav | ਮੈਂ ਬਿਸਤਰ ਤੇ ਬੈਠਾ ਸਾਂ ਤੇ ਆਪਣੇ ਪਿਤਾ ਜੀ ਦੇ ਘਰ ਪਰਤਣ ਦੀ ਤੀਬਰਤਾ ਨਾਲ ਉਡੀਕ ਕਰ ਰਿਹਾਂ ਸਾਂ . | pa | indictts_pa_male | 8.679 | indictts_iitm | neutral | null | null | null | null |
audio/pa/indictts_pa_male_train_punjabimale_07201.wav | ਇੱਕ ਮੱਛਰ ਮੇਰੇ ਕੋਲ ਦੀ ਲੰਘਿਆ ਤੇ ਉਸਨੇ ਮੇਰੇ ਕੰਨ ਪਾਸ ਆ ਕੇ ਭੀਂ ਭੀਂ ਕੀਤੀ . | pa | indictts_pa_male | 7.365 | indictts_iitm | neutral | null | null | null | null |
audio/pa/indictts_pa_male_train_punjabimale_07202.wav | ਮੈਂ ਬੇਦਿਲੀ ਨਾਲ ਉਸ ਨੂੰ ਫੜਨਾ ਚਾਹਿਆ ਪਰ ਉਹ ਕਾਬੂ ਨਾ ਆਇਆ ਅਤੇ ਸ਼ਿੰਗਾਰ ਮੇਜ਼ ਪਿੱਛੇ ਚਲਾ ਗਿਆ . | pa | indictts_pa_male | 9.206 | indictts_iitm | neutral | null | null | null | null |
audio/pa/indictts_pa_male_train_punjabimale_07203.wav | ਮੈਂ ਤਰਕ ਕੀਤੀ ਕਿ ਇਸੇ ਮੱਛਰ ਨੇ ਮੇਰੇ ਪਿਤਾ ਜੀ ਨੂੰ ਮਲੇਰਿਆ ਬੁਖ਼ਾਰ ਚਾੜ੍ਹਿਆ ਹੈ . | pa | indictts_pa_male | 7.179 | indictts_iitm | neutral | null | null | null | null |
audio/pa/indictts_pa_male_train_punjabimale_07204.wav | ਹੁਣ ਇਹ ਮੈਨੂੰ ਤਾਪ ਚਾੜ੍ਹਨ ਦਾ ਜਤਨ ਕਰ ਰਿਹਾ ਹੈ . | pa | indictts_pa_male | 4.793 | indictts_iitm | neutral | null | null | null | null |
audio/pa/indictts_pa_male_train_punjabimale_07205.wav | ਗੁਆਂਢ ਦੀ ਸੁਆਣੀ ਵਿਹੜੇ ਵਿਚੀਂ ਲੰਘ ਕੇ ਆਈ ਤੇ ਖਿੜਕੀ ਤੋਂ ਬਾਹਰ ਖੜੋ ਕੇ ਹਲਕਾ ਜਿਹਾ ਮੁਸਕਰਾਈ . | pa | indictts_pa_male | 7.934 | indictts_iitm | neutral | null | null | null | null |
audio/pa/indictts_pa_male_train_punjabimale_07207.wav | ਝਾੜੂ ਦੇਣ ਵਾਲਾ ਮੁੰਡਾ ਬਾਲਟੀ ਲਈ ਲੰਘਿਆ ਤੇ ਉਸ ਨੇ ਦੰਦ ਕੱਢੇ . | pa | indictts_pa_male | 6.007 | indictts_iitm | neutral | null | null | null | null |
audio/pa/indictts_pa_male_train_punjabimale_07208.wav | ਮੈਂ ਉਸ ਤੋਂ ਮੂੰਹ ਮੋੜ ਲਿਆ . | pa | indictts_pa_male | 2.632 | indictts_iitm | neutral | null | null | null | null |
audio/pa/indictts_pa_male_train_punjabimale_07209.wav | ਰਾਤ ਨੂੰ ਬਿਸਤਰੇ ਤੇ ਬੈਠ ਬੱਤੀਆਂ ਜਗਾ ਕੇ ਮੈਂ ਪੜ੍ਹਨ ਦਾ ਜਤਨ ਕੀਤਾ ਪਰ ਕਿਤਾਬਾਂ ਵੀ ਮੇਰੀ ਚਿੰਤਾ ਦੂਰ ਨਾ ਕਰ ਸਕੀਆਂ . | pa | indictts_pa_male | 10.717 | indictts_iitm | neutral | null | null | null | null |
audio/pa/indictts_pa_male_train_punjabimale_07210.wav | ਝਾੜੂ ਦੇਣ ਵਾਲਾ ਮੁੰਡਾ ਘਰ ਵਿੱਚ ਦਰਵਾਜ਼ੇ ਤੇ ਖਿੜਕੀਆਂ ਬੰਦ ਕਰਦਾ ਘੁੰਮ ਰਿਹਾ ਸੀ . | pa | indictts_pa_male | 6.629 | indictts_iitm | neutral | null | null | null | null |
audio/pa/indictts_pa_male_train_punjabimale_07212.wav | ਮੈਂ ਸਿਰ ਹਿਲਾ ਦਿਤਾ . | pa | indictts_pa_male | 2.355 | indictts_iitm | neutral | null | null | null | null |
audio/pa/indictts_pa_male_train_punjabimale_07213.wav | ਉਹ ਉੱਛਲ ਕੇ ਬਿਜਲੀ ਦੀ ਸਵਿੱਚ ਪਾਸ ਗਿਆ , ਬੱਤੀ ਬੁਝਾ ਦਿੱਤੀ ਅਤੇ ਆਪਣੇ ਕਮਰੇ ਵਿੱਚ ਚਲਾ ਗਿਆ . | pa | indictts_pa_male | 8.097 | indictts_iitm | neutral | null | null | null | null |
audio/pa/indictts_pa_male_train_punjabimale_07214.wav | ਬਾਹਰ ਤੇ ਅੰਦਰ ਸਭ ਥਾਂ ਅਨ੍ਹੇਰਾ ਸੀ , ਕੇਵਲ ਰੌਸ਼ਨੀ ਦੀ ਇੱਕ ਲੀਕ ਝਾੜੂ ਦੇਣ ਵਾਲੇ ਮੁੰਡੇ ਦੇ ਦਰਵਾਜ਼ੇ ਦੀ ਝੀਤ ਰਾਹੀਂ ਲੰਘਦੀ ਦਿਸਦੀ ਸੀ ਅਤੇ ਉਹ ਵੀ ਬੁੱਝ ਗਈ . | pa | indictts_pa_male | 13.298 | indictts_iitm | neutral | null | null | null | null |
audio/pa/indictts_pa_male_train_punjabimale_07215.wav | ਮੈਂ ਸੋਚਿਆ ਚੰਗਾ ਹੁੰਦਾ ਮੈਂ ਗੁਆਂਢੀਆਂ ਪਾਸ ਠਹਿਰ ਜਾਂਦਾ . | pa | indictts_pa_male | 5.357 | indictts_iitm | neutral | null | null | null | null |
audio/pa/indictts_pa_male_train_punjabimale_07216.wav | ਅੰਨ੍ਹੇਰਾ ਮੇਰੀ ਚਿੰਤਾ ਦਾ ਕਾਰਨ ਬਣਿਆ ਹੋਇਆ ਸੀ ਚੁੱਪ ਚਾਂਦ ਤੇ ਘੁਟਣ ਚੁੱਪ ਚਾਂਦ ਜਿਵੇਂ ਕੋਈ ਦੁਚਿਤੀ ਵਿੱਚ ਹੋਵੇ . | pa | indictts_pa_male | 9.205 | indictts_iitm | neutral | null | null | null | null |
audio/pa/indictts_pa_male_train_punjabimale_07217.wav | ਇੱਕ ਚਮਗਾਦੜ ਖਿੜਕੀ ਨਾਲ ਟਕਰਾਈ ਤੇ ਬਾਹਰ ਫਰਸ਼ ਤੇ ਡਿੱਗ ਪਈ , ਇੱਕ ਉੱਲੂ ਬੋਲਿਆ . | pa | indictts_pa_male | 6.94 | indictts_iitm | neutral | null | null | null | null |
audio/pa/indictts_pa_male_train_punjabimale_07219.wav | ਅਤੇ ਜਦੋਂ ਇੱਕ ਗਿੱਦੜ ਬੰਗਲੇ ਦੇ ਪਿਛਲੇ ਜੰਗਲ ਵਿੱਚ ਚੀਕਿਆ ਤਾਂ ਮੇਰਾ ਸਰੀਰ ਤਣਿਆ ਗਿਆ . | pa | indictts_pa_male | 6.892 | indictts_iitm | neutral | null | null | null | null |
audio/pa/indictts_pa_male_train_punjabimale_07220.wav | ਪਰੰਤੂ ਸਮੁੱਚੀ ਖੜੋਤ ਨੂੰ , ਰਾਤ ਦੀ ਚੁੱਪ ਚਾਂਦ ਨੂੰ ਕੋਈ ਵੀ ਤੋੜ ਨਾ ਸਕਿਆ . | pa | indictts_pa_male | 6.801 | indictts_iitm | neutral | null | null | null | null |
audio/pa/indictts_pa_male_train_punjabimale_07221.wav | ਕੇਵਲ ਇੱਕ ਖੁਸ਼ਕ ਹਵਾ ਦਾ ਬੁੱਲਾ ਦਰੱਖਤਾਂ ਵਿਚ ਸਰ ਸਰ ਹੋਈ ਤੇ ਮੇਰੇ ਮਨ ਵਿੱਚ ਖ਼ਿਆਲ ਆਇਆ ਕਿ ਕੋਈ ਸੱਪ ਖੁਸ਼ਕ ਪਤਿਆਂ ਅਤੇ ਟਹਿਣਿਆਂ ਤੇ ਸਰਕਦਾ ਲੰਘ ਰਿਹਾ ਹੈ . | pa | indictts_pa_male | 12.123 | indictts_iitm | neutral | null | null | null | null |
audio/pa/indictts_pa_male_train_punjabimale_07222.wav | ਮੈਨੂੰ ਕੁੱਝ ਸਮਾਂ ਪਹਿਲਾਂ ਸੁਣੀ ਉਹ ਕਹਾਣੀ ਯਾਦ ਆ ਗਈ ਜਿਸ ਵਿੱਚ ਸੁੱਤੇ ਪਏ ਇੱਕ ਮੁੰਡੇ ਨੂੰ ਨਾਗ ਨੇ ਡਸ ਲਿਆ ਸੀ . | pa | indictts_pa_male | 9.866 | indictts_iitm | neutral | null | null | null | null |
audio/pa/indictts_pa_male_train_punjabimale_07223.wav | ਉਹ ਅਜਗਰ ਲਗ ਪੱਗ ਚਾਰ ਫੁੱਟ ਦਾ ਛੋਟੀ ਉਮਰ ਦਾ ਸੀ ਤੇ ਨਾਨਾ ਜੀ ਨੇ ਉਸਨੂੰ ਇੱਕ ਮਦਾਰੀ ਤੋਂ ਛੇ ਰੁਪਏ ਤੋਂ ਖਰੀਦਿਆ ਸੀ ਅਤੇ ਆਪਣੇ ਮੋਢਿਆਂ ਤੇ ਲਟਕਾ ਕੇ ਬਾਜ਼ਾਰ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰਦੇ ਹੋਏ ਘਰ ਲਿਆਏ ਸਨ . | pa | indictts_pa_male | 16.339 | indictts_iitm | neutral | null | null | null | null |
audio/pa/indictts_pa_male_train_punjabimale_07224.wav | ਨਾਨੀ ਜੀ ਨੇ ਅਜਗਰ ਨੂੰ ਦਾਦਾ ਜੀ ਦੇ ਗਲੇ ਦੁਆਲੇ ਲਿਪਟੇ ਵੇਖਿਆ ਤਾਂ ਉਹ ਲਗ ਪਗ ਬੇਹੋਸ਼ ਹੀ ਹੋ ਗਏ . | pa | indictts_pa_male | 6.873 | indictts_iitm | neutral | null | null | null | null |
audio/pa/indictts_pa_male_train_punjabimale_07225.wav | ਉਹ ਚੀਕ ਕੇ ਬੋਲੀ , ਇਹ ਤੁਹਾਨੂੰ ਗਲਾ ਘੁੱਟ ਕੇ ਮਾਰ ਦੇਵੇਗਾ . | pa | indictts_pa_male | 4.932 | indictts_iitm | neutral | null | null | null | null |
audio/pa/indictts_pa_male_train_punjabimale_07227.wav | ਨਾਨਾ ਜੀ ਕਹਿਣ ਲਗੇ , ਬਕਵਾਸ _ ਇਹ ਤਾਂ ਅਜੇ ਬੱਚਾ ਹੈ . | pa | indictts_pa_male | 5.362 | indictts_iitm | neutral | null | null | null | null |
audio/pa/indictts_pa_male_train_punjabimale_07230.wav | ਪਰ ਮੈਂ ਇਸ ਨਾਲ ਹਿਲਣ ਨੂੰ ਤਿਆਰ ਨਹੀਂ . | pa | indictts_pa_male | 3.66 | indictts_iitm | neutral | null | null | null | null |
audio/pa/indictts_pa_male_train_punjabimale_07231.wav | ਤੁਸੀਂ ਜਾਣਦੇ ਹੋ ਕਿ ਤੁਹਾਡੀ ਚਚੇਰੀ ਭੈਣ ਮੈਬਲ ਕੱਲ੍ਹ ਨੂੰ ਸਾਡੇ ਪਾਸ ਠਹਿਰਣ ਵਾਸਤੇ ਆ ਰਹੀ ਹੈ . | pa | indictts_pa_male | 7.638 | indictts_iitm | neutral | null | null | null | null |
audio/pa/indictts_pa_male_train_punjabimale_07232.wav | ਜੇ ਉਸ ਨੂੰ ਪਤਾ ਲੱਗਾ ਕਿ ਸਾਡੇ ਘਰ ਵਿੱਚ ਕੋਈ ਸੱਪ ਹੈ ਤਾਂ ਉਹ ਉਸੇ ਛਿਣ ਚਲੀ ਜਾਵੇਗੀ . | pa | indictts_pa_male | 7.069 | indictts_iitm | neutral | null | null | null | null |
audio/pa/indictts_pa_male_train_punjabimale_07233.wav | ਨਾਨਾ ਜੀ ਅਗੋਂ ਕਹਿਣ ਲੱਗੇ , ਚੰਗਾ , ਸ਼ਾਇਦ ਸਾਨੂੰ ਚਾਹੀਦਾ ਹੈ ਕਿ ਜਿਉਂ ਹੀ ਉਹ ਸਾਡੇ ਪਾਸ ਪਹੁੰਚੇ ਅਸੀਂ ਇਹ ਸੱਪ ਉਸ ਨੂੰ ਵਿਖਾਈਏ . | pa | indictts_pa_male | 9.952 | indictts_iitm | neutral | null | null | null | null |
audio/pa/indictts_pa_male_train_punjabimale_07234.wav | ਨਾਨਾ ਜੀ ਹੰਗਾਮਾ ਖੜਾ ਕਰਨ ਵਾਲੀ ਮੇਬਲ ਦੀ ਆਮਦ ਨੂੰ ਉਸੇ ਤਰ੍ਹਾਂ ਪਸੰਦ ਨਹੀਂ ਸਨ ਕਰਦੇ ਜਿਵੇਂ ਕਿ ਮੈਂ . | pa | indictts_pa_male | 8.551 | indictts_iitm | neutral | null | null | null | null |
audio/pa/indictts_pa_male_train_punjabimale_07235.wav | ਨਾਨੀ ਜੀ ਬੋਲੇ , ਤੁਸੀਂ ਕੋਈ ਅਜਿਹੀ ਗੱਲ ਨਹੀਂ ਕਰੋਗੇ . | pa | indictts_pa_male | 4.736 | indictts_iitm | neutral | null | null | null | null |
audio/pa/indictts_pa_male_train_punjabimale_07236.wav | ਨਾਨਾ ਜੀ ਨੇ ਮਾਸੂਮੀ ਲਹਿਜੇ ਵਿਚ ਜਵਾਬ ਦਿੱਤਾ , ਮੈਂ ਇਸ ਨੂੰ ਬਾਗ਼ ਵਿੱਚ ਤਾਂ ਖੁਲ੍ਹਾ ਛੱਡ ਸਕਦਾ . | pa | indictts_pa_male | 7.686 | indictts_iitm | neutral | null | null | null | null |
audio/pa/indictts_pa_male_train_punjabimale_07237.wav | ਇਹ ਮੁਰਗ਼ੀਖਾਨੇ ਵਿੱਚ ਵੜੇਗਾ ਅਤੇ ਫੇਰ ਅਸੀਂ ਕੀ ਕਰਾਂਗੇ ? . | pa | indictts_pa_male | 4.554 | indictts_iitm | neutral | null | null | null | null |
audio/pa/indictts_pa_male_train_punjabimale_07238.wav | ਨਾਨੀ ਜੀ ਨੇ ਇਤਰਾਜ਼ ਕਰਦੇ ਹੋਏ ਕਿਹਾ , ਤੁਸੀਂ ਮੈਨੂੰ ਕਿੰਨਾ ਪਰੇਸ਼ਾਨ ਕਰਦੇ ਹੋ ? . | pa | indictts_pa_male | 5.94 | indictts_iitm | neutral | null | null | null | null |
audio/pa/indictts_pa_male_train_punjabimale_07239.wav | ਇਸ ਬਲਾ ਨੂੰ ਸੌਚਘਰ ਵਿਚ ਬੰਦ ਕਰ ਦਿਓ , ਬਾਜ਼ਾਰ ਜਾਓ ਤੇ ਉਸ ਬੰਦੇ ਨੂੰ ਲੱਭੋ ਜਿਸ ਤੋਂ ਇਹ ਖ਼ਰੀਦਿਆ ਹੈ . | pa | indictts_pa_male | 8.623 | indictts_iitm | neutral | null | null | null | null |
audio/pa/indictts_pa_male_train_punjabimale_07240.wav | ਉਸ ਨੂੰ ਨਾਲ ਲੈ ਕੇ ਆਓ ਅਤੇ ਇਹ ਉਸ ਦੇ ਮੱਥੇ ਮਾਰੋ . | pa | indictts_pa_male | 4.793 | indictts_iitm | neutral | null | null | null | null |
audio/pa/indictts_pa_male_train_punjabimale_07241.wav | ਮੈਂ ਭੈਭੀਤ ਹੋਇਆ ਖੜਾ ਸਾਂ . | pa | indictts_pa_male | 3.082 | indictts_iitm | neutral | null | null | null | null |
audio/pa/indictts_pa_male_train_punjabimale_07242.wav | ਮੇਰੇ ਵੇਖਦੇ ਵੇਖਦੇ ਨਾਨਾ ਜੀ ਅਜਗਰ ਨੂੰ ਸੌਚਘਰ ਅੰਦਰ ਲੈ ਗਏ ਤੇ ਉਸਨੂੰ ਟੀਨ ਦੇ ਬਣੇ ਪੀਪੇ ਵਿਚ ਰੱਖ ਦਿਤਾ . | pa | indictts_pa_male | 10.143 | indictts_iitm | neutral | null | null | null | null |
audio/pa/indictts_pa_male_train_punjabimale_07243.wav | ਫੇਰ ਉਹ ਭੱਜੇ ਭੱਜੇ ਬਾਜ਼ਾਰ ਮਦਾਰੀ ਨੂੰ ਲੱਭਣ ਗਏ ਤੇ ਇਸ ਦੌਰਾਨ ਨਾਨੀ ਜੀ ਵਰਾਂਡੇ ਵਿੱਚ ਅੱਗੇ ਪਿੱਛੇ ਫਿਕਰ ਵਿੱਚ ਫਿਰਦੇ ਰਹੇ . | pa | indictts_pa_male | 11.026 | indictts_iitm | neutral | null | null | null | null |
audio/pa/indictts_pa_male_train_punjabimale_07244.wav | ਜਦੋਂ ਨਾਨਾ ਜੀ ਨਿਰਾਸ਼ ਪਰਤੇ , ਅਸੀਂ ਸਮਝ ਗਏ ਕਿ ਉਨ੍ਹਾਂ ਨੂੰ ਉਹ ਮਦਾਰੀ ਨਹੀਂ ਮਿਲਿਆ . | pa | indictts_pa_male | 6.712 | indictts_iitm | neutral | null | null | null | null |
audio/pa/indictts_pa_male_train_punjabimale_07245.wav | ਨਾਨੀ ਜੀ ਕਠੋਰ ਲਹਿਜੇ ਵਿਚ ਬੋਲੇ , ਤਾਂ ਫੇਰ ਤੁਸੀਂ ਆਪ ਇਸ ਨੂੰ ਕਿਤੇ ਲੈ ਕੇ ਜਾਓ . | pa | indictts_pa_male | 6.477 | indictts_iitm | neutral | null | null | null | null |
audio/pa/indictts_pa_male_train_punjabimale_07247.wav | ਨਾਨਾ ਜੀ ਕਹਿਣ ਲੱਗੇ , ਚੰਗਾ , ਮੈਂ ਪਹਿਲਾਂ ਇਸ ਨੂੰ ਕੁੱਝ ਖਵਾ ਲਵਾਂ . | pa | indictts_pa_male | 5.92 | indictts_iitm | neutral | null | null | null | null |
audio/pa/indictts_pa_male_train_punjabimale_07248.wav | ਇੱਕ ਚੂਜ਼ੇ ਦੇ ਪਰ ਲਾਹ ਕੇ ਉਹ ਸੌਚਘਰ ਵਿੱਚ ਲੈ ਗਏ ਤੇ ਇਕ ਕਤਾਰ ਵਿੱਚ ਮੈਂ , ਨਾਨੀ ਜੀ , ਇੱਕ ਉਤਸੁਕ ਰਸੋਈਆ ਅਤੇ ਮਾਲੀ ਉਨ੍ਹਾਂ ਦੇ ਮਗਰ ਮਗਰ ਗਏ . | pa | indictts_pa_male | 12.816 | indictts_iitm | neutral | null | null | null | null |
audio/pa/indictts_pa_male_train_punjabimale_07249.wav | ਨਾਨਾ ਜੀ ਨੇ ਦਰਵਾਜ਼ਾ ਖੋਲ੍ਹਿਆ ਤੇ ਸੌਚਘਰ ਵਿਚ ਦਾਖ਼ਲ ਹੋਏ . | pa | indictts_pa_male | 5.932 | indictts_iitm | neutral | null | null | null | null |
audio/pa/indictts_pa_male_train_punjabimale_07250.wav | ਮੈਂ ਉਨ੍ਹਾਂ ਦੀਆਂ ਲੱਤਾਂ ਦੁਆਲਿਉਂ ਅੰਦਰ ਝਾਕਿਆ ਜਦੋਂ ਕਿ ਬਾਕੀ ਜਣੇ ਪਿੱਛੇ ਸਨ . | pa | indictts_pa_male | 7.515 | indictts_iitm | neutral | null | null | null | null |
audio/pa/indictts_pa_male_train_punjabimale_07251.wav | ਉੱਥੇ ਸਾਨੂੰ ਅਜਗਰ ਦਾ ਨਾਂ ਨਿਸ਼ਾਨ ਵੀ ਨਾ ਦਿਸਿਆ . | pa | indictts_pa_male | 4.572 | indictts_iitm | neutral | null | null | null | null |
audio/pa/indictts_pa_male_train_punjabimale_07252.wav | ਨਾਨਾ ਜੀ ਉਚੀ ਸਾਰੀ ਬੋਲੇ , ਉਹ ਤਾਂ ਚਲਾ ਗਿਐ . | pa | indictts_pa_male | 4.366 | indictts_iitm | neutral | null | null | null | null |
audio/pa/indictts_pa_male_train_punjabimale_07253.wav | ਉਸ ਨੂੰ ਜ਼ਰੂਰ ਭੁੱਖ ਲੱਗੀ ਹੋਵੇਗੀ . | pa | indictts_pa_male | 3.643 | indictts_iitm | neutral | null | null | null | null |
audio/pa/indictts_pa_male_train_punjabimale_07254.wav | ਮੈਂ ਕਿਹਾ , ਸਾਨੂੰ ਉਮੀਦ ਹੈ ਉਸਨੂੰ ਬਹੁਤੀ ਭੁੱਖ ਨਹੀਂ ਲੱਗੀ . | pa | indictts_pa_male | 5.628 | indictts_iitm | neutral | null | null | null | null |
audio/pa/indictts_pa_male_train_punjabimale_07255.wav | ਨਾਨਾ ਜੀ ਘਬਰਾਏ ਹੋਏ ਬੋਲੇ , ਅਸੀਂ ਖਿੜਕੀ ਖੁਲ੍ਹੀ ਛੱਡ ਗਏ . | pa | indictts_pa_male | 5.358 | indictts_iitm | neutral | null | null | null | null |
audio/pa/indictts_pa_male_train_punjabimale_07256.wav | ਸਾਰਾ ਘਰ ਛਾਣ ਮਾਰਿਆ , ਰਸੋਈ ਘਰ , ਬਾਗ਼ , ਅਸਤਬਲ ਅਤੇ ਮੁਰਗ਼ੀਖ਼ਾਨੇ ਵਿੱਚ ਵੀ ਭਾਲਿਆ ਪਰ ਅਜਗਰ ਦਾ ਕਿਤੇ ਪਤਾ ਨਾ ਲੱਗ ਸਕਿਆ . | pa | indictts_pa_male | 11.485 | indictts_iitm | neutral | null | null | null | null |
audio/pa/indictts_pa_male_train_punjabimale_07257.wav | ਨਾਨਾ ਜੀ ਨੇ ਦੁਬਾਰਾ ਭਰੋਸਾ ਦਿਵਾਉਂਦੇ ਹੋਏ ਕਿਹਾ , ਹੁਣ ਤੱਕ ਉਹ ਕਾਫੀ ਦੂਰ ਚਲਾ ਗਿਆ ਹੋਵੇਗਾ . | pa | indictts_pa_male | 7.205 | indictts_iitm | neutral | null | null | null | null |
audio/pa/indictts_pa_male_train_punjabimale_07258.wav | ਨਾਨੀ ਜੀ ਜਿਹੜੇ ਚਿੰਤਾ ਅਤੇ ਬੇਫ਼ਿਕਰੀ ਦੇ ਵਿਚਕਾਰ ਘਿਰੇ ਹੋਏ ਸਨ ਕਹਿਣ ਲੱਗੇ , ਮੈਨੂੰ ਪੱਕੀ ਉਮੀਦ ਹੈ . | pa | indictts_pa_male | 7.991 | indictts_iitm | neutral | null | null | null | null |
audio/pa/indictts_pa_male_train_punjabimale_07259.wav | ਮਾਂ ਭੂਆ ਮੇਬਲ ਅਗਲੇ ਦਿਨ ਤਿੰਨ ਹਫ਼ਤਿਆਂ ਲਈ ਰਹਿਣ ਵਾਸਤੇ ਆਣ ਪਹੁੰਚੇ ਅਤੇ ਦੋ ਕੁ ਦਿਨਾਂ ਤੱਕ ਨਾਨਾ ਜੀ ਤੇ ਮੈਂ ਕੁਝ ਚਿੰਤਾਤੁਰ ਸਾਂ ਕਿ ਅਜਗਰ ਕਿਤੇ ਅਚਾਨਕ ਵਿਖਾਲੀ ਨਾ ਦੇ ਜਾਵੇ ਪਰ ਜਦੋਂ ਤੀਜੇ ਦਿਨ ਵੀ ਉਹ ਨਾ ਆਇਆ ਅਸੀਂ ਯਕੀਨ ਕਰ ਲਿਆ ਕਿ ਉਹ ਹਮੇਸ਼ਾ ਲਈ ਚਲਾ ਗਿਆ ਹੈ . | pa | indictts_pa_male | 21.737 | indictts_iitm | neutral | null | null | null | null |
audio/pa/indictts_pa_male_train_punjabimale_07260.wav | ਪਰ ਸ਼ਾਮ ਨੂੰ ਬਾਗ਼ ਵਲੋਂ ਆ ਰਹੀ ਚੀਕ ਸੁਣਕੇ ਅਸੀਂ ਘਬਰਾ ਗਏ . | pa | indictts_pa_male | 5.381 | indictts_iitm | neutral | null | null | null | null |
audio/pa/indictts_pa_male_train_punjabimale_07261.wav | ਕੁਝ ਸਕਿੰਟ ਬਾਦ ਹੀ ਮਾਂ ਭੂਆ ਮੇਬਲ ਵਰਾਂਡੇ ਦੀਆਂ ਪੌੜੀਆਂ ਚੜ੍ਹ ਕੇ ਇਉਂ ਉਡਦੇ ਆਏ ਜਿਵੇਂ ਉਨ੍ਹਾਂ ਨੇ ਕੋਈ ਭੂਤ ਵੇਖਿਆ ਹੋਵੇ . | pa | indictts_pa_male | 11.382 | indictts_iitm | neutral | null | null | null | null |
audio/pa/indictts_pa_male_train_punjabimale_07262.wav | ਸਾਹ ਫੁੱਲੇ ਹੋਏ ਨਾਲ ਉਹ ਬੋਲੇ , ਅਮਰੂਦ ਦੇ ਬ੍ਰਿਛ ਵਿੱਚ ! . | pa | indictts_pa_male | 5.312 | indictts_iitm | neutral | null | null | null | null |
audio/pa/indictts_pa_male_train_punjabimale_07263.wav | ਮੈਂ ਇੱਕ ਅਮਰੂਦ ਤੋੜਨ ਲੱਗੀ ਸਾਂ ਜਦੋਂ ਮੈਂ ਉਸਨੂੰ ਆਪਣੇ ਵੱਲ ਟਿਕਟਿਕੀ ਲਗਾਏ ਵੇਖਿਆ . | pa | indictts_pa_male | 7.303 | indictts_iitm | neutral | null | null | null | null |
audio/pa/indictts_pa_male_train_punjabimale_07264.wav | ਅੱਖਾਂ ਇਉਂ ਮੇਰੇ ਵੱਲ ਗੱਡੀਆਂ ਸਨ ਜਿਵੇਂ ਕਿ ਮੈਨੂੰ ਖਾ ਹੀ ਜਾਵੇਗਾ . | pa | indictts_pa_male | 6.104 | indictts_iitm | neutral | null | null | null | null |
audio/pa/indictts_pa_male_train_punjabimale_07265.wav | ਨਾਨੀ ਜੀ ਨੇ ਉਸਤੇ ਕੋਲੋਨ ਦੀ ਬਣੀ ਇਤਰ ਛਿੜਕੀ ਤੇ ਦਿਲਾਸਾ ਦਿੰਦੇ ਹੋਏ ਕਹਿਣ ਲੱਗੇ , ਪਿਆਰੀ , ਸ਼ਾਂਤ ਹੋ . | pa | indictts_pa_male | 9.288 | indictts_iitm | neutral | null | null | null | null |
audio/pa/indictts_pa_male_train_punjabimale_07268.wav | ਇੱਕ ਵੱਡਾ ਅਜਗਰ . | pa | indictts_pa_male | 2.077 | indictts_iitm | neutral | null | null | null | null |
audio/pa/indictts_pa_male_train_punjabimale_07269.wav | ਉਸ ਦੀਆਂ ਅੱਖਾਂ ਭਿਅੰਕਰ ਸਨ . | pa | indictts_pa_male | 2.633 | indictts_iitm | neutral | null | null | null | null |
audio/pa/indictts_pa_male_train_punjabimale_07270.wav | ਉਹ ਮੇਰੀ ਵੱਲ ਬੜੇ ਅਜੀਬ ਤਰੀਕੇ ਨਾਲ ਵੇਖ ਰਿਹਾ ਸੀ . | pa | indictts_pa_male | 5.295 | indictts_iitm | neutral | null | null | null | null |
audio/pa/indictts_pa_male_train_punjabimale_07271.wav | ਸੋਮੀ ਦੇ ਦਸਵੀਂ ਪਾਸ ਕਰਨ ਤੋਂ ਕੁੱਝ ਸਮਾਂ ਬਾਦ ਦਲਜੀਤ ਤੇ ਉਸਦਾ ਪਰਿਵਾਰ ਸ਼ਹਿਰ ਤੋਂ ਚਲਾ ਗਿਆ ਅਤੇ ਮੈਂ ਉਸ ਨੂੰ ਦੁਬਾਰਾ ਉਦੋਂ ਤੱਕ ਨਾ ਮਿਲਿਆ ਜਦੋਂ ਤੱਕ ਮੈਂ ਇੰਗਲੈਂਡ ਤੋਂ ਵਾਪਿਸ ਨਾ ਪਰਤਿਆ . | pa | indictts_pa_male | 14.078 | indictts_iitm | neutral | null | null | null | null |
audio/pa/indictts_pa_male_train_punjabimale_07272.wav | ਉਦੋਂ ਉਸਨੇ ਹਵਾਈ ਸੈਨਾ ਦੀ ਖ਼ਾਸ ਪੋਸ਼ਾਕ ਪਾਈ ਹੋਈ ਸੀ . | pa | indictts_pa_male | 5.473 | indictts_iitm | neutral | null | null | null | null |
audio/pa/indictts_pa_male_train_punjabimale_07273.wav | ਉਹ ਲੰਬਾ , ਪਤਲਾ ਤੇ ਸੁੰਦਰ ਦਿਸਦਾ ਸੀ ਤੇ ਪੂਰੀ ਤਰ੍ਹਾਂ ਪਛਾਣਿਆ ਨਹੀਂ ਸੀ ਜਾਂਦਾ ਕਿ ਇਹ ਉਹੀ ਛੋਟਾ ਗੋਲ ਮਟੋਲ ਲੜਕਾ ਹੈ ਜਿਹੜਾ ਡੁੰਮ੍ਹ ਵਿੱਚ ਮੇਰੇ ਨਾਲ ਖੇਡਦਾ ਹੁੰਦਾ ਸੀ . | pa | indictts_pa_male | 14.187 | indictts_iitm | neutral | null | null | null | null |
audio/pa/indictts_pa_male_train_punjabimale_07274.wav | ਮੈਨੂੰ ਮਿਲਣ ਤੋਂ ਤਿੰਨ ਹਫ਼ਤੇ ਪਿਛੋਂ ਮੈਨੂੰ ਪਤਾ ਲੱਗਾ ਕਿ ਉਹ ਇੱਕ ਹਵਾਈ ਹਾਦਸੇ ਵਿੱਚ ਮਾਰਿਆ ਗਿਆ ਹੈ . | pa | indictts_pa_male | 8.607 | indictts_iitm | neutral | null | null | null | null |
audio/pa/indictts_pa_male_train_punjabimale_07275.wav | ਪਿਆਰੇ ਦਲ ਮੈਂ ਮਹਿਸੂਸ ਕਰਦਾ ਹਾਂ ਕਿ ਤੂੰ ਹੁਣ ਮੇਰੇ ਨਿਕਟ ਹੈਂ ਮੈਂ ਤੈਨੂੰ ਐਨ ਉਸੇ ਤਰ੍ਹਾਂ ਯਾਦ ਕਰਨਾ ਚਾਹੁੰਦਾ ਹਾਂ ਜਿਹੋ ਜਿਹਾ ਤੂੰ ਉਦੋਂ ਸੈਂ ਜਦੋਂ ਪਹਿਲੀ ਵਾਰ ਮੈਨੂੰ ਮਿਲਿਆ ਸੈਂ . | pa | indictts_pa_male | 13.947 | indictts_iitm | neutral | null | null | null | null |
audio/pa/indictts_pa_male_train_punjabimale_07276.wav | ਆਹ ਮੇਰੀ 1951 ਦੀ ਡਾਇਰੀ ਹੈ ਜਦੋਂ ਮੈਂ ਸੋਲ੍ਹਾਂ ਵਰ੍ਹਿਆਂ ਦਾ ਸਾਂ ਅਤੇ ਤੂੰ ਤੇਰਾਂ ਚੌਦਾਂ ਦਾ . | pa | indictts_pa_male | 8.1 | indictts_iitm | neutral | null | null | null | null |
audio/pa/indictts_pa_male_train_punjabimale_07277.wav | 7 ਸਤੰਬਰ _ ਸੋਮੀ ਨੇ ਮੈਥੋਂ ਪੁੱਛਿਆ , ਕੀ ਤੈਨੂੰ ਹਾਥੀ ਚੰਗੇ ਲੱਗਦੇ ਹਨ ? . | pa | indictts_pa_male | 6.207 | indictts_iitm | neutral | null | null | null | null |
audio/pa/indictts_pa_male_train_punjabimale_07278.wav | ਹਾਂ ਜਦੋਂ ਉਹ ਸਿਖਾ ਲਏ ਗਏ ਹੋਣ . | pa | indictts_pa_male | 3.907 | indictts_iitm | neutral | null | null | null | null |
audio/pa/indictts_pa_male_train_punjabimale_07281.wav | ਰਸਕਿਨ ਨੂੰ ਹਾਥੀ ਚੰਗੇ ਲੱਗਦੇ ਹਨ . | pa | indictts_pa_male | 3.367 | indictts_iitm | neutral | null | null | null | null |
audio/pa/indictts_pa_male_train_punjabimale_07282.wav | ਦਲ ਬਿਲਕੁੱਲ ਹਾਥੀ ਵਰਗਾ ਨਹੀਂ . | pa | indictts_pa_male | 3.172 | indictts_iitm | neutral | null | null | null | null |
audio/pa/indictts_pa_male_train_punjabimale_07283.wav | ਉਹ ਸਾਡੇ ਵਰਗਾ ਹੈ . | pa | indictts_pa_male | 2.117 | indictts_iitm | neutral | null | null | null | null |
audio/pa/indictts_pa_male_train_punjabimale_07284.wav | ਉਹ ਮੋਟਾ ਹੈ , ਹਾਂ , ਉਹ ਮੋਟਾ ਹੈ ਪਰ ਉਹ ਉਸਦਾ ਚੰਗਾ ਸੁਭਾ ਹੈ ਜਿਹੜਾ ਹਾਥੀ ਨਾਲ ਏਨਾ ਮਿਲਦਾ ਹੈ . | pa | indictts_pa_male | 9.104 | indictts_iitm | neutral | null | null | null | null |
audio/pa/indictts_pa_male_train_punjabimale_07285.wav | ਉਸ ਦਾ ਮੋਟਾਪਾ ਕੋਝਾ ਜਾਂ ਭੱਦਾ ਨਹੀਂ . | pa | indictts_pa_male | 4.01 | indictts_iitm | neutral | null | null | null | null |
audio/pa/indictts_pa_male_train_punjabimale_07287.wav | ਜੇ ਦਲ ਪਤਲਾ ਹੁੰਦਾ ਤਾਂ ਉਹ ਅਸਫਲ ਰਹਿੰਦਾ . | pa | indictts_pa_male | 4.4 | indictts_iitm | neutral | null | null | null | null |
audio/pa/indictts_pa_male_train_punjabimale_07288.wav | ਉਸ ਦੀਆਂ ਅੱਖਾਂ ਚਮਕੀਲੀਆਂ ਤੇ ਗੋਲ , ਸ਼ਰਾਰਤ ਭਰੀਆਂ ਤੇ ਗੁਸੈਲੀ ਤੜਕ ਭੜਕ ਵਲੀਆਂ ਸਨ . | pa | indictts_pa_male | 7.366 | indictts_iitm | neutral | null | null | null | null |
audio/pa/indictts_pa_male_train_punjabimale_07289.wav | ਅਤੇ ਡੁੰਮ੍ਹ ਦਾ ਕੀ ਹਾਲ ਹੈ ? . | pa | indictts_pa_male | 2.989 | indictts_iitm | neutral | null | null | null | null |
audio/pa/indictts_pa_male_train_punjabimale_07290.wav | ਮੈਂ ਲੱਗ ਪੱਗ ਤੀਹ ਵਰ੍ਹਿਆਂ ਤੋਂ ਵੱਧ ਸਮੇਂ ਦੇ ਵਕਫੇ ਬਾਦ ਉਸ ਨੂੰ ਲੱਭਣ ਗਿਆ ਪਰ ਲੱਭ ਨਾ ਸਕਿਆ . | pa | indictts_pa_male | 7.577 | indictts_iitm | neutral | null | null | null | null |
audio/pa/indictts_pa_male_train_punjabimale_07291.wav | ਮੈਨੂੰ ਖੱਡ ਅਤੇ ਪੱਥਰਗੀਟਿਆਂ ਦੀ ਪੱਟੀ ਤਾਂ ਲੱਭੀ ਪਰ ਪਾਣੀ ਨਹੀਂ ਲੱਭਾ . | pa | indictts_pa_male | 6.347 | indictts_iitm | neutral | null | null | null | null |
audio/pa/indictts_pa_male_train_punjabimale_07292.wav | ਨਦੀ ਨੇ ਆਪਣਾ ਰਸਤਾ ਬਦਲ ਲਿਆ ਸੀ ਜਿਵੇਂ ਕਿ ਅਸੀਂ ਆਪਣਾ ਬਦਲ ਲਿਆ ਸੀ . | pa | indictts_pa_male | 6.486 | indictts_iitm | neutral | null | null | null | null |
audio/pa/indictts_pa_male_train_punjabimale_07293.wav | ਮੈਂ ਆਪਣੇ ਦਿਲ ਵਿੱਚ ਨਿਰਾਸਤਾ ਅਤੇ ਇੱਕ ਮੱਧਮ ਜਿਹਾ ਦਰਦ ਲੈ ਕੇ ਮੁੜ ਆਇਆ ਡੁੰਮ੍ਹ ਨੇ ਗੁੰਮ ਹੋ ਕੇ ਜ਼ੁਲਮ ਕੀਤਾ , ਇਹ ਸਮੇਂ ਦਾ ਅਤਿਆਚਾਰ ਸੀ . | pa | indictts_pa_male | 12.428 | indictts_iitm | neutral | null | null | null | null |
audio/pa/indictts_pa_male_train_punjabimale_07294.wav | ਪਰ ਮੈਂ ਅਜੇ ਦੂਰ ਨਹੀਂ ਸਾਂ ਗਿਆ ਕਿ ਮੈਂ ਤੇਜ਼ ਵਹਿੰਦੇ , ਪਾਣੀ ਅਤੇ ਬੱਚਿਆਂ ਦੇ ਸ਼ੋਰ ਪਾਉਣ ਦੀ ਆਵਾਜ਼ ਸੁਣੀ ਅਤੇ ਜੰਗਲ ਵਿਚੀਂ ਮੁਸ਼ਕਲ ਨਾਲ ਰਾਹ ਲੱਭਦਿਆਂ ਮੈਨੂੰ ਇੱਕ ਹੋਰ ਨਦੀ ਅਤੇ ਇੱਕ ਹੋਰ ਡੁੰਮ੍ਹ ਅਤੇ ਕੋਈ ਅੱਧੀ ਦਰਜਨ ਦੇ ਕਰੀਬ ਬੱਚੇ ਪਾਣੀ ਵਿੱਚ ਛਿੱਟਾਂ ਉਡਾਉਂਦੇ ਦਿੱਸੇ . | pa | indictts_pa_male | 20.135 | indictts_iitm | neutral | null | null | null | null |
audio/pa/indictts_pa_male_train_punjabimale_07295.wav | ਉਨ੍ਹਾਂ ਨੇ ਮੈਨੂੰ ਨਹੀਂ ਵੇਖਿਆ ਅਤੇ ਮੈਂ ਦਰੱਖਤਾਂ ਦੀ ਛਾਂ ਹੇਠ ਖੜੋ ਕੇ ਉਨ੍ਹਾਂ ਨੂੰ ਵੇਖਦਾ ਰਿਹਾ . | pa | indictts_pa_male | 7.47 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.