file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_07060.wav
ਸਵੇਰ ਤੋਂ ਰਾਣੀ ਬਿਨਾਂ ਖਾਧਿਆਂ ਅਤੇ ਹਾਰ ਸ਼ਿੰਗਰਾ ਕੀਤਿਆਂ ਸੋਨੇ ਦੀ ਥਾਲੀ ਵਿਚ ਪਰੀ ਨੂੰ ਦੇਣ ਵਾਲੇ ਤੋਹਫ਼ੇ ਸਜ਼ਾ ਕੇ ਖੜ੍ਹੀ ਉਹ ਜਲਪਰੀ ਦੀ ਉਡੀਕ ਵਿਚ ਬੂਹੇ ਦੀ ਸਰਦਲ ਹੋਈ ਪਈ ਸੀ .
pa
indictts_pa_male
11.889
indictts_iitm
neutral
null
null
null
null
audio/pa/indictts_pa_male_train_punjabimale_07061.wav
ਇਹੋ ਜਿਹੇ ਨਾਜ਼ੁਕ ਸਮੇਂ ਸੂਈਆਂ ਬੜੀ ਮੁਸ਼ਕਿਲ ਨਾਲ ਚੱਲਦੀਆਂ ਹਨ ਅਤੇ ਦੁਪਹਿਰ ਵੀ ਬੜੀ ਦੇਰ ਨਾਲ ਹੁੰਦੀ ਹੈ .
pa
indictts_pa_male
7.607
indictts_iitm
neutral
null
null
null
null
audio/pa/indictts_pa_male_train_punjabimale_07062.wav
ਦੁਪਹਿਰ ਪਰੀ ਉਸ ਪਾਸੇ ਆ ਨਿਕਲੀ .
pa
indictts_pa_male
3.208
indictts_iitm
neutral
null
null
null
null
audio/pa/indictts_pa_male_train_punjabimale_07063.wav
ਅਚਾਨਕ ਪੱਥਰ ਸਜਿਆ ਵੇਖ ਕੇ ਉਸ ਪੱਥਰ ਦਾ ਰੁਖ਼ ਕੀਤਾ ਅਤੇ ਪੱਥਰ ਤੇ ਬਹਿ ਗਈ .
pa
indictts_pa_male
5.467
indictts_iitm
neutral
null
null
null
null
audio/pa/indictts_pa_male_train_punjabimale_07064.wav
ਉਹ ਅੱਜ ਇਸ ਪ੍ਰੀਵਰਤਨ ਤੇ ਹੈਰਾਨ ਪ੍ਰੇਸ਼ਾਨ ਸੀ .
pa
indictts_pa_male
3.888
indictts_iitm
neutral
null
null
null
null
audio/pa/indictts_pa_male_train_punjabimale_07065.wav
ਉਧਰ ਜਲਪਰੀ ਦੀ ਗੋਦ ਵਿਚ ਖੇਡਦੀ ਅਤੇ ਹਸੂੰਹਸੂੰ ਕਰਦੀ ਸ਼ਹਿਜ਼ਾਦੀ ਪਰੀਆਂ ਦੀ ਸੰਤਾਨ ਤੋਂ ਘੱਟ ਨਹੀਂ ਸੀ ਲੱਗ ਰਹੀ .
pa
indictts_pa_male
7.696
indictts_iitm
neutral
null
null
null
null
audio/pa/indictts_pa_male_train_punjabimale_07066.wav
ਇਹ ਵੇਖ ਕੇ ਰਾਣੀ ਦੀ ਜਾਨ ਵਿਚ ਜਾਨ ਆ ਗਈ ਅਤੇ ਉਹ ਏਨੀ ਵਿਆਕੁਲ ਹੋ ਉੱਠੀ ਕਿ ਬਿਨਾਂ ਮਲਾਹ ਦੀ ਉਡੀਕ ਕੀਤਿਆਂ ਚੱਪੂ ਨਾਲ ਬੇੜੀ ਨੂੰ ਪਾਣੀ ਵਿਚ ਠੇਲ੍ਹ ਦਿੱਤਾ ਅਤੇ ਵਾਹੋਦਾਹੀ ਕਾਲ਼ੇ ਪੱਥਰ ਵੱਲ ਵਧਣ ਲੱਗੀ .
pa
indictts_pa_male
12.401
indictts_iitm
neutral
null
null
null
null
audio/pa/indictts_pa_male_train_punjabimale_07067.wav
ਜਲਪਰੀ ਦੀ ਨਿਗਾਹ ਉਸ ਸਮੇਂ ਬੇੜੀ ਤੇ ਪਈ ਜਦੋਂ ਉਹ ਉਹਦੇ ਬਹੁਤ ਨੇੜੇ ਪਹੁੰਚ ਚੁੱਕੀ ਸੀ .
pa
indictts_pa_male
5.936
indictts_iitm
neutral
null
null
null
null
audio/pa/indictts_pa_male_train_punjabimale_07068.wav
ਉਹ ਪਾਣੀ ਵਿਚ ਕੁੱਦ ਜਾਣਾ ਚਾਹੁੰਦੀ ਸੀ ਕਿਉਂਕਿ ਉਲ ਨੂੰ ਰਾਣੀ ਦੇ ਵਿਹਾਰ ਤੇ ਬੜਾ ਗੁੱਸਾ ਸੀ ਪਰ ਅੱਜ ਬਦਲੇ ਹਾਲਾਤ , ਰਾਣੀ ਦੀ ਤਰਸਯੋਗ ਹਾਲਤ , ਮਮਤਾ ਨਾਲ ਅੱਡੀਆਂ ਬਾਹਾਂ ਅਤੇ ਅੱਖਾਂ ਚੋਂ ਝਲਕਦੀਆਂ ਲੇਲੜੀਆਂ ਨਾਲ ਉਸ ਦਾ ਦਿਲ ਮੋਮ ਹੋ ਗਿਆ ਅਤੇ ਉਹ ਚੁੱਪਚਾਪ ਪੱਥਰ ਤੇ ਬੈਠੀ ਰਹੀ .
pa
indictts_pa_male
16.974
indictts_iitm
neutral
null
null
null
null
audio/pa/indictts_pa_male_train_punjabimale_07069.wav
ਨੇੜੇ ਪਹੁੰਚ ਕੇ ਰਾਣੀ ਨੇ ਗਲ ਵਿਚ ਪੱਲੂ ਪਾ ਕੇ ਆਪਣਾ ਸਿਰ ਝੁਕਾ ਦਿੱਤਾ .
pa
indictts_pa_male
4.959
indictts_iitm
neutral
null
null
null
null
audio/pa/indictts_pa_male_train_punjabimale_07070.wav
ਫਿਰ ਉਸ ਹੀਰੇ ਜਵਾਹਰਾਤਾਂ ਨਾਲ ਭਰਿਆ ਥਾਲ ਅੱਗੇ ਕੀਤਾ ਅਤੇ ਆਖ਼ਰ ਸ਼ਹਿਜ਼ਦੀ ਦੀ ਵਾਪਸੀ ਦੀ ਭੀਖ ਲਈ ਝੋਲੀ ਅੱਡ ਦਿੱਤੀ .
pa
indictts_pa_male
7.534
indictts_iitm
neutral
null
null
null
null
audio/pa/indictts_pa_male_train_punjabimale_07071.wav
ਜਲਪਰੀ ਉਹਨਾਂ ਇਸ਼ਾਰਿਆਂ ਤੋਂ ਸਭ ਕੁਝ ਸਮਝ ਗਈ ਸੀ .
pa
indictts_pa_male
4.12
indictts_iitm
neutral
null
null
null
null
audio/pa/indictts_pa_male_train_punjabimale_07072.wav
ਜਲਪਰੀ ਝੱਟ ਸਮੁੰਦਰ ਵਿਚ ਛਾਲ ਮਾਰ ਗਈ .
pa
indictts_pa_male
3.559
indictts_iitm
neutral
null
null
null
null
audio/pa/indictts_pa_male_train_punjabimale_07073.wav
ਰਾਣੀ ਅਵਾਕ ਇਹ ਸਭ ਕੁਝ ਵੇਖ ਰਹੀ ਸੀ .
pa
indictts_pa_male
3.684
indictts_iitm
neutral
null
null
null
null
audio/pa/indictts_pa_male_train_punjabimale_07074.wav
ਉਹ ਚੀਕ ਮਾਰਨਾ ਚਾਹੁੰਦੀ ਸੀ ਪਰ ਆਵਾਜ਼ ਗਲ ਵਿਚ ਹੀ ਦੱਭੀ ਜਾਂਦੀ .
pa
indictts_pa_male
5.034
indictts_iitm
neutral
null
null
null
null
audio/pa/indictts_pa_male_train_punjabimale_07075.wav
ਉਸ ਨੂੰ ਹੁਣ ਕੁਝ ਵੀ ਨਹੀਂ ਸੀ ਸੁੱਝ ਰਿਹਾ ਕਿ ਉਹ ਕੀ ਕਰੇ .
pa
indictts_pa_male
3.917
indictts_iitm
neutral
null
null
null
null
audio/pa/indictts_pa_male_train_punjabimale_07076.wav
ਦੂਸਰੇ ਪਲ ਕਿਸੇ ਦੇ ਪਾਣੀ ਚੋਂ ਨਿਕਲਣ ਦੀ ਆਵਾਜ਼ ਰਾਣੀ ਦੇ ਕੰਨੀ ਪਈ .
pa
indictts_pa_male
5.077
indictts_iitm
neutral
null
null
null
null
audio/pa/indictts_pa_male_train_punjabimale_07077.wav
ਰਾਣੀ ਕੀ ਵੇਖਦੀ ਹੈ ਕਿ ਜਲਪਰੀ ਸ਼ਹਿਜ਼ਾਦੀ ਨੂੰ ਲਈ ਉਹਦੇ ਸਾਹਮਣੇ ਖੜ੍ਹੀ ਮੁਸਕਰਾ ਰਹੀ ਹੈ .
pa
indictts_pa_male
6.71
indictts_iitm
neutral
null
null
null
null
audio/pa/indictts_pa_male_train_punjabimale_07078.wav
ਸ਼ਹਿਜ਼ਾਦੀ ਦੇ ਹੱਥਾਂ ਵਿਚ ਹੀਰੇ ਮੋਤੀਆਂ ਦਾ ਭਰਿਆ ਥਾਲ ਹੈ .
pa
indictts_pa_male
4.47
indictts_iitm
neutral
null
null
null
null
audio/pa/indictts_pa_male_train_punjabimale_07079.wav
ਜਦੋਂ ਸ਼ਹਿਜ਼ਾਦੀ ਮਾਂ ਨੂੰ ਵੇਖ ਕੇ ਮੁਸਕਾਈ ਤਾਂ ਉਹਦੇ ਮੂੰਹ ਚੋਂ ਰੰਗਬਰੰਗੇ ਫੁੱਲ ਕਿਰਨੇ ਸ਼ੁਰੂ ਹੋ ਗਏ .
pa
indictts_pa_male
6.887
indictts_iitm
neutral
null
null
null
null
audio/pa/indictts_pa_male_train_punjabimale_07080.wav
ਜਲਪਰੀ ਨੇ ਅਗਾਂਹ ਵਧ ਕੇ ਸ਼ਹਿਜ਼ਾਦੀ ਨੂੰ ਰਾਣੀ ਦੀ ਅੱਡੀ ਝੋਲੀ ਵਿਚ ਲਿਟਾ ਦਿੱਤਾ .
pa
indictts_pa_male
6.253
indictts_iitm
neutral
null
null
null
null
audio/pa/indictts_pa_male_train_punjabimale_07081.wav
ਰਾਣੀ ਨੂੰ ਇਸ ਸਭ ਕਾਸੇ ਦਾ ਯਕੀਨ ਨਹੀਂ ਸੀ ਆ ਰਿਹਾ .
pa
indictts_pa_male
3.968
indictts_iitm
neutral
null
null
null
null
audio/pa/indictts_pa_male_train_punjabimale_07082.wav
ਉਸ ਨੂੰ ਲੱਗ ਰਿਹਾ ਸੀ ਕਿ ਜਿਵੇਂ ਉਹ ਕੋਈ ਸੁਫ਼ਨਾ ਵੇਖ ਰਹੀ ਹੋਵੇ .
pa
indictts_pa_male
3.884
indictts_iitm
neutral
null
null
null
null
audio/pa/indictts_pa_male_train_punjabimale_07083.wav
ਅਚਾਨਕ ਕਾਲੇ ਪੱਥਰ ਨਾਲ ਪਾਣੀ ਦੇ ਟਕਰਾਉਣ ਕਰਕੇ ਪਾਣੀ ਦੇ ਕੁਝ ਛਿੱਟੇ ਰਾਣੀ ਦੇ ਮੂੰਹ ਤੇ ਪਏ .
pa
indictts_pa_male
6.255
indictts_iitm
neutral
null
null
null
null
audio/pa/indictts_pa_male_train_punjabimale_07086.wav
ਸ਼ਹਿਜ਼ਾਦੀ ਨੂੰ ਗੋਦ ਵਿਚ ਵੇਖ ਕੇ ਰਾਣੀ ਦੇ ਪੈਰ ਭੂੰਜੇ ਨਹੀਂ ਸਨ ਲੱਗ ਰਹੇ ਅਤੇ ਨਾ ਹੀ ਉਸ ਨੂੰ ਸਮਝ ਆ ਰਹੀ ਸੀ ਕਿ ਉਹ ਕੀ ਕਰੇ .
pa
indictts_pa_male
7.832
indictts_iitm
neutral
null
null
null
null
audio/pa/indictts_pa_male_train_punjabimale_07087.wav
ਇਹ ਖ਼ਬਰ ਮਹੱਲ ਵਿਚ ਪਹੁੰਚਦਿਆਂ ਖ਼ੁਸ਼ੀਆਂ ਦੋ ਦੀਵੇ ਬਲ ਉੱਠੇ .
pa
indictts_pa_male
4.52
indictts_iitm
neutral
null
null
null
null
audio/pa/indictts_pa_male_train_punjabimale_07088.wav
ਭਾਵੇਂ ਅੱਜ ਇਹ ਮਹੱਲ ਖੰਡਰ ਬਣ ਚੁੱਕਿਆ ਹੈ ਅਤੇ ਰਾਜ ਪਰਿਵਾਰ ਵਿਚੋਂ ਵੀ ਕੋਈ ਇਥੇ ਨਹੀਂ ਰਹਿੰਦਾ ਪਰ ਇਸ ਇਲਾਕੇ ਦੇ ਲੋਕ ਇਸ ਦਿਨ ਹਰ ਵਰ੍ਹੇ ਕਾਲੇ ਪੱਥਰ ਨੂੰ ਨਵੀਂ ਮਖਮਲ ਨਾਲ ਸਜਾਉਂਦੇ ਹਨ .
pa
indictts_pa_male
13.309
indictts_iitm
neutral
null
null
null
null
audio/pa/indictts_pa_male_train_punjabimale_07089.wav
ਅਗਲੀ ਸਵੇਰ ਇਹ ਪੱਥਰ ਰੰਗਬਰੰਗੇ ਫੁੱਲਾਂ ਨਾਲ ਸਜਿਆ ਮਿਲਦਾ ਹੈ .
pa
indictts_pa_male
5.221
indictts_iitm
neutral
null
null
null
null
audio/pa/indictts_pa_male_train_punjabimale_07090.wav
ਪੁਰਾਣੇ ਵੇਲਿਆਂ ਦੀ ਗੱਲ ਹੈ ਕਿ ਕਿਸੇ ਦੇਸ਼ ਚ ਕਿਸੇ ਥਾਂ ਇਕ ਗਰੀਬੜਾ ਜਿਹਾ ਪਰਿਵਾਰ ਵੱਸਦਾ ਸੀ .
pa
indictts_pa_male
6.472
indictts_iitm
neutral
null
null
null
null
audio/pa/indictts_pa_male_train_punjabimale_07091.wav
ਉਨ੍ਹਾਂ ਦੀ ਸੰਤਾਨ ਬੜੀ ਸੁੰਦਰ , ਸੁੱਘੜ ਅਤੇ ਸਾਊ ਸੀ .
pa
indictts_pa_male
4.561
indictts_iitm
neutral
null
null
null
null
audio/pa/indictts_pa_male_train_punjabimale_07092.wav
ਚਾਵਾਂਮਲਾਰਾਂ ਨਾਲ ਉਨ੍ਹਾਂ ਲੜਕੇ ਦਾ ਨਾਂਅ ਹੈਂਜਲ ਅਤੇ ਉਸ ਤੋਂ ਨਿੱਕੀ ਲੜਕੀ ਦਾ ਨਾਂਅ ਗਰੇਟਲ ਰੱਖਿਆ ਹੋਇਆ ਸੀ .
pa
indictts_pa_male
7.663
indictts_iitm
neutral
null
null
null
null
audio/pa/indictts_pa_male_train_punjabimale_07093.wav
ਉਹ ਆਪਣੀ ਸੰਤਾਨ ਨੂੰ ਹਰ ਸੁਖਸੁਵਿਧਾ ਦੇਣ ਦੇ ਧਾਰਨੀ ਸਨ .
pa
indictts_pa_male
4.996
indictts_iitm
neutral
null
null
null
null
audio/pa/indictts_pa_male_train_punjabimale_07094.wav
ਪਰ , ਸਾਧਨਾਂ ਦੇ ਅਭਾਵ ਕਾਰਨ ਉਹ ਆਪ ਭੁੱਖੇਪਿਆਸੇ ਰਹਿ ਕੇ ਵੀ ਉਨ੍ਹਾਂ ਨੂੰ ਤਿੰਨਾਂ ਵੇਲ਼ਿਆਂ ਚੋਂ ਮਸਾਂ ਇਕ ਵੇਲ਼ੇ ਇਕ ਰੋਟੀ ਹੀ ਦੇ ਪਾਉਂਦੇ .
pa
indictts_pa_male
9.615
indictts_iitm
neutral
null
null
null
null
audio/pa/indictts_pa_male_train_punjabimale_07095.wav
ਮਾਪਿਆਂ ਵਾਂਗ ਬੱਚੇ ਵੀ ਇਸ ਗਰੀਬੀ ਤੋਂ ਬੜੇ ਔਖੇ ਅਤੇ ਚਿੰਤਤ ਸਨ .
pa
indictts_pa_male
5.874
indictts_iitm
neutral
null
null
null
null
audio/pa/indictts_pa_male_train_punjabimale_07096.wav
ਜਦੋਂ ਵੀ ਕਦੀ ਉਨ੍ਹਾਂ ਦੇ ਮਾਪੇ ਇਕੱਲ਼ੇ ਆਪਣੇ ਕਮਰੇ ਚ ਬੱਚਿਆਂ ਦੇ ਭਵਿੱਖ ਦੀਆਂ ਗੱਲਾਂ ਕਰਦੇ ਤਾਂ ਬੱਚੇ ਬਾਰੀ ਨਾਲ ਕੰਨ ਲਾ ਕੇ ਸੁਣਦੇ ਰਹਿੰਦੇ .
pa
indictts_pa_male
10.071
indictts_iitm
neutral
null
null
null
null
audio/pa/indictts_pa_male_train_punjabimale_07097.wav
ਉਨ੍ਹਾਂ ਦੀਆਂ ਗੱਲਾਂ ਚੋਂ ਸਦੈਵ ਹੀ ਨਿਰਾਸ਼ਤਾ ਝਲਕਦੀ .
pa
indictts_pa_male
4.615
indictts_iitm
neutral
null
null
null
null
audio/pa/indictts_pa_male_train_punjabimale_07099.wav
ਇਉਂ ਸਮਾਂ ਲੰਘਦਾ ਗਿਆ .
pa
indictts_pa_male
2.098
indictts_iitm
neutral
null
null
null
null
audio/pa/indictts_pa_male_train_punjabimale_07100.wav
ਇਸ ਗਰੀਬੀ ਅਤੇ ਭੁੱਖਮਰੀ ਦੀ ਜ਼ਹਾਲਤ ਚੋਂ ਨਿਕਲਣ ਲਈ ਆਪਾਂ ਨੂੰ ਕੋਈ ਉਪਰਾਲਾ ਕਰਨਾ ਚਾਹੀਦਾ ਹੈ .
pa
indictts_pa_male
6.744
indictts_iitm
neutral
null
null
null
null
audio/pa/indictts_pa_male_train_punjabimale_07102.wav
ਹਾਂ , ਗੱਲ ਲੜਕੀ ਦੇ ਮੰਨਣ ਅੰਦਰ ਆਈ .
pa
indictts_pa_male
3.833
indictts_iitm
neutral
null
null
null
null
audio/pa/indictts_pa_male_train_punjabimale_07103.wav
ਦੋਵੇਂ ਚੁੱਪ ਸੋਚਾਂ ਦੇ ਡੂੰਘੇ ਸਮੁੰਦਰ ਤੇ ਤਾਰੀਆਂ ਲਾਉਣ ਲੱਗੇ .
pa
indictts_pa_male
4.241
indictts_iitm
neutral
null
null
null
null
audio/pa/indictts_pa_male_train_punjabimale_07105.wav
ਇਕ ਵੱਡੇ ਤੁਫਾਨ ਤੋਂ ਪਹਿਲਾਂ ਵਰਗੀ ਚੁੱਪ ਸੀ .
pa
indictts_pa_male
4.057
indictts_iitm
neutral
null
null
null
null
audio/pa/indictts_pa_male_train_punjabimale_07107.wav
ਲੜਕੀ ਨੇ ਬਿਨਾਂ ਕੁਝ ਆਖਿਆ ਬੜੇ ਗਹੁ ਨਾਲ ਆਪਣੇ ਭਰਾ ਦੇ ਚਿਹਰੇ ਵੱਲ ਨਜ਼ਰ ਮਾਰੀ .
pa
indictts_pa_male
6.581
indictts_iitm
neutral
null
null
null
null
audio/pa/indictts_pa_male_train_punjabimale_07108.wav
ਉਹ ਇਕ ਨਜ਼ਰ ਨਾਲ ਸਭ ਕੁਝ ਜਾਣ ਲੈਣਾ ਚਾਹੁੰਦੀ ਸੀ .
pa
indictts_pa_male
4.506
indictts_iitm
neutral
null
null
null
null
audio/pa/indictts_pa_male_train_punjabimale_07109.wav
ਉਸ ਵੇਖਿਆ ਕਿ ਉਸ ਦੇ ਮੱਥੇ ਦੀਆਂ ਤਿਊੜੀਆਂ ਪਹਿਲਾਂ ਤੋਂ ਕੁਝ ਮੱਧਮ ਸਨ ਅਤੇ ਪੀਲੇ ਚਿਹਰੇ ਤੇ ਲਾਲੀ ਦੀਆਂ ਕੁਝ ਲਕੀਰਾਂ ਉੱਭਰ ਆਈਆਂ ਸਨ .
pa
indictts_pa_male
10.418
indictts_iitm
neutral
null
null
null
null
audio/pa/indictts_pa_male_train_punjabimale_07111.wav
ਉਹ ਇਕ ਅੱਖ ਉਹਦੇ ਚਿਹਰੇ ਦੇ ਬਣਦੇਵਿਗੜੇ ਪ੍ਰਭਾਵਾਂ ਨੂੰ ਨਿਹਾਰਦੀ ਰਹੀ .
pa
indictts_pa_male
6.2
indictts_iitm
neutral
null
null
null
null
audio/pa/indictts_pa_male_train_punjabimale_07112.wav
ਮੈਨੂੰ ਯਕੀਨ ਹੈ ਕਿ ਜੰਗਲ ਦਾ ਦੇਵਤਾ ਜ਼ਰੂਰ ਆਪਣੀ ਸਹਾਇਤਾ ਕਰੇਗਾ , ਲੜਕੇ ਦੇ ਕਹਿਣ ਚ ਭਾਵੁਕਤਾ ਨਾਲੋਂ ਵਿਸ਼ਵਾਸ ਜ਼ਿਆਦਾ ਸੀ .
pa
indictts_pa_male
8.799
indictts_iitm
neutral
null
null
null
null
audio/pa/indictts_pa_male_train_punjabimale_07113.wav
ਆਪਾਂ ਨੂੰ ਤਾਂ ਜੰਗਲ ਦੇ ਰਾਹ ਦਾ ਪਤਾ ਨਹੀਂ .
pa
indictts_pa_male
3.336
indictts_iitm
neutral
null
null
null
null
audio/pa/indictts_pa_male_train_punjabimale_07115.wav
ਲੜਕੀ ਦੇ ਬੋਲਾਂ ਚ ਸ਼ੰਕਾ ਭਰੀ ਪਈ ਸੀ .
pa
indictts_pa_male
3.531
indictts_iitm
neutral
null
null
null
null
audio/pa/indictts_pa_male_train_punjabimale_07116.wav
ਤੂੰ ਠੀਕ ਕਹਿੰਦੀ ਏਂ , ਕਹਿ ਲੜਕਾ ਮੁੜ ਸੋਚਾਂ ਵਿਚ ਡੁੱਬ ਗਿਆ .
pa
indictts_pa_male
4.695
indictts_iitm
neutral
null
null
null
null
audio/pa/indictts_pa_male_train_punjabimale_07117.wav
ਮੈਨੂੰ ਇਕ ਤਰਤੀਬ ਸੁੱਝੀ ਏ , ਕੁਝ ਪਲ ਚੁੱਪ ਰਹਿਣ ਮਗਰੋਂ ਲੜਕੀ ਬੋਲੀ .
pa
indictts_pa_male
5.332
indictts_iitm
neutral
null
null
null
null
audio/pa/indictts_pa_male_train_punjabimale_07118.wav
ਫਿਰ ਛੇਤੀ ਦੱਸ , ਲੜਕਾ ਉਤਾਵਲਾ ਹੋ ਉੱਠਿਆ .
pa
indictts_pa_male
3.684
indictts_iitm
neutral
null
null
null
null
audio/pa/indictts_pa_male_train_punjabimale_07119.wav
ਆਪਾਂ ਨੂੰ ਹਰ ਰੋਜ਼ ਇਕ ਰੋਟੀ ਮਿਲ਼ਦੀ ਹੈ ਨਾ , ਲੜਕੀ ਹੁੰਗਾਰੇ ਲਈ ਰੁਕੀ .
pa
indictts_pa_male
6.075
indictts_iitm
neutral
null
null
null
null
audio/pa/indictts_pa_male_train_punjabimale_07121.wav
ਆਪਾ ਤਿੰਨ ਦਿਨ ਰੋਟੀ ਨਹੀਂ ਖਾਵਾਂਗੇ , ਲੜਕੀ ਨੇ ਗੱਲ ਤੋਰੀ .
pa
indictts_pa_male
4.372
indictts_iitm
neutral
null
null
null
null
audio/pa/indictts_pa_male_train_punjabimale_07123.wav
ਲੜਕਾ ਕਾਹਲਾ ਪੈ ਰਿਹਾ ਸੀ .
pa
indictts_pa_male
2.268
indictts_iitm
neutral
null
null
null
null
audio/pa/indictts_pa_male_train_punjabimale_07124.wav
ਆਪਣੇ ਕੋਲ਼ ਛੇ ਰੋਟੀਆਂ ਹੋ ਜਾਣਗੀਆਂ , ਲੜਕੀ ਨੇ ਉਂਗਲਾਂ ਤੇ ਗਿਣ ਕੇ ਦੱਸਿਆ .
pa
indictts_pa_male
5.833
indictts_iitm
neutral
null
null
null
null
audio/pa/indictts_pa_male_train_punjabimale_07127.wav
ਆਪਾਂ ਰੋਟੀਆਂ ਦੇ ਨਿੱਕੇਨਿੱਕੇ ਟੁਕੜੇ ਕਰਕੇ ਉਨ੍ਹਾਂ ਨੂੰ ਰਾਹ ਵਿਚ ਸੁੱਟਦੇ ਜਾਵਾਂਗੇ ਅਤੇ ਆਉਂਦਿਆਂ ਉਨ੍ਹਾਂ ਨਿਸ਼ਾਨੀਆਂ ਸਹਾਰੇ ਪਰਤ ਆਵਾਂਗੇ .
pa
indictts_pa_male
9.316
indictts_iitm
neutral
null
null
null
null
audio/pa/indictts_pa_male_train_punjabimale_07128.wav
ਲੜਕੀ ਨੇ ਤਰਤੀਬ ਦਾ ਖੁਸਾਲਾ ਕਰ ਦਿੱਤਾ .
pa
indictts_pa_male
3.766
indictts_iitm
neutral
null
null
null
null
audio/pa/indictts_pa_male_train_punjabimale_07129.wav
ਦੋਵਾਂ ਨੇ ਤਰਤੀਬ ਤੇ ਫੁੱਲ ਚਾੜ੍ਹਨ ਲਈ ਤਿੰਨ ਦਿਨ ਇਕ ਗਰਾਹੀ ਵੀ ਨਾ ਤੋੜੀ .
pa
indictts_pa_male
5.273
indictts_iitm
neutral
null
null
null
null
audio/pa/indictts_pa_male_train_punjabimale_07130.wav
ਜਦੋਂ ਉਨ੍ਹਾਂ ਕੋਲ ਛੇ ਰੋਟੀਆਂ ਹੋ ਗਈਆਂ ਤਾਂ ਉਹ ਮਾਪਿਆਂ ਤੋਂ ਅੱਖ ਬਚਾ ਕੇ ਕੁਝ ਕਰਨ ਦੀ ਨੀਅਤ ਨਾਲ ਜੰਗਲ ਦੇ ਰਾਹ ਪੈ ਗਏ .
pa
indictts_pa_male
8.592
indictts_iitm
neutral
null
null
null
null
audio/pa/indictts_pa_male_train_punjabimale_07131.wav
ਲੜਕਾ ਅੱਗੇਅੱਗੇ ਅਤੇ ਲੜਕੀ ਉਹਦੇ ਪਿੱਛੇ ਤੁਰਦੇ ਗਏ , ਤੁਰਦੇ ਗਏ .
pa
indictts_pa_male
6.307
indictts_iitm
neutral
null
null
null
null
audio/pa/indictts_pa_male_train_punjabimale_07132.wav
ਲੜਕੀ ਰੋਟੀ ਦਾ ਇਕਇਕ ਟੁਕੜਾ ਨਿਸ਼ਾਨੀ ਵਜੋਂ ਜੰਗਲ ਵਿਚਲੀ ਡੰਡੀਤੇ ਰੱਖਦੀ ਗਈ .
pa
indictts_pa_male
6.724
indictts_iitm
neutral
null
null
null
null
audio/pa/indictts_pa_male_train_punjabimale_07133.wav
ਉਹ ਘਰ ਤੋਂ ਕਾਫ਼ੀ ਦੂਰ ਨਿਕਲ ਆਏ ਸਨ ਜਿੱਥੇ ਸ਼ਾਂ ਸ਼ਾਂ ਦੀ ਆਵਾਜ਼ ਤੋਂ ਬਿਨਾਂ ਕੁਝ ਵੀ ਨਹੀਂ ਸੀ .
pa
indictts_pa_male
7.216
indictts_iitm
neutral
null
null
null
null
audio/pa/indictts_pa_male_train_punjabimale_07134.wav
ਅਚਾਨਕ ਉਨ੍ਹਾਂ ਦੀਆਂ ਨਿਗਾਹਾਂ ਇਕ ਸੁੰਦਰ ਮਕਾਨ ਤੇ ਜਾਂ ਟਿਕੀਆਂ ਅਤੇ ਉਨ੍ਹਾਂ ਦੇ ਪੈਰ ਆਪਮੁਹਾਰੇ ਰੁਕ ਗਏ .
pa
indictts_pa_male
8.082
indictts_iitm
neutral
null
null
null
null
audio/pa/indictts_pa_male_train_punjabimale_07135.wav
ਉਹ ਇਹ ਵੇਖ ਕੇ ਦੰਗ ਰਹਿ ਗਏ ਕਿ ਉਸ ਮਕਾਨ ਦੀ ਛੱਤ , ਕੰਧਾਂ ਅਤੇ ਬੂਹੇਬਾਰੀਆਂ ਮਠਿਆਈ ਦੇ ਬਣੇ ਹੋਏ ਸਨ .
pa
indictts_pa_male
9.004
indictts_iitm
neutral
null
null
null
null
audio/pa/indictts_pa_male_train_punjabimale_07136.wav
ਮਠਿਆਈ ਦੀ ਮਿੱਠੀਮਿੱਠੀ ਸੁਗੰਧ ਨੇ ਤਿੰਨਾਂ ਦਿਨਾਂ ਦੇ ਭੁੱਖਿਆਂ ਦੇ ਮੂੰਹ ਚ ਪਾਣੀ ਭਰ ਦਿੱਤਾ .
pa
indictts_pa_male
6.736
indictts_iitm
neutral
null
null
null
null
audio/pa/indictts_pa_male_train_punjabimale_07137.wav
ਲੜਕੇ ਨੇ ਇਸ ਨੂੰ ਜੰਗਲ ਦੇਵਤੇ ਦਾ ਉਪਹਾਰ ਸਮਝਿਆ .
pa
indictts_pa_male
5.021
indictts_iitm
neutral
null
null
null
null
audio/pa/indictts_pa_male_train_punjabimale_07138.wav
ਇਹ ਤਸੱਲੀ ਕਰਨ ਲਈ ਕਿ ਮਕਾਨ ਸੱਚਮੁੱਚ ਮਠਿਆਈ ਦਾ ਹੈ ਉਸ ਕੰਧ ਤੇ ਹੱਥ ਫੇਰਿਆ .
pa
indictts_pa_male
6.742
indictts_iitm
neutral
null
null
null
null
audio/pa/indictts_pa_male_train_punjabimale_07139.wav
ਹੱਥ ਫੇਰਦਿਆਂ ਅੱਖ ਦੇ ਫੋਰ ਚ ਇਕ ਬੁੱਢੀ ਔਰਤ ਪ੍ਰਗਟ ਹੋਈ .
pa
indictts_pa_male
5.208
indictts_iitm
neutral
null
null
null
null
audio/pa/indictts_pa_male_train_punjabimale_07140.wav
ਬੁੱਢੀ ਦੇ ਸਣ ਵਰਗੇ ਘਸਮੈਲੇ ਵਾਲਾ , ਲੰਮੇ ਨੱਕ ਤੇ ਮੂੰਹੋਂ ਬਾਹਰ ਨਿਕਲੇ ਵੱਡੇ ਦੰਦਾਂ ਨੂੰ ਵੇਖ ਕੇ ਉਨ੍ਹਾਂ ਦਾ ਤ੍ਰਾਹ ਨਿਕਲ ਗਿਆ .
pa
indictts_pa_male
9.697
indictts_iitm
neutral
null
null
null
null
audio/pa/indictts_pa_male_train_punjabimale_07141.wav
ਬੱਚਿਆਂ ਵੱਲ ਵੇਖ ਕੇ ਜਦੋਂ ਉਹ ਹੱਸੀ ਤਾਂ ਉਸ ਦਾ ਹਾਸਾ ਕਿਸੇ ਪਰਲੋ ਤੋਂ ਘੱਟ ਨਹੀਂ ਸੀ .
pa
indictts_pa_male
6.833
indictts_iitm
neutral
null
null
null
null
audio/pa/indictts_pa_male_train_punjabimale_07142.wav
ਬੱਚੇ ਬੇਹੱਦ ਡਰ ਗਏ ਅਤੇ ਜੁੱਤੀਆਂ ਉਥੇ ਛੱਡ ਭੱਜ ਤੁਰੇ .
pa
indictts_pa_male
5.479
indictts_iitm
neutral
null
null
null
null
audio/pa/indictts_pa_male_train_punjabimale_07143.wav
ਉਸ ਸਮੇਂ ਤੱਕ ਉਨ੍ਹਾਂ ਵੱਲੋਂ ਜੰਗਲ ਦੀ ਪਗਡੰਡੀ ਤੇ ਸੁੱਟੇ ਰੋਟੀ ਦੇ ਟੁਕੜੇ ਜਾਨਵਰ ਚੁਗ ਗਏ .
pa
indictts_pa_male
7.266
indictts_iitm
neutral
null
null
null
null
audio/pa/indictts_pa_male_train_punjabimale_07144.wav
ਇਸ ਲਈ ਅਸਲੀ ਰਾਹ ਭੁੱਲ ਕੇ ਉਹ ਜੰਗਲ ਦੇ ਭੁੱਲਭੁਲ਼ੱਈਆਂ ਵਾਲੇ ਰਾਹ ਪੈ ਗਏ .
pa
indictts_pa_male
5.281
indictts_iitm
neutral
null
null
null
null
audio/pa/indictts_pa_male_train_punjabimale_07145.wav
ਜਿਹੜੇ ਮਠਿਆਈ ਵਾਲੇ ਮਕਾਨ ਕੋਲ ਆ ਕੇ ਸਮਾਪਤ ਹੁੰਦੇ ਸਨ .
pa
indictts_pa_male
4.62
indictts_iitm
neutral
null
null
null
null
audio/pa/indictts_pa_male_train_punjabimale_07146.wav
ਨੱਠਦੇਨੱਠਦੇ ਜਦੋਂ ਉਹ ਹਫ਼ ਗਏ ਤਾਂ ਮਾਈ ਨੇ ਉਨ੍ਹਾਂ ਨੂੰ ਧੌਣਾਂ ਤੋਂ ਫੜ ਲਿਆ .
pa
indictts_pa_male
6.002
indictts_iitm
neutral
null
null
null
null
audio/pa/indictts_pa_male_train_punjabimale_07147.wav
ਬੁੱਢੀ ਔਰਤ ਦੀ ਨਿਗਾਹ ਬੜੀ ਕਮਜ਼ੋਰ ਸੀ .
pa
indictts_pa_male
3.107
indictts_iitm
neutral
null
null
null
null
audio/pa/indictts_pa_male_train_punjabimale_07148.wav
ਇਸ ਲਈ ਉਸ ਨੇ ਉਨ੍ਹਾਂ ਦੇ ਸਰੀਰਾਂ ਨੂੰ ਚੰਗੀ ਤਰ੍ਹਾਂ ਟੋਹਿਆ .
pa
indictts_pa_male
4.934
indictts_iitm
neutral
null
null
null
null
audio/pa/indictts_pa_male_train_punjabimale_07149.wav
ਬੱਚੇ ਚਾਰ ਦਿਨਾਂ ਦੇ ਭੁੱਖੇ ਸਨ ਇਸ ਕਰਕੇ ਉਨ੍ਹਾਂ ਦੇ ਢਿੱਡ ਲੱਕ ਨਾਲ ਜਾ ਲੱਗੇ ਸਨ .
pa
indictts_pa_male
7.153
indictts_iitm
neutral
null
null
null
null
audio/pa/indictts_pa_male_train_punjabimale_07150.wav
ਸਰੀਰ ਹੱਡੀਆਂ ਦੀ ਮੁੱਠ ਤੋਂ ਵੱਧ ਕੁਝ ਨਹੀਂ ਸਨ .
pa
indictts_pa_male
4.109
indictts_iitm
neutral
null
null
null
null
audio/pa/indictts_pa_male_train_punjabimale_07151.wav
ਚਰਬੀ ਦਾ ਕਿਤੇ ਨਾਮੋਨਿਸ਼ਾਨ ਤੱਖ ਨਹੀਂ ਸੀ .
pa
indictts_pa_male
4.084
indictts_iitm
neutral
null
null
null
null
audio/pa/indictts_pa_male_train_punjabimale_07152.wav
ਇਨ੍ਹਾਂ ਨੂੰ ਕੁਝ ਦਿਨ ਚੰਗਾਚੋਖਾ ਖੁਆ ਕੇ ਮੋਟੇ ਕਰ ਲਵਾਂ ਫਿਰ ਆਪਣੇ ਸਾਥੀਆਂ ਨੂੰ ਸੱਦ ਕੇ ਇਨ੍ਹਾਂ ਦਾ ਮਾਸ ਖੁਆਵਾਂਗੀ .
pa
indictts_pa_male
9.562
indictts_iitm
neutral
null
null
null
null
audio/pa/indictts_pa_male_train_punjabimale_07154.wav
ਇਹ ਸੁਣ ਕੇ ਬੱਚੇ ਹੋਰ ਡਰ ਗਏ .
pa
indictts_pa_male
3.089
indictts_iitm
neutral
null
null
null
null
audio/pa/indictts_pa_male_train_punjabimale_07155.wav
ਬੁੱਢੀ ਔਰਤ ਨੇ ਧੂ ਕੇ ਉਨ੍ਹਾਂ ਨੂੰ ਪਿੰਜਰੇ ਚ ਸੁੱਟ ਕੇ ਬਾਹਰੋਂ ਜਿੰਦਰਾ ਮਾਰ ਦਿੱਤਾ .
pa
indictts_pa_male
6.839
indictts_iitm
neutral
null
null
null
null
audio/pa/indictts_pa_male_train_punjabimale_07156.wav
ਮਾਈ ਹਰ ਰੋਜ਼ ਉਨ੍ਹਾਂ ਨੂੰ ਘਿਉ ਦੀਆਂ ਤਲੀਆਂ ਚੀਜ਼ਾਂ ਖਾਣ ਨੂੰ ਦਿੰਦੀ ਪਰ ਬੱਚੇ ਮਸਾਂ ਜੀਣ ਜੋਗਾ ਹੀ ਖਾਂਦੇ .
pa
indictts_pa_male
7.841
indictts_iitm
neutral
null
null
null
null
audio/pa/indictts_pa_male_train_punjabimale_07157.wav
ਚਾਰ ਦਿਨਾਂ ਮਗਰੋਂ ਬੁੱਢੀ ਔਰਤ ਨੇ ਉਨ੍ਹਾਂ ਦੇ ਸਰੀਰਾਂ ਨੂੰ ਮੁੜ ਟੋਹਿਆ .
pa
indictts_pa_male
5.659
indictts_iitm
neutral
null
null
null
null
audio/pa/indictts_pa_male_train_punjabimale_07160.wav
ਗੱਲ ਇਹ ਹੈ ਕਿ , ਲੜਕਾ ਡਰ ਨਾਲ਼ ਮਸਾਂ ਏਨਾ ਹੀ ਬੋਲਿਆ .
pa
indictts_pa_male
5.249
indictts_iitm
neutral
null
null
null
null
audio/pa/indictts_pa_male_train_punjabimale_07161.wav
ਦੱਸ ਖਾਂ , ਕੀ ਗੱਲ ਏ ? .
pa
indictts_pa_male
2.473
indictts_iitm
neutral
null
null
null
null
audio/pa/indictts_pa_male_train_punjabimale_07165.wav
ਸਾਨੂੰ ਪਿੰਜਰੇ ਚ ਭੁੱਖ ਨਹੀਂ ਲੱਗਦੀ .
pa
indictts_pa_male
3.063
indictts_iitm
neutral
null
null
null
null
audio/pa/indictts_pa_male_train_punjabimale_07168.wav
ਮੈਂ ਤੁਹਾਨੂੰ ਇਕ ਸ਼ਰਤ ਤੇ ਬਾਹਰ ਕੱਢ ਸਕਦੀ ਹਾਂ , ਬੁੱਢੀ ਔਰਤ ਦਾ ਵਤੀਰਾ ਕੁਝ ਨਰਮ ਸੀ .
pa
indictts_pa_male
6.937
indictts_iitm
neutral
null
null
null
null
audio/pa/indictts_pa_male_train_punjabimale_07169.wav
ਦੱਸੋ ! ਦੋਹਾਂ ਦੇ ਮੂੰਹੋਂ ਇਕੱਠਿਆਂ ਨਿਕਲ ਗਿਆ .
pa
indictts_pa_male
4.123
indictts_iitm
neutral
null
null
null
null
audio/pa/indictts_pa_male_train_punjabimale_07170.wav
ਤੁਸੀਂ ਵਾਅਦਾ ਕਰੋ ਕਿ ਤੁਸੀਂ ਭੱਜੋਗੇ ਨਹੀਂ , ਬੁੱਢੀ ਔਰਤ ਨੇ ਵਚਨ ਮੰਗਿਆ .
pa
indictts_pa_male
5.888
indictts_iitm
neutral
null
null
null
null
audio/pa/indictts_pa_male_train_punjabimale_07171.wav
ਉਨ੍ਹਾਂ ਦੋਹਾਂ ਨੇ ਸ਼ਰਤ ਮੰਨ ਲਈ .
pa
indictts_pa_male
3.123
indictts_iitm
neutral
null
null
null
null
audio/pa/indictts_pa_male_train_punjabimale_07172.wav
ਬੁੱਢੀ ਔਰਤ ਨੇ ਉਨ੍ਹਾਂ ਨੂੰ ਗੁਫਾ ਦੀ ਇਕ ਨੁੱਕਰੇ ਰਹਿਣ ਲਈ ਥਾਂ ਦੇ ਦਿੱਤੀ .
pa
indictts_pa_male
6.112
indictts_iitm
neutral
null
null
null
null
audio/pa/indictts_pa_male_train_punjabimale_07173.wav
ਉਨ੍ਹਾਂ ਵੇਖਿਆ ਕਿ ਗੁਫਾ ਹੀਰੇ ਜਵਾਹਰਾਤਾਂ ਨਾਲ ਜੱਗਮੱਗ ਜੱਗਮੱਗ ਕਰ ਰਹੀ ਸੀ ਅਤੇ ਸੋਨੇ ਚਾਂਦੀ ਦੇ ਢੇਰ ਲੱਗੇ ਹੋਏ ਸਨ .
pa
indictts_pa_male
10.472
indictts_iitm
neutral
null
null
null
null
audio/pa/indictts_pa_male_train_punjabimale_07174.wav
ਇਸ ਸਭ ਕਾਸੇ ਨੇ ਉਨ੍ਹਾਂ ਦੀ ਨੀਂਦ ਉਡਾ ਦਿੱਤੀ .
pa
indictts_pa_male
4.784
indictts_iitm
neutral
null
null
null
null
audio/pa/indictts_pa_male_train_punjabimale_07175.wav
ਰਾਤ ਨੂੰ ਜਦੋਂ ਬੁੱਢੀ ਔਰਤ ਉੱਚੇਉੱਚੇ ਘਰਾੜੇ ਮਾਰ ਕੇ ਗੂੜ੍ਹੀ ਨੀਂਦ ਸੌਂ ਰਹੀ ਸੀ ਤਾਂ ਉਨ੍ਹਾਂ ਉਸ ਨੂੰ ਰੱਸਿਆਂ ਨਾਲ ਬੰਨ੍ਹ ਦਿੱਤਾ .
pa
indictts_pa_male
9.805
indictts_iitm
neutral
null
null
null
null
audio/pa/indictts_pa_male_train_punjabimale_07176.wav
ਦੋ ਥੈਲੇ ਉਨ੍ਹਾਂ ਸੋਨੇ ਚਾਂਦੀ ਨਾਲ ਭਰੇ ਅਤੇ ਜੰਗਲ ਦੇ ਰਾਹ ਪੈ ਗਏ .
pa
indictts_pa_male
5.899
indictts_iitm
neutral
null
null
null
null
audio/pa/indictts_pa_male_train_punjabimale_07177.wav
ਉਹ ਹਾਲਾਂ ਥੋੜ੍ਹੀ ਦੂਰ ਸਨ ਕਿ ਉਨ੍ਹਾਂ ਦੇ ਮਾਤਾਪਿਤਾ ਉਨ੍ਹਾਂ ਨੂੰ ਮਿਲ ਗਏ ਜਿਹੜੇ ਕਈ ਦਿਨਾਂ ਤੋਂ ਉਨ੍ਹਾਂ ਨੂੰ ਲੱਭ ਰਹੇ ਸਨ .
pa
indictts_pa_male
9.095
indictts_iitm
neutral
null
null
null
null
audio/pa/indictts_pa_male_train_punjabimale_07178.wav
ਉਹ ਦਸਾਂ ਵਰ੍ਹਿਆਂ ਦਾ ਮੇਰੇ ਹਾਣ ਦਾ ਸੀ .
pa
indictts_pa_male
3.462
indictts_iitm
neutral
null
null
null
null
audio/pa/indictts_pa_male_train_punjabimale_07179.wav
ਉਸ ਨੇ ਪਟੇ ਰੱਖੇ ਸਨ , ਉਸਦੇ ਦੰਦ ਮੋਤੀਆਂ ਵਰਗੇ ਪਰ ਮੂੰਹ , ਹੱਥ ਤੇ ਪੈਰ ਮਿਟਿਆਲੇ ਸਨ .
pa
indictts_pa_male
8.019
indictts_iitm
neutral
null
null
null
null