file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_07296.wav | ਪਰ ਅਸਲ ਵਿੱਚ ਮੈਂ ਉਨ੍ਹਾਂ ਨੂੰ ਨਹੀਂ ਸਾਂ ਵੇਖ ਰਿਹਾ . | pa | indictts_pa_male | 4.114 | indictts_iitm | neutral | null | null | null | null |
audio/pa/indictts_pa_male_train_punjabimale_07297.wav | ਮੈਂ ਤਾਂ ਸੋਮੀ ਅਤੇ ਦਲਜੀਤ ਅਤੇ ਆਲਸੀ ਬੁੱਢੀਆਂ ਮੱਝਾਂ ਵੇਖ ਰਿਹਾ ਸਾਂ ਅਤੇ ਮੈਂ ਕੋਈ ਇੱਕ ਘੰਟਾ ਉੱਥੇ ਖੜੋਤਾ ਰਿਹਾ . | pa | indictts_pa_male | 10.09 | indictts_iitm | neutral | null | null | null | null |
audio/pa/indictts_pa_male_train_punjabimale_07298.wav | ਉਦੋਂ ਮੈਂ ਬਿਦੇਹ ਆਤਮਾ ਸਾਂ ਜਿਹੜੀ ਸਾਡੇ ਗੁਪਤ ਡੁੰਮ੍ਹ ਦੇ ਘੱਟ ਡੂੰਘੇ ਪਾਣੀਆਂ ਵਿੱਚ ਉਛਲਕੁੱਦ ਰਹੀ ਸੀ . | pa | indictts_pa_male | 9.584 | indictts_iitm | neutral | null | null | null | null |
audio/pa/indictts_pa_male_train_punjabimale_07299.wav | ਅਸਲ ਵਿੱਚ ਕੁੱਝ ਨਹੀਂ ਸੀ ਬਦਲਿਆ . | pa | indictts_pa_male | 2.857 | indictts_iitm | neutral | null | null | null | null |
audio/pa/indictts_pa_male_train_punjabimale_07300.wav | ਸਮੇਂ ਦੀ ਗਤੀ ਇਸ ਤਰ੍ਹਾਂ ਦੀ ਹੈ . | pa | indictts_pa_male | 3.035 | indictts_iitm | neutral | null | null | null | null |
audio/pa/indictts_pa_male_train_punjabimale_07302.wav | ਉਸ ਦੀ ਮਾਂ ਉਸਨੂੰ ਦੁਪਿਹਰ ਵੇਲੇ ਰੋਟੀ ਤੇ ਦੁੱਧ ਦਿੰਦੀ ਸੀ , ਕੁੜੀ ਘਰ ਦੇ ਬਾਹਰ ਵਿਹੜੇ ਵਿਚ ਬੈਠ ਕੇ ਖਾਂਦੀ ਸੀ . | pa | indictts_pa_male | 8.242 | indictts_iitm | neutral | null | null | null | null |
audio/pa/indictts_pa_male_train_punjabimale_07303.wav | ਇਕ ਦਿਨ ਜਦ ਉਸ ਨੇ ਖਾਣਾ ਸ਼ੁਰੂ ਕੀਤਾ ਤਾਂ ਇਕ ਛੋਟਾ ਜਿਹਾ ਡੱਡੂ ਕੰਧ ਦੀ ਦਰਾਰ ਵਿਚੋਂ ਆਇਆ . | pa | indictts_pa_male | 6.725 | indictts_iitm | neutral | null | null | null | null |
audio/pa/indictts_pa_male_train_punjabimale_07304.wav | ਉਸ ਨੇ ਥੋੜਾ ਜਿਹਾ ਦੁੱਧ ਪੀ ਲਿਆ . | pa | indictts_pa_male | 2.888 | indictts_iitm | neutral | null | null | null | null |
audio/pa/indictts_pa_male_train_punjabimale_07305.wav | ਛੋਟੀ ਬੱਚੀ ਇਹ ਵੇਖ ਕੇ ਬੜਾ ਖੁਸ਼ ਹੋਈ ਤੇ ਅਗਲੇ ਦਿਨ ਜਦੋਂ ਉਹ ਆਪਣਾ ਦੁੱਧ ਦਾ ਪਿਆਲਾ ਲੈ ਕੇ ਬੈਠੀ ਤੇ ਡੱਡੂ ਨਹੀਂ ਆਇਆ ਤਾਂ ਉਹ ਉਸ ਨੂੰ ਗਾਗਾ ਕੇ ਬੁਲਾਉਣ ਲਗ ਪਈ ਇਹ ਸੁਣ ਕੇ ਛੋਟਾ ਡੱਡੂ ਦੌੜਦਾ ਆਉਂਦਾ ਤੇ ਬੈਠ ਕੇ ਦੁੱਧ ਪੀਂਦਾ . | pa | indictts_pa_male | 16.848 | indictts_iitm | neutral | null | null | null | null |
audio/pa/indictts_pa_male_train_punjabimale_07306.wav | ਉਹ ਛੋਟੀ ਬੱਚੀ ਦਾ ਅਭਾਰੀ ਵੀ ਮਹਿਸ਼ੂਸ ਕਰਦਾ . | pa | indictts_pa_male | 3.737 | indictts_iitm | neutral | null | null | null | null |
audio/pa/indictts_pa_male_train_punjabimale_07307.wav | ਉਹ ਗੁਪਤ ਖ਼ਜ਼ਾਨੇ ਵਿਚੋਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ , ਚਮਕੀਲੇ ਕੀਮਤੀ ਰਤਨ , ਮੋਤੀ ਤੇ ਸੋਨੇ ਦੀਆਂ ਮੂਰਤੀਆਂ ਲੈ ਕੇ ਆਉਂਦਾ . | pa | indictts_pa_male | 9.397 | indictts_iitm | neutral | null | null | null | null |
audio/pa/indictts_pa_male_train_punjabimale_07308.wav | ਪਰ ਉਹ ਹਮੇਸ਼ਾ ਦੁੱਧ ਹੀ ਪੀਂਦਾ ਸੀ ਕਦੀ ਵੀ ਰੋਟੀ ਨਹੀਂ ਸੀ ਖਾਂਦਾ . | pa | indictts_pa_male | 6.5 | indictts_iitm | neutral | null | null | null | null |
audio/pa/indictts_pa_male_train_punjabimale_07309.wav | ਇਕ ਦਿਨ ਉਸ ਛੋਟੀ ਬੱਚੀ ਨੇ ਇਕ ਚਮਚ ਡੱਡੂ ਦੇ ਸਿਰ ਨੂੰ ਛੁਹਾਂਦੇ ਕਿਹਾ , ਥੋੜੀ ਰੋਟੀ ਤਾਂ ਖਾਉ . | pa | indictts_pa_male | 7.542 | indictts_iitm | neutral | null | null | null | null |
audio/pa/indictts_pa_male_train_punjabimale_07310.wav | ਛੋਟੀ ਬੱਚੀ ਦੀ ਮਾਂ ਜੋ ਰਸੋਈ ਵਿਚ ਖਲੋਤੀ ਸੀ , ਨੇ ਆਪਣੀ ਬੱਚੀ ਨੂੰ ਕਿਸੇ ਨਾਲ ਗੱਲਬਾਤ ਕਰਦੇ ਸੁਣਿਆ , ਜਦ ਉਸ ਨੇ ਬੱਚੀ ਦੇ ਸਾਹਮਣੇ ਡੱਡੂ ਵੇਖਿਆ ਤਾਂ ਬਲਦੀ ਹੋਈ ਲੱਕੜੀ ਲਿਆਈ ਤੇ ਉਸ ਨਾਲ ਡੱਡੂ ਨੂੰ ਮਾਰ ਦਿੱਤਾ . | pa | indictts_pa_male | 15.86 | indictts_iitm | neutral | null | null | null | null |
audio/pa/indictts_pa_male_train_punjabimale_07311.wav | ਇਕ ਵਾਰ ਦੀ ਗੱਲ ਹੈ ਇਕ ਦੇਸ਼ ਵਿਚ ਇਕ ਸੋਹਣਾ ਤੇ ਬਹਾਦੁਰ ਰਾਜਕੁਮਾਰ ਰਹਿੰਦਾ ਸੀ . | pa | indictts_pa_male | 6.662 | indictts_iitm | neutral | null | null | null | null |
audio/pa/indictts_pa_male_train_punjabimale_07312.wav | ਵਿਆਹ ਦੇ ਯੋਗ ਹੋਣ ਦੇ ਬਾਵਜੂਦ ਵੀ ਉਹ ਕੁਆਰਾ ਸੀ , ਕਿਉਂਕਿ ਉਹਦੀ ਸ਼ਰਤ ਸੀ ਕਿ ਉਹ ਸਿਰਫ਼ ਸੱਚੀ ਰਾਜਕੁਮਾਰੀ ਨਾਲ ਹੀ ਵਿਆਹ ਕਰਵਾਏਗਾ . | pa | indictts_pa_male | 9.952 | indictts_iitm | neutral | null | null | null | null |
audio/pa/indictts_pa_male_train_punjabimale_07313.wav | ਉਹਦੀ ਸ਼ਰਤ ਅੱਗੇ ਰਾਜੇ ਤੇ ਰਾਜਮਾਤਾ ਦੀ ਵੀ ਨਹੀਂ ਸੀ ਚੱਲ ਰਹੀ . | pa | indictts_pa_male | 5.123 | indictts_iitm | neutral | null | null | null | null |
audio/pa/indictts_pa_male_train_punjabimale_07314.wav | ਕਈ ਦੇਸ਼ਾਂ ਦੇ ਰਾਜਿਆਂ ਨੇ ਆਪਣੀਆਂ ਰਾਜਕੁਮਾਰੀਆਂ ਦੇ ਰਿਸ਼ਤੇ ਉਸ ਰਾਜਕੁਮਾਰ ਲਈ ਘੱਲੇ , ਪਰ ਉਹਨੂੰ ਕੋਈ ਵੀ ਪਸੰਦ ਨਾ ਆਇਆ . | pa | indictts_pa_male | 9.067 | indictts_iitm | neutral | null | null | null | null |
audio/pa/indictts_pa_male_train_punjabimale_07315.wav | ਸਮਾਂ ਲੰਘਦਾ ਜਾ ਰਿਹਾ ਸੀ . | pa | indictts_pa_male | 2.771 | indictts_iitm | neutral | null | null | null | null |
audio/pa/indictts_pa_male_train_punjabimale_07316.wav | ਇਕ ਸ਼ਾਮ ਨੂੰ ਜਦੋਂ ਸਮੁੱਚਾ ਰਾਜ ਪਰਿਵਾਰ ਰਾਤ ਦਾ ਖਾਣਾ ਖਾ ਚੁੱਕਾ ਸੀ ਤਾਂ ਇਕ ਪਹਿਰੇਦਾਰ ਅੰਦਰ ਆਇਆ ਤੇ ਕਹਿਣ ਲੱਗਾ ਮਹਾਰਾਜ , ਬਾਹਰ ਇਕ ਕੁੜੀ ਆਈ ਹੈ , ਜਿਹੜੀ ਸਿਰ ਤੋਂ ਲੈ ਕੇ ਪੈਰਾਂ ਤਕ ਗਿੱਲੀ ਹੈ . . ਤੇ ਉਹ ਮਹਾਰਾਣੀ ਨੂੰ ਮਿਲਣਾ ਚਾਹੁੰਦੀ ਹੈ . | pa | indictts_pa_male | 18.404 | indictts_iitm | neutral | null | null | null | null |
audio/pa/indictts_pa_male_train_punjabimale_07317.wav | ਮਹਾਰਾਣੀ ਭਾਵ ਰਾਜਮਾਤਾ ਨੇ ਪੁੱਛਿਆਕਾਹਦੇ ਲਈ ਮਿਲਣਾ ਚਾਹੁੰਦੀ ਹੈ . . ਕੀ ਕਹਿੰਦੀ ਏ ਉਹ ? . | pa | indictts_pa_male | 7.633 | indictts_iitm | neutral | null | null | null | null |
audio/pa/indictts_pa_male_train_punjabimale_07318.wav | ਮਹਾਰਾਣੀ ਜੀ , ਉਹਦਾ ਕਹਿਣਾ ਹੈ ਕਿ ਉਹ ਇਕ ਸੱਚੀ ਰਾਜਕੁਮਾਰੀ ਹੈ . | pa | indictts_pa_male | 5.601 | indictts_iitm | neutral | null | null | null | null |
audio/pa/indictts_pa_male_train_punjabimale_07320.wav | ਉਹਨੂੰ ਪੂਰੇ ਆਦਰਮਾਣ ਨਾਲ ਅੰਦਰ ਲਿਆਂਦਾ ਜਾਵੇ . | pa | indictts_pa_male | 4.363 | indictts_iitm | neutral | null | null | null | null |
audio/pa/indictts_pa_male_train_punjabimale_07322.wav | ਪਹਿਰੇਦਾਰ ਉਹਨੂੰ ਬੜੇ ਆਦਰ ਤੇ ਸਤਿਕਾਰ ਨਾਲ ਅੰਦਰ ਲੈ ਆਇਆ . | pa | indictts_pa_male | 5.003 | indictts_iitm | neutral | null | null | null | null |
audio/pa/indictts_pa_male_train_punjabimale_07324.wav | ਉਹ ਬੜੀ ਹਲੀਮੀ ਨਾਲ ਬੋਲੀ ਮਹਾਰਾਣੀ ਜੀ , ਪਹਿਲਾਂ ਤਾਂ ਮੈਂ ਗਿੱਲੇ ਕੱਪੜਿਆਂ ਵਿਚ ਆਉਣ ਲਈ ਮਾਫ਼ੀ ਮੰਗਦੀ ਹਾਂ . . ਗੱਲ ਦਰਅਸਲ ਇਹ ਹੈ ਕਿ ਯਾਤਰਾ ਦੌਰਾਨ ਮੈਂ ਤੁਹਾਡੇ ਮਹੱਲ ਵਿਚ ਪਹੁੰਚਣ ਤੋਂ ਪਹਿਲਾਂ ਹੀ ਮੁਸਲਾਧਾਰ ਮੀਂਹ ਵਿਚ ਘਿਰ ਗਈ ਸਾਂ . | pa | indictts_pa_male | 18.873 | indictts_iitm | neutral | null | null | null | null |
audio/pa/indictts_pa_male_train_punjabimale_07325.wav | ਤੁਹਾਡੇ ਮਹੱਲ ਦੇ ਨਾਲ ਵਹਿ ਰਹੀ ਨਦੀ ਵਿਚ ਮੇਰਾ ਰਥ ਡੁੱਬ ਗਿਆ . | pa | indictts_pa_male | 4.798 | indictts_iitm | neutral | null | null | null | null |
audio/pa/indictts_pa_male_train_punjabimale_07326.wav | ਕੁਝ ਪਲ ਚੁੱਪ ਰਹਿਣ ਤੋਂ ਬਾਅਦ ਉਹਨੇ ਬੋਲਣਾ ਜਾਰੀ ਰੱਖਿਆਖ਼ੈਰ , ਮੈਂ ਤੁਹਾਡੇ ਗੁਆਂਢੀ ਰਾਜ ਵਿਚੋਂ ਹੀ ਆ ਰਹੀ ਹਾਂ . | pa | indictts_pa_male | 9.509 | indictts_iitm | neutral | null | null | null | null |
audio/pa/indictts_pa_male_train_punjabimale_07327.wav | ਮੈਨੂੰ ਪਤਾ ਲੱਗਾ ਸੀ ਕਿ ਤੁਸੀਂ ਸੱਚੀ ਰਾਜਕੁਮਾਰੀ ਦੀ ਭਾਲ ਕਰ ਰਹੇ ਹੋ . | pa | indictts_pa_male | 5.972 | indictts_iitm | neutral | null | null | null | null |
audio/pa/indictts_pa_male_train_punjabimale_07328.wav | ਮੈਂ ਸੱਚੀ ਰਾਜਕੁਮਾਰੀ ਹਾਂ . | pa | indictts_pa_male | 2.797 | indictts_iitm | neutral | null | null | null | null |
audio/pa/indictts_pa_male_train_punjabimale_07329.wav | ਮੇਰੀਆਂ ਰਗਾਂ ਵਿਚ ਸ਼ੁੱਧ ਰਾਜਸੀ ਲਹੂ ਹੈ . | pa | indictts_pa_male | 3.977 | indictts_iitm | neutral | null | null | null | null |
audio/pa/indictts_pa_male_train_punjabimale_07330.wav | ਰਾਜਮਾਤਾ ਨੇ ਟਿੱਪਣੀ ਕੀਤੀਤੈਨੂੰ ਇਮਤਿਹਾਨ ਦੇਣਾ ਪਵੇਗਾ . | pa | indictts_pa_male | 6.03 | indictts_iitm | neutral | null | null | null | null |
audio/pa/indictts_pa_male_train_punjabimale_07331.wav | ਇਹ ਪ੍ਰਮਾਣਿਤ ਕਰਨਾ ਪਵੇਗਾ ਕਿ ਤੂੰ ਉਹੀ ਸੱਚੀ ਰਾਜਕੁਮਾਰੀ ਏ , ਜਿਸ ਦੀ ਤਲਾਸ਼ ਵਿਚ ਅਸੀਂ ਭਟਕ ਰਹੇ ਹਾਂ . | pa | indictts_pa_male | 9.127 | indictts_iitm | neutral | null | null | null | null |
audio/pa/indictts_pa_male_train_punjabimale_07332.wav | ਰਾਜਮਾਤਾ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ ਕਿ ਰਾਜਕੁਮਾਰੀ ਨੂੰ ਸ਼ਾਹੀ ਮਹਿਮਾਨ ਕਮਰੇ ਵਿਚ ਠਹਿਰਾਇਆ ਜਾਵੇ ਅਤੇ ਉਹਦੇ ਪਾਉਣ ਲਈ ਸੁੱਕੇ ਤੇ ਵਧੀਆ ਕੱਪੜੇ ਲਿਆਂਦੇ ਜਾਣੇ ਅਤੇ ਨਾਲ ਇਹ ਵੀ ਹੁਕਮ ਦਿੱਤਾ ਕਿ ਰਾਜਕੁਮਾਰੀ ਲਈ ਸ਼ਾਹੀ ਮੇਜ਼ ਤੇ ਭੋਜਨ ਸਜਾਇਆ ਜਾਵੇ . | pa | indictts_pa_male | 19.453 | indictts_iitm | neutral | null | null | null | null |
audio/pa/indictts_pa_male_train_punjabimale_07333.wav | ਕੁਝ ਦੇਰ ਬਾਅਦ ਰਾਜਕੁਮਾਰੀ ਸੋਹਣੇ ਕੱਪੜੇ ਪਾ ਕੇ ਸ਼ਾਹੀ ਮਹਿਮਾਨ ਕਮਰੇ ਵਿਚੋਂ ਬਾਹਰ ਨਿਕਲੀ . | pa | indictts_pa_male | 7.752 | indictts_iitm | neutral | null | null | null | null |
audio/pa/indictts_pa_male_train_punjabimale_07335.wav | ਮੇਜ਼ ਤੇ ਸੋਨੇ ਤੇ ਚਾਂਦੀ ਦੇ ਭਾਂਡੇ ਸੱਜੇ ਹੋਏ ਸਨ . | pa | indictts_pa_male | 4.324 | indictts_iitm | neutral | null | null | null | null |
audio/pa/indictts_pa_male_train_punjabimale_07336.wav | ਮੇਜ਼ ਤੇ ਵੱਖਵੱਖ ਤਰ੍ਹਾਂ ਦੇ ਖਾਣੇ ਸੱਜੇ ਹੋਏ ਸਨ . | pa | indictts_pa_male | 4.48 | indictts_iitm | neutral | null | null | null | null |
audio/pa/indictts_pa_male_train_punjabimale_07337.wav | ਰਾਜਕੁਮਾਰੀ ਨੇ ਸਿਰਫ਼ ਦੋ ਵਸਤਾਂ ਹੀ ਚੁੱਕੀਆਂ ਅਤੇ ਹਰੇਕ ਵਸਤ ਦੀ ਉਹਨੇ ਸਿਰਫ਼ ਇਕਇਕ ਬੁਰਕੀ ਹੀ ਖਾਧੀ ਤੇ ਕਹਿਣ ਲੱਗੀਬਸ , ਮੈਂ ਏਨਾ ਹੀ ਖਾ ਸਕਦੀ ਹਾਂ . | pa | indictts_pa_male | 12.677 | indictts_iitm | neutral | null | null | null | null |
audio/pa/indictts_pa_male_train_punjabimale_07339.wav | ਰਾਜਮਾਤਾ ਬਹੁਤ ਪ੍ਰਭਾਵਿਤ ਹੋਈ . | pa | indictts_pa_male | 3.209 | indictts_iitm | neutral | null | null | null | null |
audio/pa/indictts_pa_male_train_punjabimale_07341.wav | ਬਰਾਂਡੇ ਤੋਂ ਬਾਹਰ ਕਦੇ ਕਦਾਈਂ ਹਵਾ ਦਾ ਸੀਤ ਬੁੱਲਾ ਉਥੇ ਦੀਆਂ ਚੀਜ਼ਾਂ ਨਾਲ ਜਿਵੇਂ ਛੇੜਖਾਨੀ ਕਰਦਾ ਲੰਘ ਜਾਂਦਾ ਸੀ . | pa | indictts_pa_male | 9.318 | indictts_iitm | neutral | null | null | null | null |
audio/pa/indictts_pa_male_train_punjabimale_07342.wav | ਦੂਰ ਧੁਰ ਉਚੇ ਅਸਮਾਨ ਤੇ ਅੱਧੇ ਤੋਂ ਬਹੁਤਾ ਵੱਡਾ ਚੰਨ ਚਮਕ ਰਿਹਾ ਸੀ . | pa | indictts_pa_male | 5.834 | indictts_iitm | neutral | null | null | null | null |
audio/pa/indictts_pa_male_train_punjabimale_07343.wav | ਉਸਦੀ ਮਿੱਠੀ ਅਤੇ ਤੇਜ਼ ਰੌਸ਼ਨੀ ਦੀ ਪਕੜ ਤੋਂ ਬਾਹਰ ਦੂਰ ਦੂਰ ਤੀਕ ਕਈ ਵੱਡੇ ਅਤੇ ਛੋਟੇ ਤਾਰੇ ਚਮਕਦੇ ਦਿਸ ਰਹੇ ਸਨ . | pa | indictts_pa_male | 9.077 | indictts_iitm | neutral | null | null | null | null |
audio/pa/indictts_pa_male_train_punjabimale_07344.wav | ਜਦੋਂ ਵੀ ਹਵਾ ਦਾ ਸੀਤ ਬੁਲਾ ਪਿੰਜਰੇ ਵਿਚ ਬੰਦ ਮੁਰਗੇ ਅਤੇ ਮੁਰਗੀ ਨਾਲ ਖਹਿੰਦਾ ਤਾਂ ਉਨ੍ਹਾਂ ਦੀਆਂ ਬੰਦ ਅੱਖਾਂ ਇਕ ਪਲ ਲਈ ਖੁਲ ਜਾਂਦੀਆਂ , ਪਰ ਦੂਜੇ ਹੀ ਪਲ ਫੇਰ ਪਹਿਲਾਂ ਵਾਂਗ ਬੰਦ ਹੋ ਜਾਂਦੀਆਂ . | pa | indictts_pa_male | 14.007 | indictts_iitm | neutral | null | null | null | null |
audio/pa/indictts_pa_male_train_punjabimale_07346.wav | ਮੁਰਗੇ ਨੂੰ ਇੰਝ ਲੱਗਾ ਜਿਵੇਂ ਕਿਸੇ ਨੇ ਉਸ ਨੂੰ ਸਵਾਲ ਕੀਤਾ ਹੋਵੇ . | pa | indictts_pa_male | 5.393 | indictts_iitm | neutral | null | null | null | null |
audio/pa/indictts_pa_male_train_punjabimale_07347.wav | ਉਸ ਨੇ ਫਟਾਕ ਦੇ ਕੇ ਅਖਾਂ ਖੋਲ੍ਹ ਇੱਧਰ ਉਧਰ ਵੇਖਿਆ ਪਰ ਉਥੇ ਤਾਂ ਕੋਈ ਵੀ ਨਾ ਸੀ . | pa | indictts_pa_male | 7.516 | indictts_iitm | neutral | null | null | null | null |
audio/pa/indictts_pa_male_train_punjabimale_07348.wav | ਮੁਰਗੇ ਨੂੰ ਇੰਝ ਹੈਰਾਨ ਹੋਇਆ ਵੇਖ ਮੁਰਗੀ ਨੇ ਮੁੜ ਉਹੀ ਗੱਲ ਪੁੱਛੀ . | pa | indictts_pa_male | 5.704 | indictts_iitm | neutral | null | null | null | null |
audio/pa/indictts_pa_male_train_punjabimale_07349.wav | ਮੈਂ ਤਾਂ ਡਰ ਹੀ ਗਿਆ ਸਾਂ ਕਿ ਮੈਨੂੰ ਕਿਸਨੇ ਬੁਲਾਇਆ . | pa | indictts_pa_male | 4.253 | indictts_iitm | neutral | null | null | null | null |
audio/pa/indictts_pa_male_train_punjabimale_07350.wav | ਮੈਨੂੰ ਨੀਂਦ ਨਹੀਂ ਆ ਰਹੀ . | pa | indictts_pa_male | 2.431 | indictts_iitm | neutral | null | null | null | null |
audio/pa/indictts_pa_male_train_punjabimale_07351.wav | ਕਿੰਨੀ ਦੇਰ ਦੀ ਕੋਸ਼ਿਸ਼ ਕਰ ਰਿਹਾ ਹਾਂ . | pa | indictts_pa_male | 3.194 | indictts_iitm | neutral | null | null | null | null |
audio/pa/indictts_pa_male_train_punjabimale_07352.wav | ਅੱਖਾਂ ਬੰਦ ਹੁੰਦੀਆਂ ਨੇ ਪਰ ਫੇਰ ਖੁਲ੍ਹ ਜਾਂਦੀਆਂ ਨੇ . | pa | indictts_pa_male | 4.705 | indictts_iitm | neutral | null | null | null | null |
audio/pa/indictts_pa_male_train_punjabimale_07354.wav | ਪਤਾ ਨਹੀਂ ਲੱਗ ਰਿਹਾ . | pa | indictts_pa_male | 2.152 | indictts_iitm | neutral | null | null | null | null |
audio/pa/indictts_pa_male_train_punjabimale_07356.wav | ਮੁਰਗੇ ਨੇ ਉਹੀ ਸਵਾਲ ਦੁਹਰਾਇਆ ਜਿਹੜਾ ਉਸ ਨੂੰ ਕੁਝ ਚਿਰ ਪਹਿਲਾਂ ਮੁਰਗੀ ਨੇ ਪੁਛਿਆ ਸੀ . | pa | indictts_pa_male | 7.305 | indictts_iitm | neutral | null | null | null | null |
audio/pa/indictts_pa_male_train_punjabimale_07358.wav | ਮੁਰਗੀ ਦੇ ਏਸ ਸਵਾਲ ਤੋਂ ਬਾਅਦ ਦੋਹਾਂ ਵਿਚ ਖਾਸਾ ਚਿਰ ਖਾਮੋਸ਼ੀ ਛਾਈ ਰਹੀ . | pa | indictts_pa_male | 6.738 | indictts_iitm | neutral | null | null | null | null |
audio/pa/indictts_pa_male_train_punjabimale_07359.wav | ਦੋਵੇਂ ਇਕ ਦੂਜੇ ਨਾਲ ਕੋਈ ਵੀ ਗੱਲ ਨਹੀਂ ਕਰ ਰਹੇ ਸਨ . | pa | indictts_pa_male | 4.881 | indictts_iitm | neutral | null | null | null | null |
audio/pa/indictts_pa_male_train_punjabimale_07360.wav | ਤੇਰਾ ਨਾਉਂ ਕੀ ਹੈ ? . | pa | indictts_pa_male | 2.11 | indictts_iitm | neutral | null | null | null | null |
audio/pa/indictts_pa_male_train_punjabimale_07363.wav | ਅੱਛਾ ਰਾਜਾ ਤਾਂ ਬਹੁਤ ਪਿਆਰਾ ਨਾਉਂ ਹੈ . | pa | indictts_pa_male | 4.208 | indictts_iitm | neutral | null | null | null | null |
audio/pa/indictts_pa_male_train_punjabimale_07364.wav | ਮੈਂ ਤਾਂ ਤੇਰੇ ਵੱਲ ਸਵੇਰ ਦੀ ਵੇਖਦੀ ਹੋਈ ਇਹੋ ਸੋਚੀ ਜਾ ਰਹੀ ਸਾਂ ਕਿ ਜੇ ਤੂੰ ਇੰਨਾ ਸੁਹਣਾ ਤਾਂ ਤੇਰਾ ਨਾਉਂ ਵੀ ਤੇਰੇ ਜਿਹਾ ਹੀ ਹੋਣਾ ਚਾਹੀਦਾ ਹੈ . | pa | indictts_pa_male | 11.743 | indictts_iitm | neutral | null | null | null | null |
audio/pa/indictts_pa_male_train_punjabimale_07365.wav | ਕਿਤੇ ਤੂੰ ਮੇਰੀ ਝੂਠੀ ਤਾਰੀਫ਼ ਤਾਂ ਨਹੀਂ ਕਰ ਰਹੀ ? . | pa | indictts_pa_male | 4.072 | indictts_iitm | neutral | null | null | null | null |
audio/pa/indictts_pa_male_train_punjabimale_07366.wav | ਮੁਰਗੇ ਨੇ ਮੁਰਗੀ ਦੀ ਗੱਲ ਕੱਟਦਿਆਂ ਕਿਹਾ . | pa | indictts_pa_male | 3.465 | indictts_iitm | neutral | null | null | null | null |
audio/pa/indictts_pa_male_train_punjabimale_07367.wav | ਲੈ ਭਲਾ ਮੈਨੂੰ ਕੀ ਲੋੜ ਪਈ ਹੈ ਅਜਿਹਾ ਕਰਨ ਦੀ . | pa | indictts_pa_male | 4.479 | indictts_iitm | neutral | null | null | null | null |
audio/pa/indictts_pa_male_train_punjabimale_07368.wav | ਬਈ ਵੇਖਣ ਵਿਚ ਜੋ ਕੁਝ ਵੀ ਮੈਨੂੰ ਠੀਕ ਲੱਗਾ ਕਹਿ ਦਿਤਾ , ਫੇਰ ਤੂੰ ਸੱਚ ਮੰਨ ਮੈਂ ਤਾਂ ਆਪਣੀ ਇਹ ਤਿੰਨ ਸਾਲਾਂ ਦੀ ਉਮਰ ਵਿਚ ਕਦੀ ਝੂਠ ਨਹੀਂ ਬੋਲੀ . | pa | indictts_pa_male | 11.467 | indictts_iitm | neutral | null | null | null | null |
audio/pa/indictts_pa_male_train_punjabimale_07369.wav | ਇਸ ਤੋਂ ਬਾਅਦ ਦੋਵੇਂ ਮੁਰਗਾ ਮੁਰਗੀ ਕੁਝ ਚਿਰ ਲਈ ਖਾਮੋਸ਼ ਹੋ ਗਏ . | pa | indictts_pa_male | 5.804 | indictts_iitm | neutral | null | null | null | null |
audio/pa/indictts_pa_male_train_punjabimale_07371.wav | ਏਸ ਵਾਰੀ ਸਵਾਲ ਪੁੱਛਣ ਦੀ ਪਹਿਲ ਮੁਰਗੇ ਨੇ ਕੀਤੀ . | pa | indictts_pa_male | 4.635 | indictts_iitm | neutral | null | null | null | null |
audio/pa/indictts_pa_male_train_punjabimale_07372.wav | ਜੇ ਮੈਂ ਤੈਨੂੰ ਆਪਣਾ ਨਾਉਂ ਦੱਸਾਂਗੀ ਤਾਂ ਤੂੰ ਮੇਰੀ ਹੱਸੀ ਉਡਾਏਂਗਾ . | pa | indictts_pa_male | 5.533 | indictts_iitm | neutral | null | null | null | null |
audio/pa/indictts_pa_male_train_punjabimale_07373.wav | ਨਹੀਂ ਬਈ ਮੈਨੂੰ ਕੀ ਲੋੜ ਪਈ ਹੈ . | pa | indictts_pa_male | 3.44 | indictts_iitm | neutral | null | null | null | null |
audio/pa/indictts_pa_male_train_punjabimale_07374.wav | ਤੂੰ ਸੱਚ ਮੰਨ ਮੈਂ ਤਾਂ ਇਸਤਰੀ ਜਾਤੀ ਨਾਲ ਅੱਜ ਤੀਕ ਕਦੇ ਅਜਿਹਾ ਸਲੂਕ ਕੀਤਾ ਹੀ ਨਹੀਂ . | pa | indictts_pa_male | 7.375 | indictts_iitm | neutral | null | null | null | null |
audio/pa/indictts_pa_male_train_punjabimale_07377.wav | ਉਹਦਾ ਖਿਆਲ ਸੀ ਰਾਜਾ ਉਹਦਾ ਨਾਂ ਸੁਣ ਕੇ ਜ਼ੋਰ ਦਾ ਕਹਿਕਾ ਮਾਰ ਕੇ ਹੱਸ ਪਏਗਾ ਪਰ ਇੰਝ ਨਹੀਂ ਹੋਇਆ . | pa | indictts_pa_male | 9.218 | indictts_iitm | neutral | null | null | null | null |
audio/pa/indictts_pa_male_train_punjabimale_07378.wav | ਪਰ ਮੈਨੂੰ ਤਾਂ ਤੇਰਾ ਨਾਉਂ ਅੰਬੀ ਬਹੁਤ ਪਿਆਰਾ ਲੱਗਾ . | pa | indictts_pa_male | 4.323 | indictts_iitm | neutral | null | null | null | null |
audio/pa/indictts_pa_male_train_punjabimale_07379.wav | ਭਲਾ ਇਸ ਵਿਚ ਹੱਸਣ ਵਾਲੀ ਕਿਹੜੀ ਗੱਲ ਹੈ ? . | pa | indictts_pa_male | 3.821 | indictts_iitm | neutral | null | null | null | null |
audio/pa/indictts_pa_male_train_punjabimale_07381.wav | ਚਲਦੀ ਗੱਲ ਵਿਚ ਰਾਜਾ ਨੇ ਅੰਬੀ ਨੂੰ ਇਕ ਹੋਰ ਸਵਾਲ ਕੀਤਾ . | pa | indictts_pa_male | 5.337 | indictts_iitm | neutral | null | null | null | null |
audio/pa/indictts_pa_male_train_punjabimale_07382.wav | ਅੰਬੀ ਨਾਉਂ ਪੈਣ ਦੀ ਵੀ ਇਕ ਵੱਡੀ ਸੁਆਦਲੀ ਗੱਲ ਹੈ . | pa | indictts_pa_male | 4.589 | indictts_iitm | neutral | null | null | null | null |
audio/pa/indictts_pa_male_train_punjabimale_07385.wav | ਮੇਰੀ ਉਮਰ ਅਜੇ ਮਸਾਂ ਵੀਹ ਦਿਨਾਂ ਦੀ ਸੀ ਕਿ ਮੈਂ ਮਾਂ ਤੋਂ ਅੱਡ ਹੋ ਕੇ ਘਰੋਂ ਬਾਹਰ ਨਿਕਲ ਗਈ ਅਤੇ ਬੀਹੀ ਚੋਂ ਆਪਣੇ ਆਕਾਰ ਨਾਲੋਂ ਵੀ ਵੱਡੀ ਅੰਬੀ ਆਪਣੀ ਚੁੰਜ ਨਾਲ ਚੁੱਕ ਲਿਆਈ . | pa | indictts_pa_male | 14.875 | indictts_iitm | neutral | null | null | null | null |
audio/pa/indictts_pa_male_train_punjabimale_07386.wav | ਪਹਿਲਾਂ ਤਾਂ ਮੈਨੂੰ ਵੇਖ ਕੇ ਘਰ ਦੇ ਸਾਰੇ ਜੀਅ ਬਹੁਤ ਹੱਸੇ ਪਰ ਫੇਰ ਉਸੇ ਦਿਨ ਤੋਂ ਉਨ੍ਹਾਂ ਮੇਰਾ ਨਾਉਂ ਅੰਬੀ ਧਰ ਦਿਤਾ . | pa | indictts_pa_male | 8.811 | indictts_iitm | neutral | null | null | null | null |
audio/pa/indictts_pa_male_train_punjabimale_07387.wav | ਅੰਬੀ ਦੀ ਇਹ ਗੱਲ ਸੁਣ ਕੇ ਉਹ ਦੋਵੇਂ ਜਣੇ ਆਪਸ ਵਿਚ ਹਲਕੀ ਜਿਹੀ ਹੱਸੀ ਹੱਸਕੇ ਚੁੱਪ ਹੋ ਗਏ . | pa | indictts_pa_male | 7.416 | indictts_iitm | neutral | null | null | null | null |
audio/ta/indictts_ta_female_train_tamilfem_00013.wav | அவரது உருவத்தை நெஞ்சில் பச்சைக் குத்திக்கொண்டு அனைவரும் அவரைத் தமது உயிரெனவும் , தெய்வமெனவும் கருதிப் போற்றுகின்றனர் . | ta | indictts_ta_female | 7.84 | indictts_iitm | neutral | null | null | null | null |
audio/ta/indictts_ta_female_train_tamilfem_00015.wav | ஔவையாரும் கள்ளுண்டு மயங்கி ஆடுவது தவறு என்பதைக் குறிக்கவே அனந்த லாடேல் என்று செய்யுள் செய்தார் . | ta | indictts_ta_female | 8 | indictts_iitm | neutral | null | null | null | null |
audio/ta/indictts_ta_female_train_tamilfem_00017.wav | சட்டென்று சந்துகளாகப் பிரிந்து சன்னல் சன்னல்களாக முகங்கள் தெரிய ஆரம்பித்தன . | ta | indictts_ta_female | 5.899 | indictts_iitm | neutral | null | null | null | null |
audio/ta/indictts_ta_female_train_tamilfem_00018.wav | கூடவே வாலு எனி டைம் ஃப்ரீயாக இருந்ததால் ஹன்ஸ் ஷூட்டுக்கு லண்டன் போனால் முதல் நாளே லண்டனில் நின்றிருக்கிறார் . | ta | indictts_ta_female | 8.704 | indictts_iitm | neutral | null | null | null | null |
audio/ta/indictts_ta_female_train_tamilfem_00025.wav | முழுக் கோபத்தையும் காட்டித் திட்ட முடியாமல் பண்ணி விட்டாளே என்று ரோஷம் வேறு பொத்துக் கொண்டு வந்தது . | ta | indictts_ta_female | 6.709 | indictts_iitm | neutral | null | null | null | null |
audio/ta/indictts_ta_female_train_tamilfem_00028.wav | ஒவ்வோர் உணர்விலும் உருக்கம் சேர்க்கிறார் ராமின் மனைவியாக வரும் ஷெல்லி கிஷோர் . | ta | indictts_ta_female | 5.621 | indictts_iitm | neutral | null | null | null | null |
audio/ta/indictts_ta_female_train_tamilfem_00033.wav | ஆதவனுக்கும் எனக்கும் ஏற்பட்டுள்ள பிரச்னையில் என்ன முடிவுக்கு வரணும்னு நான் மனசில் தீர்மானம் பண்ணியாச்சி ஆலிவர் . | ta | indictts_ta_female | 8.203 | indictts_iitm | neutral | null | null | null | null |
audio/ta/indictts_ta_female_train_tamilfem_00034.wav | இன்னும் சிறிது காலத்தில் உலகத்தில் துயரத்தை மறக்கச் செய்யும் ஔஷதமான பரத நாட்டியம் மேலோங்கி நிற்குமென்பதில் ஐயமில்லை . | ta | indictts_ta_female | 8.853 | indictts_iitm | neutral | null | null | null | null |
audio/ta/indictts_ta_female_train_tamilfem_00039.wav | ஒரு பௌர்ணமி இரவில் அவள் ஆண் உடை அணிந்து ரகசியமாக அரண்மனையை விட்டு வெளியேறினாள் . | ta | indictts_ta_female | 7.371 | indictts_iitm | neutral | null | null | null | null |
audio/ta/indictts_ta_female_train_tamilfem_00040.wav | அவரது மனைவிதான் எனது தொலைபேசி எண்ணைக் கண்டுபிடித்து , இவரைப் போய் பாருங்கள் என்று சொல்ல , என்னை வந்து பார்த்தார் . | ta | indictts_ta_female | 7.915 | indictts_iitm | neutral | null | null | null | null |
audio/ta/indictts_ta_female_train_tamilfem_00045.wav | வேயொழிய , இவ்வாழ்வில் மாந்தர் சுகித்து வாழ்வதற்கும் , தெளிவை அடைவதற்கும் உதவியாக இருந்ததில்லை . | ta | indictts_ta_female | 8.288 | indictts_iitm | neutral | null | null | null | null |
audio/ta/indictts_ta_female_train_tamilfem_00047.wav | அப்படியே எந்தக் குற்றச் சாட்டும் இல்லாமல் வேலை செய்தால் நிரந்தரம் ஆக ஏழெட்டு வருஷமாகும் . | ta | indictts_ta_female | 7.125 | indictts_iitm | neutral | null | null | null | null |
audio/ta/indictts_ta_female_train_tamilfem_00048.wav | பொதுவாகவே ஒவ்வொரு டிஎல்எல் ஃபைலிலும் குறிப்பிட்ட வேலையினை பங்சனை செய்ய உதவிடும் மூலநிரல்கள் இடம் பெற்றிருக்கும் . | ta | indictts_ta_female | 9.088 | indictts_iitm | neutral | null | null | null | null |
audio/ta/indictts_ta_female_train_tamilfem_00051.wav | அதற்கு மேல் கோபிநாத்பூர் போக வர மூன்று மைல் என்று அவர்கள் சொன்னாலும் அது காந்திஜியின் மூன்று மைல் அல்ல . | ta | indictts_ta_female | 8.853 | indictts_iitm | neutral | null | null | null | null |
audio/ta/indictts_ta_female_train_tamilfem_00052.wav | எனக்கு ஏதாச்சும் ஆயிருந்தால்தான் சந்தோஷமா போயிருப்பேனே ! என்னம்மா உளர்ற நீ ! . | ta | indictts_ta_female | 6.709 | indictts_iitm | neutral | null | null | null | null |
audio/ta/indictts_ta_female_train_tamilfem_00053.wav | தோற்றம் தீர்மானிப்பது இல்லை பெரிய நகரம் ஒன்றில் சர்க்கஸ் நடந்து கொண்டிருந்தது . | ta | indictts_ta_female | 5.483 | indictts_iitm | neutral | null | null | null | null |
audio/ta/indictts_ta_female_train_tamilfem_00062.wav | இதிலே அந்த அண்ணி வேஷத்திலே வராளே , அது யாரு ? ராம ஐயங்கார் பண்டிட்ஜியைக் கேட்டார் . | ta | indictts_ta_female | 6.848 | indictts_iitm | neutral | null | null | null | null |
audio/ta/indictts_ta_female_train_tamilfem_00068.wav | இன்று போர்ஷே , லம்போர்கினி , பென்ட்லே ஆகியவை இந்தியாவில் அலுவலகம் திறந்துள்ளன . | ta | indictts_ta_female | 6.688 | indictts_iitm | neutral | null | null | null | null |
audio/ta/indictts_ta_female_train_tamilfem_00072.wav | இக் காட்சிகளில் வீரர்கள் , குதிரை வீரர்கள் , யானை வீரர்கள் உள்ளனர் . | ta | indictts_ta_female | 5.088 | indictts_iitm | neutral | null | null | null | null |
audio/ta/indictts_ta_female_train_tamilfem_00073.wav | கௌசிகனின் இந்த தாமதத்திற்கும் காரணம் தெரிந்தும் நீ மௌமாக இருந்தால் உன் தலைவெடித்து சுக்கு நூறாகும் என்றது . | ta | indictts_ta_female | 7.861 | indictts_iitm | neutral | null | null | null | null |
audio/ta/indictts_ta_female_train_tamilfem_00075.wav | அண்டோரா குடியரசின் அரசியல் மொழியாக விளங்கும் இதனை ஸ்பெயின் , காட்டலோனியா , ஃபிரெஞ்சு ரோசிலோன் ஆகிய இடங்களில் வாழ்வோர் பேசுகின்றனர் . | ta | indictts_ta_female | 10.4 | indictts_iitm | neutral | null | null | null | null |
audio/ta/indictts_ta_female_train_tamilfem_00076.wav | அப்பாவும் அம்மாவும் அவனை ஹாலில் நிறுத்தி வைத்து , மாறி மாறி விளாசினார்கள் . | ta | indictts_ta_female | 5.643 | indictts_iitm | neutral | null | null | null | null |
audio/ta/indictts_ta_female_train_tamilfem_00077.wav | சாம்கோவில் நான் இருந்த மூன்று ஆண்டுகளில் ஜவுளி மற்றும் சில்லரை விற்பனை பற்றி நிறைய கற்றுக் கொண்டேன் என்கிறார் சத்தார் . | ta | indictts_ta_female | 8.299 | indictts_iitm | neutral | null | null | null | null |
audio/ta/indictts_ta_female_train_tamilfem_00079.wav | மக்கள் நாள்குறிப்பு எழுதத் தொடங்கியது எப்போது ? என்று சரியாகக் கூற போதுமான வரலாற்றுச் சான்றுகள் இல்லை . | ta | indictts_ta_female | 7.605 | indictts_iitm | neutral | null | null | null | null |
audio/ta/indictts_ta_female_train_tamilfem_00080.wav | சினிமாதான் இனி வாழ்க்கைன்னு , சென்னை வந்து அடையாறு ஃபிலிம் இன்ஸ்டிட்டியூட்டில் சேர்ந்தேன் . | ta | indictts_ta_female | 6.133 | indictts_iitm | neutral | null | null | null | null |
audio/ta/indictts_ta_female_train_tamilfem_00083.wav | உடனே வேறு ஒரு காரில் ஏறி அந்த இடத்தில் இருந்து எஸ்கேப் ஆனார் . | ta | indictts_ta_female | 4.715 | indictts_iitm | neutral | null | null | null | null |
audio/ta/indictts_ta_female_train_tamilfem_00085.wav | இவர் எழுதிய நூல்கள் பிரஞ்சு மொழியிலேயே படைத்துத் தமிழின் சிறப்பைப் பிரஞ்சு நாட்டவருக்கு உணர்த்தினார் . | ta | indictts_ta_female | 7.072 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.