lang_code large_stringclasses 12 values | source large_stringclasses 13 values | english_sentence large_stringlengths 2 1.04k | indic_sentence large_stringlengths 4 1.1k | score float64 0 5 | lang large_stringclasses 12 values |
|---|---|---|---|---|---|
pa | Indiccorp | His government would seek remand of Sandhu, who holds an Australian passport and was detained in Italy on an Interpol police from the Gujarat Police. | ਉਨ•ਾਂ ਦੀ ਸਰਕਾਰ ਸੰਧੂ ਦਾ ਰਿਮਾਂਡ ਵੀ ਮੰਗੇਗੀ ਜਿਸ ਕੋਲ ਆਸਟਰੇਲੀਅਨ ਪਾਸਪੋਰਟ ਹੈ ਅਤੇ ਜਿਸ ਨੂੰ ਇਟਲੀ ਤੋਂ ਗੁਜਰਾਤ ਅਧਿਕਾਰੀਆਂ ਵੱਲੋਂ ਇੰਟਰਪੋਲ ਪੁਲਿਸ ਕੋਲ ਨਜ਼ਰਬੰਦ ਕੀਤਾ ਗਿਆ। | 5 | en-pa |
pa | Indiccorp | Historic slump | ਇਤਿਹਾਸਕ ਦੇ ਉਤਰਾਅ | 4 | en-pa |
pa | Indiccorp | Hola Mohalla celebrations at Gurdwara Damdama Sahib | ਗੁਰਦੁਆਰਾ ਦਮਦਮਾ ਸਾਹਿਬ ਵਿਖੇ ਧੂਮ-ਧਾਮ ਨਾਲ ਮਨਾਇਆ ਜਾਵੇਗਾ ਹੋਲਾ ਮਹੱਲਾ | 3.33 | en-pa |
pa | Indiccorp | Home useful items will increase. | ਘਰ ਦੀਆਂ ਉਪਯੋਗੀ ਚੀਜ਼ਾਂ 'ਚ ਵਾਧਾ ਹੋਵੇਗਾ। | 5 | en-pa |
pa | Indiccorp | Hook-Step 1. | ਕੜਾਈ - 1 ਤੇਜਪੱਤਾ. | 0 | en-pa |
pa | Indiccorp | How can anybody say that? | ਕੋਈ ਭਲਾ ਇਹ ਕਿਵੇਂ ਕਹਿ ਸਕਦਾ ਹੈ। | 5 | en-pa |
pa | Indiccorp | How did he gain support from the people? | ਉਨ੍ਹਾਂ ਨੂੰ ਲੋਕਾਂ ਦੀ ਕਿੰਨੀ ਹਮਾਇਤ ਮਿਲੀ ਸੀ। | 3 | en-pa |
pa | Indiccorp | How does cancer develop in the prostate? | ਸਰਵਾਈਕਲ ਕੈਂਸਰ ਦਾ ਵਿਕਾਸ ਕਿਵੇਂ ਹੁੰਦਾ ਹੈ? | 2.67 | en-pa |
pa | Indiccorp | How long did you stay there? | ਕਿੰਨੀ ਦੇਰ ਤੋਂ ਰਹਿਣਾ ਪਿਆ ਹੈ? | 4 | en-pa |
pa | Indiccorp | How the war was concluded? | ਕਿਸ ਸ਼ਰਤਾਂ ਅਧੀਨ ਜੰਗ ਕੀਤੀ ਗਈ ਹੈ? | 2.5 | en-pa |
pa | Indiccorp | However, China had dismissed those reports. | ਸਿਰੀਸੇਨਾ ਨੇ ਹਾਲਾਂਕਿ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਸੀ। | 2.5 | en-pa |
pa | Indiccorp | However, it did not happen and the relationship fell apart. | ਪਰ, ਰਿਸ਼ਤਾ ਮੌਜੂਦ ਨਹੀ ਸੀ, ਅਤੇ ਜੋੜੇ ਨੂੰ ਨੂੰ ਤੋੜ ਦਿੱਤਾ. | 1.33 | en-pa |
pa | Indiccorp | However, so far, the exact reason causing death is yet to be ascertained. | ਫਿਲਹਾਲ, ਹਾਲੇ ਤਕ ਇਸ 'ਤੇ ਇਕ ਰਾਇ ਨਹੀਂ ਬਣ ਸਕੀ ਕਿ ਇਨ੍ਹਾਂ ਮੌਤਾਂ ਦਾ ਅਸਲ ਕਾਰਨ ਕੀ ਹੈ? | 5 | en-pa |
pa | Indiccorp | However, the Punjab government pays less salaries and send the money back to the Government of India by imposing un-necessary deductions on the salary of the employees. | ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਮੁਲਾਜਮਾਂ ਨੂੰ ਤਨਖਾਹਾਂ ਦੇਣ ਲਈ ਖਜਾਨਾ ਖਾਲੀ ਹੋ ਜਾਂਦਾ ਹੈ ਪ੍ਰੰਤੂ ਆਪਣੀਆਂ ਤਨਖਾਹਾਂ ਤੇ ਭੱਤੇ ਚੁੱਪ ਚਪੀਤੇ ਵਧਾ ਲੈਂਦੇ ਹਨ ਜਿਸ ਦਾ ਗਰੀਬ ਜਨਤਾ ਤੇ ਬੋਝ ਪਾ ਦਿੰਦੇ ਹਨ। | 2 | en-pa |
pa | Indiccorp | I am so happy...” | ਮੈਂ ਇਸ ਤੋਂ ਬਹੁਤ ਖੁਸ਼ ਹਾਂ . . . " | 4.33 | en-pa |
pa | Indiccorp | I didn’t have a Playstation. | ਮੈਂ ਕੋਈ ਪਲੇਸ ਨਹੀਂ ਲੈ ਸਕੀ ਸੀ। | 1 | en-pa |
pa | Indiccorp | I didn’t like it. | ਮੈਨੂੰ ਇਸ ਨੂੰ ਪਸੰਦ ਨਾ ਕੀਤਾ. | 4 | en-pa |
pa | Indiccorp | I don’t know how that happened. | ਮੈਨੂੰ ਨਹੀਂ ਪਤਾ ਕਿ ਇਹ ਬਣ ਕਿਵੇਂ ਗਈ। | 4 | en-pa |
pa | Indiccorp | I have full confidence in my players. | ਮੈਨੂੰ ਆਪਣੇ ਖਿਡਾਰੀਆਂ 'ਤੇ ਪੂਰਾ ਯਕੀਨ ਹੈ। | 5 | en-pa |
pa | Indiccorp | I looked into her eyes. | ਮੈਂ ਉਸਦੀਆ ਅੱਖਾਂ ਵੱਲ ਸਵਾਲੀਆਂ ਨਜ਼ਰਾਂ ਨਾਲ ਨੇੜਿਉ ਤੱਕੀਆਂ। | 3.67 | en-pa |
pa | Indiccorp | I think she was pitying me. | ਮੈਨੂੰ ਲੱਗਾ ਕਿ ਉਹ ਮੇਰੀ ਫਿਕਰ ਕਰ ਰਿਹਾ ਹੈ। | 1.67 | en-pa |
pa | Indiccorp | If someone in the immediate family has Alzheimer’s, there is a higher possibility to get the disease. | ਇਹ ਮੰਨਿਆ ਜਾ ਰਿਹਾ ਹੈ ਕਿ ਜੇ ਉੱਥੇ ਅਲਜ਼ਾਈਮਰ ਰੋਗ ਨਾਲ ਇੱਕ ਵਿਅਕਤੀ ਹੈ, ਇਸ ਦੇ ਮੌਜੂਦਗੀ ਦੇ ਖਤਰੇ ਨੂੰ ਰਿਸ਼ਤੇਦਾਰ ਕਈ ਵਾਰ ਵਾਧਾ ਕੀਤਾ ਗਿਆ ਹੈ. | 1.75 | en-pa |
pa | Indiccorp | Impersonator caught during surprise check | ਛਾਪੇਮਾਰੀ ਦੌਰਾਨ ਭਗੌੜਾ ਗ੍ਰਿਫਤਾਰ | 5 | en-pa |
pa | Indiccorp | In Australia last weekend, 56 different exit polls proved wrong. | ਆਸਟ੍ਰੇਲੀਆ ਵਿਚ ਪਿਛਲੇ ਹਫ਼ਤੇ ਮੁਲਕ ਦੀਆਂ ਚੋਣਾਂ ਉੱਤੇ ਕੀਤੇ ਗਏ 56 ਵੱਖੋ-ਵੱਖਰੇ ਐਗਜ਼ਿਟ ਪੋਲ ਗ਼ਲਤ ਸਾਬਿਤ ਹੋਏ। | 5 | en-pa |
pa | Indiccorp | In his meeting with Goenka, the Chief Minister assured all possible help from his government for setting up a tractor tyre plant in the state. | ਗੋਇਨਕਾ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸੂਬੇ ਵਿਚ ਟਰੈਕਟਰ ਟਾਇਰ ਪਲਾਂਟ ਸਥਾਪਤ ਕਰਨ ਲਈ ਸੂਬਾ ਸਰਕਾਰ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿਵਾਇਆ। | 5 | en-pa |
pa | Indiccorp | In the 40 kg category, Kharar Club came first and Manauli Club was declared second. | 40ਕਿਲੋ ਭਾਰ 'ਚ ਬੁੰਡਾਲਾ ਪਿੰਡ ਦੀ ਟੀਮ ਪਹਿਲੇ ਤੇ ਚਾਹਲ ਕਲਾਂ ਦੀ ਟੀਮ ਦੂਜੇ ਸਥਾਨ 'ਤੇ ਰਹੀ। | 1.67 | en-pa |
pa | Indiccorp | In the process, Rashami injured her finger and got a hairline fracture. | ਇਸ ਝਗੜੇ ਦੌਰਾਨ ਹਰਮਨ ਦੀ ਲੱਤ ਤੇ ਚਾਕੂ ਨਾਲ ਜ਼ਖਮ ਹੋ ਗਿਆ ਸੀ ਅਤੇ ਇਕ ਦੰਦ ਵੀ ਟੁੱਟ ਗਿਆ ਸੀ। | 1.33 | en-pa |
pa | Indiccorp | In this condition, bones become weak and fragile. | ਇਸ ਸਥਿਤੀ ਵਿੱਚ, ਹੱਡੀਆਂ ਕਮਜ਼ੋਰ ਅਤੇ ਕਮਜ਼ੋਰ ਹੋ ਜਾਂਦੀਆਂ ਹਨ. | 4.5 | en-pa |
pa | Indiccorp | In this elections, 15,17,436 voters are expected to vote. | ਇਨ੍ਹਾਂ ਚੋਣਾਂ ਵਿੱਚ 15,17,436 ਵੋਟਰ ਚੋਣ ਲੜ ਰਹੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। | 4 | en-pa |
pa | Indiccorp | Income increases. | ਆਮਦਨ ਵਧਦੀ ਹੈ। | 5 | en-pa |
pa | Indiccorp | India defeated Bangladesh by an innings and 130 runs in the first Test in Indore | ਬੰਗਲਾਦੇਸ਼ ਖ਼ਿਲਾਫ਼ ਇੰਦੌਰ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਵਿੱਚ ਭਾਰਤ ਦੀ ਪਾਰੀ ਅਤੇ 130 ਦੌੜਾਂ ਦੀ ਜਿੱਤ… | 4.33 | en-pa |
pa | Indiccorp | India has already put Pakistan in the MFN category. | ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਤੋਂ ਸਭ ਤੋਂ ਤਰਜੀਹੀ ਮੁਲਕ (ਐਮਐਫਐਨ) ਦਾ ਦਰਜਾ ਵਾਪਸ ਲੈ ਲਿਆ ਸੀ। | 2 | en-pa |
pa | Indiccorp | India's moon mission Chandrayaan-2 launched successfully | ਭਾਰਤੀ ਪੁਲਾੜ ਖੋਜ ਸੰਗਠਨ ਨੇ ਚੰਦਰਯਾਨ-2 ਨੂੰ ਸਫਲਤਾਪੂਰਵਕ ਕੀਤਾ ਲਾਂਚ | 3.75 | en-pa |
pa | Indiccorp | India, thus, lost the three-match series 0-3. | ਇਕ ਵਾਰ ਫਿਰ ਭਾਰਤੀ ਟੀਮ ਨੇ ਨਿਰਾਸ਼ ਕੀਤਾ ਅਤੇ ਉਸ ਨੂੰ ਲੜੀ 'ਚ 0-3 ਨਾਲ ਹਾਰ ਮਿਲੀ। | 4 | en-pa |
pa | Indiccorp | Indian student killed in US accident | ਅਮਰੀਕਾ : ਸੜਕ ਹਾਦਸੇ ਮਗਰੋਂ ਦਿਲ ਦੌਰਾ ਪੈਣ ਕਾਰਨ ਭਾਰਤੀ ਨੌਜਵਾਨ ਦੀ ਮੌਤ | 1.25 | en-pa |
pa | Indiccorp | India’s governance is a part of that problem | ਮਾਮਲੇ ਵਿੱਚ ਇੱਕ ਪੱਖ ਭਾਰਤ ਸਰਕਾਰ ਵੀ | 2 | en-pa |
pa | Indiccorp | Inspector Viveka Nand Jha, SI Ranbir Singh, SI Ashok Kumar, ASI Ashok Kumar, HC Harish Kumar, HC Devender Kumar, HC Devi Dayal and HC Sunder Lal Gutam. | ਵਿਨੀਤ ਕੁਮਾਰ, ਬੰਗਾ ਵਿਖੇ ਐਸ ਡੀ ਐਮ ਦੀਪ ਸ਼ਿਖਾ ਸ਼ਰਮਾ, ਬਲਾਚੌਰ ਵਿਖੇ ਐਸ ਡੀ ਐਮ ਜਸਵੀਰ ਸਿੰਘ ਤੋਂ ਇਲਾਵਾ ਨਵਾਂਸ਼ਹਿਰ ਵਿਖੇ ਤਹਿਸੀਲਦਾਰ ਅਰਵਿੰਦ ਪ੍ਰਕਾਸ਼ ਵਰਮਾ, ਨਾਇਬ ਤਹਿਸੀਲਦਾਰ ਕੁਲਵੰਤ ਸਿੰਘ ਰੰਧਾਵਾ, ਬੀ ਡੀ ਪੀ ਓ ਔੜ ਅਭੇ ਚੰਦਰ ਤੇ ਡੀ ਸੀ ਦਫ਼ਤਰ ਤੋਂ ਸੁਪਰਡੈਂਟ ਹਰਵਿੰਦਰ ਸਿੰਘ, ਬੰਗਾ ਵਿਖੇ ਨਾਇਬ ਤਹਿਸੀਲਦਾਰ ਸਵਪਨਦੀਪ ਕੌਰ ਤੇ ਡੀ ਸੀ ਦਫ਼ਤਰ ਤੋਂ ਸੁਪਰਡੈਂਟ ਬਹਾਦਰ ਸਿੰਘ, ਬਲਾਚੌਰ ਵਿਖੇ ਚੋਣ ਕਾਨੂੰਗੋ ਦੀਪਕ ਕੁਮਾਰ ਮੌਜੂਦ ਸਨ। | 0 | en-pa |
pa | Indiccorp | Instructions in this regard have been issued to all the departmental heads, Commissioners of the Divisions and Deputy Commissioners. | ਸਾਰੇ ਵਿਭਾਗਾਂ ਦੇ ਮੁਖੀਆਂ, ਮੰਡਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਇਨ੍ਹਾਂ ਹਦਾਇਤਾਂ ਦੀ ਪਾਲਣਾ ਸਬੰਧੀ ਹੁਕਮ ਜਾਰੀ ਕਰ ਦਿ¤ਤੇ ਗਏ ਹਨ। | 4.5 | en-pa |
pa | Indiccorp | Is that bright? | ਇਸੇ ਚਮਕੀਲਾ? | 2.75 | en-pa |
pa | Indiccorp | It answered questions asked by students. | ਵਿਦਿਆਰਥੀਆਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਗਏ। | 5 | en-pa |
pa | Indiccorp | It comes with a tap. | ਇਹ ਇੱਕ ਹੈਡਲ ਨਾਲ ਲੈਸ ਕੀਤਾ ਗਿਆ ਹੈ. | 0.25 | en-pa |
pa | Indiccorp | It comprises a tip, a handle, and a body. | ਇਹ ਐਬਸਟਰੈਕਟ ਇੱਕ ਸਾਰ, ਕੋਟਸ ਅਤੇ ਐਬਸਟ੍ਰੈਕਟਸ ਸ਼ਾਮਿਲ ਹਨ. | 0 | en-pa |
pa | Indiccorp | It had some lovely songs. | ਤਲਤ ਦੇ ਕੁਝ ਮਸ਼ਹੂਰ ਗਾਣੇ ਸਨ. | 1.67 | en-pa |
pa | Indiccorp | It has been increased from Rs 40,000 to Rs 50,000 annually. | ਇਹ 40,000 ਤੋਂ 50,000 ਰੁਪਏ ਸਾਲਾਨਾ ਵਧ ਗਿਆ। | 5 | en-pa |
pa | Indiccorp | It has constituted an advisory board with well-known film director-producer Manmohan Singh as its chairman while other Bollywood personalities include Mangal Dillon, Deep Dhillon, Poonam Dhillon, Raj Babbar, Kiran Kher, Harbhajan Maan, Hans Raj Hans and Jaidev. | ਡਲਮੋਰਾ ਫਿਲਮਸ ਦੀ ਪੇਸ਼ਕਸ਼ ਤੇ ਨਿਰਦੇਸ਼ਕ ਮਨਦੀਪ ਸਿੰਘ ਦੀ ਇਸ ਫ਼ਿਲਮ ‘ਚ ਰੌਸ਼ਨ ਪ੍ਰਿੰਸ ਤੋਂ ਇਲਾਵਾ ਕਈ ਹੋਰ ਨਾਮੀ ਕਲਾਕਾਰਾਂ ਜਿਵੇਂ ਸ਼ਰਨ ਕੌਰ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਹੌਬੀ ਧਾਲੀਵਾਲ, ਮੁੱਕਲ ਦੇਵ, ਰੁਪਿੰਦਰ ਰੂਪੀ, ਨਵਦੀਪ ਬੰਗਾ, ਜਤਿੰਦਰ ਕੌਰ, ਰੌਜ਼ੀ ਕੌਰ, ਸੁਮੀਤ ਗੁਲਾਟੀ, ਪੂਨਮ ਸੂਦ, ਗੁਰਮੀਤ ਸਾਜਨ, ਇੰਦਰ ਬਾਜਵਾ, ਅਮਰਜੀਤ ਸਰਾਂ ਆਦਿ ਕਲਾਕਾਰਾਂ ਨੇ ਕਿਰਦਾਰ ਨਿਭਾਏ ਹਨ। | 0.75 | en-pa |
pa | Indiccorp | It is of many kinds. | ਇਹ ਕਈ ਕਿਸਮ ਦੇ ਵੱਧ ਝਾੜ ਹੈ. | 3.33 | en-pa |
pa | Indiccorp | It is rich in Vitamin A and Vitamin C. | ਇਹ ਵਿਟਾਮਿਨ ਏ ਅਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। | 5 | en-pa |
pa | Indiccorp | It is sometimes so irritating. | ਇਹ ਕਈ ਵਾਰੀ ਬੁਖ਼ਾਰ ਹੈ. | 1.5 | en-pa |
pa | Indiccorp | It was his maiden five-wicket haul, first for any Indian bowler in this series. | ਇਸ ਸੀਰੀਜ਼ ਵਿਚ ਕਿਸੇ ਵੀ ਭਾਰਤੀ ਓਪਨਿੰਗ ਬੱਲੇਬਾਜ਼ ਵੱਲੋਂ ਬਣਾਇਆ ਗਿਆ ਇਹ ਪਹਿਲਾ ਅਰਧ ਸੈਂਕੜਾ ਰਿਹਾ ਹੈ। | 1.33 | en-pa |
pa | Indiccorp | It was on the slow side but there was nothing much happening. | ਇਹ ਥੋੜ੍ਹੀ ਹੌਲੀ ਸੀ ਤੇ ਇਸ 'ਤੇ ਜ਼ਿਆਦਾ ਕੁਝ ਨਹੀਂ ਹੋ ਰਿਹਾ ਸੀ। | 4.5 | en-pa |
pa | Indiccorp | It's very painful to see this. | ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ। | 5 | en-pa |
pa | Indiccorp | It’s also easy to clean. | ਇਹ ਸਾਫ ਕਰਨਾ ਵੀ ਬਹੁਤ ਅਸਾਨ ਹੈ। | 5 | en-pa |
pa | Indiccorp | It’s that good. | ਇਹ ਉਹ ਚੰਗਾ ਹੈ. | 4.33 | en-pa |
pa | Indiccorp | It’s very important. | ਇਸ ਦਾ ਬਹੁਤ ਮਹੱਤਵ ਹੈ। | 5 | en-pa |
pa | Indiccorp | I’ve failed. | ਮੈਂ ਨਾਕਾਮ ਰਿਹਾ। | 5 | en-pa |
pa | Indiccorp | Kalyug (1981) | ਦ ਹਾਵਲਲਿੰਗ' (1981) | 2 | en-pa |
pa | Indiccorp | Kareena Kapoor Khan has exited Zoya Akhtar's next film starring Ranveer Singh. | ਐਕਟਰਸ ਕਰੀਨਾ ਕਪੂਰ ਜਲਦੀ ਹੀ ਫਿਲਮ ‘ਵੀਰੇ ਦੀ ਵੈਡਿੰਗ’ ਤੋਂ ਆਪਣੀ ਅਗਲੀ ਫਿਲਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ। | 2.67 | en-pa |
pa | Indiccorp | Kashmir is called Paradise On Earth. | ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ। | 5 | en-pa |
pa | Indiccorp | Kashmiri separatist Syed Geelani has resigned from his faction of Hurriyat Conference. | ਕਸ਼ਮੀਰ ਦੇ ਵੱਖਵਾਦੀ ਆਗੂ ਸਈਦ ਅਲੀ ਸ਼ਾਹ ਗਿਲਾਨੀ ਨੇ ਹੁਰੀਅਤ ਕਾਨਫਰੰਸ ਤੋਂ ਅਸਤੀਫ਼ਾ ਦੇ ਦਿੱਤਾ ਹੈ। | 4.67 | en-pa |
pa | Indiccorp | Kejriwal had said that the party would seek public's opinion and will take all the responses into consideration. | ਭਵਿੱਖ ਵਿੱਚ ਚੋਣਾਂ ਲੜਨ ਬਾਰੇ ਜਗੀਰ ਕੌਰ ਨੇ ਕਿਹਾ ਕਿ ਇਸ ਦਾ ਫ਼ੈਸਲਾ ਪਾਰਟੀ ਨੇ ਲੈਣਾ ਹੈ ਤੇ ਉਹ ਪਾਰਟੀ ਦੇ ਹਰ ਫ਼ੈਸਲੇ ਨੂੰ ਖਿੜ੍ਹੇ ਮੱਥੇ ਪ੍ਰਵਾਨ ਕਰਨਗੇ। | 0.25 | en-pa |
pa | Indiccorp | Kirtan darbars were held and at many places chabeels were organised by the people and various religious and social organisations across the city. | ਇਸ ਨਗਰ ਕੀਰਤਨ ਦਾ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਧਾਰਮਿਕ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਭਰਵਾਂ ਸੁਵਾਗਤ ਕੀਤਾ ਗਿਆ ਅਤੇ ਲੰਗਰ ਵੀ ਲਗਾਏ ਗਏ। | 1.75 | en-pa |
pa | Indiccorp | Kotak Mahindra Capital Company, CLSA India, Edelweiss Financial Services and JM Financial are the managers to the offer. | ਇਸ ਵਿਕਰੀ ਲਈ ਕੋਟਕ ਮਹਿੰਦਰਾ ਕੈਪੀਟਲ ਕੰਪਨੀ, ਸੀਐੱਲਐੱਸਏ ਇੰਡੀਆ, ਏਡੇਲਵਾਈਜ਼ ਫਾਇਨੈਂਸ਼ੀਅਲ ਸਰਵਿਸਿਜ ਅਤੇ ਜੇਐੱਮ ਫਾਇਨਾਂਸ਼ੀਅਲ ਪ੍ਰਮੱਖ ਪ੍ਰਬੰਧਕ ਹਨ। | 4.67 | en-pa |
pa | Indiccorp | LG ELECTRONICS INC | LG ਇਲੈਕਟ੍ਰਾਨਿਕਸ ਇੰਕ. | 5 | en-pa |
pa | Indiccorp | Lanka's Central Bank gets USD 400 million swap from RBI | ਸ਼੍ਰੀਲੰਕਾ ਦੇ ਕੇਂਦਰੀ ਬੈਂਕ ਨੂੰ ਭਾਰਤੀ ਰਿਜ਼ਰਵ ਬੈਂਕ ਤੋਂ 400 ਮਿਲੀਅਨ ਡਾਲਰ ਦਾ . . . | 3 | en-pa |
pa | Indiccorp | Large numbers of Congress party workers were present on the occasion. | ਜਿਸ ਵਿੱਚ ਵੱਡੀ ਗਿਣਤੀ ਕਾਂਗਰਸ ਵਰਕਰਾਂ ਨੇ ਭਾਗ ਲਿਆ। | 4 | en-pa |
pa | Indiccorp | Law is equal for all. | ਕਾਨੂੰਨ ਸਭ ਲਈ ਬਰਾਬਰ ਹੈ। | 5 | en-pa |
pa | Indiccorp | Limgambudi park | ਲੂੰਮਫਨੀ ਪਾਰਕ | 1.33 | en-pa |
pa | Indiccorp | Lo puedes resolver? | ਤੁਹਾਨੂੰ ਇਸ ਨੂੰ ਠੀਕ ਕਰ ਸਕਦੇ ਹੋ? | 0.67 | en-pa |
pa | Indiccorp | Look within yourself. | ਆਪਣੇ ਅੰਦਰ ਝਾਤੀ ਮਾਰੋ। | 5 | en-pa |
pa | Indiccorp | Lord Shiva, Lord Krishna are depicted as Satan incarnates. | ਵਿਸ਼ਨੂੰ ਭਗਵਾਨ ਦੇ ਦੋ ਅਵਤਾਰ ਕ੍ਰਿਸ਼ਨ ਤੇ ਰਾਮ ਨੂੰ ਨੀਲੇ ਰੰਗ ਚ ਵਿਖਾਇਆ ਜਾਂਦਾ ਹੈ। | 1.25 | en-pa |
pa | Indiccorp | Man can know nothing. | ਮਰਦ ਦਾ ਕੁੱਝ ਪਤਾ ਨਹੀਂ ਹੈ। | 1.33 | en-pa |
pa | Indiccorp | Man dumps wife to marry NRI | ਪਤਨੀ ਨੂੰ ਛੱਡ ਇਟਲੀ ਭੱਜ ਗਿਆ ਐਨਆਰਆਈ ਪਤੀ | 1.5 | en-pa |
pa | Indiccorp | Man is a social animal. | ਮਨੁੱਖ ਸਮਾਜਿਕ ਜੀਵ ਹੈ। | 5 | en-pa |
pa | Indiccorp | Manufacturing units of essential goods, IT hardware, food processing units, jute industries | ਜ਼ਰੂਰੀ ਵਸਤਾਂ ਲਈ ਮੈਨੂਫੈਕਚਰਿੰਗ ਇਕਾਈਆਂ, ਆਈਟੀ ਹਾਰਡਵੇਅਰ, ਖਾਧ ਪ੍ਰੋਸੈਸਿੰਗ ਇਕਾਈਆਂ, ਜੂਟ ਉਦਯੋਗ | 5 | en-pa |
pa | Indiccorp | Many people are dying of simple diseases for lack of medical care. | ਬਹੁਤ ਸਾਰੇ ਬਿਮਾਰੀਆਂ ਤੋਂ ਪੀੜਤ ਲੋਕ ਇਲਾਜ ਦੀ ਥੁੜ ਕਾਰਨ ਮਰ ਰਹੇ ਹਨ। | 5 | en-pa |
pa | Indiccorp | Meanwhile, former Delhi Chief Minister and convener of the Aam Aadmi Party Arvind Kejriwal moved an application in the Supreme Court, seeking to be heard in the black money case. | ਇਸ ਤੋਂ ਪਹਿਲਾਂ ਇਹ ਮਾਮਲਾ ਦਿੱਲੀ ਹਾਈ ਕੋਰਟ ‘ਚ ਸੀ , ਜਿੱਥੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਝੱਟਕਾ ਲੱਗਾ ਸੀ । | 1.33 | en-pa |
pa | Indiccorp | Metro projects are also under way in Hyderabad, Nagpur, Ahmedabad, Pune and Lucknow. | ਇਸ ਤੋਂ ਇਲਾਵਾ ਹੈਦਰਾਬਾਦ, ਨਾਗਪੁਰ, ਅਹਿਮਦਾਬਾਦ, ਪੁਣੇ ਤੇ ਲਖਨਊ 'ਚ ਵੀ ਮੈਟਰੋ ਰੇਲ ਪ੍ਰਾਜੈਕਟ ਚੱਲ ਰਹੇ ਹਨ। | 4.5 | en-pa |
pa | Indiccorp | Mix all the ingredients until well combined. | ਸਾਰੀਆਂ ਸਮੱਗਰੀਆਂ ਨੂੰ ਉਦੋਂ ਤਕ ਮਿਲਾਓ ਜਦੋਂ ਤੱਕ ਇਹ ਚੰਗੀ ਤਰ੍ਹਾਂ ਨਾਲ ਨਹੀਂ ਮਿਲਦਾ. | 5 | en-pa |
pa | Indiccorp | Modi 1.0 provided a clean government and Modi 2.0 has set goals to target the corrupt. | ‘ਮੋਦੀ 1.0’ ਸਰਕਾਰ ਨੇ ਇਕ ਸਵੱਛ ਸਰਕਾਰ ਯਕੀਨੀ ਬਣਾਈ ਅਤੇ ‘ਮੋਦੀ 2.0’ ਸਰਕਾਰ ਨੇ ਭ੍ਰਿਸ਼ਟਾਚਾਰੀਆਂ ਨੂੰ ਨਿਸ਼ਾਨਾ ਬਣਾਉਣ ਲਈ ਟੀਚੇ ਨਿਰਧਾਰਿਤ ਕੀਤੇ ਹਨ। | 5 | en-pa |
pa | Indiccorp | Money was not an issue. | ਪੈਸਿਆਂ ਨੂੰ ਲੈ ਕੇ ਕੋਈ ਮੁੱਦਾ ਨਹੀਂ ਸੀ। | 5 | en-pa |
pa | Indiccorp | Most commonly, these viruses affect animals. | ਆਮ ਤੌਰ 'ਤੇ ਇਹ ਜਾਨਵਰ ਭੋਜਨ ਵਿਚ ਪਿਟਾ ਹਨ. | 0.5 | en-pa |
pa | Indiccorp | Mr Jarnail Singh Wahid, member SGPC, Gurcharan Singh Natti, Lakhwinder Singh Tuli and Jaswinder Singh Bhagatpura, were also present. | ਇਸ ਮੌਕੇ 'ਤੇ ਸਰਪੰਚ ਕੁਲਵੰਤ ਕੌਰ ਜੋੜਕੀਆਂ, ਨੰਬਰਦਾਰ ਸੁਖਵੰਤ ਸਿੰਘ ਜੋੜਕੀਆਂ, ਜੀਓਜੀ ਸੂਬੇਦਾਰ ਗੁਰਮੇਲ ਸਿੰਘ, ਜਸਵੀਰ ਸਿੰਘ ਮੈਂਬਰ, ਨਾਜਰ ਸਿੰਘ ਮੈਂਬਰ, ਲਾਭ ਕੌਰ ਮੈਂਬਰ ਅਤੇ ਤਰਸੇਮ ਸਿੰਘ ਮੈਂਬਰ ਹਾਜ਼ਰ ਸਨ। | 1 | en-pa |
pa | Indiccorp | Mr Mandeep Singh Lachowal, Jaspal Singh, Gurdev Singh Nagi, Manpreet Singh, Harpreet Singh and Jagdeep Singh were present on the occasion. | ਇਸ ਮੌਕੇ ਜਸਪਾਲ ਸਿੰਘ,ਗੁਰਮੁੱਖ ਸਿੰਘ,ਰੇਸਮ ਸਿੰਘ,ਸਤਨਾਮ ਸਿੰਘ,ਮਨਜੀਤ ਸਿੰਘ,ਲਖਵੀਰ ਸਿੰਘ,ਸ਼ਰਨਜੀਤ ਧੁੱਗਾ,ਪ੍ਰਗਟ ਧੁੱਗਾ,ਸ਼ਨੀ ਧੁੱਗਾ,ਗੁਰਪ੍ਰਰੀਤ ਸਿੰਘ,ਹਰਪਾਲ ਸਿੰਘ,ਬਿਪਟਨ ਕੁਮਾਰ,ਤੇਜਾ ਸਿੰਘ,ਪਰਮਜੀਤ ਸਿੰਘ,ਬਲਵਿੰਦਰ ਸਿੰਘ,ਸੂਬੇਦਾਰ ਬਚਨ ਸਿੰਘ,ਕੁਲਦੀਪ ਮਿੰਟੂ,ਸੋਹਨ ਸਿੰਘ,ਡਾ. | 0.67 | en-pa |
pa | Indiccorp | Mr Sumer is currently under the custody of the Joint Interrogation Cell in Jaipur where the security agencies are questioning him. | ਸੁਮੇਰ ਫਿਲਹਾਲ ਜੈਪੁਰ 'ਚ ਸੰਯੁਕਤ ਪੁੱਛਗਿੱਛ ਸੈਲ ਦੀ ਹਿਰਾਸਤ 'ਚ ਹੈ, ਜਿਥੇ ਸੁਰੱਖਿਆ ਏਜੰਸੀਆਂ ਉਸ ਤੋਂ ਸਵਾਲ ਜਵਾਬ ਕਰ ਰਹੀਆਂ ਹਨ। | 5 | en-pa |
pa | Indiccorp | No exemption | ਕੋਈ ਛੋਟ ਨਹੀਂ | 5 | en-pa |
pa | Indiccorp | Nobody can stop. | ਕੋਈ ਨਾ ਸਕਦਾ ਟਾਲ ਹੈ। | 3 | en-pa |
pa | Indiccorp | Nobody knows for how long this had been going on. | ਪਤਾ ਨਹੀਂ ਕਿੰਨੇ ਦਿਨਾਂ ਤੋਂ ਇਹ ਸਿਲਸਿਲਾ ਚੱਲ ਰਿਹਾ ਸੀ। | 4.67 | en-pa |
pa | Indiccorp | Nysa is Greek name which means ‘new beginning’. | ਨਿਕਿਤਾ - ਹੈ ਯੂਨਾਨੀ ਦੇ ਨਾਮ, ਦਾ ਮਤਲਬ ਹੈ "ਜੇਤੂ". | 1.5 | en-pa |
pa | Indiccorp | Of which, 26 were in Malappuram. | ਇਨ੍ਹਾਂ ਵਿੱਚੋਂ 26 ਬੱਚੇ ਮੁਜ਼ੱਫਰਨਗਰ ਦੇ ਹਨ। | 3 | en-pa |
pa | Indiccorp | On one hand, growth is slowing down, while on the other, inflation is inching up | ਜਿੱਥੇ ਇੱਕ ਪਾਸੇ ਮਹਿੰਗਾਈ ਉਨ੍ਹਾਂ ਦਾ ਲੱਕ ਤੋੜ ਰਹੀ ਹੈ, ਉੱਥੇ ਦੂਜੇ ਪਾਸੇ ਆਮਦਨ ਕਰ ਦੀਆਂ ਦਰਾਂ ਉਨ੍ਹਾਂ ਦਾ ਕਚੂਮਰ ਕੱਢ ਰਹੀਆਂ ਹਨ। | 3 | en-pa |
pa | Indiccorp | On receiving the award, he further added, "It's a big honour for me. | ਪੁਰਸਕਾਰ ਦੇ ਐਲਾਨ ਤੋਂ ਬਾਅਦ ਉਨ੍ਹਾਂ ਕਿਹਾ, 'ਮੈਂ ਬੇਹੱਦ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। | 5 | en-pa |
pa | Indiccorp | On the occasion the locals organised havans, bhandaras, and a fair. | ਇਸ ਮੌਕੇ ਪਿੰਡ ਵਾਸੀਆਂ ਵੱਲੋਂ ਜਗ੍ਹਾ-ਜਗ੍ਹਾ 'ਤੇ ਲੱਡੂ, ਚਾਹ-ਪਕੌੜਿਆਂ ਦੇ ਲੰਗਰ ਲਗਾਏ। | 1.5 | en-pa |
pa | Indiccorp | On the occasion, Gurbir Singh Garcha Shiromani Akali Dal, President of Ward Lakhwinder Singh, Chief Hari Singh, Baljit Singh, Jathedar Naunid Singh, Mohan Singh, Sadhu Singh, Ronni Garcha, Sukvindra Singh Raju, Honey Garcha, Sukhbir Singh Raju, Harmandeep Singh Gill, President Sukhvinder Singh, Lakhvir Singh, Babu Singh, Malkit Singh, Darshan Singh, Harpreet Garcha, Sikandar Singh, Samndeep Singh, Charanjit Singh Babbu and many others were present. | ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਗੁੱਜਰ, ਚੇਅਰਮੈਨ ਲਖਵੀਰ ਸਿੰਘ ਲੱਖੀ, ਸਰਪੰਚ ਸਲੇਮਪੁਰ ਸਤਪਾਲ ਸਿੰਘ ਸੱਤੀ, ਨੰਬਰਦਾਰ ਕੁਲਵੰਤ ਸਿੰਘ, ਸਾਬਕਾ ਸਰਪੰਚ ਜਰਨੈਲ ਸਿੰਘ ਭੂਲਪੁਰ, ਨਰਿੰਦਰ ਸਿੰਘ ਕਾਲਾ, ਮਾਨ ਸਿੰਘ ਨੰਗਲੀ, ਬੱਬਰ ਜਿਊਲਰ, ਮਨੋਹਰ ਸਿੰਘ ਮਸਤਾਨਾ, ਜਗਤਾਰ ਸਿੰਘ ਅਮਰੀਕਾ, ਅਮਰੀਕ ਸਿੰਘ, ਡਾਕਟਰ ਸਤਨਾਮ ਸਿੰਘ, ਜਰਨੈਲ ਸਿੰਘ ਲਾਟੀ ਅਤੇ ਜਸਵੰਤ ਸਿੰਘ ਭੁੱਟੋ ਆਦਿ ਹਾਜ਼ਰ ਸਨ। | 0 | en-pa |
pa | Indiccorp | On this occasion Mr. Vishal Jolly, State President BJP, Sanjib Kumar Mandal, Adhyaksh, ZP SA, Mrs. Anusuya Devi, Chariperson, PBMC, Mrs. Baby Fareeda, Ex-Adhyaksha, Zilla Parishad, SA, Miss. | ਇਸ ਮੌਕੇ ਜਸਪਾਲ ਸਿੰਘ ਜੱਸੀ ਉਪ ਮੰਡਲ ਮੈਜਿਸਟ੍ਰੇਟ ਤਪਾ, ਹਰਵਿੰਦਰ ਸਿੰਘ ਵਿਰਕ ਡੀ. ਐਸ. ਪੀ ਤਪਾ, ਟਰੱਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਬੋਘਾ, ਬਲਜੀਤ ਸਿੰਘ ਤਾਜੋਕੇ, ਯੂਥਵਿੰਗ ਸਰਕਲ ਤਪਾ ਦੇ ਪ੍ਰਧਾਨ ਸਰਪੰਚ ਦਰਸ਼ਨ ਸਿੰਘ ਰੂੜੇਕੇ ਖੁਰਦ, ਪਛੜੀਆਂ ਸ਼੍ਰੇਣੀਆਂ ਦੇ ਜ਼ਿਲ੍ਹਾ ਪ੍ਰਧਾਨ ਜਥੇ. | 1.5 | en-pa |
pa | Indiccorp | On this occasion all the students and teachers were present. | ਇਸ ਮੌਕੇ ਸਮੂਹ ਸਕੂਲ ਸਟਾਫ ਤੇ ਵਿਦਿਆਰਥੀ ਮੌਜ਼ੂਦ ਸਨ। | 4.67 | en-pa |
pa | Indiccorp | On this occasion, | ਇਸ ਮੌਕੇ ਸੁਸਾਇਟੀ ਵੱਲੋਂ ਸ. | 3.67 | en-pa |
pa | Indiccorp | One person was killed and 11 others injured in the attack. | ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 11 ਲੋਕ ਜ਼ਖਮੀ ਹੋ ਗਏ। | 4.67 | en-pa |
pa | Indiccorp | Pakistani troops targeted Jangarh, Bhawani and laam belts of Nowshera in Rajouri district. | ਪਾਕਿਸਤਾਨੀ ਸੁਰੱਖਿਆ ਬਲਾਂ ਨੇ ਸਰਹੱਦ ਉੱਤੇ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਵਿੱਚ, ਪੁਣਛ ਦੇ ਡਿਗਵਾਰ ਅਤੇ ਰਜੌਰੀ ਦੇ ਲਾਮ ਇਲਾਕੇ ਵਿੱਚ ਕੰਟਰੋਲ ਰੇਖਾ ਉੱਤੇ ਗੋਲੀਬਾਰੀ ਕੀਤੀ ਹੈ। | 1.33 | en-pa |
pa | Indiccorp | Parent-teacher meeting | ਸਕੂਲ 'ਚ ਮਾਪੇ ਅਧਿਆਪਕ ਮਿਲਣੀ ਸਮਾਗਮ | 4 | en-pa |
pa | Indiccorp | People do not believe us but they believe them. | ਲੋਕ ਸਾਡੇ 'ਤੇ ਵਿਸ਼ਵਾਸ ਨਹੀਂ ਕਰਦੇ ਬਲਕਿ ਉਹ ਉਨ੍ਹਾਂ ਦੀ ਮੰਨਦੇ ਹਨ। | 5 | en-pa |
Subsets and Splits
No community queries yet
The top public SQL queries from the community will appear here once available.