lang_code large_stringclasses 12 values | source large_stringclasses 13 values | english_sentence large_stringlengths 2 1.04k | indic_sentence large_stringlengths 4 1.1k | score float64 0 5 | lang large_stringclasses 12 values |
|---|---|---|---|---|---|
pa | Indiccorp | The function was presided over by Dr SP Singh, former Vice-Chancellor, Guru Nanak Dev University, Amritsar. | ਇਸ ਸੰਮੇਲਨ ਦੀ ਪ੍ਰਧਾਨਗੀ ਡਾ. ਐਸ. ਪੀ. ਸਿੰਘ, ਸਾਬਕਾ ਉਪ-ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕੀਤੀ। | 5 | en-pa |
pa | Indiccorp | The funds will be raised by him. | ਉਨ੍ਹਾਂ ਤੋਂ ਫੰਡ ਲੈ ਕੇ ਪੈਸੇ ਖਰਚ ਕੀਤੇ ਜਾਣਗੇ। | 1 | en-pa |
pa | Indiccorp | The hospital is facing shortage in the number of doctors and other staff. | ਹਸਪਤਾਲ ਤੇ ਡਿਸਪੈਂਸਰੀਆਂ ਡਾਕਟਰਾਂ ਅਤੇ ਹੋਰ ਸਟਾਫ਼ ਦੀ ਕਮੀ ਨਾਲ ਜੂਝ ਰਹੇ ਹਨ। | 4.5 | en-pa |
pa | Indiccorp | The hosts didn't have the greatest of starts, with openers Shikhar Dhawan and Rohit Sharma falling early on. | ਉਨ੍ਹਾਂ ਦੇ ਗੇਂਦਬਾਜ਼ਾਂ ਕੋਲ ਜ਼ਿਆਦਾ ਤਜਰਬਾ ਨਹੀਂ ਸੀ ਜਿਸ ਦਾ ਫਾਇਦਾ ਉਠਾ ਕੇ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਨੇ ਸ਼ੁਰੂ ਤੋਂ ਹੀ ਉਨ੍ਹਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿਚ ਬੱਲੇਬਾਜ਼ ਵਿਰਾਟ ਕੋਹਲੀ ਨੂੰ ਖੁੱਲ੍ਹ ਕੇ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ। | 1.33 | en-pa |
pa | Indiccorp | The judges felt that the high court had erred in quashing the complaint. | ਜੱਜਾਂ ਦਾ ਮੰਨਣਾ ਸੀ ਕਿ ਮਾਮਲੇ ਵਿਚ ਜਾਂਚ ਨਿਆਂ ਨੂੰ ਗੁੰਮਰਾਹ ਕਰਨ ਵਾਲੀ ਸੀ। | 1.33 | en-pa |
pa | Indiccorp | The local Committees will enquire into the complaints of sexual harassment and recommend action to the employer or district officer. | ਇਹ ਅੰਦਰੂਨੀ ਸ਼ਿਕਾਇਤ ਕਮੇਟੀ ਸੈਕਸ ਸ਼ੋਸ਼ਣ ਦੀਆਂ ਸ਼ਿਕਾਇਤਾਂ ’ਤੇ ਜਾਂਚ ਕਰ ਕੇ ਕੰਮ ਵਾਲੀ ਥਾਂ ਦੇ ਪ੍ਰਬੰਧਕਾਂ ਜਾਂ ਜ਼ਿਲਾ ਅਧਿਕਾਰੀ ਨੂੰ ਕਾਰਵਾਈ ਕਰਨ ਲਈ ਸਿਫਾਰਿਸ਼ ਕਰੇਗੀ। | 4 | en-pa |
pa | Indiccorp | The meeting was presided over by Mr Harmeet Singh Gill. | ਮੀਟਿੰਗ ਦੀ ਪ੍ਰਧਾਨਗੀ ਗੁਰਮੀਤ ਸਿੰਘ ਘੱਲ ਖ਼ੁਰਦ ਨੇ ਕੀਤੀ। | 3.5 | en-pa |
pa | Indiccorp | The movie is being directed by Imtiaz Ali. | ਇਸ ਫਿਲਮ ਨੂੰ ਇਮਤਿਆਜ਼ ਅਲੀ ਡਾਇਰੈਕਟ ਕਰ ਰਹੇ ਨੇ। | 5 | en-pa |
pa | Indiccorp | The movie is helmed by Harry Bhatti and Raju Verma has written the story. | ਫਿਲਮ ਨੂੰ ਹੈਰੀ ਭੱਟੀ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। | 4.67 | en-pa |
pa | Indiccorp | The patients were also provided free medicines. | ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। | 5 | en-pa |
pa | Indiccorp | The people present at the spot caught the accused and handed him over to the police. | ਮੌਕੇ 'ਤੇ ਮੌਜੂਦ ਲੋਕਾਂ ਨੇ ਫੜ ਕੇ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਪੁਲਸ ਹਵਾਲੇ ਕਰ ਦਿੱਤਾ। | 3.67 | en-pa |
pa | Indiccorp | The police after registering a case had investigated the case. | ਪੁਲੀਸ ਨੇ ਮਾਮਲੇ ਦੀ ਜਾਂਚ ਕਰਨ ਮਗਰੋਂ ਕੇਸ ਦਰਜ ਕੀਤਾ ਹੈ। | 3.75 | en-pa |
pa | Indiccorp | The police had registered a case under NDPS act against the both. | ਪੁਲੀਸ ਨੇ ਦੋਵਾਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਥਾਣਾ ਲਾਂਬੜਾ ’ਚ ਮਾਮਲਾ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। | 3.33 | en-pa |
pa | Indiccorp | The police has arrested three of the accused. | ਪੁਲਿਸ ਨੇ ਤਿੰਨ ਮੁਲਜ਼ਮਾਂ ‘ਚੋਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। | 3 | en-pa |
pa | Indiccorp | The police has formed a SIT to probe the case. | ਪੰਜਾਬ ਪੁਲਿਸ ਨੇ ਮਾਮਲੇ ਦੀ ਜਾਂਚ ਲਈ ਇੱਕ ਐੱਸਆਈਟੀ ਦਾ ਗਠਨ ਕੀਤਾ ਹੈ। | 5 | en-pa |
pa | Indiccorp | The police has registered a case against the unknown car driver in this regard. | ਇਸ ਸਬੰਧ ਵਿਚ ਪੁਲਸ ਨੇ ਇਕ ਅਣਪਛਾਤੇ ਵਹੀਕਲ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। | 5 | en-pa |
pa | Indiccorp | The police has registered a case and investigation is being conducted. | ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ। | 5 | en-pa |
pa | Indiccorp | The police has registered cases under different sections against the accused persons. | ਪੁਲੀਸ ਨੇ ਦੋਸ਼ੀਆਂ ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਿਤ ਮਾਮਲੇ ਦਰਜ ਕਰ ਲਏ ਹਨ। | 5 | en-pa |
pa | Indiccorp | The police has taken Gurpreet Singh into custody and investigations are on regarding the con act. | ਪੁਲੀਸ ਇਸ ਮਾਮਲੇ ਵਿੱਚ ਫ਼ਰਾਰ ਮੁਲਜ਼ਮ ਗੁਰਪ੍ਰੀਤ ਸਿੰਘ ਕੈਰੋਂ ਦੀ ਭਾਲ ਕਰ ਰਹੀ ਹੈ। | 2 | en-pa |
pa | Indiccorp | The police reached the spot as soon as the incident was reported. | ਘਟਨਾ ਬਾਰੇ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ | 5 | en-pa |
pa | Indiccorp | The police took him into custody and sent him to jail. | ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਤੇ ਜੇਲ੍ਹ ਭੇਜ ਦਿੱਤਾ। | 5 | en-pa |
pa | Indiccorp | The pro-tem speaker will take oath on the first day. | ਪਹਿਲੇ ਦਿਨ ਰਾਜਪਾਲ ਦਾ ਭਾਸ਼ਨ ਹੋਵੇਗਾ। | 1.33 | en-pa |
pa | Indiccorp | The rare virus is spread by fruit bats. | ਨਿਪਾਹ ਵਾਇਰਸ ਫ਼ਲ ਖਾਣ ਵਾਲੇ ਚਮਗਾਦੜਾਂ ਤੋਂ ਫੈਲਦਾ ਹੈ। | 2.75 | en-pa |
pa | Indiccorp | The singer also threw light on his new album, Jugni. | ਇਸ ਮੌਕੇ ਘਡ਼ੂਆਂ ਨੇ ਆਪਣੀ ਨਵੀਂ ਐਲਬਮ ’ਚੋਂ ਵੀ ਗੀਤ ਪੇਸ਼ ਕੀਤੇ। | 1.67 | en-pa |
pa | Indiccorp | The smartphone runs on Android 7.0 Nougat. | ਇਹ ਸਮਾਰਟਫੋਨ ਐਂਡਰਾਇਡ 7.0 ਨਾਗਟ ਆਪਰੇਟਿੰਗ 'ਤੇ ਚੱਲਦਾ ਹੈ। | 5 | en-pa |
pa | Indiccorp | The strike also affected schools colleges. | ੳੁਧਰ ਸਕੂਲ ਵਿੱਚ ਲੱਗੇ ਧਰਨੇ ਕਾਰਨ ਵਿਦਿਆਰਥੀਆਂ ਦੀ ਪਡ਼੍ਹਾੲੀ ਵੀ ਪ੍ਰਭਾਵਿਤ ਹੋੲੀ। | 3 | en-pa |
pa | Indiccorp | The trial is underway at the special CBI court in Mumbai. | ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਵਿਮਲ ਕੁਮਾਰ ਦੀ ਅਦਾਲਤ ’ਚ ਕੇਸ ਚਲ ਰਿਹਾ ਹੈ। | 2.75 | en-pa |
pa | Indiccorp | The unions have warned that in case the government did not desist from its move, the employees will go for an indefinite strike. | ਯੂਨੀਅਨ ਮੈਂਬਰਾਂ ਨੇ ਚੇਤਾਵਨੀ ਦਿੰਦੇ ਹੌਏ ਕਿਹਾ ਕਿ ਜਦੋਂ ਤੱਕ ਸਰਕਾਰ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤਦ ਤੱਕ ਉਹ ਸਰਕਾਰ ਦੇ ਕੰਮਾਂ ਦਾ ਬਾਈਕਾਟ ਕਰਨਗੇ। | 2.75 | en-pa |
pa | Indiccorp | The victim Manish was shifted to Mallya hospital for treatment. | ਜ਼ਖਮੀ ਨੂੰ ਇਲਾਜ ਲਈ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਪਹੁੰਚਾਇਆ ਗਿਆ। | 1.33 | en-pa |
pa | Indiccorp | The way men and women handle regret differs as well. | ਆਦਮੀ ਅਤੇ ਮਹਿਲਾ ਦੇ ਲਈ ਦ੍ਰਿੜ੍ਹਤਾ ਪਿਆਰ ਦੇ ਦੁੱਖ ਦਾ ਸਾਮ੍ਹਣਾ ਕਰਨ ਦੇ ਮੁੱਦੇ 'ਤੇ ਵੀ ਉਸੇ ਤਰੀਕੇ ਨਾਲ ਨਹੀ ਹਨ. | 2 | en-pa |
pa | Indiccorp | The whole incident was captured on the CCTV camera of the railway station. | ਇਹ ਸਾਰੀ ਘਟਨਾ ਰੇਲਵੇ ਸਟੇਸ਼ਨ 'ਤੇ ਲੱਗੇ ਕੈਮਰੇ 'ਚ ਰਿਕਾਰਡ ਹੋ ਗਈ। | 5 | en-pa |
pa | Indiccorp | The word ‘mistaken’ feels euphemistic. | ਸ਼ਬਦ "ਮਧ" ਦੇ ਅਰਥ ਹੀ ਗ਼ਲਤ ਕੀਤੇ ਗਏ ਜਾਪਦੇ ਹਨ। | 0.67 | en-pa |
pa | Indiccorp | There are around 200 small and medium dairies in the city. | ਬੇਸਿਨ ਦੇ ਬਾਰੇ 200 ਛੋਟੇ ਅਤੇ ਵੱਡੇ ਦਰਿਆ ਖੁਆਈ ਹੈ. | 1.33 | en-pa |
pa | Indiccorp | There are no doctors to look after them. | ਇਨ੍ਹਾਂ ਨੂੰ ਚਲਾਉਣ ਲੲੀ ਡਾਕਟਰ ਵੀ ਨਹੀਂ ਹੈ। | 3.5 | en-pa |
pa | Indiccorp | There are reasons why this change has happened. | ਇਸ ਬਦਲਾਅ ਦਾ ਕਾਰਨ ਵੀ ਸਾਹਮਣੇ ਆਇਆ ਹੈ। | 4.33 | en-pa |
pa | Indiccorp | There are several colour choices as well. | ਉਂਜ ਰੰਗ ਦੇ ਵੀ ਕਈ ਰੰਗ ਹੁੰਦੇ ਹਨ। | 1.5 | en-pa |
pa | Indiccorp | There could be different explanations. | ਇਸ ਦੀ ਵੱਖਰੀ ਵਿਆਖਿਆ ਹੋ ਸਕਦੀ ਹੈ। | 4.33 | en-pa |
pa | Indiccorp | There is no reason to panic and no major illnesses are foreseen. | ਘਬਰਾਉਣ ਦਾ ਕੋਈ ਕਾਰਨ ਨਹੀਂ ਹੈ ਅਤੇ ਨਾ ਹੀ ਕੋਈ ਵੱਡੀਆਂ ਬਿਮਾਰੀਆਂ ਦਾ ਅਨੁਮਾਨ ਹੈ. | 5 | en-pa |
pa | Indiccorp | There isn’t any announcement of that sort. | ਅਜਿਹੀਆਂ ਖਬਰਾਂ ਦੀ ਕੋਈ ਤੋਟ ਨਹੀਂ ਹੈ। | 2 | en-pa |
pa | Indiccorp | They also discussed ways to boost bilateral ties. | ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਤੌਰ-ਤਰੀਕਿਆਂ 'ਤੇ ਵੀ ਚਰਚਾ ਹੋਈ। | 4.75 | en-pa |
pa | Indiccorp | They are not a threat to each other. | ਇੱਕ ਦੂਜੇ ਦੀ ਜਾਨ ਦੀ ਖ਼ੈਰ ਨਹੀਂ ਕਰਦੇ। | 1.33 | en-pa |
pa | Indiccorp | They are well aware of Amritsar’s history. | ਅੰਮ੍ਰਿਤਸਰ ਨਾਲ ਸਬੰਧਤ ਪੰਜਾਬੀਆਂ ਦਾ ਇਤਿਹਾਸ ਸਭ ਨੂੰ ਪਤਾ ਹੈ। | 3.25 | en-pa |
pa | Indiccorp | They can definitely be reformed. | ਉਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕਦਾ। | 3 | en-pa |
pa | Indiccorp | They can exist in small groups | ਇਕ ਛੋਟੇ ਜਿਹੇ ਪੈਮਾਨੇ ਤੇ ਹੋ ਸਕਦਾ ਹੈ | 2.67 | en-pa |
pa | Indiccorp | They demanded the proper supply of safe drinking water in the village. | ਉਨ੍ਹਾਂ ਮੰਗ ਕੀਤੀ ਕਿ ਮੁਹੱਲੇ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਸੁਚਾਰੂ ਕੀਤੀ ਜਾਵੇ। | 4 | en-pa |
pa | Indiccorp | They have demanded more police security in the market. | ਉਨ੍ਹਾਂ ਬਾਜ਼ਾਰ 'ਚ ਪੁਲਸ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ। | 4 | en-pa |
pa | Indiccorp | They have put lives of many people in danger. | ਉਨ੍ਹਾਂ ਆਪਣੀ ਜਾਨ ਖ਼ਤਰੇ 'ਚ ਪਾ ਕੇ ਕਈ ਲੋਕਾਂ ਦੀ ਜਾਨ ਬਚਾਈ। | 1 | en-pa |
pa | Indiccorp | They have vast experience. | ਉਨ੍ਹਾਂ ਦੇ ਕੋਲ ਕਾਫੀ ਤਜ਼ਰਬਾ ਹੈ। | 5 | en-pa |
pa | Indiccorp | They informed the residents of the locality about it. | ਜਿਸ ਸਬੰਧੀ ਉਨ੍ਹਾਂ ਨੂੰ ਪਿੰਡ ਵਾਸੀਆਂ ਨੇ ਸੂਚਿਤ ਕੀਤਾ। | 2 | en-pa |
pa | Indiccorp | They said the BJP government at the Centre had failed to implement its election promises. | ਜਦਕਿ ਕੇਂਦਰ ਦੀ ਸੱਤਾ 'ਤੇ ਕਾਬਜ਼ ਭਾਜਪਾ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ 'ਚ ਨਾਕਾਮ ਸਾਬਤ ਹੋਈ ਹੈ। | 5 | en-pa |
pa | Indiccorp | They should give it. | ਉਨ੍ਹਾਂ ਨੂੰ ਉਹ ਤੋਹਫ਼ਾ ਦੇਣਾ ਚਾਹੀਦਾ ਹੈ. | 3.33 | en-pa |
pa | Indiccorp | They were admitted to the civil hospital for treatment. | ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। | 5 | en-pa |
pa | Indiccorp | They were taken to the police station for questioning. | ਉਸ ਦੀ ਪੁੱਛਗਿੱਛ ਲਈ ਇਨ੍ਹਾਂ ਨੂੰ ਥਾਣੇ ਬੁਲਾਇਆ ਗਿਆ ਸੀ। | 5 | en-pa |
pa | Indiccorp | Think, speak and create | ਖ਼ੁਦ ਨਾਲ ਗੱਲਾਂ ਕਰਦੇ ਨੇ, ਵਿਚਾਰਾਂ ਕਰਦੇ ਨੇ। | 1 | en-pa |
pa | Indiccorp | This cannot be glossed over. | ਇਸ ਗੱਲ ਉਤੇ ਕਿੰਤੂ ਨਹੀਂ ਕੀਤਾ ਜਾ ਸਕਦਾ। | 4 | en-pa |
pa | Indiccorp | This condition is prevalent in both adults and children. | ਦੀ ਬਿਮਾਰੀ ਦੇ ਇਸ ਕਿਸਮ ਦੀ ਦੋਨੋ ਬੱਚੇ ਅਤੇ ਬਾਲਗ ਵਿੱਚ ਵਾਪਰਦਾ ਹੈ. | 2.5 | en-pa |
pa | Indiccorp | This exercise will continue till the end of this month. | ਇਹ ਟ੍ਰੇਨਿੰਗ ਇਸ ਮਹੀਨੇ ਦੀ ਅਖੀਰ ਤੱਕ ਚੱਲੇਗੀ। | 4 | en-pa |
pa | Indiccorp | This fund was raised at an event this week by the Sikh Human Development Foundation (SHDF).This event featured Punjabi comedian Gurpreet Ghuggi. | ‘ਸਿੱਖ ਹਿਊਮਨ ਡਵੈਲਪਮੈਂਟ ਫਾਊਂਡੇਸ਼ਨ’ ਨੇ ਇੱਕ ਪ੍ਰੋਗਰਾਮ ਵਿੱਚ ਇਹ ਰਾਸ਼ੀ ਇਕੱਠੀ ਕੀਤੀ ਹੈ। ਐਸ. ਐਚ. ਡੀ. ਐਫ. ਦੇ ਪ੍ਰਧਾਨ ਗਜੇਂਦਰ ਸਿੰਘ ਆਹੂਜਾ ਨੇ ਕਿਹਾ,”ਐਸ. | 3 | en-pa |
pa | Indiccorp | This has hurt the feelings of the Sikhs. | ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। | 5 | en-pa |
pa | Indiccorp | This isn't, however, the first time that the two have been at loggerheads. | ਹਾਲਾਂਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਦੋਵਾਂ ਦਾ ਨਾਂ ਜੋੜਿਆ ਜਾ ਰਿਹਾ ਹੋਵੇ। | 4 | en-pa |
pa | Indiccorp | This was the second phase. | ਇਹ ਦੂਜਾ ਗੇੜ ਸੀ। | 5 | en-pa |
pa | Indiccorp | This work will be completed soon. | ਇਹ ਕੰਮ ਜਲਦ ਹੀ ਸਿਰੇ ਚੜ੍ਹ ਜਾਵੇਗਾ। | 5 | en-pa |
pa | Indiccorp | Three cases have been registered against the illegal liquor sellers under Assam Excise Act in Sivasagar PS, sources said. | ਏਐੱਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਦੋਸ਼ੀ ਮੰਗੇ ਖ਼ਿਲਾਫ਼ ਪਹਿਲਾਂ ਵੀ ਨਾਜਾਇਜ਼ ਸ਼ਰਾਬ ਵੇਚਣ ਦੇ ਪਰਚੇ ਦਰਜ ਹਨ। | 2.33 | en-pa |
pa | Indiccorp | Three of the injured are in critical condition. | ਤਿੰਨ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। | 5 | en-pa |
pa | Indiccorp | Three seats went to independent candidates. | ਤਿੰਨ ਸੀਟਾਂ ਆਜ਼ਾਦ ਉਮੀਦਵਾਰਾਂ ਦੇ ਖਾਤੇ 'ਚ ਗਈਆਂ ਸਨ। | 5 | en-pa |
pa | Indiccorp | Time went by. | ਸਮਾਂ ਗੁਜ਼ਰਦਾ ਗਿਆ। | 5 | en-pa |
pa | Indiccorp | Today's is the ben foakes birthday. | ਇਸ ਦਿਨ ਨਿਕ ਜੋਨਸ ਦਾ ਬਰਥਡੇ ਹੈ। | 2 | en-pa |
pa | Indiccorp | Toilet: A Love Story | ਮੂਵੀਜ਼ - ਟਾਇਲਟ - ਏ ਪ੍ਰੇਮ ਸਟੋਰੀ | 4 | en-pa |
pa | Indiccorp | Two cars collide, with both getting moderately damaged. | ਦੋਵਾਂ ਦੀਆਂ ਗੱਡੀਆਂ ਸਿੱਧੀਆਂ ਇਕ ਦੂਜੇ 'ਚ ਟਕਰਾਅ ਗਈਆਂ ਜਿਸ ਕਾਰਨ ਦੋਵੇਂ ਗੱਡੀਆਂ ਨੁਕਸਾਨੀਆਂ ਗਈਆਂ। | 5 | en-pa |
pa | Indiccorp | Two of them had revolvers and the third carried a long knife in his hand. | ਉਨ੍ਹਾਂ ਵਿੱਚੋਂ ਦੋ ਦੇ ਹੱਥਾਂ ਵਿਚ ਰਿਵਾਲਵਰ ਸਨ, ਜਦੋਂ ਕਿ ਤੀਜੇ ਕੋਲ ਤਿੱਖਾ ਹਥਿਆਰ ਸੀ। | 4.5 | en-pa |
pa | Indiccorp | Two other youths were also called. | ਦੋਵੇਂ ਨੌਜਵਾਨਾਂ ਨੇ ਦੋ ਹੋਰ ਆਪਣੇ ਸਾਥੀਆਂ ਨੂੰ ਬੁਲਾ ਲਿਆ। | 3.33 | en-pa |
pa | Indiccorp | Under the Tier 2 visa cap, UK-based employers need to apply for certificates of sponsorship to recruit Indian and other non-EU skilled workers. | ਟੀਅਰ 2 ਵੀਜ਼ਾ ਹੱਦ ਅਧੀਨ ਇੰਗਲੈਂਡ ਦੇ ਰੋਜ਼ਗਾਰਦਾਤਿਆਂ ਨੂੰ ਭਾਰਤੀ ਅਤੇ ਹੋਰ ਗ਼ੈਰ-ਯੂਰੋਪੀਅਨ ਯੂਨੀਅਨ ਹੁਨਰਮੰਦ ਕਾਮਿਆਂ ਨੂੰ ਸਪਾਂਸਰਸਿ਼ਪ ਦੇ ਸਰਟੀਫਿ਼ਕੇਟ ਦੇਣ ਲਈ ਅਰਜ਼ੀਆਂ ਦੇਣੀਆਂ ਪੈਂਦੀਆਂ ਹਨ। | 5 | en-pa |
pa | Indiccorp | Usman Khawaja claims both the Man of the Match and the Match of the Series awards. | ਆਸਟਰੇਲੀਆ ਦੇ ਉਸਮਾਨ ਖਵਾਜ਼ਾ ਨੂੰ ਮੈਨ ਆਫ ਦੀ ਮੈਚ ਅਤੇ ਮੈਨ ਆਫ ਦੀ ਸੀਰੀਜ਼ ਐਲਾਨਿਆ ਗਿਆ ਹੈ। | 4.67 | en-pa |
pa | Indiccorp | Very Easy! | ਬਹੁਤ ਹੀ ਸੁਵਿਧਾਜਨਕ! | 3 | en-pa |
pa | Indiccorp | Video of the incident have gone viral on social media. | ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। | 5 | en-pa |
pa | Indiccorp | Video recording | ਵੀਡੀਓ ਰਿਕਾਰਡਿੰਗ; | 5 | en-pa |
pa | Indiccorp | Vijay Kumar wins silver to give India second Olympics medal | ਵਿਜੈ ਕੁਮਾਰ ਨੇ ਦਿਵਾਇਆ ਭਾਰਤ ਨੂੰ ਸਿਲਵਰ ਮੈਡਲ | 3 | en-pa |
pa | Indiccorp | Virat has been the best batsman. | ਵਿਰਾਟ ਬਿਹਤਰੀਨ ਬੱਲੇਬਾਜ਼ ਹਨ। | 5 | en-pa |
pa | Indiccorp | Vivek Oberoi is playing PM Modi in the film. | ਮੂਵੀ ਵਿਚ ਵਿਵੇਕ ਓਬਰਾਏ ਪੀਐੱਮ ਮੋਦੀ ਦਾ ਰੋਲ ਨਿਭਾਅ ਰਹੇ ਹਨ। | 5 | en-pa |
pa | Indiccorp | Water supply had also been hit in areas like Gandhi Nagar, Adarsh Nagar, Goniana Road, and Tibbi Sahib Road. | ਸ਼ਹਿਰ ਦੇ ਅੰਦਰੂਨੀ ਖੇਤਰ ਗਾਂਧੀ ਚੌਕ, ਘਾਹ ਮੰਡੀ ਚੌਕ, ਦਾਣਾ ਮੰਡੀ, ਸਦਰ ਬਾਜ਼ਾਰ ਆਦਿ ਖੇਤਰ ਵਿੱਚ ਪਾਣੀ ਜਮ੍ਹਾਂ ਹੋ ਗਿਆ। | 1 | en-pa |
pa | Indiccorp | We all need to work together to make this happen. | ਇਸ ਕੰਮ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨਾ ਚਾਹੀਦਾ ਹੈ। | 4.5 | en-pa |
pa | Indiccorp | Website: . | ਵੈਬਸਾਈਟ: ਗਿਰਿਮਲਚਰਜ਼. | 3.33 | en-pa |
pa | Indiccorp | West Bengal Chief Minister Mamta Banerjee | ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ | 5 | en-pa |
pa | Indiccorp | What WHO is saying | ਕੀ ਕਹਿਣਾ ਹੈ ਡਬਲਯੂ. ਈ. ਐੱਸ. ਦਾ | 1 | en-pa |
pa | Indiccorp | What about the supply of food? | ਕੀ ਭੋਜਨ ਦੀ ਪੇਸ਼ਕਸ਼ ਸੈਲਾਨੀ ਬਾਰੇ ਕੀ? | 0.25 | en-pa |
pa | Indiccorp | What are hopes for future? | ਭਵਿੱਖ ਵਿਚ ਕੀ ਉਮੀਦ ਹੈ? | 5 | en-pa |
pa | Indiccorp | What are locusts and locust swarms? | ਗੜਬੜ ਅਤੇ ਬੁੜਬੜ, ਗੰਗਾ ਦੀਆਂ ਲਹਿਰਾਂ ਕੀ ਕਹਿੰਦੇ ਹਨ? | 0 | en-pa |
pa | Indiccorp | What do you think films and politics have in common? | ਕਲਾ ਤੇ ਸਿਆਸਤ ਦਾ ਆਪਸ ਵਿਚ ਕੀ ਨਾਤਾ ਹੈ? | 2.25 | en-pa |
pa | Indiccorp | What is disease? | ਬਿਮਾਰੀ ਕੀ ਹੈ? | 5 | en-pa |
pa | Indiccorp | What is it and why? | ਅਤੇ ਇਹ ਕੀ ਹੈ ਅਤੇ ਇਹ ਕੀ ਹੈ? | 3 | en-pa |
pa | Indiccorp | Whatever time they get they should devote to studies”. | ਜੋ ਵੀ ਸਮਾਂ ਉਨ੍ਹਾਂ ਨੂੰ ਮਿਲਦਾ ਹੈ ਉਸ ਨੂੰ ਉਨ੍ਹਾਂ ਨੂੰ ਪੜ੍ਹਾਈ 'ਚ ਲਗਾਉਣਾ ਚਾਹੀਦਾ ਹੈ। | 5 | en-pa |
pa | Indiccorp | What’s causing this change? | ਕੀ ਇਸ ਤਬਦੀਲੀ ਦਾ ਕਾਰਨ? | 4.5 | en-pa |
pa | Indiccorp | Where it is done ? | ਕਿੱਥੇ ਇਸ ਨੂੰ ਬਣਨ ਲਈ ਹੈ? | 3.67 | en-pa |
pa | Indiccorp | While infants and children account for a low proportion of documented infections and deaths, a six-week-old baby in the US died this week from complications relating to the disease. | ਜਦੋਂ ਕਿ ਬੱਚਿਆਂ ਅਤੇ ਬੱਚਿਆਂ ਵਿਚ ਦਸਤਾਵੇਜ਼ੀ ਲਾਗਾਂ ਅਤੇ ਮੌਤਾਂ ਦਾ ਘੱਟ ਅਨੁਪਾਤ ਹੁੰਦਾ ਹੈ, ਅਮਰੀਕਾ ਵਿਚ ਇਕ ਛੇ ਹਫ਼ਤੇ ਦੇ ਬੱਚੇ ਦੀ ਬਿਮਾਰੀ ਨਾਲ ਜੁੜੀਆਂ ਪੇਚੀਦਗੀਆਂ ਕਾਰਨ ਇਸ ਹਫਤੇ ਮੌਤ ਹੋ ਗਈ. | 5 | en-pa |
pa | Indiccorp | Who chooses? | ਜਿਸ ਨੂੰ 'ਤੇ ਲਈ ਚੋਣ ਕਰਦਾ ਹੈ? | 3.25 | en-pa |
pa | Indiccorp | Who does it belong to and why? | ਇਸ ਨੂੰ ਕੌਣ ਹੈ ਅਤੇ ਕੀ ਇਸ ਲਈ ਹੈ? | 1.5 | en-pa |
pa | Indiccorp | Winds are blowing from west direction. | ਹਵਾਵਾਂ ਪੱਛਮ ਤੋਂ ਪੂਰਬ ਵੱਲ ਜਾਂਦੀ ਹੈ। | 4 | en-pa |
pa | Indiccorp | With over a billion phones and a 100 million other devices, the fight for attention has become rough. | ਇੱਕ ਅਰਬ ਤੋਂ ਵੱਧ ਫੋਨ ਅਤੇ 100 ਮਿਲੀਅਨ ਹੋਰ ਉਪਕਰਣਾਂ ਨਾਲ ਧਿਆਨ ਦੇਣ ਦੀ ਲੜਾਈ ਮੋਟਾ ਹੋ ਗਈ ਹੈ. | 4 | en-pa |
pa | Indiccorp | Woman held with heroin | ਹੈਰੋਇਨ ਤੇ ਨਸ਼ੀਲੇ ਟੀਕਿਆਂ ਸਣੇ ਔਰਤ ਗਿ੍ਫ਼ਤਾਰ | 4 | en-pa |
pa | Indiccorp | Woman, son found dead; husband missing | ਪਤਨੀ ਦੀ ਹੋ ਚੁੱਕੀ ਹੈ ਮੌਤ, ਲੜਕਾ-ਲੜਕੀ ਅਮਰੀਕਾ 'ਚ | 1.67 | en-pa |
Subsets and Splits
No community queries yet
The top public SQL queries from the community will appear here once available.