file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_02897.wav | ਇਸ ਕਾਵਿਸੰਗ੍ਰਹਿ ਵਿੱਚ ਲੱਗਭਗ ਸਾਰੀਆਂ ਕਵਿਤਾਵਾਂ ਹੀ ਆਕਾਰ ਵਿੱਚ ਛੋਟੀਆਂ ਹਨ . | pa | indictts_pa_female | 6.26 | indictts_iitm | neutral | null | null | null | null |
audio/pa/indictts_pa_female_train_punjabifem_02898.wav | ਉਹ ਰਾਹ ਜਾਂਦਿਆਂ ਨੂੰ ਘੇਰ ਕੇ ਕਵਿਤਾ ਸੁਣਾਉਣ ਵਾਲੇ ਸਰਸਵਤੀ ਪੁੱਤਰਾਂ ਚੋਂ ਨਹੀਂ . | pa | indictts_pa_female | 6.141 | indictts_iitm | neutral | null | null | null | null |
audio/pa/indictts_pa_female_train_punjabifem_02899.wav | ਫਲ ਪੱਕ ਕੇ ਸੁਆਦ ਵਿਚ ਮਿੱਠੇ ਹੁੰਦੇ ਹਨ . | pa | indictts_pa_female | 3.441 | indictts_iitm | neutral | null | null | null | null |
audio/pa/indictts_pa_female_train_punjabifem_02900.wav | ਕੁੱਲ ਮਿਲਾ ਕੇ ਨਿਜ਼ਾਮੁਲ ਮਲਿਕ ਅੱਧੇ ਹਿੰਦੁਸਤਾਨ ਉਤੇ ਆਪਣਾ ਅਧਿਕਾਰ ਜਮਾਈ ਬੈਠਾ ਸੀ . | pa | indictts_pa_female | 7.742 | indictts_iitm | neutral | null | null | null | null |
audio/pa/indictts_pa_female_train_punjabifem_02901.wav | ਇਸ ਆਦੇਸ਼ ਦੀ ਉਲੰਘਣਾ ਕਰਨ ਤੇ ਮੌਤ ਤਕ ਦੀ ਸਜ਼ਾ ਦਿੱਤੀ ਜਾ ਸਕਦੀ ਸੀ . | pa | indictts_pa_female | 6.555 | indictts_iitm | neutral | null | null | null | null |
audio/pa/indictts_pa_female_train_punjabifem_02902.wav | ਧਰਤੀ ਨੇ ਸੀਤਾ ਨੂੰ ਆਪਣੀ ਗੋਦ ਵਿੱਚ ਸਮਾ ਲਿਆ . | pa | indictts_pa_female | 4.172 | indictts_iitm | neutral | null | null | null | null |
audio/pa/indictts_pa_female_train_punjabifem_02903.wav | ਛੁੱਟੀ ਵਾਲੇ ਦਿਨ ਅਕਸਰ ਹੀ ਉਹ ਦੋਵੇਂ ਸਮੁੰਦਰ ਕੰਢੇ ਚਲੇ ਜਾਂਦੇ . | pa | indictts_pa_female | 4.972 | indictts_iitm | neutral | null | null | null | null |
audio/pa/indictts_pa_female_train_punjabifem_02904.wav | ਭਾਸ਼ਾ ਹੀ , ਸਹੀ ਅਤੇ ਗ਼ਲਤ ਸ਼ਬਦਾਂ ਦੀ ਚੋਣ ਕਰਨ ਲਈ ਵਿਵੇਕੀ ਸ਼ਕਤੀ ਪ੍ਰਦਾਨ ਕਰਦੀ ਹੈ . | pa | indictts_pa_female | 7.76 | indictts_iitm | neutral | null | null | null | null |
audio/pa/indictts_pa_female_train_punjabifem_02905.wav | ਲੋਕਾਂ ਦੇ ਜਾਗਣ ਦਾ ਇਸ਼ਾਰਾ ਵੀ ਹਾਕਮਾਂ ਨੂੰ ਕੰਬਣੀਆਂ ਛੇੜ ਦਿੰਦਾ ਹੈ . | pa | indictts_pa_female | 6.084 | indictts_iitm | neutral | null | null | null | null |
audio/pa/indictts_pa_female_train_punjabifem_02906.wav | ਇਥੇ ਵਰਨਣਯੋਗ ਹੈ ਕਿ ਪਹਿਲਾਂ ਪ੍ਰਵਾਸੀ ਭਾਰਤੀ ਕਿਲੋ ਸੋਨਾ ਅਤੇ ਕਿਲੋ ਚਾਂਦੀ ਲਿਆ ਸਕਦਾ ਸੀ . | pa | indictts_pa_female | 8.361 | indictts_iitm | neutral | null | null | null | null |
audio/pa/indictts_pa_female_train_punjabifem_02907.wav | ਭਾਰਤੀ ਟੀਮ ਦੇ , ਮੈਂਚਾਂ ਵਿਚ , ਸਭ ਤੋਂ ਵੱਧ ਅੰਕ ਹਨ . | pa | indictts_pa_female | 4.697 | indictts_iitm | neutral | null | null | null | null |
audio/pa/indictts_pa_female_train_punjabifem_02908.wav | ਚੁੱਪ ਕਰਕੇ ਬੈਠਣਾ ਤਾਂ ਸਾਧੂ ਭਾਅ ਜੀ ਦਾ ਸੁਭਾਅ ਨਹੀਂ . | pa | indictts_pa_female | 4.394 | indictts_iitm | neutral | null | null | null | null |
audio/pa/indictts_pa_female_train_punjabifem_02909.wav | ਮੈਂ ਇਕਵਾਰ ਫਿਰ ਚੇਤਨ ਅਵਚੇਤਨ ਦੀ ਲੀਲ੍ਹਾ ਅੱਗੇ ਨਤਮਸਤਕ ਹੁੰਦਾ ਹਾਂ . | pa | indictts_pa_female | 6.102 | indictts_iitm | neutral | null | null | null | null |
audio/pa/indictts_pa_female_train_punjabifem_02910.wav | ਇਸ ਲਈ ਮੈਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਹੈ . | pa | indictts_pa_female | 3.612 | indictts_iitm | neutral | null | null | null | null |
audio/pa/indictts_pa_female_train_punjabifem_02911.wav | ਉਪਰੋਕਤ ਆਗੂਆਂ ਨੇ ਮੰਗ ਕੀਤੀ ਕਿ ਭਾਈ ਸਾਹਿਬ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ . | pa | indictts_pa_female | 6.965 | indictts_iitm | neutral | null | null | null | null |
audio/pa/indictts_pa_female_train_punjabifem_02912.wav | ਇਸ ਵਿੱਚ ਜਿੱਥੇ ਭਜਨ ਵਿਧੀ ਪੂਰਵਕ ਤੇ ਖ਼ਾਸ ਅੰਦਾਜ਼ ਨਾਲ ਗਾਏ ਜਾਂਦੇ ਹਨ . | pa | indictts_pa_female | 6.315 | indictts_iitm | neutral | null | null | null | null |
audio/pa/indictts_pa_female_train_punjabifem_02913.wav | ਵਿਗਿਆਪਨ ਕਲਾ ਦੇ ਬਗ਼ੈਰ ਇਹ ਕੰਮ ਕਿਸੇ ਤਰ੍ਹਾਂ ਵੀ ਸਿਰੇ ਨਹੀਂ ਚੜ੍ਹਾਇਆ ਜਾ ਸਕਦਾ . | pa | indictts_pa_female | 6.6 | indictts_iitm | neutral | null | null | null | null |
audio/pa/indictts_pa_female_train_punjabifem_02914.wav | ਉਸ ਦੀ ਪਛਾਣ ਸਾਲਾ ਅਸ਼ੋਕ ਕੁਮਾਰ ਵਾਸੀ ਰਾਮਪੁਰਾ ਵਜੋਂ ਹੋਈ ਹੈ . | pa | indictts_pa_female | 6.467 | indictts_iitm | neutral | null | null | null | null |
audio/pa/indictts_pa_female_train_punjabifem_02915.wav | ਇੰਞ ਉਨ੍ਹਾਂ ਨੇ ਛੇਤੀ ਹੀ ਸ਼ਹਿਰ ਵਿਚ ਅਮਨਅਮਾਨ ਕਾਇਮ ਕਰ ਦਿੱਤਾ . | pa | indictts_pa_female | 5.631 | indictts_iitm | neutral | null | null | null | null |
audio/pa/indictts_pa_female_train_punjabifem_02916.wav | ਕਈ ਕੇਸ ਤਾਂ ਗ਼ੈਰਸਰਕਾਰੀ ਸੰਸਥਾਵਾਂ ਨੇ ਹੱਲ ਵੀ ਕੀਤੇ ਨੇ . | pa | indictts_pa_female | 5.168 | indictts_iitm | neutral | null | null | null | null |
audio/pa/indictts_pa_female_train_punjabifem_02917.wav | ਪਰ ਮੁੱਢਲੀ ਸਹਾਇਤਾ ਲਈ ਪਾਣੀ ਦਾ ਪ੍ਰਬੰਧ ਕਰਨਾ ਹੀ ਪਵੇਗਾ . | pa | indictts_pa_female | 4.812 | indictts_iitm | neutral | null | null | null | null |
audio/pa/indictts_pa_female_train_punjabifem_02918.wav | ਔਰਤ ਨੇ ਜਿਵੇਂ ਕਸੀ ਜਿਹੀ ਆਵਾਜ਼ ਨਾਲ ਆਖਿਆ . | pa | indictts_pa_female | 3.994 | indictts_iitm | neutral | null | null | null | null |
audio/pa/indictts_pa_female_train_punjabifem_02919.wav | ਇਸ ਚਿੱਠੀ ਦਾ ਫਾਰਮ , ਸ਼ਡਿਊਲ ਦੇ ਭਾਗ ਪਹਿਲੇ ਵਿਚ ਦਿਤਾ ਹੈ . | pa | indictts_pa_female | 5.462 | indictts_iitm | neutral | null | null | null | null |
audio/pa/indictts_pa_female_train_punjabifem_02920.wav | ਜਦੋਂ ਮੈਂ ਦਿੱਲੀ ਵਾਪਸ ਆਇਆ , ਸਾਡੀ ਦੋਸਤੀ ਫਿਰ ਕਾਇਮ ਹੋ ਗਈ . | pa | indictts_pa_female | 5.302 | indictts_iitm | neutral | null | null | null | null |
audio/pa/indictts_pa_female_train_punjabifem_02921.wav | ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਬਾਅਦ ਜੇ ਬਾਗ਼ ਲਾਵੇਗਾ ਮੁਨਾਫਾ ਕਮਾ ਸਕੇਗਾ . | pa | indictts_pa_female | 6.867 | indictts_iitm | neutral | null | null | null | null |
audio/pa/indictts_pa_female_train_punjabifem_02922.wav | ਉਹ ਹੌਂਕ ਰਿਹਾ ਸੀ , ਅੱਖਾਂ ਲਾਲ ਸਨ ਤੇ ਮੂੰਹ ਉੱਡਿਆ ਹੋਇਆ ਸੀ . | pa | indictts_pa_female | 5.138 | indictts_iitm | neutral | null | null | null | null |
audio/pa/indictts_pa_female_train_punjabifem_02923.wav | ਅਖੀਰ ਦਮ ਤੱਕ ਉਸਨੂੰ ਇਹ ਨਹੀ ਦੱਸਿਆ ਜਾਂਦਾ ਕਿ ਉਸਨੂੰ ਟੀਬੀ ਹੈ . | pa | indictts_pa_female | 5.554 | indictts_iitm | neutral | null | null | null | null |
audio/pa/indictts_pa_female_train_punjabifem_02924.wav | ਨਾ ਚਾਹੁੰਦੇ ਹੋਏ ਵੀ ਮੈਂ ਚੱਠਾ ਸਾਹਿਬ ਨਾਲ ਕਾਰ ਵਿੱਚ ਜਾ ਬੈਠਾ . | pa | indictts_pa_female | 5.479 | indictts_iitm | neutral | null | null | null | null |
audio/pa/indictts_pa_female_train_punjabifem_02925.wav | ਜਦੋਂ ਰੋਟੇਸ਼ਨ ਸਿਸਟਮ ਚਾਲੂ ਹੋਇਆ ਉਹ ਸਫ਼ਲ ਡਿਫੈਂਡਰ ਹੋ ਗਿਆ ਸੀ . | pa | indictts_pa_female | 6.013 | indictts_iitm | neutral | null | null | null | null |
audio/pa/indictts_pa_female_train_punjabifem_02926.wav | ਚੌਹਾਨ ਰਾਜਪੂਤ ਵੀ ਹਨ ਅਤੇ ਜੱਟ ਵੀ ਹਨ . | pa | indictts_pa_female | 4.049 | indictts_iitm | neutral | null | null | null | null |
audio/pa/indictts_pa_female_train_punjabifem_02927.wav | ਅੱਜ ਦਿੱਲੀ ਫੇਰ ਡੁੱਬੀ ਪਈ ਜੇ ! ਡਰ ! ਖ਼ਤਰਾ ! ਭੈਅ ! ਨਿਰਾ ਦਹਿਸ਼ਤ ਗਰਦੀ ਦਾ ਗ਼ਰਕੀਸਾਗ਼ਰ . | pa | indictts_pa_female | 8.713 | indictts_iitm | neutral | null | null | null | null |
audio/pa/indictts_pa_female_train_punjabifem_02928.wav | ਇਸ ਦੇਵਤੇ ਦਾ ਜਣਨ ਅੰਗ ਪੂਰਾ ਸ਼ਕਤੀਸ਼ਾਲੀ ਵਿਖਾਈ ਦੇ ਰਿਹਾ ਹੈ . | pa | indictts_pa_female | 5.223 | indictts_iitm | neutral | null | null | null | null |
audio/pa/indictts_pa_female_train_punjabifem_02929.wav | ਸਾਡੇ ਗੁਆਂਢ ਵਿਚ ਦੋ ਮਰਾਸੀਆਂ ਦੇ ਘਰ ਸਨ . | pa | indictts_pa_female | 4.103 | indictts_iitm | neutral | null | null | null | null |
audio/pa/indictts_pa_female_train_punjabifem_02930.wav | ਮੈਂ ਕਹਿ ਤਾਂ ਦਿੱਤਾ ਪਰ ਇਹਨਾਂ ਕੋਈ ਬਹੁਤੀ ਢਾਰਸ ਨਾ ਮਹਿਸੂਸ ਕੀਤੀ . | pa | indictts_pa_female | 5.885 | indictts_iitm | neutral | null | null | null | null |
audio/pa/indictts_pa_female_train_punjabifem_02931.wav | ਉਹਨਾਂ ਮੁਲਾਕਾਤਾਂ ਦੇ ਆਧਾਰ ਤੇ ਕੁਝ ਚੋਣਵੀਆਂ ਘਟਨਾਵਾਂ ਇਥੇ ਦਰਜ ਕੀਤੀਆਂ ਜਾਦੀਆਂ ਹਨ . | pa | indictts_pa_female | 7.005 | indictts_iitm | neutral | null | null | null | null |
audio/pa/indictts_pa_female_train_punjabifem_02932.wav | ਹੱਸਦਾ ਹੈ ਤਾਂ ਦੁੱਧ ਚਿੱਟੇ ਦੰਦ ਲਿਸ਼ਕ ਉਠਦੇ ਹਨ . | pa | indictts_pa_female | 4.54 | indictts_iitm | neutral | null | null | null | null |
audio/pa/indictts_pa_female_train_punjabifem_02933.wav | ਘਟਨਾ ਪਿੱਛੋਂ ਅੱਤਵਾਦੀ ਰਾਤ ਦੇ ਹਨੇਰੇ ਵਿਚ ਫਰਾਰ ਹੋ ਗਏ . | pa | indictts_pa_female | 5.202 | indictts_iitm | neutral | null | null | null | null |
audio/pa/indictts_pa_female_train_punjabifem_02934.wav | ਇਹ ਬੜੀ ਫੁਰਤੀ ਨਾਲ਼ ਅਤੇ ਚੁਕੰਨਾ ਹੋ ਕੇ ਖੇਡੀ ਜਾਂਦੀ ਸੀ . | pa | indictts_pa_female | 4.85 | indictts_iitm | neutral | null | null | null | null |
audio/pa/indictts_pa_female_train_punjabifem_02935.wav | ਦਰਅਸਲ ਅਜਿਹੀ ਭਾਵਨਾ ਅਤੇ ਚੇਤਨਾ ਇਸਲਾਮ ਅਤੇ ਤਸੱਵੁਫ਼ ਦੀ ਵਿਚਾਰਧਾਰਾ ਵਿਚ ਹੀ ਨਿਹਿਤ ਹੈ . | pa | indictts_pa_female | 8.489 | indictts_iitm | neutral | null | null | null | null |
audio/pa/indictts_pa_female_train_punjabifem_02936.wav | ਪਰ ਖ਼ੁਸ਼ੀ ਦੇ ਥੋੜ੍ਹਚਿਰੀ ਹੋਣ ਵਾਲੇ ਹਰ ਖ਼ਿਆਲ ਨੂੰ ਉਹ ਝੁਠਲਾਉਂਦਾ ਰਿਹਾ . | pa | indictts_pa_female | 5.981 | indictts_iitm | neutral | null | null | null | null |
audio/pa/indictts_pa_female_train_punjabifem_02937.wav | ਪਰ ਅਖ਼ਤਰ ਹੁਸੈਨ ਅਸਲ ਗੱਲ ਨੂੰ ਚੰਗੀ ਤਰ੍ਹਾਂ ਸਮਝ ਰਹੇ ਸਨ . | pa | indictts_pa_female | 5.618 | indictts_iitm | neutral | null | null | null | null |
audio/pa/indictts_pa_female_train_punjabifem_02938.wav | ਕਹਾਣੀ ਬਾਰੇ ਸੂਦਨ ਦੀ ਰਾਇ ਹੈ ਕਿ ਇਹਦੀ ਹੋਂਦ ਪੁਣਛ ਨਾਲ ਹੀ ਸਬੰਧ ਰਖਦੀ ਹੈ . | pa | indictts_pa_female | 6.892 | indictts_iitm | neutral | null | null | null | null |
audio/pa/indictts_pa_female_train_punjabifem_02939.wav | ਭਾਰਤ ਸਮੇਤ ਬੜਿਆਂ ਹੀ ਗ਼ੁਲਾਮ ਦੇਸ਼ਾਂ ਦੇ ਗਲ਼ੋਂ ਗੁਲਾਮੀ ਦਾ ਜੂਲਾ ਲੱਥਾ . | pa | indictts_pa_female | 5.285 | indictts_iitm | neutral | null | null | null | null |
audio/pa/indictts_pa_female_train_punjabifem_02940.wav | ਔਰਤ ਨਾਲ ਮਰਦ ਦੇ ਅਨੇਕਾਂ ਰਿਸ਼ਤੇ ਜੁੜੇ ਹਨ . | pa | indictts_pa_female | 3.801 | indictts_iitm | neutral | null | null | null | null |
audio/pa/indictts_pa_female_train_punjabifem_02941.wav | ਜਾਤੀ ਨਫ਼ਰਤ , ਜਾਤੀ ਹਿੰਸਾ , ਜਾਤੀ ਆਧਾਰਿਤ ਰਾਜਨੀਤਕ ਪੈਂਤੜੇਬਾਜ਼ੀ ਇਸ ਦੀਆਂ ਉੱਘੜਵੀਆਂ ਉਦਾਹਰਣਾਂ ਹਨ . | pa | indictts_pa_female | 9.161 | indictts_iitm | neutral | null | null | null | null |
audio/pa/indictts_pa_female_train_punjabifem_02942.wav | ਸਿਹਤ ਪ੍ਰਬੰਧ ਬਾਰੇ ਆਪਾਂ ਹਾਲੇ ਕੋਈ ਗੱਲ਼ਬਾਤ ਨਹੀਂ ਕੀਤੀ . | pa | indictts_pa_female | 5.27 | indictts_iitm | neutral | null | null | null | null |
audio/pa/indictts_pa_female_train_punjabifem_02943.wav | ਗ਼ਾਲਿਬ ਦਸੰਬਰ ਵਿਚ ਆਗਰੇ ਵਿਚ ਪੈਦਾ ਹੋਇਆ ਸੀ . | pa | indictts_pa_female | 3.825 | indictts_iitm | neutral | null | null | null | null |
audio/pa/indictts_pa_female_train_punjabifem_02944.wav | ਉਹ ਸ਼ਬਦਸ਼ਕਤੀ ਦੀ ਮਹਿਮਾ ਤੋਂ ਭਲੀਭਾਂਤ ਜਾਣੂ ਹੈ . | pa | indictts_pa_female | 4.177 | indictts_iitm | neutral | null | null | null | null |
audio/pa/indictts_pa_female_train_punjabifem_02945.wav | ਇਤਨੇ ਤਸੀਹੇ ਉਸ ਸਹੇ ਸਨ ਤੇ ਮੀਰਾ ਨੂੰ ਕੁਝ ਨਹੀਂ ਹੋਇਆ ਸੀ . | pa | indictts_pa_female | 5.06 | indictts_iitm | neutral | null | null | null | null |
audio/pa/indictts_pa_female_train_punjabifem_02946.wav | ਇਸ ਸਮੇਂ ਫ਼ਾਰਸੀ ਲਿੱਪੀ ਦੇ ਮੁਕਾਬਲੇ ਗੁਰਮੁਖੀ ਲਿੱਪੀ ਵਰਤਣ ਦਾ ਰੁਝਾਨ ਵਧਿਆ . | pa | indictts_pa_female | 6.056 | indictts_iitm | neutral | null | null | null | null |
audio/pa/indictts_pa_female_train_punjabifem_02947.wav | ਮੈਂ ਅੱਜ ਤੱਕ ਕਦੀ ਗ਼ਲਤ ਕੰਮ ਨਹੀਂ ਕੀਤਾ ਅਤੇ ਨਾ ਹੀ ਅੱਗੋਂ ਕਰਾਂਗਾ . | pa | indictts_pa_female | 5.725 | indictts_iitm | neutral | null | null | null | null |
audio/pa/indictts_pa_female_train_punjabifem_02948.wav | ਘਟਨਾਵਾਂ ਦੀ ਸੱਚਾਈ ਬਾਰੇ ਤਾਂ ਕੋਈ ਸੰਦੇਹ ਨਹੀਂ ਕਰ ਸਕਦਾ . | pa | indictts_pa_female | 4.519 | indictts_iitm | neutral | null | null | null | null |
audio/pa/indictts_pa_female_train_punjabifem_02949.wav | ਵੇਲਾ ਵਿਹਾਅ ਚੁੱਕੀ ਪਰੰਪਰਾ ਤੇ ਬੁੱਢੀਆਂ ਸੰਸਥਾਵਾਂ ਦੀ ਤਾਬਿਆਦਾਰੀ ਵਿਚ ਉਸ ਦਾ ਦਮ ਘੁਟਦਾ ਸੀ . | pa | indictts_pa_female | 7.08 | indictts_iitm | neutral | null | null | null | null |
audio/pa/indictts_pa_female_train_punjabifem_02950.wav | ਸਾਡੇ ਦੇਸ਼ ਵਿਚ ਕੁੜੀਆਂ ਦੀ ਨਫ਼ਰੀ ਘਟਣ ਬਾਰੇ ਸਰਕਾਰ ਕੇਵਲ ਕਾਗਜ਼ਾਂ ਵਿਚ ਫਿਰਕਮੰਦ ਲਗਦੀ ਹੈ . | pa | indictts_pa_female | 7.24 | indictts_iitm | neutral | null | null | null | null |
audio/pa/indictts_pa_female_train_punjabifem_02951.wav | ਸੱਚਾ ਪਿਆਰ ਬਿਰਹਾ ਨੂੰ ਵਫ਼ਾਦਾਰ ਬਣ ਕੇ ਝੱਲਣ ਲਈ ਵੀ ਪ੍ਰੇਰਿਤ ਕਰਦਾ ਏ . | pa | indictts_pa_female | 5.97 | indictts_iitm | neutral | null | null | null | null |
audio/pa/indictts_pa_female_train_punjabifem_02952.wav | ਉਹਨਾਂ ਵਲੋਂ ਮੈਨੂੰ ਬਹੁਮੁਖੀ ਅਤੇ ਜੀਵੰਤ ਸਹਿਯੋਗ ਮਿਲਿਆ ਹੈ . | pa | indictts_pa_female | 4.839 | indictts_iitm | neutral | null | null | null | null |
audio/pa/indictts_pa_female_train_punjabifem_02953.wav | ਅੱਜ ਪੰਜਾਬੀ ਨੌਜਵਾਨ ਨੂੰ ਗ਼ੈਰਕਾਨੂੰਨੀ ਪ੍ਰਵਾਸ ਦੀ ਲਪੇਟ ਤੋਂ ਬਚਣ ਦੀ ਬਹੁਤ ਲੋੜ ਹੈ . | pa | indictts_pa_female | 7.24 | indictts_iitm | neutral | null | null | null | null |
audio/pa/indictts_pa_female_train_punjabifem_02955.wav | ਉਹ ਅੱਧਖੜ ਉਮਰ ਦਾ ਦਰਮਿਆਨੇ ਕੱਦ ਦਾ ਸੁਪ੍ਰੀਮ ਕੋਰਟ ਦਾ ਐਡਵੋਕੇਟ ਸੀ , ਪ੍ਰੇਮ ਨਾਰਾਇਣ ਦੁਆ . | pa | indictts_pa_female | 7.294 | indictts_iitm | neutral | null | null | null | null |
audio/pa/indictts_pa_female_train_punjabifem_02956.wav | ਬੱਚਿਆਂ ਦੀ ਬੌਧਕ ਕਿਰਤ ਬਾਲਗ਼ਾਂ ਦੀ ਬੌਧਕ ਕਿਰਤ ਨਾਲੋਂ ਵੱਖ ਤਰ੍ਹਾਂ ਦੀ ਹੁੰਦੀ ਹੈ . | pa | indictts_pa_female | 6.365 | indictts_iitm | neutral | null | null | null | null |
audio/pa/indictts_pa_female_train_punjabifem_02957.wav | ਮਰਦਾਂ ਨੂੰ ਗ਼ੁਲਾਮ ਅਤੇ ਔਰਤਾਂ ਨੂੰ ਦਾਸੀਆਂ ਬਣਾ ਕੇ ਆਪਣੇ ਦੇਸ਼ਾਂ ਵਿਚ ਲੈ ਗਏ . | pa | indictts_pa_female | 6.483 | indictts_iitm | neutral | null | null | null | null |
audio/pa/indictts_pa_female_train_punjabifem_02958.wav | ਤਾਰਾ ਸਿੰਘ ਨੇ ਉਸ ਦਾ ਆਪਣਾ ਹੋ ਕੇ ਪੁੱਛਿਆ . | pa | indictts_pa_female | 3.26 | indictts_iitm | neutral | null | null | null | null |
audio/pa/indictts_pa_female_train_punjabifem_02959.wav | ਯਥਾਰਥਕ ਅਤੇ ਵਿਗਿਆਨਕ ਚੇਤਨਾ ਨੂੰ ਮੁੱਖਆਧਾਰ ਬਣਾਇਆ ਗਿਆ ਹੈ . | pa | indictts_pa_female | 5.084 | indictts_iitm | neutral | null | null | null | null |
audio/pa/indictts_pa_female_train_punjabifem_02960.wav | ਅਸੀਂ ਜਿਸ ਘਰ ਵਿਚ ਰਹਿੰਦੇ ਸਾਂ ਉਹ ਦੋ ਭਰਾਵਾਂ ਦਾ ਸਾਂਝਾ ਘਰ ਸੀ . | pa | indictts_pa_female | 5.084 | indictts_iitm | neutral | null | null | null | null |
audio/pa/indictts_pa_female_train_punjabifem_02961.wav | ਪਰ ਅਗਲੇ ਵਿੱਤੀ ਸਾਲ ਦੌਰਾਨ ਲਾਜ਼ਮੀ ਤੌਰ ਤੇ ਖਜ਼ਾਨੇ ਤੇ ਇਨ੍ਹਾਂ ਦਾ ਭਾਰ ਪਵੇਗਾ . | pa | indictts_pa_female | 6.728 | indictts_iitm | neutral | null | null | null | null |
audio/pa/indictts_pa_female_train_punjabifem_02962.wav | ਫਿਰ ਵੀ ਕੁਝ ਅਜਿਹੇ ਲੋਕ ਹਨ ਜੇ ਇਸ ਵਿਚਾਰ ਨੂੰ ਨਹੀਂ ਮੰਨਦੇ ਹਨ . | pa | indictts_pa_female | 5.202 | indictts_iitm | neutral | null | null | null | null |
audio/pa/indictts_pa_female_train_punjabifem_02963.wav | ਤਿੰਨ ਨੂੰਹਾਂ ਜਦ ਘਰ ਆ ਗਈਆਂ , ਘਰ ਝਿਲਮਿਲਝਿਲਮਿਲ ਕਰਨ ਲੱਗ ਪਿਆ . | pa | indictts_pa_female | 4.988 | indictts_iitm | neutral | null | null | null | null |
audio/pa/indictts_pa_female_train_punjabifem_02964.wav | ਤੇ ਮੈਂ ਆਪਣੇ ਹੱਥ ਨਾਲ ਉਸ ਛਣਕਾਰ ਨੂੰ ਫੜਨਾ ਚਾਹਿਆ . | pa | indictts_pa_female | 4.359 | indictts_iitm | neutral | null | null | null | null |
audio/pa/indictts_pa_female_train_punjabifem_02965.wav | ਇਸ ਲਈ ਸੰਨਿਆਸ ਧਾਰਨਾ ਅਰਥ ਹੀਣ ਹੋ ਜਾਂਦਾ ਹੈ . | pa | indictts_pa_female | 4.028 | indictts_iitm | neutral | null | null | null | null |
audio/pa/indictts_pa_female_train_punjabifem_02966.wav | ਉਸ ਤੋਂ ਬਾਅਦ ਰਾਜ ਸਿੰਘ ਨਾਲ ਨਿਪਟ ਲਵਾਂਗੇ . | pa | indictts_pa_female | 3.74 | indictts_iitm | neutral | null | null | null | null |
audio/pa/indictts_pa_female_train_punjabifem_02967.wav | ਮੇਰੀ ਮਿੱਟੀ ਓਸੇ ਮਿੱਟੀ ਚ ਰਲੇ ਜਿੱਥੋਂ ਇਹ ਮਿੱਟੀ ਆਈ ਐ . | pa | indictts_pa_female | 5.052 | indictts_iitm | neutral | null | null | null | null |
audio/pa/indictts_pa_female_train_punjabifem_02968.wav | ਉਸ ਵਿਚ ਵੀ ਕੈਮਰੇ ਦੇ ਲੈਂਜ਼ ਦੇ ਕੋਲ ਇਕ ਛੇਕ ਛੱਡ ਦਿੱਤਾ ਗਿਆ ਹੈ . | pa | indictts_pa_female | 5.319 | indictts_iitm | neutral | null | null | null | null |
audio/pa/indictts_pa_female_train_punjabifem_02969.wav | ਇਸ ਜ਼ੁਲਮ ਤੋਂ ਪੈਦਾ ਹੋਈ ਪੀੜਾ ਨੂੰ ਉਹ ਆਪਣਾ ਅਨਾਤਮ ਸਮਝਣ ਲੱਗ ਪੈਂਦਾ ਹੈ . | pa | indictts_pa_female | 5.917 | indictts_iitm | neutral | null | null | null | null |
audio/pa/indictts_pa_female_train_punjabifem_02970.wav | ਰੀਮਾ ਮਲਹੋਤਰਾ ਅਤੇ ਅਰਚਨਾ ਦਾਸ ਅਜੇਤੂ ਮੁੜੀਆਂ . | pa | indictts_pa_female | 4.263 | indictts_iitm | neutral | null | null | null | null |
audio/pa/indictts_pa_female_train_punjabifem_02971.wav | ਪਰ ਝੱਟ ਹੀ ਮੇਰਾ ਮਨ ਮੈਨੂੰ ਖਾਣ ਲੱਗ ਪਿਆ . | pa | indictts_pa_female | 3.75 | indictts_iitm | neutral | null | null | null | null |
audio/pa/indictts_pa_female_train_punjabifem_02972.wav | ਏਕਾਧਿਕਾਰੀ ਨੂੰ ਖੋਜ ਅਤੇ ਵਿਕਾਸ ਦੇ ਕਾਰਜ਼ਾਂ ਤੇ ਕਾਫ਼ੀ ਖਰਚ ਕਰਨਾ ਪੈਂਦਾ ਹੈ . | pa | indictts_pa_female | 5.896 | indictts_iitm | neutral | null | null | null | null |
audio/pa/indictts_pa_female_train_punjabifem_02973.wav | ਅੱਜਕਲ੍ਹ ਬਾਜ਼ਾਰ ਵਿਚ ਮਿਲਣ ਵਾਲੇ ਸਫੈਦ ਚੌਲ ਵੀ ਪੇਟ ਵਿਚ ਗੈਸ ਪੈਦਾ ਕਰਦੇ ਹਨ . | pa | indictts_pa_female | 6.472 | indictts_iitm | neutral | null | null | null | null |
audio/pa/indictts_pa_female_train_punjabifem_02974.wav | ਸਭ ਤੋਂ ਪਹਿਲਾਂ ਇਹ ਮੰਨਿਆ ਜਾਂਦਾ ਹੈ ਕਿ ਪੰਜਾਬੀ ਪਰਿਵਾਰ ਸੰਯੁਕਤ ਪਰਿਵਾਰ ਹੈ . | pa | indictts_pa_female | 5.97 | indictts_iitm | neutral | null | null | null | null |
audio/pa/indictts_pa_female_train_punjabifem_02975.wav | ਸ਼ਾਇਰ ਸ੍ਰਿਸ਼ਟੀ ਦੇ ਕੁਦਰਤੀ ਨਜ਼ਾਰਿਆਂ ਵਿਚ ਕਵਿਤਾ ਨੂੰ ਦੇਖਦਾ ਪਛਾਣਦਾ ਨਦੀ ਨੂੰ ਮੁਖ਼ਾਤਿਬ ਹੁੰਦਾ ਹੈ . | pa | indictts_pa_female | 7.945 | indictts_iitm | neutral | null | null | null | null |
audio/pa/indictts_pa_female_train_punjabifem_02976.wav | ਇਸ ਨਾਲ ਉਸ ਦਾ ਗ਼ੁੱਸਾ ਹੋਰ ਮੱਚ ਉਠਿਆ . | pa | indictts_pa_female | 3.526 | indictts_iitm | neutral | null | null | null | null |
audio/pa/indictts_pa_female_train_punjabifem_02977.wav | ਉਸਦੇ ਵਿਚਾਰ ਹੀ ਜੀਵਨ ਦੀਆਂ ਖੁਸ਼ੀਆਂ ਦਾ ਖ਼ਜ਼ਾਨਾ ਹਨ . | pa | indictts_pa_female | 4.327 | indictts_iitm | neutral | null | null | null | null |
audio/pa/indictts_pa_female_train_punjabifem_02978.wav | ਭਰਪੂਰ ਚਰਨ ਦੀ ਵਿਸ਼ੇਸ਼ਤਾ ਵਿਚ ਤਕਰੀਬਨ ਬਹੁਤ ਕੁਝ ਕਹਿ ਗਿਆ . | pa | indictts_pa_female | 5.394 | indictts_iitm | neutral | null | null | null | null |
audio/pa/indictts_pa_female_train_punjabifem_02979.wav | ਪਰ ਇਸ ਅਪੀਲ ਦਾ ਅਮਰੀਕਾ ਚ ਰਹਿ ਰਹੇ ਮੁਸਲਮਾਨਾਂ ਨੇ ਸਖ਼ਤ ਵਿਰੋਧ ਕੀਤਾ ਹੈ . | pa | indictts_pa_female | 6.162 | indictts_iitm | neutral | null | null | null | null |
audio/pa/indictts_pa_female_train_punjabifem_02980.wav | ਇੱਥੇ ਦੋਵੇਂ ਸਮੁੰਦਰ ਹਿੰਦ ਮਹਾਂਸਾਗਰ ਤੇ ਐਟਲਾਂਟਿਕ ਮਹਾਂਸਾਗਰ ਮਿਲਦੇ ਹਨ . | pa | indictts_pa_female | 6.28 | indictts_iitm | neutral | null | null | null | null |
audio/pa/indictts_pa_female_train_punjabifem_02981.wav | ਸਿੱਖ ਨੌਜਵਾਨ ਪਤਿਤਪੁਣਾ , ਨਸ਼ਾਖੋਰੀ ਅਤੇ ਅਨੈਤਿਕਤਾ ਦੇ ਬੁਰੀ ਤਰ੍ਹਾਂ ਸ਼ਿਕਾਰ ਹੋ ਰਹੇ ਹਨ . | pa | indictts_pa_female | 7.614 | indictts_iitm | neutral | null | null | null | null |
audio/pa/indictts_pa_female_train_punjabifem_02982.wav | ਉਹ ਇਸ ਵਾਰ ਪ੍ਰਭਾਵਿਤ ਹੋਏ ਬਗ਼ੈਰ ਨਹੀਂ ਸੀ ਰਹਿ ਸਕਦਾ . | pa | indictts_pa_female | 4.679 | indictts_iitm | neutral | null | null | null | null |
audio/pa/indictts_pa_female_train_punjabifem_02983.wav | ਕੰਪਿਊਟਰ ਸਿਰਫ ਓਪਰੇਟਿੰਗ ਸਿਸਟਮ ਦੀ ਭਾਸ਼ਾ ਹੀ ਸਮਝਦਾ ਹੈ . | pa | indictts_pa_female | 4.69 | indictts_iitm | neutral | null | null | null | null |
audio/pa/indictts_pa_female_train_punjabifem_02984.wav | ਮੇਰਾ ਖ਼ਿਆਲ ਸੀ ਕਿ ਮੇਰੇ ਮਾਤਾ ਜੀ ਅਜੇ ਵੀ ਉਥੇ ਰਹਿੰਦੇ ਸਨ . | pa | indictts_pa_female | 5.202 | indictts_iitm | neutral | null | null | null | null |
audio/pa/indictts_pa_female_train_punjabifem_02985.wav | ਇਸੇ ਲਈ ਉਹ ਕਹਿੰਦਾ ਹੈ ਕਿ ਪੁਰਾਣੀ ਕੁੰਜ ਲਾਹੇ ਬਿਨਾ ਨਵਸਿਰਜਣਾ ਸੰਭਵ ਨਹੀਂ . | pa | indictts_pa_female | 6.856 | indictts_iitm | neutral | null | null | null | null |
audio/pa/indictts_pa_female_train_punjabifem_02986.wav | ਜਗਜੀਤ ਸਿੰਘ ਤੇ ਹਰਬਿੰਦਰ ਸਿੰਘ ਚਿਮਨੀ ਨੇ ਓਲੰਪਿਕ ਖੇਡਾਂ ਚ ਸੋਨ ਤਮਗ਼ਾ ਜਿੱਤਿਆ . | pa | indictts_pa_female | 6.76 | indictts_iitm | neutral | null | null | null | null |
audio/pa/indictts_pa_female_train_punjabifem_02987.wav | ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਆਪ ਜੀ ਦੀ ਇਕ ਹੋਰ ਦੇਣ ਹੈ . | pa | indictts_pa_female | 4.999 | indictts_iitm | neutral | null | null | null | null |
audio/pa/indictts_pa_female_train_punjabifem_02988.wav | ਮੈਂ ਹਾਂ ਇੱਕ ਔਰਤ ! ਜੋ ਆਪਣੇ ਆਪ ਨੂੰ ਗਾਲ਼ੀ ਨਹੀਂ ਦੇ ਸਕਦੀ . | pa | indictts_pa_female | 5.138 | indictts_iitm | neutral | null | null | null | null |
audio/pa/indictts_pa_female_train_punjabifem_02990.wav | ਬੇਸਬਰਾਪਣ ਹਰ ਥਾਂ ਨੁਕਸਾਨ , ਪਛਤਾਵੇ , ਅਸਫਲਤਾ ਤੇ ਉਦਾਸੀ ਦਾ ਕਾਰਨ ਬਣਦਾ ਹੈ . | pa | indictts_pa_female | 7.231 | indictts_iitm | neutral | null | null | null | null |
audio/pa/indictts_pa_female_train_punjabifem_02991.wav | ਇਹ ਮਿੱਟੀ ਨਾਲ਼ ਇਕ ਹੋਣ ਕਰਕੇ ਹੀ ਪੰਜਾਬੀ ਕਹਾਣੀ ਕੁਝ ਵਿਸ਼ੇਸ਼ਤਾਵਾਂ ਦੀ ਧਾਰਨੀ ਹੈ . | pa | indictts_pa_female | 6.493 | indictts_iitm | neutral | null | null | null | null |
audio/pa/indictts_pa_female_train_punjabifem_02992.wav | ਡਾਕਟਰੀ ਹਦਾਇਤ ਪਾਲਦਿਆਂ ਉਹ ਇਕ ਗੋਲੀ ਬਿਨਾਂ ਨਾਗਾ ਰਾਤੀ ਸੌਣ ਵੇਲੇ ਖਾਂਦਾ ਸੀ . | pa | indictts_pa_female | 6.502 | indictts_iitm | neutral | null | null | null | null |
audio/pa/indictts_pa_female_train_punjabifem_02993.wav | ਸਟੂਡੀਓ ਤੋਂ ਜਦੋਂ ਘਰ ਪਹੁੰਚਦੀ ਹਾਂ ਤਾਂ ਸਾਧਾਰਨ ਮਾਹੀ ਗਿੱਲ ਹੁੰਦੀ ਹਾਂ . | pa | indictts_pa_female | 5.666 | indictts_iitm | neutral | null | null | null | null |
audio/pa/indictts_pa_female_train_punjabifem_02994.wav | ਭਾਈ ਨੂੰ ਇਕ ਨੰਬਰ ਤੇ ਰੱਖਣ ਵਿੱਚ ਉਹ ਕਾਮਯਾਬ ਹੈ . | pa | indictts_pa_female | 3.959 | indictts_iitm | neutral | null | null | null | null |
audio/pa/indictts_pa_female_train_punjabifem_02995.wav | ਇੱਕਦੋ ਨੂੰ ਛੱਡ ਕੇ ਬਾਕੀ ਸਾਰੇ ਫ਼ੌਜੀ ਪੈਨਸ਼ਨਰ ਆ ਗਏ ਸਨ . | pa | indictts_pa_female | 5.213 | indictts_iitm | neutral | null | null | null | null |
audio/pa/indictts_pa_female_train_punjabifem_02996.wav | ਸੰਭਾਲਦਾ ਸੀ ਤੇ ਨਾਟਕਾਂ ਵਿਚ ਪ੍ਰਯੋਗ ਕਰਦਾ ਸੀ . | pa | indictts_pa_female | 3.985 | indictts_iitm | neutral | null | null | null | null |
audio/pa/indictts_pa_female_train_punjabifem_02997.wav | ਅਖੀਰ ਦਸੰਬਰ ਨੂੰ , ਵਰ੍ਹਿਆਂ ਦੀ ਉਮਰ ਵਿਚ ਚਾਰਲੀ ਚੈਪਲਿਨ ਦਾ ਦਿਹਾਂਤ ਹੋ ਗਿਆ ਸੀ . | pa | indictts_pa_female | 6.458 | indictts_iitm | neutral | null | null | null | null |
audio/pa/indictts_pa_female_train_punjabifem_02998.wav | ਇਹ ਗੈਸਾਂ ਸਾਡੀ ਧਰਤੀ ਦੀ ਓਜ਼ੋਨ ਦੀ ਸੁਰੱਖਿਆ ਛੱਤਰੀ ਨੂੰ ਵੀ ਲੀਰੋਲੀਰ ਕਰਦੇ ਹਨ . | pa | indictts_pa_female | 6.582 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.