file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_02999.wav | ਜੋ ਛੇਵੀਂ ਸਦੀ ਪਿਛੋਂ ਭਾਰਤ ਰਹਿਣ ਲੱਗੇ ਸਨ . | pa | indictts_pa_female | 3.994 | indictts_iitm | neutral | null | null | null | null |
audio/pa/indictts_pa_female_train_punjabifem_03000.wav | ਹਿੰਦੀ ਦੇ ਪ੍ਰਸਿੱਧ ਆਲੋਚਕ ਰਾਮ ਚੰਦਰ ਸ਼ੁਕਲ ਨੇ ਮੁਕਤਕ ਕਾਵਿ ਦੀਆਂ ਤਿੰਨ ਵਿਸ਼ੇਸ਼ਤਾਵਾਂ ਦੱਸੀਆਂ ਹਨ . | pa | indictts_pa_female | 7.747 | indictts_iitm | neutral | null | null | null | null |
audio/pa/indictts_pa_female_train_punjabifem_03001.wav | ਸਭ ਤੋਂ ਵੱਡਾ ਪਰਿਵਰਤਨ ਉਹਨਾਂ ਦੇ ਆਪਸੀ ਸੰਬੰਧਾਂ ਦਾ ਗ਼ੈਰਰਸਮੀ ਤੋਂ ਰਸਮੀ ਹੋਣਾ ਹੈ . | pa | indictts_pa_female | 7.409 | indictts_iitm | neutral | null | null | null | null |
audio/pa/indictts_pa_female_train_punjabifem_03002.wav | ਇਥੇ ਸਰਕਾਰ ਵਿਸ਼ੇ ਨੂੰ ਵਿਆਪਕ ਰੂਪ ਤੋਂ ਪੇਸ਼ ਕਰਨਾ ਚਾਹੁੰਦੀ ਹੈ . | pa | indictts_pa_female | 5.266 | indictts_iitm | neutral | null | null | null | null |
audio/pa/indictts_pa_female_train_punjabifem_03003.wav | ਸਮਕਾਲੀ ਪੰਜਾਬੀ ਕਵਿਤਾ ਦਾ ਇੱਕ ਮੁੱਖ ਸਰੋਕਾਰ ਅਜੋਕੀ ਪੰਜਾਬੀ ਸਥਿਤੀ ਨਾਲ਼ ਸੰਬੰਧਤ ਹੈ . | pa | indictts_pa_female | 7.24 | indictts_iitm | neutral | null | null | null | null |
audio/pa/indictts_pa_female_train_punjabifem_03004.wav | ਇੱਕ ਫ਼ਰਮ ਦੇ ਦੀਰਘਕਾਲੀਨ ਸੰਤੁਲਨ ਨੂੰ ਰੇਖਾ ਚਿੱਤਰ ਰਾਹੀਂ ਸਪੱਸ਼ਟ ਕੀਤਾ ਗਿਆ ਹੈ . | pa | indictts_pa_female | 6.858 | indictts_iitm | neutral | null | null | null | null |
audio/pa/indictts_pa_female_train_punjabifem_03005.wav | ਚੰਦਨ ਛਲਾਂਗਾ ਮਾਰਦਾ ਆਇਆ ਅਤੇ ਕਹਿਣ ਲਗਾ ਪਿਤਾ ਜੀ , ਸਾਨੂੰ ਬਾਹਰ ਲੈ ਕੇ ਚਲੋ . | pa | indictts_pa_female | 6.609 | indictts_iitm | neutral | null | null | null | null |
audio/pa/indictts_pa_female_train_punjabifem_03006.wav | ਇਸ ਨਾਲ ਸਕਰੀਨ ਉੱਤੇ ਪੱਕੇ ਤੌਰ ਤੇ ਨਿਸ਼ਾਨ ਪੈ ਸਕਦੇ ਹਨ . | pa | indictts_pa_female | 5.061 | indictts_iitm | neutral | null | null | null | null |
audio/pa/indictts_pa_female_train_punjabifem_03007.wav | ਏਸ ਵੇਲੇ ਰਾਤੀਂ ਸਾਢੇ ਨੌਂ ਪੁੱਛਾਂ ਉਹਨੂੰ ? ਤੈਰੀ ਨਰਮ ਪੈਣ ਲੱਗੀ . | pa | indictts_pa_female | 5.675 | indictts_iitm | neutral | null | null | null | null |
audio/pa/indictts_pa_female_train_punjabifem_03008.wav | ਰਾਜ ਕਰੇਗਾ ਖਾਲਸਾ ਦੀ ਅਰਦਾਸ , ਪੰਜਾਬ ਦੀ ਕਿਰਸਾਨੀ ਦਾ ਸਿੱਖ ਰੁਪਾਂਤਰਣ . | pa | indictts_pa_female | 6.262 | indictts_iitm | neutral | null | null | null | null |
audio/pa/indictts_pa_female_train_punjabifem_03009.wav | ਇਸ ਮੋਟਿਫ਼ ਰਾਹੀਂ ਆਤਮਾ ਦੁਆਰਾ ਆਪੇ ਨੂੰ ਦਿੱਤਾ ਗਿਆ ਪੈਗ਼ਾਮ ਪੇਸ਼ ਹੋਇਆ ਹੈ . | pa | indictts_pa_female | 6.218 | indictts_iitm | neutral | null | null | null | null |
audio/pa/indictts_pa_female_train_punjabifem_03010.wav | ਸਵੇਰੇ ਅਖ਼ਬਾਰਾਂ ਤੇ ਤਰਦੀਤਰਦੀ ਨਿਗਾਹ ਮਾਰ ਛੱਡ ਗਿਆ ਸਾਂ . | pa | indictts_pa_female | 4.83 | indictts_iitm | neutral | null | null | null | null |
audio/pa/indictts_pa_female_train_punjabifem_03011.wav | ਸਾਵਿਤਰੀ ਇਸ ਵਿਚ ਔਖੇ ਹੋਣ ਵਾਲੀ ਕਿਹੜੀ ਗੱਲ ਸੀ . | pa | indictts_pa_female | 4.465 | indictts_iitm | neutral | null | null | null | null |
audio/pa/indictts_pa_female_train_punjabifem_03012.wav | ਉਹਦੇ ਜੁੰਡਦਾਰ ਇਹ ਗਲ ਜਾਣਦੇ ਸਨ ਅਤੇ ਕਦੀ ਜਥੇਦਾਰ ਦੀ ਵਾਹੀ ਲੀਕ ਨਹੀਂ ਸਨ ਟਪਦੇ . | pa | indictts_pa_female | 7.303 | indictts_iitm | neutral | null | null | null | null |
audio/pa/indictts_pa_female_train_punjabifem_03013.wav | ਹਾਈਡ੍ਰੋਲਿਕ ਯੂਨਿਟ ਦੁਆਰਾ ਇਸ ਕਾਰ ਦੀ ਲੰਬਾਈ ਵਧਾਈ ਤੇ ਘਟਾਈ ਜਾ ਸਕਦੀ ਹੈ . | pa | indictts_pa_female | 6.129 | indictts_iitm | neutral | null | null | null | null |
audio/pa/indictts_pa_female_train_punjabifem_03014.wav | ਤੂੰ ਸਭ ਨੂੰ ਦਾਤਾਂ ਦੇਣ ਵਾਲਾ ਦਾਤਾਰ ਹੈਂ ਅਤੇ ਹਰ ਇਕ ਥਾਂ ਤੇ ਵਿੱਦਵਾਨ ਹੈਂ . | pa | indictts_pa_female | 6.066 | indictts_iitm | neutral | null | null | null | null |
audio/pa/indictts_pa_female_train_punjabifem_03015.wav | ਹੁਣ ਉਹ ਵੇਚਣ ਅਤੇ ਖਰੀਦਣ ਦੇ ਵਿਹਾਰ ਕਾਰ ਵਿਚ ਰੁੱਝ ਗਏ . | pa | indictts_pa_female | 4.474 | indictts_iitm | neutral | null | null | null | null |
audio/pa/indictts_pa_female_train_punjabifem_03016.wav | ਅਜਿਹੇ ਅੰਕਾਂ ਨੂੰ ਪੁਸਤਕ ਸੰਖਿਆ ਦੇ ਪੰਜੀਕਰਣ ਅੰਕ ਕਰਕੇ ਜਾਣਿਆ ਜਾਂਦਾ ਹੈ . | pa | indictts_pa_female | 6.218 | indictts_iitm | neutral | null | null | null | null |
audio/pa/indictts_pa_female_train_punjabifem_03017.wav | ਚੂਰਨ ਦੀ ਥਾਂ ਤੇ ਅਰਜੁਨ ਦੀ ਖੱਲ ਦਾ ਪ੍ਰਯੋਗ ਜ਼ਿਆਦਾ ਲਾਭਕਾਰੀ ਰਹਿੰਦਾ ਹੈ . | pa | indictts_pa_female | 5.942 | indictts_iitm | neutral | null | null | null | null |
audio/pa/indictts_pa_female_train_punjabifem_03018.wav | ਜ਼ਿੱਦ ਕਰਦਾ ਚਹੁੰ ਦਿਨਾਂ ਵਿੱਚ ਇਕ ਵਾਰੀ ਉਸਨੂੰ ਸਮੁੰਦਰ ਦੇ ਕੰਢੈ ਲੈਕੇ ਆਉਣਾਂ ਪੈਂਦਾ . | pa | indictts_pa_female | 6.538 | indictts_iitm | neutral | null | null | null | null |
audio/pa/indictts_pa_female_train_punjabifem_03019.wav | ਕਾਵਾਂ ਨੇ ਗੱਠਜੋੜ ਤੇ ਭਾਈਚਾਰਕ ਸਾਂਝ ਦੀ ਮਹੱਤਤਾ ਦੀ ਬਾਖ਼ੂਬੀ ਮਿਸਾਲ ਪੇਸ਼ ਕੀਤੀ . | pa | indictts_pa_female | 6.849 | indictts_iitm | neutral | null | null | null | null |
audio/pa/indictts_pa_female_train_punjabifem_03020.wav | ਸੁੱਕਣਾ ਨਹੀਂ , ਲੋਕਾਂ ਨੂੰ ਛਾਂ ਤੇ ਫਲ ਦੇਣ ਵਾਲਾ ਹੁਲਾਰੇ ਲੈਂਦਾ ਕਲਪ ਬਿਰਖ ਬਣਨਾ ਏ . | pa | indictts_pa_female | 7.356 | indictts_iitm | neutral | null | null | null | null |
audio/pa/indictts_pa_female_train_punjabifem_03021.wav | ਜਦੋਂ ਸਵੇਰੇ ਮੈਂ ਪਿੰਡ ਪਹੁੰਚਦਾ , ਲੀਲਾ ਵਿਹੜੇ ਵਿਚ ਅੱਗ ਬਾਲੀ ਬੈਠਾ ਹੁੰਦਾ . | pa | indictts_pa_female | 5.826 | indictts_iitm | neutral | null | null | null | null |
audio/pa/indictts_pa_female_train_punjabifem_03022.wav | ਇਸ ਸ਼ਹਾਦਤ ਨਾਲ ਸਿੱਖ ਸਮੁਦਾਇ ਤਾਂ ਕੀ ਦੂਜੇ ਸਮੁਦਾਇਆਂ ਦੇ ਲੋਕ ਵੀ ਝੰਜੋੜੇ ਗਏ . | pa | indictts_pa_female | 7.053 | indictts_iitm | neutral | null | null | null | null |
audio/pa/indictts_pa_female_train_punjabifem_03023.wav | ਸਾਧ ਖੁਦ ਬ੍ਰਹਮਚਾਰੀ ਸੀ , ਕਹਿਣ ਲੱਗਾ ਜੋ ਹੋ ਗਿਐ ਸੋ ਹੋ ਗਿਐ . | pa | indictts_pa_female | 5.728 | indictts_iitm | neutral | null | null | null | null |
audio/pa/indictts_pa_female_train_punjabifem_03024.wav | ਲੇਖਕ ਨੇ ਇਸ ਰੁਚੀ ਦੇ ਅਧੀਨ ਸ਼ਬਦਾਂ ਦੀ ਯੋਗ ਵਰਤੋਂ ਕੀਤੀ ਹੈ . | pa | indictts_pa_female | 5.31 | indictts_iitm | neutral | null | null | null | null |
audio/pa/indictts_pa_female_train_punjabifem_03025.wav | ਸਵਾਲ ਕਰਨ ਵਾਲੇ ਦੇ ਦਿਮਾਗ਼ ਵਿਚ ਸੇਵਾਭਾਵ ਦੀ ਭਾਵਨਾ ਅੜੀ ਹੁੰਦੀ ਹੈ . | pa | indictts_pa_female | 5.951 | indictts_iitm | neutral | null | null | null | null |
audio/pa/indictts_pa_female_train_punjabifem_03026.wav | ਪਿਛਲੇ ਮਹੀਨੇ ਤੋਂ ਇਹ ਉਕਤ ਦੋਸ਼ੀ ਚੂਰਾਪੋਸਤ ਇਲਾਕੇ ਵਿਚ ਸਪਲਾਈ ਕਰਦਾ ਸੀ . | pa | indictts_pa_female | 6.351 | indictts_iitm | neutral | null | null | null | null |
audio/pa/indictts_pa_female_train_punjabifem_03027.wav | ਐਪਰ ਚੰਗਿਆਈ ਥੋੜ੍ਹੀ ਬਹੁਤੀ ਬੁਰਿਆਈ ਨਾਲ ਰਹਿ ਸਕਦੀ ਹੈ ਅਤੇ ਉਸ ਵਿਚ ਕੋਈ ਅਜੋੜ ਨਹੀਂ . | pa | indictts_pa_female | 7.151 | indictts_iitm | neutral | null | null | null | null |
audio/pa/indictts_pa_female_train_punjabifem_03028.wav | ਨਿਉਜ਼ ਚੈਨਲ ਤੇ ਕਈਆਂ ਨੂੰ ਉਸ ਦੇ ਖਿਲਾਫ ਬੋਲਦੇ ਦਿਖਾਇਆ ਗਿਆ . | pa | indictts_pa_female | 5.079 | indictts_iitm | neutral | null | null | null | null |
audio/pa/indictts_pa_female_train_punjabifem_03029.wav | ਇਹ ਸ਼ੈਲੀ ਇਸ ਰਚਨਾ ਉੱਤੇ ਪੂਰੀ ਤਰ੍ਹਾਂ ਛਾਈ ਰਹਿੰਦੀ ਹੈ . | pa | indictts_pa_female | 4.848 | indictts_iitm | neutral | null | null | null | null |
audio/pa/indictts_pa_female_train_punjabifem_03030.wav | ਓਝਾ ਨੂੰ ਦੌੜਾਂ ਦੇ ਨਿੱਜੀ ਸਕੋਰ ਤੇ ਵਿਰਾਟ ਕੋਹਲੀ ਨੇ ਕੈਚ ਆਊਟ ਕੀਤਾ . | pa | indictts_pa_female | 5.995 | indictts_iitm | neutral | null | null | null | null |
audio/pa/indictts_pa_female_train_punjabifem_03031.wav | ਫ਼ਸਾਦ , ਸਾੜਫੂਕ , ਕਤਲ , ਲੁੱਟਮਾਰ ਅਤੇ ਇਸਤਰੀਆਂ ਦੇ ਅਗ਼ਵਾ , ਜੰਗਲ ਦੀ ਅੱਗ ਵਾਂਗ ਵਧ ਰਹੇ ਸਨ . | pa | indictts_pa_female | 9.019 | indictts_iitm | neutral | null | null | null | null |
audio/pa/indictts_pa_female_train_punjabifem_03032.wav | ਉਹ ਆਖਣ , ਬਈ ਹੱਥ ਬੱਧੇ ਗ਼ੁਲਾਮ ਹਾਂ . | pa | indictts_pa_female | 3.318 | indictts_iitm | neutral | null | null | null | null |
audio/pa/indictts_pa_female_train_punjabifem_03033.wav | ਰੂਪ ਬਸੰਤ ਤੇ ਕੇਸਰਾਂ ਬਾਦਸ਼ਾਹਜਾਦੀ ਵੀ ਵੱਡੇ ਆਕਾਰ ਦੀਆਂ ਰਚਨਾਵਾਂ ਹਨ . | pa | indictts_pa_female | 6.627 | indictts_iitm | neutral | null | null | null | null |
audio/pa/indictts_pa_female_train_punjabifem_03034.wav | ਭਾਰਤ ਵਿਚ ਕਾਦਿਰੀ ਸੰਪਰਦਾਇ ਦਾ ਪ੍ਰਵੇਸ਼ ਸੋਲ੍ਹਵੀਂ ਸਦੀ ਦੌਰਾਨ ਹੋਇਆ . | pa | indictts_pa_female | 5.524 | indictts_iitm | neutral | null | null | null | null |
audio/pa/indictts_pa_female_train_punjabifem_03035.wav | ਘਰ ਵਾਲਿਆਂ ਨੇ ਕਈ ਵਾਰ ਉਸ ਨੂੰ ਤੇ ਲੜਕਿਆਂ ਨੂੰ ਵੀ ਸਮਝਾਉਣ ਦਾ ਯਤਨ ਕੀਤਾ . | pa | indictts_pa_female | 6.173 | indictts_iitm | neutral | null | null | null | null |
audio/pa/indictts_pa_female_train_punjabifem_03036.wav | ਪ੍ਰਸਿੱਧ ਚਿੱਤਰਕਾਰ ਸਰਦਾਰ ਐਸ ਜੀ ਠਾਕਰ ਸਿੰਘ ਵੀ ਉਹਨਾਂ ਦਿਨਾਂ ਵਿਚ ਉੱਥੇ ਰਹੇ . | pa | indictts_pa_female | 6.511 | indictts_iitm | neutral | null | null | null | null |
audio/pa/indictts_pa_female_train_punjabifem_03037.wav | ਅੰਗ ਢਿੱਲੇ ਹੀ ਰੱਖਣੇ ਚਾਹੀਦੇ ਹਨ ਵਰਨਾ ਜਲਦੀ ਹੀ ਥਕਾਵਟ ਹੋ ਜਾਂਦੀ ਹੈ . | pa | indictts_pa_female | 5.853 | indictts_iitm | neutral | null | null | null | null |
audio/pa/indictts_pa_female_train_punjabifem_03038.wav | ਫਿਰ ਰਤਾ ਵੱਡਾ ਹੋਣ ਤੇ ਉਸ ਇਕ ਫੈਕਟਰੀ ਵਿਚ ਵਰਕਰ ਦੀ ਨੌਕਰੀ ਕਰ ਲਈ . | pa | indictts_pa_female | 6.102 | indictts_iitm | neutral | null | null | null | null |
audio/pa/indictts_pa_female_train_punjabifem_03039.wav | ਨਬਜ਼ ਹੌਲੀ ਹੌਲੀ ਪਰੰਤੂ ਭਰੀ ਹੋਈ , ਦਿਲ ਦੀ ਧੜਕਨ ਅਕਰਮਵਾਰ . | pa | indictts_pa_female | 5.543 | indictts_iitm | neutral | null | null | null | null |
audio/pa/indictts_pa_female_train_punjabifem_03040.wav | ਪਰ ਇਹ ਸਥਿਤੀ ਬਹੁਤਾ ਚਿਰ ਬਣੀ ਨਾ ਰਹੀ . | pa | indictts_pa_female | 3.256 | indictts_iitm | neutral | null | null | null | null |
audio/pa/indictts_pa_female_train_punjabifem_03041.wav | ਇਕ ਦਿਨ ਪੁਲਸੀਏ ਆਪਣੇ ਆਪ ਨੂੰ ਖਾੜਕੂ ਦੱਸ ਕੇ ਧੱਕੇ ਨਾਲ ਈ ਦੁੱਧ ਪੀਗੇ . | pa | indictts_pa_female | 6.191 | indictts_iitm | neutral | null | null | null | null |
audio/pa/indictts_pa_female_train_punjabifem_03042.wav | ਉਨ੍ਹਾਂ ਕਿਹਾ ਕਿ ਰੇਲਵੇ , ਜ਼ਖਮੀਆਂ ਦੇ ਇਲਾਜ ਦਾ ਸਾਰਾ ਖ਼ਰਚ ਕਰੇਗਾ . | pa | indictts_pa_female | 5.657 | indictts_iitm | neutral | null | null | null | null |
audio/pa/indictts_pa_female_train_punjabifem_03043.wav | ਭਾਰਤੀ ਸੂਫ਼ੀ ਸੰਤ ਵੀ ਅਰਬੀ ਮੁਲਕਾਂ ਵਿਚ ਯਾਤਰਾ ਕਰਦਿਆਂ ਪ੍ਰਮੁੱਖ ਸੂਫ਼ੀਆਂ ਨਾਲ ਗੋਸ਼ਟਾਂ ਕਰਦੇ ਰਹੇ . | pa | indictts_pa_female | 7.996 | indictts_iitm | neutral | null | null | null | null |
audio/pa/indictts_pa_female_train_punjabifem_03044.wav | ਉਹ ਜੰਮਣ ਸਾਰ ਆਪਣੇ ਹੀ ਘਰ ਵਿਚ ਬੇਗਾਨੀ ਹੋ ਜਾਂਦੀ ਹੈ . | pa | indictts_pa_female | 4.821 | indictts_iitm | neutral | null | null | null | null |
audio/pa/indictts_pa_female_train_punjabifem_03045.wav | ਸ਼ਰਨਜੀਤ ਕੌਰ ਫ਼ੈਸ਼ਨ ਡਿਜ਼ਾਇਨ ਦੇ ਦੂਜੇ ਵਰ੍ਹੇ ਦੀ ਵਿਦਿਆਰਥਣ ਹੈ . | pa | indictts_pa_female | 5.346 | indictts_iitm | neutral | null | null | null | null |
audio/pa/indictts_pa_female_train_punjabifem_03046.wav | ਏਸਥਰ ਸਮਝਦੀ ਸੀ , ਇਹ ਸਾਰਾ ਕੁਝ ਮਾਨਸਕ ਕਿਸਮ ਦਾ ਸੀ . | pa | indictts_pa_female | 4.67 | indictts_iitm | neutral | null | null | null | null |
audio/pa/indictts_pa_female_train_punjabifem_03047.wav | ਲੋਕਾਂ ਦੀ ਮੰਗ ਹੈ ਕਿ ਇਸ ਪਾਰਕ ਦੀਆਂ ਇਨ੍ਹਾਂ ਤਾਰਾਂ ਨੂੰ ਤੁਰੰਤ ਠੀਕ ਕਰਵਾਇਆ ਜਾਵੇ . | pa | indictts_pa_female | 6.671 | indictts_iitm | neutral | null | null | null | null |
audio/pa/indictts_pa_female_train_punjabifem_03048.wav | ਪਰ ਅਜੇ ਉਹਦੇ ਵਿਚ ਅਕਲਮੰਦੀ ਤੇ ਅਨੁਭਵ ਦੀ ਘਾਟ ਸੀ . | pa | indictts_pa_female | 4.501 | indictts_iitm | neutral | null | null | null | null |
audio/pa/indictts_pa_female_train_punjabifem_03049.wav | ਸਰਸਾ ਨਦੀ ਦੇ ਕੰਢੇ ਤੇ ਮੁਗ਼ਲ ਫ਼ੌਜਾਂ ਨਾਲ ਘਮਸਾਨ ਦਾ ਯੁੱਧ ਹੋਇਆ . | pa | indictts_pa_female | 5.586 | indictts_iitm | neutral | null | null | null | null |
audio/pa/indictts_pa_female_train_punjabifem_03050.wav | ਪੇਟ ਵਿਚ ਜੰਮਿਆ ਹੋਇਆ ਮਾਦਾ ਨਿਕਲਣ ਲਗ ਸਕਦਾ ਹੈ . | pa | indictts_pa_female | 4.056 | indictts_iitm | neutral | null | null | null | null |
audio/pa/indictts_pa_female_train_punjabifem_03051.wav | ਇਹ ਸਵੀਕ੍ਰਿਤੀ ਦੀ ਭਾਵਨਾ ਸਥਿਤੀਆਂ ਵਿੱਚ ਘਿਰੇ ਮਨੁੱਖ ਦੀ ਹੋਣੀ ਬਣ ਕੇ ਉੱਭਰਦੀ ਹੈ . | pa | indictts_pa_female | 6.698 | indictts_iitm | neutral | null | null | null | null |
audio/pa/indictts_pa_female_train_punjabifem_03052.wav | ਉਨ੍ਹਾਂ ਦੀਆਂ ਦੋ ਐਲਬਮ ਧੰਨ ਤੇਰੀ ਸਿੱਖੀ ਤੇ ਗਿੱਧਾ ਪਾਓ ਕੁੜੀਓ ਬਹੁਤ ਹੀ ਹਿੱਟ ਹੋਈਆਂ . | pa | indictts_pa_female | 6.813 | indictts_iitm | neutral | null | null | null | null |
audio/pa/indictts_pa_female_train_punjabifem_03053.wav | ਦੇਗ ਵਰਤਾਉਣ ਵਾਲੇ ਸਿੰਘ ਦੇਗ ਵਰਤਾਉਣ ਲੱਗੇ ਸਨ . | pa | indictts_pa_female | 4.359 | indictts_iitm | neutral | null | null | null | null |
audio/pa/indictts_pa_female_train_punjabifem_03054.wav | ਧਰਮਾਂ ਵਾਲਿਆਂ ਦੇ ਅਧਰਮ ਤੇ ਅਖੌਤੀ ਧਰਮੀਆਂ ਦੇ ਧਰਮ ਨੂੰ ਘੋਖਿਆ ਹੈ . | pa | indictts_pa_female | 5.871 | indictts_iitm | neutral | null | null | null | null |
audio/pa/indictts_pa_female_train_punjabifem_03055.wav | ਜਿਵੇਂ ਜ਼ਿੰਦਗੀ ਦਾ ਦੂਜਾ ਨਾਂ ਹਾਸਾ ਹੋਵੇ , ਸਿਰਫ ਹਾਸਾ ਤੇ ਹੋਰ ਕੁਝ ਨਾ . | pa | indictts_pa_female | 5.808 | indictts_iitm | neutral | null | null | null | null |
audio/pa/indictts_pa_female_train_punjabifem_03056.wav | ਮੌਰਗਨ ਨੇ ਆਪਣਾ ਤੀਜਾ ਟਵੰਟੀ ਅਰਧ ਸੈਂਕੜਾ ਪੂਰਾ ਕੀਤਾ , ਉਹ ਆਖਰੀ ਓਵਰ ਵਿਚ ਆਊਟ ਹੋਇਆ . | pa | indictts_pa_female | 7.738 | indictts_iitm | neutral | null | null | null | null |
audio/pa/indictts_pa_female_train_punjabifem_03057.wav | ਕਿਸੇ ਵੀ ਕਮੇਟੀ ਕੋਲ਼ ਕੋਈ ਰਾਖਵਾਂ ਫ਼ੰਡ ਨਹੀਂ ਸੀ . | pa | indictts_pa_female | 4.199 | indictts_iitm | neutral | null | null | null | null |
audio/pa/indictts_pa_female_train_punjabifem_03058.wav | ਪਰ ਉਸਦੇ ਪਿਤਾ ਨੂੰ ਉਸਦਾ ਵਿਹਲੇ ਰਹਿਕੇ ਖਾਣਾ ਖਟਕਦਾ ਹੈ . | pa | indictts_pa_female | 4.901 | indictts_iitm | neutral | null | null | null | null |
audio/pa/indictts_pa_female_train_punjabifem_03059.wav | ਫ਼ੋਨ ਤੇ ਹੋਈ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਦੋਵੇਂ ਗਰੁੱਪ ਸੈਲ ਬਲਾਕ ਵਿਚ ਬੰਦ ਸਨ . | pa | indictts_pa_female | 7.463 | indictts_iitm | neutral | null | null | null | null |
audio/pa/indictts_pa_female_train_punjabifem_03060.wav | ਉਹਨਾਂ ਦੀ ਦਮਕ ਤੇ ਸੱਜਰਾਪਨ , ਪ੍ਰੋ ਮੋਹਨ ਸਿੰਘ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਸੀ . | pa | indictts_pa_female | 6.973 | indictts_iitm | neutral | null | null | null | null |
audio/pa/indictts_pa_female_train_punjabifem_03061.wav | ਚੱਕ ਸਾਡੇ ਚੱਕ ਤੋਂ ਸਿਰਫ਼ ਮੀਲਡੇਢ ਮੀਲ ਦੂਰ ਸੀ . | pa | indictts_pa_female | 4.368 | indictts_iitm | neutral | null | null | null | null |
audio/pa/indictts_pa_female_train_punjabifem_03062.wav | ਤੂੰ ਐਵੇਂ ਈ ਨਿਆਣਿਆਂ ਵਾਲ਼ੀ ਜ਼ਿਦ ਕਰੀ ਜਾਨੈਂਬੀਜੀ ਕੀ ਕਹਿਣਗੇ ? ਸਿੰਘ ਸਾਹਿਬ ਕਹਿਣ ਲੱਗੇ . | pa | indictts_pa_female | 6.849 | indictts_iitm | neutral | null | null | null | null |
audio/pa/indictts_pa_female_train_punjabifem_03063.wav | ਉਨ੍ਹਾਂ ਕਿਹਾ , ਬਾਹਰ ਨਿਕਲੋ ਤੇ ਅੱਜ ਵੇਖ ਲਓ ਦੋ ਦੋ ਹੱਥ ਕਰਕੇ . | pa | indictts_pa_female | 5.355 | indictts_iitm | neutral | null | null | null | null |
audio/pa/indictts_pa_female_train_punjabifem_03064.wav | ਸੂਫ਼ੀ ਸਾਧਕ ਪਰਮਾਤਮਾ ਦੇ ਵਿਯੋਗ ਵਿਚ ਵਿਲਕਦਾ ਹੈ . | pa | indictts_pa_female | 4.332 | indictts_iitm | neutral | null | null | null | null |
audio/pa/indictts_pa_female_train_punjabifem_03065.wav | ਇਹ ਤਾਂ ਸਮੁੱਚੀ ਪ੍ਰਣਾਲੀ ਦੇ ਵਿਰੁੱਧ ਬਗ਼ਾਵਤ ਹੈ . | pa | indictts_pa_female | 4.039 | indictts_iitm | neutral | null | null | null | null |
audio/pa/indictts_pa_female_train_punjabifem_03066.wav | ਇਸ ਖੁਦਗਰਜ਼ ਵਿਕਾਊ ਟੋਲੇ ਨੂੰ ਉਹ , ਹਰ ਕਦਮ ਤੇ ਪਛਾੜ ਰਿਹਾ ਸੀ . | pa | indictts_pa_female | 5.515 | indictts_iitm | neutral | null | null | null | null |
audio/pa/indictts_pa_female_train_punjabifem_03067.wav | ਸਰਕਾਰ ਨੇ ਸਾਲਾਂ ਪਿਛੋਂ ਉਹਨਾਂ ਦੀ ਰਿਹਾਈ ਦੇ ਹੁਕਮ ਦਿੱਤੇ . | pa | indictts_pa_female | 4.946 | indictts_iitm | neutral | null | null | null | null |
audio/pa/indictts_pa_female_train_punjabifem_03068.wav | ਅਨੁਸ਼ਾਸਨ ਤੇ ਸੁਤੰਤਰਤਾ ਇਕ ਦੂਜੇ ਦੇ ਪ੍ਰਸੰਗ ਵਿਚ ਹੀ ਹੋਂਦ ਰੱਖਦੇ ਹਨ . | pa | indictts_pa_female | 5.986 | indictts_iitm | neutral | null | null | null | null |
audio/pa/indictts_pa_female_train_punjabifem_03069.wav | ਗੋਲ ਪਾਤਰ ਦੇ ਬਾਹਰੀ ਸਰੂਪ ਦੇ ਨਾਲਨਾਲ ਮਾਨਸਿਕ ਪੱਖ ਦਾ ਵਿਕਾਸ ਵੀ ਜ਼ਰੂਰੀ ਹੈ . | pa | indictts_pa_female | 6.769 | indictts_iitm | neutral | null | null | null | null |
audio/pa/indictts_pa_female_train_punjabifem_03070.wav | ਇਨ੍ਹਾਂ ਦੀ ਭਾਸ਼ਾ ਉਤੇ ਬਾਂਗਰੂ ਭਾਸ਼ਾ ਦਾ ਪ੍ਰਭਾਵ ਵੱਧ ਜਾਂਦਾ ਹੈ . | pa | indictts_pa_female | 5.497 | indictts_iitm | neutral | null | null | null | null |
audio/pa/indictts_pa_female_train_punjabifem_03071.wav | ਇਸ ਲੰਗੜੇ ਅਖ਼ਬਾਰ ਫ਼ਰੋਸ਼ ਨੂੰ ਵੇਖੋ , ਜੋ ਪਾਗਲਾਂ ਵਾਂਗ ਚੀਖ਼ ਰਿਹਾ ਹੈ . | pa | indictts_pa_female | 5.639 | indictts_iitm | neutral | null | null | null | null |
audio/pa/indictts_pa_female_train_punjabifem_03072.wav | ਉਨ੍ਹਾਂ ਦੇ ਨਾਲ ਡਾ ਹੁਸੈਨ ਜ਼ਹੀਰ , ਡਾ ਵੀਕੇਆਰਵੀ ਰਾਓ , ਹੋਮੀ ਭਾਪਾ ਤੇ ਪ੍ਰੋਫ਼ੈਸਰ ਥੈਕਰ ਸਨ . | pa | indictts_pa_female | 8.69 | indictts_iitm | neutral | null | null | null | null |
audio/pa/indictts_pa_female_train_punjabifem_03073.wav | ਇਸ ਸਾਰੀ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ . | pa | indictts_pa_female | 4.128 | indictts_iitm | neutral | null | null | null | null |
audio/pa/indictts_pa_female_train_punjabifem_03074.wav | ਇਸ ਕਾਰਨ ਦੇਸ਼ ਦੇ ਪਛੜੇ ਅਤੇ ਗ਼ਰੀਬ ਲੋਕਾਂ ਵਿਚ ਨਿਰਾਸ਼ਾ ਫੈਲਦੀ ਜਾ ਰਹੀ ਹੈ . | pa | indictts_pa_female | 6.644 | indictts_iitm | neutral | null | null | null | null |
audio/pa/indictts_pa_female_train_punjabifem_03075.wav | ਇਕ ਦਿਨ ਮਿਸਿਜ਼ ਸਿੱਧੂ ਨੇ ਆਸ਼ਾ ਨੂੰ ਸੁਝਾਉ ਦਿੱਤਾ . | pa | indictts_pa_female | 4.181 | indictts_iitm | neutral | null | null | null | null |
audio/pa/indictts_pa_female_train_punjabifem_03076.wav | ਉਹ ਸਮਝਣ ਲੱਗ ਪੈਣਗੀਆਂ ਕਿ ਪੁਰਸ਼ਾਂ ਨੂੰ ਇਹ ਆਪਣਾ ਘੋਰ ਜ਼ੁਲਮ ਛਡਣਾ ਪਵੇਗਾ . | pa | indictts_pa_female | 6.662 | indictts_iitm | neutral | null | null | null | null |
audio/pa/indictts_pa_female_train_punjabifem_03077.wav | ਇਸ ਕਿਸਮ ਦੇ ਕ੍ਰਾਂਤੀਕਾਰੀ ਫ਼ਕੀਰ ਨੂੰ ਬਾਬਰ ਵਰਗਾ ਰਾਜਾ ਕਦਾਚਿਤ ਪਸੰਦ ਨਹੀਂ ਸੀ ਕਰਦਾ . | pa | indictts_pa_female | 7.214 | indictts_iitm | neutral | null | null | null | null |
audio/pa/indictts_pa_female_train_punjabifem_03078.wav | ਪੰਜਾਬੀ ਸ਼ਰਨਾਰਥੀਆਂ ਨਾਲ ਤਾਂ ਕਾਮਾਗਾਟਾ ਮਾਰੂ ਜਿਹਾ ਹੀ ਵਿਹਾਰ ਹੋ ਰਿਹਾ ਸੀ . | pa | indictts_pa_female | 6.28 | indictts_iitm | neutral | null | null | null | null |
audio/pa/indictts_pa_female_train_punjabifem_03079.wav | ਇਸ ਵਿਚ ਸਥਾਈ ਭਾਵ ਘਿਰਣਾ ਜਾਗ੍ਰਿਤ ਹੋ ਰਿਹਾ ਹੈ . | pa | indictts_pa_female | 4.519 | indictts_iitm | neutral | null | null | null | null |
audio/pa/indictts_pa_female_train_punjabifem_03080.wav | ਇਸ ਤਰ੍ਹਾਂ ਲੋਕ ਉਲਝਣ ਵਿਚ ਪੈ ਜਾਂਦੇ ਹਨ . | pa | indictts_pa_female | 3.425 | indictts_iitm | neutral | null | null | null | null |
audio/pa/indictts_pa_female_train_punjabifem_03081.wav | ਸਵਾ ਕੁ ਸੌ ਹੋਰ ਨਵੇਂ ਬਣ ਰਹੇ ਹਨ . | pa | indictts_pa_female | 3.532 | indictts_iitm | neutral | null | null | null | null |
audio/pa/indictts_pa_female_train_punjabifem_03082.wav | ਜ਼ਖਮੀਆਂ ਨੂੰ ਸ਼ਹਿਰ ਦੇ ਹੀ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ . | pa | indictts_pa_female | 5.141 | indictts_iitm | neutral | null | null | null | null |
audio/pa/indictts_pa_female_train_punjabifem_03083.wav | ਖੇਡ ਵਿੱਚ ਜਿੱਤ ਜਾਂ ਹਾਰ ਦੋਹਾਂ ਵਿੱਚੋਂ ਇੱਕ ਤਾਂ ਪ੍ਰਾਪਤ ਹੁੰਦੀ ਹੀ ਹੈ . | pa | indictts_pa_female | 5.346 | indictts_iitm | neutral | null | null | null | null |
audio/pa/indictts_pa_female_train_punjabifem_03084.wav | ਗੱਲ ਹੈ ਕਿ ਵਿਦੇਸ਼ੀ ਕਲਚਰ ਤੇ ਸਾਡੇ ਕਲਚਰ ਚ ਜ਼ਮੀਨ ਅਸਮਾਨ ਦਾ ਫ਼ਰਕ ਹੈ . | pa | indictts_pa_female | 6.493 | indictts_iitm | neutral | null | null | null | null |
audio/pa/indictts_pa_female_train_punjabifem_03085.wav | ਸਭਿਅਤਾ ਵਿਕਸਤ ਹੋ ਰਹੀ ਸੀ , ਲੋਕਾਂ ਦੀਆਂ ਆਰਥਕ ਗਤੀਵਿਧੀਆਂ ਵਧ ਰਹੀਆਂ ਸਨ . | pa | indictts_pa_female | 6.386 | indictts_iitm | neutral | null | null | null | null |
audio/pa/indictts_pa_female_train_punjabifem_03086.wav | ਇਕ ਦਾ ਸਰੋਤ ਮਾਰਕਸ ਸੀ , ਦੂਜੇ ਦਾ ਸਰੋਤ ਫਰਾਇਡ . | pa | indictts_pa_female | 4.181 | indictts_iitm | neutral | null | null | null | null |
audio/pa/indictts_pa_female_train_punjabifem_03087.wav | ਗਾਇਤ੍ਰੀ ਚੰਗਾ ਆਇਸ਼ਾ , ਇਹ ਦੱਸ ਤੇਰੇ ਤੋਂ ਕਿੰਨੇ ਛੋਟੇ ਭੈਣ ਭਰਾ ਹਨ . | pa | indictts_pa_female | 6.164 | indictts_iitm | neutral | null | null | null | null |
audio/pa/indictts_pa_female_train_punjabifem_03088.wav | ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਸਫੀ ਮੁਹੰਮਦ ਮੂੰਗੋ ਨੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ . | pa | indictts_pa_female | 7.854 | indictts_iitm | neutral | null | null | null | null |
audio/pa/indictts_pa_female_train_punjabifem_03089.wav | ਉਹ ਤਸਵੀਰਾਂ ਵਾਪਸ ਲਿਫਾਫੇ ਚ ਪਾ ਸਾਂਭ ਲਈਆਂ . | pa | indictts_pa_female | 4.322 | indictts_iitm | neutral | null | null | null | null |
audio/pa/indictts_pa_female_train_punjabifem_03090.wav | ਮੈਂ ਇਸ ਲਈ ਰਾਜ਼ੀ ਹੁੰਦਾ ਜਾਂ ਨਾਂ , ਇਹ ਮੇਰੇ ਜੀਵਨ ਦੀ ਫ਼ੈਸਲੇ ਭਰੀ ਘੜੀ ਸੀ . | pa | indictts_pa_female | 6.52 | indictts_iitm | neutral | null | null | null | null |
audio/pa/indictts_pa_female_train_punjabifem_03091.wav | ਇਹ ਭਾਰਤ ਦੀ ਸਭ ਤੋਂ ਵੱਡੀ ਗ਼ੈਰਸਰਕਾਰੀ ਸਿੱਖਿਆ ਸੰਸਥਾ ਹੈ . | pa | indictts_pa_female | 5.275 | indictts_iitm | neutral | null | null | null | null |
audio/pa/indictts_pa_female_train_punjabifem_03092.wav | ਭਰਾ ਅੱਠਵੀਂ ਪਾਸ ਕਰਕੇ ਓਵਰਸੀਅਰ ਲਗ ਗਿਆ ਸੀ . | pa | indictts_pa_female | 4.412 | indictts_iitm | neutral | null | null | null | null |
audio/pa/indictts_pa_female_train_punjabifem_03093.wav | ਛਿੱਬੂ ਆਪਣਾ ਗਲਾਸ ਲਿਆ ਕੇ ਢਾਣੀ ਚ ਬੈਠਾ ਠਾਕਰ ਦੀਆਂ ਪਰਤਾਂ ਫੋਲੀ ਜਾ ਰਿਹਾ ਸੀ . | pa | indictts_pa_female | 7.107 | indictts_iitm | neutral | null | null | null | null |
audio/pa/indictts_pa_female_train_punjabifem_03094.wav | ਅਸੀਂ ਖਿਮਾ ਜਾਚਨਾ ਲਈ ਤਿਆਰ ਹਾਂ ਜੇ ਅਸੀਂ ਗਲ਼ਤ ਹੋਈਏ . | pa | indictts_pa_female | 4.83 | indictts_iitm | neutral | null | null | null | null |
audio/pa/indictts_pa_female_train_punjabifem_03095.wav | ਕਈ ਤਰ੍ਹਾਂ ਦੇ ਤੁਹਫ਼ਿਆਂ ਨਾਲ ਉਨ੍ਹਾਂ ਨੂੰ ਲੱਦ ਦਿੱਤਾ ਗਿਆ . | pa | indictts_pa_female | 4.546 | indictts_iitm | neutral | null | null | null | null |
audio/pa/indictts_pa_female_train_punjabifem_03096.wav | ਸੂਫ਼ੀ ਕਵੀ ਦੁਨੀਆਵੀ ਪ੍ਰੇਮ ਨੂੰ ਆਧਾਰ ਬਣਾ ਕੇ ਇਸ ਅਵਸਥਾ ਦਾ ਪ੍ਰਗਟਾ ਕਰਦੇ ਹਨ . | pa | indictts_pa_female | 7.267 | indictts_iitm | neutral | null | null | null | null |
audio/pa/indictts_pa_female_train_punjabifem_03097.wav | ਉਸ ਨੇ ਡਾ ਬਰੂਅਰ ਦੁਆਰਾ ਐਨਾ ਦੀ ਕੇਸ ਹਿਸਟਰੀ ਨੂੰ ਆਧਾਰ ਬਣਾਇਆ . | pa | indictts_pa_female | 6.209 | indictts_iitm | neutral | null | null | null | null |
audio/pa/indictts_pa_female_train_punjabifem_03098.wav | ਬਲਕਿ ਹੁਣ ਵੀ ਰੇਡੀਓ ਦਾ , ਇਨ੍ਹਾਂ ਮੁਲਕਾਂ ਵਿੱਚ ਪਾਸਾਰ ਹੋ ਰਿਹਾ ਹੈ . | pa | indictts_pa_female | 5.453 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.