file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_03099.wav
ਆਮ ਮਨੁੱਖ ਵਾਂਗ ਕਲਾਕਾਰ ਵੀ ਆਪਣੀ ਸਿਰਜਣਾ ਵਿਚੋਂ ਲੈਅ ਤੇ ਪੈਟਰਨ ਲੱਭਦਾ ਹੈ .
pa
indictts_pa_female
6.92
indictts_iitm
neutral
null
null
null
null
audio/pa/indictts_pa_female_train_punjabifem_03100.wav
ਇਹ ਭੜਕੇ ਹੋਏ ਵਿਦਿਆਰਥੀ ਵੀ ਮੇਰੇ ਬੱਚੇ ਹਨ , ਮੈਨੂੰ ਇਨ੍ਹਾਂ ਤੋਂ ਕੋਈ ਖ਼ਤਰਾ ਨਹੀਂ .
pa
indictts_pa_female
6.591
indictts_iitm
neutral
null
null
null
null
audio/pa/indictts_pa_female_train_punjabifem_03101.wav
ਉਹ ਦਾਲ਼ਸਬਜ਼ੀ ਬਣਾ ਕੇ ਲਾਂਡਰੀ ਕਰਦੀ ਅਤੇ ਫਿਰ ਆਪਣੇ ਮਾਂਬਾਪ ਨੂੰ ਮਿਲਣ ਚਲੀ ਜਾਂਦੀ .
pa
indictts_pa_female
7.774
indictts_iitm
neutral
null
null
null
null
audio/pa/indictts_pa_female_train_punjabifem_03102.wav
ਤਰੱਕੀ ਦੇ ਕੇ ਭੇਜੇ ਸਨ ਤੇ ਹੁਣ ਉਹ ਪ੍ਰੋਫ਼ੈਸਰ ਸਨ .
pa
indictts_pa_female
4.465
indictts_iitm
neutral
null
null
null
null
audio/pa/indictts_pa_female_train_punjabifem_03103.wav
ਇਸ ਨਵੇਂ ਉਪਭੋਗੀ ਸੱਭਿਆਚਾਰ ਵਿੱਚ ਜਿਨਸ ਪ੍ਰਧਾਨ ਚਿੰਨ੍ਹ ਹੈ .
pa
indictts_pa_female
5.008
indictts_iitm
neutral
null
null
null
null
audio/pa/indictts_pa_female_train_punjabifem_03104.wav
ਇਸੇ ਲਈ ਮੀਡੀਆ ਵਸਤੂਆਂ ਨੂੰ ਮਨੁੱਖੀ ਜ਼ਿਹਨ ਵਿਚ ਧੱਕਣ ਦਾ ਸਫ਼ਲ ਕਾਰਜ ਕਰਦਾ ਹੈ .
pa
indictts_pa_female
6.813
indictts_iitm
neutral
null
null
null
null
audio/pa/indictts_pa_female_train_punjabifem_03105.wav
ਕੰਮਧੰਦਾ ਤਾਂ ਉਹ ਪਹਿਲਾਂ ਹੀ ਕੋਈ ਨਹੀਂ ਸੀ ਕਰਦਾ , ਪੜ੍ਹ ਉਹ ਸਕਿਆ ਨਹੀਂ ਸੀ .
pa
indictts_pa_female
5.595
indictts_iitm
neutral
null
null
null
null
audio/pa/indictts_pa_female_train_punjabifem_03106.wav
ਗ਼ਜ਼ਲ ਕਾਵਿ ਵਿਚ ਮੌਲਿਕਤਾ ਦਾ ਰੰਗ ਵੀ ਅਜਿਹੇ ਸ਼ਾਇਰਾਂ ਨੇ ਹੀ ਭਰਿਆ ਹੈ .
pa
indictts_pa_female
5.604
indictts_iitm
neutral
null
null
null
null
audio/pa/indictts_pa_female_train_punjabifem_03107.wav
ਵੇਖਿਆ ਜਾਵੇ ਤਾਂ ਇਹ ਕਾਲ ਮੁਗ਼ਲਰਾਜ ਦੀ ਅਧੋਗਤੀ ਦਾ ਕਾਲ ਸੀ .
pa
indictts_pa_female
5.906
indictts_iitm
neutral
null
null
null
null
audio/pa/indictts_pa_female_train_punjabifem_03108.wav
ਇਸ ਘਟਨਾ ਦੇ ਆਧਾਰ ਤੇ ਮੈਂ ਆਪਣੇ ਪੈਰ ਕੁਹਾੜਾ ਇਕਾਂਗੀ ਲਿਖਿਆ .
pa
indictts_pa_female
5.862
indictts_iitm
neutral
null
null
null
null
audio/pa/indictts_pa_female_train_punjabifem_03109.wav
ਅਜਿਹੇ ਸ਼ਬਦਸਮੂਹਾਂ ਨੂੰ ਵਾਕ ਕਹਿੰਦੇ ਹਨ .
pa
indictts_pa_female
3.959
indictts_iitm
neutral
null
null
null
null
audio/pa/indictts_pa_female_train_punjabifem_03110.wav
ਉਹ ਗੁਰੂ ਸਾਹਿਬ ਬਾਰੇ ਸਭ ਕਿਸਮ ਦੀਆਂ ਬਕਵਾਸ , ਗੈਬ਼ੀ ਕਹਾਣੀਆਂ ਸੁਣਾ ਰਹੇ ਹਨ .
pa
indictts_pa_female
6.796
indictts_iitm
neutral
null
null
null
null
audio/pa/indictts_pa_female_train_punjabifem_03111.wav
ਦੁਪਹਿਰ ਦੀ ਰੋਟੀ ਸਮੇਂ ਕੁੜੀਆਂ ਜੰਞ ਬੰਨ੍ਹਦੀਆਂ ਸਨ .
pa
indictts_pa_female
4.465
indictts_iitm
neutral
null
null
null
null
audio/pa/indictts_pa_female_train_punjabifem_03112.wav
ਇਹ ਪਣਡੁੱਬੀ ਮੀਟਰ ਦੀ ਡੂੰਘਾਈ ਤਕ ਜਾ ਸਕਦੀ ਹੈ .
pa
indictts_pa_female
4.554
indictts_iitm
neutral
null
null
null
null
audio/pa/indictts_pa_female_train_punjabifem_03113.wav
ਊਣਤਾਈਆਂ ਇਸ ਵਿੱਚ ਬਹੁਤ ਸਾਰੀਆਂ ਛਾਪੇ ਦੀਆਂ ਗਲਤੀਆਂ ਮਿਲਦੀਆਂ ਹਨ .
pa
indictts_pa_female
5.853
indictts_iitm
neutral
null
null
null
null
audio/pa/indictts_pa_female_train_punjabifem_03114.wav
ਸਲਮਾਨ ਖਾਨ ਵੱਲੋਂ ਉਸ ਦੀ ਸਿਫਾਰਸ਼ ਕੀਤੀ ਜਾਣੀ ਵੀ ਗ਼ਲਤ ਅਫ਼ਵਾਹ ਹੈ .
pa
indictts_pa_female
5.906
indictts_iitm
neutral
null
null
null
null
audio/pa/indictts_pa_female_train_punjabifem_03116.wav
ਹਰ ਬਾਣੀਕਾਰ ਦੇ ਸ਼ਬਦਾਂ ਜਿਵੇਂ ਦੁਪਦੇ , ਚਉਪਦੇ , ਅਸਟਪਦੀ ਨਾਲ ਘਰ ਦਾ ਸੰਕੇਤ ਵੀ ਦਿੱਤਾ ਹੈ .
pa
indictts_pa_female
8.245
indictts_iitm
neutral
null
null
null
null
audio/pa/indictts_pa_female_train_punjabifem_03117.wav
ਸਾਰੇ ਬੱਚੇ ਬੜੇ ਖੁਸ਼ ਅਤੇ ਉਤਸ਼ਾਹਿਤ ਦਿਖਾਈ ਦਿੰਦੇ ਸਨ .
pa
indictts_pa_female
4.999
indictts_iitm
neutral
null
null
null
null
audio/pa/indictts_pa_female_train_punjabifem_03118.wav
ਇਸ ਲਈ ਭਾਵੇਂ ਉਨ੍ਹਾਂ ਨੂੰ ਨਕਲੀ ਵਿਆਹ ਹੀ ਕਿਉਂ ਨਾ ਕਰਵਾਉਣਾ ਪਵੇ .
pa
indictts_pa_female
4.937
indictts_iitm
neutral
null
null
null
null
audio/pa/indictts_pa_female_train_punjabifem_03119.wav
ਇਹਨਾਂ ਤੋਂ ਹੀ ਗ਼ਦਰ ਪਾਰਟੀ ਦੀ ਪ੍ਰਕਿਰਿਆ ਸ਼ੁਰੂ ਹੋ ਕੇ ਆਪਣੇ ਸਿਖਰ ਤਕ ਪਹੁੰਚੀ .
pa
indictts_pa_female
6.44
indictts_iitm
neutral
null
null
null
null
audio/pa/indictts_pa_female_train_punjabifem_03120.wav
ਕਹਿੰਦੇ ਹਨ , ਕਹਿਰਾਂ ਦੀ ਗਰਮੀ ਵਿਚ ਗੁਰੂ ਜੀ ਨੂੰ ਤੱਤੇ ਤਵੇ ਤੇ ਬਿਠਾਇਆ ਗਿਆ .
pa
indictts_pa_female
6.262
indictts_iitm
neutral
null
null
null
null
audio/pa/indictts_pa_female_train_punjabifem_03121.wav
ਕੁੱਝ ਵਿਗਿਆਨਿਕ ਕਾਢਾਂ ਨੇ ਅਜਿਹਾ ਹੋਣਾ ਸੰਭਵ ਵੀ ਕਰ ਦਿੱਤਾ ਹੈ .
pa
indictts_pa_female
5.355
indictts_iitm
neutral
null
null
null
null
audio/pa/indictts_pa_female_train_punjabifem_03122.wav
ਫਿਰ ਉਸੇ ਸਾਲ ਨਵੇਂ ਖੁਲ੍ਹੇ ਮਾਸਕੋ ਆਰਟ ਥੀਏਟਰ ਵਿੱਚ ਵੀ ਉਸ ਨੇ ਦਾਖ਼ਲਾ ਲਿਆ .
pa
indictts_pa_female
6.671
indictts_iitm
neutral
null
null
null
null
audio/pa/indictts_pa_female_train_punjabifem_03123.wav
ਉਂਝ ਕਦੇ ਗੌਲਿਆ ਤਕ ਨਾ ਉਨ੍ਹਾਂ ਦਮੋਦਰ ਵਿਚਾਰੇ ਨੂੰ .
pa
indictts_pa_female
4.394
indictts_iitm
neutral
null
null
null
null
audio/pa/indictts_pa_female_train_punjabifem_03124.wav
ਪਾਤਰ ਨੇ ਆਪਣੀ ਪ੍ਰਗੀਤਕਚੇਤਨਾ ਨੂੰ ਗ਼ਜ਼ਲ ਨਾਲ ਜੋੜਿਆ .
pa
indictts_pa_female
4.768
indictts_iitm
neutral
null
null
null
null
audio/pa/indictts_pa_female_train_punjabifem_03125.wav
ਫਿਰ ਉਹ ਅਲਗ਼ਰਜ਼ ਹੋ ਗਿਆ ਤੇ ਮੈਨੂੰ ਬੜਾ ਦੁੱਖ ਹੋਇਆ .
pa
indictts_pa_female
4.27
indictts_iitm
neutral
null
null
null
null
audio/pa/indictts_pa_female_train_punjabifem_03126.wav
ਉਸ ਦੇ ਕਾਵਿ ਸੰਚਾਰ ਦੀਆਂ ਦੋ ਮੂਲ ਜੁਗਤਾਂ ਦ੍ਰਿਸ਼ਮੂਲਕਤਾ ਅਤੇ ਮੈਂ ਮੂਲਕਤਾ ਹਨ .
pa
indictts_pa_female
7
indictts_iitm
neutral
null
null
null
null
audio/pa/indictts_pa_female_train_punjabifem_03127.wav
ਜਿਉਂ ਹੀ ਉਸ ਨੇ ਪੇਟੀ ਵਿੱਚੋਂ ਕੱਪੜੇ ਕੱਢੇ , ਮੁਹਿੰਦਰ ਆ ਗਿਆ .
pa
indictts_pa_female
4.99
indictts_iitm
neutral
null
null
null
null
audio/pa/indictts_pa_female_train_punjabifem_03128.wav
ਭਾਪਾ ਪ੍ਰੀਤਮ ਸਿੰਘ ਜੀ ਮੇਰੇ ਪਿਤਾ ਦੇ ਦੋਸਤ ਸਨ .
pa
indictts_pa_female
3.799
indictts_iitm
neutral
null
null
null
null
audio/pa/indictts_pa_female_train_punjabifem_03129.wav
ਪੈਰੀਂ ਹੱਥ ਲਾਉਣ ਲੱਗੀ ਮੰਗਲ ਦਾਸ ਦੇ ਪੈਰ ਦਾ ਗੂਠਾ ਵੀ ਦੱਬ ਗਈ .
pa
indictts_pa_female
5.39
indictts_iitm
neutral
null
null
null
null
audio/pa/indictts_pa_female_train_punjabifem_03130.wav
ਪਾਸ ਤਾਂ ਮੇਰੇ ਕੋਲ ਕਿੱਥੋਂ ਹੋਣਾ ਸੀ .
pa
indictts_pa_female
3.06
indictts_iitm
neutral
null
null
null
null
audio/pa/indictts_pa_female_train_punjabifem_03131.wav
ਅਤੇ ਦਿਨੋਂ ਦਿਨ ਇਸ ਵਿਚ ਵਾਧਾ ਹੋ ਰਿਹਾ ਹੈ .
pa
indictts_pa_female
3.478
indictts_iitm
neutral
null
null
null
null
audio/pa/indictts_pa_female_train_punjabifem_03132.wav
ਉਨ੍ਹਾਂ ਨੇ ਪੰਜਾਬ ਦੀ ਹੋਂਦ ਨੂੰ ਹੀ ਖ਼ਤਮ ਕਰ ਕੇ ਰੱਖ ਦਿੱਤਾ .
pa
indictts_pa_female
4.643
indictts_iitm
neutral
null
null
null
null
audio/pa/indictts_pa_female_train_punjabifem_03133.wav
ਜਲਜੰਮਾ ਉਸਦੇ ਗੁਆਂਢ ਆ ਗਈ ਸੀ ਸੁਣਕੇ ਲੱਛੇ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ .
pa
indictts_pa_female
7.151
indictts_iitm
neutral
null
null
null
null
audio/pa/indictts_pa_female_train_punjabifem_03134.wav
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੰਗਲ ਵਿਖੇ ਉੱਭਰਦੇ ਪੰਜਾਬੀ ਲੋਕ ਗਾਇਕ ਬਘੇਲ ਬਾਵਾ ਨੇ ਕੀਤਾ .
pa
indictts_pa_female
7.792
indictts_iitm
neutral
null
null
null
null
audio/pa/indictts_pa_female_train_punjabifem_03135.wav
ਜਿਵੇਂ ਉਸ ਨੇ ਆਪਣੇ ਆਪ ਨੂੰ ਧੂਹ ਕੇ ਦਲਦਲ ਵਿੱਚੋਂ ਕੱਢਿਆ ਹੋਵੇ .
pa
indictts_pa_female
5.23
indictts_iitm
neutral
null
null
null
null
audio/pa/indictts_pa_female_train_punjabifem_03136.wav
ਇਸ ਕਾਰਨ ਉਹ ਮਨੁੱਖ ਦੀ ਹੋਂਦ ਤੇ ਮੰਡਰਾ ਰਹੇ ਖ਼ਤਰੇ ਨੂੰ ਵੀ ਪਹਿਚਾਣਦੀ ਹੈ .
pa
indictts_pa_female
6.582
indictts_iitm
neutral
null
null
null
null
audio/pa/indictts_pa_female_train_punjabifem_03137.wav
ਫਿਰ ਸਕੂਲ ਨੂੰ ਇਨ੍ਹਾਂ ਸਾਰੀਆਂ ਏਜੰਸੀਆਂ ਤੋਂ ਕੀ ਪੱਤਰ ਲੈਣੇ ਪੈਂਦੇ ਹਨ .
pa
indictts_pa_female
5.834
indictts_iitm
neutral
null
null
null
null
audio/pa/indictts_pa_female_train_punjabifem_03138.wav
ਮਹਾਰਾਜਾ ਹਰੀ ਸਿੰਘ ਨੇ ਫਿਰ ਵੀ ਸੰਧੀ ਦੀਆਂ ਸ਼ਰਤਾਂ ਵਿਚ ਆਸਥਾ ਬਣਾਈ ਰੱਖੀ .
pa
indictts_pa_female
6.448
indictts_iitm
neutral
null
null
null
null
audio/pa/indictts_pa_female_train_punjabifem_03139.wav
ਇਹੀ ਗੱਲ ਪ੍ਰੇਫ਼ੈਸਰ ਹਰਬੰਸ ਸਿੰਘ ਹੋਰਾਂ ਨੂੰ ਪ੍ਰੇਸ਼ਾਨ ਕਰਦੀ ਹੈ .
pa
indictts_pa_female
5.001
indictts_iitm
neutral
null
null
null
null
audio/pa/indictts_pa_female_train_punjabifem_03140.wav
ਬਲਕਾਰ ਦਾ ਇਹ ਵੀ ਕਹਿਣਾ ਸੀ ਕਿ ਗਾਇਕਾਂ ਦੇ ਰੇਟ ਤਿੰਨਚਾਰ ਲੱਖ ਦੇ ਕਰੀਬ ਹਨ .
pa
indictts_pa_female
6.602
indictts_iitm
neutral
null
null
null
null
audio/pa/indictts_pa_female_train_punjabifem_03141.wav
ਉਹ ਬਾਦਸ਼ਾਹ ਨੂੰ ਰਿਵਾਜ ਅਨੁਸਾਰ ਨਜ਼ਰਾਨਾ ਪੇਸ਼ ਕਰਨ ਵਿੱਚ ਆਪਣਾ ਅਪਮਾਨ ਸਮਝਦਾ ਸੀ .
pa
indictts_pa_female
7.588
indictts_iitm
neutral
null
null
null
null
audio/pa/indictts_pa_female_train_punjabifem_03142.wav
ਖੇਤਾਂ ਵਿਚ ਇਕੱਲਾ ਘੁੰਮ ਰਿਹਾ ਛੱਜ ਛੱਜ ਅੱਥਰੂ ਰੋਂਦਾ .
pa
indictts_pa_female
4.734
indictts_iitm
neutral
null
null
null
null
audio/pa/indictts_pa_female_train_punjabifem_03143.wav
ਕੋਈ ਗੋਲਫ਼ ਅਤੇ ਪੋਲੋ ਖੇਡਦਾ ਹੈ , ਕੋਈ ਕਬੱਡੀ ਖੇਡਦਾ ਹੈ .
pa
indictts_pa_female
4.668
indictts_iitm
neutral
null
null
null
null
audio/pa/indictts_pa_female_train_punjabifem_03144.wav
ਇਸ ਦਾ ਵਰਣਨ ਅਸੀਂ ਹੇਠਾਂ ਲਿਖੇ ਚਿੱਤਰਾਂ ਰਾਹੀਂ ਕਰ ਸਕਦੇ ਹਾਂ .
pa
indictts_pa_female
5.191
indictts_iitm
neutral
null
null
null
null
audio/pa/indictts_pa_female_train_punjabifem_03145.wav
ਪਰ ਏਨਾ ਮੈਂ ਜ਼ਰੂਰ ਕਹਿ ਸਕਦਾ ਹਾਂ ਕਿ ਸੇਠਾਂ ਉੱਤੇ ਕਰੋਪੀ ਜ਼ਰੂਰ ਹੈ .
pa
indictts_pa_female
5.437
indictts_iitm
neutral
null
null
null
null
audio/pa/indictts_pa_female_train_punjabifem_03146.wav
ਵਾਦਵਿਵਾਦ ਵਾਲੇ ਢਾਂਚੇ ਨੂੰ ਡੇਗਣ ਦੇ ਮੁਕੱਦਮੇ ਵਿਚ ਵਿਅਕਤੀਆਂ ਨੂੰ ਦੋਸ਼ੀ ਬਣਾਇਆ ਗਿਆ ਸੀ .
pa
indictts_pa_female
7.24
indictts_iitm
neutral
null
null
null
null
audio/pa/indictts_pa_female_train_punjabifem_03147.wav
ਹਾਮਿਦ ਨੂੰ ਇਹ ਖ਼ਬਰ ਮਿਲੀ ਸੀ ਪਰ ਉਹ ਉਨ੍ਹਾਂ ਦੇ ਕੋਲ ਨਹੀਂ ਸੀ ਗਿਆ .
pa
indictts_pa_female
5.277
indictts_iitm
neutral
null
null
null
null
audio/pa/indictts_pa_female_train_punjabifem_03148.wav
ਇਸ ਵਿਚ ਭੇਲ ਦੀ ਭਾਈਵਾਲ ਹੋਵੇਗੀ ਅਤੇ ਪ੍ਰਸਤਾਵਿਤ ਬਿਜਲੀ ਘਰ ਲਈ ਮਸ਼ੀਨ ਉਪਕਰਨ ਦੇਵੇਗੀ .
pa
indictts_pa_female
7.859
indictts_iitm
neutral
null
null
null
null
audio/pa/indictts_pa_female_train_punjabifem_03149.wav
ਇਕ ਦਿਨਾਂ ਮੈਚਾਂ ਚ ਉਹ ਦੌੜਾਂ ਬਣਾ ਚੁੱਕੇ ਹਨ .
pa
indictts_pa_female
3.868
indictts_iitm
neutral
null
null
null
null
audio/pa/indictts_pa_female_train_punjabifem_03150.wav
ਕਈ ਵਾਰ ਪੀਂਝੂੰ ਵਾਂਗ ਲਾਲ ਅੱਖਾਂ ਦੇ ਕੋਇਆਂ ਵਿਚ ਹੰਝੂ ਫਾਂਸੀ ਤੇ ਲਟਕ ਜਾਂਦਾ .
pa
indictts_pa_female
6.515
indictts_iitm
neutral
null
null
null
null
audio/pa/indictts_pa_female_train_punjabifem_03151.wav
ਜ਼ਿੰਦਗੀ ਦਾ ਹਰ ਪਲ ਮੈਂ ਪੋਜ਼ੀਟਿਵ ਢੰਗ ਨਾਲ ਬਿਤਾਉਂਦਾ ਹਾਂ .
pa
indictts_pa_female
4.551
indictts_iitm
neutral
null
null
null
null
audio/pa/indictts_pa_female_train_punjabifem_03152.wav
ਇਹ ਵਿਕ੍ਰਿਤੀਆਂ ਮਨੁੱਖ ਅੰਦਰ ਪਸ਼ੂਤਾ ਵਾਲੀਆਂ ਰੁਚੀਆਂ ਪੈਦਾ ਕਰ ਰਹੀਆਂ ਹਨ .
pa
indictts_pa_female
5.928
indictts_iitm
neutral
null
null
null
null
audio/pa/indictts_pa_female_train_punjabifem_03153.wav
ਬਿਜਲੀ ਦਾ ਲਾਟੂ ਅੰਧਰਾਤੇ ਦਾ ਮਰੀਜ਼ ਜਾਪਦਾ ਸੀ .
pa
indictts_pa_female
4.465
indictts_iitm
neutral
null
null
null
null
audio/pa/indictts_pa_female_train_punjabifem_03154.wav
ਇਸ ਵਿਚ ਗੁਰੂ ਜੀ ਨੇ ਵਿਯੋਗਸ਼ਿੰਗਾਰ ਰਸ ਦੀ ਬਹੁਤ ਕਲਾਤਮਕ ਪੇਸ਼ਕਾਰੀ ਕੀਤੀ ਹੈ .
pa
indictts_pa_female
6.813
indictts_iitm
neutral
null
null
null
null
audio/pa/indictts_pa_female_train_punjabifem_03156.wav
ਉਹ ਸਾਂਝੇ ਦੁਸ਼ਮਣ ਦੇ ਵਿਰੁੱਧ ਇੱਕ ਦੂਜੇ ਤੋਂ ਵਧ ਚੜ੍ਹ ਕੇ ਲੜ ਰਹੇ ਹਨ .
pa
indictts_pa_female
5.8
indictts_iitm
neutral
null
null
null
null
audio/pa/indictts_pa_female_train_punjabifem_03157.wav
ਉਹ ਕਿਸੇ ਘਟਨਾ ਨੂੰ ਸਨਸਨੀਖੇਜ਼ ਬਣਾਉਣ ਦੀ ਥਾਂ ਸਹਿਜ ਲੜੀ ਨਾਲ ਜੋੜਦਾ ਹੈ .
pa
indictts_pa_female
6.739
indictts_iitm
neutral
null
null
null
null
audio/pa/indictts_pa_female_train_punjabifem_03158.wav
ਇਸ ਸੂਫ਼ੀ ਸ਼ਾਇਰ ਦੀ ਕਾਵਿਰਚਨਾ ਸ਼ੁਤਰਨਾਮਾ , ਕਾਫ਼ੀਆਂ ਅਤੇ ਦੋਹੜਿਆਂ ਦੇ ਰੂਪ ਵਿਚ ਮਿਲਦੀ ਹੈ .
pa
indictts_pa_female
8.361
indictts_iitm
neutral
null
null
null
null
audio/pa/indictts_pa_female_train_punjabifem_03159.wav
ਉਲਝਣ ਦੂਰ ਹੋਣ ਵਾਸਤੇ ਸੰਤ ਜੀ ਸ਼ਬਦ ਦੱਸਦੇ .
pa
indictts_pa_female
4.455
indictts_iitm
neutral
null
null
null
null
audio/pa/indictts_pa_female_train_punjabifem_03160.wav
ਪਿੱਪਲ ਦੀ ਅੱਜ ਤੱਕ ਪੂਜਾ ਕੀਤੀ ਜਾਂਦੀ ਹੈ .
pa
indictts_pa_female
3.441
indictts_iitm
neutral
null
null
null
null
audio/pa/indictts_pa_female_train_punjabifem_03161.wav
ਪਾਣੀਆਂ ਦਾ ਕਹਿਰ ਜੁਲਾਈ ਮਹੀਨੇ ਭਾਰੀ ਮੀਂਹ ਨਾਲ ਦੇਸ਼ ਦੇ ਕਈ ਖੇਤਰਾਂ ਚ ਜਲਥਲ ਹੋਇਆ .
pa
indictts_pa_female
7.486
indictts_iitm
neutral
null
null
null
null
audio/pa/indictts_pa_female_train_punjabifem_03162.wav
ਮਗਰੋਂ ਮੌਕਾ ਤਾੜ ਕੇ ਉਸ ਉਹ ਟੋਕਰੀ ਦਰਿਆ ਵਿਚ ਰੁੜਵਾ ਦਿੱਤੀ .
pa
indictts_pa_female
5.97
indictts_iitm
neutral
null
null
null
null
audio/pa/indictts_pa_female_train_punjabifem_03163.wav
ਬਹੁਤੇ ਰਾਜਪੂਤ ਜੱਟ ਸੂਰਬੀਰ ਰਾਜ ਘਰਾਣਿਆਂ ਵਿਚੋਂ ਹੀ ਬਣੇ ਹਨ .
pa
indictts_pa_female
5.746
indictts_iitm
neutral
null
null
null
null
audio/pa/indictts_pa_female_train_punjabifem_03164.wav
ਉਥੇ ਪਏ ਦੋ ਤਿੰਨ ਰੋੜੇ ਉਸਨੇ ਪਾਣੀ ਵਿਚ ਨਿਸ਼ਾਨਾ ਸੇਧ ਕੇ ਮਾਰੇ .
pa
indictts_pa_female
5.735
indictts_iitm
neutral
null
null
null
null
audio/pa/indictts_pa_female_train_punjabifem_03165.wav
ਕਾਨਫ਼ਰੰਸ ਪੇਪਰ ਪ੍ਰਾਇਮਰੀ ਸ੍ਰੋਤਾਂ ਦਾ ਜ਼ਰੂਰੀ ਅੰਗ ਹਨ .
pa
indictts_pa_female
4.743
indictts_iitm
neutral
null
null
null
null
audio/pa/indictts_pa_female_train_punjabifem_03166.wav
ਨੌਕਰ ਨੇ ਸੋਚਿਆ , ਆਉਣ ਤੇ ਹੀ ਪਾਣੀ ਗਰਮ ਕਰਨਾ ਰੱਖ ਦੇਵਾਂਗਾ .
pa
indictts_pa_female
5.458
indictts_iitm
neutral
null
null
null
null
audio/pa/indictts_pa_female_train_punjabifem_03167.wav
ਮਾਝੇ ਤੇ ਮਾਲਵੇ ਵਿੱਚ ਭੁੱਲ਼ਰ ਨਾਮ ਦੇ ਕਈ ਪਿੰਡ ਹਨ .
pa
indictts_pa_female
4.498
indictts_iitm
neutral
null
null
null
null
audio/pa/indictts_pa_female_train_punjabifem_03168.wav
ਉਹੀ ਦੋਸਤ ਕੁੜੀ ਉਹਨਾਂ ਦੇ ਖ਼ਤ ਮੇਰੇ ਤੱਕ ਪਹੁੰਚਾਂਦੀ ਸੀ .
pa
indictts_pa_female
5.042
indictts_iitm
neutral
null
null
null
null
audio/pa/indictts_pa_female_train_punjabifem_03169.wav
ਇਸ ਅਧਿਐਨ ਨਾਲ ਇਨ੍ਹਾਂ ਕੰਧ ਚਿਤਰਾਂ ਦਾ ਸ਼ੌਂਕ ਵੀ ਪੂਰਾ ਹੁੰਦਾ ਹੈ .
pa
indictts_pa_female
5.415
indictts_iitm
neutral
null
null
null
null
audio/pa/indictts_pa_female_train_punjabifem_03170.wav
ਇਸ ਮੌਕੇ ਸਿਵਲ ਸਰਜਨ , ਗੁਰਮੇਲ ਸਿੰਘ ਚਹਿਲ , ਮੁੱਖ ਮਹਿਮਾਨ ਵਜੋਂ ਫ਼ਤਹਿਗੜ੍ਹ ਸਾਹਿਬ ਪਹੁੰਚੇ .
pa
indictts_pa_female
7.827
indictts_iitm
neutral
null
null
null
null
audio/pa/indictts_pa_female_train_punjabifem_03171.wav
ਉਸ ਪਿੱਛੋਂ ਤਾਂ ਪੰਜਾਬੀਆਂ ਨੇ ਅਮਰੀਕਾ ਉਤੇ ਧਾਵਾ ਬੋਲ ਦਿੱਤਾ .
pa
indictts_pa_female
5.383
indictts_iitm
neutral
null
null
null
null
audio/pa/indictts_pa_female_train_punjabifem_03172.wav
ਇਹ ਕਾਰਖਾਨਾ ਸਫਲ ਰਿਹਾ , ਇਸ ਲਈ ਕੱਪੜਾ ਉਦਯੋਗ ਦਾ ਅਸਲੀ ਆਰੰਭ ਹੋਇਆ .
pa
indictts_pa_female
6.45
indictts_iitm
neutral
null
null
null
null
audio/pa/indictts_pa_female_train_punjabifem_03173.wav
ਜਿਵੇਂ ਮੇਰੀ ਸੁਧ ਪਰਤ ਆਉਂਦੀ ਮੈਂ ਇਕ ਕਦਮ ਪਿੱਛੇ ਹਟ ਜਾਂਦੀ .
pa
indictts_pa_female
5.33
indictts_iitm
neutral
null
null
null
null
audio/pa/indictts_pa_female_train_punjabifem_03174.wav
ਮੇਰੇ ਕਈ ਪੁਰਾਣੇ ਸਾਥੀਆਂ ਨੇ ਇਥੇ ਟ੍ਰੇਕਿੰਗ ਏਜੰਸੀਆਂ ਖੋਲ੍ਹ ਲਈਆਂ ਨੇ .
pa
indictts_pa_female
5.949
indictts_iitm
neutral
null
null
null
null
audio/pa/indictts_pa_female_train_punjabifem_03175.wav
ਬੱਟ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਦਾ ਕੋਈ ਏਜੰਡਾ ਸੀ .
pa
indictts_pa_female
5.661
indictts_iitm
neutral
null
null
null
null
audio/pa/indictts_pa_female_train_punjabifem_03176.wav
ਤਰਸੇਮ ਸਿੰਘ , ਜਗਜੀਤ ਸਿੰਘ , ਹਰਮੀਕ ਸਿੰਘ , ਬਲਬੀਰ ਸਿੰਘ ਆਦਿ ਦੇ ਦਿਲਾਂ ਨੂੰ ਠੇਸ ਪਹੁੰਚੀ .
pa
indictts_pa_female
7.827
indictts_iitm
neutral
null
null
null
null
audio/pa/indictts_pa_female_train_punjabifem_03177.wav
ਆਲੇਸ ਪਾਖਲੋ ਦੇ ਲਈ ਤੂੰ ਆਪਣੀ ਹੀ ਬਰਾਦਰੀ ਵਿਚੋਂ ਕੋਈ ਲੜਕੀ ਲੱਭ ਦੇ .
pa
indictts_pa_female
6.333
indictts_iitm
neutral
null
null
null
null
audio/pa/indictts_pa_female_train_punjabifem_03178.wav
ਗਹੁ ਨਾਲ ਟਾਈਮ ਵੇਖਿਆ , ਅਜੇ ਦੋ ਵੱਜੇ ਸਨ .
pa
indictts_pa_female
4.039
indictts_iitm
neutral
null
null
null
null
audio/pa/indictts_pa_female_train_punjabifem_03179.wav
ਫ਼ਰੀਦ ਦੇ ਦੁੱਖਵਾਦ ਤੇ ਨਿਰਾਸ਼ਾਵਾਦ ਦਾ ਸੁਰ ਉਸ ਦੇ ਬਹੁਤੇ ਸ਼ਲੋਕਾਂ ਵਿਚੋਂ ਉਭਰਦਾ ਹੈ .
pa
indictts_pa_female
7.134
indictts_iitm
neutral
null
null
null
null
audio/pa/indictts_pa_female_train_punjabifem_03180.wav
ਫੇਰ ਵੀ ਮੈਂ ਇਹੀਓ ਕੁਝ ਹੀ ਅੰਕਿਤ ਕਰਨਾ ਸੀ .
pa
indictts_pa_female
3.953
indictts_iitm
neutral
null
null
null
null
audio/pa/indictts_pa_female_train_punjabifem_03181.wav
ਉਨ੍ਹਾਂ ਨੇ ਸ੍ਰੀ ਪੁਰੀ ਵਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ .
pa
indictts_pa_female
4.764
indictts_iitm
neutral
null
null
null
null
audio/pa/indictts_pa_female_train_punjabifem_03182.wav
ਇਸ ਸ਼ੰਕਾ ਭਰਪੂਰ ਖ਼ਬਰ ਨੇ ਕਈ ਸਵਾਲ ਪੈਦਾ ਕਰ ਦਿੱਤੇ .
pa
indictts_pa_female
4.828
indictts_iitm
neutral
null
null
null
null
audio/pa/indictts_pa_female_train_punjabifem_03183.wav
ਉਸ ਦੇ ਆਪਣੇ ਘਰ ਦਾ ਇਹੀ ਹਾਲ ਹੈ .
pa
indictts_pa_female
3.174
indictts_iitm
neutral
null
null
null
null
audio/pa/indictts_pa_female_train_punjabifem_03184.wav
ਉਹ ਬਹੁਤ ਸਾਰੇ ਅਰਮਾਨ ਲੈ ਕੇ ਇਹ ਰਸਮ ਨਿਭਾਉਂਦੀ ਹੈ .
pa
indictts_pa_female
4.775
indictts_iitm
neutral
null
null
null
null
audio/pa/indictts_pa_female_train_punjabifem_03185.wav
ਉਹਨਾਂ ਦੇ ਲੱਕ ਦੁਆਲੇ ਸਿਰਫ਼ ਗਮਛੇ ਬੰਨ੍ਹੇ ਹੁੰਦੇ ਸਨ .
pa
indictts_pa_female
4.444
indictts_iitm
neutral
null
null
null
null
audio/pa/indictts_pa_female_train_punjabifem_03186.wav
ਹੁਣ ਸੁਪਰੀਮ ਕੋਰਟ ਨੇ ਕੈਪਟਨ ਅਮਰਿੰਦਰ ਸਿੰਘ ਦੇ ਮਾਮਲੇ ਵਿਚ ਆਪਣਾ ਤਿੱਖਾ ਫ਼ੈਸਲਾ ਦਿੱਤਾ ਹੈ .
pa
indictts_pa_female
6.728
indictts_iitm
neutral
null
null
null
null
audio/pa/indictts_pa_female_train_punjabifem_03187.wav
ਮੁੰਬਈ ਜਾ ਰਹੀ ਇਸ ਰੇਲ ਗੱਡੀ ਚ ਡੱਬੇ ਲੱਗੇ ਹੋਏ ਸਨ .
pa
indictts_pa_female
5.511
indictts_iitm
neutral
null
null
null
null
audio/pa/indictts_pa_female_train_punjabifem_03188.wav
ਮਨੁੱਖ ਸਮਾਜ ਵਿਚ ਪਰਧਾਨ ਪ੍ਰੇਮ ਸੰਬੰਧ , ਪਤੀ ਪਤਨੀ ਦਾ ਪ੍ਰੇਮ ਹੈ .
pa
indictts_pa_female
5.671
indictts_iitm
neutral
null
null
null
null
audio/pa/indictts_pa_female_train_punjabifem_03189.wav
ਅਕਾਲੀ ਜੀ ਦੇ ਵਿਛੋੜੇ ਤੇ ਸਮੁੱਚੇ ਸਿੱਖ ਪੰਥ ਨੇ ਦੁੱਖ ਮਨਾਇਆ .
pa
indictts_pa_female
5.287
indictts_iitm
neutral
null
null
null
null
audio/pa/indictts_pa_female_train_punjabifem_03190.wav
ਸੋਹਣੀ ਘੁਮਿਆਰਾਂ ਦੀ ਧੀ ਹੈ ਅਤੇ ਮਹੀਂਵਾਲ ਉਚੇਰੇ ਖ਼ਾਨਦਾਨ ਨਾਲ ਸੰਬੰਧਿਤ ਹੈ .
pa
indictts_pa_female
6.776
indictts_iitm
neutral
null
null
null
null
audio/pa/indictts_pa_female_train_punjabifem_03191.wav
ਬਲਵੰਤ ਗਾਰਗੀ ਨੇ ਔਰਤ ਦੀ ਸੰਵੇਦਨਾ ਨੂੰ ਆਪਣੇ ਨਾਟਕਾਂ ਦੇ ਵਿਸ਼ਿਆਂ ਦਾ ਆਧਾਰ ਬਣਾਇਆ .
pa
indictts_pa_female
7.285
indictts_iitm
neutral
null
null
null
null
audio/pa/indictts_pa_female_train_punjabifem_03192.wav
ਉਨ੍ਹਾਂ ਕਿਹਾ ਕਿ ਸਕੂਲਾਂ ਦੇ ਪ੍ਰਬੰਧਕੀ ਢਾਂਚੇ ਚ ਹੋਰ ਸੁਧਾਰ ਲਿਆਂਦਾ ਜਾਵੇਗਾ .
pa
indictts_pa_female
6.618
indictts_iitm
neutral
null
null
null
null
audio/pa/indictts_pa_female_train_punjabifem_03193.wav
ਉਹ ਇਲਾਕੇ ਲਈ ਪ੍ਰਸਤਾਵਿਤ ਨਿਵੇਸ਼ ਯੋਜਨਾਵਾਂ ਜਾਂ ਬਜਟਾਂ ਆਦਿ ਬਾਰੇ ਆਖ ਸਕਦੇ ਹਨ .
pa
indictts_pa_female
7.48
indictts_iitm
neutral
null
null
null
null
audio/pa/indictts_pa_female_train_punjabifem_03194.wav
ਇਸ ਕਾਨਫਰੰਸ ਵਿਚ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ .
pa
indictts_pa_female
4.643
indictts_iitm
neutral
null
null
null
null
audio/pa/indictts_pa_female_train_punjabifem_03195.wav
ਦਰਸ਼ਨ ਸਿੰਘ ਅਵਾਰਾ ਵੀ ਗ਼ਜ਼ਲ ਤਕਨੀਕ ਦਾ ਚੰਗਾ ਉਸਤਾਦ ਹੈ .
pa
indictts_pa_female
5.177
indictts_iitm
neutral
null
null
null
null
audio/pa/indictts_pa_female_train_punjabifem_03196.wav
ਸਾਨੂੰ ਹਮੇਸ਼ਾ ਮੌਕਾ ਲੰਘਣ ਤੋਂ ਥੋੜੀ ਦੇਰ ਬਾਅਦ ਸਮਝ ਆਉਂਦੀ ਹੈ .
pa
indictts_pa_female
5.399
indictts_iitm
neutral
null
null
null
null
audio/pa/indictts_pa_female_train_punjabifem_03197.wav
ਇਹ ਵੀ ਸਹੀ ਹੈ ਕਿ ਕੋਈ ਵੱਡੀ ਹਿੱਟ ਫ਼ਿਲਮ ਸੋਨਮ ਕਪੂਰ ਨੇ ਨਹੀਂ ਦਿੱਤੀ .
pa
indictts_pa_female
5.844
indictts_iitm
neutral
null
null
null
null
audio/pa/indictts_pa_female_train_punjabifem_03198.wav
ਪਲੈਟੋ ਨੇ ਇਸ ਨੂੰ ਆਤਮਾ ਤੇ ਦੇਕਾਰਤੇ ਨੇ ਮਨ ਕਿਹਾ ਹੈ .
pa
indictts_pa_female
5.017
indictts_iitm
neutral
null
null
null
null
audio/pa/indictts_pa_female_train_punjabifem_03199.wav
ਜਦ ਤੱਕ ਇਹ ਮੰਜ਼ਿਲ ਤੇ ਨਾ ਪੁੱਜ ਜਾਵੇ .
pa
indictts_pa_female
3.105
indictts_iitm
neutral
null
null
null
null
audio/pa/indictts_pa_female_train_punjabifem_03200.wav
ਅਰਸਤੂ ਨੇ ਅਨੇਕਾਂ ਯੁਕਤੀਆਂ ਦੁਆਰਾ ਸੁੰਨ ਸਥਾਨ ਦੀ ਕਲਪਨਾ ਨੂੰ ਅਵਾਸਤਵਿਕ ਠਹਿਰਾਇਆ ਹੈ .
pa
indictts_pa_female
7.169
indictts_iitm
neutral
null
null
null
null