file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_03201.wav | ਹਮਾਰਾ ਖ਼ਿਆਲ ਹੈ ਕਿ ਅਭੀ ਤਰਾਈ ਲੈਵਲ ਕੀ , ਕੀ ਜਾਏ . | pa | indictts_pa_female | 4.919 | indictts_iitm | neutral | null | null | null | null |
audio/pa/indictts_pa_female_train_punjabifem_03202.wav | ਉਨ੍ਹਾਂ ਦੀ ਕੰਪਨੀ ਦੇ ਰਸਾਲੇ ਵਿਚੋਂ ਤਾਹਿਰਾ ਨੇ ਫਾੜ ਕੇ ਕੱਢੀ ਸੀ . | pa | indictts_pa_female | 5.088 | indictts_iitm | neutral | null | null | null | null |
audio/pa/indictts_pa_female_train_punjabifem_03203.wav | ਜਦ ਫ਼ੌਜੀ ਜਵਾਨਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵਾਪਸ ਭੱਜ ਗਏ . | pa | indictts_pa_female | 6.422 | indictts_iitm | neutral | null | null | null | null |
audio/pa/indictts_pa_female_train_punjabifem_03204.wav | ਉਹ ਕੀ ਜਾਣਨ ਕਵਿਤਾ ਨੂੰ ? ਮੈਨੂੰ ਇਸਦੇ ਪਿੱਛੇ ਕੁਝ ਹੋਰ ਕਾਰਨ ਵੀ ਦਿਸਦਾ ਹੈ . | pa | indictts_pa_female | 6.146 | indictts_iitm | neutral | null | null | null | null |
audio/pa/indictts_pa_female_train_punjabifem_03205.wav | ਸਮੱਗਰ ਜਾਂ ਟੋਟਲ ਥੀਏਟਰ ਦੇ ਸੰਕਲਪ ਨੂੰ ਕ੍ਰੇਗ ਦੀਆਂ ਲਿਖਤਾਂ ਨੇ ਬਹੁਤ ਸੇਧ ਦਿੱਤੀ ਹੈ . | pa | indictts_pa_female | 7.196 | indictts_iitm | neutral | null | null | null | null |
audio/pa/indictts_pa_female_train_punjabifem_03206.wav | ਸਾਰੀਆਂ ਪੁਲਸ ਟੀਮਾਂ ਦੀ ਅਗਵਾਈ ਏਸੀਪੀ ਰੈਂਕ ਦੇ ਅਧਿਕਾਰੀ ਕਰ ਰਹੇ ਸਨ . | pa | indictts_pa_female | 6.04 | indictts_iitm | neutral | null | null | null | null |
audio/pa/indictts_pa_female_train_punjabifem_03207.wav | ਦਿੱਲੀ ਦੇ ਮੈਟਰੋਪੋਲੀਟਨ ਸਭਿਆਚਾਰ ਦੇ ਕੇਂਦਰ ਵਿੱਚ ਜਾਤੀ ਤੇ ਧਾਰਮਿਕ ਪਛਾਣ ਤੋਂ ਮੁਕਤ ਵਿਅਕਤੀ ਹੈ . | pa | indictts_pa_female | 8.281 | indictts_iitm | neutral | null | null | null | null |
audio/pa/indictts_pa_female_train_punjabifem_03208.wav | ਸਾਫ਼ਗੋਈ ਉਸਦੀ ਜੀਵਨਸ਼ੈਲੀ ਅਤੇ ਰਚਨਾਸ਼ੈਲੀ ਦੋਹਾਂ ਦਾ ਅੰਗ ਹੈ . | pa | indictts_pa_female | 6.093 | indictts_iitm | neutral | null | null | null | null |
audio/pa/indictts_pa_female_train_punjabifem_03209.wav | ਰਹੇਂਗੀ ਅਜੇ ਕੁਛ ਚਿਰ ? ਦੇਖੋ ਅੰਨ ਜਲ ਦੇ ਅਖਤਿਆਰ ਐ . | pa | indictts_pa_female | 4.857 | indictts_iitm | neutral | null | null | null | null |
audio/pa/indictts_pa_female_train_punjabifem_03210.wav | ਮੈਂ ਆਪਣੇ ਮੈਨੇਜਰ ਨੂੰ ਪੁੱਛ ਕੇ ਖਾਲੀ ਤਰੀਕਾਂ ਬਾਰੇ ਦੱਸਾਂਗਾ . | pa | indictts_pa_female | 5.115 | indictts_iitm | neutral | null | null | null | null |
audio/pa/indictts_pa_female_train_punjabifem_03211.wav | ਪਿਸ਼ਾਬ ਘੱਟ ਆਏ ਅਤੇ ਬਦਬੂਦਾਰ ; ਨਬਜ ਅਨਿਯਮਿਤ ਅਤੇ ਤੇਜ਼ , ਹੱਥ ਕੰਬਦੇ ਹਨ . | pa | indictts_pa_female | 7 | indictts_iitm | neutral | null | null | null | null |
audio/pa/indictts_pa_female_train_punjabifem_03212.wav | ਪ੍ਰਾਂਤ ਦਾ ਸੰਘ ਤੋਂ ਵੱਖ ਰਹਿਣ ਦਾ ਸਿਧਾਂਤ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ . | pa | indictts_pa_female | 5.328 | indictts_iitm | neutral | null | null | null | null |
audio/pa/indictts_pa_female_train_punjabifem_03213.wav | ਦੂਜੀ ਘਟਨਾ ਦਾ ਭਾਰਤਪਾਕ ਦੀ ਵੰਡ ਦਾ ਸਾਕਾ ਹੈ . | pa | indictts_pa_female | 4.377 | indictts_iitm | neutral | null | null | null | null |
audio/pa/indictts_pa_female_train_punjabifem_03214.wav | ਪੰਜਾਬ , ਦੇਸ਼ ਦੇ ਬਾਕੀ ਸੂਬਿਆਂ ਦੇ ਮੁਕਾਬਲੇ ਜ਼ਿਆਦਾ ਆਧੁਨਿਕੀਕਰਨ ਵੱਲ ਵੱਧ ਰਿਹਾ ਹੈ . | pa | indictts_pa_female | 7.249 | indictts_iitm | neutral | null | null | null | null |
audio/pa/indictts_pa_female_train_punjabifem_03215.wav | ਹੁਣ ਰੋਟੀ ਟੁੱਕ ਤਾਂ ਨ੍ਹੀਂ ਮੈਂ ਕਰ ਸਕਦੀ , ਅੱਖਾਂ ਤੋਂ ਨਹੀਂ ਦੀਂਹਦਾ . | pa | indictts_pa_female | 5.026 | indictts_iitm | neutral | null | null | null | null |
audio/pa/indictts_pa_female_train_punjabifem_03216.wav | ਹਰੇਕ ਬੰਦਰਗਾਹ ਦੀ ਦੇਖਭਾਲ ਲਈ ਅਧੀਕਸ਼ਕ ਦੀ ਨਿਯੁਕਤੀ ਕੀਤੀ ਜਾਂਦੀ ਸੀ . | pa | indictts_pa_female | 5.88 | indictts_iitm | neutral | null | null | null | null |
audio/pa/indictts_pa_female_train_punjabifem_03217.wav | ਸ਼ਾਇਦ ਉਹਨੇ ਆਧੁਨਿਕ ਯੁਗ ਦੇ ਸੁਹਿਰਦਾਂ ਦੇ ਮਨੋਭਾਵਾਂ ਨੂੰ ਦੂਰਦ੍ਰਿਸ਼ਟੀ ਨਾਲ ਤਾੜ ਲਿਆ ਸੀ . | pa | indictts_pa_female | 7.614 | indictts_iitm | neutral | null | null | null | null |
audio/pa/indictts_pa_female_train_punjabifem_03218.wav | ਦਿਲ ਗਾ ਉੱਠਿਆ , ਰੰਨ ਨਾਹ ਕੇ ਛੱਪੜ ਚੋਂ ਨਿਕਲੀ ਸੁਲਫ਼ੇ ਦੀ ਲਾਟ ਵਰਗੀ . | pa | indictts_pa_female | 6.271 | indictts_iitm | neutral | null | null | null | null |
audio/pa/indictts_pa_female_train_punjabifem_03219.wav | ਉੱਠੇ ਹੋਏ ਨੂੰ ਚਲਾ , ਚਲਦੇ ਨੂੰ ਦੌੜਾ , ਅਤੇ ਦੌੜਦੇ ਨੂੰ ਮੰਜ਼ਲ ਤਕ ਪਹੁੰਚਾ . | pa | indictts_pa_female | 6.947 | indictts_iitm | neutral | null | null | null | null |
audio/pa/indictts_pa_female_train_punjabifem_03220.wav | ਇਸ ਲਈ ਉਨ੍ਹਾਂ ਨੂੰ ਆਪਣੇ ਸਿਆਸੀ ਮੁਫ਼ਾਦ ਤੋਂ ਉੱਚਾ ਉੱਠਣਾ ਪਵੇਗਾ . | pa | indictts_pa_female | 5.942 | indictts_iitm | neutral | null | null | null | null |
audio/pa/indictts_pa_female_train_punjabifem_03221.wav | ਉੱਠਣਬੈਠਣ ਵੇਲੇ ਤਾਂ ਤਕਲੀਫ਼ ਸਭ ਨੂੰ ਹੁੰਦੀ ਹੈ . | pa | indictts_pa_female | 4.003 | indictts_iitm | neutral | null | null | null | null |
audio/pa/indictts_pa_female_train_punjabifem_03222.wav | ਮਰੀਜ਼ ਗੱਲਬਾਤ ਵਿਚ ਹੀ ਨਸ਼ਿਆਂ ਦੇ ਕਾਰਨ ਵਿਸਥਾਰ ਨਾਲ ਦੱਸਦੇ ਹਨ . | pa | indictts_pa_female | 5.47 | indictts_iitm | neutral | null | null | null | null |
audio/pa/indictts_pa_female_train_punjabifem_03223.wav | ਇਸ ਤਰ੍ਹਾਂ ਹੀ ਦੁਨੀਆਂ ਦੀ ਸੋਝੀ ਆ ਜਾਂਦੀ ਹੈ . | pa | indictts_pa_female | 4.074 | indictts_iitm | neutral | null | null | null | null |
audio/pa/indictts_pa_female_train_punjabifem_03224.wav | ਬ੍ਰਾਹਮਣ ਨੇ ਵਚਨ ਦਿੱਤਾ ਕਿ ਉਹ ਇਹ ਗੱਲ ਕਿਸੇ ਦੂਜੇ ਸ਼ਖ਼ਸ ਨੂੰ ਨਹੀਂ ਦੱਸੇਗਾ . | pa | indictts_pa_female | 6.173 | indictts_iitm | neutral | null | null | null | null |
audio/pa/indictts_pa_female_train_punjabifem_03225.wav | ਹਿਰਨੀ ਦੀ ਹੱਤਿਆ ਦੇ ਪਸ਼ਚਾਤਾਪ ਕਾਰਨ ਉਸਦੇ ਮਨ ਵਿਚ ਉਦਾਸੀਨਤਾ ਦੀ ਭਾਵਨਾ ਜਾਗ ਉਠੀ . | pa | indictts_pa_female | 7.454 | indictts_iitm | neutral | null | null | null | null |
audio/pa/indictts_pa_female_train_punjabifem_03226.wav | ਸਮਾਜਿਕ ਵਿਗਿਆਨਾਂ ਵਿਚ ਕਈ ਸਿੱਧਾਂਤ ਮੌਜੂਦ ਹਨ ਜੋ ਪਰਵਾਸ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਦੇ ਹਨ . | pa | indictts_pa_female | 8.121 | indictts_iitm | neutral | null | null | null | null |
audio/pa/indictts_pa_female_train_punjabifem_03227.wav | ਉਸ ਝਾੜੀ ਦੇ ਕੋਲ ਹੀ ਇਕ ਬਾਂਸੁਰੀ ਦਾ ਰੁੱਖ ਸੀ . | pa | indictts_pa_female | 4.092 | indictts_iitm | neutral | null | null | null | null |
audio/pa/indictts_pa_female_train_punjabifem_03228.wav | ਇਹ ਸਹੀ ਸੀ ਜਾਂ ਨਹੀਂ ਇਸ ਬਾਰੇ ਚਰਚਾ ਕਰਨੀ ਇਸ ਲੇਖ ਦਾ ਵਿਸ਼ਾ ਨਹੀਂ . | pa | indictts_pa_female | 6.084 | indictts_iitm | neutral | null | null | null | null |
audio/pa/indictts_pa_female_train_punjabifem_03229.wav | ਠੰਢੇ ਪਾਣੀ ਅਤੇ ਬਿਸਤਰੇ ਦੀ ਗਰਮੀ ਨਾਲ ਤਕਲੀਫ ਵਧ ਜਾਵੇ . | pa | indictts_pa_female | 4.786 | indictts_iitm | neutral | null | null | null | null |
audio/pa/indictts_pa_female_train_punjabifem_03230.wav | ਇਹ ਯਤਨ ਤਾਂ ਹੀ ਸਫਲ ਹੋਣਗੇ ਜੇਕਰ ਅਸੀਂ ਆਪਣੇ ਵਾਤਾਵਰਣ ਨੂੰ ਬਚਾਉਣਾ ਆਪਣਾ ਫ਼ਰਜ਼ ਸਮਝੀਏ . | pa | indictts_pa_female | 7.889 | indictts_iitm | neutral | null | null | null | null |
audio/pa/indictts_pa_female_train_punjabifem_03231.wav | ਇਸ ਨਾਲ ਕੁਦਰਤੀ ਸਾਧਨਾਂ ਦਾ ਵੀ ਬਚਾਅ ਹੋਵੇਗਾ ਅਤੇ ਜ਼ਿਮੀਂਦਾਰ ਵਧੇਰੇ ਮੁਨਾਫਾ ਕਮਾ ਸਕਣਗੇ . | pa | indictts_pa_female | 7.596 | indictts_iitm | neutral | null | null | null | null |
audio/pa/indictts_pa_female_train_punjabifem_03232.wav | ਮੇਰੇ ਆਢ ਗੁਆਂਢ ਦੀ ਕੋਈ ਵੀ ਤੀਵੀਂ ਬੇਪੱਤ ਹੋਣੋਂ ਨਹੀਂ ਬਚੀ . | pa | indictts_pa_female | 4.91 | indictts_iitm | neutral | null | null | null | null |
audio/pa/indictts_pa_female_train_punjabifem_03233.wav | ਗਰਮ ਖਿਆਲੀ ਉਮਾ ਭਾਰਤੀ ਵੀ ਮਾਹੌਲ ਨੂੰ ਵਿਗਾੜਨ ਵਿਚ ਸ਼ਾਮਿਲ ਹੋਈ . | pa | indictts_pa_female | 5.39 | indictts_iitm | neutral | null | null | null | null |
audio/pa/indictts_pa_female_train_punjabifem_03234.wav | ਹਰੇਕ ਪ੍ਰਤਿਯੋਗੀ ਇਕ ਤੋਂ ਵੱਧ ਕੇ ਇਕ ਹੈ . | pa | indictts_pa_female | 3.638 | indictts_iitm | neutral | null | null | null | null |
audio/pa/indictts_pa_female_train_punjabifem_03235.wav | ਇਸ ਲਈ ਖੋਜ ਦੇ ਇੱਥੇ ਚੰਗੇ ਸਿੱਟੇ ਨਿਕਲਣ ਦੀਆਂ ਸੰਭਾਵਨਾਵਾਂ ਸਨ . | pa | indictts_pa_female | 5.47 | indictts_iitm | neutral | null | null | null | null |
audio/pa/indictts_pa_female_train_punjabifem_03236.wav | ਅੱਜ ਕੱਲ੍ਹ ਇਹ ਪਾਰਟੀ ਵਿਰੋਧੀ ਧਿਰ ਵਿਚ ਹੈ . | pa | indictts_pa_female | 3.123 | indictts_iitm | neutral | null | null | null | null |
audio/pa/indictts_pa_female_train_punjabifem_03237.wav | ਪੂਰੀ ਬਸ ਦਾ ਧਿਆਨ ਦੋਹਾਂ ਤੇ ਲੱਗ ਗਿਆ . | pa | indictts_pa_female | 3.469 | indictts_iitm | neutral | null | null | null | null |
audio/pa/indictts_pa_female_train_punjabifem_03238.wav | ਕਿਸੇ ਡਾਕਖ਼ਾਨੇ ਵਿਚ ਕੋਈ ਬਾਬੂ , ਬਾਹਰੋਂ ਆਉਂਦੀ , ਤਾਰ ਪ੍ਰਾਪਤ ਕਰ ਰਿਹਾ ਹੈ . | pa | indictts_pa_female | 5.675 | indictts_iitm | neutral | null | null | null | null |
audio/pa/indictts_pa_female_train_punjabifem_03239.wav | ਉਹ ਤਿੰਨੇਲੀਅਰ , ਵਿਦੂਸ਼ਕ ਅਤੇ ਸੇਵਕ ਇਕ ਢਾਰੇ ਵਿਚ ਪਨਾਹ ਲੈਂਦੇ ਹਨ . | pa | indictts_pa_female | 5.844 | indictts_iitm | neutral | null | null | null | null |
audio/pa/indictts_pa_female_train_punjabifem_03240.wav | ਮੈਂ ਤਾਂ ਕਹਿੰਦਾ ਹਾਂ ਅਜਿਹੇ ਪੁੱਤਾਂ ਨਾਲੋਂ ਧੀਆਂ ਚੰਗੀਆਂ , ਜਿਹੜੀਆਂ ਦੁੱਖਸੁੱਖ ਤਾਂ ਪੁੱਛ ਲੈਂਦੀਆਂ ਹਨ . | pa | indictts_pa_female | 7.089 | indictts_iitm | neutral | null | null | null | null |
audio/pa/indictts_pa_female_train_punjabifem_03241.wav | ਚਾਰ ਚੁਫੇਰੇ ਭੈਅ , ਡਰ , ਮੌਤ , ਕਹਿਰ ਦੇ ਸਹਿਮ ਦਾ ਵਾਤਾਵਰਣ ਛਾ ਗਿਆ . | pa | indictts_pa_female | 6.831 | indictts_iitm | neutral | null | null | null | null |
audio/pa/indictts_pa_female_train_punjabifem_03242.wav | ਉਸ ਦੇ ਭੋਗ ਤੱਕ ਦਾ ਸਾਰਾ ਖਰਚਾ ਵੀ ਸਰਦਾਰਾਂ ਨੇ ਕੀਤਾ . | pa | indictts_pa_female | 4.741 | indictts_iitm | neutral | null | null | null | null |
audio/pa/indictts_pa_female_train_punjabifem_03243.wav | ਮੇਰੇ ਪਿਤਾ ਜੀ ਕੀਰਤਨ ਕਰਦੇ ਸਨ ਤੇ ਮੁਸਾਫ਼ਰ ਜੀ ਧਾਰਮਕ ਕਵਿਤਾਵਾਂ ਸੁਣਾਂਦੇ ਸਨ . | pa | indictts_pa_female | 6.555 | indictts_iitm | neutral | null | null | null | null |
audio/pa/indictts_pa_female_train_punjabifem_03245.wav | ਕੁਝ ਚਿਰ ਦੋਵੇਂ , ਚੁਪਚਾਪ , ਇੱਕ ਦੂਸਰੇ ਵੱਲ ਵੇਖਦੇ ਰਹੇ . | pa | indictts_pa_female | 4.67 | indictts_iitm | neutral | null | null | null | null |
audio/pa/indictts_pa_female_train_punjabifem_03246.wav | ਇਹ ਇਸਦੇ ਗ਼ੈਰਸਭਿਆਚਾਰ ਅਵੇਗਪੂਰਨ ਭਾਵਾਂ ਉੱਤੇ ਬੰਧਨ ਲਗਾਉਂਦੀ ਹੈ . | pa | indictts_pa_female | 6.137 | indictts_iitm | neutral | null | null | null | null |
audio/pa/indictts_pa_female_train_punjabifem_03247.wav | ਕੁੱਝ ਸਿਧਾਂਤ ਧਾਤ ਜਾਂ ਮੈਟਲ ਜਾਂ ਲੋਹੇ ਨੂੰ ਵੀ ਤੱਤ ਵਜੋਂ ਸਵੀਕਾਰ ਕਰਦੇ ਨੇ . | pa | indictts_pa_female | 7 | indictts_iitm | neutral | null | null | null | null |
audio/pa/indictts_pa_female_train_punjabifem_03248.wav | ਗ਼ਜ਼ਲ ਕਾਵਿ ਰੂਪ ਵਿਚ ਉਹ ਓਹਲਾ ਇਕ ਕਾਵਿ ਜੁਗਤ ਵਜੋਂ ਵਰਤਿਆ ਜਾਂਦਾ ਹੈ . | pa | indictts_pa_female | 6.707 | indictts_iitm | neutral | null | null | null | null |
audio/pa/indictts_pa_female_train_punjabifem_03249.wav | ਉਸਨੇ ਸਾਰੀਆਂ ਗੱਲਾਂ ਬਦਰੁਲ ਇਸਲਾਮ ਨੂੰ ਸਾਫ਼ ਸਾਫ਼ ਦੱਸ ਦਿੱਤੀਆਂ . | pa | indictts_pa_female | 5.88 | indictts_iitm | neutral | null | null | null | null |
audio/pa/indictts_pa_female_train_punjabifem_03250.wav | ਪਾਣੀ ਅਤੇ ਆਕਾਸ਼ ਦਾ ਨੀਲਮ ਰਲਗੱਡ ਹੁੰਦਾ ਦਿਖਾਈ ਦਿੰਦਾ ਹੈ . | pa | indictts_pa_female | 5.355 | indictts_iitm | neutral | null | null | null | null |
audio/pa/indictts_pa_female_train_punjabifem_03251.wav | ਇਸਦੇ ਉਪਰ ਪਨੀਰ ਦੀ ਪਤਲੀ ਸਲਾਈਸ ਰੱਖ ਕੇ ਦੂਸਰੇ ਮੱਖਣ ਲੱਗੇ ਪਰੌਠੇ ਨਾਲ ਢੱਕ ਦਿਓ . | pa | indictts_pa_female | 7.347 | indictts_iitm | neutral | null | null | null | null |
audio/pa/indictts_pa_female_train_punjabifem_03252.wav | ਤੁਹਾਨੂੰ ਮਿਲ ਕੇ ਖ਼ੁਸ਼ੀ ਹੋਈ , ਮੌਲੀ ਨੇ ਉਸ ਨਾਲ ਹੱਥ ਮਿਲਾਉਂਦੇ ਹੋਏ ਕਿਹਾ . | pa | indictts_pa_female | 6.137 | indictts_iitm | neutral | null | null | null | null |
audio/pa/indictts_pa_female_train_punjabifem_03253.wav | ਪਥ ਭਵਨ ਦੇ ਪ੍ਰਿੰਸੀਪਲ ਡਾਕਟਰ ਧੀਰੇਂਦਰ ਮੋਹਨ ਮੈਨੂੰ ਅਤੇ ਜਯੰਤੀ ਨੂੰ ਗੁਰੂਦੇਵ ਕੋਲ ਲੈ ਗਏ . | pa | indictts_pa_female | 7.925 | indictts_iitm | neutral | null | null | null | null |
audio/pa/indictts_pa_female_train_punjabifem_03254.wav | ਨੀਲਿਮਾ ਨੇ ਉਹਦੀਆਂ ਨਜ਼ਰਾਂ ਤੋਂ ਆਪਣੀਆਂ ਅੱਖਾਂ ਨਹੀਂ ਚੁੱਕੀਆਂ ਸਨ . | pa | indictts_pa_female | 5.112 | indictts_iitm | neutral | null | null | null | null |
audio/pa/indictts_pa_female_train_punjabifem_03255.wav | ਕਬੱਡੀ ਪੰਜਾਬੀਆਂ ਦੇ ਲਹੂ ਵਿਚ ਸਮਾਈ ਹੋਈ ਹੈ . | pa | indictts_pa_female | 3.798 | indictts_iitm | neutral | null | null | null | null |
audio/pa/indictts_pa_female_train_punjabifem_03256.wav | ਉਹ ਤਾਂ ਅਹਿਮਦਨਿਜਾਦ ਵਾਂਗ ਹੀ ਸਥਾਪਿਤ ਢਾਂਚੇ ਦਾ ਹੀ ਇੱਕ ਹਿੱਸਾ ਹੈ . | pa | indictts_pa_female | 6.378 | indictts_iitm | neutral | null | null | null | null |
audio/pa/indictts_pa_female_train_punjabifem_03257.wav | ਉਸ ਨੂੰ ਆਪਣਾ ਦੇਸ਼ ਛੱਡ ਜਾਣ ਲਈ ਮਜਬੂਰ ਕਰਨ ਦੀ ਪੂਰੀ ਵਾਹ ਲਾਉਂਦੀਆਂ ਹਨ . | pa | indictts_pa_female | 6.28 | indictts_iitm | neutral | null | null | null | null |
audio/pa/indictts_pa_female_train_punjabifem_03258.wav | ਪੌਸ਼ਟਿਕ ਭੋਜਨ ਦੀ ਘਾਟ ਕਾਰਨ ਇਹ ਨੁਕਸ ਪੈਦਾ ਹੋ ਜਾਂਦਾ ਹੈ . | pa | indictts_pa_female | 5.026 | indictts_iitm | neutral | null | null | null | null |
audio/pa/indictts_pa_female_train_punjabifem_03259.wav | ਦਾਈ ਖ਼ਬਰ ਸੁਣਾਉਣ ਦੀ ਥਾਂ ਅੱਖਾਂ ਚੁਰਾ ਕੇ ਘਰੋ ਨਿਕਲਣ ਦੀ ਕਰਦੀ ਹੈ . | pa | indictts_pa_female | 5.817 | indictts_iitm | neutral | null | null | null | null |
audio/pa/indictts_pa_female_train_punjabifem_03260.wav | ਇਸ ਲਈ ਆਯੂਸ਼ਮਾਨ ਦੇ ਨਾਲਨਾਲ ਯਾਮੀ ਨੂੰ ਵੀ ਮੌਕਾ ਦਿੱਤਾ ਗਿਆ ਹੈ . | pa | indictts_pa_female | 5.693 | indictts_iitm | neutral | null | null | null | null |
audio/pa/indictts_pa_female_train_punjabifem_03261.wav | ਇਸ ਸਭ ਨਾਲ ਮੀਡੀਆ ਨੂੰ ਵੀ ਬੇਬੁਨਿਆਦ ਕਹਾਣੀਆਂ ਫ਼ੈਲਾਉਣ ਲਈ ਚੋਖਾ ਮਸਾਲਾ ਮਿਲ ਗਿਆ . | pa | indictts_pa_female | 6.858 | indictts_iitm | neutral | null | null | null | null |
audio/pa/indictts_pa_female_train_punjabifem_03262.wav | ਫਾਈਲਾਂ ਅਤੇ ਫੋਲਡਰਾਂ ਨੂੰ ਵੱਖਵੱਖ ਡ੍ਰਾਈਵਜ਼ ਵਿਚੋਂ ਲੱਭਣਾ ਟੇਢੀ ਖੀਰ ਹੈ . | pa | indictts_pa_female | 6.547 | indictts_iitm | neutral | null | null | null | null |
audio/pa/indictts_pa_female_train_punjabifem_03263.wav | ਪਿੰਡ ਦੀ ਖੇਤੀ ਮਸਾਂ ਘਰ ਦੀਆਂ ਲੋੜਾਂ ਹੀ ਪੂਰੀਆਂ ਕਰਦੀ ਸੀ . | pa | indictts_pa_female | 4.652 | indictts_iitm | neutral | null | null | null | null |
audio/pa/indictts_pa_female_train_punjabifem_03264.wav | ਹਰਕਿਸ਼ਨ ਕਾਗ਼ਜ਼ ਪੇਂਸਿਲ ਲੈ ਕੇ ਅਕਸਰ ਰੇਲਵੇ ਸਟੇਸ਼ਨ ਪਹੁੰਚ ਜਾਂਦਾ . | pa | indictts_pa_female | 6.093 | indictts_iitm | neutral | null | null | null | null |
audio/pa/indictts_pa_female_train_punjabifem_03265.wav | ਰੌਸ਼ਨੀ ਨਾਲ ਵੀ ਤਾਂ ਇਹੋ ਸਭ ਵਾਪਰਦਾ ਹੈ ਇਸ ਨਾਵਲ ਵਿਚ . | pa | indictts_pa_female | 5.23 | indictts_iitm | neutral | null | null | null | null |
audio/pa/indictts_pa_female_train_punjabifem_03266.wav | ਬਹੁਤ ਵਾਰੀ ਇਸ ਫੈਸਲੇ ਵਿਚ ਬੱਚਾ ਅਤੇ ਉਸ ਦੇ ਮਾਪਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ . | pa | indictts_pa_female | 6.929 | indictts_iitm | neutral | null | null | null | null |
audio/pa/indictts_pa_female_train_punjabifem_03267.wav | ਕੁੜੀਆਂ ਹੀ ਤਾਂ ਮਨ ਵਰਗੀਆਂ ਹੁੰਦੀਆਂ ਨੇ , ਬਾਕੀ ਬਹੁਤਾ ਕੁਝ ਤਾਂ ਬੜਾ ਫ਼ਰੇਬੀ ਹੈ . | pa | indictts_pa_female | 6.146 | indictts_iitm | neutral | null | null | null | null |
audio/pa/indictts_pa_female_train_punjabifem_03268.wav | ਉਨ੍ਹਾਂ ਨੇ ਮੰਤਰਾਲੇ ਨੂੰ ਇਸ ਸਬੰਧ ਵਿੱਚ ਇੱਕ ਠੋਸ ਤਜਵੀਜ਼ ਤਿਆਰ ਕਰਨ ਲਈ ਆਖਿਆ . | pa | indictts_pa_female | 6.653 | indictts_iitm | neutral | null | null | null | null |
audio/pa/indictts_pa_female_train_punjabifem_03269.wav | ਅਸੀਂ ਉਨ੍ਹਾਂ ਨੂੰ ਆ ਰਹੇ ਕਈ ਸਾਲਾਂ ਤੱਕ ਬਣਦਾ ਸਥਾਨ ਨਹੀਂ ਦੇ ਸਕਾਂਗੇ . | pa | indictts_pa_female | 5.826 | indictts_iitm | neutral | null | null | null | null |
audio/pa/indictts_pa_female_train_punjabifem_03270.wav | ਇੰਞ ਇਹ ਵੀ ਲਹਿੰਦੀ ਤੇ ਪੂਰਬੀ ਵਿਚ ਇਕ ਹੋਰ ਫਰਕ ਹੈ . | pa | indictts_pa_female | 4.83 | indictts_iitm | neutral | null | null | null | null |
audio/pa/indictts_pa_female_train_punjabifem_03271.wav | ਸੰਸਦ ਵਿੱਚ ਚਲ ਰਹੀਆਂ ਬਹਿਸਾਂ ਦਾ ਸਿੱਧਾ ਪ੍ਰਸਾਰਣ ਆਦਿ ਪੜ੍ਹਾਈ ਵਿੱਚ ਹੋਰ ਵਾਧਾ ਕਰਦੇ ਹਨ . | pa | indictts_pa_female | 7.125 | indictts_iitm | neutral | null | null | null | null |
audio/pa/indictts_pa_female_train_punjabifem_03272.wav | ਉਸਨੇ ਅੱਜ ਦੇ ਯੁਵਕਾਂ ਵਾਲੇ ਸਾਰੇ ਸੰਤਾਪ ਹੰਢਾਏ ਹਨ . | pa | indictts_pa_female | 4.777 | indictts_iitm | neutral | null | null | null | null |
audio/pa/indictts_pa_female_train_punjabifem_03273.wav | ਲੋਕਾਂ ਨੂੰ ਸੁੱਖ ਦਾ ਸਾਹ ਲੈਣ ਦੀ ਉਂਮੀਦ ਬੱਝੀ . | pa | indictts_pa_female | 3.905 | indictts_iitm | neutral | null | null | null | null |
audio/pa/indictts_pa_female_train_punjabifem_03274.wav | ਮੇਰੇ ਅੰਦਰ ਇਸ ਤੇ ਨਾਟਕ ਲਿਖਣ ਦੀ ਇੱਛਾ ਜਾਗੀ . | pa | indictts_pa_female | 4.465 | indictts_iitm | neutral | null | null | null | null |
audio/pa/indictts_pa_female_train_punjabifem_03275.wav | ਬਘਦੂ ਦੀ ਮਾਂ ਸਾਰਾ ਦਿਨ ਮੰਜੇ ਵਿਚ ਪਈ ਚੀਕਦੀ ਰਹਿੰਦੀ , ਖਿਝਦੀ ਰਹਿੰਦੀ . | pa | indictts_pa_female | 6.031 | indictts_iitm | neutral | null | null | null | null |
audio/pa/indictts_pa_female_train_punjabifem_03276.wav | ਫ਼ਿਲਮ ਦਾ ਦੂਜਾ ਹੀਰੋ ਸ਼ਿਵਮ ਆਨੰਦ ਨਾਮੀ ਐਕਸ਼ਨ ਨਿਰਦੇਸ਼ਕ ਸੁਭਾਸ਼ ਸ਼ਰਮਾ ਦਾ ਬੇਟਾ ਹੈ . | pa | indictts_pa_female | 8.058 | indictts_iitm | neutral | null | null | null | null |
audio/pa/indictts_pa_female_train_punjabifem_03277.wav | ਵਿਆਹ ਪੰਜਾਂ ਸੰਬੰਧਾਂ ਵਿਚ ਤੀਸਰਾ ਮੰਨ੍ਹਿਆ ਜਾਂਦਾ ਹੈ . | pa | indictts_pa_female | 4.297 | indictts_iitm | neutral | null | null | null | null |
audio/pa/indictts_pa_female_train_punjabifem_03278.wav | ਵਰਤੋਂ ਵੇਲੇ ਆਚਾਰ ਕੱਢਣ ਉਪਰੰਤ ਟੋਆ ਫਿਰ ਪੂਰੀ ਤਰ੍ਹਾਂ ਬੰਦ ਕਰ ਦਿਓ . | pa | indictts_pa_female | 5.872 | indictts_iitm | neutral | null | null | null | null |
audio/pa/indictts_pa_female_train_punjabifem_03279.wav | ਜਾਣਕਾਰਾਂ ਅਨੁਸਾਰ ਰੇਖਾ ਵਲੋਂ ਫ਼ਾਹਾ ਲੈਣ ਦਾ ਕਾਰਨ ਘਰ ਦੀ ਗਰੀਬੀ ਦੱਸੀ ਜਾ ਰਹੀ ਹੈ . | pa | indictts_pa_female | 7.46 | indictts_iitm | neutral | null | null | null | null |
audio/pa/indictts_pa_female_train_punjabifem_03280.wav | ਮੈਂ ਉਸ ਦਾ ਰਿਸਰਚਗਾਈਡ ਵੀ ਸਾਂ , ਇਸ ਲਈ ਮੇਰੀ ਸਥਿਤੀ ਕੁਝ ਵੱਖਰੀ ਸੀ . | pa | indictts_pa_female | 6.551 | indictts_iitm | neutral | null | null | null | null |
audio/pa/indictts_pa_female_train_punjabifem_03281.wav | ਆਖਿਰ ਨੂਰ ਜਹਾ ਨੇ ਸ਼ੌਕਤ ਹੁਸੈਨ ਰਿਜ਼ਵੀ ਪਾਸੋਂ ਤਲਾਕ ਲੈ ਲਿਆ . | pa | indictts_pa_female | 6.179 | indictts_iitm | neutral | null | null | null | null |
audio/pa/indictts_pa_female_train_punjabifem_03282.wav | ਇਸ ਸੰਸਥਾ ਨੇ ਸਰੀਰਿਕ ਸਿੱਖਿਆ ਦੇ ਕਈ ਕੋਰਸ ਸ਼ੁਰੂ ਕੀਤੇ . | pa | indictts_pa_female | 5.219 | indictts_iitm | neutral | null | null | null | null |
audio/pa/indictts_pa_female_train_punjabifem_03283.wav | ਪਰ ਇੰਗਲੈਂਡ ਯੁੱਧ ਲਈ ਤਿਆਰ ਨਹੀਂ ਸੀ . | pa | indictts_pa_female | 3.183 | indictts_iitm | neutral | null | null | null | null |
audio/pa/indictts_pa_female_train_punjabifem_03284.wav | ਜਿਸ ਵਿਚ ਯਥਾਰਥਵਾਦੀ ਬਿਰਤੀ ਬੜੇ ਉਘੜਵੇਂ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦੀ ਹੈ . | pa | indictts_pa_female | 6.973 | indictts_iitm | neutral | null | null | null | null |
audio/pa/indictts_pa_female_train_punjabifem_03285.wav | ਐਨਕਾਂ ਦੇ ਸ਼ੀਸ਼ੇ ਪੂੰਝਦਿਆਂ ਆਖਿਆ , ਬਈ ਸਰਕਾਰ ਨੂੰ ਪਰਪੋਜ਼ਲ ਬਣਾ ਕੇ ਭੇਜਣੀ ਚਾਹੀਦੀ ਹੈ . | pa | indictts_pa_female | 7.356 | indictts_iitm | neutral | null | null | null | null |
audio/pa/indictts_pa_female_train_punjabifem_03286.wav | ਇਸੇ ਤਰ੍ਹਾਂ ਕੰਪਿਊਟਰ ਰੂਪੀ ਮਸ਼ੀਨਰੀ ਨੂੰ ਚਲਾਉਣ ਲਈ ਓਪਰੇਟਿੰਗ ਸਿਸਟਮ ਦੀ ਲੋੜ ਹੈ . | pa | indictts_pa_female | 6.306 | indictts_iitm | neutral | null | null | null | null |
audio/pa/indictts_pa_female_train_punjabifem_03287.wav | ਇੰਗਲੈਂਡ ਵਿਚ ਮੰਤਰੀ ਮੰਡਲ ਸਕੱਤਰੇਤ ਇਕ ਮਹੱਤਵਪੂਰਨ ਸਟਾਫ਼ ਏਜੰਸੀ ਹੈ . | pa | indictts_pa_female | 6.164 | indictts_iitm | neutral | null | null | null | null |
audio/pa/indictts_pa_female_train_punjabifem_03288.wav | ਉਹ ਪੁੱਛਾਂ ਕੱਢਦਾ ਅਤੇ ਲੋਕਾਂ ਨੂੰ ਦੁਨੀਆਂ ਦੀਆਂ ਦਾਤਾਂ ਬਖਸ਼ਣ ਵਾਲਾ ਪੀਰ ਬਹਿਲੋ ਕਹਾਉਣ ਲੱਗਾ . | pa | indictts_pa_female | 7.24 | indictts_iitm | neutral | null | null | null | null |
audio/pa/indictts_pa_female_train_punjabifem_03289.wav | ਉਨ੍ਹਾਂ ਦੇ ਗ਼ੁੱਸੇ ਦੀ ਤਾਬ ਨਹੀਂ ਸੀ ਝੱਲੀ ਜਾਂਦੀ . | pa | indictts_pa_female | 3.843 | indictts_iitm | neutral | null | null | null | null |
audio/pa/indictts_pa_female_train_punjabifem_03290.wav | ਸਿਆਣਾ ਚਿਰਾਗਾਂ ਦੇ ਉਤੋਂ ਦੀ , ਤਾਲ ਤੇ ਸਿਰ ਘੁੰਮਾਉਣ ਲੱਗ ਪਿਆ . | pa | indictts_pa_female | 5.462 | indictts_iitm | neutral | null | null | null | null |
audio/pa/indictts_pa_female_train_punjabifem_03291.wav | ਦਿੱਲੀ ਦੀਆਂ ਇਨ੍ਹਾਂ ਚੋਣਾਂ ਵਿਚ ਵੀ ਵੋਟਰਾਂ ਦੀ ਗਿਣਤੀ ਵਧੀ ਹੈ . | pa | indictts_pa_female | 4.75 | indictts_iitm | neutral | null | null | null | null |
audio/pa/indictts_pa_female_train_punjabifem_03292.wav | ਬਾਰ ਦੇ ਇਲਾਕੇ ਵਿੱਚ ਊਠਾਂ ਤੇ ਸਵਾਰ ਲੋਕ ਕਈਕਈ ਮੀਲ ਤੱਕ ਢੋਲੇ ਗਾਉਂਦੇ ਜਾਂਦੇ ਸਨ . | pa | indictts_pa_female | 7.24 | indictts_iitm | neutral | null | null | null | null |
audio/pa/indictts_pa_female_train_punjabifem_03293.wav | ਇੰਜੀਨੀਅਰ ਨੂੰ ਮੈਂ ਆਪਣੇ ਡਿਸਿਪਲਨ ਵਿੱਚ ਨਰੋਈ ਦੁਨੀਆਂ ਦਾ ਸੇਵਾਦਾਰ ਸਮਝਦਾ ਹਾਂ . | pa | indictts_pa_female | 6.636 | indictts_iitm | neutral | null | null | null | null |
audio/pa/indictts_pa_female_train_punjabifem_03294.wav | ਚਿੰਗਾਰੀ ਡਿੱਗਣ ਨਾਲ ਅੱਗ ਤਾਂ ਲੱਗੇਗੀ , ਲੱਗਣ ਦਿਓ . | pa | indictts_pa_female | 4.581 | indictts_iitm | neutral | null | null | null | null |
audio/pa/indictts_pa_female_train_punjabifem_03295.wav | ਬਾਕੀ ਨਗਰ ਨਿਗਮ ਦੀ ਚੋਣ ਪੁਰਾਣੀ ਵਾਰਡਬੰਦੀ ਦੇ ਆਧਾਰ ਤੇ ਹੀ ਹੋਵੇਗੀ . | pa | indictts_pa_female | 5.871 | indictts_iitm | neutral | null | null | null | null |
audio/pa/indictts_pa_female_train_punjabifem_03296.wav | ਸਾਰਾ ਦਿਨ ਮੂੰਹ ਵਿਚ ਕੁਝ ਪਾਠ ਜਿਹਾ ਕਰਦੀ ਰਹਿੰਦੀ . | pa | indictts_pa_female | 4.145 | indictts_iitm | neutral | null | null | null | null |
audio/pa/indictts_pa_female_train_punjabifem_03297.wav | ਮੇਰਾ ਨਿਸਚਾ ਹੈ ਕਿ ਸਿਖ ਨੇਤਾਵਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ . | pa | indictts_pa_female | 5.826 | indictts_iitm | neutral | null | null | null | null |
audio/pa/indictts_pa_female_train_punjabifem_03298.wav | ਇਨ੍ਹਾਂ ਸਭ ਅਖਬਾਰਾਂ ਦੇ ਸੰਗਠਨ ਢਾਂਚੇ ਵੱਖਰੇਵੱਖਰੇ ਹੋਣਗੇ . | pa | indictts_pa_female | 5.061 | indictts_iitm | neutral | null | null | null | null |
audio/pa/indictts_pa_female_train_punjabifem_03299.wav | ਇਹ ਕਿਤਾਬ ਵੀ ਉਸ ਦੀ ਪਤਨੀ ਅੱਜ ਕੱਲ੍ਹ ਅੰਗਰੇਜ਼ੀ ਵਿਚ ਅਨੁਵਾਦ ਕਰ ਰਹੀ ਹੈ . | pa | indictts_pa_female | 6.223 | indictts_iitm | neutral | null | null | null | null |
audio/pa/indictts_pa_female_train_punjabifem_03300.wav | ਮਾਰੂਥਲ ਦਾ ਦੂਸਰਾ ਸਿਰਾ ਵੇਖੇ ਬਗ਼ੈਰ ਬੈਠ ਜਾਣਾ ਵੀ ਤਾਂ ਮੁਹਾਲ ਸੀ . | pa | indictts_pa_female | 5.493 | indictts_iitm | neutral | null | null | null | null |
audio/pa/indictts_pa_female_train_punjabifem_03301.wav | ਇਹ ਰਿਵਾਜ਼ ਦਿੱਲੀ ਸੁਲਤਾਨਾਂ ਦੇ ਰਾਜਕਾਲ ਸਮੇਂ ਵੀ ਪ੍ਰਚਲਿਤ ਸੀ . | pa | indictts_pa_female | 5.228 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.