file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_03302.wav
ਉਸ ਦੌਰਾਨ ਮੈਨੂੰ ਸੋਹਲ ਕ੍ਰੇਟਿਵ ਕੰਪਨੀ ਨੇ ਬੁਲਾਇਆ .
pa
indictts_pa_female
4.284
indictts_iitm
neutral
null
null
null
null
audio/pa/indictts_pa_female_train_punjabifem_03303.wav
ਭਾਰਤੀ ਜਨਤਾ ਪਾਰਟੀ ਵੀ ਪਿਛਲੇ ਤਿੰਨ ਸਾਲਾਂ ਤੋਂ ਖਾਮੋਸ਼ ਬੈਠੀ ਰਹੀ .
pa
indictts_pa_female
5.1
indictts_iitm
neutral
null
null
null
null
audio/pa/indictts_pa_female_train_punjabifem_03304.wav
ਇਸ ਦਾ ਰਕਬਾ ਏਕੜ ਹੈ ਤੇ ਅਮਰੂਦ , ਜਾਮਣ ਤੇ ਬਿਲ ਦੇ ਦਰਖ਼ਤ ਲੱਗੇ ਹੋਏ ਹਨ .
pa
indictts_pa_female
6.771
indictts_iitm
neutral
null
null
null
null
audio/pa/indictts_pa_female_train_punjabifem_03305.wav
ਜਦੋਂ ਸਾਰਾ ਸਰੀਰ ਅੰਦਰੋਂ ਸਾਫ਼ ਹੋ ਜਾਂਦਾ ਹੈ ਤਾਂ ਅਸੀਂ ਬਹੁਤ ਹਲਕਾ ਮਹਿਸੂਸ ਕਰਦੇ ਹਾਂ .
pa
indictts_pa_female
6.533
indictts_iitm
neutral
null
null
null
null
audio/pa/indictts_pa_female_train_punjabifem_03306.wav
ਇਸ ਵਿੱਚ ਆਮ ਸਿਸਟਮ ਨਾਲੋਂ ਵੱਧ ਪੁਸਤਕਾਂ ਟਿਕਾਈਆਂ ਜਾ ਸਕਦੀਆਂ ਹਨ .
pa
indictts_pa_female
5.286
indictts_iitm
neutral
null
null
null
null
audio/pa/indictts_pa_female_train_punjabifem_03307.wav
ਜਿਵੇਂ ਕਿ ਪੰਜਾਬੀ ਲੋਕ ਮਿਹਨਤੀ ਹਨ ਅਤੇ ਉਹ ਜੋਖਮ ਉਠਾਉਣ ਤੋਂ ਨਹੀਂ ਡਰਦੇ .
pa
indictts_pa_female
6.302
indictts_iitm
neutral
null
null
null
null
audio/pa/indictts_pa_female_train_punjabifem_03308.wav
ਪ੍ਰਗਤੀ ਬਿਨਾਂ ਜੀਵਨ ਕੀ ? ਪ੍ਰਗਤੀਵਾਦ , ਅਸਲ ਵਿਚ , ਜੀਵਨਵਾਦ ਹੀ ਹੁੰਦਾ ਹੈ .
pa
indictts_pa_female
5.882
indictts_iitm
neutral
null
null
null
null
audio/pa/indictts_pa_female_train_punjabifem_03309.wav
ਦੋਵੇਂ ਅੱਤਵਾਦੀ ਹਨੇਰੇ ਦਾ ਲਾਭ ਉਠਾ ਕੇ ਫਰਾਰ ਹੋ ਗਏ .
pa
indictts_pa_female
4.607
indictts_iitm
neutral
null
null
null
null
audio/pa/indictts_pa_female_train_punjabifem_03310.wav
ਉਹਨੂੰ ਲੱਗਦਾ ਕਿ ਸਿਰਫ ਇਹੀ ਦੋਸਤ ਉਹਨੂੰ ਸਮਝਦਾ ਹੈ .
pa
indictts_pa_female
4.244
indictts_iitm
neutral
null
null
null
null
audio/pa/indictts_pa_female_train_punjabifem_03311.wav
ਬਹੁਤੇ ਗਾਇਕ ਇਹੀ ਕਹਿੰਦੇ ਨੇ ਕਿ ਅਸੀਂ ਤਾਂ ਜੀ ਸਮਾਜ ਸੇਵਾ ਕਰ ਰਹੇ ਹਾਂ .
pa
indictts_pa_female
5.861
indictts_iitm
neutral
null
null
null
null
audio/pa/indictts_pa_female_train_punjabifem_03312.wav
ਉਮੀਦ ਹੈ ਆਉਣ ਵਾਲੇ ਕਹਾਣੀ ਸੰਗ੍ਰਹਿ ਵਿੱਚ ਇਹ ਸਥਿਤੀ ਕਲਾਤਮਿਕਤਾ ਦਾ ਨਮੂਨਾ ਬਣ ਕੇ ਉੱਭਰੇਗੀ .
pa
indictts_pa_female
7.575
indictts_iitm
neutral
null
null
null
null
audio/pa/indictts_pa_female_train_punjabifem_03313.wav
ਉਹਨਾਂ ਬੱਸਾਂ ਨੂੰ ਲੈਣ ਲਈ ਨੰਬਰ ਚੁੰਗੀ ਤੇ ਲੋਕਾਂ ਨੂੰ ਜਾਣਾ ਪੈਂਦਾ ਹੈ .
pa
indictts_pa_female
5.53
indictts_iitm
neutral
null
null
null
null
audio/pa/indictts_pa_female_train_punjabifem_03314.wav
ਇਹ ਵੀ ਆਮ ਲੋਕਾਂ ਨੂੰ ਸਮਝ ਨਹੀਂ ਆਉਂਦੇ .
pa
indictts_pa_female
3.183
indictts_iitm
neutral
null
null
null
null
audio/pa/indictts_pa_female_train_punjabifem_03315.wav
ਇਹ ਤਾਂ ਗੁੰਗੇ ਦੀ ਮਠਿਆਈ ਖਾਣ ਵਾਂਗ ਹੈ .
pa
indictts_pa_female
3.212
indictts_iitm
neutral
null
null
null
null
audio/pa/indictts_pa_female_train_punjabifem_03316.wav
ਇਹ ਯੁਵਕ ਮੇਲੇ ਪਹਿਲਾਂ ਜ਼ੋਨਲ ਪੱਧਰ ਤੇ ਆਯੋਜਿਤ ਹੁੰਦੇ ਹਨ .
pa
indictts_pa_female
4.796
indictts_iitm
neutral
null
null
null
null
audio/pa/indictts_pa_female_train_punjabifem_03317.wav
ਸੱਚ ਦਾ ਸਿਧਾਂਤ ਦਿੱਤਾ ਤਾਂ ਕਿ ਝੂਠਪ੍ਰਪੰਚ ਤੋਂ ਸਮਾਜ ਮੁਕਤ ਰਹੇ .
pa
indictts_pa_female
6.226
indictts_iitm
neutral
null
null
null
null
audio/pa/indictts_pa_female_train_punjabifem_03318.wav
ਇਹ ਉਨ੍ਹਾਂ ਦਾ ਨਿੱਕਾ ਵੀਰ ਉਨਾਂ ਤੋਂ ਪੰਜ ਸਾਲ ਛੋਟਾ ਸੀ .
pa
indictts_pa_female
4.402
indictts_iitm
neutral
null
null
null
null
audio/pa/indictts_pa_female_train_punjabifem_03319.wav
ਉਹ ਸਭ ਕੁਝ ਬਦਲ ਕੇ ਉਸੇ ਪੁਰਾਣੀ ਸ਼ਬਦਾਵਲੀ ਵਿਚ ਖ਼ਤ ਨੂੰ ਢਾਲ ਦਿੰਦੇ ਸਨ .
pa
indictts_pa_female
6.179
indictts_iitm
neutral
null
null
null
null
audio/pa/indictts_pa_female_train_punjabifem_03320.wav
ਪਰੰਤੂ ਮਰਦ ਵਾਲੀ ਹਊਮੈ ਇਸ ਪ੍ਰਤੀ ਵਿਰੋਧੀ ਭਾਵਨਾ ਜ਼ਾਹਿਰ ਕਰਦੀ ਹੈ .
pa
indictts_pa_female
5.756
indictts_iitm
neutral
null
null
null
null
audio/pa/indictts_pa_female_train_punjabifem_03321.wav
ਹਮਉਮਰੇ ਪਿਆਰ ਵਿਚ ਸਰੀਰਕ ਖਿੱਚ ਦਾ ਵੱਡਾ ਰੋਲ ਹੈ .
pa
indictts_pa_female
4.783
indictts_iitm
neutral
null
null
null
null
audio/pa/indictts_pa_female_train_punjabifem_03322.wav
ਉਸਦੇ ਸ਼ਾਗਿਰਦਾਂ ਵਿਚ ਤਫ਼ਤਾ , ਅਲਾਈ , ਲੋਹਾਰੂ ਪਰਿਵਾਰ ਦਾ ਅਲਾਉੱਦੀਨ ਅਹਿਮਦ ਖਾਂ ਸਨ .
pa
indictts_pa_female
7.394
indictts_iitm
neutral
null
null
null
null
audio/pa/indictts_pa_female_train_punjabifem_03323.wav
ਇਥੇ ਤੇਜਾ ਸਿੰਘ ਨੇ ਦਖ਼ਲ ਦਿੱਤਾ , ਹੁਣ ਰਾਤ ਬਹੁਤ ਹੋ ਗਈ ਆ .
pa
indictts_pa_female
4.696
indictts_iitm
neutral
null
null
null
null
audio/pa/indictts_pa_female_train_punjabifem_03324.wav
ਸਾਡਾ ਪੂਰਾ ਵਿਅਕਤਿਤਵ ਸਾਡੀ ਗੱਲ ਦੇ ਪਿਛੇ ਹੁੰਦਾ ਹੈ .
pa
indictts_pa_female
4.383
indictts_iitm
neutral
null
null
null
null
audio/pa/indictts_pa_female_train_punjabifem_03325.wav
ਜੋ ਕੁਝ ਤੁਸੀਂ ਦੱਸ ਰਹੇ ਹੋ , ਮੈਨੂੰ ਬਹੁਤ ਚੰਗਾ ਲਗਦਾ ਹੈ .
pa
indictts_pa_female
4.448
indictts_iitm
neutral
null
null
null
null
audio/pa/indictts_pa_female_train_punjabifem_03326.wav
ਇਨ੍ਹਾਂ ਝੜਪਾਂ ਦੌਰਾਨ ਕਿਸੇ ਫੌਜੀ ਜਵਾਨ ਦੇ ਹਲਾਕ ਹੋਣ ਦੀ ਕੋਈ ਖ਼ਬਰ ਨਹੀਂ ਮਿਲੀ .
pa
indictts_pa_female
6.403
indictts_iitm
neutral
null
null
null
null
audio/pa/indictts_pa_female_train_punjabifem_03327.wav
ਜੋ ਵੀ ਪਾਇਆ ਸੋ ਕਮਾਇਆ , ਸ਼ਬਦਸ਼ਕਤੀ ਦੀ ਸਾਧਨਾ ਨਾਲ .
pa
indictts_pa_female
4.726
indictts_iitm
neutral
null
null
null
null
audio/pa/indictts_pa_female_train_punjabifem_03328.wav
ਪਰ ਡਰ ਜਾਂ ਠੰਢ ਸਮੇਂ ਇੱਛਾ ਤੋਂ ਬਾਹਰੇ ਹੋ ਜਾਂਦੇ ਹਨ .
pa
indictts_pa_female
4.661
indictts_iitm
neutral
null
null
null
null
audio/pa/indictts_pa_female_train_punjabifem_03329.wav
ਕੈਨੇਡਾ ਵਿਚ ਮੰਦੀ ਦਾ ਦੌਰ ਆ ਗਿਆ .
pa
indictts_pa_female
3.008
indictts_iitm
neutral
null
null
null
null
audio/pa/indictts_pa_female_train_punjabifem_03330.wav
ਬਿਨਾਂ ਵੀਜ਼ੇ ਤੋਂ ਵਿਦੇਸ਼ੀ ਤਿੰਨ ਮਹੀਨੇ ਤੱਕ ਯੂਰਪੀ ਦੇਸ਼ਾਂ ਚ ਰਹਿ ਸਕਦੇ ਹਨ .
pa
indictts_pa_female
6.038
indictts_iitm
neutral
null
null
null
null
audio/pa/indictts_pa_female_train_punjabifem_03331.wav
ਇਸ ਤਰ੍ਹਾਂ ਆਗਰਾ ਘਰਾਣੇ ਦੀ ਇਹ ਸੰਗੀਤ ਜੋਤ ਅਲਵਿਦਾ ਆਖਦੀ ਹੋਈ ਸਦਾ ਲਈ ਬੁਝ ਗਈ .
pa
indictts_pa_female
6.946
indictts_iitm
neutral
null
null
null
null
audio/pa/indictts_pa_female_train_punjabifem_03332.wav
ਇਸ ਮੌਕੇ ਪ੍ਰੀਤਮ ਸਿੰਘ , ਰਾਜਾ ਸਿੰਘ , ਕੁਲਵੰਤ ਸਿੰਘ , ਗੁਰਚਰਨ ਸਿੰਘ ਅਤੇ ਹਾਕਮ ਸਿੰਘ ਹਾਜ਼ਰ ਸਨ .
pa
indictts_pa_female
8.609
indictts_iitm
neutral
null
null
null
null
audio/pa/indictts_pa_female_train_punjabifem_03333.wav
ਕੋਈ ਸੱਚੀ ਤਰੰਗ ਇਨ੍ਹਾਂ ਦੇ ਮਨਾਂ ਨੂੰ ਨਹੀਂ ਛੋਹ ਸਕਦੀ .
pa
indictts_pa_female
4.286
indictts_iitm
neutral
null
null
null
null
audio/pa/indictts_pa_female_train_punjabifem_03334.wav
ਇਹਨਾਂ ਵਿਚੋਂ ਤਿੰਨ ਉਪਭਾਸ਼ਾਵਾਂ ਇਥੋਪੀਆ ਵਿਚ ਪ੍ਰਚਲਿਤ ਹਨ .
pa
indictts_pa_female
4.987
indictts_iitm
neutral
null
null
null
null
audio/pa/indictts_pa_female_train_punjabifem_03335.wav
ਖਿਡਾਰੀਆਂ ਨੇ ਆਪਣੇ ਸਰੀਰਾਂ ਤੇ ਤੇਲ ਮਲ਼ਕੇ ਪਿੰਡੇ ਲਿਸ਼ਕਾਏ ਹੁੰਦੇ ਸਨ .
pa
indictts_pa_female
5.572
indictts_iitm
neutral
null
null
null
null
audio/pa/indictts_pa_female_train_punjabifem_03336.wav
ਭਵਿੱਖ ਦੀ ਟੀਮ ਬਣਾਉਣ ਲਈ ਹੁਣ ਤੋਂ ਹੀ ਨੌਜਵਾਨ ਖਿਡਾਰੀਆਂ ਨੂੰ ਜ਼ਿਆਦਾ ਮੌਕੇ ਦੇਣੇ ਹੋਣਗੇ .
pa
indictts_pa_female
6.989
indictts_iitm
neutral
null
null
null
null
audio/pa/indictts_pa_female_train_punjabifem_03337.wav
ਉਹ ਮੋਏ ਹੋਏ ਵਿਅਕਤੀ ਨੂੰ ਸੁੱਤੇ ਪਏ ਦੇ ਬਰਾਬਰ ਸਮਝਦਾ ਹੈ .
pa
indictts_pa_female
4.817
indictts_iitm
neutral
null
null
null
null
audio/pa/indictts_pa_female_train_punjabifem_03338.wav
ਨੇਤਾ ਇਨ੍ਹਾਂ ਜ਼ਰੂਰਤਾਂ ਦੀ ਸੰਤੁਸ਼ਟੀ ਲਈ ਜ਼ੋਰ ਪਾਉਂਦਾ ਹੈ .
pa
indictts_pa_female
4.604
indictts_iitm
neutral
null
null
null
null
audio/pa/indictts_pa_female_train_punjabifem_03339.wav
ਜੇ ਲੋੜ ਹੋਵੇ ਤਾਂ ਸਹੀ ਇਲਾਜ ਸ਼ੁਰੂ ਕਰ ਦੇਣਾ ਚਾਹੀਦਾ ਹੈ .
pa
indictts_pa_female
4.757
indictts_iitm
neutral
null
null
null
null
audio/pa/indictts_pa_female_train_punjabifem_03340.wav
ਕੁਝ ਲੋਕਾਂ ਨੇ ਜਾਪਾਨੀਆਂ ਤੋਂ ਅਸਲੋਂ ਸਸਤੇ ਭਾਅ ਘਰ ਖਰੀਦੇ .
pa
indictts_pa_female
5.063
indictts_iitm
neutral
null
null
null
null
audio/pa/indictts_pa_female_train_punjabifem_03341.wav
ਤਾਰੇ ਨੇ ਇਕ ਮੁੜੀ ਤੁੜੀ ਪਰਚੀ ਖੀਸੇ ਵਿਚੋਂ ਕੱਢ ਕੇ ਜੱਜ ਵੱਲ ਵਧਾ ਦਿੱਤੀ .
pa
indictts_pa_female
6.092
indictts_iitm
neutral
null
null
null
null
audio/pa/indictts_pa_female_train_punjabifem_03342.wav
ਪਰ ਕੱਖ ਨਹੀਂ ਸੀ ਹੋਇਆ ਜਿਹੜੀ ਪੜ੍ਹਾਈ ਆਉਂਦੀ ਸੀ ਉਹ ਵੀ ਭੁੱਲ ਗਿਆ .
pa
indictts_pa_female
5.451
indictts_iitm
neutral
null
null
null
null
audio/pa/indictts_pa_female_train_punjabifem_03343.wav
ਹਜ਼ਾਰ ਬੰਦਸ਼ਾਂ ਦੇ ਬਾਵਜੂਦ ਕਬੀਰ ਜੀ ਨੇ ਉੱਚ ਵਿੱਦਿਆ ਪੜੀ .
pa
indictts_pa_female
4.995
indictts_iitm
neutral
null
null
null
null
audio/pa/indictts_pa_female_train_punjabifem_03344.wav
ਸਗੋਂ ਇਥੇ , ਹੁਣ ਤੱਕ ਇਸ ਨੂੰ ਨਮੂਨੇ ਦੀ ਉੱਤਮ ਯੋਜਨਾ ਬਣਾਇਆ ਜਾ ਸਕਦਾ ਸੀ .
pa
indictts_pa_female
7.054
indictts_iitm
neutral
null
null
null
null
audio/pa/indictts_pa_female_train_punjabifem_03345.wav
ਜ਼ਿਕਰਯੋਗ ਹੈ ਕਿ ਬੀਤੇ ਸਾਲ ਅਪ੍ਰੈਲ ਨੂੰ ਲੋਕ ਸਭਾ ਚੋਣਾਂ ਕਾਰਨ ਸ਼ੇਅਰ ਬਾਜ਼ਾਰ ਬੰਦ ਰਹੇ .
pa
indictts_pa_female
7.532
indictts_iitm
neutral
null
null
null
null
audio/pa/indictts_pa_female_train_punjabifem_03346.wav
ਨਹੀਂ , ਰੋਣਾ ਫ਼ੌਜੀ ਜੁਆਨ ਦੇ ਵਿਅਕਤੀਤਵ ਵਿਚ ਸ਼ਾਮਲ ਨਹੀਂ .
pa
indictts_pa_female
5.152
indictts_iitm
neutral
null
null
null
null
audio/pa/indictts_pa_female_train_punjabifem_03347.wav
ਉਨ੍ਹਾਂ ਕਿਹਾ ਕਿ ਉਹ ਸਵੇਰੇ ਪੇਟ ਵਿਚ ਦਰਦ ਕਾਰਨ ਉੱ ਗਿਆ ਸੀ .
pa
indictts_pa_female
5.168
indictts_iitm
neutral
null
null
null
null
audio/pa/indictts_pa_female_train_punjabifem_03348.wav
ਸਕਰੀਨ ਸੇਵਰ ਮਾਨੀਟਰ ਦੀ ਹਾਰਡਵੇਅਰ ਸਮੱਸਿਆ ਨੂੰ ਹੱਲ ਕਰਨ ਚ ਮਦਦ ਕਰਦੇ ਹਨ .
pa
indictts_pa_female
6.741
indictts_iitm
neutral
null
null
null
null
audio/pa/indictts_pa_female_train_punjabifem_03349.wav
ਉਹ ਧਮਕੀ ਜਿਹੀ ਦੇ , ਹੇਠਾਂ ਉਤਰ ਗਈ .
pa
indictts_pa_female
3.196
indictts_iitm
neutral
null
null
null
null
audio/pa/indictts_pa_female_train_punjabifem_03350.wav
ਖ਼ਾਲਸੇ ਦੇ ਕੇਸ ਅਤੇ ਦਾੜ੍ਹਾ , ਗ਼ੈਰਤ ਤੇ ਸ਼ਾਨ ਦੇ ਲਖਾਇਕ ਹਨ .
pa
indictts_pa_female
5.3
indictts_iitm
neutral
null
null
null
null
audio/pa/indictts_pa_female_train_punjabifem_03351.wav
ਇਹ ਤਿੰਨੇ ਹੀ ਚੀਜ਼ਾਂ ਉਨ੍ਹਾਂ ਨੂੰ ਸਮਾਜਿਕ ਤੌਰ ਤੇ ਆਪਣੇ ਸਮਾਜ ਦਾ ਬਾਗ਼ੀ ਬਣਾਉਂਦੀਆਂ ਹਨ .
pa
indictts_pa_female
7.167
indictts_iitm
neutral
null
null
null
null
audio/pa/indictts_pa_female_train_punjabifem_03352.wav
ਹਰ ਮਸਲਾ ਬੜੇ ਹੀ ਕਲਾਤਮਕ ਢੰਗ ਨਾਲ ਸਪੱਸ਼ਟ ਕਰ ਦਿੱਤਾ ਹੈ .
pa
indictts_pa_female
4.808
indictts_iitm
neutral
null
null
null
null
audio/pa/indictts_pa_female_train_punjabifem_03353.wav
ਮਈ ਵਿਚ ਉਹ ਪੂਰੇ ਕਾਫ਼ਲੇ ਦੇ ਨਾਲ ਆਪਣੇ ਕਾਗ਼ਜ਼ ਭਰੇਗਾ .
pa
indictts_pa_female
4.715
indictts_iitm
neutral
null
null
null
null
audio/pa/indictts_pa_female_train_punjabifem_03354.wav
ਲੱਗਿਆ ਜਿਵੇਂ ਏਸ ਪਿੰਡ ਵਿਚ ਕੋਈ ਦਿਓ ਫਿਰ ਗਿਆ ਹੋਵੇ .
pa
indictts_pa_female
4.494
indictts_iitm
neutral
null
null
null
null
audio/pa/indictts_pa_female_train_punjabifem_03355.wav
ਸ਼ੋਨਾਗੋਨ ਏਨੀ ਘਬਰਾਈ ਹੋਈ ਸੀ ਕਿ ਮੰਜੇ ਤੇ ਪੈਣਾ ਉਹ ਸੋਚ ਹੀ ਨਹੀਂ ਸੀ ਸਕਦੀ .
pa
indictts_pa_female
6.548
indictts_iitm
neutral
null
null
null
null
audio/pa/indictts_pa_female_train_punjabifem_03356.wav
ਮਧੁਕਰ ਜੀ ਨੇ ਖਿਆਲ ਦੀ ਸ਼ੈਲੀ ਦੇ ਮਾਧਿਅਮ ਨਾਲ ਪ੍ਰਸਤੁਤ ਕੀਤਾ ਹੈ .
pa
indictts_pa_female
5.249
indictts_iitm
neutral
null
null
null
null
audio/pa/indictts_pa_female_train_punjabifem_03357.wav
ਪਰ ਖੁਸ਼ੀ ਨੂੰ ਹੁਣ ਜਿਵੇਂ ਅੜੀਆਂ ਕਰਨ ਦੀ ਆਦਤ ਪੈ ਗਈ ਸੀ .
pa
indictts_pa_female
4.801
indictts_iitm
neutral
null
null
null
null
audio/pa/indictts_pa_female_train_punjabifem_03358.wav
ਸ਼ਬਦ , ਬ੍ਰਹਮ ਤੋਂ ਵੱਖਰਾ ਕੋਈ ਕਾਰਣ ਨਹੀਂ , ਸਗੋਂ ਸ਼ਬਦ ਹੀ ਬ੍ਰਹਮ ਹੈ .
pa
indictts_pa_female
5.679
indictts_iitm
neutral
null
null
null
null
audio/pa/indictts_pa_female_train_punjabifem_03359.wav
ਟਿਵਾਣਾ ਨੇ ਆਪਣੇ ਇਸ ਨਾਵਲ ਰਾਹੀਂ ਔਰਤ ਦੀ ਸਥਿਤੀ ਦੀ ਹੀ ਯਥਾਰਥ ਤਸਵੀਰ ਉਲੀਕੀ ਹੈ .
pa
indictts_pa_female
7.153
indictts_iitm
neutral
null
null
null
null
audio/pa/indictts_pa_female_train_punjabifem_03360.wav
ਜਸਬੀਰ ਸਿੰਘ ਦੀ ਸੱਜੀ ਅੱਖ ਵਿਚ ਗੋਲੀ ਲੱਗਣ ਕਾਰਨ ਉਸਦੀ ਮੌਕੇ ਤੇ ਮੌਤ ਹੋ ਗਈ .
pa
indictts_pa_female
6.881
indictts_iitm
neutral
null
null
null
null
audio/pa/indictts_pa_female_train_punjabifem_03361.wav
ਇਨ੍ਹਾਂ ਦਾ ਜਨਮ ਅਜੋਕੇ ਭਾਰਤ ਦੇ ਆਂਧਰਾ ਪ੍ਰਦੇਸ਼ ਪ੍ਰਾਂਤ ਦੀ ਰਾਜਧਾਨੀ ਹੈਦਰਾਬਾਦ ਵਿਚ ਹੋਇਆ .
pa
indictts_pa_female
7.636
indictts_iitm
neutral
null
null
null
null
audio/pa/indictts_pa_female_train_punjabifem_03362.wav
ਚਲੋ ਚੱਲੀਏ , ਮੈਂ ਤੁਹਾਡੀ ਫ਼ੀਸ ਤਾਰਾਂਗੀ ਮੈਂ ਜ਼ਿੰਦਗੀ ਭਰ ਤੁਹਾਡਾ ਅਹਿਸਾਨ ਨਹੀਂ ਭੁੱਲਾਂਗੀ .
pa
indictts_pa_female
7.265
indictts_iitm
neutral
null
null
null
null
audio/pa/indictts_pa_female_train_punjabifem_03363.wav
ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ .
pa
indictts_pa_female
7.695
indictts_iitm
neutral
null
null
null
null
audio/pa/indictts_pa_female_train_punjabifem_03364.wav
ਸੰਗਠਨ ਦੇ ਘਾਟ ਕਾਰਣ ਕਿਸਾਨਾਂ ਨੂੰ ਮਾਲ ਦੀ ਬਹੁਤ ਘੱਟ ਕੀਮਤ ਪ੍ਰਾਪਤ ਹੁੰਦੀ ਹੈ .
pa
indictts_pa_female
6.687
indictts_iitm
neutral
null
null
null
null
audio/pa/indictts_pa_female_train_punjabifem_03365.wav
ਉਹ ਭਾਵੇਂ ਚੁੱਪ ਰਹਿਣ ਪਰ ਮਾਂਬਾਪ ਦੇ ਹਰ ਕਰਮ ਦੀ ਤਹਿ ਨੂੰ ਸਮਝਦੇ ਹਨ .
pa
indictts_pa_female
6.133
indictts_iitm
neutral
null
null
null
null
audio/pa/indictts_pa_female_train_punjabifem_03366.wav
ਸਰਦਾਰ ਦੀਦਾਰ ਸਿੰਘ ਸੰਨ ਦਰਿਆ ਚਨਾਬ ਦੇ ਕੰਢੇ ਇਕ ਸੰਗਰਾਮ ਵਿਚ ਮਾਰਿਆ ਗਿਆ .
pa
indictts_pa_female
7.117
indictts_iitm
neutral
null
null
null
null
audio/pa/indictts_pa_female_train_punjabifem_03367.wav
ਉਹਨਾਂ ਨੇ ਲੋਕਾਂ ਦੇ ਸਾਹਮਣੇ ਉਸ ਦੀ ਪਗੜੀ ਬੰਨ੍ਹਣ ਦੀ ਬੜੀ ਪ੍ਰਸੰਸਾ ਕੀਤੀ .
pa
indictts_pa_female
6.187
indictts_iitm
neutral
null
null
null
null
audio/pa/indictts_pa_female_train_punjabifem_03368.wav
ਇਨ੍ਹਾਂ ਬਾਰੇ ਲਾਇਬ੍ਰੇਰੀ ਵਿੱਚ ਪੁੱਛਿਆ ਜਾ ਸਕਦਾ ਹੈ .
pa
indictts_pa_female
4.116
indictts_iitm
neutral
null
null
null
null
audio/pa/indictts_pa_female_train_punjabifem_03369.wav
ਫਿਰ ਆਪਣੀ ਘੜੀ ਵੱਲ ਦੇਖਣ ਲੱਗ ਪੈਂਦੇ ਨੇ .
pa
indictts_pa_female
3.399
indictts_iitm
neutral
null
null
null
null
audio/pa/indictts_pa_female_train_punjabifem_03370.wav
ਆਲੇਦੁਆਲੇ ਉਪਰ ਟਿੱਪਣੀ ਕਰਦੀ ਹੋਈ ਵੀ ਬਾਣੀ ਪਾਰਗਾਮੀ ਚਰਿੱਤਰ ਦੀ ਲਖ਼ਾਇਕ ਹੈ .
pa
indictts_pa_female
6.947
indictts_iitm
neutral
null
null
null
null
audio/pa/indictts_pa_female_train_punjabifem_03371.wav
ਇਸ ਲਈ ਸਾਹਿਤ ਜਜ਼ਬਿਆਂ ਦੇ ਵੇਗ ਦੇ ਨਾਲ਼ਨਾਲ਼ ਬੌਧਿਕ ਸਰਗਰਮੀ ਵੀ ਹੈ .
pa
indictts_pa_female
6.31
indictts_iitm
neutral
null
null
null
null
audio/pa/indictts_pa_female_train_punjabifem_03372.wav
ਸ਼ੀਤਲ ਜਲਵਾਯੂ ਕਾਰਜ ਕੁਸ਼ਲਤਾ ਲਈ ਉਪਯੋਗੀ ਹੁੰਦਾ ਹੈ .
pa
indictts_pa_female
4.825
indictts_iitm
neutral
null
null
null
null
audio/pa/indictts_pa_female_train_punjabifem_03373.wav
ਉਸ ਨੂੰ ਪਰਾਲੌਕਿਕ ਜੀਵਨ ਦੀ ਖਾਤਰ ਲੌਕਿਕ ਜੀਵਨ ਤਿਆਗ ਦੇਣ ਲਈ ਨਹੀਂ ਪ੍ਰੇਰਿਆ ਜਾ ਸਕਦਾ .
pa
indictts_pa_female
7.643
indictts_iitm
neutral
null
null
null
null
audio/pa/indictts_pa_female_train_punjabifem_03374.wav
ਗੁੱਸਾ ਤਾਂ ਉਹਦੇ ਪਿਤਾਪੁਰਖੀ ਸੁਭਾਅ ਤੋਂ ਆਇਆ ਸੀ .
pa
indictts_pa_female
4.367
indictts_iitm
neutral
null
null
null
null
audio/pa/indictts_pa_female_train_punjabifem_03375.wav
ਆਪਣੀ ਸਕੂਲ ਅਤੇ ਕਾਲਜ ਦੀ ਪੜ੍ਹਾਈ ਦੌਰਾਨ ਉਨ੍ਹਾਂ ਨੂੰ ਕਈ ਇਨਾਮ ਅਤੇ ਵਜ਼ੀਫੇ ਮਿਲੇ .
pa
indictts_pa_female
7.1
indictts_iitm
neutral
null
null
null
null
audio/pa/indictts_pa_female_train_punjabifem_03376.wav
ਉਸ ਵਿਚ ਨਵੇਂ ਕੰਮਾਂ ਨੂੰ ਕਰਨ ਦੀ ਯੋਗਤਾ ਹੁੰਦੀ ਹੈ .
pa
indictts_pa_female
4.172
indictts_iitm
neutral
null
null
null
null
audio/pa/indictts_pa_female_train_punjabifem_03377.wav
ਰੋਜ਼ੀ ਤੁਸੀਂ ਸਾਡੀ ਨਾਈਟਿੰਗੇਲ , ਜਿਧਰ ਨੂੰ ਉਂਗਲ ਸੇਧੋਗੀਆਂ ; ਤੀਰ ਵਾਂਗ ਨਿਸ਼ਾਨਾ ਫੁੰਡਾਂਗੀਆਂ .
pa
indictts_pa_female
8.268
indictts_iitm
neutral
null
null
null
null
audio/pa/indictts_pa_female_train_punjabifem_03378.wav
ਇੱਥੇ ਬੁੱਢੇ ਮਾਂ ਬਾਪ ਦੀ ਸੇਵਾ ਕਰਨੀ ਪਵੇਗੀ .
pa
indictts_pa_female
3.645
indictts_iitm
neutral
null
null
null
null
audio/pa/indictts_pa_female_train_punjabifem_03379.wav
ਕੱਲ੍ਹ ਨਾਰਦ ਜੀ ਹੱਥ , ਸੁਕਰਾਤ ਹੋਰਾਂ ਦਾ ਸੱਦਾ ਪੁੱਜਾ ਸੀ , ਸੋ ਅਸੀਂ ਹਾਜ਼ਰ ਹਾਂ .
pa
indictts_pa_female
6.404
indictts_iitm
neutral
null
null
null
null
audio/pa/indictts_pa_female_train_punjabifem_03380.wav
ਅਕਾਲੀਆਂ ਨੂੰ ਹੀ ਨਹੀਂ ਸਾਰੇ ਸਿੱਖਾਂ ਨੂੰ ਵੱਖਵਾਦੀ ਗਰਦਾਨਿਆਂ ਗਿਆ .
pa
indictts_pa_female
5.503
indictts_iitm
neutral
null
null
null
null
audio/pa/indictts_pa_female_train_punjabifem_03381.wav
ਜੇ ਇਸ ਨੂੰ ਇਸੇ ਤਰ੍ਹਾਂ ਮੰਨ ਲਿਆ ਜਾਵੇ ਤਾਂ ਪਿਛਲਾ ਸਾਰਾ ਇਤਿਹਾਸ ਝੂਠਾ ਲਗਦਾ ਹੈ .
pa
indictts_pa_female
6.472
indictts_iitm
neutral
null
null
null
null
audio/pa/indictts_pa_female_train_punjabifem_03382.wav
ਝੂਠੀਆਂ ਤਸੱਲੀਆਂ ਨਾ ਦੇ ਵੀਰ , ਜੀਤ ਨੇ ਵਿਲਕਦੇ ਹੋਏ ਕਿਹਾ .
pa
indictts_pa_female
5.058
indictts_iitm
neutral
null
null
null
null
audio/pa/indictts_pa_female_train_punjabifem_03383.wav
ਹਰ ਮਾਲਦਾਰ ਆਦਮੀ ਕੁਝ ਨਾ ਕੁਝ ਅਰਸੇ ਵਾਸਤੇ ਉਸਦਾ ਆਸ਼ਿਕ ਜ਼ਰੂਰ ਹੋ ਜਾਂਦਾ ਸੀ .
pa
indictts_pa_female
7.206
indictts_iitm
neutral
null
null
null
null
audio/pa/indictts_pa_female_train_punjabifem_03384.wav
ਚਿੱਟੀ ਸਵਿਫਟ ਕਾਰ ਵੀ ਚੋਰੀ ਦੀ ਲੱਗਦੀ ਹੈ .
pa
indictts_pa_female
3.592
indictts_iitm
neutral
null
null
null
null
audio/pa/indictts_pa_female_train_punjabifem_03385.wav
ਇਸੇ ਕਰਕੇ ਹੀ ਲੋਕ ਦੀਵਾਲੀ ਵਾਲੇ ਦਿਨ ਘਰਾਂ ਵਿੱਚੋਂ ਗੰਦਗੀਆਂ ਕੱਢ ਕੇ ਬਾਹਰ ਸੁੱਟਦੇ ਹਨ .
pa
indictts_pa_female
7.206
indictts_iitm
neutral
null
null
null
null
audio/pa/indictts_pa_female_train_punjabifem_03386.wav
ਇਨ੍ਹਾਂ ਚ ਬੀਬੀ ਰਜਿੰਦਰ ਕੌਰ ਭੱਠਲ , ਸੁਨੀਲ ਜਾਖੜ ਤੇ ਮੁਨੀਸ਼ ਤਿਵਾੜੀ ਸ਼ਾਮਿਲ ਹਨ .
pa
indictts_pa_female
6.845
indictts_iitm
neutral
null
null
null
null
audio/pa/indictts_pa_female_train_punjabifem_03388.wav
ਇਸ ਦੌਰਾਨ ਝਾਰਖੰਡ ਦੇ ਸਿਆਸੀ ਹਲਕਿਆਂ ਵਿਚ ਇਹ ਚਰਚਾ ਜ਼ੋਰਸ਼ੋਰ ਨਾਲ ਚੱਲ ਰਹੀ ਹੈ .
pa
indictts_pa_female
7.503
indictts_iitm
neutral
null
null
null
null
audio/pa/indictts_pa_female_train_punjabifem_03389.wav
ਇਸ ਬੰਗਲੇ ਵਿਚ ਯੂਰਪੀਅਨ ਅਤੇ ਏਸ਼ੀਅਨ ਸਾਰੀਆਂ ਸਹੂਲਤਾਂ ਹਨ .
pa
indictts_pa_female
5.374
indictts_iitm
neutral
null
null
null
null
audio/pa/indictts_pa_female_train_punjabifem_03390.wav
ਤੋਲਾ ਸਿੰਘ ਸਵੇਰੇ ਸ਼ਾਮ ਦੋਹਾਂ ਵੇਲੇ ਇਸੇ ਗਰਾਂ ਵਿਚੋਂ ਹੀ ਲੰਘਦਾ ਸੀ .
pa
indictts_pa_female
6.025
indictts_iitm
neutral
null
null
null
null
audio/pa/indictts_pa_female_train_punjabifem_03391.wav
ਦਲੀਪ ਸਿੰਘ ਨੇ ਸੰਤਾ ਸਿੰਘ ਨਾਲ ਘੁੱਟ ਕੇ ਹੱਥ ਮਿਲਾਇਆ .
pa
indictts_pa_female
4.69
indictts_iitm
neutral
null
null
null
null
audio/pa/indictts_pa_female_train_punjabifem_03392.wav
ਇਕ ਨੀਲਿਮਾ ਹੈ , ਬਾਲ ਵਿਧਵਾ ਹੈ ਜੋ ਹਰ ਚੀਜ਼ , ਹਰ ਖ਼ੁਸ਼ੀ ਤੋਂ ਵੰਚਿਤ ਹੈ .
pa
indictts_pa_female
6.626
indictts_iitm
neutral
null
null
null
null
audio/pa/indictts_pa_female_train_punjabifem_03393.wav
ਰਤਨ ਨਾਥੀਆਂ ਨੂੰ ਦਰਿਆ ਨਾਥੀਆਂ ਵਿਚ ਵੀ ਗਿਣ ਲਿਆ ਜਾਂਦਾ ਹੈ .
pa
indictts_pa_female
5.138
indictts_iitm
neutral
null
null
null
null
audio/pa/indictts_pa_female_train_punjabifem_03394.wav
ਸੱਜੇ ਪਾਸੇ ਸਤਲੁਜ ਦਾ ਬਰਫ਼ਾਨੀ ਪਾਣੀ ਬਿਫ਼ਰਿਆ ਫਿਰਦਾ ਸੀ .
pa
indictts_pa_female
4.874
indictts_iitm
neutral
null
null
null
null
audio/pa/indictts_pa_female_train_punjabifem_03395.wav
ਉਸ ਦੀ ਹਾਸੀ ਵਿਚ ਸੱਚਮੁੱਚ ਹੀ ਪਾਗ਼ਲਾਂ ਵਾਲੀ ਕੋਈ ਗੱਲ ਨਹੀਂ ਸੀ ਲੱਗਦੀ .
pa
indictts_pa_female
5.625
indictts_iitm
neutral
null
null
null
null
audio/pa/indictts_pa_female_train_punjabifem_03396.wav
ਇਕੱਠੀ ਜਾਣਕਾਰੀ ਨੂੰ ਵੱਖਵੱਖ ਤਕਨੀਕਾਂ ਰਾਹੀਂ ਵਿਦਿਆਰਥੀਆਂ ਤੱਕ ਪਹੁੰਚਉਣਾ .
pa
indictts_pa_female
6.489
indictts_iitm
neutral
null
null
null
null
audio/pa/indictts_pa_female_train_punjabifem_03397.wav
ਫੁੱਲਾਂ ਨਾਲ ਗੱਲਾਂ ਮੇਰੀ ਨਵੀਂ ਛਪੀ ਪੁਸਤਕ ਹੈ .
pa
indictts_pa_female
4.159
indictts_iitm
neutral
null
null
null
null
audio/pa/indictts_pa_female_train_punjabifem_03398.wav
ਹੁਣ ਦਰਜਨਾਂ ਵਿਅਕਤੀਆਂ ਦੇ ਇਸ ਕਾਤਿਲ ਨੂੰ ਰਿਹਾਅ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ .
pa
indictts_pa_female
7.305
indictts_iitm
neutral
null
null
null
null
audio/pa/indictts_pa_female_train_punjabifem_03399.wav
ਪਿਆਰ , ਮੁਹੱਬਤ , ਮਿਲਵਰਤਨ , ਲੋੜਵੰਦ ਦੀ ਸਹਾਇਤਾ , ਨਫ਼ਰਤ ਕਿਸੇ ਨਾਲ ਨਾ ਕਰਨੀ .
pa
indictts_pa_female
7.429
indictts_iitm
neutral
null
null
null
null
audio/pa/indictts_pa_female_train_punjabifem_03400.wav
ਪੰਜਾਬ ਭਾਜਪਾ ਦੇ ਜਨਰਲ ਸਕੱਤਰ ਮਨਜੀਤ ਸਿੰਘ ਰਾਏ ਨੇ ਇਸ ਦੀ ਪੁਸ਼ਟੀ ਕੀਤੀ ਹੈ .
pa
indictts_pa_female
6.698
indictts_iitm
neutral
null
null
null
null
audio/pa/indictts_pa_female_train_punjabifem_03401.wav
ਅਸਲੀ ਭਾਰਤ ਉਦਾਸ ਹੈ , ਮਾਯੂਸ ਹੈ , ਪੀੜਤ ਹੈ , ਪਿੰਡਾਂ ਵਿੱਚ ਨਰਕ ਭੋਗ ਰਿਹਾ ਹੈ .
pa
indictts_pa_female
6.711
indictts_iitm
neutral
null
null
null
null
audio/pa/indictts_pa_female_train_punjabifem_03402.wav
ਕੁਝ ਕਾਰਨਾਂ ਕਰਕੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ .
pa
indictts_pa_female
4.172
indictts_iitm
neutral
null
null
null
null