file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_04317.wav | ਇਹ ਲੋਕ ਪਤਾ ਨਹੀਂ ਕਿਸ ਗ਼ਲਤਫ਼ਹਿਮੀ ਦਾ ਸ਼ਿਕਾਰ ਨੇ . | pa | indictts_pa_female | 5.045 | indictts_iitm | neutral | null | null | null | null |
audio/pa/indictts_pa_female_train_punjabifem_04318.wav | ਇਸ ਗੁਣ ਗਾਣ ਦਾ ਆਧਾਰ ਯਾਦਦਾਸ਼ਤ ਤੋਂ ਵੱਧ ਕਾਵਿਕ ਉਡਾਣ ਹੈ . | pa | indictts_pa_female | 6.096 | indictts_iitm | neutral | null | null | null | null |
audio/pa/indictts_pa_female_train_punjabifem_04319.wav | ਫਿਲਾਸਫਰ ਜੋ ਗੰਦੇ ਕਪੜੇ ਪਾਈ ਰੱਖਣ , ਕਫ ਅਤੇ ਕਾਲਰ ਬਹੁਤ ਗੰਦੇ . | pa | indictts_pa_female | 6.459 | indictts_iitm | neutral | null | null | null | null |
audio/pa/indictts_pa_female_train_punjabifem_04320.wav | ਉਹ ਟੂਰਿਸਟ ਨਾਲ਼ ਅੰਦਰ ਜੋੜੇਘਰ ਤਕ ਟੁਰੀ ਜਾਂਦਾ ਏ , ਪਲੀਜ਼ ਸੀ , ਜਸਟ ਸੀ ਕਰਦਾ . | pa | indictts_pa_female | 7.988 | indictts_iitm | neutral | null | null | null | null |
audio/pa/indictts_pa_female_train_punjabifem_04321.wav | ਸਵੇਰੇ ਅੱਠ ਵਜੇ ਬਰਾਤ ਤੁਰਦੀ , ਮਸਾਂ ਗਿਆਰਾਂ ਵਜੇ ਤੁਰਨ ਲਗੀ . | pa | indictts_pa_female | 5.552 | indictts_iitm | neutral | null | null | null | null |
audio/pa/indictts_pa_female_train_punjabifem_04322.wav | ਮਿਰਚਾਂ ਸੀਐਸ ਪੰਜਾਬ ਗੁੱਛੇਦਾਰ , ਸ਼ਿਮਲਾ ਮਿਰਚ ਤੇ ਪੂਸਾ ਜਵਾਲਾ ਲਾਉਣ ਦਾ ਢੁੱਕਵਾਂ ਸਮਾਂ ਹੈ . | pa | indictts_pa_female | 8.896 | indictts_iitm | neutral | null | null | null | null |
audio/pa/indictts_pa_female_train_punjabifem_04323.wav | ਤਵਾਰੀਖ਼ੇ ਸੁਲਤਾਨ ਬਾਹੂ ਅਨੁਸਾਰ ਉਸ ਨੇ ਪੁਸਤਕਾਂ ਅਰਬੀ ਅਤੇ ਫ਼ਾਰਸੀ ਵਿਚ ਲਿਖੀਆਂ . | pa | indictts_pa_female | 8.015 | indictts_iitm | neutral | null | null | null | null |
audio/pa/indictts_pa_female_train_punjabifem_04324.wav | ਸ਼ਹਿਦ ਦਿਮਾਗ਼ੀ ਰੋਗਾਂ ਨੂੰ ਠੀਕ ਕਰਨ ਲਈ ਬਹੁਤ ਲਾਭਦਾਇਕ ਹੈ . | pa | indictts_pa_female | 5.731 | indictts_iitm | neutral | null | null | null | null |
audio/pa/indictts_pa_female_train_punjabifem_04325.wav | ਦਿਹਾੜੀ ਪੰਜ ਤੋਂ ਅੱਠ ਡਾਲਰ ਘੰਟੇ ਦੀ ਹੋ ਗਈ ਸੀ . | pa | indictts_pa_female | 4.751 | indictts_iitm | neutral | null | null | null | null |
audio/pa/indictts_pa_female_train_punjabifem_04326.wav | ਸੰਤ ਹਰਚੰਦ ਸਿੰਘ ਲੌਂਗੋਵਾਲ਼ ਨੇ ਇਸ ਮੋਰਚੇ ਨੂੰ ਧਰਮਯੁੱਧ ਮੋਰਚੇ ਦਾ ਨਾਂਉਂ ਦਿੱਤਾ . | pa | indictts_pa_female | 7.529 | indictts_iitm | neutral | null | null | null | null |
audio/pa/indictts_pa_female_train_punjabifem_04327.wav | ਮਾਣੋ ਉਚੀਉਚੀ ਹੱਸ ਰਹੀ ਸੀਡਾਕਟਰ ਸਾਹਿਬ ! ਵੇਖੋ ਤਾਂ ਸਹੀ . | pa | indictts_pa_female | 6.04 | indictts_iitm | neutral | null | null | null | null |
audio/pa/indictts_pa_female_train_punjabifem_04328.wav | ਇਕ ਹੋਰ ਤਾਂਬੇ ਦੇ ਤਮਗ਼ਾ ਥਾਮਸ ਨੂੰ ਮਿਲਿਆ . | pa | indictts_pa_female | 4.013 | indictts_iitm | neutral | null | null | null | null |
audio/pa/indictts_pa_female_train_punjabifem_04329.wav | ਕਲਰਕ ਅਤੇ ਸੁਪਰਵਾਈਜ਼ਰ ਪੱਧਰ ਤਕ ਨਗਰਪਾਲਕਾ ਸੇਵਾਵਾਂ ਸਿਧਾਂਤਰਕ ਰੂਪ ਵਿਚ ਸੰਯੁਕਤ ਹਨ . | pa | indictts_pa_female | 8.608 | indictts_iitm | neutral | null | null | null | null |
audio/pa/indictts_pa_female_train_punjabifem_04330.wav | ਕਿੰਨੀਆਂ ਲੱਕੜਾਂ , ਸ਼ਤੀਰ , ਟਾਹਣੇ ਅਤੇ ਘਾਹਫੂਸ ਪਾਣੀ ਵਿਚ ਵਹਿ ਕੇ ਜਾ ਰਿਹਾ ਹੈ . | pa | indictts_pa_female | 7.261 | indictts_iitm | neutral | null | null | null | null |
audio/pa/indictts_pa_female_train_punjabifem_04331.wav | ਪੜ੍ਹਾਈ ਦਾ ਉਸ ਨੂੰ ਮੁੱਢ ਤੋਂ ਹੀ ਸ਼ੌਕ ਸੀ . | pa | indictts_pa_female | 3.716 | indictts_iitm | neutral | null | null | null | null |
audio/pa/indictts_pa_female_train_punjabifem_04332.wav | ਘਰ ਦਾ ਸਾਰਾ ਭਾਰ ਹੁਣ ਛਿੰਦਾਂ ਦੇ ਮੋਢਿਆਂ ਤੇ ਸੀ . | pa | indictts_pa_female | 4.643 | indictts_iitm | neutral | null | null | null | null |
audio/pa/indictts_pa_female_train_punjabifem_04333.wav | ਇਸ ਤਰ੍ਹਾਂ ਕਰਮਦੀਨ ਵੱਲ ਵੀ ਧੰਨੇ ਸ਼ਾਹ ਦਾ ਸਾਢੇ ਛੇ ਸੌ ਰੁਪਇਆ ਖੜ੍ਹਾ ਸੀ . | pa | indictts_pa_female | 6.965 | indictts_iitm | neutral | null | null | null | null |
audio/pa/indictts_pa_female_train_punjabifem_04334.wav | ਯਕੀਨਨ , ਉਹ ਮੇਰੇ ਨਾਲੋਂ ਮਾਹਿਰ ਹੋ ਸਕਦਾ ਹੈ . | pa | indictts_pa_female | 4.394 | indictts_iitm | neutral | null | null | null | null |
audio/pa/indictts_pa_female_train_punjabifem_04335.wav | ਇੱਕ ਬੀਮਾਰ ਦਰਖ਼ਤ ਨੂੰ ਮਰਨ ਦੇਣ ਦੀ ਬਜਾਏ ਤੁਸੀਂ ਉਸ ਨੂੰ ਬਚਾ ਲਿਆ . | pa | indictts_pa_female | 6.008 | indictts_iitm | neutral | null | null | null | null |
audio/pa/indictts_pa_female_train_punjabifem_04336.wav | ਇਸ ਲਈ ਉਨ੍ਹਾਂ ਨੂੰ ਆਪਣੀਆਂ ਰੁਚੀਆਂ ਅਨੁਸਾਰ ਪ੍ਰਫੁੱਲਤ ਹੋਣ ਦੇਣਾ ਚਾਹੀਦਾ ਹੈ . | pa | indictts_pa_female | 7.049 | indictts_iitm | neutral | null | null | null | null |
audio/pa/indictts_pa_female_train_punjabifem_04337.wav | ਫਿਰ ਪੰਚਾਇਤ ਨੇ ਫ਼ੈਸਲਾ ਕੀਤਾ ਹੁਣ ਮੰਦਰ ਬੰਦ ਕਰਨਾ ਸ੍ਰੀ ਕ੍ਰਿਸ਼ਨ ਦੀ ਬੇਅਦਬੀ ਹੋਏਗੀ . | pa | indictts_pa_female | 8.1 | indictts_iitm | neutral | null | null | null | null |
audio/pa/indictts_pa_female_train_punjabifem_04338.wav | ਦੀਦੀ , ਦੀਵਾਲੀ ਮੁਬਾਰਕ ! ਕਈ ਆਵਾਜ਼ਾਂ ਕੱਠੀਆਂ ਉਭਰਦੀਆਂ ਹਨ . | pa | indictts_pa_female | 5.959 | indictts_iitm | neutral | null | null | null | null |
audio/pa/indictts_pa_female_train_punjabifem_04339.wav | ਨਾ ਹੀ ਅਸੀਂ ਕਿਸੇ ਪਰਚੇ ਦੇ ਖ਼ਿਲਾਫ ਹਾਂ . | pa | indictts_pa_female | 3.538 | indictts_iitm | neutral | null | null | null | null |
audio/pa/indictts_pa_female_train_punjabifem_04340.wav | ਉਸਦੀਆਂ ਕਵਿਤਾਵਾਂ ਅਤੇ ਹੋਰ ਲਿਖਤਾਂ ਅੱਜ ਵੀ ਸਾਡੇ ਲਈ ਪ੍ਰੇਰਣਾਦਾਇਕ ਹਨ . | pa | indictts_pa_female | 6.763 | indictts_iitm | neutral | null | null | null | null |
audio/pa/indictts_pa_female_train_punjabifem_04341.wav | ਨਾ ਹੋਣ ਤਾਂ ਕਲਾਕਾਰ ਨੂੰ ਇਹਨਾਂ ਨੇ ਢਾਹ ਲਿਆ ਹੁੰਦਾ ਹੈ . | pa | indictts_pa_female | 5.561 | indictts_iitm | neutral | null | null | null | null |
audio/pa/indictts_pa_female_train_punjabifem_04342.wav | ਸਵਰਨ ਚੰਦਨ ਇਸ ਤਰਤੀਬ ਦੀ ਮਕੈਨਿਕਸ ਨੂੰ ਤੋੜ ਕੇ ਕਲਾਤਮਕ ਟੈਕਸਟ ਵਿੱਚ ਢਾਲਦਾ ਹੈ . | pa | indictts_pa_female | 8.045 | indictts_iitm | neutral | null | null | null | null |
audio/pa/indictts_pa_female_train_punjabifem_04343.wav | ਉਸ ਵਿਅਕਤੀ ਵਿੱਚ ਪਰਿਵਰਤਨ ਲਿਆਉਣ ਵਾਲੀਆਂ ਦੋ ਘਟਨਾਵਾਂ ਹਨ . | pa | indictts_pa_female | 5.417 | indictts_iitm | neutral | null | null | null | null |
audio/pa/indictts_pa_female_train_punjabifem_04344.wav | ਬਾਬਾ ਫ਼ਰੀਦ ਅਤੇ ਗੁਰੂ ਰਵਿਦਾਸ ਦੀ ਬਾਣੀ ਵਿਚ ਅਲੰਕਾਰ ਵਰਤਣ ਦਾ ਕਮਾਲ ਹੈ . | pa | indictts_pa_female | 7.328 | indictts_iitm | neutral | null | null | null | null |
audio/pa/indictts_pa_female_train_punjabifem_04345.wav | ਚੰਗੀ ਤਨਖ਼ਾਹ , ਚੰਗੀ ਰਿਹਾਇਸ਼ ਅਤੇ ਹੋਰ ਸਹੂਲਤਾਂ ਹੋਣ . | pa | indictts_pa_female | 5.123 | indictts_iitm | neutral | null | null | null | null |
audio/pa/indictts_pa_female_train_punjabifem_04346.wav | ਨਾਲ ਦੀ ਸੀਟ ਤੇ ਬੈਠੇ ਅਫ਼ਗ਼ਾਨ ਨੇ ਦੱਸਿਆ ਕਿ ਇਹ ਅਫ਼ਗ਼ਾਨਿਸਤਾਨ ਦੇ ਪਿੰਡ ਹਨ . | pa | indictts_pa_female | 7.026 | indictts_iitm | neutral | null | null | null | null |
audio/pa/indictts_pa_female_train_punjabifem_04347.wav | ਲੋਕਯਾਨ ਦੇ ਬਾਕੀ ਰੂਪਾਂ ਵਾਂਗ ਇਹ ਮਨੋਰੰਜਨ ਦਾ ਇਕ ਵਧੀਆ ਸਾਧਨ ਹਨ . | pa | indictts_pa_female | 6.524 | indictts_iitm | neutral | null | null | null | null |
audio/pa/indictts_pa_female_train_punjabifem_04348.wav | ਉਸ ਨੇ ਮੁਢਲੀ ਸਿੱਖਿਆ ਪਿੰਡ ਵਿਚ ਹੀ ਪ੍ਰਾਪਤ ਕੀਤੀ ਸੀ . | pa | indictts_pa_female | 4.509 | indictts_iitm | neutral | null | null | null | null |
audio/pa/indictts_pa_female_train_punjabifem_04349.wav | ਰਾਜਾ ਸਾਹਬ ਪਾਗ਼ਲਾਂ ਵਾਂਗ ਸਮੀਰ ਦੇ ਚਾਰ ਚੁਫ਼ੇਰੇ ਘੁੰਮਣ ਲੱਗੇ . | pa | indictts_pa_female | 5.648 | indictts_iitm | neutral | null | null | null | null |
audio/pa/indictts_pa_female_train_punjabifem_04350.wav | ਇਥੋਂ ਲੋਕ ਏਸ਼ੀਆ , ਆਸਟ੍ਰੇਲੀਆ ਤੇ ਅਮਰੀਕਾ ਦੇ ਖੇਤਰਾਂ ਵੱਲ ਨੂੰ ਫੈਲੇ . | pa | indictts_pa_female | 6.691 | indictts_iitm | neutral | null | null | null | null |
audio/pa/indictts_pa_female_train_punjabifem_04351.wav | ਮਾਹੀ ਦਾ ਸ਼ਾਬਦਕ ਅਰਥ ਮੱਝਾਂ ਚਰਾਉਣ ਵਾਲ਼ਾ ਹੈ . | pa | indictts_pa_female | 4.406 | indictts_iitm | neutral | null | null | null | null |
audio/pa/indictts_pa_female_train_punjabifem_04352.wav | ਮਾਂ ਪਿਉ ਤੋਂ ਅੰਦਰ ਛੁਪਿਆ ਡਰ ਉਹਨਾਂ ਦੇ ਵਿਚਾਰ ਵਿਚੋਂ ਝਲਕਣਾ ਸ਼ੁਰੂ ਹੋ ਜਾਂਦਾ ਹੈ . | pa | indictts_pa_female | 7.384 | indictts_iitm | neutral | null | null | null | null |
audio/pa/indictts_pa_female_train_punjabifem_04353.wav | ਸਾਹਮਣੇ ਵਾਲੇ ਦੀ ਆਵਾਜ਼ ਵਿੱਚੋਂ ਘਬਰਾਹਟ ਤੱਕ ਗਾਇਬ ਹੋ ਚੁੱਕੀ ਹੈ . | pa | indictts_pa_female | 5.799 | indictts_iitm | neutral | null | null | null | null |
audio/pa/indictts_pa_female_train_punjabifem_04354.wav | ਨਿਸ਼ਚੇ ਹੀ ਉਹ ਮੁਸਲਿਮ ਚੌਧਰ ਵਾਲੇ ਏਕਾਕੇਂਦ੍ਰਿਤ ਮੁਗ਼ਲ ਸਾਮਰਾਜ ਦਾ ਨਿਰਮਾਣ ਕਰ ਰਿਹਾ ਸੀ . | pa | indictts_pa_female | 8.722 | indictts_iitm | neutral | null | null | null | null |
audio/pa/indictts_pa_female_train_punjabifem_04355.wav | ਗੱਡੀ ਸਵਾਰ ਹਨੇਰੇ ਦਾ ਲਾਭ ਉਠਾਉਂਦੇ ਹੋਏ ਗੱਡੀ ਘਟਨਾ ਵਾਲੀ ਥਾਂ ਛੱਡ ਕੇ ਭੱਜ ਗਏ . | pa | indictts_pa_female | 7.583 | indictts_iitm | neutral | null | null | null | null |
audio/pa/indictts_pa_female_train_punjabifem_04356.wav | ਕਈ ਵਾਰ ਜਦੋਂ ਖ਼ੁਸ਼ੀ ਚ ਹੁੰਦਾ ਤਾਂ ਮੈਦਾਨ ਵਿਚ ਗੋਲਾ ਸੁੱਟਦਾ ਹੀ ਨੱਚਣ ਲੱਗ ਪੈਂਦਾ . | pa | indictts_pa_female | 7.432 | indictts_iitm | neutral | null | null | null | null |
audio/pa/indictts_pa_female_train_punjabifem_04357.wav | ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਕਲਾ ਬਾਰੇ ਇਹੋ ਪਹਿਲੀ ਤੇ ਆਖਰੀ ਕਿਤਾਬ ਹੈ . | pa | indictts_pa_female | 6.739 | indictts_iitm | neutral | null | null | null | null |
audio/pa/indictts_pa_female_train_punjabifem_04358.wav | ਅਦਾਨਪ੍ਰਦਾਨ ਇਹ ਅਨੇਕ ਕੁੱਲਾਂ ਦੇ ਯੋਗ ਤੋਂ ਬਣਦਾ ਹੈ . | pa | indictts_pa_female | 5.425 | indictts_iitm | neutral | null | null | null | null |
audio/pa/indictts_pa_female_train_punjabifem_04359.wav | ਮੈਂ ਰਾਜ ਕਪੂਰ ਦੀ ਬਗ਼ਲ ਵਿਚ ਬੈਠਾ ਹੋਇਆ ਸਾਂ . | pa | indictts_pa_female | 3.992 | indictts_iitm | neutral | null | null | null | null |
audio/pa/indictts_pa_female_train_punjabifem_04360.wav | ਭਾਰਤੀ ਫਲਸਫ਼ੇ ਵਿਚ ਕਾਮ , ਕਰੋਧ , ਲੋਭ , ਮੋਹ ਤੇ ਹੰਕਾਰ ਵਰਗੇ ਦੁਰਾਚਾਰੀ ਜਜ਼ਬੇ ਨਿੰਦਣਯੋਗ ਰਹੇ ਹਨ . | pa | indictts_pa_female | 10.354 | indictts_iitm | neutral | null | null | null | null |
audio/pa/indictts_pa_female_train_punjabifem_04361.wav | ਰਿਸ਼ਤੇਦਾਰਾਂ ਤੇ ਹੋਰ ਲੋਕਾਂ ਨੇ ਅਫਸੋਸ ਕਰਨ ਆਉਣਾ ਹੈ . | pa | indictts_pa_female | 4.836 | indictts_iitm | neutral | null | null | null | null |
audio/pa/indictts_pa_female_train_punjabifem_04362.wav | ਖੰਬੇ ਨਾਲ ਬੰਨੀ ਹੋਈ ਉਨ੍ਹਾਂ ਦੀ ਹੱਥ ਰੇੜੀ ਉਂਝ ਦੀ ਉਂਝ ਹੀ ਸੀ . | pa | indictts_pa_female | 6.158 | indictts_iitm | neutral | null | null | null | null |
audio/pa/indictts_pa_female_train_punjabifem_04363.wav | ਇਸ ਦੇ ਫ਼ਲਸਰੂਪ ਮਨੁੱਖ ਆਪਣੀਆਂ ਰਚੀਆਂ ਵਸਤਾਂ ਦਾ ਆਪ ਹੀ ਗ਼ੁਲਾਮ ਬਣ ਸਕਦਾ ਹੈ . | pa | indictts_pa_female | 7.846 | indictts_iitm | neutral | null | null | null | null |
audio/pa/indictts_pa_female_train_punjabifem_04364.wav | ਉਹ ਦੋਵੇਂ ਕਾਕੇ ਦੇ ਆਦਰਸ਼ਕ ਹੀਰੋ ਬਣ ਚੁੱਕੇ ਹਨ . | pa | indictts_pa_female | 4.557 | indictts_iitm | neutral | null | null | null | null |
audio/pa/indictts_pa_female_train_punjabifem_04365.wav | ਇਹ ਬੁਖਾਰ ਨੂੰ ਮੋੜ ਪਾਉਣ ਵਾਲੀ , ਸ਼ਾਂਤੀਕਾਰੀ , ਬਲਗ਼ਮ ਕੱਢੂ ਅਤੇ ਪੀੜ ਨਾਸ਼ਕ ਹੈ . | pa | indictts_pa_female | 7.686 | indictts_iitm | neutral | null | null | null | null |
audio/pa/indictts_pa_female_train_punjabifem_04366.wav | ਇਸੇ ਗ਼ਦਰ ਕਵਿਤਾ ਦਾ ਸੇਕ ਮੁੜ ਜੁਝਾਰ ਕਾਵਿ ਚੋਂ ਮਹਿਸੂਸ ਹੋਣ ਲੱਗਦਾ ਹੈ . | pa | indictts_pa_female | 6.572 | indictts_iitm | neutral | null | null | null | null |
audio/pa/indictts_pa_female_train_punjabifem_04367.wav | ਇਸ ਮੌਕੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਪਟਿਆਲਾ ਇੰਚਾਰਜ ਸਵਾਮੀ ਕ੍ਰਿਪਾਨੰਦ ਵੀ ਹਾਜ਼ਰ ਸਨ . | pa | indictts_pa_female | 9.335 | indictts_iitm | neutral | null | null | null | null |
audio/pa/indictts_pa_female_train_punjabifem_04368.wav | ਛਿੰਦਾ ਕਾਫ਼ੀ ਦੇਰ ਤਕ ਉਹਨਾਂ ਨਾਲ ਗੱਲਾਂ ਮਾਰਦਾ ਰਿਹਾ . | pa | indictts_pa_female | 4.772 | indictts_iitm | neutral | null | null | null | null |
audio/pa/indictts_pa_female_train_punjabifem_04369.wav | ਪਰ ਉਹ ਰਾਜ਼ੀ ਨਾ ਹੋਈ ਕਿ ਉਹ ਗ਼ੁਸਲਖ਼ਾਨੇ ਵਿਚ ਪੂਰੀ ਇਕਾਂਤ ਚਾਹੁੰਦੀ ਸੀ . | pa | indictts_pa_female | 6.182 | indictts_iitm | neutral | null | null | null | null |
audio/pa/indictts_pa_female_train_punjabifem_04370.wav | ਇਹ ਕਿਰਦਾਰ ਨਿਭਾਉਂਦੇ ਹੋਏ ਪ੍ਰਿਯੰਕਾ ਨੂੰ ਕਈ ਤਕਲੀਫਾਂ ਝੱਲਣੀਆਂ ਪੈ ਰਹੀਆਂ ਹਨ . | pa | indictts_pa_female | 6.596 | indictts_iitm | neutral | null | null | null | null |
audio/pa/indictts_pa_female_train_punjabifem_04371.wav | ਇਸ ਕਾਰਨ ਪੰਜਾਬੀ ਸਮਾਜ ਜਹਾਲਤ ਵਾਲੇ ਮਾਹੌਲ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ . | pa | indictts_pa_female | 7.643 | indictts_iitm | neutral | null | null | null | null |
audio/pa/indictts_pa_female_train_punjabifem_04372.wav | ਫ਼ਿਲਮ ਚ ਗਿਰੀਸ਼ ਕਰਨਾਡ ਤੇ ਰਣਬੀਰ ਸ਼ੋਰੀ ਨੇ ਵੀ ਵਧੀਆ ਕਿਰਦਾਰ ਨਿਭਾਏ ਹਨ . | pa | indictts_pa_female | 7.634 | indictts_iitm | neutral | null | null | null | null |
audio/pa/indictts_pa_female_train_punjabifem_04373.wav | ਪਰ ਜੇ ਕੁਝ ਗੜਬੜ ਹੋ ਜਾਵੇ ਤਾਂ ਸਾਰੇ ਹੀ ਉਸ ਚ ਦਿਲਚਸਪੀ ਲੈਣ ਲੱਗਦੇ ਹਨ . | pa | indictts_pa_female | 7.233 | indictts_iitm | neutral | null | null | null | null |
audio/pa/indictts_pa_female_train_punjabifem_04374.wav | ਸਾਰੇ ਹੀ ਮੁਗ਼ਲ ਬਾਦਸ਼ਾਹ ਭਵਨ ਉਸਾਰੀ ਦਾ ਸ਼ੌਕ ਰੱਖਦੇ ਸੀ . | pa | indictts_pa_female | 5.57 | indictts_iitm | neutral | null | null | null | null |
audio/pa/indictts_pa_female_train_punjabifem_04375.wav | ਇਕ ਸਮਾਂ ਸੀ ਜਦੋਂ ਸਰਕਾਰ ਨੇ ਬਹੁਤ ਵੱਡੇ ਅਤੇ ਮਹੱਤਵਪੂਰਨ ਅਦਾਰਿਆਂ ਦਾ ਰਾਸ਼ਟਰੀਕਰਨ ਕੀਤਾ ਸੀ . | pa | indictts_pa_female | 8.866 | indictts_iitm | neutral | null | null | null | null |
audio/pa/indictts_pa_female_train_punjabifem_04376.wav | ਇਸ ਵਿਚ ਪਹਿਲਵਾਨੀ ਦੇ ਅਸੂਲਾਂ ਦੀ ਕੋਈ ਉਲੰਘਣਾ ਨਹੀਂ ਹੈ . | pa | indictts_pa_female | 5.685 | indictts_iitm | neutral | null | null | null | null |
audio/pa/indictts_pa_female_train_punjabifem_04377.wav | ਦਰਅਸਲ ਤੋਤਾ ਅਤੇ ਮੈਨਾ ਬਾਕੀ ਪੰਛੀਆਂ ਦੇ ਮੁਕਾਬਲੇ ਵਧੇਰੇ ਬੁੱਧੀਮਾਨ ਹੁੰਦੇ ਹਨ . | pa | indictts_pa_female | 7.538 | indictts_iitm | neutral | null | null | null | null |
audio/pa/indictts_pa_female_train_punjabifem_04378.wav | ਸਭ ਨੂੰ ਬਾਬਾ ਫ਼ਰੀਦ ਦਾ ਇਹ ਕਥਨ ਹਮੇਸ਼ਾ ਯਾਦ ਰਹੇਗਾ . | pa | indictts_pa_female | 5.599 | indictts_iitm | neutral | null | null | null | null |
audio/pa/indictts_pa_female_train_punjabifem_04380.wav | ਇਸ ਲਹਿਰ ਨੇ ਪਿੰਡਾਂਕਸਬਿਆਂ ਦੇ ਕਿਰਸਾਨਾਂ ਨੂੰ ਆਪਣੀ ਪਕੜ ਵਿੱਚ ਲੈ ਲਿਆ . | pa | indictts_pa_female | 6.784 | indictts_iitm | neutral | null | null | null | null |
audio/pa/indictts_pa_female_train_punjabifem_04381.wav | ਉਹ ਦੀਵਾਰਾਂ ਥਾਣੀਂ ਲੰਘ ਜਾਂਦਾ , ਪਾਣੀ ਉਪਰ ਤੁਰਿਆ ਜਾਂਦਾ ਵੀ ਵੇਖਿਆ ਗਿਆ . | pa | indictts_pa_female | 6.411 | indictts_iitm | neutral | null | null | null | null |
audio/pa/indictts_pa_female_train_punjabifem_04382.wav | ਠਪਠਪ ਕਰਦੇ ਬੂਟਾਂ ਨੇ ਰੱਬ ਨੂੰ ਸੰਙੀ ਤੋਂ ਫੜ ਲਿਆ . | pa | indictts_pa_female | 4.959 | indictts_iitm | neutral | null | null | null | null |
audio/pa/indictts_pa_female_train_punjabifem_04383.wav | ਛੇਵੀਂ ਯੋਜਨਾ ਵਿਚ ਵਣਾਂ ਦੇ ਵਿਕਾਸ ਤੇ ਲੱਖ ਰੁਪਇਆ ਖਰਚ ਕੀਤਾ ਗਿਆ . | pa | indictts_pa_female | 6.134 | indictts_iitm | neutral | null | null | null | null |
audio/pa/indictts_pa_female_train_punjabifem_04384.wav | ਕਦੀ ਕਿਸੇ ਦਾ ਬੁਰਾ ਨਹੀਂ ਚਿਤਵਦੇ , ਲਿਹਾਜ਼ ਜਾਂ ਸਿਫ਼ਾਰਿਸ਼ ਵੀ ਨਹੀਂ ਮੰਨਦੇ . | pa | indictts_pa_female | 6.516 | indictts_iitm | neutral | null | null | null | null |
audio/pa/indictts_pa_female_train_punjabifem_04385.wav | ਅਜਿਹੀ ਸੀਮਾਂ , ਸ਼ਾਇਦ , ਉਸ ਦੀ ਜੀਵਨਦ੍ਰਿਸ਼ਟੀ ਦੀ ਵਿਸ਼ੇਸ਼ਤਾ ਹੈ . | pa | indictts_pa_female | 5.904 | indictts_iitm | neutral | null | null | null | null |
audio/pa/indictts_pa_female_train_punjabifem_04386.wav | ਹਨੇਰਾ , ਤੇ ਭੁੱਖ ! ਤੁਸੀਂ ਵੀ ਐਥੇ ਈ ਆਰਾਮ ਕਰੋ , ਤੇ ਮੈਨੂੰ ਵੀ ਸਾਹ ਲੈਣ ਦਿਓ . | pa | indictts_pa_female | 7.385 | indictts_iitm | neutral | null | null | null | null |
audio/pa/indictts_pa_female_train_punjabifem_04387.wav | ਕਿਆਸ ਕੀਤਾ ਜਾਂਦਾ ਹੈ ਕਿ ਇਹ ਸ਼ਕਤੀ ਉਪਜਾਉਣ ਲਈ ਜ਼ਿੰਮੇਵਾਰ ਹਨ . | pa | indictts_pa_female | 6.048 | indictts_iitm | neutral | null | null | null | null |
audio/pa/indictts_pa_female_train_punjabifem_04388.wav | ਦੂਸਰੇ ਸਿਧਾਂਤ ਨੂੰ ਅਸੀਂ ਰਾਜਨੀਤਕ ਆਰਥਿਕਤਾ ਦਾ ਦ੍ਰਿਸ਼ਟੀਕੋਣ ਕਹਿੰਦੇ ਹਾਂ . | pa | indictts_pa_female | 7.28 | indictts_iitm | neutral | null | null | null | null |
audio/pa/indictts_pa_female_train_punjabifem_04389.wav | ਆਰਤੋ ਇਕ ਸਿਧਾਂਤਕਾਰ ਨਾਲੋਂ ਵੀ ਵੱਧ ਇਕ ਸੁਪਨਸਾਜ਼ ਸੀ . | pa | indictts_pa_female | 5.838 | indictts_iitm | neutral | null | null | null | null |
audio/pa/indictts_pa_female_train_punjabifem_04390.wav | ਅੱਜ ਐੱਨਆਈਐੱਸ ਚੌਕ ਤੋਂ ਲੈ ਕੇ ਰਾਘੋਮਾਜਰਾ ਪੁਲੀ ਤੱਕ ਰਜਵਾਹੇ ਦੀ ਸਫਾਈ ਕਰਵਾਈ ਗਈ . | pa | indictts_pa_female | 8.866 | indictts_iitm | neutral | null | null | null | null |
audio/pa/indictts_pa_female_train_punjabifem_04391.wav | ਇਹ ਕੋਸ਼ ਸੰਕਲਪਕ ਸ਼ਬਦਾਵਲੀ ਨੂੰ ਸਰਲ ਭਾਸ਼ਾ ਵਿੱਚ ਸਮਝਣ ਲਈ ਸਹਾਇਕ ਹੁੰਦੇ ਹਨ . | pa | indictts_pa_female | 7.796 | indictts_iitm | neutral | null | null | null | null |
audio/pa/indictts_pa_female_train_punjabifem_04392.wav | ਇਨ੍ਹਾਂ ਲਾਈਨਾਂ ਦਾ ਮਤਲਬ ਤੁਸੀਂ ਆਪ ਹੀ ਕੱਢ ਲਉ . | pa | indictts_pa_female | 4.165 | indictts_iitm | neutral | null | null | null | null |
audio/pa/indictts_pa_female_train_punjabifem_04393.wav | ਇਹ ਪੌਦੇ ਤੇ ਜੀਵ ਅਨੇਕ ਕਿਸਮਾਂ ਦੇ ਪਾਦਰਥ ਸਾਨੂੰ ਉਪਲਬਧ ਕਰਾਉਂਦੇ ਹਨ . | pa | indictts_pa_female | 6.602 | indictts_iitm | neutral | null | null | null | null |
audio/pa/indictts_pa_female_train_punjabifem_04394.wav | ਵਾਰਨ ਨੇ ਕਿਹਾ ਕਿ ਆਈਪੀਐਲ ਨੇ ਹੋਰ ਜ਼ਿਆਦਾ ਲੋਕਾਂ ਨੂੰ ਆਪਣੇ ਵੱਲ ਆਕ੍ਰਸ਼ਿਤ ਕੀਤਾ ਹੈ . | pa | indictts_pa_female | 7.605 | indictts_iitm | neutral | null | null | null | null |
audio/pa/indictts_pa_female_train_punjabifem_04395.wav | ਫਿਰ ਇਹ ਬੈਗਵਿਊਲ ਝੀਲ ਵਿਚੋਂ ਲੰਘਦਾ ਹੈ ਜਿਥੋਂ ਦੀਆਂ ਦਲਦਲਾਂ ਵਿਚ ਲਵਿੰਗਸਟਨ ਮੋਇਆ ਸੀ . | pa | indictts_pa_female | 8.331 | indictts_iitm | neutral | null | null | null | null |
audio/pa/indictts_pa_female_train_punjabifem_04396.wav | ਜੈਨ ਮੱਤ ਵਿਚ ਜੀਵ ਦੇ ਬੰਧਨ ਦਾ ਕਾਰਣ ਇੱਛਾ , ਰਾਗ ਦ੍ਵੇਸ਼ ਅਤੇ ਮੋਹ ਹੈ . | pa | indictts_pa_female | 7.997 | indictts_iitm | neutral | null | null | null | null |
audio/pa/indictts_pa_female_train_punjabifem_04397.wav | ਅਕਸ਼ੇ ਨੇ ਕਿਹਾ ਕਿ ਕੈਟ ਅਤੇ ਕਰੀਨਾ ਦੋਂਵੇਂ ਹੀ ਚੰਗੀਆਂ ਹਨ . | pa | indictts_pa_female | 5.742 | indictts_iitm | neutral | null | null | null | null |
audio/pa/indictts_pa_female_train_punjabifem_04399.wav | ਕੋਈ ਮਿਹਣਾ ਤਾਂ ਨਹੀਂ ਦਊ ਮੇਰੀਆਂ ਦੋਹਤੀਆਂ ਨੂੰ ਬਈ ਬੇਗਾਨੇ ਘਰ ਮਰ ਗਈਆਂ . | pa | indictts_pa_female | 5.79 | indictts_iitm | neutral | null | null | null | null |
audio/pa/indictts_pa_female_train_punjabifem_04400.wav | ਇਹ ਉਸ ਦੇ ਲਈ ਕਿਸੇ ਨਾਈਟ ਮੇਅਰ ਤੋਂ ਘੱਟ ਨਹੀਂ ਹੈ . | pa | indictts_pa_female | 4.49 | indictts_iitm | neutral | null | null | null | null |
audio/pa/indictts_pa_female_train_punjabifem_04401.wav | ਇਹ ਉੱਚੇ ਪਿੰਡ ਤੋਂ ਮਾਸੀ ਜੀ ਦਾ ਸੀ . | pa | indictts_pa_female | 3.592 | indictts_iitm | neutral | null | null | null | null |
audio/pa/indictts_pa_female_train_punjabifem_04402.wav | ਕੋਈ ਵੀ ਪੰਜਾਬੀ ਇਕ ਦੋ ਚਮਚਿਆਂ ਤੋਂ ਵੱਧ ਚਾਵਲ ਨਹੀਂ ਲੈਂਦਾ ਸੀ . | pa | indictts_pa_female | 5.924 | indictts_iitm | neutral | null | null | null | null |
audio/pa/indictts_pa_female_train_punjabifem_04404.wav | ਅਹਿਮਦ ਸ਼ਾਹ ਨੇ ਕਿਲ੍ਹਾ ਢਾਹ ਦਿੱਤਾ ਤੇ ਸਾਰਾ ਬਰਨਾਲਾ ਸਾੜ ਕੇ ਤਬਾਹ ਕਰ ਦਿੱਤਾ . | pa | indictts_pa_female | 6.85 | indictts_iitm | neutral | null | null | null | null |
audio/pa/indictts_pa_female_train_punjabifem_04405.wav | ਬੇਨਾਮ ਦੁੱਖ ਨਾਲ ਉਸਦੀ ਛਾਤੀ ਫਿਰ ਫਟਣ ਲੱਗੀ . | pa | indictts_pa_female | 4.653 | indictts_iitm | neutral | null | null | null | null |
audio/pa/indictts_pa_female_train_punjabifem_04406.wav | ਸੈਂਕੜਿਆਂ ਦੀ ਗਿਣਤੀ ਵਿਚ ਸੇਬ ਅਤੇ ਚੈਰੀ ਲਈ ਕਲਮਾਂ ਮੰਗਵਾਉਂਦਾ ਹੈ . | pa | indictts_pa_female | 6.143 | indictts_iitm | neutral | null | null | null | null |
audio/pa/indictts_pa_female_train_punjabifem_04408.wav | ਇਹ ਕਹਿਣਾ ਸ਼ਾਇਦ ਸੱਚ ਦੇ ਜ਼ਿਆਦਾ ਕਰੀਬ ਹੋਵੇਗਾ ਕਿ ਹੱਸਣਾ ਦਿਲ ਦੀ ਜ਼ੁਬਾਨ ਹੈ . | pa | indictts_pa_female | 7.548 | indictts_iitm | neutral | null | null | null | null |
audio/pa/indictts_pa_female_train_punjabifem_04409.wav | ਊਧਮ ਸਿੰਘ ਨੇ ਚਾਰ ਓਲੰਪਿਕ ਖੇਡਣ ਤੇ ਚਾਰ ਹੀ ਤਮਗ਼ੇ ਜਿੱਤਣ ਦਾ ਵਿਸ਼ਵ ਰਿਕਾਰਡ ਬਣਾਇਆ . | pa | indictts_pa_female | 8.007 | indictts_iitm | neutral | null | null | null | null |
audio/pa/indictts_pa_female_train_punjabifem_04410.wav | ਬਚਿੱਤਰ ਫਾਹਾ ਲੈ ਕੇ ਖੁਦਕੁਸ਼ੀ ਕਰ ਜਾਂਦਾ ਹੈ . | pa | indictts_pa_female | 4.462 | indictts_iitm | neutral | null | null | null | null |
audio/pa/indictts_pa_female_train_punjabifem_04411.wav | ਅਮਿਤਾਭ ਨੇ ਇਸ ਗੱਲ ਦਾ ਜ਼ਿਕਰ ਆਪਣੇ ਬਲਾਗ ਵਿਚ ਕੀਤਾ ਹੈ . | pa | indictts_pa_female | 5.188 | indictts_iitm | neutral | null | null | null | null |
audio/pa/indictts_pa_female_train_punjabifem_04412.wav | ਯਾਸੀਨ ਜਿੱਥੇ ਬੈਠਾ ਹੋਇਆ ਸੀ ਉੱਥੋਂ ਸਾਫ਼ ਨਜ਼ਰ ਨਹੀਂ ਸੀ ਆ ਰਿਹਾ . | pa | indictts_pa_female | 6.478 | indictts_iitm | neutral | null | null | null | null |
audio/pa/indictts_pa_female_train_punjabifem_04413.wav | ਇਸ ਤਰ੍ਹਾਂ ਇਥੇ ਨਾਵਲਕਾਰ ਦਾ ਕਾਰਜ ਵਧੇਰੇ ਕਠਿਨ ਜਾਪਦਾ ਹੈ . | pa | indictts_pa_female | 5.904 | indictts_iitm | neutral | null | null | null | null |
audio/pa/indictts_pa_female_train_punjabifem_04414.wav | ਮਾਨੁਸੀ ਫਿਰੰਗੀ ਚਮਾਤਕਾਰੀ ਡਾਕਟਰ ਵਜੋਂ ਪ੍ਰਸਿੱਧ ਹੋ ਗਿਆ . | pa | indictts_pa_female | 5.828 | indictts_iitm | neutral | null | null | null | null |
audio/pa/indictts_pa_female_train_punjabifem_04416.wav | ਨੌਂ ਜੂਨ ਨੂੰ ਮੋਗਾ ਵਿਖੇ ਫਿਰੋਜ਼ਪੁਰ , ਫਰੀਦਕੋਟ , ਲੁਧਿਆਣਾ ਮੁਕਤਸਰ ਅਤੇ ਮੋਗਾ ਦੇ ਨੁਮਾਇੰਦੇ ਭਾਗ ਲੈਣਗੇ . | pa | indictts_pa_female | 11.236 | indictts_iitm | neutral | null | null | null | null |
audio/pa/indictts_pa_female_train_punjabifem_04417.wav | ਇਸ ਵਿਚ ਪੰਜਾਬੀ ਯੂਨੀਵਰਸਿਟੀ ਤੋਂ ਇਲਾਵਾ ਹੋਰ ਥਾਵਾਂ ਤੋਂ ਵੀ ਵਿਦਿਆਰਥੀ ਮੁਕਾਬਲਿਆਂ ਵਿਚ ਭਾਗ ਲੈਣਗੇ . | pa | indictts_pa_female | 8.828 | indictts_iitm | neutral | null | null | null | null |
audio/pa/indictts_pa_female_train_punjabifem_04418.wav | ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ . | pa | indictts_pa_female | 4.834 | indictts_iitm | neutral | null | null | null | null |
audio/pa/indictts_pa_female_train_punjabifem_04419.wav | ਜਿੰਨਾਂ ਵੱਡਾ ਕਸੂਰ ਉੱਨੀਆਂ ਵੱਧ ਬੈਂਤਾ ਦੋ ਤੋਂ ਛੇ ਵਿਚਕਾਰ . | pa | indictts_pa_female | 5.857 | indictts_iitm | neutral | null | null | null | null |
audio/pa/indictts_pa_female_train_punjabifem_04420.wav | ਦਸ ਬਾਰਾਂ ਦਿਨ ਤੋਂ ਕੋਈ ਖ਼ਾਸ ਮੀਂਹ ਨਹੀਂ ਪਿਆ ਸੀ . | pa | indictts_pa_female | 4.701 | indictts_iitm | neutral | null | null | null | null |
audio/pa/indictts_pa_female_train_punjabifem_04421.wav | ਪੁਲਿਸ ਵੱਲੋਂ ਕਥਿਤ ਦੋਸ਼ੀਆਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ . | pa | indictts_pa_female | 6.904 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.