file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_04422.wav | ਪਾਣੀ ਦਾ ਪਾਣੀ ਥੀਆ ਰਾਮਦੁੱਧ ਤਾਂ ਰਿਹਾ ਨਾ ਉੱਕਾ ਸ਼ਾਮ . | pa | indictts_pa_female | 5.882 | indictts_iitm | neutral | null | null | null | null |
audio/pa/indictts_pa_female_train_punjabifem_04423.wav | ਕਾਲੀ ਲੰਮੀ ਦਾਹੜੀ , ਖ਼ੂਬਸੂਰਤ ਨਕਸ਼ , ਨੂਰਾਨੀ ਚੇਹਰਾ ਉਹ ਕਿਸੇ ਮਹਿਫ਼ਲ ਵਿਚ ਵੀ ਨਿਸ਼ੰਗ ਚਲਾ ਜਾਂਦਾ . | pa | indictts_pa_female | 9.242 | indictts_iitm | neutral | null | null | null | null |
audio/pa/indictts_pa_female_train_punjabifem_04424.wav | ਸ ਬਲਦੇਵ ਸਿੰਘ ਨੂੰ ਇਸ ਮੀਟਿੰਗ ਵਿਚ ਸਦਿਆ ਹੀ ਨਹੀਂ ਸੀ ਗਿਆ . | pa | indictts_pa_female | 5.29 | indictts_iitm | neutral | null | null | null | null |
audio/pa/indictts_pa_female_train_punjabifem_04425.wav | ਕੰਚਨਾ ਨੀਵੀਂ ਪਾਈ ਉਨ੍ਹਾਂ ਦੇ ਕੋਲੋਂ ਦੀ ਲੰਘ ਗਈ ਹੈ . | pa | indictts_pa_female | 4.638 | indictts_iitm | neutral | null | null | null | null |
audio/pa/indictts_pa_female_train_punjabifem_04426.wav | ਮਾਲਕਾਂ ਨੂੰ ਵਧੇਰੇ ਦਸਤਾਵੇਜ਼ ਜਮਾਂ ਕਰਵਾਉਣ ਨੂੰ ਕਿਹਾ ਗਿਆ ਹੈ . | pa | indictts_pa_female | 5.209 | indictts_iitm | neutral | null | null | null | null |
audio/pa/indictts_pa_female_train_punjabifem_04427.wav | ਭਾਰਤੀ ਟੀਮਾਂ ਲਈ ਦੋਵੇਂ ਮੈਚ ਕਾਫ਼ੀ ਆਸਾਨ ਹੋਣਗੇ . | pa | indictts_pa_female | 4.898 | indictts_iitm | neutral | null | null | null | null |
audio/pa/indictts_pa_female_train_punjabifem_04428.wav | ਦਰਵਾਜ਼ਾ ਸਫਰ ਦੀ ਸ਼ੁਰੂਆਤ ਵੀ ਹੈ ਤੇ ਅੰਤ ਵੀ . | pa | indictts_pa_female | 4.327 | indictts_iitm | neutral | null | null | null | null |
audio/pa/indictts_pa_female_train_punjabifem_04429.wav | ਮੋਢਿਆਂ ਦੇ ਠੀਕ ਹੇਠਾਂ ਦੋਨੋਂ ਹੱਥਾਂ ਦੇ ਪੰਜੇ ਜ਼ਮੀਨ ਤੇ ਜਮਾਅ ਲਓ . | pa | indictts_pa_female | 6.504 | indictts_iitm | neutral | null | null | null | null |
audio/pa/indictts_pa_female_train_punjabifem_04430.wav | ਜੱਦੋਜਹਿਦ ਵਿਚ ਪਹਿਲਾ ਸਰਗਰਮ ਕਾਰਕੁੰਨ ਇਕਬਾਲ ਖ਼ਾਨ ਸੀ . | pa | indictts_pa_female | 5.801 | indictts_iitm | neutral | null | null | null | null |
audio/pa/indictts_pa_female_train_punjabifem_04431.wav | ਹੋ ਸਕਦਾ ਹੈ ਕਿ ਤੁਸੀਂ ਖੁਦ ਮੁੱਦਿਆਂ ਵਿੱਚੋਂ ਹੀ ਨਮੂਨੇ ਲੱਭ ਸਕੋ . | pa | indictts_pa_female | 5.982 | indictts_iitm | neutral | null | null | null | null |
audio/pa/indictts_pa_female_train_punjabifem_04432.wav | ਇਨਸਾਨ ਜਾਂ ਮਾਨਵ ਇਸ ਕੁਲ ਮਖ਼ਲੂਕਾਤ ਵਿਚ ਉੱਤਮ ਪਦਵੀ ਦਾ ਮਾਲਕ ਹੈ . | pa | indictts_pa_female | 6.674 | indictts_iitm | neutral | null | null | null | null |
audio/pa/indictts_pa_female_train_punjabifem_04433.wav | ਇਸ ਮੌਕੇ ਜ਼ਿਲਾ ਪ੍ਰਧਾਨ ਰਣਜੀਤ ਮਾਨ ਦੀ ਅਗਵਾਈ ਹੇਠ ਮੰਗ ਪੱਤਰ ਅਧਿਕਾਰੀਆਂ ਨੂੰ ਦਿੱਤਾ ਗਿਆ . | pa | indictts_pa_female | 9.09 | indictts_iitm | neutral | null | null | null | null |
audio/pa/indictts_pa_female_train_punjabifem_04434.wav | ਹੌਲੀ ਹੌਲੀ ਜ਼ਿੰਦਗੀ ਵਿਚ ਰੰਗ ਭਰਨੇ ਸ਼ੁਰੂ ਹੋ ਗਏ . | pa | indictts_pa_female | 4.306 | indictts_iitm | neutral | null | null | null | null |
audio/pa/indictts_pa_female_train_punjabifem_04435.wav | ਚਾਔ ਇਸ ਰਚਨਾ ਦਾ ਅੱਖਰਅੱਖਰ ਕਈ ਵਾਰ ਪੜ੍ਹ ਚੁਕਾ ਸੀ . | pa | indictts_pa_female | 5.44 | indictts_iitm | neutral | null | null | null | null |
audio/pa/indictts_pa_female_train_punjabifem_04436.wav | ਇਸ ਸਾਰੇ ਕੰਮ ਨੂੰ ਦੋ ਢਾਈ ਘੰਟੇ ਲੱਗ ਗਏ . | pa | indictts_pa_female | 4.306 | indictts_iitm | neutral | null | null | null | null |
audio/pa/indictts_pa_female_train_punjabifem_04437.wav | ਔਰੰਗਜ਼ੇਬ ਮੁਸਕਰਾਂਦਾ ਹੋਇਆ ਬੋਲਿਆ , ਬੇਗਮ ਊਦੇਪੁਰੀ , ਤੂੰ ਆਪਣੀ ਜਗ੍ਹਾ ਹੈਂ , ਬੇਟੀ ਆਪਣੀ ਜਗ੍ਹਾ ਹੈਂ . | pa | indictts_pa_female | 9.032 | indictts_iitm | neutral | null | null | null | null |
audio/pa/indictts_pa_female_train_punjabifem_04438.wav | ਕੋਲ ਹੀ ਖੜ੍ਹਾ ਢੋਲੀ ਢੋਲ ਵਜਾ ਰਿਹਾ ਸੀ . | pa | indictts_pa_female | 3.352 | indictts_iitm | neutral | null | null | null | null |
audio/pa/indictts_pa_female_train_punjabifem_04439.wav | ਉਥੇ ਸ਼ਹਿਰ ਦੇ ਅਨੇਕ ਪਤਵੰਤੇ ਤੇ ਕਈ ਸਰਕਾਰੀ ਅਫ਼ਸਰ ਸਨ . | pa | indictts_pa_female | 5.747 | indictts_iitm | neutral | null | null | null | null |
audio/pa/indictts_pa_female_train_punjabifem_04440.wav | ਇਸ ਗਹਿਮਾ ਗਹਿਮੀ ਵਿਚ ਅਜੀਬ ਸਰਸਰਾਹਟਾਂ , ਖ਼ਾਮੋਸ਼ ਇਸ਼ਾਰੇ ਤੇ ਘੂਰਦੀਆਂ ਹੋਈਆਂ ਨਜ਼ਰਾਂ ਸਨ . | pa | indictts_pa_female | 8.326 | indictts_iitm | neutral | null | null | null | null |
audio/pa/indictts_pa_female_train_punjabifem_04441.wav | ਮੇਰੇ ਕੁਝ ਅਮਰੀਕਨ ਦੋਸਤ ਵੀ ਤਸਵੀਰਾਂ ਖ਼ਰੀਦਣੀਆਂ ਚਾਹੁੰਦੇ ਨੇ . | pa | indictts_pa_female | 5.145 | indictts_iitm | neutral | null | null | null | null |
audio/pa/indictts_pa_female_train_punjabifem_04442.wav | ਮੇਰੀ ਮੁਲਾਕਾਤ ਤੋਂ ਥੋੜੇ ਦਿਨ ਪਿੱਛੋਂ ਹੀ ਇੰਗ ਹੌਂਗ ਨੂੰ ਫਾਹੇ ਲਾ ਦਿੱਤਾ . | pa | indictts_pa_female | 6.57 | indictts_iitm | neutral | null | null | null | null |
audio/pa/indictts_pa_female_train_punjabifem_04443.wav | ਅੱਛਾ ਤੂੰ ਦੋ ਦਿਨ ਦੀ ਦੇ ਮੈਨੂੰ ਛੁੱਟੀ , ਨਾਮ ਕਟਾ ਆਵਾਂ , ਲਾ ਕੇ ਇਹ ਝੁੱਟੀ . | pa | indictts_pa_female | 6.57 | indictts_iitm | neutral | null | null | null | null |
audio/pa/indictts_pa_female_train_punjabifem_04444.wav | ਭਾਰਤ ਨੇ , ਚਾਰ ਵਾਰ ਅਜਲਾਨ ਸ਼ਾਹ ਟੂਰਨਾਮੈਂਟ ਜਿੱਤਿਆ . | pa | indictts_pa_female | 5.184 | indictts_iitm | neutral | null | null | null | null |
audio/pa/indictts_pa_female_train_punjabifem_04445.wav | ਇਹ ਤਾਂ ਉਹਨਾਂ ਦੇ ਸਭਿਆਚਾਰ ਦਾ ਹਿੱਸਾ ਹੀ ਨਹੀਂ . | pa | indictts_pa_female | 4.391 | indictts_iitm | neutral | null | null | null | null |
audio/pa/indictts_pa_female_train_punjabifem_04446.wav | ਜੇ ਇਹ ਕੁਝ ਨਹੀਂ ਤਾਂ ਕੇਵਲ ਰਾਮ ਨਾਮ ਮੂੰਹੋਂ ਪੁਕਾਰਨਾ ਬੇਕਾਰ ਜਬੜੇ ਨੂੰ ਥਕਾਣਾ ਹੈ . | pa | indictts_pa_female | 7.759 | indictts_iitm | neutral | null | null | null | null |
audio/pa/indictts_pa_female_train_punjabifem_04447.wav | ਉਨ੍ਹਾਂ ਦੀਆਂ ਬੀਵੀਆਂ ਸੌਂ ਕੇ ਉੱਠਣ ਦੀ ਸੁਸਤੀ ਲਾਹੁਣ ਵਾਸਤੇ ਠੰਢਾ ਸ਼ਰਬਤ ਪੀ ਰਹੀਆਂ ਹਨ . | pa | indictts_pa_female | 7.518 | indictts_iitm | neutral | null | null | null | null |
audio/pa/indictts_pa_female_train_punjabifem_04449.wav | ਇਸ ਸਮੇਂ ਜ਼ਰੂਰਤ ਦੇਸ਼ ਨੂੰ ਮਜ਼ਬੂਤ ਬਣਾਉਣ ਦੀ ਹੈ , ਖ਼ੁਸ਼ਹਾਲ ਬਣਾਉਣ ਦੀ ਹੈ . | pa | indictts_pa_female | 6.332 | indictts_iitm | neutral | null | null | null | null |
audio/pa/indictts_pa_female_train_punjabifem_04450.wav | ਮਰਨ ਵਾਲਿਆਂ ਚ ਔਰਤਾਂ ਤੇ ਬੱਚੇ ਵੀ ਸਨ . | pa | indictts_pa_female | 3.961 | indictts_iitm | neutral | null | null | null | null |
audio/pa/indictts_pa_female_train_punjabifem_04451.wav | ਮਾਯੂਸ ਹੋ ਕੇ ਦੇਰ ਤਕ ਮੰਜੀ ਉੱਤੇ ਬੈਠੇ ਵੀ ਨਹੀਂ . | pa | indictts_pa_female | 5.287 | indictts_iitm | neutral | null | null | null | null |
audio/pa/indictts_pa_female_train_punjabifem_04452.wav | ਮੁਗ਼ਲੀਆ ਕਾਲ ਵਿਚ ਲਾਹੌਰ ਦੀ ਕਿਸਮਤ ਫਿਰ ਜਾਗੀ . | pa | indictts_pa_female | 4.643 | indictts_iitm | neutral | null | null | null | null |
audio/pa/indictts_pa_female_train_punjabifem_04453.wav | ਇਸ ਲਈ ਵਿਭਿੰਨ ਪ੍ਰਕਾਰ ਦੇ ਸੰਰਚਨਾਤਮਕ ਢਾਂਚਿਆਂ ਵਾਲੀਆਂ ਸੰਸਥਾਵਾਂ ਵਿਕਸਤ ਹੋਈਆਂ . | pa | indictts_pa_female | 7.874 | indictts_iitm | neutral | null | null | null | null |
audio/pa/indictts_pa_female_train_punjabifem_04454.wav | ਇਸ ਨਾਲ ਯਾਦ ਕਰਨ ਵਿੱਚ ਸਹਾਇਤਾ ਮਿਲ ਜਾਂਦੀ ਹੈ . | pa | indictts_pa_female | 4.287 | indictts_iitm | neutral | null | null | null | null |
audio/pa/indictts_pa_female_train_punjabifem_04455.wav | ਉਸ ਖੇਤਰ ਚ ਚੌਗਿਰਦੇ ਅਤੇ ਕੁਦਰਤੀ ਸੰਤੁਲਨ ਤੇ ਉਲਟਾ ਅਸਰ ਪਵੇਗਾ . | pa | indictts_pa_female | 6.406 | indictts_iitm | neutral | null | null | null | null |
audio/pa/indictts_pa_female_train_punjabifem_04456.wav | ਪਰਿਵਾਰਿਕ ਮੈਂਬਰਾਂ ਦੀ ਆਮਦਨ ਅਤੇ ਜਾਇਦਾਦਾਂ ਨੂੰ ਯਾਦਵ ਦੀ ਆਮਦਨ ਨਾਲ ਨਹੀਂ ਜੋੜਿਆ ਜਾ ਸਕਦਾ . | pa | indictts_pa_female | 8.511 | indictts_iitm | neutral | null | null | null | null |
audio/pa/indictts_pa_female_train_punjabifem_04457.wav | ਸਮਾਜਵਾਦ ਨੂੰ ਤਾਨਾਸ਼ਾਹੀ ਕਹਿਕੇ ਇਸ ਦਾ ਤ੍ਰਿਸਕਾਰ ਕੀਤਾ ਗਿਆ . | pa | indictts_pa_female | 6.199 | indictts_iitm | neutral | null | null | null | null |
audio/pa/indictts_pa_female_train_punjabifem_04458.wav | ਸ਼ਿਵ ਨਿੰਦਕਾਂ ਦੀ ਆਲੋਚਨਾ ਤੋਂ ਬੇਵਜ੍ਹਾ ਖ਼ਫ਼ਾ ਸੀ . | pa | indictts_pa_female | 4.976 | indictts_iitm | neutral | null | null | null | null |
audio/pa/indictts_pa_female_train_punjabifem_04459.wav | ਕੇਐੱਫਡਬਲਯੂ ਦੇ ਕੁਦਰਤੀ ਰੇਸ਼ੇ ਵਾਲੇ ਵੱਖਵੱਖ ਤਰ੍ਹਾਂ ਦੇ ਸੁੰਦਰ ਅਤੇ ਫੈਸ਼ਨੇਬਲ ਖਾਦੀ ਕੱਪੜੇ ਪ੍ਰਦਰਸ਼ਿਤ ਹੋਣਗੇ . | pa | indictts_pa_female | 10.697 | indictts_iitm | neutral | null | null | null | null |
audio/pa/indictts_pa_female_train_punjabifem_04460.wav | ਉਹਨਾਂ ਦਾ ਆਪਣਾ ਜ਼ਾਤੀ ਪੱਖ ਕਦੇ ਵੀ ਅਹਿਮ ਨਹੀਂ ਸੀ ਹੁੰਦਾ . | pa | indictts_pa_female | 4.976 | indictts_iitm | neutral | null | null | null | null |
audio/pa/indictts_pa_female_train_punjabifem_04461.wav | ਇਸ ਖੇਡ ਵਿਚ ਭਾਗ ਲੈਣ ਵਾਲੇ ਮੁੱਕੇਬਾਜ਼ੀ ਅਤੇ ਕੁਸ਼ਤੀਆਂ ਦੇ ਮੁਕਾਬਲਿਆਂ ਵਿਚ ਭਾਗ ਲੈਦੇਂ ਸਨ . | pa | indictts_pa_female | 8.044 | indictts_iitm | neutral | null | null | null | null |
audio/pa/indictts_pa_female_train_punjabifem_04462.wav | ਹੁਣ ਕਿਉਂਕਿ ਇਹ ਇਕ ਫ਼ਿਲਮ ਹੈ ਜਿਸ ਨਾਲ ਮੈਂ ਸੱਚਮੁੱਚ ਜੁੜੀ ਹੋਈ ਹਾਂ . | pa | indictts_pa_female | 6.066 | indictts_iitm | neutral | null | null | null | null |
audio/pa/indictts_pa_female_train_punjabifem_04463.wav | ਇਹ ਸਮਾਂ ਸੀਮਾ ਸਾਰੇ ਖਿਡਾਰੀਆਂ ਜਾਂ ਵਿਅਕਤੀਆਂ ਲਈ ਇਕ ਸਮਾਨ ਨਹੀਂ ਹੋ ਸਕਦੀ . | pa | indictts_pa_female | 7.081 | indictts_iitm | neutral | null | null | null | null |
audio/pa/indictts_pa_female_train_punjabifem_04464.wav | ਉਸ ਦੀ ਗ੍ਰਿਫਤਾਰੀ ਪਤੀ ਲਕਸ਼ਮੀ ਕਾਂਤ ਦੀ ਸ਼ਿਕਾਇਤ ਤੇ ਕੀਤੀ ਗਈ . | pa | indictts_pa_female | 5.88 | indictts_iitm | neutral | null | null | null | null |
audio/pa/indictts_pa_female_train_punjabifem_04465.wav | ਰਾਹੀ ਸ਼ੈਲੀ ਵਿਗਿਆਨਕ ਆਲੋਚਨਾ ਦੇ ਹਾਂਪੱਖੀ ਕਿਰਦਾਰ ਤੋਂ ਮੁਨਕਰ ਨਹੀਂ . | pa | indictts_pa_female | 6.636 | indictts_iitm | neutral | null | null | null | null |
audio/pa/indictts_pa_female_train_punjabifem_04466.wav | ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਗ਼ਦਾਰ ਆਖਿਆ ਜਾਂਦਾ ਹੈ . | pa | indictts_pa_female | 5.903 | indictts_iitm | neutral | null | null | null | null |
audio/pa/indictts_pa_female_train_punjabifem_04467.wav | ਝੋਨੇ ਦੇ ਵੱਢ ਵਿਚ ਪੰਡਾਲ ਲਾਇਆ ਗਿਆ ਸੀ . | pa | indictts_pa_female | 4.065 | indictts_iitm | neutral | null | null | null | null |
audio/pa/indictts_pa_female_train_punjabifem_04468.wav | ਪਰ ਸਮੇਂ ਦੀ ਮੰਗ ਦੇ ਨਾਲ ਨਾਲ ਉਨ੍ਹਾਂ ਵਿਚ ਪਰਿਵਰਤਨ ਜ਼ਰੂਰੀ ਹੋ ਜਾਂਦਾ ਹੈ . | pa | indictts_pa_female | 6.31 | indictts_iitm | neutral | null | null | null | null |
audio/pa/indictts_pa_female_train_punjabifem_04469.wav | ਮੇਰੇ ਉਪਰ ਵੀ ਮੇਰੇ ਬਾਪੂ ਜੀ ਦਾ ਪ੍ਰਭਾਵ ਰਿਹਾ ਹੈ . | pa | indictts_pa_female | 4.82 | indictts_iitm | neutral | null | null | null | null |
audio/pa/indictts_pa_female_train_punjabifem_04470.wav | ਯੋਜਨਾਵਾਂ ਬਣਦੀਆਂ ਗਈਆਂ ਤੇ ਗਰੀਬ ਉਨ੍ਹਾਂ ਨੂੰ ਦੇਖਦਾ ਰਿਹਾ . | pa | indictts_pa_female | 5.229 | indictts_iitm | neutral | null | null | null | null |
audio/pa/indictts_pa_female_train_punjabifem_04471.wav | ਮੈਂ ਰਾਜ ਦੀ ਰੀਪੋਰਟ ਕਰਨੀ ਏ ਮਨਸੁਖਾਨੀ ਨੇ ਗੁੱਸੇ ਨਾਲ ਕੰਬਦੀ ਆਵਾਜ਼ ਵਿਚ ਕਿਹਾ . | pa | indictts_pa_female | 7.641 | indictts_iitm | neutral | null | null | null | null |
audio/pa/indictts_pa_female_train_punjabifem_04472.wav | ਪਾਰਟੀ ਚ ਯੂਥ ਲੀਡਰਸ਼ਿਪ ਨੂੰ ਅੱਗੇ ਕਰਨ ਲਈ ਉਠਕਬੈਠਕ ਮਚੀ ਰਹੀ . | pa | indictts_pa_female | 6.947 | indictts_iitm | neutral | null | null | null | null |
audio/pa/indictts_pa_female_train_punjabifem_04473.wav | ਪਰ ਇਹ ਤਰਕ ਬਹੁਤ ਦੁਰਲਭ ਕਾਰਕਾਂ ਦੀ ਸਿਥਤੀ ਉਤੇ ਵੀ ਉਤਨੀ ਹੀ ਲਾਗੂ ਹੈ . | pa | indictts_pa_female | 6.649 | indictts_iitm | neutral | null | null | null | null |
audio/pa/indictts_pa_female_train_punjabifem_04474.wav | ਇੱਕ ਦੋ ਥਾਂਈ ਇੰਟਰਵਿਊ ਵੀ ਦੇ ਆਇਆ ਸੀ ਪਰ ਗੱਲ ਨਹੀਂ ਸੀ ਬਣੀ . | pa | indictts_pa_female | 5.179 | indictts_iitm | neutral | null | null | null | null |
audio/pa/indictts_pa_female_train_punjabifem_04475.wav | ਜੇ ਇਹ ਹੀ ਸੁਖੀ ਨਾ ਵਸ ਸਕੀ , ਮੇਰੀ ਪਾਲਣਾ ਲਾਹਨਤ . | pa | indictts_pa_female | 5.198 | indictts_iitm | neutral | null | null | null | null |
audio/pa/indictts_pa_female_train_punjabifem_04476.wav | ਇਸ ਮੌਕੇ ਮਨਪ੍ਰੀਤ ਬਾਦਲ ਦੇ ਓ ਐਸ ਡੀ ਨਵਤੇਜ ਸਿੰਘ ਵੀ ਮੌਜੂਦ ਸਨ . | pa | indictts_pa_female | 7.237 | indictts_iitm | neutral | null | null | null | null |
audio/pa/indictts_pa_female_train_punjabifem_04477.wav | ਚਾਬਕਾਂ ਤਾਂ ਖਾਹ ਲੈਂਦਾ ਹੈ , ਪਰ ਗ਼ਲਤ ਰਾਹ ਵੱਲ ਤੁਰਦਾ ਨਹੀਂ . | pa | indictts_pa_female | 4.954 | indictts_iitm | neutral | null | null | null | null |
audio/pa/indictts_pa_female_train_punjabifem_04478.wav | ਇਸ ਸਮਾਗਮ ਦੀ ਪ੍ਰਧਾਨਗੀ ਉਪ ਜ਼ਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ ਕਾਲਕਾ ਵਲੋਂ ਕੀਤੀ ਗਈ . | pa | indictts_pa_female | 8.43 | indictts_iitm | neutral | null | null | null | null |
audio/pa/indictts_pa_female_train_punjabifem_04479.wav | ਬਾਬਾ ਜੀ ਇਕ ਪੂਰਨ ਗੁਰਸਿੱਖ , ਦਿਆਲੂ ਤੇ ਦਰਦਮੰਦ ਸ਼ਖ਼ਸੀਅਤ ਦੇ ਮਾਲਿਕ ਸਨ . | pa | indictts_pa_female | 7.073 | indictts_iitm | neutral | null | null | null | null |
audio/pa/indictts_pa_female_train_punjabifem_04480.wav | ਇਹ ਰਸ , ਮੁਕਾਬਲਾ ਸ਼ਕਤੀ ਵਿਚ ਵਾਧਾ ਕਰਦਾ ਹੈ . | pa | indictts_pa_female | 4.235 | indictts_iitm | neutral | null | null | null | null |
audio/pa/indictts_pa_female_train_punjabifem_04481.wav | ਸਾਮਾਨ ਸਿਰ ਉਤੇ ਰੱਖ ਕੇ ਸਾਡੇ ਵਾਲਾ ਕੁਲੀ ਤਾਂ ਦੁੜਕੀ ਹੋ ਤੁਰਿਆ . | pa | indictts_pa_female | 6.006 | indictts_iitm | neutral | null | null | null | null |
audio/pa/indictts_pa_female_train_punjabifem_04482.wav | ਹੌਲੀਹੌਲੀ ਕਾਦਰ ਇਕ ਹੱਥ ਵਿੱਚ ਅਖ਼ਬਾਰ ਲੈ ਕੇ ਇਸ਼ਨਾਨ ਘਰ ਚ ਚਲਾ ਗਿਆ . | pa | indictts_pa_female | 6.784 | indictts_iitm | neutral | null | null | null | null |
audio/pa/indictts_pa_female_train_punjabifem_04483.wav | ਵਿਕਸਿਤ ਦੇਸ਼ਾਂ ਵਿਚ ਸਮਾਜਵਾਦ ਦਾ ਮੁਕਾਬਲਾ ਕਰਨ ਲ਼ਈ ਸਟੇਟ ਨੇ ਕਲਿਆਣਕਾਰੀ ਰੋਲ ਅਪਣਾ ਲਿਆ . | pa | indictts_pa_female | 8.467 | indictts_iitm | neutral | null | null | null | null |
audio/pa/indictts_pa_female_train_punjabifem_04484.wav | ਭਾਈ ਸਾਹਿਬ ਬਹੁਤ ਨਾਰਾਜ਼ ਹੋਏ , ਮਜੀਠੀਆ ਜੀ ਉਨ੍ਹਾਂ ਤੋਂ ਵੀ ਜ਼ਿਆਦਾ ਖਫ਼ਾ ਸਨ . | pa | indictts_pa_female | 6.651 | indictts_iitm | neutral | null | null | null | null |
audio/pa/indictts_pa_female_train_punjabifem_04485.wav | ਗੁਰਜੀਤ ਤੇ ਸਰਪੰਚਾਂ ਦੇ ਮਿੰਟੂ ਹੋਰੀਂ ਖਲਨਾਇਕ ਦਾ ਰੋਲ ਕਰਦੇ ਹੋਏ ਇਕ ਪਾਸੇ ਹੁੰਦੇ . | pa | indictts_pa_female | 7.524 | indictts_iitm | neutral | null | null | null | null |
audio/pa/indictts_pa_female_train_punjabifem_04486.wav | ਇਸ ਬਾਰੇ ਮੈਂ ਰੋਟਰੀ ਕਲੱਬ ਅੰਮ੍ਰਿਤਸਰ ਅਤੇ ਚੀਫ਼ ਖਾਲਸਾ ਦੀਵਾਨ ਨਾਲ ਗਲ ਕੀਤੀ ਹੈ . | pa | indictts_pa_female | 7.124 | indictts_iitm | neutral | null | null | null | null |
audio/pa/indictts_pa_female_train_punjabifem_04487.wav | ਤਲਵਾਰ ਫੜ੍ਹ ਕੇ ਹਮਲਾ ਕਰਨ ਲਈ ਤਿਆਰ ਹੋ ਜਾਂਦਾ ਹੈ . | pa | indictts_pa_female | 5.005 | indictts_iitm | neutral | null | null | null | null |
audio/pa/indictts_pa_female_train_punjabifem_04489.wav | ਇਸ ਅਸੂਲ ਅਨੁਸਾਰ ਜਾਣੇ ਤੋਂ ਅਣਜਾਣੇ ਵੱਲ ਨੂੰ ਜਾਣਾ ਹੁੰਦਾ ਹੈ . | pa | indictts_pa_female | 5.737 | indictts_iitm | neutral | null | null | null | null |
audio/pa/indictts_pa_female_train_punjabifem_04490.wav | ਪਰ ਕਾਂ ਨੇ , ਵਾਢੀ ਦੇ ਦਿਨਾਂ ਵਿਚ ਵੀ , ਕੋਈ ਕੰਮ ਨਾ ਕੀਤਾ . | pa | indictts_pa_female | 5.073 | indictts_iitm | neutral | null | null | null | null |
audio/pa/indictts_pa_female_train_punjabifem_04491.wav | ਇਸ ਨਾਲ ਪੈਸੇ ਦੀ ਬਰਬਾਦੀ ਹੋਵੇਗੀ ਪਰ ਸਥਾਈ ਸੁਧਾਰ ਨਹੀਂ ਹੋ ਸਕੇਗਾ . | pa | indictts_pa_female | 6.526 | indictts_iitm | neutral | null | null | null | null |
audio/pa/indictts_pa_female_train_punjabifem_04492.wav | ਉਹ ਖੇਡਾਂ ਅਤੇ ਪਰੀਖਿਆਵਾਂ ਵਿਚ ਗਲਤ ਢੰਗਾਂ ਨੂੰ ਨਹੀਂ ਅਪਨਾਉਂਦਾ . | pa | indictts_pa_female | 5.759 | indictts_iitm | neutral | null | null | null | null |
audio/pa/indictts_pa_female_train_punjabifem_04493.wav | ਇਹ ਬਿਰਤਾਂਤਕਾਰ ਖ਼ੁਦ ਵੀ ਨਾਵਲ ਵਿਚਲੀ ਸਮੁਚੀ ਸਥਿਤੀ ਦਾ ਹਿੱਸਾ ਬਣ ਕੇ ਪੇਸ਼ ਹੁੰਦੇ ਹਨ . | pa | indictts_pa_female | 7.926 | indictts_iitm | neutral | null | null | null | null |
audio/pa/indictts_pa_female_train_punjabifem_04494.wav | ਪੇਟ ਪਰਨੇ ਲੇਟਣ ਨਾਲ ਅਤੇ ਸ਼ਾਮ ਦੇ ਸਮੇਂ ਰੋਗਾਂ ਨੂੰ ਆਰਾਮ ਮਿਲਦਾ ਹੈ . | pa | indictts_pa_female | 5.856 | indictts_iitm | neutral | null | null | null | null |
audio/pa/indictts_pa_female_train_punjabifem_04495.wav | ਪਰ ਦੂਜਿਆਂ ਨਾਲ ਮਿਲਣ ਦਾ ਅਰਥ ਹੈ ਸਹਿਯੋਗ ਦੇ ਲਈ ਪ੍ਰਾਥਮਿਕਤਾ ਦਾ ਸਮਰਥਣ . | pa | indictts_pa_female | 6.045 | indictts_iitm | neutral | null | null | null | null |
audio/pa/indictts_pa_female_train_punjabifem_04496.wav | ਸਾਰਾ ਕੰਮ ਬੜੇ ਯੋਜਨਾਤਮਕ ਢੰਗ ਨਾਲ ਪੂਰਾ ਕੀਤਾ ਜਾਂਦਾ ਹੈ . | pa | indictts_pa_female | 5.836 | indictts_iitm | neutral | null | null | null | null |
audio/pa/indictts_pa_female_train_punjabifem_04497.wav | ਤੇ ਉਸਦੀਆਂ ਬਾਹਵਾਂ ਨਵੇਂ ਚਮਕੀਲੇ ਸੋਨੇ ਵਿਚ ਗਲੇਫ਼ੀਆਂ ਸਨ . | pa | indictts_pa_female | 5.25 | indictts_iitm | neutral | null | null | null | null |
audio/pa/indictts_pa_female_train_punjabifem_04498.wav | ਹੁਣ ਵਾਰੋ ਵਾਰੀ ਚੇਤੰਨ ਹੋ ਕੇ ਸਰੀਰ ਦੇ ਸਾਰੇ ਹਿੱਸਿਆਂ ਨੂੰ ਢਿਲਕਾਂਦੇ ਜਾਉ . | pa | indictts_pa_female | 6.416 | indictts_iitm | neutral | null | null | null | null |
audio/pa/indictts_pa_female_train_punjabifem_04499.wav | ਪਰ ਇਸ ਕਾਰਜ ਵਿੱਚ ਢੇਰ ਸਾਰਾ ਬਹਿਸ ਮੁਬਾਹਸਾ ਵੀ ਸ਼ਾਮਲ ਹੁੰਦਾ ਹੈ . | pa | indictts_pa_female | 6.032 | indictts_iitm | neutral | null | null | null | null |
audio/pa/indictts_pa_female_train_punjabifem_04500.wav | ਰਾਤ ਦੇ ਦੱਸ ਵਜੇ ਉਹਨਾਂ ਨੇ ਪਾਣੀ ਕੱਢਣਾ ਸੀ . | pa | indictts_pa_female | 3.987 | indictts_iitm | neutral | null | null | null | null |
audio/pa/indictts_pa_female_train_punjabifem_04501.wav | ਸ਼ਾਮ ਨੂੰ ਅਸਾਂ ਨੇ ਪਾਰਕ ਇਕੱਠੇ ਸੈਰ ਕਰਨ ਜਾਇਆ ਕਰਨਾ . | pa | indictts_pa_female | 5.111 | indictts_iitm | neutral | null | null | null | null |
audio/pa/indictts_pa_female_train_punjabifem_04502.wav | ਇਸ ਦੀ ਮਿਆਦ ਨਵੰਬਰ ਭਾਵ ਸ਼ੁਕਰਵਾਰ ਤਕ ਹੀ ਰੱਖੀ ਗਈ ਹੈ . | pa | indictts_pa_female | 5.509 | indictts_iitm | neutral | null | null | null | null |
audio/pa/indictts_pa_female_train_punjabifem_04503.wav | ਇਸ ਤੋਂ ਪਤਾ ਲਗਦਾ ਹੈ ਕਿ ਪ੍ਰਸ਼ਨ ਦਾ ਉੱਤਰ ਵੀ ਪ੍ਰਸ਼ਨਵਿਧੀ ਰਾਹੀਂ ਪੇਸ਼ ਹੋਇਆ ਹੈ . | pa | indictts_pa_female | 6.759 | indictts_iitm | neutral | null | null | null | null |
audio/pa/indictts_pa_female_train_punjabifem_04504.wav | ਸਥਾਨਕ ਪੁਲਿਸ ਨੇ ਸੂਚਨਾ ਮਿਲਣ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ . | pa | indictts_pa_female | 5.355 | indictts_iitm | neutral | null | null | null | null |
audio/pa/indictts_pa_female_train_punjabifem_04505.wav | ਹਰ ਸਭਿਆਚਾਰ ਦੀਆਂ ਕਦਰਾਂ ਕੀਮਤਾਂ ਸਮੇਂ ਅਨੁਸਾਰ ਬਦਲਦੀਆਂ ਰਹਿੰਦੀਆਂ ਹਨ . | pa | indictts_pa_female | 6.193 | indictts_iitm | neutral | null | null | null | null |
audio/pa/indictts_pa_female_train_punjabifem_04506.wav | ਰੈਨਾ ਨੇ ਹਾਲਾਂਕਿ ਧੀਰਜ ਨਾਲ ਦੌੜਾਂ ਬਣਾਈਆਂ . | pa | indictts_pa_female | 4.196 | indictts_iitm | neutral | null | null | null | null |
audio/pa/indictts_pa_female_train_punjabifem_04507.wav | ਮੱਧਕਾਲੀ ਭਾਰਤ ਵਿਚ ਮੁਗ਼ਲਾਂ ਦੇ ਜ਼ਮਾਨੇ ਵਿਚ , ਇਸੇ ਤਰ੍ਹਾਂ ਦਾ ਮਾਹੌਲ ਸੀ . | pa | indictts_pa_female | 5.711 | indictts_iitm | neutral | null | null | null | null |
audio/pa/indictts_pa_female_train_punjabifem_04508.wav | ਡਿਊਟੀ ਵਾਲੇ ਬੰਦੇ ਨੇ ਤਾਰਾਂ ਦੇ ਢੇਰ ਵਲ ਹੱਥ ਕਰ ਕੇ ਦੱਸਿਆ . | pa | indictts_pa_female | 5.034 | indictts_iitm | neutral | null | null | null | null |
audio/pa/indictts_pa_female_train_punjabifem_04509.wav | ਉਸ ਦੀ ਇੱਛਾ ਹੈ ਕਿ ਉਸ ਦਾ ਨਾਂਅ ਗਿੰਨੀਜ਼ ਬੁੱਕ ਵਿਚ ਦਰਜ ਹੋਵੇ . | pa | indictts_pa_female | 5.446 | indictts_iitm | neutral | null | null | null | null |
audio/pa/indictts_pa_female_train_punjabifem_04510.wav | ਜੁਰਮਾਨਾਂ ਭਰਕੇ ਮਸਾਂ ਖ਼ਲਾਸੀ ਹੋਈ ! ਇਹ ਮੇਰੀ ਜ਼ਿੰਦਗੀ ਦੀ ਪਹਿਲੀ ਗ੍ਰਿਫ਼ਤਾਰੀ ਸੀ . | pa | indictts_pa_female | 6.856 | indictts_iitm | neutral | null | null | null | null |
audio/pa/indictts_pa_female_train_punjabifem_04511.wav | ਮਨੁੱਖੀ ਭਾਵਨਾਵਾਂ ਸਿਨੇਮਾ ਤੋਂ ਕਿਤੇ ਜ਼ਿਆਦਾ ਵੱਡੀਆਂ ਹਨ . | pa | indictts_pa_female | 4.566 | indictts_iitm | neutral | null | null | null | null |
audio/pa/indictts_pa_female_train_punjabifem_04512.wav | ਪੜ੍ਹਿਆ ਲਿਖਿਆ ਬੱਚਾ ਆਪਣੀ ਯੋਗਤਾ ਅਨੁਸਾਰ ਚੰਗੀ ਨੌਕਰੀ ਲੈ ਸਕਦਾ ਹੈ . | pa | indictts_pa_female | 6.402 | indictts_iitm | neutral | null | null | null | null |
audio/pa/indictts_pa_female_train_punjabifem_04513.wav | ਜਾਂ ਬਹੁਤੀ ਹੀ ਮਿਹਰਬਾਨੀ ਕਰ ਦੇਵੇ ਤਾਂ ਐਲਾਉਡ ਟਿਲ ਇਲੈਵਨ . | pa | indictts_pa_female | 5.495 | indictts_iitm | neutral | null | null | null | null |
audio/pa/indictts_pa_female_train_punjabifem_04514.wav | ਤੁਸੀਂ ਗ਼ਦਰ ਪਾਰਟੀ ਦੇ ਮੋਢੀਆਂ ਵਿੱਚੋਂ ਸਾਓ . | pa | indictts_pa_female | 3.512 | indictts_iitm | neutral | null | null | null | null |
audio/pa/indictts_pa_female_train_punjabifem_04515.wav | ਸਾਰੀ ਰਾਤ ਮੈਂ ਪਲਾਨ ਬਣਾਂਦੀ ਰਹੀ ਕਿ ਸਵੇਰੇ ਉੱਠਦਿਆਂ ਹੀ ਪੁਲਿਸ ਨੂੰ ਫ਼ੋਨ ਕਰਨਾ ਹੋਵੇਗਾ . | pa | indictts_pa_female | 7.198 | indictts_iitm | neutral | null | null | null | null |
audio/pa/indictts_pa_female_train_punjabifem_04516.wav | ਉਹ ਦੂਸਰੀ ਬੱਸ ਪਕੜਦਾ ਹੋਇਆ ਇਕ ਹੋਰ ਬੱਸ ਹੇਂਠਾ ਕੁਚਲਿਆ ਗਿਆ ਸੀ . | pa | indictts_pa_female | 5.32 | indictts_iitm | neutral | null | null | null | null |
audio/pa/indictts_pa_female_train_punjabifem_04517.wav | ਹੰਸਪਾਲ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਬਾਰੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਰਿਪੋਰਟ ਲਿਖੀ . | pa | indictts_pa_female | 7.115 | indictts_iitm | neutral | null | null | null | null |
audio/pa/indictts_pa_female_train_punjabifem_04518.wav | ਜਿਵੇਂ ਹੇਠਲੀਆਂ ਉਦਾਹਰਨਾਂ ਵਾਕਾਤਮਕ ਬਣਤਰ ਦੀ ਹੀ ਵਰਤੋਂ ਕੀਤੀ ਗਈ ਹੈ . | pa | indictts_pa_female | 5.837 | indictts_iitm | neutral | null | null | null | null |
audio/pa/indictts_pa_female_train_punjabifem_04519.wav | ਪੂਰੇ ਜਲੌਅ ਵਿਚ ਵਿਖਾਈਂ ਗਈ ਰਾਜੇ ਦੇ ਜਲੂਸ ਦੀ ਇਹ ਖ਼ੂਬਸੂਰਤ ਝਾਕੀ ਹੈ . | pa | indictts_pa_female | 6.2 | indictts_iitm | neutral | null | null | null | null |
audio/pa/indictts_pa_female_train_punjabifem_04520.wav | ਅਧਿਆਤਮਿਕਤਾ ਸਿਹਤਮੰਦ ਅਤੇ ਸ਼ਕਤੀਸ਼ਾਲੀ ਵਿਅਕਤੀ ਵਿਚ ਸ਼ਕਤੀਮਾਨ ਬਣਨ ਦੀ ਯੋਗਤਾ ਬਣਾਉਂਦੀ ਹੈ . | pa | indictts_pa_female | 7.655 | indictts_iitm | neutral | null | null | null | null |
audio/pa/indictts_pa_female_train_punjabifem_04521.wav | ਮੈਂ ਯੋਗ ਸਮੇਂ ਵਧੇਰੇ ਚੰਗੀ ਤਰ੍ਹਾਂ ਤੁਹਾਡੀਆਂ ਉਲਝਣਾਂ ਦਾ ਸਪਸ਼ਟੀਕਰਨ ਦੇ ਸਕਾਂਗਾ . | pa | indictts_pa_female | 7.172 | indictts_iitm | neutral | null | null | null | null |
audio/pa/indictts_pa_female_train_punjabifem_04522.wav | ਇਸ ਤੋਂ ਬਾਅਦ ਮੁਨੀਸ਼ ਪਾਂਡੇ ਤੇ ਰੌਬਿਨ ਉਥੱਪਾ ਨੇ ਪਾਰੀ ਨੂੰ ਸੰਭਾਲਿਆ . | pa | indictts_pa_female | 6.125 | indictts_iitm | neutral | null | null | null | null |
audio/pa/indictts_pa_female_train_punjabifem_04524.wav | ਇਨਸਾਫ਼ ਲਈ ਅਦਾਲਤ ਜਾਣ ਵਾਲ਼ੇ ਸਿੱਖਾਂ ਨੂੰ ਵੀ ਐਵੇਂ ਵੇਖਦੇ ਸੀ ਜਿਵੇਂ ਉਹ ਅੱਤਵਾਦੀ ਹੋਣ . | pa | indictts_pa_female | 7.733 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.