file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_05735.wav
ਮਨੁੱਖ ਵਧੇਰੇ ਕਰਕੇ ਨੌਜਵਾਨ ਤੇ ਸ਼ਕਤੀ ਭਰਪੂਰ ਹਨ .
pa
indictts_pa_female
4.815
indictts_iitm
neutral
null
null
null
null
audio/pa/indictts_pa_female_train_punjabifem_05736.wav
ਸਾਡੇ ਭਰਾ ਨੇ ਕੁਝ ਖਾ ਲਿਆ , ਅਸੀਂ ਮਾਂ ਧੀ ਕਿੱਧਰ ਨੂੰ ਜਾਵਾਂਗੀਆਂ .
pa
indictts_pa_female
5.309
indictts_iitm
neutral
null
null
null
null
audio/pa/indictts_pa_female_train_punjabifem_05737.wav
ਜਿਥੋਂ ਵੀ ਇਹ ਘੋੜਾ ਲੰਘਦਾ , ਉਹ ਧਰਤੀ ਯੱਗ ਕਰਨ ਵਾਲੇ ਰਾਜੇ ਦੀ ਹੋ ਜਾਂਦੀ ਸੀ .
pa
indictts_pa_female
6.911
indictts_iitm
neutral
null
null
null
null
audio/pa/indictts_pa_female_train_punjabifem_05738.wav
ਜੇਬ ਵਿਚ ਪਾ ਲੈਂਦਾ ਹਾਂ , ਫਿਰ ਕੱਢ ਲੈਂਦਾ ਹਾਂ .
pa
indictts_pa_female
3.954
indictts_iitm
neutral
null
null
null
null
audio/pa/indictts_pa_female_train_punjabifem_05739.wav
ਇਨ੍ਹਾਂ ਦੋਹਾਂ ਦੇ ਵਿਚਕਾਰ ਤੂੰ ਦੀ ਹੋਂਦ ਤੋਂ ਬਗ਼ੈਰ ਦਿਨ ਬਿਲਕੁਲ ਖਾਲੀ ਪ੍ਰਤੀਤ ਹੁੰਦੇ ਹਨ .
pa
indictts_pa_female
7.271
indictts_iitm
neutral
null
null
null
null
audio/pa/indictts_pa_female_train_punjabifem_05740.wav
ਪਰ ਮੈਂ ਸਮਝਦੀ ਹਾਂ ਕਿ ਤੁਸੀਂ ਮੇਰੀ ਹੈਸੀਅਤ ਨੂੰ ਭੁੱਲ ਗਏ ਹੋ .
pa
indictts_pa_female
4.73
indictts_iitm
neutral
null
null
null
null
audio/pa/indictts_pa_female_train_punjabifem_05741.wav
ਚੰਗੀ ਖੇਡ ਖੇਡਣਾ ਹੀ ਏਨਾ ਦਾ ਮਨੋਰਥ ਹੋਇਆ ਕਰਦਾ ਸੀ .
pa
indictts_pa_female
4.914
indictts_iitm
neutral
null
null
null
null
audio/pa/indictts_pa_female_train_punjabifem_05742.wav
ਛਿਪਦੇ ਸੂਰਜ ਦੀ ਗਰਿਮਾ ਚੜ੍ਹਦੇ ਸੂਰਜ ਦੀ ਗਰਿਮਾ ਨਾਲੋਂ ਘੱਟ ਨਹੀਂ ਹੁੰਦੀ ? .
pa
indictts_pa_female
6.073
indictts_iitm
neutral
null
null
null
null
audio/pa/indictts_pa_female_train_punjabifem_05743.wav
ਉਨ੍ਹਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸੰਘਾ ਪਿੰਡ ਪੂਰਨ ਤੌਰ ਤੇ ਨਸ਼ਾ ਮੁਕਤ ਕਰਵਾਇਆ ਜਾਵੇਗਾ .
pa
indictts_pa_female
8.201
indictts_iitm
neutral
null
null
null
null
audio/pa/indictts_pa_female_train_punjabifem_05744.wav
ਭਾਰਤੀ ਗ਼ੁਲਾਮ ਦੀ ਦਸ਼ਾ ਯੂਨਾਨ ਤੇ ਰੋਮ ਦੇ ਦਾਸ ਤੋਂ ਵੀ ਬਦਤਰ ਸੀ .
pa
indictts_pa_female
6.022
indictts_iitm
neutral
null
null
null
null
audio/pa/indictts_pa_female_train_punjabifem_05745.wav
ਇਸ ਮੌਕੇ ਐਸਐਸਪੀ ਸ਼ਿਮਲਾ ਪੁਲਿਸ ਰਮੇਸ਼ ਪਠਾਨੀਆ ਵੀ ਮੌਜੂਦ ਸਨ .
pa
indictts_pa_female
5.919
indictts_iitm
neutral
null
null
null
null
audio/pa/indictts_pa_female_train_punjabifem_05746.wav
ਇਸ ਵੇਲੇ ਸੂਬੇ ਵਿਚ ਪਿਛਲਾ ਖ਼ਰੀਦਿਆ ਜੂਟ ਦਾ ਬਾਰਦਾਨਾ ਮੌਜੂਦ ਹੈ .
pa
indictts_pa_female
5.937
indictts_iitm
neutral
null
null
null
null
audio/pa/indictts_pa_female_train_punjabifem_05747.wav
ਦੋਸ਼ੀਆਂ ਦੀ ਪਛਾਣ ਗੁਪਤ ਰੱਖ ਕੇ ਪੁਲਸ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਹੀ ਹੈ .
pa
indictts_pa_female
7.082
indictts_iitm
neutral
null
null
null
null
audio/pa/indictts_pa_female_train_punjabifem_05748.wav
ਅਜਿਹੇ ਮਕਸਦ ਨੂੰ ਪੂਰਿਆਂ ਕਰਨ ਲਈ ਕੋਸ਼ ਰਚੇ ਜਾਣ ਦਾ ਸਿਲਸਿਲਾ ਆਰੰਭ ਹੋਇਆ .
pa
indictts_pa_female
6.216
indictts_iitm
neutral
null
null
null
null
audio/pa/indictts_pa_female_train_punjabifem_05749.wav
ਸਿਵਲ ਅਫਸਰਸ਼ਾਹੀ ਪਾਸ ਸ਼ਕਤੀ ਤਾਂ ਹੈ ਪਰ ਉਸ ਦੀ ਜਵਾਬਦੇਹੀ ਕੋਈ ਨਹੀਂ .
pa
indictts_pa_female
5.975
indictts_iitm
neutral
null
null
null
null
audio/pa/indictts_pa_female_train_punjabifem_05750.wav
ਉੱਥੇ ਤਾਂ ਕਈ ਬਹੁਤ ਸਾਰੇ ਪੁਰਾਣੇ ਸਮਾਰਕ ਵੀ ਹਨ .
pa
indictts_pa_female
4.022
indictts_iitm
neutral
null
null
null
null
audio/pa/indictts_pa_female_train_punjabifem_05751.wav
ਰਿਪੋਰਟ ਅਨੁਸਾਰ ਕਾਰਲਾ ਵੇਸਵਾ ਘਰਾਂ ਵਿਚ ਜਾਂਦੀ ਹੈ .
pa
indictts_pa_female
4.728
indictts_iitm
neutral
null
null
null
null
audio/pa/indictts_pa_female_train_punjabifem_05752.wav
ਦੂਜੇ ਵਤੀਰੇ ਵਾਲੇ ਵਿਦਵਾਨਾਂ ਦੀ ਪਾਠਕਾਂ ਦੇ ਸਾਹਮਣੇ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਹੈ .
pa
indictts_pa_female
6.875
indictts_iitm
neutral
null
null
null
null
audio/pa/indictts_pa_female_train_punjabifem_05753.wav
ਉੱਠਣ ਤੋਂ ਪਹਿਲਾ ਮੈਂ ਹੇਠਲਾ ਖੇਸ ਤਹਿ ਕਰ ਆਪਣੇ ਨਾਲ ਹੀ ਚੁੱਕ ਲਿਆ .
pa
indictts_pa_female
5.652
indictts_iitm
neutral
null
null
null
null
audio/pa/indictts_pa_female_train_punjabifem_05754.wav
ਅਧਿਆਪਨ ਸੰਸਥਾਵਾਂ ਉਸਾਰਨ ਦੇ ਨਾਲ ਪੇਂਡੂ ਲੋਕਾਂ ਨੂੰ ਬੱਚੇ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਲਈ ਪ੍ਰੇਰਨਾ ਦਿੱਤੀ .
pa
indictts_pa_female
8.757
indictts_iitm
neutral
null
null
null
null
audio/pa/indictts_pa_female_train_punjabifem_05755.wav
ਅੰਤ ਵਿਚ ਜ ਅੰਗਰੇਜ਼ ਸਿੰਘ ਲਾਲਵਾ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ .
pa
indictts_pa_female
6.699
indictts_iitm
neutral
null
null
null
null
audio/pa/indictts_pa_female_train_punjabifem_05756.wav
ਠੰਢ ਦੇ ਬਾਵਜੂਦ ਸਵੇਰੇ ਤੜਕਸਾਰ ਪ੍ਰਭਾਤਫੇਰੀ ਵਿੱਚ ਭਾਰੀ ਗਿਣਤੀ ਚ ਸ਼ਰਧਾਲੂ ਸ਼ਾਮਲ ਹੋਏ .
pa
indictts_pa_female
7.749
indictts_iitm
neutral
null
null
null
null
audio/pa/indictts_pa_female_train_punjabifem_05757.wav
ਸਹੋਤੇ ਜੱਟ ਸਾਰੇ ਹੀ ਸਿੱਖ ਹਨ ਸਹੋਤਾ ਬਹੁਤ ਉੱਘਾ ਤੇ ਪ੍ਰਾਚੀਨ ਗੋਤ ਹੈ .
pa
indictts_pa_female
7.306
indictts_iitm
neutral
null
null
null
null
audio/pa/indictts_pa_female_train_punjabifem_05758.wav
ਅੰਗਰੇਜ਼ੀ ਰਾਜ ਸਮੇਂ ਇਹ ਮੱਧ ਪ੍ਰਦੇਸ਼ ਦੀ ਗਰਮੀਆਂ ਦੀ ਰਾਜਧਾਨੀ ਸੀ .
pa
indictts_pa_female
6.066
indictts_iitm
neutral
null
null
null
null
audio/pa/indictts_pa_female_train_punjabifem_05759.wav
ਇਸੇ ਕਰਕੇ ਇੱਥੇ ਪੱਟੜੀਆਂ ਉਤੇ ਢਾਬੇ ਜਾਂ ਖੁਲ੍ਹੇ ਰੈਸਤਰਾਂ ਨਹੀਂ ਹਨ .
pa
indictts_pa_female
6.076
indictts_iitm
neutral
null
null
null
null
audio/pa/indictts_pa_female_train_punjabifem_05760.wav
ਇਸੇ ਲਈ ਉਸਦਾ ਮਨ ਕਿਸੇ ਇਕ ਔਰਤ ਦਾ ਸਾਥ ਮਾਣ ਕੇ ਰੱਜਦਾ ਨਹੀਂ .
pa
indictts_pa_female
6.168
indictts_iitm
neutral
null
null
null
null
audio/pa/indictts_pa_female_train_punjabifem_05761.wav
ਚਿੰਨ੍ਹ ਅਤੇ ਲੱਛਣ ਅੱਖਾਂ ਵਿਚੋਂ ਪਾਣੀ ਵਗਣਾ .
pa
indictts_pa_female
3.83
indictts_iitm
neutral
null
null
null
null
audio/pa/indictts_pa_female_train_punjabifem_05762.wav
ਜਿਹੜੀ ਮਿੱਟੀ ਵਿਚ ਗੱਡੀ ਗਈ ਉਸੇ ਵਿਚ ਹੀ ਜੜ੍ਹਾਂ ਫੜ ਲਈਆਂ .
pa
indictts_pa_female
5.273
indictts_iitm
neutral
null
null
null
null
audio/pa/indictts_pa_female_train_punjabifem_05763.wav
ਬਰਾਤ ਦਾ ਸੁਲਤਾਨਪੁਰ ਤੋਂ ਚੜਾਈ ਦਾ ਵੇਰਵਾ ਬਿਆਨ ਕੀਤਾ ਹੈ .
pa
indictts_pa_female
5.101
indictts_iitm
neutral
null
null
null
null
audio/pa/indictts_pa_female_train_punjabifem_05764.wav
ਉਸ ਨੇ ਆਖਿਆ , ਮੇਰਾ ਇਸ਼ਕ ਗੀਤ ਲਿਖਣ ਪਿਛੋਂ ਖ਼ਤਮ ਹੋ ਜਾਂਦਾ ਹੈ .
pa
indictts_pa_female
5.631
indictts_iitm
neutral
null
null
null
null
audio/pa/indictts_pa_female_train_punjabifem_05765.wav
ਮੇਰੀ ਪਿਆਰੀ ਜੀਤੋ ਬਹੁਤ ਪਿਆਰੀਆਂ ਗੱਲਾਂ ਕਰਦੀ ਏ .
pa
indictts_pa_female
4.358
indictts_iitm
neutral
null
null
null
null
audio/pa/indictts_pa_female_train_punjabifem_05766.wav
ਫੇਰ ਉਹਨਾਂ ਵਿਚ ਤੇ ਤੁਹਾਡੇ ਧੰਦੇ ਵਿਚ ਕੀ ਫ਼ਰਕ ਹੈ ? ਬਹੁਤ ਫ਼ਰਕ ਹੈ ਬਾਬੂ ਸਾਹਬ .
pa
indictts_pa_female
7.204
indictts_iitm
neutral
null
null
null
null
audio/pa/indictts_pa_female_train_punjabifem_05767.wav
ਉਹ ਕਹਿੰਦੀ ਹੈ , ਪੁਰਾਣੀ ਪੀੜ੍ਹੀ ਦੇ ਲੋਕ ਫਿੱਟਨੈੱਸ ਤੇ ਬਹੁਤਾ ਧਿਆਨ ਨਹੀਂ ਦਿੰਦੇ .
pa
indictts_pa_female
6.428
indictts_iitm
neutral
null
null
null
null
audio/pa/indictts_pa_female_train_punjabifem_05768.wav
ਸਰਸੋਤੀ ਪਾਰੋਤੀ ਬੂਹੇ ਵਿਚ ਖਲੋਕੇ ਕੈਂਪੀ ਦੀ ਅੰਤਿਮ ਯਾਤਰਾ ਵੇਖ ਰਹੀਆਂ ਸਨ .
pa
indictts_pa_female
7.334
indictts_iitm
neutral
null
null
null
null
audio/pa/indictts_pa_female_train_punjabifem_05769.wav
ਸਰਪੰਚਣੀ ਪ੍ਰੀਤਮ ਕੌਰ ਪੰਨੂ ਨੇ ਆਪਣੇ ਘਰ ਪੰਚਾਂ ਦੀ ਪਹਿਲੀ ਇਕੱਤਰਤਾ ਬੁਲਾਈ .
pa
indictts_pa_female
6.884
indictts_iitm
neutral
null
null
null
null
audio/pa/indictts_pa_female_train_punjabifem_05770.wav
ਇਹ ਗੱਲਾਂ ਅਚਾਰੀਆ ਦੀ ਥਾਂ ਲੈਣ ਵਾਸਤੇ ਤਾਂ ਬਹੁਤ ਹੋ ਸਕਦੀਆਂ ਹਨ .
pa
indictts_pa_female
5.399
indictts_iitm
neutral
null
null
null
null
audio/pa/indictts_pa_female_train_punjabifem_05771.wav
ਉਸ ਦਿਨ ਆਈਤਾੜ ਪੁਰੋਹਿਤੀ ਦਾ ਕੰਮ ਮੁਕਾਕੇ ਆਇਆਂ ਤਾਂ ਕਾਫ਼ੀ ਹਨੇਰਾ ਪੈ ਚੁੱਕਾ ਸੀ .
pa
indictts_pa_female
7.207
indictts_iitm
neutral
null
null
null
null
audio/pa/indictts_pa_female_train_punjabifem_05772.wav
ਥਾਣਿਆਂ ਵਿਚ ਦਾਖ਼ਲ ਹੋ ਕੇ ਹਥਿਆਰਾਂ ਦੀ ਲੁੱਟਮਾਰ ਹੋ ਰਹੀ ਹੈ .
pa
indictts_pa_female
5.031
indictts_iitm
neutral
null
null
null
null
audio/pa/indictts_pa_female_train_punjabifem_05773.wav
ਅਜਿਹੇ ਹੀ ਕੁੱਤਿਆਂ ਨੇ ਲੰਘੀ ਰਾਤ ਇੱਕ ਵੱਛੇ ਨੂੰ ਘੇਰ ਕੇ ਜਿਊਂਦਿਆਂ ਵੱਢ ਖਾਧਾ .
pa
indictts_pa_female
6.819
indictts_iitm
neutral
null
null
null
null
audio/pa/indictts_pa_female_train_punjabifem_05774.wav
ਜਗਮੋਹਨ ਸਿੰਘ ਕੱਦ ਕਾਠ ਦਾ ਲੰਮਾ ਝੰਮਾ ਦਰਸ਼ਨੀ ਜੁਆਨ ਹੈ .
pa
indictts_pa_female
5.444
indictts_iitm
neutral
null
null
null
null
audio/pa/indictts_pa_female_train_punjabifem_05775.wav
ਸਵਰਨ ਚੰਦਨ ਦੀ ਗ਼ਜ਼ਲਕਾਰੀ ਸੁਚੇਤ ਸ਼ਬਦਕਾਰੀ ਵਿੱਚੋਂ ਉਪਜਦੀ ਹੈ .
pa
indictts_pa_female
5.682
indictts_iitm
neutral
null
null
null
null
audio/pa/indictts_pa_female_train_punjabifem_05776.wav
ਪ੍ਰਸ਼ਨ ਇਹ ਹੈ ਕਿ ਕੀ ਭਾਰਤ ਦੀ ਆਰਥਿਕ ਵਿਕਾਸ ਦਰ ਵਧੇਗੀ .
pa
indictts_pa_female
5.157
indictts_iitm
neutral
null
null
null
null
audio/pa/indictts_pa_female_train_punjabifem_05777.wav
ਲੇਖਕ ਨੂੰ ਲੇਖਕ ਤੋਂ ਹੀ ਜ਼ਿਆਦਾ ਸੇਧ ਮਿਲ ਸਕਦੀ ਹੈ .
pa
indictts_pa_female
4.452
indictts_iitm
neutral
null
null
null
null
audio/pa/indictts_pa_female_train_punjabifem_05778.wav
ਛੁੱਟੀਆਂ ਵਿੱਚ ਉਹ ਆਪਣੇ ਘਰ ਗੁਰਦਾਸਪੁਰ ਚਲਾ ਜਾਂਦਾ .
pa
indictts_pa_female
4.269
indictts_iitm
neutral
null
null
null
null
audio/pa/indictts_pa_female_train_punjabifem_05779.wav
ਕਈਕਈ ਦਿਨ ਖਾਣਾ ਪੀਣਾ ਭੁੱਲ ਜਾਂਦੀ ਅਤੇ ਗਿਰਧਰ ਗੋਪਾਲ ਦੇ ਪਿਆਰ ਵਿੱਚ ਬੇਸੁੱਧ ਪਈ ਰਹਿੰਦੀ .
pa
indictts_pa_female
7.481
indictts_iitm
neutral
null
null
null
null
audio/pa/indictts_pa_female_train_punjabifem_05780.wav
ਜਦੋਂ ਕੁਝ ਗ਼ਲਤ ਵਾਪਰ ਹੀ ਨਾ ਸਕਦਾ ਹੋਵੇ ਉਦੋਂ ਹੀ ਉਹ ਵਾਪਰ ਜਾਂਦਾ ਹੈ .
pa
indictts_pa_female
5.84
indictts_iitm
neutral
null
null
null
null
audio/pa/indictts_pa_female_train_punjabifem_05781.wav
ਅੰਤ ਚ ਉਸ ਨੇ ਖੇਡਾਂ ਨੂੰ ਸੰਜੀਦਗੀ ਨਾਲ ਲਿਆ .
pa
indictts_pa_female
4.222
indictts_iitm
neutral
null
null
null
null
audio/pa/indictts_pa_female_train_punjabifem_05782.wav
ਇਹ ਇਲਾਕਾ ਇੱਕੀਵੀਂ ਸਦੀ ਵਿੱਚ ਵੀ ਬਾਕੀ ਪੰਜਾਬ ਨਾਲ਼ੋਂ ਵੱਖਰਾ ਸੀ .
pa
indictts_pa_female
5.763
indictts_iitm
neutral
null
null
null
null
audio/pa/indictts_pa_female_train_punjabifem_05783.wav
ਉਹ ਜਾਣ ਲੱਗੀ ਆਪਣੇ ਪਿੱਛੇ ਦਰਵਾਜ਼ਾ ਢੋਅ ਗਈ ਸੀ .
pa
indictts_pa_female
4.305
indictts_iitm
neutral
null
null
null
null
audio/pa/indictts_pa_female_train_punjabifem_05784.wav
ਇਕ ਦਿਨ ਵਲੰਟੀਅਰ ਪੰਜਾਬ ਸਿਵਲ ਸਕੱਤਰੇਤ ਵਿਚ ਜ਼ਬਰਦਸਤੀ ਦਾਖ਼ਲ ਹੋ ਗਏ .
pa
indictts_pa_female
6.593
indictts_iitm
neutral
null
null
null
null
audio/pa/indictts_pa_female_train_punjabifem_05785.wav
ਦੀਨ ਦਿਆਲ ਨੇ ਸੁਆਲੀਆ ਨਜ਼ਰਾਂ ਨਾਲ਼ ਜੁਨੇਜੇ ਨੂੰ ਤਕਦਿਆਂ ਵਰਮੇ ਬਾਰੇ ਹੱਥ ਹਿਲਾਇਆ .
pa
indictts_pa_female
7.469
indictts_iitm
neutral
null
null
null
null
audio/pa/indictts_pa_female_train_punjabifem_05786.wav
ਉਹਦੇ ਦੋਹਾਂ ਪੁੱਤਾਂ ਨੇ ਤਾਂ ਹਰ ਹਾਲਤ ਵਿਚ ਫੌਜੀ ਹੀ ਬਣਨਾ ਸੀ .
pa
indictts_pa_female
5.34
indictts_iitm
neutral
null
null
null
null
audio/pa/indictts_pa_female_train_punjabifem_05787.wav
ਮੇਰਾ ਮੱਤ ਹੈ ਕਿ ਜਿਹੜਾ ਜ਼ਿੰਦਗੀ ਨਾਲ ਜੂਝੇਗਾ , ਜ਼ਿੰਦਗੀ ਦੀਆਂ ਖੁਸ਼ੀਆਂ , ਤਲਖ਼ੀਆਂ ਉਸੇ ਦੀਆਂ ਹਨ .
pa
indictts_pa_female
8.146
indictts_iitm
neutral
null
null
null
null
audio/pa/indictts_pa_female_train_punjabifem_05788.wav
ਇਹ ਮਨ ਚ ਪ੍ਰਣ ਕਰਕੇ ਅਸੀਂ ਉਪਰ ਕਮਰਿਆਂ ਵਿਚ ਗਏ .
pa
indictts_pa_female
4.422
indictts_iitm
neutral
null
null
null
null
audio/pa/indictts_pa_female_train_punjabifem_05789.wav
ਇਹਨਾਂ ਵਿਸ਼ੇਸ਼ਤਾਈਆਂ ਦਾ ਆਧਾਰ ਭਾਰਤੀ ਤੇ ਪੰਜਾਬੀ ਲੋਕਕਥਾਵਾਂ ਵਿਚ ਨਿਹਿਤ ਹੈ .
pa
indictts_pa_female
6.763
indictts_iitm
neutral
null
null
null
null
audio/pa/indictts_pa_female_train_punjabifem_05790.wav
ਮਿੰਕ , ਇਕ ਫਰਦਾਰ ਨਿਓਲਾ ਤਾਂ ਆਮ ਹੀ ਇਨ੍ਹਾਂ ਮੱਖੀਆਂ ਦਾ ਸ਼ਿਕਾਰ ਹੁੰਦੇ ਹਨ .
pa
indictts_pa_female
6.744
indictts_iitm
neutral
null
null
null
null
audio/pa/indictts_pa_female_train_punjabifem_05791.wav
ਮਤੰਗ ਕ੍ਰਿਤ ਬ੍ਰਹਦੇਸ਼ੀ ਵਿਚ ਭੈਰਵ ਨੂੰ ਨਾ ਪ੍ਰਥਮ ਅਤੇ ਨਾ ਹੀ ਉਤਮ ਮੰਨਿਆ ਗਿਆ ਹੈ .
pa
indictts_pa_female
7.263
indictts_iitm
neutral
null
null
null
null
audio/pa/indictts_pa_female_train_punjabifem_05792.wav
ਮਦਰਾਸ ਵਿਖੇ ਬੇਗ਼ਮ ਰਸੂਲ ਟਰਾਫੀ ਨਾਂ ਦਾ ਇਕ ਅੰਤਰ ਰਾਸ਼ਟਰੀ ਟੂਰਨਾਮੈਂਟ ਖੇਡਿਆ ਗਿਆ .
pa
indictts_pa_female
7.456
indictts_iitm
neutral
null
null
null
null
audio/pa/indictts_pa_female_train_punjabifem_05793.wav
ਗ਼ਰੀਬ ਆਦਮੀ ਤੇ ਉਸ ਦੀ ਪਤਨੀ ਜ਼ਮੀਨ ਉੱਤੇ ਵਿਛੇ ਘਾਹਫੂਸ ਦੇ ਬਿਸਤਰੇ ਉੱਤੇ ਸੌਂ ਗਏ .
pa
indictts_pa_female
7.508
indictts_iitm
neutral
null
null
null
null
audio/pa/indictts_pa_female_train_punjabifem_05794.wav
ਪਹਿਲੇ ਮੇਲੇ ਵੇਲੇ ਦਸਦਸ ਰੁਪਈਏ ਮਸਾਂ ਕੱਠੇ ਕੀਤੇ ਸੀ .
pa
indictts_pa_female
5.412
indictts_iitm
neutral
null
null
null
null
audio/pa/indictts_pa_female_train_punjabifem_05795.wav
ਇਸ ਮੌਕੇ ਮਰੀਜਾਂ ਨੂੰ ਦਵਾਈਆਂ ਵੀ ਸੁਸਾਇਟੀ ਵੱਲੋਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ .
pa
indictts_pa_female
6.891
indictts_iitm
neutral
null
null
null
null
audio/pa/indictts_pa_female_train_punjabifem_05796.wav
ਐਨੇ ਵਿਚ ਦੂਜੀ ਸਿਫ਼ਟ ਦੇ ਮੁਲਾਜ਼ਮ ਵੀ ਫ਼ੈਕਟਰੀ ਪੁੱਜ ਗਏ .
pa
indictts_pa_female
4.743
indictts_iitm
neutral
null
null
null
null
audio/pa/indictts_pa_female_train_punjabifem_05797.wav
ਕਰਨਾਟਕ ਦੇ ਤਿੰਨਾਂ ਯੁਧਾਂ ਨੇ ਦੱਖਣ ਵਿਚ ਗੋਰਾਬਲ ਵਧਾ ਦਿਤਾ .
pa
indictts_pa_female
5.984
indictts_iitm
neutral
null
null
null
null
audio/pa/indictts_pa_female_train_punjabifem_05798.wav
ਅਮਰੀਕਨ ਠੇਕੇਦਾਰ ਚਾਹੁੰਦੇ ਸਨ ਕਿ ਮੈਂ ਹਮੇਸ਼ਾ ਵਾਸਤੇ ਉਥੇ ਹੀ ਰਹਾਂ .
pa
indictts_pa_female
6.363
indictts_iitm
neutral
null
null
null
null
audio/pa/indictts_pa_female_train_punjabifem_05799.wav
ਘੁਗੀਆਂ ਕਬੂਤਰਾਂ ਦੇ ਆਂਡੇ ਉਹ ਕੱਚੇ ਪੀ ਜਾਂਦਾ ਸੀ .
pa
indictts_pa_female
4.535
indictts_iitm
neutral
null
null
null
null
audio/pa/indictts_pa_female_train_punjabifem_05800.wav
ਮੈਨੂੰ ਏਨੀ ਸਮਝ ਤਾਂ ਹੈ ਕਿ ਡਾਇਰੈਕਟਰ ਕਿਰਦਾਰ ਨੂੰ ਕੀ ਸ਼ੇਡਜ਼ ਦੇਣਾ ਚਾਹੁੰਦਾ ਹੈ .
pa
indictts_pa_female
7.01
indictts_iitm
neutral
null
null
null
null
audio/pa/indictts_pa_female_train_punjabifem_05801.wav
ਫਰੇਜ਼ਰ ਨੇ ਜਾਦੂ ਦੇ ਸਿੱਧਾਂਤਕ ਪੱਖ ਤੇ ਵਿਸਥਾਰ ਸਹਿਤ ਚਰਚਾ ਕੀਤੀ ਹੈ .
pa
indictts_pa_female
6.378
indictts_iitm
neutral
null
null
null
null
audio/pa/indictts_pa_female_train_punjabifem_05802.wav
ਆਤਮ ਗਿਆਨੀ ਉਹ ਹੈ ਜੋ ਆਪਣੇ ਦਿਲ ਵਿਚੋਂ ਸਾਰੀਆਂ ਗੱਲਾਂ ਕੱਢ ਕੇ ਨਿਰਲੇਪ ਹੋ ਜਾਵੇ .
pa
indictts_pa_female
7.471
indictts_iitm
neutral
null
null
null
null
audio/pa/indictts_pa_female_train_punjabifem_05803.wav
ਉਸ ਨੂੰ ਛਲੇਡਾ ਇਕ ਉੱਚੇ ਪਲੇਟਫ਼ਾਰਮ ਉੱਤੇ ਖੜ੍ਹਾ ਦਿਖਾਈ ਦਿੱਤਾ ਸੀ .
pa
indictts_pa_female
5.776
indictts_iitm
neutral
null
null
null
null
audio/pa/indictts_pa_female_train_punjabifem_05804.wav
ਖੇਚਲ ਨਾਲ ਫਿਕਰ ਦਾ ਬੋਝ ਭਾਰੀ ਬਣ ਜਾਂਦਾ ਹੈ .
pa
indictts_pa_female
4.339
indictts_iitm
neutral
null
null
null
null
audio/pa/indictts_pa_female_train_punjabifem_05805.wav
ਇਸ ਤੋਂ ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਪ੍ਰਤੀ ਸਤਿਕਾਰ ਵਾਲਾ ਚਰਿਤਰ ਉਘੜਦਾ ਹੈ .
pa
indictts_pa_female
7.059
indictts_iitm
neutral
null
null
null
null
audio/pa/indictts_pa_female_train_punjabifem_05806.wav
ਸ਼ਾਇਦ ਇਸੇ ਸਦਮੇ ਨੇ ਹੀ ਉਹਨਾਂ ਦੀ ਸਿਹਤ ਢਾਹ ਲਾਈ .
pa
indictts_pa_female
4.722
indictts_iitm
neutral
null
null
null
null
audio/pa/indictts_pa_female_train_punjabifem_05807.wav
ਸਬੰਧਿਤ ਪੱਖਾਂ ਚੋਂ ਕਿਸੇ ਨੇ ਵੀ ਉਹਨਾਂ ਖ਼ਿਲਾਫ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ .
pa
indictts_pa_female
7.012
indictts_iitm
neutral
null
null
null
null
audio/pa/indictts_pa_female_train_punjabifem_05808.wav
ਤਾਰਕਿਕ ਪੱਧਰ ਤੇ ਇਸ ਨੂੰ ਕਰਮ ਦੇ ਤੌਰ ਤੇ ਜਾਣਿਆ ਜਾਂਦਾ ਹੈ .
pa
indictts_pa_female
5.433
indictts_iitm
neutral
null
null
null
null
audio/pa/indictts_pa_female_train_punjabifem_05809.wav
ਉਨ੍ਹਾਂ ਕਿਹਾ ਕਿ ਨੌਜਵਾਨ ਹੀ ਕਿਸੇ ਦੇਸ਼ ਅਤੇ ਸਮਾਜ ਨੂੰ ਸਹੀ ਸੇਧ ਦੇ ਸਕਦੇ ਹਨ .
pa
indictts_pa_female
7.601
indictts_iitm
neutral
null
null
null
null
audio/pa/indictts_pa_female_train_punjabifem_05810.wav
ਇਹ ਗੱਲ ਉਸਦੇ ਮੁੱਢਲੇ ਨਾਵਲਾਂ ਬਾਰੇ ਤਾਂ ਇੰਨ ਬਿੰਨ ਢੁਕਦੀ ਹੈ .
pa
indictts_pa_female
5.043
indictts_iitm
neutral
null
null
null
null
audio/pa/indictts_pa_female_train_punjabifem_05811.wav
ਖਾਨਸਾਮਿਆਂ ਨੂੰ ਅੰਗਰੇਜ਼ਾਂ ਦੀ ਰੋਟੀ ਪਕਾਉਣੀ ਛੱਡ ਦੇਣੀ ਚਾਹੀਦੀ ਹੈ .
pa
indictts_pa_female
6.102
indictts_iitm
neutral
null
null
null
null
audio/pa/indictts_pa_female_train_punjabifem_05812.wav
ਇਨ੍ਹਾਂ ਗ਼ੈਰਮਨੁੱਖੀ ਆਵਾਜ਼ਾਂ ਨੂੰ ਵੀ ਵਿਆਪਕ ਅਰਥਾਂ ਵਿੱਚ ਭਾਸ਼ਾ ਦੇ ਅੰਤਰਗਤ ਰੱਖਿਆ ਜਾ ਸਕਦਾ ਹੈ .
pa
indictts_pa_female
8.189
indictts_iitm
neutral
null
null
null
null
audio/pa/indictts_pa_female_train_punjabifem_05813.wav
ਮਾਣਯੋਗ ਮੈਜਿਸਟ੍ਰੇਟ ਨੇ ਦੋਵਾਂ ਨੂੰ ਜੁਡੀਸ਼ੀਅਲ ਰਿਮਾਂਡ ਤੇ ਜੇਲ ਭੇਜ ਦਿੱਤਾ .
pa
indictts_pa_female
6.932
indictts_iitm
neutral
null
null
null
null
audio/pa/indictts_pa_female_train_punjabifem_05814.wav
ਇਹ ਸਮਾਜਵਾਦ ਲਈ , ਦੂਜੀਆਂ ਕੌਮਾਂ ਦੀ ਬੂਰਜੁਆਜ਼ੀ ਤੋਂ ਬੰਦਖਲਾਸੀ ਲਈ ਜੰਗ ਹੋਵੇਗੀ .
pa
indictts_pa_female
7.997
indictts_iitm
neutral
null
null
null
null
audio/pa/indictts_pa_female_train_punjabifem_05815.wav
ਜੋਸ਼ੀਲੇ ਅਤੇ ਸਾਹਸਪੂਰਕ ਕੰਮ ਕਰਨ ਦੀ ਇੱਛਾ ਬੜੀ ਤੇਜ਼ ਹੁੰਦੀ ਹੈ .
pa
indictts_pa_female
3.817
indictts_iitm
neutral
null
null
null
null
audio/pa/indictts_pa_female_train_punjabifem_05816.wav
ਸਾਈਨਾ ਨੇ ਕਿਹਾ ਕਿ ਉਸਨੇ ਇਹ ਨਹੀਂ ਸੀ ਸੋਚਿਆ ਕਿ ਉਹ ਇੰਨਾ ਸੋਹਣਾ ਪ੍ਰਦਰਸ਼ਨ ਕਰੇਗੀ .
pa
indictts_pa_female
7.551
indictts_iitm
neutral
null
null
null
null
audio/pa/indictts_pa_female_train_punjabifem_05817.wav
ਪਤਾ ਸੀ ਉਹ ਮੇਰੇ ਨਾਲੋਂ ਵੱਡਾ ਅਤੇ ਤਕੜਾ ਹੈਇਹ ਲੋਕ ਅਣਖ਼ ਗ਼ੈਰਤ ਬਦਲੇ ਸ਼ਹੀਦ ਹੋਣਾ ਜਾਣਦੇ ਸਨ .
pa
indictts_pa_female
8.654
indictts_iitm
neutral
null
null
null
null
audio/pa/indictts_pa_female_train_punjabifem_05818.wav
ਸੋਸਿਓਰ ਅਤੇ ਆਧੁਨਿਕ ਭਾਸ਼ਾਵਿਗਿਆਨ ਸੋਸਿਓਰ ਨੂੰ ਆਧੁਨਿਕ ਭਾਸ਼ਾਵਿਗਿਆਨ ਦਾ ਮੋਢੀ ਮੰਨਿਆ ਜਾਂਦਾ ਹੈ .
pa
indictts_pa_female
8.771
indictts_iitm
neutral
null
null
null
null
audio/pa/indictts_pa_female_train_punjabifem_05819.wav
ਚਾਰ ਪੈਸੇ ਕੋਲ ਹਨ , ਸੋਹਣਾ ਸਾਫ਼ ਸੁੱਥਰਾ ਖੁੱਲ੍ਹਾ ਮਕਾਨ ਹੈ , ਵਧੀਆ ਕਾਰ ਹੈ .
pa
indictts_pa_female
6.895
indictts_iitm
neutral
null
null
null
null
audio/pa/indictts_pa_female_train_punjabifem_05820.wav
ਮਾਂ ਨੇ ਸਮਝਾਇਆ ਕਿ ਕਾਕਾ ਤੂੰ ਰੋਜ਼ ਜਾਸੂਸੀ ਫਿਲਮਾਂ ਦੇਖਦਾ ਰਹਿੰਦਾ ਏਂ .
pa
indictts_pa_female
6.609
indictts_iitm
neutral
null
null
null
null
audio/pa/indictts_pa_female_train_punjabifem_05821.wav
ਉਹ ਨੌਜਵਾਨ ਭਾਰਤ ਸਭਾ ਦਾ ਪ੍ਰਚਾਰ ਸਕੱਤਰ ਸੀ .
pa
indictts_pa_female
4.86
indictts_iitm
neutral
null
null
null
null
audio/pa/indictts_pa_female_train_punjabifem_05822.wav
ਇਕ ਪਰਮਾਣੂ ਦੇ ਇਲੈਕਟ੍ਰਾਨ ਪੁਰਾਤਨ ਸਿਧਾਂਤ ਵਿਚ ਆਇਤਨਾਂ ਦੀਆਂ ਸਾਰੀਆਂ ਲੜੀਆਂ ਨੂੰ ਲਗਾਤਾਰ ਕੱਢਦੇ ਹਨ .
pa
indictts_pa_female
8.686
indictts_iitm
neutral
null
null
null
null
audio/pa/indictts_pa_female_train_punjabifem_05823.wav
ਪਰ ਇਨ੍ਹਾਂ ਮਸ਼ੀਨਾਂ ਦਾ ਇਸਤੇਮਾਲ ਵੱਡੇ ਸੰਸਥਾਨਾਂ ਵਿਚ ਹੀ ਹੁੰਦਾ ਹੈ .
pa
indictts_pa_female
5.677
indictts_iitm
neutral
null
null
null
null
audio/pa/indictts_pa_female_train_punjabifem_05824.wav
ਪੰਜਾਬੀ ਨੂੰ ਲਿਖਣ ਲਈ ਗੁਰਮੁਖੀ ਤੇ ਫ਼ਾਰਸੀ ਲਿੱਪੀ ਦੋਹਾਂ ਦੀ ਵਰਤੋਂ ਕੀਤੀ ਜਾਂਦੀ ਸੀ .
pa
indictts_pa_female
6.898
indictts_iitm
neutral
null
null
null
null
audio/pa/indictts_pa_female_train_punjabifem_05825.wav
ਖਿੰਡੀਆਂਪੁੰਡੀਆਂ ਘਟਨਾਵਾਂ ਦੀ ਲੜੀ ਜੋੜਦਾ ਰਿਹਾ ਸੀ ਗਾਰਸਾ .
pa
indictts_pa_female
5.168
indictts_iitm
neutral
null
null
null
null
audio/pa/indictts_pa_female_train_punjabifem_05826.wav
ਆਪ ਜਾ ਕੇ ਉਸ ਨੂੰ ਸਕੂਲ ਦੇ ਹੋਸਟਲ ਵਿਚ ਛੱਡ ਆਉਂਦੀ .
pa
indictts_pa_female
4.937
indictts_iitm
neutral
null
null
null
null
audio/pa/indictts_pa_female_train_punjabifem_05827.wav
ਜੋਰਾ ਸਿੰਘ ਉਸਦੀਆਂ ਭਾਵਨਾਵਾਂ ਨੂੰ ਕਾਬੂ ਕਰਨ ਦੇ ਆਹਰ ਵਿਚ ਹੈ .
pa
indictts_pa_female
5.445
indictts_iitm
neutral
null
null
null
null
audio/pa/indictts_pa_female_train_punjabifem_05828.wav
ਸਰ ! ਏਨੀ ਅੱਛੀ ਲੜਕੀ ਨਾਲ ਮੈਂ ਹੇਰਾਫੇਰੀ ਨਹੀਂ ਕਰ ਸਕਦਾ .
pa
indictts_pa_female
5.282
indictts_iitm
neutral
null
null
null
null
audio/pa/indictts_pa_female_train_punjabifem_05829.wav
ਸਵਾਰ ਅੱਗੇ ਗਏ ਤੇ ਦਰਿਆਗੰਜ ਦੇ ਕੋਲ ਰਾਜਘਾਟ ਦਰਵਾਜ਼ੇ ਰਾਹੀਂ ਸ਼ਹਿਰ ਵਿਚ ਵੜ ਗਏ .
pa
indictts_pa_female
7.803
indictts_iitm
neutral
null
null
null
null
audio/pa/indictts_pa_female_train_punjabifem_05830.wav
ਬਹੁਤ ਵਾਰ ਮੈਂ ਘਰੋਂ ਕੁਝ ਨਾ ਕੁਝ ਬਣਾ ਕੇ ਸਭ ਲਈ ਲਿਆਈ ਸਾਂ .
pa
indictts_pa_female
5.582
indictts_iitm
neutral
null
null
null
null
audio/pa/indictts_pa_female_train_punjabifem_05831.wav
ਡਕਵਰਥ ਲੂਈਸ ਨਿਯਮ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਅਪਣਾਇਆ ਸੀ .
pa
indictts_pa_female
5.903
indictts_iitm
neutral
null
null
null
null
audio/pa/indictts_pa_female_train_punjabifem_05832.wav
ਪ੍ਰਕਾਸ਼ ਦੇ ਬਣਾਉਟੀ ਸਰੋਤ ਮਨੁੱਖ ਦੁਆਰਾ ਕੰਟਰੋਲ ਕੀਤੇ ਜਾਂਦੇ ਹਨ .
pa
indictts_pa_female
5.845
indictts_iitm
neutral
null
null
null
null
audio/pa/indictts_pa_female_train_punjabifem_05833.wav
ਵਾਤਾਵਰਨ ਦਾ ਵਤੀਰਾ ਇਨਸਾਨ ਦੀਆਂ ਗ਼ਲਤੀਆਂ ਦਾ ਨਤੀਜਾ ਸਮੁੱਚੀ ਮਨੁੱਖਤਾ ਨੂੰ ਝੱਲਣਾ ਪੈਂਦਾ ਹੈ .
pa
indictts_pa_female
8.151
indictts_iitm
neutral
null
null
null
null
audio/pa/indictts_pa_female_train_punjabifem_05834.wav
ਇੱਲਾਂ ਵਾਂਗ ਸ਼ੂਕਦੀਆਂ ਛੱਤਰੀਆਂ ਉਨ੍ਹਾਂ ਦੇ ਹਵਾਈ ਜਹਾਜ਼ ਸਾਡੀ ਧਰਤੀ ਉਤੇ ਛੱਡ ਜਾਂਦੇ .
pa
indictts_pa_female
7.144
indictts_iitm
neutral
null
null
null
null