file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_05835.wav | ਉਨ੍ਹਾਂ ਕਿਹਾ ਕਿ ਨੌਜਵਾਨ ਅਤੇ ਤਜਰਬੇਕਾਰ ਖਿਡਾਰੀਆਂ ਵਾਲੀ ਭਾਰਤੀ ਟੀਮ ਪੂਰੀ ਤਰ੍ਹਾਂ ਸੰਤੁਲਿਤ ਟੀਮ ਹੈ . | pa | indictts_pa_female | 9.024 | indictts_iitm | neutral | null | null | null | null |
audio/pa/indictts_pa_female_train_punjabifem_05836.wav | ਅਵਿਨਾਸ਼ ਨੇ ਸੋਚਿਆ , ਸੁਲੱਖਣ ਅੰਦਰ ਹੀ ਬੈਠਾ ਹੋਵੇਗਾ . | pa | indictts_pa_female | 4.78 | indictts_iitm | neutral | null | null | null | null |
audio/pa/indictts_pa_female_train_punjabifem_05837.wav | ਇਸ ਨੂੰ ਜੂਨ ਜੁਲਾਈ ਵਿਚ ਫੁੱਲ ਪੈਂਦੇ ਹਨ . | pa | indictts_pa_female | 3.591 | indictts_iitm | neutral | null | null | null | null |
audio/pa/indictts_pa_female_train_punjabifem_05838.wav | ਜੀਅ ਕਰਦਾ ਹੁੰਦਾ ਸੀ ਹੱਥ ਵੱਢ ਕੇ ਸੁੱਟ ਦੇਈਏ . | pa | indictts_pa_female | 4.372 | indictts_iitm | neutral | null | null | null | null |
audio/pa/indictts_pa_female_train_punjabifem_05839.wav | ਇਸ ਕਰਕੇ ਉਹਦੀ ਗ਼ਜ਼ਲ ਪੜ੍ਹਨਯੋਗ ਤਾਂ ਬਣ ਜਾਂਦੀ ਹੈ ਪਰ ਮਾਣਨਯੋਗ ਘੱਟ ਬਣਦੀ ਹੈ . | pa | indictts_pa_female | 7.478 | indictts_iitm | neutral | null | null | null | null |
audio/pa/indictts_pa_female_train_punjabifem_05840.wav | ਪੀਟੀਏ ਪ੍ਰਧਾਨ ਬੀਰਬਲ ਸਿੰਘ ਤੇ ਮੈਂਬਰ ਪਸਵਕ ਰਾਮ ਪ੍ਰਤਾਪ , ਗੱਜਣ ਸਿੰਘ ਨੇ ਵੀ ਸ਼ਮੂਲੀਅਤ ਕੀਤੀ . | pa | indictts_pa_female | 8.675 | indictts_iitm | neutral | null | null | null | null |
audio/pa/indictts_pa_female_train_punjabifem_05841.wav | ਅਜਨਾਲਾ ਨੇ ਕਿਹਾ ਕਿ ਸਿੱਖ ਭਾਈਚਾਰਾ ਇਕ ਬਹਾਦਰ ਅਤੇ ਦੇਸ਼ਭਗਤ ਕੌਮ ਹੈ . | pa | indictts_pa_female | 6.777 | indictts_iitm | neutral | null | null | null | null |
audio/pa/indictts_pa_female_train_punjabifem_05842.wav | ਕਿਸੇ ਯੂਨੀਵਰਸਿਟੀ ਵਿਚ ਇਹ ਕੋਰਸ ਵੀ ਲੱਗਾ ਰਿਹਾ ਹੈ . | pa | indictts_pa_female | 4.492 | indictts_iitm | neutral | null | null | null | null |
audio/pa/indictts_pa_female_train_punjabifem_05843.wav | ਸੋ , ਡੇਢ ਮਿੰਟ ਤੱਕ ਤਾਂ ਉਸ ਦਾ ਜਵਾਬ ਹੀ ਚਲਦਾ ਹੈ . | pa | indictts_pa_female | 4.696 | indictts_iitm | neutral | null | null | null | null |
audio/pa/indictts_pa_female_train_punjabifem_05844.wav | ਹਵਾ ਦੇ ਪ੍ਰਦੂਸ਼ਣ ਕਰਕੇ ਹੀ ਹਰ ਸਾਲ ਲੱਖਾਂ ਲੋਕਾਂ ਦੀ ਮੋਤ ਹੋ ਜਾਂਦੀ ਹੈ . | pa | indictts_pa_female | 6.412 | indictts_iitm | neutral | null | null | null | null |
audio/pa/indictts_pa_female_train_punjabifem_05845.wav | ਇਨ੍ਹਾਂ ਘਟਨਾਵਾਂ ਨੇ ਸਿਧ ਕਰ ਦਿਤਾ ਕਿ ਇਕਾਂਗੀ ਵਿਚ ਪੂਰੇ ਨੂੰ ਪਛਾੜਨ ਦੀ ਸ਼ਕਤੀ ਹੈ . | pa | indictts_pa_female | 7.118 | indictts_iitm | neutral | null | null | null | null |
audio/pa/indictts_pa_female_train_punjabifem_05846.wav | ਇਹ ਪਰਿਵਰਤਨ ਕਿਵੇਂ ਵਾਪਰਿਆ ? ਇਸ ਪਿੱਛੇ ਕੋਈ ਅੰਤਰਪ੍ਰੇਰਣਾ ਨਹੀਂ ਹੈ . | pa | indictts_pa_female | 5.904 | indictts_iitm | neutral | null | null | null | null |
audio/pa/indictts_pa_female_train_punjabifem_05847.wav | ਅਖੇ ਜੀ , ਡਾਕਟਰ ਸਾਬ੍ਹ ਜੀਂਦਿਆਂ ਜੀਅ ਵਿਲ ਕਰ ਗਏ ਨੇ , ਜੀ . | pa | indictts_pa_female | 5.402 | indictts_iitm | neutral | null | null | null | null |
audio/pa/indictts_pa_female_train_punjabifem_05848.wav | ਪਿਛਾਂਹ ਖਿੱਚੂ ਰੀਤਾਂ ਰਿਵਾਜਾਂ ਵਿਚੋਂ ਬਾਹਰ ਕੱਢਣਾ ਉਸੇ ਉਦੇਸ਼ ਦੀ ਅਲਾਮਤ ਹੈ . | pa | indictts_pa_female | 6.833 | indictts_iitm | neutral | null | null | null | null |
audio/pa/indictts_pa_female_train_punjabifem_05849.wav | ਉਸ ਦੇ ਇਨ੍ਹਾਂ ਕੰਮਾਂ ਬਾਰੇ ਪੁਸ਼ਟੀ ਰਾਮਾਇਣ ਵਿਚਲੇ ਕੁਝ ਹਵਾਲਿਆਂ ਤੋਂ ਵੀ ਹੁੰਦੀ ਹੈ . | pa | indictts_pa_female | 6.833 | indictts_iitm | neutral | null | null | null | null |
audio/pa/indictts_pa_female_train_punjabifem_05850.wav | ਇਹ ਆਮ ਸਮਝਿਆ ਜਾਂਦਾ ਹੈ ਕਿ ਰੂਸੀ ਰੂਪਵਾਦ ਸ਼ਕਲੋਵਸਕੀ ਦੇ ਦਿਮਾਗ਼ ਦੀ ਕਾਢ ਸੀ . | pa | indictts_pa_female | 7.18 | indictts_iitm | neutral | null | null | null | null |
audio/pa/indictts_pa_female_train_punjabifem_05851.wav | ਡਰਗਜ਼ ਤੇ ਗ਼ੈਰ ਕਾਨੂੰਨੀ ਹਥਿਆਰ ਦੇ ਧੰਦੇ ਨੇ ਇਕ ਖ਼ਤਰਨਾਕ ਮਾਹੌਲ ਨੂੰ ਜਨਮ ਦਿੱਤਾ ਹੈ . | pa | indictts_pa_female | 7.347 | indictts_iitm | neutral | null | null | null | null |
audio/pa/indictts_pa_female_train_punjabifem_05852.wav | ਇਨ੍ਹਾਂ ਵਿਚੋਂ ਕਾਮ ਦੀ ਚੇਸ਼ਟਾ ਭਾਅ ਨਹੀਂ ਮਾਰਦੀ . | pa | indictts_pa_female | 4.126 | indictts_iitm | neutral | null | null | null | null |
audio/pa/indictts_pa_female_train_punjabifem_05853.wav | ਅਮਰਜੀਤ ਕਿਸੇ ਫਾਰਮ ਵਿਚ ਇੰਜੀਨੀਅਰ ਲੱਗਾ ਹੋਇਆ ਸੀ . | pa | indictts_pa_female | 4.263 | indictts_iitm | neutral | null | null | null | null |
audio/pa/indictts_pa_female_train_punjabifem_05854.wav | ਗੁਰਦਾਸਪੁਰ , ਅੰਮ੍ਰਿਤਸਰ , ਫ਼ਿਰੋਜ਼ਪੁਰ ਤੇ ਸੰਗਰੂਰ ਆਦਿ ਜ਼ਿਲ੍ਹਿਆਂ ਵਿਖੇ ਸੇਮ ਦੀ ਸਮੱਸਿਆ ਹੈ . | pa | indictts_pa_female | 7.613 | indictts_iitm | neutral | null | null | null | null |
audio/pa/indictts_pa_female_train_punjabifem_05855.wav | ਰਾਤੀਂ ਨਵਯੁੱਗ ਦੇ ਆਂਗਣ ਵਿਚ ਹੀ ਮੰਜੀਆਂ ਡਾਹ ਕੇ ਸੌਂ ਜਾਣਾ . | pa | indictts_pa_female | 5.086 | indictts_iitm | neutral | null | null | null | null |
audio/pa/indictts_pa_female_train_punjabifem_05856.wav | ਡੈਲਟੇ ਦੇ ਪੱਛਮੀ ਭਾਗ ਵਿਚ ਟਾਪੂਆਂ ਦੀ ਇਕ ਲੰਮੀ ਪੱਟੀ ਹੈ . | pa | indictts_pa_female | 4.919 | indictts_iitm | neutral | null | null | null | null |
audio/pa/indictts_pa_female_train_punjabifem_05857.wav | ਸਿੱਖਿਆ ਦੇ ਖੇਤਰ ਵਿਚ ਪ੍ਰਕ੍ਰਿਤੀਵਾਦ ਤਿੰਨ ਭਾਂਤ ਦੇ ਸਿੱਖਿਆ ਤੇ ਪ੍ਰਭਾਵ ਦਰਸਾਉਂਦਾ ਹੈ . | pa | indictts_pa_female | 7.112 | indictts_iitm | neutral | null | null | null | null |
audio/pa/indictts_pa_female_train_punjabifem_05858.wav | ਇਸ ਲਈ ਜ਼ਿੰਦਗੀ ਵਿੱਚ ਬਾਕੀ ਕੰਮਾਂ ਦੇ ਨਾਲਨਾਲ ਖੇਡਾਂ ਵੀ ਚਲਦੀਆਂ ਰਹਿਣੀਆਂ ਚਾਹੀਦੀਆਂ ਹਨ . | pa | indictts_pa_female | 7.149 | indictts_iitm | neutral | null | null | null | null |
audio/pa/indictts_pa_female_train_punjabifem_05859.wav | ਤੂੰ ਇਕ ਜਾਗੀਰਦਾਰ ਦੇ ਘਰ ਪੈਦਾ ਹੋਇਆ ਤੇ ਮੈਂ ਗ਼ਰੀਬ ਮੋਚੀਆਂ ਦੇ ਘਰ . | pa | indictts_pa_female | 5.582 | indictts_iitm | neutral | null | null | null | null |
audio/pa/indictts_pa_female_train_punjabifem_05860.wav | ਚੰਗੇ ਚੰਗੇ ਸਾਹਿੱਤਕ ਪੱਤਰਾਂ ਦੇ ਮੁਖ ਆਵਰਣ ਹਮੇਸ਼ਾ ਹੀ ਸਿਰਜਣਾਤਮਕ ਫ਼ੋਟੋਆਂ ਨਾਲ ਸੁਚਿਤਰ ਹੋਏ ਹਨ . | pa | indictts_pa_female | 8.431 | indictts_iitm | neutral | null | null | null | null |
audio/pa/indictts_pa_female_train_punjabifem_05861.wav | ਇਹ ਸਭ ਕੁਝ ਕਲਾਤਮਕ ਢੰਗ ਰਾਹੀਂ ਪੇਸ਼ ਕਰਨ ਦੀ ਵਿਧੀ ਕਾਰਨ ਹੀ ਹੈ . | pa | indictts_pa_female | 5.972 | indictts_iitm | neutral | null | null | null | null |
audio/pa/indictts_pa_female_train_punjabifem_05862.wav | ਫੈਡਰਲ ਵਿਧਾਨ ਮੰਡਲ ਦੇ ਮੈਂਬਰ ਰਿਆਸਤਾਂ ਵਲੋਂ ਨਾਮਜ਼ਾਦ ਹੋਣੇ ਸਨ . | pa | indictts_pa_female | 6.077 | indictts_iitm | neutral | null | null | null | null |
audio/pa/indictts_pa_female_train_punjabifem_05863.wav | ਪੱਤਰਕਾਰੀ ਸਾਹਿਤ ਵਿਚ ਵਰਤੀ ਜਾਣ ਵਾਲੀ ਸੂਚਨਾਮੁਖੀ ਹੋਣ ਵੱਲ ਵੱਧ ਤੋਂ ਵੱਧ ਰੁਚਿਤ ਹੁੰਦੀ ਹੈ . | pa | indictts_pa_female | 8.065 | indictts_iitm | neutral | null | null | null | null |
audio/pa/indictts_pa_female_train_punjabifem_05864.wav | ਨੱਕ ਚ ਨਕੇਲ ਪਾ ਕੇ ਕੁੱਤੇ ਵਾਂਗੂ ਬੱਧਾ ਸੀ ਉਹਨੂੰ . | pa | indictts_pa_female | 4.777 | indictts_iitm | neutral | null | null | null | null |
audio/pa/indictts_pa_female_train_punjabifem_05865.wav | ਸਤਿਕਾਰਯੋਗ ਮਨਮੋਹਨ ਸਿੰਘ ਜੀ ਦਾ ਹਮੇਸ਼ਾਂ ਆਭਰੀ ਰਹਾਂਗਾ ਉਨ੍ਹਾਂ ਨਾਲ ਕੰਮ ਕਰਕੇ ਮਨ ਨੂੰ ਸਕੂਨ ਮਿਲਿਆ . | pa | indictts_pa_female | 9.038 | indictts_iitm | neutral | null | null | null | null |
audio/pa/indictts_pa_female_train_punjabifem_05866.wav | ਇਸ ਸੰਬੰਧ ਵਿਚ ਕੁਝ ਉੱਤਰਦਾਤਿਆਂ ਨੇ ਕਿਹਾ ਹੈ ਕਿ ਜਾਤ ਕਰਮਾਂ ਦਾ ਫਲ਼ ਨਹੀਂ ਹੈ . | pa | indictts_pa_female | 7.074 | indictts_iitm | neutral | null | null | null | null |
audio/pa/indictts_pa_female_train_punjabifem_05867.wav | ਗੱਲ ਸੁਣ ਕੇ ਬਾਪੂ ਦੇ ਮੁਰਦੇ ਚਿਹਰੇ ਵਿਚ ਰੌਣਕ ਆ ਗਈ . | pa | indictts_pa_female | 4.752 | indictts_iitm | neutral | null | null | null | null |
audio/pa/indictts_pa_female_train_punjabifem_05868.wav | ਸ਼੍ਰੀ ਧਰਮ ਸਿੰਘ ਧਾਰੋਂਕੀ , ਦਲੀਪ ਬਿੱਟੂ ਤੇ ਹੋਰਨਾਂ ਨੇ ਚੰਦੂਮਾਜਰਾ ਦਾ ਸਨਮਾਨ ਕੀਤਾ . | pa | indictts_pa_female | 7.539 | indictts_iitm | neutral | null | null | null | null |
audio/pa/indictts_pa_female_train_punjabifem_05869.wav | ਵੀਕ ਐਂਡ ਤੇ ਡੇ ਟਾਈਮ ਅਕਸਰ ਮੈਨੂੰ ਨਾਲ਼ ਹੀ ਰੱਖਦਾ . | pa | indictts_pa_female | 4.405 | indictts_iitm | neutral | null | null | null | null |
audio/pa/indictts_pa_female_train_punjabifem_05870.wav | ਖ਼ਤ ਮਿਲਦੇ ਸਾਰ ਖ਼ਤ ਲਿਖਣਾ ਮੇਰਾ ਨਾਂ ਚਿੱਠੀ ਹੇਮ ਜਯੋਤੀ ਵਿਚ ਛਪੀ . | pa | indictts_pa_female | 6.207 | indictts_iitm | neutral | null | null | null | null |
audio/pa/indictts_pa_female_train_punjabifem_05871.wav | ਮੁੰਬਈ ਤੋਂ ਕੁਝ ਕਿਲੋਮੀਟਰ ਦੂਰ ਸਮੁੰਦਰ ਵਿਚ ਵੀ ਭਚਾਲ ਆਉਣ ਦੀ ਸੂਚਨਾ ਹੈ . | pa | indictts_pa_female | 6.337 | indictts_iitm | neutral | null | null | null | null |
audio/pa/indictts_pa_female_train_punjabifem_05872.wav | ਜੈਕਟ ਦਾ ਰੰਗ ਉਹਨੂੰ ਯਾਦ ਨਹੀਂ ਸੀ ਆ ਰਿਹਾ . | pa | indictts_pa_female | 3.811 | indictts_iitm | neutral | null | null | null | null |
audio/pa/indictts_pa_female_train_punjabifem_05873.wav | ਇਸ ਲਈ ਅਨਸਕਿਲਡ ਲੇਬਰ ਵਿਚ ਫੈਕਟਰੀ ਦੇ ਕੱਚੇ ਕਾਮਿਆਂ ਵਿਚ ਉਸ ਨੂੰ ਭਰਤੀ ਮਿਲ ਗਈ . | pa | indictts_pa_female | 7.223 | indictts_iitm | neutral | null | null | null | null |
audio/pa/indictts_pa_female_train_punjabifem_05874.wav | ਇਸ ਢੰਗ ਨਾਲ ਫ਼ੀਸਦੀ ਸਫਲਤਾ ਸਹਿਜੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ . | pa | indictts_pa_female | 6.238 | indictts_iitm | neutral | null | null | null | null |
audio/pa/indictts_pa_female_train_punjabifem_05875.wav | ਮੁੜ , ਭਾਸ਼ਾ ਵਿਭਾਗ਼ ਵਾਲਿਆਂ ਕੰਵਲ ਬਾਰੇ ਖੋਜਪੱਤਰ ਲਿਖਵਾਇਆ ਸਾਰਾ ਕੰਵਲ ਮੁਢੋਂ ਪੜ੍ਹ ਮਾਰਿਆ . | pa | indictts_pa_female | 8.338 | indictts_iitm | neutral | null | null | null | null |
audio/pa/indictts_pa_female_train_punjabifem_05876.wav | ਸੇਖੋਂ ਦੀ ਬੌਧਿਕ ਕਹਾਣੀ ਦਾ ਹੱਕੀ ਵਾਰਿਸ ਰਘੁਬੀਰ ਢੰਡ ਹੀ ਹੈ . | pa | indictts_pa_female | 5.867 | indictts_iitm | neutral | null | null | null | null |
audio/pa/indictts_pa_female_train_punjabifem_05877.wav | ਕੜਿਆਲਵੀ ਕਹਾਣੀ ਦੇ ਬਿਰਤਾਂਤ ਵਿੱਚੋਂ ਸਮਾਜਿਕ ਵਖਰੇਵੇਂ ਨੂੰ ਉਭਾਰਦਾ ਹੈ . | pa | indictts_pa_female | 6.517 | indictts_iitm | neutral | null | null | null | null |
audio/pa/indictts_pa_female_train_punjabifem_05878.wav | ਇਸ ਲਈ ਉਹ ਉਨ੍ਹਾਂ ਦੀ ਗੱਲ਼ ਨੂੰ ਕਿਵੇਂ ਮੰਨਦਾ . | pa | indictts_pa_female | 3.978 | indictts_iitm | neutral | null | null | null | null |
audio/pa/indictts_pa_female_train_punjabifem_05879.wav | ਸਵੇਰੇ ਆਉਂਦਾ ਤਾਂ ਕੰਮ ਵਾਲੇ ਕੱਪੜੇ ਭਾਵੇਂ ਪਾ ਲੈਂਦਾ . | pa | indictts_pa_female | 4.826 | indictts_iitm | neutral | null | null | null | null |
audio/pa/indictts_pa_female_train_punjabifem_05880.wav | ਇਸ ਨੂੰ ਬਾਹਰ ਵਧਾਉਣ ਦੀ ਰੀਤ ਕਹਿੰਦੇ ਹਨ . | pa | indictts_pa_female | 3.712 | indictts_iitm | neutral | null | null | null | null |
audio/pa/indictts_pa_female_train_punjabifem_05881.wav | ਉਹਦਾ ਤੌਰ ਤਰੀਕਾ , ਨਿਸ਼ੰਗ ਸਲੀਕਾ , ਨੰਗੇਜ਼ ਨਖਰਾ ਅਤੇ ਰੰਗ ਢੰਗਨਿਪੁੰਸਕ ਨੂੰ ਮਰਦ ਬਣਾ ਦੇਂਦੇ ਹਨ . | pa | indictts_pa_female | 9.936 | indictts_iitm | neutral | null | null | null | null |
audio/pa/indictts_pa_female_train_punjabifem_05882.wav | ਯਾਦਵ ਨੇ ਸ਼ਸ਼ੀ ਦੇ ਸਾਹਮਣੇ ਵੀ ਤਾਂ ਢੋਂਗ ਰਚਾਈ ਰਖਿਆ ਹੈ . | pa | indictts_pa_female | 4.776 | indictts_iitm | neutral | null | null | null | null |
audio/pa/indictts_pa_female_train_punjabifem_05883.wav | ਸੰਦਾਂ ਦੇ ਵਿਸ਼ੇਸ਼ੀਕਰਨ ਕਰਕੇ ਇਹਨਾ ਦੀ ਵਰਤੋਂ ਹਰ ਕੋਈ ਨਹੀਂ ਕਰ ਸਕਦਾ . | pa | indictts_pa_female | 6.274 | indictts_iitm | neutral | null | null | null | null |
audio/pa/indictts_pa_female_train_punjabifem_05884.wav | ਇਸ ਕਰਕੇ ਜ਼ਰੂਰੀ ਹੈ ਕਿ ਰੰਗਮੰਚ ਲਈ ਵੀ ਵਿਹਲ ਕੱਢੀ ਜਾਣੀ ਚਾਹੀਦੀ ਹੈ . | pa | indictts_pa_female | 6.693 | indictts_iitm | neutral | null | null | null | null |
audio/pa/indictts_pa_female_train_punjabifem_05885.wav | ਪਰ ਗੁਰੂ ਜੀ ਦੇ ਸੰਪਰਕ ਤੇ ਮੇਲਮਿਲਾਪ ਦਾ ਤਤਕਾਲਿਕ ਮੁਸਲਮਾਨਾ ਨੇ ਵਧੇਰੇ ਲਾਭ ਉਠਾਇਆ . | pa | indictts_pa_female | 7.933 | indictts_iitm | neutral | null | null | null | null |
audio/pa/indictts_pa_female_train_punjabifem_05886.wav | ਜੇ ਹੈ ਵੀ ਤਾਂ ਇਸਦਾ ਇਸ ਜੀਵਨ ਨਾਲ ਕੀ ਸੰਬੰਧ ਹੈ . | pa | indictts_pa_female | 4.945 | indictts_iitm | neutral | null | null | null | null |
audio/pa/indictts_pa_female_train_punjabifem_05887.wav | ਇੱਕ ਅਧਿਆਪਕ ਦੀ ਕਰਮ ਭੂਮੀ ਸਿਰਫ ਸਕੂਲ ਤੱਕ ਸੀਮਤ ਨਹੀਂ ਹੁੰਦੀ . | pa | indictts_pa_female | 5.498 | indictts_iitm | neutral | null | null | null | null |
audio/pa/indictts_pa_female_train_punjabifem_05888.wav | ਸਮੁੱਚਾ ਨਾਟਕੀ ਕਾਰਜ ਦੋ ਅੰਕਾਂ ਤੇ ਗਿਆਰਾਂ ਦ੍ਰਿਸ਼ਾਂ ਵਿਚ ਵੰਡਿਆ ਹੋਇਆ ਹੈ . | pa | indictts_pa_female | 6.569 | indictts_iitm | neutral | null | null | null | null |
audio/pa/indictts_pa_female_train_punjabifem_05889.wav | ਇਹ ਉਹ ਵਰਤਾਰਾ ਸੀ ਜਿਸ ਵਿਚ ਮੋਹਨ ਸਿੰਘ ਆਪਣੇ ਕਾਵਿਕਵਿਵੇਕ ਨਾਲ ਸਕਿਰਿਆ ਸੀ . | pa | indictts_pa_female | 7.505 | indictts_iitm | neutral | null | null | null | null |
audio/pa/indictts_pa_female_train_punjabifem_05890.wav | ਚੌਣਾਂ ਸਮੇਂ ਦੀ ਨੋਕ ਝੋਂਕ ਉਸ ਦੀਆਂ ਸੋਚਾਂ ਵਿਚ ਉਭਰ ਆਈ . | pa | indictts_pa_female | 5.266 | indictts_iitm | neutral | null | null | null | null |
audio/pa/indictts_pa_female_train_punjabifem_05891.wav | ਪਾਠਯੋਜਨਾ ਕੀ ਹੈ ? ਯੋਗ ਵਿਸ਼ਾਵਸਤੂ ਦੀ ਚੋਣ ਹੁੰਦੀ ਹੈ . | pa | indictts_pa_female | 5.4 | indictts_iitm | neutral | null | null | null | null |
audio/pa/indictts_pa_female_train_punjabifem_05892.wav | ਉਹ ਅਕਸਰ ਚੁੰਗੀਆਂ ਦੇ ਮੁੱਖ ਦਫ਼ਤਰ ਆਂ ਜਾਂਦੇ . | pa | indictts_pa_female | 3.75 | indictts_iitm | neutral | null | null | null | null |
audio/pa/indictts_pa_female_train_punjabifem_05893.wav | ਮਈ ਨੂੰ ਅੰਮ੍ਰਿਤਸਰ ਵਿਖੇ ਗੁਰਦਾਸਪੁਰ , ਤਰਨਤਾਰਨ ਅਤੇ ਪਠਾਨਕੋਟ , ਅੰਮ੍ਰਿਤਸਰ ਜ਼ਿਲ੍ਹਿਆਂ ਦੇ ਨੁਮਾਇੰਦੇ ਭਾਗ ਲੈਣਗੇ . | pa | indictts_pa_female | 10.189 | indictts_iitm | neutral | null | null | null | null |
audio/pa/indictts_pa_female_train_punjabifem_05894.wav | ਬੀਤੇ ਦਿਨ ਉਸ ਦੀ ਮੌਤ ਹੋ ਗਈ ਹੈ . | pa | indictts_pa_female | 3.135 | indictts_iitm | neutral | null | null | null | null |
audio/pa/indictts_pa_female_train_punjabifem_05895.wav | ਅੰਤ ਰਾਣਾ ਜੀ ਨੇ ਮੀਰਾ ਜੀ ਨੂੰ ਚਰਨਾਮ੍ਰਿਤ ਦੇ ਬਹਾਨੇ ਜ਼ਹਿਰ ਪੀਣ ਲਈ ਭੇਜਿਆ . | pa | indictts_pa_female | 7.202 | indictts_iitm | neutral | null | null | null | null |
audio/pa/indictts_pa_female_train_punjabifem_05896.wav | ਇੰਟਰਪ੍ਰੈਟਰ ਉੱਚ ਪੱਧਰੀ ਭਾਸ਼ਾ ਦੀ ਇੱਕਇੱਕ ਸਟੇਟਮੈਂਟ ਲੈ ਕੇ ਅਨੁਵਾਦ ਕਰਦਾ ਹੈ ਤੇ ਚਲਾਉਂਦਾ ਹੈ . | pa | indictts_pa_female | 8.723 | indictts_iitm | neutral | null | null | null | null |
audio/pa/indictts_pa_female_train_punjabifem_05897.wav | ਇਹ ਇਸ ਨਾਟਕ ਦਾ ਮੁਢਲਾ ਮੈਟਾਫ਼ਰ ਬਣਦਾ ਹੈ . | pa | indictts_pa_female | 4.195 | indictts_iitm | neutral | null | null | null | null |
audio/pa/indictts_pa_female_train_punjabifem_05898.wav | ਉਸਦੇ ਉਚੇ ਨੀਵੇ ਫਰਸ਼ ਦੀਆਂ ਟਾਈਲਾਂ ਠੰਢੀਆਂ ਸਨ . | pa | indictts_pa_female | 4.449 | indictts_iitm | neutral | null | null | null | null |
audio/pa/indictts_pa_female_train_punjabifem_05899.wav | ਪਰ ਵਿਸ਼ਾਲ ਪਰਿਪੇਖ ਵਿਚ ਉਹ ਮਨੁੱਖਵਾਦ ਪ੍ਰਤਿ ਪ੍ਰਤਿਬੱਧ ਹੈ . | pa | indictts_pa_female | 5.229 | indictts_iitm | neutral | null | null | null | null |
audio/pa/indictts_pa_female_train_punjabifem_05900.wav | ਫਰਵਰੀ ਵਿੱਚ ਨਾਮਵਰ ਅਕੈਡਮੀਆਂ ਦੇ ਮੈਚ ਹੋਣਗੇ . | pa | indictts_pa_female | 4.096 | indictts_iitm | neutral | null | null | null | null |
audio/pa/indictts_pa_female_train_punjabifem_05901.wav | ਦੰਦਾਂ ਦੀ ਸਿਹਤ ਲਈ ਵੀ ਖਰਬੂਜ਼ੇ ਲਾਭਦਾਇਕ ਹੈ . | pa | indictts_pa_female | 4.25 | indictts_iitm | neutral | null | null | null | null |
audio/pa/indictts_pa_female_train_punjabifem_05902.wav | ਇਥੇ ਮਹਿਮੂਦ ਗ਼ਜ਼ਨਵੀ ਦੇ ਹਮਲੇ ਸ਼ੁਰੂ ਹੋਏ , ਜਿਸਨੇ ਸਾਲਾਂ ਵਿਚ ਸਤਾਰਾਂ ਹਮਲੇ ਕੀਤੇ . | pa | indictts_pa_female | 7.421 | indictts_iitm | neutral | null | null | null | null |
audio/pa/indictts_pa_female_train_punjabifem_05903.wav | ਵਫਦ ਨੇ ਸ਼੍ਰੀ ਵਿਜੇ ਚੋਪੜਾ ਦਾ ਧੰਨਵਾਦ ਕੀਤਾ . | pa | indictts_pa_female | 4.102 | indictts_iitm | neutral | null | null | null | null |
audio/pa/indictts_pa_female_train_punjabifem_05904.wav | ਜ਼ਾਹਰ ਹੈ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਦੇ ਕਾਰਨ ਇਹ ਸਭ ਹੋ ਰਿਹਾ ਸੀ . | pa | indictts_pa_female | 6.176 | indictts_iitm | neutral | null | null | null | null |
audio/pa/indictts_pa_female_train_punjabifem_05905.wav | ਅਜਿਹੇ ਦੇਸ਼ਾਂ ਵਿੱਚ ਖੇਡਾਂ ਵਿਦਿਆਰਥੀ ਜੀਵਨ ਦਾ ਜ਼ਰੂਰੀ ਅੰਗ ਬਣਾਈਆਂ ਗਈਆਂ ਹਨ . | pa | indictts_pa_female | 6.523 | indictts_iitm | neutral | null | null | null | null |
audio/pa/indictts_pa_female_train_punjabifem_05906.wav | ਹੁਣ ਉਹਦੇ ਸਮੇਂ ਦੀ ਸਫ਼ ਵੀ ਵਲ੍ਹੇਟੀ ਜਾ ਸਕਦੀ ਸੀ . | pa | indictts_pa_female | 4.566 | indictts_iitm | neutral | null | null | null | null |
audio/pa/indictts_pa_female_train_punjabifem_05907.wav | ਪਰ ਕੁਝ ਥਾਵਾਂ ਤੇ ਅਰਸ਼ ਅਜਿਹਾ ਨਹੀਂ ਕਰ ਪਾਇਆ . | pa | indictts_pa_female | 4.275 | indictts_iitm | neutral | null | null | null | null |
audio/pa/indictts_pa_female_train_punjabifem_05908.wav | ਮੈਨੂੰ ਮੇਰੇ ਕਈ ਪਾਠਕ ਤੇ ਪੁਰਾਣੇ ਵਿਦਿਆਰਥੀ ਮਿਲੇ . | pa | indictts_pa_female | 4.399 | indictts_iitm | neutral | null | null | null | null |
audio/pa/indictts_pa_female_train_punjabifem_05909.wav | ਸ਼ਹੀਦ ਭਗਤ ਸਿੰਘ ਬਾਬਾ ਜੀ ਦੇ ਕਦਰਦਾਨ ਸਨ . | pa | indictts_pa_female | 4.455 | indictts_iitm | neutral | null | null | null | null |
audio/pa/indictts_pa_female_train_punjabifem_05910.wav | ਉਸ ਨੂੰ ਕਮਲੇਸ਼ ਦੀ ਹਾਲਤ ਬਾਰੇ ਸੋਚ ਕੇ ਡੋਬੂ ਪੈਣ ਲਗਦੇ . | pa | indictts_pa_female | 5.161 | indictts_iitm | neutral | null | null | null | null |
audio/pa/indictts_pa_female_train_punjabifem_05911.wav | ਸਕੂਲ ਦੀਆਂ ਸਹਿਯੋਗਾਤਮਕ ਕਿਰਿਆਵਾਂ ਰਾਹੀਂ ਬੱਚੇ ਦੀਆਂ ਕੁਦਰਤੀ ਪ੍ਰਵਿਰਤੀਆਂ ਦਾ ਨਿਰਦੇਸ਼ਨ ਹੋਣਾ ਚਾਹੀਦਾ ਹੈ . | pa | indictts_pa_female | 9.112 | indictts_iitm | neutral | null | null | null | null |
audio/pa/indictts_pa_female_train_punjabifem_05912.wav | ਝੱਟ ਸਭਿਆਚਾਰ ਵੀ ਤੇਜ਼ੀ ਨਾਲ ਬਦਲ ਰਿਹਾ ਹੈ . | pa | indictts_pa_female | 4.126 | indictts_iitm | neutral | null | null | null | null |
audio/pa/indictts_pa_female_train_punjabifem_05913.wav | ਅੱਜਕੱਲ਼੍ਹ ਪੰਜਾਬੀ ਬੁਝਰਾਤਾਂ ਦਾ ਸੰਦਰਭ ਕੋਸ਼ ਤਿਆਰ ਕਰ ਰਿਹਾਂ ਹਾਂ . | pa | indictts_pa_female | 5.297 | indictts_iitm | neutral | null | null | null | null |
audio/pa/indictts_pa_female_train_punjabifem_05914.wav | ਦੂਰ ਕਿਤੇ ਸ਼ਾਇਦ ਕਿਸੇ ਨਾਚ ਦੀਆਂ ਤਿਆਰੀਆਂ ਹੋ ਰਹੀਆਂ ਸਨ . | pa | indictts_pa_female | 5.216 | indictts_iitm | neutral | null | null | null | null |
audio/pa/indictts_pa_female_train_punjabifem_05915.wav | ਉਸ ਨੇ ਸੋਚਿਆ ਕਿ ਉਸ ਦੀ ਗ਼ੈਰਹਾਜ਼ਰੀ ਵਿਚ ਉਹਨਾਂ ਫੋਨ ਕੀਤਾ ਹੋਵੇਗਾ . | pa | indictts_pa_female | 5.997 | indictts_iitm | neutral | null | null | null | null |
audio/pa/indictts_pa_female_train_punjabifem_05916.wav | ਬਹੁਤ ਸਾਰੇ ਗ਼ਜ਼ਲਕਾਰ ਬਹਿਰ ਤੋਂ ਵੀ ਕੋਰੇ ਹਨ . | pa | indictts_pa_female | 4.034 | indictts_iitm | neutral | null | null | null | null |
audio/pa/indictts_pa_female_train_punjabifem_05917.wav | ਅਤੀਤ ਜੋ ਖਤਮ ਹੋ ਕੇ ਵੀ ਉਸ ਦਾ ਪਿੱਛਾ ਨਹੀਂ ਛਡਦਾ . | pa | indictts_pa_female | 4.733 | indictts_iitm | neutral | null | null | null | null |
audio/pa/indictts_pa_female_train_punjabifem_05918.wav | ਓਥੇ ਚਾਹ ਰੋਟੀ ਦੇ ਲੰਗਰ ਵਾਂਗ ਪੰਗਤਾਂ ਨਹੀਂ ਸੀ ਲੱਗੀਆਂ . | pa | indictts_pa_female | 4.696 | indictts_iitm | neutral | null | null | null | null |
audio/pa/indictts_pa_female_train_punjabifem_05919.wav | ਇਸ ਦਾ ਦੂਜਾ ਮਿਸਰਾ ਤੂੰ ਛਡ ਇਹ ਫਊਲੁਨ , ਫਊਲੁਨ , ਫਊਲੁਨ ਹੋਣਾ ਚਾਹੀਦਾ ਹੈ . | pa | indictts_pa_female | 6.995 | indictts_iitm | neutral | null | null | null | null |
audio/pa/indictts_pa_female_train_punjabifem_05920.wav | ਰੇਡੀਓ ਖ਼ਰਾਬ ਹੋ ਗਿਆ , ਮੈਂ ਕਿਹਾ , ਮੈਨੂੰ ਤਾਂ ਆਪ ਨੀ ਸੁਣਦਾ ਹੁਣ ਕੁਸ਼ . | pa | indictts_pa_female | 6.096 | indictts_iitm | neutral | null | null | null | null |
audio/pa/indictts_pa_female_train_punjabifem_05921.wav | ਆਰਥਿਕ , ਰਾਜਨੀਤਿਕ ਜਾਂ ਰਾਜਸੀ ਹਾਲਤਾਂ ਦਾ ਵਿਕਾਸ ਵੀ ਦਰਸਾਇਆ ਜਾਵੇ . | pa | indictts_pa_female | 6.225 | indictts_iitm | neutral | null | null | null | null |
audio/pa/indictts_pa_female_train_punjabifem_05922.wav | ਕਈ ਹਾਲਤਾਂ ਵਿਚ ਉਨ੍ਹਾਂ ਦਾ ਮੰਤਵ ਪੁਰਾਣੀ ਖੋਜ ਕਰਨ ਤੋਂ ਹੈ . | pa | indictts_pa_female | 5.369 | indictts_iitm | neutral | null | null | null | null |
audio/pa/indictts_pa_female_train_punjabifem_05923.wav | ਜਿਥੇ ਸ਼ਨੀਵਾਰ ਅਤੇ ਐਤਵਾਰ ਦੀ ਦੁਪਹਿਰ ਨੂੰ ਮੈਚਾਂ ਦਾ ਆਯੋਜਨ ਕੀਤਾ ਜਾਵੇਗਾ . | pa | indictts_pa_female | 6.603 | indictts_iitm | neutral | null | null | null | null |
audio/pa/indictts_pa_female_train_punjabifem_05924.wav | ਮੇਰਾ ਬੇਟਾ ਟਿੰਕੂ ਤੇ ਬੱਬਲ ਦੋਵੇਂ ਉਸਨੂੰ ਬਹੁਤ ਪਿਆਰ ਕਰਦੇ . | pa | indictts_pa_female | 5.498 | indictts_iitm | neutral | null | null | null | null |
audio/pa/indictts_pa_female_train_punjabifem_05925.wav | ਡਾਕਟਰਾਂ ਅਨੁਸਾਰ ਖਰਾਬ ਮੇਵੇ ਦੀ ਮਠਿਆਈ ਦੇ ਕਾਰਨ ਲੋਕਾਂ ਦੀ ਤੀਬਅਤ ਖਰਾਬ ਹੋਈ . | pa | indictts_pa_female | 7.136 | indictts_iitm | neutral | null | null | null | null |
audio/pa/indictts_pa_female_train_punjabifem_05926.wav | ਇਹੋ ਬੰਤ ਸਿੰਘ ਸੀ ਜੋ ਪੁਸ਼ਪਿੰਦਰ ਢਿੱਲੋਂ ਨੂੰ ਇਸ ਜਥੇਬੰਦੀ ਵਿਚ ਲੈ ਕੇ ਆਇਆ ਸੀ . | pa | indictts_pa_female | 7.144 | indictts_iitm | neutral | null | null | null | null |
audio/pa/indictts_pa_female_train_punjabifem_05927.wav | ਇਸ ਨਿਕੀ ਜਿਹੀ ਤਫ਼ਰੀਹ ਨਾਲ ਦਿਲ , ਦਿਮਾਗ਼ ਤੇ ਸਰੀਰ ਸਭੇ ਤਾਜ਼ਾ ਹੋ ਜਾਂਦੇ ਹਨ . | pa | indictts_pa_female | 7.3 | indictts_iitm | neutral | null | null | null | null |
audio/pa/indictts_pa_female_train_punjabifem_05928.wav | ਉਸ ਨਾਲ ਇਕ ਛੱਤ ਥੱਲੇ ਰਹਿਣ ਨਾਲੋਂ ਨਰਕ ਵਿਚ ਰਹਿਣਾ ਸੌਖਾ ਹੈ . | pa | indictts_pa_female | 5.739 | indictts_iitm | neutral | null | null | null | null |
audio/pa/indictts_pa_female_train_punjabifem_05929.wav | ਇਸ ਵਿਚ ਅਰਥ ਦਾ ਚਮਤਕਾਰ ਪ੍ਰਧਾਨ ਹੋਣ ਕਰਕੇ ਅਰਥ ਚਿੱਤਰ ਕਾਵਿ ਮੰਨਿਆ ਜਾ ਸਕਦਾ ਹੈ . | pa | indictts_pa_female | 7.604 | indictts_iitm | neutral | null | null | null | null |
audio/pa/indictts_pa_female_train_punjabifem_05930.wav | ਖ਼ਬਰ ਲਿਖੇ ਜਾਣ ਤੱਕ ਮਾਹੌਲ ਤਣਾਅ ਪੂਰਨ ਬਣਿਆ ਹੋਇਆ ਸੀ . | pa | indictts_pa_female | 5.189 | indictts_iitm | neutral | null | null | null | null |
audio/pa/indictts_pa_female_train_punjabifem_05931.wav | ਹਰ ਜਾਤੀ ਦੀ ਸੰਸਕ੍ਰਿਤੀ ਵਿਚ ਮਿੱਥ ਇਕ ਖ਼ਾਸ ਰੋਲ ਅਦਾ ਕਰਦੀ ਹੈ . | pa | indictts_pa_female | 5.739 | indictts_iitm | neutral | null | null | null | null |
audio/pa/indictts_pa_female_train_punjabifem_05932.wav | ਡੀਟੀਐੱਚ ਸੇਵਾ ਪ੍ਰਦਾਤਾ ਬਦਲਣ ਤੇ ਸੈੱਟ ਬਾਕਸ ਨਾ ਬਦਲਣਾ ਪਵੇ . | pa | indictts_pa_female | 5.843 | indictts_iitm | neutral | null | null | null | null |
audio/pa/indictts_pa_female_train_punjabifem_05933.wav | ਅਖੀਰੀ ਹੱਲ ਅਤੇ ਪੱਕਾ ਹੱਲ ਤਾਂ ਉਸ ਪੀੜਦਾਇਕ ਸੂਲ਼ ਨੂੰ ਪੈਰ ਵਿੱਚੋਂ ਕੱਢਣ ਨਾਲ਼ ਨਿਕਲ਼ੇਗਾ . | pa | indictts_pa_female | 8.184 | indictts_iitm | neutral | null | null | null | null |
audio/pa/indictts_pa_female_train_punjabifem_05934.wav | ਗੁਰਮੁਖੀ ਦੀ ਖੋਜ਼ ਗੁਰੂ ਰਵੀਦਾਸ ਨੇ ਸੰਸਕ੍ਰਿਤ ਅਤੇ ਇਸ ਦੀ ਦੇਵਨਾਗਰੀ ਲਿਪੀ ਨੂੰ ਰੱਦ ਕੀਤਾ . | pa | indictts_pa_female | 8.288 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.