file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_00168.wav
ਅਜਿਹੇ ਹੀ ਦੋ ਪ੍ਰਸੰਗ ਜੈਨੇਂਦਰ ਕੁਮਾਰ ਦੇ ਜੀਵਨ ਵਿਚ ਆਏ ਸਨ .
pa
indictts_pa_male
4.446
indictts_iitm
neutral
null
null
null
null
audio/pa/indictts_pa_male_train_punjabimale_00169.wav
ਇਸ ਜ਼ੁਲਮ ਦਾ ਸ਼ਿਕਾਰ ਸਭ ਤੋਂ ਵਧ ਔਰਤ ਹੋਈ .
pa
indictts_pa_male
3.745
indictts_iitm
neutral
null
null
null
null
audio/pa/indictts_pa_male_train_punjabimale_00170.wav
ਫੀਚਰ ਸਿਰਫ ਕਲਪਨਾ ਤੇ ਆਧਾਰਿਤ ਹੀ ਨਹੀਂ ਹੁੰਦੇ , ਸਗੋਂ ਤੱਥਾਂ ਤੇ ਆਧਾਰਿਤ ਵੀ ਹੁੰਦੇ ਹਨ .
pa
indictts_pa_male
5.924
indictts_iitm
neutral
null
null
null
null
audio/pa/indictts_pa_male_train_punjabimale_00171.wav
ਅਸੀਂ ਚਾਹ ਦੀ ਕੇਤਲੀ ਅਤੇ ਨਾਲ ਖਾਣ ਲਈ ਕੁਝ ਗਰਮਗਰਮ ਮੰਗਿਆ .
pa
indictts_pa_male
4.834
indictts_iitm
neutral
null
null
null
null
audio/pa/indictts_pa_male_train_punjabimale_00172.wav
ਇਨ੍ਹਾਂ ਬੱਚਿਆਂ ਨੂੰ ਪਿਛਲੇ ਸਾਲ ਨਾਰਵੇ ਦੇ ਅਧਿਕਾਰੀਆਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਸੀ .
pa
indictts_pa_male
5.618
indictts_iitm
neutral
null
null
null
null
audio/pa/indictts_pa_male_train_punjabimale_00173.wav
ਜਾਓ ! ਜਾ ਕੇ ਸੌਂ ਜਾਓ , ਸਵੇਰੇ ਗੱਲ ਕਰਾਂਗੇ .
pa
indictts_pa_male
3.805
indictts_iitm
neutral
null
null
null
null
audio/pa/indictts_pa_male_train_punjabimale_00174.wav
ਉਹ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਪਦਾਰਥਾਂ ਦੀ ਬਣਤਰ ਸਮਝਣ ਲਈ ਮਾਈਕਰੋਵੇਵਜ਼ ਦਾ ਪ੍ਰਯੋਗ ਕੀਤਾ .
pa
indictts_pa_male
7.174
indictts_iitm
neutral
null
null
null
null
audio/pa/indictts_pa_male_train_punjabimale_00175.wav
ਸਤਪਾਲ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ .
pa
indictts_pa_male
3.249
indictts_iitm
neutral
null
null
null
null
audio/pa/indictts_pa_male_train_punjabimale_00176.wav
ਕਹਿਣ ਤੋਂ ਭਾਵ ਹੈ ਕਿ ਨਿਯਮ ਅਨੁਸਾਰ ਬਦਲਾ ਲੈਣਾ .
pa
indictts_pa_male
3.982
indictts_iitm
neutral
null
null
null
null
audio/pa/indictts_pa_male_train_punjabimale_00177.wav
ਇਹਨਾਂ ਸੁਰਾਂ ਵਿਚ ਮਲ੍ਹਾਰ ਅੰਗ ਦੀ ਝਲਕ ਦਿਖਾਈ ਦਿੰਦੀ ਹੈ .
pa
indictts_pa_male
4.3
indictts_iitm
neutral
null
null
null
null
audio/pa/indictts_pa_male_train_punjabimale_00178.wav
ਇਸ ਨਾਲ ਪਾਠਕ ਸ਼੍ਰੇਣੀ ਵੀ ਪੈਦਾ ਹੋ ਗਈ .
pa
indictts_pa_male
3.361
indictts_iitm
neutral
null
null
null
null
audio/pa/indictts_pa_male_train_punjabimale_00179.wav
ਹੁਣ ਉਹ ਸਪੈਨਿਸ਼ ਵਿਚ ਕੁਝ ਫਿਕਰੇ ਵੀ ਬੋਲਣ ਲੱਗ ਪਿਆ ਹੈ .
pa
indictts_pa_male
4.181
indictts_iitm
neutral
null
null
null
null
audio/pa/indictts_pa_male_train_punjabimale_00180.wav
ਪੁਲਿਸ ਨੇ ਦੱਸਿਆ ਕਿ ਪਾਲਸ਼ਕਾਰ ਨੂੰ ਕੋਈ ਸੱਟ ਫੇਟ ਨਹੀਂ ਲੱਗੀ .
pa
indictts_pa_male
4.523
indictts_iitm
neutral
null
null
null
null
audio/pa/indictts_pa_male_train_punjabimale_00181.wav
ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦਿਆਂ ਚਾਚੀ ਦਾ ਰੋਣ ਨਿਕਲ ਜਾਣਾ .
pa
indictts_pa_male
4.511
indictts_iitm
neutral
null
null
null
null
audio/pa/indictts_pa_male_train_punjabimale_00182.wav
ਮੇਲ ਢੁੱਕ ਪਿਆ , ਬਰਾਤ ਢੁੱਕ ਪਈ ਪਰ ਵਿਆਹ ਚ ਖੂਨੀ ਭਰਾ ਨੂੰ ਕਿਸੇ ਨਾ ਵਾੜਿਆ .
pa
indictts_pa_male
5.524
indictts_iitm
neutral
null
null
null
null
audio/pa/indictts_pa_male_train_punjabimale_00183.wav
ਬਸ , ਜੋ ਕੁਦਰਤ ਨੂੰ ਮਨਜ਼ੂਰ ਹੈ , ਉਹੀ ਹੋਣਾ ਚਾਹੀਦਾ ਹੈ .
pa
indictts_pa_male
4.15
indictts_iitm
neutral
null
null
null
null
audio/pa/indictts_pa_male_train_punjabimale_00184.wav
ਸਭਾ ਦੇ ਅਜੋਕੇ ਵਿਧਾਨ ਅਨੁਸਾਰ ਮੀਤ ਪਰਧਾਨ ਭਾਵ ਚੇਅਰਮੈਨ ਹੀ ਸਭਾ ਦਾ ਕਰਤਾਧਰਤਾ ਹੈ .
pa
indictts_pa_male
6.755
indictts_iitm
neutral
null
null
null
null
audio/pa/indictts_pa_male_train_punjabimale_00185.wav
ਕੁਝ ਦਿਨਾਂ ਪਹਿਲਾਂ ਹੀ ਅਗਰਵਾ ਸੀਮਾ ਕੋਲ ਉਰਵਰਕ ਦੇ ਅੱਠੇ ਗੁਦਾਮਾਂ ਨੂੰ ਸੀਲ ਕੀਤਾ ਗਿਆ .
pa
indictts_pa_male
6.221
indictts_iitm
neutral
null
null
null
null
audio/pa/indictts_pa_male_train_punjabimale_00186.wav
ਇਸ ਅਨੁਸਾਰ ਅਧਿਆਪਕ ਸਿੱਧੇ ਢੰਗ ਨਾਲ ਮਾਪਿਆਂ ਨੂੰ ਕੌਂਸਲਿੰਗ ਕਰਦਾ ਹੈ .
pa
indictts_pa_male
4.934
indictts_iitm
neutral
null
null
null
null
audio/pa/indictts_pa_male_train_punjabimale_00187.wav
ਮੋਰ ਦੇ ਖੰਭ ਲੋਕ ਘਰਾਂ ਵਿਚ ਰੱਖਦੇ ਹਨ .
pa
indictts_pa_male
3.212
indictts_iitm
neutral
null
null
null
null
audio/pa/indictts_pa_male_train_punjabimale_00188.wav
ਤੁਸੀਂ ਢੋਂਗ ਰਚੋ ਕਿ ਤੁਸੀਂ ਗ਼ਲਤ ਪਾਸੇ ਦਾ ਪੱਖ ਪੂਰ ਰਹੇ ਹੋ .
pa
indictts_pa_male
4.43
indictts_iitm
neutral
null
null
null
null
audio/pa/indictts_pa_male_train_punjabimale_00189.wav
ਬੈਠਕ ਵਿਚ ਵਿੱਦਿਅਕ ਅਦਾਰਿਆਂ ਦਾ ਬੁਨਿਆਦੀ ਢਾਂਚਾ ਵਿਕਸਿਤ ਕਰਨ ਸਬੰਧੀ ਵੀ ਫੈਸਲੇ ਲਏ ਗਏ .
pa
indictts_pa_male
6.123
indictts_iitm
neutral
null
null
null
null
audio/pa/indictts_pa_male_train_punjabimale_00190.wav
ਹੁਣ ਜਾਗੀਰਦਾਰ ਉਹਨਾਂ ਨੂੰ ਬੇਦਖ਼ਲੀਆਂ ਦੀਆਂ ਧਮਕੀਆਂ ਦੇ ਰਹੇ ਹਨ .
pa
indictts_pa_male
4.666
indictts_iitm
neutral
null
null
null
null
audio/pa/indictts_pa_male_train_punjabimale_00191.wav
ਬਹੁਤ ਸਾਰੀਆਂ ਸੁਸਾਇਟੀਆਂ ਵਿਚ , ਪੱਛਮ ਦੇ ਸੰਪਰਕ ਦੁਆਰਾ ਪਰਿਵਰਤਨ ਆਏ .
pa
indictts_pa_male
4.777
indictts_iitm
neutral
null
null
null
null
audio/pa/indictts_pa_male_train_punjabimale_00192.wav
ਇਸੇ ਲਈ ਸਮਾਜ ਨੂੰ ਦੂਸਰੇ ਸਭ ਸ਼ਾਸਤਰਾਂ ਦੀ ਮਾਂ ਕਿਹਾ ਜਾਂਦਾ ਹੈ .
pa
indictts_pa_male
4.498
indictts_iitm
neutral
null
null
null
null
audio/pa/indictts_pa_male_train_punjabimale_00193.wav
ਇਸ ਦ੍ਰਿਸ਼ ਵਿਚ ਗੱਡੀ ਵਿਚ ਬੈਠੇ ਸੈਲਾਨੀਆਂ ਦੀਆਂ ਚੀਕਾਂ ਨਿਕਲਦੀਆਂ ਹਨ .
pa
indictts_pa_male
5.604
indictts_iitm
neutral
null
null
null
null
audio/pa/indictts_pa_male_train_punjabimale_00194.wav
ਜਿਸ ਦੀ ਮਦਦ ਨਾਲ ਉਪਰੋਕਤ ਵਿਅਕਤੀ ਜਾਅਲੀ ਕਾਗ਼ਜ਼ਾਤ ਤਿਆਰ ਕਰਦਾ ਸੀ .
pa
indictts_pa_male
5.468
indictts_iitm
neutral
null
null
null
null
audio/pa/indictts_pa_male_train_punjabimale_00195.wav
ਇਹਨਾਂ ਨਾਲ ਇਨਸਾਨ ਦੀ ਸ਼ਖ਼ਸੀਅਤ ਵਧਦੀ ਫੁਲਦੀ ਏ .
pa
indictts_pa_male
4.594
indictts_iitm
neutral
null
null
null
null
audio/pa/indictts_pa_male_train_punjabimale_00196.wav
ਅਸੀਂ ਕਾਫ਼ੀ ਮੁਸ਼ਕਿਲ ਅਤੇ ਸੰਕਟ ਭਰੇ ਦੌਰ ਵਿਚੋਂ ਗੁਜ਼ਰ ਰਹੇ ਹਾਂ .
pa
indictts_pa_male
5.08
indictts_iitm
neutral
null
null
null
null
audio/pa/indictts_pa_male_train_punjabimale_00197.wav
ਯਥਾਰਥ ਨੂੰ ਭਰਮ ਅਤੇ ਭਰਮ ਨੂੰ ਯਥਾਰਥ ਬਣਾਉਣਾ ਉਪਭੋਗੀ ਸਭਿਆਚਾਰ ਸਿਰਜਣ ਦੀ ਕਲਾ ਹੈ .
pa
indictts_pa_male
7.291
indictts_iitm
neutral
null
null
null
null
audio/pa/indictts_pa_male_train_punjabimale_00198.wav
ਇਹ ਮਾਤਰਾ ਵਿਸ਼ਵ ਸਿਹਤ ਸੰਗਠਨ ਵੱਲੋਂ ਨਿਰਧਾਰਤ ਸੁਰੱਖਿਅਤ ਮਾਤਰਾ ਤੋਂ ਵੱਧ ਹੈ .
pa
indictts_pa_male
6.295
indictts_iitm
neutral
null
null
null
null
audio/pa/indictts_pa_male_train_punjabimale_00199.wav
ਇਹ ਲੋਕ ਬੜੇ ਹਿੰਮਤੀ , ਉੱਨਤੀ ਸ਼ੀਲ ਤੇ ਚੰਗੇ ਫੌਜੀ ਹਨ .
pa
indictts_pa_male
4.635
indictts_iitm
neutral
null
null
null
null
audio/pa/indictts_pa_male_train_punjabimale_00200.wav
ਸ਼ਿਵ ਦੀ ਕਵਿਤਾ ਦੀ ਚਰਚਾ ਕਰਦਿਆਂ ਸ਼ਰਾਬ ਦਾ ਜ਼ਿਕਰ ਬਾਰ ਬਾਰ ਆਉਂਦਾ ਹੈ .
pa
indictts_pa_male
5.381
indictts_iitm
neutral
null
null
null
null
audio/pa/indictts_pa_male_train_punjabimale_00201.wav
ਇੱਕ ਹਿੰਦੁਸਤਾਨੀ ਲਈ ਔਰਤ ਹਮੇਸ਼ਾ ਇੱਕ ਸਾਧਨ ਹੀ ਰਹੇਗੀ ਇੱਕ ਫ਼ਾਲਤੂ ਚੀਜ਼ .
pa
indictts_pa_male
6.09
indictts_iitm
neutral
null
null
null
null
audio/pa/indictts_pa_male_train_punjabimale_00202.wav
ਇਹ ਸੰਸਾਰ ਇਕ ਸੁਹਾਵਣਾ ਬਾਗ਼ ਜਾਂ ਸਰਾਂ ਹੈ ਜਿਥੇ ਕਿ ਜੀਵ ਰੂਪੀ ਪੰਛੀ ਪ੍ਰਾਹੁਣਾ ਹੈ .
pa
indictts_pa_male
6.637
indictts_iitm
neutral
null
null
null
null
audio/pa/indictts_pa_male_train_punjabimale_00203.wav
ਤਾਂ ਹੀ ਤਾਂ ਉਹ ਵੀ ਘਰ ਨਹੀਂ ਸੀ ਬੈਠਦਾ .
pa
indictts_pa_male
3.087
indictts_iitm
neutral
null
null
null
null
audio/pa/indictts_pa_male_train_punjabimale_00204.wav
ਫਰਵਰੀ ਵਿੱਚ ਓਪਨ ਪਿੰਡ ਵਾਰ ਦੇ ਮੈਚ ਅਤੇ ਅਕੈਡਮੀਆਂ ਦੇ ਮੈਚ ਹੋਣਗੇ .
pa
indictts_pa_male
5.088
indictts_iitm
neutral
null
null
null
null
audio/pa/indictts_pa_male_train_punjabimale_00205.wav
ਉਨ੍ਹਾਂ ਦੀ ਜ਼ਿੰਦਗੀ ਉਨ੍ਹਾਂ ਦੀ ਮਜ਼ਬੂਤੀ ਤੇ ਹੀ ਨਿਰਭਰ ਕਰਦੀ ਹੈ .
pa
indictts_pa_male
4.511
indictts_iitm
neutral
null
null
null
null
audio/pa/indictts_pa_male_train_punjabimale_00206.wav
ਪਹਾੜਾਂ ਵਿਚ ਅਪ੍ਰੈਲ ਤੋਂ ਜੂਨ ਤੀਕ ਬੀਜਿਆ ਜਾਂਦਾ ਹੈ .
pa
indictts_pa_male
3.958
indictts_iitm
neutral
null
null
null
null
audio/pa/indictts_pa_male_train_punjabimale_00207.wav
ਤੇ ਫੇਰ ਆਪਣੇ ਜੋਗੀ ਪਰੌਂਠੀ ਨੈਪਕਿਨ ਵਿਚ ਵਲ੍ਹੇਟ ਕੇ ਬੱਸ ਸਟਾਪ ਵੱਲ ਦੌੜਦੀ .
pa
indictts_pa_male
6.072
indictts_iitm
neutral
null
null
null
null
audio/pa/indictts_pa_male_train_punjabimale_00208.wav
ਮ੍ਰਿਤਕ ਅੱਤਵਾਦੀਆਂ ਦੀ ਪਛਾਣ ਤਨਬੀਰ ਅਹਿਮਦ ਅਤੇ ਜਾਵਰ ਅਦੀਸ ਵਜੋਂ ਹੋਈ ਹੈ .
pa
indictts_pa_male
6.401
indictts_iitm
neutral
null
null
null
null
audio/pa/indictts_pa_male_train_punjabimale_00209.wav
ਲਉ , ਜ਼ਰਾ ਗੌਰ ਕਰਨਾ ! ਗੁਰੂ ਸਾਹਿਬ ਦਾ ਇਹ ਫੁਰਮਾਨ_ ਬਾਬਾ ਹੋਰ ਖਾਣਾ ਖੁਸੀ ਖੁਆਰ .
pa
indictts_pa_male
6.666
indictts_iitm
neutral
null
null
null
null
audio/pa/indictts_pa_male_train_punjabimale_00210.wav
ਸੌਂਦਰਯ ਅਨੁਭੂਤੀ ਸੰਬੰਧੀ ਉਪਰੋਕਤ ਗੱਲਾਂ ਉਸ ਦਾ ਢਾਂਚਾ ਖੜ੍ਹਾ ਕਰਦੀਆਂ ਹਨ .
pa
indictts_pa_male
5.692
indictts_iitm
neutral
null
null
null
null
audio/pa/indictts_pa_male_train_punjabimale_00211.wav
ਇਥੋਂ ਕਿਲੋਮੀਟਰ ਦੂਰ ਛੱਤੀਬੰਦੀ ਪਿੰਡ ਕੋਲ ਇਸ ਟੋਲੀ ਤੇ ਅੱਤਵਾਦੀਆਂ ਨੇ ਫਾਇਰਿੰਗ ਕੀਤੀ .
pa
indictts_pa_male
6.432
indictts_iitm
neutral
null
null
null
null
audio/pa/indictts_pa_male_train_punjabimale_00212.wav
ਬਾਈਟ , ਇਹ ਕੰਪਿਊਟਰ ਸਾਂਭ ਸਮਰਥਾ ਦੀ ਇਕ ਮਾਪ ਦੀ ਇਕਾਈ ਹੈ .
pa
indictts_pa_male
5.504
indictts_iitm
neutral
null
null
null
null
audio/pa/indictts_pa_male_train_punjabimale_00213.wav
ਇਹ ਆਦਰਸ਼ਕ ਸਭਿਆਚਾਰਕ ਸਥਿਤੀ ਇਕ ਸੁਪਨੇ ਵਾਂਗ ਹੈ .
pa
indictts_pa_male
4.537
indictts_iitm
neutral
null
null
null
null
audio/pa/indictts_pa_male_train_punjabimale_00214.wav
ਆਪਣਾ ਕੈਂਪ ਜਾਂ ਸਟੇਅ , ਮੜੀ ਸਥਾਨ ਵਿਖੇ ਕਰਦੇ ਹਨ .
pa
indictts_pa_male
4.36
indictts_iitm
neutral
null
null
null
null
audio/pa/indictts_pa_male_train_punjabimale_00215.wav
ਜ਼ਿਲ੍ਹਾ ਯੋਜਨਾ ਕਮੇਟੀਆਂ ਸ਼ਕਤੀਹੀਣ ਅਤੇ ਪ੍ਰਭਾਵਹੀਣ ਰਹੀਆਂ .
pa
indictts_pa_male
4.716
indictts_iitm
neutral
null
null
null
null
audio/pa/indictts_pa_male_train_punjabimale_00216.wav
ਵਿਦੇਸ਼ੀ ਸੈਕਸ ਮਾਫੀਆਵਾਂ ਚ ਇਸ ਸਮੇਂ ਇਥੇ ਰੂਸੀ ਮਾਫ਼ੀਆ ਕਾਫੀ ਸਰਗਰਮ ਦਿਖਾਈ ਦਿੰਦਾ ਹੈ .
pa
indictts_pa_male
7.662
indictts_iitm
neutral
null
null
null
null
audio/pa/indictts_pa_male_train_punjabimale_00217.wav
ਪਹਿਲਾ ਸਟੀਵਨ ਐਡਵਸਟ ਅਤੇ ਦੂਸਰਾ ਫਿਲਿਪ ਬਰੋਸ ਦੇ ਨਾਮ ਰਿਹਾ .
pa
indictts_pa_male
5.191
indictts_iitm
neutral
null
null
null
null
audio/pa/indictts_pa_male_train_punjabimale_00218.wav
ਘਰ ਵਿਚ ਹੋਰ ਵੀ ਇਸਤਰ੍ਹਾਂ ਦੇ ਕਈ ਬੰਦੇ ਨੇ .
pa
indictts_pa_male
3.141
indictts_iitm
neutral
null
null
null
null
audio/pa/indictts_pa_male_train_punjabimale_00219.wav
ਕਣਕ ਕੀਆਂ ਮਿੱਠੀਆਂ ਅਰ ਛੋਲਿਆਂ ਕੀਆਂ ਸਲੂਣੀਆਂ ਬੱਕਲੀਆਂ ਬੰਡਣੀਆਂ .
pa
indictts_pa_male
5.316
indictts_iitm
neutral
null
null
null
null
audio/pa/indictts_pa_male_train_punjabimale_00220.wav
ਸਰਘੀ ਵੇਲੇ ਦੋਵੇਂ ਅਫ਼ਸਰ ਉਹਨੂੰ ਚੁੱਕ ਕੇ ਕੁਝ ਮੀਲ ਦੂਰ ਇਕ ਸੜਕ ਤੇ ਲੈ ਗਏ .
pa
indictts_pa_male
5.388
indictts_iitm
neutral
null
null
null
null
audio/pa/indictts_pa_male_train_punjabimale_00223.wav
ਬਹੁਤ ਸਾਰੇ ਗ਼ੈਰਪੱਛਮੀ ਸਮਾਜਾਂ ਵਿਚ ਵਿਆਹ ਆਰਥਿਕ ਜ਼ਰੂਰਤਾਂ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਹੈ .
pa
indictts_pa_male
7.126
indictts_iitm
neutral
null
null
null
null
audio/pa/indictts_pa_male_train_punjabimale_00224.wav
ਪਰ ਅਖ਼ੀਰ ਵਿਚ ਸਰਕਾਰ ਨੂੰ ਅਖ਼ਬਾਰਾਂ ਪ੍ਰਤੀ ਆਪਣਾ ਅਜਿਹਾ ਵਤੀਰਾ ਬਦਲਣਾ ਹੀ ਪਿਆ ਹੈ .
pa
indictts_pa_male
6.519
indictts_iitm
neutral
null
null
null
null
audio/pa/indictts_pa_male_train_punjabimale_00225.wav
ਅਨੂਠੇ ਪੰਜਾਬੀਪਣ ਦਾ ਪ੍ਰਗਟਾਵਾ ਦੁਹਰੇ ਸ਼ਬਦਾਂ ਦੇ ਪ੍ਰਯੋਗ ਨਾਲ ਵਧੇਰੇ ਹੁੰਦਾ ਹੈ .
pa
indictts_pa_male
6.305
indictts_iitm
neutral
null
null
null
null
audio/pa/indictts_pa_male_train_punjabimale_00226.wav
ਮਰਦ ਅਗੰਮੜਾ ਅਤੇ ਵਿਸ਼ਵ ਨੂਰ ਅਵਤਾਰ ਸਿੰਘ ਆਜ਼ਾਦ ਦੇ ਮਹਾਂਕਾਵਿ ਹਨ .
pa
indictts_pa_male
5.878
indictts_iitm
neutral
null
null
null
null
audio/pa/indictts_pa_male_train_punjabimale_00227.wav
ਡੇਕਨ ਚਾਰਜਰਜ਼ ਨੇ ਨਿਰਧਾਰਿਤ ਵੀਹ ਓਵਰਾਂ ਵਿਚ ਛੇ ਵਿਕਟਾਂ ਤੇ ਦੌੜਾਂ ਬਣਾਈਆਂ .
pa
indictts_pa_male
6.485
indictts_iitm
neutral
null
null
null
null
audio/pa/indictts_pa_male_train_punjabimale_00228.wav
ਨੇੜੇ ਦੇ ਡਬਲ ਚੌਕੀ ਇਲਾਕੇ ਦੇ ਵਸਨੀਕ ਇਹ ਲੋਕ ਸਨ .
pa
indictts_pa_male
4.468
indictts_iitm
neutral
null
null
null
null
audio/pa/indictts_pa_male_train_punjabimale_00229.wav
ਅਕਤੂਬਰ ਵਿਚ ਕਾਂਗਰਸ ਸਰਕਾਰਾਂ ਨੇ ਅਸਤੀਫੇ ਦੇ ਦਿੱਤੇ .
pa
indictts_pa_male
4.203
indictts_iitm
neutral
null
null
null
null
audio/pa/indictts_pa_male_train_punjabimale_00230.wav
ਜਿਸ ਕਮਰੇ ਵਿੱਚ ਮੁਕੱਦਮਿਆਂ ਦੀ ਸੁਣਵਾਈ ਹੋਣੀ ਸੀ ਅਜੇ ਉਹ ਖ਼ਾਲੀ ਸੀ .
pa
indictts_pa_male
5.416
indictts_iitm
neutral
null
null
null
null
audio/pa/indictts_pa_male_train_punjabimale_00231.wav
ਅਧਖੜ ਤੇ ਬੁੱਢੀਆਂ ਠੇਰੀਆਂ ਵੀ ਬੁਰਛਾਗਰਦੀ ਦਾ ਸ਼ਿਕਾਰ ਹੁੰਦੀਆਂ ਹਨ .
pa
indictts_pa_male
5.04
indictts_iitm
neutral
null
null
null
null
audio/pa/indictts_pa_male_train_punjabimale_00232.wav
ਉਨ੍ਹਾਂ ਨੇ ਗ਼ਜ਼ਲ ਨੂੰ ਸਮਾਜਵਾਦੀ ਵਿਚਾਰਧਾਰਾ ਦਾ ਵਾਹਣ ਬਣਾਇਆ .
pa
indictts_pa_male
4.724
indictts_iitm
neutral
null
null
null
null
audio/pa/indictts_pa_male_train_punjabimale_00233.wav
ਹੁਣ ਪਤਾ ਨਹੀਂ ਮਸੀਤ ਦੇ ਪਿੱਛੇ ਗਏ ਹਨ ਜਾਂ ਕਿਤੇ ਹੋਰ ਗਏ ਹਨ .
pa
indictts_pa_male
4.818
indictts_iitm
neutral
null
null
null
null
audio/pa/indictts_pa_male_train_punjabimale_00234.wav
ਵਿਰੋਧੀ ਸੈਕਸ ਵੱਲ ਸੁਭਾਵਕ ਖਿੱਚ ਮਨ ਅੰਦਰ ਠਾਠਾਂ ਮਾਰਦੀ ਹੈ .
pa
indictts_pa_male
5.117
indictts_iitm
neutral
null
null
null
null
audio/pa/indictts_pa_male_train_punjabimale_00235.wav
ਨਾ ਤਾਂ ਇਹ ਹੱਡੀ ਸੜੀ ਹੋਈ ਸੀ ਨਾ ਝੁਲਸੀ ਹੋਈ ਸੀ .
pa
indictts_pa_male
4.519
indictts_iitm
neutral
null
null
null
null
audio/pa/indictts_pa_male_train_punjabimale_00236.wav
ਬਾਗ ਦੁਆਲੇ ਕੰਡਿਆਂ ਦੀ ਤਾਰ ਟੱਪ ਕੇ ਉਹ ਸਿੱਧੀ ਬਾਗ਼ ਅੰਦਰ ਦਾਖ਼ਲ ਹੋ ਗਈ .
pa
indictts_pa_male
5.878
indictts_iitm
neutral
null
null
null
null
audio/pa/indictts_pa_male_train_punjabimale_00237.wav
ਬੈਲ ਦੌੜਾਂ ਤੇ ਪਾਬੰਦੀ ਕਿੰਨੀ ਕੁ ਜਾਇਜ਼ ? ਮਨੁੱਖੀ ਜੀਵਨ ਜਦੋਂ ਤੋਂ ਹੋਂਦ ਵਿਚ ਆਇਆ ਹੈ .
pa
indictts_pa_male
6.476
indictts_iitm
neutral
null
null
null
null
audio/pa/indictts_pa_male_train_punjabimale_00238.wav
ਮੀਟਿੰਗ ਵਿਚ ਕੇਵਲ ਫ਼ੈਸਲੇ ਲਏ ਜਾਂਦੇ ਤੇ ਫ਼ੈਸਲੇ ਹੀ ਰਿਕਾਰਡ ਹੁੰਦੇ .
pa
indictts_pa_male
5.289
indictts_iitm
neutral
null
null
null
null
audio/pa/indictts_pa_male_train_punjabimale_00239.wav
ਸਾਡੇ ਅਧਿਐਨ ਦਾ ਸਰੋਕਾਰ ਮੌਜੂਦਾ ਪੰਜਾਬ ਸੰਕਟ ਦੇ ਪੰਜਾਬੀ ਕਵਿਤਾ ਉਪਰ ਪਏ ਪ੍ਰਭਾਵਾਂ ਨਾਲ ਹੈ .
pa
indictts_pa_male
7.665
indictts_iitm
neutral
null
null
null
null
audio/pa/indictts_pa_male_train_punjabimale_00240.wav
ਗੁਲਾਬੀ ਸਾਟਨ ਦੀ ਰਜ਼ਾਈ ਸੀ ਜਿਸ ਉਤੇ ਕਢਾਈ ਕੀਤੀ ਹੋਈ ਸੀ .
pa
indictts_pa_male
4.699
indictts_iitm
neutral
null
null
null
null
audio/pa/indictts_pa_male_train_punjabimale_00241.wav
ਪਰ ਉਸ ਦੀ ਸਾਦਗੀ ਤੇ ਅਣਖ ਉਸਨੂੰ ਹਰ ਵੇਲੇ ਬੁਲੰਦ ਕਰੀ ਬੈਠੀ ਹੈ .
pa
indictts_pa_male
6.006
indictts_iitm
neutral
null
null
null
null
audio/pa/indictts_pa_male_train_punjabimale_00242.wav
ਲੋਕਾਂ ਨੂੰ ਬੜਾ ਸਮਾਂ ਲੱਗਾ ਵੰਡ ਦੀ ਤ੍ਰਾਸਦੀ ਨੂੰ ਝੱਲਣ ਤੇ ਬਰਦਾਸ਼ਤ ਕਰਨ ਵਿੱਚ .
pa
indictts_pa_male
6.425
indictts_iitm
neutral
null
null
null
null
audio/pa/indictts_pa_male_train_punjabimale_00243.wav
ਇਸ ਤਰ੍ਹਾਂ ਉਦਾਰੀਕਰਨ ਅਤੇ ਨਿਜੀਕਰਨ ਗਲੋਬਕਾਰੀ ਦਾ ਅਭਿੰਨ ਅੰਗ ਹਨ .
pa
indictts_pa_male
5.587
indictts_iitm
neutral
null
null
null
null
audio/pa/indictts_pa_male_train_punjabimale_00244.wav
ਸਿੰਘਾਂ ਦਾ ਪਿੱਛਾ ਫੋਰਸ ਬੜੀ ਫੁਰਤੀ ਨਾਲ ਕਰ ਰਹੀ ਸੀ .
pa
indictts_pa_male
4.288
indictts_iitm
neutral
null
null
null
null
audio/pa/indictts_pa_male_train_punjabimale_00245.wav
ਇਹ ਕਬਜ਼ਾ ਕਾਲੋਨੀ ਦੀ ਟੀਪੀ ਸਕੀਮ ਨੰਬਰ ਦੇ ਪਾਰਕ ਤੇ ਕੀਤਾ ਜਾ ਰਿਹਾ ਸੀ .
pa
indictts_pa_male
5.587
indictts_iitm
neutral
null
null
null
null
audio/pa/indictts_pa_male_train_punjabimale_00246.wav
ਫ਼ਿਰ ਲਗਾਤਾਰ ਚੋਣ ਜਿੱਤ ਕੇ ਪੰਜਾਬ ਦੇ ਕੈਬਿਨੇਟ ਮੰਤਰੀ ਬਣੇ .
pa
indictts_pa_male
4.844
indictts_iitm
neutral
null
null
null
null
audio/pa/indictts_pa_male_train_punjabimale_00247.wav
ਉਸ ਤੋਂ ਬਾਅਦ ਅੰਮਾ ਥੱਕ ਕੇ ਸੌਂ ਜਾਂਦੀ ਹੈ .
pa
indictts_pa_male
3.733
indictts_iitm
neutral
null
null
null
null
audio/pa/indictts_pa_male_train_punjabimale_00248.wav
ਉਹ ਇਸ ਰਾਤ ਦੇ ਗੁਜ਼ਰੇ ਵਕਤ ਦਾ ਜਾਇਜ਼ਾ ਲੈਣ ਲੱਗਦਾ ਹੈ .
pa
indictts_pa_male
4.579
indictts_iitm
neutral
null
null
null
null
audio/pa/indictts_pa_male_train_punjabimale_00249.wav
ਅੰਕਲ ਜੀਨਪਾਲ ਸਾਰਤੇ ਕਿੰਨੀ ਸੂਖ਼ਮਤਾ ਨਾਲ ਜ਼ਿੰਦਗੀ ਦਾ ਫ਼ਲਸਫ਼ਾ ਪੇਸ਼ ਕਰਦੇ .
pa
indictts_pa_male
7.015
indictts_iitm
neutral
null
null
null
null
audio/pa/indictts_pa_male_train_punjabimale_00250.wav
ਲੰਗਰ ਦੀ ਕੋਈ ਤੋਟ ਨਹੀਂ ਸੀ , ਪਰ ਵਰਤਾਉਣ ਦਾ ਸਿਲਸਿਲਾ ਗ਼ਲਤ ਸੀ .
pa
indictts_pa_male
5.417
indictts_iitm
neutral
null
null
null
null
audio/pa/indictts_pa_male_train_punjabimale_00251.wav
ਪੰਜਾਬੀ ਬੋਲੀ ਨੂੰ ਦੂਜੀ ਮਾਰ ਧਾਰਿਮਕ ਵਖਰੇਵਿਆਂ ਦੀ ਹੈ .
pa
indictts_pa_male
4.587
indictts_iitm
neutral
null
null
null
null
audio/pa/indictts_pa_male_train_punjabimale_00252.wav
ਪਰ ਸਾਈਨਾ ਨੇ ਆਪਣੇ ਵਧੀਆ ਬੈਕਹੈਂਡ ਨਾਲ ਉਸਨੂੰ ਪਰੇਸ਼ਾਨ ਕਰੀ ਰੱਖਿਆ .
pa
indictts_pa_male
5.434
indictts_iitm
neutral
null
null
null
null
audio/pa/indictts_pa_male_train_punjabimale_00253.wav
ਮੁੰਬਈ ਦੇ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਲਈ ਜੂਝਣਾ ਪਿਆ .
pa
indictts_pa_male
4.417
indictts_iitm
neutral
null
null
null
null
audio/pa/indictts_pa_male_train_punjabimale_00254.wav
ਰੰਗ_ ਪੀਲੀਏ ਦੇ ਕੇਸ ਵਿਚ ਮਲ ਦਾ ਰੰਗ ਫਿੱਕਾ ਹੁੰਦਾ ਹੈ .
pa
indictts_pa_male
5.387
indictts_iitm
neutral
null
null
null
null
audio/pa/indictts_pa_male_train_punjabimale_00255.wav
ਅਸਲ ਦੀ ਨਕਲ _ ਜਿਸ ਦੀ ਮੂਲ ਲਿਖਤ ਵੀ ਮਿਲਦੀ ਹੋਵੇ .
pa
indictts_pa_male
5.025
indictts_iitm
neutral
null
null
null
null
audio/pa/indictts_pa_male_train_punjabimale_00256.wav
ਹਰ ਘਰ ਕਿਸੇ ਵੱਡੇ ਘਰ ਜਾਂ ਘਰਾਂ ਦਾ ਇਕ ਅਨਿੱਖੜਵਾਂ ਅੰਗ ਹੀ ਹੁੰਦਾ ਹੈ .
pa
indictts_pa_male
6.093
indictts_iitm
neutral
null
null
null
null
audio/pa/indictts_pa_male_train_punjabimale_00257.wav
ਅਲਾਦੀਨ ਦਾ ਚਿਰਾਗ ਤਾਂ ਮੇਰੇ ਬਚਪਨ ਦੇ ਸੁਪਨਿਆਂ ਚ ਕਈ ਵਾਰ ਹੱਥ ਲੱਗਾ .
pa
indictts_pa_male
5.666
indictts_iitm
neutral
null
null
null
null
audio/pa/indictts_pa_male_train_punjabimale_00258.wav
ਰਾਸ਼ਟਰਪਤੀ ਦੇ ਅਜਿਹੇ ਸੰਦੇਸ਼ ਉੱਤੇ ਸੰਸਦ ਨੂੰ ਜ਼ਰੂਰ ਵਿਚਾਰ ਕਰਨਾ ਪੈਂਦਾ ਹੈ .
pa
indictts_pa_male
5.979
indictts_iitm
neutral
null
null
null
null
audio/pa/indictts_pa_male_train_punjabimale_00259.wav
ਮੋਢੇ ਤੇ ਤਾੜ ਦੇ ਪੱਤਿਆਂ ਦੀ ਵੱਡੀ ਛਤਰੀ ਹੈ .
pa
indictts_pa_male
3.743
indictts_iitm
neutral
null
null
null
null
audio/pa/indictts_pa_male_train_punjabimale_00260.wav
ਮੀਰਾਬਾਂ ਨੇ ਵੀ ਉਹਨਾਂ ਨਾਲ ਰਲਰਲਾ ਕੇ ਬਹੁਤ ਕੁਝ ਖੱਟ ਲਿਆ .
pa
indictts_pa_male
4.79
indictts_iitm
neutral
null
null
null
null
audio/pa/indictts_pa_male_train_punjabimale_00261.wav
ਅਮੀਰ ਲੋਕ ਗਰੀਬ ਲੋਕਾਂ ਨਾਲ ਰਿਸ਼ਤੇ ਨਹੀਂ ਕਰਦੇ ਸਨ .
pa
indictts_pa_male
4.184
indictts_iitm
neutral
null
null
null
null
audio/pa/indictts_pa_male_train_punjabimale_00262.wav
ਉਹ ਕੰਮ ਕਰਨ ਵਿਚ ਕਾਫੀ ਸਹਿਜ ਹੁੰਦੇ ਹਨ .
pa
indictts_pa_male
3.223
indictts_iitm
neutral
null
null
null
null
audio/pa/indictts_pa_male_train_punjabimale_00263.wav
ਗੁੱਸੇ ਵਿਚ ਆ ਕੇ ਅਮਰੀਕਾ ਅਤੇ ਕੈਨੇਡਾ ਕਾਨਫ਼ਰੰਸ ਨੂੰ ਛੱਡ ਕੇ ਚਲੇ ਗਏ .
pa
indictts_pa_male
5.488
indictts_iitm
neutral
null
null
null
null
audio/pa/indictts_pa_male_train_punjabimale_00264.wav
ਆਵ੍ਰਿਤੀ ਪ੍ਰਬੰਧ ਅਤੇ ਆਵ੍ਰਿਤੀ ਵਿਤਰਣ ਵਿੱਚ ਅੰਤਰ ਹੇਠ ਲਿਖੇ ਉਦਾਹਰਣ ਦੁਆਰਾ ਸੱਪਸ਼ਟ ਹੋ ਜਾਂਦਾ ਹੈ .
pa
indictts_pa_male
7.888
indictts_iitm
neutral
null
null
null
null
audio/pa/indictts_pa_male_train_punjabimale_00265.wav
ਜੋ ਥੋੜੀ ਬਹੁਤ ਵਾਕਫੀ ਮੈਨੂੰ ਸੀ , ਉਹ ਹਰਨਾਮ ਸਿੰਘ ਹੋਰਾਂ ਨੂੰ ਦਿੱਤੀ .
pa
indictts_pa_male
5.623
indictts_iitm
neutral
null
null
null
null
audio/pa/indictts_pa_male_train_punjabimale_00266.wav
ਪੀਰ ਇੱਕ ਫ਼ਾਰਸੀ ਸ਼ਬਦ ਹੈ , ਜਿਸ ਦਾ ਸ਼ਬਦਕੋਸ਼ੀ ਅਰਥ ਹੈ ਬਿਰਧ ਵਿਅਕਤੀ .
pa
indictts_pa_male
6.699
indictts_iitm
neutral
null
null
null
null
audio/pa/indictts_pa_male_train_punjabimale_00267.wav
ਜ਼ਿੱਦ ਦੀ ਪੱਕੀ ਰਾਣੀ ਨੇ ਉਹੀ ਕੀਤਾ ਜੋ ਉਸ ਨੇ ਕਿਹਾ ਸੀ .
pa
indictts_pa_male
5.148
indictts_iitm
neutral
null
null
null
null
audio/pa/indictts_pa_male_train_punjabimale_00268.wav
ਪ੍ਰਮਾਤਮਾ ਦੀ ਰਜ਼ਾ ਜੋ ਵੀ ਹੋਵੇ , ਹੱਸ ਕੇ ਸਵੀਕਾਰ ਕਰਾਂਗਾ .
pa
indictts_pa_male
4.908
indictts_iitm
neutral
null
null
null
null
audio/pa/indictts_pa_male_train_punjabimale_00269.wav
ਇਹੀ ਭ੍ਰਿਸ਼ਟਾਚਾਰ ਅੱਗੋਂ ਨੌਕਰੀਆਂ ਪ੍ਰਾਪਤ ਕਰਨ ਤਕ ਪਸਰਿਆ ਹੋਇਆ ਹੈ .
pa
indictts_pa_male
5.865
indictts_iitm
neutral
null
null
null
null