file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_00270.wav | ਆਖ਼ਰ ਇਕ ਫੁੱਲ ਨੂੰ ਇਸ ਧਰਤੀ ਵਿਚ ਉੱਗਣ ਦਾ ਹੱਕ ਕਿਉਂ ਨਹੀਂ ਦਿਤਾ ਜਾਂਦਾ ? . | pa | indictts_pa_male | 5.744 | indictts_iitm | neutral | null | null | null | null |
audio/pa/indictts_pa_male_train_punjabimale_00271.wav | ਪਰ ਉਸ ਦੀ ਬਦਲਵੀਂ ਫ਼ਸਲ ਦਾ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ . | pa | indictts_pa_male | 5.117 | indictts_iitm | neutral | null | null | null | null |
audio/pa/indictts_pa_male_train_punjabimale_00273.wav | ਹੁਣ ਤਾਂ ਇੱਕੀਵੀਂ ਸਦੀ ਵੀ ਨੇੜੇ ਢੁੱਕਣ ਵਾਲੀ ਹੈ . | pa | indictts_pa_male | 3.837 | indictts_iitm | neutral | null | null | null | null |
audio/pa/indictts_pa_male_train_punjabimale_00274.wav | ਸਰਕਾਰ ਦੀ ਸੱਖਤੀ ਕਾਰਨ ਅੰਦੋਲਨ ਨੂੰ ਚਲਾਉਣਾ ਔਖਾ ਹੋ ਗਿਆ . | pa | indictts_pa_male | 4.842 | indictts_iitm | neutral | null | null | null | null |
audio/pa/indictts_pa_male_train_punjabimale_00275.wav | ਸਵਾਰੀਆਂ ਨਾਲ ਤਲਖ ਕਲਾਮੀਆਂ ਜਾਂ ਹਾਸਾ ਠੱਠਾ ਵੀ ਨਿੱਤ ਦਾ ਵਰਤਾਰਾ ਹੈ . | pa | indictts_pa_male | 5.755 | indictts_iitm | neutral | null | null | null | null |
audio/pa/indictts_pa_male_train_punjabimale_00276.wav | ਕਈ ਵਾਰਤਾਲਾਪ ਜੋ ਵਾਧੂ ਜਾਪਦੇ ਹਨ , ਉਨ੍ਹਾਂ ਵਿਚ ਡੂੰਘੇ ਅਰਥ ਹਨ . | pa | indictts_pa_male | 5.05 | indictts_iitm | neutral | null | null | null | null |
audio/pa/indictts_pa_male_train_punjabimale_00277.wav | ਰਾਤ ਕਾਫ਼ੀ ਹੋ ਚੁਕੀ ਸੀ , ਸ਼ਾਇਦ ਉਸ ਨੇ ਘਰ ਜਾਣਾ ਸੀ . | pa | indictts_pa_male | 4.67 | indictts_iitm | neutral | null | null | null | null |
audio/pa/indictts_pa_male_train_punjabimale_00278.wav | ਇਹ ਆਮ ਤੌਰ ਤੇ ਜਾਨਵਰਾਂ ਅਤੇ ਮਨੁੱਖੀ ਜੀਵ ਦੀਆਂ ਆਂਤੜੀਆਂ ਵਿੱਚ ਪਾਏ ਜਾਂਦੇ ਹਨ . | pa | indictts_pa_male | 6.403 | indictts_iitm | neutral | null | null | null | null |
audio/pa/indictts_pa_male_train_punjabimale_00279.wav | ਇਕ ਵਿਸ਼ਾਲ ਤੇ ਝਿਲਮਿਲਝਿਲਮਿਲ ਕਰਦੀ ਝੀਲ ਬਲੌਰ ਦੀ , ਇਕ ਵੱਡੀ ਸਾਰੀ ਚਾਦਰ . | pa | indictts_pa_male | 6.076 | indictts_iitm | neutral | null | null | null | null |
audio/pa/indictts_pa_male_train_punjabimale_00280.wav | ਚੰਡੀਗੜ੍ਹ ਵਿਚ ਬਣਨਾ ਸ਼ੁਰੂ ਹੋਇਆ ਤੇ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਗਈ . | pa | indictts_pa_male | 6.112 | indictts_iitm | neutral | null | null | null | null |
audio/pa/indictts_pa_male_train_punjabimale_00281.wav | ਚਾਂਦ ਬਰਦਾਈ ਦੀ ਕਹਾਣੀ ਵਿੱਚ ਕੁਝ ਅਸਲੀਅਤ ਵੀ ਹੈ ਅਤੇ ਕੁਝ ਕਲਪਨਾ ਵੀ ਹੈ . | pa | indictts_pa_male | 6.189 | indictts_iitm | neutral | null | null | null | null |
audio/pa/indictts_pa_male_train_punjabimale_00282.wav | ਉਸ ਨੇ ਐੱਸ ਆਰ ਨੂੰ ਨੋਟਿਸ ਭੇਜ ਕੇ ਉਸ ਖ਼ਬਰ ਬਾਰੇ ਵਿਆਖਿਆ ਕਰਨ ਦਾ ਹੁਕਮ ਦਿੱਤਾ . | pa | indictts_pa_male | 6.326 | indictts_iitm | neutral | null | null | null | null |
audio/pa/indictts_pa_male_train_punjabimale_00283.wav | ਨਿਊ ਡਾਇਲਾਗ ਬਾਕਸ ਤੋਂ ਬਣਾਈ ਜਾਣ ਵਾਲੀ ਫਾਈਲ ਦੀ ਕਿਸਮ ਚੁਣੋ . | pa | indictts_pa_male | 4.551 | indictts_iitm | neutral | null | null | null | null |
audio/pa/indictts_pa_male_train_punjabimale_00284.wav | ਸੈਟ ਤੇ ਵਿਆਹ ਦਾ ਮਾਹੌਲ ਹੋਣ ਕਾਰਨ ਭੀੜ ਵੀ ਕਾਫ਼ੀ ਸੀ . | pa | indictts_pa_male | 4.794 | indictts_iitm | neutral | null | null | null | null |
audio/pa/indictts_pa_male_train_punjabimale_00285.wav | ਜੋਸਫ਼ ਜੈਰਫਸਨ ਨੇ ਚੰਗੇ ਜਾਂ ਸ਼ੁੱਧ ਹਿਰਦੇ ਅਤੇ ਦਿਮਾਗੀ ਸਥਿਤੀ ਦੀ ਗੱਲ ਕੀਤੀ . | pa | indictts_pa_male | 6.997 | indictts_iitm | neutral | null | null | null | null |
audio/pa/indictts_pa_male_train_punjabimale_00286.wav | ਇਸ ਢੰਗ ਨਾਲ ਸਫਲਤਾ ਮਿਲ ਜਾਂਦੀ ਹੈ . | pa | indictts_pa_male | 3.435 | indictts_iitm | neutral | null | null | null | null |
audio/pa/indictts_pa_male_train_punjabimale_00287.wav | ਉਹ ਹੌਲੀਹੌਲੀ ਅਪਣੇ ਉਤਪਾਦਨ ਨੂੰ ਵਧੀਆ ਅਤੇ ਸਸਤਾ ਬਣਾਉਣ ਵਿੱਚ ਸਫ਼ਲ ਹੋ ਜਾਂਦੇ ਹਨ . | pa | indictts_pa_male | 7.092 | indictts_iitm | neutral | null | null | null | null |
audio/pa/indictts_pa_male_train_punjabimale_00288.wav | ਖੀਰੇਕਕੜੀ ਦੇ ਦੋ ਟੁਕੜੇ ਅੱਖਾਂ ਤੇ ਰੱਖ ਕੇ ਲੇਟਣ ਨਾਲ ਤਣਾਅ ਘੱਟ ਹੋ ਜਾਂਦਾ ਹੈ . | pa | indictts_pa_male | 6.356 | indictts_iitm | neutral | null | null | null | null |
audio/pa/indictts_pa_male_train_punjabimale_00289.wav | ਕਿਸੇ ਦੇ ਦਿਮਾਗ਼ ਵਿਚ ਅਹੁਦੇ ਹਾਸਿਲ ਕਰਨ ਜਾਂ ਰੋਕੜੇ ਬਣਾਉਣ ਦੀ ਲਾਲਸਾ ਨਹੀਂ ਸੀ . | pa | indictts_pa_male | 5.768 | indictts_iitm | neutral | null | null | null | null |
audio/pa/indictts_pa_male_train_punjabimale_00290.wav | ਪਰਮਾਤਮਾ ਸ੍ਰਿਸ਼ਟੀ ਵਿਚ ਇਸ ਤਰ੍ਹਾਂ ਸਮਾਇਆ ਹੋਇਆ ਹੈ ਜਿਵੇਂ ਦੁੱਧ ਵਿਚ ਘਿਉ ਹੁੰਦਾ ਹੈ . | pa | indictts_pa_male | 6.13 | indictts_iitm | neutral | null | null | null | null |
audio/pa/indictts_pa_male_train_punjabimale_00291.wav | ਗੱਡੀ ਭੱਜਦੀ ਜਾ ਰਹੀ ਸੀ , ਭੱਜਦੀ ਜਾ ਰਹੀ ਸੀ . | pa | indictts_pa_male | 3.566 | indictts_iitm | neutral | null | null | null | null |
audio/pa/indictts_pa_male_train_punjabimale_00292.wav | ਉਹਦੇ ਮਰਨ ਦਾ ਕਿਸੇ ਨੂੰ ਕੋਈ ਗ਼ਮ ਨਹੀਂ ਸੀ . | pa | indictts_pa_male | 3.5 | indictts_iitm | neutral | null | null | null | null |
audio/pa/indictts_pa_male_train_punjabimale_00293.wav | ਜੇ ਮੈਨੂੰ ਤੁਹਾਡੀਆਂ ਕਰਤੂਤਾਂ ਦਾ ਪਤਾ ਹੁੰਦਾ ਤਾਂ ਜੰਮਦਿਆਂ ਦੇ ਗਲ ਘੋਟ ਦਿੰਦੀ . | pa | indictts_pa_male | 6.189 | indictts_iitm | neutral | null | null | null | null |
audio/pa/indictts_pa_male_train_punjabimale_00294.wav | ਬਾਗ਼ ਦੀ ਪਾਲਣਪੋਸ਼ਣ ਤੇ ਖਰਚਾ ਬੜਾ ਘੱਟ ਆਉਂਦਾ ਹੈ . | pa | indictts_pa_male | 4.213 | indictts_iitm | neutral | null | null | null | null |
audio/pa/indictts_pa_male_train_punjabimale_00295.wav | ਪੁਲਿਸ ਨੇ ਸਭ ਤੋਂ ਪਹਿਲਾਂ ਦਰਸ਼ਕਾਂ ਉੱਤੇ ਹੱਲਾ ਬੋਲਿਆ . | pa | indictts_pa_male | 3.975 | indictts_iitm | neutral | null | null | null | null |
audio/pa/indictts_pa_male_train_punjabimale_00296.wav | ਸਮਾਧੀ ਬੰਦ ਸੀ ਅਤੇ ਚਾਰੋਂ ਪਾਸੇ ਸੁੰਨਸਾਨ ਸੀ . | pa | indictts_pa_male | 4.83 | indictts_iitm | neutral | null | null | null | null |
audio/pa/indictts_pa_male_train_punjabimale_00297.wav | ਮਸ਼ੀਨਾਂ ਰਾਹੀਂ ਕੰਮ ਕਰਦਿਆਂ ਉਹ ਇਕ ਮਸ਼ੀਨ ਵਾਂਗ ਹੀ ਹੋ ਗਿਆ ਹੈ . | pa | indictts_pa_male | 4.878 | indictts_iitm | neutral | null | null | null | null |
audio/pa/indictts_pa_male_train_punjabimale_00298.wav | ਕੁਰਸੀਆਂ ਬਾਹਰ ਧੁੱਪ ਵਿਚ ਹੀ ਸਨ ਤੇ ਉਹ ਚਿਹਰੇ ਤੇ ਸੂਰਜ ਲਈ ਬੈਠੀ ਸੀ . | pa | indictts_pa_male | 5.833 | indictts_iitm | neutral | null | null | null | null |
audio/pa/indictts_pa_male_train_punjabimale_00299.wav | ਚਲੋ , ਅੱਜ ਹੀ , ਹੁਣ ਹੀ , ਉਸ ਭਾਟ ਦੇ ਨਾਰੀਅਲ ਤੋੜ ਦੇਵਾਂਗੇ . | pa | indictts_pa_male | 4.895 | indictts_iitm | neutral | null | null | null | null |
audio/pa/indictts_pa_male_train_punjabimale_00300.wav | ਉਹ ਸਰਦੂਲ ਤੋਂ ਉਸ ਦੀ ਮਜਬੂਰੀ ਪੁੱਛਦੀ ਹੈ ਪਰ ਉਹ ਟਾਲ ਦਿੰਦਾ ਹੈ . | pa | indictts_pa_male | 5.335 | indictts_iitm | neutral | null | null | null | null |
audio/pa/indictts_pa_male_train_punjabimale_00301.wav | ਇਕਲੌਤੇ ਬੱਚੇ ਅੰਦਰ ਸੁਰੱਖਿਆ ਦਾ ਭਾਵ ਬਹੁਤ ਪ੍ਰਬਲ ਹੁੰਦਾ ਹੈ . | pa | indictts_pa_male | 5.044 | indictts_iitm | neutral | null | null | null | null |
audio/pa/indictts_pa_male_train_punjabimale_00302.wav | ਬੈਠੋ , ਆਖ ਕੇ ਸਭ ਨੂੰ ਹਾਲ ਵਿੱਚ ਲੈ ਜਾਂਦਾ ਹੈ . | pa | indictts_pa_male | 3.982 | indictts_iitm | neutral | null | null | null | null |
audio/pa/indictts_pa_male_train_punjabimale_00303.wav | ਦੂਜੀ ਭੀੜ ਤੇ ਫੇਰ ਇਕ ਪਾਸਿਉਂ ਤ੍ਰਿਸ਼ੂਲ ਉਹਦੇ ਢਿੱਡ ਵਿਚ ਵਜਿਆ , ਤੇ ਦੂਜੇ ਪਾਸਿਉਂ ਤਲਵਾਰ . | pa | indictts_pa_male | 7.058 | indictts_iitm | neutral | null | null | null | null |
audio/pa/indictts_pa_male_train_punjabimale_00304.wav | ਫੇਰ ਵੰਡ ਦੇ ਦਿਨਾਂ ਦੇ ਫ਼ਸਾਦਾਂ ਦੀਆਂ ਗੱਲਾਂ . | pa | indictts_pa_male | 4.186 | indictts_iitm | neutral | null | null | null | null |
audio/pa/indictts_pa_male_train_punjabimale_00305.wav | ਉਹ ਆਕੜ ਵਾਲੀ ਚਾਲ ਨਾਲ ਡਿਉਢੀ ਵਲ ਵਧਿਆ . | pa | indictts_pa_male | 3.498 | indictts_iitm | neutral | null | null | null | null |
audio/pa/indictts_pa_male_train_punjabimale_00306.wav | ਸਾਹ ਪ੍ਰਣਾਲੀ ਨੂੰ ਠੀਕਠਾਕ ਕਰਕੇ ਬਲਗਮ ਕੱਢਣ ਵਿੱਚ ਮੱਦਦ ਕਰਦਾ ਹੈ . | pa | indictts_pa_male | 5.068 | indictts_iitm | neutral | null | null | null | null |
audio/pa/indictts_pa_male_train_punjabimale_00307.wav | ਚਿੱਟੀ ਦਸਤਾਰ ਤੇ ਸਫੇਦ ਖੁੱਲ੍ਹੀ ਦਾਹੜੀ ਹਵਾ ਵਿਚ ਲਹਿਰਾ ਰਹੀ ਸੀ . | pa | indictts_pa_male | 4.996 | indictts_iitm | neutral | null | null | null | null |
audio/pa/indictts_pa_male_train_punjabimale_00308.wav | ਸੰਪੂਰਨਤਾ ਨੂੰ ਲਿੱਖਣ , ਕਹਿਣ ਜਾਂ ਸੁਣਨ ਵਾਸਤੇ ਵੀ ਸ਼ਬਦਾਂ ਦਾ ਆਸਰਾ ਲੈਣਾ ਪੈਂਦਾ ਹੈ . | pa | indictts_pa_male | 6.894 | indictts_iitm | neutral | null | null | null | null |
audio/pa/indictts_pa_male_train_punjabimale_00309.wav | ਪਸ਼ੂਪੰਛੀ ਵੀ ਭਾਰਤੀ ਚਿੱਤਰਕਾਰਾਂ ਦਾ ਮਨਭਾਉਂਦਾ ਵਿਸ਼ਾ ਰਹੇ ਹਨ . | pa | indictts_pa_male | 5.27 | indictts_iitm | neutral | null | null | null | null |
audio/pa/indictts_pa_male_train_punjabimale_00310.wav | ਅੰਬਰਸਰ ਦੀਆਂ ਕਚਹਿਰੀਆਂ ਦੇ ਬਾਹਰ ਉਹਦੇ ਹੀ ਪੁਰਾਣੇ ਸਾਥੀ ਉਹਨੂੰ ਵੱਢ ਗਏ . | pa | indictts_pa_male | 5.174 | indictts_iitm | neutral | null | null | null | null |
audio/pa/indictts_pa_male_train_punjabimale_00311.wav | ਬਹੁਤ ਹੋ ਗਈ , ਇਸ ਤੋਂ ਵੱਧ ਅਸੀ ਇਕ ਦੂਜੇ ਨੂੰ ਕੀ ਦੇ ਸਕਦੇ ਹਾਂ . | pa | indictts_pa_male | 4.968 | indictts_iitm | neutral | null | null | null | null |
audio/pa/indictts_pa_male_train_punjabimale_00312.wav | ਇਸ ਤੋਂ ਬਾਅਦ ਫਿਰ ਜੱਫੀਆਂ ਪਾਉਣ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ ਚਾਹ ਵਰਤਾਈ ਗਈ . | pa | indictts_pa_male | 6.335 | indictts_iitm | neutral | null | null | null | null |
audio/pa/indictts_pa_male_train_punjabimale_00313.wav | ਚਿਤ੍ਰਾਂਗਦਾ ਸਿੰਘ ਦੀ ਇਕ ਹੋਰ ਫ਼ਿਲਮ ਆਈ ਪੀ ਔਰ ਮੈਂ ਦੀ ਸ਼ੂਟਿੰਗ ਚਲ ਰਹੀ ਹੈ . | pa | indictts_pa_male | 5.922 | indictts_iitm | neutral | null | null | null | null |
audio/pa/indictts_pa_male_train_punjabimale_00314.wav | ਅਮਲੀ_ ਬਈ ਹੋਰ ਤੇ ਹੋਰ ਭਾਸ਼ਨ ਬੜਾ ਵਧੀਆ ਕਰਦਾ ਸੀ . | pa | indictts_pa_male | 4.922 | indictts_iitm | neutral | null | null | null | null |
audio/pa/indictts_pa_male_train_punjabimale_00315.wav | ਸਾਰੀ ਦੁਨੀਆਂ ਵਿੱਚ ਜਿੱਤ ਦੇ ਬਿਗ਼ਲ ਵਜਾਏ ਗਏ . | pa | indictts_pa_male | 3.662 | indictts_iitm | neutral | null | null | null | null |
audio/pa/indictts_pa_male_train_punjabimale_00316.wav | ਉਸਦੇ ਘਰ ਜਾਕੇ ਪਤਾ ਨਹੀਂ ਕੀ ਖਾਂਦਾ ਤੇ ਕੀ ਪੀਂਦਾ ਸੀ . | pa | indictts_pa_male | 4.729 | indictts_iitm | neutral | null | null | null | null |
audio/pa/indictts_pa_male_train_punjabimale_00317.wav | ਮੇਰੇ ਵਰਗੇ ਘੱਟ ਸਿਆਣੇ ਉਸ ਤੋਂ ਖ਼ੁਸ਼ ਸਨ , ਬਹੁਤ ਖ਼ੁਸ਼ . | pa | indictts_pa_male | 4.405 | indictts_iitm | neutral | null | null | null | null |
audio/pa/indictts_pa_male_train_punjabimale_00318.wav | ਪਰ ਪਿਆਰ ਕੁਝ ਚਾਹੁੰਦਾ ਨਹੀਂ , ਬਸ ਸਵੀਕਾਰ ਕਰ ਲੈਂਦਾ ਹੈ . | pa | indictts_pa_male | 4.607 | indictts_iitm | neutral | null | null | null | null |
audio/pa/indictts_pa_male_train_punjabimale_00319.wav | ਕਈ ਗ਼ੈਰਸਮਾਜਿਕ ਤੱਤਾਂ ਨੇ ਤਾਂ ਇਸ ਨੂੰ ਆਪਣਾ ਧੰਦਾ ਹੀ ਬਣਾ ਲਿਆ ਹੈ . | pa | indictts_pa_male | 5.784 | indictts_iitm | neutral | null | null | null | null |
audio/pa/indictts_pa_male_train_punjabimale_00320.wav | ਹਾਲੇ ਆਖਦਾ ਸੀ , ਪਿਤਾ ਜੀ ਨੂੰ ਆਖ , ਕੋਠੀ ਮੇਰੇ ਨਾਂ ਲਾਅ ਦੇਵੇ . | pa | indictts_pa_male | 5.057 | indictts_iitm | neutral | null | null | null | null |
audio/pa/indictts_pa_male_train_punjabimale_00321.wav | ਹਾਫ਼ਿਜ ਬਰਖ਼ੁਰਦਾਰ ਦੁਆਰਾ ਰਚਿਤ ਕਿੱਸਾ ਸੱਸੀਪੁੰਨੂੰ ਉਸ ਸਮੇਂ ਪ੍ਰਚਲਿਤ ਮੌਖਿਕ ਪਰੰਪਰਾ ਤੇ ਹੀ ਆਧਾਰਿਤ ਹੈ . | pa | indictts_pa_male | 7.691 | indictts_iitm | neutral | null | null | null | null |
audio/pa/indictts_pa_male_train_punjabimale_00322.wav | ਮਦਮਸਤ ਅਲਬੇਲੀ , ਇਕ ਦਿਨ ਉਸ ਕਵੀ ਦੇ ਘਰ ਪਹੁੰਚ ਗਈ . | pa | indictts_pa_male | 4.659 | indictts_iitm | neutral | null | null | null | null |
audio/pa/indictts_pa_male_train_punjabimale_00323.wav | ਇੰਞ ਅਜੋਕੀਆਂ ਭਾਸ਼ਾਵਾਂ ਦੀ ਹੱਦਬੰਦੀ ਬਾਰੇ ਵਿਦਵਾਨਾਂ ਦਾ ਇਕ ਮੱਤ ਹੋਣਾ ਸੰਭਵ ਨਹੀਂ ਜਾਪਦਾ . | pa | indictts_pa_male | 6.933 | indictts_iitm | neutral | null | null | null | null |
audio/pa/indictts_pa_male_train_punjabimale_00324.wav | ਇਸ ਨਾਲ਼ ਕਹਾਣੀ ਦੀ ਇਕਾਗਰਤਾ ਭੰਗ ਹੁੰਦੀ ਹੈ . | pa | indictts_pa_male | 4 | indictts_iitm | neutral | null | null | null | null |
audio/pa/indictts_pa_male_train_punjabimale_00325.wav | ਪਰ ਫੋਟੋ ਤੁਹਾਡੀ ਨਹੀਂ , ਉਹ ਏਸ ਪਾਸਪੋਰਟ ਉੱਤੇ ਕਈ ਸਾਲਾਂ ਤੋਂ ਸਫ਼ਰ ਕਰ ਰਿਹਾ ਹੈ . | pa | indictts_pa_male | 5.854 | indictts_iitm | neutral | null | null | null | null |
audio/pa/indictts_pa_male_train_punjabimale_00326.wav | ਬਾਅਦ ਵਿੱਚ ਇਸ ਵਿੱਚ ਕੋਈ ਫੇਰ ਬਦਲ ਕਰਨ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ . | pa | indictts_pa_male | 5.656 | indictts_iitm | neutral | null | null | null | null |
audio/pa/indictts_pa_male_train_punjabimale_00327.wav | ਸਵਾਰਥੀ ਭੂਤ ਨੇ ਪੇੜਪੌਦਿਆਂ ਨੂੰ ਬਹੁਤ ਪਾਣੀ ਦਿੱਤਾ , ਕੋਈ ਵੀ ਫ਼ਲ ਤੇ ਫੁੱਲ ਨਾ ਉੱਗਿਆ . | pa | indictts_pa_male | 6.769 | indictts_iitm | neutral | null | null | null | null |
audio/pa/indictts_pa_male_train_punjabimale_00328.wav | ਅਸੀ ਆਪਣੇ ਦਿਮਾਗ਼ਾਂ ਨੂੰ ਅਜਿਹੀਆਂ ਯਾਦਾਂ ਤੋਂ ਸਾਫ਼ ਰੱਖਣ ਦਾ ਕੁਦਰਤੀ ਹੁਨਰ ਰੱਖਦੇ ਹਾਂ . | pa | indictts_pa_male | 6.411 | indictts_iitm | neutral | null | null | null | null |
audio/pa/indictts_pa_male_train_punjabimale_00329.wav | ਮੈਂ ਜਾਣਦਾ ਸੀ ਕਿ ਜਮੀਲ ਨੇ ਮੈਨੂੰ ਕਿਤੇ ਅੰਦਰੋਂ ਛੁਹ ਲਿਆ ਹੈ . | pa | indictts_pa_male | 4.862 | indictts_iitm | neutral | null | null | null | null |
audio/pa/indictts_pa_male_train_punjabimale_00330.wav | ਗੁਆਂਢੀਆਂ ਦਾ ਸਾਹਮਣਾ ਘਰ ਉਸ ਦੇ ਆਪਣੇ ਕੁਟੰਬ ਵਿਚੋਂ ਹੀ ਸੀ . | pa | indictts_pa_male | 5.055 | indictts_iitm | neutral | null | null | null | null |
audio/pa/indictts_pa_male_train_punjabimale_00331.wav | ਇਲਾਜ_ ਏਪਿਸ ਇਕ ਖ਼ੁਰਾਕ ਰੋਜ਼ਾਨਾ ਤਿੰਨ ਦਿਨ ਸਰੀਰ ਦੀ ਸੋਜ ਲਈ ਦਿੱਤੀ . | pa | indictts_pa_male | 6.24 | indictts_iitm | neutral | null | null | null | null |
audio/pa/indictts_pa_male_train_punjabimale_00332.wav | ਸਮੁੱਚੀ ਸਿੱਖ ਕੌਮ ਨੂੰ ਗਲਫ਼ਤ ਚੋਂ ਕੱਢਣ ਲਈ ਸਮੁੱਚੀਆਂ ਸਿੱਖ ਧਿਰਾਂ ਨੂੰ ਹੰਭਲਾ ਮਾਰਨਾ ਪਵੇਗਾ . | pa | indictts_pa_male | 6.841 | indictts_iitm | neutral | null | null | null | null |
audio/pa/indictts_pa_male_train_punjabimale_00333.wav | ਇਸ ਸ਼ਬਦ ਤੋਂ ਹੀ ਸ਼ਾਇਦ ਸਟੇਡਿਅਮ ਦਾ ਸ਼ਬਦ ਬਣਿਆ ਹੈ . | pa | indictts_pa_male | 4.2 | indictts_iitm | neutral | null | null | null | null |
audio/pa/indictts_pa_male_train_punjabimale_00334.wav | ਵਿਦਿਅਕ ਮਿਆਰ ਵਿਚ ਗਿਰਾਵਟ ਦਾ ਮੁੱਢਲਾ ਕਾਰਨ ਅਧਿਆਪਨ ਕਿੱਤੇ ਦਾ ਆਕਰਸ਼ਿਤ ਨਾ ਹੋਣਾ ਹੈ . | pa | indictts_pa_male | 6.849 | indictts_iitm | neutral | null | null | null | null |
audio/pa/indictts_pa_male_train_punjabimale_00335.wav | ਇਸਤੇ ਖ਼ਰਚ ਸਿਰਫ਼ ਵਾੜ ਲਉਣ ਦਾ ਹੀ ਹੋਵੇਗਾ . | pa | indictts_pa_male | 4.112 | indictts_iitm | neutral | null | null | null | null |
audio/pa/indictts_pa_male_train_punjabimale_00336.wav | ਪਰ ਧੀ ਵਾਲਿਆਂ ਨੂੰ ਤਿਆਰੀ ਲਈ ਥੋੜਾ ਸਮਾਂ ਤਾਂ ਚਾਹੀਦੈ . | pa | indictts_pa_male | 4.254 | indictts_iitm | neutral | null | null | null | null |
audio/pa/indictts_pa_male_train_punjabimale_00337.wav | ਜਿਸ ਦੇ ਸਿੱਟੇ ਵਜੋਂ ਗ਼ੈਰ ਸਮਾਜਕ ਸਰੀਰਕਸੰਬੰਧ ਕੁਦਰਤੀ ਤੌਰ ਤੇ ਕਾਇਮ ਹੋ ਜਾਂਦੇ ਹਨ . | pa | indictts_pa_male | 7.259 | indictts_iitm | neutral | null | null | null | null |
audio/pa/indictts_pa_male_train_punjabimale_00338.wav | ਆਈਪੀਐੱਲ ਤੇ ਮਨੋਰੰਜਨ ਟੈਕਸ ਨਾ ਲਗਾਉਣ ਕਾਰਨ ਮਹਾਰਾਸ਼ਟਰ ਸਰਕਾਰ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ . | pa | indictts_pa_male | 7.41 | indictts_iitm | neutral | null | null | null | null |
audio/pa/indictts_pa_male_train_punjabimale_00339.wav | ਕਾਗਜ਼ ਤੇ ਕੁਝ ਲਿਖਦੀ ਕੁੜੀ ਨੂੰ ਮੈਂ ਆਖਿਆ . | pa | indictts_pa_male | 3.472 | indictts_iitm | neutral | null | null | null | null |
audio/pa/indictts_pa_male_train_punjabimale_00340.wav | ਕਿੰਨੀ ਸ਼ਰਮ ਦੀ ਗੱਲ ਸੀ ਕਿ ਉਹ ਜਾਣ ਤੋਂ ਪਹਿਲਾਂ ਉਹਨੂੰ ਵੇਖ ਵੀ ਨਹੀਂ ਸਕਦੇ . | pa | indictts_pa_male | 5.667 | indictts_iitm | neutral | null | null | null | null |
audio/pa/indictts_pa_male_train_punjabimale_00341.wav | ਫਿਰ ਇਸ ਨੂੰ ਆਲੇਦੁਆਲੇ ਦੇ ਸੰਗਠਿਤ ਸਲਾਹਮਸ਼ਵਰੇ ਨਾਲ ਕਾਰਗਰ ਬਣਾਇਆ ਜਾਂਦਾ ਹੈ . | pa | indictts_pa_male | 6.189 | indictts_iitm | neutral | null | null | null | null |
audio/pa/indictts_pa_male_train_punjabimale_00342.wav | ਆਪਣੀ ਸੋਨੇ ਵਰਗੀ ਖਰੀ ਕਮਾਈ ਨੂੰ ਆਪਸੀ ਵਿਸ਼ਵਾਸ ਨਾਲ ਹੋਰ ਵੀ ਲਿਸ਼ਕਾਓ . | pa | indictts_pa_male | 5.708 | indictts_iitm | neutral | null | null | null | null |
audio/pa/indictts_pa_male_train_punjabimale_00343.wav | ਉਨ੍ਹਾਂ ਕਿਹਾ ਕਿ ਸੰਤ ਰਾਮਾਨੰਦ ਦੀ ਸ਼ਹਾਦਤ ਨੂੰ ਅਸੀ ਅਜਾਈਂ ਨਹੀਂ ਜਾਣ ਦੇਵਾਂਗੇ . | pa | indictts_pa_male | 5.708 | indictts_iitm | neutral | null | null | null | null |
audio/pa/indictts_pa_male_train_punjabimale_00344.wav | ਚੀਨੀਆਂ ਦੀ ਚੇਤਨਾ ਵਿਚ ਕਿਤੇ ਨਾ ਕਿਤੇ ਲੰਮੀ ਯਾਤਰਾ ਅਜੇ ਵੀ ਬੈਠੀ ਰਹੇਗੀ . | pa | indictts_pa_male | 6.024 | indictts_iitm | neutral | null | null | null | null |
audio/pa/indictts_pa_male_train_punjabimale_00345.wav | ਬੋਟਾਂ ਦੀ ਚੀਂਚੀਂ ਰਾਤ ਦੇ ਠੰਡੇ ਯੱਖ ਹਨੇਰੇ ਵਿਚ ਫੈਲ ਗਈ . | pa | indictts_pa_male | 5.434 | indictts_iitm | neutral | null | null | null | null |
audio/pa/indictts_pa_male_train_punjabimale_00346.wav | ਯਕਦਮ ਇਕ ਆਵਾਜ਼ ਆਈ , ਛੋਟੇ ਗੋਸਾਈਂ ! ਓ , ਛੋਟੇ ਗੋਸਾਈਂ ! ਇੰਦਰ ਨਾਥ ਠਠੰਬਰ ਗਿਆ . | pa | indictts_pa_male | 8.438 | indictts_iitm | neutral | null | null | null | null |
audio/pa/indictts_pa_male_train_punjabimale_00347.wav | ਜੇ ਮੈਨੂੰ ਅਭਿਨੇਤਾ ਦਾ ਪ੍ਰਯੋਗ ਕਰਨਾ ਹੀ ਪਵੇ ਤਾਂ ਉਸ ਨੂੰ ਬੋਲਣ ਤੋਂ ਰੋਕਣਾ ਪਵੇਗਾ . | pa | indictts_pa_male | 6.398 | indictts_iitm | neutral | null | null | null | null |
audio/pa/indictts_pa_male_train_punjabimale_00348.wav | ਇਸ ਦੇ ਸਿੱਟੇ ਵਜੋਂ ਵੀ ਭਾਰਤ ਦਾ ਖੇਤੀ ਨਿਰਯਾਤ ਕਾਫੀ ਉਤਸ਼ਾਹਿਤ ਹੋਵੇਗਾ . | pa | indictts_pa_male | 5.771 | indictts_iitm | neutral | null | null | null | null |
audio/pa/indictts_pa_male_train_punjabimale_00349.wav | ਕਈ ਪੇਂਟਰ ਰੰਗਾਂ ਦੀ ਸੋਝੀ ਨਾ ਹੋਣ ਕਾਰਣ ਮਾਰ ਖਾ ਜਾਂਦੇ ਹਨ . | pa | indictts_pa_male | 5.318 | indictts_iitm | neutral | null | null | null | null |
audio/pa/indictts_pa_male_train_punjabimale_00350.wav | ਜਦੋਂ ਅਸੀ ਆਪਣੇ ਆਪ ਨੂੰ ਸੁਤੰਤਰ ਸਮਝਦੇ ਹਾਂ ਉਦੋਂ ਵੀ ਅਸੀ ਨਿਗਰਾਨੀ ਹੇਠ ਹੁੰਦੇ ਹਾਂ . | pa | indictts_pa_male | 6.358 | indictts_iitm | neutral | null | null | null | null |
audio/pa/indictts_pa_male_train_punjabimale_00351.wav | ਘਰ ਵਿਚ ਰੱਖੇ ਜਾਨਵਰਾਂ ਕੁੱਤੇ , ਬਿੱਲੀ ਆਦਿ ਵਿਚ ਬੱਚੇ ਨੂੰ ਇਕੱਲੇ ਨਾ ਛੱਡੋ . | pa | indictts_pa_male | 5.715 | indictts_iitm | neutral | null | null | null | null |
audio/pa/indictts_pa_male_train_punjabimale_00352.wav | ਫਿਰ ਉਸਨੂੰ ਕਿਹਾ , ਸ਼ੁਰੂ ਕਰ ਤਾਂ ਉਸਨੇ ਟੁਕੜਾ ਖਾ ਲਿਆ . | pa | indictts_pa_male | 4.595 | indictts_iitm | neutral | null | null | null | null |
audio/pa/indictts_pa_male_train_punjabimale_00353.wav | ਪੰਜਾਬ ਦੇ ਇਤਿਹਾਸ ਨੂੰ ਲੇਖਕ ਨੇ ਹਰ ਬਿੰਦੂ ਉਪਰ ਚਰਚਾ ਦੇ ਨਾਲ ਰੱਖਿਆ ਹੈ . | pa | indictts_pa_male | 5.683 | indictts_iitm | neutral | null | null | null | null |
audio/pa/indictts_pa_male_train_punjabimale_00354.wav | ਇਸ ਕਾਰਨ ਵਪਾਰ ਅਤੇ ਯਾਤਰੂਆਂ ਦੀ ਆਵਾਜਾਈ ਵਿਚ ਵੱਡੀਆਂ ਸਮੱਸਿਆਵਾਂ ਪੇਸ਼ ਆਉਂਦੀਆਂ ਸਨ . | pa | indictts_pa_male | 6.557 | indictts_iitm | neutral | null | null | null | null |
audio/pa/indictts_pa_male_train_punjabimale_00355.wav | ਇਸ ਮੌਕੇ ਸਟੇਜ ਸਕੱਤਰ ਦੀ ਡਿਊਟੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ_ ਦਲਮੇਘ ਸਿੰਘ ਨੇ ਨਿਭਾਈ . | pa | indictts_pa_male | 7.231 | indictts_iitm | neutral | null | null | null | null |
audio/pa/indictts_pa_male_train_punjabimale_00356.wav | ਸਵਰਨਾਂ ਬਰਾਬਰ ਠਾਕੁਰ , ਰਾਜਪੂਤ ਹੋਣ ਦਾ ਭਰਮ ਪਾਲ ਲਿਆ . | pa | indictts_pa_male | 4.802 | indictts_iitm | neutral | null | null | null | null |
audio/pa/indictts_pa_male_train_punjabimale_00357.wav | ਦੂਜੀ ਜ਼ਬਾਨ ਇਹਨਾਂ ਨੂੰ ਆਪਣੇ ਲਾਗੇ ਵਸਾਉਣ ਲਈ ਦਲੀਲਾਂ ਦਿੰਦੀ ਹੈ . | pa | indictts_pa_male | 5.175 | indictts_iitm | neutral | null | null | null | null |
audio/pa/indictts_pa_male_train_punjabimale_00358.wav | ਉਸ ਨੇ ਸ਼ਾਹਰੁਖ਼ ਖ਼ਾਨ ਅਤੇ ਲਤਾ ਮੰਗੇਸ਼ਕਰ ਦੇ ਅਜਿਹੇ ਬਹੁਤ ਸਾਰੇ ਸਕੈਚ ਬਣਾਏ ਹੋਏ ਹਨ . | pa | indictts_pa_male | 6.287 | indictts_iitm | neutral | null | null | null | null |
audio/pa/indictts_pa_male_train_punjabimale_00359.wav | ਸ਼ੇਰਾਂ ਦੀਆਂ ਨਾੜਾਂ ਲੋੜੋਂ ਵੱਧ ਦਬਾਓ ਵਿਚ ਹਨ . | pa | indictts_pa_male | 3.809 | indictts_iitm | neutral | null | null | null | null |
audio/pa/indictts_pa_male_train_punjabimale_00360.wav | ਇਨ੍ਹਾਂ ਮਹੱਤਵ ਪੂਰਨ ਉੱਦੇਸ਼ਾਂ ਨੂੰ ਹੇਠ ਲਿਖੇ ਢੰਗ ਨਾਲ ਪ੍ਰਾਪਤ ਕੀਤਾ ਜਾਂਦਾ ਹੈ . | pa | indictts_pa_male | 5.453 | indictts_iitm | neutral | null | null | null | null |
audio/pa/indictts_pa_male_train_punjabimale_00361.wav | ਉਨ੍ਹਾਂ ਉਪਰੋਕਤ ਨੁਮਾਇੰਦਿਆਂ ਤੇ ਫੈਕਟਰੀ ਮੈਨੇਜਰ ਨਾਲ ਥਾਣੇ ਵਿਚ ਗੱਲਬਾਤ ਕੀਤੀ . | pa | indictts_pa_male | 6.168 | indictts_iitm | neutral | null | null | null | null |
audio/pa/indictts_pa_male_train_punjabimale_00362.wav | ਇਸ ਨਾਲ ਬਹੁਤ ਪੁਰਾਣਾ , ਗੂੜ੍ਹਾ ਅਤੇ ਨਿੱਘਾ ਰਿਸ਼ਤਾ ਕਾਇਮ ਹੋ ਚੁੱਕਾ ਹੈ . | pa | indictts_pa_male | 5.111 | indictts_iitm | neutral | null | null | null | null |
audio/pa/indictts_pa_male_train_punjabimale_00363.wav | ਬਾਸੀ ਸਾਗਸਬਜ਼ੀ ਦੇ ਰਸ ਵਿਚ ਗੁਣ ਅਤੇ ਸੁਆਦ ਦੋਵੇਂ ਹੀ ਘਟ ਜਾਂਦੇ ਹਨ . | pa | indictts_pa_male | 6.112 | indictts_iitm | neutral | null | null | null | null |
audio/pa/indictts_pa_male_train_punjabimale_00364.wav | ਉਹ ਉੱਠ ਕੇ ਮੇਰੇ ਕੋਲ ਆ ਬੈਠਿਆ ਸੀ ਤੇ ਮੇਰਾ ਹੱਥ ਫੜ ਲਿਆ ਸੀ . | pa | indictts_pa_male | 4.786 | indictts_iitm | neutral | null | null | null | null |
audio/pa/indictts_pa_male_train_punjabimale_00365.wav | ਕਿਸਾਨ ਛੇਤੀਛੇਤੀ ਫ਼ਸਲ ਸੰਭਾਲ ਕੇ ਮੇਲੇ ਵਿੱਚ ਜਾਣ ਦੀ ਤਿਆਰੀ ਕਰਦਾ ਹੈ . | pa | indictts_pa_male | 5.802 | indictts_iitm | neutral | null | null | null | null |
audio/pa/indictts_pa_male_train_punjabimale_00366.wav | ਹੁਣ ਵੀ ਮੁਜ਼ਾਰਿਆਂ ਉੱਤੇ ਸਖ਼ਤੀਆਂ ਅਤੇ ਤਸ਼ੱਦਦ ਜਾਰੀ ਹੈ . | pa | indictts_pa_male | 4.492 | indictts_iitm | neutral | null | null | null | null |
audio/pa/indictts_pa_male_train_punjabimale_00367.wav | ਇਕ ਜਾਣਕਾਰੀ ਅਨੁਸਾਰ ਦੁਰਘਟਨਾਵਾਂ ਮਨੁੱਖੀ ਅਣਗਹਿਲੀ ਨਾਲ ਹੀ ਵਾਪਰਦੀਆਂ ਹਨ . | pa | indictts_pa_male | 5.977 | indictts_iitm | neutral | null | null | null | null |
audio/pa/indictts_pa_male_train_punjabimale_00368.wav | ਆਲਾ ਸਿੰਘ ਨੇ ਅਹਿਮਦ ਸ਼ਾਹ ਤੋਂ ਇਸ ਗਲਤੀ ਦੀ ਮੁਆਫ਼ੀ ਮੰਗ ਲਈ . | pa | indictts_pa_male | 4.532 | indictts_iitm | neutral | null | null | null | null |
audio/pa/indictts_pa_male_train_punjabimale_00369.wav | ਜਵਾਬ ਬੜਾ ਸਖ਼ਤ ਸੀ ਅਤੇ ਇਸ ਵਿਚ ਕੌੜੀ ਮਸ਼ਕਰੀ ਕੀਤੀ ਗਈ ਸੀ . | pa | indictts_pa_male | 5.08 | indictts_iitm | neutral | null | null | null | null |
audio/pa/indictts_pa_male_train_punjabimale_00370.wav | ਜੇ ਰੁੱਖ ਲਗਾਉਂਦੇ ਵੀ ਹਾਂ ਤਾਂ ਘਰ ਦੀ ਸਜਾਵਟ ਲਈ ਗਮਲਿਆਂ ਦੀ ਵਰਤੋਂ ਕਰਦੇ ਹਾਂ . | pa | indictts_pa_male | 5.993 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.