file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_00371.wav | ਲੱਖ ਰੁਪਏ ਦੀ ਮਸ਼ੀਨਰੀ ਖਰੀਦ ਕੇ ਸਰਕਾਰੀ ਖ਼ਜ਼ਾਨੇ ਤੇ ਬੋਝ ਪਾਇਆ ਗਿਆ . | pa | indictts_pa_male | 5.175 | indictts_iitm | neutral | null | null | null | null |
audio/pa/indictts_pa_male_train_punjabimale_00372.wav | ਦਸ ਵਜੇ ਤੋਂ ਉਹ ਕਦੀ ਲੇਟ ਨਾ ਹੁੰਦਾ . | pa | indictts_pa_male | 3.452 | indictts_iitm | neutral | null | null | null | null |
audio/pa/indictts_pa_male_train_punjabimale_00373.wav | ਇਕ ਦਿਨ ਅੰਨ ਨਾ ਮਿਲਿਆ ਤਾਂ ਉਹ ਰਾਖ਼ਸ਼ ਸਾਰੇ ਪਿੰਡ ਨੂੰ ਖਾ ਗਿਆ . | pa | indictts_pa_male | 4.953 | indictts_iitm | neutral | null | null | null | null |
audio/pa/indictts_pa_male_train_punjabimale_00374.wav | ਉਹਨੂੰ ਆਪਣਾ ਗ਼ਮ ਇਹਨਾਂ ਲੋਕਾਂ ਤੋਂ ਬਹੁਤ ਛੋਟਾ ਲੱਗਾ ਸੀ . | pa | indictts_pa_male | 4.913 | indictts_iitm | neutral | null | null | null | null |
audio/pa/indictts_pa_male_train_punjabimale_00375.wav | ਦੇਵਰ ਨੂੰ ਪੱਟ ਭਰਜਾਈ ਬਿਠਾਉਂਦੀ ਹੈ ਤੇ ਠੂਠੀ ਰੁਪਇਆ ਦਿੰਦੀ ਹੈ . | pa | indictts_pa_male | 4.992 | indictts_iitm | neutral | null | null | null | null |
audio/pa/indictts_pa_male_train_punjabimale_00376.wav | ਇਸ ਵਿਚ ਚਾਰੋਂ ਹਾਊਸਾਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ . | pa | indictts_pa_male | 5.064 | indictts_iitm | neutral | null | null | null | null |
audio/pa/indictts_pa_male_train_punjabimale_00377.wav | ਵੱਡੀਆਂ ਵੱਡੀਆਂ ਬਿਲਡਿੰਗਜ਼ ਬਣਾ ਕੇ ਸੰਸਥਾ ਮਹਾਨ ਨਹੀਂ ਬਣਦੀ . | pa | indictts_pa_male | 4.651 | indictts_iitm | neutral | null | null | null | null |
audio/pa/indictts_pa_male_train_punjabimale_00378.wav | ਆਪੇ ਫਾਥੜੀਏ ਤੈਨੂੰ ਕੌਣ ਛੁਡਾਏ ? ਟੈਲੀਫ਼ੋਨ ਲਾਇਆ ਤਾਂ ਸੁਖ ਨੂੰ ਸੀ . | pa | indictts_pa_male | 5.739 | indictts_iitm | neutral | null | null | null | null |
audio/pa/indictts_pa_male_train_punjabimale_00379.wav | ਪਾਔਐਰਹ ਦੇਖਿਆ ਜਾਣ ਵਾਲਾ ਪੰਜਵਾਂ ਰੋਗੀ ਹੋ ਗਿਆ . | pa | indictts_pa_male | 3.984 | indictts_iitm | neutral | null | null | null | null |
audio/pa/indictts_pa_male_train_punjabimale_00380.wav | ਗੁਰੂ ਜੀ ਨੇ ਇਸ ਦੇ ਮੂਲ ਪ੍ਰਬੰਧ ਵਿਚ ਤੇ ਬਾਣੀ ਵਿਚ ਕੋਈ ਤਬਦੀਲੀ ਨਹੀਂ ਕੀਤੀ . | pa | indictts_pa_male | 5.659 | indictts_iitm | neutral | null | null | null | null |
audio/pa/indictts_pa_male_train_punjabimale_00381.wav | ਅਧਿਆਪਕ ਦੀ ਦੂਜੀ ਖ਼ੂਬੀ ਹੈ ਉਸ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਚੰਗਾ ਗਿਆਨ ਹੋਣਾ . | pa | indictts_pa_male | 6.287 | indictts_iitm | neutral | null | null | null | null |
audio/pa/indictts_pa_male_train_punjabimale_00382.wav | ਭਾਵ ਸਾਰੇ ਅੰਤ ਨੂੰ ਏਸੇ ਵਿੱਚ ਸਮਾ ਜਾਂਦੇ ਹਨ . | pa | indictts_pa_male | 3.906 | indictts_iitm | neutral | null | null | null | null |
audio/pa/indictts_pa_male_train_punjabimale_00383.wav | ਫ਼ਰਕ ਇਹ ਹੈ ਕਿ ਇਹ ਸੁਨੇਹੇ ਸੰਗਠਿਤ ਕਰ ਕੇ ਵਿਚਾਰ ਲਈ ਨੁਕਤੇ ਵੀ ਛਾਂਟਦਾ ਹੈ . | pa | indictts_pa_male | 6.536 | indictts_iitm | neutral | null | null | null | null |
audio/pa/indictts_pa_male_train_punjabimale_00384.wav | ਹਾਂ ਇਸ ਪੱਖੋਂ ਸੋਹਲ ਦੀ ਗ਼ਜ਼ਲ ਦੇ ਮਿਆਰ ਨੂੰ ਠੁਕਰਾਇਆ ਨਹੀਂ ਜਾ ਸਕਦਾ . | pa | indictts_pa_male | 5.301 | indictts_iitm | neutral | null | null | null | null |
audio/pa/indictts_pa_male_train_punjabimale_00385.wav | ਅੱਜ ਅਸੀ ਖ਼ਲਸੇ ਦੀ ਸਾਜਨਾ ਦਾ ਤਿੰਨ ਸੌ ਸਾਲਾ ਦਿਵਸ ਮਨਾਉਣ ਦੀ ਤਿਆਰੀ ਵਿਚ ਹਾਂ . | pa | indictts_pa_male | 5.37 | indictts_iitm | neutral | null | null | null | null |
audio/pa/indictts_pa_male_train_punjabimale_00386.wav | ਮੇਰੀਆਂ ਅੱਖਾਂ ਇਸ ਰੌਣਕ ਦੀ ਪੁਣਛਾਣ ਕਰ ਰਹੀਆਂ ਹਨ . | pa | indictts_pa_male | 4.375 | indictts_iitm | neutral | null | null | null | null |
audio/pa/indictts_pa_male_train_punjabimale_00387.wav | ਮੈਂ ਮਾਨਵਵਾਦੀ ਹੋਣਾ ਹੀ ਸਾਹਿਤਕਾਰ ਦੀ ਕਸਵੱਟੀ ਮਿੱਥਦਾ ਹਾਂ . | pa | indictts_pa_male | 5.073 | indictts_iitm | neutral | null | null | null | null |
audio/pa/indictts_pa_male_train_punjabimale_00388.wav | ਸੁਣ ਕੇ ਮਹਿਤਾ ਸਾਹਿਬ ਨੂੰ ਗ਼ੁੱਸਾ ਚੜ੍ਹ ਗਿਆ . | pa | indictts_pa_male | 3.095 | indictts_iitm | neutral | null | null | null | null |
audio/pa/indictts_pa_male_train_punjabimale_00389.wav | ਪੇਜ ਦੀ ਪਰੂਫ਼ ਰੀਡਿੰਗ ਦਾ ਦੂਜਾ ਮਨੋਰਥ ਸਫ਼ੇ ਦੀ ਪੈਮਾਇਸ਼ ਨੂੰ ਜਾਂਚਣਾ ਹੈ . | pa | indictts_pa_male | 5.64 | indictts_iitm | neutral | null | null | null | null |
audio/pa/indictts_pa_male_train_punjabimale_00390.wav | ਇਸ ਪਿੱਛੋਂ ਆਪ ਕੁੰਭਕੋਨਮ ਦੇ ਸਰਕਾਰੀ ਕਾਲਜ ਵਿਚ ਦਾਖ਼ਲ ਹੋ ਗਏ . | pa | indictts_pa_male | 5.115 | indictts_iitm | neutral | null | null | null | null |
audio/pa/indictts_pa_male_train_punjabimale_00391.wav | ਪੁੱਤਰਾਂ ਦੀ ਪ੍ਰਾਪਤੀ ਲਈ ਅਨੇਕਾਂ ਗੁਰੂਫ਼ਕੀਰਾਂ ਅਤੇ ਦੇਵੀ ਦੇਵਤਿਆਂ ਦੀਆਂ ਮੰਨਤਾਂ ਮੰਨੀਆਂ ਜਾਂਦੀਆਂ ਹਨ . | pa | indictts_pa_male | 7.108 | indictts_iitm | neutral | null | null | null | null |
audio/pa/indictts_pa_male_train_punjabimale_00392.wav | ਸ਼ਖ਼ਸੀਅਤ ਵਿਚ ਮੇਰੀ ਦਿਲਚਸਪੀ ਉਸ ਸੂਰਤ ਵਿਚ ਹੀ ਹੋਵੇਗੀ , ਜੇਕਰ ਮੇਰੀ ਪਸੰਦੀਦਾ ਹੋਵੇ . | pa | indictts_pa_male | 6.984 | indictts_iitm | neutral | null | null | null | null |
audio/pa/indictts_pa_male_train_punjabimale_00393.wav | ਭਾਈ ਗੁਰਦਾਸ ਜੀ ਦਾ ਬਚਨ ਹੈ_ ਸਤਿਗੁਰੂ ਸਾਂਗ ਵਰਤਦਾ ਫੇਰ ਵਸਾਇਆ ਪਿੰਡ ਅਹੀਰਾਂ . | pa | indictts_pa_male | 6.881 | indictts_iitm | neutral | null | null | null | null |
audio/pa/indictts_pa_male_train_punjabimale_00394.wav | ਹੁਣ ਫੇਰ ਇਕ ਬਦਲਾਅ ਆਉਂਦਾ ਹੈ ਜਿਸ ਦਾ ਸੰਕੇਤ ਕਹਾਣੀਕਾਰ ਕੁਝ ਬਿੰਦੀਆਂ ਰਾਹੀਂ ਦਿੰਦਾ ਹੈ . | pa | indictts_pa_male | 7.245 | indictts_iitm | neutral | null | null | null | null |
audio/pa/indictts_pa_male_train_punjabimale_00395.wav | ਇਹ ਖੂਹ ਇਕ ਅਜਿਹਾ ਕੇਂਦਰੀ ਗਤੀਸ਼ੀਲ ਮੋਟਿਫ਼ ਹੈ ਜੋ ਰਚਨਾ ਦੇ ਆਰਪਾਰ ਫੈਲਿਆ ਹੋਇਆ ਹੈ . | pa | indictts_pa_male | 7.163 | indictts_iitm | neutral | null | null | null | null |
audio/pa/indictts_pa_male_train_punjabimale_00396.wav | ਹਿੰਦੂਮੁਸਲਿਮ , ਸਿੱਖਈਸਾਈ ਵਿਚ ਉਸ ਨੂੰ ਕੋਈ ਫ਼ਰਕ ਦਿਖਾਈ ਨਹੀਂ ਦਿੰਦਾ . | pa | indictts_pa_male | 5.434 | indictts_iitm | neutral | null | null | null | null |
audio/pa/indictts_pa_male_train_punjabimale_00397.wav | ਮੁੰਡੇ ਨੇ ਉਵੇਂ ਹੀ ਹੱਸਦਿਆਂ ਆਪਣੀ ਬੰਦ ਮੁੱਠੀ ਉਹਨਾਂ ਦੇ ਸਾਹਮਣੇ ਕਰ ਦਿੱਤੀ . | pa | indictts_pa_male | 5.475 | indictts_iitm | neutral | null | null | null | null |
audio/pa/indictts_pa_male_train_punjabimale_00398.wav | ਇੱਕਲਵਯਾ ਦੀ ਤਰ੍ਹਾਂ ਹੀ ਤਾਂ ਉਸਨੂੰ ਇਕਾਂਤ ਸਾਧਨਾ ਕਰਨੀ ਪਈ ਸੀ . | pa | indictts_pa_male | 4.885 | indictts_iitm | neutral | null | null | null | null |
audio/pa/indictts_pa_male_train_punjabimale_00399.wav | ਫਿਰ ਬਲਬ ਦੇ ਵੈਲਵ ਖੋਲ੍ਹ ਕੇ ਹਵਾ ਕੱਢ ਦਿੱਤੀ ਜਾਂਦੀ ਹੈ . | pa | indictts_pa_male | 4.638 | indictts_iitm | neutral | null | null | null | null |
audio/pa/indictts_pa_male_train_punjabimale_00400.wav | ਪਰ ਛੋਟੇ ਵੀਰ ਦੀ ਗਲਤੀ ਕਾਰਣ ਉਹ ਟੇਪ ਟਕੇ ਦੀ ਵੀ ਨਾ ਰਹੀ . | pa | indictts_pa_male | 5.132 | indictts_iitm | neutral | null | null | null | null |
audio/pa/indictts_pa_male_train_punjabimale_00401.wav | ਜਿੰਦਲ ਅਤੇ ਤਾਇਲ ਪਰਿਵਾਰਾਂ ਦੀ ਗਿਣਤੀ ਇਨ੍ਹਾਂ ਵਿਚ ਹੀ ਆਉਂਦੀ ਹੈ . | pa | indictts_pa_male | 4.707 | indictts_iitm | neutral | null | null | null | null |
audio/pa/indictts_pa_male_train_punjabimale_00402.wav | ਅਖ਼ੀਰ ਤੇ ਕਲਜੁਗ ਗੁਰੂ ਨਾਨਕ ਦੇ ਆਣ ਪੈਰੀਂ ਪੈਂਦਾ ਹੈ . | pa | indictts_pa_male | 4.24 | indictts_iitm | neutral | null | null | null | null |
audio/pa/indictts_pa_male_train_punjabimale_00403.wav | ਇਹ ਦੋਵੇਂ ਟਰੱਸਟ ਸਾਬਕਾ ਖਾੜਕੂਆਂ ਦੇ ਬੱਚਿਆਂ ਦੀ ਹੀ ਦੇਖਭਾਲ਼ ਕਰਦੇ ਹਨ . | pa | indictts_pa_male | 5.448 | indictts_iitm | neutral | null | null | null | null |
audio/pa/indictts_pa_male_train_punjabimale_00404.wav | ਗੁਰਦੇਵ ਸਿੰਘ ਬ੍ਰਿਟਿਸ਼ ਏਅਰਵੇਜ਼ ਦੇ ਹੈਂਗਰ ਨੰਬਰ ਤਿੰਨ ਵਿਚ ਕੰਮ ਕਰਦਾ ਸੀ . | pa | indictts_pa_male | 5.695 | indictts_iitm | neutral | null | null | null | null |
audio/pa/indictts_pa_male_train_punjabimale_00405.wav | ਸਸਕੈਚੇਵਾਨ ਆ ਕੇ ਵਸਣ ਵਾਲੇ ਵਿਦੇਸ਼ੀ ਕਾਮਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ . | pa | indictts_pa_male | 6.93 | indictts_iitm | neutral | null | null | null | null |
audio/pa/indictts_pa_male_train_punjabimale_00406.wav | ਯੂਨੀਕੋਡ ਪ੍ਰਣਾਲੀ ਕੰਪਿਊਟਰ ਵਿੱਚ ਅੰਕੜਾ ਭੰਡਾਰਨ ਲਈ ਇੱਕ ਸੰਕੇਤ ਮਾਣਕ ਤਹਿ ਕਰਦੀ ਹੈ . | pa | indictts_pa_male | 6.916 | indictts_iitm | neutral | null | null | null | null |
audio/pa/indictts_pa_male_train_punjabimale_00407.wav | ਪ੍ਰੀਤ ਤਾਂ ਹੁਣ ਅਸੀ ਤੇਰੇ ਨਾਲ ਜੋੜ ਲਈ ਹੈ ਤੇ ਹੋਰਨਾਂ ਨਾਲ ਤੋੜ ਲਈ ਹੈ . | pa | indictts_pa_male | 5.599 | indictts_iitm | neutral | null | null | null | null |
audio/pa/indictts_pa_male_train_punjabimale_00408.wav | ਪਰ ਗੈਰਰਸਮੀ ਸੰਗਠਨ ਦਾ ਸੰਚਾਲਨ ਮੈਂਬਰਾਂ ਦੇ ਸ੍ਵੈਕੰਟਰੋਲ ਅਨੁਸਾਰ ਵਧੇਰੇ ਚੰਗਾ ਕੀਤਾ ਜਾ ਸਕਦਾ ਹੈ . | pa | indictts_pa_male | 8.151 | indictts_iitm | neutral | null | null | null | null |
audio/pa/indictts_pa_male_train_punjabimale_00409.wav | ਇਸ ਦਿਨ ਭਰਤ ਨੇ ਰਾਮ ਜੀ ਨੂੰ ਰਾਜ ਵਾਪਸ ਕੀਤਾ ਸੀ . | pa | indictts_pa_male | 4.314 | indictts_iitm | neutral | null | null | null | null |
audio/pa/indictts_pa_male_train_punjabimale_00410.wav | ਰਾਮ ਨੌਮੀ ਨੂੰ ਅਨੇਕਾਂ ਜੋਗੀ ਤੇ ਸਨਿਆਸੀ ਅਚਲ ਬਟਾਲੇ ਪਹੁੰਚਦੇ ਹਨ . | pa | indictts_pa_male | 5.515 | indictts_iitm | neutral | null | null | null | null |
audio/pa/indictts_pa_male_train_punjabimale_00411.wav | ਕਿੰਨੇ ਦਿਨਾਂ ਬਾਅਦ ਉਹਨਾਂ ਦੀ ਚੁੱਪ ਟੁੱਟਦੀ . | pa | indictts_pa_male | 3.19 | indictts_iitm | neutral | null | null | null | null |
audio/pa/indictts_pa_male_train_punjabimale_00412.wav | ਸਿਹਤ ਦਾ ਪਹਿਲਾਂ ਫ਼ਿਕਰ ਓਦੋਂ ਹੀ ਹੋਇਆ ਜਦੋਂ ਦਾ ਮੇਰਾ ਐਕਸੀਡੈਂਟ ਹੋਇਆ . | pa | indictts_pa_male | 5.143 | indictts_iitm | neutral | null | null | null | null |
audio/pa/indictts_pa_male_train_punjabimale_00413.wav | ਕਪੜਿਆਂ ਵਿਚ ਸਜਾਵਟ ਤਾਂ ਹੈ ਪਰ ਕੋਮਲਤਾ ਦਾ ਅਭਾਵ ਹੈ . | pa | indictts_pa_male | 4.562 | indictts_iitm | neutral | null | null | null | null |
audio/pa/indictts_pa_male_train_punjabimale_00414.wav | ਇਸੇ ਚੇਤਨਾ ਕਰਕੇ ਹੀ ਉਹ ਸੂਰਜ ਦਾ ਲੈਟਰ ਬਾਕਸ ਛਪਣ ਤੋਂ ਬਾਅਦ ਫਿਰ ਜਗਮਗਾ ਉਠਿਆ . | pa | indictts_pa_male | 7.049 | indictts_iitm | neutral | null | null | null | null |
audio/pa/indictts_pa_male_train_punjabimale_00415.wav | ਇਸ ਤਰ੍ਹਾਂ ਚਾਰੇ ਪਾਸੇ ਭ੍ਰਿਸ਼ਟਾਚਾਰ ਫੈਲ ਗਿਆ ਹੈ . | pa | indictts_pa_male | 3.8 | indictts_iitm | neutral | null | null | null | null |
audio/pa/indictts_pa_male_train_punjabimale_00416.wav | ਅੱਜ ਸਾਡੇ ਬੱਚਿਆਂ ਨੂੰ ਜਦੋਂ ਵਹਿੜਕੇ ਦਾ ਪਤਾ ਨਹੀਂ . | pa | indictts_pa_male | 3.886 | indictts_iitm | neutral | null | null | null | null |
audio/pa/indictts_pa_male_train_punjabimale_00417.wav | ਦਿਸ਼ਾ ਦਾ ਗੁਣ ਬਾਕੀ ਕਿਸੇ ਵੀ ਚਿੰਨ੍ਹ ਵਿਚ ਉਪਲਬਧ ਨਹੀਂ ਹੈ . | pa | indictts_pa_male | 4.105 | indictts_iitm | neutral | null | null | null | null |
audio/pa/indictts_pa_male_train_punjabimale_00418.wav | ਉਨ੍ਹਾਂ ਕਿਹਾ ਕਿ ਨਹਿਰ ਦੇ ਦੂਜੇ ਪਾਸੇ ਵੀ ਸਫ਼ਾਈ ਜਲਦ ਕਰਵਾ ਦੇਵਾਂਗੇ . | pa | indictts_pa_male | 5.077 | indictts_iitm | neutral | null | null | null | null |
audio/pa/indictts_pa_male_train_punjabimale_00419.wav | ਹਵਾ ਵਿੱਚ ਗਿੱਲਾਪਨ ਸੀ ਤੇ ਕਾਫ਼ੀ ਤੇਜ਼ ਚੱਲ ਰਹੀ ਸੀ . | pa | indictts_pa_male | 4.181 | indictts_iitm | neutral | null | null | null | null |
audio/pa/indictts_pa_male_train_punjabimale_00420.wav | ਉਸ ਨੇ ਇਹ ਗੱਲ ਕਹੀ ਸੀ ਕਿ ਇੰਝ ਉਸ ਨੇ ਜਾਣਬੁੱਝ ਕੇ ਨਹੀਂ ਕੀਤਾ ਸੀ . | pa | indictts_pa_male | 5.362 | indictts_iitm | neutral | null | null | null | null |
audio/pa/indictts_pa_male_train_punjabimale_00421.wav | ਉਸ ਦੀਆਂ ਅੱਖਾਂ ਲਾਲ ਹਨ , ਸੁਲਫ਼ੇ ਦੀ ਲਾਟ ਵਾਂਗ ਲਾਲ . | pa | indictts_pa_male | 4.61 | indictts_iitm | neutral | null | null | null | null |
audio/pa/indictts_pa_male_train_punjabimale_00422.wav | ਸਕੂਲ ਦਾ ਫਾਟਕ ਟੱਪਦਿਆਂ ਉਸ ਖ਼ੁਦ ਨੂੰ ਹੌਂਸਲਾ ਦਿੱਤਾ ਸੀ . | pa | indictts_pa_male | 4.667 | indictts_iitm | neutral | null | null | null | null |
audio/pa/indictts_pa_male_train_punjabimale_00423.wav | ਉਹ ਦਾਅਵਾ ਕਰਦਾ ਹੈ ਕਿ ਮੈਂ ਇਸ ਵਕਤ ਅਗਲਿਆਂ ਪਿਛਲਿਆਂ ਸ਼ਾਇਰਾਂ ਦੀ ਕਸਵੱਟੀ ਹਾਂ . | pa | indictts_pa_male | 5.734 | indictts_iitm | neutral | null | null | null | null |
audio/pa/indictts_pa_male_train_punjabimale_00424.wav | ਇਸ ਵਿਸ਼ਵ ਕੱਪ ਦੌਰਾਨ ਵੀ ਟੀਮ ਨੇ ਉਨ੍ਹਾਂ ਦੀ ਕਮੀ ਮਹਿਸੂਸ ਕੀਤੀ . | pa | indictts_pa_male | 4.676 | indictts_iitm | neutral | null | null | null | null |
audio/pa/indictts_pa_male_train_punjabimale_00425.wav | ਵੀਨਾ ਆਪਣੀ ਕਹਾਣੀ ਵਿੱਚ ਜਿਹੜੀ ਸ਼ਬਦਾਵਲੀ ਵਰਤਦੀ ਹੈ . | pa | indictts_pa_male | 4.257 | indictts_iitm | neutral | null | null | null | null |
audio/pa/indictts_pa_male_train_punjabimale_00426.wav | ਲੰਚਟਾਈਮ ਵਿਚ ਸੁਨੀਤਾ ਅਵਿਨਾਸ਼ ਦੀ ਸੀਟ ਤੇ ਆਈ ਤੇ ਕੁਰਸੀ ਲੈ ਕੇ ਬੈਠ ਗਈ . | pa | indictts_pa_male | 5.677 | indictts_iitm | neutral | null | null | null | null |
audio/pa/indictts_pa_male_train_punjabimale_00427.wav | ਕੌਮੀ ਸੱਭਿਆਚਾਰ ਲਈ ਲੜਾਈ , ਕੌਮੀ ਸ਼ਕਤੀ ਅਤੇ ਇਸਦੀ ਪ੍ਰਭੂਤਾ ਲਈ ਲੜਾਈ ਹੈ . | pa | indictts_pa_male | 6.401 | indictts_iitm | neutral | null | null | null | null |
audio/pa/indictts_pa_male_train_punjabimale_00428.wav | ਪਰਵੇਜ਼ ਮੁਸ਼ੱਰਫ਼ ਦੀ ਸਾਖ਼ ਬੁਰੀ ਤਰ੍ਹਾਂ ਘਟ ਗਈ ਹੈ . | pa | indictts_pa_male | 3.8 | indictts_iitm | neutral | null | null | null | null |
audio/pa/indictts_pa_male_train_punjabimale_00429.wav | ਸ਼ਹਿਨਸ਼ਾਹ ਅਮਿਤਾਭ ਨੇ ਕਿਹਾ ਕਿ ਇਸ ਤਰ੍ਹਾਂ ਪਾ ਦੀ ਝੋਲੀ ਚ ਚਾਰ ਰਾਸ਼ਟਰੀ ਪੁਰਸਕਾਰ ਆਏ . | pa | indictts_pa_male | 6.477 | indictts_iitm | neutral | null | null | null | null |
audio/pa/indictts_pa_male_train_punjabimale_00430.wav | ਆਪਣੀ ਪਸੰਦ ਦੇ ਆਦਮੀ ਵਰਗਾ ਕੋਈ ਵੀ ਆਦਮੀ ਉਹ ਅਪਣਾ ਸਕਦੀ ਹੈ . | pa | indictts_pa_male | 5.181 | indictts_iitm | neutral | null | null | null | null |
audio/pa/indictts_pa_male_train_punjabimale_00431.wav | ਅਧਿਕਾਰੀ ਡਟੇ ਰਹਿੰਦੇ ਹਨ , ਪਰ ਸਿੰਘ ਵੀ ਸਰਕਾਰ ਨੂੰ ਝੁਕਾਉਣ ਲਈ ਤਤਪਰ ਹਨ . | pa | indictts_pa_male | 5.353 | indictts_iitm | neutral | null | null | null | null |
audio/pa/indictts_pa_male_train_punjabimale_00432.wav | ਪ੍ਰਿਯੰਕਾ ਨੂੰ ਆਪਣੇ ਕਿਰਦਾਰ ਵਿਚ ਢਲਣ ਦੇ ਲਈ ਕਾਫੀ ਮਿਹਨਤ ਕਰਨੀ ਪਈ ਹੈ . | pa | indictts_pa_male | 5.391 | indictts_iitm | neutral | null | null | null | null |
audio/pa/indictts_pa_male_train_punjabimale_00433.wav | ਇਸ ਸਬੰਧੀ ਖੇਤੀ ਵਿਗਿਆਨੀਆਂ ਨੂੰ ਬਦਲ ਲੱਭਣੇ ਚਾਹੀਦੇ ਹਨ . | pa | indictts_pa_male | 4.533 | indictts_iitm | neutral | null | null | null | null |
audio/pa/indictts_pa_male_train_punjabimale_00434.wav | ਕੁਝ ਦਿਨ ਭਰਜਾਈ ਜੀ ਨੂੰ ਵੀ ਨਾਲ ਲੈ ਜਾਓ . | pa | indictts_pa_male | 3.133 | indictts_iitm | neutral | null | null | null | null |
audio/pa/indictts_pa_male_train_punjabimale_00435.wav | ਜਿਸ ਮਿੱਤਰ ਦੀ ਮੈਂ ਗੱਲ ਕਰ ਰਿਹਾ ਹਾਂ , ਉਸ ਦੇ ਪੁਸਤਕ ਘਰ ਦਾ ਕੋਈ ਮੁਕਾਬਲਾ ਨਹੀਂ . | pa | indictts_pa_male | 5.562 | indictts_iitm | neutral | null | null | null | null |
audio/pa/indictts_pa_male_train_punjabimale_00436.wav | ਉਦੋਂ ਮੇਰਾ ਇਹ ਖ਼ਿਆਲ ਸੀ ਕਿ ਬੱਸ ਮੈਨੂੰ ਉਹੋ ਕੁਝ ਚਾਹੀਦਾ ਸੀ . | pa | indictts_pa_male | 4.838 | indictts_iitm | neutral | null | null | null | null |
audio/pa/indictts_pa_male_train_punjabimale_00437.wav | ਵਿਕਾਸ ਦੇ ਨਾਲਨਾਲ ਸਾਡੇ ਪ੍ਰਬੰਧਕੀ ਢਾਂਚੇ ਵਿਚ ਵੀ ਪਾਰਦਰਸ਼ਤਾ ਆਵੇਗੀ . | pa | indictts_pa_male | 6.058 | indictts_iitm | neutral | null | null | null | null |
audio/pa/indictts_pa_male_train_punjabimale_00438.wav | ਪਿਛੋਂ ਮੁਕੱਦਮਾ ਅਤੇ ਰਾਜੀਨਾਮਾ ਉਸਦੇ ਪਰਿਵਾਰ ਨੂੰ ਕੱਖੋਂ ਹੌਲਾ ਕਰ ਦਿੰਦਾ ਹੈ . | pa | indictts_pa_male | 5.81 | indictts_iitm | neutral | null | null | null | null |
audio/pa/indictts_pa_male_train_punjabimale_00439.wav | ਮੈਂ ਦੇਖਾਂਗਾ ਕੌਣ ਮਾਈ ਦਾ ਲਾਲ ਤੁਹਾਨੂੰ ਇਥੋਂ ਕੱਢਦਾ ਹੈ . | pa | indictts_pa_male | 4.734 | indictts_iitm | neutral | null | null | null | null |
audio/pa/indictts_pa_male_train_punjabimale_00440.wav | ਖ਼ੁਦਾਈ ਦੀਆਂ ਪਰਤਾਂ ਦੇ ਅਵਸ਼ੇਸ਼ ਇਤਿਹਾਸਕ ਕ੍ਰਮ ਦੇ ਸੂਚਕ ਹੁੰਦੇ ਹਨ . | pa | indictts_pa_male | 5.439 | indictts_iitm | neutral | null | null | null | null |
audio/pa/indictts_pa_male_train_punjabimale_00441.wav | ਜੋ ਗ਼ਲਤੀ ਤੂੰ ਕਰ ਰਿਹਾ ਏਂ , ਉਸਦਾ ਤੈਨੂੰ ਅਹਿਸਾਸ ਨਹੀਂ ਪਰ ਸਾਨੂੰ ਇਲਮ ਹੈ . | pa | indictts_pa_male | 6.144 | indictts_iitm | neutral | null | null | null | null |
audio/pa/indictts_pa_male_train_punjabimale_00442.wav | ਮੈਨੂੰ ਲੱਗ ਰਿਹਾ ਸੀ ਕਿ ਮੈਂ ਆਪਣੀਆਂ ਅਖੀਰਲੀਆਂ ਪ੍ਰੀਖਿਆਵਾਂ ਦੇ ਰਹੀ ਹਾਂ . | pa | indictts_pa_male | 5.629 | indictts_iitm | neutral | null | null | null | null |
audio/pa/indictts_pa_male_train_punjabimale_00443.wav | ਗਲਤ ਲੋਕਾਂ ਨਾਲ ਲੜਨ ਵੇਲੇ ਤਾਂ ਦਾਓ ਪੇਚ ਚਲਦਾ ਹੀ ਹੈ . | pa | indictts_pa_male | 4.467 | indictts_iitm | neutral | null | null | null | null |
audio/pa/indictts_pa_male_train_punjabimale_00444.wav | ਚਾਹੇ ਇਹ ਦੋਸ਼ ਕੇਦਾਰ ਵਿੱਚ ਉਪਜਦਾ ਹੈ , ਚਾਹੇ ਪ੍ਰਕਾਸ਼ ਵਿੱਚ . | pa | indictts_pa_male | 5.115 | indictts_iitm | neutral | null | null | null | null |
audio/pa/indictts_pa_male_train_punjabimale_00445.wav | ਮੁਗ਼ਲ ਚਿੱਤਰਾਂ ਵਿਚ ਵੀ ਬਾਦਸ਼ਾਹਾ ਕੋਲੋਂ ਨੌਕਰਾਂ ਨੂੰ ਡਰਦਿਆਂ ਦਿਖਾਇਆ ਗਿਆ ਹੈ . | pa | indictts_pa_male | 5.4 | indictts_iitm | neutral | null | null | null | null |
audio/pa/indictts_pa_male_train_punjabimale_00446.wav | ਪਰ ਹੁਣ ਬਾਰੇ ਭਾਰਤੀ ਜਨਤਾ ਪਾਰਟੀ ਦਾ ਨਜ਼ਰੀਆ ਬਦਲ ਰਿਹਾ ਹੈ . | pa | indictts_pa_male | 4.6 | indictts_iitm | neutral | null | null | null | null |
audio/pa/indictts_pa_male_train_punjabimale_00447.wav | ਉਹਨਾਂ ਦੇ ਪਿੱਛੇਪਿੱਛੇ ਹੀ ਚਾਰ ਬ੍ਰਾਹਮਣ ਨਾਰਾਇਣ ਨਾਰਾਇਣ ਕਰਦੇ ਅੰਦਰ ਵੜੇ . | pa | indictts_pa_male | 5.848 | indictts_iitm | neutral | null | null | null | null |
audio/pa/indictts_pa_male_train_punjabimale_00448.wav | ਮਹਿਲਾਵਾਂ ਹਾਸਲ ਆਸਟ੍ਰੇਲੀਆ ਦੀ ਸਮੰਥਾ ਸਟੋਸੁਰ ਵੀ ਕੁਆਰਟਰ ਫਾਈਨਲ ਚ ਪਹੁੰਚ ਗਈ . | pa | indictts_pa_male | 6.039 | indictts_iitm | neutral | null | null | null | null |
audio/pa/indictts_pa_male_train_punjabimale_00449.wav | ਇਸੇ ਤਰ੍ਹਾਂ ਸਤਰਾਂ ਹਨ_ ਗੁਰਮੁਖਿ ਪੰਥੁ ਸੁਹੇਲੜਾ ਮਨਮੁਖ ਬਾਰਹ ਵਾਟ ਫਿਰੰਦੇ . | pa | indictts_pa_male | 6.534 | indictts_iitm | neutral | null | null | null | null |
audio/pa/indictts_pa_male_train_punjabimale_00450.wav | ਕੋਈ ਤਾਂ ਆਖ਼ਰੀ ਸਰਵਉੱਚ ਵਿਉਂਤਕਾਰੀ ਹਸਤੀ ਜ਼ਰੂਰ ਹੋਵੇਗੀ ਜੀ . | pa | indictts_pa_male | 4.886 | indictts_iitm | neutral | null | null | null | null |
audio/pa/indictts_pa_male_train_punjabimale_00451.wav | ਇਸ ਦੌਰਾਨ ਭਾਰੀ ਸੰਖਿਆ ਵਿਚ ਸ਼ਰਧਾਲੂਆਂ ਨੇ ਮੰਦਰਾਂ ਵਿਚ ਮੱਥਾ ਟੇਕਿਆ . | pa | indictts_pa_male | 5.124 | indictts_iitm | neutral | null | null | null | null |
audio/pa/indictts_pa_male_train_punjabimale_00452.wav | ਅਜੀਤ ਕੌਰ ਨੇ ਐਵੇਂ ਤਾਂ ਨਹੀਂ ਇਸ ਨੂੰ ਤਕੀਆ ਕਿਹਾ . | pa | indictts_pa_male | 4 | indictts_iitm | neutral | null | null | null | null |
audio/pa/indictts_pa_male_train_punjabimale_00453.wav | ਸੰਵਿਧਾਨ ਵਲੋਂ ਅਨੁਸੂਚਿਤ ਜਨਜਾਤੀ ਨੂੰ ਜੋ ਵਿਸ਼ੇਸ਼ ਅਧਿਕਾਰ ਦਿੱਤੇ ਗਏ , ਉਹ ਮੈਤੀਆਂ ਨੂੰ ਨਹੀਂ ਮਿਲੇ . | pa | indictts_pa_male | 7.058 | indictts_iitm | neutral | null | null | null | null |
audio/pa/indictts_pa_male_train_punjabimale_00454.wav | ਅਜਿਹੇ ਸਥਾਨ ਤੇ ਹੀ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ . | pa | indictts_pa_male | 4.019 | indictts_iitm | neutral | null | null | null | null |
audio/pa/indictts_pa_male_train_punjabimale_00455.wav | ਹੈਲੋਕੌਣ ਹੋ ? ਡਾਕਟਰ ਮੈਂ ਸਾਹਬ ਨਾਲ ਗੱਲ ਕਰਨੀ ਏ . | pa | indictts_pa_male | 5.239 | indictts_iitm | neutral | null | null | null | null |
audio/pa/indictts_pa_male_train_punjabimale_00456.wav | ਮੁਕਾਬਲਾ ਏਨਾ ਰੋਮਾਂਚਿਕ ਸੀ ਕਿ ਮੁੰਬਈ ਨੇ ਆਖ਼ਰੀ ਗੇਂਦ ਤੇ ਜਿੱਤ ਦਾ ਚੌਕਾ ਲਗਾਇਆ . | pa | indictts_pa_male | 6.534 | indictts_iitm | neutral | null | null | null | null |
audio/pa/indictts_pa_male_train_punjabimale_00457.wav | ਸੰਤ ਕਹਿੰਦੇ ਕਸੂਰ ਤੇਰਾ ਕੋਈ ਨਹੀਂ ਸਾਡਾ ਭਾਗਵਤ ਪੜਾਉਣ ਦਾ ਢੰਗ ਹੀ ਇਹ ਹੈ . | pa | indictts_pa_male | 6.268 | indictts_iitm | neutral | null | null | null | null |
audio/pa/indictts_pa_male_train_punjabimale_00458.wav | ਸੋ ਧਰਤੀ ਤੇ ਔਰਤ ਦੀ ਗ਼ੁਲਾਮੀ ਦਾ ਇਤਿਹਾਸ ਇਕੋ ਜਿੰਨਾ ਪੁਰਾਣਾ ਅਤੇ ਸਾਂਝਾ ਹੈ . | pa | indictts_pa_male | 6.801 | indictts_iitm | neutral | null | null | null | null |
audio/pa/indictts_pa_male_train_punjabimale_00459.wav | ਗੋਰਾ ਨੇ ਕਿਹਾ , ਫ਼ੈਸਲੇ ਦਾ ਜਿਹੜਾ ਮਾਲਕ ਏ ਉਹ ਤੇ ਆਪ ਸਾਹਮਣੇ ਬੈਠਾ ਏ . | pa | indictts_pa_male | 5.229 | indictts_iitm | neutral | null | null | null | null |
audio/pa/indictts_pa_male_train_punjabimale_00460.wav | ਇਸ ਤਰ੍ਹਾਂ ਭਾਰਤੀ ਪਰਵਾਸੀ , ਪੱਛਮੀ ਵੱਸੋਂ ਲਈ ਅਵਾਸੀ ਵਜੋਂ ਜਾਣੇ ਜਾਂਦੇ ਹਨ . | pa | indictts_pa_male | 5.82 | indictts_iitm | neutral | null | null | null | null |
audio/pa/indictts_pa_male_train_punjabimale_00461.wav | ਵੀਹਵੀਂ ਸਦੀ ਦੀ ਆਮਦ ਨਾਲ ਸਾਡੀ ਰਹਿਣੀਬਹਿਣੀ ਅਤੇ ਸੋਚ ਦਾ ਢਾਂਚਾ ਬਦਲਿਆ ਹੈ . | pa | indictts_pa_male | 5.486 | indictts_iitm | neutral | null | null | null | null |
audio/pa/indictts_pa_male_train_punjabimale_00462.wav | ਗੁਰੂ ਜੀ ਨੂੰ ਵੀ ਖ਼ਬਰ ਭੇਜੀ ਤੇ ਫੌਜ ਨੂੰ ਅੱਗੋਂ ਵਧਣ ਤੋਂ ਰੋਕਿਆ . | pa | indictts_pa_male | 4.619 | indictts_iitm | neutral | null | null | null | null |
audio/pa/indictts_pa_male_train_punjabimale_00463.wav | ਆਖ਼ਿਰ ਸਾਰਾ ਕੁਝ ਸੂਰਜ ਦੀ ਹੀ ਉਪਜ ਹੈ . | pa | indictts_pa_male | 3.495 | indictts_iitm | neutral | null | null | null | null |
audio/pa/indictts_pa_male_train_punjabimale_00464.wav | ਗ਼ਦਰ ਆਰੰਭ ਕਰਨ ਦੀ ਤਰੀਕ ਤਬਦੀਲ ਕੀਤੀ ਗਈ . | pa | indictts_pa_male | 3.943 | indictts_iitm | neutral | null | null | null | null |
audio/pa/indictts_pa_male_train_punjabimale_00465.wav | ਸਿੱਟੇ ਵਜੋਂ ਇਹ ਇਕ ਸੁਤੰਤਰ ਅਤੇ ਜਟਿਲ ਗਿਆਨਖੇਤਰ ਦਾ ਰੂਪ ਧਾਰਣ ਕਰ ਜਾਂਦੀ ਹੈ . | pa | indictts_pa_male | 6.363 | indictts_iitm | neutral | null | null | null | null |
audio/pa/indictts_pa_male_train_punjabimale_00466.wav | ਸੈੱਲ ਸਾਡੇ ਹੱਡਮਾਸ ਦੇ ਛੋਟੇਛੋਟੇ ਖ਼ਾਨਿਆਂ ਵਾਂਗ ਸਮਝੋ . | pa | indictts_pa_male | 4.648 | indictts_iitm | neutral | null | null | null | null |
audio/pa/indictts_pa_male_train_punjabimale_00467.wav | ਸੋਸੋ ਦਾ ਪਿਤਾ ਉਸ ਨੂੰ ਤੇ ਉਸ ਦੀ ਮਾਂ ਨੂੰ ਅਕਸਰ ਹੀ ਮਾਰਦਾ ਰਹਿੰਦਾ ਸੀ . | pa | indictts_pa_male | 5.019 | indictts_iitm | neutral | null | null | null | null |
audio/pa/indictts_pa_male_train_punjabimale_00468.wav | ਕਿਚਨ ਵਿਚੋਂ ਵੀ ਪਹਿਲੀ ਗਰਮਜੋਸ਼ੀ ਦੀ ਆਵਾਜ਼ ਧੀਮੀ ਪੈ ਗਈ ਸੀ . | pa | indictts_pa_male | 4.953 | indictts_iitm | neutral | null | null | null | null |
audio/pa/indictts_pa_male_train_punjabimale_00469.wav | ਸਾਰੀ ਰਾਤ ਉਸ ਦੀ ਇੰਜ ਹੀ ਘੋਲ ਵਿਚ ਬੀਤੀ . | pa | indictts_pa_male | 3.809 | indictts_iitm | neutral | null | null | null | null |
audio/pa/indictts_pa_male_train_punjabimale_00470.wav | ਗੁਰਦਿਆਂ ਦੇ ਰੋਗ ਵਿਸ਼ੇਸ਼ ਕਰਕੇ ਜਦੋਂ ਪਿਸ਼ਾਬ ਵਿਚ ਔਗਜ਼ੈਲੇਟਜ਼ ਹੋਣ . | pa | indictts_pa_male | 5.715 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.