file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_00471.wav | ਟੈਸਟੋਸਟੇਰਾਨ ਹਾਰਮੋਨਜ਼ ਨਾਲ ਹੀ ਬੱਚੇ ਕਿਸ਼ੋਰ ਅਵਸਥਾ ਵੱਲ ਵਧਦੇ ਹਨ . | pa | indictts_pa_male | 5.667 | indictts_iitm | neutral | null | null | null | null |
audio/pa/indictts_pa_male_train_punjabimale_00472.wav | ਇਸ ਗੱਲ਼ ਤੇ ਸਾਡੇ ਵਿਚਕਾਰ ਵਿਵਾਦ ਛਿੜ ਪਿਆ . | pa | indictts_pa_male | 3.819 | indictts_iitm | neutral | null | null | null | null |
audio/pa/indictts_pa_male_train_punjabimale_00473.wav | ਉਸਦੀ ਟੋਰ ਤੇ ਦੂਰੋਂ ਦਿਸਦਾ ਚਿਹਰਾ ਸ਼ਿਵ ਦੀ ਅਸਲ ਹੋਂਦ ਨੂੰ ਝੁਠਲਾ ਰਹੇ ਸਨ . | pa | indictts_pa_male | 5.944 | indictts_iitm | neutral | null | null | null | null |
audio/pa/indictts_pa_male_train_punjabimale_00474.wav | ਭਾਵ ਇਹ ਸਾਰੀਆਂ ਹੀ ਪਾਰਟੀਆਂ ਲਾਸ਼ਾਂ ਉਪਰ ਆਪਣੀ ਰਾਜਨੀਤੀ ਦੀ ਖੇਡ ਖੇਡਣੀ ਬਿਲਕੁਲ ਨਹੀਂ ਭੁੱਲਦੇ . | pa | indictts_pa_male | 7.763 | indictts_iitm | neutral | null | null | null | null |
audio/pa/indictts_pa_male_train_punjabimale_00475.wav | ਅੱਠ ਸਾਲ ਦੀ ਸਿੱਖਿਆ ਦੌਰਾਨ ਪਿਤਾ ਜੀ ਕਦੀਕਦਾਈਂ ਹੀ ਮੈਨੂੰ ਮਿਲਣ ਆਉਂਦੇ ਸਨ . | pa | indictts_pa_male | 5.734 | indictts_iitm | neutral | null | null | null | null |
audio/pa/indictts_pa_male_train_punjabimale_00476.wav | ਨਤੀਜੇ ਵਜੋਂ ਨਗਰ ਸੰਸਥਾਵਾਂ ਦੇ ਖਰਚੇ ਵਿਚ ਵੀ ਵਾਧਾ ਹੋ ਰਿਹਾ ਹੈ . | pa | indictts_pa_male | 4.61 | indictts_iitm | neutral | null | null | null | null |
audio/pa/indictts_pa_male_train_punjabimale_00477.wav | ਹੁਣ ਉਸ ਵਾਪਸ ਕੋਠੜੀ ਵਿਚ ਆ ਕੇ ਸੇਠ ਮੁਰਲੀ ਧਰ ਨੂੰ ਲਿਖਿਆ ਅਸਤੀਫ਼ਾ ਪਾੜ ਦਿਤਾ . | pa | indictts_pa_male | 6.21 | indictts_iitm | neutral | null | null | null | null |
audio/pa/indictts_pa_male_train_punjabimale_00478.wav | ਅਜੇ ਯਾਦਵ ਨੂੰ ਜਲੰਧਰ ਮਹਾਨਗਰ ਦਾ ਪ੍ਰਧਾਨ ਬਣਾਇਆ ਗਿਆ ਹੈ . | pa | indictts_pa_male | 4.429 | indictts_iitm | neutral | null | null | null | null |
audio/pa/indictts_pa_male_train_punjabimale_00479.wav | ਅਚਾਨਕ ਇਕ ਜਲਪਰੀ ਨੇ ਰੋਜ਼ ਕਾਲੇ ਪੱਥਰ ਤੇ ਆਉਣਾ ਸ਼ੁਰੂ ਕਰ ਦਿੱਤਾ . | pa | indictts_pa_male | 5.362 | indictts_iitm | neutral | null | null | null | null |
audio/pa/indictts_pa_male_train_punjabimale_00480.wav | ਦਰਮਿਆਨੇ ਅਤੇ ਛੋਟੇ ਅਖ਼ਬਾਰਾਂ ਲਈ ਢਾਂਚਾ ਠੀਕ ਨਹੀਂ ਮੰਨਿਆ ਜਾ ਸਕਦਾ . | pa | indictts_pa_male | 5.458 | indictts_iitm | neutral | null | null | null | null |
audio/pa/indictts_pa_male_train_punjabimale_00481.wav | ਪਰ ਬੰਦਿਆਂ ਨੂੰ ਯਤਨ ਤਾਂ ਕਰਨਾ ਚਾਹੀਦੈ , ਬੁੱਲ੍ਹੇ ਵਾਂਗ ਆਪਣੇ ਆਪ ਨਾਲ ਸੱਚੇ ਤਾਂ ਰਹਿਣ . | pa | indictts_pa_male | 6.191 | indictts_iitm | neutral | null | null | null | null |
audio/pa/indictts_pa_male_train_punjabimale_00482.wav | ਕੁਝ ਦਿਨਾਂ ਬਾਅਦ ਮੀਨਾਕਸ਼ੀ ਦਾ ਅਮਰੀਕਾ ਦਾ ਟੂਰ ਬਣ ਗਿਆ . | pa | indictts_pa_male | 4.419 | indictts_iitm | neutral | null | null | null | null |
audio/pa/indictts_pa_male_train_punjabimale_00483.wav | ਇਥੇ ਸਿਰਫ ਬੱਚਿਆਂ ਵਿਚੋਂ ਸਿਰਫ ਅਜਿਹੇ ਬੱਚੇ ਹਨ ਜਿਨ੍ਹਾਂ ਦੀ ਮਾਤ ਭਾਸ਼ਾ ਅੰਗਰੇਜ਼ੀ ਹੈ . | pa | indictts_pa_male | 6.401 | indictts_iitm | neutral | null | null | null | null |
audio/pa/indictts_pa_male_train_punjabimale_00484.wav | ਉਨ੍ਹਾਂ ਦੱਸਿਆ ਕਿ ਬੱਦੀ ਕਾਰਖਾਨਾ ਅਗਲੇ ਮਹੀਨੇ ਚਾਲੂ ਹੋ ਜਾਵੇਗਾ . | pa | indictts_pa_male | 5.334 | indictts_iitm | neutral | null | null | null | null |
audio/pa/indictts_pa_male_train_punjabimale_00485.wav | ਪੁਲਿਸ ਨੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ . | pa | indictts_pa_male | 5.181 | indictts_iitm | neutral | null | null | null | null |
audio/pa/indictts_pa_male_train_punjabimale_00486.wav | ਉਸ ਨੂੰ ਇੱਛਰਾਂ , ਲੂਣਾਂ , ਸੁੰਦਰਾਂ ਇਕੋ ਚੋਲੇ ਚ ਵਸੀਆਂ ਭਾਸਦੀਆਂ ਹਨ . | pa | indictts_pa_male | 5.41 | indictts_iitm | neutral | null | null | null | null |
audio/pa/indictts_pa_male_train_punjabimale_00487.wav | ਇਸ ਨੂੰ ਸਖ਼ਤ , ਮਜ਼ਬੂਤ ਅਤੇ ਪਿੱਛੇ ਨੂੰ ਮੁੜੇ ਹੋਏ ਕੰਡੇ ਲੱਗੇ ਹੁੰਦੇ ਹਨ . | pa | indictts_pa_male | 4.981 | indictts_iitm | neutral | null | null | null | null |
audio/pa/indictts_pa_male_train_punjabimale_00488.wav | ਡਾਕਟਰਾਂ ਮੁਤਾਬਕ ਇਹ ਗਲਾਸ ਕੱਢਣ ਲਈ ਆਪ੍ਰੇਸ਼ਨ ਕਰਨਾ ਪੈ ਸਕਦਾ ਹੈ . | pa | indictts_pa_male | 5.153 | indictts_iitm | neutral | null | null | null | null |
audio/pa/indictts_pa_male_train_punjabimale_00489.wav | ਇਸਦੇ ਇਲਾਵਾ , ਪ੍ਰਬੰਧਕੀ ਕਰਮਚਾਰੀਆਂ ਦੀ ਸਿਖਲਾਈ ਅਤੇ ਉਚਿਤ ਪ੍ਰਬੰਧ ਵੀ ਨਹੀਂ ਹਨ . | pa | indictts_pa_male | 6.334 | indictts_iitm | neutral | null | null | null | null |
audio/pa/indictts_pa_male_train_punjabimale_00490.wav | ਕੋਈ ਕਹਿੰਦਾ ਸੀ ਲਾਲ ਵਿਚ ਗ਼ੁੱਸਾ ਬਹੁਤਾ ਹੈ , ਇਸ ਲਈ ਉਹ ਮਾਰੇਗਾ . | pa | indictts_pa_male | 4.962 | indictts_iitm | neutral | null | null | null | null |
audio/pa/indictts_pa_male_train_punjabimale_00491.wav | ਕਸਾਬ ਨੂੰ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਮਈ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ . | pa | indictts_pa_male | 6.058 | indictts_iitm | neutral | null | null | null | null |
audio/pa/indictts_pa_male_train_punjabimale_00492.wav | ਹਰ ਵੰਡ ਦੌਰਾਨ ਇਹ ਪੰਜ ਤੋਂ ਦਸ ਗ਼ਲਤੀਆਂ ਕਰ ਸਕਦਾ ਹੈ . | pa | indictts_pa_male | 4.724 | indictts_iitm | neutral | null | null | null | null |
audio/pa/indictts_pa_male_train_punjabimale_00493.wav | ਹੁਣ ਉਹਦੀਆਂ ਟਾਹਣਾਂ ਤੇ ਕੋਈ ਹੋਰ ਪੰਛੀ ਚਹਿਕ ਰਹੇ ਸਨ . | pa | indictts_pa_male | 4.543 | indictts_iitm | neutral | null | null | null | null |
audio/pa/indictts_pa_male_train_punjabimale_00494.wav | ਗੁਰੁ ਨਾਨਕ ਬਾਬੇ ਜੋ ਪ੍ਰਚਾਰਿਆ ਉਸ ਨੂੰ ਅਮਲੀ ਰੂਪ ਵਿਚ ਕਰਕੇ ਵਿਖਾਇਆ . | pa | indictts_pa_male | 5.353 | indictts_iitm | neutral | null | null | null | null |
audio/pa/indictts_pa_male_train_punjabimale_00495.wav | ਸਫ਼ਾਈ ਕਰਾਂਦਿਆਂ ਉਹਨੇ ਇਕ ਵੱਡੇ ਸਾਰੇ ਕਮਰੇ ਦੀ ਕੁੰਡੀ ਖੋਲ੍ਹੀ . | pa | indictts_pa_male | 4.838 | indictts_iitm | neutral | null | null | null | null |
audio/pa/indictts_pa_male_train_punjabimale_00496.wav | ਪਰੰਤੂ ਇਸ ਕੰਮ ਲਈ ਵਿਕੀਰਣ ਪ੍ਰਭਾਵਣ ਦੀ ਵਿਧੀ ਬਹੁਤ ਸਫਲ ਸਾਬਤ ਹੋਈ ਹੈ . | pa | indictts_pa_male | 5.848 | indictts_iitm | neutral | null | null | null | null |
audio/pa/indictts_pa_male_train_punjabimale_00497.wav | ਸੋਰੇਨ ਇਸ ਵੇਲੇ ਵੀ ਲੋਕ ਸਭਾ ਦੇ ਮੈਂਬਰ ਹਨ . | pa | indictts_pa_male | 3.971 | indictts_iitm | neutral | null | null | null | null |
audio/pa/indictts_pa_male_train_punjabimale_00498.wav | ਇਸ ਤਰ੍ਹਾਂ ਦਿੱਲੀ ਨਗਰ ਨਿਗਮ ਦੀ ਕਮਾਨ ਹੁਣ ਸਾਹਨੀ ਦੇ ਹੱਥਾਂ ਚ ਰਹੇਗੀ . | pa | indictts_pa_male | 5.334 | indictts_iitm | neutral | null | null | null | null |
audio/pa/indictts_pa_male_train_punjabimale_00499.wav | ਇਹ ਦੱਖਣੀ ਏਸ਼ੀਆ ਵਾਸਤੇ ਖੁਸ਼ਹਾਲੀ ਦਾ ਪੈਗ਼ਾਮ ਹੈ . | pa | indictts_pa_male | 4.371 | indictts_iitm | neutral | null | null | null | null |
audio/pa/indictts_pa_male_train_punjabimale_00500.wav | ਵਰਨਣਯੋਗ ਹੈ ਕਿ ਦੋਸ਼ੀ ਸੰਸਦਾਂ ਨੂੰ ਸਦਨ ਤੋਂ ਨਿਲਬੰਤ ਕਰ ਦਿੱਤਾ ਗਿਆ ਸੀ . | pa | indictts_pa_male | 6.191 | indictts_iitm | neutral | null | null | null | null |
audio/pa/indictts_pa_male_train_punjabimale_00501.wav | ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਦੇ ਵਲੋਂ ਦੱਖਣੀ ਕੋਰੀਆ ਦੀ ਇਹ ਦੂਸਰੀ ਸਰਕਾਰੀ ਯਾਤਰਾ ਹੈ . | pa | indictts_pa_male | 6.611 | indictts_iitm | neutral | null | null | null | null |
audio/pa/indictts_pa_male_train_punjabimale_00502.wav | ਕਹਿ ਕੇ ਉਹ ਮੰਜੇ ਉੱਤੋਂ ਉੱਠਿਆ ਤੇ ਸ਼ੀਸ਼ਾ ਕਾਰਨਿਸ ਉੱਤੇ ਰੱਖ ਦਿੱਤਾ . | pa | indictts_pa_male | 5 | indictts_iitm | neutral | null | null | null | null |
audio/pa/indictts_pa_male_train_punjabimale_00503.wav | ਅੱਧੀ ਰਾਤ ਉਹ ਆਕੇ ਉਸਨੂੰ ਜਗਾਉਂਦਾ ਤਾਂ ਹੱਸਦੀਹੱਸਦੀ ਉਠਕੇ ਰੋਟੀ ਪਕਾਕੇ ਖੁਆਉਂਦੀ . | pa | indictts_pa_male | 6.753 | indictts_iitm | neutral | null | null | null | null |
audio/pa/indictts_pa_male_train_punjabimale_00504.wav | ਕਿਸੇ ਇਕੋ ਕਾਗ਼ਜ਼ ਦੇ ਇਕ ਪਾਸੇ ਤੇ ਦੂਜੇ ਪਾਸੇ ਵਾਂਗ . | pa | indictts_pa_male | 4.972 | indictts_iitm | neutral | null | null | null | null |
audio/pa/indictts_pa_male_train_punjabimale_00505.wav | ਰਾਤ ਰਾਤ ਭਰ ਜਾਗ ਕੇ ਉਹ ਸੇਠੀ ਨੂੰ ਗਾਲਾਂ ਕੱਢਦੇ . | pa | indictts_pa_male | 4.543 | indictts_iitm | neutral | null | null | null | null |
audio/pa/indictts_pa_male_train_punjabimale_00506.wav | ਪਹਿਲਾਂ ਮੇਰਾ ਇਕ ਕਜ਼ਨ ਹਸਪਤਾਲ ਵਿਚ ਭਰਤੀ ਹੋਇਆ ਸੀ , ਉੱਥੇ ਹੀ ਉਸਦੀ ਮੌਤ ਹੋ ਗਈ . | pa | indictts_pa_male | 6.468 | indictts_iitm | neutral | null | null | null | null |
audio/pa/indictts_pa_male_train_punjabimale_00507.wav | ਇਸ ਲਈ ਉਹ ਦੌਰੇ ਤੇ ਨਹੀਂ ਜਾ ਸਕਦੇ ਹਨ . | pa | indictts_pa_male | 3.409 | indictts_iitm | neutral | null | null | null | null |
audio/pa/indictts_pa_male_train_punjabimale_00508.wav | ਉਸ ਪਿੱਛੋਂ ਉਹ ਦਸਦਾ ਹੈ ਕਿ ਮੈਨੂੰ ਉੱਚ ਸਿੱਖਿਆ ਲਈ ਹੈਲੀਫੈਕਸ ਭੇਜਿਆ ਗਿਆ . | pa | indictts_pa_male | 5.467 | indictts_iitm | neutral | null | null | null | null |
audio/pa/indictts_pa_male_train_punjabimale_00509.wav | ਦੇਸ਼ ਦੇ ਹਾਕਮਾਂ ਨੂੰ ਦੂਰਅੰਦੇਸ਼ੀ ਤੋਂ ਕੰਮ ਲੈਣ ਦੀ ਲੋੜ ਹੋਵੇਗੀ . | pa | indictts_pa_male | 4.934 | indictts_iitm | neutral | null | null | null | null |
audio/pa/indictts_pa_male_train_punjabimale_00510.wav | ਉਸ ਦਾ ਨਾਇਕ ਵਿਸ਼ਵਕਰਮਾ ਇਸ ਗਲਪੀ ਸ਼ਕਤੀ ਦਾ ਗ਼ੈਰਕੁਦਰਤੀ ਕਰਤਾਰ ਹੈ . | pa | indictts_pa_male | 5.791 | indictts_iitm | neutral | null | null | null | null |
audio/pa/indictts_pa_male_train_punjabimale_00511.wav | ਹਾਦਸੇ ਤੋਂ ਬਾਅਦ ਡਰਾਈਵਰ ਅਤੇ ਖਲਾਸੀ ਫ਼ਰਾਰ ਹੋ ਗਏ ਹਨ . | pa | indictts_pa_male | 4.495 | indictts_iitm | neutral | null | null | null | null |
audio/pa/indictts_pa_male_train_punjabimale_00512.wav | ਤਨਖ਼ਾਹ ਦਾ ਬਹੁਤਾ ਹਿੱਸਾ ਤਾਂ ਮਕਾਨ ਦੇ ਕਰਜ਼ੇ ਦੀਆਂ ਕਿਸ਼ਤਾਂ ਵਿੱਚ ਕੱਟਿਆ ਜਾਂਦਾ ਸੀ . | pa | indictts_pa_male | 5.931 | indictts_iitm | neutral | null | null | null | null |
audio/pa/indictts_pa_male_train_punjabimale_00513.wav | ਸੇਠੀ ਦੀ ਗੱਲ ਵਿਚ ਵਜਨ ਸੀ ਤੇ ਮੈਨੂੰ ਆਪਣੀਆਂ ਸੀਮਾਵਾਂ ਦਾ ਅਹਿਸਾਸ . | pa | indictts_pa_male | 6.414 | indictts_iitm | neutral | null | null | null | null |
audio/pa/indictts_pa_male_train_punjabimale_00514.wav | ਪਰ ਸਰਵਿਸ ਦੇ ਹੋਰ ਵੀ ਝਗੜੇ ਹੁੰਦੇ ਹਨ . | pa | indictts_pa_male | 3.087 | indictts_iitm | neutral | null | null | null | null |
audio/pa/indictts_pa_male_train_punjabimale_00515.wav | ਜਿਉਂ ਹੀ ਮੈਂ ਬੋਲਣਾ ਬੰਦ ਕੀਤਾ ਤਾਂ ਉਹਨੇ ਨਵੇਂ ਸਵਾਲ ਕਰ ਦਿੱਤੇ . | pa | indictts_pa_male | 5.27 | indictts_iitm | neutral | null | null | null | null |
audio/pa/indictts_pa_male_train_punjabimale_00516.wav | ਕੁਝ ਰਾਜਾਂ ਨੇ ਅੰਸ਼ਕ ਰੂਪ ਵਿਚ ਇਸ ਪ੍ਰਣਾਲੀ ਨੂੰ ਅਪਣਾਇਆ ਹੈ . | pa | indictts_pa_male | 4.889 | indictts_iitm | neutral | null | null | null | null |
audio/pa/indictts_pa_male_train_punjabimale_00517.wav | ਬੇਸ਼ੱਕ ਉਧਾਲੇ ਜਾਣ ਮਗਰੋਂ ਉਸ ਮੁਸਲਮਾਨ ਨੇ ਲਾਜਵੰਤੀ ਨਾਲ ਬੜੇ ਪਿਆਰ ਨਾਲ ਘਰ ਵਸਾਇਆ ਸੀ . | pa | indictts_pa_male | 7.152 | indictts_iitm | neutral | null | null | null | null |
audio/pa/indictts_pa_male_train_punjabimale_00518.wav | ਨੱਚਣ ਵਾਲ਼ੀਆਂ ਮੁਟਿਆਰਾਂ ਦੇ ਪੈਰਾਂ ਵਿੱਚ ਝਾਂਜਰਾਂ ਪਾਈਆਂ ਹੁੰਦੀਆਂ ਹਨ . | pa | indictts_pa_male | 4.651 | indictts_iitm | neutral | null | null | null | null |
audio/pa/indictts_pa_male_train_punjabimale_00519.wav | ਕੰਪਨੀ ਦਾ ਕੰਮ ਕੱਢਣ ਲਈ , ਕਿਸੇ ਨੂੰ ਖੁਸ਼ ਕਰਨ ਲਈ ਉਹਦਾ ਆਦਮੀ ਰੱਖ ਲੈਂਦੇ ਹਨ . | pa | indictts_pa_male | 5.898 | indictts_iitm | neutral | null | null | null | null |
audio/pa/indictts_pa_male_train_punjabimale_00520.wav | ਦੂਜੇ ਪਾਸੇ ਮੇਰੀ ਮਦਦ ਸਾਥੀ ਨਾਰਾਇਣ ਸਿੰਘ ਗ਼ੁੱਚਾ ਨੇ ਵੀ ਕੀਤੀ . | pa | indictts_pa_male | 5.096 | indictts_iitm | neutral | null | null | null | null |
audio/pa/indictts_pa_male_train_punjabimale_00521.wav | ਮੈਂ ਕਿਹਾ , ਛੱਡੋ ਪਰ੍ਹਾਂ ਰਾਮ ਚੰਦਰ ਨੂੰ ਗੁੱਸਾ ਆ ਗਿਆ . | pa | indictts_pa_male | 4.623 | indictts_iitm | neutral | null | null | null | null |
audio/pa/indictts_pa_male_train_punjabimale_00522.wav | ਬਾਵਰਚੀ , ਅਭਿਮਾਨ , ਚੁਪਕੇਚੁਪਕੇ ਅਤੇ ਮਿਲੀ ਵਰਗੀਆਂ ਕਈ ਫਿਲਮਾਂ ਵਿਚ ਆਪਣੇ ਅਭਿਨੈ ਦਾ ਜੌਹਰ ਦਿਖਾਇਆ . | pa | indictts_pa_male | 8.974 | indictts_iitm | neutral | null | null | null | null |
audio/pa/indictts_pa_male_train_punjabimale_00523.wav | ਪਾਠਕ ਦੀ ਗਤੀਸ਼ੀਲਤਾ ਇਕ ਅਰਧਸੰਸਾਰ ਨੂੰ ਸਮਝਣ ਤੋਂ ਬਾਅਦ ਰੁਕ ਨਹੀਂ ਜਾਂਦੀ . | pa | indictts_pa_male | 6.051 | indictts_iitm | neutral | null | null | null | null |
audio/pa/indictts_pa_male_train_punjabimale_00524.wav | ਕੁਝ ਸ਼ਾਇਰਾਂ ਨੇ ਕੋਰੜਾ ਛੰਦ ਵਿਚ ਵੀ ਗ਼ਜ਼ਲਾਂ ਕਹੀਆਂ ਹਨ . | pa | indictts_pa_male | 4.282 | indictts_iitm | neutral | null | null | null | null |
audio/pa/indictts_pa_male_train_punjabimale_00525.wav | ਜੋ ਹਰੇਕ ਸਤਿਕਾਰ ਤੇ ਮਾਣ ਦੇ ਯੋਗ ਹੈ . | pa | indictts_pa_male | 3.582 | indictts_iitm | neutral | null | null | null | null |
audio/pa/indictts_pa_male_train_punjabimale_00526.wav | ਹਰੇਕ ਗਤੀਪੂਰਨ ਵਸਤੂ ਦਾ ਪੁਲਾੜ ਅਤੇ ਕਾਲ ਦਾ ਆਪਣਾ ਹਵਾਲਾ ਹੁੰਦਾ ਹੈ . | pa | indictts_pa_male | 6.106 | indictts_iitm | neutral | null | null | null | null |
audio/pa/indictts_pa_male_train_punjabimale_00527.wav | ਉਸ ਦਾ ਸੁਭਾਅ ਛੇਤੀ ਉੱਤੇਜਿਤ ਹੋਣ ਵਾਲਾ ਤੇ ਗਰਮ ਸੀ . | pa | indictts_pa_male | 4.268 | indictts_iitm | neutral | null | null | null | null |
audio/pa/indictts_pa_male_train_punjabimale_00528.wav | ਬੁੱਢਾ ਪਿਉ ਕੰਮਕਾਰ ਕਰਨ ਦੇ ਕਾਬਲ ਨਹੀਂ ਸੀ . | pa | indictts_pa_male | 3.788 | indictts_iitm | neutral | null | null | null | null |
audio/pa/indictts_pa_male_train_punjabimale_00529.wav | ਸੇਠ ਦੇ ਦਿਲ ਤੇ ਇਸ ਸਬਰ ਸੰਤੋਖ ਦਾ ਬਹੁਤ ਹੀ ਅਸਰ ਪਿਆ . | pa | indictts_pa_male | 4.913 | indictts_iitm | neutral | null | null | null | null |
audio/pa/indictts_pa_male_train_punjabimale_00530.wav | ਖੁਰਾਨਾ ਨੇ ਆਪਣੀ ਪ੍ਰਯੋਗਸ਼ਾਲਾ ਵਿਚ ਖਮੀਰ ਕੋਸ਼ਿਕਾ ਦੇ ਜੀਨ ਦੇ ਇੱਕ ਹਿੱਸੇ ਦਾ ਉਤਪਾਦਨ ਕੀਤਾ . | pa | indictts_pa_male | 7.465 | indictts_iitm | neutral | null | null | null | null |
audio/pa/indictts_pa_male_train_punjabimale_00531.wav | ਇਤਫ਼ਾਕਵੱਸ , ਕਈ ਸਥਾਪਿਤ ਹਕੀਮ , ਵੈਦ ਤੇ ਡਾਕਟਰ ਵੀ ਇਸ ਮਾਮਲੇ ਵਿੱਚ ਘੱਟ ਨਹੀਂ ਗੁਜ਼ਾਰਦੇ . | pa | indictts_pa_male | 7.766 | indictts_iitm | neutral | null | null | null | null |
audio/pa/indictts_pa_male_train_punjabimale_00532.wav | ਗੱਡੀ ਥੱਲੇ ਆ ਗਿਆ ਤੇ ਮਰ ਗਿਆ ਸੀ . | pa | indictts_pa_male | 3.312 | indictts_iitm | neutral | null | null | null | null |
audio/pa/indictts_pa_male_train_punjabimale_00533.wav | ਕਈਆਂ ਨੂੰ ਜਾਪਦੈ ਖੜੱਪਾ ਯਾਨਿ ਫਨੀਅਰ ਸੱਪ ਐ . | pa | indictts_pa_male | 4.341 | indictts_iitm | neutral | null | null | null | null |
audio/pa/indictts_pa_male_train_punjabimale_00534.wav | ਰੰਧਾਵੇਂ ਭੱਟੀਆਂ ਨੂੰ ਆਪਣਾ ਭਾਈਚਾਰਾ ਹੀ ਸਮਝਦੇ ਸਨ . | pa | indictts_pa_male | 4.585 | indictts_iitm | neutral | null | null | null | null |
audio/pa/indictts_pa_male_train_punjabimale_00535.wav | ਪ੍ਰਿਯੰਕਾ ਚੋਪੜਾ ਦਾ ਫਾਰਮੂਲਾ_ ਸਫ਼ਲ ਕਲਾਕਾਰਾਂ ਨੂੰ ਰੋਜ਼ਾਨਾਂ ਕਈ ਫਿ਼ਲਮਾਂ ਦੀਆਂ ਪੇਸ਼ਕੱਸ਼ ਮਿਲਦੀਆਂ ਹਨ . | pa | indictts_pa_male | 7.577 | indictts_iitm | neutral | null | null | null | null |
audio/pa/indictts_pa_male_train_punjabimale_00536.wav | ਰਜਿਸਟਰਾਂ ਦਾ ਬਹੁਤ ਕੰਮ ਕਲਰਕ ਨੂੰ ਸੌਂਪਿਆ ਜਾਵੇ . | pa | indictts_pa_male | 3.998 | indictts_iitm | neutral | null | null | null | null |
audio/pa/indictts_pa_male_train_punjabimale_00537.wav | ਇਹ ਆਤਮਕ ਬਲ ਤੁਹਾਡੇ ਜੀਵਨ ਦੀ ਸੁੱਚੀ ਕਮਾਈ ਨਾਲ਼ ਹੀ ਪੈਦਾ ਹੋ ਸਕਦਾ ਹੈ . | pa | indictts_pa_male | 5.747 | indictts_iitm | neutral | null | null | null | null |
audio/pa/indictts_pa_male_train_punjabimale_00539.wav | ਜੰਗਾਂ ਜਿੱਤਣ ਨਾਲ ਹੀ ਤਾਂ ਸਿਪਾਹੀਆਂ ਦੀਆਂ ਤਰੱਕੀਆਂ ਹੁੰਦੀਆਂ ਹਨ . | pa | indictts_pa_male | 4.591 | indictts_iitm | neutral | null | null | null | null |
audio/pa/indictts_pa_male_train_punjabimale_00540.wav | ਇਕ ਵਾਰ ਫਿਰ ਜ਼ੈਲਦਾਰ ਸਾਹਿਬ ਦੀਆਂ ਗ਼ੁੱਸੇ ਨਾਲ ਭਰੀਆਂ ਲਾਲ ਅੱਖਾਂ ਉਹਨੂੰ ਯਾਦ ਆ ਗਈਆਂ . | pa | indictts_pa_male | 6.611 | indictts_iitm | neutral | null | null | null | null |
audio/pa/indictts_pa_male_train_punjabimale_00541.wav | ਆਪਣੇ ਇਲਾਕੇ ਦੇ ਡਾਕਖ਼ਾਨੇ ਦਾ ਤਾਂ ਮਸੀਂ ਦਸ ਵਜੇ ਜਿੰਦਾ ਖੁਲ੍ਹਦਾ ਸੀ . | pa | indictts_pa_male | 5.905 | indictts_iitm | neutral | null | null | null | null |
audio/pa/indictts_pa_male_train_punjabimale_00542.wav | ਪੁਲਸ ਨੇ ਲਾਸ਼ ਸ਼ਨਾਖ਼ਤ ਲਈ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰਖਵਾ ਦਿੱਤੀ ਹੈ . | pa | indictts_pa_male | 6.182 | indictts_iitm | neutral | null | null | null | null |
audio/pa/indictts_pa_male_train_punjabimale_00543.wav | ਆਗੂਆਂ ਨੇ ਮੰਗ ਕੀਤੀ ਕਿ ਠੇਕੇਦਾਰੀ ਪ੍ਰਥਾ ਨੂੰ ਤੁਰੰਤ ਬੰਦ ਕੀਤਾ ਜਾਵੇ . | pa | indictts_pa_male | 5.343 | indictts_iitm | neutral | null | null | null | null |
audio/pa/indictts_pa_male_train_punjabimale_00544.wav | ਭੱਟੀ ਕਬੀਲੇ ਦੇ ਲੋਕ ਚੰਦਰ ਬੰਸੀ ਯਾਦਵਾਂ ਵਿੱਚੋਂ ਹਨ . | pa | indictts_pa_male | 4.083 | indictts_iitm | neutral | null | null | null | null |
audio/pa/indictts_pa_male_train_punjabimale_00545.wav | ਤੂੰ ਸੌਂ ਗਿਆ ਸੀ ? ਉਨ੍ਹਾਂ ਨੇ ਹੌਲ਼ੀ ਜਿਹੀ ਕਿਹਾ . | pa | indictts_pa_male | 3.647 | indictts_iitm | neutral | null | null | null | null |
audio/pa/indictts_pa_male_train_punjabimale_00546.wav | ਹੜ੍ਹਾਂ ਮਾਰੇ ਉਜਾੜ ਤੇ ਵਿਰਾਨ ਇਲਾਕੇ ਦਾ ਹੁਣ ਨਕਸ਼ਾ ਹੀ ਬਦਲਿਆ ਪਿਆ ਹੈ . | pa | indictts_pa_male | 5.505 | indictts_iitm | neutral | null | null | null | null |
audio/pa/indictts_pa_male_train_punjabimale_00547.wav | ਜੇਕਰ ਕੋਈ ਰਿਸ਼ਤੇਦਾਰ ਆ ਜਾਵੇ ਤਾਂ ਕਾਫ਼ੀ ਮੁਸ਼ਕਿਲ ਪੇਸ਼ ਆਉਂਦੀ ਹੈ . | pa | indictts_pa_male | 5.086 | indictts_iitm | neutral | null | null | null | null |
audio/pa/indictts_pa_male_train_punjabimale_00548.wav | ਪਰ ਪਰਸਾ ਟਿੰਡੀ ਦੀਆਂ ਸਾਰੀਆਂ ਗੱਲਾਂ ਉੱਤੇ ਯਕੀਨ ਨਹੀਂ ਕਰਦਾ . | pa | indictts_pa_male | 4.724 | indictts_iitm | neutral | null | null | null | null |
audio/pa/indictts_pa_male_train_punjabimale_00549.wav | ਆਪਣੀ ਮੰਡੀ ਚ ਕਿਸਾਨ ਤਾਂ ਹੁੰਦੇ ਹੀ ਨਹੀਂ . | pa | indictts_pa_male | 3.543 | indictts_iitm | neutral | null | null | null | null |
audio/pa/indictts_pa_male_train_punjabimale_00550.wav | ਇਹ ਦਸਤਾਵਰ ਹੈ ਅਤੇ ਸਰੀਰ ਵਿਚੋਂ ਵਾਧੂ ਤੇ ਬੇਲੋੜੇ ਦ੍ਰਵਾਂ ਨੂੰ ਬਾਹਰ ਕੱਢਦੀ ਹੈ . | pa | indictts_pa_male | 6.229 | indictts_iitm | neutral | null | null | null | null |
audio/pa/indictts_pa_male_train_punjabimale_00551.wav | ਇਹ ਸਨਮਾਨ ਸਮਿਤਾ ਪਾਟਿਲ ਨੂੰ ਹੰਝੂਆਂ ਦੀ ਝਿਲਮਿਲਾਹਟ ਤੇ ਜ਼ਜਬੇ ਦੇ ਰੂਪ ਵਿਚ ਮਿਲਿਆ . | pa | indictts_pa_male | 4.159 | indictts_iitm | neutral | null | null | null | null |
audio/pa/indictts_pa_male_train_punjabimale_00552.wav | ਮੀਤ ਆਪਣੀ ਮਾਂ ਕੋਲ਼ ਬੈਠੀ ਸਿਸਕੀ ਜਾ ਰਹੀ ਸੀ . | pa | indictts_pa_male | 4.598 | indictts_iitm | neutral | null | null | null | null |
audio/pa/indictts_pa_male_train_punjabimale_00553.wav | ਨੌਜਵਾਨ ਪੀੜੀ ਨਸ਼ਿਆਂ ਅਤੇ ਹੋਰ ਗ਼ੈਰਸਮਾਜਿਕ ਕੰਮਾਂ ਜਾਂ ਅਪਰਾਧਾਂ ਵਿਚ ਗਲਤਾਨ ਹੋ ਰਹੀ ਹੈ . | pa | indictts_pa_male | 7.365 | indictts_iitm | neutral | null | null | null | null |
audio/pa/indictts_pa_male_train_punjabimale_00554.wav | ਸ਼ਾਲੀਮਾਰ ਬਾਗ਼ ਦੇ ਫ਼ੁਹਾਰਿਆਂ ਵਿਚ ਗ਼ੁਲਾਬ ਦਾ ਅਰਕ ਭਰ ਕੇ ਉਨ੍ਹਾਂ ਨੂੰ ਚਲਾਇਆ ਗਿਆ . | pa | indictts_pa_male | 5.83 | indictts_iitm | neutral | null | null | null | null |
audio/pa/indictts_pa_male_train_punjabimale_00555.wav | ਇਹ ਅੱਜ ਵੀ ਵਿਚਰਦੇ ਹਨ ਅਤੇ ਇਹ ਸਾਡੇ ਚਚੇਰੇ , ਮਮੇਰੇ ਤੇ ਫੁਫੇਰੇ ਸਾਕਾਂ ਚੋਂ ਹਨ . | pa | indictts_pa_male | 6.792 | indictts_iitm | neutral | null | null | null | null |
audio/pa/indictts_pa_male_train_punjabimale_00556.wav | ਭਾਰਤ ਦਾ ਆਮ ਕਿਸਾਨ ਗ਼ਰੀਬ ਹੈ ਅਤੇ ਉਹ ਲੋੜੀਂਦਾ ਨਿਵੇਸ਼ ਜੁਟਾਉਣ ਤੋਂ ਅਸਮਰਥ ਹੈ . | pa | indictts_pa_male | 6.641 | indictts_iitm | neutral | null | null | null | null |
audio/pa/indictts_pa_male_train_punjabimale_00557.wav | ਅੱਬਾ ਨੂੰ ਕਹਿਣਾ ਕਿ ਜੇ ਹੋ ਸਕੇ ਤਾਂ ਉਹ ਮੈਨੂੰ ਮੁਆਫ਼ ਕਰ ਦੇਣ . | pa | indictts_pa_male | 4.835 | indictts_iitm | neutral | null | null | null | null |
audio/pa/indictts_pa_male_train_punjabimale_00558.wav | ਕਾਲਜ ਦੌਰਾਨ ਮੇਰੇ ਨਾਲਨਾਲ ਮੇਰੇ ਇਸ ਸ਼ੌਕ ਨੂੰ ਵੀ ਜੋਬਨ ਚੜ੍ਹ ਗਿਆ . | pa | indictts_pa_male | 5.279 | indictts_iitm | neutral | null | null | null | null |
audio/pa/indictts_pa_male_train_punjabimale_00560.wav | ਉਹ ਖਸਮਾ ਖਾਣਾਕੀ ਨਾਂ ਏ ਉਹਦਾ ? ਉਹ ਜੇਹੜਾ ਅਖ਼ਬਾਰਾਂ ਵੇਚਦਾ ਏ ? ਰਤਨਾ . | pa | indictts_pa_male | 6.316 | indictts_iitm | neutral | null | null | null | null |
audio/pa/indictts_pa_male_train_punjabimale_00561.wav | ਹਿੰਦੂ ਲੋਕ ਸ਼ਰਾਧਾਂ ਦੇ ਦਿਨ ਪਿਤਰਾਂਨਮਿੱਤ ਗਊ ਨੂੰ ਛੋਲੇ ਚਾਰਦੇ ਹਨ . | pa | indictts_pa_male | 5.603 | indictts_iitm | neutral | null | null | null | null |
audio/pa/indictts_pa_male_train_punjabimale_00562.wav | ਇਹ ਸੁਣ ਕੇ ਰੰਧਾਵਾ ਗ਼ੁਸੇ ਵਿਚ ਬੋਲਿਆ , ਚੁੱਕੋ ਆਪਣੀ ਪ੍ਰਧਾਨਗੀ . | pa | indictts_pa_male | 5.149 | indictts_iitm | neutral | null | null | null | null |
audio/pa/indictts_pa_male_train_punjabimale_00563.wav | ਥਾਈਲੈਂਡ ਵਿਚ ਵੇਸਵਾਗਮਨੀ ਕਾਨੂੰਨੀ ਤੌਰ ਤੇ ਇੱਕ ਪਰਵਾਨਿਤ ਕਿੱਤਾ ਹੈ . | pa | indictts_pa_male | 5.733 | indictts_iitm | neutral | null | null | null | null |
audio/pa/indictts_pa_male_train_punjabimale_00564.wav | ਸਤੀ ਕੁਮਾਰ ਦੀ ਕਵਿਤਾ ਵਿਚ ਸ਼ੈਲੀਗਤ ਵਿਰੂਪਣ ਦੇ ਬੜੇ ਉਘੜਵੇਂ ਪ੍ਰਮਾਣ ਮਿਲਦੇ ਹਨ . | pa | indictts_pa_male | 6.716 | indictts_iitm | neutral | null | null | null | null |
audio/pa/indictts_pa_male_train_punjabimale_00565.wav | ਅਰਜਨਟੀਨਾ ਨੂੰ ਗਰੁੱਪ ਬੀ ਵਿਚ ਰੱਖਿਆ ਗਿਆ ਹੈ . | pa | indictts_pa_male | 3.787 | indictts_iitm | neutral | null | null | null | null |
audio/pa/indictts_pa_male_train_punjabimale_00566.wav | ਤਵਾਰੀਖ਼ ਗਵਾਹ ਹੈ ਕਿ ਬੰਦਾ ਸਿੰਘ ਨੇ ਇੱਕ ਵੀ ਬੇਗੁਨਾਹ ਮੁਸਲਮਾਨ ਨਹੀਂ ਸੀ ਮਾਰਿਆ . | pa | indictts_pa_male | 6.024 | indictts_iitm | neutral | null | null | null | null |
audio/pa/indictts_pa_male_train_punjabimale_00567.wav | ਇਸਦੇ ਫਲਸਰੂਪ ਪ੍ਰਤੀ ਇਕਾਈ ਉਤਪਾਦਨ ਲਾਗਤ ਘੱਟ ਹੁੰਦੀ ਜਾਂਦੀ ਹੈ . | pa | indictts_pa_male | 5.841 | indictts_iitm | neutral | null | null | null | null |
audio/pa/indictts_pa_male_train_punjabimale_00568.wav | ਹੁਣ ਤਿੰਨ ਇਲੈਕਟਰੋਨ ਅੱਗੇ ਤਿੰਨਤਿੰਨ ਇਲੈਕਟਰੋਨਾਂ ਨੂੰ ਕੱਢਣਗੇ . | pa | indictts_pa_male | 5.203 | indictts_iitm | neutral | null | null | null | null |
audio/pa/indictts_pa_male_train_punjabimale_00569.wav | ਹਿੰਦੁਸਤਾਨੀ ਜਾਇਦਾਦ ਦੇ ਸਹਾਰੇ ਪਾਕਿਸਤਾਨ ਵਿਚ ਉਨ੍ਹਾਂ ਨੇ ਆਪਣੀ ਚੋਖੀ ਹੈਸੀਅਤ ਬਣਾ ਲ਼ਈ ਸੀ . | pa | indictts_pa_male | 7.387 | indictts_iitm | neutral | null | null | null | null |
audio/pa/indictts_pa_male_train_punjabimale_00570.wav | ਜੇ ਕੁਝ ਪਲ ਪਰਤ ਵੀ ਆਏ ਤਾਂ ਫਿਰ ਉਹਨਾਂ ਰਾਹਾਂ ਵਲ ਤੁਰ ਪੈਂਦੀ ਹੈ . | pa | indictts_pa_male | 5.862 | indictts_iitm | neutral | null | null | null | null |
audio/pa/indictts_pa_male_train_punjabimale_00571.wav | ਕੋਈ ਵੀ ਆਪਣੀ ਮਨ ਮਰਜ਼ੀ ਜਾਂ ਨਿਯਮਾਂ ਦੀ ਉਲੰਘਣਾ ਨਹੀਂ ਕਰ ਸਕਦਾ . | pa | indictts_pa_male | 5.387 | indictts_iitm | neutral | null | null | null | null |
audio/pa/indictts_pa_male_train_punjabimale_00572.wav | ਕਈ ਵਾਰੀ ਇਹੋ ਨਿਗੂਣੇ ਅਸ਼ੁਭ ਕਰਮ ਸੰਸਾਰ ਦੇ ਵਿਨਾਸ਼ ਲਈ ਜ਼ੁੰਮੇਵਾਰ ਹੋ ਨਿਬੜਦੇ ਹਨ . | pa | indictts_pa_male | 7.095 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.