file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_00573.wav
ਪ੍ਰਕ੍ਰਿਤੀ ਦਿਖਾਈ ਦਿੰਦੀ ਹੈ ਪਰ ਉਹ ਮਿਥਿਆ ਹੈ , ਬ੍ਰਹਮ ਹੀ ਸੱਚ ਹੈ .
pa
indictts_pa_male
5.646
indictts_iitm
neutral
null
null
null
null
audio/pa/indictts_pa_male_train_punjabimale_00574.wav
ਇਸ ਕਾਰਨ ਰਜਿਸਟਰਡ ਹੋਏ ਪਰਿਵਾਰਾਂ ਦੀ ਗਿਣਤੀ ਵਧਦੀ ਤੇ ਘਟਦੀ ਰਹੀ .
pa
indictts_pa_male
5.473
indictts_iitm
neutral
null
null
null
null
audio/pa/indictts_pa_male_train_punjabimale_00575.wav
ਇਸ ਦੀ ਵਰਤੋਂ ਲਈ ਸੰਗਤ ਹੀ ਸਭ ਤੋਂ ਉੱਤਮ ਥਾਂ ਹੈ .
pa
indictts_pa_male
4.025
indictts_iitm
neutral
null
null
null
null
audio/pa/indictts_pa_male_train_punjabimale_00576.wav
ਸੰਸਾਰ ਦਾ ਅੱਧ ਮਹਾਂਨਗਰ ਚ ਚੱਜ ਨਾਲ ਆਪਣਾ ਸਾਲਾਨਾ ਜੋੜ ਮੇਲਾ ਨਹੀਂ ਕਰ ਸਕਿਆ .
pa
indictts_pa_male
6.619
indictts_iitm
neutral
null
null
null
null
audio/pa/indictts_pa_male_train_punjabimale_00577.wav
ਬੱਚਿਆਂ ਵਿਚ ਪੜ੍ਹਾਈ ਨੂੰ ਲੈ ਕੇ ਕੋਈ ਰੁਚੀ ਹੀ ਨਹੀਂ ਹੈ .
pa
indictts_pa_male
4.057
indictts_iitm
neutral
null
null
null
null
audio/pa/indictts_pa_male_train_punjabimale_00578.wav
ਲੇਕਿਨ ਸੰਵਿਧਾਨ ਦਾ ਇਹ ਅਨੁਛੇਦ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ .
pa
indictts_pa_male
5.311
indictts_iitm
neutral
null
null
null
null
audio/pa/indictts_pa_male_train_punjabimale_00579.wav
ਇਹਨਾਂ ਸਾਰੇ ਉਪਵਿਸ਼ਿਆਂ ਵਿੱਚ ਇਕਇਕ ਪ੍ਰਸ਼ਨ ਪੁੱਛਿਆ ਜਾਂਦਾ ਹੈ .
pa
indictts_pa_male
4.857
indictts_iitm
neutral
null
null
null
null
audio/pa/indictts_pa_male_train_punjabimale_00580.wav
ਉਸ ਕੋਲ਼ ਕਾਰ ਸੀ ਤੇ ਉਹ ਕਾਰ ਤੇ ਹੀ ਕਾਲਜ ਜਾਂਦਾ ਸੀ .
pa
indictts_pa_male
4.695
indictts_iitm
neutral
null
null
null
null
audio/pa/indictts_pa_male_train_punjabimale_00581.wav
ਹਵੇਲੀ ਦੇ ਲੰਮੇ ਚੌੜੇ ਵਿਹੜੇ ਦੇ ਆਲੇ ਦੁਆਲੇ ਕਈ ਕੋਠੜੀਆਂ ਬਣੀਆਂ ਹੋਈਆਂ ਸਨ .
pa
indictts_pa_male
5.97
indictts_iitm
neutral
null
null
null
null
audio/pa/indictts_pa_male_train_punjabimale_00582.wav
ਸੱਚ ਹੈ ਧਾਰਮਿਕ ਕਟੜਤਾ ਆਦਮੀ ਨੂੰ ਪਾਗਲ ਬਣਾ ਦਿੰਦੀ ਹੈ .
pa
indictts_pa_male
5.235
indictts_iitm
neutral
null
null
null
null
audio/pa/indictts_pa_male_train_punjabimale_00583.wav
ਰਿਆਸਤ ਵਿੱਚ ਸਿੱਖ ਫੌਜੀਆਂ ਦੀ ਬਗ਼ਾਵਤ ਨੂੰ ਦਬਾਇਆ ਗਿਆ .
pa
indictts_pa_male
4.349
indictts_iitm
neutral
null
null
null
null
audio/pa/indictts_pa_male_train_punjabimale_00584.wav
ਫੇਰ ਉਨ੍ਹਾਂ ਨੇ ਓਸ ਦਿਨ ਦਾ ਅਖ਼ਬਾਰ ਫਰੋਲ ਕੇ ਦੇਖਿਆ .
pa
indictts_pa_male
4.219
indictts_iitm
neutral
null
null
null
null
audio/pa/indictts_pa_male_train_punjabimale_00585.wav
ਲਿਖਿਆ ਸੀ ਬਈ ਜੇ ਤੁਸੀਂ ਦੋਹਾਂ ਚੋਂ ਕਿਸੇ ਨੂੰ ਕੁਝ ਕਿਹਾ ਤਾਂ ਪੜ੍ਹਿਆ ਬਚਾਰਿਓ .
pa
indictts_pa_male
6.36
indictts_iitm
neutral
null
null
null
null
audio/pa/indictts_pa_male_train_punjabimale_00586.wav
ਉਸਨੇ ਸ਼ੈਕਸਪੀਅਰ ਤੇ ਕੀਟਸ ਆਦਿ ਸ਼੍ਰੇਸ਼ਟ ਕਵੀਆਂ ਬਾਰੇ ਡੂੰਘਾ ਅਧਿਐਨ ਕੀਤਾ .
pa
indictts_pa_male
6.165
indictts_iitm
neutral
null
null
null
null
audio/pa/indictts_pa_male_train_punjabimale_00587.wav
ਪਰਦਾ ਤੇ ਰੌਸ਼ਨੀ ਉਸ ਦਾ ਪਹਿਲਾ ਨਾਵਲ ਹੈ .
pa
indictts_pa_male
3.787
indictts_iitm
neutral
null
null
null
null
audio/pa/indictts_pa_male_train_punjabimale_00588.wav
ਉਹ ਪਾਠਕਾਂ ਦੇ ਮਨਾਂ ਨੂੰ ਕੀਲ ਲੈਂਦਾ ਹੈ .
pa
indictts_pa_male
3.949
indictts_iitm
neutral
null
null
null
null
audio/pa/indictts_pa_male_train_punjabimale_00589.wav
ਮੁਰਸ਼ਿਦ ਦੇ ਦੇਹਾਂਤ ਬਾਅਦ ਉਹ ਫਿਰਦੌਸੀਆਂ ਦਾ ਖ਼ਲੀਫ਼ਾ ਵੀ ਬਣਿਆ .
pa
indictts_pa_male
4.965
indictts_iitm
neutral
null
null
null
null
audio/pa/indictts_pa_male_train_punjabimale_00590.wav
ਉਹਨਾਂ ਨੇ ਖਿੜੇਮੱਥੇ ਮੈਨੂੰ ਭਰੋਸਾ ਦਿਵਾਇਆ ਕਿ ਉਹ ਤਨ ਮਨ ਨਾਲ ਇਸ ਪਾਸੇ ਕੰਮ ਕਰਨਗੇ .
pa
indictts_pa_male
7.051
indictts_iitm
neutral
null
null
null
null
audio/pa/indictts_pa_male_train_punjabimale_00591.wav
ਅੱਜਕੱਲ੍ਹ ਵੀ ਦੁਸਹਿਰੇ ਦੇ ਅਵਸਰ ਤੇ ਰਾਮ ਲੀਲ੍ਹਾ ਬੜ੍ਹੇ ਜੋਸ਼ ਨਾਲ਼ ਖੇਡੀ ਜਾਂਦੀ ਹੈ .
pa
indictts_pa_male
5.906
indictts_iitm
neutral
null
null
null
null
audio/pa/indictts_pa_male_train_punjabimale_00592.wav
ਉਹ ਇਸ ਬਾਰੇ ਚਰਚਾ ਵੀ ਕਰਦੇ ਰਹਿੰਦੇ ਹਨ .
pa
indictts_pa_male
3.538
indictts_iitm
neutral
null
null
null
null
audio/pa/indictts_pa_male_train_punjabimale_00593.wav
ਆਪਣੇ ਬਚਾਉ ਲਈ ਮਨੁੱਖ ਟੱਬਰਾਂ ਵਿਚ ਪ੍ਰੌਢ ਤੇ ਸਮਰੱਥਾਵਾਨ ਹੋਇਆ .
pa
indictts_pa_male
5.56
indictts_iitm
neutral
null
null
null
null
audio/pa/indictts_pa_male_train_punjabimale_00594.wav
ਉਹ ਚੀਕ ਮਾਰਨਾ ਚਾਹੁੰਦੀ ਸੀ ਪਰ ਆਵਾਜ਼ ਗਲ ਵਿਚ ਹੀ ਦੱਬੀ ਜਾਂਦੀ .
pa
indictts_pa_male
5.841
indictts_iitm
neutral
null
null
null
null
audio/pa/indictts_pa_male_train_punjabimale_00595.wav
ਇਹ ਨਿਰਮਾਣ ਫੈਨਨ ਅਨੁਸਾਰ ਤਿੰਨ ਫੇਜ਼ਾਂ ਵਿੱਚ ਹੁੰਦਾ ਹੈ .
pa
indictts_pa_male
4.63
indictts_iitm
neutral
null
null
null
null
audio/pa/indictts_pa_male_train_punjabimale_00596.wav
ਕਥਾਨਕ ਵਿਚ ਕਾਰਜ ਕਾਰਣ ਦਾ ਖ਼ਿਆਲ ਰੱਖਿਆ ਗਿਆ ਹੈ .
pa
indictts_pa_male
4.576
indictts_iitm
neutral
null
null
null
null
audio/pa/indictts_pa_male_train_punjabimale_00597.wav
ਇਹਨਾਂ ਕਾਰਨਾਂ ਕਰਕੇ ਹੀ ਅਜਿਹੇ ਪਰਿਵਾਰਾਂ ਦੇ ਬੱਚੇ ਵਿੱਦਿਆ ਤੋਂ ਸੱਖਣੇ ਰਹਿ ਜਾਂਦੇ ਹਨ .
pa
indictts_pa_male
6.619
indictts_iitm
neutral
null
null
null
null
audio/pa/indictts_pa_male_train_punjabimale_00598.wav
ਕਾਨਟੈਕਟ ਮਿਊਜਿਕ ਡਾਟ ਕਾਮ ਨੇ ਇਹ ਖਬਰ ਦਿੱਤੀ ਹੈ .
pa
indictts_pa_male
4.046
indictts_iitm
neutral
null
null
null
null
audio/pa/indictts_pa_male_train_punjabimale_00599.wav
ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕੋ ਵੀ ਸੈਮੀਫਾਈਨਲ ਚ ਪਹੁੰਚ ਗਈ .
pa
indictts_pa_male
5.646
indictts_iitm
neutral
null
null
null
null
audio/pa/indictts_pa_male_train_punjabimale_00600.wav
ਅਮਿਤ ਕੰਬੋਜ ਨੂੰ ਛੁਡਾਉਣ ਲਈ ਇਤਲਾਹ ਫਰੀਦਕੋਟ ਪੁਲਿਸ ਵੱਲੋਂ ਮਾਡਲ ਥਾਣਾ ਸ਼ਾਖਾ ਨੂੰ ਦਿੱਤੀ .
pa
indictts_pa_male
6.868
indictts_iitm
neutral
null
null
null
null
audio/pa/indictts_pa_male_train_punjabimale_00601.wav
ਇਹ ਨਾ ਕਹੋ ਕਿ ਤੁਹਾਨੂੰ ਪਤਾ ਈ ਨਹੀਂ , ਮੈਂ ਚਿੜਚਿੜੇ ਜਿਹੇ ਬੋਲ ਕੱਢੇ .
pa
indictts_pa_male
5.581
indictts_iitm
neutral
null
null
null
null
audio/pa/indictts_pa_male_train_punjabimale_00602.wav
ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਕਾਫ਼ੀਲ ਵਜੋਂ ਹੋਈ ਹੈ .
pa
indictts_pa_male
4.284
indictts_iitm
neutral
null
null
null
null
audio/pa/indictts_pa_male_train_punjabimale_00603.wav
ਪੰਜਾਬ ਯੂਨੀਵਰਸਿਟੀ ਸਪੋਰਟਸ ਵਿਚ ਸੋਨ ਤਗਮਾ ਹਾਸਲ ਕੀਤਾ .
pa
indictts_pa_male
5.084
indictts_iitm
neutral
null
null
null
null
audio/pa/indictts_pa_male_train_punjabimale_00604.wav
ਗ਼ਾਲਿਬ ਦੀ ਡੂੰਮਕੁੜੀ ਤੇ ਲੋਰਕਾ ਦੀ ਜਿਪਸੀ , ਏਨ੍ਹਾਂ ਦੇ ਬੂਹੇ ਕਦੇ ਜੰਞਾਂ ਨਹੀਂ ਚੜ੍ਹੀਆਂ .
pa
indictts_pa_male
6.457
indictts_iitm
neutral
null
null
null
null
audio/pa/indictts_pa_male_train_punjabimale_00605.wav
ਪੰਜਾਬੀ ਧਾਰਮਿਕ ਨਾਟਕ , ਵਲਗਰ ਥੀਏਟਰ ਜਾਂ ਮੈਲੋਡਰਾਮਾ ਹੈ .
pa
indictts_pa_male
4.997
indictts_iitm
neutral
null
null
null
null
audio/pa/indictts_pa_male_train_punjabimale_00606.wav
ਤੁਸੀ ਸਾਰੇ ਜਣੇ ਮੇਰਾ ਏਨਾ ਖ਼ਿਆਲ ਰਖਦੇ ਹੋ .
pa
indictts_pa_male
3.689
indictts_iitm
neutral
null
null
null
null
audio/pa/indictts_pa_male_train_punjabimale_00607.wav
ਲੱਖਾਂ ਬੇਰੁਜ਼ਗਾਰ ਲੋਕ ਕੰਮ ਦੀ ਭਾਲ ਵਿਚ ਸ਼ਹਿਰਾਂ ਵਲ ਨੂੰ ਆਏ ਤੇ ਸਲੱਮਾਂ ਵਿਚ ਸੜੇ .
pa
indictts_pa_male
6.576
indictts_iitm
neutral
null
null
null
null
audio/pa/indictts_pa_male_train_punjabimale_00608.wav
ਵਾਰਵਾਰ ਕਰਨ ਤੋਂ ਬਾਅਦ ਇਹ ਹੌਲ਼ੀਹੌਲ਼ੀ ਘਟਦਾ ਜਾਂਦਾ ਹੈ .
pa
indictts_pa_male
4.522
indictts_iitm
neutral
null
null
null
null
audio/pa/indictts_pa_male_train_punjabimale_00609.wav
ਅਤੇ ਭਗੌੜਾ ਵੀ ਪ੍ਰਵਾਸੀ ਮੁਸ਼ਕਿਲਾਂ ਨਾਲ ਭਰਿਆ ਹੋਇਆ ਹੈ .
pa
indictts_pa_male
4.122
indictts_iitm
neutral
null
null
null
null
audio/pa/indictts_pa_male_train_punjabimale_00610.wav
ਇਹ ਗੱਲ ਵੱਖਰੀ ਹੈ ਕਿ ਕੋਈ ਵਿਰਲਾ ਟਾਵਾਂ ਹੀ ਅਜਿਹਾ ਵਿਆਹ ਕਾਮਯਾਬ ਰਿਹਾ ਹੈ .
pa
indictts_pa_male
5.57
indictts_iitm
neutral
null
null
null
null
audio/pa/indictts_pa_male_train_punjabimale_00611.wav
ਮਗਰ ਜਦੋਂ ਕੰਮ ਸ਼ੁਰੂ ਕਰ ਦੇਵੇ ਤਾਂ ਕੰਮ ਖ਼ਤਮ ਵੀ ਕਰ ਦੇਂਦੀ ਹੈ .
pa
indictts_pa_male
5.3
indictts_iitm
neutral
null
null
null
null
audio/pa/indictts_pa_male_train_punjabimale_00612.wav
ਪਤਾ ਨਹੀਂ ਕਵੀ ਨੇ ਇਸ ਨੂੰ ਸੀਹਰਫ਼ੀ ਦਾ ਨਾਂ ਕਿਵੇਂ ਦੇ ਦਿੱਤਾ ਹੈ .
pa
indictts_pa_male
4.598
indictts_iitm
neutral
null
null
null
null
audio/pa/indictts_pa_male_train_punjabimale_00613.wav
ਦੂਜੀ ਰਾਤ ਤਿੰਨਾਂ ਨੇ ਸਰਯੂ ਅਤੇ ਗੰਗਾ ਨਦੀ ਦੇ ਸੰਗਮ ਉੱਤੇ ਗੁਜ਼ਾਰੀ .
pa
indictts_pa_male
5.052
indictts_iitm
neutral
null
null
null
null
audio/pa/indictts_pa_male_train_punjabimale_00614.wav
ਕਪਤਾਨ ਨੇ ਕਿਹਾ ਕਿ ਗੇਂਦ ਨਾਲ ਅਸੀ ਚੰਗਾ ਕੰਮ ਕੀਤਾ .
pa
indictts_pa_male
4.154
indictts_iitm
neutral
null
null
null
null
audio/pa/indictts_pa_male_train_punjabimale_00615.wav
ਧਰਮ ਹੇਤ ਸ਼ਹੀਦੀਆਂ ਪਾਉਣ ਖ਼ਾਤਰ ਇਹ ਸਿੰਘ ਅੰਮ੍ਰਿਤਸਰ ਵੱਲ ਚੱਲ਼ ਪਏ .
pa
indictts_pa_male
5.214
indictts_iitm
neutral
null
null
null
null
audio/pa/indictts_pa_male_train_punjabimale_00616.wav
ਸੰਕੀਰਤਨ ਮੰਡਲੀਆਂ ਤੇ ਟਿੱਪਰੀ ਮੰਡਲੀ ਲਈ ਵੀ ਨਗਦ ਇਨਾਮ ਰੱਖੇ ਗਏ ਹਨ .
pa
indictts_pa_male
5.776
indictts_iitm
neutral
null
null
null
null
audio/pa/indictts_pa_male_train_punjabimale_00617.wav
ਛੋਟਾ ਮਾਣ੍ਹਾ ਉਹਨਾਂ ਦੇ ਠੇਕੇ ਤੇ ਲਾਇਆ ਪਰ ਉਹ ਅੱਧ ਵਿਚਾਲਿਓਂ ਕੰਮ ਤੋਂ ਭੱਜ ਗਿਆ .
pa
indictts_pa_male
6.197
indictts_iitm
neutral
null
null
null
null
audio/pa/indictts_pa_male_train_punjabimale_00618.wav
ਉਸ ਨੇ ਦਿਓਰਭਾਬੀ ਦੇ ਗੀਤਾਂ ਵਾਲ਼ੀਆਂ ਨਵੀਆਂ ਲਿਆਂਦੀਆਂ ਕੁਝ ਕੈਸਿਟਾਂ ਮੈਨੂੰ ਵਿਖਾਈਆਂ .
pa
indictts_pa_male
5.733
indictts_iitm
neutral
null
null
null
null
audio/pa/indictts_pa_male_train_punjabimale_00619.wav
ਮੈਂ ਹੁਣੇ ਹੀ ਇਸ ਦਾ ਕੋਈ ਨਾ ਕੋਈ ਹੱਲ ਲੱਭ ਕੇ ਦੱਸਦਾ ਹਾਂ .
pa
indictts_pa_male
4.252
indictts_iitm
neutral
null
null
null
null
audio/pa/indictts_pa_male_train_punjabimale_00620.wav
ਉਸਦੇ ਦੁਖ ਵਿੱਚ ਸ਼ਾਮਲ ਹੋਣ ਲਈ , ਅਫ਼ਸੋਸ ਕਰਨ ਲਈ .
pa
indictts_pa_male
4.5
indictts_iitm
neutral
null
null
null
null
audio/pa/indictts_pa_male_train_punjabimale_00621.wav
ਮੁਕੱਦਮੇ ਦੀ ਸਮਾਇਤ ਦੌਰਾਨ ਇਨ੍ਹਾਂ ਸਬੂਤਾਂ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਂਦਾ ਹੈ .
pa
indictts_pa_male
6.046
indictts_iitm
neutral
null
null
null
null
audio/pa/indictts_pa_male_train_punjabimale_00622.wav
ਜਾਂ ਤੇ ਉਹ ਉਦੋਂ ਉੱਕਾ ਹੀ ਕੁਝ ਨਾ ਖਾਂਦਾ ਜਾ ਫੇਰ ਕਿੰਨਾ ਕੁਝ ਖਾ ਜਾਂਦਾ .
pa
indictts_pa_male
6.133
indictts_iitm
neutral
null
null
null
null
audio/pa/indictts_pa_male_train_punjabimale_00623.wav
ਇਸ ਘਟਨਾ ਦੌਰਾਨ ਭੱਠੀ ਕੋਲ ਮਜ਼ਦੂਰ ਕੰਮ ਕਰ ਰਹੇ ਸਨ .
pa
indictts_pa_male
4.673
indictts_iitm
neutral
null
null
null
null
audio/pa/indictts_pa_male_train_punjabimale_00624.wav
ਜੂਨੀਅਰ ਗਰਲਜ਼ ਫਾਈਨਲ ਵਿਚ ਯਸ਼ੀ ਨੇ ਧ੍ਰਿਤੀ ਨੂੰ ਮਾਤ ਦਿੱਤੀ .
pa
indictts_pa_male
5.019
indictts_iitm
neutral
null
null
null
null
audio/pa/indictts_pa_male_train_punjabimale_00625.wav
ਇਨ੍ਹਾਂ ਪ੍ਰਸ਼ਨਾਂ ਦਾ ਹੱਲ ਕਿਸੇ ਯਾਂਤ੍ਰਿਕ ਪਹੁੰਚ ਰਾਹੀਂ ਨਹੀਂ ਲੱਭਿਆ ਜਾ ਸਕਦਾ .
pa
indictts_pa_male
5.581
indictts_iitm
neutral
null
null
null
null
audio/pa/indictts_pa_male_train_punjabimale_00626.wav
ਲੇਖਕ ਉਹਨਾਂ ਨੂੰ ਆਪਣੇ ਹਾਣ ਦੇ ਹੀ ਨਹੀਂ ਸਮਝਦੇ .
pa
indictts_pa_male
3.841
indictts_iitm
neutral
null
null
null
null
audio/pa/indictts_pa_male_train_punjabimale_00627.wav
ਉਨ੍ਹਾਂ ਦੀ ਸ਼ਿਕਾਇਤ ਮੁੱਖ ਰੂਪ ਤੋਂ ਕਪਾਹ ਨਿਰਯਾਤ ਤੇ ਰੋਕਾਂ ਨੂੰ ਲੈ ਕੇ ਸੀ .
pa
indictts_pa_male
5.592
indictts_iitm
neutral
null
null
null
null
audio/pa/indictts_pa_male_train_punjabimale_00628.wav
ਇਸ ਤੋਂ ਇਲਾਵਾ ਈਟੀਟੀ ਦੇ ਸੈਸ਼ਨ ਦੀ ਪ੍ਰਯੋਗੀ ਪ੍ਰੀਖਿਆ ਵੀ ਮੁਲਤਵੀ ਕਰ ਦਿੱਤੀ ਹੈ .
pa
indictts_pa_male
6.143
indictts_iitm
neutral
null
null
null
null
audio/pa/indictts_pa_male_train_punjabimale_00629.wav
ਦਰਅਸਲ ਸੰਸਕ੍ਰਿਤੀ ਇਕ ਦੇਸੀ ਨਹੀਂ ਸਗੋਂ ਗ਼ੈਰ ਦੇਸੀ , ਅੰਤਰਜਾਤੀ ਅਤੇ ਅੰਤਰਸਮਾਜਿਕ ਹੈ .
pa
indictts_pa_male
7.516
indictts_iitm
neutral
null
null
null
null
audio/pa/indictts_pa_male_train_punjabimale_00630.wav
ਅਤੇ ਢਿੱਲੜ ਆਪਣੀ ਹਾਲਤ ਬਾਰੇ ਸੋਚਵਿਚਾਰ ਕਰਨਗੇ .
pa
indictts_pa_male
4.089
indictts_iitm
neutral
null
null
null
null
audio/pa/indictts_pa_male_train_punjabimale_00631.wav
ਇਸ ਮੌਕੇ ਅਨੁਪ੍ਰੀਤ ਸਿੰਘ ਟਿਵਾਣਾ ਨੇ ਪਤਵੰਤਿਆਂ ਦਾ ਧੰਨਵਾਦ ਕੀਤਾ .
pa
indictts_pa_male
5.319
indictts_iitm
neutral
null
null
null
null
audio/pa/indictts_pa_male_train_punjabimale_00632.wav
ਏਸ ਤਰ੍ਹਾਂ ਨੀ ਬੇਬੇ ! ਉਨ੍ਹਾਂ ਪੌਦਿਆਂ ਬਾਰੇ ਲਿਖਿਐ ਜਿਹੜੇ ਅਜੀਬੋ ਗ਼ਰੀਬ ਨੇ .
pa
indictts_pa_male
5.602
indictts_iitm
neutral
null
null
null
null
audio/pa/indictts_pa_male_train_punjabimale_00633.wav
ਇਸ ਦੇ ਪਾਣੀ ਨਾਲ ਸਿਰ ਨਾ ਧੋਵੋ ਬਲਕਿ ਤੌਲੀਏ ਨਾਲ ਸਿਰ ਸੁਕਾਓ .
pa
indictts_pa_male
4.901
indictts_iitm
neutral
null
null
null
null
audio/pa/indictts_pa_male_train_punjabimale_00634.wav
ਗ਼ਰਜ਼ ਇਹ ਕਿ ਸ਼ਕਤੀ ਦੇ ਬਲ ਤੇ ਜੁਰਮ ਦੀ ਵਿਆਖਿਆ ਬਦਲ ਜਾਂਦੀ ਹੈ .
pa
indictts_pa_male
5.333
indictts_iitm
neutral
null
null
null
null
audio/pa/indictts_pa_male_train_punjabimale_00635.wav
ਧੀਰੇ ਵਰਗੇ ਈਰਖਾਲੂ ਨੂੰ ਇਹ ਗੱਲ ਫੁੱਟੀ ਅੱਖ ਨਹੀਂ ਸੀ ਭਾਉਂਦੀ .
pa
indictts_pa_male
4.313
indictts_iitm
neutral
null
null
null
null
audio/pa/indictts_pa_male_train_punjabimale_00636.wav
ਜੇ ਕਸਾਬ ਨੂੰ ਘੱਟ ਸਜ਼ਾ ਮਿਲੀ ਤਾਂ ਅੱਤਵਾਦੀ ਗਰੁੱਪਾਂ ਦਾ ਹੌਸਲਾ ਵਧੇਗਾ .
pa
indictts_pa_male
5.84
indictts_iitm
neutral
null
null
null
null
audio/pa/indictts_pa_male_train_punjabimale_00637.wav
ਪੰਜਾਬੀ ਭਾਸ਼ਾ ਨੂੰ ਲਿਖਣ ਲਈ ਦੋ ਲਿਪੀਆਂ ਦੇ ਸਮਰਥਕਾਂ ਦਰਮਿਆਨ ਵਿਵਾਦ ਚਲ ਰਿਹਾ ਹੈ .
pa
indictts_pa_male
5.883
indictts_iitm
neutral
null
null
null
null
audio/pa/indictts_pa_male_train_punjabimale_00638.wav
ਨੋਟ ਕੀਤਾ ਜਾਵੇ , ਨੰਬਰਦਾਰ ਸ਼ਬਦ ਭਾਸ਼ਾਈ ਪੱਖ ਤੋਂ ਵੀ ਗ਼ਲਤ ਹੈ .
pa
indictts_pa_male
5.083
indictts_iitm
neutral
null
null
null
null
audio/pa/indictts_pa_male_train_punjabimale_00639.wav
ਸਾਫਸੁਥਰੀ ਕਾਪੀ ਤੇ ਆਪਣੀਆਂ ਕਵਿਤਾਵਾਂ ਨੂੰ ਨਕਲ ਕਰਕੇ ਅਲਮਾਰੀ ਵਿੱਚ ਮੋਘਾ ਕਰ ਛਡਦੇ .
pa
indictts_pa_male
6.853
indictts_iitm
neutral
null
null
null
null
audio/pa/indictts_pa_male_train_punjabimale_00640.wav
ਤੇ ਫੇਰ ਉਹ ਤ੍ਰਬਕ ਕੇ ਉਸ ਖ਼ੁਮਾਰ ਵਿਚੋਂ ਨਿਕਲ ਆਉਂਦੀ .
pa
indictts_pa_male
4.482
indictts_iitm
neutral
null
null
null
null
audio/pa/indictts_pa_male_train_punjabimale_00641.wav
ਨਾਲੇ ਉਦੋਂ ਮੈਂ ਸਮਝਦੀ ਸੀ ਭਲਾ ? ਉਦੋਂ ਤਾਂ ਝੱਲ ਚੜ੍ਹਿਆ ਸੀ ਦਿਮਾਗ ਨੂੰ .
pa
indictts_pa_male
5.295
indictts_iitm
neutral
null
null
null
null
audio/pa/indictts_pa_male_train_punjabimale_00642.wav
ਕਪੂਰ ਸਾਹਿਬ ਨੇ ਆਪਣਾ ਬੈਗ ਖੋਲ੍ਹਿਆ ਤੇ ਵਿਚੋਂ ਇਕ ਵੱਡਾ ਸਾਰਾ ਖ਼ਾਕੀ ਲਫ਼ਾਫ਼ਾ ਕੱਢਿਆ .
pa
indictts_pa_male
6.265
indictts_iitm
neutral
null
null
null
null
audio/pa/indictts_pa_male_train_punjabimale_00643.wav
ਇਸ ਨਾਲ ਬੜੀ ਮੁਸ਼ਕਲ ਪਰਿਵਾਰਾਂ ਨੂੰ ਹੀ ਰੋਜ਼ਗਾਰ ਮਿਲਿਆ .
pa
indictts_pa_male
4.082
indictts_iitm
neutral
null
null
null
null
audio/pa/indictts_pa_male_train_punjabimale_00644.wav
ਕੱਦੂ ਦੀ ਫ਼ਸਲ ਨੂੰ ਖੂਬ ਫੁੱਲ ਲੱਗੇ ਹੋਏ ਸਨ .
pa
indictts_pa_male
3.731
indictts_iitm
neutral
null
null
null
null
audio/pa/indictts_pa_male_train_punjabimale_00645.wav
ਐੱਸਐੱਚਓ ਇਕੱਲਾ ਨਹੀਂ ਸੀ ਆਇਆ , ਉਸ ਦੇ ਨਾਲ ਇੱਕ ਵੱਡੀ ਭੀੜ ਸੀ .
pa
indictts_pa_male
4.951
indictts_iitm
neutral
null
null
null
null
audio/pa/indictts_pa_male_train_punjabimale_00646.wav
ਭਗਵਾਨ ਦੀ ਮਿਹਰ ਹੋਈ ਤਾਂ ਰਾਤੀਂ ਬੁਖਾਰ ਪੂਰੀ ਤਰ੍ਹਾਂ ਉਤਰ ਗਿਆ .
pa
indictts_pa_male
4.319
indictts_iitm
neutral
null
null
null
null
audio/pa/indictts_pa_male_train_punjabimale_00647.wav
ਫੇਰ ਵੀ ਕਾਫ਼ੀ ਗਿਣਤੀ ਵਿੱਚ ਨਵੀਂ ਪੀੜ੍ਹੀ ਆਪਣੇ ਪਿਤਰੀ ਵਿਰਸੇ ਤੋਂ ਦੂਰ ਹੋ ਰਹੀ ਹੈ .
pa
indictts_pa_male
5.908
indictts_iitm
neutral
null
null
null
null
audio/pa/indictts_pa_male_train_punjabimale_00648.wav
ਕਿਉਂਕਿ ਸ਼ਹਿਰੀ ਯੋਜਨਾਬੰਦੀ , ਵਿਕਾਸ ਅਤੇ ਪ੍ਰਬੰਧ ਰਾਜ ਦੇ ਵਿਸ਼ੇ ਹਨ .
pa
indictts_pa_male
5.358
indictts_iitm
neutral
null
null
null
null
audio/pa/indictts_pa_male_train_punjabimale_00649.wav
ਮੈਂ ਬੁੱਧ ਨਹੀਂ ਨੌਜਵਾਨ ਕਵੀ ਮਨਮੋਹਨ ਭਿੰਡਰ ਦਾ ਪਲੇਠਾ ਕਾਵਿ ਸੰਗ੍ਰਹਿ ਹੈ .
pa
indictts_pa_male
5.883
indictts_iitm
neutral
null
null
null
null
audio/pa/indictts_pa_male_train_punjabimale_00650.wav
ਮੁੱਖ ਤੌਰ ਤੇ ਕੀਰਤਨ ਕਰਨ ਦੀ ਮਰਿਆਦਾ ਤੇ ਵੱਖਰੀਆਂਵੱਖਰੀਆਂ ਵਿਚਾਰਾਂ ਹਨ .
pa
indictts_pa_male
5.483
indictts_iitm
neutral
null
null
null
null
audio/pa/indictts_pa_male_train_punjabimale_00651.wav
ਸਾਡੇ ਮਹਾਪੁਰਸ਼ਾਂ ਨੇ ਵੀ ਪੇਟ ਵਧਾਉਣ ਦੀ ਨਿੰਦਿਆ ਕੀਤੀ ਹੈ .
pa
indictts_pa_male
4.52
indictts_iitm
neutral
null
null
null
null
audio/pa/indictts_pa_male_train_punjabimale_00652.wav
ਇਹ ਚਿੱਤਰ ਘਰ ਦੇ ਅੰਦਰਲੇ ਮਾਹੌਲ ਨੂੰ ਆਪਣਾ ਵਿਸ਼ਾ ਬਣਾਉਂਦੇ ਹਨ .
pa
indictts_pa_male
5.383
indictts_iitm
neutral
null
null
null
null
audio/pa/indictts_pa_male_train_punjabimale_00653.wav
ਕਿਸੇ ਕਹਾਣੀ ਵਿਚ ਉਹ ਕੇਵਲ ਮੈਂ ਅਤੇ ਉਹ ਨਾਲ ਹੀ ਗੁਜ਼ਾਰਾ ਕਰ ਲੈਂਦਾ ਹੈ .
pa
indictts_pa_male
5.664
indictts_iitm
neutral
null
null
null
null
audio/pa/indictts_pa_male_train_punjabimale_00654.wav
ਰਾਮੂ ਜਿਹੜਾ ਘਰਾਂ ਚੋਂ ਠਾਕਰ ਦਾ ਚਾਚਾ ਲਗਦਾ ਸੀ , ਤੜਫੀ ਜਾ ਰਿਹਾ ਸੀ .
pa
indictts_pa_male
5.233
indictts_iitm
neutral
null
null
null
null
audio/pa/indictts_pa_male_train_punjabimale_00655.wav
ਸ੍ਰੀ ਹਾਂਡਾ ਨੇ ਕਿਹਾ ਕਿ ਅਸੀ ਉਸ ਦੀ ਪੂਰੀ ਸ਼ਮੂਲੀਅਤ ਦਾ ਪਤਾ ਲਾਉਣਾ ਹੈ .
pa
indictts_pa_male
5.192
indictts_iitm
neutral
null
null
null
null
audio/pa/indictts_pa_male_train_punjabimale_00656.wav
ਸਾਰੇ ਕਮਰੇ ਵਿਚੋਂ ਮਰੇ ਹੋਏ ਚੂਹੇ ਵਰਗੀ ਬੋਅ ਆ ਰਹੀ ਸੀ .
pa
indictts_pa_male
4.846
indictts_iitm
neutral
null
null
null
null
audio/pa/indictts_pa_male_train_punjabimale_00657.wav
ਗੁਰਦਿਆਲ ਸਿੰਘ ਦੇ ਨਾਵਲਾਂ ਦੇ ਪਾਤਰ ਕੇਵਲ ਪ੍ਰਾਪਤਯਥਾਰਥ ਨੂੰ ਭੋਗਦੇ ਹਨ .
pa
indictts_pa_male
5.203
indictts_iitm
neutral
null
null
null
null
audio/pa/indictts_pa_male_train_punjabimale_00658.wav
ਪਰ ਇਕ ਗੱਲ ਸਪਸ਼ਟ ਹੈ ਕਿ ਸਮਰੱਥਾਵਾਂ , ਸੰਭਾਵਨਾਵਾਂ ਅਤੇ ਲਾਲਸਾਵਾਂ ਵਿਚ ਇਕ ਤਣਾਓ ਸਿਰਜਿਆ ਗਿਆ .
pa
indictts_pa_male
7.538
indictts_iitm
neutral
null
null
null
null
audio/pa/indictts_pa_male_train_punjabimale_00659.wav
ਉਹ ਚੱਲਣ ਵਿਚ ਕਿਸੇ ਕਿਸਮ ਦਾ ਝੱਟਕਾ ਨਹੀਂ ਬਰਦਾਸ਼ਤ ਕਰ ਸਕਦੀ .
pa
indictts_pa_male
4.746
indictts_iitm
neutral
null
null
null
null
audio/pa/indictts_pa_male_train_punjabimale_00660.wav
ਕਿੰਨਾ ਜ਼ਮਾਨਾ ਗ਼ਰਕਣ ਤੇ ਆਇਆ ਹੋਇਆ ਹੈ .
pa
indictts_pa_male
3.316
indictts_iitm
neutral
null
null
null
null
audio/pa/indictts_pa_male_train_punjabimale_00661.wav
ਇਸ ਮੁੱਖ ਘਟਨਾ ਦਾ ਸੰਕੇਤ ਕਹਾਣੀ ਦੇ ਮੁੱਢਲੇ ਪੈਰ੍ਹੇ ਵਿੱਚ ਹੀ ਦੇ ਦਿੱਤਾ ਗਿਆ ਹੈ .
pa
indictts_pa_male
5.693
indictts_iitm
neutral
null
null
null
null
audio/pa/indictts_pa_male_train_punjabimale_00662.wav
ਇਹ ਬਿਆਨ ਜਾਂ ਸ਼ੈਲੀ ਦੀ ਮੌਲਿਕਤਾ ਗ਼ਜ਼ਲ ਦੀ ਇਕ ਹੋਰ ਖਾਸ ਵਿਸ਼ੇਸ਼ਤਾ ਹੈ .
pa
indictts_pa_male
5.603
indictts_iitm
neutral
null
null
null
null
audio/pa/indictts_pa_male_train_punjabimale_00663.wav
ਕਰਮਵੀਰ ਦੇ ਕਿੰਨੇ ਹੀ ਵਾਕਿਫ਼ ਓਥੇ ਰਹਿੰਦੇ ਨੇ .
pa
indictts_pa_male
3.603
indictts_iitm
neutral
null
null
null
null
audio/pa/indictts_pa_male_train_punjabimale_00664.wav
ਇਸ ਤੋਂ ਇਲਾਵਾ ਉਸਨੇ ਬੰਗਲਾਦੇਸ਼ ਦੀ ਪਾਰੀ ਵਿਚ ਕੈਚ ਵੀ ਫੜ੍ਹੇ .
pa
indictts_pa_male
4.509
indictts_iitm
neutral
null
null
null
null
audio/pa/indictts_pa_male_train_punjabimale_00665.wav
ਹੁਣ ਤਾਂ ਇਨ੍ਹਾਂ ਮਹਾਂਦਾਨੀਆਂ ਸਹਾਰੇ ਹੀ ਪਰਚਾ ਚੱਲ਼ਦਾ ਹੈ .
pa
indictts_pa_male
4.306
indictts_iitm
neutral
null
null
null
null
audio/pa/indictts_pa_male_train_punjabimale_00666.wav
ਫੇਰ ਕਹਿੰਦੀ ਆ ਮੈਂ ਆਪਣੇ ਮਾਪਿਆਂ ਦੇ ਬਹੁਤ ਖੁਸ਼ ਸੀ .
pa
indictts_pa_male
4.338
indictts_iitm
neutral
null
null
null
null
audio/pa/indictts_pa_male_train_punjabimale_00667.wav
ਉਹ ਸਾਰੇ ਇਕ ਦੂਜੇ ਤੋਂ ਵੱਧ ਚੜ੍ਹ ਕੇ ਬੋਲੀਆਂ ਬੋਲ ਰਹੇ ਸਨ .
pa
indictts_pa_male
4.619
indictts_iitm
neutral
null
null
null
null
audio/pa/indictts_pa_male_train_punjabimale_00668.wav
ਹੁਣ ਤਕ ਉਸ ਨੇ ਲਗਪਗ ਇੱਕ ਦਰਜਨ ਨਾਵਲ , ਗਿਆਰਾਂ ਕਹਾਣੀਸੰਗ੍ਰਿਹ ਅਤੇ ਪੰਜ ਕਾਵਿਸੰਗ੍ਰਹਿ ਛਪਵਾਏ ਹਨ .
pa
indictts_pa_male
8.509
indictts_iitm
neutral
null
null
null
null
audio/pa/indictts_pa_male_train_punjabimale_00669.wav
ਦਸਮ ਗ੍ਰੰਥ ਅਨੁਸਾਰ ਸੱਸੀ ਰੰਭਾ ਅਪਸਰਾ ਤੇ ਰਿਸ਼ੀ ਕਪਲਮੁਨੀ ਦੀ ਸੰਤਾਨ ਹੈ .
pa
indictts_pa_male
6.993
indictts_iitm
neutral
null
null
null
null
audio/pa/indictts_pa_male_train_punjabimale_00670.wav
ਮੈਂ ਹਰ ਮਹੀਨੇ ਲਿਖਣਾ ਛੱਡ ਕੇ ਪੰਜ ਹਜ਼ਾਰ ਰੁਪਏ ਕਮਾਉਂਦਾ ਹਾਂ .
pa
indictts_pa_male
4.992
indictts_iitm
neutral
null
null
null
null
audio/pa/indictts_pa_male_train_punjabimale_00671.wav
ਪਰ ਇਥੇ ਕਿਸੇ ਰਸਤੇ ਉੱਤੇ ਯਕੀਨ ਹੀ ਨਹੀਂ ਸੀ ਆਉਂਦਾ .
pa
indictts_pa_male
4.488
indictts_iitm
neutral
null
null
null
null
audio/pa/indictts_pa_male_train_punjabimale_00672.wav
ਪਰਵਾਸੀ ਪੰਜਾਬੀ ਕਹਾਣੀਕਾਰਾਂ ਦਾ ਲਿਖਣਢੰਗ ਵੀ ਆਪੋਆਪਣਾ ਹੈ .
pa
indictts_pa_male
5.204
indictts_iitm
neutral
null
null
null
null