file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_00673.wav
ਉਸ ਦੀ ਮਾਂ ਦੀ ਬਾਜ ਅੱਖ ਉਸ ਦੇ ਅੰਦਰ ਕਰੋਲ਼ੇ ਦੇ ਰਹੀ ਸੀ .
pa
indictts_pa_male
4.651
indictts_iitm
neutral
null
null
null
null
audio/pa/indictts_pa_male_train_punjabimale_00674.wav
ਜੰਗਲਬੇਲੇ , ਪਰਬਤ , ਆਕਾਸ਼ਪਾਤਾਲ , ਜਲਥਲ , ਗੱਲ ਕੀ ਕਿ ਉਸ ਤੋਂ ਬਿਨਾਂ ਕੁਝ ਵੀ ਨਹੀਂ ਹੈ .
pa
indictts_pa_male
7.439
indictts_iitm
neutral
null
null
null
null
audio/pa/indictts_pa_male_train_punjabimale_00675.wav
ਜੋਤੀ ਨਾਲ ਤਾਂ ਅਮਰੀਕਾ ਸਾਡੀ ਗੱਲ਼ ਹੁੰਦੀ ਹੀ ਰਹਿੰਦੀ ਏ .
pa
indictts_pa_male
4.389
indictts_iitm
neutral
null
null
null
null
audio/pa/indictts_pa_male_train_punjabimale_00676.wav
ਪਿਤਾ ਜੀ , ਮੇਰੀ ਨੌਕਰੀ ਨਾਲ ਘਰ ਦੀ ਕੁਝ ਤਾਂ ਹਾਲਤ ਸੁਧਰੇਗੀ ਹੀ ਨਾ .
pa
indictts_pa_male
4.892
indictts_iitm
neutral
null
null
null
null
audio/pa/indictts_pa_male_train_punjabimale_00677.wav
ਏਹੋ ਕਾਰਨ ਏ ਕਿ ਕਈ ਵਾਰ ਸ਼ਿਕਾਰ ਖੇਡਿਆ ਤੁਹਾਨੂੰ ਬਹੁਤ ਮਹਿੰਗਾ ਪੈਂਦਾ ਏ .
pa
indictts_pa_male
5.474
indictts_iitm
neutral
null
null
null
null
audio/pa/indictts_pa_male_train_punjabimale_00678.wav
ਜਿਵੇਂ ਉਹ ਸਭ ਮੋਹ ਬੰਧਨਾਂ ਦੇ ਧਾਗ਼ੇ ਤੋੜ ਕੇ ਜਾ ਰਹੀ ਹੋਵੇ .
pa
indictts_pa_male
4.538
indictts_iitm
neutral
null
null
null
null
audio/pa/indictts_pa_male_train_punjabimale_00679.wav
ਧੰਨਵਾਦ , ਥੈਂਕ ਯੂ , ਰਾਮਲਾਲ , ਉਹ ਪੇਤਲੀ ਆਵਾਜ਼ ਵਿਚ ਚੀਕੀ .
pa
indictts_pa_male
5.396
indictts_iitm
neutral
null
null
null
null
audio/pa/indictts_pa_male_train_punjabimale_00680.wav
ਅਸੀ ਇਸ ਯੋਗ ਕਿਵੇਂ ਹੋਈਏ , ਦੱਸ ਬਸਵੰਨੇ ? , ਰੋਣਾ ਸ਼ੁਰੂ ਕਰ ਦਿੰਦੀ ਹੈ .
pa
indictts_pa_male
5.9
indictts_iitm
neutral
null
null
null
null
audio/pa/indictts_pa_male_train_punjabimale_00681.wav
ਜੂਨ ਵਿੱਚ ਚਿੱਟੇ ਕਾਗ਼ਜ਼ ਰਾਹੀਂ ਆਪਣੀ ਵਿਉਂਤ ਦਾ ਵੇਰਵਾ ਛਾਪ ਦਿੱਤਾ .
pa
indictts_pa_male
5.886
indictts_iitm
neutral
null
null
null
null
audio/pa/indictts_pa_male_train_punjabimale_00682.wav
ਦਿਆਲ ਸਿੰਘ ਦੀ ਉਮਰ ਕਾਫ਼ੀ ਹੋ ਗਈ ਪਰ ਅਜੇ ਵਿਆਹ ਨਾ ਹੋ ਸਕਿਆ .
pa
indictts_pa_male
4.743
indictts_iitm
neutral
null
null
null
null
audio/pa/indictts_pa_male_train_punjabimale_00683.wav
ਇਹ ਚੱਟਾਨਾਂ ਦੇ ਵਾਯੂਮੰਡਲ ਨਾਲ ਸਿੱਧੇ ਮੇਲ ਦੀ ਅਵਸਥਾ ਦੇ ਕਾਰਣ ਹੀ ਹੋ ਸਕਦਾ ਹੈ .
pa
indictts_pa_male
6.921
indictts_iitm
neutral
null
null
null
null
audio/pa/indictts_pa_male_train_punjabimale_00684.wav
ਇਸ ਲਈ ਅਗਲੇ ਦਿਨ ਕਿਵੇਂ ਯੁੱਧ ਕਰਨਾ ਹੈ , ਦਾ ਫੈਸਲਾ ਕੀਤਾ ਗਿਆ .
pa
indictts_pa_male
5.034
indictts_iitm
neutral
null
null
null
null
audio/pa/indictts_pa_male_train_punjabimale_00685.wav
ਇਹਨਾਂ ਰਚਨਾਵਾਂ ਵਿਚ ਖ਼ਾਲਸਾ ਦੀ ਸਿਰਜਨਾ ਬਾਰੇ ਦੋ ਮੱਤ ਰਲਵੇਂ ਮਿਲਵੇਂ ਰੂਪ ਵਿਚ ਪੇਸ਼ ਹਨ .
pa
indictts_pa_male
7.338
indictts_iitm
neutral
null
null
null
null
audio/pa/indictts_pa_male_train_punjabimale_00686.wav
ਨਕਸ਼ੇ ਤੇ ਚਾਰਟ_ ਇਨ੍ਹਾਂ ਰਾਹੀਂ ਵੀ ਪਾਠ ਨੂੰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ .
pa
indictts_pa_male
6.173
indictts_iitm
neutral
null
null
null
null
audio/pa/indictts_pa_male_train_punjabimale_00687.wav
ਸੂਫ਼ੀ ਕਵੀ ਪੰਜਾਬੀ ਦੇ ਸਭਿਆਚਾਰਕ ਜੀਵਨ ਤੋਂ ਚੰਗੀ ਤਰ੍ਹਾਂ ਵਾਕਫ਼ ਸਨ .
pa
indictts_pa_male
6.629
indictts_iitm
neutral
null
null
null
null
audio/pa/indictts_pa_male_train_punjabimale_00688.wav
ਇਸ ਤੋਂ ਬਿਨਾਂ ਸੋਨੂੰ ਦਿਨੋ ਦਿਨ ਫੈਲਦੀ ਜਾ ਰਹੀ ਸੀ .
pa
indictts_pa_male
4.211
indictts_iitm
neutral
null
null
null
null
audio/pa/indictts_pa_male_train_punjabimale_00689.wav
ਇਸ ਨਾਲ ਬਹੁਤ ਸਾਰੇ ਐਪਲੀਕੇਸ਼ਨ , ਪ੍ਰੋਗਰਾਮ , ਨੈਟਵਰਕ , ਫੈਕਸ , ਮਲਟੀਮੀਡੀਆ ਆਦਿ ਦੀ ਸੁਵਿਧਾ ਵੀ ਉਪਲਬਧ ਹੈ .
pa
indictts_pa_male
8.929
indictts_iitm
neutral
null
null
null
null
audio/pa/indictts_pa_male_train_punjabimale_00690.wav
ਫਿਰ ਚੱਕੀ ਦੇ ਪੁੜ ਹੇਠੋਂ ਦੱਬੇ ਉਹ ਤਿੰਨ ਪੱਥਰ ਕੱਢ ਕੇ ਨਦੀ ਵਲ ਤੁਰ ਪਿਆ .
pa
indictts_pa_male
6.257
indictts_iitm
neutral
null
null
null
null
audio/pa/indictts_pa_male_train_punjabimale_00691.wav
ਇਸ ਤੋਂ ਬਾਅਦ ਆਸ਼ਿਕ ਨੂੰ ਰੱਬੀ ਗਿਆਨ ਅਰਥਾਤ ਮਾਰਫ਼ਤ ਪ੍ਰਾਪਤ ਹੁੰਦੀ ਹੈ .
pa
indictts_pa_male
5.298
indictts_iitm
neutral
null
null
null
null
audio/pa/indictts_pa_male_train_punjabimale_00692.wav
ਛਿੱਲ ਵੈਦਿਕ ਤੌਰ ਤੇ ਝਰੀਟਾਂ , ਜ਼ਖ਼ਮਾਂ , ਫੋੜਿਆਂ ਦੇ ਇਲਾਜ ਲਈ ਵਰਤੀ ਜਾਂਦੀ ਹੈ .
pa
indictts_pa_male
7.043
indictts_iitm
neutral
null
null
null
null
audio/pa/indictts_pa_male_train_punjabimale_00693.wav
ਇਹਨਾਂ ਸੰਦੇਸ਼ਾਂ ਵਿੱਚ ਕੁਝ ਹੁਕਮ , ਹਦਾਇਤਾਂ ਜਾਂ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ .
pa
indictts_pa_male
6.394
indictts_iitm
neutral
null
null
null
null
audio/pa/indictts_pa_male_train_punjabimale_00694.wav
ਆਈ ਜੀ ਇੰਨਟਰਨਲ ਵਿਜੀਲੈਂਸ ਸੈੱਲ ਰਾਂਹੀ ਤਫਤੀਸ਼ ਲਈ ਮੇਰੀ ਡਿਊਟੀ ਲਗਾ ਦਿੱਤੀ ਗਈ .
pa
indictts_pa_male
6.141
indictts_iitm
neutral
null
null
null
null
audio/pa/indictts_pa_male_train_punjabimale_00695.wav
ਦੇਸ਼ ਦੀ ਵੰਡ ਨੇ ਫ਼ੈਜ਼ ਦੇ ਮਨ ਨੂੰ ਡੂੰਘੇ ਜ਼ਖ਼ਮ ਦਿੱਤੇ .
pa
indictts_pa_male
4.489
indictts_iitm
neutral
null
null
null
null
audio/pa/indictts_pa_male_train_punjabimale_00696.wav
ਇਹ ਜੀਵਨ ਦੀਆਂ ਨਵੀਆਂ ਸਮੱਸਿਆਵਾਂ ਤੇ ਸਥਿਤੀਆਂ ਨਾਲ ਸਧਾਰਨ ਬੌਧਿਕ ਸਮਾਯੋਜਨ ਹੈ .
pa
indictts_pa_male
7.018
indictts_iitm
neutral
null
null
null
null
audio/pa/indictts_pa_male_train_punjabimale_00697.wav
ਇਸ ਦੇ ਮੋਟੇ ਸੁਰਾਖ਼ ਵਾਲੇ ਪਾਸੇ ਦੀਵਾ ਜਗਾਇਆ ਜਾਂਦਾ ਹੈ .
pa
indictts_pa_male
4.54
indictts_iitm
neutral
null
null
null
null
audio/pa/indictts_pa_male_train_punjabimale_00698.wav
ਗਿਆਰਗੋਸ ਨੂੰ ਮਹਿਸੂਸ ਹੋ ਸਕੇ , ਤੈਰੀ ਦੀ ਜ਼ਿੰਦਗੀ ਚ ਉਹਦੀ ਕੋਈ ਥਾਂ ਨਹੀਂ ਰਹੀ .
pa
indictts_pa_male
5.945
indictts_iitm
neutral
null
null
null
null
audio/pa/indictts_pa_male_train_punjabimale_00699.wav
ਸ਼ਹਿਜ਼ਾਦਾ ਦੇਵ ਨੂੰ ਮਾਰ ਕੇ ਉਸ ਨੂੰ ਮੁਕਤ ਕਰਾਉਂਦਾ ਹੈ .
pa
indictts_pa_male
4.191
indictts_iitm
neutral
null
null
null
null
audio/pa/indictts_pa_male_train_punjabimale_00700.wav
ਠਾਕਰ ਦਾਸ ਨੂੰ ਝੋਰਾ ਸੀ ਕਿ ਉਹ ਬੇਜ਼ਮੀਨਾ ਹੈ .
pa
indictts_pa_male
3.876
indictts_iitm
neutral
null
null
null
null
audio/pa/indictts_pa_male_train_punjabimale_00701.wav
ਉਕਤ ਵਿਭਾਗ ਦੀ ਟੀਮ ਨੂੰ ਬਿਨਾਂ ਕੋਈ ਕਾਰਵਾਈ ਕੀਤੇ ਹੀ ਖ਼ਾਲੀ ਹੱਥ ਮੁੜਨਾ ਪਿਆ .
pa
indictts_pa_male
6.218
indictts_iitm
neutral
null
null
null
null
audio/pa/indictts_pa_male_train_punjabimale_00702.wav
ਬੋਲਣ ਨੂੰ ਮਰਦੈ , ਜਦੋਂ ਮੈਂ ਆਈ ਸੀ , ਭੰਗ ਭੁਜਦੀ ਸੀ ਥੋਡੇ ਘਰੇ .
pa
indictts_pa_male
5.707
indictts_iitm
neutral
null
null
null
null
audio/pa/indictts_pa_male_train_punjabimale_00703.wav
ਇਹ ਦੁੱਖ ਉਹਦੇ ਸਾਹਮਣੇ ਕਈ ਸੁਵਾਲ ਖੜ੍ਹੇ ਕਰਦਾ ਹੈ .
pa
indictts_pa_male
3.814
indictts_iitm
neutral
null
null
null
null
audio/pa/indictts_pa_male_train_punjabimale_00704.wav
ਇਸ ਤੋਂ ਵਿਕਾਸ ਦਾ ਅਗਲਾ ਪੜਾਅ ਸਮਾਜਕ ਨਿਯਮਾਂ ਦੇ ਬੰਧਨਾਂ ਨੂੰ ਤੋੜਨ ਤੋਂ ਅਸਮਰੱਥ ਹੈ .
pa
indictts_pa_male
6.687
indictts_iitm
neutral
null
null
null
null
audio/pa/indictts_pa_male_train_punjabimale_00705.wav
ਥੋੜੇ ਸਾਲਾਂ ਦੀ ਗੱਲ ਹੈ ਆਪਾਂ ਪੈਸੇ ਜੋੜਕੇ ਪੈਲੀ ਛੁਡਾ ਲਵਾਂਗੇ .
pa
indictts_pa_male
5.63
indictts_iitm
neutral
null
null
null
null
audio/pa/indictts_pa_male_train_punjabimale_00706.wav
ਫਾਇਲੇ ਦੇ ਦਰਸ਼ਨ ਵਿਚ ਇਸ ਯੁਗ ਦੀਆਂ ਸਾਰੀਆਂ ਪ੍ਰਵਿਰਤੀਆਂ ਮਿਲਦੀਆਂ ਹਨ .
pa
indictts_pa_male
5.006
indictts_iitm
neutral
null
null
null
null
audio/pa/indictts_pa_male_train_punjabimale_00707.wav
ਸਾਡੇ ਲੋਕਾਂ ਨੂੰ ਉਹਨਾਂ ਗੁਰਦੁਆਰੇ ਵਿੱਚ ਆਕੇ ਧਮਕੀਆਂ ਦਿੱਤੀਆਂ .
pa
indictts_pa_male
4.729
indictts_iitm
neutral
null
null
null
null
audio/pa/indictts_pa_male_train_punjabimale_00708.wav
ਜਿਸ ਤਰ੍ਹਾਂ ਮੂਲ ਦਾ ਜੋ ਅਰਥ ਉਸਦਾ ਲੇਖਕ ਕੱਢਦਾ ਹੈ .
pa
indictts_pa_male
4.587
indictts_iitm
neutral
null
null
null
null
audio/pa/indictts_pa_male_train_punjabimale_00709.wav
ਜੇ ਘਰ ਦੇ ਆਦਮੀਆਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਗੋਲੀ ਚਲਾ ਦਿੱਤੀ .
pa
indictts_pa_male
5.453
indictts_iitm
neutral
null
null
null
null
audio/pa/indictts_pa_male_train_punjabimale_00710.wav
ਕੁਝ ਗਲਤੀਆਂ ਖੱਬੇਪੱਖੀ ਪਾਰਟੀਆਂ ਕੋਲੋਂ ਵੀ ਹੋਈਆਂ ਹਨ .
pa
indictts_pa_male
4.268
indictts_iitm
neutral
null
null
null
null
audio/pa/indictts_pa_male_train_punjabimale_00711.wav
ਗੁਰਮੁਖ ਪਰਮਾਰਥੀ ਸ਼ਖ਼ਸ਼ੀਅਤ ਹੈ ਪਰ ਮਨਮੁਖ ਨਿੱਜਕੇਂਦ੍ਰਿਤ ਸੁਆਰਥੀ ਮਨੁੱਖ ਹੈ .
pa
indictts_pa_male
6.269
indictts_iitm
neutral
null
null
null
null
audio/pa/indictts_pa_male_train_punjabimale_00712.wav
ਉਹ ਜਦੋਂ ਚਾਹੇ ਇਸ ਸੰਸਾਰ ਨੂੰ ਨਵਿਆ ਸਕਦਾ ਹੈ .
pa
indictts_pa_male
4.41
indictts_iitm
neutral
null
null
null
null
audio/pa/indictts_pa_male_train_punjabimale_00713.wav
ਉਸ ਉੱਤੇ ਮੁਕੱਦਮਾ ਇਕ ਅੰਤਰਰਾਸ਼ਟਰੀ ਅਦਾਲਤ ਵਿਚ ਚਲਾਇਆ ਜਾਣਾ ਸੀ .
pa
indictts_pa_male
5.105
indictts_iitm
neutral
null
null
null
null
audio/pa/indictts_pa_male_train_punjabimale_00714.wav
ਪੁਲਿਸ ਨੇ ਦੋਸ਼ੀ ਦੇ ਕਬਜ਼ੇ ਵਿਚੋਂ ਡੇਢ ਕਿੱਲੋ ਅਫ਼ੀਮ ਬਰਾਮਦ ਕੀਤੀ ਸੀ .
pa
indictts_pa_male
5.247
indictts_iitm
neutral
null
null
null
null
audio/pa/indictts_pa_male_train_punjabimale_00715.wav
ਇਸਦੀ ਬਹੁਤੀ ਗੱਲ ਨਾ ਸੁਣਨਾ , ਆਪਣੀਆਂ ਅੱਖਾਂ ਵਿਚੋਂ ਪ੍ਰਸੰਨਤਾ ਨਚੋੜਦਿਆਂ ਏਡਨਾ ਨੇ ਕਿਹਾ .
pa
indictts_pa_male
7.283
indictts_iitm
neutral
null
null
null
null
audio/pa/indictts_pa_male_train_punjabimale_00716.wav
ਪੰਜਾਬ ਵਿਚ ਦੇਸ਼ ਆਜ਼ਾਦੀ ਲਈ ਪਹਿਲਾ ਸੰਗਰਾਮ ਗ਼ਦਰ ਲਹਿਰ ਨਾਲ ਉਭਰਿਆ .
pa
indictts_pa_male
5.715
indictts_iitm
neutral
null
null
null
null
audio/pa/indictts_pa_male_train_punjabimale_00717.wav
ਪਿਛਲੇ ਦਿਨੀਂ ਫ਼ਿਲਮ ਕਲਾਕਾਰ ਅਤੇ ਮੈਂਬਰ ਪਾਰਲੀਮੈਂਟ ਸ੍ਰੀ ਸੁਨੀਲ ਦੱਤ ਦੀ ਕਾਫ਼ੀ ਚਰਚਾ ਰਹੀ ਹੈ .
pa
indictts_pa_male
7.517
indictts_iitm
neutral
null
null
null
null
audio/pa/indictts_pa_male_train_punjabimale_00718.wav
ਕੁਝ ਗ਼ੈਰਜ਼ਿੰਮੇਵਾਰ ਦਰਸ਼ਕਾਂ ਵੱਲੋਂ ਦੋ ਵਾਰ ਬੋਤਲਾਂ ਮੈਦਾਨ ਵਿਚ ਸੁੱਟਣੀਆਂ ਸਭ ਤੋਂ ਮਾੜੀ ਗੱਲ ਸੀ .
pa
indictts_pa_male
7.184
indictts_iitm
neutral
null
null
null
null
audio/pa/indictts_pa_male_train_punjabimale_00719.wav
ਫ਼ਿਜ਼ਾ ਵਿਚ ਅਵਾਜ਼ਾਂ ਗੂੰਜੀਆਂ , ਇਹ ਪਿੰਜਰਾ ਨਾ ਉਤਾਰ , ਖਬਰਦਾਰ ! ਹਥ ਨਾ ਲਾਈਂ .
pa
indictts_pa_male
6.83
indictts_iitm
neutral
null
null
null
null
audio/pa/indictts_pa_male_train_punjabimale_00720.wav
ਥਾਣੇ ਦੇ ਸਹਾਇਕ ਥਾਣੇਦਾਰ ਬਲਵੀਰ ਸਿੰਘ ਤੇ ਗੁਰਮੀਤ ਸਿੰਘ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ .
pa
indictts_pa_male
7.362
indictts_iitm
neutral
null
null
null
null
audio/pa/indictts_pa_male_train_punjabimale_00721.wav
ਜਿਉਂਜਿਉਂ ਅੱਗੇ ਤੁਰਦੇ ਗਏ , ਉੱਚਾਈ ਦੇ ਨਾਲਨਾਲ ਠੰਢ ਵੀ ਵਧਦੀ ਗਈ .
pa
indictts_pa_male
5.695
indictts_iitm
neutral
null
null
null
null
audio/pa/indictts_pa_male_train_punjabimale_00722.wav
ਵਣ ਵਿੱਚ ਇਸ ਦੇ ਰੁੱਖ , ਤਰ ਅਤੇ ਛਾਵਾਂ ਵਾਲੀਆਂ ਖੱਡਾਂ ਵਿਚ ਉੱਗਦੇ ਹਨ .
pa
indictts_pa_male
5.092
indictts_iitm
neutral
null
null
null
null
audio/pa/indictts_pa_male_train_punjabimale_00723.wav
ਭਾਰੀ ਸਮਾਨ ਚੁੱਕਣ ਵਾਲਿਆਂ ਨੂੰ ਇਹ ਨੁਕਸ ਆਮ ਹੋ ਜਾਂਦਾ ਹੈ .
pa
indictts_pa_male
4.666
indictts_iitm
neutral
null
null
null
null
audio/pa/indictts_pa_male_train_punjabimale_00724.wav
ਹਾਂ , ਉਹ ਗ਼ੁਲਾਮ ਹੀ ਸੀ , ਅਤੇ ਉਹਦੀ ਮਾਂ ਵੀ , ਤੇ ਉਹਦੀ ਮਾਂ ਦੀ ਮਾਂ ਵੀ .
pa
indictts_pa_male
6.079
indictts_iitm
neutral
null
null
null
null
audio/pa/indictts_pa_male_train_punjabimale_00725.wav
ਉਥੇ ਆਲੋਚਨਾ , ਪਰੰਪਰਾ ਅਤੇ ਕਸਵੱਟੀ ਬੜੀ ਸਖ਼ਤ ਹੈ .
pa
indictts_pa_male
5.139
indictts_iitm
neutral
null
null
null
null
audio/pa/indictts_pa_male_train_punjabimale_00726.wav
ਉਹਦੀ ਹਿੱਟ ਦਾ ਜ਼ੋਰ ਨਾ ਝੱਲਦਿਆਂ ਪੈਨਲਟੀ ਕਾਰਨਰ ਲਾਉਣ ਦੇ ਨਿਯਮ ਬਦਲਣੇ ਪਏ ਸਨ .
pa
indictts_pa_male
6.298
indictts_iitm
neutral
null
null
null
null
audio/pa/indictts_pa_male_train_punjabimale_00727.wav
ਵਾਚਿਕ ਅਭਿਨੈ ਵਿਚ ਬਾਣੀ ਦੇ ਵੱਖਵੱਖ ਪ੍ਰਯੋਗ ਦੱਸੇ ਗਏ ਹਨ .
pa
indictts_pa_male
4.714
indictts_iitm
neutral
null
null
null
null
audio/pa/indictts_pa_male_train_punjabimale_00728.wav
ਸੰਗਤਾਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਈਆਂ .
pa
indictts_pa_male
5.701
indictts_iitm
neutral
null
null
null
null
audio/pa/indictts_pa_male_train_punjabimale_00729.wav
ਠੀਕ ਆ , ਰਾਜਬੀਰ , ਸ਼ੁ਼ਕਰੀਆ , ਕਹਿ ਕੇ ਮੈਂ ਆਪਣਾ ਮੋਬਾਈਲ ਬੰਦ ਕਰ ਦਿੱਤਾ .
pa
indictts_pa_male
5.796
indictts_iitm
neutral
null
null
null
null
audio/pa/indictts_pa_male_train_punjabimale_00730.wav
ਕਿਸੇ ਨੂੰ ਵੀ ਆਪਣੇ ਵਿਛੜ ਗਏ ਸਨੇਹੀਆਂ ਦੀ ਕੋਈ ਖ਼ਬਰ ਨਹੀਂ ਸੀ .
pa
indictts_pa_male
5.293
indictts_iitm
neutral
null
null
null
null
audio/pa/indictts_pa_male_train_punjabimale_00731.wav
ਉਹ ਖਾਣੇ ਦੀਆਂ ਤਿੰਨ ਥਾਲੀਆਂ ਵੇਖ ਕੇ ਚਕਿਤ ਰਹਿ ਗਏ .
pa
indictts_pa_male
4.312
indictts_iitm
neutral
null
null
null
null
audio/pa/indictts_pa_male_train_punjabimale_00732.wav
ਸੋ ਤਾਂ ਠੀਕ ਹੈ ਦੁਲਾਰੀ , ਪਰ ਐਤਕੀਂ ਮੈਂ ਕਰਜ਼ ਨਹੀਂ ਚੁਕਣਾ .
pa
indictts_pa_male
4.755
indictts_iitm
neutral
null
null
null
null
audio/pa/indictts_pa_male_train_punjabimale_00733.wav
ਕੁਝ ਮਾਪੇ ਵੀ ਆਪਣੇ ਬੱਚਿਆਂ ਨਾਲ ਸਹੀ ਸਬੰਧ ਬਣਾਉਣ ਵਿੱਚ ਕਾਮਯਾਬ ਨਹੀਂ ਹੁੰਦੇ .
pa
indictts_pa_male
6.103
indictts_iitm
neutral
null
null
null
null
audio/pa/indictts_pa_male_train_punjabimale_00734.wav
ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਵਿਚ ਪਾਣੀ ਦੀ ਥੁੜ੍ਹ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ .
pa
indictts_pa_male
6.511
indictts_iitm
neutral
null
null
null
null
audio/pa/indictts_pa_male_train_punjabimale_00735.wav
ਪ੍ਰੋਹਤ ਨੇ ਝੂਠਮੂਠ ਦੀ ਗੁਣਗੁਣ ਕਰਕੇ ਤੇ ਪੱਤਰੀ ਦੇ ਵਰਕੇ ਉਲਟਪੁਲਟ ਕੇ ਮਹੂਰਤ ਕੱਢ ਦਿੱਤਾ .
pa
indictts_pa_male
7.309
indictts_iitm
neutral
null
null
null
null
audio/pa/indictts_pa_male_train_punjabimale_00736.wav
ਇਸ ਲ਼ਈ ਭਾਰਤੀ ਸੰਸਕ੍ਰਿਤੀ ਦੀ ਮੂਲ ਪ੍ਰਵਿਰਤੀ ਅਧਿਆਤਮਕ ਹੈ .
pa
indictts_pa_male
4.992
indictts_iitm
neutral
null
null
null
null
audio/pa/indictts_pa_male_train_punjabimale_00737.wav
ਪਰ ਲੱਗਦਾ ਹੈ ਕਿ ਮੈਂ ਏਥੇ ਪੂਰਬਲੇ ਜਨਮ ਵਿਚ ਵਿਚਰ ਚੁੱਕੀ ਹਾਂ .
pa
indictts_pa_male
4.826
indictts_iitm
neutral
null
null
null
null
audio/pa/indictts_pa_male_train_punjabimale_00738.wav
ਬਾਰ ਵਿੱਚ ਕਮਾਦ ਲੋਕੀਂ ਘੱਟ ਬੀਜਦੇ ਸਨ , ਕਿਉਂਕਿ ਸਾਰਾ ਕਮਾਦ ਆਪ ਹੀ ਪੀੜਨਾ ਹੁੰਦਾ ਸੀ .
pa
indictts_pa_male
7.09
indictts_iitm
neutral
null
null
null
null
audio/pa/indictts_pa_male_train_punjabimale_00739.wav
ਆਪ ਨੇ ਮਰਾਠੀ , ਹਿੰਦੀ , ਸਾਧ ਭਾਸ਼ਾ ਅਤੇ ਪੰਜਾਬੀ ਵਿਚ ਰਚਨਾ ਕੀਤੀ .
pa
indictts_pa_male
5.654
indictts_iitm
neutral
null
null
null
null
audio/pa/indictts_pa_male_train_punjabimale_00740.wav
ਇਨ੍ਹਾਂ ਦਾ ਇਲਾਜ ਕਰਨ ਦੀ ਕਿਸੇ ਦੀ ਕੋਈ ਇੱਛਾ ਵੀ ਨਜ਼ਰ ਨਹੀਂ ਆਉਂਦੀ .
pa
indictts_pa_male
5.187
indictts_iitm
neutral
null
null
null
null
audio/pa/indictts_pa_male_train_punjabimale_00741.wav
ਸਮਾਗਮ ਦੌਰਾਨ ਨੈਸ਼ਨਲ ਬੁੱਕ ਟਰੱਸਟ ਆਫ਼ ਇੰਡੀਆ , ਯੂਨੀਸਟਾਰ ਬੁੱਕ ਚੰਡੀਗੜ੍ਹ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ .
pa
indictts_pa_male
8.379
indictts_iitm
neutral
null
null
null
null
audio/pa/indictts_pa_male_train_punjabimale_00742.wav
ਹੇਠਾਂ ਬਹੁਵਚਨ ਦੀ ਰਚਨਾਵਿਧੀ ਦਾ ਪ੍ਰਦਰਸ਼ਨ ਕਰਨ ਲਈ ਟੇਬਲ ਪੇਸ਼ ਕੀਤਾ ਜਾਂਦਾ ਹੈ .
pa
indictts_pa_male
5.914
indictts_iitm
neutral
null
null
null
null
audio/pa/indictts_pa_male_train_punjabimale_00743.wav
ਯੂਪੀ ਸਰਕਾਰ ਨੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ .
pa
indictts_pa_male
6.032
indictts_iitm
neutral
null
null
null
null
audio/pa/indictts_pa_male_train_punjabimale_00744.wav
ਹਾਲੀਵੁੱਡ ਦੀ ਫ਼ਿਲਮ ਦੀ ਡਾਰਕ ਥਰਟੀ ਵਿਚ ਵੀ ਉਸ ਨੇ ਛੋਟੀ ਜਿਹੀ ਭੂਮਿਕਾ ਨਿਭਾਈ ਹੈ .
pa
indictts_pa_male
6.381
indictts_iitm
neutral
null
null
null
null
audio/pa/indictts_pa_male_train_punjabimale_00745.wav
ਸੱਚੀ , ਆਪਣੇ ਹਿੱਸੇ ਦਾ ਮੈਂ ਜੀਅ ਲਿਆ ਤੇ ਹੁਣ ਕੁਝ ਵੀ ਬਾਕੀ ਨਹੀਂ .
pa
indictts_pa_male
5.269
indictts_iitm
neutral
null
null
null
null
audio/pa/indictts_pa_male_train_punjabimale_00746.wav
ਕੋਈ ਸਿਆਣਾ ਜਾਂਞੀ ਛੰਦ ਸੁਣਾ ਕੇ ਜੰਞ ਛੁਡਾਉਂਦਾ ਹੈ ਫਿਰ ਰੋਟੀ ਖਾਧੀ ਜਾਂਦੀ ਹੈ .
pa
indictts_pa_male
6.535
indictts_iitm
neutral
null
null
null
null
audio/pa/indictts_pa_male_train_punjabimale_00747.wav
ਪਰ ਗਰੀਨ ਹਾਊਸ ਗੈਸਾਂ ਦੇ ਕੁਲ ਨਿਕਾਸ ਵਿੱਚ ਉਸਦਾ ਇੱਕ ਚੌਥਾਈ ਯੋਗਦਾਨ ਹੈ .
pa
indictts_pa_male
6.958
indictts_iitm
neutral
null
null
null
null
audio/pa/indictts_pa_male_train_punjabimale_00748.wav
ਸਿਰ ਗੰਜਾ , ਗਲ ਵਿਚ ਮਾਲਾ , ਮੋਢੇ ਤੇ ਰਾਮ ਰਾਮ ਛਪੀ ਚਾਦਰ .
pa
indictts_pa_male
5.303
indictts_iitm
neutral
null
null
null
null
audio/pa/indictts_pa_male_train_punjabimale_00749.wav
ਕੁਝ ਇਕ ਪ੍ਰੋਫ਼ੈਸਰ ਐਸੇ ਜ਼ਰੂਰ ਮਿਲਦੇ ਹਨ ਜੋ ਅਧਿਐਨ ਲਈ ਸਮਾਂ ਕੱਢ ਲੈਂਦੇ ਹਨ .
pa
indictts_pa_male
5.927
indictts_iitm
neutral
null
null
null
null
audio/pa/indictts_pa_male_train_punjabimale_00750.wav
ਉਸਦੇ ਘਰ ਵਿੱਚ ਦੋ ਧੀਆਂ ਨੇ ਜਨਮ ਲਿਆ .
pa
indictts_pa_male
3.697
indictts_iitm
neutral
null
null
null
null
audio/pa/indictts_pa_male_train_punjabimale_00751.wav
ਉਦਾਹਰਣ ਲਈ ਇਸੇ ਸਾਲ ਦੀਆਂ ਦੋ ਖਬਰਾਂ ਮੈਨੂੰ ਯਾਦ ਹਨ .
pa
indictts_pa_male
4.389
indictts_iitm
neutral
null
null
null
null
audio/pa/indictts_pa_male_train_punjabimale_00752.wav
ਅਜਿਹਾ ਨਹੀਂ ਹੈ ਕਿ ਸਿਰਫ ਧਾਰਮਿਕ ਅਸਥਾਨਾਂ ਤੇ ਹੀ ਅਜਿਹੇ ਹਾਦਸੇ ਹੁੰਦੇ ਹਨ .
pa
indictts_pa_male
6.091
indictts_iitm
neutral
null
null
null
null
audio/pa/indictts_pa_male_train_punjabimale_00753.wav
ਬੜੀ ਖ਼ੂਬਸੂਰਤ ਤਾਰਾਂ ਦੀ ਬਾਸਕਿਟ ਵਿਚ ਸਜਾਏ ਹੋਏ ਸਨ .
pa
indictts_pa_male
4.341
indictts_iitm
neutral
null
null
null
null
audio/pa/indictts_pa_male_train_punjabimale_00754.wav
ਇਹ ਇਸ ਕਹਾਣੀ ਦੇ ਮੁੱਖ ਪਾਤਰ ਦੇ ਚੇਤਨ ਪਰਵਾਹ ਵਿਚੋਂ ਉਘੜਦਾ ਹੈ .
pa
indictts_pa_male
5.151
indictts_iitm
neutral
null
null
null
null
audio/pa/indictts_pa_male_train_punjabimale_00755.wav
ਗ਼ਦਰ ਪਾਰਟੀ ਨੇ ਆਪਣੇ ਪ੍ਰਚਾਰ ਅਤੇ ਗੁਪਤ ਕੰਮ ਲਈ ਕਈ ਅੱਡੇ ਕਾਇਮ ਕੀਤੇ .
pa
indictts_pa_male
6.121
indictts_iitm
neutral
null
null
null
null
audio/pa/indictts_pa_male_train_punjabimale_00756.wav
ਵੱਖਵੱਖ ਖੋਜਾਂ ਕਰ ਕੇ ਕੁਝ ਲੱਭਤਾਂ ਹਾਸਲ ਕਰਦਾ ਹੈ .
pa
indictts_pa_male
4.442
indictts_iitm
neutral
null
null
null
null
audio/pa/indictts_pa_male_train_punjabimale_00757.wav
ਇਸ ਸਬੰਧੀ ਨੋਟੀਫਿਕੇਸ਼ਨ ਪੰਜਾਬ ਦੇ ਗ੍ਰਹਿ ਅਤੇ ਨਿਆਂ ਵਿਭਾਗ ਵੱਲੋਂ ਜਾਰੀ ਹੋ ਚੁੱਕਾ ਹੈ .
pa
indictts_pa_male
6.115
indictts_iitm
neutral
null
null
null
null
audio/pa/indictts_pa_male_train_punjabimale_00758.wav
ਤਾਜੀਆਂ ਹੱਡੀਆਂ ਦਾ ਉਪਰਲਾ ਭਾਗ ਫਿੱਕਾ ਗੁਲਾਬੀ ਅਤੇ ਅੰਦਰ ਦਾ ਭਾਗ ਗਹਿਰਾ ਲਾਲ ਹੁੰਦਾ ਹੈ .
pa
indictts_pa_male
7.067
indictts_iitm
neutral
null
null
null
null
audio/pa/indictts_pa_male_train_punjabimale_00759.wav
ਇਸ ਵਿਰੁੱਧ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ .
pa
indictts_pa_male
4.702
indictts_iitm
neutral
null
null
null
null
audio/pa/indictts_pa_male_train_punjabimale_00760.wav
ਅਜੇ ਮੈਡੀਕਲ ਕਾਲਜ ਦਾ ਕਬਜ਼ਾ ਸਰਕਾਰ ਦੇ ਕੋਲ ਹੀ ਹੈ .
pa
indictts_pa_male
4.087
indictts_iitm
neutral
null
null
null
null
audio/pa/indictts_pa_male_train_punjabimale_00761.wav
ਭਾਵੇਂ ਉਹ ਮੁਸਲਮਾਨ ਜਾਂ ਈਸਾਈ ਹੋਣ ਪਰ ਸੱਚ ਨੂੰ ਕਹਿਣ ਦੀ ਜੁਅੱਰਤ ਰੱਖਦੇ ਹਨ .
pa
indictts_pa_male
5.949
indictts_iitm
neutral
null
null
null
null
audio/pa/indictts_pa_male_train_punjabimale_00762.wav
ਥੰਮਣ ਕੋਠੜੀ ਚ ਪੈ ਗਿਆ , ਤੀਮੀਂ ਕੋਲ ਦੋ ਮੰਜੇ ਸੀ ਕੋਠੜੀ ਚ .
pa
indictts_pa_male
4.885
indictts_iitm
neutral
null
null
null
null
audio/pa/indictts_pa_male_train_punjabimale_00763.wav
ਦੀਪ ਸਕੂਲ ਦੇ ਅਹਾਤੇ ਵਿਚ ਝਾੜੂ ਦੇ ਰਿਹਾ ਹੁੰਦਾ .
pa
indictts_pa_male
3.957
indictts_iitm
neutral
null
null
null
null
audio/pa/indictts_pa_male_train_punjabimale_00764.wav
ਥੋੜ੍ਹੇ ਬਹੁਤ ਫ਼ਰਕ ਨਾਲ ਆਪ ਦਾ ਇਹ ਨੇਮ ਅੰਤਿਮ ਸਵਾਸਾਂ ਤਕ ਨਿਭਿਆ .
pa
indictts_pa_male
5.382
indictts_iitm
neutral
null
null
null
null
audio/pa/indictts_pa_male_train_punjabimale_00765.wav
ਸਿੰਹਲੀਆਂ ਨੇ ਹੰਕਾਰ ਤੇ ਨਸਲਵਾਦ ਦਾ ਪੱਲਾ ਨਾ ਛੱਡਿਆ ਤਾਂ ਵੱਖਵਾਦ ਦੇ ਸ਼ੋਲੇ ਫ਼ਿਰ ਭੜਕਣਗੇ .
pa
indictts_pa_male
7.356
indictts_iitm
neutral
null
null
null
null
audio/pa/indictts_pa_male_train_punjabimale_00766.wav
ਹੁਣ ਤਾਂ ਜੋ ਵੀ ਫ਼ੈਸਲਾ ਹੋਵੇਗਾ ਉਹ ਹਾਈਕਮਾਨ ਕਰੇਗੀ .
pa
indictts_pa_male
4.448
indictts_iitm
neutral
null
null
null
null
audio/pa/indictts_pa_male_train_punjabimale_00767.wav
ਪੰਜਾਬ ਦੇ ਲੋਕ ਨਿਰੰਤਰ ਵਿਦੇਸ਼ੀ ਹਮਲਾਵਰਾਂ ਨਾਲ ਜੂਝਦੇ ਰਹੇ .
pa
indictts_pa_male
4.72
indictts_iitm
neutral
null
null
null
null
audio/pa/indictts_pa_male_train_punjabimale_00768.wav
ਬੇਗ਼ਮ ਕਹਿੰਦੀ ਗਈ , ਇਨ੍ਹਾਂ ਨੂੰ ਇਹ ਤਕਲੀਫ਼ ਬਟਵਾਰੇ ਤੋਂ ਬਾਅਦ ਹੀ ਸ਼ੁਰੂ ਹੋਈ ਹੈ .
pa
indictts_pa_male
6.198
indictts_iitm
neutral
null
null
null
null
audio/pa/indictts_pa_male_train_punjabimale_00769.wav
ਇਸ ਲੇਖ ਨੂੰ ਵੈਦ ਜੀ ਨੇ ਇੰਜ ਖ਼ਤਮ ਕੀਤਾ .
pa
indictts_pa_male
3.851
indictts_iitm
neutral
null
null
null
null
audio/pa/indictts_pa_male_train_punjabimale_00770.wav
ਸੌ ਸਾਲ ਪੁਰਾਣੀ ਕਾਰਪੋਰੇਸ਼ਨ ਖ਼ਤਮ ਹੋ ਗਈ ਹੈ .
pa
indictts_pa_male
4.046
indictts_iitm
neutral
null
null
null
null
audio/pa/indictts_pa_male_train_punjabimale_00771.wav
ਇਹ ਭਾਵੁਕਤਾ , ਉਸ ਨੇ ਸੋਚਿਆ , ਕਿਸੇ ਦਿਨ ਉਹਨੂੰ ਖੋਰ ਸੁੱਟੇਗੀ .
pa
indictts_pa_male
4.85
indictts_iitm
neutral
null
null
null
null
audio/pa/indictts_pa_male_train_punjabimale_00772.wav
ਪ੍ਰਯੋਗਿਕ ਕੰਮਾਂ ਤੇ ਵੀ ਜ਼ੋਰ ਦੇਣਾ ਚਾਹੀਦਾ ਹੈ .
pa
indictts_pa_male
3.502
indictts_iitm
neutral
null
null
null
null