file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_00773.wav | ਇਹ ਸੰਕਲਪ ਹੀ ਫਿਰਕਿਆਂ ਵਿਚਲੇ ਤਣਾਅ ਦਾ ਆਧਾਰ ਬਣਿਆ . | pa | indictts_pa_male | 4.188 | indictts_iitm | neutral | null | null | null | null |
audio/pa/indictts_pa_male_train_punjabimale_00774.wav | ਉਹਨੇ ਭਿੱਜਿਆ ਜਿਹਾ ਬੋਲ ਕੱਢਿਆ , ਚੰਗਾ , ਤੇਰੀ ਮਰਜੀ . | pa | indictts_pa_male | 4.253 | indictts_iitm | neutral | null | null | null | null |
audio/pa/indictts_pa_male_train_punjabimale_00775.wav | ਹੁਣ ਵੀ ਅਕਾਲੀਭਾਜਪਾ ਗਠਜੋੜ ਗ਼ੈਰਰਸਮੀ ਤੌਰ ਤੇ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਚੁੱਕਾ ਹੈ . | pa | indictts_pa_male | 7.587 | indictts_iitm | neutral | null | null | null | null |
audio/pa/indictts_pa_male_train_punjabimale_00776.wav | ਆਪਣੇ ਮੂਲ ਸੁਭਾਅ ਅਨੁਸਾਰ ਲੋਕਧਾਰਾ ਮਾਨਵ ਦੇ ਰਚਨਾਤਮਕ ਅਮਲ ਨਾਲ ਜੁੜਿਆ ਪ੍ਰਪੰਚ ਹੈ . | pa | indictts_pa_male | 7.268 | indictts_iitm | neutral | null | null | null | null |
audio/pa/indictts_pa_male_train_punjabimale_00777.wav | ਭਾਰਤੀ ਸਾਹਿਤ ਸ਼ਾਸਤਰੀਆਂ ਨੇ ਸਾਹਿਤ ਦੇ ਪ੍ਰਯੋਜਨ ਦੀ ਵੀ ਚਰਚਾ ਕੀਤੀ ਹੈ . | pa | indictts_pa_male | 6.139 | indictts_iitm | neutral | null | null | null | null |
audio/pa/indictts_pa_male_train_punjabimale_00778.wav | ਮੈਂ ਛੇਹੀਂ ਮਹੀਨੀਂ ਲਿਖਣਾ ਨਹੀਂ , ਇਹ ਤਾਂ ਮੇਰਾ ਰੋਜ਼ ਦਾ ਧੰਦਾ ਹੋਇਆ . | pa | indictts_pa_male | 5.541 | indictts_iitm | neutral | null | null | null | null |
audio/pa/indictts_pa_male_train_punjabimale_00779.wav | ਜਦ ਕਿ ਜ਼ਖ਼ਮੀ ਮੈਂਬਰਾਂ ਨੂੰ ਸਿਵਲ ਹਸਪਤਾਲ ਤੋਂ ਅੰਮ੍ਰਿਤਸਰ ਦੇ ਹਸਪਤਾਲ ਤਬਦੀਲ ਕਰ ਦਿੱਤਾ ਗਿਆ . | pa | indictts_pa_male | 6.983 | indictts_iitm | neutral | null | null | null | null |
audio/pa/indictts_pa_male_train_punjabimale_00780.wav | ਪਹਿਲੇ ਦਿਨ ਪਨਸਪ ਵੱਲੋਂ ਕੁਇੰਟਲ ਕਣਕ ਖ਼ਰੀਦ ਕੀਤੀ ਗਈ . | pa | indictts_pa_male | 4.446 | indictts_iitm | neutral | null | null | null | null |
audio/pa/indictts_pa_male_train_punjabimale_00781.wav | ਕਲਾਕਾਰ ਸੀਮਿਤ ਘੇਰੇ ਦੀਆਂ ਲਕੀਰਾਂ ਨੂੰ ਮੁੱਢਲਾ ਸਥਾਨ ਦਿੰਦੇ ਹਨ . | pa | indictts_pa_male | 5.414 | indictts_iitm | neutral | null | null | null | null |
audio/pa/indictts_pa_male_train_punjabimale_00782.wav | ਦੂਸਰਾ ਉਸ ਦੀ ਵਿਧੀ ਕਥਾ ਸੁਣਾਉਣ ਦੀ ਹੈ , ਕਥਾ ਸੰਵਾਦ ਦੀ ਨਹੀਂ . | pa | indictts_pa_male | 5.232 | indictts_iitm | neutral | null | null | null | null |
audio/pa/indictts_pa_male_train_punjabimale_00783.wav | ਅਜੋਕੇ ਹਾਲਾਤ ਅਨੁਸਾਰ ਇਸ ਗਾਇਕ ਦਾ ਕਥਨ ਬਿਲਕੁਲ ਸਹੀ ਹੈ . | pa | indictts_pa_male | 5.426 | indictts_iitm | neutral | null | null | null | null |
audio/pa/indictts_pa_male_train_punjabimale_00784.wav | ਆਂਦਰੇਸ ਨੇ ਆਪਣੇ ਲੱਚਰ ਪ੍ਰਦਰਸ਼ਨ ਨਾਲ ਸਵਿਸ ਖਿਡਾਰੀ ਦਾ ਕੰਮ ਹੋਰ ਆਸਾਨ ਕਰ ਦਿੱਤਾ . | pa | indictts_pa_male | 6.744 | indictts_iitm | neutral | null | null | null | null |
audio/pa/indictts_pa_male_train_punjabimale_00785.wav | ਉਹ ਲੰਮੇ ਸਮੇਂ ਤੱਕ ਪਿੰਡ ਦੇ ਸਰਪੰਚ ਰਹੇ . | pa | indictts_pa_male | 3.618 | indictts_iitm | neutral | null | null | null | null |
audio/pa/indictts_pa_male_train_punjabimale_00786.wav | ਗ਼ਦਰ ਪਾਰਟੀ ਦੇ ਸੈਂਕੜੇ ਸੂਰਮੇ ਫਾਂਸੀਆਂ ਤੇ ਝੂਲ ਗਏ . | pa | indictts_pa_male | 5.038 | indictts_iitm | neutral | null | null | null | null |
audio/pa/indictts_pa_male_train_punjabimale_00787.wav | ਜਿਸ ਜਗ੍ਹਾ ਵੀ ਮੱਕਾਰੀ ਦੀ ਵਰਤੋਂ ਹੋਵੇ ਨਫ਼ਰਤ ਦੇ ਲਾਇਕ ਹੈ . | pa | indictts_pa_male | 5.017 | indictts_iitm | neutral | null | null | null | null |
audio/pa/indictts_pa_male_train_punjabimale_00788.wav | ਹੋ ਸਕਦਾ ਹੈ ਕਿ ਉਹ ਇਸ ਤੋਂ ਬਾਅਦ ਫਿਰ ਯਤਨ ਵੀ ਨਾ ਕਰਨ . | pa | indictts_pa_male | 4.711 | indictts_iitm | neutral | null | null | null | null |
audio/pa/indictts_pa_male_train_punjabimale_00789.wav | ਇਸ ਲਈ ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਅਤੇ ਸਲਾਹਕਾਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ . | pa | indictts_pa_male | 6.723 | indictts_iitm | neutral | null | null | null | null |
audio/pa/indictts_pa_male_train_punjabimale_00790.wav | ਅਜਨਬੀ ਨੇ ਚਾਲਾਕੀ ਨਾਲ਼ ਪਿਸਤੌਲ ਕੱਢ ਕੇ ਤਾਣ ਲਈ . | pa | indictts_pa_male | 4.261 | indictts_iitm | neutral | null | null | null | null |
audio/pa/indictts_pa_male_train_punjabimale_00791.wav | ਉਦੋਂ ਸਾਡਾ ਦਿਮਾਗ਼ ਬਿਹਤਰੀਨ ਤਰੀਕੇ ਨਾਲ ਸੋਚਦਾ ਸਮਝਦਾ ਹੈ . | pa | indictts_pa_male | 5.538 | indictts_iitm | neutral | null | null | null | null |
audio/pa/indictts_pa_male_train_punjabimale_00792.wav | ਅਸਲ ਦੇ ਵਿਚ ਸਾਕਾ ਅਤੇ ਵਾਰ ਸੁਭਾਅ ਪੱਖੋਂ ਇਕ ਦੂਜੇ ਦੇ ਨੇੜੇ ਹਨ . | pa | indictts_pa_male | 5.804 | indictts_iitm | neutral | null | null | null | null |
audio/pa/indictts_pa_male_train_punjabimale_00793.wav | ਪਹਿਲਾਂ ਵੀ ਸੰਕੇਤ ਦਿੱਤਾ ਜਾ ਚੁੱਕਾ ਹੈ ਕਿ ਇਸ ਵਿਸ਼ੇ ਦੀ ਕੋਈ ਸੀਮਾ ਨਹੀਂ . | pa | indictts_pa_male | 5.548 | indictts_iitm | neutral | null | null | null | null |
audio/pa/indictts_pa_male_train_punjabimale_00794.wav | ਅਸੀ ਤਾਂ ਸਿੱਧਾ ਈ ਘੋਗਾ ਚਿੱਤ ਕਰਦੇ ਆਂ ਤੇ ਫੇਰ ਭਾਫ਼ ਵੀ ਨੀ ਨਿਕਲਣ ਦਿੰਦੇ . | pa | indictts_pa_male | 6.427 | indictts_iitm | neutral | null | null | null | null |
audio/pa/indictts_pa_male_train_punjabimale_00795.wav | ਗਿੱਦੜ ਨੇ ਘਸੀਟ ਦੇ ਨਿਸ਼ਾਨ ਵੇਖੇ ਤਾਂ ਸਮਝ ਗਿਆ ਕਿ ਮਗਰਮੱਛ ਅੰਦਰ ਹੈ . | pa | indictts_pa_male | 5.446 | indictts_iitm | neutral | null | null | null | null |
audio/pa/indictts_pa_male_train_punjabimale_00796.wav | ਅਤਰ ਸਿੰਘ ਨੂੰ ਹਰਿਭਜਨ ਸਿੰਘ ਹੋਰਾਂ ਗੱਲ ਗੋਲ ਕਰ ਦਿੱਤੀ . | pa | indictts_pa_male | 4.343 | indictts_iitm | neutral | null | null | null | null |
audio/pa/indictts_pa_male_train_punjabimale_00797.wav | ਨਵਾਂ ਯੋਗ ਸ਼ੁਰੂ ਕਰਨ ਸਮੇਂ ਪਹਿਲਾਂ ਸਰਲ ਯੋਗ ਆਸਣ ਕਰਨੇ ਚਾਹੀਦੇ ਹਨ . | pa | indictts_pa_male | 5.504 | indictts_iitm | neutral | null | null | null | null |
audio/pa/indictts_pa_male_train_punjabimale_00798.wav | ਯਾਨੀ ਉਹ ਵਿਸ਼ਵੀ ਅਰਥਚਾਰੇ ਦੀਆਂ ਨਾਮਵਰ ਹਸਤੀਆਂ ਸਨ . | pa | indictts_pa_male | 4.785 | indictts_iitm | neutral | null | null | null | null |
audio/pa/indictts_pa_male_train_punjabimale_00799.wav | ਪਸ਼ੂ , ਪੰਛੀ , ਫਸਲਾਂ , ਬਨਸਪਤੀ ਪਾਣੀ ਕਰ ਕੇ ਹੀ ਹਨ . | pa | indictts_pa_male | 5.033 | indictts_iitm | neutral | null | null | null | null |
audio/pa/indictts_pa_male_train_punjabimale_00800.wav | ਦੋਵੇਂ ਜਨਮਸਾਖੀਆਂ ਵਿੱਚ ਵੇਸ਼ਭੂਸ਼ਾ ਦਾ ਵਿਸ਼ੇਸ਼ ਵਰਣਨ ਹੈ . | pa | indictts_pa_male | 5.433 | indictts_iitm | neutral | null | null | null | null |
audio/pa/indictts_pa_male_train_punjabimale_00801.wav | ਇਹਨਾਂ ਕਾਰਜਾਂ ਉਪਰ ਭੂਗੋਲ ਦਾ ਪ੍ਰਭਾਵ ਸਹਿਜੇ ਹੀ ਪਛਾਣਿਆ ਜਾ ਸਕਦਾ ਹੈ . | pa | indictts_pa_male | 5.519 | indictts_iitm | neutral | null | null | null | null |
audio/pa/indictts_pa_male_train_punjabimale_00802.wav | ਇਕ ਸਖ਼ਤ ਚੁੱਪ ਵਾਤਾਵਰਣ ਤੇ ਛਾ ਚੁੱਕੀ ਸੀ . | pa | indictts_pa_male | 3.602 | indictts_iitm | neutral | null | null | null | null |
audio/pa/indictts_pa_male_train_punjabimale_00803.wav | ਹਰ ਵਕਤ ਆਪਣਾ ਕੋਈ ਨਾ ਕੋਈ ਪੰਚਮ ਰਾਗ ਅਲਾਪਦੇ ਰਹਿੰਦੇ ਹਨਆਪਣਾ ਅਹਿਸਾਸ ਜਤਲਾਉਂਦੇ ਰਹਿੰਦੇ ਹਨ . | pa | indictts_pa_male | 7.917 | indictts_iitm | neutral | null | null | null | null |
audio/pa/indictts_pa_male_train_punjabimale_00804.wav | ਮੈਨੂੰ ਉਮੀਦ ਸੀ ਕਿ ਮੈਨੂੰ ਕੋਈ ਦੇਵੇਗਾ , ਪਰ ਉਹਨੇ ਤੇ ਖਾਲੀ ਹੱਥ ਵਧਾਇਆ . | pa | indictts_pa_male | 6.131 | indictts_iitm | neutral | null | null | null | null |
audio/pa/indictts_pa_male_train_punjabimale_00805.wav | ਡੈਕਨ ਚਾਰਜਰਸ ਦੀ ਟੀਮ ਦੇ ਮੈਚ ਵਿਜਾਗ , ਕਟਕ , ਹੈਦਰਾਬਾਦ ਚ ਖੇਡੇ ਜਾਣਗੇ . | pa | indictts_pa_male | 6.469 | indictts_iitm | neutral | null | null | null | null |
audio/pa/indictts_pa_male_train_punjabimale_00806.wav | ਫ਼ਸਾਦਾਂ ਬਾਰੇ ਲਿਖੀ ਮੇਰਾ ਉੱਜੜਿਆ ਗੁਆਂਢੀ ਵੀ ਮੇਰੀ ਸ੍ਰੇਸ਼ਟ ਕਹਾਣੀ ਸੀ . | pa | indictts_pa_male | 5.599 | indictts_iitm | neutral | null | null | null | null |
audio/pa/indictts_pa_male_train_punjabimale_00807.wav | ਸਵਾਲ ਹੈ , ਇਸ ਲਈ ਕੀਤਾ ਕੀ ਜਾਵੇ ? ਇਸ ਲਈ ਜ਼ਰੂਰੀ ਹੈ ਸੰਤੁਲਿਤ ਭੋਜਨ . | pa | indictts_pa_male | 5.936 | indictts_iitm | neutral | null | null | null | null |
audio/pa/indictts_pa_male_train_punjabimale_00808.wav | ਜੀਵਾਣੂਆਂ ਦੀ ਇਸ ਕਿਰਿਆ ਨੂੰ ਖ਼ਮੀਰ ਉਠਾਉਣਾ ਆਖਿਆ ਜਾਂਦਾ ਹੈ . | pa | indictts_pa_male | 5.265 | indictts_iitm | neutral | null | null | null | null |
audio/pa/indictts_pa_male_train_punjabimale_00809.wav | ਇਸ ਜਾਗਦੇ ਸੁਪਨੇ ਤੋਂ ਪਿੱਛਾ ਛੁਡਾਉਣ ਲਈ ਨੀਰੂ ਨੇ ਬੱਤੀ ਬੁਝਾ ਦਿੱਤੀ . | pa | indictts_pa_male | 5.308 | indictts_iitm | neutral | null | null | null | null |
audio/pa/indictts_pa_male_train_punjabimale_00810.wav | ਵੱਡੇਵੱਡੇ ਕਾਰਖਾਨਿਆਂ ਨੂੰ ਤਾਂ ਬਹੁਤ ਹੀ ਘਾਟਾ ਪੈਂਦਾ ਹੈ . | pa | indictts_pa_male | 4.046 | indictts_iitm | neutral | null | null | null | null |
audio/pa/indictts_pa_male_train_punjabimale_00811.wav | ਮੈਂ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਕਰ ਦਿੱਤਾ . | pa | indictts_pa_male | 3.88 | indictts_iitm | neutral | null | null | null | null |
audio/pa/indictts_pa_male_train_punjabimale_00812.wav | ਆਮ ਠੰਢੀ ਹਵਾ , ਤਰ ਮੌਸਮ , ਸਿਲ੍ਹਾਬ , ਬੈਠਣ ਲਗਿਆਂ , ਲੇਟਿਆਂ , ਰੋਗ ਦਾ ਵਧਣਾ . | pa | indictts_pa_male | 7.393 | indictts_iitm | neutral | null | null | null | null |
audio/pa/indictts_pa_male_train_punjabimale_00813.wav | ਮੈਂ ਉਸ ਦੀ ਬਾਂਹ ਨੂੰ ਹੱਥ ਲਾ ਕੇ ਵੇਖਿਆ ਤਾਂ ਥੋੜ੍ਹਾਥੋੜ੍ਹਾ ਬੁਖਾਰ ਸੀ . | pa | indictts_pa_male | 5.403 | indictts_iitm | neutral | null | null | null | null |
audio/pa/indictts_pa_male_train_punjabimale_00814.wav | ਮਹਿੰਗਾ ਰੇਡੀਓ ਤੇ ਹੱਥ ਧਰ ਕੇ ਕਹਿਣ ਲੱਗਾ . | pa | indictts_pa_male | 3.445 | indictts_iitm | neutral | null | null | null | null |
audio/pa/indictts_pa_male_train_punjabimale_00815.wav | ਬਹੁਤ ਸਾਰੇ ਰਿਫਿਊਜੀ ਜ਼ਿਲ੍ਹੇ ਵਿਚ ਆ ਗਏ ਸਨ ਤੇ ਅਜੇ ਹੋਰ ਆਈ ਜਾ ਰਹੇ ਸਨ . | pa | indictts_pa_male | 5.849 | indictts_iitm | neutral | null | null | null | null |
audio/pa/indictts_pa_male_train_punjabimale_00816.wav | ਇੰਞ ਇੱਕੋ ਸ਼੍ਰੇਣੀ ਦੇ ਕਿਰਿਆ ਰੂਪਾਂ ਵਿਚ ਦੂਹਰੇਦੂਹਰੇ ਨਿਯਮ ਲਾਗੂ ਹੁੰਦੇ ਹਨ . | pa | indictts_pa_male | 5.819 | indictts_iitm | neutral | null | null | null | null |
audio/pa/indictts_pa_male_train_punjabimale_00817.wav | ਉਹ ਅੰਦਰ ਜਾ ਕੇ ਢਾਬੇ ਵਿਚ ਉੱਚੀ ਥਾਂ ਨੱਚ ਰਹੀਆਂ ਮੁਟਿਆਰਾਂ ਦੇਖਣ ਖੜ੍ਹ ਗਏ . | pa | indictts_pa_male | 5.538 | indictts_iitm | neutral | null | null | null | null |
audio/pa/indictts_pa_male_train_punjabimale_00818.wav | ਯਹੂਦੀ , ਪਾਰਸੀ , ਆਗ਼ਾ ਖਾਨੀ ਆਦਿ ਆਪਣੀ ਹੋਂਦ ਦਸ ਰਹੇ ਸਨ . | pa | indictts_pa_male | 5.546 | indictts_iitm | neutral | null | null | null | null |
audio/pa/indictts_pa_male_train_punjabimale_00819.wav | ਉਹ ਇਹ ਕਿ ਧਰਮ ਉਹ ਹੀ ਜ਼ਿੰਦਾ ਰਹਿ ਸਕਦਾ ਹੈ ਜਿਹੜਾ ਵਰਤੋਂ ਸਿਖਾਵੇ . | pa | indictts_pa_male | 4.905 | indictts_iitm | neutral | null | null | null | null |
audio/pa/indictts_pa_male_train_punjabimale_00820.wav | ਗੁਲਾਬੋ ਘਰ ਦੇ ਕੰਮ ਕਾਜ ਵਿਚ ਰੁੱਝੀ ਹੈ ਸਰਦੂਲ ਲਗਦੈ ਬਲਦ ਫਿਰ ਖੁੱਲ੍ਹ ਗਿਐ . | pa | indictts_pa_male | 5.79 | indictts_iitm | neutral | null | null | null | null |
audio/pa/indictts_pa_male_train_punjabimale_00821.wav | ਪੰਜਵੇਂ ਗੁਰੂ ਜੀ ਨੇ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕਰ ਦਿੱਤਾ . | pa | indictts_pa_male | 4.972 | indictts_iitm | neutral | null | null | null | null |
audio/pa/indictts_pa_male_train_punjabimale_00822.wav | ਸਿੱਖਾਂ ਦੇ ਬੰਦ ਪਏ ਕੁਝ ਘਰਾਂ ਨੂੰ ਲੁਟੇਰਿਆਂ ਨੇ ਲੁੱਟ ਵੀ ਲਿਆ ਸੀ . | pa | indictts_pa_male | 4.83 | indictts_iitm | neutral | null | null | null | null |
audio/pa/indictts_pa_male_train_punjabimale_00823.wav | ਉਸ ਦੇ ਗ਼ਮ ਦਾ ਕੋਈ ਅੰਤ ਨਹੀਂ ਹੈ . | pa | indictts_pa_male | 3.011 | indictts_iitm | neutral | null | null | null | null |
audio/pa/indictts_pa_male_train_punjabimale_00824.wav | ਇਉਂ ਅਧਿਆਤਮਵਾਦ ਕਦੇ ਨਾ ਖ਼ਤਮ ਹੋਣ ਵਾਲੇ ਸੱਚ ਦੀ ਖੋਜ ਦਾ ਨਾਮ ਹੈ . | pa | indictts_pa_male | 5.385 | indictts_iitm | neutral | null | null | null | null |
audio/pa/indictts_pa_male_train_punjabimale_00825.wav | ਪਰ ਦਿੱਲੀ ਦੇ ਮੁਗ਼ਲ ਬਾਦਸ਼ਾਹ ਨੇ ਉਸ ਨੂੰ ਸੂਬੇਦਾਰ ਮੰਨਣ ਤੋਂ ਇਨਕਾਰ ਕਰ ਦਿੱਤਾ . | pa | indictts_pa_male | 6.17 | indictts_iitm | neutral | null | null | null | null |
audio/pa/indictts_pa_male_train_punjabimale_00826.wav | ਪਿਛਲੇ ਹਫਤੇ ਜੀ ਦੇ ਲਾਇਸੰਸ ਰੱਦ ਕਰ ਦਿੱਤੇ ਸਨ . | pa | indictts_pa_male | 4.44 | indictts_iitm | neutral | null | null | null | null |
audio/pa/indictts_pa_male_train_punjabimale_00828.wav | ਮੇਰੇ ਮਨ ਚ ਬਹੁਤ ਘਟਨਾਵਾਂ , ਗੱਲਾਂ , ਪੇਂਟਿੰਗਜ਼ ਤੇ ਨਾਟਕਾਂ ਦੇ ਪਾਤਰਾਂ ਦਾ ਘੜਮੱਸ ਏ . | pa | indictts_pa_male | 6.645 | indictts_iitm | neutral | null | null | null | null |
audio/pa/indictts_pa_male_train_punjabimale_00829.wav | ਇਹ ਅਗਵਾਈ ਬਾਰਾਮੂਲੇ ਚੋਂ ਰੂਪਮਾਨ ਹੋਈ ਅਤੇ ਇਹਦੇ ਸਿਰਮੌਰ ਆਗੂ ਭਾਈ ਘਨ੍ਹੱਈਆ ਸਿੰਘ ਜੀ ਹੋਏ . | pa | indictts_pa_male | 7.685 | indictts_iitm | neutral | null | null | null | null |
audio/pa/indictts_pa_male_train_punjabimale_00830.wav | ਇਸ ਮੌਕੇ ਸ਼ਿਵ ਕਿਰਪਾ ਸਮਿਤੀ ਵਲੋਂ ਵੀਰ ਜੀ ਦੀ ਯਾਦ ਵਿਚ ਛਬੀਲ ਵੀ ਲਾਈ ਗਈ . | pa | indictts_pa_male | 5.969 | indictts_iitm | neutral | null | null | null | null |
audio/pa/indictts_pa_male_train_punjabimale_00831.wav | ਹਾਜ਼ਮਾ ਠੀਕ ਹੋ ਜਾਂਦਾ ਹੈ ਅਤੇ ਪੇਟ ਦੀ ਗੈਸ ਵੀ ਸਾਫ਼ ਹੋ ਜਾਂਦੀ ਹੈ . | pa | indictts_pa_male | 5.342 | indictts_iitm | neutral | null | null | null | null |
audio/pa/indictts_pa_male_train_punjabimale_00832.wav | ਦਸਤੂਰ ਸਾਹਿਬ ਕਹਿੰਦੇ , ਪ੍ਰਾਧਿਆਪਨ ਸਖ਼ਤ ਮਿਹਨਤ ਵਾਲਾ , ਬਾਰੀਕਬੀਨ ਖੋਜ ਵਾਲਾ , ਕਿੱਤਾ ਹੈ . | pa | indictts_pa_male | 7.178 | indictts_iitm | neutral | null | null | null | null |
audio/pa/indictts_pa_male_train_punjabimale_00833.wav | ਇਹ ਨਾਟਕ ਇਸ ਮੇਲੇ ਦਾ ਵਧੀਆ ਆਕਰਸ਼ਣ ਬਣ ਗਿਆ . | pa | indictts_pa_male | 4.149 | indictts_iitm | neutral | null | null | null | null |
audio/pa/indictts_pa_male_train_punjabimale_00834.wav | ਇਸ ਪ੍ਰਾਕਿਰਤਕ ਵਾਤਾਵਰਣ ਰਾਹੀਂ ਉਨ੍ਹਾਂ ਦੇ ਮਨੋਭਾਵਾਂ ਨੂੰ ਪ੍ਰਗਟਾਉਣ ਦਾ ਜਤਨ ਕੀਤਾ ਗਿਆ ਹੈ . | pa | indictts_pa_male | 6.612 | indictts_iitm | neutral | null | null | null | null |
audio/pa/indictts_pa_male_train_punjabimale_00835.wav | ਪੁਲਿਸ ਵਲੋਂ ਹਸਪਤਾਲ ਵਿਖੇ ਦਾਖ਼ਲ ਔਰਤਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ . | pa | indictts_pa_male | 6.906 | indictts_iitm | neutral | null | null | null | null |
audio/pa/indictts_pa_male_train_punjabimale_00836.wav | ਹਰਿੰਦਰ ਨੇ ਊਥੋ ਨਾਂ ਦੀ ਆਪਣੀ ਕੁਲੀਗ ਨਾਲ ਵਿਆਹ ਕਰਵਾ ਲਿਆ ਸੀ . | pa | indictts_pa_male | 4.647 | indictts_iitm | neutral | null | null | null | null |
audio/pa/indictts_pa_male_train_punjabimale_00837.wav | ਇਹ ਦਸਤਕ ਹੀ ਸੱਚ ਦੀ ਭਾਲ ਕਰਨ ਵੱਲ ਨੂੰ ਤੋਰਦੀ ਹੈ . | pa | indictts_pa_male | 4.201 | indictts_iitm | neutral | null | null | null | null |
audio/pa/indictts_pa_male_train_punjabimale_00838.wav | ਚੇਤਨ_ ਬਹੁਤ ਅਹਿਸਾਨ ਐ ਆਪਣੇ ਤੇ ਬਾਪੂ , ਸਰਦਾਰ ਸਾਹਬ ਦੇ . | pa | indictts_pa_male | 5.286 | indictts_iitm | neutral | null | null | null | null |
audio/pa/indictts_pa_male_train_punjabimale_00839.wav | ਸੰਗਰੂਰ ਵਿੱਚ ਨਿਹਾਲਗੜ੍ਹ ਤੇ ਫਰੀਦਕੋਟ ਵਿੱਚ ਬਿਸ਼ਨੰਦੀ ਇਸ ਗੋਤ ਦੇ ਪ੍ਰਸਿੱਧ ਪਿੰਡ ਹਨ . | pa | indictts_pa_male | 6.647 | indictts_iitm | neutral | null | null | null | null |
audio/pa/indictts_pa_male_train_punjabimale_00840.wav | ਮੁੱਖ ਮਹਿਮਾਨ ਅਮਰਿੰਦਰ ਸਿੰਘ ਲਿਬੜਾ ਨੇ ਮੈਗਜ਼ੀਨ ਫ਼ਤਿਹ ਦੇ ਸੱਤਵੇਂ ਅੰਕ ਦਾ ਵਿਮੋਚਨ ਵੀ ਕੀਤਾ . | pa | indictts_pa_male | 7.251 | indictts_iitm | neutral | null | null | null | null |
audio/pa/indictts_pa_male_train_punjabimale_00841.wav | ਏਸ ਤੋਂ ਹੋਰ ਕਿੰਨੀ ਕੁ ਨੇੜੇ ? ਠੰਢ ਦਾ ਤਾ ਐਵੇਂ ਤੇਰਾ ਬਹਾਨਾ ਐ . | pa | indictts_pa_male | 4.97 | indictts_iitm | neutral | null | null | null | null |
audio/pa/indictts_pa_male_train_punjabimale_00842.wav | ਉਹਨੇ ਭਾਂਪ ਲਿਆ ਕਿ ਮੁੰਡਾ ਕਾਫ਼ੀ ਹੁਸ਼ਿਆਰ ਹੈ . | pa | indictts_pa_male | 3.912 | indictts_iitm | neutral | null | null | null | null |
audio/pa/indictts_pa_male_train_punjabimale_00843.wav | ਕੱਲ੍ਹ ਇਹ ਜੱਥਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਵੇਗਾ . | pa | indictts_pa_male | 4.308 | indictts_iitm | neutral | null | null | null | null |
audio/pa/indictts_pa_male_train_punjabimale_00844.wav | ਬਾਹਰ ਦੇ ਜਿਸ ਕਮਰੇ ਵਿਚ ਉਹ ਬੈਠਦਾ ਉੱਥੇ ਬੇਸ਼ੁਮਾਰ ਕਾਤਰਾਂ ਖਿਲਰੀਆਂ ਰਹਿੰਦੀਆਂ ਸਨ . | pa | indictts_pa_male | 6.237 | indictts_iitm | neutral | null | null | null | null |
audio/pa/indictts_pa_male_train_punjabimale_00845.wav | ਸਟੇਜ ਤੇ ਚਲ ਰਿਹਾ ਸੰਗੀਤ ਵੀ ਕੰਨ ਪਾੜਵੇਂ ਸ਼ੋਰ ਵਿਚ ਬਦਲ ਗਿਆ ਹੈ . | pa | indictts_pa_male | 5.238 | indictts_iitm | neutral | null | null | null | null |
audio/pa/indictts_pa_male_train_punjabimale_00846.wav | ਇਸ ਵਿਆਹ ਸਮਾਗਮ ਚ ਛੇ ਕੁ ਸੌ ਵਿਅਕਤੀਆਂ ਦਾ ਇਕੱਠ ਸੀ . | pa | indictts_pa_male | 4.761 | indictts_iitm | neutral | null | null | null | null |
audio/pa/indictts_pa_male_train_punjabimale_00847.wav | ਪਰ ਹੁਣ ਤਾਂ ਸਭ ਕੁਝ ਧੁੰਦਲਾ ਜਿਹਾ ਪੈ ਗਿਆ ਹੈ . | pa | indictts_pa_male | 3.828 | indictts_iitm | neutral | null | null | null | null |
audio/pa/indictts_pa_male_train_punjabimale_00848.wav | ਇਸ ਸਭ ਕੁੱਝ ਦੇ ਬਾਵਜੂਦ ਕਿਵੇਂ ਇਕ ਦਮ ਇਸ ਨੂੰ ਖੂਨ ਕਹਿ ਦਿੱਤਾ . | pa | indictts_pa_male | 5.082 | indictts_iitm | neutral | null | null | null | null |
audio/pa/indictts_pa_male_train_punjabimale_00849.wav | ਗੁਰਬਾਣੀ ਤੋਂ ਸੇਧ ਪ੍ਰਾਪਤ ਕਰਨ ਦੀ ਥਾਵੇਂ , ਸਿੱਖ ਬੁਰੀ ਤਰ੍ਹਾਂ ਭਟਕਣਾ ਵਿਚ ਪੈ ਗਿਆ ਹੈ . | pa | indictts_pa_male | 6.284 | indictts_iitm | neutral | null | null | null | null |
audio/pa/indictts_pa_male_train_punjabimale_00850.wav | ਬਾਬਰ ਤੇ ਹਮਾਯੂੰ ਤੋਂ ਪਿੱਛੋਂ ਆਉਣ ਵਾਲੇ ਬਾਦਸ਼ਾਹਾਂ ਨੇ ਆਪਣੇ ਨਾਂਵਾਂ ਵਿਚ ਵੀ ਵਡਿੱਤਣ ਭਰੀ . | pa | indictts_pa_male | 6.502 | indictts_iitm | neutral | null | null | null | null |
audio/pa/indictts_pa_male_train_punjabimale_00851.wav | ਕੁੱਝ ਖਿਨਾਂ ਬਾਅਦ ਉਹ ਅਵਾਜ਼ ਮੌਨ ਵਿੱਚ ਲੀਨ ਹੋ ਗਈ . | pa | indictts_pa_male | 3.955 | indictts_iitm | neutral | null | null | null | null |
audio/pa/indictts_pa_male_train_punjabimale_00852.wav | ਗੁਰੂ ਹਰਗੋਬਿੰਦ ਸਾਹਿਬ ਨੇ ਹਥਿਆਰਬੰਦ ਘੋਲ , ਜਾਂ ਸੰਘਰਸ਼ ਦੀ ਪਰੰਪਰਾ ਦਾ ਮੁੱਢ ਬੰਨਿਆ . | pa | indictts_pa_male | 5.891 | indictts_iitm | neutral | null | null | null | null |
audio/pa/indictts_pa_male_train_punjabimale_00853.wav | ਮੈਂ ਮੱਧਮ ਰੌਸ਼ਨੀ ਵਿਚ ਕੁਰਸੀ ਤੇ ਬੈਠ ਜਾਂਦਾ ਹਾਂ . | pa | indictts_pa_male | 3.84 | indictts_iitm | neutral | null | null | null | null |
audio/pa/indictts_pa_male_train_punjabimale_00854.wav | ਪੰਜਾਬੀ ਵਿਚ ਛੱਪਣ ਵਾਲੀਆਂ ਪੁਸਤਕਾਂ ਦੀ ਗਿਣਤੀ ਬਹੁਤ ਘੱਟ ਹੈ . | pa | indictts_pa_male | 4.401 | indictts_iitm | neutral | null | null | null | null |
audio/pa/indictts_pa_male_train_punjabimale_00855.wav | ਸੁਰਈਆ ਨੇ ਹੁਣ ਇਕ ਛੋਟਾ ਜਿਹਾ ਫ਼ਰਿਜ ਵੀ ਖ਼ਰੀਦਿਆ . | pa | indictts_pa_male | 4.488 | indictts_iitm | neutral | null | null | null | null |
audio/pa/indictts_pa_male_train_punjabimale_00856.wav | ਅੰਤਰਰਾਸ਼ਟਰੀ ਪੱਧਰ ਅਤੇ ਵੱਖਵੱਖ ਸੰਸਥਾਵਾਂ ਵੱਲੋਂ ਬਣਾਏ ਗਏ ਕਾਨੂੰਨ ਜ਼ਿਆਦਾਤਰ ਸ਼ਾਂਤੀ ਸੰਬੰਧੀ ਹੀ ਹਨ . | pa | indictts_pa_male | 7.892 | indictts_iitm | neutral | null | null | null | null |
audio/pa/indictts_pa_male_train_punjabimale_00857.wav | ਜਹਾਂ ਪਨਾਹ ! ਰੂਪ ਨਗਰ ਜਾਣ ਲਈ ਇਕ ਦੋਦਿਨ ਠਹਿਰਨਾ ਪਵੇਗਾ . | pa | indictts_pa_male | 5.02 | indictts_iitm | neutral | null | null | null | null |
audio/pa/indictts_pa_male_train_punjabimale_00858.wav | ਕੁਝ ਆਪਣੇ ਵਰਗਾ ਜ਼ਰੂਰ ਬਣਾ ਸਕਦੀ ਏਂ ਉਹ ਕਿਹੜੀ ਚੀਜ਼ ? ਆਪਣੇ ਬੱਚੇ . | pa | indictts_pa_male | 5.502 | indictts_iitm | neutral | null | null | null | null |
audio/pa/indictts_pa_male_train_punjabimale_00859.wav | ਘਰ ਕੁਝ ਕਮਜ਼ੋਰ ਹੋਣ ਕਰਕੇ ਦਿਆਲ ਸਿੰਘ ਦਾ ਵਿਆਹ ਨਾ ਹੁੰਦਾ . | pa | indictts_pa_male | 4.401 | indictts_iitm | neutral | null | null | null | null |
audio/pa/indictts_pa_male_train_punjabimale_00860.wav | ਪਰ ਇਕ ਭਠਿਆਰਨ ਨੇ ਚੋਰੀ ਛਿਪੇ ਇਕ ਦੀਵਾ ਜਗਾ ਕੇ ਘਰ ਅੰਦਰ ਰੱਖ ਲਿਆ . | pa | indictts_pa_male | 5.805 | indictts_iitm | neutral | null | null | null | null |
audio/pa/indictts_pa_male_train_punjabimale_00861.wav | ਉਹ ਦਫ਼ਤਰ ਆਉਂਦੇ ਹਨ ਪਰ ਕੰਮ ਨਹੀਂ ਕਰਦੇ . | pa | indictts_pa_male | 3.624 | indictts_iitm | neutral | null | null | null | null |
audio/pa/indictts_pa_male_train_punjabimale_00862.wav | ਹਰ ਖ਼ੁਸ਼ੀ ਆਰਜ਼ੀ ਸੀ ਅਤੇ ਹਰ ਤਖ਼ਲੀਕ ਕਾਗ਼ਜ਼ੀ . | pa | indictts_pa_male | 4.301 | indictts_iitm | neutral | null | null | null | null |
audio/pa/indictts_pa_male_train_punjabimale_00863.wav | ਕੋਈ ਰੋਕਦਾ ਨਹੀਂ , ਉਸ ਦਾ ਕਹਿਣਾ ਹੈ ਕਿ ਅਖ਼ਬਾਰ ਵਿੱਚ ਛਾਪੋ , ਸ਼ਾਇਦ ਰੁਕ ਜਾਣ . | pa | indictts_pa_male | 5.718 | indictts_iitm | neutral | null | null | null | null |
audio/pa/indictts_pa_male_train_punjabimale_00864.wav | ਉਨ੍ਹਾਂ ਦਾ ਚੀਕ ਚਿਹਾੜਾ ਮੱਧਮ ਪੈ ਗਿਆ ਅਤੇ ਅੱਗੇ ਵਧਣਾ ਬੰਦ ਹੋ ਗਿਆ . | pa | indictts_pa_male | 5.186 | indictts_iitm | neutral | null | null | null | null |
audio/pa/indictts_pa_male_train_punjabimale_00865.wav | ਪ੍ਰਬੰਧ ਵਿਗਿਆਨ ਵਿਉਂਤ ਦੇ ਮਹੱਤਵ ਬਾਰੇ ਪਿੱਛੇ ਵਿਸਥਾਰ ਨਾਲ ਦੱਸਿਆ ਜਾ ਚੁੱਕਾ ਹੈ . | pa | indictts_pa_male | 5.69 | indictts_iitm | neutral | null | null | null | null |
audio/pa/indictts_pa_male_train_punjabimale_00866.wav | ਬਰਫ਼ਬਾਰੀ ਨੇ ਸਮੁੱਚੇ ਬਰਤਾਨੀਆ ਦੇ ਆਵਾਜਾਈ ਸਾਧਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ . | pa | indictts_pa_male | 6.215 | indictts_iitm | neutral | null | null | null | null |
audio/pa/indictts_pa_male_train_punjabimale_00867.wav | ਉਹ ਇਸ ਜ਼ਿੰਮੇਵਾਰੀ ਨੂੰ ਜਿਸ ਰੂਪ ਚ ਲੈਣਗੇ ਉਸ ਤੇ ਸਿੱਖੀ ਦਾ ਭਵਿੱਖ ਨਿਰਭਰ ਕਰੇਗਾ . | pa | indictts_pa_male | 6.992 | indictts_iitm | neutral | null | null | null | null |
audio/pa/indictts_pa_male_train_punjabimale_00868.wav | ਰਚਨਾ ਨੂੰ ਸਮਝਣ ਤੋਂ ਪਿੱਛੋਂ ਹੀ ਮੁੱਲਾਂ ਨੂੰ ਜਾਂਚਿਆ ਜਾ ਸਕਦਾ ਹੈ . | pa | indictts_pa_male | 5.107 | indictts_iitm | neutral | null | null | null | null |
audio/pa/indictts_pa_male_train_punjabimale_00869.wav | ਇਸ ਉਪਰੰਤ ਸ਼ਤਰੀ ਫਿਰ ਵੈਸ਼ ਅਤੇ ਸ਼ੂਦਰਾਂ ਨੂੰ ਅੰਤਿਮ ਜਾਂ ਨੀਵੇਂ ਸਥਾਨ ਤੇ ਰੱਖਿਆ . | pa | indictts_pa_male | 6.28 | indictts_iitm | neutral | null | null | null | null |
audio/pa/indictts_pa_male_train_punjabimale_00870.wav | ਇਸ ਨੀਤੀ ਤੋਂ ਨਰਾਜ਼ ਹੋ ਕੇ ਭੂਮੀਪਤੀਆਂ ਨੇ ਹਿੰਡੇਨਬਰਗ ਕੋਲ ਅਪੀਲ ਭੇਜੀ . | pa | indictts_pa_male | 5.639 | indictts_iitm | neutral | null | null | null | null |
audio/pa/indictts_pa_male_train_punjabimale_00871.wav | ਉਪਰੋਕਤ ਸ਼ਿਅਰਾਂ ਵਿਚ ਸਵਰਨ ਚੰਦਨ ਦੀ ਗ਼ਜ਼ਲਕਾਰੀ ਦਾ ਸਿਰਜਣਾ ਪੈਰਾਡਾਈਮ ਸਪੱਸ਼ਟ ਝਲਕਦਾ ਹੈ . | pa | indictts_pa_male | 6.762 | indictts_iitm | neutral | null | null | null | null |
audio/pa/indictts_pa_male_train_punjabimale_00872.wav | ਮੇਰੇ ਲਈ ਸਿਰਫ਼ ਸਾਖ਼ਰਤਾ ਹੀ ਸਿੱਖਿਆ ਨਹੀਂ ਹੈ . | pa | indictts_pa_male | 3.631 | indictts_iitm | neutral | null | null | null | null |
audio/pa/indictts_pa_male_train_punjabimale_00873.wav | ਉਹ ਕਹਿਣ ਲੱਗਾ , ਤਾਂ ਫਿਰ ਪ੍ਰੀਤੀ ਦਾ ਵਿਆਹ ਇਸ ਬੁੱਢੇ ਨਾਲ ਕਦੇ ਨਹੀਂ ਹੋਵੇਗਾ . | pa | indictts_pa_male | 5.553 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.