file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_00874.wav
ਗ਼ੈਰਰਵਾਇਤ ਰੂਪਾਂ ਵਿੱਚ ਪ੍ਰਾਪਤ ਸਾਹਿਤ ਅਕਸਰ ਖੋਜਕਾਰ ਦੀ ਨਜ਼ਰ ਨਹੀਂ ਚੜ੍ਹਦਾ .
pa
indictts_pa_male
5.941
indictts_iitm
neutral
null
null
null
null
audio/pa/indictts_pa_male_train_punjabimale_00875.wav
ਇਸ ਪ੍ਰਕਾਰ ਦੇ ਬਚਾਓ ਖ਼ਾਤਿਰ ਕਦੇ ਕਦੇ ਨਾਵਲ ਨੂੰ ਲਾਊਡ ਵੀ ਹੋਣਾ ਪੈਂਦਾ ਹੈ .
pa
indictts_pa_male
5.459
indictts_iitm
neutral
null
null
null
null
audio/pa/indictts_pa_male_train_punjabimale_00876.wav
ਜਿਹੜਾ ਵੀ ਚਾਹੁੰਦਾ ਗਵਾਹੀ ਪਵਾਉਣ ਲਈ ਉਸ ਨੂੰ ਨਾਲ ਲੈ ਜਾਂਦਾ ਸੀ .
pa
indictts_pa_male
4.531
indictts_iitm
neutral
null
null
null
null
audio/pa/indictts_pa_male_train_punjabimale_00877.wav
ਸਮੱਸਿਆ ਇਹਨਾਂ ਸੂਚਨਾਵਾਂ ਸੰਬੰਧੀ ਯਥਾਰਥਕ ਪਹੁੰਚ ਅਪਨਾਉਣ ਸੰਬੰਧੀ ਹੈ .
pa
indictts_pa_male
5.38
indictts_iitm
neutral
null
null
null
null
audio/pa/indictts_pa_male_train_punjabimale_00878.wav
ਇਕ ਅੰਬ ਦਾ ਰੁੱਖ ਲਈਏ ਦੂਜੇ ਨੇ ਕਿਹਾ .
pa
indictts_pa_male
3.358
indictts_iitm
neutral
null
null
null
null
audio/pa/indictts_pa_male_train_punjabimale_00879.wav
ਨੌਕਰਾਂ ਨੂੰ ਬੁਲਾਕੇ ਡੁੱਲ੍ਹੇ ਦੁੱਧ ਨੂੰ ਪੂੰਝਣ ਤੇ ਚਾਹ ਲਿਆਉਣ ਲਈ ਕਹਿਣਾ ਪੈਂਦਾ .
pa
indictts_pa_male
5.049
indictts_iitm
neutral
null
null
null
null
audio/pa/indictts_pa_male_train_punjabimale_00880.wav
ਪ੍ਰੇਮ ਦੀ ਅਭਿਵਿਅਕਤੀ ਲਈ ਉਨ੍ਹਾਂ ਨੇ ਮਨੁੱਖੀ ਪ੍ਰੇਮ ਨੂੰ ਬਿੰਬ ਵਜੋਂ ਵਰਤਿਆ ਹੈ .
pa
indictts_pa_male
5.502
indictts_iitm
neutral
null
null
null
null
audio/pa/indictts_pa_male_train_punjabimale_00881.wav
ਪੱਤਰ ਨਾਲ ਸ਼ਰਤਾਂ ਵੱਖ ਨੱਥੀ ਕੀਤੀਆਂ ਹੋਈਆਂ ਸਨ .
pa
indictts_pa_male
3.869
indictts_iitm
neutral
null
null
null
null
audio/pa/indictts_pa_male_train_punjabimale_00882.wav
ਇਸ ਨੂੰ ਉਬਲਦੇ ਹੋਏ ਗਰਮ ਦੁੱਧ ਵਿੱਚ ਮਿਲਾ ਦਿਉ .
pa
indictts_pa_male
3.566
indictts_iitm
neutral
null
null
null
null
audio/pa/indictts_pa_male_train_punjabimale_00883.wav
ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ , ਅੱਠਵੇਂ ਪਾਤਸ਼ਾਹੀ ਦੇ ਨਾਮ ਤੇ ਬੰਗਲਾ ਸਾਹਿਬ ਬਣਾਇਆ .
pa
indictts_pa_male
5.157
indictts_iitm
neutral
null
null
null
null
audio/pa/indictts_pa_male_train_punjabimale_00884.wav
ਫੇਰ ਥੰਮਣ ਦਾ ਮੂੰਹ ਦੇਖ ਕੇ ਉਹਨੂੰ ਗ਼ੁੱਸਾ ਚੜ੍ਹਨ ਲੱਗਿਆ .
pa
indictts_pa_male
4.394
indictts_iitm
neutral
null
null
null
null
audio/pa/indictts_pa_male_train_punjabimale_00885.wav
ਅਜਿਹਾ ਕਰਦਾ ਹੋਇਆ ਉਹ ਆਪਣੇ ਵਿਹਾਰ ਨੂੰ ਪਿਉ ਵਾਂਗ ਢਾਲਦਾ ਹੈ .
pa
indictts_pa_male
4.912
indictts_iitm
neutral
null
null
null
null
audio/pa/indictts_pa_male_train_punjabimale_00886.wav
ਅਸੀਂ ਇਹ ਨਹੀਂ ਕਹਿ ਸਕਦੇ ਹਾਂ ਕਿ ਉਪਰੋਕਤ ਕਿਰਿਆਵਾਂ ਆਧੁਨਿਕ ਯੁੱਗ ਦੀ ਪੈਦਾਵਾਰ ਹਨ .
pa
indictts_pa_male
6.165
indictts_iitm
neutral
null
null
null
null
audio/pa/indictts_pa_male_train_punjabimale_00887.wav
ਸੁਣ ਕੇ ਉਹ ਆਪਣੇ ਆਪ ਨੂੰ ਧਰਤੀ ਵਿੱਚ ਗੱਡੀ ਗਈ ਮਹਿਸੂਸ ਕਰਦੀ ਹੈ .
pa
indictts_pa_male
5.33
indictts_iitm
neutral
null
null
null
null
audio/pa/indictts_pa_male_train_punjabimale_00888.wav
ਲਾਲਾ ਕਿਰਪਾ ਸਾਗਰ ਨੇ ਵੀ ਤਿੰਨ ਨਾਟਕ ਰਣਜੀਤ ਸਿੰਘ ਅਤੇ ਡੀਡੋ ਜੰਮਵਾਲ ਲਿਖੇ .
pa
indictts_pa_male
6.136
indictts_iitm
neutral
null
null
null
null
audio/pa/indictts_pa_male_train_punjabimale_00889.wav
ਹੁਣ ਪਤਾ ਲੱਗਾ ਹੈ ਕਿ ਇਸ ਰਸੌਲੀ ਵਿਚ ਕੈਂਸਰ ਵੀ ਪਣਪ ਚੁੱਕਾ ਹੈ .
pa
indictts_pa_male
4.84
indictts_iitm
neutral
null
null
null
null
audio/pa/indictts_pa_male_train_punjabimale_00890.wav
ਖ਼ੂੰਖ਼ਾਰ ਕੁੱਤਾ ਮਾਸੂਮ ਬਕਰੀ ਵਾਂਗ ਡਕ ਫ਼ੂਡ ਦੀ ਦਾਅਵਤ ਖਾਣ ਵਿੱਚ ਰੁਝਿਆ ਹੋਇਆ ਸੀ .
pa
indictts_pa_male
6.316
indictts_iitm
neutral
null
null
null
null
audio/pa/indictts_pa_male_train_punjabimale_00891.wav
ਸ਼ਾਮੀਂ ਕੁਲਦੀਪ ਜੀ ਮੈਨੂੰ ਖ਼ਰੀਦਦਾਰੀ ਲਈ ਇਕ ਨੇੜਲੀ ਮਾਰਕੀਟ ਚ ਲੈ ਗਏ .
pa
indictts_pa_male
5.143
indictts_iitm
neutral
null
null
null
null
audio/pa/indictts_pa_male_train_punjabimale_00892.wav
ਸਗੁਰਬਖਸ਼ ਸਿੰਘ ਪ੍ਰੀਤ ਲੜੀ ਆਪਣਾ ਗੋਤ ਸੰਖੇਪ ਕਰਕੇ ਵਾਲੀਆ ਵੀ ਦੱਸਦਾ ਸੀ .
pa
indictts_pa_male
6.438
indictts_iitm
neutral
null
null
null
null
audio/pa/indictts_pa_male_train_punjabimale_00893.wav
ਗਿੱਲ ਸਾਹਿਬ ਨੂੰ ਖੂਬ ਪ੍ਰਸ਼ੰਸਾ ਮਿਲੀ ? ਜੀ ਹਾਂ , ਠੀਕ ਆਖਿਆ ਤੁਸੀਂ , ਖੋਸਲਾ ਸਾਹਿਬ .
pa
indictts_pa_male
6.891
indictts_iitm
neutral
null
null
null
null
audio/pa/indictts_pa_male_train_punjabimale_00894.wav
ਸਾਨੂੰ ਦੇਖਦੇ ਸਾਰ ਹੀ ਕਈ ਟੈਕਸੀਆਂ ਵਾਲਿਆਂ ਨੇ ਸਾਡੇ ਆਲੇਦੁਆਲੇ ਝੁਰਮਟ ਪਾ ਲਿਆ .
pa
indictts_pa_male
6.15
indictts_iitm
neutral
null
null
null
null
audio/pa/indictts_pa_male_train_punjabimale_00895.wav
ਸਮਾਂ ਪਹਾੜ ਬਣ ਗਿਆ , ਕੁਝ ਪੜ੍ਹਨ ਉਤੇ ਵੀ ਜੀਅ ਨਾ ਕਰੇ .
pa
indictts_pa_male
4.632
indictts_iitm
neutral
null
null
null
null
audio/pa/indictts_pa_male_train_punjabimale_00896.wav
ਮਹੀਨੇ ਦੇ ਸ਼ੁਰੂ ਵਿਚ ਤਨਖ਼ਾਹ ਮਾਪਿਆਂ ਦੇ ਖਿਲਰੇ ਹੱਥਾਂ ਤੇ ਰੱਖ ਦਿੰਦੀ ਏ .
pa
indictts_pa_male
5.841
indictts_iitm
neutral
null
null
null
null
audio/pa/indictts_pa_male_train_punjabimale_00897.wav
ਰੁਝੇਵਿਆਂ ਭਰੀ ਜ਼ਿੰਦਗੀ ਚੋਂ ਸਮਾਂ ਕੱਢ ਕੇ ਬੱਚਿਆਂ ਨਾਲ ਘੁੰਮਣ ਦਾ ਪ੍ਰੋਗਰਾਮ ਜ਼ਰੂਰ ਬਣਾਓ .
pa
indictts_pa_male
5.949
indictts_iitm
neutral
null
null
null
null
audio/pa/indictts_pa_male_train_punjabimale_00898.wav
ਫਿਸ਼ ਨੇ ਲਗਾਤਾਰ ਦੂਜੇ ਸਾਲ ਕੁਆਰਟਰ ਫਾਈਨਲ ਚ ਸਥਾਨ ਪੱਕਾ ਕੀਤਾ .
pa
indictts_pa_male
4.898
indictts_iitm
neutral
null
null
null
null
audio/pa/indictts_pa_male_train_punjabimale_00899.wav
ਇਹ ਸਭ ਕੁਝ , ਉਸ ਦੀ ਇਤਿਹਾਸਕ ਮਜਬੂਰੀ ਵਿਚੋਂ ਪੈਦਾ ਹੋ ਰਿਹਾ ਸੀ .
pa
indictts_pa_male
5.186
indictts_iitm
neutral
null
null
null
null
audio/pa/indictts_pa_male_train_punjabimale_00900.wav
ਕੈਂਸਰਪ੍ਰੋਜ_ ਇਹ ਕੈਂਸਰ ਪ੍ਰੋਜੈਕਟਸ ਦੀ ਜਾਣਕਾਰੀ ਦੇਂਦਾ ਹੈ .
pa
indictts_pa_male
5.049
indictts_iitm
neutral
null
null
null
null
audio/pa/indictts_pa_male_train_punjabimale_00901.wav
ਉਹਦੀ ਬਦਨਾਮੀ ਰੂਹ ਦਾ ਜ਼ਖ਼ਮ ਨਹੀਂ , ਕੱਪੜਿਆਂ ਦਾ ਦਾਗ਼ ਸੀ ਜੋ ਸ਼ਾਇਦ ਲਹਿ ਸਕਦਾ ਸੀ .
pa
indictts_pa_male
6.28
indictts_iitm
neutral
null
null
null
null
audio/pa/indictts_pa_male_train_punjabimale_00903.wav
ਘਰਵਾਲੇ ਉਸਦੀਆਂ ਗੱਲਾਂ ਵਿਚ ਆ ਕੇ ਅਧ ਵਿਚਾਲੇ ਹੀ ਇਲਾਜ ਬੰਦ ਕਰ ਦਿੰਦੇ ਹਨ .
pa
indictts_pa_male
6.084
indictts_iitm
neutral
null
null
null
null
audio/pa/indictts_pa_male_train_punjabimale_00904.wav
ਮਰੀਜ਼ਾਂ ਨੂੰ ਵਾਰੀਵਾਰੀ ਅੰਦਰ ਭੇਜੀ ਜਾਂਦਾ ਤੇ ਵਾਹਿਗੁਰੂ ! ਵਾਹਿਗੁਰੂ ! ! ਕਰੀ ਜਾਂਦਾ .
pa
indictts_pa_male
5.986
indictts_iitm
neutral
null
null
null
null
audio/pa/indictts_pa_male_train_punjabimale_00905.wav
ਮੋਲੀਅਰ ਨੇ ਆਪਣੇ ਨਾਟਕਾਂ ਵਿਚ ਮਨੁੱਖੀ ਫ਼ਿਤਰਤ ਦੀਆਂ ਕਮਜ਼ੋਰੀਆਂ ਨੂੰ ਨੁਕਤਾਚੀਨੀ ਦਾ ਨਿਸ਼ਾਨਾ ਬਣਾਇਆ ਹੈ .
pa
indictts_pa_male
7.444
indictts_iitm
neutral
null
null
null
null
audio/pa/indictts_pa_male_train_punjabimale_00906.wav
ਤਰੇਂਹਠ ਲੱਖ ਗ਼ੈਰ ਪੰਜਾਬੀ , ਪੰਜਾਬੀ ਸੂਬੇ ਵਿਚ ਆ ਕੇ ਵੱਸੇ ਹਨ .
pa
indictts_pa_male
5.139
indictts_iitm
neutral
null
null
null
null
audio/pa/indictts_pa_male_train_punjabimale_00907.wav
ਇਨ੍ਹਾਂ ਵਿਚ ਕੱਟੜ ਰਾਸ਼ਟਰਵਾਦ ਦੇ ਪ੍ਰਭਾਵ ਅਧੀਨ ਭਾਵਨਾਵਾਂ ਨੂੰ ਪ੍ਰਗਟਾਇਆ ਗਿਆ ਹੈ .
pa
indictts_pa_male
5.972
indictts_iitm
neutral
null
null
null
null
audio/pa/indictts_pa_male_train_punjabimale_00908.wav
ਲੋਕਾਂ ਨੇ ਰਜਾਈਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ .
pa
indictts_pa_male
3.613
indictts_iitm
neutral
null
null
null
null
audio/pa/indictts_pa_male_train_punjabimale_00909.wav
ਜਿਹੜੇ ਪਠਾਣ ਸਿਪਾਹੀ ਅਸੀ ਫੌਜ ਚ ਭਰਤੀ ਕਰਾਏ ਨੇ , ਉਹ ਵੀ ਉਨ੍ਹਾਂ ਨਾਲ ਹੀ ਨੇ .
pa
indictts_pa_male
5.898
indictts_iitm
neutral
null
null
null
null
audio/pa/indictts_pa_male_train_punjabimale_00910.wav
ਇਹ ਇਸ ਕੇਂਦਰ ਲਈ ਮਾਣ ਵਾਲੀ ਗੱਲ ਹੈ .
pa
indictts_pa_male
3.678
indictts_iitm
neutral
null
null
null
null
audio/pa/indictts_pa_male_train_punjabimale_00911.wav
ਜਿਸ ਦਾ ਲੀਡਰ ਕਾਮਰੇਡ ਚਾਰੂ ਮੌਜੂਮਦਾਰ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ ਸੀ .
pa
indictts_pa_male
6.268
indictts_iitm
neutral
null
null
null
null
audio/pa/indictts_pa_male_train_punjabimale_00912.wav
ਉਸ ਸਮੇਂ ਉਨ੍ਹਾਂ ਨੂੰ ਹਜ਼ਾਰ ਰੁਪਏ ਮਾਸਿਕ ਤਨਖਾਹ ਮਿਲਦੀ ਸੀ .
pa
indictts_pa_male
4.276
indictts_iitm
neutral
null
null
null
null
audio/pa/indictts_pa_male_train_punjabimale_00913.wav
ਅਤੇ ਇਹ ਬਿਸ਼ਨ ਦਾਸ ਆਪ ਵੀ ਇਸ ਘਟਨਾ ਵਿਚ ਜ਼ਖ਼ਮੀ ਹੋਇਆ .
pa
indictts_pa_male
4.472
indictts_iitm
neutral
null
null
null
null
audio/pa/indictts_pa_male_train_punjabimale_00914.wav
ਡਰਾਈਵਰ ਨੇ ਚੱਲਦੀ ਗੱਡੀ ਇੱਕਦਮ ਰੋਕੀ ਤੇ ਛਾਲ਼ ਮਾਰ ਦਿੱਤੀ .
pa
indictts_pa_male
4.679
indictts_iitm
neutral
null
null
null
null
audio/pa/indictts_pa_male_train_punjabimale_00915.wav
ਦਸਵੀਂ ਯੋਜਨਾ ਨੂੰ ਪਿਛਲੇ ਅਨੁਭਵ ਤੋਂ ਸਬਕ ਲੈਣਾ ਚਾਹੀਦਾ ਹੈ .
pa
indictts_pa_male
5.495
indictts_iitm
neutral
null
null
null
null
audio/pa/indictts_pa_male_train_punjabimale_00916.wav
ਸਾਲਾ ਚਿਮਟਾ ਲੈ ਕੇ ਮੇਰੇ ਮਗ਼ਰ ਪੈ ਗਿਆ .
pa
indictts_pa_male
3.341
indictts_iitm
neutral
null
null
null
null
audio/pa/indictts_pa_male_train_punjabimale_00917.wav
ਲੇਵੀ ਸਤਰਾਸ ਅਨੁਸਾਰ ਰੂਪ ਨੂੰ ਵਸਤੂ ਦੇ ਵਿਰੋਧ ਵਿਚ ਰੱਖ ਕੇ ਸਮਝਿਆ ਜਾ ਸਕਦਾ ਹੈ .
pa
indictts_pa_male
6.413
indictts_iitm
neutral
null
null
null
null
audio/pa/indictts_pa_male_train_punjabimale_00918.wav
ਘੋੜਾ ਦਰੱਖਤਾਂ ਹੇਠ ਖੜਾ ਸੀ ਤੇ ਕੋਲ ਹਰਿਆਣਾ ਦਾ ਛੋਕਰਾ ਬੈਠਾ ਸੀ .
pa
indictts_pa_male
5.381
indictts_iitm
neutral
null
null
null
null
audio/pa/indictts_pa_male_train_punjabimale_00919.wav
ਮੈਂ ਤੇ ਮਾਮਾ ਹਾਲ ਚ ਬੈਠ ਕੇ ਨਾਸ਼ਤਾ ਕਰ ਰਹੇ ਹਾਂ .
pa
indictts_pa_male
4.361
indictts_iitm
neutral
null
null
null
null
audio/pa/indictts_pa_male_train_punjabimale_00920.wav
ਆਧੁਨਿਕ ਸਮੇਂ ਵਿਚ ਸਰਮਾਏਦਾਰੀ ਦੇ ਵਿਕਾਸ ਨਾਲ ਵੰਸ਼ਗਤ ਕਿੱਤੇ ਅਤੇ ਪਰੰਪਰਾਗਤ ਕਿੱਤੇ ਤਹਿਸਨਹਿਸ ਹੋਏ ਹਨ .
pa
indictts_pa_male
7.882
indictts_iitm
neutral
null
null
null
null
audio/pa/indictts_pa_male_train_punjabimale_00921.wav
ਇਹ ਚਰਚਾ ਉਸਦੇ ਸਾਹਿਤ ਅਕਾਦਮੀ ਦੁਆਰਾ ਪੁਰਸਕਾਰ ਪ੍ਰਾਪਤ ਗ਼ਜ਼ਲ ਸੰਗਹਿ ਤੱਕ ਸੀਮਤ ਹੈ .
pa
indictts_pa_male
6.25
indictts_iitm
neutral
null
null
null
null
audio/pa/indictts_pa_male_train_punjabimale_00922.wav
ਬੋਧ ਰਾਜ ਗਿਆਨ ਸਿੰਘ ਨੂੰ ਘੂਰਦਾ ਹੈ ਮੁਆਫ਼ ਕਰਨਾ ਜੀ , ਇਹ ਕੋਈ ਮਖ਼ੌਲ ਨਹੀਂ ਹੈ .
pa
indictts_pa_male
6.401
indictts_iitm
neutral
null
null
null
null
audio/pa/indictts_pa_male_train_punjabimale_00923.wav
ਵੱਡੇ ਤੜਕੇ ਸਰਵਣ ਦੇ ਮਾਂਬਾਪ ਨੂੰ ਪਿਆਸ ਲਗ ਜਾਂਦੀ ਹੈ .
pa
indictts_pa_male
4.837
indictts_iitm
neutral
null
null
null
null
audio/pa/indictts_pa_male_train_punjabimale_00924.wav
ਮਾਦਾ ਫੁੱਲ ਅਤੇ ਸੰਪੂਰਨ ਫੁੱਲ ਪੱਤਿਆਂ ਦੀਆਂ ਬਗ਼ਲਾਂ ਚ ਛੋਟੇਛੋਟੇ ਗੁੱਛਿਆਂ ਚ ਲੱਗਦੇ ਹਨ .
pa
indictts_pa_male
6.893
indictts_iitm
neutral
null
null
null
null
audio/pa/indictts_pa_male_train_punjabimale_00925.wav
ਫ਼ਰਿਆਦੀ ਨੇ ਮਿਰਜ਼ਾ ਸਾਹਿਬਾਂ ਲਿਖਿਆ ਜੋ ਪੰਜਾਬ ਵਿਚ ਕਈ ਥਾਵਾਂ ਉਤੇ ਖੇਡਿਆ ਗਿਆ .
pa
indictts_pa_male
5.789
indictts_iitm
neutral
null
null
null
null
audio/pa/indictts_pa_male_train_punjabimale_00926.wav
ਮੈਦਾਨ ਖਾਲੀ ਹੋ ਗਿਆ , ਇਮਾਰਤ ਢੇਰੀ ਹੋ ਗਈ .
pa
indictts_pa_male
3.741
indictts_iitm
neutral
null
null
null
null
audio/pa/indictts_pa_male_train_punjabimale_00927.wav
ਦੱਸਿਆ ਜਾਂਦਾ ਹੈ ਕਿ ਮ੍ਰਿਤਕ ਕੁਲਵੰਤ ਸਿੰਘ ਕੁਝ ਸਮਾਂ ਖਾੜਕੂ ਗਤੀਵਿਧੀਆਂ ਚ ਸਰਗਰਮ ਰਿਹਾ ਸੀ .
pa
indictts_pa_male
6.787
indictts_iitm
neutral
null
null
null
null
audio/pa/indictts_pa_male_train_punjabimale_00928.wav
ਜਿਸ ਅਧਾਰ ਰਾਹੀਂ ਅਸਤਿਤਵ ਨੂੰ ਅਰਥਾਂ ਦੀ ਜੱਦ ਵਿਚ ਲਿਆਉਣ ਦਾ ਉਪਰਾਲਾ ਕੀਤਾ ਗਿਆ ਹੈ .
pa
indictts_pa_male
6.114
indictts_iitm
neutral
null
null
null
null
audio/pa/indictts_pa_male_train_punjabimale_00929.wav
ਸੋਸਿਊਰ ਦਾ ਚਿਹਨਵਿਗਿਆਨ ਸਥਿਰ ਭਾਸ਼ਾ ਦਾ ਵਿਗਿਆਨ ਸੀ .
pa
indictts_pa_male
4.361
indictts_iitm
neutral
null
null
null
null
audio/pa/indictts_pa_male_train_punjabimale_00930.wav
ਪਾਕਿਸਤਾਨ ਹੋਂਦ ਵਿੱਚ ਆ ਗਿਆ , ਦੇਸ਼ ਹਿੰਦਪਾਕ ਵਿੱਚ ਵੰਡਿਆ ਗਿਆ .
pa
indictts_pa_male
4.958
indictts_iitm
neutral
null
null
null
null
audio/pa/indictts_pa_male_train_punjabimale_00931.wav
ਘਰ ਆ ਕੇ ਤਾਰੇ ਨੇ ਸਾਈਕਲ ਨੂੰ ਇਕ ਨੁੱਕਰੇ ਖੜ੍ਹਾ ਕੀਤਾ .
pa
indictts_pa_male
4.467
indictts_iitm
neutral
null
null
null
null
audio/pa/indictts_pa_male_train_punjabimale_00932.wav
ਛਪਾਰ ਦਾ ਮੇਲਾ ਮਨੁੱਖੀ ਵਿਕਾਸ ਦੀ ਕਹਾਣੀ ਬੜੀ ਘਟਨਾਵਾਂ ਭਰਪੂਰ ਹੈ .
pa
indictts_pa_male
5.17
indictts_iitm
neutral
null
null
null
null
audio/pa/indictts_pa_male_train_punjabimale_00933.wav
ਪੰਜਾਬੀ ਵਿੱਚ ਗ਼ਜ਼ਲ ਨੇ ਉਰਦੂ ਭਾਸ਼ਾ ਦੇ ਆਰੰਭ ਹੋਣ ਤੋਂ ਵੀ ਪਹਿਲਾਂ ਪ੍ਰਵੇਸ਼ ਕੀਤਾ ਸੀ .
pa
indictts_pa_male
5.691
indictts_iitm
neutral
null
null
null
null
audio/pa/indictts_pa_male_train_punjabimale_00934.wav
ਰਾਮ ਮੰਜੇ ਤੇ ਪੈਰ ਲਟਕਾ ਕੇ ਬੈਠਾ ਸੀ .
pa
indictts_pa_male
3.333
indictts_iitm
neutral
null
null
null
null
audio/pa/indictts_pa_male_train_punjabimale_00935.wav
ਉਨ੍ਹਾਂ ਕਿਹਾ ਕਿ ਮਹਿਜ਼ ਰੁਪਏ ਉਸ ਦੀ ਪਹਿਲੀ ਕਮਾਈ ਸੀ .
pa
indictts_pa_male
3.938
indictts_iitm
neutral
null
null
null
null
audio/pa/indictts_pa_male_train_punjabimale_00936.wav
ਰਾਮਾਇਣ ਅਤੇ ਮਹਾਂਭਾਰਤ ਪੜ੍ਹਨ ਵੇਲੇ ਅਰਜੁਨ ਦੇ ਮੱਥੇ ਤੇ ਵਟ ਪੈ ਗਿਆ .
pa
indictts_pa_male
4.928
indictts_iitm
neutral
null
null
null
null
audio/pa/indictts_pa_male_train_punjabimale_00937.wav
ਇਹਨਾਂ ਨੂੰ ਕਾਲਕ੍ਰਮ ਅਨੁਸਾਰ ਹੇਠ ਲਿਖੇ ਢੰਗ ਨਾਲ ਵੰਡਿਆ ਜਾ ਸਕਦਾ ਹੈ .
pa
indictts_pa_male
5.472
indictts_iitm
neutral
null
null
null
null
audio/pa/indictts_pa_male_train_punjabimale_00938.wav
ਮਗਰੋਂ ਬਗੀਚੇ ਵਿਚ ਬੈਠ ਕੇ ਉਹ ਲੋਮੋਨੇ਼ਡ ਤੇ ਵਿਮਟੋ ਪੀਂਦੇ ਨੇ .
pa
indictts_pa_male
5.109
indictts_iitm
neutral
null
null
null
null
audio/pa/indictts_pa_male_train_punjabimale_00939.wav
ਮ੍ਰਿਤਕ ਪ੍ਰੇਮ ਚੰਦ ਆਪਣੇ ਪਿੱਛੇ ਪਤਨੀ ਤੇ ਦੋ ਕੁੜੀਆਂ ਛੱਡ ਗਿਆ .
pa
indictts_pa_male
4.966
indictts_iitm
neutral
null
null
null
null
audio/pa/indictts_pa_male_train_punjabimale_00940.wav
ਹਰ ਕੋਈ ਇੱਕ ਦੂਜੇ ਦੀਆਂ ਜੜ੍ਹਾਂ ਵੱਢਣ ਨੂੰ ਤਿਆਰ ਬੈਠਾ ਹੈ .
pa
indictts_pa_male
4.059
indictts_iitm
neutral
null
null
null
null
audio/pa/indictts_pa_male_train_punjabimale_00941.wav
ਅਦਾਲਤ ਨੇ ਕਥਿਤ ਦੋਸ਼ੀ ਗੁਰਸੇਵਕ ਸਿੰਘ ਅਤੇ ਹਰਕੇਸ਼ ਕੁਮਾਰ ਨੂੰ ਬਰੀ ਕਰ ਦਿੱਤਾ ਹੈ .
pa
indictts_pa_male
6.205
indictts_iitm
neutral
null
null
null
null
audio/pa/indictts_pa_male_train_punjabimale_00942.wav
ਇਸੇ ਲਈ ਸੁਕਰਾਤ ਦੀ ਪੱਧਤੀ ਨੂੰ ਸੰਕਲਪਾਤਮਕ ਅਤੇ ਪਰਿਭਾਸ਼ਾਤਮਕ ਵੀ ਕਿਹਾ ਜਾਂਦਾ ਹੈ .
pa
indictts_pa_male
7.127
indictts_iitm
neutral
null
null
null
null
audio/pa/indictts_pa_male_train_punjabimale_00943.wav
ਸਾਰੀਆਂ ਤਕਲੀਫ਼ਾਂ , ਸਾਰੇ ਅਪਮਾਨ , ਸਾਰੇ ਤ੍ਰਿਸਕਾਰ , ਸਾਰੀਆਂ ਜ਼ਿਆਦਤੀਆਂ , ਜਿਹੜੀਆਂ ਉਹ ਹਮੇਸ਼ਾਹਮੇਸ਼ਾਂ ਸਹਿੰਦੀਆਂ ਰਹਿੰਦੀਆਂ .
pa
indictts_pa_male
9.53
indictts_iitm
neutral
null
null
null
null
audio/pa/indictts_pa_male_train_punjabimale_00944.wav
ਇਸ ਥਾਂ ਦਾ ਨਾਤਾ ਸੰਗਲਾਂ ਚ ਬੰਨ੍ਹੇ ਕਾਲੇ ਗੁਲਾਮਾਂ ਨਾਲ ਹੈ .
pa
indictts_pa_male
4.814
indictts_iitm
neutral
null
null
null
null
audio/pa/indictts_pa_male_train_punjabimale_00945.wav
ਟਰੱਕ ਚਾਲਕ ਮੌਕੇ ਦਾ ਫਾਇਦਾ ਉਠਾ ਕੇ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ .
pa
indictts_pa_male
5.608
indictts_iitm
neutral
null
null
null
null
audio/pa/indictts_pa_male_train_punjabimale_00946.wav
ਬੱਚੇ ਦੀ ਬਹੁਤ ਭਾਲ ਦੇ ਬਾਵਜੂਦ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ .
pa
indictts_pa_male
4.784
indictts_iitm
neutral
null
null
null
null
audio/pa/indictts_pa_male_train_punjabimale_00947.wav
ਲੋਕ ਇਸ ਵਾਰ ਦੇਖ ਕੇ ਤਾਂ ਮੈਨੂੰ ਪਛਾਣਦੇ ਵੀ ਨਹੀਂ .
pa
indictts_pa_male
3.983
indictts_iitm
neutral
null
null
null
null
audio/pa/indictts_pa_male_train_punjabimale_00948.wav
ਹਾਰ ਕੇ ਉਸਨੇ ਰੇਖਾ ਨੂੰ ਫ਼ੋਨ ਕੀਤਾ ਕਿ ਕੁਝ ਦਿਨਾਂ ਲਈ ਆ ਜਾਵੇ .
pa
indictts_pa_male
5.086
indictts_iitm
neutral
null
null
null
null
audio/pa/indictts_pa_male_train_punjabimale_00949.wav
ਤਾਂ ਹੀ ਇਹ ਮੇਰੇ ਮੰਚ ਉੱਤੇ ਜਿਉਂਦੇ ਖੜ੍ਹੇ ਹੋਏ .
pa
indictts_pa_male
3.779
indictts_iitm
neutral
null
null
null
null
audio/pa/indictts_pa_male_train_punjabimale_00950.wav
ਇੱਕ ਸੀਮਾਂ ਦੇ ਬਾਅਦ ਇਹ ਵੱਧਣੀ ਆਰੰਭ ਹੋ ਜਾਂਦੀ ਹੈ .
pa
indictts_pa_male
3.998
indictts_iitm
neutral
null
null
null
null
audio/pa/indictts_pa_male_train_punjabimale_00951.wav
ਵਾੜੇ ਦੇ ਕੋਲ਼ੋਂ ਦੀ ਲਾਂਘਾ ਹੋਣ ਕਰਕੇ ਲੋਕਾਂ ਦਾ ਆਉਣਜਾਣ ਲੱਗਾ ਰਹਿੰਦਾ ਸੀ .
pa
indictts_pa_male
6.235
indictts_iitm
neutral
null
null
null
null
audio/pa/indictts_pa_male_train_punjabimale_00952.wav
ਵਿਸ਼ਵੀਕਰਨ ਦੇ ਵਰਤਾਰੇ ਵਿਚ ਬੰਦਾ ਘਰ ਚ ਨਹੀਂ ਬਾਜ਼ਾਰ ਚ ਜਿਉਂਦਾ ਹੈ , ਰਿਸ਼ਤੇ ਨਹੀਂ ਵਸਤੂਆਂ ਹੰਢਾਉਂਦਾ ਹੈ .
pa
indictts_pa_male
7.882
indictts_iitm
neutral
null
null
null
null
audio/pa/indictts_pa_male_train_punjabimale_00953.wav
ਕੁਝ ਕੁ ਬਹੁਤ ਚਰਚਿਤ ਕਸੀਨੋਆਂ ਦਾ ਥੋੜ੍ਹਾ ਜਿਹਾ ਵਿਸਤਾਰ ਦੇਣਾ , ਮੇਰੀ ਜਾਚੇ , ਅਰੋਚਕ ਨਹੀਂ ਹੋਵੇਗਾ .
pa
indictts_pa_male
6.756
indictts_iitm
neutral
null
null
null
null
audio/pa/indictts_pa_male_train_punjabimale_00954.wav
ਇਸ ਬੈਠਕ ਚ ਰੱਖਿਆ ਮੰਤਰੀ ਏਕੇ ਐਂਟੋਨੀ ਵੀ ਸ਼ਾਮਲ ਹੋਣਗੇ .
pa
indictts_pa_male
4.58
indictts_iitm
neutral
null
null
null
null
audio/pa/indictts_pa_male_train_punjabimale_00955.wav
ਇਕ ਮਾੜਾ ਅਦਾਕਾਰ ਆਪਣੇ ਮਾੜੇ ਪੱਖਾਂ ਤੋਂ ਬੜੀ ਛੇਤੀ ਪਹਿਚਾਣਿਆ ਜਾਂਦਾ ਹੈ .
pa
indictts_pa_male
5.442
indictts_iitm
neutral
null
null
null
null
audio/pa/indictts_pa_male_train_punjabimale_00956.wav
ਇਸ ਵਿਖੇ ਗੂੜੇ ਲਾਲ ਉਨਾਭੀ ਰੰਗ ਤੇ ਸੋਨੇ ਨਾਲ ਲਿਖਤ ਕੀਤੀ ਗਈ ਹੈ .
pa
indictts_pa_male
5.154
indictts_iitm
neutral
null
null
null
null
audio/pa/indictts_pa_male_train_punjabimale_00957.wav
ਇਸ ਲਈ ਕੇਂਦਰ ਸਰਕਾਰ ਨੂੰ ਮੌਜੂਦਾ ਐਕਟ ਚ ਸੋਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਣ .
pa
indictts_pa_male
6.152
indictts_iitm
neutral
null
null
null
null
audio/pa/indictts_pa_male_train_punjabimale_00958.wav
ਸਿਰਾਂ ਦੀ ਸਾਰ ਕਿਸਨੂੰ ? ਸਾਰੇ ਪਿੰਡ ਤੇ ਗ਼ਰਕੀ ਆ ਗਈ .
pa
indictts_pa_male
4.316
indictts_iitm
neutral
null
null
null
null
audio/pa/indictts_pa_male_train_punjabimale_00959.wav
ਪੈਸਿਆਂ ਦੀਆਂ ਇਹ ਜ਼ਰੂਰਤਾਂ ਪੂਰੀਆਂ ਕਰ ਸਕਣ ਦੀ ਹਾਲਤ ਵਿੱਚ ਵੀਜ਼ਾ ਨਹੀਂ ਮਿਲ਼ਦਾ .
pa
indictts_pa_male
5.774
indictts_iitm
neutral
null
null
null
null
audio/pa/indictts_pa_male_train_punjabimale_00960.wav
ਉਨ੍ਹਾਂ ਦੀ ਪੂਰਨ ਸ਼ਖ਼ਸੀਅਤ ਦਾ ਵਿਕਾਸ ਅਮਨ ਭਰਪੂਰ ਵਾਤਾਵਰਨ ਵਿਚ ਹੀ ਹੋ ਸਕਦਾ ਹੈ .
pa
indictts_pa_male
5.729
indictts_iitm
neutral
null
null
null
null
audio/pa/indictts_pa_male_train_punjabimale_00961.wav
ਲੜਕੀਆਂ ਦਾ ਪੂਰਾ ਵਾਧਾ ਤਕਰੀਬਨ , ਸਾਲ ਦੀ ਉਮਰ ਵਿੱਚ ਹੀ ਹੋ ਜਾਂਦਾ ਹੈ .
pa
indictts_pa_male
5.222
indictts_iitm
neutral
null
null
null
null
audio/pa/indictts_pa_male_train_punjabimale_00962.wav
ਇਕ ਹੋਰ ਮਜ਼ਦੂਰਣ ਨੇ ਉਸਦਾ ਮਜ਼ਾਕ ਉਡਾਇਆ ਤਾਂ ਸਾਰੀਆਂ ਮਜ਼ਦੂਰਣਾਂ ਹੱਸਣ ਲੱਗ ਪਈਆਂ .
pa
indictts_pa_male
5.91
indictts_iitm
neutral
null
null
null
null
audio/pa/indictts_pa_male_train_punjabimale_00963.wav
ਚੰਗਾ ਇਹ ਹੋਵੇਗਾ ਕਿ ਬੱਚੇ ਨੂੰ ਪਾਣੀ ਵਿਚੋਂ ਬਾਹਰ ਕੱਢ ਦਿੱਤਾ ਜਾਵੇ .
pa
indictts_pa_male
4.799
indictts_iitm
neutral
null
null
null
null
audio/pa/indictts_pa_male_train_punjabimale_00964.wav
ਇਸ ਤਰ੍ਹਾਂ ਉਹ ਆਪਣੇ ਬਚਾਉ ਲਈ ਹਥਿਆਰ ਖ਼ਰੀਦ ਸਕਣ ਦੇ ਯੋਗ ਵੀ ਨਹੀਂ ਹੋਣਗੇ .
pa
indictts_pa_male
5.351
indictts_iitm
neutral
null
null
null
null
audio/pa/indictts_pa_male_train_punjabimale_00965.wav
ਗੀਤਾ ਭਾਰਤੀ ਵਿਚਾਰਧਾਰਾ ਦੇ ਨਿਰਧਾਰਣ ਵਿੱਚ ਇਕ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ .
pa
indictts_pa_male
5.729
indictts_iitm
neutral
null
null
null
null
audio/pa/indictts_pa_male_train_punjabimale_00966.wav
ਪੰਜਾਬ ਵਿਚ ਪੰਜਾਬੀ ਦੇ ਵਿਰੁੱਧ ਅੰਦੋਲਨ ਦੇ ਮੋਢੀਆਂ ਵਿਚੋਂ ਉਹ ਸਨ .
pa
indictts_pa_male
4.724
indictts_iitm
neutral
null
null
null
null
audio/pa/indictts_pa_male_train_punjabimale_00967.wav
ਮੁਕਤੀ ਕਾਵਿ ਸੰਗ੍ਰਹਿ ਨਾਲ਼ ਉਹ ਪੰਜਾਬੀ ਕਾਵਿ ਖੇਤਰ ਵਿੱਚ ਪ੍ਰਵੇਸ਼ ਕਰਦਾ ਹੈ .
pa
indictts_pa_male
5.162
indictts_iitm
neutral
null
null
null
null
audio/pa/indictts_pa_male_train_punjabimale_00968.wav
ਮੁਗ਼ਲ ਬਾਦਸ਼ਾਹ ਕੁਦਰਤ ਤੇ ਕਲਾ ਦੇ ਬੜੇ ਪ੍ਰੇਮੀ ਸਨ .
pa
indictts_pa_male
3.794
indictts_iitm
neutral
null
null
null
null
audio/pa/indictts_pa_male_train_punjabimale_00969.wav
ਫੇਰ ਕੋਸ਼ਿਸ਼ ਕੀਤੀਤੇਤੇ ਮੈਂ ਉੱਠਣ ਚ ਸਫਲ ਹੋ ਗਿਆ .
pa
indictts_pa_male
4.013
indictts_iitm
neutral
null
null
null
null
audio/pa/indictts_pa_male_train_punjabimale_00970.wav
ਧਰਮ ਤੇ ਕਰਮ ਵੀ ਅੱਖਾਂ ਮਲਦੇ ਇਉਂ ਉਠ ਖਲੋਤੇ ਜਿਵੇਂ ਗੂੜ੍ਹੀ ਨੀਂਦਰ ਵਿਚੋਂ ਜਾਗੇ ਹੋਣ .
pa
indictts_pa_male
6.779
indictts_iitm
neutral
null
null
null
null
audio/pa/indictts_pa_male_train_punjabimale_00971.wav
ਔਰਤ ਦੀ ਪਛਾਣ ਕਿਰਨ , ਪਤਨੀ ਲਾਡੀ , ਵਾਸੀ ਪਿੰਡ ਸੂਲਰ ਦੇ ਤੌਰ ਤੇ ਹੋਈ ਹੈ .
pa
indictts_pa_male
6.267
indictts_iitm
neutral
null
null
null
null
audio/pa/indictts_pa_male_train_punjabimale_00972.wav
ਬੀਜਣ ਢੰਗ ਆਮ ਕਰਕੇ ਅੰਗੂਰ ਦੀਆਂ ਵੇਲਾਂ , ਕਲਮਾਂ ਜਾਂ ਦਾਬਾਂ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ .
pa
indictts_pa_male
6.942
indictts_iitm
neutral
null
null
null
null
audio/pa/indictts_pa_male_train_punjabimale_00973.wav
ਝੂਠ ਸੱਚ ਹੋਵੇ , ਬਾਈ ਜੀ ਨੇ ਸੋਚਿਆ , ਪਰ ਉਹ ਸੱਚ ਨੂੰ ਝੂਠ ਸਮਝ ਰਿਹਾ ਸੀ .
pa
indictts_pa_male
6.253
indictts_iitm
neutral
null
null
null
null
audio/pa/indictts_pa_male_train_punjabimale_00974.wav
ਪਰ ਦੋਵੇਂ ਬੱਚੇ ਆਪਣੇ ਨਾਂ ਦੇ ਅਰਥ ਚਾਹੁੰਦੇ ਹਨ .
pa
indictts_pa_male
3.705
indictts_iitm
neutral
null
null
null
null