file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_00975.wav | ਉਸ ਚੰਦਰੀ ਨੂੰ ਟੇਢੀਆਂ ਨਜ਼ਰਾਂ ਨਾਲ ਵੇਖਿਆ ਤੇ ਆਖਣ ਲੱਗਾ . | pa | indictts_pa_male | 4.222 | indictts_iitm | neutral | null | null | null | null |
audio/pa/indictts_pa_male_train_punjabimale_00976.wav | ਸਾਹਿਤ ਵਿਚ ਸੰਯੋਗਾਤਮਕ ਜੀਵਨ ਦੀ ਵਿਆਖਿਆ ਸ਼ਿੰਗਾਰ ਰਸ ਰਾਹੀਂ ਸੁਆਦ ਲੈਲੈ ਕੀਤੀ ਗਈ ਹੈ . | pa | indictts_pa_male | 6.67 | indictts_iitm | neutral | null | null | null | null |
audio/pa/indictts_pa_male_train_punjabimale_00977.wav | ਮੁਸਾਫਿਰ ਜੀ ਆਪਣੀ ਚੜ੍ਹਦੀ ਜਵਾਨੀ ਚੱ ਹੀ ਅਕਾਲੀ ਪਾਰਟੀ ਵਿੱਚ ਸ਼ਾਮਿਲ ਹੋ ਗਏ . | pa | indictts_pa_male | 5.89 | indictts_iitm | neutral | null | null | null | null |
audio/pa/indictts_pa_male_train_punjabimale_00978.wav | ਇਹ ਕਹਿਣਾ ਕਿ ਇਹ ਸੋਚ ਠੀਕ ਹੈ ਜਾਂ ਗ਼ਲਤ ਹੈ , ਮੁਸ਼ਕਿਲ ਹੈ . | pa | indictts_pa_male | 4.657 | indictts_iitm | neutral | null | null | null | null |
audio/pa/indictts_pa_male_train_punjabimale_00979.wav | ਇਸ ਮੌਕੇ ਵਿਧਾਇਕ ਰਾਜਪੁਰਾ , ਸ਼੍ਰੀ ਰਾਜ ਖੁਰਾਣਾ ਵੀ ਪੁੱਜੇ ਹੋਏ ਸਨ . | pa | indictts_pa_male | 5.437 | indictts_iitm | neutral | null | null | null | null |
audio/pa/indictts_pa_male_train_punjabimale_00980.wav | ਕ੍ਰਮਵਾਰ ਤਬਦੀਲੀ ਦੀ ਇਸ ਲੜੀ ਨੂੰ ਰੂਪਪਲਟਾ ਜਾਂ ਮੈਟਾਮੋਰਫੋਸਿਸ ਆਖਦੇ ਹਨ . | pa | indictts_pa_male | 6.77 | indictts_iitm | neutral | null | null | null | null |
audio/pa/indictts_pa_male_train_punjabimale_00981.wav | ਫਿਰ ਜਦੋਂ ਇਹਦੇ ਪਾਪਾ ਜ਼ਿਆਦਾ ਬਿਮਾਰ ਹੋਏ ਤਾਂ ਹੱਥ ਜੋੜਜੋੜ ਫੈਕਟਰੀ ਭੇਜਿਆ . | pa | indictts_pa_male | 6.362 | indictts_iitm | neutral | null | null | null | null |
audio/pa/indictts_pa_male_train_punjabimale_00982.wav | ਬੱਚਿਆਂ ਦੀ ਰਖਿਆ ਬਹੁਤ ਜ਼ਰੂਰੀ ਹੈ ਪਰ ਹੱਦੋਂ ਵਧ ਨਹੀਂ . | pa | indictts_pa_male | 4.149 | indictts_iitm | neutral | null | null | null | null |
audio/pa/indictts_pa_male_train_punjabimale_00983.wav | ਜਜ਼ਬੇ ਦੀ ਸ਼ਿੱਦਤ ਕੀ ਹੁੰਦੀ ਏ , ਕੁਝ ਪਤਾ ਨਹੀਂ ਸੀ . | pa | indictts_pa_male | 3.995 | indictts_iitm | neutral | null | null | null | null |
audio/pa/indictts_pa_male_train_punjabimale_00984.wav | ਸ਼ਾਹ ਮੁਰਾਦ ਨੇ ਵਲੀ ਦੱਕਣੀ ਤੋਂ ਪਹਿਲਾਂ ਗ਼ਜ਼ਲ ਲਿਖਣੀ ਸ਼ੁਰੂ ਕੀਤੀ . | pa | indictts_pa_male | 5.229 | indictts_iitm | neutral | null | null | null | null |
audio/pa/indictts_pa_male_train_punjabimale_00985.wav | ਇਸੀ ਉਮਰ ਕਰਕੇ ਗੁਰਬਖਸ਼ ਸਿੰਘ ਪੱਛਮੀ ਸਭਿਅਤਾ ਤੇ ਸੰਸਕ੍ਰਿਤੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ . | pa | indictts_pa_male | 6.725 | indictts_iitm | neutral | null | null | null | null |
audio/pa/indictts_pa_male_train_punjabimale_00986.wav | ਮੈਨੂੰ ਮਰਦਾਵੇਂ ਕੱਪੜੇ ਉਸ ਕੋਲ ਲਿਜਾਂਦਿਆਂ ਸੰਙ ਆਉਂਦੀ ਹੈ . | pa | indictts_pa_male | 4.394 | indictts_iitm | neutral | null | null | null | null |
audio/pa/indictts_pa_male_train_punjabimale_00987.wav | ਇਸ ਤਰ੍ਹਾਂ ਹੀ ਦੇਸ਼ ਦਾ ਸੰਘੀ ਢਾਂਚਾ ਮਜ਼ਬੂਤੀ ਨਾਲ ਕੰਮ ਕਰ ਸਕਦਾ ਹੈ . | pa | indictts_pa_male | 5.008 | indictts_iitm | neutral | null | null | null | null |
audio/pa/indictts_pa_male_train_punjabimale_00988.wav | ਕੀ ਫ਼ਰਕ ਪੈਂਦਾ ਹੈ ? ਮੈਨੂੰ ਪੈਂਦਾ ਹੈ ਨਾ . | pa | indictts_pa_male | 3.251 | indictts_iitm | neutral | null | null | null | null |
audio/pa/indictts_pa_male_train_punjabimale_00989.wav | ਧੰਨ ਸੀ ਸਾਹਿਬ ਨੂਰਾਂ ਜਿਹੜੀ ਦੀਪੋ ਦੀਆਂ ਛਾਤੀਆਂ ਦਾ ਦੁੱਧ ਹੌਲਾ ਕਰਦੀ . | pa | indictts_pa_male | 5.133 | indictts_iitm | neutral | null | null | null | null |
audio/pa/indictts_pa_male_train_punjabimale_00990.wav | ਸੜ ਜਾਣ ਤੇ ਬਰਤਨ ਦਾ ਮੂੰਹ ਢੱਕ ਦਿਓ . | pa | indictts_pa_male | 2.974 | indictts_iitm | neutral | null | null | null | null |
audio/pa/indictts_pa_male_train_punjabimale_00991.wav | ਇਹੋ ਵਾਕਾਂਸ਼ ਜੇ ਕਿਸੇ ਹੋਰ ਮੁਹਾਵਰੇ ਵਿਚ ਆ ਜਾਵੇ , ਤਾਂ ਯਕੀਨਨ ਹਾਰ ਵੀ ਸਕਦਾ ਹੈ . | pa | indictts_pa_male | 5.946 | indictts_iitm | neutral | null | null | null | null |
audio/pa/indictts_pa_male_train_punjabimale_00992.wav | ਤੇ ਫੇਰ ਯੂਸਫ ਆਪਣੇ ਤੰਬੂਆਂ ਵੱਲ ਟੁਰ ਪਿਆ . | pa | indictts_pa_male | 3.841 | indictts_iitm | neutral | null | null | null | null |
audio/pa/indictts_pa_male_train_punjabimale_00993.wav | ਹੋਰ ਭਾਰਤੀ ਭਾਸ਼ਾਵਾਂ ਵਿੱਚ ਭਾਵੇਂ ਗ਼ਜ਼ਲ ਬਹੁਤ ਅੱਗੇ ਨਹੀਂ ਤੁਰ ਸਕੀ . | pa | indictts_pa_male | 4.488 | indictts_iitm | neutral | null | null | null | null |
audio/pa/indictts_pa_male_train_punjabimale_00994.wav | ਸਰਕਾਰ ਦਬਾਅ ਹੇਠ ਹੈ ਇਸ ਲਈ ਅਜਿਹਾ ਬਿਆਨ ਆਇਆ ਹੈ . | pa | indictts_pa_male | 4.563 | indictts_iitm | neutral | null | null | null | null |
audio/pa/indictts_pa_male_train_punjabimale_00995.wav | ਅਤੇ ਉਹ ਫਿਰ ਕੁਝ ਰਚਣ ਵਾਸਤੇ ਬੈਠ ਗਿਆ . | pa | indictts_pa_male | 2.724 | indictts_iitm | neutral | null | null | null | null |
audio/pa/indictts_pa_male_train_punjabimale_00996.wav | ਇਹ ਰੋਜ਼ਗਾਰ ਹਰ ਇਕ ਲੋੜਵੰਦ ਗਰੀਬ ਨੂੰ ਮਿਲਣਾ ਜ਼ਰੂਰੀ ਹੈ . | pa | indictts_pa_male | 3.838 | indictts_iitm | neutral | null | null | null | null |
audio/pa/indictts_pa_male_train_punjabimale_00997.wav | ਮਾਤਰੀ ਹੱਕਾਂ ਦਾ ਖੋਇਆ ਜਾਣਾ ਔਰਤ ਜਾਤੀ ਦੀ ਇਤਿਹਾਸਕ ਹਾਰ ਸੀ . | pa | indictts_pa_male | 4.894 | indictts_iitm | neutral | null | null | null | null |
audio/pa/indictts_pa_male_train_punjabimale_00998.wav | ਕਾਸ਼ ਪਾਂਧਿਆਂ ਨੂੰ ਅਗਿਆਤ ਮੰਡਲਾਂ ਤੋਂ ਆਉਂਦੀਆਂ ਭਵਿੱਖਬਾਣੀਆਂ ਸ਼ੁੱਭ ਸੰਕੇਤ ਹੀ ਦੇਣ . | pa | indictts_pa_male | 6.077 | indictts_iitm | neutral | null | null | null | null |
audio/pa/indictts_pa_male_train_punjabimale_00999.wav | ਇਸ ਤਰ੍ਹਾਂ ਮਾਂਬਾਪ ਦਾ ਬੁਢਾਪਾ ਕਈ ਵਾਰ ਬੜੀ ਕਠਿਨਤਾ ਨਾਲ ਗੁਜ਼ਰਦਾ ਹੈ . | pa | indictts_pa_male | 5.321 | indictts_iitm | neutral | null | null | null | null |
audio/pa/indictts_pa_male_train_punjabimale_01000.wav | ਵਹੁਟੀਆਂ ਦੇ ਆਉਣ ਨਾਲ਼ ਹੌਲ਼ੀਹੌਲ਼ੀ ਘਰ ਵਿੱਚ ਕਲ੍ਹਾਕਲੇਸ਼ ਵੀ ਪਸਰਨ ਲੱਗੀ . | pa | indictts_pa_male | 5.339 | indictts_iitm | neutral | null | null | null | null |
audio/pa/indictts_pa_male_train_punjabimale_01001.wav | ਧਿਆਨ ਅਤੇ ਗਿਆਨ ਵੀ ਕਾਮ , ਕ੍ਰੋਧ ਦੀ ਗੰਦਗੀ ਦੀ ਸਫ਼ਾਈ ਕਰਦੇ ਹਨ . | pa | indictts_pa_male | 4.531 | indictts_iitm | neutral | null | null | null | null |
audio/pa/indictts_pa_male_train_punjabimale_01002.wav | ਇਹ ਸਵਾਦ ਵਿਚ ਖੱਟਾ , ਮਿੱਠਾ , ਕੌੜਾ ਆਦਿ ਕਈ ਪ੍ਰਕਾਰ ਦਾ ਹੁੰਦਾ ਹੈ . | pa | indictts_pa_male | 4.781 | indictts_iitm | neutral | null | null | null | null |
audio/pa/indictts_pa_male_train_punjabimale_01003.wav | ਵੀਹ ਕਿਲੋਮੀਟਰ ਵਗਣ ਵਿਚ ਚਾਂਦ ਰਾਮ ਨੇ ਨਵੇਂ ਮੀਟ ਰਿਕਾਰਡ ਨਾਲ ਸੋਨੇ ਦਾ ਤਮਗ਼ਾ ਜਿੱਤਿਆ . | pa | indictts_pa_male | 6.377 | indictts_iitm | neutral | null | null | null | null |
audio/pa/indictts_pa_male_train_punjabimale_01004.wav | ਉਸਤਾਦ ਦੇ ਦੁਕਾਨ ਤੋਂ ਸਬੰਧ ਤੋੜ ਲੈਣ ਦਾ ਮਤਲਬ ਵੀ ਉਹ ਚੰਗੀ ਤਰ੍ਹਾਂ ਸਮਝਦੇ ਸਨ . | pa | indictts_pa_male | 5.702 | indictts_iitm | neutral | null | null | null | null |
audio/pa/indictts_pa_male_train_punjabimale_01005.wav | ਰੁਲਦੂ ਤੇ ਮੋਦਨ ਨੇ ਖੇਤੀ ਇਕੱਠੀ ਕਰ ਲਈ . | pa | indictts_pa_male | 3.352 | indictts_iitm | neutral | null | null | null | null |
audio/pa/indictts_pa_male_train_punjabimale_01006.wav | ਸ਼ਾਇਦ ਪਿਛਲੀਆਂ ਬਰਫਾਂ ਵਿਚ ਢਹਿ ਕੇ ਢੇਰੀ ਹੋ ਗਈ ਸੀ . | pa | indictts_pa_male | 3.728 | indictts_iitm | neutral | null | null | null | null |
audio/pa/indictts_pa_male_train_punjabimale_01007.wav | ਮਾਝੀ ਦੇ ਭੂਤਕਿਰਦੰਤ ਰੂਪ , ਦੂਜੀਆਂ ਉਪਭਾਸ਼ਾਵਾਂ ਨਾਲੋਂ ਫਰਕ ਵਾਲੇ ਹਨ . | pa | indictts_pa_male | 5.643 | indictts_iitm | neutral | null | null | null | null |
audio/pa/indictts_pa_male_train_punjabimale_01008.wav | ਇਹ ਸੁਚੱਜਾ ਵਿਕਾਸ ਅਧਿਆਤਮਿਕ ਤਰੱਕੀ ਦਾ ਬਹੁਤ ਕਾਰਗਰ ਤੇ ਸ਼ਕਤੀਸ਼ਾਲੀ ਮਾਧਿਅਮ ਸਾਬਤ ਹੁੰਦਾ ਹੈ . | pa | indictts_pa_male | 6.877 | indictts_iitm | neutral | null | null | null | null |
audio/pa/indictts_pa_male_train_punjabimale_01009.wav | ਕਿਸੇ ਵੇਖਣ ਵਾਲੇ ਨੇ ਦੁਕਾਨ ਤੇ ਬੈਠੇ ਕਰਨਜੀਤ ਦੇ ਪਿਤਾ ਨੂੰ ਜਾ ਖ਼ਬਰ ਦਿੱਤੀ . | pa | indictts_pa_male | 4.989 | indictts_iitm | neutral | null | null | null | null |
audio/pa/indictts_pa_male_train_punjabimale_01010.wav | ਇਸੇ ਕਰਕੇ ਕਾਰਖ਼ਾਨੇ ਦਾ ਫੋਰਮੈਨ ਬਣ ਗਿਆ ਹੋਇਆ ਸੀ . | pa | indictts_pa_male | 3.69 | indictts_iitm | neutral | null | null | null | null |
audio/pa/indictts_pa_male_train_punjabimale_01011.wav | ਪਰ ਚੰਦਨ ਆਪਣੀ ਸਪੇਸ , ਖ਼ਬਤ ਦੀ ਹੱਦ ਤੱਕ ਵਧਾਉਂਦਾ ਹੀ ਜਾ ਰਿਹਾ ਸੀ . | pa | indictts_pa_male | 4.921 | indictts_iitm | neutral | null | null | null | null |
audio/pa/indictts_pa_male_train_punjabimale_01012.wav | ਉਸਨੇ ਇੱਕ ਪਾਸੇ ਇਨਕਲਾਬ ਸ਼ਕਤੀਆਂ ਨਾਲ਼ ਆਪਣੀ ਸੁਹਿਰਦ ਪ੍ਰਤਿਭਾ ਕਾਇਮ ਰੱਖੀ . | pa | indictts_pa_male | 4.944 | indictts_iitm | neutral | null | null | null | null |
audio/pa/indictts_pa_male_train_punjabimale_01013.wav | ਯੂਥ ਅੰਦੋਲਨ ਦਾ ਕੋਈ ਆਰਥਿਕ ਏਜੰਡਾ ਨਹੀਂ ਹੈ . | pa | indictts_pa_male | 3.713 | indictts_iitm | neutral | null | null | null | null |
audio/pa/indictts_pa_male_train_punjabimale_01014.wav | ਨਿਵੇਸ਼ ਪ੍ਰੇਰਣਾ ਤੋਂ ਪਤਾ ਚਲਦਾ ਹੈ ਕਿ ਉੱਦਮੀ ਨਿਵੇਸ਼ ਕਰਨਾ ਪਸੰਦ ਕਰੇਗਾ ਜਾਂ ਨਹੀਂ ਕਰੇਗਾ . | pa | indictts_pa_male | 6.528 | indictts_iitm | neutral | null | null | null | null |
audio/pa/indictts_pa_male_train_punjabimale_01015.wav | ਇਹ ਅਧਿਐਨ ਯੂਨਾਇਟਡ ਨੇਸ਼ਨਜ਼ ਆਫਿਸ ਆਨ ਡਰੱਗਜ਼ ਅਤੇ ਕ੍ਰਾਇਮ ਵਲੋਂ ਕੀਤਾ ਗਿਆ . | pa | indictts_pa_male | 6.31 | indictts_iitm | neutral | null | null | null | null |
audio/pa/indictts_pa_male_train_punjabimale_01016.wav | ਨਾਲੇ ਇਕ ਵਾਰੀ ਜਦੋਂ ਉਹਨਾਂ ਨੇ ਪੱਕਾ ਫ਼ੈਸਲਾ ਕਰ ਲਿਆ ਹੈ . | pa | indictts_pa_male | 4.523 | indictts_iitm | neutral | null | null | null | null |
audio/pa/indictts_pa_male_train_punjabimale_01017.wav | ਇਸਦਾ ਇਹ ਯਤਨ ਵਸਤੂ ਦੇ ਪਾਰਗਾਮੀ ਅਰਥ ਤੇ ਪ੍ਰਕ੍ਰਿਤਕ ਸੁਭਾਅ ਤੱਕ ਪਹੁੰਚਣ ਦਾ ਹੁੰਦਾ ਹੈ . | pa | indictts_pa_male | 6.668 | indictts_iitm | neutral | null | null | null | null |
audio/pa/indictts_pa_male_train_punjabimale_01018.wav | ਲੰਬਾ ਸਮਾਂ ਖਾਨਾਜੰਗੀ ਚ ਫਸਿਆ ਰਹਿਣ ਕਰਕੇ ਇਹ ਮੁਲਕ ਤਬਾਹੋਬਰਬਾਦ ਹੋ ਚੁੱਕਾ ਹੈ . | pa | indictts_pa_male | 5.853 | indictts_iitm | neutral | null | null | null | null |
audio/pa/indictts_pa_male_train_punjabimale_01019.wav | ਫਿਰ ਉਨ੍ਹਾਂ ਫ਼ੋਨ ਅਤੇ ਈਮੇਲ ਰਾਹੀਂ ਇੱਕ ਦੂਜੇ ਨਾਲ਼ ਸੰਪਰਕ ਬਣਾ ਕੇ ਰੱਖਿਆ . | pa | indictts_pa_male | 4.914 | indictts_iitm | neutral | null | null | null | null |
audio/pa/indictts_pa_male_train_punjabimale_01020.wav | ਉਸਨੇ ਬੰਗਾਲ ਦੀ ਵੰਡ ਕਰਕੇ ਹਿੰਦੂ ਮੁਸਲਮਾਨਾਂ ਨੂੰ ਇਕ ਦੂਜੇ ਤੋਂ ਦੂਰ ਕਰਨ ਦਾ ਯਤਨ ਕੀਤਾ . | pa | indictts_pa_male | 5.689 | indictts_iitm | neutral | null | null | null | null |
audio/pa/indictts_pa_male_train_punjabimale_01021.wav | ਸਭਿਅਤਾ ਦਾ ਵਿਕਾਸ ਵੀ ਮਿਹਨਤ ਦੀ ਨਿਰੰਤਰ ਵੰਡ ਤੇ ਨਿਰਭਰ ਹੈ . | pa | indictts_pa_male | 4.463 | indictts_iitm | neutral | null | null | null | null |
audio/pa/indictts_pa_male_train_punjabimale_01022.wav | ਪਰ ਅਨੁਪਮਾ ਨਾਲ ਉਸਦਾ ਸੰਬੰਧ ਜੈਲ ਸਿੰਘ ਦੇ ਪ੍ਰਤੀ ਸ਼ਰਧਾਮੂਲਕ ਰਵੱਈਏ ਨਾਲ਼ ਜੁੜਿਆ ਹੋਇਆ ਹੈ . | pa | indictts_pa_male | 6.457 | indictts_iitm | neutral | null | null | null | null |
audio/pa/indictts_pa_male_train_punjabimale_01023.wav | ਉਦੋਂ ਦਿੱਲੀ ਤੇ ਪੰਜਾਬ ਦੇ ਦੁੱਧ ਪੁੱਤ ਸਾਂਝੇ ਸਨ . | pa | indictts_pa_male | 4.273 | indictts_iitm | neutral | null | null | null | null |
audio/pa/indictts_pa_male_train_punjabimale_01024.wav | ਉਹਦੇ ਤੋਂ ਛੋਟੀ ਨੀਨਾ , ਨਾ ਮਾਂ ਤੇ ਗਈ ਸੀ , ਤੇ ਨਾ ਵੱਡੀ ਭੈਣ ਤੇ . | pa | indictts_pa_male | 5.03 | indictts_iitm | neutral | null | null | null | null |
audio/pa/indictts_pa_male_train_punjabimale_01025.wav | ਸਿੱਖ ਨੌਜਵਾਨ ਵਿਸ਼ੇਸ਼ ਕਰਕੇ ਕੇਸਰੀ ਪੱਗਾਂ ਬੰਨ੍ਹ ਕੇ ਇਸ ਮਾਰਚ ਵਿਚ ਸ਼ਾਮਲ ਹੋਏ . | pa | indictts_pa_male | 5.472 | indictts_iitm | neutral | null | null | null | null |
audio/pa/indictts_pa_male_train_punjabimale_01026.wav | ਕਿਉਂਕਿ ਸਾਧੂ ਸਿੰਘ ਦੀ ਘਰਵਾਲੀ ਦੀ ਮੌਤ ਹੋ ਗਈ ਸੀ . | pa | indictts_pa_male | 3.7 | indictts_iitm | neutral | null | null | null | null |
audio/pa/indictts_pa_male_train_punjabimale_01027.wav | ਗੁਰੂ ਅੰਗਦ ਦੇਵ ਜੀ ਬੇਦੀਆਂ ਦੀ ਤ੍ਰੇਹਣ ਕੁਲ਼ ਵਿਚੋਂ ਹਨ . | pa | indictts_pa_male | 4.063 | indictts_iitm | neutral | null | null | null | null |
audio/pa/indictts_pa_male_train_punjabimale_01028.wav | ਘਰ ਵਿੱਚ ਇਲਾਜ ਲਈ ਪੈਸਾ ਨਹੀਂ , ਬੱਚਿਆ ਦਾ ਪੇਟ ਭਰਨ ਲਈ ਅੰਨਦਾਣਾ ਨਹੀਂ . | pa | indictts_pa_male | 5.158 | indictts_iitm | neutral | null | null | null | null |
audio/pa/indictts_pa_male_train_punjabimale_01029.wav | ਜਾਂਦੇ ਸਾਰ ਉਥੇ ਉਸ ਨੇ ਆਪਣੇ ਇਕ ਹਮਮਜ਼ਹਬ ਨਾਲ ਵਿਆਹ ਕਰਵਾ ਲਿਆ . | pa | indictts_pa_male | 4.882 | indictts_iitm | neutral | null | null | null | null |
audio/pa/indictts_pa_male_train_punjabimale_01030.wav | ਉਨ੍ਹਾਂ ਕੁਝ ਕੁ ਬਰੋਸ਼ਰਾਂ ਨੂੰ ਚੁਣਕੇ ਉਨ੍ਹਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ . | pa | indictts_pa_male | 4.676 | indictts_iitm | neutral | null | null | null | null |
audio/pa/indictts_pa_male_train_punjabimale_01031.wav | ਉਸ ਨੇ ਵਾਪਿਸ ਮੁੜਕੇ ਦੇਖਿਆ ਕਿ ਘਰ ਵਾਲਾ ਗੁੱਸੇ ਵਿਚ ਗਾਹਲਾਂ ਕੱਢ ਰਿਹਾ ਸੀ . | pa | indictts_pa_male | 4.795 | indictts_iitm | neutral | null | null | null | null |
audio/pa/indictts_pa_male_train_punjabimale_01032.wav | ਉਹ ਪ੍ਰਭੂ ਦੇ ਖਜ਼ਾਨੇ ਦਾ ਵਿਸ਼ਵਾਸ ਪਾਤਰ ਨਹੀਂ ਰਹਿ ਸਕੇਗਾ . | pa | indictts_pa_male | 4.27 | indictts_iitm | neutral | null | null | null | null |
audio/pa/indictts_pa_male_train_punjabimale_01033.wav | ਬਾਹਰ ਕੋਈ ਟਾਂਗਾ ਵੀ ਨਜ਼ਰ ਨਹੀ ਸੀ ਆ ਰਿਹਾ . | pa | indictts_pa_male | 3.008 | indictts_iitm | neutral | null | null | null | null |
audio/pa/indictts_pa_male_train_punjabimale_01034.wav | ਉਨ੍ਹਾਂ ਗ਼ਦਰੀ ਦੇਸ਼ਭਗਤਾਂ ਦੀ ਸ਼ਾਨਦਾਰ ਕੁਰਬਾਨੀ , ਰੋਮਾਂਚਕਾਰੀ ਘਟਨਵਾਂ ਦੀ ਇੱਕ ਲੰਮੀ ਲੜੀ ਹੈ . | pa | indictts_pa_male | 6.512 | indictts_iitm | neutral | null | null | null | null |
audio/pa/indictts_pa_male_train_punjabimale_01035.wav | ਇਸ ਹਮਲੇ ਚ ਸਹਿਦੋਸ਼ੀ ਮਾਈਕਲ ਬਾਲਟਾਤਜਿਸ ਨੂੰ ਵੀ ਸਾਢੇ ਸੋਲ੍ਹਾਂ ਸਾਲ ਦੀ ਸਜ਼ਾ ਸੁਣਾਈ ਹੈ . | pa | indictts_pa_male | 6.708 | indictts_iitm | neutral | null | null | null | null |
audio/pa/indictts_pa_male_train_punjabimale_01036.wav | ਕੁਝ ਸੋਚ ਕੇ ਉਹ ਕਹਿਣ ਲੱਗੀ , ਚੱਲ ਪਿਓਨੀ , ਅਸੀ ਬਰਫ਼ ਦੀ ਕੋਈ ਮੂਰਤੀ ਬਣਾਈਏ . | pa | indictts_pa_male | 5.822 | indictts_iitm | neutral | null | null | null | null |
audio/pa/indictts_pa_male_train_punjabimale_01037.wav | ਹੁਣ ਇਸ ਨੂੰ ਸਾਲ ਵਿਚ ਪੂਰਾ ਕਰਨ ਦਾ ਟੀਚਾ ਮਿਥਿਆ ਗਿਆ ਹੈ . | pa | indictts_pa_male | 4.403 | indictts_iitm | neutral | null | null | null | null |
audio/pa/indictts_pa_male_train_punjabimale_01038.wav | ਲੋਕਾਂ ਦੇ ਘਰ ਵਿਚੋਂ ਸਿਰਫ਼ ਧਾਨ ਕੁੱਟਣ ਦੀ ਆਵਾਜ਼ ਆ ਰਹੀ ਸੀ . | pa | indictts_pa_male | 4.591 | indictts_iitm | neutral | null | null | null | null |
audio/pa/indictts_pa_male_train_punjabimale_01039.wav | ਇੱਕ ਸਕਾਟ ਦੀ ਗੱਲ ਨਹੀਂ , ਸਾਨੂੰ ਹੋਰ ਵੀ ਕਈ ਅੰਗ੍ਰੇਜ਼ਾਂ ਦਾ ਖੂਨ ਕਰਨਾ ਪਵੇਗਾ . | pa | indictts_pa_male | 5.815 | indictts_iitm | neutral | null | null | null | null |
audio/pa/indictts_pa_male_train_punjabimale_01040.wav | ਸਾਂਝੀਆਂ ਮਨੋਰੰਜਨ ਦੀਆਂ ਥਾਵਾਂ ਤੇ ਸਭ ਨੂੰ ਜਾਣ ਦੀ ਖੁੱਲ੍ਹ ਹੋਵੇਗੀ . | pa | indictts_pa_male | 4.516 | indictts_iitm | neutral | null | null | null | null |
audio/pa/indictts_pa_male_train_punjabimale_01041.wav | ਉਹਨੀ ਦਿਨੀਂ ਪਿੰਡ ਵਿੱਚ ਮਰਨ ਵਾਲੇ ਪਸ਼ੂਆਂ ਨੁੰ ਚੁੱਕਣ ਦਾ ਕੰਮ ਵੀ ਚੂਹੜਿਆਂ ਜ਼ਿੰਮੇ ਸੀ . | pa | indictts_pa_male | 5.334 | indictts_iitm | neutral | null | null | null | null |
audio/pa/indictts_pa_male_train_punjabimale_01042.wav | ਲਾਇਬਰੇਰੀ ਆਫ ਕਾਂਗਰਸ ਪ੍ਰਣਾਲੀ ਵਿੱਚ ਇਸ ਢੰਗ ਦੀ ਬਹੁਤ ਅਧਿਕ ਵਰਤੋਂ ਕੀਤੀ ਗਈ ਹੈ . | pa | indictts_pa_male | 5.469 | indictts_iitm | neutral | null | null | null | null |
audio/pa/indictts_pa_male_train_punjabimale_01043.wav | ਤੂੜੀ ਦੇ ਦਾਣੇ ਸਿਰਾਂ ਉੱਪਰ ਢੋਏ ਜਾਂਦੇ ਸਨ . | pa | indictts_pa_male | 3.067 | indictts_iitm | neutral | null | null | null | null |
audio/pa/indictts_pa_male_train_punjabimale_01044.wav | ਵਿਸ਼ਵੀਕਰਨ ਉਂਜ ਵੀ ਸਮੁਚੇ ਤੌਰ ਤੇ ਸ਼ਹਿਰਾਂ ਤਕ ਸੀਮਤ ਸ਼ਹਿਰੀਕ੍ਰਿਤ ਵਰਤਾਰਾ ਹੈ . | pa | indictts_pa_male | 5.777 | indictts_iitm | neutral | null | null | null | null |
audio/pa/indictts_pa_male_train_punjabimale_01045.wav | ਸਾਡੇ ਇਲਾਕੇ ਵਿੱਚ ਇਸ ਰੱਕੜ ਭੋਂ ਨੂੰ ਕੱਪਰ ਕਹਿੰਦੇ ਸਨ . | pa | indictts_pa_male | 4.373 | indictts_iitm | neutral | null | null | null | null |
audio/pa/indictts_pa_male_train_punjabimale_01046.wav | ਕਾਫੀ ਰਾਤ ਗਈ ਤੇ ਵੀ ਰਾਜੂ ਨਾ ਆਇਆ . | pa | indictts_pa_male | 3.21 | indictts_iitm | neutral | null | null | null | null |
audio/pa/indictts_pa_male_train_punjabimale_01047.wav | ਮੈਂ ਸ਼ਾਮ ਦੀ ਸੈਰ ਲਈ ਕੰਪਨੀ ਬਾਗ਼ ਜਾਣ ਦੀ ਤਿਆਰੀ ਕਰਨ ਲਗ ਪਿਆ . | pa | indictts_pa_male | 5.064 | indictts_iitm | neutral | null | null | null | null |
audio/pa/indictts_pa_male_train_punjabimale_01048.wav | ਕੁਦਰਤੀ ਪ੍ਰਵਿਰਤੀ ਦੇ ਪੱਧਰ ਤੋਂ ਨੈਤਿਕਤਾ ਦਾ ਵਿਕਾਸ ਪ੍ਰਥਾਗਤ ਨੈਤਿਕਤਾ ਵੱਲ ਹੋਇਆ . | pa | indictts_pa_male | 6.46 | indictts_iitm | neutral | null | null | null | null |
audio/pa/indictts_pa_male_train_punjabimale_01049.wav | ਮੈਂ ਬਚਾ ਕੇ ਇਨ੍ਹਾਂ ਦੇ ਤਰ੍ਹਾਂ ਦੇ ਬੰਦਿਆਂ ਨੂੰ ਨਿਹਾਰਦਾ ਹਾਂ . | pa | indictts_pa_male | 4.043 | indictts_iitm | neutral | null | null | null | null |
audio/pa/indictts_pa_male_train_punjabimale_01050.wav | ਇਸ ਵੇਲੇ ਆਲਾ ਸਿੰਘ ਨਿਕਲ ਕੇ ਧੁੰਦਾਧੂੜਾ ਦੇ ਕਿਲ੍ਹੇ ਵਿਚ ਪਹੁੰਚ ਚੁਕਾ ਸੀ . | pa | indictts_pa_male | 4.906 | indictts_iitm | neutral | null | null | null | null |
audio/pa/indictts_pa_male_train_punjabimale_01051.wav | ਅੰਗਾਂ ਚ ਪਹਿਲਾਂ ਜਿੰਨੀ ਫੁਰਤੀ ਈ ਨਈਂ ਰਹੀ . | pa | indictts_pa_male | 3.337 | indictts_iitm | neutral | null | null | null | null |
audio/pa/indictts_pa_male_train_punjabimale_01052.wav | ਇਹ ਉੱਤਰੀ ਵਜ਼ੀਰਸਤਾਨ ਚ ਦੂਸਰਾ ਅਤੇ ਸਾਲ ਚ ਸੱਤਵਾਂ ਡਰੋਨ ਹਮਲਾ ਹੈ . | pa | indictts_pa_male | 5.589 | indictts_iitm | neutral | null | null | null | null |
audio/pa/indictts_pa_male_train_punjabimale_01053.wav | ਇਸ ਦੇ ਫਲਸਰੂਪ ਉਸ ਨੂੰ ਜ਼ਮੀਨ ਉਤੇ ਭੇਜਿਆ ਗਿਆ . | pa | indictts_pa_male | 3.765 | indictts_iitm | neutral | null | null | null | null |
audio/pa/indictts_pa_male_train_punjabimale_01054.wav | ਔਰਤ ਨੇ ਮਰਦ ਦੇ ਖ਼ਾਨਦਾਨ ਨੂੰ ਚਲਾਉਣਾ ਹੈ . | pa | indictts_pa_male | 3.48 | indictts_iitm | neutral | null | null | null | null |
audio/pa/indictts_pa_male_train_punjabimale_01055.wav | ਭਾਰਤ ਵਲੋਂ ਇਕੋ ਇਕ ਵਿਕਟ ਇਸ਼ਾਂਤ ਸ਼ਰਮਾ ਨੇ ਲਈ . | pa | indictts_pa_male | 3.923 | indictts_iitm | neutral | null | null | null | null |
audio/pa/indictts_pa_male_train_punjabimale_01056.wav | ਭਾਵੇਂ ਉਸਨੇ ਰਚਨਾਵਾਂ ਹੋਰ ਵੀ ਲਿਖੀਆਂ ਪਰ ਉਸਦੀ ਪਛਾਣ ਛਾਂਗਿਆਰੁੱਖ ਕਾਰਨ ਹੈ . | pa | indictts_pa_male | 6.445 | indictts_iitm | neutral | null | null | null | null |
audio/pa/indictts_pa_male_train_punjabimale_01057.wav | ਉਸ ਦੀ ਤਾਕਤ ਠਲ੍ਹਣੀ ਮੁਸ਼ਕਲ ਹੋ ਜਾਂਦੀ ਹੈ . | pa | indictts_pa_male | 3.292 | indictts_iitm | neutral | null | null | null | null |
audio/pa/indictts_pa_male_train_punjabimale_01059.wav | ਪਟਿਆਲਾ ਤੋਂ ਫਿੰਗਰ ਪ੍ਰਿੰਟ ਲੈਣ ਵਾਲੀ ਟੀਮ ਵੱਲੋਂ ਵੀ ਮੁਆਇਨਾ ਕੀਤਾ ਗਿਆ ਹੈ . | pa | indictts_pa_male | 4.959 | indictts_iitm | neutral | null | null | null | null |
audio/pa/indictts_pa_male_train_punjabimale_01060.wav | ਅਮਰੀਕਾ ਵਿਚ ਸਵਾ ਕਰੋੜ ਤੋਂ ਲੈ ਕੇ ਦੋ ਕਰੋੜ ਤੱਕ ਗ਼ੈਰਕਾਨੂੰਨੀ ਪ੍ਰਵਾਸੀ ਰਹਿੰਦੇ ਹਨ . | pa | indictts_pa_male | 6.227 | indictts_iitm | neutral | null | null | null | null |
audio/pa/indictts_pa_male_train_punjabimale_01061.wav | ਸਖ਼ਤ ਗਰਮੀ ਚ ਦੁਪਹਿਰ ਤੱਕ ਇੱਧਰ ਉੱਧਰ ਭੁੱਖਾ ਤਿਹਾਇਆ ਫਿਰਦਾ ਰਿਹਾ . | pa | indictts_pa_male | 4.884 | indictts_iitm | neutral | null | null | null | null |
audio/pa/indictts_pa_male_train_punjabimale_01062.wav | ਸਿਪਾਹੀ ਨੇ ਸਖ਼ਤੀ ਨਾਲ ਉਹਨੂੰ ਘੁੜਕੀ ਦਿੱਤੀ . | pa | indictts_pa_male | 3.105 | indictts_iitm | neutral | null | null | null | null |
audio/pa/indictts_pa_male_train_punjabimale_01063.wav | ਭਰਪੂਰ ਨੇ ਥੋੜ੍ਹਾ ਅਕੇਵਾਂ ਪ੍ਰਤੀਤ ਕਰਦਿਆਂ ਚੰਨਣ ਤੋਂ ਪੁੱਛ ਹੀ ਲਿਆ . | pa | indictts_pa_male | 4.876 | indictts_iitm | neutral | null | null | null | null |
audio/pa/indictts_pa_male_train_punjabimale_01064.wav | ਇਸ ਬਾਰੇ ਮਿੱਥ ਹੈ ਕਿ ਇਸਦੀ ਉਸਾਰੀ ਹਨੂਮਾਨ ਜੀ ਨੇ ਢਾਈ ਟੱਪਾਂ ਨਾਲ਼ ਕੀਤੀ ਸੀ . | pa | indictts_pa_male | 5.717 | indictts_iitm | neutral | null | null | null | null |
audio/pa/indictts_pa_male_train_punjabimale_01065.wav | ਜੇ ਲੋੜ ਪਈ ਤਾਂ ਗੋਲ ਅਸੀਂ ਹੁਣ ਵੀ ਕਰ ਸਕਦੇ ਹਾਂ . | pa | indictts_pa_male | 3.795 | indictts_iitm | neutral | null | null | null | null |
audio/pa/indictts_pa_male_train_punjabimale_01066.wav | ਉਹ ਆਪਣੇ ਯਾਰਾਂ , ਸ਼ਰਾਬ ਤੇ ਨਸ਼ਿਆਂ ਦੀ ਪ੍ਰੇਮਣ ਸੀ . | pa | indictts_pa_male | 3.743 | indictts_iitm | neutral | null | null | null | null |
audio/pa/indictts_pa_male_train_punjabimale_01067.wav | ਅਗਲੇ ਕੁਝ ਦਿਨਾਂ ਵਿਚ ਇਸ ਸੰਬੰਧੀ ਰਣਨੀਤੀ ਤਿਆਰ ਕਰ ਲਈ ਜਾਵੇਗੀ . | pa | indictts_pa_male | 4.747 | indictts_iitm | neutral | null | null | null | null |
audio/pa/indictts_pa_male_train_punjabimale_01068.wav | ਉਹ ਸ਼ਬਦ ਨਾਲੋਂ ਵੱਧ ਕਾਰਜ ਦਾ ਸ਼ੈਦਾਈ ਸੀ . | pa | indictts_pa_male | 3.414 | indictts_iitm | neutral | null | null | null | null |
audio/pa/indictts_pa_male_train_punjabimale_01069.wav | ਉਹ ਸੋਚਣ ਲੱਗਾ ਕਿ ਆਖ਼ਿਰ ਸੁਖਜਿੰਦਰ ਵੀ ਆਪਣੇ ਪਿਓ ਤੇ ਹੀ ਗਿਆ . | pa | indictts_pa_male | 4.333 | indictts_iitm | neutral | null | null | null | null |
audio/pa/indictts_pa_male_train_punjabimale_01070.wav | ਇੱਕ ਦਿਨ ਅਮੀਰ ਆਦਮੀ ਨੂੰ ਇੱਕ ਢੰਗ ਸੁੱਝਿਆ . | pa | indictts_pa_male | 3.387 | indictts_iitm | neutral | null | null | null | null |
audio/pa/indictts_pa_male_train_punjabimale_01072.wav | ਇਸ ਪ੍ਰੋਗਰਾਮ ਦਾ ਮਕਸਦ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ . | pa | indictts_pa_male | 6.432 | indictts_iitm | neutral | null | null | null | null |
audio/pa/indictts_pa_male_train_punjabimale_01073.wav | ਅਖ਼ਬਾਰ ਦੇ ਪੱਤਰਕਾਰ ਤੋਂ ਇਸ ਬਾਰੇ ਕੋਈ ਪੜਤਾਲ ਨਹੀਂ ਕੀਤੀ ਗਈ . | pa | indictts_pa_male | 4.63 | indictts_iitm | neutral | null | null | null | null |
audio/pa/indictts_pa_male_train_punjabimale_01074.wav | ਅਜਿਹੇ ਸਮੇਂ ਮਨੋਰੰਜਨ ਕਰਨ ਲਈ ਚੰਗੇ ਗਾਲੜੀ ਖ਼ਾਸ ਤੌਰ ਤੇ ਲੱਭੇ ਜਾਂਦੇ ਹਨ . | pa | indictts_pa_male | 5.197 | indictts_iitm | neutral | null | null | null | null |
audio/pa/indictts_pa_male_train_punjabimale_01075.wav | ਆਦਿਕਾਲ ਤੋਂ ਸ਼ਿਵਲਿੰਗ ਪੁਰਸ਼ ਤੇ ਪ੍ਰਕਿਰਤੀ ਦੇ ਮਿਲਾਪ ਅਤੇ ਸਾਰੀ ਸੰਸਾਰਰਚਨਾ ਦਾ ਸਦੀਵੀ ਪ੍ਰਤੀਕ ਹੈ . | pa | indictts_pa_male | 7.666 | indictts_iitm | neutral | null | null | null | null |
audio/pa/indictts_pa_male_train_punjabimale_01076.wav | ਭੰਡਾਂ ਦਾ ਤਮਾਸ਼ਾ , ਮਦਾਰੀ ਦਾ ਤਮਾਸ਼ ਵੀ ਲੋਕਨਾਟਕ ਦੀ ਵੰਨਗੀ ਵਿਚ ਸ਼ਾਮਿਲ ਹੁੰਦੇ ਹਨ . | pa | indictts_pa_male | 6.161 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.