file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_01077.wav
ਐਸੇ ਵਿਚਾਰਾਂ ਕਰਕੇ ਕਾਂਟ ਦੇ ਫ਼ਲਸਫ਼ੇ ਨੂੰ ਪਰਾਵਾਦ ਆਖਦੇ ਹਨ .
pa
indictts_pa_male
5.083
indictts_iitm
neutral
null
null
null
null
audio/pa/indictts_pa_male_train_punjabimale_01078.wav
ਅਸੀਂ ਚਾਹੁੰਦੇ ਹਾਂ ਕਿ ਸਾਡੇ ਦਲਿਤ ਨੇਤਾ ਰਾਮ ਭੱਜ ਦੀ ਕੋਈ ਯਾਦਗਾਰ ਬਣਾਈ ਜਾਵੇ .
pa
indictts_pa_male
5.614
indictts_iitm
neutral
null
null
null
null
audio/pa/indictts_pa_male_train_punjabimale_01079.wav
ਲੋਕ ਸਭਾ ਚ ਸਿਰਫ਼ ਮੈਂਬਰਾਂ ਦੀ ਹਾਜ਼ਰੀ ਫੀਸਦੀ ਸੀ .
pa
indictts_pa_male
3.919
indictts_iitm
neutral
null
null
null
null
audio/pa/indictts_pa_male_train_punjabimale_01080.wav
ਅੰਗ੍ਰੇਜ਼ੀ ਪੜ੍ਹਾਉਣ ਵਾਲੇ ਅਧਿਆਪਕ ਨੇ ਗ਼ਲਤ ਅੰਗ੍ਰੇਜ਼ੀ ਪੜ੍ਹਾਈ ਹੋਵੇਗੀ .
pa
indictts_pa_male
4.795
indictts_iitm
neutral
null
null
null
null
audio/pa/indictts_pa_male_train_punjabimale_01081.wav
ਜਿਸ ਨਾਲ ਕਬੱਡੀ ਦੇ ਵਿਕਾਸ ਨੂੰ ਢਾਅ ਲੱਗੇਗੀ .
pa
indictts_pa_male
3.55
indictts_iitm
neutral
null
null
null
null
audio/pa/indictts_pa_male_train_punjabimale_01082.wav
ਭਾਰਤ ਸਰਕਾਰ ਨੂੰ ਦੇਸ਼ ਦੀ ਅਖੰਡਤਾ ਲਈ ਡੱਟ ਕੇ ਪਹਿਰਾ ਦੇਣ ਦੀ ਜ਼ਰੂਰਤ ਹੈ .
pa
indictts_pa_male
5.239
indictts_iitm
neutral
null
null
null
null
audio/pa/indictts_pa_male_train_punjabimale_01083.wav
ਇਹ ਦੇਸ ਦੀ ਵੰਡ ਤੋਂ ਪਹਿਲਾਂ ਦੀ ਗੱਲ਼ ਹੈ .
pa
indictts_pa_male
3.044
indictts_iitm
neutral
null
null
null
null
audio/pa/indictts_pa_male_train_punjabimale_01084.wav
ਜੰਤਰ ਵਰਗੀ ਛੇਤੀ ਉੱਗਣ ਵਾਲੀ ਚੀਜ਼ ਪੱਛਮ ਦੱਖਣ ਵਾਲੇ ਪਾਸੇ ਲਾ ਦਿਓ .
pa
indictts_pa_male
5.004
indictts_iitm
neutral
null
null
null
null
audio/pa/indictts_pa_male_train_punjabimale_01085.wav
ਪਰ ਪਤਾ ਨਹੀਂ ਕੀ ਆ ਵੜਿਆ ਸਾਡੇ ਘਰ ਵਿਚ .
pa
indictts_pa_male
3.217
indictts_iitm
neutral
null
null
null
null
audio/pa/indictts_pa_male_train_punjabimale_01086.wav
ਵਿਚਾਰਾ ਸੰਜੇ ਹੁਣ ਦੂਜੀ ਨਾਇਕਾ ਦੀ ਤਲਾਸ਼ ਕਰ ਰਿਹਾ ਹੈ .
pa
indictts_pa_male
4.163
indictts_iitm
neutral
null
null
null
null
audio/pa/indictts_pa_male_train_punjabimale_01087.wav
ਆਂਢਗੁਆਂਢ ਦੇ ਲੋਕ ਵੀ ਇਸ ਨੂੰ ਬੜਾ ਪਿਆਰ ਕਰਦੇ ਨੇ .
pa
indictts_pa_male
3.983
indictts_iitm
neutral
null
null
null
null
audio/pa/indictts_pa_male_train_punjabimale_01088.wav
ਖੇੜੇ ਵੀ ਖਿੜ ਵੈਂਦੇ ਨ , ਤੇ ਤਖ਼ਤ ਹਜ਼ਾਰੀਏ ਵੀ .
pa
indictts_pa_male
4.013
indictts_iitm
neutral
null
null
null
null
audio/pa/indictts_pa_male_train_punjabimale_01089.wav
ਮੈਂ ਆਪਣੀ ਜ਼ਿੰਮੇਵਾਰੀ ਤੇ ਪਹਿਲ ਕਰਦਿਆਂ ਅੰਮ੍ਰਿਤਸਰ ਵਿਚ ਕਰਫ਼ਿਊ ਲਾਇਆ .
pa
indictts_pa_male
4.831
indictts_iitm
neutral
null
null
null
null
audio/pa/indictts_pa_male_train_punjabimale_01090.wav
ਵੇਖਣ ਨੂੰ ਨਾਵਲ ਦਾ ਕਥਾਨਕ ਇਕ ਬਾਲ ਪਾਤਰ ਦੁਆਲੇ ਬੁਣਿਆ ਗਿਆ ਹੈ .
pa
indictts_pa_male
4.741
indictts_iitm
neutral
null
null
null
null
audio/pa/indictts_pa_male_train_punjabimale_01091.wav
ਥੁੜੇਟੁੱਟੇ ਕਿਸਾਨ ਕੋਆਪ੍ਰੇਟਿਵ ਬੈਂਕ ਤੋਂ ਕਰਜ਼ਾਂ ਲੈਂਦੇ ਤੇ ਫੇਰ ਹਾੜ੍ਹੀਸੌਣੀ ਕਿਸ਼ਤਾਂ ਵਿਚ ਮੋੜਨ ਲਗਦੇ .
pa
indictts_pa_male
7.203
indictts_iitm
neutral
null
null
null
null
audio/pa/indictts_pa_male_train_punjabimale_01092.wav
ਹਾਂ , ਇਕ ਗੱਲ ਵਿਚ ਖ਼ਬਰੇ ਉਹ ਮੈਥੋਂ ਪਛੇਤਰੇ ਸਨ .
pa
indictts_pa_male
4.148
indictts_iitm
neutral
null
null
null
null
audio/pa/indictts_pa_male_train_punjabimale_01093.wav
ਇਹ ਵੀ ਜਾਣਿਆ ਪਛਾਣਿਆ ਤੱਥ ਹੈ ਕਿ ਐਟਮ ਆਮ ਹਾਲਤਾਂ ਵਿਚ ਚਾਰਜਹੀਨ ਹੁੰਦਾ ਹੈ .
pa
indictts_pa_male
6.483
indictts_iitm
neutral
null
null
null
null
audio/pa/indictts_pa_male_train_punjabimale_01094.wav
ਉਸ ਨੇ ਸਾਹਬ ਨੂੰ ਇਸ ਬਾਰੇ ਸੁਚੇਤ ਕੀਤਾ ਤਾਂ ਸਾਰੇ ਫ਼ਿਕਰਮੰਦ ਹੋ ਗਏ .
pa
indictts_pa_male
5.289
indictts_iitm
neutral
null
null
null
null
audio/pa/indictts_pa_male_train_punjabimale_01095.wav
ਇੰਝ ਕਿਉਂ ਲਗ ਰਿਹਾ ਹੈ ਜਿਵੇਂ ਗ਼ਲਤ ਥਾਂ ਤੇ ਆ ਗਿਆ ਹੋਵਾਂ .
pa
indictts_pa_male
3.96
indictts_iitm
neutral
null
null
null
null
audio/pa/indictts_pa_male_train_punjabimale_01096.wav
ਇਸ ਚਿੱਠੀ ਵਿਚ ਕੇਂਦਰੀ ਹਕੂਮਤ ਨਾਲ ਖਾੜਕੂਆਂ ਦਾ ਆਰਥਕ ਟਕਰਾਅ ਸਾਹਮਣੇ ਆਇਆ ਹੈ .
pa
indictts_pa_male
6.395
indictts_iitm
neutral
null
null
null
null
audio/pa/indictts_pa_male_train_punjabimale_01097.wav
ਟੂਰਨਾਮੈਂਟ ਹੋਣਾ ਵੀ ਚਾਹੀਦਾ ਹੈ ਤੇ ਇਹੀ ਸੋਚ ਕੇ ਇਹ ਫੈਸਲਾ ਲਿਆ ਗਿਆ ਹੈ .
pa
indictts_pa_male
5.548
indictts_iitm
neutral
null
null
null
null
audio/pa/indictts_pa_male_train_punjabimale_01098.wav
ਦਿਮਾਗ ਹਰ ਪ੍ਰਕਾਰ ਦੀਆਂ ਗਿਆਨ ਇੰਦਰੀਆਂ ਦਾ ਮੁੱਖ ਕੇਂਦਰ ਹੈ .
pa
indictts_pa_male
4.76
indictts_iitm
neutral
null
null
null
null
audio/pa/indictts_pa_male_train_punjabimale_01099.wav
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਢਾਂਚੇ ਦੀ ਸੁਰੱਖਿਆ ਲਈ ਅਦਾਲਤ ਵਿਚ ਹਲਫ਼ਨਾਮਾ ਦਿੱਤਾ ਹੋਇਆ ਹੈ .
pa
indictts_pa_male
6.297
indictts_iitm
neutral
null
null
null
null
audio/pa/indictts_pa_male_train_punjabimale_01100.wav
ਰਸਤੇ ਵਿਚ ਸਮੁੰਦਰ ਕੰਢੇ ਜਾਂਦੇ ਨੂੰ ਸਾਗਰਦੈਂਤ ਰਥ ਸਮੇਤ ਕੁਚਲ ਦਿੰਦਾ ਹੈ .
pa
indictts_pa_male
5.329
indictts_iitm
neutral
null
null
null
null
audio/pa/indictts_pa_male_train_punjabimale_01101.wav
ਮਾਰਕਸ ਦਾ ਸਿਧਾਂਤ ਲੋੜ ਨੂੰ ਪਹਿਲ ਦਿੰਦਾ ਹੈ ਜਦੋਂ ਕਿ ਸਮਾਜਵਾਦ ਕਰਮ ਨੂੰ .
pa
indictts_pa_male
5.157
indictts_iitm
neutral
null
null
null
null
audio/pa/indictts_pa_male_train_punjabimale_01102.wav
ਪਿਤਾ ਆਪਣੇ ਬੱਚਿਆਂ ਨੂੰ ਹਮੇਸ਼ਾਂ ਚੰਗਾ ਅਤੇ ਖ਼ੁਸ਼ਹਾਲ ਦੇਖਣਾ ਚਾਹੁੰਦਾ ਹੈ .
pa
indictts_pa_male
5.12
indictts_iitm
neutral
null
null
null
null
audio/pa/indictts_pa_male_train_punjabimale_01103.wav
ਉਮੀਦ ਹੈ ਕਿ ਤੁਹਾਡੀ ਉਂਗਲੀ ਛੇਤੀ ਠੀਕ ਹੋ ਜਾਵੇਗੀ .
pa
indictts_pa_male
3.947
indictts_iitm
neutral
null
null
null
null
audio/pa/indictts_pa_male_train_punjabimale_01104.wav
ਇੰਨੇ ਨੂੰ ਬੂਟਾ ਸਿੰਘ , ਸਵਰਨ ਤੇ ਵਿਰਦੀ ਵੀ ਆ ਗਏ .
pa
indictts_pa_male
3.921
indictts_iitm
neutral
null
null
null
null
audio/pa/indictts_pa_male_train_punjabimale_01105.wav
ਇਸ ਦੇ ਬਾਵਜੂਦ ਵਿਦਿਆਰਥੀ ਕਾਲਜਾਂ ਵਿਚ ਦਾਖਲਾ ਲੈ ਸਕਣ .
pa
indictts_pa_male
4.515
indictts_iitm
neutral
null
null
null
null
audio/pa/indictts_pa_male_train_punjabimale_01106.wav
ਇਸ ਲਈ ਪਿੰਡਾਂ ਵਿਚ ਝਗੜੇ ਵਧ ਗਏ ਨੇ .
pa
indictts_pa_male
2.993
indictts_iitm
neutral
null
null
null
null
audio/pa/indictts_pa_male_train_punjabimale_01107.wav
ਉਸ ਦੀਆਂ ਸ਼ਾਗਿਰਦਾਂ ਤਾਂ ਇਕ ਤੋਂ ਵੱਧ ਇਕ ਫ਼ੈਸ਼ਨੇਬਲ ਸਨ .
pa
indictts_pa_male
4.521
indictts_iitm
neutral
null
null
null
null
audio/pa/indictts_pa_male_train_punjabimale_01108.wav
ਇਕ ਸਨਿਆਰਿਆਂ ਦੀ ਕੁੜੀ ਚਮਿਆਰਾਂ ਦੇ ਮੁੰਡੇ ਨਾਲ ਨੱਠਗੀ .
pa
indictts_pa_male
4.25
indictts_iitm
neutral
null
null
null
null
audio/pa/indictts_pa_male_train_punjabimale_01109.wav
ਇਸ ਕਾਵਿਸੰਗ੍ਰਹਿ ਵਿੱਚ ਲੱਗਭਗ ਸਾਰੀਆਂ ਕਵਿਤਾਵਾਂ ਹੀ ਆਕਾਰ ਵਿੱਚ ਛੋਟੀਆਂ ਹਨ .
pa
indictts_pa_male
5.542
indictts_iitm
neutral
null
null
null
null
audio/pa/indictts_pa_male_train_punjabimale_01110.wav
ਉਹ ਰਾਹ ਜਾਂਦਿਆਂ ਨੂੰ ਘੇਰ ਕੇ ਕਵਿਤਾ ਸੁਣਾਉਣ ਵਾਲੇ ਸਰਸਵਤੀ ਪੁੱਤਰਾਂ ਚੋਂ ਨਹੀਂ .
pa
indictts_pa_male
5.011
indictts_iitm
neutral
null
null
null
null
audio/pa/indictts_pa_male_train_punjabimale_01111.wav
ਫਲ ਪੱਕ ਕੇ ਸੁਆਦ ਵਿਚ ਮਿੱਠੇ ਹੁੰਦੇ ਹਨ .
pa
indictts_pa_male
3.207
indictts_iitm
neutral
null
null
null
null
audio/pa/indictts_pa_male_train_punjabimale_01112.wav
ਕੁੱਲ ਮਿਲਾ ਕੇ ਨਿਜ਼ਾਮੁਲ ਮਲਿਕ ਅੱਧੇ ਹਿੰਦੁਸਤਾਨ ਉਤੇ ਆਪਣਾ ਅਧਿਕਾਰ ਜਮਾਈ ਬੈਠਾ ਸੀ .
pa
indictts_pa_male
6.132
indictts_iitm
neutral
null
null
null
null
audio/pa/indictts_pa_male_train_punjabimale_01113.wav
ਇਸ ਆਦੇਸ਼ ਦੀ ਉਲੰਘਣਾ ਕਰਨ ਤੇ ਮੌਤ ਤਕ ਦੀ ਸਜ਼ਾ ਦਿੱਤੀ ਜਾ ਸਕਦੀ ਸੀ .
pa
indictts_pa_male
5.678
indictts_iitm
neutral
null
null
null
null
audio/pa/indictts_pa_male_train_punjabimale_01114.wav
ਧਰਤੀ ਨੇ ਸੀਤਾ ਨੂੰ ਆਪਣੀ ਗੋਦ ਵਿੱਚ ਸਮਾ ਲਿਆ .
pa
indictts_pa_male
3.619
indictts_iitm
neutral
null
null
null
null
audio/pa/indictts_pa_male_train_punjabimale_01115.wav
ਛੁੱਟੀ ਵਾਲੇ ਦਿਨ ਅਕਸਰ ਹੀ ਉਹ ਦੋਵੇਂ ਸਮੁੰਦਰ ਕੰਢੇ ਚਲੇ ਜਾਂਦੇ .
pa
indictts_pa_male
4.5
indictts_iitm
neutral
null
null
null
null
audio/pa/indictts_pa_male_train_punjabimale_01116.wav
ਭਾਸ਼ਾ ਹੀ , ਸਹੀ ਅਤੇ ਗ਼ਲਤ ਸ਼ਬਦਾਂ ਦੀ ਚੋਣ ਕਰਨ ਲਈ ਵਿਵੇਕੀ ਸ਼ਕਤੀ ਪ੍ਰਦਾਨ ਕਰਦੀ ਹੈ .
pa
indictts_pa_male
6.5
indictts_iitm
neutral
null
null
null
null
audio/pa/indictts_pa_male_train_punjabimale_01117.wav
ਲੋਕਾਂ ਦੇ ਜਾਗਣ ਦਾ ਇਸ਼ਾਰਾ ਵੀ ਹਾਕਮਾਂ ਨੂੰ ਕੰਬਣੀਆਂ ਛੇੜ ਦਿੰਦਾ ਹੈ .
pa
indictts_pa_male
4.489
indictts_iitm
neutral
null
null
null
null
audio/pa/indictts_pa_male_train_punjabimale_01118.wav
ਇਥੇ ਵਰਨਣਯੋਗ ਹੈ ਕਿ ਪਹਿਲਾਂ ਪ੍ਰਵਾਸੀ ਭਾਰਤੀ ਕਿਲੋ ਸੋਨਾ ਅਤੇ ਕਿਲੋ ਚਾਂਦੀ ਲਿਆ ਸਕਦਾ ਸੀ .
pa
indictts_pa_male
7.258
indictts_iitm
neutral
null
null
null
null
audio/pa/indictts_pa_male_train_punjabimale_01119.wav
ਭਾਰਤੀ ਟੀਮ ਦੇ , ਮੈਂਚਾਂ ਵਿਚ , ਸਭ ਤੋਂ ਵੱਧ ਅੰਕ ਹਨ .
pa
indictts_pa_male
4.041
indictts_iitm
neutral
null
null
null
null
audio/pa/indictts_pa_male_train_punjabimale_01120.wav
ਚੁੱਪ ਕਰਕੇ ਬੈਠਣਾ ਤਾਂ ਸਾਧੂ ਭਾਅ ਜੀ ਦਾ ਸੁਭਾਅ ਨਹੀਂ .
pa
indictts_pa_male
3.817
indictts_iitm
neutral
null
null
null
null
audio/pa/indictts_pa_male_train_punjabimale_01121.wav
ਮੈਂ ਇਕਵਾਰ ਫਿਰ ਚੇਤਨ ਅਵਚੇਤਨ ਦੀ ਲੀਲ੍ਹਾ ਅੱਗੇ ਨਤਮਸਤਕ ਹੁੰਦਾ ਹਾਂ .
pa
indictts_pa_male
5.683
indictts_iitm
neutral
null
null
null
null
audio/pa/indictts_pa_male_train_punjabimale_01122.wav
ਇਸ ਲਈ ਮੈਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਹੈ .
pa
indictts_pa_male
3.376
indictts_iitm
neutral
null
null
null
null
audio/pa/indictts_pa_male_train_punjabimale_01123.wav
ਉਪਰੋਕਤ ਆਗੂਆਂ ਨੇ ਮੰਗ ਕੀਤੀ ਕਿ ਭਾਈ ਸਾਹਿਬ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ .
pa
indictts_pa_male
6.008
indictts_iitm
neutral
null
null
null
null
audio/pa/indictts_pa_male_train_punjabimale_01124.wav
ਇਸ ਵਿੱਚ ਜਿੱਥੇ ਭਜਨ ਵਿਧੀ ਪੂਰਵਕ ਤੇ ਖ਼ਾਸ ਅੰਦਾਜ਼ ਨਾਲ ਗਾਏ ਜਾਂਦੇ ਹਨ .
pa
indictts_pa_male
4.999
indictts_iitm
neutral
null
null
null
null
audio/pa/indictts_pa_male_train_punjabimale_01125.wav
ਵਿਗਿਆਪਨ ਕਲਾ ਦੇ ਬਗ਼ੈਰ ਇਹ ਕੰਮ ਕਿਸੇ ਤਰ੍ਹਾਂ ਵੀ ਸਿਰੇ ਨਹੀਂ ਚੜ੍ਹਾਇਆ ਜਾ ਸਕਦਾ .
pa
indictts_pa_male
5.351
indictts_iitm
neutral
null
null
null
null
audio/pa/indictts_pa_male_train_punjabimale_01126.wav
ਉਸ ਦੀ ਪਛਾਣ ਸਾਲਾ ਅਸ਼ੋਕ ਕੁਮਾਰ ਵਾਸੀ ਰਾਮਪੁਰਾ ਵਜੋਂ ਹੋਈ ਹੈ .
pa
indictts_pa_male
5.459
indictts_iitm
neutral
null
null
null
null
audio/pa/indictts_pa_male_train_punjabimale_01127.wav
ਇੰਞ ਉਨ੍ਹਾਂ ਨੇ ਛੇਤੀ ਹੀ ਸ਼ਹਿਰ ਵਿਚ ਅਮਨਅਮਾਨ ਕਾਇਮ ਕਰ ਦਿੱਤਾ .
pa
indictts_pa_male
4.855
indictts_iitm
neutral
null
null
null
null
audio/pa/indictts_pa_male_train_punjabimale_01128.wav
ਕਈ ਕੇਸ ਤਾਂ ਗ਼ੈਰਸਰਕਾਰੀ ਸੰਸਥਾਵਾਂ ਨੇ ਹੱਲ ਵੀ ਕੀਤੇ ਨੇ .
pa
indictts_pa_male
4.378
indictts_iitm
neutral
null
null
null
null
audio/pa/indictts_pa_male_train_punjabimale_01129.wav
ਪਰ ਮੁੱਢਲੀ ਸਹਾਇਤਾ ਲਈ ਪਾਣੀ ਦਾ ਪ੍ਰਬੰਧ ਕਰਨਾ ਹੀ ਪਵੇਗਾ .
pa
indictts_pa_male
4.414
indictts_iitm
neutral
null
null
null
null
audio/pa/indictts_pa_male_train_punjabimale_01130.wav
ਔਰਤ ਨੇ ਜਿਵੇਂ ਕਸੀ ਜਿਹੀ ਆਵਾਜ਼ ਨਾਲ ਆਖਿਆ .
pa
indictts_pa_male
3.126
indictts_iitm
neutral
null
null
null
null
audio/pa/indictts_pa_male_train_punjabimale_01131.wav
ਇਸ ਚਿੱਠੀ ਦਾ ਫਾਰਮ , ਸ਼ਡਿਊਲ ਦੇ ਭਾਗ ਪਹਿਲੇ ਵਿਚ ਦਿਤਾ ਹੈ .
pa
indictts_pa_male
4.125
indictts_iitm
neutral
null
null
null
null
audio/pa/indictts_pa_male_train_punjabimale_01132.wav
ਜਦੋਂ ਮੈਂ ਦਿੱਲੀ ਵਾਪਸ ਆਇਆ , ਸਾਡੀ ਦੋਸਤੀ ਫਿਰ ਕਾਇਮ ਹੋ ਗਈ .
pa
indictts_pa_male
4.765
indictts_iitm
neutral
null
null
null
null
audio/pa/indictts_pa_male_train_punjabimale_01133.wav
ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਬਾਅਦ ਜੇ ਬਾਗ਼ ਲਾਵੇਗਾ ਮੁਨਾਫਾ ਕਮਾ ਸਕੇਗਾ .
pa
indictts_pa_male
5.945
indictts_iitm
neutral
null
null
null
null
audio/pa/indictts_pa_male_train_punjabimale_01134.wav
ਉਹ ਹੌਂਕ ਰਿਹਾ ਸੀ , ਅੱਖਾਂ ਲਾਲ ਸਨ ਤੇ ਮੂੰਹ ਉੱਡਿਆ ਹੋਇਆ ਸੀ .
pa
indictts_pa_male
4.189
indictts_iitm
neutral
null
null
null
null
audio/pa/indictts_pa_male_train_punjabimale_01135.wav
ਅਖੀਰ ਦਮ ਤੱਕ ਉਸਨੂੰ ਇਹ ਨਹੀ ਦੱਸਿਆ ਜਾਂਦਾ ਕਿ ਉਸਨੂੰ ਟੀਬੀ ਹੈ .
pa
indictts_pa_male
4.396
indictts_iitm
neutral
null
null
null
null
audio/pa/indictts_pa_male_train_punjabimale_01136.wav
ਨਾ ਚਾਹੁੰਦੇ ਹੋਏ ਵੀ ਮੈਂ ਚੱਠਾ ਸਾਹਿਬ ਨਾਲ ਕਾਰ ਵਿੱਚ ਜਾ ਬੈਠਾ .
pa
indictts_pa_male
4.333
indictts_iitm
neutral
null
null
null
null
audio/pa/indictts_pa_male_train_punjabimale_01137.wav
ਜਦੋਂ ਰੋਟੇਸ਼ਨ ਸਿਸਟਮ ਚਾਲੂ ਹੋਇਆ ਉਹ ਸਫ਼ਲ ਡਿਫੈਂਡਰ ਹੋ ਗਿਆ ਸੀ .
pa
indictts_pa_male
5.053
indictts_iitm
neutral
null
null
null
null
audio/pa/indictts_pa_male_train_punjabimale_01138.wav
ਚੌਹਾਨ ਰਾਜਪੂਤ ਵੀ ਹਨ ਅਤੇ ਜੱਟ ਵੀ ਹਨ .
pa
indictts_pa_male
3.279
indictts_iitm
neutral
null
null
null
null
audio/pa/indictts_pa_male_train_punjabimale_01139.wav
ਅੱਜ ਦਿੱਲੀ ਫੇਰ ਡੁੱਬੀ ਪਈ ਜੇ ! ਡਰ ! ਖ਼ਤਰਾ ! ਭੈਅ ! ਨਿਰਾ ਦਹਿਸ਼ਤ ਗਰਦੀ ਦਾ ਗ਼ਰਕੀਸਾਗ਼ਰ .
pa
indictts_pa_male
7.432
indictts_iitm
neutral
null
null
null
null
audio/pa/indictts_pa_male_train_punjabimale_01140.wav
ਇਸ ਦੇਵਤੇ ਦਾ ਜਣਨ ਅੰਗ ਪੂਰਾ ਸ਼ਕਤੀਸ਼ਾਲੀ ਵਿਖਾਈ ਦੇ ਰਿਹਾ ਹੈ .
pa
indictts_pa_male
5.035
indictts_iitm
neutral
null
null
null
null
audio/pa/indictts_pa_male_train_punjabimale_01141.wav
ਸਾਡੇ ਗੁਆਂਢ ਵਿਚ ਦੋ ਮਰਾਸੀਆਂ ਦੇ ਘਰ ਸਨ .
pa
indictts_pa_male
3.531
indictts_iitm
neutral
null
null
null
null
audio/pa/indictts_pa_male_train_punjabimale_01142.wav
ਮੈਂ ਕਹਿ ਤਾਂ ਦਿੱਤਾ ਪਰ ਇਹਨਾਂ ਕੋਈ ਬਹੁਤੀ ਢਾਰਸ ਨਾ ਮਹਿਸੂਸ ਕੀਤੀ .
pa
indictts_pa_male
5.017
indictts_iitm
neutral
null
null
null
null
audio/pa/indictts_pa_male_train_punjabimale_01143.wav
ਉਹਨਾਂ ਮੁਲਾਕਾਤਾਂ ਦੇ ਆਧਾਰ ਤੇ ਕੁਝ ਚੋਣਵੀਆਂ ਘਟਨਾਵਾਂ ਇਥੇ ਦਰਜ ਕੀਤੀਆਂ ਜਾਦੀਆਂ ਹਨ .
pa
indictts_pa_male
6.044
indictts_iitm
neutral
null
null
null
null
audio/pa/indictts_pa_male_train_punjabimale_01144.wav
ਹੱਸਦਾ ਹੈ ਤਾਂ ਦੁੱਧ ਚਿੱਟੇ ਦੰਦ ਲਿਸ਼ਕ ਉਠਦੇ ਹਨ .
pa
indictts_pa_male
3.711
indictts_iitm
neutral
null
null
null
null
audio/pa/indictts_pa_male_train_punjabimale_01145.wav
ਘਟਨਾ ਪਿੱਛੋਂ ਅੱਤਵਾਦੀ ਰਾਤ ਦੇ ਹਨੇਰੇ ਵਿਚ ਫਰਾਰ ਹੋ ਗਏ .
pa
indictts_pa_male
4.552
indictts_iitm
neutral
null
null
null
null
audio/pa/indictts_pa_male_train_punjabimale_01146.wav
ਇਹ ਬੜੀ ਫੁਰਤੀ ਨਾਲ਼ ਅਤੇ ਚੁਕੰਨਾ ਹੋ ਕੇ ਖੇਡੀ ਜਾਂਦੀ ਸੀ .
pa
indictts_pa_male
4.145
indictts_iitm
neutral
null
null
null
null
audio/pa/indictts_pa_male_train_punjabimale_01147.wav
ਦਰਅਸਲ ਅਜਿਹੀ ਭਾਵਨਾ ਅਤੇ ਚੇਤਨਾ ਇਸਲਾਮ ਅਤੇ ਤਸੱਵੁਫ਼ ਦੀ ਵਿਚਾਰਧਾਰਾ ਵਿਚ ਹੀ ਨਿਹਿਤ ਹੈ .
pa
indictts_pa_male
7.258
indictts_iitm
neutral
null
null
null
null
audio/pa/indictts_pa_male_train_punjabimale_01148.wav
ਪਰ ਖ਼ੁਸ਼ੀ ਦੇ ਥੋੜ੍ਹਚਿਰੀ ਹੋਣ ਵਾਲੇ ਹਰ ਖ਼ਿਆਲ ਨੂੰ ਉਹ ਝੁਠਲਾਉਂਦਾ ਰਿਹਾ .
pa
indictts_pa_male
5.772
indictts_iitm
neutral
null
null
null
null
audio/pa/indictts_pa_male_train_punjabimale_01149.wav
ਪਰ ਅਖ਼ਤਰ ਹੁਸੈਨ ਅਸਲ ਗੱਲ ਨੂੰ ਚੰਗੀ ਤਰ੍ਹਾਂ ਸਮਝ ਰਹੇ ਸਨ .
pa
indictts_pa_male
4.192
indictts_iitm
neutral
null
null
null
null
audio/pa/indictts_pa_male_train_punjabimale_01150.wav
ਕਹਾਣੀ ਬਾਰੇ ਸੂਦਨ ਦੀ ਰਾਇ ਹੈ ਕਿ ਇਹਦੀ ਹੋਂਦ ਪੁਣਛ ਨਾਲ ਹੀ ਸਬੰਧ ਰਖਦੀ ਹੈ .
pa
indictts_pa_male
5.871
indictts_iitm
neutral
null
null
null
null
audio/pa/indictts_pa_male_train_punjabimale_01151.wav
ਭਾਰਤ ਸਮੇਤ ਬੜਿਆਂ ਹੀ ਗ਼ੁਲਾਮ ਦੇਸ਼ਾਂ ਦੇ ਗਲ਼ੋਂ ਗੁਲਾਮੀ ਦਾ ਜੂਲਾ ਲੱਥਾ .
pa
indictts_pa_male
5.083
indictts_iitm
neutral
null
null
null
null
audio/pa/indictts_pa_male_train_punjabimale_01152.wav
ਔਰਤ ਨਾਲ ਮਰਦ ਦੇ ਅਨੇਕਾਂ ਰਿਸ਼ਤੇ ਜੁੜੇ ਹਨ .
pa
indictts_pa_male
3.644
indictts_iitm
neutral
null
null
null
null
audio/pa/indictts_pa_male_train_punjabimale_01153.wav
ਜਾਤੀ ਨਫ਼ਰਤ , ਜਾਤੀ ਹਿੰਸਾ , ਜਾਤੀ ਆਧਾਰਿਤ ਰਾਜਨੀਤਕ ਪੈਂਤੜੇਬਾਜ਼ੀ ਇਸ ਦੀਆਂ ਉੱਘੜਵੀਆਂ ਉਦਾਹਰਣਾਂ ਹਨ .
pa
indictts_pa_male
7.416
indictts_iitm
neutral
null
null
null
null
audio/pa/indictts_pa_male_train_punjabimale_01154.wav
ਸਿਹਤ ਪ੍ਰਬੰਧ ਬਾਰੇ ਆਪਾਂ ਹਾਲੇ ਕੋਈ ਗੱਲ਼ਬਾਤ ਨਹੀਂ ਕੀਤੀ .
pa
indictts_pa_male
3.857
indictts_iitm
neutral
null
null
null
null
audio/pa/indictts_pa_male_train_punjabimale_01155.wav
ਗ਼ਾਲਿਬ ਦਸੰਬਰ ਵਿਚ ਆਗਰੇ ਵਿਚ ਪੈਦਾ ਹੋਇਆ ਸੀ .
pa
indictts_pa_male
3.606
indictts_iitm
neutral
null
null
null
null
audio/pa/indictts_pa_male_train_punjabimale_01156.wav
ਉਹ ਸ਼ਬਦਸ਼ਕਤੀ ਦੀ ਮਹਿਮਾ ਤੋਂ ਭਲੀਭਾਂਤ ਜਾਣੂ ਹੈ .
pa
indictts_pa_male
3.873
indictts_iitm
neutral
null
null
null
null
audio/pa/indictts_pa_male_train_punjabimale_01157.wav
ਇਤਨੇ ਤਸੀਹੇ ਉਸ ਸਹੇ ਸਨ ਤੇ ਮੀਰਾ ਨੂੰ ਕੁਝ ਨਹੀਂ ਹੋਇਆ ਸੀ .
pa
indictts_pa_male
4.641
indictts_iitm
neutral
null
null
null
null
audio/pa/indictts_pa_male_train_punjabimale_01158.wav
ਇਸ ਸਮੇਂ ਫ਼ਾਰਸੀ ਲਿੱਪੀ ਦੇ ਮੁਕਾਬਲੇ ਗੁਰਮੁਖੀ ਲਿੱਪੀ ਵਰਤਣ ਦਾ ਰੁਝਾਨ ਵਧਿਆ .
pa
indictts_pa_male
5.333
indictts_iitm
neutral
null
null
null
null
audio/pa/indictts_pa_male_train_punjabimale_01159.wav
ਮੈਂ ਅੱਜ ਤੱਕ ਕਦੀ ਗ਼ਲਤ ਕੰਮ ਨਹੀਂ ਕੀਤਾ ਅਤੇ ਨਾ ਹੀ ਅੱਗੋਂ ਕਰਾਂਗਾ .
pa
indictts_pa_male
4.727
indictts_iitm
neutral
null
null
null
null
audio/pa/indictts_pa_male_train_punjabimale_01160.wav
ਘਟਨਾਵਾਂ ਦੀ ਸੱਚਾਈ ਬਾਰੇ ਤਾਂ ਕੋਈ ਸੰਦੇਹ ਨਹੀਂ ਕਰ ਸਕਦਾ .
pa
indictts_pa_male
3.992
indictts_iitm
neutral
null
null
null
null
audio/pa/indictts_pa_male_train_punjabimale_01161.wav
ਵੇਲਾ ਵਿਹਾਅ ਚੁੱਕੀ ਪਰੰਪਰਾ ਤੇ ਬੁੱਢੀਆਂ ਸੰਸਥਾਵਾਂ ਦੀ ਤਾਬਿਆਦਾਰੀ ਵਿਚ ਉਸ ਦਾ ਦਮ ਘੁਟਦਾ ਸੀ .
pa
indictts_pa_male
6.684
indictts_iitm
neutral
null
null
null
null
audio/pa/indictts_pa_male_train_punjabimale_01162.wav
ਸਾਡੇ ਦੇਸ਼ ਵਿਚ ਕੁੜੀਆਂ ਦੀ ਨਫ਼ਰੀ ਘਟਣ ਬਾਰੇ ਸਰਕਾਰ ਕੇਵਲ ਕਾਗਜ਼ਾਂ ਵਿਚ ਫਿਰਕਮੰਦ ਲਗਦੀ ਹੈ .
pa
indictts_pa_male
6.219
indictts_iitm
neutral
null
null
null
null
audio/pa/indictts_pa_male_train_punjabimale_01163.wav
ਸੱਚਾ ਪਿਆਰ ਬਿਰਹਾ ਨੂੰ ਵਫ਼ਾਦਾਰ ਬਣ ਕੇ ਝੱਲਣ ਲਈ ਵੀ ਪ੍ਰੇਰਿਤ ਕਰਦਾ ਏ .
pa
indictts_pa_male
5.299
indictts_iitm
neutral
null
null
null
null
audio/pa/indictts_pa_male_train_punjabimale_01164.wav
ਉਹਨਾਂ ਵਲੋਂ ਮੈਨੂੰ ਬਹੁਮੁਖੀ ਅਤੇ ਜੀਵੰਤ ਸਹਿਯੋਗ ਮਿਲਿਆ ਹੈ .
pa
indictts_pa_male
4.077
indictts_iitm
neutral
null
null
null
null
audio/pa/indictts_pa_male_train_punjabimale_01165.wav
ਅੱਜ ਪੰਜਾਬੀ ਨੌਜਵਾਨ ਨੂੰ ਗ਼ੈਰਕਾਨੂੰਨੀ ਪ੍ਰਵਾਸ ਦੀ ਲਪੇਟ ਤੋਂ ਬਚਣ ਦੀ ਬਹੁਤ ਲੋੜ ਹੈ .
pa
indictts_pa_male
5.733
indictts_iitm
neutral
null
null
null
null
audio/pa/indictts_pa_male_train_punjabimale_01166.wav
ਗੰਡਾਸੀ ਨੂੰ ਧਰਤੀ ਉੱਤੇ ਖੜਕਾਉਂਦਾ ਉਹ ਓਥੋਂ ਚੱਲ ਪਿਆ .
pa
indictts_pa_male
4.167
indictts_iitm
neutral
null
null
null
null
audio/pa/indictts_pa_male_train_punjabimale_01167.wav
ਉਹ ਅੱਧਖੜ ਉਮਰ ਦਾ ਦਰਮਿਆਨੇ ਕੱਦ ਦਾ ਸੁਪ੍ਰੀਮ ਕੋਰਟ ਦਾ ਐਡਵੋਕੇਟ ਸੀ , ਪ੍ਰੇਮ ਨਾਰਾਇਣ ਦੁਆ .
pa
indictts_pa_male
6.859
indictts_iitm
neutral
null
null
null
null
audio/pa/indictts_pa_male_train_punjabimale_01168.wav
ਬੱਚਿਆਂ ਦੀ ਬੌਧਕ ਕਿਰਤ ਬਾਲਗ਼ਾਂ ਦੀ ਬੌਧਕ ਕਿਰਤ ਨਾਲੋਂ ਵੱਖ ਤਰ੍ਹਾਂ ਦੀ ਹੁੰਦੀ ਹੈ .
pa
indictts_pa_male
5.239
indictts_iitm
neutral
null
null
null
null
audio/pa/indictts_pa_male_train_punjabimale_01169.wav
ਮਰਦਾਂ ਨੂੰ ਗ਼ੁਲਾਮ ਅਤੇ ਔਰਤਾਂ ਨੂੰ ਦਾਸੀਆਂ ਬਣਾ ਕੇ ਆਪਣੇ ਦੇਸ਼ਾਂ ਵਿਚ ਲੈ ਗਏ .
pa
indictts_pa_male
4.951
indictts_iitm
neutral
null
null
null
null
audio/pa/indictts_pa_male_train_punjabimale_01170.wav
ਤਾਰਾ ਸਿੰਘ ਨੇ ਉਸ ਦਾ ਆਪਣਾ ਹੋ ਕੇ ਪੁੱਛਿਆ .
pa
indictts_pa_male
3.531
indictts_iitm
neutral
null
null
null
null
audio/pa/indictts_pa_male_train_punjabimale_01171.wav
ਯਥਾਰਥਕ ਅਤੇ ਵਿਗਿਆਨਕ ਚੇਤਨਾ ਨੂੰ ਮੁੱਖਆਧਾਰ ਬਣਾਇਆ ਗਿਆ ਹੈ .
pa
indictts_pa_male
4.476
indictts_iitm
neutral
null
null
null
null
audio/pa/indictts_pa_male_train_punjabimale_01172.wav
ਅਸੀਂ ਜਿਸ ਘਰ ਵਿਚ ਰਹਿੰਦੇ ਸਾਂ ਉਹ ਦੋ ਭਰਾਵਾਂ ਦਾ ਸਾਂਝਾ ਘਰ ਸੀ .
pa
indictts_pa_male
4.714
indictts_iitm
neutral
null
null
null
null
audio/pa/indictts_pa_male_train_punjabimale_01173.wav
ਪਰ ਅਗਲੇ ਵਿੱਤੀ ਸਾਲ ਦੌਰਾਨ ਲਾਜ਼ਮੀ ਤੌਰ ਤੇ ਖਜ਼ਾਨੇ ਤੇ ਇਨ੍ਹਾਂ ਦਾ ਭਾਰ ਪਵੇਗਾ .
pa
indictts_pa_male
5.858
indictts_iitm
neutral
null
null
null
null
audio/pa/indictts_pa_male_train_punjabimale_01174.wav
ਫਿਰ ਵੀ ਕੁਝ ਅਜਿਹੇ ਲੋਕ ਹਨ ਜੇ ਇਸ ਵਿਚਾਰ ਨੂੰ ਨਹੀਂ ਮੰਨਦੇ ਹਨ .
pa
indictts_pa_male
4.401
indictts_iitm
neutral
null
null
null
null
audio/pa/indictts_pa_male_train_punjabimale_01175.wav
ਤਿੰਨ ਨੂੰਹਾਂ ਜਦ ਘਰ ਆ ਗਈਆਂ , ਘਰ ਝਿਲਮਿਲਝਿਲਮਿਲ ਕਰਨ ਲੱਗ ਪਿਆ .
pa
indictts_pa_male
4.795
indictts_iitm
neutral
null
null
null
null
audio/pa/indictts_pa_male_train_punjabimale_01176.wav
ਤੇ ਮੈਂ ਆਪਣੇ ਹੱਥ ਨਾਲ ਉਸ ਛਣਕਾਰ ਨੂੰ ਫੜਨਾ ਚਾਹਿਆ .
pa
indictts_pa_male
4.113
indictts_iitm
neutral
null
null
null
null