file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_01177.wav
ਇਸ ਲਈ ਸੰਨਿਆਸ ਧਾਰਨਾ ਅਰਥ ਹੀਣ ਹੋ ਜਾਂਦਾ ਹੈ .
pa
indictts_pa_male
3.913
indictts_iitm
neutral
null
null
null
null
audio/pa/indictts_pa_male_train_punjabimale_01178.wav
ਉਸ ਤੋਂ ਬਾਅਦ ਰਾਜ ਸਿੰਘ ਨਾਲ ਨਿਪਟ ਲਵਾਂਗੇ .
pa
indictts_pa_male
3.506
indictts_iitm
neutral
null
null
null
null
audio/pa/indictts_pa_male_train_punjabimale_01179.wav
ਮੇਰੀ ਮਿੱਟੀ ਓਸੇ ਮਿੱਟੀ ਚ ਰਲੇ ਜਿੱਥੋਂ ਇਹ ਮਿੱਟੀ ਆਈ ਐ .
pa
indictts_pa_male
4.407
indictts_iitm
neutral
null
null
null
null
audio/pa/indictts_pa_male_train_punjabimale_01180.wav
ਉਸ ਵਿਚ ਵੀ ਕੈਮਰੇ ਦੇ ਲੈਂਜ਼ ਦੇ ਕੋਲ ਇਕ ਛੇਕ ਛੱਡ ਦਿੱਤਾ ਗਿਆ ਹੈ .
pa
indictts_pa_male
4.945
indictts_iitm
neutral
null
null
null
null
audio/pa/indictts_pa_male_train_punjabimale_01181.wav
ਇਸ ਜ਼ੁਲਮ ਤੋਂ ਪੈਦਾ ਹੋਈ ਪੀੜਾ ਨੂੰ ਉਹ ਆਪਣਾ ਅਨਾਤਮ ਸਮਝਣ ਲੱਗ ਪੈਂਦਾ ਹੈ .
pa
indictts_pa_male
5.339
indictts_iitm
neutral
null
null
null
null
audio/pa/indictts_pa_male_train_punjabimale_01182.wav
ਰੀਮਾ ਮਲਹੋਤਰਾ ਅਤੇ ਅਰਚਨਾ ਦਾਸ ਅਜੇਤੂ ਮੁੜੀਆਂ .
pa
indictts_pa_male
4.069
indictts_iitm
neutral
null
null
null
null
audio/pa/indictts_pa_male_train_punjabimale_01183.wav
ਪਰ ਝੱਟ ਹੀ ਮੇਰਾ ਮਨ ਮੈਨੂੰ ਖਾਣ ਲੱਗ ਪਿਆ .
pa
indictts_pa_male
3.206
indictts_iitm
neutral
null
null
null
null
audio/pa/indictts_pa_male_train_punjabimale_01184.wav
ਏਕਾਧਿਕਾਰੀ ਨੂੰ ਖੋਜ ਅਤੇ ਵਿਕਾਸ ਦੇ ਕਾਰਜ਼ਾਂ ਤੇ ਕਾਫ਼ੀ ਖਰਚ ਕਰਨਾ ਪੈਂਦਾ ਹੈ .
pa
indictts_pa_male
5.583
indictts_iitm
neutral
null
null
null
null
audio/pa/indictts_pa_male_train_punjabimale_01185.wav
ਅੱਜਕਲ੍ਹ ਬਾਜ਼ਾਰ ਵਿਚ ਮਿਲਣ ਵਾਲੇ ਸਫੈਦ ਚੌਲ ਵੀ ਪੇਟ ਵਿਚ ਗੈਸ ਪੈਦਾ ਕਰਦੇ ਹਨ .
pa
indictts_pa_male
5.483
indictts_iitm
neutral
null
null
null
null
audio/pa/indictts_pa_male_train_punjabimale_01186.wav
ਸਭ ਤੋਂ ਪਹਿਲਾਂ ਇਹ ਮੰਨਿਆ ਜਾਂਦਾ ਹੈ ਕਿ ਪੰਜਾਬੀ ਪਰਿਵਾਰ ਸੰਯੁਕਤ ਪਰਿਵਾਰ ਹੈ .
pa
indictts_pa_male
5.664
indictts_iitm
neutral
null
null
null
null
audio/pa/indictts_pa_male_train_punjabimale_01187.wav
ਸ਼ਾਇਰ ਸ੍ਰਿਸ਼ਟੀ ਦੇ ਕੁਦਰਤੀ ਨਜ਼ਾਰਿਆਂ ਵਿਚ ਕਵਿਤਾ ਨੂੰ ਦੇਖਦਾ ਪਛਾਣਦਾ ਨਦੀ ਨੂੰ ਮੁਖ਼ਾਤਿਬ ਹੁੰਦਾ ਹੈ .
pa
indictts_pa_male
6.371
indictts_iitm
neutral
null
null
null
null
audio/pa/indictts_pa_male_train_punjabimale_01188.wav
ਇਸ ਨਾਲ ਉਸ ਦਾ ਗ਼ੁੱਸਾ ਹੋਰ ਮੱਚ ਉਠਿਆ .
pa
indictts_pa_male
3.024
indictts_iitm
neutral
null
null
null
null
audio/pa/indictts_pa_male_train_punjabimale_01189.wav
ਉਸਦੇ ਵਿਚਾਰ ਹੀ ਜੀਵਨ ਦੀਆਂ ਖੁਸ਼ੀਆਂ ਦਾ ਖ਼ਜ਼ਾਨਾ ਹਨ .
pa
indictts_pa_male
3.725
indictts_iitm
neutral
null
null
null
null
audio/pa/indictts_pa_male_train_punjabimale_01190.wav
ਭਰਪੂਰ ਚਰਨ ਦੀ ਵਿਸ਼ੇਸ਼ਤਾ ਵਿਚ ਤਕਰੀਬਨ ਬਹੁਤ ਕੁਝ ਕਹਿ ਗਿਆ .
pa
indictts_pa_male
4.288
indictts_iitm
neutral
null
null
null
null
audio/pa/indictts_pa_male_train_punjabimale_01191.wav
ਪਰ ਇਸ ਅਪੀਲ ਦਾ ਅਮਰੀਕਾ ਚ ਰਹਿ ਰਹੇ ਮੁਸਲਮਾਨਾਂ ਨੇ ਸਖ਼ਤ ਵਿਰੋਧ ਕੀਤਾ ਹੈ .
pa
indictts_pa_male
4.864
indictts_iitm
neutral
null
null
null
null
audio/pa/indictts_pa_male_train_punjabimale_01192.wav
ਇੱਥੇ ਦੋਵੇਂ ਸਮੁੰਦਰ ਹਿੰਦ ਮਹਾਂਸਾਗਰ ਤੇ ਐਟਲਾਂਟਿਕ ਮਹਾਂਸਾਗਰ ਮਿਲਦੇ ਹਨ .
pa
indictts_pa_male
5.008
indictts_iitm
neutral
null
null
null
null
audio/pa/indictts_pa_male_train_punjabimale_01193.wav
ਸਿੱਖ ਨੌਜਵਾਨ ਪਤਿਤਪੁਣਾ , ਨਸ਼ਾਖੋਰੀ ਅਤੇ ਅਨੈਤਿਕਤਾ ਦੇ ਬੁਰੀ ਤਰ੍ਹਾਂ ਸ਼ਿਕਾਰ ਹੋ ਰਹੇ ਹਨ .
pa
indictts_pa_male
5.965
indictts_iitm
neutral
null
null
null
null
audio/pa/indictts_pa_male_train_punjabimale_01194.wav
ਉਹ ਇਸ ਵਾਰ ਪ੍ਰਭਾਵਿਤ ਹੋਏ ਬਗ਼ੈਰ ਨਹੀਂ ਸੀ ਰਹਿ ਸਕਦਾ .
pa
indictts_pa_male
3.744
indictts_iitm
neutral
null
null
null
null
audio/pa/indictts_pa_male_train_punjabimale_01195.wav
ਕੰਪਿਊਟਰ ਸਿਰਫ ਓਪਰੇਟਿੰਗ ਸਿਸਟਮ ਦੀ ਭਾਸ਼ਾ ਹੀ ਸਮਝਦਾ ਹੈ .
pa
indictts_pa_male
4.313
indictts_iitm
neutral
null
null
null
null
audio/pa/indictts_pa_male_train_punjabimale_01196.wav
ਮੇਰਾ ਖ਼ਿਆਲ ਸੀ ਕਿ ਮੇਰੇ ਮਾਤਾ ਜੀ ਅਜੇ ਵੀ ਉਥੇ ਰਹਿੰਦੇ ਸਨ .
pa
indictts_pa_male
4.163
indictts_iitm
neutral
null
null
null
null
audio/pa/indictts_pa_male_train_punjabimale_01197.wav
ਇਸੇ ਲਈ ਉਹ ਕਹਿੰਦਾ ਹੈ ਕਿ ਪੁਰਾਣੀ ਕੁੰਜ ਲਾਹੇ ਬਿਨਾ ਨਵਸਿਰਜਣਾ ਸੰਭਵ ਨਹੀਂ .
pa
indictts_pa_male
5.583
indictts_iitm
neutral
null
null
null
null
audio/pa/indictts_pa_male_train_punjabimale_01198.wav
ਜਗਜੀਤ ਸਿੰਘ ਤੇ ਹਰਬਿੰਦਰ ਸਿੰਘ ਚਿਮਨੀ ਨੇ ਓਲੰਪਿਕ ਖੇਡਾਂ ਚ ਸੋਨ ਤਮਗ਼ਾ ਜਿੱਤਿਆ .
pa
indictts_pa_male
5.657
indictts_iitm
neutral
null
null
null
null
audio/pa/indictts_pa_male_train_punjabimale_01199.wav
ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਆਪ ਜੀ ਦੀ ਇਕ ਹੋਰ ਦੇਣ ਹੈ .
pa
indictts_pa_male
4.382
indictts_iitm
neutral
null
null
null
null
audio/pa/indictts_pa_male_train_punjabimale_01200.wav
ਮੈਂ ਹਾਂ ਇੱਕ ਔਰਤ ! ਜੋ ਆਪਣੇ ਆਪ ਨੂੰ ਗਾਲ਼ੀ ਨਹੀਂ ਦੇ ਸਕਦੀ .
pa
indictts_pa_male
4.585
indictts_iitm
neutral
null
null
null
null
audio/pa/indictts_pa_male_train_punjabimale_01201.wav
ਕੁਝ ਛੇੜ ਛਾੜ , ਕੁਝ ਲੜਾਈ ਹੋਵੇ ਤਾਂ ਘਰ , ਘਰ ਲੱਗਦਾ ਹੈ .
pa
indictts_pa_male
4.225
indictts_iitm
neutral
null
null
null
null
audio/pa/indictts_pa_male_train_punjabimale_01202.wav
ਬੇਸਬਰਾਪਣ ਹਰ ਥਾਂ ਨੁਕਸਾਨ , ਪਛਤਾਵੇ , ਅਸਫਲਤਾ ਤੇ ਉਦਾਸੀ ਦਾ ਕਾਰਨ ਬਣਦਾ ਹੈ .
pa
indictts_pa_male
6.747
indictts_iitm
neutral
null
null
null
null
audio/pa/indictts_pa_male_train_punjabimale_01203.wav
ਇਹ ਮਿੱਟੀ ਨਾਲ਼ ਇਕ ਹੋਣ ਕਰਕੇ ਹੀ ਪੰਜਾਬੀ ਕਹਾਣੀ ਕੁਝ ਵਿਸ਼ੇਸ਼ਤਾਵਾਂ ਦੀ ਧਾਰਨੀ ਹੈ .
pa
indictts_pa_male
5.819
indictts_iitm
neutral
null
null
null
null
audio/pa/indictts_pa_male_train_punjabimale_01204.wav
ਡਾਕਟਰੀ ਹਦਾਇਤ ਪਾਲਦਿਆਂ ਉਹ ਇਕ ਗੋਲੀ ਬਿਨਾਂ ਨਾਗਾ ਰਾਤੀ ਸੌਣ ਵੇਲੇ ਖਾਂਦਾ ਸੀ .
pa
indictts_pa_male
5.504
indictts_iitm
neutral
null
null
null
null
audio/pa/indictts_pa_male_train_punjabimale_01205.wav
ਸਟੂਡੀਓ ਤੋਂ ਜਦੋਂ ਘਰ ਪਹੁੰਚਦੀ ਹਾਂ ਤਾਂ ਸਾਧਾਰਨ ਮਾਹੀ ਗਿੱਲ ਹੁੰਦੀ ਹਾਂ .
pa
indictts_pa_male
4.594
indictts_iitm
neutral
null
null
null
null
audio/pa/indictts_pa_male_train_punjabimale_01206.wav
ਭਾਈ ਨੂੰ ਇਕ ਨੰਬਰ ਤੇ ਰੱਖਣ ਵਿੱਚ ਉਹ ਕਾਮਯਾਬ ਹੈ .
pa
indictts_pa_male
3.405
indictts_iitm
neutral
null
null
null
null
audio/pa/indictts_pa_male_train_punjabimale_01207.wav
ਇੱਕਦੋ ਨੂੰ ਛੱਡ ਕੇ ਬਾਕੀ ਸਾਰੇ ਫ਼ੌਜੀ ਪੈਨਸ਼ਨਰ ਆ ਗਏ ਸਨ .
pa
indictts_pa_male
4.486
indictts_iitm
neutral
null
null
null
null
audio/pa/indictts_pa_male_train_punjabimale_01208.wav
ਸੰਭਾਲਦਾ ਸੀ ਤੇ ਨਾਟਕਾਂ ਵਿਚ ਪ੍ਰਯੋਗ ਕਰਦਾ ਸੀ .
pa
indictts_pa_male
3.783
indictts_iitm
neutral
null
null
null
null
audio/pa/indictts_pa_male_train_punjabimale_01209.wav
ਅਖੀਰ ਦਸੰਬਰ ਨੂੰ , ਵਰ੍ਹਿਆਂ ਦੀ ਉਮਰ ਵਿਚ ਚਾਰਲੀ ਚੈਪਲਿਨ ਦਾ ਦਿਹਾਂਤ ਹੋ ਗਿਆ ਸੀ .
pa
indictts_pa_male
5.729
indictts_iitm
neutral
null
null
null
null
audio/pa/indictts_pa_male_train_punjabimale_01210.wav
ਇਹ ਗੈਸਾਂ ਸਾਡੀ ਧਰਤੀ ਦੀ ਓਜ਼ੋਨ ਦੀ ਸੁਰੱਖਿਆ ਛੱਤਰੀ ਨੂੰ ਵੀ ਲੀਰੋਲੀਰ ਕਰਦੇ ਹਨ .
pa
indictts_pa_male
5.853
indictts_iitm
neutral
null
null
null
null
audio/pa/indictts_pa_male_train_punjabimale_01211.wav
ਜੋ ਛੇਵੀਂ ਸਦੀ ਪਿਛੋਂ ਭਾਰਤ ਰਹਿਣ ਲੱਗੇ ਸਨ .
pa
indictts_pa_male
3.304
indictts_iitm
neutral
null
null
null
null
audio/pa/indictts_pa_male_train_punjabimale_01212.wav
ਹਿੰਦੀ ਦੇ ਪ੍ਰਸਿੱਧ ਆਲੋਚਕ ਰਾਮ ਚੰਦਰ ਸ਼ੁਕਲ ਨੇ ਮੁਕਤਕ ਕਾਵਿ ਦੀਆਂ ਤਿੰਨ ਵਿਸ਼ੇਸ਼ਤਾਵਾਂ ਦੱਸੀਆਂ ਹਨ .
pa
indictts_pa_male
7.278
indictts_iitm
neutral
null
null
null
null
audio/pa/indictts_pa_male_train_punjabimale_01213.wav
ਸਭ ਤੋਂ ਵੱਡਾ ਪਰਿਵਰਤਨ ਉਹਨਾਂ ਦੇ ਆਪਸੀ ਸੰਬੰਧਾਂ ਦਾ ਗ਼ੈਰਰਸਮੀ ਤੋਂ ਰਸਮੀ ਹੋਣਾ ਹੈ .
pa
indictts_pa_male
6.012
indictts_iitm
neutral
null
null
null
null
audio/pa/indictts_pa_male_train_punjabimale_01214.wav
ਇਥੇ ਸਰਕਾਰ ਵਿਸ਼ੇ ਨੂੰ ਵਿਆਪਕ ਰੂਪ ਤੋਂ ਪੇਸ਼ ਕਰਨਾ ਚਾਹੁੰਦੀ ਹੈ .
pa
indictts_pa_male
4.479
indictts_iitm
neutral
null
null
null
null
audio/pa/indictts_pa_male_train_punjabimale_01215.wav
ਸਮਕਾਲੀ ਪੰਜਾਬੀ ਕਵਿਤਾ ਦਾ ਇੱਕ ਮੁੱਖ ਸਰੋਕਾਰ ਅਜੋਕੀ ਪੰਜਾਬੀ ਸਥਿਤੀ ਨਾਲ਼ ਸੰਬੰਧਤ ਹੈ .
pa
indictts_pa_male
6.972
indictts_iitm
neutral
null
null
null
null
audio/pa/indictts_pa_male_train_punjabimale_01216.wav
ਇੱਕ ਫ਼ਰਮ ਦੇ ਦੀਰਘਕਾਲੀਨ ਸੰਤੁਲਨ ਨੂੰ ਰੇਖਾ ਚਿੱਤਰ ਰਾਹੀਂ ਸਪੱਸ਼ਟ ਕੀਤਾ ਗਿਆ ਹੈ .
pa
indictts_pa_male
5.872
indictts_iitm
neutral
null
null
null
null
audio/pa/indictts_pa_male_train_punjabimale_01217.wav
ਚੰਦਨ ਛਲਾਂਗਾ ਮਾਰਦਾ ਆਇਆ ਅਤੇ ਕਹਿਣ ਲਗਾ ਪਿਤਾ ਜੀ , ਸਾਨੂੰ ਬਾਹਰ ਲੈ ਕੇ ਚਲੋ .
pa
indictts_pa_male
5.559
indictts_iitm
neutral
null
null
null
null
audio/pa/indictts_pa_male_train_punjabimale_01218.wav
ਇਸ ਨਾਲ ਸਕਰੀਨ ਉੱਤੇ ਪੱਕੇ ਤੌਰ ਤੇ ਨਿਸ਼ਾਨ ਪੈ ਸਕਦੇ ਹਨ .
pa
indictts_pa_male
4.193
indictts_iitm
neutral
null
null
null
null
audio/pa/indictts_pa_male_train_punjabimale_01219.wav
ਏਸ ਵੇਲੇ ਰਾਤੀਂ ਸਾਢੇ ਨੌਂ ਪੁੱਛਾਂ ਉਹਨੂੰ ? ਤੈਰੀ ਨਰਮ ਪੈਣ ਲੱਗੀ .
pa
indictts_pa_male
4.951
indictts_iitm
neutral
null
null
null
null
audio/pa/indictts_pa_male_train_punjabimale_01220.wav
ਰਾਜ ਕਰੇਗਾ ਖਾਲਸਾ ਦੀ ਅਰਦਾਸ , ਪੰਜਾਬ ਦੀ ਕਿਰਸਾਨੀ ਦਾ ਸਿੱਖ ਰੁਪਾਂਤਰਣ .
pa
indictts_pa_male
5.574
indictts_iitm
neutral
null
null
null
null
audio/pa/indictts_pa_male_train_punjabimale_01221.wav
ਇਸ ਮੋਟਿਫ਼ ਰਾਹੀਂ ਆਤਮਾ ਦੁਆਰਾ ਆਪੇ ਨੂੰ ਦਿੱਤਾ ਗਿਆ ਪੈਗ਼ਾਮ ਪੇਸ਼ ਹੋਇਆ ਹੈ .
pa
indictts_pa_male
5.304
indictts_iitm
neutral
null
null
null
null
audio/pa/indictts_pa_male_train_punjabimale_01222.wav
ਸਵੇਰੇ ਅਖ਼ਬਾਰਾਂ ਤੇ ਤਰਦੀਤਰਦੀ ਨਿਗਾਹ ਮਾਰ ਛੱਡ ਗਿਆ ਸਾਂ .
pa
indictts_pa_male
4.366
indictts_iitm
neutral
null
null
null
null
audio/pa/indictts_pa_male_train_punjabimale_01223.wav
ਸਾਵਿਤਰੀ_ ਇਸ ਵਿਚ ਔਖੇ ਹੋਣ ਵਾਲੀ ਕਿਹੜੀ ਗੱਲ ਸੀ .
pa
indictts_pa_male
4.058
indictts_iitm
neutral
null
null
null
null
audio/pa/indictts_pa_male_train_punjabimale_01224.wav
ਉਹਦੇ ਜੁੰਡਦਾਰ ਇਹ ਗਲ ਜਾਣਦੇ ਸਨ ਅਤੇ ਕਦੀ ਜਥੇਦਾਰ ਦੀ ਵਾਹੀ ਲੀਕ ਨਹੀਂ ਸਨ ਟਪਦੇ .
pa
indictts_pa_male
5.807
indictts_iitm
neutral
null
null
null
null
audio/pa/indictts_pa_male_train_punjabimale_01225.wav
ਹਾਈਡ੍ਰੋਲਿਕ ਯੂਨਿਟ ਦੁਆਰਾ ਇਸ ਕਾਰ ਦੀ ਲੰਬਾਈ ਵਧਾਈ ਤੇ ਘਟਾਈ ਜਾ ਸਕਦੀ ਹੈ .
pa
indictts_pa_male
5.361
indictts_iitm
neutral
null
null
null
null
audio/pa/indictts_pa_male_train_punjabimale_01226.wav
ਤੂੰ ਸਭ ਨੂੰ ਦਾਤਾਂ ਦੇਣ ਵਾਲਾ ਦਾਤਾਰ ਹੈਂ ਅਤੇ ਹਰ ਇਕ ਥਾਂ ਤੇ ਵਿੱਦਵਾਨ ਹੈਂ .
pa
indictts_pa_male
5.506
indictts_iitm
neutral
null
null
null
null
audio/pa/indictts_pa_male_train_punjabimale_01227.wav
ਹੁਣ ਉਹ ਵੇਚਣ ਅਤੇ ਖਰੀਦਣ ਦੇ ਵਿਹਾਰ ਕਾਰ ਵਿਚ ਰੁੱਝ ਗਏ .
pa
indictts_pa_male
3.973
indictts_iitm
neutral
null
null
null
null
audio/pa/indictts_pa_male_train_punjabimale_01228.wav
ਅਜਿਹੇ ਅੰਕਾਂ ਨੂੰ ਪੁਸਤਕ ਸੰਖਿਆ ਦੇ ਪੰਜੀਕਰਣ ਅੰਕ ਕਰਕੇ ਜਾਣਿਆ ਜਾਂਦਾ ਹੈ .
pa
indictts_pa_male
5.339
indictts_iitm
neutral
null
null
null
null
audio/pa/indictts_pa_male_train_punjabimale_01229.wav
ਚੂਰਨ ਦੀ ਥਾਂ ਤੇ ਅਰਜੁਨ ਦੀ ਖੱਲ ਦਾ ਪ੍ਰਯੋਗ ਜ਼ਿਆਦਾ ਲਾਭਕਾਰੀ ਰਹਿੰਦਾ ਹੈ .
pa
indictts_pa_male
5.161
indictts_iitm
neutral
null
null
null
null
audio/pa/indictts_pa_male_train_punjabimale_01230.wav
ਜ਼ਿੱਦ ਕਰਦਾ ਚਹੁੰ ਦਿਨਾਂ ਵਿੱਚ ਇਕ ਵਾਰੀ ਉਸਨੂੰ ਸਮੁੰਦਰ ਦੇ ਕੰਢੈ ਲੈਕੇ ਆਉਣਾਂ ਪੈਂਦਾ .
pa
indictts_pa_male
5.642
indictts_iitm
neutral
null
null
null
null
audio/pa/indictts_pa_male_train_punjabimale_01231.wav
ਕਾਵਾਂ ਨੇ ਗੱਠਜੋੜ ਤੇ ਭਾਈਚਾਰਕ ਸਾਂਝ ਦੀ ਮਹੱਤਤਾ ਦੀ ਬਾਖ਼ੂਬੀ ਮਿਸਾਲ ਪੇਸ਼ ਕੀਤੀ .
pa
indictts_pa_male
6.01
indictts_iitm
neutral
null
null
null
null
audio/pa/indictts_pa_male_train_punjabimale_01232.wav
ਸੁੱਕਣਾ ਨਹੀਂ , ਲੋਕਾਂ ਨੂੰ ਛਾਂ ਤੇ ਫਲ ਦੇਣ ਵਾਲਾ ਹੁਲਾਰੇ ਲੈਂਦਾ ਕਲਪ ਬਿਰਖ ਬਣਨਾ ਏ .
pa
indictts_pa_male
6.393
indictts_iitm
neutral
null
null
null
null
audio/pa/indictts_pa_male_train_punjabimale_01233.wav
ਜਦੋਂ ਸਵੇਰੇ ਮੈਂ ਪਿੰਡ ਪਹੁੰਚਦਾ , ਲੀਲਾ ਵਿਹੜੇ ਵਿਚ ਅੱਗ ਬਾਲੀ ਬੈਠਾ ਹੁੰਦਾ .
pa
indictts_pa_male
5.056
indictts_iitm
neutral
null
null
null
null
audio/pa/indictts_pa_male_train_punjabimale_01234.wav
ਇਸ ਸ਼ਹਾਦਤ ਨਾਲ ਸਿੱਖ ਸਮੁਦਾਇ ਤਾਂ ਕੀ ਦੂਜੇ ਸਮੁਦਾਇਆਂ ਦੇ ਲੋਕ ਵੀ ਝੰਜੋੜੇ ਗਏ .
pa
indictts_pa_male
6.383
indictts_iitm
neutral
null
null
null
null
audio/pa/indictts_pa_male_train_punjabimale_01235.wav
ਸਾਧ ਖੁਦ ਬ੍ਰਹਮਚਾਰੀ ਸੀ , ਕਹਿਣ ਲੱਗਾ ਜੋ ਹੋ ਗਿਐ ਸੋ ਹੋ ਗਿਐ .
pa
indictts_pa_male
5.199
indictts_iitm
neutral
null
null
null
null
audio/pa/indictts_pa_male_train_punjabimale_01236.wav
ਲੇਖਕ ਨੇ ਇਸ ਰੁਚੀ ਦੇ ਅਧੀਨ ਸ਼ਬਦਾਂ ਦੀ ਯੋਗ ਵਰਤੋਂ ਕੀਤੀ ਹੈ .
pa
indictts_pa_male
4.6
indictts_iitm
neutral
null
null
null
null
audio/pa/indictts_pa_male_train_punjabimale_01237.wav
ਸਵਾਲ ਕਰਨ ਵਾਲੇ ਦੇ ਦਿਮਾਗ਼ ਵਿਚ ਸੇਵਾਭਾਵ ਦੀ ਭਾਵਨਾ ਅੜੀ ਹੁੰਦੀ ਹੈ .
pa
indictts_pa_male
5.184
indictts_iitm
neutral
null
null
null
null
audio/pa/indictts_pa_male_train_punjabimale_01238.wav
ਪਿਛਲੇ ਮਹੀਨੇ ਤੋਂ ਇਹ ਉਕਤ ਦੋਸ਼ੀ ਚੂਰਾਪੋਸਤ ਇਲਾਕੇ ਵਿਚ ਸਪਲਾਈ ਕਰਦਾ ਸੀ .
pa
indictts_pa_male
5.516
indictts_iitm
neutral
null
null
null
null
audio/pa/indictts_pa_male_train_punjabimale_01239.wav
ਐਪਰ ਚੰਗਿਆਈ ਥੋੜ੍ਹੀ ਬਹੁਤੀ ਬੁਰਿਆਈ ਨਾਲ ਰਹਿ ਸਕਦੀ ਹੈ ਅਤੇ ਉਸ ਵਿਚ ਕੋਈ ਅਜੋੜ ਨਹੀਂ .
pa
indictts_pa_male
6.006
indictts_iitm
neutral
null
null
null
null
audio/pa/indictts_pa_male_train_punjabimale_01240.wav
ਨਿਉਜ਼ ਚੈਨਲ ਤੇ ਕਈਆਂ ਨੂੰ ਉਸ ਦੇ ਖਿਲਾਫ ਬੋਲਦੇ ਦਿਖਾਇਆ ਗਿਆ .
pa
indictts_pa_male
4.482
indictts_iitm
neutral
null
null
null
null
audio/pa/indictts_pa_male_train_punjabimale_01241.wav
ਇਹ ਸ਼ੈਲੀ ਇਸ ਰਚਨਾ ਉੱਤੇ ਪੂਰੀ ਤਰ੍ਹਾਂ ਛਾਈ ਰਹਿੰਦੀ ਹੈ .
pa
indictts_pa_male
4.261
indictts_iitm
neutral
null
null
null
null
audio/pa/indictts_pa_male_train_punjabimale_01242.wav
ਓਝਾ ਨੂੰ ਦੌੜਾਂ ਦੇ ਨਿੱਜੀ ਸਕੋਰ ਤੇ ਵਿਰਾਟ ਕੋਹਲੀ ਨੇ ਕੈਚ ਆਊਟ ਕੀਤਾ .
pa
indictts_pa_male
5.143
indictts_iitm
neutral
null
null
null
null
audio/pa/indictts_pa_male_train_punjabimale_01243.wav
ਫ਼ਸਾਦ , ਸਾੜਫੂਕ , ਕਤਲ , ਲੁੱਟਮਾਰ ਅਤੇ ਇਸਤਰੀਆਂ ਦੇ ਅਗ਼ਵਾ , ਜੰਗਲ ਦੀ ਅੱਗ ਵਾਂਗ ਵਧ ਰਹੇ ਸਨ .
pa
indictts_pa_male
7.99
indictts_iitm
neutral
null
null
null
null
audio/pa/indictts_pa_male_train_punjabimale_01244.wav
ਉਹ ਆਖਣ , ਬਈ ਹੱਥ ਬੱਧੇ ਗ਼ੁਲਾਮ ਹਾਂ .
pa
indictts_pa_male
3.608
indictts_iitm
neutral
null
null
null
null
audio/pa/indictts_pa_male_train_punjabimale_01245.wav
ਰੂਪ ਬਸੰਤ ਤੇ ਕੇਸਰਾਂ ਬਾਦਸ਼ਾਹਜਾਦੀ ਵੀ ਵੱਡੇ ਆਕਾਰ ਦੀਆਂ ਰਚਨਾਵਾਂ ਹਨ .
pa
indictts_pa_male
5.567
indictts_iitm
neutral
null
null
null
null
audio/pa/indictts_pa_male_train_punjabimale_01246.wav
ਭਾਰਤ ਵਿਚ ਕਾਦਿਰੀ ਸੰਪਰਦਾਇ ਦਾ ਪ੍ਰਵੇਸ਼ ਸੋਲ੍ਹਵੀਂ ਸਦੀ ਦੌਰਾਨ ਹੋਇਆ .
pa
indictts_pa_male
5.327
indictts_iitm
neutral
null
null
null
null
audio/pa/indictts_pa_male_train_punjabimale_01247.wav
ਘਰ ਵਾਲਿਆਂ ਨੇ ਕਈ ਵਾਰ ਉਸ ਨੂੰ ਤੇ ਲੜਕਿਆਂ ਨੂੰ ਵੀ ਸਮਝਾਉਣ ਦਾ ਯਤਨ ਕੀਤਾ .
pa
indictts_pa_male
5.349
indictts_iitm
neutral
null
null
null
null
audio/pa/indictts_pa_male_train_punjabimale_01248.wav
ਪ੍ਰਸਿੱਧ ਚਿੱਤਰਕਾਰ ਸਰਦਾਰ ਐਸ ਜੀ ਠਾਕਰ ਸਿੰਘ ਵੀ ਉਹਨਾਂ ਦਿਨਾਂ ਵਿਚ ਉੱਥੇ ਰਹੇ .
pa
indictts_pa_male
5.597
indictts_iitm
neutral
null
null
null
null
audio/pa/indictts_pa_male_train_punjabimale_01249.wav
ਅੰਗ ਢਿੱਲੇ ਹੀ ਰੱਖਣੇ ਚਾਹੀਦੇ ਹਨ ਵਰਨਾ ਜਲਦੀ ਹੀ ਥਕਾਵਟ ਹੋ ਜਾਂਦੀ ਹੈ .
pa
indictts_pa_male
5.499
indictts_iitm
neutral
null
null
null
null
audio/pa/indictts_pa_male_train_punjabimale_01250.wav
ਫਿਰ ਰਤਾ ਵੱਡਾ ਹੋਣ ਤੇ ਉਸ ਇਕ ਫੈਕਟਰੀ ਵਿਚ ਵਰਕਰ ਦੀ ਨੌਕਰੀ ਕਰ ਲਈ .
pa
indictts_pa_male
5.342
indictts_iitm
neutral
null
null
null
null
audio/pa/indictts_pa_male_train_punjabimale_01251.wav
ਨਬਜ਼ ਹੌਲੀ ਹੌਲੀ ਪਰੰਤੂ ਭਰੀ ਹੋਈ , ਦਿਲ ਦੀ ਧੜਕਨ ਅਕਰਮਵਾਰ .
pa
indictts_pa_male
5.469
indictts_iitm
neutral
null
null
null
null
audio/pa/indictts_pa_male_train_punjabimale_01252.wav
ਪਰ ਇਹ ਸਥਿਤੀ ਬਹੁਤਾ ਚਿਰ ਬਣੀ ਨਾ ਰਹੀ .
pa
indictts_pa_male
3.457
indictts_iitm
neutral
null
null
null
null
audio/pa/indictts_pa_male_train_punjabimale_01253.wav
ਇਕ ਦਿਨ ਪੁਲਸੀਏ ਆਪਣੇ ਆਪ ਨੂੰ ਖਾੜਕੂ ਦੱਸ ਕੇ ਧੱਕੇ ਨਾਲ ਈ ਦੁੱਧ ਪੀਗੇ .
pa
indictts_pa_male
5.222
indictts_iitm
neutral
null
null
null
null
audio/pa/indictts_pa_male_train_punjabimale_01254.wav
ਉਨ੍ਹਾਂ ਕਿਹਾ ਕਿ ਰੇਲਵੇ , ਜ਼ਖਮੀਆਂ ਦੇ ਇਲਾਜ ਦਾ ਸਾਰਾ ਖ਼ਰਚ ਕਰੇਗਾ .
pa
indictts_pa_male
4.839
indictts_iitm
neutral
null
null
null
null
audio/pa/indictts_pa_male_train_punjabimale_01255.wav
ਭਾਰਤੀ ਸੂਫ਼ੀ ਸੰਤ ਵੀ ਅਰਬੀ ਮੁਲਕਾਂ ਵਿਚ ਯਾਤਰਾ ਕਰਦਿਆਂ ਪ੍ਰਮੁੱਖ ਸੂਫ਼ੀਆਂ ਨਾਲ ਗੋਸ਼ਟਾਂ ਕਰਦੇ ਰਹੇ .
pa
indictts_pa_male
7.331
indictts_iitm
neutral
null
null
null
null
audio/pa/indictts_pa_male_train_punjabimale_01256.wav
ਉਹ ਜੰਮਣ ਸਾਰ ਆਪਣੇ ਹੀ ਘਰ ਵਿਚ ਬੇਗਾਨੀ ਹੋ ਜਾਂਦੀ ਹੈ .
pa
indictts_pa_male
4.028
indictts_iitm
neutral
null
null
null
null
audio/pa/indictts_pa_male_train_punjabimale_01257.wav
ਸ਼ਰਨਜੀਤ ਕੌਰ ਫ਼ੈਸ਼ਨ ਡਿਜ਼ਾਇਨ ਦੇ ਦੂਜੇ ਵਰ੍ਹੇ ਦੀ ਵਿਦਿਆਰਥਣ ਹੈ .
pa
indictts_pa_male
4.576
indictts_iitm
neutral
null
null
null
null
audio/pa/indictts_pa_male_train_punjabimale_01258.wav
ਏਸਥਰ ਸਮਝਦੀ ਸੀ , ਇਹ ਸਾਰਾ ਕੁਝ ਮਾਨਸਕ ਕਿਸਮ ਦਾ ਸੀ .
pa
indictts_pa_male
4.583
indictts_iitm
neutral
null
null
null
null
audio/pa/indictts_pa_male_train_punjabimale_01259.wav
ਲੋਕਾਂ ਦੀ ਮੰਗ ਹੈ ਕਿ ਇਸ ਪਾਰਕ ਦੀਆਂ ਇਨ੍ਹਾਂ ਤਾਰਾਂ ਨੂੰ ਤੁਰੰਤ ਠੀਕ ਕਰਵਾਇਆ ਜਾਵੇ .
pa
indictts_pa_male
5.927
indictts_iitm
neutral
null
null
null
null
audio/pa/indictts_pa_male_train_punjabimale_01260.wav
ਪਰ ਅਜੇ ਉਹਦੇ ਵਿਚ ਅਕਲਮੰਦੀ ਤੇ ਅਨੁਭਵ ਦੀ ਘਾਟ ਸੀ .
pa
indictts_pa_male
4.396
indictts_iitm
neutral
null
null
null
null
audio/pa/indictts_pa_male_train_punjabimale_01261.wav
ਸਰਸਾ ਨਦੀ ਦੇ ਕੰਢੇ ਤੇ ਮੁਗ਼ਲ ਫ਼ੌਜਾਂ ਨਾਲ ਘਮਸਾਨ ਦਾ ਯੁੱਧ ਹੋਇਆ .
pa
indictts_pa_male
4.906
indictts_iitm
neutral
null
null
null
null
audio/pa/indictts_pa_male_train_punjabimale_01262.wav
ਪੇਟ ਵਿਚ ਜੰਮਿਆ ਹੋਇਆ ਮਾਦਾ ਨਿਕਲਣ ਲਗ ਸਕਦਾ ਹੈ .
pa
indictts_pa_male
4.238
indictts_iitm
neutral
null
null
null
null
audio/pa/indictts_pa_male_train_punjabimale_01263.wav
ਇਹ ਸਵੀਕ੍ਰਿਤੀ ਦੀ ਭਾਵਨਾ ਸਥਿਤੀਆਂ ਵਿੱਚ ਘਿਰੇ ਮਨੁੱਖ ਦੀ ਹੋਣੀ ਬਣ ਕੇ ਉੱਭਰਦੀ ਹੈ .
pa
indictts_pa_male
5.792
indictts_iitm
neutral
null
null
null
null
audio/pa/indictts_pa_male_train_punjabimale_01264.wav
ਉਨ੍ਹਾਂ ਦੀਆਂ ਦੋ ਐਲਬਮ ਧੰਨ ਤੇਰੀ ਸਿੱਖੀ ਤੇ ਗਿੱਧਾ ਪਾਓ ਕੁੜੀਓ ਬਹੁਤ ਹੀ ਹਿੱਟ ਹੋਈਆਂ .
pa
indictts_pa_male
6.408
indictts_iitm
neutral
null
null
null
null
audio/pa/indictts_pa_male_train_punjabimale_01265.wav
ਦੇਗ ਵਰਤਾਉਣ ਵਾਲੇ ਸਿੰਘ ਦੇਗ ਵਰਤਾਉਣ ਲੱਗੇ ਸਨ .
pa
indictts_pa_male
3.893
indictts_iitm
neutral
null
null
null
null
audio/pa/indictts_pa_male_train_punjabimale_01266.wav
ਧਰਮਾਂ ਵਾਲਿਆਂ ਦੇ ਅਧਰਮ ਤੇ ਅਖੌਤੀ ਧਰਮੀਆਂ ਦੇ ਧਰਮ ਨੂੰ ਘੋਖਿਆ ਹੈ .
pa
indictts_pa_male
5.304
indictts_iitm
neutral
null
null
null
null
audio/pa/indictts_pa_male_train_punjabimale_01267.wav
ਜਿਵੇਂ ਜ਼ਿੰਦਗੀ ਦਾ ਦੂਜਾ ਨਾਂ ਹਾਸਾ ਹੋਵੇ , ਸਿਰਫ ਹਾਸਾ ਤੇ ਹੋਰ ਕੁਝ ਨਾ .
pa
indictts_pa_male
5.484
indictts_iitm
neutral
null
null
null
null
audio/pa/indictts_pa_male_train_punjabimale_01268.wav
ਮੌਰਗਨ ਨੇ ਆਪਣਾ ਤੀਜਾ ਟਵੰਟੀ ਅਰਧ ਸੈਂਕੜਾ ਪੂਰਾ ਕੀਤਾ , ਉਹ ਆਖਰੀ ਓਵਰ ਵਿਚ ਆਊਟ ਹੋਇਆ .
pa
indictts_pa_male
7.001
indictts_iitm
neutral
null
null
null
null
audio/pa/indictts_pa_male_train_punjabimale_01269.wav
ਕਿਸੇ ਵੀ ਕਮੇਟੀ ਕੋਲ਼ ਕੋਈ ਰਾਖਵਾਂ ਫ਼ੰਡ ਨਹੀਂ ਸੀ .
pa
indictts_pa_male
3.698
indictts_iitm
neutral
null
null
null
null
audio/pa/indictts_pa_male_train_punjabimale_01270.wav
ਪਰ ਉਸਦੇ ਪਿਤਾ ਨੂੰ ਉਸਦਾ ਵਿਹਲੇ ਰਹਿਕੇ ਖਾਣਾ ਖਟਕਦਾ ਹੈ .
pa
indictts_pa_male
4.201
indictts_iitm
neutral
null
null
null
null
audio/pa/indictts_pa_male_train_punjabimale_01271.wav
ਫ਼ੋਨ ਤੇ ਹੋਈ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਦੋਵੇਂ ਗਰੁੱਪ ਸੈਲ ਬਲਾਕ ਵਿਚ ਬੰਦ ਸਨ .
pa
indictts_pa_male
6.145
indictts_iitm
neutral
null
null
null
null
audio/pa/indictts_pa_male_train_punjabimale_01272.wav
ਉਹਨਾਂ ਦੀ ਦਮਕ ਤੇ ਸੱਜਰਾਪਨ , ਪ੍ਰੋ ਮੋਹਨ ਸਿੰਘ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਸੀ .
pa
indictts_pa_male
5.807
indictts_iitm
neutral
null
null
null
null
audio/pa/indictts_pa_male_train_punjabimale_01273.wav
ਚੱਕ ਸਾਡੇ ਚੱਕ ਤੋਂ ਸਿਰਫ਼ ਮੀਲਡੇਢ ਮੀਲ ਦੂਰ ਸੀ .
pa
indictts_pa_male
4.208
indictts_iitm
neutral
null
null
null
null
audio/pa/indictts_pa_male_train_punjabimale_01274.wav
ਤੂੰ ਐਵੇਂ ਈ ਨਿਆਣਿਆਂ ਵਾਲ਼ੀ ਜ਼ਿਦ ਕਰੀ ਜਾਨੈਂਬੀਜੀ ਕੀ ਕਹਿਣਗੇ ? ਸਿੰਘ ਸਾਹਿਬ ਕਹਿਣ ਲੱਗੇ .
pa
indictts_pa_male
6.941
indictts_iitm
neutral
null
null
null
null
audio/pa/indictts_pa_male_train_punjabimale_01275.wav
ਉਨ੍ਹਾਂ ਕਿਹਾ , ਬਾਹਰ ਨਿਕਲੋ ਤੇ ਅੱਜ ਵੇਖ ਲਓ ਦੋ ਦੋ ਹੱਥ ਕਰਕੇ .
pa
indictts_pa_male
4.959
indictts_iitm
neutral
null
null
null
null
audio/pa/indictts_pa_male_train_punjabimale_01276.wav
ਸੂਫ਼ੀ ਸਾਧਕ ਪਰਮਾਤਮਾ ਦੇ ਵਿਯੋਗ ਵਿਚ ਵਿਲਕਦਾ ਹੈ .
pa
indictts_pa_male
3.96
indictts_iitm
neutral
null
null
null
null