file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_01277.wav | ਇਹ ਤਾਂ ਸਮੁੱਚੀ ਪ੍ਰਣਾਲੀ ਦੇ ਵਿਰੁੱਧ ਬਗ਼ਾਵਤ ਹੈ . | pa | indictts_pa_male | 3.427 | indictts_iitm | neutral | null | null | null | null |
audio/pa/indictts_pa_male_train_punjabimale_01278.wav | ਇਸ ਖੁਦਗਰਜ਼ ਵਿਕਾਊ ਟੋਲੇ ਨੂੰ ਉਹ , ਹਰ ਕਦਮ ਤੇ ਪਛਾੜ ਰਿਹਾ ਸੀ . | pa | indictts_pa_male | 4.891 | indictts_iitm | neutral | null | null | null | null |
audio/pa/indictts_pa_male_train_punjabimale_01279.wav | ਸਰਕਾਰ ਨੇ ਸਾਲਾਂ ਪਿਛੋਂ ਉਹਨਾਂ ਦੀ ਰਿਹਾਈ ਦੇ ਹੁਕਮ ਦਿੱਤੇ . | pa | indictts_pa_male | 3.998 | indictts_iitm | neutral | null | null | null | null |
audio/pa/indictts_pa_male_train_punjabimale_01280.wav | ਅਨੁਸ਼ਾਸਨ ਤੇ ਸੁਤੰਤਰਤਾ ਇਕ ਦੂਜੇ ਦੇ ਪ੍ਰਸੰਗ ਵਿਚ ਹੀ ਹੋਂਦ ਰੱਖਦੇ ਹਨ . | pa | indictts_pa_male | 5.333 | indictts_iitm | neutral | null | null | null | null |
audio/pa/indictts_pa_male_train_punjabimale_01281.wav | ਗੋਲ ਪਾਤਰ ਦੇ ਬਾਹਰੀ ਸਰੂਪ ਦੇ ਨਾਲਨਾਲ ਮਾਨਸਿਕ ਪੱਖ ਦਾ ਵਿਕਾਸ ਵੀ ਜ਼ਰੂਰੀ ਹੈ . | pa | indictts_pa_male | 5.759 | indictts_iitm | neutral | null | null | null | null |
audio/pa/indictts_pa_male_train_punjabimale_01282.wav | ਇਨ੍ਹਾਂ ਦੀ ਭਾਸ਼ਾ ਉਤੇ ਬਾਂਗਰੂ ਭਾਸ਼ਾ ਦਾ ਪ੍ਰਭਾਵ ਵੱਧ ਜਾਂਦਾ ਹੈ . | pa | indictts_pa_male | 4.754 | indictts_iitm | neutral | null | null | null | null |
audio/pa/indictts_pa_male_train_punjabimale_01283.wav | ਇਸ ਲੰਗੜੇ ਅਖ਼ਬਾਰ ਫ਼ਰੋਸ਼ ਨੂੰ ਵੇਖੋ , ਜੋ ਪਾਗਲਾਂ ਵਾਂਗ ਚੀਖ਼ ਰਿਹਾ ਹੈ . | pa | indictts_pa_male | 5.232 | indictts_iitm | neutral | null | null | null | null |
audio/pa/indictts_pa_male_train_punjabimale_01284.wav | ਉਨ੍ਹਾਂ ਦੇ ਨਾਲ ਡਾ ਹੁਸੈਨ ਜ਼ਹੀਰ , ਡਾ ਵੀਕੇਆਰਵੀ ਰਾਓ , ਹੋਮੀ ਭਾਪਾ ਤੇ ਪ੍ਰੋਫ਼ੈਸਰ ਥੈਕਰ ਸਨ . | pa | indictts_pa_male | 8.126 | indictts_iitm | neutral | null | null | null | null |
audio/pa/indictts_pa_male_train_punjabimale_01285.wav | ਇਸ ਸਾਰੀ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ . | pa | indictts_pa_male | 4.074 | indictts_iitm | neutral | null | null | null | null |
audio/pa/indictts_pa_male_train_punjabimale_01286.wav | ਇਸ ਕਾਰਨ ਦੇਸ਼ ਦੇ ਪਛੜੇ ਅਤੇ ਗ਼ਰੀਬ ਲੋਕਾਂ ਵਿਚ ਨਿਰਾਸ਼ਾ ਫੈਲਦੀ ਜਾ ਰਹੀ ਹੈ . | pa | indictts_pa_male | 5.536 | indictts_iitm | neutral | null | null | null | null |
audio/pa/indictts_pa_male_train_punjabimale_01287.wav | ਇਕ ਦਿਨ ਮਿਸਿਜ਼ ਸਿੱਧੂ ਨੇ ਆਸ਼ਾ ਨੂੰ ਸੁਝਾਉ ਦਿੱਤਾ . | pa | indictts_pa_male | 3.609 | indictts_iitm | neutral | null | null | null | null |
audio/pa/indictts_pa_male_train_punjabimale_01288.wav | ਉਹ ਸਮਝਣ ਲੱਗ ਪੈਣਗੀਆਂ ਕਿ ਪੁਰਸ਼ਾਂ ਨੂੰ ਇਹ ਆਪਣਾ ਘੋਰ ਜ਼ੁਲਮ ਛਡਣਾ ਪਵੇਗਾ . | pa | indictts_pa_male | 5.695 | indictts_iitm | neutral | null | null | null | null |
audio/pa/indictts_pa_male_train_punjabimale_01289.wav | ਇਸ ਕਿਸਮ ਦੇ ਕ੍ਰਾਂਤੀਕਾਰੀ ਫ਼ਕੀਰ ਨੂੰ ਬਾਬਰ ਵਰਗਾ ਰਾਜਾ ਕਦਾਚਿਤ ਪਸੰਦ ਨਹੀਂ ਸੀ ਕਰਦਾ . | pa | indictts_pa_male | 6.264 | indictts_iitm | neutral | null | null | null | null |
audio/pa/indictts_pa_male_train_punjabimale_01290.wav | ਪੰਜਾਬੀ ਸ਼ਰਨਾਰਥੀਆਂ ਨਾਲ ਤਾਂ ਕਾਮਾਗਾਟਾ ਮਾਰੂ ਜਿਹਾ ਹੀ ਵਿਹਾਰ ਹੋ ਰਿਹਾ ਸੀ . | pa | indictts_pa_male | 5.711 | indictts_iitm | neutral | null | null | null | null |
audio/pa/indictts_pa_male_train_punjabimale_01291.wav | ਇਸ ਵਿਚ ਸਥਾਈ ਭਾਵ ਘਿਰਣਾ ਜਾਗ੍ਰਿਤ ਹੋ ਰਿਹਾ ਹੈ . | pa | indictts_pa_male | 3.85 | indictts_iitm | neutral | null | null | null | null |
audio/pa/indictts_pa_male_train_punjabimale_01292.wav | ਇਸ ਤਰ੍ਹਾਂ ਲੋਕ ਉਲਝਣ ਵਿਚ ਪੈ ਜਾਂਦੇ ਹਨ . | pa | indictts_pa_male | 3.171 | indictts_iitm | neutral | null | null | null | null |
audio/pa/indictts_pa_male_train_punjabimale_01293.wav | ਸਵਾ ਕੁ ਸੌ ਹੋਰ ਨਵੇਂ ਬਣ ਰਹੇ ਹਨ . | pa | indictts_pa_male | 3.314 | indictts_iitm | neutral | null | null | null | null |
audio/pa/indictts_pa_male_train_punjabimale_01294.wav | ਜ਼ਖਮੀਆਂ ਨੂੰ ਸ਼ਹਿਰ ਦੇ ਹੀ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ . | pa | indictts_pa_male | 4.792 | indictts_iitm | neutral | null | null | null | null |
audio/pa/indictts_pa_male_train_punjabimale_01295.wav | ਖੇਡ ਵਿੱਚ ਜਿੱਤ ਜਾਂ ਹਾਰ ਦੋਹਾਂ ਵਿੱਚੋਂ ਇੱਕ ਤਾਂ ਪ੍ਰਾਪਤ ਹੁੰਦੀ ਹੀ ਹੈ . | pa | indictts_pa_male | 4.857 | indictts_iitm | neutral | null | null | null | null |
audio/pa/indictts_pa_male_train_punjabimale_01296.wav | ਗੱਲ ਹੈ ਕਿ ਵਿਦੇਸ਼ੀ ਕਲਚਰ ਤੇ ਸਾਡੇ ਕਲਚਰ ਚ ਜ਼ਮੀਨ ਅਸਮਾਨ ਦਾ ਫ਼ਰਕ ਹੈ . | pa | indictts_pa_male | 5.947 | indictts_iitm | neutral | null | null | null | null |
audio/pa/indictts_pa_male_train_punjabimale_01297.wav | ਸਭਿਅਤਾ ਵਿਕਸਤ ਹੋ ਰਹੀ ਸੀ , ਲੋਕਾਂ ਦੀਆਂ ਆਰਥਕ ਗਤੀਵਿਧੀਆਂ ਵਧ ਰਹੀਆਂ ਸਨ . | pa | indictts_pa_male | 5.613 | indictts_iitm | neutral | null | null | null | null |
audio/pa/indictts_pa_male_train_punjabimale_01298.wav | ਇਕ ਦਾ ਸਰੋਤ ਮਾਰਕਸ ਸੀ , ਦੂਜੇ ਦਾ ਸਰੋਤ ਫਰਾਇਡ . | pa | indictts_pa_male | 4.233 | indictts_iitm | neutral | null | null | null | null |
audio/pa/indictts_pa_male_train_punjabimale_01299.wav | ਗਾਇਤ੍ਰੀ_ ਚੰਗਾ ਆਇਸ਼ਾ , ਇਹ ਦੱਸ ਤੇਰੇ ਤੋਂ ਕਿੰਨੇ ਛੋਟੇ ਭੈਣ ਭਰਾ ਹਨ . | pa | indictts_pa_male | 5.733 | indictts_iitm | neutral | null | null | null | null |
audio/pa/indictts_pa_male_train_punjabimale_01300.wav | ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਸਫੀ ਮੁਹੰਮਦ ਮੂੰਗੋ ਨੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ . | pa | indictts_pa_male | 6.839 | indictts_iitm | neutral | null | null | null | null |
audio/pa/indictts_pa_male_train_punjabimale_01301.wav | ਉਹ ਤਸਵੀਰਾਂ ਵਾਪਸ ਲਿਫਾਫੇ ਚ ਪਾ ਸਾਂਭ ਲਈਆਂ . | pa | indictts_pa_male | 3.374 | indictts_iitm | neutral | null | null | null | null |
audio/pa/indictts_pa_male_train_punjabimale_01302.wav | ਮੈਂ ਇਸ ਲਈ ਰਾਜ਼ੀ ਹੁੰਦਾ ਜਾਂ ਨਾਂ , ਇਹ ਮੇਰੇ ਜੀਵਨ ਦੀ ਫ਼ੈਸਲੇ ਭਰੀ ਘੜੀ ਸੀ . | pa | indictts_pa_male | 5.947 | indictts_iitm | neutral | null | null | null | null |
audio/pa/indictts_pa_male_train_punjabimale_01303.wav | ਇਹ ਭਾਰਤ ਦੀ ਸਭ ਤੋਂ ਵੱਡੀ ਗ਼ੈਰਸਰਕਾਰੀ ਸਿੱਖਿਆ ਸੰਸਥਾ ਹੈ . | pa | indictts_pa_male | 4.42 | indictts_iitm | neutral | null | null | null | null |
audio/pa/indictts_pa_male_train_punjabimale_01304.wav | ਭਰਾ ਅੱਠਵੀਂ ਪਾਸ ਕਰਕੇ ਓਵਰਸੀਅਰ ਲਗ ਗਿਆ ਸੀ . | pa | indictts_pa_male | 3.648 | indictts_iitm | neutral | null | null | null | null |
audio/pa/indictts_pa_male_train_punjabimale_01305.wav | ਛਿੱਬੂ ਆਪਣਾ ਗਲਾਸ ਲਿਆ ਕੇ ਢਾਣੀ ਚ ਬੈਠਾ ਠਾਕਰ ਦੀਆਂ ਪਰਤਾਂ ਫੋਲੀ ਜਾ ਰਿਹਾ ਸੀ . | pa | indictts_pa_male | 6.188 | indictts_iitm | neutral | null | null | null | null |
audio/pa/indictts_pa_male_train_punjabimale_01306.wav | ਅਸੀਂ ਖਿਮਾ ਜਾਚਨਾ ਲਈ ਤਿਆਰ ਹਾਂ ਜੇ ਅਸੀਂ ਗਲ਼ਤ ਹੋਈਏ . | pa | indictts_pa_male | 4.047 | indictts_iitm | neutral | null | null | null | null |
audio/pa/indictts_pa_male_train_punjabimale_01307.wav | ਕਈ ਤਰ੍ਹਾਂ ਦੇ ਤੁਹਫ਼ਿਆਂ ਨਾਲ ਉਨ੍ਹਾਂ ਨੂੰ ਲੱਦ ਦਿੱਤਾ ਗਿਆ . | pa | indictts_pa_male | 3.604 | indictts_iitm | neutral | null | null | null | null |
audio/pa/indictts_pa_male_train_punjabimale_01308.wav | ਸੂਫ਼ੀ ਕਵੀ ਦੁਨੀਆਵੀ ਪ੍ਰੇਮ ਨੂੰ ਆਧਾਰ ਬਣਾ ਕੇ ਇਸ ਅਵਸਥਾ ਦਾ ਪ੍ਰਗਟਾ ਕਰਦੇ ਹਨ . | pa | indictts_pa_male | 6.324 | indictts_iitm | neutral | null | null | null | null |
audio/pa/indictts_pa_male_train_punjabimale_01309.wav | ਉਸ ਨੇ ਡਾ ਬਰੂਅਰ ਦੁਆਰਾ ਐਨਾ ਦੀ ਕੇਸ ਹਿਸਟਰੀ ਨੂੰ ਆਧਾਰ ਬਣਾਇਆ . | pa | indictts_pa_male | 5.126 | indictts_iitm | neutral | null | null | null | null |
audio/pa/indictts_pa_male_train_punjabimale_01310.wav | ਬਲਕਿ ਹੁਣ ਵੀ ਰੇਡੀਓ ਦਾ , ਇਨ੍ਹਾਂ ਮੁਲਕਾਂ ਵਿੱਚ ਪਾਸਾਰ ਹੋ ਰਿਹਾ ਹੈ . | pa | indictts_pa_male | 4.629 | indictts_iitm | neutral | null | null | null | null |
audio/pa/indictts_pa_male_train_punjabimale_01311.wav | ਆਮ ਮਨੁੱਖ ਵਾਂਗ ਕਲਾਕਾਰ ਵੀ ਆਪਣੀ ਸਿਰਜਣਾ ਵਿਚੋਂ ਲੈਅ ਤੇ ਪੈਟਰਨ ਲੱਭਦਾ ਹੈ . | pa | indictts_pa_male | 5.425 | indictts_iitm | neutral | null | null | null | null |
audio/pa/indictts_pa_male_train_punjabimale_01312.wav | ਇਹ ਭੜਕੇ ਹੋਏ ਵਿਦਿਆਰਥੀ ਵੀ ਮੇਰੇ ਬੱਚੇ ਹਨ , ਮੈਨੂੰ ਇਨ੍ਹਾਂ ਤੋਂ ਕੋਈ ਖ਼ਤਰਾ ਨਹੀਂ . | pa | indictts_pa_male | 5.559 | indictts_iitm | neutral | null | null | null | null |
audio/pa/indictts_pa_male_train_punjabimale_01313.wav | ਉਹ ਦਾਲ਼ਸਬਜ਼ੀ ਬਣਾ ਕੇ ਲਾਂਡਰੀ ਕਰਦੀ ਅਤੇ ਫਿਰ ਆਪਣੇ ਮਾਂਬਾਪ ਨੂੰ ਮਿਲਣ ਚਲੀ ਜਾਂਦੀ . | pa | indictts_pa_male | 5.764 | indictts_iitm | neutral | null | null | null | null |
audio/pa/indictts_pa_male_train_punjabimale_01314.wav | ਤਰੱਕੀ ਦੇ ਕੇ ਭੇਜੇ ਸਨ ਤੇ ਹੁਣ ਉਹ ਪ੍ਰੋਫ਼ੈਸਰ ਸਨ . | pa | indictts_pa_male | 3.88 | indictts_iitm | neutral | null | null | null | null |
audio/pa/indictts_pa_male_train_punjabimale_01315.wav | ਇਸ ਨਵੇਂ ਉਪਭੋਗੀ ਸੱਭਿਆਚਾਰ ਵਿੱਚ ਜਿਨਸ ਪ੍ਰਧਾਨ ਚਿੰਨ੍ਹ ਹੈ . | pa | indictts_pa_male | 4.558 | indictts_iitm | neutral | null | null | null | null |
audio/pa/indictts_pa_male_train_punjabimale_01316.wav | ਇਸੇ ਲਈ ਮੀਡੀਆ ਵਸਤੂਆਂ ਨੂੰ ਮਨੁੱਖੀ ਜ਼ਿਹਨ ਵਿਚ ਧੱਕਣ ਦਾ ਸਫ਼ਲ ਕਾਰਜ ਕਰਦਾ ਹੈ . | pa | indictts_pa_male | 5.535 | indictts_iitm | neutral | null | null | null | null |
audio/pa/indictts_pa_male_train_punjabimale_01317.wav | ਕੰਮਧੰਦਾ ਤਾਂ ਉਹ ਪਹਿਲਾਂ ਹੀ ਕੋਈ ਨਹੀਂ ਸੀ ਕਰਦਾ , ਪੜ੍ਹ ਉਹ ਸਕਿਆ ਨਹੀਂ ਸੀ . | pa | indictts_pa_male | 5.244 | indictts_iitm | neutral | null | null | null | null |
audio/pa/indictts_pa_male_train_punjabimale_01318.wav | ਗ਼ਜ਼ਲ ਕਾਵਿ ਵਿਚ ਮੌਲਿਕਤਾ ਦਾ ਰੰਗ ਵੀ ਅਜਿਹੇ ਸ਼ਾਇਰਾਂ ਨੇ ਹੀ ਭਰਿਆ ਹੈ . | pa | indictts_pa_male | 5.094 | indictts_iitm | neutral | null | null | null | null |
audio/pa/indictts_pa_male_train_punjabimale_01319.wav | ਵੇਖਿਆ ਜਾਵੇ ਤਾਂ ਇਹ ਕਾਲ ਮੁਗ਼ਲਰਾਜ ਦੀ ਅਧੋਗਤੀ ਦਾ ਕਾਲ ਸੀ . | pa | indictts_pa_male | 4.952 | indictts_iitm | neutral | null | null | null | null |
audio/pa/indictts_pa_male_train_punjabimale_01320.wav | ਇਸ ਘਟਨਾ ਦੇ ਆਧਾਰ ਤੇ ਮੈਂ ਆਪਣੇ ਪੈਰ ਕੁਹਾੜਾ ਇਕਾਂਗੀ ਲਿਖਿਆ . | pa | indictts_pa_male | 5.267 | indictts_iitm | neutral | null | null | null | null |
audio/pa/indictts_pa_male_train_punjabimale_01321.wav | ਅਜਿਹੇ ਸ਼ਬਦਸਮੂਹਾਂ ਨੂੰ ਵਾਕ ਕਹਿੰਦੇ ਹਨ . | pa | indictts_pa_male | 3.454 | indictts_iitm | neutral | null | null | null | null |
audio/pa/indictts_pa_male_train_punjabimale_01322.wav | ਉਹ ਗੁਰੂ ਸਾਹਿਬ ਬਾਰੇ ਸਭ ਕਿਸਮ ਦੀਆਂ ਬਕਵਾਸ , ਗੈਬ਼ੀ ਕਹਾਣੀਆਂ ਸੁਣਾ ਰਹੇ ਹਨ . | pa | indictts_pa_male | 5.583 | indictts_iitm | neutral | null | null | null | null |
audio/pa/indictts_pa_male_train_punjabimale_01323.wav | ਦੁਪਹਿਰ ਦੀ ਰੋਟੀ ਸਮੇਂ ਕੁੜੀਆਂ ਜੰਞ ਬੰਨ੍ਹਦੀਆਂ ਸਨ . | pa | indictts_pa_male | 3.588 | indictts_iitm | neutral | null | null | null | null |
audio/pa/indictts_pa_male_train_punjabimale_01324.wav | ਇਹ ਪਣਡੁੱਬੀ ਮੀਟਰ ਦੀ ਡੂੰਘਾਈ ਤਕ ਜਾ ਸਕਦੀ ਹੈ . | pa | indictts_pa_male | 4.148 | indictts_iitm | neutral | null | null | null | null |
audio/pa/indictts_pa_male_train_punjabimale_01325.wav | ਊਣਤਾਈਆਂ_ ਇਸ ਵਿੱਚ ਬਹੁਤ ਸਾਰੀਆਂ ਛਾਪੇ ਦੀਆਂ ਗਲਤੀਆਂ ਮਿਲਦੀਆਂ ਹਨ . | pa | indictts_pa_male | 5.378 | indictts_iitm | neutral | null | null | null | null |
audio/pa/indictts_pa_male_train_punjabimale_01326.wav | ਸਲਮਾਨ ਖਾਨ ਵੱਲੋਂ ਉਸ ਦੀ ਸਿਫਾਰਸ਼ ਕੀਤੀ ਜਾਣੀ ਵੀ ਗ਼ਲਤ ਅਫ਼ਵਾਹ ਹੈ . | pa | indictts_pa_male | 5.173 | indictts_iitm | neutral | null | null | null | null |
audio/pa/indictts_pa_male_train_punjabimale_01327.wav | ਸੰਯੁਕਤ ਰਾਜ ਅਮਰੀਕਾ ਦਾ ਰਾਸ਼ਟਰਪਤੀ ਭਾਰਤ ਵਾਂਗ ਵਿਧਾਨਮੰਡਲ ਦਾ ਅਨਿਖੜ ਅੰਗ ਨਹੀਂ ਹੈ . | pa | indictts_pa_male | 6.521 | indictts_iitm | neutral | null | null | null | null |
audio/pa/indictts_pa_male_train_punjabimale_01328.wav | ਹਰ ਬਾਣੀਕਾਰ ਦੇ ਸ਼ਬਦਾਂ ਜਿਵੇਂ ਦੁਪਦੇ , ਚਉਪਦੇ , ਅਸਟਪਦੀ ਨਾਲ ਘਰ ਦਾ ਸੰਕੇਤ ਵੀ ਦਿੱਤਾ ਹੈ . | pa | indictts_pa_male | 7.398 | indictts_iitm | neutral | null | null | null | null |
audio/pa/indictts_pa_male_train_punjabimale_01329.wav | ਸਾਰੇ ਬੱਚੇ ਬੜੇ ਖੁਸ਼ ਅਤੇ ਉਤਸ਼ਾਹਿਤ ਦਿਖਾਈ ਦਿੰਦੇ ਸਨ . | pa | indictts_pa_male | 4.34 | indictts_iitm | neutral | null | null | null | null |
audio/pa/indictts_pa_male_train_punjabimale_01330.wav | ਇਸ ਲਈ ਭਾਵੇਂ ਉਨ੍ਹਾਂ ਨੂੰ ਨਕਲੀ ਵਿਆਹ ਹੀ ਕਿਉਂ ਨਾ ਕਰਵਾਉਣਾ ਪਵੇ . | pa | indictts_pa_male | 4.18 | indictts_iitm | neutral | null | null | null | null |
audio/pa/indictts_pa_male_train_punjabimale_01331.wav | ਇਹਨਾਂ ਤੋਂ ਹੀ ਗ਼ਦਰ ਪਾਰਟੀ ਦੀ ਪ੍ਰਕਿਰਿਆ ਸ਼ੁਰੂ ਹੋ ਕੇ ਆਪਣੇ ਸਿਖਰ ਤਕ ਪਹੁੰਚੀ . | pa | indictts_pa_male | 5.359 | indictts_iitm | neutral | null | null | null | null |
audio/pa/indictts_pa_male_train_punjabimale_01332.wav | ਕਹਿੰਦੇ ਹਨ , ਕਹਿਰਾਂ ਦੀ ਗਰਮੀ ਵਿਚ ਗੁਰੂ ਜੀ ਨੂੰ ਤੱਤੇ ਤਵੇ ਤੇ ਬਿਠਾਇਆ ਗਿਆ . | pa | indictts_pa_male | 4.904 | indictts_iitm | neutral | null | null | null | null |
audio/pa/indictts_pa_male_train_punjabimale_01333.wav | ਕੁੱਝ ਵਿਗਿਆਨਿਕ ਕਾਢਾਂ ਨੇ ਅਜਿਹਾ ਹੋਣਾ ਸੰਭਵ ਵੀ ਕਰ ਦਿੱਤਾ ਹੈ . | pa | indictts_pa_male | 4.357 | indictts_iitm | neutral | null | null | null | null |
audio/pa/indictts_pa_male_train_punjabimale_01334.wav | ਫਿਰ ਉਸੇ ਸਾਲ ਨਵੇਂ ਖੁਲ੍ਹੇ ਮਾਸਕੋ ਆਰਟ ਥੀਏਟਰ ਵਿੱਚ ਵੀ ਉਸ ਨੇ ਦਾਖ਼ਲਾ ਲਿਆ . | pa | indictts_pa_male | 5.711 | indictts_iitm | neutral | null | null | null | null |
audio/pa/indictts_pa_male_train_punjabimale_01335.wav | ਉਂਝ ਕਦੇ ਗੌਲਿਆ ਤਕ ਨਾ ਉਨ੍ਹਾਂ ਦਮੋਦਰ ਵਿਚਾਰੇ ਨੂੰ . | pa | indictts_pa_male | 3.763 | indictts_iitm | neutral | null | null | null | null |
audio/pa/indictts_pa_male_train_punjabimale_01336.wav | ਪਾਤਰ ਨੇ ਆਪਣੀ ਪ੍ਰਗੀਤਕਚੇਤਨਾ ਨੂੰ ਗ਼ਜ਼ਲ ਨਾਲ ਜੋੜਿਆ . | pa | indictts_pa_male | 4.324 | indictts_iitm | neutral | null | null | null | null |
audio/pa/indictts_pa_male_train_punjabimale_01337.wav | ਫਿਰ ਉਹ ਅਲਗ਼ਰਜ਼ ਹੋ ਗਿਆ ਤੇ ਮੈਨੂੰ ਬੜਾ ਦੁੱਖ ਹੋਇਆ . | pa | indictts_pa_male | 4.183 | indictts_iitm | neutral | null | null | null | null |
audio/pa/indictts_pa_male_train_punjabimale_01338.wav | ਉਸ ਦੇ ਕਾਵਿ ਸੰਚਾਰ ਦੀਆਂ ਦੋ ਮੂਲ ਜੁਗਤਾਂ ਦ੍ਰਿਸ਼ਮੂਲਕਤਾ ਅਤੇ ਮੈਂ ਮੂਲਕਤਾ ਹਨ . | pa | indictts_pa_male | 5.911 | indictts_iitm | neutral | null | null | null | null |
audio/pa/indictts_pa_male_train_punjabimale_01339.wav | ਜਿਉਂ ਹੀ ਉਸ ਨੇ ਪੇਟੀ ਵਿੱਚੋਂ ਕੱਪੜੇ ਕੱਢੇ , ਮੁਹਿੰਦਰ ਆ ਗਿਆ . | pa | indictts_pa_male | 4.434 | indictts_iitm | neutral | null | null | null | null |
audio/pa/indictts_pa_male_train_punjabimale_01340.wav | ਭਾਪਾ ਪ੍ਰੀਤਮ ਸਿੰਘ ਜੀ ਮੇਰੇ ਪਿਤਾ ਦੇ ਦੋਸਤ ਸਨ . | pa | indictts_pa_male | 3.963 | indictts_iitm | neutral | null | null | null | null |
audio/pa/indictts_pa_male_train_punjabimale_01341.wav | ਪੈਰੀਂ ਹੱਥ ਲਾਉਣ ਲੱਗੀ ਮੰਗਲ ਦਾਸ ਦੇ ਪੈਰ ਦਾ ਗੂਠਾ ਵੀ ਦੱਬ ਗਈ . | pa | indictts_pa_male | 5.005 | indictts_iitm | neutral | null | null | null | null |
audio/pa/indictts_pa_male_train_punjabimale_01342.wav | ਪਾਸ ਤਾਂ ਮੇਰੇ ਕੋਲ ਕਿੱਥੋਂ ਹੋਣਾ ਸੀ . | pa | indictts_pa_male | 3.183 | indictts_iitm | neutral | null | null | null | null |
audio/pa/indictts_pa_male_train_punjabimale_01343.wav | ਅਤੇ ਦਿਨੋਂ ਦਿਨ ਇਸ ਵਿਚ ਵਾਧਾ ਹੋ ਰਿਹਾ ਹੈ . | pa | indictts_pa_male | 3.505 | indictts_iitm | neutral | null | null | null | null |
audio/pa/indictts_pa_male_train_punjabimale_01344.wav | ਉਨ੍ਹਾਂ ਨੇ ਪੰਜਾਬ ਦੀ ਹੋਂਦ ਨੂੰ ਹੀ ਖ਼ਤਮ ਕਰ ਕੇ ਰੱਖ ਦਿੱਤਾ . | pa | indictts_pa_male | 3.871 | indictts_iitm | neutral | null | null | null | null |
audio/pa/indictts_pa_male_train_punjabimale_01345.wav | ਜਲਜੰਮਾ ਉਸਦੇ ਗੁਆਂਢ ਆ ਗਈ ਸੀ ਸੁਣਕੇ ਲੱਛੇ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ . | pa | indictts_pa_male | 5.929 | indictts_iitm | neutral | null | null | null | null |
audio/pa/indictts_pa_male_train_punjabimale_01346.wav | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੰਗਲ ਵਿਖੇ ਉੱਭਰਦੇ ਪੰਜਾਬੀ ਲੋਕ ਗਾਇਕ ਬਘੇਲ ਬਾਵਾ ਨੇ ਕੀਤਾ . | pa | indictts_pa_male | 6.815 | indictts_iitm | neutral | null | null | null | null |
audio/pa/indictts_pa_male_train_punjabimale_01347.wav | ਜਿਵੇਂ ਉਸ ਨੇ ਆਪਣੇ ਆਪ ਨੂੰ ਧੂਹ ਕੇ ਦਲਦਲ ਵਿੱਚੋਂ ਕੱਢਿਆ ਹੋਵੇ . | pa | indictts_pa_male | 4.88 | indictts_iitm | neutral | null | null | null | null |
audio/pa/indictts_pa_male_train_punjabimale_01348.wav | ਇਸ ਕਾਰਨ ਉਹ ਮਨੁੱਖ ਦੀ ਹੋਂਦ ਤੇ ਮੰਡਰਾ ਰਹੇ ਖ਼ਤਰੇ ਨੂੰ ਵੀ ਪਹਿਚਾਣਦੀ ਹੈ . | pa | indictts_pa_male | 5.461 | indictts_iitm | neutral | null | null | null | null |
audio/pa/indictts_pa_male_train_punjabimale_01349.wav | ਫਿਰ ਸਕੂਲ ਨੂੰ ਇਨ੍ਹਾਂ ਸਾਰੀਆਂ ਏਜੰਸੀਆਂ ਤੋਂ ਕੀ ਪੱਤਰ ਲੈਣੇ ਪੈਂਦੇ ਹਨ . | pa | indictts_pa_male | 5.337 | indictts_iitm | neutral | null | null | null | null |
audio/pa/indictts_pa_male_train_punjabimale_01350.wav | ਮਹਾਰਾਜਾ ਹਰੀ ਸਿੰਘ ਨੇ ਫਿਰ ਵੀ ਸੰਧੀ ਦੀਆਂ ਸ਼ਰਤਾਂ ਵਿਚ ਆਸਥਾ ਬਣਾਈ ਰੱਖੀ . | pa | indictts_pa_male | 5.453 | indictts_iitm | neutral | null | null | null | null |
audio/pa/indictts_pa_male_train_punjabimale_01351.wav | ਇਹੀ ਗੱਲ ਪ੍ਰੇਫ਼ੈਸਰ ਹਰਬੰਸ ਸਿੰਘ ਹੋਰਾਂ ਨੂੰ ਪ੍ਰੇਸ਼ਾਨ ਕਰਦੀ ਹੈ . | pa | indictts_pa_male | 4.609 | indictts_iitm | neutral | null | null | null | null |
audio/pa/indictts_pa_male_train_punjabimale_01352.wav | ਬਲਕਾਰ ਦਾ ਇਹ ਵੀ ਕਹਿਣਾ ਸੀ ਕਿ ਗਾਇਕਾਂ ਦੇ ਰੇਟ ਤਿੰਨਚਾਰ ਲੱਖ ਦੇ ਕਰੀਬ ਹਨ . | pa | indictts_pa_male | 5.703 | indictts_iitm | neutral | null | null | null | null |
audio/pa/indictts_pa_male_train_punjabimale_01353.wav | ਉਹ ਬਾਦਸ਼ਾਹ ਨੂੰ ਰਿਵਾਜ ਅਨੁਸਾਰ ਨਜ਼ਰਾਨਾ ਪੇਸ਼ ਕਰਨ ਵਿੱਚ ਆਪਣਾ ਅਪਮਾਨ ਸਮਝਦਾ ਸੀ . | pa | indictts_pa_male | 6.1 | indictts_iitm | neutral | null | null | null | null |
audio/pa/indictts_pa_male_train_punjabimale_01354.wav | ਖੇਤਾਂ ਵਿਚ ਇਕੱਲਾ ਘੁੰਮ ਰਿਹਾ ਛੱਜ ਛੱਜ ਅੱਥਰੂ ਰੋਂਦਾ . | pa | indictts_pa_male | 4.183 | indictts_iitm | neutral | null | null | null | null |
audio/pa/indictts_pa_male_train_punjabimale_01355.wav | ਕੋਈ ਗੋਲਫ਼ ਅਤੇ ਪੋਲੋ ਖੇਡਦਾ ਹੈ , ਕੋਈ ਕਬੱਡੀ ਖੇਡਦਾ ਹੈ . | pa | indictts_pa_male | 4.931 | indictts_iitm | neutral | null | null | null | null |
audio/pa/indictts_pa_male_train_punjabimale_01356.wav | ਇਸ ਦਾ ਵਰਣਨ ਅਸੀਂ ਹੇਠਾਂ ਲਿਖੇ ਚਿੱਤਰਾਂ ਰਾਹੀਂ ਕਰ ਸਕਦੇ ਹਾਂ . | pa | indictts_pa_male | 4.778 | indictts_iitm | neutral | null | null | null | null |
audio/pa/indictts_pa_male_train_punjabimale_01357.wav | ਪਰ ਏਨਾ ਮੈਂ ਜ਼ਰੂਰ ਕਹਿ ਸਕਦਾ ਹਾਂ ਕਿ ਸੇਠਾਂ ਉੱਤੇ ਕਰੋਪੀ ਜ਼ਰੂਰ ਹੈ . | pa | indictts_pa_male | 5.377 | indictts_iitm | neutral | null | null | null | null |
audio/pa/indictts_pa_male_train_punjabimale_01358.wav | ਵਾਦਵਿਵਾਦ ਵਾਲੇ ਢਾਂਚੇ ਨੂੰ ਡੇਗਣ ਦੇ ਮੁਕੱਦਮੇ ਵਿਚ ਵਿਅਕਤੀਆਂ ਨੂੰ ਦੋਸ਼ੀ ਬਣਾਇਆ ਗਿਆ ਸੀ . | pa | indictts_pa_male | 6.018 | indictts_iitm | neutral | null | null | null | null |
audio/pa/indictts_pa_male_train_punjabimale_01359.wav | ਹਾਮਿਦ ਨੂੰ ਇਹ ਖ਼ਬਰ ਮਿਲੀ ਸੀ ਪਰ ਉਹ ਉਨ੍ਹਾਂ ਦੇ ਕੋਲ ਨਹੀਂ ਸੀ ਗਿਆ . | pa | indictts_pa_male | 4.718 | indictts_iitm | neutral | null | null | null | null |
audio/pa/indictts_pa_male_train_punjabimale_01360.wav | ਇਸ ਵਿਚ ਭੇਲ ਦੀ ਭਾਈਵਾਲ ਹੋਵੇਗੀ ਅਤੇ ਪ੍ਰਸਤਾਵਿਤ ਬਿਜਲੀ ਘਰ ਲਈ ਮਸ਼ੀਨ ਉਪਕਰਨ ਦੇਵੇਗੀ . | pa | indictts_pa_male | 6.64 | indictts_iitm | neutral | null | null | null | null |
audio/pa/indictts_pa_male_train_punjabimale_01361.wav | ਇਕ ਦਿਨਾਂ ਮੈਚਾਂ ਚ ਉਹ ਦੌੜਾਂ ਬਣਾ ਚੁੱਕੇ ਹਨ . | pa | indictts_pa_male | 3.624 | indictts_iitm | neutral | null | null | null | null |
audio/pa/indictts_pa_male_train_punjabimale_01362.wav | ਕਈ ਵਾਰ ਪੀਂਝੂੰ ਵਾਂਗ ਲਾਲ ਅੱਖਾਂ ਦੇ ਕੋਇਆਂ ਵਿਚ ਹੰਝੂ ਫਾਂਸੀ ਤੇ ਲਟਕ ਜਾਂਦਾ . | pa | indictts_pa_male | 5.809 | indictts_iitm | neutral | null | null | null | null |
audio/pa/indictts_pa_male_train_punjabimale_01363.wav | ਜ਼ਿੰਦਗੀ ਦਾ ਹਰ ਪਲ ਮੈਂ ਪੋਜ਼ੀਟਿਵ ਢੰਗ ਨਾਲ ਬਿਤਾਉਂਦਾ ਹਾਂ . | pa | indictts_pa_male | 4.445 | indictts_iitm | neutral | null | null | null | null |
audio/pa/indictts_pa_male_train_punjabimale_01364.wav | ਇਹ ਵਿਕ੍ਰਿਤੀਆਂ ਮਨੁੱਖ ਅੰਦਰ ਪਸ਼ੂਤਾ ਵਾਲੀਆਂ ਰੁਚੀਆਂ ਪੈਦਾ ਕਰ ਰਹੀਆਂ ਹਨ . | pa | indictts_pa_male | 5.3 | indictts_iitm | neutral | null | null | null | null |
audio/pa/indictts_pa_male_train_punjabimale_01365.wav | ਬਿਜਲੀ ਦਾ ਲਾਟੂ ਅੰਧਰਾਤੇ ਦਾ ਮਰੀਜ਼ ਜਾਪਦਾ ਸੀ . | pa | indictts_pa_male | 4.047 | indictts_iitm | neutral | null | null | null | null |
audio/pa/indictts_pa_male_train_punjabimale_01366.wav | ਇਸ ਵਿਚ ਗੁਰੂ ਜੀ ਨੇ ਵਿਯੋਗਸ਼ਿੰਗਾਰ ਰਸ ਦੀ ਬਹੁਤ ਕਲਾਤਮਕ ਪੇਸ਼ਕਾਰੀ ਕੀਤੀ ਹੈ . | pa | indictts_pa_male | 6.479 | indictts_iitm | neutral | null | null | null | null |
audio/pa/indictts_pa_male_train_punjabimale_01367.wav | ਇਤਿਹਾਸਿਕ ਪੱਖੋਂ ਇਹ ਧਰਤੀ ਅਮੀਰ ਵਿਰਸੇ ਵਾਲ਼ੀ ਹੈ . | pa | indictts_pa_male | 4.209 | indictts_iitm | neutral | null | null | null | null |
audio/pa/indictts_pa_male_train_punjabimale_01368.wav | ਉਹ ਸਾਂਝੇ ਦੁਸ਼ਮਣ ਦੇ ਵਿਰੁੱਧ ਇੱਕ ਦੂਜੇ ਤੋਂ ਵਧ ਚੜ੍ਹ ਕੇ ਲੜ ਰਹੇ ਹਨ . | pa | indictts_pa_male | 5.131 | indictts_iitm | neutral | null | null | null | null |
audio/pa/indictts_pa_male_train_punjabimale_01369.wav | ਉਹ ਕਿਸੇ ਘਟਨਾ ਨੂੰ ਸਨਸਨੀਖੇਜ਼ ਬਣਾਉਣ ਦੀ ਥਾਂ ਸਹਿਜ ਲੜੀ ਨਾਲ ਜੋੜਦਾ ਹੈ . | pa | indictts_pa_male | 6.096 | indictts_iitm | neutral | null | null | null | null |
audio/pa/indictts_pa_male_train_punjabimale_01370.wav | ਇਸ ਸੂਫ਼ੀ ਸ਼ਾਇਰ ਦੀ ਕਾਵਿਰਚਨਾ ਸ਼ੁਤਰਨਾਮਾ , ਕਾਫ਼ੀਆਂ ਅਤੇ ਦੋਹੜਿਆਂ ਦੇ ਰੂਪ ਵਿਚ ਮਿਲਦੀ ਹੈ . | pa | indictts_pa_male | 6.855 | indictts_iitm | neutral | null | null | null | null |
audio/pa/indictts_pa_male_train_punjabimale_01371.wav | ਉਲਝਣ ਦੂਰ ਹੋਣ ਵਾਸਤੇ ਸੰਤ ਜੀ ਸ਼ਬਦ ਦੱਸਦੇ . | pa | indictts_pa_male | 3.995 | indictts_iitm | neutral | null | null | null | null |
audio/pa/indictts_pa_male_train_punjabimale_01372.wav | ਪਿੱਪਲ ਦੀ ਅੱਜ ਤੱਕ ਪੂਜਾ ਕੀਤੀ ਜਾਂਦੀ ਹੈ . | pa | indictts_pa_male | 3.59 | indictts_iitm | neutral | null | null | null | null |
audio/pa/indictts_pa_male_train_punjabimale_01373.wav | ਪਾਣੀਆਂ ਦਾ ਕਹਿਰ_ ਜੁਲਾਈ ਮਹੀਨੇ ਭਾਰੀ ਮੀਂਹ ਨਾਲ ਦੇਸ਼ ਦੇ ਕਈ ਖੇਤਰਾਂ ਚ ਜਲਥਲ ਹੋਇਆ . | pa | indictts_pa_male | 6.42 | indictts_iitm | neutral | null | null | null | null |
audio/pa/indictts_pa_male_train_punjabimale_01374.wav | ਮਗਰੋਂ ਮੌਕਾ ਤਾੜ ਕੇ ਉਸ ਉਹ ਟੋਕਰੀ ਦਰਿਆ ਵਿਚ ਰੁੜਵਾ ਦਿੱਤੀ . | pa | indictts_pa_male | 4.932 | indictts_iitm | neutral | null | null | null | null |
audio/pa/indictts_pa_male_train_punjabimale_01375.wav | ਬਹੁਤੇ ਰਾਜਪੂਤ ਜੱਟ ਸੂਰਬੀਰ ਰਾਜ ਘਰਾਣਿਆਂ ਵਿਚੋਂ ਹੀ ਬਣੇ ਹਨ . | pa | indictts_pa_male | 4.703 | indictts_iitm | neutral | null | null | null | null |
audio/pa/indictts_pa_male_train_punjabimale_01376.wav | ਉਥੇ ਪਏ ਦੋ ਤਿੰਨ ਰੋੜੇ ਉਸਨੇ ਪਾਣੀ ਵਿਚ ਨਿਸ਼ਾਨਾ ਸੇਧ ਕੇ ਮਾਰੇ . | pa | indictts_pa_male | 4.423 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.