file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_01377.wav
ਕਾਨਫ਼ਰੰਸ ਪੇਪਰ ਪ੍ਰਾਇਮਰੀ ਸ੍ਰੋਤਾਂ ਦਾ ਜ਼ਰੂਰੀ ਅੰਗ ਹਨ .
pa
indictts_pa_male
4.224
indictts_iitm
neutral
null
null
null
null
audio/pa/indictts_pa_male_train_punjabimale_01378.wav
ਨੌਕਰ ਨੇ ਸੋਚਿਆ , ਆਉਣ ਤੇ ਹੀ ਪਾਣੀ ਗਰਮ ਕਰਨਾ ਰੱਖ ਦੇਵਾਂਗਾ .
pa
indictts_pa_male
4.968
indictts_iitm
neutral
null
null
null
null
audio/pa/indictts_pa_male_train_punjabimale_01379.wav
ਮਾਝੇ ਤੇ ਮਾਲਵੇ ਵਿੱਚ ਭੁੱਲ਼ਰ ਨਾਮ ਦੇ ਕਈ ਪਿੰਡ ਹਨ .
pa
indictts_pa_male
3.951
indictts_iitm
neutral
null
null
null
null
audio/pa/indictts_pa_male_train_punjabimale_01380.wav
ਉਹੀ ਦੋਸਤ ਕੁੜੀ ਉਹਨਾਂ ਦੇ ਖ਼ਤ ਮੇਰੇ ਤੱਕ ਪਹੁੰਚਾਂਦੀ ਸੀ .
pa
indictts_pa_male
4.091
indictts_iitm
neutral
null
null
null
null
audio/pa/indictts_pa_male_train_punjabimale_01381.wav
ਇਸ ਅਧਿਐਨ ਨਾਲ ਇਨ੍ਹਾਂ ਕੰਧ ਚਿਤਰਾਂ ਦਾ ਸ਼ੌਂਕ ਵੀ ਪੂਰਾ ਹੁੰਦਾ ਹੈ .
pa
indictts_pa_male
4.792
indictts_iitm
neutral
null
null
null
null
audio/pa/indictts_pa_male_train_punjabimale_01382.wav
ਇਸ ਮੌਕੇ ਸਿਵਲ ਸਰਜਨ , ਗੁਰਮੇਲ ਸਿੰਘ ਚਹਿਲ , ਮੁੱਖ ਮਹਿਮਾਨ ਵਜੋਂ ਫ਼ਤਹਿਗੜ੍ਹ ਸਾਹਿਬ ਪਹੁੰਚੇ .
pa
indictts_pa_male
6.406
indictts_iitm
neutral
null
null
null
null
audio/pa/indictts_pa_male_train_punjabimale_01383.wav
ਉਸ ਪਿੱਛੋਂ ਤਾਂ ਪੰਜਾਬੀਆਂ ਨੇ ਅਮਰੀਕਾ ਉਤੇ ਧਾਵਾ ਬੋਲ ਦਿੱਤਾ .
pa
indictts_pa_male
4.651
indictts_iitm
neutral
null
null
null
null
audio/pa/indictts_pa_male_train_punjabimale_01384.wav
ਇਹ ਕਾਰਖਾਨਾ ਸਫਲ ਰਿਹਾ , ਇਸ ਲਈ ਕੱਪੜਾ ਉਦਯੋਗ ਦਾ ਅਸਲੀ ਆਰੰਭ ਹੋਇਆ .
pa
indictts_pa_male
5.131
indictts_iitm
neutral
null
null
null
null
audio/pa/indictts_pa_male_train_punjabimale_01385.wav
ਜਿਵੇਂ ਮੇਰੀ ਸੁਧ ਪਰਤ ਆਉਂਦੀ ਮੈਂ ਇਕ ਕਦਮ ਪਿੱਛੇ ਹਟ ਜਾਂਦੀ .
pa
indictts_pa_male
4.696
indictts_iitm
neutral
null
null
null
null
audio/pa/indictts_pa_male_train_punjabimale_01386.wav
ਮੇਰੇ ਕਈ ਪੁਰਾਣੇ ਸਾਥੀਆਂ ਨੇ ਇਥੇ ਟ੍ਰੇਕਿੰਗ ਏਜੰਸੀਆਂ ਖੋਲ੍ਹ ਲਈਆਂ ਨੇ .
pa
indictts_pa_male
5.086
indictts_iitm
neutral
null
null
null
null
audio/pa/indictts_pa_male_train_punjabimale_01387.wav
ਬੱਟ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਦਾ ਕੋਈ ਏਜੰਡਾ ਸੀ .
pa
indictts_pa_male
5.005
indictts_iitm
neutral
null
null
null
null
audio/pa/indictts_pa_male_train_punjabimale_01388.wav
ਤਰਸੇਮ ਸਿੰਘ , ਜਗਜੀਤ ਸਿੰਘ , ਹਰਮੀਕ ਸਿੰਘ , ਬਲਬੀਰ ਸਿੰਘ ਆਦਿ ਦੇ ਦਿਲਾਂ ਨੂੰ ਠੇਸ ਪਹੁੰਚੀ .
pa
indictts_pa_male
6.627
indictts_iitm
neutral
null
null
null
null
audio/pa/indictts_pa_male_train_punjabimale_01389.wav
ਆਲੇਸ ਪਾਖਲੋ ਦੇ ਲਈ ਤੂੰ ਆਪਣੀ ਹੀ ਬਰਾਦਰੀ ਵਿਚੋਂ ਕੋਈ ਲੜਕੀ ਲੱਭ ਦੇ .
pa
indictts_pa_male
5.027
indictts_iitm
neutral
null
null
null
null
audio/pa/indictts_pa_male_train_punjabimale_01390.wav
ਗਹੁ ਨਾਲ ਟਾਈਮ ਵੇਖਿਆ , ਅਜੇ ਦੋ ਵੱਜੇ ਸਨ .
pa
indictts_pa_male
3.73
indictts_iitm
neutral
null
null
null
null
audio/pa/indictts_pa_male_train_punjabimale_01391.wav
ਫ਼ਰੀਦ ਦੇ ਦੁੱਖਵਾਦ ਤੇ ਨਿਰਾਸ਼ਾਵਾਦ ਦਾ ਸੁਰ ਉਸ ਦੇ ਬਹੁਤੇ ਸ਼ਲੋਕਾਂ ਵਿਚੋਂ ਉਭਰਦਾ ਹੈ .
pa
indictts_pa_male
6.089
indictts_iitm
neutral
null
null
null
null
audio/pa/indictts_pa_male_train_punjabimale_01392.wav
ਫੇਰ ਵੀ ਮੈਂ ਇਹੀਓ ਕੁਝ ਹੀ ਅੰਕਿਤ ਕਰਨਾ ਸੀ .
pa
indictts_pa_male
3.575
indictts_iitm
neutral
null
null
null
null
audio/pa/indictts_pa_male_train_punjabimale_01393.wav
ਉਨ੍ਹਾਂ ਨੇ ਸ੍ਰੀ ਪੁਰੀ ਵਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ .
pa
indictts_pa_male
4.674
indictts_iitm
neutral
null
null
null
null
audio/pa/indictts_pa_male_train_punjabimale_01394.wav
ਇਸ ਸ਼ੰਕਾ ਭਰਪੂਰ ਖ਼ਬਰ ਨੇ ਕਈ ਸਵਾਲ ਪੈਦਾ ਕਰ ਦਿੱਤੇ .
pa
indictts_pa_male
4.489
indictts_iitm
neutral
null
null
null
null
audio/pa/indictts_pa_male_train_punjabimale_01395.wav
ਉਸ ਦੇ ਆਪਣੇ ਘਰ ਦਾ ਇਹੀ ਹਾਲ ਹੈ .
pa
indictts_pa_male
3.104
indictts_iitm
neutral
null
null
null
null
audio/pa/indictts_pa_male_train_punjabimale_01396.wav
ਉਹ ਬਹੁਤ ਸਾਰੇ ਅਰਮਾਨ ਲੈ ਕੇ ਇਹ ਰਸਮ ਨਿਭਾਉਂਦੀ ਹੈ .
pa
indictts_pa_male
4.032
indictts_iitm
neutral
null
null
null
null
audio/pa/indictts_pa_male_train_punjabimale_01397.wav
ਉਹਨਾਂ ਦੇ ਲੱਕ ਦੁਆਲੇ ਸਿਰਫ਼ ਗਮਛੇ ਬੰਨ੍ਹੇ ਹੁੰਦੇ ਸਨ .
pa
indictts_pa_male
4.01
indictts_iitm
neutral
null
null
null
null
audio/pa/indictts_pa_male_train_punjabimale_01398.wav
ਹੁਣ ਸੁਪਰੀਮ ਕੋਰਟ ਨੇ ਕੈਪਟਨ ਅਮਰਿੰਦਰ ਸਿੰਘ ਦੇ ਮਾਮਲੇ ਵਿਚ ਆਪਣਾ ਤਿੱਖਾ ਫ਼ੈਸਲਾ ਦਿੱਤਾ ਹੈ .
pa
indictts_pa_male
6.811
indictts_iitm
neutral
null
null
null
null
audio/pa/indictts_pa_male_train_punjabimale_01399.wav
ਮੁੰਬਈ ਜਾ ਰਹੀ ਇਸ ਰੇਲ ਗੱਡੀ ਚ ਡੱਬੇ ਲੱਗੇ ਹੋਏ ਸਨ .
pa
indictts_pa_male
3.99
indictts_iitm
neutral
null
null
null
null
audio/pa/indictts_pa_male_train_punjabimale_01400.wav
ਮਨੁੱਖ ਸਮਾਜ ਵਿਚ ਪਰਧਾਨ ਪ੍ਰੇਮ ਸੰਬੰਧ , ਪਤੀ ਪਤਨੀ ਦਾ ਪ੍ਰੇਮ ਹੈ .
pa
indictts_pa_male
5.417
indictts_iitm
neutral
null
null
null
null
audio/pa/indictts_pa_male_train_punjabimale_01401.wav
ਅਕਾਲੀ ਜੀ ਦੇ ਵਿਛੋੜੇ ਤੇ ਸਮੁੱਚੇ ਸਿੱਖ ਪੰਥ ਨੇ ਦੁੱਖ ਮਨਾਇਆ .
pa
indictts_pa_male
4.483
indictts_iitm
neutral
null
null
null
null
audio/pa/indictts_pa_male_train_punjabimale_01402.wav
ਸੋਹਣੀ ਘੁਮਿਆਰਾਂ ਦੀ ਧੀ ਹੈ ਅਤੇ ਮਹੀਂਵਾਲ ਉਚੇਰੇ ਖ਼ਾਨਦਾਨ ਨਾਲ ਸੰਬੰਧਿਤ ਹੈ .
pa
indictts_pa_male
5.784
indictts_iitm
neutral
null
null
null
null
audio/pa/indictts_pa_male_train_punjabimale_01403.wav
ਬਲਵੰਤ ਗਾਰਗੀ ਨੇ ਔਰਤ ਦੀ ਸੰਵੇਦਨਾ ਨੂੰ ਆਪਣੇ ਨਾਟਕਾਂ ਦੇ ਵਿਸ਼ਿਆਂ ਦਾ ਆਧਾਰ ਬਣਾਇਆ .
pa
indictts_pa_male
6.305
indictts_iitm
neutral
null
null
null
null
audio/pa/indictts_pa_male_train_punjabimale_01404.wav
ਉਨ੍ਹਾਂ ਕਿਹਾ ਕਿ ਸਕੂਲਾਂ ਦੇ ਪ੍ਰਬੰਧਕੀ ਢਾਂਚੇ ਚ ਹੋਰ ਸੁਧਾਰ ਲਿਆਂਦਾ ਜਾਵੇਗਾ .
pa
indictts_pa_male
5.757
indictts_iitm
neutral
null
null
null
null
audio/pa/indictts_pa_male_train_punjabimale_01405.wav
ਉਹ ਇਲਾਕੇ ਲਈ ਪ੍ਰਸਤਾਵਿਤ ਨਿਵੇਸ਼ ਯੋਜਨਾਵਾਂ ਜਾਂ ਬਜਟਾਂ ਆਦਿ ਬਾਰੇ ਆਖ ਸਕਦੇ ਹਨ .
pa
indictts_pa_male
6.686
indictts_iitm
neutral
null
null
null
null
audio/pa/indictts_pa_male_train_punjabimale_01406.wav
ਇਸ ਕਾਨਫਰੰਸ ਵਿਚ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ .
pa
indictts_pa_male
4.242
indictts_iitm
neutral
null
null
null
null
audio/pa/indictts_pa_male_train_punjabimale_01407.wav
ਦਰਸ਼ਨ ਸਿੰਘ ਅਵਾਰਾ ਵੀ ਗ਼ਜ਼ਲ ਤਕਨੀਕ ਦਾ ਚੰਗਾ ਉਸਤਾਦ ਹੈ .
pa
indictts_pa_male
4.728
indictts_iitm
neutral
null
null
null
null
audio/pa/indictts_pa_male_train_punjabimale_01408.wav
ਸਾਨੂੰ ਹਮੇਸ਼ਾ ਮੌਕਾ ਲੰਘਣ ਤੋਂ ਥੋੜੀ ਦੇਰ ਬਾਅਦ ਸਮਝ ਆਉਂਦੀ ਹੈ .
pa
indictts_pa_male
4.709
indictts_iitm
neutral
null
null
null
null
audio/pa/indictts_pa_male_train_punjabimale_01409.wav
ਇਹ ਵੀ ਸਹੀ ਹੈ ਕਿ ਕੋਈ ਵੱਡੀ ਹਿੱਟ ਫ਼ਿਲਮ ਸੋਨਮ ਕਪੂਰ ਨੇ ਨਹੀਂ ਦਿੱਤੀ .
pa
indictts_pa_male
4.844
indictts_iitm
neutral
null
null
null
null
audio/pa/indictts_pa_male_train_punjabimale_01410.wav
ਪਲੈਟੋ ਨੇ ਇਸ ਨੂੰ ਆਤਮਾ ਤੇ ਦੇਕਾਰਤੇ ਨੇ ਮਨ ਕਿਹਾ ਹੈ .
pa
indictts_pa_male
4.543
indictts_iitm
neutral
null
null
null
null
audio/pa/indictts_pa_male_train_punjabimale_01411.wav
ਜਦ ਤੱਕ ਇਹ ਮੰਜ਼ਿਲ ਤੇ ਨਾ ਪੁੱਜ ਜਾਵੇ .
pa
indictts_pa_male
3.364
indictts_iitm
neutral
null
null
null
null
audio/pa/indictts_pa_male_train_punjabimale_01412.wav
ਅਰਸਤੂ ਨੇ ਅਨੇਕਾਂ ਯੁਕਤੀਆਂ ਦੁਆਰਾ ਸੁੰਨ ਸਥਾਨ ਦੀ ਕਲਪਨਾ ਨੂੰ ਅਵਾਸਤਵਿਕ ਠਹਿਰਾਇਆ ਹੈ .
pa
indictts_pa_male
6.38
indictts_iitm
neutral
null
null
null
null
audio/pa/indictts_pa_male_train_punjabimale_01413.wav
ਹਮਾਰਾ ਖ਼ਿਆਲ ਹੈ ਕਿ ਅਭੀ ਤਰਾਈ ਲੈਵਲ ਕੀ , ਕੀ ਜਾਏ .
pa
indictts_pa_male
4.138
indictts_iitm
neutral
null
null
null
null
audio/pa/indictts_pa_male_train_punjabimale_01414.wav
ਉਨ੍ਹਾਂ ਦੀ ਕੰਪਨੀ ਦੇ ਰਸਾਲੇ ਵਿਚੋਂ ਤਾਹਿਰਾ ਨੇ ਫਾੜ ਕੇ ਕੱਢੀ ਸੀ .
pa
indictts_pa_male
4.672
indictts_iitm
neutral
null
null
null
null
audio/pa/indictts_pa_male_train_punjabimale_01415.wav
ਜਦ ਫ਼ੌਜੀ ਜਵਾਨਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵਾਪਸ ਭੱਜ ਗਏ .
pa
indictts_pa_male
5.884
indictts_iitm
neutral
null
null
null
null
audio/pa/indictts_pa_male_train_punjabimale_01416.wav
ਉਹ ਕੀ ਜਾਣਨ ਕਵਿਤਾ ਨੂੰ ? ਮੈਨੂੰ ਇਸਦੇ ਪਿੱਛੇ ਕੁਝ ਹੋਰ ਕਾਰਨ ਵੀ ਦਿਸਦਾ ਹੈ .
pa
indictts_pa_male
5.838
indictts_iitm
neutral
null
null
null
null
audio/pa/indictts_pa_male_train_punjabimale_01417.wav
ਸਮੱਗਰ ਜਾਂ ਟੋਟਲ ਥੀਏਟਰ ਦੇ ਸੰਕਲਪ ਨੂੰ ਕ੍ਰੇਗ ਦੀਆਂ ਲਿਖਤਾਂ ਨੇ ਬਹੁਤ ਸੇਧ ਦਿੱਤੀ ਹੈ .
pa
indictts_pa_male
7.098
indictts_iitm
neutral
null
null
null
null
audio/pa/indictts_pa_male_train_punjabimale_01418.wav
ਸਾਰੀਆਂ ਪੁਲਸ ਟੀਮਾਂ ਦੀ ਅਗਵਾਈ ਏਸੀਪੀ ਰੈਂਕ ਦੇ ਅਧਿਕਾਰੀ ਕਰ ਰਹੇ ਸਨ .
pa
indictts_pa_male
5.263
indictts_iitm
neutral
null
null
null
null
audio/pa/indictts_pa_male_train_punjabimale_01419.wav
ਦਿੱਲੀ ਦੇ ਮੈਟਰੋਪੋਲੀਟਨ ਸਭਿਆਚਾਰ ਦੇ ਕੇਂਦਰ ਵਿੱਚ ਜਾਤੀ ਤੇ ਧਾਰਮਿਕ ਪਛਾਣ ਤੋਂ ਮੁਕਤ ਵਿਅਕਤੀ ਹੈ .
pa
indictts_pa_male
7.098
indictts_iitm
neutral
null
null
null
null
audio/pa/indictts_pa_male_train_punjabimale_01420.wav
ਸਾਫ਼ਗੋਈ ਉਸਦੀ ਜੀਵਨਸ਼ੈਲੀ ਅਤੇ ਰਚਨਾਸ਼ੈਲੀ ਦੋਹਾਂ ਦਾ ਅੰਗ ਹੈ .
pa
indictts_pa_male
5.352
indictts_iitm
neutral
null
null
null
null
audio/pa/indictts_pa_male_train_punjabimale_01421.wav
ਰਹੇਂਗੀ ਅਜੇ ਕੁਛ ਚਿਰ ? ਦੇਖੋ ਅੰਨ ਜਲ ਦੇ ਅਖਤਿਆਰ ਐ .
pa
indictts_pa_male
4.574
indictts_iitm
neutral
null
null
null
null
audio/pa/indictts_pa_male_train_punjabimale_01422.wav
ਮੈਂ ਆਪਣੇ ਮੈਨੇਜਰ ਨੂੰ ਪੁੱਛ ਕੇ ਖਾਲੀ ਤਰੀਕਾਂ ਬਾਰੇ ਦੱਸਾਂਗਾ .
pa
indictts_pa_male
4.396
indictts_iitm
neutral
null
null
null
null
audio/pa/indictts_pa_male_train_punjabimale_01423.wav
ਪਿਸ਼ਾਬ ਘੱਟ ਆਏ ਅਤੇ ਬਦਬੂਦਾਰ ; ਨਬਜ ਅਨਿਯਮਿਤ ਅਤੇ ਤੇਜ਼ , ਹੱਥ ਕੰਬਦੇ ਹਨ .
pa
indictts_pa_male
6.742
indictts_iitm
neutral
null
null
null
null
audio/pa/indictts_pa_male_train_punjabimale_01424.wav
ਪ੍ਰਾਂਤ ਦਾ ਸੰਘ ਤੋਂ ਵੱਖ ਰਹਿਣ ਦਾ ਸਿਧਾਂਤ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ .
pa
indictts_pa_male
4.955
indictts_iitm
neutral
null
null
null
null
audio/pa/indictts_pa_male_train_punjabimale_01425.wav
ਦੂਜੀ ਘਟਨਾ ਦਾ ਭਾਰਤਪਾਕ ਦੀ ਵੰਡ ਦਾ ਸਾਕਾ ਹੈ .
pa
indictts_pa_male
3.886
indictts_iitm
neutral
null
null
null
null
audio/pa/indictts_pa_male_train_punjabimale_01426.wav
ਪੰਜਾਬ , ਦੇਸ਼ ਦੇ ਬਾਕੀ ਸੂਬਿਆਂ ਦੇ ਮੁਕਾਬਲੇ ਜ਼ਿਆਦਾ ਆਧੁਨਿਕੀਕਰਨ ਵੱਲ ਵੱਧ ਰਿਹਾ ਹੈ .
pa
indictts_pa_male
6.282
indictts_iitm
neutral
null
null
null
null
audio/pa/indictts_pa_male_train_punjabimale_01427.wav
ਹੁਣ ਰੋਟੀ ਟੁੱਕ ਤਾਂ ਨ੍ਹੀਂ ਮੈਂ ਕਰ ਸਕਦੀ , ਅੱਖਾਂ ਤੋਂ ਨਹੀਂ ਦੀਂਹਦਾ .
pa
indictts_pa_male
4.814
indictts_iitm
neutral
null
null
null
null
audio/pa/indictts_pa_male_train_punjabimale_01428.wav
ਹਰੇਕ ਬੰਦਰਗਾਹ ਦੀ ਦੇਖਭਾਲ ਲਈ ਅਧੀਕਸ਼ਕ ਦੀ ਨਿਯੁਕਤੀ ਕੀਤੀ ਜਾਂਦੀ ਸੀ .
pa
indictts_pa_male
5.207
indictts_iitm
neutral
null
null
null
null
audio/pa/indictts_pa_male_train_punjabimale_01429.wav
ਸ਼ਾਇਦ ਉਹਨੇ ਆਧੁਨਿਕ ਯੁਗ ਦੇ ਸੁਹਿਰਦਾਂ ਦੇ ਮਨੋਭਾਵਾਂ ਨੂੰ ਦੂਰਦ੍ਰਿਸ਼ਟੀ ਨਾਲ ਤਾੜ ਲਿਆ ਸੀ .
pa
indictts_pa_male
6.644
indictts_iitm
neutral
null
null
null
null
audio/pa/indictts_pa_male_train_punjabimale_01430.wav
ਦਿਲ ਗਾ ਉੱਠਿਆ , ਰੰਨ ਨਾਹ ਕੇ ਛੱਪੜ ਚੋਂ ਨਿਕਲੀ ਸੁਲਫ਼ੇ ਦੀ ਲਾਟ ਵਰਗੀ .
pa
indictts_pa_male
5.772
indictts_iitm
neutral
null
null
null
null
audio/pa/indictts_pa_male_train_punjabimale_01431.wav
ਉੱਠੇ ਹੋਏ ਨੂੰ ਚਲਾ , ਚਲਦੇ ਨੂੰ ਦੌੜਾ , ਅਤੇ ਦੌੜਦੇ ਨੂੰ ਮੰਜ਼ਲ ਤਕ ਪਹੁੰਚਾ .
pa
indictts_pa_male
5.716
indictts_iitm
neutral
null
null
null
null
audio/pa/indictts_pa_male_train_punjabimale_01432.wav
ਇਸ ਲਈ ਉਨ੍ਹਾਂ ਨੂੰ ਆਪਣੇ ਸਿਆਸੀ ਮੁਫ਼ਾਦ ਤੋਂ ਉੱਚਾ ਉੱਠਣਾ ਪਵੇਗਾ .
pa
indictts_pa_male
4.801
indictts_iitm
neutral
null
null
null
null
audio/pa/indictts_pa_male_train_punjabimale_01433.wav
ਉੱਠਣਬੈਠਣ ਵੇਲੇ ਤਾਂ ਤਕਲੀਫ਼ ਸਭ ਨੂੰ ਹੁੰਦੀ ਹੈ .
pa
indictts_pa_male
3.634
indictts_iitm
neutral
null
null
null
null
audio/pa/indictts_pa_male_train_punjabimale_01434.wav
ਮਰੀਜ਼ ਗੱਲਬਾਤ ਵਿਚ ਹੀ ਨਸ਼ਿਆਂ ਦੇ ਕਾਰਨ ਵਿਸਥਾਰ ਨਾਲ ਦੱਸਦੇ ਹਨ .
pa
indictts_pa_male
5.182
indictts_iitm
neutral
null
null
null
null
audio/pa/indictts_pa_male_train_punjabimale_01435.wav
ਇਸ ਤਰ੍ਹਾਂ ਹੀ ਦੁਨੀਆਂ ਦੀ ਸੋਝੀ ਆ ਜਾਂਦੀ ਹੈ .
pa
indictts_pa_male
3.407
indictts_iitm
neutral
null
null
null
null
audio/pa/indictts_pa_male_train_punjabimale_01436.wav
ਬ੍ਰਾਹਮਣ ਨੇ ਵਚਨ ਦਿੱਤਾ ਕਿ ਉਹ ਇਹ ਗੱਲ ਕਿਸੇ ਦੂਜੇ ਸ਼ਖ਼ਸ ਨੂੰ ਨਹੀਂ ਦੱਸੇਗਾ .
pa
indictts_pa_male
5.532
indictts_iitm
neutral
null
null
null
null
audio/pa/indictts_pa_male_train_punjabimale_01437.wav
ਹਿਰਨੀ ਦੀ ਹੱਤਿਆ ਦੇ ਪਸ਼ਚਾਤਾਪ ਕਾਰਨ ਉਸਦੇ ਮਨ ਵਿਚ ਉਦਾਸੀਨਤਾ ਦੀ ਭਾਵਨਾ ਜਾਗ ਉਠੀ .
pa
indictts_pa_male
6.398
indictts_iitm
neutral
null
null
null
null
audio/pa/indictts_pa_male_train_punjabimale_01438.wav
ਸਮਾਜਿਕ ਵਿਗਿਆਨਾਂ ਵਿਚ ਕਈ ਸਿੱਧਾਂਤ ਮੌਜੂਦ ਹਨ ਜੋ ਪਰਵਾਸ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਦੇ ਹਨ .
pa
indictts_pa_male
6.65
indictts_iitm
neutral
null
null
null
null
audio/pa/indictts_pa_male_train_punjabimale_01439.wav
ਉਸ ਝਾੜੀ ਦੇ ਕੋਲ ਹੀ ਇਕ ਬਾਂਸੁਰੀ ਦਾ ਰੁੱਖ ਸੀ .
pa
indictts_pa_male
3.659
indictts_iitm
neutral
null
null
null
null
audio/pa/indictts_pa_male_train_punjabimale_01440.wav
ਇਹ ਸਹੀ ਸੀ ਜਾਂ ਨਹੀਂ ਇਸ ਬਾਰੇ ਚਰਚਾ ਕਰਨੀ ਇਸ ਲੇਖ ਦਾ ਵਿਸ਼ਾ ਨਹੀਂ .
pa
indictts_pa_male
5.164
indictts_iitm
neutral
null
null
null
null
audio/pa/indictts_pa_male_train_punjabimale_01441.wav
ਠੰਢੇ ਪਾਣੀ ਅਤੇ ਬਿਸਤਰੇ ਦੀ ਗਰਮੀ ਨਾਲ ਤਕਲੀਫ ਵਧ ਜਾਵੇ .
pa
indictts_pa_male
4.285
indictts_iitm
neutral
null
null
null
null
audio/pa/indictts_pa_male_train_punjabimale_01442.wav
ਇਹ ਯਤਨ ਤਾਂ ਹੀ ਸਫਲ ਹੋਣਗੇ ਜੇਕਰ ਅਸੀਂ ਆਪਣੇ ਵਾਤਾਵਰਣ ਨੂੰ ਬਚਾਉਣਾ ਆਪਣਾ ਫ਼ਰਜ਼ ਸਮਝੀਏ .
pa
indictts_pa_male
6.933
indictts_iitm
neutral
null
null
null
null
audio/pa/indictts_pa_male_train_punjabimale_01443.wav
ਇਸ ਨਾਲ ਕੁਦਰਤੀ ਸਾਧਨਾਂ ਦਾ ਵੀ ਬਚਾਅ ਹੋਵੇਗਾ ਅਤੇ ਜ਼ਿਮੀਂਦਾਰ ਵਧੇਰੇ ਮੁਨਾਫਾ ਕਮਾ ਸਕਣਗੇ .
pa
indictts_pa_male
7.227
indictts_iitm
neutral
null
null
null
null
audio/pa/indictts_pa_male_train_punjabimale_01444.wav
ਮੇਰੇ ਆਢ ਗੁਆਂਢ ਦੀ ਕੋਈ ਵੀ ਤੀਵੀਂ ਬੇਪੱਤ ਹੋਣੋਂ ਨਹੀਂ ਬਚੀ .
pa
indictts_pa_male
4.686
indictts_iitm
neutral
null
null
null
null
audio/pa/indictts_pa_male_train_punjabimale_01445.wav
ਗਰਮ ਖਿਆਲੀ ਉਮਾ ਭਾਰਤੀ ਵੀ ਮਾਹੌਲ ਨੂੰ ਵਿਗਾੜਨ ਵਿਚ ਸ਼ਾਮਿਲ ਹੋਈ .
pa
indictts_pa_male
4.912
indictts_iitm
neutral
null
null
null
null
audio/pa/indictts_pa_male_train_punjabimale_01447.wav
ਇਸ ਲਈ ਖੋਜ ਦੇ ਇੱਥੇ ਚੰਗੇ ਸਿੱਟੇ ਨਿਕਲਣ ਦੀਆਂ ਸੰਭਾਵਨਾਵਾਂ ਸਨ .
pa
indictts_pa_male
5.071
indictts_iitm
neutral
null
null
null
null
audio/pa/indictts_pa_male_train_punjabimale_01448.wav
ਅੱਜ ਕੱਲ੍ਹ ਇਹ ਪਾਰਟੀ ਵਿਰੋਧੀ ਧਿਰ ਵਿਚ ਹੈ .
pa
indictts_pa_male
3.511
indictts_iitm
neutral
null
null
null
null
audio/pa/indictts_pa_male_train_punjabimale_01449.wav
ਪੂਰੀ ਬਸ ਦਾ ਧਿਆਨ ਦੋਹਾਂ ਤੇ ਲੱਗ ਗਿਆ .
pa
indictts_pa_male
3.15
indictts_iitm
neutral
null
null
null
null
audio/pa/indictts_pa_male_train_punjabimale_01450.wav
ਕਿਸੇ ਡਾਕਖ਼ਾਨੇ ਵਿਚ ਕੋਈ ਬਾਬੂ , ਬਾਹਰੋਂ ਆਉਂਦੀ , ਤਾਰ ਪ੍ਰਾਪਤ ਕਰ ਰਿਹਾ ਹੈ .
pa
indictts_pa_male
5.527
indictts_iitm
neutral
null
null
null
null
audio/pa/indictts_pa_male_train_punjabimale_01451.wav
ਉਹ ਤਿੰਨੇਲੀਅਰ , ਵਿਦੂਸ਼ਕ ਅਤੇ ਸੇਵਕ ਇਕ ਢਾਰੇ ਵਿਚ ਪਨਾਹ ਲੈਂਦੇ ਹਨ .
pa
indictts_pa_male
5.103
indictts_iitm
neutral
null
null
null
null
audio/pa/indictts_pa_male_train_punjabimale_01452.wav
ਮੈਂ ਤਾਂ ਕਹਿੰਦਾ ਹਾਂ ਅਜਿਹੇ ਪੁੱਤਾਂ ਨਾਲੋਂ ਧੀਆਂ ਚੰਗੀਆਂ , ਜਿਹੜੀਆਂ ਦੁੱਖਸੁੱਖ ਤਾਂ ਪੁੱਛ ਲੈਂਦੀਆਂ ਹਨ .
pa
indictts_pa_male
6.928
indictts_iitm
neutral
null
null
null
null
audio/pa/indictts_pa_male_train_punjabimale_01453.wav
ਚਾਰ ਚੁਫੇਰੇ ਭੈਅ , ਡਰ , ਮੌਤ , ਕਹਿਰ ਦੇ ਸਹਿਮ ਦਾ ਵਾਤਾਵਰਣ ਛਾ ਗਿਆ .
pa
indictts_pa_male
6.366
indictts_iitm
neutral
null
null
null
null
audio/pa/indictts_pa_male_train_punjabimale_01454.wav
ਉਸ ਦੇ ਭੋਗ ਤੱਕ ਦਾ ਸਾਰਾ ਖਰਚਾ ਵੀ ਸਰਦਾਰਾਂ ਨੇ ਕੀਤਾ .
pa
indictts_pa_male
4.211
indictts_iitm
neutral
null
null
null
null
audio/pa/indictts_pa_male_train_punjabimale_01455.wav
ਮੇਰੇ ਪਿਤਾ ਜੀ ਕੀਰਤਨ ਕਰਦੇ ਸਨ ਤੇ ਮੁਸਾਫ਼ਰ ਜੀ ਧਾਰਮਕ ਕਵਿਤਾਵਾਂ ਸੁਣਾਂਦੇ ਸਨ .
pa
indictts_pa_male
6.196
indictts_iitm
neutral
null
null
null
null
audio/pa/indictts_pa_male_train_punjabimale_01456.wav
ਜਸਪਾਲ_ ਭੈਣ , ਮੇਰੇ ਕੋਲ ਤੂੰ ਤੇ ਬੇਜੀ ਹੀ ਹੋ .
pa
indictts_pa_male
4.667
indictts_iitm
neutral
null
null
null
null
audio/pa/indictts_pa_male_train_punjabimale_01457.wav
ਕੁਝ ਚਿਰ ਦੋਵੇਂ , ਚੁਪਚਾਪ , ਇੱਕ ਦੂਸਰੇ ਵੱਲ ਵੇਖਦੇ ਰਹੇ .
pa
indictts_pa_male
4.332
indictts_iitm
neutral
null
null
null
null
audio/pa/indictts_pa_male_train_punjabimale_01458.wav
ਇਹ ਇਸਦੇ ਗ਼ੈਰਸਭਿਆਚਾਰ ਅਵੇਗਪੂਰਨ ਭਾਵਾਂ ਉੱਤੇ ਬੰਧਨ ਲਗਾਉਂਦੀ ਹੈ .
pa
indictts_pa_male
5.288
indictts_iitm
neutral
null
null
null
null
audio/pa/indictts_pa_male_train_punjabimale_01459.wav
ਕੁੱਝ ਸਿਧਾਂਤ ਧਾਤ ਜਾਂ ਮੈਟਲ ਜਾਂ ਲੋਹੇ ਨੂੰ ਵੀ ਤੱਤ ਵਜੋਂ ਸਵੀਕਾਰ ਕਰਦੇ ਨੇ .
pa
indictts_pa_male
5.501
indictts_iitm
neutral
null
null
null
null
audio/pa/indictts_pa_male_train_punjabimale_01460.wav
ਗ਼ਜ਼ਲ ਕਾਵਿ ਰੂਪ ਵਿਚ ਉਹ ਓਹਲਾ ਇਕ ਕਾਵਿ ਜੁਗਤ ਵਜੋਂ ਵਰਤਿਆ ਜਾਂਦਾ ਹੈ .
pa
indictts_pa_male
5.607
indictts_iitm
neutral
null
null
null
null
audio/pa/indictts_pa_male_train_punjabimale_01461.wav
ਉਸਨੇ ਸਾਰੀਆਂ ਗੱਲਾਂ ਬਦਰੁਲ ਇਸਲਾਮ ਨੂੰ ਸਾਫ਼ ਸਾਫ਼ ਦੱਸ ਦਿੱਤੀਆਂ .
pa
indictts_pa_male
4.988
indictts_iitm
neutral
null
null
null
null
audio/pa/indictts_pa_male_train_punjabimale_01462.wav
ਪਾਣੀ ਅਤੇ ਆਕਾਸ਼ ਦਾ ਨੀਲਮ ਰਲਗੱਡ ਹੁੰਦਾ ਦਿਖਾਈ ਦਿੰਦਾ ਹੈ .
pa
indictts_pa_male
4.943
indictts_iitm
neutral
null
null
null
null
audio/pa/indictts_pa_male_train_punjabimale_01463.wav
ਇਸਦੇ ਉਪਰ ਪਨੀਰ ਦੀ ਪਤਲੀ ਸਲਾਈਸ ਰੱਖ ਕੇ ਦੂਸਰੇ ਮੱਖਣ ਲੱਗੇ ਪਰੌਠੇ ਨਾਲ ਢੱਕ ਦਿਓ .
pa
indictts_pa_male
6.42
indictts_iitm
neutral
null
null
null
null
audio/pa/indictts_pa_male_train_punjabimale_01464.wav
ਤੁਹਾਨੂੰ ਮਿਲ ਕੇ ਖ਼ੁਸ਼ੀ ਹੋਈ , ਮੌਲੀ ਨੇ ਉਸ ਨਾਲ ਹੱਥ ਮਿਲਾਉਂਦੇ ਹੋਏ ਕਿਹਾ .
pa
indictts_pa_male
5.235
indictts_iitm
neutral
null
null
null
null
audio/pa/indictts_pa_male_train_punjabimale_01465.wav
ਪਥ ਭਵਨ ਦੇ ਪ੍ਰਿੰਸੀਪਲ ਡਾਕਟਰ ਧੀਰੇਂਦਰ ਮੋਹਨ ਮੈਨੂੰ ਅਤੇ ਜਯੰਤੀ ਨੂੰ ਗੁਰੂਦੇਵ ਕੋਲ ਲੈ ਗਏ .
pa
indictts_pa_male
6.836
indictts_iitm
neutral
null
null
null
null
audio/pa/indictts_pa_male_train_punjabimale_01466.wav
ਨੀਲਿਮਾ ਨੇ ਉਹਦੀਆਂ ਨਜ਼ਰਾਂ ਤੋਂ ਆਪਣੀਆਂ ਅੱਖਾਂ ਨਹੀਂ ਚੁੱਕੀਆਂ ਸਨ .
pa
indictts_pa_male
4.156
indictts_iitm
neutral
null
null
null
null
audio/pa/indictts_pa_male_train_punjabimale_01467.wav
ਕਬੱਡੀ ਪੰਜਾਬੀਆਂ ਦੇ ਲਹੂ ਵਿਚ ਸਮਾਈ ਹੋਈ ਹੈ .
pa
indictts_pa_male
3.926
indictts_iitm
neutral
null
null
null
null
audio/pa/indictts_pa_male_train_punjabimale_01468.wav
ਉਹ ਤਾਂ ਅਹਿਮਦਨਿਜਾਦ ਵਾਂਗ ਹੀ ਸਥਾਪਿਤ ਢਾਂਚੇ ਦਾ ਹੀ ਇੱਕ ਹਿੱਸਾ ਹੈ .
pa
indictts_pa_male
5.294
indictts_iitm
neutral
null
null
null
null
audio/pa/indictts_pa_male_train_punjabimale_01469.wav
ਉਸ ਨੂੰ ਆਪਣਾ ਦੇਸ਼ ਛੱਡ ਜਾਣ ਲਈ ਮਜਬੂਰ ਕਰਨ ਦੀ ਪੂਰੀ ਵਾਹ ਲਾਉਂਦੀਆਂ ਹਨ .
pa
indictts_pa_male
5.079
indictts_iitm
neutral
null
null
null
null
audio/pa/indictts_pa_male_train_punjabimale_01470.wav
ਪੌਸ਼ਟਿਕ ਭੋਜਨ ਦੀ ਘਾਟ ਕਾਰਨ ਇਹ ਨੁਕਸ ਪੈਦਾ ਹੋ ਜਾਂਦਾ ਹੈ .
pa
indictts_pa_male
4.113
indictts_iitm
neutral
null
null
null
null
audio/pa/indictts_pa_male_train_punjabimale_01471.wav
ਦਾਈ ਖ਼ਬਰ ਸੁਣਾਉਣ ਦੀ ਥਾਂ ਅੱਖਾਂ ਚੁਰਾ ਕੇ ਘਰੋ ਨਿਕਲਣ ਦੀ ਕਰਦੀ ਹੈ .
pa
indictts_pa_male
4.74
indictts_iitm
neutral
null
null
null
null
audio/pa/indictts_pa_male_train_punjabimale_01472.wav
ਇਸ ਲਈ ਆਯੂਸ਼ਮਾਨ ਦੇ ਨਾਲਨਾਲ ਯਾਮੀ ਨੂੰ ਵੀ ਮੌਕਾ ਦਿੱਤਾ ਗਿਆ ਹੈ .
pa
indictts_pa_male
5.138
indictts_iitm
neutral
null
null
null
null
audio/pa/indictts_pa_male_train_punjabimale_01473.wav
ਇਸ ਸਭ ਨਾਲ ਮੀਡੀਆ ਨੂੰ ਵੀ ਬੇਬੁਨਿਆਦ ਕਹਾਣੀਆਂ ਫ਼ੈਲਾਉਣ ਲਈ ਚੋਖਾ ਮਸਾਲਾ ਮਿਲ ਗਿਆ .
pa
indictts_pa_male
6.612
indictts_iitm
neutral
null
null
null
null
audio/pa/indictts_pa_male_train_punjabimale_01474.wav
ਫਾਈਲਾਂ ਅਤੇ ਫੋਲਡਰਾਂ ਨੂੰ ਵੱਖਵੱਖ ਡ੍ਰਾਈਵਜ਼ ਵਿਚੋਂ ਲੱਭਣਾ ਟੇਢੀ ਖੀਰ ਹੈ .
pa
indictts_pa_male
5.16
indictts_iitm
neutral
null
null
null
null
audio/pa/indictts_pa_male_train_punjabimale_01475.wav
ਪਿੰਡ ਦੀ ਖੇਤੀ ਮਸਾਂ ਘਰ ਦੀਆਂ ਲੋੜਾਂ ਹੀ ਪੂਰੀਆਂ ਕਰਦੀ ਸੀ .
pa
indictts_pa_male
4.836
indictts_iitm
neutral
null
null
null
null
audio/pa/indictts_pa_male_train_punjabimale_01476.wav
ਹਰਕਿਸ਼ਨ ਕਾਗ਼ਜ਼ ਪੇਂਸਿਲ ਲੈ ਕੇ ਅਕਸਰ ਰੇਲਵੇ ਸਟੇਸ਼ਨ ਪਹੁੰਚ ਜਾਂਦਾ .
pa
indictts_pa_male
5.123
indictts_iitm
neutral
null
null
null
null
audio/pa/indictts_pa_male_train_punjabimale_01477.wav
ਰੌਸ਼ਨੀ ਨਾਲ ਵੀ ਤਾਂ ਇਹੋ ਸਭ ਵਾਪਰਦਾ ਹੈ ਇਸ ਨਾਵਲ ਵਿਚ .
pa
indictts_pa_male
4.681
indictts_iitm
neutral
null
null
null
null