file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_01478.wav | ਬਹੁਤ ਵਾਰੀ ਇਸ ਫੈਸਲੇ ਵਿਚ ਬੱਚਾ ਅਤੇ ਉਸ ਦੇ ਮਾਪਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ . | pa | indictts_pa_male | 5.588 | indictts_iitm | neutral | null | null | null | null |
audio/pa/indictts_pa_male_train_punjabimale_01479.wav | ਕੁੜੀਆਂ ਹੀ ਤਾਂ ਮਨ ਵਰਗੀਆਂ ਹੁੰਦੀਆਂ ਨੇ , ਬਾਕੀ ਬਹੁਤਾ ਕੁਝ ਤਾਂ ਬੜਾ ਫ਼ਰੇਬੀ ਹੈ . | pa | indictts_pa_male | 5.853 | indictts_iitm | neutral | null | null | null | null |
audio/pa/indictts_pa_male_train_punjabimale_01480.wav | ਉਨ੍ਹਾਂ ਨੇ ਮੰਤਰਾਲੇ ਨੂੰ ਇਸ ਸਬੰਧ ਵਿੱਚ ਇੱਕ ਠੋਸ ਤਜਵੀਜ਼ ਤਿਆਰ ਕਰਨ ਲਈ ਆਖਿਆ . | pa | indictts_pa_male | 5.978 | indictts_iitm | neutral | null | null | null | null |
audio/pa/indictts_pa_male_train_punjabimale_01481.wav | ਅਸੀਂ ਉਨ੍ਹਾਂ ਨੂੰ ਆ ਰਹੇ ਕਈ ਸਾਲਾਂ ਤੱਕ ਬਣਦਾ ਸਥਾਨ ਨਹੀਂ ਦੇ ਸਕਾਂਗੇ . | pa | indictts_pa_male | 5.499 | indictts_iitm | neutral | null | null | null | null |
audio/pa/indictts_pa_male_train_punjabimale_01482.wav | ਇੰਞ ਇਹ ਵੀ ਲਹਿੰਦੀ ਤੇ ਪੂਰਬੀ ਵਿਚ ਇਕ ਹੋਰ ਫਰਕ ਹੈ . | pa | indictts_pa_male | 4.593 | indictts_iitm | neutral | null | null | null | null |
audio/pa/indictts_pa_male_train_punjabimale_01483.wav | ਸੰਸਦ ਵਿੱਚ ਚਲ ਰਹੀਆਂ ਬਹਿਸਾਂ ਦਾ ਸਿੱਧਾ ਪ੍ਰਸਾਰਣ ਆਦਿ ਪੜ੍ਹਾਈ ਵਿੱਚ ਹੋਰ ਵਾਧਾ ਕਰਦੇ ਹਨ . | pa | indictts_pa_male | 6.347 | indictts_iitm | neutral | null | null | null | null |
audio/pa/indictts_pa_male_train_punjabimale_01484.wav | ਉਸਨੇ ਅੱਜ ਦੇ ਯੁਵਕਾਂ ਵਾਲੇ ਸਾਰੇ ਸੰਤਾਪ ਹੰਢਾਏ ਹਨ . | pa | indictts_pa_male | 4.217 | indictts_iitm | neutral | null | null | null | null |
audio/pa/indictts_pa_male_train_punjabimale_01485.wav | ਲੋਕਾਂ ਨੂੰ ਸੁੱਖ ਦਾ ਸਾਹ ਲੈਣ ਦੀ ਉਂਮੀਦ ਬੱਝੀ . | pa | indictts_pa_male | 3.398 | indictts_iitm | neutral | null | null | null | null |
audio/pa/indictts_pa_male_train_punjabimale_01486.wav | ਮੇਰੇ ਅੰਦਰ ਇਸ ਤੇ ਨਾਟਕ ਲਿਖਣ ਦੀ ਇੱਛਾ ਜਾਗੀ . | pa | indictts_pa_male | 3.819 | indictts_iitm | neutral | null | null | null | null |
audio/pa/indictts_pa_male_train_punjabimale_01487.wav | ਬਘਦੂ ਦੀ ਮਾਂ ਸਾਰਾ ਦਿਨ ਮੰਜੇ ਵਿਚ ਪਈ ਚੀਕਦੀ ਰਹਿੰਦੀ , ਖਿਝਦੀ ਰਹਿੰਦੀ . | pa | indictts_pa_male | 5.293 | indictts_iitm | neutral | null | null | null | null |
audio/pa/indictts_pa_male_train_punjabimale_01488.wav | ਫ਼ਿਲਮ ਦਾ ਦੂਜਾ ਹੀਰੋ ਸ਼ਿਵਮ ਆਨੰਦ ਨਾਮੀ ਐਕਸ਼ਨ ਨਿਰਦੇਸ਼ਕ ਸੁਭਾਸ਼ ਸ਼ਰਮਾ ਦਾ ਬੇਟਾ ਹੈ . | pa | indictts_pa_male | 6.42 | indictts_iitm | neutral | null | null | null | null |
audio/pa/indictts_pa_male_train_punjabimale_01489.wav | ਵਿਆਹ ਪੰਜਾਂ ਸੰਬੰਧਾਂ ਵਿਚ ਤੀਸਰਾ ਮੰਨ੍ਹਿਆ ਜਾਂਦਾ ਹੈ . | pa | indictts_pa_male | 4.312 | indictts_iitm | neutral | null | null | null | null |
audio/pa/indictts_pa_male_train_punjabimale_01490.wav | ਵਰਤੋਂ ਵੇਲੇ ਆਚਾਰ ਕੱਢਣ ਉਪਰੰਤ ਟੋਆ ਫਿਰ ਪੂਰੀ ਤਰ੍ਹਾਂ ਬੰਦ ਕਰ ਦਿਓ . | pa | indictts_pa_male | 5.307 | indictts_iitm | neutral | null | null | null | null |
audio/pa/indictts_pa_male_train_punjabimale_01491.wav | ਜਾਣਕਾਰਾਂ ਅਨੁਸਾਰ ਰੇਖਾ ਵਲੋਂ ਫ਼ਾਹਾ ਲੈਣ ਦਾ ਕਾਰਨ ਘਰ ਦੀ ਗਰੀਬੀ ਦੱਸੀ ਜਾ ਰਹੀ ਹੈ . | pa | indictts_pa_male | 6.089 | indictts_iitm | neutral | null | null | null | null |
audio/pa/indictts_pa_male_train_punjabimale_01492.wav | ਮੈਂ ਉਸ ਦਾ ਰਿਸਰਚਗਾਈਡ ਵੀ ਸਾਂ , ਇਸ ਲਈ ਮੇਰੀ ਸਥਿਤੀ ਕੁਝ ਵੱਖਰੀ ਸੀ . | pa | indictts_pa_male | 5.3 | indictts_iitm | neutral | null | null | null | null |
audio/pa/indictts_pa_male_train_punjabimale_01493.wav | ਆਖਿਰ ਨੂਰ ਜਹਾ ਨੇ ਸ਼ੌਕਤ ਹੁਸੈਨ ਰਿਜ਼ਵੀ ਪਾਸੋਂ ਤਲਾਕ ਲੈ ਲਿਆ . | pa | indictts_pa_male | 4.725 | indictts_iitm | neutral | null | null | null | null |
audio/pa/indictts_pa_male_train_punjabimale_01494.wav | ਇਸ ਸੰਸਥਾ ਨੇ ਸਰੀਰਿਕ ਸਿੱਖਿਆ ਦੇ ਕਈ ਕੋਰਸ ਸ਼ੁਰੂ ਕੀਤੇ . | pa | indictts_pa_male | 4.725 | indictts_iitm | neutral | null | null | null | null |
audio/pa/indictts_pa_male_train_punjabimale_01495.wav | ਪਰ ਇੰਗਲੈਂਡ ਯੁੱਧ ਲਈ ਤਿਆਰ ਨਹੀਂ ਸੀ . | pa | indictts_pa_male | 3.089 | indictts_iitm | neutral | null | null | null | null |
audio/pa/indictts_pa_male_train_punjabimale_01496.wav | ਜਿਸ ਵਿਚ ਯਥਾਰਥਵਾਦੀ ਬਿਰਤੀ ਬੜੇ ਉਘੜਵੇਂ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦੀ ਹੈ . | pa | indictts_pa_male | 6.207 | indictts_iitm | neutral | null | null | null | null |
audio/pa/indictts_pa_male_train_punjabimale_01497.wav | ਐਨਕਾਂ ਦੇ ਸ਼ੀਸ਼ੇ ਪੂੰਝਦਿਆਂ ਆਖਿਆ , ਬਈ ਸਰਕਾਰ ਨੂੰ ਪਰਪੋਜ਼ਲ ਬਣਾ ਕੇ ਭੇਜਣੀ ਚਾਹੀਦੀ ਹੈ . | pa | indictts_pa_male | 6.981 | indictts_iitm | neutral | null | null | null | null |
audio/pa/indictts_pa_male_train_punjabimale_01498.wav | ਇਸੇ ਤਰ੍ਹਾਂ ਕੰਪਿਊਟਰ ਰੂਪੀ ਮਸ਼ੀਨਰੀ ਨੂੰ ਚਲਾਉਣ ਲਈ ਓਪਰੇਟਿੰਗ ਸਿਸਟਮ ਦੀ ਲੋੜ ਹੈ . | pa | indictts_pa_male | 5.816 | indictts_iitm | neutral | null | null | null | null |
audio/pa/indictts_pa_male_train_punjabimale_01499.wav | ਇੰਗਲੈਂਡ ਵਿਚ ਮੰਤਰੀ ਮੰਡਲ ਸਕੱਤਰੇਤ ਇਕ ਮਹੱਤਵਪੂਰਨ ਸਟਾਫ਼ ਏਜੰਸੀ ਹੈ . | pa | indictts_pa_male | 5.529 | indictts_iitm | neutral | null | null | null | null |
audio/pa/indictts_pa_male_train_punjabimale_01500.wav | ਉਹ ਪੁੱਛਾਂ ਕੱਢਦਾ ਅਤੇ ਲੋਕਾਂ ਨੂੰ ਦੁਨੀਆਂ ਦੀਆਂ ਦਾਤਾਂ ਬਖਸ਼ਣ ਵਾਲਾ ਪੀਰ ਬਹਿਲੋ ਕਹਾਉਣ ਲੱਗਾ . | pa | indictts_pa_male | 6.236 | indictts_iitm | neutral | null | null | null | null |
audio/pa/indictts_pa_male_train_punjabimale_01501.wav | ਉਨ੍ਹਾਂ ਦੇ ਗ਼ੁੱਸੇ ਦੀ ਤਾਬ ਨਹੀਂ ਸੀ ਝੱਲੀ ਜਾਂਦੀ . | pa | indictts_pa_male | 3.273 | indictts_iitm | neutral | null | null | null | null |
audio/pa/indictts_pa_male_train_punjabimale_01502.wav | ਸਿਆਣਾ ਚਿਰਾਗਾਂ ਦੇ ਉਤੋਂ ਦੀ , ਤਾਲ ਤੇ ਸਿਰ ਘੁੰਮਾਉਣ ਲੱਗ ਪਿਆ . | pa | indictts_pa_male | 5.189 | indictts_iitm | neutral | null | null | null | null |
audio/pa/indictts_pa_male_train_punjabimale_01503.wav | ਦਿੱਲੀ ਦੀਆਂ ਇਨ੍ਹਾਂ ਚੋਣਾਂ ਵਿਚ ਵੀ ਵੋਟਰਾਂ ਦੀ ਗਿਣਤੀ ਵਧੀ ਹੈ . | pa | indictts_pa_male | 4.511 | indictts_iitm | neutral | null | null | null | null |
audio/pa/indictts_pa_male_train_punjabimale_01504.wav | ਬਾਰ ਦੇ ਇਲਾਕੇ ਵਿੱਚ ਊਠਾਂ ਤੇ ਸਵਾਰ ਲੋਕ ਕਈਕਈ ਮੀਲ ਤੱਕ ਢੋਲੇ ਗਾਉਂਦੇ ਜਾਂਦੇ ਸਨ . | pa | indictts_pa_male | 6.42 | indictts_iitm | neutral | null | null | null | null |
audio/pa/indictts_pa_male_train_punjabimale_01505.wav | ਇੰਜੀਨੀਅਰ ਨੂੰ ਮੈਂ ਆਪਣੇ ਡਿਸਿਪਲਨ ਵਿੱਚ ਨਰੋਈ ਦੁਨੀਆਂ ਦਾ ਸੇਵਾਦਾਰ ਸਮਝਦਾ ਹਾਂ . | pa | indictts_pa_male | 5.433 | indictts_iitm | neutral | null | null | null | null |
audio/pa/indictts_pa_male_train_punjabimale_01506.wav | ਚਿੰਗਾਰੀ ਡਿੱਗਣ ਨਾਲ ਅੱਗ ਤਾਂ ਲੱਗੇਗੀ , ਲੱਗਣ ਦਿਓ . | pa | indictts_pa_male | 3.944 | indictts_iitm | neutral | null | null | null | null |
audio/pa/indictts_pa_male_train_punjabimale_01507.wav | ਬਾਕੀ ਨਗਰ ਨਿਗਮ ਦੀ ਚੋਣ ਪੁਰਾਣੀ ਵਾਰਡਬੰਦੀ ਦੇ ਆਧਾਰ ਤੇ ਹੀ ਹੋਵੇਗੀ . | pa | indictts_pa_male | 5.403 | indictts_iitm | neutral | null | null | null | null |
audio/pa/indictts_pa_male_train_punjabimale_01508.wav | ਸਾਰਾ ਦਿਨ ਮੂੰਹ ਵਿਚ ਕੁਝ ਪਾਠ ਜਿਹਾ ਕਰਦੀ ਰਹਿੰਦੀ . | pa | indictts_pa_male | 3.76 | indictts_iitm | neutral | null | null | null | null |
audio/pa/indictts_pa_male_train_punjabimale_01509.wav | ਮੇਰਾ ਨਿਸਚਾ ਹੈ ਕਿ ਸਿਖ ਨੇਤਾਵਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ . | pa | indictts_pa_male | 4.556 | indictts_iitm | neutral | null | null | null | null |
audio/pa/indictts_pa_male_train_punjabimale_01510.wav | ਇਨ੍ਹਾਂ ਸਭ ਅਖਬਾਰਾਂ ਦੇ ਸੰਗਠਨ ਢਾਂਚੇ ਵੱਖਰੇਵੱਖਰੇ ਹੋਣਗੇ . | pa | indictts_pa_male | 4.688 | indictts_iitm | neutral | null | null | null | null |
audio/pa/indictts_pa_male_train_punjabimale_01511.wav | ਇਹ ਕਿਤਾਬ ਵੀ ਉਸ ਦੀ ਪਤਨੀ ਅੱਜ ਕੱਲ੍ਹ ਅੰਗਰੇਜ਼ੀ ਵਿਚ ਅਨੁਵਾਦ ਕਰ ਰਹੀ ਹੈ . | pa | indictts_pa_male | 5.153 | indictts_iitm | neutral | null | null | null | null |
audio/pa/indictts_pa_male_train_punjabimale_01512.wav | ਮਾਰੂਥਲ ਦਾ ਦੂਸਰਾ ਸਿਰਾ ਵੇਖੇ ਬਗ਼ੈਰ ਬੈਠ ਜਾਣਾ ਵੀ ਤਾਂ ਮੁਹਾਲ ਸੀ . | pa | indictts_pa_male | 5.241 | indictts_iitm | neutral | null | null | null | null |
audio/pa/indictts_pa_male_train_punjabimale_01513.wav | ਇਹ ਰਿਵਾਜ਼ ਦਿੱਲੀ ਸੁਲਤਾਨਾਂ ਦੇ ਰਾਜਕਾਲ ਸਮੇਂ ਵੀ ਪ੍ਰਚਲਿਤ ਸੀ . | pa | indictts_pa_male | 4.777 | indictts_iitm | neutral | null | null | null | null |
audio/pa/indictts_pa_male_train_punjabimale_01514.wav | ਉਸ ਦੌਰਾਨ ਮੈਨੂੰ ਸੋਹਲ ਕ੍ਰੇਟਿਵ ਕੰਪਨੀ ਨੇ ਬੁਲਾਇਆ . | pa | indictts_pa_male | 4.054 | indictts_iitm | neutral | null | null | null | null |
audio/pa/indictts_pa_male_train_punjabimale_01515.wav | ਭਾਰਤੀ ਜਨਤਾ ਪਾਰਟੀ ਵੀ ਪਿਛਲੇ ਤਿੰਨ ਸਾਲਾਂ ਤੋਂ ਖਾਮੋਸ਼ ਬੈਠੀ ਰਹੀ . | pa | indictts_pa_male | 4.416 | indictts_iitm | neutral | null | null | null | null |
audio/pa/indictts_pa_male_train_punjabimale_01516.wav | ਇਸ ਦਾ ਰਕਬਾ ਏਕੜ ਹੈ ਤੇ ਅਮਰੂਦ , ਜਾਮਣ ਤੇ ਬਿਲ ਦੇ ਦਰਖ਼ਤ ਲੱਗੇ ਹੋਏ ਹਨ . | pa | indictts_pa_male | 5.897 | indictts_iitm | neutral | null | null | null | null |
audio/pa/indictts_pa_male_train_punjabimale_01517.wav | ਜਦੋਂ ਸਾਰਾ ਸਰੀਰ ਅੰਦਰੋਂ ਸਾਫ਼ ਹੋ ਜਾਂਦਾ ਹੈ ਤਾਂ ਅਸੀਂ ਬਹੁਤ ਹਲਕਾ ਮਹਿਸੂਸ ਕਰਦੇ ਹਾਂ . | pa | indictts_pa_male | 6.487 | indictts_iitm | neutral | null | null | null | null |
audio/pa/indictts_pa_male_train_punjabimale_01518.wav | ਇਸ ਵਿੱਚ ਆਮ ਸਿਸਟਮ ਨਾਲੋਂ ਵੱਧ ਪੁਸਤਕਾਂ ਟਿਕਾਈਆਂ ਜਾ ਸਕਦੀਆਂ ਹਨ . | pa | indictts_pa_male | 5.551 | indictts_iitm | neutral | null | null | null | null |
audio/pa/indictts_pa_male_train_punjabimale_01519.wav | ਜਿਵੇਂ ਕਿ ਪੰਜਾਬੀ ਲੋਕ ਮਿਹਨਤੀ ਹਨ ਅਤੇ ਉਹ ਜੋਖਮ ਉਠਾਉਣ ਤੋਂ ਨਹੀਂ ਡਰਦੇ . | pa | indictts_pa_male | 5.241 | indictts_iitm | neutral | null | null | null | null |
audio/pa/indictts_pa_male_train_punjabimale_01520.wav | ਪ੍ਰਗਤੀ ਬਿਨਾਂ ਜੀਵਨ ਕੀ ? ਪ੍ਰਗਤੀਵਾਦ , ਅਸਲ ਵਿਚ , ਜੀਵਨਵਾਦ ਹੀ ਹੁੰਦਾ ਹੈ . | pa | indictts_pa_male | 5.621 | indictts_iitm | neutral | null | null | null | null |
audio/pa/indictts_pa_male_train_punjabimale_01521.wav | ਦੋਵੇਂ ਅੱਤਵਾਦੀ ਹਨੇਰੇ ਦਾ ਲਾਭ ਉਠਾ ਕੇ ਫਰਾਰ ਹੋ ਗਏ . | pa | indictts_pa_male | 4.448 | indictts_iitm | neutral | null | null | null | null |
audio/pa/indictts_pa_male_train_punjabimale_01522.wav | ਉਹਨੂੰ ਲੱਗਦਾ ਕਿ ਸਿਰਫ ਇਹੀ ਦੋਸਤ ਉਹਨੂੰ ਸਮਝਦਾ ਹੈ . | pa | indictts_pa_male | 4.032 | indictts_iitm | neutral | null | null | null | null |
audio/pa/indictts_pa_male_train_punjabimale_01523.wav | ਬਹੁਤੇ ਗਾਇਕ ਇਹੀ ਕਹਿੰਦੇ ਨੇ ਕਿ ਅਸੀਂ ਤਾਂ ਜੀ ਸਮਾਜ ਸੇਵਾ ਕਰ ਰਹੇ ਹਾਂ . | pa | indictts_pa_male | 5.023 | indictts_iitm | neutral | null | null | null | null |
audio/pa/indictts_pa_male_train_punjabimale_01524.wav | ਉਮੀਦ ਹੈ ਆਉਣ ਵਾਲੇ ਕਹਾਣੀ ਸੰਗ੍ਰਹਿ ਵਿੱਚ ਇਹ ਸਥਿਤੀ ਕਲਾਤਮਿਕਤਾ ਦਾ ਨਮੂਨਾ ਬਣ ਕੇ ਉੱਭਰੇਗੀ . | pa | indictts_pa_male | 6.818 | indictts_iitm | neutral | null | null | null | null |
audio/pa/indictts_pa_male_train_punjabimale_01525.wav | ਉਹਨਾਂ ਬੱਸਾਂ ਨੂੰ ਲੈਣ ਲਈ ਨੰਬਰ ਚੁੰਗੀ ਤੇ ਲੋਕਾਂ ਨੂੰ ਜਾਣਾ ਪੈਂਦਾ ਹੈ . | pa | indictts_pa_male | 4.651 | indictts_iitm | neutral | null | null | null | null |
audio/pa/indictts_pa_male_train_punjabimale_01526.wav | ਇਹ ਵੀ ਆਮ ਲੋਕਾਂ ਨੂੰ ਸਮਝ ਨਹੀਂ ਆਉਂਦੇ . | pa | indictts_pa_male | 3.006 | indictts_iitm | neutral | null | null | null | null |
audio/pa/indictts_pa_male_train_punjabimale_01527.wav | ਇਹ ਤਾਂ ਗੁੰਗੇ ਦੀ ਮਠਿਆਈ ਖਾਣ ਵਾਂਗ ਹੈ . | pa | indictts_pa_male | 3.166 | indictts_iitm | neutral | null | null | null | null |
audio/pa/indictts_pa_male_train_punjabimale_01528.wav | ਇਹ ਯੁਵਕ ਮੇਲੇ ਪਹਿਲਾਂ ਜ਼ੋਨਲ ਪੱਧਰ ਤੇ ਆਯੋਜਿਤ ਹੁੰਦੇ ਹਨ . | pa | indictts_pa_male | 4.554 | indictts_iitm | neutral | null | null | null | null |
audio/pa/indictts_pa_male_train_punjabimale_01529.wav | ਸੱਚ ਦਾ ਸਿਧਾਂਤ ਦਿੱਤਾ ਤਾਂ ਕਿ ਝੂਠਪ੍ਰਪੰਚ ਤੋਂ ਸਮਾਜ ਮੁਕਤ ਰਹੇ . | pa | indictts_pa_male | 5.297 | indictts_iitm | neutral | null | null | null | null |
audio/pa/indictts_pa_male_train_punjabimale_01530.wav | ਇਹ ਉਨ੍ਹਾਂ ਦਾ ਨਿੱਕਾ ਵੀਰ ਉਨਾਂ ਤੋਂ ਪੰਜ ਸਾਲ ਛੋਟਾ ਸੀ . | pa | indictts_pa_male | 4.138 | indictts_iitm | neutral | null | null | null | null |
audio/pa/indictts_pa_male_train_punjabimale_01531.wav | ਉਹ ਸਭ ਕੁਝ ਬਦਲ ਕੇ ਉਸੇ ਪੁਰਾਣੀ ਸ਼ਬਦਾਵਲੀ ਵਿਚ ਖ਼ਤ ਨੂੰ ਢਾਲ ਦਿੰਦੇ ਸਨ . | pa | indictts_pa_male | 5.969 | indictts_iitm | neutral | null | null | null | null |
audio/pa/indictts_pa_male_train_punjabimale_01532.wav | ਪਰੰਤੂ ਮਰਦ ਵਾਲੀ ਹਊਮੈ ਇਸ ਪ੍ਰਤੀ ਵਿਰੋਧੀ ਭਾਵਨਾ ਜ਼ਾਹਿਰ ਕਰਦੀ ਹੈ . | pa | indictts_pa_male | 4.881 | indictts_iitm | neutral | null | null | null | null |
audio/pa/indictts_pa_male_train_punjabimale_01533.wav | ਹਮਉਮਰੇ ਪਿਆਰ ਵਿਚ ਸਰੀਰਕ ਖਿੱਚ ਦਾ ਵੱਡਾ ਰੋਲ ਹੈ . | pa | indictts_pa_male | 4.085 | indictts_iitm | neutral | null | null | null | null |
audio/pa/indictts_pa_male_train_punjabimale_01534.wav | ਉਸਦੇ ਸ਼ਾਗਿਰਦਾਂ ਵਿਚ ਤਫ਼ਤਾ , ਅਲਾਈ , ਲੋਹਾਰੂ ਪਰਿਵਾਰ ਦਾ ਅਲਾਉੱਦੀਨ ਅਹਿਮਦ ਖਾਂ ਸਨ . | pa | indictts_pa_male | 6.297 | indictts_iitm | neutral | null | null | null | null |
audio/pa/indictts_pa_male_train_punjabimale_01535.wav | ਇਥੇ ਤੇਜਾ ਸਿੰਘ ਨੇ ਦਖ਼ਲ ਦਿੱਤਾ , ਹੁਣ ਰਾਤ ਬਹੁਤ ਹੋ ਗਈ ਆ . | pa | indictts_pa_male | 4.713 | indictts_iitm | neutral | null | null | null | null |
audio/pa/indictts_pa_male_train_punjabimale_01536.wav | ਸਾਡਾ ਪੂਰਾ ਵਿਅਕਤਿਤਵ ਸਾਡੀ ਗੱਲ ਦੇ ਪਿਛੇ ਹੁੰਦਾ ਹੈ . | pa | indictts_pa_male | 4.289 | indictts_iitm | neutral | null | null | null | null |
audio/pa/indictts_pa_male_train_punjabimale_01537.wav | ਜੋ ਕੁਝ ਤੁਸੀਂ ਦੱਸ ਰਹੇ ਹੋ , ਮੈਨੂੰ ਬਹੁਤ ਚੰਗਾ ਲਗਦਾ ਹੈ . | pa | indictts_pa_male | 4.457 | indictts_iitm | neutral | null | null | null | null |
audio/pa/indictts_pa_male_train_punjabimale_01538.wav | ਇਨ੍ਹਾਂ ਝੜਪਾਂ ਦੌਰਾਨ ਕਿਸੇ ਫੌਜੀ ਜਵਾਨ ਦੇ ਹਲਾਕ ਹੋਣ ਦੀ ਕੋਈ ਖ਼ਬਰ ਨਹੀਂ ਮਿਲੀ . | pa | indictts_pa_male | 5.483 | indictts_iitm | neutral | null | null | null | null |
audio/pa/indictts_pa_male_train_punjabimale_01539.wav | ਜੋ ਵੀ ਪਾਇਆ ਸੋ ਕਮਾਇਆ , ਸ਼ਬਦਸ਼ਕਤੀ ਦੀ ਸਾਧਨਾ ਨਾਲ . | pa | indictts_pa_male | 4.48 | indictts_iitm | neutral | null | null | null | null |
audio/pa/indictts_pa_male_train_punjabimale_01540.wav | ਪਰ ਡਰ ਜਾਂ ਠੰਢ ਸਮੇਂ ਇੱਛਾ ਤੋਂ ਬਾਹਰੇ ਹੋ ਜਾਂਦੇ ਹਨ . | pa | indictts_pa_male | 4.198 | indictts_iitm | neutral | null | null | null | null |
audio/pa/indictts_pa_male_train_punjabimale_01541.wav | ਕੈਨੇਡਾ ਵਿਚ ਮੰਦੀ ਦਾ ਦੌਰ ਆ ਗਿਆ . | pa | indictts_pa_male | 2.873 | indictts_iitm | neutral | null | null | null | null |
audio/pa/indictts_pa_male_train_punjabimale_01542.wav | ਬਿਨਾਂ ਵੀਜ਼ੇ ਤੋਂ ਵਿਦੇਸ਼ੀ ਤਿੰਨ ਮਹੀਨੇ ਤੱਕ ਯੂਰਪੀ ਦੇਸ਼ਾਂ ਚ ਰਹਿ ਸਕਦੇ ਹਨ . | pa | indictts_pa_male | 5.232 | indictts_iitm | neutral | null | null | null | null |
audio/pa/indictts_pa_male_train_punjabimale_01543.wav | ਇਸ ਤਰ੍ਹਾਂ ਆਗਰਾ ਘਰਾਣੇ ਦੀ ਇਹ ਸੰਗੀਤ ਜੋਤ ਅਲਵਿਦਾ ਆਖਦੀ ਹੋਈ ਸਦਾ ਲਈ ਬੁਝ ਗਈ . | pa | indictts_pa_male | 6.466 | indictts_iitm | neutral | null | null | null | null |
audio/pa/indictts_pa_male_train_punjabimale_01544.wav | ਇਸ ਮੌਕੇ ਪ੍ਰੀਤਮ ਸਿੰਘ , ਰਾਜਾ ਸਿੰਘ , ਕੁਲਵੰਤ ਸਿੰਘ , ਗੁਰਚਰਨ ਸਿੰਘ ਅਤੇ ਹਾਕਮ ਸਿੰਘ ਹਾਜ਼ਰ ਸਨ . | pa | indictts_pa_male | 7.428 | indictts_iitm | neutral | null | null | null | null |
audio/pa/indictts_pa_male_train_punjabimale_01545.wav | ਕੋਈ ਸੱਚੀ ਤਰੰਗ ਇਨ੍ਹਾਂ ਦੇ ਮਨਾਂ ਨੂੰ ਨਹੀਂ ਛੋਹ ਸਕਦੀ . | pa | indictts_pa_male | 4.217 | indictts_iitm | neutral | null | null | null | null |
audio/pa/indictts_pa_male_train_punjabimale_01546.wav | ਇਹਨਾਂ ਵਿਚੋਂ ਤਿੰਨ ਉਪਭਾਸ਼ਾਵਾਂ ਇਥੋਪੀਆ ਵਿਚ ਪ੍ਰਚਲਿਤ ਹਨ . | pa | indictts_pa_male | 4.74 | indictts_iitm | neutral | null | null | null | null |
audio/pa/indictts_pa_male_train_punjabimale_01547.wav | ਖਿਡਾਰੀਆਂ ਨੇ ਆਪਣੇ ਸਰੀਰਾਂ ਤੇ ਤੇਲ ਮਲ਼ਕੇ ਪਿੰਡੇ ਲਿਸ਼ਕਾਏ ਹੁੰਦੇ ਸਨ . | pa | indictts_pa_male | 5.138 | indictts_iitm | neutral | null | null | null | null |
audio/pa/indictts_pa_male_train_punjabimale_01548.wav | ਭਵਿੱਖ ਦੀ ਟੀਮ ਬਣਾਉਣ ਲਈ ਹੁਣ ਤੋਂ ਹੀ ਨੌਜਵਾਨ ਖਿਡਾਰੀਆਂ ਨੂੰ ਜ਼ਿਆਦਾ ਮੌਕੇ ਦੇਣੇ ਹੋਣਗੇ . | pa | indictts_pa_male | 6.398 | indictts_iitm | neutral | null | null | null | null |
audio/pa/indictts_pa_male_train_punjabimale_01549.wav | ਉਹ ਮੋਏ ਹੋਏ ਵਿਅਕਤੀ ਨੂੰ ਸੁੱਤੇ ਪਏ ਦੇ ਬਰਾਬਰ ਸਮਝਦਾ ਹੈ . | pa | indictts_pa_male | 4.077 | indictts_iitm | neutral | null | null | null | null |
audio/pa/indictts_pa_male_train_punjabimale_01550.wav | ਨੇਤਾ ਇਨ੍ਹਾਂ ਜ਼ਰੂਰਤਾਂ ਦੀ ਸੰਤੁਸ਼ਟੀ ਲਈ ਜ਼ੋਰ ਪਾਉਂਦਾ ਹੈ . | pa | indictts_pa_male | 4.136 | indictts_iitm | neutral | null | null | null | null |
audio/pa/indictts_pa_male_train_punjabimale_01551.wav | ਜੇ ਲੋੜ ਹੋਵੇ ਤਾਂ ਸਹੀ ਇਲਾਜ ਸ਼ੁਰੂ ਕਰ ਦੇਣਾ ਚਾਹੀਦਾ ਹੈ . | pa | indictts_pa_male | 4.283 | indictts_iitm | neutral | null | null | null | null |
audio/pa/indictts_pa_male_train_punjabimale_01552.wav | ਕੁਝ ਲੋਕਾਂ ਨੇ ਜਾਪਾਨੀਆਂ ਤੋਂ ਅਸਲੋਂ ਸਸਤੇ ਭਾਅ ਘਰ ਖਰੀਦੇ . | pa | indictts_pa_male | 4.806 | indictts_iitm | neutral | null | null | null | null |
audio/pa/indictts_pa_male_train_punjabimale_01553.wav | ਤਾਰੇ ਨੇ ਇਕ ਮੁੜੀ ਤੁੜੀ ਪਰਚੀ ਖੀਸੇ ਵਿਚੋਂ ਕੱਢ ਕੇ ਜੱਜ ਵੱਲ ਵਧਾ ਦਿੱਤੀ . | pa | indictts_pa_male | 5.204 | indictts_iitm | neutral | null | null | null | null |
audio/pa/indictts_pa_male_train_punjabimale_01554.wav | ਪਰ ਕੱਖ ਨਹੀਂ ਸੀ ਹੋਇਆ ਜਿਹੜੀ ਪੜ੍ਹਾਈ ਆਉਂਦੀ ਸੀ ਉਹ ਵੀ ਭੁੱਲ ਗਿਆ . | pa | indictts_pa_male | 4.629 | indictts_iitm | neutral | null | null | null | null |
audio/pa/indictts_pa_male_train_punjabimale_01555.wav | ਹਜ਼ਾਰ ਬੰਦਸ਼ਾਂ ਦੇ ਬਾਵਜੂਦ ਕਬੀਰ ਜੀ ਨੇ ਉੱਚ ਵਿੱਦਿਆ ਪੜੀ . | pa | indictts_pa_male | 4.43 | indictts_iitm | neutral | null | null | null | null |
audio/pa/indictts_pa_male_train_punjabimale_01556.wav | ਸਗੋਂ ਇਥੇ , ਹੁਣ ਤੱਕ ਇਸ ਨੂੰ ਨਮੂਨੇ ਦੀ ਉੱਤਮ ਯੋਜਨਾ ਬਣਾਇਆ ਜਾ ਸਕਦਾ ਸੀ . | pa | indictts_pa_male | 6.002 | indictts_iitm | neutral | null | null | null | null |
audio/pa/indictts_pa_male_train_punjabimale_01557.wav | ਜ਼ਿਕਰਯੋਗ ਹੈ ਕਿ ਬੀਤੇ ਸਾਲ ਅਪ੍ਰੈਲ ਨੂੰ ਲੋਕ ਸਭਾ ਚੋਣਾਂ ਕਾਰਨ ਸ਼ੇਅਰ ਬਾਜ਼ਾਰ ਬੰਦ ਰਹੇ . | pa | indictts_pa_male | 6.782 | indictts_iitm | neutral | null | null | null | null |
audio/pa/indictts_pa_male_train_punjabimale_01558.wav | ਨਹੀਂ , ਰੋਣਾ ਫ਼ੌਜੀ ਜੁਆਨ ਦੇ ਵਿਅਕਤੀਤਵ ਵਿਚ ਸ਼ਾਮਲ ਨਹੀਂ . | pa | indictts_pa_male | 4.637 | indictts_iitm | neutral | null | null | null | null |
audio/pa/indictts_pa_male_train_punjabimale_01559.wav | ਉਨ੍ਹਾਂ ਕਿਹਾ ਕਿ ਉਹ ਸਵੇਰੇ ਪੇਟ ਵਿਚ ਦਰਦ ਕਾਰਨ ਉੱ ਗਿਆ ਸੀ . | pa | indictts_pa_male | 4.541 | indictts_iitm | neutral | null | null | null | null |
audio/pa/indictts_pa_male_train_punjabimale_01560.wav | ਸਕਰੀਨ ਸੇਵਰ ਮਾਨੀਟਰ ਦੀ ਹਾਰਡਵੇਅਰ ਸਮੱਸਿਆ ਨੂੰ ਹੱਲ ਕਰਨ ਚ ਮਦਦ ਕਰਦੇ ਹਨ . | pa | indictts_pa_male | 5.521 | indictts_iitm | neutral | null | null | null | null |
audio/pa/indictts_pa_male_train_punjabimale_01561.wav | ਉਹ ਧਮਕੀ ਜਿਹੀ ਦੇ , ਹੇਠਾਂ ਉਤਰ ਗਈ . | pa | indictts_pa_male | 5.581 | indictts_iitm | neutral | null | null | null | null |
audio/pa/indictts_pa_male_train_punjabimale_01562.wav | ਖ਼ਾਲਸੇ ਦੇ ਕੇਸ ਅਤੇ ਦਾੜ੍ਹਾ , ਗ਼ੈਰਤ ਤੇ ਸ਼ਾਨ ਦੇ ਲਖਾਇਕ ਹਨ . | pa | indictts_pa_male | 4.943 | indictts_iitm | neutral | null | null | null | null |
audio/pa/indictts_pa_male_train_punjabimale_01563.wav | ਇਹ ਤਿੰਨੇ ਹੀ ਚੀਜ਼ਾਂ ਉਨ੍ਹਾਂ ਨੂੰ ਸਮਾਜਿਕ ਤੌਰ ਤੇ ਆਪਣੇ ਸਮਾਜ ਦਾ ਬਾਗ਼ੀ ਬਣਾਉਂਦੀਆਂ ਹਨ . | pa | indictts_pa_male | 5.952 | indictts_iitm | neutral | null | null | null | null |
audio/pa/indictts_pa_male_train_punjabimale_01564.wav | ਹਰ ਮਸਲਾ ਬੜੇ ਹੀ ਕਲਾਤਮਕ ਢੰਗ ਨਾਲ ਸਪੱਸ਼ਟ ਕਰ ਦਿੱਤਾ ਹੈ . | pa | indictts_pa_male | 4.466 | indictts_iitm | neutral | null | null | null | null |
audio/pa/indictts_pa_male_train_punjabimale_01565.wav | ਮਈ ਵਿਚ ਉਹ ਪੂਰੇ ਕਾਫ਼ਲੇ ਦੇ ਨਾਲ ਆਪਣੇ ਕਾਗ਼ਜ਼ ਭਰੇਗਾ . | pa | indictts_pa_male | 4.031 | indictts_iitm | neutral | null | null | null | null |
audio/pa/indictts_pa_male_train_punjabimale_01566.wav | ਲੱਗਿਆ ਜਿਵੇਂ ਏਸ ਪਿੰਡ ਵਿਚ ਕੋਈ ਦਿਓ ਫਿਰ ਗਿਆ ਹੋਵੇ . | pa | indictts_pa_male | 3.808 | indictts_iitm | neutral | null | null | null | null |
audio/pa/indictts_pa_male_train_punjabimale_01567.wav | ਸ਼ੋਨਾਗੋਨ ਏਨੀ ਘਬਰਾਈ ਹੋਈ ਸੀ ਕਿ ਮੰਜੇ ਤੇ ਪੈਣਾ ਉਹ ਸੋਚ ਹੀ ਨਹੀਂ ਸੀ ਸਕਦੀ . | pa | indictts_pa_male | 5.867 | indictts_iitm | neutral | null | null | null | null |
audio/pa/indictts_pa_male_train_punjabimale_01568.wav | ਮਧੁਕਰ ਜੀ ਨੇ ਖਿਆਲ ਦੀ ਸ਼ੈਲੀ ਦੇ ਮਾਧਿਅਮ ਨਾਲ ਪ੍ਰਸਤੁਤ ਕੀਤਾ ਹੈ . | pa | indictts_pa_male | 4.487 | indictts_iitm | neutral | null | null | null | null |
audio/pa/indictts_pa_male_train_punjabimale_01569.wav | ਪਰ ਖੁਸ਼ੀ ਨੂੰ ਹੁਣ ਜਿਵੇਂ ਅੜੀਆਂ ਕਰਨ ਦੀ ਆਦਤ ਪੈ ਗਈ ਸੀ . | pa | indictts_pa_male | 4.009 | indictts_iitm | neutral | null | null | null | null |
audio/pa/indictts_pa_male_train_punjabimale_01570.wav | ਸ਼ਬਦ , ਬ੍ਰਹਮ ਤੋਂ ਵੱਖਰਾ ਕੋਈ ਕਾਰਣ ਨਹੀਂ , ਸਗੋਂ ਸ਼ਬਦ ਹੀ ਬ੍ਰਹਮ ਹੈ . | pa | indictts_pa_male | 5.191 | indictts_iitm | neutral | null | null | null | null |
audio/pa/indictts_pa_male_train_punjabimale_01571.wav | ਟਿਵਾਣਾ ਨੇ ਆਪਣੇ ਇਸ ਨਾਵਲ ਰਾਹੀਂ ਔਰਤ ਦੀ ਸਥਿਤੀ ਦੀ ਹੀ ਯਥਾਰਥ ਤਸਵੀਰ ਉਲੀਕੀ ਹੈ . | pa | indictts_pa_male | 6.625 | indictts_iitm | neutral | null | null | null | null |
audio/pa/indictts_pa_male_train_punjabimale_01572.wav | ਜਸਬੀਰ ਸਿੰਘ ਦੀ ਸੱਜੀ ਅੱਖ ਵਿਚ ਗੋਲੀ ਲੱਗਣ ਕਾਰਨ ਉਸਦੀ ਮੌਕੇ ਤੇ ਮੌਤ ਹੋ ਗਈ . | pa | indictts_pa_male | 5.624 | indictts_iitm | neutral | null | null | null | null |
audio/pa/indictts_pa_male_train_punjabimale_01573.wav | ਇਨ੍ਹਾਂ ਦਾ ਜਨਮ ਅਜੋਕੇ ਭਾਰਤ ਦੇ ਆਂਧਰਾ ਪ੍ਰਦੇਸ਼ ਪ੍ਰਾਂਤ ਦੀ ਰਾਜਧਾਨੀ ਹੈਦਰਾਬਾਦ ਵਿਚ ਹੋਇਆ . | pa | indictts_pa_male | 6.478 | indictts_iitm | neutral | null | null | null | null |
audio/pa/indictts_pa_male_train_punjabimale_01574.wav | ਚਲੋ ਚੱਲੀਏ , ਮੈਂ ਤੁਹਾਡੀ ਫ਼ੀਸ ਤਾਰਾਂਗੀ ਮੈਂ ਜ਼ਿੰਦਗੀ ਭਰ ਤੁਹਾਡਾ ਅਹਿਸਾਨ ਨਹੀਂ ਭੁੱਲਾਂਗੀ . | pa | indictts_pa_male | 6.662 | indictts_iitm | neutral | null | null | null | null |
audio/pa/indictts_pa_male_train_punjabimale_01575.wav | ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ . | pa | indictts_pa_male | 6.49 | indictts_iitm | neutral | null | null | null | null |
audio/pa/indictts_pa_male_train_punjabimale_01576.wav | ਸੰਗਠਨ ਦੇ ਘਾਟ ਕਾਰਣ ਕਿਸਾਨਾਂ ਨੂੰ ਮਾਲ ਦੀ ਬਹੁਤ ਘੱਟ ਕੀਮਤ ਪ੍ਰਾਪਤ ਹੁੰਦੀ ਹੈ . | pa | indictts_pa_male | 5.821 | indictts_iitm | neutral | null | null | null | null |
audio/pa/indictts_pa_male_train_punjabimale_01577.wav | ਉਹ ਭਾਵੇਂ ਚੁੱਪ ਰਹਿਣ ਪਰ ਮਾਂਬਾਪ ਦੇ ਹਰ ਕਰਮ ਦੀ ਤਹਿ ਨੂੰ ਸਮਝਦੇ ਹਨ . | pa | indictts_pa_male | 4.875 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.