file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_01578.wav | ਸਰਦਾਰ ਦੀਦਾਰ ਸਿੰਘ ਸੰਨ ਦਰਿਆ ਚਨਾਬ ਦੇ ਕੰਢੇ ਇਕ ਸੰਗਰਾਮ ਵਿਚ ਮਾਰਿਆ ਗਿਆ . | pa | indictts_pa_male | 5.729 | indictts_iitm | neutral | null | null | null | null |
audio/pa/indictts_pa_male_train_punjabimale_01579.wav | ਉਹਨਾਂ ਨੇ ਲੋਕਾਂ ਦੇ ਸਾਹਮਣੇ ਉਸ ਦੀ ਪਗੜੀ ਬੰਨ੍ਹਣ ਦੀ ਬੜੀ ਪ੍ਰਸੰਸਾ ਕੀਤੀ . | pa | indictts_pa_male | 4.734 | indictts_iitm | neutral | null | null | null | null |
audio/pa/indictts_pa_male_train_punjabimale_01580.wav | ਇਨ੍ਹਾਂ ਬਾਰੇ ਲਾਇਬ੍ਰੇਰੀ ਵਿੱਚ ਪੁੱਛਿਆ ਜਾ ਸਕਦਾ ਹੈ . | pa | indictts_pa_male | 3.297 | indictts_iitm | neutral | null | null | null | null |
audio/pa/indictts_pa_male_train_punjabimale_01581.wav | ਫਿਰ ਆਪਣੀ ਘੜੀ ਵੱਲ ਦੇਖਣ ਲੱਗ ਪੈਂਦੇ ਨੇ . | pa | indictts_pa_male | 3.37 | indictts_iitm | neutral | null | null | null | null |
audio/pa/indictts_pa_male_train_punjabimale_01582.wav | ਆਲੇਦੁਆਲੇ ਉਪਰ ਟਿੱਪਣੀ ਕਰਦੀ ਹੋਈ ਵੀ ਬਾਣੀ ਪਾਰਗਾਮੀ ਚਰਿੱਤਰ ਦੀ ਲਖ਼ਾਇਕ ਹੈ . | pa | indictts_pa_male | 5.821 | indictts_iitm | neutral | null | null | null | null |
audio/pa/indictts_pa_male_train_punjabimale_01583.wav | ਇਸ ਲਈ ਸਾਹਿਤ ਜਜ਼ਬਿਆਂ ਦੇ ਵੇਗ ਦੇ ਨਾਲ਼ਨਾਲ਼ ਬੌਧਿਕ ਸਰਗਰਮੀ ਵੀ ਹੈ . | pa | indictts_pa_male | 5.465 | indictts_iitm | neutral | null | null | null | null |
audio/pa/indictts_pa_male_train_punjabimale_01584.wav | ਸ਼ੀਤਲ ਜਲਵਾਯੂ ਕਾਰਜ ਕੁਸ਼ਲਤਾ ਲਈ ਉਪਯੋਗੀ ਹੁੰਦਾ ਹੈ . | pa | indictts_pa_male | 4.531 | indictts_iitm | neutral | null | null | null | null |
audio/pa/indictts_pa_male_train_punjabimale_01585.wav | ਉਸ ਨੂੰ ਪਰਾਲੌਕਿਕ ਜੀਵਨ ਦੀ ਖਾਤਰ ਲੌਕਿਕ ਜੀਵਨ ਤਿਆਗ ਦੇਣ ਲਈ ਨਹੀਂ ਪ੍ਰੇਰਿਆ ਜਾ ਸਕਦਾ . | pa | indictts_pa_male | 6.503 | indictts_iitm | neutral | null | null | null | null |
audio/pa/indictts_pa_male_train_punjabimale_01586.wav | ਗੁੱਸਾ ਤਾਂ ਉਹਦੇ ਪਿਤਾਪੁਰਖੀ ਸੁਭਾਅ ਤੋਂ ਆਇਆ ਸੀ . | pa | indictts_pa_male | 3.984 | indictts_iitm | neutral | null | null | null | null |
audio/pa/indictts_pa_male_train_punjabimale_01587.wav | ਆਪਣੀ ਸਕੂਲ ਅਤੇ ਕਾਲਜ ਦੀ ਪੜ੍ਹਾਈ ਦੌਰਾਨ ਉਨ੍ਹਾਂ ਨੂੰ ਕਈ ਇਨਾਮ ਅਤੇ ਵਜ਼ੀਫੇ ਮਿਲੇ . | pa | indictts_pa_male | 5.68 | indictts_iitm | neutral | null | null | null | null |
audio/pa/indictts_pa_male_train_punjabimale_01588.wav | ਉਸ ਵਿਚ ਨਵੇਂ ਕੰਮਾਂ ਨੂੰ ਕਰਨ ਦੀ ਯੋਗਤਾ ਹੁੰਦੀ ਹੈ . | pa | indictts_pa_male | 4.052 | indictts_iitm | neutral | null | null | null | null |
audio/pa/indictts_pa_male_train_punjabimale_01589.wav | ਰੋਜ਼ੀ_ ਤੁਸੀਂ ਸਾਡੀ ਨਾਈਟਿੰਗੇਲ , ਜਿਧਰ ਨੂੰ ਉਂਗਲ ਸੇਧੋਗੀਆਂ ; ਤੀਰ ਵਾਂਗ ਨਿਸ਼ਾਨਾ ਫੁੰਡਾਂਗੀਆਂ . | pa | indictts_pa_male | 7.449 | indictts_iitm | neutral | null | null | null | null |
audio/pa/indictts_pa_male_train_punjabimale_01590.wav | ਇੱਥੇ ਬੁੱਢੇ ਮਾਂ ਬਾਪ ਦੀ ਸੇਵਾ ਕਰਨੀ ਪਵੇਗੀ . | pa | indictts_pa_male | 3.383 | indictts_iitm | neutral | null | null | null | null |
audio/pa/indictts_pa_male_train_punjabimale_01591.wav | ਕੱਲ੍ਹ ਨਾਰਦ ਜੀ ਹੱਥ , ਸੁਕਰਾਤ ਹੋਰਾਂ ਦਾ ਸੱਦਾ ਪੁੱਜਾ ਸੀ , ਸੋ ਅਸੀਂ ਹਾਜ਼ਰ ਹਾਂ . | pa | indictts_pa_male | 5.69 | indictts_iitm | neutral | null | null | null | null |
audio/pa/indictts_pa_male_train_punjabimale_01592.wav | ਅਕਾਲੀਆਂ ਨੂੰ ਹੀ ਨਹੀਂ ਸਾਰੇ ਸਿੱਖਾਂ ਨੂੰ ਵੱਖਵਾਦੀ ਗਰਦਾਨਿਆਂ ਗਿਆ . | pa | indictts_pa_male | 4.285 | indictts_iitm | neutral | null | null | null | null |
audio/pa/indictts_pa_male_train_punjabimale_01593.wav | ਜੇ ਇਸ ਨੂੰ ਇਸੇ ਤਰ੍ਹਾਂ ਮੰਨ ਲਿਆ ਜਾਵੇ ਤਾਂ ਪਿਛਲਾ ਸਾਰਾ ਇਤਿਹਾਸ ਝੂਠਾ ਲਗਦਾ ਹੈ . | pa | indictts_pa_male | 5.499 | indictts_iitm | neutral | null | null | null | null |
audio/pa/indictts_pa_male_train_punjabimale_01594.wav | ਝੂਠੀਆਂ ਤਸੱਲੀਆਂ ਨਾ ਦੇ ਵੀਰ , ਜੀਤ ਨੇ ਵਿਲਕਦੇ ਹੋਏ ਕਿਹਾ . | pa | indictts_pa_male | 4.423 | indictts_iitm | neutral | null | null | null | null |
audio/pa/indictts_pa_male_train_punjabimale_01595.wav | ਹਰ ਮਾਲਦਾਰ ਆਦਮੀ ਕੁਝ ਨਾ ਕੁਝ ਅਰਸੇ ਵਾਸਤੇ ਉਸਦਾ ਆਸ਼ਿਕ ਜ਼ਰੂਰ ਹੋ ਜਾਂਦਾ ਸੀ . | pa | indictts_pa_male | 5.58 | indictts_iitm | neutral | null | null | null | null |
audio/pa/indictts_pa_male_train_punjabimale_01596.wav | ਚਿੱਟੀ ਸਵਿਫਟ ਕਾਰ ਵੀ ਚੋਰੀ ਦੀ ਲੱਗਦੀ ਹੈ . | pa | indictts_pa_male | 3.273 | indictts_iitm | neutral | null | null | null | null |
audio/pa/indictts_pa_male_train_punjabimale_01597.wav | ਇਸੇ ਕਰਕੇ ਹੀ ਲੋਕ ਦੀਵਾਲੀ ਵਾਲੇ ਦਿਨ ਘਰਾਂ ਵਿੱਚੋਂ ਗੰਦਗੀਆਂ ਕੱਢ ਕੇ ਬਾਹਰ ਸੁੱਟਦੇ ਹਨ . | pa | indictts_pa_male | 5.809 | indictts_iitm | neutral | null | null | null | null |
audio/pa/indictts_pa_male_train_punjabimale_01598.wav | ਇਨ੍ਹਾਂ ਚ ਬੀਬੀ ਰਜਿੰਦਰ ਕੌਰ ਭੱਠਲ , ਸੁਨੀਲ ਜਾਖੜ ਤੇ ਮੁਨੀਸ਼ ਤਿਵਾੜੀ ਸ਼ਾਮਿਲ ਹਨ . | pa | indictts_pa_male | 5.506 | indictts_iitm | neutral | null | null | null | null |
audio/pa/indictts_pa_male_train_punjabimale_01599.wav | ਖੁਸ਼ੀ ਕਿਉਂ ਨ੍ਹੀ ? ਫੇਰ ਆਏਂ ਚੁੱਪਚੁੱਪ ਕਿਉਂ ਖੜ੍ਹਾ ਏਂ . | pa | indictts_pa_male | 3.9 | indictts_iitm | neutral | null | null | null | null |
audio/pa/indictts_pa_male_train_punjabimale_01600.wav | ਇਸ ਦੌਰਾਨ ਝਾਰਖੰਡ ਦੇ ਸਿਆਸੀ ਹਲਕਿਆਂ ਵਿਚ ਇਹ ਚਰਚਾ ਜ਼ੋਰਸ਼ੋਰ ਨਾਲ ਚੱਲ ਰਹੀ ਹੈ . | pa | indictts_pa_male | 6.301 | indictts_iitm | neutral | null | null | null | null |
audio/pa/indictts_pa_male_train_punjabimale_01601.wav | ਇਸ ਬੰਗਲੇ ਵਿਚ ਯੂਰਪੀਅਨ ਅਤੇ ਏਸ਼ੀਅਨ ਸਾਰੀਆਂ ਸਹੂਲਤਾਂ ਹਨ . | pa | indictts_pa_male | 5.138 | indictts_iitm | neutral | null | null | null | null |
audio/pa/indictts_pa_male_train_punjabimale_01602.wav | ਤੋਲਾ ਸਿੰਘ ਸਵੇਰੇ ਸ਼ਾਮ ਦੋਹਾਂ ਵੇਲੇ ਇਸੇ ਗਰਾਂ ਵਿਚੋਂ ਹੀ ਲੰਘਦਾ ਸੀ . | pa | indictts_pa_male | 4.924 | indictts_iitm | neutral | null | null | null | null |
audio/pa/indictts_pa_male_train_punjabimale_01603.wav | ਦਲੀਪ ਸਿੰਘ ਨੇ ਸੰਤਾ ਸਿੰਘ ਨਾਲ ਘੁੱਟ ਕੇ ਹੱਥ ਮਿਲਾਇਆ . | pa | indictts_pa_male | 3.782 | indictts_iitm | neutral | null | null | null | null |
audio/pa/indictts_pa_male_train_punjabimale_01604.wav | ਇਕ ਨੀਲਿਮਾ ਹੈ , ਬਾਲ ਵਿਧਵਾ ਹੈ ਜੋ ਹਰ ਚੀਜ਼ , ਹਰ ਖ਼ੁਸ਼ੀ ਤੋਂ ਵੰਚਿਤ ਹੈ . | pa | indictts_pa_male | 5.735 | indictts_iitm | neutral | null | null | null | null |
audio/pa/indictts_pa_male_train_punjabimale_01605.wav | ਰਤਨ ਨਾਥੀਆਂ ਨੂੰ ਦਰਿਆ ਨਾਥੀਆਂ ਵਿਚ ਵੀ ਗਿਣ ਲਿਆ ਜਾਂਦਾ ਹੈ . | pa | indictts_pa_male | 4.644 | indictts_iitm | neutral | null | null | null | null |
audio/pa/indictts_pa_male_train_punjabimale_01606.wav | ਸੱਜੇ ਪਾਸੇ ਸਤਲੁਜ ਦਾ ਬਰਫ਼ਾਨੀ ਪਾਣੀ ਬਿਫ਼ਰਿਆ ਫਿਰਦਾ ਸੀ . | pa | indictts_pa_male | 4.43 | indictts_iitm | neutral | null | null | null | null |
audio/pa/indictts_pa_male_train_punjabimale_01607.wav | ਉਸ ਦੀ ਹਾਸੀ ਵਿਚ ਸੱਚਮੁੱਚ ਹੀ ਪਾਗ਼ਲਾਂ ਵਾਲੀ ਕੋਈ ਗੱਲ ਨਹੀਂ ਸੀ ਲੱਗਦੀ . | pa | indictts_pa_male | 5.263 | indictts_iitm | neutral | null | null | null | null |
audio/pa/indictts_pa_male_train_punjabimale_01608.wav | ਇਕੱਠੀ ਜਾਣਕਾਰੀ ਨੂੰ ਵੱਖਵੱਖ ਤਕਨੀਕਾਂ ਰਾਹੀਂ ਵਿਦਿਆਰਥੀਆਂ ਤੱਕ ਪਹੁੰਚਉਣਾ . | pa | indictts_pa_male | 5.521 | indictts_iitm | neutral | null | null | null | null |
audio/pa/indictts_pa_male_train_punjabimale_01609.wav | ਫੁੱਲਾਂ ਨਾਲ ਗੱਲਾਂ ਮੇਰੀ ਨਵੀਂ ਛਪੀ ਪੁਸਤਕ ਹੈ . | pa | indictts_pa_male | 3.937 | indictts_iitm | neutral | null | null | null | null |
audio/pa/indictts_pa_male_train_punjabimale_01610.wav | ਹੁਣ ਦਰਜਨਾਂ ਵਿਅਕਤੀਆਂ ਦੇ ਇਸ ਕਾਤਿਲ ਨੂੰ ਰਿਹਾਅ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ . | pa | indictts_pa_male | 6.096 | indictts_iitm | neutral | null | null | null | null |
audio/pa/indictts_pa_male_train_punjabimale_01611.wav | ਪਿਆਰ , ਮੁਹੱਬਤ , ਮਿਲਵਰਤਨ , ਲੋੜਵੰਦ ਦੀ ਸਹਾਇਤਾ , ਨਫ਼ਰਤ ਕਿਸੇ ਨਾਲ ਨਾ ਕਰਨੀ . | pa | indictts_pa_male | 6.089 | indictts_iitm | neutral | null | null | null | null |
audio/pa/indictts_pa_male_train_punjabimale_01612.wav | ਪੰਜਾਬ ਭਾਜਪਾ ਦੇ ਜਨਰਲ ਸਕੱਤਰ ਮਨਜੀਤ ਸਿੰਘ ਰਾਏ ਨੇ ਇਸ ਦੀ ਪੁਸ਼ਟੀ ਕੀਤੀ ਹੈ . | pa | indictts_pa_male | 5.44 | indictts_iitm | neutral | null | null | null | null |
audio/pa/indictts_pa_male_train_punjabimale_01613.wav | ਅਸਲੀ ਭਾਰਤ ਉਦਾਸ ਹੈ , ਮਾਯੂਸ ਹੈ , ਪੀੜਤ ਹੈ , ਪਿੰਡਾਂ ਵਿੱਚ ਨਰਕ ਭੋਗ ਰਿਹਾ ਹੈ . | pa | indictts_pa_male | 6.767 | indictts_iitm | neutral | null | null | null | null |
audio/pa/indictts_pa_male_train_punjabimale_01614.wav | ਕੁਝ ਕਾਰਨਾਂ ਕਰਕੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ . | pa | indictts_pa_male | 3.656 | indictts_iitm | neutral | null | null | null | null |
audio/pa/indictts_pa_male_train_punjabimale_01615.wav | ਜਿਸ ਵਿਚ ਸ਼ੈਲੀ ਪ੍ਰਮੁੱਖ ਤੇ ਵਿਸਤਾਰ ਘੱਟ ਹੋਵੇ . | pa | indictts_pa_male | 3.973 | indictts_iitm | neutral | null | null | null | null |
audio/pa/indictts_pa_male_train_punjabimale_01616.wav | ਮੈਂ ਉਹ ਸ਼ਬਦ ਕਦੇ ਗ਼ਲਤ ਤੇ ਕਦੇ ਰਿਹਰਸਲ ਵਿਚ ਠੀਕ ਵੀ ਬੋਲ ਜਾਂਦਾ ਸੀ . | pa | indictts_pa_male | 5.226 | indictts_iitm | neutral | null | null | null | null |
audio/pa/indictts_pa_male_train_punjabimale_01617.wav | ਕਲਾ ਦੇ ਹਲਕਿਆਂ ਵਿਚ ਬਸ ਉਨ੍ਹਾਂ ਦੀਆਂ ਪ੍ਰਤੀਧੁੰਨੀਆਂ ਸੁਣਾਈ ਦੇ ਜਾਂਦੀਆਂ ਸਨ . | pa | indictts_pa_male | 5.145 | indictts_iitm | neutral | null | null | null | null |
audio/pa/indictts_pa_male_train_punjabimale_01618.wav | ਉਸਦੇ ਅੰਦਰ ਜਿਵੇਂ ਇਕ ਅੱਗ ਬਲ ਰਹੀ ਹੈ , ਜੋ ਸਭ ਕੁਝ ਸਾੜ ਦੇਣ ਲਈ ਬੇਚੈਨ ਹੈ . | pa | indictts_pa_male | 6.162 | indictts_iitm | neutral | null | null | null | null |
audio/pa/indictts_pa_male_train_punjabimale_01619.wav | ਸਭ ਠੀਕ ਈ ਐ , ਆਖ ਕੁੜੀ ਛੇਤੀ ਅਗਾਂਹ ਤੁਰ ਗਈ . | pa | indictts_pa_male | 4.084 | indictts_iitm | neutral | null | null | null | null |
audio/pa/indictts_pa_male_train_punjabimale_01620.wav | ਆਪ ਨੇ ਆਪਣਾ ਸਮੁੱਚਾ ਜੀਵਨ ਗੁਰੂਪੰਥ ਦੀ ਸੇਵਾ ਲਈ ਸਮਰਪਿਤ ਕੀਤਾ . | pa | indictts_pa_male | 5.58 | indictts_iitm | neutral | null | null | null | null |
audio/pa/indictts_pa_male_train_punjabimale_01621.wav | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਬੁੱਧਵਾਰ ਨੂੰ ਸਥਾਨਕ ਅਦਾਲਤ ਚ ਪੇਸ਼ ਕੀਤਾ ਜਾਵੇਗਾ . | pa | indictts_pa_male | 6.361 | indictts_iitm | neutral | null | null | null | null |
audio/pa/indictts_pa_male_train_punjabimale_01622.wav | ਉਹ ਪੌੜੀਆਂ ਉੱਤੇ ਖੜ੍ਹੀ ਉਹਨੂੰ ਅਵਾਜ਼ਾਂ ਦੇ ਰਹੀ ਸੀ . | pa | indictts_pa_male | 3.811 | indictts_iitm | neutral | null | null | null | null |
audio/pa/indictts_pa_male_train_punjabimale_01623.wav | ਸਰੀਰ ਵਿਚ ਨਵੇਂ ਜੋਸ਼ ਅਤੇ ਗਰਮੀ ਦਾ ਸੰਚਾਰ ਹੋ ਗਿਆ . | pa | indictts_pa_male | 4.253 | indictts_iitm | neutral | null | null | null | null |
audio/pa/indictts_pa_male_train_punjabimale_01624.wav | ਇਹ ਸਜੀਵਤਾ ਸ਼੍ਰੇਸ਼ਠ ਬਿੰਬ ਦੇ ਨਿਰਮਾਣ ਦਾ ਸਾਧਨ ਬਣਦੀ ਹੈ . | pa | indictts_pa_male | 4.932 | indictts_iitm | neutral | null | null | null | null |
audio/pa/indictts_pa_male_train_punjabimale_01625.wav | ਖ਼ੌਰੇ ਇਹ ਦੇਖਣ ਲਈ ਕਿ ਰੱਸਾ ਕਿੰਨਾ ਕੁ ਮਜ਼ਬੂਤ ਹੋਣਾ ਚਹੀਦੈ . | pa | indictts_pa_male | 4.504 | indictts_iitm | neutral | null | null | null | null |
audio/pa/indictts_pa_male_train_punjabimale_01626.wav | ਡਾਇਲਾਗ ਬਾਕਸ ਖੋਲ੍ਹਣ ਲਈ ਕਲਰ ਬਾਕਸ ਤੇ ਡਬਲ ਕਲਿੱਕ ਕਰੋ . | pa | indictts_pa_male | 4.423 | indictts_iitm | neutral | null | null | null | null |
audio/pa/indictts_pa_male_train_punjabimale_01627.wav | ਮੰਤਰੀਆਂ ਨੂੰ ਵਿਧਾਨਪਾਲਿਕਾ ਦੇ ਦਬਾਵ ਦੇ ਕਾਰਣ ਆਪਣੇ ਅਹੁਦੇ ਵੀ ਛੱਡਣੇ ਪੈਂਦੇ ਹਨ . | pa | indictts_pa_male | 5.691 | indictts_iitm | neutral | null | null | null | null |
audio/pa/indictts_pa_male_train_punjabimale_01628.wav | ਇਸ ਤਰ੍ਹਾਂ ਦਾ ਇਲਾਜ , ਟੈਟਨਸ ਤੇ ਏਡਜ਼ ਵਰਗੇ ਭਿਆਨਕ ਰੋਗਾਂ ਨੂੰ ਜਨਮ ਦੇ ਸਕਦਾ ਹੈ . | pa | indictts_pa_male | 5.728 | indictts_iitm | neutral | null | null | null | null |
audio/pa/indictts_pa_male_train_punjabimale_01629.wav | ਕਿਤਾਬਾਂ ਉਸ ਦੇ ਘਰ ਸ਼ੈਲਫ਼ਾਂ ਵਿਚ ਪਈਆਂ ਜੀਊਂਦੇ ਬੰਦਿਆਂ ਵਾਂਗ ਦਿਸਦੀਆਂ ਹਨ . | pa | indictts_pa_male | 5.307 | indictts_iitm | neutral | null | null | null | null |
audio/pa/indictts_pa_male_train_punjabimale_01630.wav | ਜਦੋਂ ਚਿੜੀ ਰੋਈ ਤਾਂ ਉਸ ਦੀਆਂ ਅੱਖਾਂ ਵਿਚੋਂ ਕਿਰ ਕਿਰ ਮੋਤੀ ਡਿੱਗਣ ਲੱਗ ਪਏ . | pa | indictts_pa_male | 5.315 | indictts_iitm | neutral | null | null | null | null |
audio/pa/indictts_pa_male_train_punjabimale_01631.wav | ਮੀਂਹ ਕਦੇ ਤੇਜ਼ ਹੋ ਜਾਂਦਾ ਹੈ ਅਤੇ ਕਦੇ ਹਲਕਾ . | pa | indictts_pa_male | 3.723 | indictts_iitm | neutral | null | null | null | null |
audio/pa/indictts_pa_male_train_punjabimale_01632.wav | ਇਹ ਤਾਕਤ ਨਾ ਵਿਦਵੱਤਾ ਦੀ ਸੀ ਨਾ ਹੰਢੀ ਹੋਈ ਸਿਆਸਤ ਦੀ . | pa | indictts_pa_male | 5.108 | indictts_iitm | neutral | null | null | null | null |
audio/pa/indictts_pa_male_train_punjabimale_01633.wav | ਭੀੜੀਆਂ ਨਾਲੀਆਂ ਤੇ ਲਹੂ ਪ੍ਰੈਸ਼ਰ ਵੱਧ ਜਾਂਦਾ ਹੈਬਸ , ਇਹੀ ਵਧਿਆ ਲਹੂ ਦਬਾਅ ਹੈ . | pa | indictts_pa_male | 6.148 | indictts_iitm | neutral | null | null | null | null |
audio/pa/indictts_pa_male_train_punjabimale_01634.wav | ਅੱਧੇ ਪੌਣੇ ਘੰਟੇ ਦੀ ਗੱਲ਼ ਸੀ ਨਹੀਂ ਤੇ ਇਹ ਕਹਾਣੀ ਕੁਝ ਹੋਰ ਹੁੰਦੀ . | pa | indictts_pa_male | 4.74 | indictts_iitm | neutral | null | null | null | null |
audio/pa/indictts_pa_male_train_punjabimale_01635.wav | ਘੜੀ ਦੇ ਅਲਾਰਮ ਦਾ ਵੱਜਣਾ ਜਾਂ ਪੰਛੀਆਂ ਦਾ ਚਹਿਚਹਾਉਣਾ ਸਾਨੂੰ ਸਵੇਰ ਵੇਲੇ ਜਗਾ ਸਕਦਾ ਹੈ . | pa | indictts_pa_male | 6.288 | indictts_iitm | neutral | null | null | null | null |
audio/pa/indictts_pa_male_train_punjabimale_01636.wav | ਇਸ ਪ੍ਰਕਾਰ ਸਾਰੇ ਪਾਸੇ ਹੀ ਉਲਟ ਪੈ ਗਏ . | pa | indictts_pa_male | 3.48 | indictts_iitm | neutral | null | null | null | null |
audio/pa/indictts_pa_male_train_punjabimale_01637.wav | ਨਵੀਨ ਭਾਰਤ ਵਿਚ ਪੇਂਡੂ ਸਭਿਅਤਾ ਘਟ ਰਹੀ ਹੈ ਤੇ ਸ਼ਹਿਰੀ ਸਭਿਅਤਾ ਵਧ ਰਹੀ ਹੈ . | pa | indictts_pa_male | 6.126 | indictts_iitm | neutral | null | null | null | null |
audio/pa/indictts_pa_male_train_punjabimale_01638.wav | ਪਰ ਅਜਿਹਾ ਸੋਚਣਾ ਉਨ੍ਹਾਂ ਦੀ ਕਮਅਕਲੀ ਸੀ , ਕਮ ਅਕਲੀ ਨਹੀਂ , ਕੋਈ ਹੋਰ ਗੱਲ ਸੀ . | pa | indictts_pa_male | 5.904 | indictts_iitm | neutral | null | null | null | null |
audio/pa/indictts_pa_male_train_punjabimale_01639.wav | ਕਿਸੇ ਦੂਜੀ ਪਾਰਟੀ ਦਾ ਸਹਿਯੋਗ ਪ੍ਰਾਪਤ ਕਰਨ ਬਾਰੇ ਸੋਚਣ ਦਾ ਸਮਾਂ ਹੀ ਨਹੀਂ ਸੀ . | pa | indictts_pa_male | 5.639 | indictts_iitm | neutral | null | null | null | null |
audio/pa/indictts_pa_male_train_punjabimale_01640.wav | ਕੁਝ ਸੋਚੇ , ਮਹਿਸੂਸੇ ਬਿਨ੍ਹਾਂ ਸਦੀਆਂ ਬੀਤ ਗਈਆਂ ਸਨ . | pa | indictts_pa_male | 4.128 | indictts_iitm | neutral | null | null | null | null |
audio/pa/indictts_pa_male_train_punjabimale_01641.wav | ਬਲਕਰਨ ਨੇ ਆਪਣੀ ਪੈਂਟ ਦੀ ਹਿੱਪਪਾਕਿਟ ਵਿਚੋਂ ਬਟੂਆ ਕੱਢਿਆ . | pa | indictts_pa_male | 4.784 | indictts_iitm | neutral | null | null | null | null |
audio/pa/indictts_pa_male_train_punjabimale_01642.wav | ਉਹ ਤਰਲ ਹੋ ਕੇ ਗਾਮੇ ਦੇ ਬਣਾਏ ਆਕਾਰ ਵਿਚ ਢਲਦੀ ਗਈ . | pa | indictts_pa_male | 4.551 | indictts_iitm | neutral | null | null | null | null |
audio/pa/indictts_pa_male_train_punjabimale_01643.wav | ਰਿਟਾਇਰਸ਼ੁਦਾ ਮੈਂਬਰਾਂ ਨੂੰ ਮੁੜ ਨਿਯੁਕਤ ਕੀਤਾ ਜਾ ਸਕਦਾ ਹੈ . | pa | indictts_pa_male | 4.27 | indictts_iitm | neutral | null | null | null | null |
audio/pa/indictts_pa_male_train_punjabimale_01644.wav | ਇਹ ਸ਼ਬਦ ਨਹੀਂ ਸਗੋਂ ਚਾਰ ਸ਼ਬਦਾਂ ਤੇ ਵਾਕੰਸ਼ਾਂ ਤੋਂ ਬਣਿਆ ਮੁੱਢਅੱਖਰੀ ਸ਼ਬਦ ਹੈ . | pa | indictts_pa_male | 5.811 | indictts_iitm | neutral | null | null | null | null |
audio/pa/indictts_pa_male_train_punjabimale_01645.wav | ਮੰਟੋ ਨੇ ਬਟੂਆ ਕਢਿਆ ਤੇ ਇਸ ਵਿਚੋਂ ਇਕ ਸਬਜ਼ ਨੋਟ ਉਸ ਨੂੰ ਦਿੱਤਾ . | pa | indictts_pa_male | 4.666 | indictts_iitm | neutral | null | null | null | null |
audio/pa/indictts_pa_male_train_punjabimale_01646.wav | ਪੰਜਾਬ ਵਿੱਚ ਲੌਂਗੋਵਾਲ ਦੁਲਟਾਂ ਦਾ ਪੁਰਾਣਾ ਮੋਢੀ ਪਿੰਡ ਹੈ . | pa | indictts_pa_male | 4.585 | indictts_iitm | neutral | null | null | null | null |
audio/pa/indictts_pa_male_train_punjabimale_01647.wav | ਚੀਨ ਦੀ ਕੂਟਨੀਤੀ ਚੀਨ ਨੂੰ ਪਤਾ ਹੈ ਕਿ ਹੁਣ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ . | pa | indictts_pa_male | 5.263 | indictts_iitm | neutral | null | null | null | null |
audio/pa/indictts_pa_male_train_punjabimale_01648.wav | ਮਹਿਮੂਦ ਸ਼ੇਰਾਨੀ ਨੇ ਪੰਜਾਬ ਮੇਂ ਉਰਦੂ ਵਿਚੋਂ ਉਸ ਦੀ ਇਕ ਗ਼ਜ਼ਲ ਲੱਭ ਕੇ ਦਿੱਤੀ ਹੈ . | pa | indictts_pa_male | 6.177 | indictts_iitm | neutral | null | null | null | null |
audio/pa/indictts_pa_male_train_punjabimale_01649.wav | ਅਤੇ ਉੱਠ ਕੇ ਖਿੜਕੀ ਬੰਦ ਕਰ ਦਿੱਤੀ . | pa | indictts_pa_male | 3.229 | indictts_iitm | neutral | null | null | null | null |
audio/pa/indictts_pa_male_train_punjabimale_01650.wav | ਇਤਿਹਾਸਕ ਤੱਥ ਇਥਿਹਾਸਕ ਨਾਵਲਕਾਰ ਲਈ ਵੱਡੀ ਚੁਣੌਤੀ ਹੁੰਦੇ ਹਨ . | pa | indictts_pa_male | 5.322 | indictts_iitm | neutral | null | null | null | null |
audio/pa/indictts_pa_male_train_punjabimale_01651.wav | ਹਰ ਸਮੇਂ ਦਾ ਕੋਈ ਨਾ ਕੋਈ ਉਪਯੋਗ ਵੀ ਹੁੰਦਾ ਹੈ . | pa | indictts_pa_male | 3.605 | indictts_iitm | neutral | null | null | null | null |
audio/pa/indictts_pa_male_train_punjabimale_01652.wav | ਉਸ ਦਿਨ ਜੋ ਹੋਇਆ , ਬੀਤੇ ਕੱਲ੍ਹ ਦੀਆਂ ਗੱਲਾਂ ਲੱਗਦੀਆਂ ਨੇ . | pa | indictts_pa_male | 4.091 | indictts_iitm | neutral | null | null | null | null |
audio/pa/indictts_pa_male_train_punjabimale_01653.wav | ਬੱਚੇ ਛੇਤੀ ਹੀ ਜਾਣ ਲੈਣਗੇ ਕਿ ਮਾਪੇ ਉਨ੍ਹਾਂ ਨੂੰ ਪਿਆਰ ਕਰਦੇ ਹਨ . | pa | indictts_pa_male | 4.74 | indictts_iitm | neutral | null | null | null | null |
audio/pa/indictts_pa_male_train_punjabimale_01654.wav | ਦੂਸਰੀ ਕਿਤਾਬ ਹੈ_ ਹਾਊ ਟੂ ਫਾਈਟ ਇਸਲਾਮਿਸਟ ਟੈਰਰ ਫਰਾਮ ਦਾ ਮਿਸ਼ਨਰੀ ਪੁਜ਼ੀਸ਼ਨ . | pa | indictts_pa_male | 6.369 | indictts_iitm | neutral | null | null | null | null |
audio/pa/indictts_pa_male_train_punjabimale_01655.wav | ਇਸ ਵਿਚ ਉਨ੍ਹਾਂ ਨੇ ਕਸ਼ਮੀਰ ਮੁੱਦੇ ਤੇ ਭਾਰਤ ਦੇ ਰੁਖ ਦਾ ਬਚਾਅ ਕੀਤਾ ਸੀ . | pa | indictts_pa_male | 5.484 | indictts_iitm | neutral | null | null | null | null |
audio/pa/indictts_pa_male_train_punjabimale_01656.wav | ਅੱਧੀ ਰਾਤ ਨੂੰ ਇੰਡੀਆ ਫੋਨ ਕਰਕੇ ਆਪਣੇ ਪਰੋਫੈਸਰ ਯਾਰ ਨਾਲ਼ ਯਬਲ੍ਹੀਆਂ ਮਾਰਦਾ ਰਿਹਾ . | pa | indictts_pa_male | 5.514 | indictts_iitm | neutral | null | null | null | null |
audio/pa/indictts_pa_male_train_punjabimale_01657.wav | ਫ਼ੋਨ ਸੁਣ ਕੇ ਧੌਲੇ ਤੋਂ ਨਵਜੋਸ਼ ਤੇ ਛੋਟੀ ਆ ਚੁੱਕੇ ਸਨ . | pa | indictts_pa_male | 4.784 | indictts_iitm | neutral | null | null | null | null |
audio/pa/indictts_pa_male_train_punjabimale_01658.wav | ਉਹ ਸਥਾਨਕ , ਜ਼ਿਲ੍ਹਾ , ਰਾਜ ਅਤੇ ਰਾਸ਼ਟਰੀ ਸਤਰ ਤੇ ਪਬਲਿਕ ਦਫਤਰਾਂ ਲਈ ਯੋਗ ਹੋਣੀਆਂ ਚਾਹੀਦੀਆਂ ਹਨ . | pa | indictts_pa_male | 6.745 | indictts_iitm | neutral | null | null | null | null |
audio/pa/indictts_pa_male_train_punjabimale_01659.wav | ਖ਼ਾਲੀ ਹੱਥ ਨਾਂ ਬਾਰੇ ਕਿਸੇ ਨੇ ਇਹ ਆਖਿਆ ਕਿ ਖ਼ਾਲੀ ਹੱਥ ਹੁੰਦੇ ਹੀ ਨਹੀਂ . | pa | indictts_pa_male | 5.396 | indictts_iitm | neutral | null | null | null | null |
audio/pa/indictts_pa_male_train_punjabimale_01660.wav | ਕੁਰਾਨ ਵਿਚ ਇਰਸ਼ਾਦ ਫ਼ਰਮਾਇਆ ਗਿਆ ਹੈ ਕਿ ਮੈਨੂੰ ਪੁਕਾਰੋ ! ਮੈਂ ਤੁਹਾਡੀ ਬੇਨਤੀ ਸਵੀਕਾਰ ਕਰਾਂਗਾ . | pa | indictts_pa_male | 6.789 | indictts_iitm | neutral | null | null | null | null |
audio/pa/indictts_pa_male_train_punjabimale_01661.wav | ਫੇਰ , ਉਸ ਨੇ ਕਿਹਾ , ਕਦੇ ਠੀਕ ਤਰ੍ਹਾਂ ਹਿਸਾਬ ਨਹੀਂ ਲਾਇਆ . | pa | indictts_pa_male | 3.892 | indictts_iitm | neutral | null | null | null | null |
audio/pa/indictts_pa_male_train_punjabimale_01662.wav | ਕਿਹਾ ਤੇ ਉਠ ਕੇ ਅੰਦਰ ਚਲੀ ਗਈ . | pa | indictts_pa_male | 3.037 | indictts_iitm | neutral | null | null | null | null |
audio/pa/indictts_pa_male_train_punjabimale_01663.wav | ਇਹ ਗੱਲਾਂ ਲਾਲ ਦੀ ਵਹੁਟੀ ਤੀਕਰ ਵੀ ਅਪੜਦੀਆਂ ਤੇ ਕਦੀ ਕਦੀ ਉਹ ਘਾਬਰ ਕੇ ਪੁੱਛਦੀ . | pa | indictts_pa_male | 5.897 | indictts_iitm | neutral | null | null | null | null |
audio/pa/indictts_pa_male_train_punjabimale_01664.wav | ਮੈਨੂੰ ਖਾ ਜਾਣ ਵਿਚ ਮੇਰਾ ਵੱਡਾ ਭਰਾ ਵੀ ਸਹਿਯੋਗੀ ਸੀ . | pa | indictts_pa_male | 4.324 | indictts_iitm | neutral | null | null | null | null |
audio/pa/indictts_pa_male_train_punjabimale_01665.wav | ਇਕ ਸੋਨੇ ਦਾ ਤਮਗ਼ਾ ਐੱਮ ਡੀ ਵਾਲਸੰਮਾ ਨੇ ਜਿੱਤਿਆ . | pa | indictts_pa_male | 4.147 | indictts_iitm | neutral | null | null | null | null |
audio/pa/indictts_pa_male_train_punjabimale_01666.wav | ਗੋਰੇ ਫ਼ੋਜੀ ਕਰਨਲ ਨੇ ਵਿਸਕੀ ਦਾ ਘੁੱਟ ਲਿਆ ਤੇ ਘੰਟੀ ਵਜਾਈ . | pa | indictts_pa_male | 4.537 | indictts_iitm | neutral | null | null | null | null |
audio/pa/indictts_pa_male_train_punjabimale_01667.wav | ਕੋਈ ਯਾਦਗਾਰੀ ਯਾਦਮੈਂ ਤਾਂ ਹਾਲੇ ਤੁਹਾਡੇ ਤੋਂ ਬਹੁਤ ਕੁਝ ਪੁੱਛਣਾ ਹੈ . | pa | indictts_pa_male | 5.845 | indictts_iitm | neutral | null | null | null | null |
audio/pa/indictts_pa_male_train_punjabimale_01668.wav | ਇਸ ਕੰਮ ਵਿਚ ਭਾਈ ਕੇਹਰ ਸਿੰਘ ਦਾ ਨਾਂ ਸਭ ਤੋਂ ਉਪਰ ਆਉਂਦਾ ਹੈ . | pa | indictts_pa_male | 4.351 | indictts_iitm | neutral | null | null | null | null |
audio/pa/indictts_pa_male_train_punjabimale_01669.wav | ਇਸਦੇ ਅਨੁਸਾਰ ਸੰਤਾਨ ਦੀ ਉਤਪਤੀ ਦੇਵੀਦੇਵਤਿਆਂ ਜਾਂ ਰੱਬ ਦੀ ਬਖਸ਼ਿਸ਼ ਨਾਲ ਹੁੰਦੀ ਹੈ . | pa | indictts_pa_male | 6.252 | indictts_iitm | neutral | null | null | null | null |
audio/pa/indictts_pa_male_train_punjabimale_01670.wav | ਫੇਰ ਠੀਕ ਐ ? ਇਕ ਨੇ ਸਮਝੋਤੇ ਲਈ ਤਰਕੀਬ ਦੱਸੀ . | pa | indictts_pa_male | 4.227 | indictts_iitm | neutral | null | null | null | null |
audio/pa/indictts_pa_male_train_punjabimale_01671.wav | ਇਸ ਤੇ ਸਾਨੂੰ ਬੜਾ ਹਾਸਾ ਆਉਂਦਾ ਹੈ , ਕਿਉਂਕਿ ਨਾਂ ਤਾਂ ਕਿਸੇ ਦਾ ਵੀ ਨਹੀਂ ਹੈ . | pa | indictts_pa_male | 5.049 | indictts_iitm | neutral | null | null | null | null |
audio/pa/indictts_pa_male_train_punjabimale_01672.wav | ਇੰਟਰਵਿਊ ਸਮੇਂ ਮਨੋਵਿਗਿਆਨ ਜਾਂਚਾਂ ਉੱਪਰ ਜ਼ੋਰ ਦਿੱਤਾ ਜਾਵੇ . | pa | indictts_pa_male | 4.298 | indictts_iitm | neutral | null | null | null | null |
audio/pa/indictts_pa_male_train_punjabimale_01673.wav | ਉਹ ਸ਼ਹਿਰ ਛੱਡ ਕੇ ਰਥ ਵਿਚ ਨੱਸ ਤੁਰਦਾ ਹੈ . | pa | indictts_pa_male | 3.502 | indictts_iitm | neutral | null | null | null | null |
audio/pa/indictts_pa_male_train_punjabimale_01674.wav | ਪਰ ਪ੍ਰਤਿਭਾਵਾਨ ਲੇਖਕ ਅਜਿਹੇ ਅਖੌਤੀ ਆਲੋਚਕਾਂ ਤੋਂ ਸਨਦ ਪ੍ਰਾਪਤ ਕਰਨ ਲਈ ਨਹੀਂ ਲਿਖਦਾ . | pa | indictts_pa_male | 6.252 | indictts_iitm | neutral | null | null | null | null |
audio/pa/indictts_pa_male_train_punjabimale_01675.wav | ਆਪਣੇ ਰੋਡੇ ਸਿਰ ਤੇ ਜਦੋਂ ਉਸਨੇ ਹੱਥ ਫੇਰਿਆ ਤਾਂ ਕਿਸੇ ਪੰਛੀ ਦੀ ਵਿੱਠ ਕੀਤੀ ਲੱਗੀ . | pa | indictts_pa_male | 5.754 | indictts_iitm | neutral | null | null | null | null |
audio/pa/indictts_pa_male_train_punjabimale_01676.wav | ਐਤਵਾਰ ਅਸੀਂ ਕਿਰਾਏ ਦਾ ਮਕਾਨ ਖ਼ਾਲੀ ਕਰ , ਸਮਾਨ ਲੈ ਨਵੇਂ ਘਰ ਆ ਗਏ . | pa | indictts_pa_male | 5.064 | indictts_iitm | neutral | null | null | null | null |
audio/pa/indictts_pa_male_train_punjabimale_01677.wav | ਕਈ ਇਸਤਰੀਆਂ ਡਾਕਟਰ , ਵਕੀਲ , ਜੱਜ , ਇੰਜੀਨੀਅਰ ਅਤੇ ਸਾਹਿਤਕਾਰ ਬਣ ਗਈਆਂ . | pa | indictts_pa_male | 5.602 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.